ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖੇਤੀ/ ਖੇਡਾਂ › ›

Featured Posts
ਮਹਾਨ ਖੇਤੀ ਵਿਗਿਆਨੀ ਸਨ ਡਾ. ਖੇਮ ਸਿੰਘ ਗਿੱਲ

ਮਹਾਨ ਖੇਤੀ ਵਿਗਿਆਨੀ ਸਨ ਡਾ. ਖੇਮ ਸਿੰਘ ਗਿੱਲ

ਪ੍ਰੋ. ਸਰਬਜੀਤ ਸਿੰਘ ਉੱਘੇ ਖੇਤੀ ਵਿਗਿਆਨੀ, ਸਮਾਜ ਸੇਵਕ ਪਦਮ ਭੂਸ਼ਣ ਡਾ. ਖੇਮ ਸਿੰਘ ਗਿੱਲ (89) ਸਤੰਬਰ 17 ਨੂੰ ਜੀਵਨ ਯਾਤਰਾ ਸੰਪੂਰਨ ਕਰ ਕੇ ਅਕਾਲ ਚਲਾਣਾ ਕਰ ਗਏ। ਚਿੱਟੀ ਦਸਤਾਰ ਅਤੇ ਚਿੱਟੇ ਕੱਪੜਿਆਂ ਵਿੱਚ ਲਿਪਟੀ ਇਸ ਨੇਕ ਰੂਹ ਨੇ ਕਣਕ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ ਹੈ। ...

Read More

ਭਾਰਤੀ ਹਾਕੀ ਨੇ ਬੰਨ੍ਹੀਆਂ ਭਵਿੱਖ ਲਈ ਉਮੀਦਾਂ

ਭਾਰਤੀ ਹਾਕੀ ਨੇ ਬੰਨ੍ਹੀਆਂ ਭਵਿੱਖ ਲਈ ਉਮੀਦਾਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਭਾਰਤੀ ਹਾਕੀ ਦਾ ਪ੍ਰਬੰਧਨ ਇਨ੍ਹੀਂ ਦਿਨੀਂ ਭਵਿੱਖ ਲਈ ਆਪਣੀਆਂ ਹਰ ਵਰਗ ਦੀਆਂ ਟੀਮਾਂ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ ਭਾਵ ਪੁਰਸ਼ ਅਤੇ ਮਹਿਲਾ ਕੌਮੀ ਹਾਕੀ ਟੀਮਾਂ ਦੇ ਨਾਲ-ਨਾਲ ਸਾਲ ਦੇ ਇਸ ਸਮੇਂ ਜੂਨੀਅਰ ਹਾਕੀ ਟੀਮ ਵੱਲ ਵੀ ਕਾਫ਼ੀ ਧਿਆਨ ਦਿੱਤਾ ਜਾ ਰਿਹਾ ਹੈ। ਜਾਪਾਨ ਦੇ ਟੋਕੀਓ ਵਿਚ ...

Read More

ਹਾੜ੍ਹੀ ਦੀ ਬਿਜਾਈ ਦੀ ਵਿਉਂਤਬੰਦੀ ਦਾ ਵੇਲਾ

ਹਾੜ੍ਹੀ ਦੀ ਬਿਜਾਈ ਦੀ ਵਿਉਂਤਬੰਦੀ ਦਾ ਵੇਲਾ

ਡਾ. ਰਣਜੀਤ ਸਿੰੰਘ ਇਸ ਪੰਦਰਵਾੜੇ ਵਿੱਚ ਅੱਸੂ ਮਹੀਨਾ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਪੰਜਾਬ ਵਿੱਚ ਮੁੜ ਬਹਾਰ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤੇ ਗਰਮੀ ਘਟ ਜਾਂਦੀ ਹੈ। ਇੱਕ ਪਾਸੇ ਖੇਤਾਂ ਵਿੱਚ ਫ਼ਸਲਾਂ ਦਾ ਰੰਗ ਸੁਨਿਹਰੀ ਹੋ ਜਾਂਦਾ ਹੈ ਤੇ ਦੂਜੇ ਪਾਸੇ ਰੰਗ-ਬਰੰਗੇ ਫੁੱਲ ਖਿੜ ਪੈਂਦੇ ਹਨ ਜਿਸ ਨਾਲ ਹਰ ...

Read More

ਖੇਤੀ ਵਿਭਿੰਨਤਾ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ

ਖੇਤੀ ਵਿਭਿੰਨਤਾ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ

ਬਲਦੇਵ ਸਿੰਘ ਢਿੱਲੋਂ,  ਨਵਤੇਜ ਸਿੰਘ ਬੈਂਸ ਪਿਛਲੇ ਦੋ ਤਿੰਨ ਸਾਲਾਂ ਵਿਚ ਪੰਜਾਬ ਦੀ ਖੇਤੀ ਵਿਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ। ਫ਼ਸਲੀ ਪੈਦਾਵਾਰ ਵਿਚ ਖੜ੍ਹੋਤ ਦੀ ਧਾਰਨਾ ਨੂੰ ਤੱਥਹੀਣ ਸਾਬਤ ਕਰਦੇ ਹੋਏ ਕਿਸਾਨਾਂ ਨੇ ਝੋਨੇ ਤੇ ਨਰਮੇ ਦੀ ਪੈਦਾਵਾਰ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਹਾੜ੍ਹੀ 2018-19 ਵਿਚ ਕਣਕ ਦਾ ...

Read More

ਰਗਬੀ ਨਾਲ ਰੁਮਕਿਆ ਰਮਨੀਕ ਦਾ ਕੌਮਾਂਤਰੀ ਕਰੀਅਰ

ਰਗਬੀ ਨਾਲ ਰੁਮਕਿਆ ਰਮਨੀਕ ਦਾ ਕੌਮਾਂਤਰੀ ਕਰੀਅਰ

ਜਸਵੀਰ ਸਿੰਘ ਰਗਬੀ ਦੀ ਖੇਡ ਵੀ ਹਾਕੀ ਅਤੇ ਕ੍ਰਿਕਟ ਵਾਂਗ ਇੰਗਲੈਂਡ ਦੇ ਗੋਰੇ ਕੁਲੀਨ ਵਰਗਾਂ ਦੀ ਜੰਮੀ ਜਾਈ ਹੈ। ਇਹ ਗੱਲ ਵੱਖਰੀ ਹੈ ਕਿ ਇਸ ਵਿਚ ਹਾਕੀਆਂ/ ਬੱਲਿਆਂ ਤੇ ਸਖ਼ਤ ਗੇਂਦਾਂ ਦੀ ਥਾਂ ਫੁਟਬਾਲ ਵਰਗੀ (ਅੰਡਾ-ਆਕਾਰ) ਇਕ ਗੇਂਦ ਦੀ ਵਰਤੋਂ ਹੁੰਦੀ ਹੈ। 15-15 ਮੈਂਬਰਾਂ (ਰਗਬੀ-ਸੈਵਨ ਵਿਚ ਦੋਵਾਂ ਟੀਮਾਂ ਵਿਚ 7-7 ਖਿਡਾਰੀ ...

Read More

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਕੁਲਬੀਰ ਸਿੰਘ ਤੇ ਸਈਦ ਅਬਦੁਲ ਹਮੀਦ ਪਟੇਲ* ਸਬਜ਼ੀਆਂ ਦੀ ਸਫ਼ਲ ਕਾਸ਼ਤ ਦਾ ਪਹਿਲਾ ਕਦਮ ਸਿਹਤਮੰਦ ਪਨੀਰੀ ਤਿਆਰ ਕਰਨਾ ਹੈ। ਸਬਜ਼ੀਆਂ ਦੀ ਪਨੀਰੀ ਉਗਾਉਣਾ ਅੱਜ-ਕੱਲ੍ਹ ਇੱਕ ਕਾਰੋਬਾਰ ਬਣ ਚੁੱਕਿਆ ਹੈ ਅਤੇ ਜ਼ਿਆਦਾਤਰ ਸਬਜ਼ੀ ਉਤਪਾਦਕ ਸਬਜ਼ੀਆਂ ਦੀ ਪਨੀਰੀ ਬਾਹਰੋਂ ਖ਼ਰੀਦਦੇ ਹਨ। ਚੰਗੀ ਪਨੀਰੀ ਸਿਹਤਮੰਦ ਬੂਟੇ ਤਿਆਰ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਨਾਲ ...

Read More

ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਪੱਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਬਲਵਿੰਦਰ ਸਿੰਘ ਢਿੱਲੋਂ ਪੰਜਾਬ ਵਿੱਚ ਪਿਛਲੇ ਸਾਲ ਕਮਾਦ ਦੀ ਕਾਸ਼ਤ 88 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ। ਗੰਨੇ ਦਾ ਔਸਤ ਝਾੜ 813 ਕੁਇੰਟਲ ਪ੍ਰਤੀ ਹੈਕਟੇਅਰ (325 ਕੁਇੰਟਲ ਪ੍ਰਤੀ ਏਕੜ) ਰਿਹਾ। ਇਸ ਸਾਲ ਖੰਡ ਦੀ ਪ੍ਰਾਪਤੀ 9.78 ਫ਼ੀਸਦੀ ਸੀ। ਪਤਝੜ ਮੌਸਮ ਦੇ ਕਮਾਦ ਵਿਚ ਨਾਲੋ-ਨਾਲ ਹੋਰ ਫ਼ਸਲਾਂ ਬੀਜ ਕੇ ਇਸ ਨੂੰ ਬੜੀ ...

Read More


ਵਾਤਾਵਰਣ ਨੂੰ ਸੰਤੁਲਿਤ ਬਣਾਈ ਰੱਖਣ ਲਈ ਗੋਬਰ ਗੈਸ ਦੀ ਅਹਿਮ ਭੂਮਿਕਾ

Posted On November - 27 - 2010 Comments Off on ਵਾਤਾਵਰਣ ਨੂੰ ਸੰਤੁਲਿਤ ਬਣਾਈ ਰੱਖਣ ਲਈ ਗੋਬਰ ਗੈਸ ਦੀ ਅਹਿਮ ਭੂਮਿਕਾ
ਸੰਸਾਰ ਪੱਧਰ ’ਤੇ ਭਾਵੇ ਸਾਇੰਸਦਾਨਾਂ ਨੇ ਊਰਜਾ ਦੇ ਸਰੋਤ ਬਹੁਤ ਅਪਣਾ ਲਏ ਹਨ, ਲੇਕਿਨ ਇਨ੍ਹਾਂ ਸਰੋਤਾਂ ਦੇ ਜਿੰਨੇ ਲਾਭ ਉਠਾ ਰਿਹਾ ਹੈ, ਇਸ ਦਾ ਦੂਰਗਾਮੀ ਪ੍ਰਭਾਵ ਵੀ ਮਨੁੱਖੀ ਜੀਵਨ ਲਈ ਖਤਰਨਾਕ ਹੱਦ ਤਕ ਪਹੁੰਚ ਗਿਆ ਹੈ, ਕਿਉਂਕਿ ਵਾਤਾਵਰਣ ਵਿਚ ਖਤਰਨਾਕ ਗੈਸਾਂ ਦੀ ਉਤਪਤੀ ਨਾਲ ਜਿਥੇ ਮੌਸਮ ਵੀ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ, ਉਥੇ ਗਰੀਨ ਗੈਸਾਂ ਨਾਲ ਓਜ਼ੋਨ ਪਰਤ ਵੀ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਸਮੇਂ ਔਰਗੈਨਿਕ ਖੇਤੀ, ਊਰਜਾ ਦੇ ਸਰੋਤਾਂ ਲਈ 

ਬਰਸੀਮ ਅਤੇ ਲੂਸਣ ਚਾਰਿਆਂ ਵਿਚ ਟੀਕੇ ਦੀ ਮਹੱਤਤਾ

Posted On November - 27 - 2010 Comments Off on ਬਰਸੀਮ ਅਤੇ ਲੂਸਣ ਚਾਰਿਆਂ ਵਿਚ ਟੀਕੇ ਦੀ ਮਹੱਤਤਾ
ਉਪਾਸਨਾ ਰਾਣੀ ਪੰਜਾਬ ਵਿਚ ਡੇਅਰੀ ਦੇ ਧੰਦੇ ਨੂੰ ਉੱਚ ਪੱਧਰ ’ਤੇ ਲੈ ਕੇ ਜਾਣ ਵਾਸਤੇ ਸਾਨੂੰ ਚਾਰੇ ਦੀਆਂ ਫਸਲਾਂ ਦੀ ਪੈਦਾਵਾਰ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਚਾਰੇ ਹੇਠ ਰਕਬੇ ਦੇ ਵੱਧਣ ਦੀ ਕੋਈ ਆਸ ਨਹੀਂ ਹੈ। ਇਸ ਲਈ ਉਪਜ ਵਿਚ ਵਾਧਾ ਕੇਵਲ ਬਹੁ-ਫਸਲੀ ਪ੍ਰਣਾਲੀ ਅਪਣਾ ਕੇ ਤੇ ਚੰਗੇ ਬੀਜਾਂ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਕੇ ਹੀ ਹੋ ਸਕੇਗਾ। ਪਸ਼ੂਆਂ ਦੀ ਖੁਰਾਕ ’ਤੇ ਵੀ ਧਿਆਨ ਦਿੱਤਾ ਜਾਵੇ ਤਾਂ ਡੇਅਰੀ ਦੇ ਖਰਚੇ ’ਤੇ ਕਾਫੀ ਹੱਦ ਤਕ ਰੋਕ ਲਗਾਈ ਜਾ ਸਕਦੀ 

ਕਣਕ ਦੀਆਂ ਪਛੇਤੀਆਂ ਕਿਸਮਾਂ ਹਾਲੇ ਵੀ ਬੀਜ ਸਕਦੇ ਹ

Posted On November - 27 - 2010 Comments Off on ਕਣਕ ਦੀਆਂ ਪਛੇਤੀਆਂ ਕਿਸਮਾਂ ਹਾਲੇ ਵੀ ਬੀਜ ਸਕਦੇ ਹ
ਕਿਸਾਨਾਂ ਲਈ ਨਵੰਬਰ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘੋ ਜੇਕਰ ਕਣਕ ਦੀ ਬਿਜਾਈ ਪਛੇਤੀ ਹੋ ਗਈ ਹੈ ਤਾਂ ਪਛੇਤੀਆਂ ਕਿਸਮਾਂ ਦੀ ਬਿਜਾਈ ਕਰੋ। ਪੰਜਾਬ ਵਿਚ ਪਛੇਤੀ ਬਿਜਾਈ ਲਈ ਪੀ.ਬੀ.ਡਬਲਯੂ.590, ਪੀ.ਬੀ.ਡਬਲਯੂ. 509 ਅਤੇ ਪੀ.ਬੀ.ਡਬਲਯੂ. 373 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਕਣਕ ਦੀ ਬਿਰਾਨੀ ਖੇਤੀ ਬਹੁਤ ਘੱਟ ਹੁੰਦੀ ਹੈ ਜੇਕਰ ਕਰਨੀ ਹੈ ਤਾਂ ਪੀ.ਬੀ.ਡਬਲਯੂ. 527 ਜਾਂ ਪੀ.ਬੀ.ਡਬਲਯੂ. 175 ਕਿਸਮਾਂ ਬੀਜੋ। ਪਛੇਤੀ ਬਿਜਾਈ ਕਰਦੇ ਸਮੇਂ ਸਿਆੜਾਂ ਵਿਚਕਾਰ ਫਾਸਲਾ 15 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬੀਜ 

ਅੰਨ ਸੁਰੱਖਿਆ ਬਨਾਮ ਜੰਗਲੀ ਜਾਨਵਰ

Posted On November - 20 - 2010 Comments Off on ਅੰਨ ਸੁਰੱਖਿਆ ਬਨਾਮ ਜੰਗਲੀ ਜਾਨਵਰ
ਡਾ: ਬਲਵਿੰਦਰ ਸਿੰਘ ਸੋਹਲ ਜੇਕਰ ਕੋਈ ਵਿਅਕਤੀ ਇਨਸਾਨੀਅਤ ਦੇ ਗੁਣਾਂ ਵਾਲੇ ਕੰਮਾਂ ਨੂੰ ਛੱਡ ਕੇ ਹੋਰ ਗਲਤ ਕੰਮ ਕਰੇ ਤਾਂ ਅਸੀਂ ਅਕਸਰ ਆਖਦੇ ਹਾਂ ਕਿ ਇਹ ਆਦਮੀ ਨਹੀਂ ਜਾਨਵਰ ਹੈ ਅਤੇ ਜੇਕਰ ਉਸ ਦੀਆਂ ਕਰਤੂਤਾਂ ਉਸ ਤੋਂ ਵੀ ਅੱਗੇ ਨਿਕਲ ਜਾਣ ਤਾਂ ਅਸੀਂ ਉਸ ਦੀ ਜੰਗਲੀ ਜਾਨਵਰ ਨਾਲ ਤੁਲਨਾ ਕਰ ਦਿੰਦੇ ਹਾਂ। ਆਦਮੀ ਵਿੱਚ ਵਿਕਸਤ ਦਿਮਾਗ ਹੋਣ ਕਰਕੇ ਉਸਨੇ ਆਪਣੇ ਲਈ ਇੱਕ ਸੰਵਿਧਾਨ ਰੂਪੀ ਖਰੜਾ ਤਿਆਰ ਕੀਤਾ ਜਿਸ ਵਿੱਚ ਉਸਨੇ ਜੰਗਲੀ ਬਿਰਤੀ ਵਾਲੇ ਬੰਦਿਆਂ ਲਈ  ਫਾਂਸੀ ਅਤੇ ਉਮਰ ਕੈਦ ਵਰਗੀਆਂ ਸਜ਼ਾਵਾਂ 

ਇਤਿਹਾਸਕ ਪਿੰਡ ਜੈਤੇਵਾਲ (ਸਿੰਬਲ ਮਾਜਰਾ)

Posted On November - 20 - 2010 Comments Off on ਇਤਿਹਾਸਕ ਪਿੰਡ ਜੈਤੇਵਾਲ (ਸਿੰਬਲ ਮਾਜਰਾ)
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਨੂਰਪੁਰ ਬੇਦੀ: ਪਿੰਡ ਜੈਤੇਵਾਲ ਜੋ ਨੂਰਪੁਰ ਬੇਦੀ ਸ਼ਹਿਰ ਦੀ ਸਰਹੱਦ ’ਤੇ ਵਸਿਆ ਹੋਇਆ, ਨੂੰ ਮਾਲ ਵਿਭਾਗ ਦੇ ਰਿਕਾਰਡ ਵਿਚ ਸਿੰਬਲ ਮਾਜਰਾ ਦਾ ਨਾਂ ਦਿੱਤਾ ਗਿਆ ਹੈ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਹ ਇਤਿਹਾਸਕ ਪਿੰਡ ਹੈ। ਪਿੰਡ ਦੇ ਇਤਿਹਾਸ ਮੁਤਾਬਕ ਜੈਤੇਵਾਲ ਵਿਚ ਮੁਗ਼ਲ ਜਰਨੈਲ ਸੈਦ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਫੜਨ ਲਈ ਆਇਆ ਸੀ ਪਰ ਗੁਰੂ ਜੀ ਦੇ ਮਾਰੇ ਹੋਏ ਬਾਣ ਤੋਂ ਪ੍ਰਭਾਵਤ 

ਗੀਤ

Posted On November - 20 - 2010 Comments Off on ਗੀਤ
ਕਰਦੇ ਪੂਰੇ ਚਾਅ ਜੱਟੀ ਦੇ… ਹੋ ਗਈ ਸੁੱਖ ਨਾਲ ਕਣਕ ਬਥੇਰੀ। ਹੁਣ ਤਾਂ ਰੀਝ ਪੁਗਾ ਦੇ ਮੇਰੀ। ਕਰਾਦੇ ਲੌਂਗ ਬੁਰਜੀਆਂ ਵਾਲਾ। ਸਵਾ ਦੇ ਸੂਟ ਸਿਤਾਰਿਆਂ ਵਾਲਾ। ਲੈ ਦਈਂ ਨਾਲ ਦੁਪੱਟਾ ਵੇ। ਕਰਦੇ ਪੂਰੇ ਚਾਅ ਐਤਕੀਂ ਸੂਮਾਂ ਜੱਟਾ ਵੇ… ਤੂੰ ਖੇਤਾਂ ਦਾ ਰਾਜਾ ਮੈਂ ਰਾਣੀ ਹਾਂ ਘਰ ਦੀ ਵੇ। ਘਰ ਦੇ ਘਾਟੇ ਵਾਧੇ ਤੇਰੇ ਨਾਲ ਹਾਂ ਜਰਦੀ ਵੇ। ਵੇਚਦੇ ਡੰਗਰ ਫੰਡਰ ਸਾਰੇ ਵਿੱਚੇ ਕੱਟੀ ਕੱਟਾ ਵੇ। ਕਰਦੇ ਪੂਰੇ ਚਾਅ ਐਤਕੀ ਸੂਮਾਂ ਜੱਟਾ ਵੇ… ਤੇਰੇ ਘਰ ਵਿਚ ਜੱਟਾ ਮੈਂ ਜਿੱਦਣ ਦੀ ਆਈ ਵੇ। ਲੱਖ ਤੇਰੀਆਂ 

ਪੰਜਾਬ ’ਚ ਜੈਵਿਕ ਖੇਤੀ ਦੀ ਸ਼ੁਰੂਆਤ

Posted On November - 20 - 2010 Comments Off on ਪੰਜਾਬ ’ਚ ਜੈਵਿਕ ਖੇਤੀ ਦੀ ਸ਼ੁਰੂਆਤ
ਰਾਮ ਸਿੰਘ ਢਿੱਲੋਂ ਪੰਜਾਬ ’ਚ ਚੰਗੀ ਜੈਵਿਕ ਖੇਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਆਮ ਲੋਕ ਵੀ ਹੁਣ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਵਾਲੀਆਂ ਸਬਜ਼ੀਆਂ, ਫ਼ਲ, ਦਾਲਾਂ ਅਤੇ ਅਨਾਜ ਆਦਿ ਖਾਣ ਤੋਂ ਤ੍ਰਭਕਣ ਲੱਗੇ ਨੇ। ਸਾਡੀ ਧਰਤੀ ਨੂੰ ਲੱਖਾਂ ਟਨ ਜ਼ਹਿਰਾਂ ਨੇ ਦੂਸ਼ਿਤ ਤਾਂ ਕੀਤਾ ਹੀ ਹੈ ਨਾਲ ਬੀਮਾਰੀਆਂ ਵੀ ਸਹੇੜੀਆਂ ਨੇ ਸਾਡੇ ਲਈ। ਹੁਣ ਲੋਕ ਜਾਗਰੂਕ ਹੋ ਰਹੇ ਹਨ। ਇਹ ਵਧੀਆ ਗੱਲ ਹੈ। ਵਧੀਆ ਸ਼ਗਨ ਹੈ। ਇੰਗਲੈਂਡ ਦੇ ਪ੍ਰਿੰਸ ਚਾਰਲਸ ਦੀ ਲੰਘੀ 4 ਅਕਤੂਬਰ ਨੂੰ ਪਿੰਡ ਹੰਸਾਲੀ (ਫਤਹਿਗੜ੍ਹ ਸਾਹਿਬ) ਵਿਖੇ 

ਜ਼ੁਲਮ ਦੀ ਇੰਤਹਾ

Posted On November - 20 - 2010 Comments Off on ਜ਼ੁਲਮ ਦੀ ਇੰਤਹਾ
ਬਲਦਾਂ ਦੀਆਂ ਦੌੜਾਂ ਡਾ. ਰਾਮ ਮੂਰਤੀ ਪੰਜਾਬੀ ਲੋਕਾਂ ਦੀ ਵਿਰਾਸਤੀ ਪਰੰਪਰਾ ਦਯਾ, ਤਿਆਗ ਤੇ ਪਰਉਪਕਾਰ ਵਾਲੀ ਹੈ। ਇਹ ਸ਼ੁਰੂ ਤੋਂ ਹੀ ਡਿੱਗਿਆਂ-ਢੱਠਿਆਂ ਦੇ ਹੱਕ ਵਿਚ ਖੜ੍ਹਨ ਵਾਲੇ ਲੋਕ ਰਹੇ ਹਨ। ਗਊ-ਗਰੀਬ ਦੀ ਰੱਖਿਆ ਕਰਨ ਦਾ ਮਾਨਵੀ ਸਿਧਾਂਤ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤਾ। ਜਿਨ੍ਹਾਂ ਪੰਜਾਬੀਆਂ ਨੇ ਗਊਆਂ ਨੂੰ ਬੁੱਚੜਾਂ ਤੋਂ ਛੁਡਵਾਇਆ, ਅਸੀਂ ਅੱਜ ਤਕ ਉਨ੍ਹਾਂ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨਹੀਂ ਥੱਕਦੇ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਧਰਤੀ ਬਲਦ ਦੇ ਸਿੰਗਾਂ ’ਤੇ ਖੜ੍ਹੀ 

ਕੁਰਬਾਨੀਆਂ ਦੇਣ ਵਾਲੇ ਸਿੰਘਾਂ ਦਾ ਪਿੰਡ ਹੈ ਬੈਂਸ

Posted On October - 30 - 2010 Comments Off on ਕੁਰਬਾਨੀਆਂ ਦੇਣ ਵਾਲੇ ਸਿੰਘਾਂ ਦਾ ਪਿੰਡ ਹੈ ਬੈਂਸ
ਬਲਵਿੰਦਰ ਰੈਤ ਨੂਰਪੁਰ ਬੇਦੀ: ਜਦੋਂ ਵੀ ਦੇਸ਼ ਨੂੰ ਦੁਸ਼ਮਣਾਂ ਨੇ ਵੰਗਾਰਿਆ ਹੈ ਤਾਂ ਉਨ੍ਹਾਂ ਨੂੰ ਪਛਾੜਨ ਵਿਚ ਇਸ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਚਾਹੇ ਚੀਨ ਦੀ ਲੜਾਈ ਹੋਵੇ ਜਾਂ ਪਾਕਿਸਤਾਨ ਨਾਲ ਜੰਗ, ਫਿਰ ਕਾਰਗਿਲ ਦਾ ਯੁੱਧ ਹੋਵੇ, ਦੁਸ਼ਮਣਾਂ ਨੂੰ ਭਜਾਉਣ ਵਿਚ ਇਸ ਇਲਾਕੇ ਦੇ ਜਵਾਨਾਂ ਦਾ ਕਾਫੀ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲਿਆਂ ਵਿਚ ਬਲਾਕ ਨੂਰਪੁਰ ਬੇਦੀ ਦੇ ਪਿੰਡ 

ਕਿਵੇਂ ਰੋਕਿਆ ਜਾ ਸਕਦੈ ਪਰਾਲੀ ਸਾੜਨ ਨੂੰ?

Posted On October - 30 - 2010 Comments Off on ਕਿਵੇਂ ਰੋਕਿਆ ਜਾ ਸਕਦੈ ਪਰਾਲੀ ਸਾੜਨ ਨੂੰ?
ਜਗਦੇਵ ਸਿੰਘ ਕਲਸੀ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਨਾਲੋਂ ਖੇਤਾਂ ਵਿਚ ਵਾਹ ਦੇਣਾ ਜਾਂ ਪਰਾਲੀ ਸਾਂਭ ਕੇ ਪੈਸੇ ਕਮਾਉਣ ਲਈ ਰਣਵੀਰ ਸਿੰਘ ਰੰਧਾਵਾ ਸਹਾਇਕ ਖੇਤੀਬਾੜੀ ਇੰਜ.-2 ਅੰਮ੍ਰਿਤਸਰ ਅਤੇ ਮਹਿੰਦਰ ਸਿੰਘ ਗਰੇਵਾਲ ਸਾਬਕਾ ਮੈਂਬਰ ਐਗਰੀਕਲਚਰ ਪਰਾਈਸ ਕਮਿਸ਼ਨ ਭਾਰਤ ਸਰਕਾਰ ਤੋਂ ਲੈ ਬਹੁਤ ਸਾਰੇ ਖੇਤੀਬਾੜੀ ਮਾਹਿਰਾਂ ਨੇ ਅੰਕੜੇ ਕੱਢ-ਕੱਢ ਕੇ ਉਸ ਦੇ ਫਾਇਦੇ ਦੱਸੇ ਹਨ। ਪੰਚਾਂ ਦਾ ਆਖਣਾ ਸਿਰ ਮੱਥੇ ਪ੍ਰਨਾਲਾ ਉਥੇ ਦਾ ਉਥੇ। ਇੱਥੋਂ ਤੱਕ ਕੇ ਪਰਾਲੀ ਨੂੰ ਅੱਗ ਲਾ ਕੇ ਸਾੜਨ ਵਾਲਿਆਂ 

ਪਰਾਲੀ ਸਾੜਨ ’ਤੇ ਪਾਬੰਦੀ ਲਗਾਉਣੀ ਇਸ ਸਾਲ ਜ਼ਰੂਰੀ ਕਿਉਂ?

Posted On October - 30 - 2010 Comments Off on ਪਰਾਲੀ ਸਾੜਨ ’ਤੇ ਪਾਬੰਦੀ ਲਗਾਉਣੀ ਇਸ ਸਾਲ ਜ਼ਰੂਰੀ ਕਿਉਂ?
ਰਣਜੋਧ ਸਿੰਘ ਮਾਂਗਟ ਪੰਜਾਬ ਦੇ ਜਾਗਰੂਕ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ’ਤੇ ਪਾਬੰਦੀ ਲਗਾਉਣ ਦੀ ਮੁਨਾਸਿਬ ਮੰਗ ਕਰਦੇ ਆ ਰਹੇ ਹਨ, ਜਿਹੜੀ ਰਾਜਨੀਤਕ ਕਾਰਨਾਂ ਕਰਕੇ ਮੰਨੀ ਨਹੀਂ ਜਾ ਰਹੀ, ਜਦ ਕਿ ਝੋਨੇ ਦੀ ਪਰਾਲੀ ਨੂੰ ਸਾੜਨ ’ਤੇ ਪਾਬੰਦੀ ਲਗਾ ਦੇਣ ਨਾਲ ਜਿਥੇ ਝੋਨੇ ਹੇਠੋਂ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉਥੇ ਵਾਤਾਵਰਣ ਨੂੰ ਦੂਸ਼ਿਤ ਹੋਣੋਂ ਵੀ ਬਚਾਇਆ ਜਾ ਸਕਦਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ’ਤੇ ਪਾਬੰਦੀ 

ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਦੀ ਲੋੜ

Posted On October - 30 - 2010 Comments Off on ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਦੀ ਲੋੜ
ਗੁਰਮੀਤ ਸਿੰਘ ਜੌਹਲ ਝੋਨੇ ਦੀ ਖਰੀਦ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਤਕਰੀਬਨ ਹਰ ਵਰ੍ਹੇ ਹੀ ਕਿਸਾਨਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਹਕੀਕਤ ਇਹ ਹੈ ਕਿ ਜਦੋਂ ਕਿਸਾਨਾਂ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਜੀਰੀ ਨੂੰ ਮੁੱਖ ਫਸਲ ਵਜੋਂ ਪਹਿਲ ਦਿੱਤੀ ਉਦੋਂ ਤੋਂ ਹੀ ਇਸ ਸਮੱਸਿਆ ਦਾ ਮੁੱਢ ਬੱਝ ਗਿਆ। ਮੌਸਮ ਦੀਆਂ ਤਬਦੀਲੀਆਂ, ਵਪਾਰਕ ਹਿੱਤਾਂ, ਭ੍ਰਿਸ਼ਟਾਚਾਰ, ਸਿਆਸੀ ਹਿੱਤਾਂ ਤੇ ਪੰਜਾਬ ਸਰਕਾਰ ਦੇ ਝੋਨਾ ਲਾਉਣ ਦੇ ਫੈਸਲੇ ਨੇ ਖਰੀਦ ਤੇ ਚੁਕਾਈ ਦੀ ਸਮੱਸਿਆ ਨੂੰ ਸਿਖਰਾਂ ਤੇ ਪਹੁੰਚਾ 

ਨਿਯਮਾਂ ਤੇ ਨਮੀ ਨੇ ਕਿਸਾਨਾਂ ਦੇ ਨੈਣ ਨਮ ਕੀਤੇ

Posted On October - 30 - 2010 Comments Off on ਨਿਯਮਾਂ ਤੇ ਨਮੀ ਨੇ ਕਿਸਾਨਾਂ ਦੇ ਨੈਣ ਨਮ ਕੀਤੇ
ਸੁਖਵਿੰਦਰ ਸਿੰਘ ਆਜ਼ਾਦ ਅੰਗਰੇਜ਼ਾਂ ਦੀ ਸਲਤਨਤ ਵਿਚ ਦਮ ਘੁੱਟਦੇ ਭਾਰਤ ਲਈ ਸੁਖਾਵੀਂ ਫਿਜ਼ਾ ਤੇ ਸਾਜ਼ਗਾਰ ਹਾਲਾਤ ਬਣਾਉਣ ਲਈ ਸਾਮਰਾਜੀ ਗੋਰਿਆਂ ਨੂੰ ਦੁਵੱਲਣ ਲਈ ਪੰਜਾਬ ਦੇ ਨੌਜਵਾਨਾਂ/ਕਿਸਾਨਾਂ ਨੇ ਸਿਰਾਂ ’ਤੇ ਕਫਨ ਬੰਨ੍ਹੇ। 90 ਫੀਸਦੀ ਕੁਰਬਾਨੀਆਂ ਦੇ ਕੇ, ਲਾੜ੍ਹੀ ਮੌਤ ਨੂੰ ਵਿਆਹ ਕੇ ਅਜ਼ਾਦੀ ਲਿਆਂਦੀ। ਲੱਗਦੀ ਸੱਟੇ ਭੁੱਖਮਰੀ ਦਾ ਸ਼ਿਕਾਰ ਭਾਰਤ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਬੰਦੂਕਾਂ ਵਾਲੇ ਹੱਥਾਂ ਨੇ ਹਲ ਚਲਾ ਕੇ ਧਰਤੀ ਦੀ ਹਿੱਕ ਵਿਚੋਂ ਅਨਾਜ ਦੇ ਭੰਡਾਰ ਕੱਢਣ ਦਾ ਬੀੜ੍ਹਾ ਵੀ 

ਅਵਾਰਾ ਕੀਤੇ ਪਸ਼ੂਆਂ ਦਾ ਰੱਬ ਹੀ ਰਾਖਾ ਕਿਉਂ, ਬੰਦਾ ਕਿਉਂ ਨਹੀਂ?

Posted On October - 23 - 2010 Comments Off on ਅਵਾਰਾ ਕੀਤੇ ਪਸ਼ੂਆਂ ਦਾ ਰੱਬ ਹੀ ਰਾਖਾ ਕਿਉਂ, ਬੰਦਾ ਕਿਉਂ ਨਹੀਂ?
ਬੰਤਾ ਸਿੰਘ ਚੱਠਾ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਵਿਚ ਭਾਈ ਜੀ ਬੋਲ ਰਿਹਾ ਸੀ ਕਿ, ”ਭਾਈ ਇਕ ਗਾਂ ਹਲਕੀ ਫਿਰਦੀ ਹੈ। ਆਪੋ ਆਪਣੇ ਘਰਾਂ ਦੇ ਬਾਰ ਬੰਦ ਕਰ ਲਓ। ਤੁਸੀਂ ਆਪਣੇ ਜੁਆਕਾਂ ਨੂੰ ਬਚਾ ਕੇ ਰੱਖਿਓ।” ਭਾਈ ਜੀ ਦੀ ਆਵਾਜ਼ ਸੁਣ ਕੇ ਪਿੰਡ ਦੀਆਂ ਬੀਹੀਆਂ ਵਿਚ ਬੁੜੀਆਂ ਅਤੇ ਜੁਆਕਾਂ ਦਾ ਰੌਲਾ ਪੈ ਗਿਆ। ਨਿੱਕੇ ਜੁਆਕਾਂ ਨੂੰ ਉਹ ਬਾਹੋਂ ਫੜ ਕੇ ਧੂ-ਘੜੀਸ ਕਰਦੀਆਂ ਘਰਾਂ ਅੰਦਰ ਲਿਜਾ ਰਹੀਆਂ ਸਨ। ਤੀਜੇ ਕੁ ਦਿਨ ਫਿਰ ਸਪੀਕਰ ਵਿਚੋਂ ਘਬਰਾਈ ਅਤੇ ਉੱਚੀ ਆਵਾਜ਼ ਆਈ। ਜਿਵੇਂ ਬੋਲਣ ਵਾਲੇ 

ਗੀਤ

Posted On October - 23 - 2010 Comments Off on ਗੀਤ
ਦਾਰੂ ਨਾਲ ਰੱਜਿਆ ਰਹਿਨੈਂ ਵੇ… ਮੈਂ ਤਾਂ ਮਰ’ਗੀ ਸਰਫ਼ੇ ਕਰਦੀ। ਤੂੰ ਕਰਦੈਂ ਬਰਬਾਦੀ ਘਰਦੀ। ਨਿੱਤ ਠੇਕੇ ਤੋਂ ਪੀ ਕੇ ਆਵੇ, ਸ਼ਰਮ ਨਾ ਤੈਨੂੰ ਭੋਰਾ। ਦਾਰੂ ਨਾਲ ਰੱਜਿਆ ਰਹਿਨੈਂ ਵੇ, ਮੈਨੂੰ ਏਸੇ ਗੱਲ ਦਾ ਝੋਰਾ।… ਭਈਏ-ਠਈਏ ਲੈ ਜਾਂਦੇ ਨੇ ਤੇਰੀ ਸਾਰੀ ਖੱਟੀ। ਤੇਰੇ ਪਿੱਛੇ ਭਰਦੀ ਮਰਗੀ ਮੈਂ ਲੋਕਾਂ ਦੀ ਚੱਟੀ। ਨੱਕ ਚਾੜ੍ਹ ਕੇ ਜਣੀ-ਖਣੀ ਮੈਨੂੰ ਜਾਂਦੀ ਮਾਰ ਨਹੋਰਾ। ਦਾਰੂ ਨਾਲ ਰੱਜਿਆ ਰਹਿਨੈਂ ਵੇ, ਮੈਨੂੰ ਏਸੇ ਗੱਲ ਦਾ ਝੋਰਾ।… ਜਿੰਨੀ ਤੇਰੀ ਬੀਜੀ ਵਾਹੀ ਵੀਰ ਸਾਂਭ ਕੇ ਜਾਂਦੇ। ਤੇਰੇ 

ਕਲੋਨੀਆਂ

Posted On October - 23 - 2010 Comments Off on ਕਲੋਨੀਆਂ
ਇਕ ਨਜ਼ਰ ਹੁਣ ਏਧਰ ਵੀ ਮਾਰੀਏ ਜੀ, ਨਿੱਤ ਨਵੀਆਂ ਕਲੋਨੀਆਂ ਕੱਟੀਂ ਜਾਵਣ। ਭਾਂਤ-ਭਾਂਤ ਦੇ ਇਨਕਲੇਵ ਬਣ ਗਏ, ਢਾਰੇ, ਕੁੱਲੀਆਂ ਜਗ੍ਹਾ ਤੋਂ ਹਟੀਂ ਜਾਵਣ। ਗਰੀਬ ਵਾਸਤੇ ਹੋਇਆ ਮਕਾਨ ਸੁਪਨਾ, ਮੱਧ ਵਰਗੀਏ ਗਰੀਬਾਂ ਵਿਚ ਵਟੀਂ ਜਾਵਣ। ਪੈਸਾ ਵਧ ਰਿਹਾ, ਪੈਸੇ ਨਾਲ ਐਬ ਵਧ ਗਏ, ਖੇਤੀ ਵਾਸਤੇ ਜ਼ਮੀਨਾਂ ਵੀ ਘੱਟੀਂ ਜਾਵਣ। ਜ਼ਿਮੀਂਦਾਰਾਂ ਤੋਂ ਖੁਸ ਗਏ ਖੇਤ ਮੁੜ ਕੇ, ਵੱਡੇ ਛੋਟੇ ਛਟ ਗਏ ਤੇ ਛਟੀਂ ਜਾਵਣ। ਏਕੜ ਕਰੋੜ ਦਾ ਹੋ ਗਿਆ ਰੱਬ ਦੀ ਸਹੁੰ, ਬੈਠੇ ਸੱਥ ‘ਚ ਟੋਟਕੇ ਰੱਟੀਂ ਜਾਵਣ। ਵਿਰਾਸਤ ਵਿਕ ਗਈ, ਗਈਆਂ 
Available on Android app iOS app
Powered by : Mediology Software Pvt Ltd.