ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖੇਤੀ/ ਖੇਡਾਂ › ›

Featured Posts
ਫੀਫਾ ਵਿਸ਼ਵ ਕੱਪ ਖੇਡਣ ਵਾਲੀ ਨਿਊਜ਼ੀਲੈਂਡ ਟੀਮ ਦਾ ਪਹਿਲਾ ਭਾਰਤੀ ਖਿਡਾਰੀ ਸਰਪ੍ਰੀਤ ਸਿੰਘ

ਫੀਫਾ ਵਿਸ਼ਵ ਕੱਪ ਖੇਡਣ ਵਾਲੀ ਨਿਊਜ਼ੀਲੈਂਡ ਟੀਮ ਦਾ ਪਹਿਲਾ ਭਾਰਤੀ ਖਿਡਾਰੀ ਸਰਪ੍ਰੀਤ ਸਿੰਘ

ਸੁਖਵਿੰਦਰਜੀਤ ਸਿੰਘ ਮਨੌਲੀ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ 20 ਫਰਵਰੀ 1999 ’ਚ ਗਲਵਿੰਦਰ ਸਿੰਘ ਸ਼ੇਰਗਿੱਲ ਤੇ ਸਰਬਜੀਤ ਕੌਰ ਦੇ ਘਰ ਜਨਮਿਆ ਸਰਪ੍ਰੀਤ ਸਿੰਘ ਪਹਿਲਾ ਪੰਜਾਬੀ ਫੁਟਬਾਲਰ ਹੈ, ਜਿਸ ਨੂੰ ਨਿਊਜ਼ੀਲੈਂਡ ਦੀ ਸੀਨੀਅਰ ਕੌਮੀ ਟੀਮ ਨਾਲ ਕੌਮਾਂਤਰੀ ਫੁਟਬਾਲ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਸਰਪ੍ਰੀਤ ਸ਼ੇਰਗਿੱਲ ਫੀਫਾ ਵਿਸ਼ਵ ਕੱਖ ...

Read More

ਲਾਹੇਵੰਦ ਹੈ ਗਲੈਡੀਓਲਸ ਦੀ ਕਾਸ਼ਤ

ਲਾਹੇਵੰਦ ਹੈ ਗਲੈਡੀਓਲਸ ਦੀ ਕਾਸ਼ਤ

ਕੇ.ਕੇ. ਢੱਟ ਤੇ ਸ਼ਾਲਿਨੀ ਝਾਂਜੀ* ਸਜਾਵਟ ਲਈ ਵਰਤੇ ਜਾਣ ਵਾਲੇ ਫੁੱਲਾਂ ਵਿੱਚ ਗਲੈਡੀਓਲਸ ਦਾ ਇਕ ਮਹੱਤਵਪੂਰਨ ਸਥਾਨ ਹੈ। ਗਲੈਡੀਓਲਸ ਦੀਆਂ ਫੁੱਲ ਡੰਡੀਆਂ (ਸਪਾਈਕਸ) ਦੇ ਰੂਪ ਵਿਚ ਵੱਖਰੇ-ਵੱਖਰੇ ਰੰਗਾਂ ਵਿੱਚ ਮਿਲਦੇ ਹਨ। ਇਨ੍ਹਾਂ ਦੀ ਵਰਤੋਂ ਗੁਲਦਸਤੇ ਬਣਾਉਣ ਲਈ ਅਤੇ ਬਾਗ਼-ਬਗ਼ੀਚਿਆਂ ਦੀ ਸਜਾਵਟ ਲਈ ਕੀਤੀ ਜਾਂਦੀ ਹੈ। ਪੰਜਾਬ ਦਾ ਪੌਣ-ਪਾਣੀ ਗਲੈਡੀਓਲਸ ਦੀ ਕਾਸ਼ਤ ਲਈ ...

Read More

ਆਓ ਪਾਣੀ ਦੀ ਸੰਭਾਲ ਕਰੀਏ...

ਆਓ ਪਾਣੀ ਦੀ ਸੰਭਾਲ ਕਰੀਏ...

ਵਿਜੈ ਬੰਬੇਲੀ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਹੋਰ ਸੋਮੇ ਜਿਨ੍ਹਾਂ ਵਿਚ ਪਾਣੀ ਹੈ ਜਾਂ ਉਹ ਪਾਣੀ ਦੀ ਕੋਈ ਵੀ ਹੋਰ ਵੰਨਗੀ (ਠੋਸ, ਤਰਲ ਤੇ ਗੈਸ) ਹੈ ਜਾਂ ਜਿਨ੍ਹਾਂ ਸਰੋਤਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ; ਸਾਰੇ ਦੇ ਸਾਰੇ ਦੋਮ ਦਰਜੇ ਦੇ ਸੋਮੇ ਹਨ। ਹਕੀਕਤ ਇਹ ਹੈ ਕਿ ਜੇ ਮੀਂਹ ...

Read More

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More


ਚਲਦਾ ਸਾਫ਼-ਸੁਥਰਾ ਪਾਣੀ…

Posted On February - 19 - 2011 Comments Off on ਚਲਦਾ ਸਾਫ਼-ਸੁਥਰਾ ਪਾਣੀ…
ਤੁਸੀਂ ਕਦੇ ਬੱਸ ਦੇ ਸਫ਼ਰ ਦੌਰਾਨ ਖਿੜਕੀ ਰਾਹੀਂ ਬਾਹਰ ਸੜਕ ਕਿਨਾਰੇ ਨਜ਼ਰ ਮਾਰੋ ਤਾਂ ਚਲਦੀ ਬੱਸ ’ਚੋਂ ਬਾਹਰ ਤੁਹਾਨੂੰ ਥਾਂ-ਥਾਂ ਗੰਦੇ ਪਾਣੀ ਦੇ ਛੱਪੜ, ਟੋਭੇ, ਟੁੱਟੀਆਂ ਨਾਲੀਆਂ, ਬੰਦ ਪਏ ਨਾਲੇ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਰੁਕਿਆ ਗੰਦਾ ਪਾਣੀ ਨਜ਼ਰ ਆਵੇਗਾ। ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਅਸੀਂ ਹਰ ਗੱਲ ਤੋਂ ਅਣਜਾਣ ਪਾਣੀ ਦੀ ਕੀਮਤ ਤੋਂ ਬੇਖ਼ਬਰ ਕਿਸੇ ਨੀਮ ਬੇਹੋਸ਼ੀ ਵਾਲੇ ਸਿਸਟਮ ’ਚ ਰਹਿ ਰਹੇ ਹਾਂ ਜਿਸ ਨੂੰ ਪਾਣੀ ਦੀ ਕੋਈ ਕਦਰ ਨਹੀਂ। ਤਾਂ ਹੀ ਤਾਂ ਥਾਂ-ਥਾਂ ਸਫ਼ਾਈ ਦੀ ਘਾਟ 

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਸੈਲ੍ਹੋਪੁਰ

Posted On February - 19 - 2011 Comments Off on ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਸੈਲ੍ਹੋਪੁਰ
ਪਿੰਡ ਸੱਲ੍ਹੋਪੁਰ (ਗੁਰਦਾਸਪੁਰ) ਦਾ ਕਿਸਾਨ ਗੁਰਦਿਆਲ ਸਿੰਘ, ਸੂਬੇ ਦੇ ਉਨ੍ਹਾਂ ਚੁਨਿੰਦਾ ਅਗਾਂਹਵਧੂ ਕਿਸਾਨਾਂ ’ਚ ਸ਼ਾਮਲ ਹੈ, ਜਿਸ ਨੇ ਪ੍ਰੰਪਰਾਗਤ ਖੇਤੀ ਦੀ ਬਜਾਇ ਗੈਰ-ਪ੍ਰੰਪਰਾਗਤ ਫਸਲਾਂ ਬੀਜ-ਵੱਟ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਖੇਤੀ ਨਿਰਾ ਘਾਟੇ ਦਾ ਸੌਦਾ ਨਹੀਂ ਹੈ, ਸਗੋਂ ਜੇਕਰ ਇਸ ਨੂੰ ਖੇਤੀ ਮਾਹਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਅਤੇ ਜ਼ਮੀਨੀ ਹਕੀਕਤਾਂ ਦੇ ਸਨਮੁੱਖ ਕੀਤਾ ਜਾਵੇ ਤਾਂ ਇਹ ਮੁਨਾਫਾਬਖਸ਼ ਕਿੱਤਾ ਵੀ ਹੈ।  ਗੁਰਦਿਆਲ ਸਿੰਘ ਨੇ ਆਪਣੇ ਛੋਟੇ ਜਿਹੇ ਪਿੰਡ ਵਿਚ ਭਾਵੇਂ ਪਸ਼ੂ 

ਬੁਰਜ ਮਹਿਮਾ: ਸਾਂਝੇ ਕੰਮਾਂ ਲਈ ਸਾਰੇ ਪਿੰਡ ਵਾਸੀ ਮੋਹਰੀ

Posted On February - 19 - 2011 Comments Off on ਬੁਰਜ ਮਹਿਮਾ: ਸਾਂਝੇ ਕੰਮਾਂ ਲਈ ਸਾਰੇ ਪਿੰਡ ਵਾਸੀ ਮੋਹਰੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਬਠਿੰਡਾ ਤੋਂ ਪੱਛਮ ਵੱਲ ਮੁਕਤਸਰ ਰੋਡ ‘ਤੇ ਸਥਿਤ (ਭੀਸੀਆਣਾ ਏਅਰਪੋਰਟ ਨੇੜੇ) ਪਿੰਡ ਬੁਰਜ ਮਹਿਮਾ ਬਠਿੰਡਾ ਤੋਂ 15 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਚਾਰ ਚੁਫੇਰੇ ਤੇ ਅੰਦਰ ਪੱਕੀਆਂ ਸੜਕਾਂ ਹਨ। ਪਿੰਡ ਵਿਚ ਦੋ ਗੁਰਦੁਆਰਾ ਸਾਹਿਬ, ਇਕ ਡੇਰਾ ਬਾਬਾ ਸ਼ਾਮ ਦਾਸ ਅਤੇ ਇਕ ਮਾਤਾ ਸ਼ੀਤਲਾ ਦੇਵੀ ਦਾ ਇਤਿਹਾਸਕ ਮੰਦਰ ਹੈ। ਇਹ ਪਿੰਡ ਬੁਰਜ ਜਿੱਥੇ ਮੇਲਾ ਲੱਗਦਾ ਹੈ, ਕਰਕੇ ਮਸ਼ਹੂਰ ਜਾਣਿਆ ਜਾਂਦਾ ਹੈ। ਇਸ ਪਿੰਡ ਵਿਚ ਚੇਤ ਦੇ ਮਹੀਨੇ ਜੋ 

ਸਟ੍ਰਾਬੇਰੀ ਦੀ ਖੇਤੀ ਕਰਨ ਵਾਲਾ ਉਤਸ਼ਾਹੀ ਨੌਜਵਾਨ- ਗੁਰਮੀਤ ਸਿੰਘ ਸਿੱਧੂ

Posted On February - 19 - 2011 Comments Off on ਸਟ੍ਰਾਬੇਰੀ ਦੀ ਖੇਤੀ ਕਰਨ ਵਾਲਾ ਉਤਸ਼ਾਹੀ ਨੌਜਵਾਨ- ਗੁਰਮੀਤ ਸਿੰਘ ਸਿੱਧੂ
ਜਗਤਾਰ ਸਮਾਲਸਰ ਅਜੋਕੇ ਸਮੇਂ ਵਿਚ ਰਵਾਇਤੀ ਫਸਲੀ ਚੱਕਰ ਵਿਚ ਉਲਝੀ ਹੋਈ ਕਿਸਾਨੀ, ਖੇਤੀ ਨੂੰ ਇਕ ਘਾਟੇਵੰਦ ਧੰਦਾ ਆਖ ਕੇ ਇਸ ਤੋਂ ਕਿਨਾਰਾ ਕਰਨ ਅਤੇ ਹੋਰ ਧੰਦਿਆਂ ਵੱਲ ਨੂੰ ਵਧੇਰੇ ਉਲਾਰ ਹੋਣ ਨੂੰ ਤਰਜੀਹ ਦੇ ਰਹੀ ਹੈ। ਅਜਿਹੇ ਕਿਸਾਨ ਕੁਝ ਹੱਦ ਤਕ ਆਪਣੀ ਸੋਚ ਅਨੁਸਾਰ ਠੀਕ ਵੀ ਹਨ ਕਿਉਂਕਿ ਅੱਜ ਖੇਤੀ ਉਪਰ ਵਧਦੀ ਲਾਗਤ ਅਤੇ ਘੱਟ ਉਪਜ ਨੇ ਕਿਸਾਨੀ ਨੂੰ ਕੰਗਾਲੀ ਦੇ ਮੋੜ ’ਤੇ ਲਿਆ ਖੜਾ ਕੀਤਾ ਹੈ। ਪ੍ਰੰਤੂ ਸਮਾਂ ਬਦਲਦਾ ਹੈ ਤਾਂ ਸਮੇਂ ਦੇ ਨਾਲ ਬਦਲਣ ਵਾਲਾ ਇਨਸਾਨ ਕਦੇ ਵੀ ਘਾਟੇ ਵਿਚ ਨਹੀਂ ਰਹਿੰਦਾ, 

ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਲਈ ਢੁਕਵਾਂ ਸਮਾਂ

Posted On February - 19 - 2011 Comments Off on ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਲਈ ਢੁਕਵਾਂ ਸਮਾਂ
ਕਿਸਾਨਾਂ ਲਈ ਫਰਵਰੀ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਇਸ ਪੰਦਰਵਾੜੇ ਮੌਸਮ ਖੁੱਲ੍ਹ ਜਾਂਦਾ ਹੈ, ਜਿਸ ਨਾਲ ਫਸਲਾਂ ਦਾ ਵਾਧਾ ਸ਼ੁਰੂ ਹੋ ਜਾਂਦਾ ਹੈ। ਕਿਸਾਨਾਂ ਦੇ ਰੁਝੇਵੇਂ ਵੀ ਵਧ ਜਾਂਦੇ ਹਨ। ਫਸਲਾਂ ਨੂੰ ਪਾਣੀ ਦੇਣਾ, ਕਮਾਦ ਦੀ ਕਟਾਈ ਅਤੇ ਕਮਾਦ ਦੀ ਬਿਜਾਈ ਤੇ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਇਨ੍ਹਾਂ ਦਿਨਾਂ ਵਿਚ ਹੀ ਕੀਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਤੀਕ ਘਰ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਾਰੇ ਕਿਸਾਨ ਕਮਾਦ ਦੀ ਬਿਜਾਈ ਕਰਦੇ ਸਨ। ਪਰ ਹੁਣ ਕਿਸਾਨਾਂ ਨੇ ਗੁੜ ਸ਼ੱਕਰ ਤਿਆਰ 

ਮੇਰੇ ਪਿੰਡ ਦੀ ਖੂਹੀ

Posted On February - 12 - 2011 Comments Off on ਮੇਰੇ ਪਿੰਡ ਦੀ ਖੂਹੀ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ”ਕੌਣ ਤੂੰ ਏਂ? ਪੁੱਤ, ਪਾਣੀ ਦਾ ਗਲਾਸ ਤਾਂ ਦੇਵੀਂ। ਮੈਂ ਕੱਚੇ ਹਾਰਿਆਂ ਦੀ ਛੱਤ ਉੱਤੋਂ ਖਾਲੀ ਗਲਾਸ ਚੁੱਕ ਕੇ ਨਲਕੇ ਤੋਂ ਭਰਨ ਲੱਗਿਆਂ ਕਿਹਾ, ”ਮੈਂ ਹਾਂ ਗਿਆਨੀ, ਭਾਈ ਉੱਤਮ ਸਿੰਘ ਦਾ ਮੁੰਡਾ।” ”ਹੱਛਾ, ਤੂੰ ਉੱਤਮ ਸਿੰਘ ਦਾ ਮੁੰਡਾ ਏਂ। ਬੜੇ ਸਾਲਾਂ ਪਿੱਛੋਂ ਤੂੰ ਪਿੰਡ ਆਇਆ ਏਂ। ਧਰਤੀ ਦੇ 75 ਫੀਸਦੀ ਹਿੱਸੇ ਉੱਤੇ ਪਾਣੀ ਹੀ ਪਾਣੀ ਹੈ ਪਰ ਪੀਣਯੋਗ ਪਾਣੀ ਸਿਰਫ .007 ਫੀਸਦੀ ਹੀ ਹੈ। 97 ਫੀਸਦੀ ਪਾਣੀ ਖਾਰਾ ਹੈ-ਵਰਤੋਂ ਯੋਗ ਨਹੀਂ। ਧਰਤੀ ਦੇ .007 ਫੀਸਦੀ 

ਨਿੰਬੂ ਜਾਤੀ ਦੇ ਫਲਾਂ ਉੱਤੇ ਕੀੜੇ-ਮਕੌੜਿਆਂ ਦੀ ਰੋਕਥਾਮ

Posted On February - 12 - 2011 Comments Off on ਨਿੰਬੂ ਜਾਤੀ ਦੇ ਫਲਾਂ ਉੱਤੇ ਕੀੜੇ-ਮਕੌੜਿਆਂ ਦੀ ਰੋਕਥਾਮ
ਰਾਕੇਸ਼ ਕੁਮਾਰ ਸ਼ਰਮਾ ਪੰਜਾਬ ਵਿਚ ਨਿੰਬੂ ਜਾਤੀ ਦੇ ਫਲਾਂ ਹੇਠ ਰਕਬਾ 35,430 ਹੈਕਟੇਅਰ ਹੈ ਜਿੱਥੋਂ 618203 ਟਨ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਉੱਤੇ ਸਮੇਂ ਸਮੇਂ ‘ਤੇ ਵੱਖ-ਵੱਖ ਕੀੜੇ ਮਕੌੜਿਆਂ ਦਾ ਹਮਲਾ ਹੁੰਦਾ ਹੈ। ਜੇਕਰ ਇਨ੍ਹਾਂ ਕੀੜਿਆਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫਲਦਾਰ ਬੂਟੇ ਅਤੇ ਫਲ ਦੋਹਾਂ ਨੂੰ ਨੁਕਸਾਨ ਕਰਦੇ ਹਨ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ ਜਿਸ ਕਰਕੇ ਬਾਗਬਾਨਾਂ ਨੂੰ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇਨ੍ਹਾਂ ਦੀ ਸੁਚੱਜੀ 

ਜਲਗਾਹਾਂ ਦੀ ਮਹੱਤਤਾ

Posted On February - 12 - 2011 Comments Off on ਜਲਗਾਹਾਂ ਦੀ ਮਹੱਤਤਾ
ਬਲਵਿੰਦਰ ਸਿੰਘ ਦੌਲਤਪੁਰਾ ਭੂਮਿਕਾ: ਜਲਗਾਹਾਂ ਜ਼ਮੀਨੀ ਅਤੇ ਜਲ-ਪ੍ਰਣਾਲੀਆਂ ਵਿਚਕਾਰ ਉਹ ਜਗ੍ਹਾ ਹਨ, ਜਿੱਥੇ ਪਾਣੀ ਦਾ ਪੱਧਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ ਜਾਂ ਪਾਣੀ ਘੱਟ ਡੰੂਘਾ ਹੁੰਦਾ ਹੈ। ਧਰਤੀ ਦੇ ਕੁੱਲ ਜ਼ਮੀਨੀ-ਪੰੁਜ ਦਾ ਲਗਪਗ 6 ਫ਼ੀਸਦੀ ਹਿੱਸਾ ਜਲਗਾਹਾਂ ਨੇ ਘੇਰਿਆ ਹੈ। ਪੰਜਾਬ ਵਿਚ ਕੁੱਲ ਭੂਗੋਲਿਕ ਖ਼ੇਤਰ ਦਾ ਸਿਰਫ 0.5 ਫੀਸਦੀ ਜਲਗਾਹਾਂ ਅਧੀਨ ਹੈ ਜਦੋਂ ਕਿ ਰਾਸ਼ਟਰੀ ਪੱਧਰ ‘ਤੇ 1.5 ਫੀਸਦੀ ਭੂਗੋਲਿਕ ਖ਼ੇਤਰ ਵਿਚ ਜਲਗਾਹਾਂ ਹਨ। 2 ਫਰਵਰੀ 1971 ਨੂੰ ਰਾਮਸਰ (ਇਰਾਨ) ਵਿਖੇ ਇਕ 

ਮੁੱਢਲੀਆਂ ਸਹੂਲਤਾਂ ਨੂੰ ਤਰਸਦਾ ਪਿੰਡ ਰਤਨਗੜ੍ਹ ਪਾਟਿਆਂਵਾਲੀ

Posted On February - 12 - 2011 Comments Off on ਮੁੱਢਲੀਆਂ ਸਹੂਲਤਾਂ ਨੂੰ ਤਰਸਦਾ ਪਿੰਡ ਰਤਨਗੜ੍ਹ ਪਾਟਿਆਂਵਾਲੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਮੇਜਰ ਸਿੰਘ ਜਖੇਪਲ ਜਖੇਪਲ: ਇਥੋਂ 6 ਕਿਲੋਮੀਟਰ ਦੂਰ ਚੀਮਾ ਤੋਂ ਲਹਿਰਾਗਾਗਾ ਜਾਣ ਵਾਲੀ ਮੁੱਖ ਸੜਕ ‘ਤੇ ਵਸਿਆ ਪਿੰਡ ਰਤਨਗੜ੍ਹ ਅਨੇਕਾਂ ਸਹੂਲਤਾਂ ਨੂੰ ਤਰਸ ਰਿਹਾ ਹੈ। ਇਸ ਪਿੰਡ ਦੀ ਆਬਾਦੀ 3000 ਦੇ ਲਗਪਗ ਤੇ ਵੋਟਾਂ 829 ਹਨ। ਪਿੰਡ ਦੀਆਂ ਦੋ ਪੱਤੀਆਂ ਰਤਨ ਤੇ ਅਤਰ ਹਨ। ਇਸ ਪਿੰਡ ਦਾ ਨਾਂ ‘ਪਾਟਿਆਂਵਾਲੀ’ ਵਧੇਰੇ ਪ੍ਰਚਲਿਤ ਹੈ। ਪਿੰਡ ਦਾ ਨਾਂ ਦੋ ਭਰਾਵਾਂ ਰਤਨ ਸਿਓਂ ਤੇ ਅਤਰ ਸਿਓਂ ਵਿਚੋਂ ਵੱਡੇ ਭਰਾ ਰਤਨ ਦੇ ਨਾਂ ‘ਤੇ ਪਿਆ, ਜੋ ਪਿੱਛੋਂ ਧਨੌਲੇ 

ਬਾਇਓਗੈਸ ਪਲਾਂਟ ਚਲਾਉਣ ਲਈ ਰਸੋਈ ਵੇਸਟ ਦੀ ਵਰਤੋਂ

Posted On February - 12 - 2011 Comments Off on ਬਾਇਓਗੈਸ ਪਲਾਂਟ ਚਲਾਉਣ ਲਈ ਰਸੋਈ ਵੇਸਟ ਦੀ ਵਰਤੋਂ
ਡਾ. ਉਰਮਿਲਾ ਗੁਪਤਾ ਭਾਰਤ ਇਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਫਸਲਾਂ ਦੀ ਰਹਿੰਦ-ਖੂੰਹਦ ਬਹੁਤਾਤ ਵਿਚ ਪਾਈ ਜਾਂਦੀ ਹੈ। ਫਸਲਾਂ ਦੀ ਰਹਿੰਦ-ਖੰੂਹਦ, ਗੋਹਾ ਅਤੇ ਰਸੋਈ ਵੇਸਟ ਤੋਂ ਬਾਇਓ ਗੈਸ ਬਣਾਉਣ ਲਈ ਸਾਰੇ ਸੰਸਾਰ ਵਿਚ ਉੱਚ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਹਰ ਘਰ ਵਿਚ ਲਗਪਗ 500 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਰਸੋਈ ਵੇਸਟ ਪੈਦਾ ਹੁੰਦੀ ਹੈ ਜਿਸ ਵਿਚ ਜ਼ਿਆਦਾਤਰ ਸਟਾਰਚ ਅਤੇ ਸ਼ੂਗਰ ਹੁੰਦਾ ਹੈ ਜਿਵੇਂ ਕਿ ਫਲ-ਸਬਜ਼ੀਆਂ ਦੇ ਛਿਲਕੇ, ਖਰਾਬ ਹੋਏ ਦਾਣੇ ਅਤੇ ਆਟਾ, 

ਮੁਨਾਫ਼ੇ ਵਾਲਾ ਧੰਦਾ ਹੈ ਏਮੂ ਫਾਰਮਿੰਗ

Posted On February - 5 - 2011 Comments Off on ਮੁਨਾਫ਼ੇ ਵਾਲਾ ਧੰਦਾ ਹੈ ਏਮੂ ਫਾਰਮਿੰਗ
ਸ੍ਰੀਗੰਗਾਨਗਰ ਜ਼ਿਲ੍ਹੇ ’ਚ ਏਮੂ ਪੰਛੀ ਦੀ ਫਾਰਮਿੰਗ ਸ਼ੁਰੂ ਹੋ ਚੁੱਕੀ ਹੈ। ਏਮੂ ਫਾਰਮਿੰਗ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਦੇ ਕਹਾਵਤ ਨੂੰ ਸੱਚ ਸਾਬਤ ਕਰ ਰਹੀ ਹੈ। ਰਾਜਸਥਾਨ ’ਚ ਇਕ ਸਾਲ ’ਚ ਏਮੂ ਦੀ ਫਾਰਮਿੰਗ ਸੀਕਰ, ਝੁੰਝਨੂੰ, ਸਰਦਾਰ ਸ਼ਹਿਰ ਅਤੇ ਜੈਸਲਮੇਰ ਤੋਂ ਬਾਅਦ ਸ੍ਰੀਗੰਗਾਨਗਰ ਜ਼ਿਲ੍ਹੇ ’ਚ ਵੀ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹੇ ਦੇ ਰਾਧੇਸਿੰਘ ਨਗਰ ਕਸਬੇ ’ਚ ਪੱਤਰਕਾਰ ਹਰਭਜਨ ਸਿੰਘ ਸੂਦਨ ਅਤੇ ਪਿੰਡ ਮਹੀਆਂਵਾਲੀ ’ਚ ਗੋਦਾਰਾ ਨੇ ਏਮੂ ਫਾਰਮਿੰਗ ਸ਼ੁਰੂ ਕੀਤੀ ਹੈ। ਏਮੂ ਦੀ ਫਾਰਮਿੰਗ 

ਕਣਕ ਉੱਤੇ ਸੁੰਡੀ ਦੇ ਹਮਲੇ ਦਾ ਧਿਆਨ ਰੱਖੋ

Posted On February - 5 - 2011 Comments Off on ਕਣਕ ਉੱਤੇ ਸੁੰਡੀ ਦੇ ਹਮਲੇ ਦਾ ਧਿਆਨ ਰੱਖੋ
ਕਿਸਾਨਾਂ ਲਈ ਫਰਵਰੀ ਦਾ ਪਹਿਲਾ ਪੰਦਰਵਾੜਾ ਡਾ. ਰਣਜੀਤ ਸਿੰਘ ਇਸ ਵਾਰ ਠੰਢ ਕੁਝ ਵੱਧ ਪਈ ਹੈ, ਪਰ ਹੁਣ ਠੰਢ ਦਾ ਜ਼ੋਰ ਘਟ ਰਿਹਾ ਹੈ। ਅਜੇ ਵੀ ਧੁੱਪੇ ਬੈਠਣਾ ਚੰਗਾ ਲਗਦਾ ਹੈ। ਰੁੱਖਾਂ ਨੂੰ ਨਵਾਂ ਫੁਟਾਰਾ ਸ਼ੁਰੂ ਹੋ ਗਿਆ ਹੈ। ਹਰ ਪਾਸੇ ਫੁੱਲਾਂ ਦੀ ਮਹਿਕ ਪਸਰ ਰਹੀ ਹੈ। ਸਰੋ੍ਹਂ ਦੇ ਪੀਲੇ ਫੁੱਲ ਤਾਂ ਇੰਜ ਜਾਪਦੇ ਹਨ ਜਿਵੇਂ ਖੇਤਾਂ ਵਿੱਚ ਸੋਨੇ ਦੀ ਚਾਦਰ ਵਿਛੀ ਹੋਵੇ। ਕਣਕ ਦੀ ਹਰੀ ਚਾਦਰ ਉੱਤੇ ਜਿਵੇਂ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਵੇ। ਫਸਲਾਂ ਦਾ ਵਾਧਾ ਸ਼ੁਰੂ ਹੋ ਜਾਂਦਾ ਹੈ। ਹੁਣ ਗੰਨੇ 

ਅੰਨ ਸੁਰੱਖਿਆ ਬਨਾਮ ਅਸਰਦਾਇਕ ਕੁਆਲਟੀ ਕੰਟਰੋਲ

Posted On February - 5 - 2011 Comments Off on ਅੰਨ ਸੁਰੱਖਿਆ ਬਨਾਮ ਅਸਰਦਾਇਕ ਕੁਆਲਟੀ ਕੰਟਰੋਲ
ਡਾ. ਬਲਵਿੰਦਰ ਸਿੰਘ ਸੋਹਲ ਭਾਰਤ ਦੁਨੀਆ ਦੇ ਦੂਸਰੇ ਦੇਸ਼ ਚੀਨ ਅਤੇ ਅਮਰੀਕਾ ਤੋਂ ਬਾਅਦ ਤੀਸਰੇ ਸਥਾਨ ’ਤੇ ਆਉਂਦਾ ਹੈ ਜਿੱਥੇ ਖਾਦਾਂ ਦੀ ਪੈਦਾਵਾਰ ਤੇ ਖਪਤ ਵੱਡੇ ਪੱਧਰ ’ਤੇ ਹੋ ਰਹੀ ਹੈ। ਇੱਥੇ ਵਸਦੀ ਕੁੱਲ ਦੁਨੀਆ ਦਾ 1/6 ਹਿੱਸਾ ਜਨਸੰਖਿਆ 12.1 ਪ੍ਰਤੀਸ਼ਤ ਖਾਦਾਂ ਦੀ ਪੈਦਾਵਾਰ ਅਤੇ 12.6 ਪ੍ਰਤੀਸ਼ਤ ਖਾਦਾਂ ਦੀ ਖਪਤ ਕਰ ਰਹੀ ਹੈ। ਤਕਰੀਬਨ 20 ਗਰੇਡ ਦੀਆਂ ਖਾਦਾਂ ਦੇਸ਼ ਵਿਚ ਬਣਾਈਆਂ ਤੇ ਵਰਤੀਆਂ ਜਾਂਦੀਆਂ ਹਨ ਪ੍ਰੰਤੂ ਮੁੱਖ ਤੌਰ ’ਤੇ ਯੂਰੀਆ, ਡੀ.ਏ.ਪੀ., ਸਿੰਗਲ ਸੁਪਰ ਫਾਸਫੇਟ ਅਤੇ ਦੂਸਰੀਆਂ ਕੰਪਲੈਕਸ 

ਵੱਖਰੀ ਪਛਾਣ ਵਾਲਾ ਪਿੰਡ ਲਾਲਪੁਰ

Posted On February - 5 - 2011 Comments Off on ਵੱਖਰੀ ਪਛਾਣ ਵਾਲਾ ਪਿੰਡ ਲਾਲਪੁਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਲਾਲਪੁਰ ਦੀ ਆਪਣੀ ਵੱਖਰੀ ਪਛਾਣ ਹੈ। ਇਸ ਪਿੰਡ ਨੂੰ ਅੰਗਰੇਜ਼ਾਂ ਦੇ ਵਿਸ਼ਵਾਸਪਾਤਰ ਰਾਏ ਵਿਕਰਮ ਚੰਦ ਦਾ ਪਿੰਡ ਕਰਕੇ ਵੀ ਜਾਣਿਆ ਜਾਂਦਾ ਹੈ। ਰਾਏ ਵਿਕਰਮ ਚੰਦ ਦੇ ਪਿਛੋਕੜ ਵਿੱਚੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਸਿਰੀ ਸਾਹਿਬ (ਵੱਡੀ ਅਤੇ ਛੋਟੀ) ਅਤੇ ਇਕ ਕੜਾ ਦਿੱਤਾ ਸੀ ਜੋ ਅੱਜ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ 

ਬਿਜੜੇ ਦਾ ਆਲ੍ਹਣਾ

Posted On February - 5 - 2011 Comments Off on ਬਿਜੜੇ ਦਾ ਆਲ੍ਹਣਾ
ਕਲਾ ਦਾ ਬੇਜੋੜ ਨਮੂਨਾ ਜਿਸ ਤਰੀਕੇ ਨਾਲ ਬਿਜੜਾ ਆਪਣਾ ਆਲ੍ਹਣਾ ਤਿਆਰ ਕਰਦਾ ਹੈ ਉਹ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਗੰਨੇ ਦੇ ਪੱਤੇ ਅਤੇ ਸੇਮ ਡਰੇਨਾਂ ’ਚ ਉੱਗੇ ਏਰੇ ਦੇ ਪੱਤੇ ਨੂੰ ਚੀਰ ਕੇ ਬਿਜੜਾ ਆਪਣਾ ਆਲ੍ਹਣਾ ਤਿਆਰ ਕਰਦਾ ਹੈ। ਬੇਟ ਖੇਤਰ, ਨਹਿਰਾਂ ਤੇ ਦਰਿਆ ਦੇ ਆਸ-ਪਾਸ ਬਿਜੜੇ ਆਪਣੇ ਆਲ੍ਹਣੇ ਜ਼ਿਆਦਾ ਤਿਆਰ ਕਰਦੇ ਹਨ ਕਿਉਂਕਿ ਉੱਥੇ ਏਰਾ ਤੇ ਗੰਨੇ ਦੇ ਪੱਤੇ ਅਸਾਨੀ ਨਾਲ ਮਿਲ ਜਾਂਦੇ ਹਨ। ਬਿਜੜਾ ਪੱਤਿਆਂ ਤੋਂ ਬਰੀਕ-ਬਰੀਕ ਤਾਰਾਂ ਕੱਢ ਕੇ ਉਸ ਨੂੰ ਇਕ ਦੂਜੇ ਨਾਲ ਪਰੋ ਕੇ ਆਲ੍ਹਣਾ ਤਿਆਰ 

ਜੜ੍ਹੀ ਬੂਟੀਆਂ ਦੀ ਖੇਤੀ ਲਈ ਕਿਸਾਨ ਕਿਉਂ ਅੱਗੇ ਨਹੀਂ ਆਉਂਦੇ?

Posted On January - 29 - 2011 Comments Off on ਜੜ੍ਹੀ ਬੂਟੀਆਂ ਦੀ ਖੇਤੀ ਲਈ ਕਿਸਾਨ ਕਿਉਂ ਅੱਗੇ ਨਹੀਂ ਆਉਂਦੇ?
ਪੀ.ਪੀ. ਵਰਮਾ ਮੈਡੀਸਨ ਪਲਾਂਟ ਭਾਵ ਜੜ੍ਹੀਆਂ-ਬੂਟੀਆਂ ਦੀ ਖੇਤੀ ਦੀ ਮੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੇ ਇਸ ਵੱਲ ਤਾਂ ਧਿਆਨ ਦਿੱਤਾ ਹੀ ਪਰ ਇਸ ਖੇਤੀ ਬਾਰੇ ਹਾਲੇ ਹੋਰ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਦੀ ਕਾਫੀ ਉਮੀਦ ਹੈ ਕਿਉਂਕਿ ਹਾਲੇ ਕਿਸਾਨ ਰਵਾਇਤੀ ਫਸਲ ਚੱਕਰ ਤੋਂ ਹਟ ਕੇ ਇਸ ਖੇਤੀ ਬਾਰੇ ਪੂਰਾ ਧਿਆਨ ਨਹੀਂ ਦੇ ਰਹੇ। ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖੇਤੀ ਦੇ ਫਾਇਦੇ ਘੱਟ ਮਿਲ ਰਹੇ ਹਨ। ਭਾਵ ਕਈ ਬੀਜਾਂ ਲਈ ਸਬਸਿਡੀ ਨਹੀਂ 
Available on Android app iOS app
Powered by : Mediology Software Pvt Ltd.