ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਫੌਲਾਦੀ ਫੁੱਲ

Posted On May - 7 - 2011 Comments Off on ਫੌਲਾਦੀ ਫੁੱਲ
ਨਾਂ ਉਸ ਦਾ ਮੇਹਰ ਚੰਦ ਸੀ, ਬੜ੍ਹਕੂ ਦੀ ਅੱਲ ਨਾਲ ਪਟੜੀ ਫੇਰ ਦੇ ਪਿੰਡਾਂ ਵਿੱਚ ਖੇਤੀਬਾੜੀ ਤੇ ਲੋਹੇ ਦੇ ਸੰਦਾਂ ਦਾ ਬੇਜੋੜ ਉੱਘਾ ਕਾਰੀਗਰ। ਗਹੁ ਨਾਲ ਤੱਕਿਆਂ ਮਿਸਰ ਦੇ ਬੁੱਤਾਂ ਦੀ ਨੁਹਾਰ ਦਾ ਝਾਉਲਾ ਪੈਂਦਾ। ਇਕਿਹਰੇ ਸਰੀਰ ਵਾਲਾ ਇੱਕ ਨਾਲੀ ਦੀ ਬੰਦੂਕ ਵਰਗਾ ਕੌਤਕੀ ਮਿਸਤਰੀ ਜਿਸ ਅਗਵਾੜ ਵਿੱਚ ਖੇਤੀ ਸੰਦਾ ਦੀ ਮੁਰੰਮਤ ਕਰਦਾ ਜਰਗ ਦੇ ਮੇਲੇ ਵਾਂਗ ਝੁਰਮਟ ਬੱਝ ਜਾਂਦਾ। ਸੱਥ ’ਚ ਬੈਠੇ ਵਿਹਲੜ ਖੁੰਢ ਚਰਚਾ ਛੱਡ ਕਵਿਸ਼ਰੀ, ਢੱਡ ਸਾਰੰਗੀ ਵਾਲਿਆਂ ਦੇ ਇਕੱਠ ਵਾਂਗ ਚੌਗਿਰਦੇ ਆ ਬਹਿੰਦੇ। ਦਿਹਾੜੀ 

ਕੌਣ ਸੁਣੇ ਫਰਿਆਦ ਅੰਨਦਾਤੇ ਦੀ

Posted On May - 7 - 2011 Comments Off on ਕੌਣ ਸੁਣੇ ਫਰਿਆਦ ਅੰਨਦਾਤੇ ਦੀ
ਜੋਗਿੰਦਰ ਸਿੰਘ ਸਿਵੀਆ ਉਹ ਵੇਲੇ ਲੱਦ ਗਏ ਜਦੋਂ ਕਿਸਾਨ ਨੂੰ ਜ਼ਮੀਨ ਪੁੱਤਾਂ ਨਾਲੋਂ ਵੱਧ ਪਿਆਰੀ ਹੁੰਦੀ ਸੀ। ਇਸ ਦੀ ਖਾਤਰ ਪੁੱਤਰਾਂ ਅਤੇ ਪਰਿਵਾਰ ਦੀ ਬਲੀ ਦੇਣ ਤੋਂ ਸੰਕੋਚ ਨਹੀਂ ਸੀ ਕਰਦਾ। ਜ਼ਮੀਨ ਦੀ ਖਾਤਰ ਇੱਕ ਪੁੱਤ ਵਿਆਹ ਕੇ ਦੂਜੇ ਕੰਵਾਰੇ ਰੱਖ ਲੈਂਦਾ ਤਾਂ ਜੋ ਚਾਰ ਸਿਆੜਾਂ ਦਾ ਜੁਗਾੜ ਬਣਿਆ ਰਹੇ ਤੇ ਭੂਮੀ ਟੋਟੇ ਹੋਣੋਂ ਬਚ ਜਾਵੇ। ਭੁੱਖਾ, ਤਿਹਾਇਆ ਰਹਿ ਕੇ ਵੀ ਧਰਤੀ ਦੀ ਹਿੱਕ ’ਤੇ ਆਪਣੀ ਸੋਚ ਦੇ ਵਿੰਗੇ-ਟੇਢੇ ਹਰਫ਼ ਲਿਖ ਕੇ ਖ਼ੁਸ਼ੀ ਵਿੱਚ ਢੋਲੇ ਦੀਆਂ ਲਾ ਕੇ ਮਨ ਵਿੱਚ ਉੱਠਦੇ ਵਲਵਲਿਆਂ 

ਪਿੰਡ ਜੈਂਤੀਪੁਰ

Posted On May - 7 - 2011 Comments Off on ਪਿੰਡ ਜੈਂਤੀਪੁਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਗਤਾਰ ਸਿੰਘ ਛਿੱਤ ਜੈਂਤੀਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਮੁੱਖ ਪਿੰਡ ਹੈ। ਇਹ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਅੰਮ੍ਰਿਤਸਰ ਤੋਂ 27 ਕਿਲੋਮੀਟਰ ਅਤੇ ਬਟਾਲਾ ਤੋਂ 13 ਕਿਲੋਮੀਟਰ ਦੂਰੀ ’ਤੇ ਸਥਿਤੀ ਹੈ। ਇਹ ਜ਼ਿਲ੍ਹਾ ਅੰਮ੍ਰਿਤਸਰ ਅਤੇ ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਾ ਮਜੀਠਾ ਦਾ ਇਸ ਮੁੱਖ ਮਾਰਗ ’ਤੇ ਆਖ਼ਰੀ ਵੱਡਾ ਪਿੰਡ ਹੈ। ਇਸ ਤੋਂ ਅੱਗੇ ਜ਼ਿਲ੍ਹਾ ਗੁਰਦਾਸਪੁਰ ਅਤੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ (ਪਹਿਲਾਂ ਹਲਕਾ ਕਾਦੀਆਂ) ਦੇ ਪਿੰਡਾਂ 

ਪਿੰਡਾਂ ਵਿੱਚ ਹੁਣ ਰੱਬ ਨਹੀਂ ਵਸਦਾ

Posted On May - 7 - 2011 Comments Off on ਪਿੰਡਾਂ ਵਿੱਚ ਹੁਣ ਰੱਬ ਨਹੀਂ ਵਸਦਾ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪਿੰਡਾਂ ਦੀ ਰੂਹ ਛੱਪੜਾਂ, ਟੋਭਿਆਂ, ਖੂਹੀਆਂ, ਪਿੱਪਲਾਂ, ਬੋਹੜਾਂ, ਮੱਝਾਂ ਬਲਦਾਂ ਦੇ ਗਲ ਦੀਆਂ ਟੱਲੀਆਂ, ਤੀਆਂ, ਛਿੰਜਾਂ, ਸੱਥਾਂ, ਥੜਿਆਂ ਵਿੱਚ ਵਸਦੀ ਸੀ। ਮਿੱਟੀ ਦਾ ਮੋਹ ਦੇਰ ਬਾਅਦ ਮੈਨੂੰ ਪਿੰਡ ਵੱਲ ਖਿੱਚ ਲਿਆਇਆ ਸੀ। ਪਿੰਡ ਪਹੁੰਚਦਿਆਂ ਹੀ ਮੈਂ ਸਭ ਤੋਂ ਪਹਿਲਾਂ ਆਪਣੇ ਘਰ ਵੱਲ ਰੁਖ਼ ਕੀਤਾ। ਲਾਗੋਂ ਦੀ ਲੰਘ ਰਹੇ ਵਿਅਕਤੀ ਪਾਸੋਂ ਪੁੱਛਿਆ- ਏਥੇ ਕਿਤੇ ਭਾਈ ਉੱਤਮ ਸਿੰਘ ਦਾ ਘਰ ਹੁੰਦਾ ਸੀ। -ਭਾਈ ਉੱਤਮ ਸਿੰਘ ਦੇ ਘਰ ਦੇ ਸਾਹਮਣੇ ਹੀ ਤੁਸੀਂ ਖੜ੍ਹੇ ਹੋ। ਦੋ 

ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਢੁਕਵਾਂ ਸਮਾਂ

Posted On April - 30 - 2011 Comments Off on ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਢੁਕਵਾਂ ਸਮਾਂ
ਕਿਸਾਨਾਂ ਲਈ ਮਈ ਦਾ ਪਹਿਲਾ ਪੰਦਰਵਾੜਾ ਡਾ. ਰਣਜੀਤ ਸਿੰਘ ਕਣਕ ਦੀ ਕਟਾਈ ਅਤੇ ਉਸ ਦੀ ਵਿਕਰੀ ਦਾ ਕੰਮ ਜ਼ੋਰਾਂ ਉੱਤੇ ਹੈ। ਪੰਜਾਬ ਵਿੱਚ ਇਹ ਦਿਨ ਆਰਥਿਕ ਗਤੀਵਿਧੀਆਂ ਦੇ ਹੁੰਦੇ ਹਨ। ਦੁਕਾਨਦਾਰ ਵੀ ਨਵਾਂ ਮਾਲ ਭਰਦੇ ਹਨ। ਪਿੰਡਾਂ ਵਿੱਚ ਬਹੁਤੇ ਵਿਆਹ ਵੀ ਕਣਕ ਦੀ ਵਾਢੀ ਤੋਂ ਪਿੱਛੋਂ ਹੀ ਹੁੰਦੇ ਹਨ। ਮੌਸਮ ਵਿੱਚ ਵੀ ਗਰਮੀ ਵਧ ਜਾਂਦੀ ਹੈ। ਖਰਬੂਜੇ, ਠੰਢਾ ਪਾਣੀ ਅਤੇ ਕੱਚੀ ਲੱਸੀ ਪੰਜਾਬ ਵਿੱਚ ਗਰਮੀਆਂ ਦੇ ਤੋਹਫ਼ੇ ਮੰਨੇ ਜਾਂਦੇ ਹਨ। ਜਦੋਂ ਟਿਊਬਵੈੱਲ ਨਹੀਂ ਸਨ ਹੁੰਦੇ ਤਾਂ ਦੁਪਹਿਰੇ ਵਾਢੀ ਕਰਦਿਆਂ 

ਜ਼ਹਿਰ-ਮੁਕਤ ਖੇਤੀ ਸਮੇਂ ਦੀ ਮੁੱਖ ਲੋੜ

Posted On April - 30 - 2011 Comments Off on ਜ਼ਹਿਰ-ਮੁਕਤ ਖੇਤੀ ਸਮੇਂ ਦੀ ਮੁੱਖ ਲੋੜ
ਅਸੀਂ ਹਾੜ੍ਹੀ ਦੀ ਫ਼ਸਲ ਕੱਟ ਕੇ ਝੋਨੇ, ਨਰਮੇ, ਚਰੀ, ਬਾਜਰੇ, ਮੱਕੀ ਦੀ ਫ਼ਸਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।  ਇਨ੍ਹਾਂ ਫਸਲਾਂ ਤੋਂ ਚੰਗੀ ਪੈਦਾਵਾਰ ਲੈਣ ਲਈ ਕਿਸਾਨ ਸਖ਼ਤ ਮਿਹਨਤ ਦੇ ਨਾਲ-ਨਾਲ ਖਾਦਾਂ ਦੀ ਵੀ ਵਰਤੋਂ ਕਰਦਾ ਹੈ। ਅੱਜ ਕੱਲ੍ਹ ਅਸੀਂ ਕਣਕ, ਝੋਨਾ, ਚੌਲ ਤੇ ਸਬਜ਼ੀਆਂ ਖਾਦਾਂ ਤੋਂ ਬਿਨਾਂ ਤਿਆਰ ਕਰ ਹੀ ਨਹੀਂ ਸਕਦੇ। ਇਸ ਕਰਕੇ ਸਿਆਣੇ ਤੇ ਵੱਡੀ ਉਮਰ ਦੇ ਬਜ਼ੁਰਗ ਕਹਿੰਦੇ ਹਨ ਅਸੀਂ ਰੋਟੀ, ਸਬਜ਼ੀਆਂ, ਫਲਾਂ ਰਾਹੀਂ ਜ਼ਹਿਰਾਂ ਖਾ ਰਹੇ ਹਾਂ। ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਖਾਦਾਂ ਤੋਂ ਬਿਨਾਂ 

ਖਪਤਕਾਰ ਵਿਵਾਦ ਨਿਵਾਰਨ ਫੋਰਮ

Posted On April - 30 - 2011 Comments Off on ਖਪਤਕਾਰ ਵਿਵਾਦ ਨਿਵਾਰਨ ਫੋਰਮ
ਸਾਡੇ ਇਸ ਵਿਸ਼ਾਲ ਦੇਸ਼ ਵਿੱਚ ਗ਼ਰੀਬੀ ਅਤੇ ਅਨਪੜ੍ਹਤਾ ਕਰਕੇ ਆਮ ਖਰੀਦਦਾਰ ਜ਼ਿਆਦਾ ਸੁਚੇਤ ਨਹੀਂ ਹਨ, ਜਿਸ ਕਰਕੇ ਉਹ ਕਈ ਵਾਰੀ ਮਾਰਕੀਟ ਵਿੱਚ ਧੋਖਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਪੈਸਾ ਖਰਚ ਕੇ ਵੀ ਤਸੱਲੀਬਖ਼ਸ਼ ਸੇਵਾਵਾਂ ਨਹੀਂ ਮਿਲਦੀਆਂ ਅਤੇ ਉਹ ਆਪਣੇ-ਆਪ ਨੂੰ ਲਾਚਾਰ ਅਤੇ ਠੱਗਿਆ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦੀ ਹਾਲਤ ਨਾਲ ਨਿਪਟਣ ਅਤੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਖਰੀਦਦਾਰਾਂ ਦੇ ਹਿੱਤ ਲਈ ਕਈ ਕਾਨੂੰਨ ਬਣਾਏ ਹਨ। ਲੋੜ ਹੈ ਸਾਨੂੰ ਇਨ੍ਹਾਂ ਬਾਰੇ ਜਾਣਨ ਅਤੇ ਇਨ੍ਹਾਂ 

ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ

Posted On April - 30 - 2011 Comments Off on ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ
ਰਾਜ ਕੁਮਾਰ ਅਗਰਵਾਲ ਲੱਕੜੀ ਕੁਦਰਤ ਦੀ ਉਹ ਦੇਣ ਹੈ ਜੋ ਘੱਟ ਵਜ਼ਨੀ ਹੁੰਦੇ ਹੋਏ ਵੀ ਬਹੁਤ ਮਜ਼ਬੂਤੀ ਦਿੰਦੀ ਹੈ। ਇਸ ਨੂੰ ਕਿਸੇ ਵੀ ਡਿਜ਼ਾਈਨ ਮੁਤਾਬਕ ਘੜ ਲੈਣਾ ਤੇ ਇਸ ਦੀ ਲੰਮੀ ਉਮਰ ਕਾਰਨ ਹੀ ਇਹ ਪੁਰਾਤਨ ਸਮਿਆਂ ਤੋਂ ਇਮਾਰਤ ਤੇ ਇੰਜੀਨੀਅਰਿੰਗ ਕੰਮਾਂ ਲਈ ਵਰਤੀ ਜਾਂਦੀ ਰਹੀ ਹੈ। ਇਮਾਰਤਾਂ ਵਿੱਚ ਲੱਕੜੀ ਦੀ ਵਰਤੋਂ ਦਰਵਾਜ਼ੇ, ਖਿੜਕੀਆਂ, ਪੌੜੀਆਂ ਦੀ ਰੇਲਿੰਗ, ਪਾਰਟੀਸ਼ਨ ਵਾਲ ਤੇ ਫਰਸ਼ਾਂ ਆਦਿ ਲਈ ਕੀਤੀ ਜਾਂਦੀ ਹੈ। ਇੱਕ ਅਨੁਮਾਨ ਮੁਤਾਬਕ ਡਿਜ਼ਾਈਨ ਮੁਤਾਬਕ ਇਮਾਰਤ ਦੀ ਕੁੱਲ ਲਾਗਤ ਵਿੱਚ 12 ਤੋਂ 

ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ

Posted On April - 30 - 2011 Comments Off on ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਰਮੇਸ਼ ਭਾਰਦਵਾਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ, ਲਹਿਰਾਗਾਗਾ-ਚੀਮਾਂ ਮੁੱਖ ਸੜਕ ਉੱਤੇ ਇੱਥੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਸਬ ਡਿਵੀਜਨ ਲਹਿਰਾਗਾਗਾ, ਬਲਾਕ ਤੇ ਤਹਿਸੀਲ  ਲਹਿਰਾਗਾਗਾ,  ਵਿਧਾਨ ਸਭਾ ਹਲਕਾ ਸੁਨਾਮ ਹੁਣ ਦਿੜ੍ਹਬਾ ਅਤੇ ਪੁਲੀਸ ਥਾਣਾ ਧਰਮਗੜ੍ਹ ਦੇ ਅਧੀਨ ਆਉਂਦਾ ਹੈ। ਪਿੰਡ ਦੀ ਅਬਾਦੀ 4600 ਦੇ ਲਗਪਗ ਹੈ ਅਤੇ 2100 ਦੇ ਲਗਭਗ ਵੋਟਰ ਹਨ। 

ਇਤਿਹਾਸਕ ਪਿੰਡ ਚਵਿੰਡਾ ਦੇਵੀ

Posted On April - 23 - 2011 Comments Off on ਇਤਿਹਾਸਕ ਪਿੰਡ ਚਵਿੰਡਾ ਦੇਵੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਗਤਾਰ ਸਿੰਘ ਛਿੱਤ ਚਵਿੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਦਾ ਪੁਰਾਤਨ ਅਤੇ ਇਤਿਹਾਸਕ ਪਿੰਡ ਹੈ। ਇਹ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰੀ ’ਤੇ ਸਥਿਤ ਇਤਿਹਾਸਕ ਪਿੰਡ ਕੱਥੂਨੰਗਲ (ਜਨਮ ਅਸਥਾਨ ਬਾਬਾ ਬੁੱਢਾ ਜੀ) ਤੋਂ ਕੇਵਲ 2 ਕਿਲੋਮੀਟਰ ਦੂਰੀ ’ਤੇ ਚੜ੍ਹਦੇ ਵਾਲੇ ਪਾਸੇ ਹੈ। ਇਸ ਦੀ ਅਬਾਦੀ ਕੋਈ ਨੌਂ ਕੁ ਹਜ਼ਾਰ ਦੇ ਕਰੀਬ ਹੈ ਅਤੇ ਹੁਣ ਇਹ ਇੱਕ ਕਸਬੇ ਦਾ ਰੂਪ ਧਾਰ ਕੇ ਇਲਾਕੇ ਦੇ 25-30 ਪਿੰਡਾਂ ਲਈ ਖਰੀਦੋ-ਫਰੋਖਤ ਦਾ ਮੁੱੱਖ 

ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?

Posted On April - 23 - 2011 Comments Off on ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?
ਡਾ. ਹਰਚੰਦ ਸਿੰਘ ਸਰਹਿੰਦੀ ਜੱਟ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਤੋਂ ਲਗਪਗ ਹਰ ਪੰਜਾਬੀ ਵਾਕਿਫ਼ ਹੈ ਪਰ ਇਹ ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਕੁਝ ਵਿਸ਼ੇਸ਼ ਗੁਣ ਧਾਰਨ ਕਰਨ ਲਈ ਮਜਬੂਰ ਕੀਤਾ ਹੈ। ਹੱਥਲੇ ਲੇਖ ਵਿੱਚ ਸਾਹਿਤਕ ਹਵਾਲਿਆਂ ਦੀ ਰੌਸ਼ਨੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਨਿਵੇਕਲੀ ਪਛਾਣ ਦਿੱਤੀ 

ਪੰਜਾਬ ਦੇ ਕਿਸਾਨ ਬੇਲੀਆ

Posted On April - 23 - 2011 Comments Off on ਪੰਜਾਬ ਦੇ ਕਿਸਾਨ ਬੇਲੀਆ
ਜੱਟਾ ਵਾਢੀਆਂ ਦੇ ਵੱਜ ਗਏ ਢੋਲ। ਕਿਸ ਗੱਲੋਂ ਹੁਣ ਕੀਤੀ ਐ  ਤੂੰ ਘੌਲ। ਵੱਢ-ਵੱਢ ਢੇਰ  ਤੂੰ ਲਗਾ ਦੇ ਬੇਲੀਆ ਬੱਲੇ ਓਏ! ਪੰਜਾਬ ਦੇ ਕਿਸਾਨ ਬੇਲੀਆ। ਤੇਰੇ ਖੇਤਾਂ ’ਚ ਸੁਨਹਿਰੀ ਰੰਗ ਮੇਲ੍ਹਦਾ। ਪਤਾ ਲੱਗੇ ਨਾ ਖੁਦਾਈ ਇਹ ਖੇਲ੍ਹ ਦਾ। ਮੀਂਹ-ਨ੍ਹੇਰੀ ਤੋਂ ਬਚਾਅ ਘਰ ਲਿਆ ਬੇਲੀਆ।…!! ਭਰੇ ਖੇਤਾਂ ਵਿੱਚ ਟਹਿਕਦੇ ਕਮਾਦ ਨੇ। ਅਮਰੂਦ-ਕਿੰਨੂਆਂ ਦੇ ਭਰੇ ਵੇਖ ਬਾਗ਼ ਨੇ। ਮਜ਼ਾ ਚੱਖ ਕੇ ਪਿਆਰ  ਤੂੰ ਵੰਡਾਅ ਬੇਲੀਆ।…!! ਡੰਘੀ ਮਾਰ ਮਹਿੰਗਾਈ ਮਾਰੀ ਜਾਂਦੀ ਐ। ਵਿਹਲੜ-ਲੋਟੂਆਂ ਦੀ ਦੋਵੇਂ ਹੱਥੀਂ ਚਾਂਦੀ 

ਹੁਣ ਨਾ ਬਣਨ ਹੋਲਾਂ

Posted On April - 23 - 2011 Comments Off on ਹੁਣ ਨਾ ਬਣਨ ਹੋਲਾਂ
ਪੱਕ ਕੇ ਕਰੜ ਬਰੜੇ ਹੋਏ ਛੋਲੀਏ ਦੀਆਂ ਭੁੱਜੀਆਂ ਹੋਈਆਂ ਟਾਟਾਂ ਨੂੰ ਹੋਲਾਂ ਕਿਹਾ ਜਾਂਦਾ ਹੈ। ਹੋਲਾਂ ਬਣਾਉਣ ਲਈ ਪੱਕ ਕੇ ਸੁੱਕਣ ਦੇ ਨੇੜੇ ਛੋਲੀਏ ਨੂੰ ਅੱਗ ’ਤੇ ਰੱਖ ਕੇ ਭੁੰਨਿਆ ਜਾਂਦਾ ਹੈ। ਇਸ ਛੋਲੀਏ ਦੀਆਂ ਟਾਟਾਂ ਜਦੋਂ ਚੰਗੀ ਤਰ੍ਹਾਂ ਭੁੱਜ ਜਾਂਦੀਆਂ ਹਨ ਤਦ ਅੱਗ ਨੂੰ ਹਰੇ ਚਾਰੇ ਆਦਿ ਦੀ ਸਹਾਇਤਾ ਨਾਲ ਬੁਝਾ ਦਿੱਤਾ ਜਾਂਦਾ ਹੈ ਤਾਂ ਜੋ ਟਾਟਾਂ ਪੂਰੀ ਤਰ੍ਹਾਂ ਨਾ ਮੱਚ ਜਾਣ। ਇਨ੍ਹਾਂ ਹੋਲਾਂ ਦਾ ਆਪਣਾ ਵੱਖਰਾ ਹੀ ਸੁਆਦ ਹੁੰਦਾ ਹੈ। ਕਦੇ ਪੰਜਾਬ ਵਿੱਚ ਖ਼ਾਸ ਕਰਕੇ  ਮਾਲਵਾ ਖਿੱਤੇ ਵਿੱਚ 

ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ

Posted On April - 23 - 2011 Comments Off on ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ
ਰੂਮਾ ਦੇਵੀ, ਸਰਬਜੀਤ ਸਿੰਘ ਔਲਖ ਅਤੇ ਬੀ.ਡੀ. ਸ਼ਰਮਾ * ਗਰਮ ਰੁੱਤ ਦੀਆਂ ਸਬਜ਼ੀਆਂ  ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਪ੍ਰਮੁੱਖ ਸਥਾਨ ਹੈ। ਇਨ੍ਹਾਂ ਸਬਜ਼ੀਆਂ ਦੀ ਖੇਤੀ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ।  ਵਪਾਰਕ ਪੱਧਰ ਤੋਂ ਇਲਾਵਾ ਇਨ੍ਹਾਂ ਸਬਜ਼ੀਆਂ ਨੂੰ ਕਿਸੇ ਫਾਲਤੂ ਜਗ੍ਹਾ ’ਤੇ ਜਿਵੇਂ ਕਿ ਕੰਧਾਂ, ਤੂੜੀ ਵਾਲੇ ਕੁੱਪਾਂ, ਪਾਥੀਆਂ ਵਾਲੇ ਗੀਰੇ ਅਤੇ ਦਰੱਖਤਾਂ ਦੇ ਨੇੜੇ ਵੀ ਬੀਜਿਆ ਜਾ ਸਕਦਾ ਹੈ ਕਿਉਂਕਿ ਸਬਜ਼ੀਆਂ ਵੇਲਾਂ ਦੇ ਰੂਪ ਵਿਚ ਵਧਦੀਆਂ ਫੁੱਲਦੀਆਂ ਹਨ। ਇਨ੍ਹਾਂ 

ਧਮਾਣਾ

Posted On April - 16 - 2011 Comments Off on ਧਮਾਣਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਵਿੱਚ ਪੈਂਦਾ ਪਿੰਡ ਧਮਾਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਹ ਪਿੰਡ ਨੂਰਪੁਰ ਬੇਦੀ-ਰੂਪਨਗਰ ਮੁੱਖ ਸੜਕ ’ਤੇ ਪੈਂਦੇ ਪਿੰਡ ਹਰੀਪੁਰ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਛਿਪਦੇ ਪਾਸੇ ਵੱਲ ਵਸਿਆ ਹੋਇਆ ਹੈ। ਇਸ ਪਿੰਡ ਦੀ ਅਬਾਦੀ ਛੇ ਸੌ ਦੇ ਕਰੀਬ ਹੈ। ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨਾਂ ਦੀ ਕਾਫ਼ੀ ਅਬਾਦੀ ਸੀ। ਸੰਨ 

ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…

Posted On April - 16 - 2011 Comments Off on ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…
ਬਲਦ ਨਾ ਮਰੇ, ਹਲਵਾਹਕ ਮਰ ਜਾਏ- ਕੋਈ ਹਰਜ਼ ਨਹੀਂ। ਬਲਦ ਖਰੀਦਣਾ ਬੜਾ ਔਖਾ, ਹਲਵਾਹਕ ਤਾਂ ਕੋਈ ਹੋਰ ਪੈਦਾ ਹੋ ਜਾਏਗਾ। ਇਕ ਦੁਕਾਨਦਾਰ ਆਖ ਰਿਹਾ ਸੀ, ‘ਜੇ ਹਲਵਾਹਕ ਨਾ ਹੁੰਦੇ, ਤਾਂ ਖੇਤੀ ਹੋਰਾਂ ਨੂੰ ਕਰਨੀ ਪੈਂਦੀ’। ਹਾਏ, ਓਏ ਰੱਬਾ! ਹਲਵਾਹਕ ਦੀ ਗਿਣਤੀ ਬੰਦਿਆਂ ਵਿੱਚ ਵੀ ਨਹੀਂ? ਪਸ਼ੂਆਂ ਤੋਂ ਵੀ ਥੱਲੇ? ਗੀਤ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗੇ- ਜੱਟਾ! ਤੇਰੀ ਜੂਨ ਬੁਰੀ, ਹਲ ਛੱਡ ਕੇ, ਚਰ੍ਹੀ ਦੀ ਪੰਡ ਲਿਆਵੇਂ। ਹਲ ਅਤੇ ਬਲਦਾਂ ਦੀ ਥਾਂ ’ਤੇ ਜੇ ਟਰੈਕਟਰ ਆ ਗਿਆ, ਫ਼ਿਰ ਕੀ ਹੋਇਆ? ਜੂਨ 
Manav Mangal Smart School
Available on Android app iOS app
Powered by : Mediology Software Pvt Ltd.