ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਖੇਤੀ/ ਖੇਡਾਂ › ›

Featured Posts
ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ

ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ

ਜ਼ਿੰਦਗੀ ਦਾ ਦੂਜਾ ਨਾਂ ਬਦਲਾਉ ਹੈ। ਦੁਨੀਆਂ ਵਿਚ ਕੋਈ ਵੀ ਚੀਜ਼ ਸਥਿਰ ਤੇ ਸਦੀਵੀ ਨਹੀਂ ਹੈ। ਸਾਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੀ ਨੁਹਾਰ  ਬਦਲ ਰਹੀ ਹੈ। ਚੰਗੀ ਆਰਥਿਕ ਹਾਲਤ ਵਾਲਾ ਹਰ ਪਰਿਵਾਰ ਜਾਂ ਤਾਂ ਸ਼ਹਿਰ/ ਕਸਬੇ ਵਿਚ ਵੱਸਣਾ ਚਾਹੁੰਦਾ ਹੈ ਜਾਂ ਕੈਨੇਡਾ, ਅਮਰੀਕਾ ਆਦਿ ਨੂੰ ਪਰਵਾਸ ਕਰਨਾ। ‘ਪੰਜਾਬੀ ਟ੍ਰਿਬਿਊਨ’ ਦਾ ...

Read More

ਮਨਪ੍ਰੀਤ ਸਿੰਘ ਪਵਾਰ ਬਣਿਆ ਸਾਲ-2019 ਦਾ ਬੈਸਟ ਹਾਕੀ ਖਿਡਾਰੀ

ਮਨਪ੍ਰੀਤ ਸਿੰਘ ਪਵਾਰ ਬਣਿਆ ਸਾਲ-2019 ਦਾ ਬੈਸਟ ਹਾਕੀ ਖਿਡਾਰੀ

ਸੁਖਵਿੰਦਰਜੀਤ ਸਿੰਘ ਮਨੌਲੀ ਮੈਦਾਨ ’ਚ ਹਾਫ ਲਾਈਨ ’ਚ ਹਾਫ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਮਨਪ੍ਰੀਤ ਸਿੰਘ ਪਵਾਰ ਨੇ ਇਸ ਸਮੇਂ ਦੁਨੀਆਂ ਦੇ ਸਟਾਰ ਹਾਕੀ ਖਿਡਾਰੀਆਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਮੱਲਿਆ ਹੋਇਆ ਹੈ। ਇਸੇ ਹਾਕੀ ਹੁਨਰ ਦਾ ਸਿੱਟਾ ਹੈ ਕਿ ਦੁਨੀਆਂ ਦੀ ਹਾਕੀ ਦੇ ਅਸਮਾਨ ’ਤੇ ਕਦਮ ਰੱਖਣ ਵਾਲੇ ਮਨਪ੍ਰੀਤ ...

Read More

ਕਿਸਾਨੀ ਜੀਵਨ ਤੇ ਪੰਜਾਬੀ ਮੀਡੀਆ

ਕਿਸਾਨੀ ਜੀਵਨ ਤੇ ਪੰਜਾਬੀ ਮੀਡੀਆ

ਚਰਨਜੀਤ ਭੁੱਲਰ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਕਰ ਜਾਏ, ਪੋਤਿਆਂ ਨੂੰ ਲੈ ਕੇ ਮਾਵਾਂ ਸੜਕਾਂ ’ਤੇ ਬੈਠ ਜਾਣ, ਰੇਲ ਮਾਰਗਾਂ ’ਤੇ ਪਿਉ-ਦਾਦੇ ਧੌਣਾਂ ਟਿਕਾ ਲੈਣ; ਪੰਜਾਬੀ ਮੀਡੀਆ ਉਦੋਂ ਅੰਗੜਾਈ ਲੈਂਦਾ ਹੈ। ਫਿਰ ਕਿਸਾਨ ਅਖ਼ਬਾਰਾਂ ਦੀ ਸੁਰਖੀ ਬਣਦਾ ਹੈ ਤੇ ਟੀ.ਵੀ. ਐਂਕਰਾਂ ਦੇ ਵੀ ਗਚ ਭਰਦੇ ਹਨ। ਵਿਰੋਧੀ ਧਿਰ ਨੂੰ ਹੇਜ ਆਉਂਦਾ ਹੈ। ...

Read More

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ

ਸੁਖਵਿੰਦਰਜੀਤ ਸਿੰਘ ਮਨੌਲੀ ਵਿਸ਼ਵ ਦੇ ਮਹਾਬਲੀ ਬਾਸਕਟਬਾਲਰ ਕੋਬੇ ਬ੍ਰਾਇੰਟ ਦੀ 26 ਜਨਵਰੀ ਨੂੰ ਹਵਾਈ ਹਾਦਸੇ ’ਚ ਹੋਈ ਬੇਵਕਤੀ ਮੌਤ ਦੀ ਖ਼ਬਰ ਨੇ ਖੇਡਾਂ ਦੀ ਦੁਨੀਆਂ ਅਤੇ ਖੇਡ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ ਅਤੇ ਐਨਬੀਏ ਲੀਗ ਦੇ ਨਾਬਰ ਬਾਸਕਟਬਾਲਰ ਕੋਬੇ ਬ੍ਰਾਇੰਟ ਨਾਲ ਉਸ ਦੀ 5 ਫੁੱਟ-10 ਇੰਚ ਲੰਮੀ, 13 ਸਾਲਾ ...

Read More

ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’

ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’

ਨਿਰੰਜਣ ਬੋਹਾ ਮਾਨਸਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਬੁਢਲਾਡਾ ਦਾ ਪਿੰਡ ਬੋਹਾ ਗੁਆਂਢੀ ਸੂਬੇ ਹਰਿਆਣਾ ਦੀ ਸਰਹੱਦ ਨੇੜੇ ਬੁਢਲਾਡਾ-ਰਤੀਆ ਸੜਕ ’ਤੇ ਵੱਸਿਆ ਹੋਇਆ ਹੈ। ਪਿੰਡ ਤੋਂ ਸ਼ਹਿਰ ਬਣਨ ਵੱਲ ਤੇਜ ਪੁਲਾਂਘਾ ਪੁੱਟ ਰਹੇ ਬੋਹਾ ਦਾ ਇਤਿਹਾਸ ਲਗਭਗ ਸਾਢੇ ਛੇ ਸੌ ਸਾਲ ਪੁਰਾਣਾ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਇਸ ਪਿੰਡ ਨੂੰ ਵਸਾਉਣ ਵਾਲੇ ਦਹੀਆ ਗੋਤ ...

Read More

ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ

ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ

ਅੰਜੂ ਬਾਲਾ, ਅਮਰਜੀਤ ਸਿੰਘ ਤੇ ਨਰਿੰਦਰ ਸਿੰਘ* ਜੇ ਕਿਸਾਨ ਨੂੰ ਉੱਤਮ ਬੀਜ ਨਾ ਮਿਲੇ ਤਾਂ ਸਾਰੇ ਖੇਤੀ ਖ਼ਰਚੇ ਵਿਅਰਥ ਹੋ ਜਾਂਦੇ ਹਨ। ਇਸ ਲਈ ਕਿਸੇ ਵੀ ਕੌਮ ਦੀ ਖ਼ੁਰਾਕ ਸੁਰੱੱਖਿਆ ਉੱੱਤਮ ਬੀਜ ਦੀ ਮੌਜੂਦਗੀ ’ਤੇ ਹੀ ਨਿਰਭਰ ਕਰਦੀ ਹੈ। ਅੰਤਰਰਾਸ਼ਰਟੀ ਬੀਜ ਪਰਖ ਸੰਸਥਾ ਦੇ ਅਨੁਸਾਰ ਫ਼ਸਲੀ ਝਾੜ ਦੇ ਵਾਧੇ ਲਈ ਬਿਜਾਈ ...

Read More

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

ਡਾ. ਰਣਜੀਤ ਸਿੰਘ ਪੰਜਾਬ ਵਿਚ ਸਬਜ਼ੀਆਂ ਹੇਠ ਬਹੁਤ ਘਟ ਰਕਬਾ ਹੈ। ਇਹ ਮਸਾਂ 270 ਹਜ਼ਾਰ ਹੈਕਟੇਅਰ ਹੈ ਜਿਸ ਵਿਚੋਂ ਅੱਧਾ ਰਕਬਾ ਕੇਵਲ ਆਲੂਆਂ ਅਤੇ ਮਟਰਾਂ ਹੇਠ ਹੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ...

Read More


ਯੂਰੀਆ ਨਾਲ ਪਸ਼ੂਆਂ ਲਈ ਤੂੜੀ ਤੇ ਪਰਾਲੀ ਸੋਧਣ ਦੀ ਵਿਧੀ

Posted On June - 25 - 2011 Comments Off on ਯੂਰੀਆ ਨਾਲ ਪਸ਼ੂਆਂ ਲਈ ਤੂੜੀ ਤੇ ਪਰਾਲੀ ਸੋਧਣ ਦੀ ਵਿਧੀ
ਡਾ. ਰਾਕੇਸ਼ ਕੁਮਾਰ ਸਿੰਗਲਾ ਅੱਜ ਦੇ ਆਧੁਨਿਕ ਯੁੱਗ ਵਿਚ ਪਸ਼ੂ ਪਾਲਣ ਦਾ ਧੰਦਾ ਇਕ ਸਹਾਇਕ ਧੰਦਾ ਹੀ ਨਹੀਂ ਰਿਹਾ, ਬਲਕਿ ਅੱਜ ਦੇ ਕਿਸਾਨ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਮੁੱਖ ਧੰਦਾ ਬਣਦਾ ਜਾ ਰਿਹਾ ਹੈ। ਪਸ਼ੂ ਪਾਲਣ ਦੇ ਧੰਦੇ ਵਿਚ ਵੱਧ ਤੋਂ ਵੱਧ ਲਾਭ ਲੈਣ ਲਈ ਜ਼ਰੂਰੀ ਹੈ ਕਿ ਕਿਵੇਂ ਸੀਮਤ ਸਾਧਨਾਂ ਦੁਆਰਾ ਦੁੱਧ ਦੀ ਵੱਧ ਪੈਦਾਵਾਰ ਲਈ ਜਾਵੇ। ਪਸ਼ੂਆਂ ਤੋਂ ਦੁੱਧ ਦੀ ਵਧੇਰੇ ਪੈਦਾਵਾਰ ਲੈਣ ਲਈ ਸਭ ਤੋਂ ਜ਼ਰੂਰੀ ਹੈ ਸੰਤੁਲਿਤ ਖੁਰਾਕ, ਜਿਸ ਨਾਲ ਪਸ਼ੂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ 

ਪਸ਼ੂਆਂ ਵਿੱਚ ਜ਼ਹਿਰਬਾਦ ਦੀ ਸਮੱਸਿਆ

Posted On June - 25 - 2011 Comments Off on ਪਸ਼ੂਆਂ ਵਿੱਚ ਜ਼ਹਿਰਬਾਦ ਦੀ ਸਮੱਸਿਆ
ਡਾ. ਗੁਰਪ੍ਰੀਤ ਕੌਰ ਸਰਾਂ ਅਜੋਕੇ ਯੁੱਗ ਵਿੱਚ ਫਸਲਾਂ ਨੂੰ ਜ਼ਿਆਦਾ ਬਿਮਾਰੀਆਂ ਪੈਣ ਕਾਰਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ। ਇਸ ਦੇ ਨਾਲ-ਨਾਲ ਫਸਲਾਂ ਅਤੇ ਹਰੇ ਚਾਰੇ ਨੂੰ ਵਧੇਰੇ ਮਾਤਰਾ ਵਿੱਚ ਪੈਦਾ ਕਰਨ ਲਈ ਖਾਦਾਂ ਦੀ ਵਰਤੋਂ ਵੀ ਵਧੇਰੇ ਵਧ ਗਈ ਹੈ, ਜਿਸ ਕਾਰਨ ਇਸ ਤੋਂ ਪੈਦਾ ਹੋਣ ਵਾਲੇ ਹਰੇ ਚਾਰੇ ਵਿੱਚ ਜ਼ਹਿਰੀਲਾ ਮਾਦਾ ਵਧ ਜਾਂਦਾ ਹੈ, ਜੋ ਕਿ ਪਸ਼ੂਆਂ ਵਿੱਚ ਜ਼ਹਿਰ ਚੜ੍ਹਨ ਦਾ ਇਕ ਮੁੱਖ ਕਾਰਨ ਬਣਦਾ ਹੈ। ਹੇਠ ਲਿਖੀਆਂ ਜ਼ਹਿਰਾਂ ਪਸ਼ੂਆਂ ਵਿੱਚ ਆਮ ਪਾਈਆਂ ਜਾਂਦੀਆਂ 

ਮੇਰੇ ਪਿੰਡ ਦੀਆਂ ਸੰਦਲੀ ਪੈੜਾਂ

Posted On June - 25 - 2011 Comments Off on ਮੇਰੇ ਪਿੰਡ ਦੀਆਂ ਸੰਦਲੀ ਪੈੜਾਂ
ਪਿੰਡ ਖਨਿਆਣ ਭੂਸ਼ਨ ਸੂਦ ਅਮਲੋਹ: ਇਥੋ ਦੋ ਕਿਲੋਮੀਟਰ ਦੂਰੀ ‘ਤੇ ਸਥਿਤ ਪਿੰਡ ਖਨਿਆਣ ਕਰੀਬ 800 ਸਾਲ ਪੁਰਾਣਾ ਪਿੰਡ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਸਿਆਲਕੋਟ ਦਾ ਰਾਜਾ ਸੀ, ਉਸ ਦੀ ਸ਼ਾਦੀ ਭਾਦਸੋਂ ਦੇ ਰਾਜਾ ਭੱਦਰ ਸੈਨ ਦੀ ਲੜਕੀ ਨਾਲ ਹੋਈ ਸੀ। ਉਸ ਸਮੇਂ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ। ਲੜਕੀ ਨੇ ਆਪਣੇ ਮਾਪਿਆਂ ਨੂੰ ਇਸ ਖੇਤਰ ਵਿਚ ਜਗ੍ਹਾ ਲੈ ਕੇ ਦੇਣ ਲਈ ਕਿਹਾ ਤਾਂ ਰਾਜਾ ਭੱਦਰ ਸੈਨ ਨੇ ਉਸ ਨੂੰ ਇਹ ਜ਼ਮੀਨ ਦੇ ਦਿੱਤੀ ਜਿੱਥੇ ਕਿ ਮੌਜੂਦਾ ਸਮੇਂ ਇਕ ਦਰਜਨ ਦੇ ਕਰੀਬ ਪਿੰਡ 

ਫ਼ਸਲਾਂ ਨੂੰ ਚੂਹਿਆਂ ਤੋਂ ਕਿਵੇਂ ਬਚਾਈਏ

Posted On June - 25 - 2011 Comments Off on ਫ਼ਸਲਾਂ ਨੂੰ ਚੂਹਿਆਂ ਤੋਂ ਕਿਵੇਂ ਬਚਾਈਏ
ਡਾ. ਅਮਰੀਕ ਸਿੰਘ ਉਂਝ ਤਾਂ ਕਈ ਤਰ੍ਹਾਂ ਦੇ ਕੀੜੇ-ਮਕੌੜੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਪਰ ਇਕੱਲਾ ਚੂਹਾ ਹੀ 6 ਤੋਂ 25 ਫ਼ੀਸਦੀ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੰਦਾ ਹੈ ਜਿਸ ਨਾਲ ਕਿਸਾਨ ਅਤੇ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਪੰਜਾਬ ਵਿੱਚ ਅੱਠ ਕੁ ਕਿਸਮਾਂ ਦੇ ਚੂਹੇ ਪਾਏ ਜਾਂਦੇ ਹਨ। ਚੂਹੇ ਆਪਣੇ ਚਾਤਰ ਦਿਮਾਗ਼, ਜ਼ਿਆਦਾ ਬੱਚੇ ਜੰਮਣ ਦੀ ਸਮਰੱਥਾ ਅਤੇ ਆਪਣੇ ਆਪ ਨੂੰ ਇਲਾਕੇ ਦੇ ਵਾਤਾਵਰਣ ਅਨੁਸਾਰ ਢਾਲ ਲੈਣ ਦੀ ਸਮਰੱਥਾ ਕਰਕੇ ਜਨਸੰਖਿਆ ਬਹੁਤ 

ਰੁੱਤ ਝੋਨਾ ਲਾਉਣ ਦੀ ਆਈ

Posted On June - 11 - 2011 Comments Off on ਰੁੱਤ ਝੋਨਾ ਲਾਉਣ ਦੀ ਆਈ
ਕਿਸਾਨਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਕਿਸਾਨ ਝੋਨੇ ਦੀ ਲੁਆਈ ਲਈ ਬਹੁਤ ਬੇਚੈਨ ਹੋ ਰਹੇ ਹਨ ਪਰ ਧਰਤੀ ਹੇਠਲੇ ਘਟ ਰਹੇ ਪਾਣੀ ਨੂੰ ਵੇਖ ਇਸ ਪਾਸੇ ਕਾਹਲ ਨਾ ਕਰੋ। ਜੇ ਪਾਣੀ ਹੀ ਮੁੱਕ ਗਿਆ ਫਿਰ ਝੋਨੇ ਦੀ ਕਾਸ਼ਤ ਕਿਵੇਂ ਕੀਤੀ ਜਾ ਸਕੇਗੀ। ਪਨੀਰੀ ਪੁੱਟ ਕੇ ਲਗਾਉਣ ਦਾ ਕੰਮ ਸੰਗਰਾਂਦ ਵਾਲੇ ਦਿਨ ਹੀ ਸ਼ੁਰੂ ਕਰੋ। ਜੇ ਮੀਂਹ ਪੈ ਜਾਂਦਾ ਹੈ ਤਾਂ ਖੇਤ ਦੀ ਤਿਆਰੀ ਸ਼ੁਰੂ ਕਰ ਦੇਵੋ। ਜੇ ਹੋ ਸਕੇ ਤਾਂ ਛੇ ਟਨ ਰੂੜੀ ਪ੍ਰਤੀ ਏਕੜ ਪਾਵੋ। ਇਸ ਦੀ ਥਾਂ ਛੇ ਟਨ ਪ੍ਰੈਸਮਡ ਜਾਂ ਮੁਰਗੀਆਂ ਦੀ ਖਾਦ 

ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ

Posted On June - 11 - 2011 Comments Off on ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ
ਪੁਰਾਤਨ ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ ਜਿਸ ਨੇ ਸਮੁੱਚੇ ਭਾਰਤ ਦਾ ਪੇਟ ਹੀ ਨਹੀਂ ਭਰਿਆ ਸਗੋਂ ਅਫ਼ਗ਼ਾਨੀ ਹਮਲਾਵਰਾਂ ਨੂੰ ਡੱਕਣ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਵੀ ਨੇੜੇ ਨਾ ਲੱਗਣ ਦਿੱਤਾ। ਪੰਜਾਬੀ ਜਾਣਦੇ ਹਨ ਕਿ ਪੰਜਾਬ ਪੰਜ+ਆਬ ਤੋਂ ਬਣਿਆ ਹੈ। ਪੁਰਾਣੇ ਪੰਜਾਬ ਦੇ ਪੰਜ ਦਰਿਆਵਾਂ ਨੂੰ ਵੇਖਣਾ ਵੀ ਹੁਣ ਸੌਖਾ ਨਹੀਂ। ਚੋਣਵੇਂ ਪੰਜਾਬੀਆਂ ਵਿੱਚੋਂ ਜਿਨ੍ਹਾਂ ਨੇ ਪੰਜ ਦਰਿਆ ਵੇਖੇ ਉਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ। ਬਾਰ ਦੇ ਜੰਗਲੀ ਇਲਾਕੇ ਨੂੰ ਉਪਜਾਊ ਭੂਮੀ ਬਣਾਉਣਾ। ਆਪਣੇ ਤੇ ਦੇਸ਼ 

ਜੱਟਾ ਜੇ ਚੱਲਿਆ ਲੁਧਿਆਣੇ ਉੱਥੋਂ ਵਧੀਆ ਬੀਜ ਲਿਆਣੇ!

Posted On June - 11 - 2011 Comments Off on ਜੱਟਾ ਜੇ ਚੱਲਿਆ ਲੁਧਿਆਣੇ ਉੱਥੋਂ ਵਧੀਆ ਬੀਜ ਲਿਆਣੇ!
ਰਣਬੀਰ ਸਿੰਘ ‘ਮਹਿਮੀ’ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962 ਵਿੱਚ ਉਸ ਸਮੇਂ ਹੋਂਦ ਵਿੱਚ ਆਈ ਜਦੋਂ ਪੰਜਾਬ ਦਾ ਪੇਂਡੂ ਤਬਕਾ ਆਪਣੇ ਰਹਿਣ-ਸਹਿਣ ਦੇ ਅਸਲੀ ਪੱਧਰ ਤੋਂ ਹੇਠਾਂ ਰਹਿ ਰਿਹਾ ਸੀ। ਪੰਜਾਬ ਦਾ ਕਿਸਾਨ ਉਸ ਸਮੇਂ ਮਿੱਟੀ ਨਾਲ ਮਿੱਟੀ ਹੋ ਕੇ ਵੀ ਆਪਣੀਆਂ ਮੁੱਢਲੀਆਂ ਲੋੜਾਂ ਨਹੀਂ ਸੀ ਪੂਰੀਆਂ ਕਰ ਸਕਦਾ। ਉਹ ਜੋ ਕੁਝ ਵੀ ਕਮਾਉਂਦਾ ਸੀ, ਉਸ ਸਮੇਂ ਦੇ ਸ਼ਾਹੂਕਾਰਾਂ ਦੇ ਘਰ ਹੀ ਮਸਾਂ ਭਰਦਾ ਸੀ। ਇਸ ਤਰ੍ਹਾਂ ਗਰੀਬੀ ਦੀ ਲਪੇਟ ਵਿੱਚ ਉਹ ਪੂਰੀ ਤਰ੍ਹਾਂ ਫਸਿਆ ਹੋਇਆ ਸੀ। ਉਸ 

ਕੀ ਗਰੀਬੂ ਦੀ ਧਰਤੀ ’ਤੇ ਵਸੇਗਾ ਅਮੀਰਾਂ ਦਾ ਸ਼ਹਿਰ…?

Posted On June - 11 - 2011 Comments Off on ਕੀ ਗਰੀਬੂ ਦੀ ਧਰਤੀ ’ਤੇ ਵਸੇਗਾ ਅਮੀਰਾਂ ਦਾ ਸ਼ਹਿਰ…?
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਦਿਲਸੁੱਖ ਰਾਮ ਸਿੰਗਲਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਹਰਿਆਣਾ ਤੇ ਹਿਮਾਚਲ ਦੀਆਂ ਹੱਦਾਂ ਨੂੰ ਛੂੰਹਦੇ, ਚੰਡੀਗੜ੍ਹ ਦੀ ਹੱਦ ’ਤੇ ਵਸੇ ਛੋਟੇ ਜਿਹੇ ਪਿੰਡ ਮੁਲਾਂਪੁਰ ਗਰੀਬਦਾਸ ਦੀ ਧਰਤੀ ’ਤੇ ਸ਼ਹਿਰ ਵਸਾਉਣ ਲਈ ਚੋਟੀ ਦੇ ਨੇਤਾ ਅਤੇ ਅਧਿਕਾਰੀ ਦੋ ਦਹਾਕਿਆਂ ਤੋਂ ਜ਼ੋਰ ਅਜ਼ਮਾਈ ਕਰ ਰਹੇ ਹਨ। ਮਾਤਾ ਜੈਂਤੀ ਦੇ ਅਸ਼ੀਰਵਾਦ ਨਾਲ ਚਾਰ ਸੌ ਸਾਲ ਪਹਿਲਾਂ ਮਾਤਾ ਦੇ ਭਗਤ ਗਰੀਬੂ ਦੇ ਨਾਂ ’ਤੇ ਗਰੀਬਾਂ ਲਈ ਵੱਸੇ ਇਸ ਪਿੰਡ ਦੀ ਧਰਤੀ ’ਤੇ ਅਮੀਰਾਂ ਦਾ ਸ਼ਹਿਰ ਨਹੀਂ 

ਪਿੰਡ ਦੀ ਮਿੱਟੀ ਦਾ ਮੋਹ

Posted On June - 11 - 2011 Comments Off on ਪਿੰਡ ਦੀ ਮਿੱਟੀ ਦਾ ਮੋਹ
ਰਣਬੀਰ ਸਿੰਘ ਟੂਸੇ ਗੱਲ 20 ਕੁ ਵਰ੍ਹੇ ਪੁਰਾਣੀ ਹੈ। ਮੈਂ ਤੇ ਮੇਰੇ ਮਿੱਤਰ ਰੇਸ਼ਮ ਨੇ ਲੁਧਿਆਣੇ ਕਾਲਜ ਵਿੱਚ ਨਵਾਂ-ਨਵਾਂ ਦਾਖ਼ਲਾ ਲਿਆ ਸੀ। ਅਸੀਂ 32 ਰੁਪਏ 50 ਪੈਸੇ ਤਿੰਨਾਂ ਮਹੀਨਿਆਂ ਦੀ ਫ਼ੀਸ ਰੋਡਵੇਜ਼ ਦੇ ਦਫ਼ਤਰ ਜਮ੍ਹਾਂ ਕਰਵਾ ਕੇ ਆਪੋ-ਆਪਣੇ ਬੱਸ ਪਾਸ ਵੀ ਬਣਵਾ ਲਏ ਸਨ। ਉਸ ਵਕਤ ਸਾਡੇ ਪਿੰਡ ਟੂਸੇ ਤੋਂ ਲੁਧਿਆਣਾ ਵਾਸਤੇ ਵਾਇਆ ਜੋਧਾਂ ਇਕੋ-ਇੱਕ ਰੋਡਵੇਜ਼ ਦੀ ਬੱਸ ਸਵੇਰੇ 8 ਵੱਜ ਕੇ 20 ਮਿੰਟ ’ਤੇ ਜਾਂਦੀ ਸੀ ਤੇ ਵਾਪਸ ਸ਼ਾਮ ਨੂੰ ਸਾਢੇ ਛੇ ਵਜੇ ਮੁੜਦੀ ਸੀ। ਮਹੀਨੇ ਵਿੱਚ ਕਈ-ਕਈ ਦਿਨ ਉਹ ਆਉਂਦੀ ਹੀ ਨਹੀਂ 

ਕੁਦਰਤੀ ਸਮਤੋਲ ਵਿੱਚ ਮਨੁੱਖੀ-ਵਿਵਹਾਰ

Posted On June - 4 - 2011 Comments Off on ਕੁਦਰਤੀ ਸਮਤੋਲ ਵਿੱਚ ਮਨੁੱਖੀ-ਵਿਵਹਾਰ
ਦਵਿੰਦਰ ਸ਼ਰਮਾ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਵੱਡੇ-ਵਡੇਰਿਆਂ ਨੇ ਪੰਜਾਬੀ ਜੀਵਨ-ਜਾਚ ਵਿਚ ਪੌਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦੇ ਰੂਪ ਵਿਚ ਮੰਨਿਆ ਹੈ। ਕੁਲ-ਲੁਕਾਈ ਦਾ ਮੰਨਣਾ ਹੈ ਕਿ ਸਮੁੱਚੇ ਬ੍ਰਹਿਮੰਡ ਦੇ ਸੂਰਜ ਮੰਡਲ ਅਤੇ ਉਪਗ੍ਰਹਿ ਸਮੇਤ ਸਿਰਫ਼ ਧਰਤੀ ਉਤੇ ਹੀ ਜੀਵਨ ਸੰਭਵ ਹੈ। ਵਿਸ਼ਾਲ, ਕੋਮਲ, ਮਮਤਾਮਈ ਅਤੇ ਸਹਿਜਤਾ ਜਿਹੇ ਗੁਣਾਂ ਦੀ ਧਾਰਨੀ ਧਰਤੀ ਨੇ ਮਨੁੱਖੀ ਜੀਵਨ ਦੇ ਸੁਖਮਈ ਜਿਉਣ ਲਈ ਆਪਣੀ ਗੋਦ ਤੋਂ ਜਨਮੇ ਰੰਗ-ਬਰੰਗੇ ਫੁੱਲ-ਬੂਟਿਆਂ ਦੇ ਸਦਕਾ ਆਲੇ-ਦੁਆਲੇ 

ਪੇਂਡੂ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ

Posted On June - 4 - 2011 Comments Off on ਪੇਂਡੂ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਖੇਤੀ ਕਿੱਤੇ ਨੂੰ ਉੱਤਮ ਕਿੱਤਾ ਕਿਹਾ ਗਿਆ ਹੈ ਅਤੇ ਨੌਕਰੀ ਨੂੰ ਨਖਿੱਧ। ਖੇਤੀ ਕਿੱਤਾ ਬੇਸ਼ੱਕ ਉੱਤਮ ਕਿੱਤਾ ਹੈ- ਭਾਵੇਂ ਇਹ ਕਿੱਤਾ ਹੁਣ ਬਹੁਤਾ ਲਾਹੇਵੰਦ ਨਹੀਂ ਰਿਹਾ ਅਤੇ ਨਾ ਹੀ ਪਿੰਡ ਦੇ ਸਾਰੇ ਮੁੰਡੇ ਇਸ ਕਿੱਤੇ ਵਿੱਚ ਸਮਾ ਸਕਦੇ ਹਨ। ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਖੇਤ ਘਟਦੇ ਜਾ ਰਹੇ ਹਨ। ਸ਼ਹਿਰਾਂ ਦੇ ਵਧਦੇ ਕਾਰਖਾਨੇ, ਧਰਮ ਸਥਾਨ ਖੇਤਾਂ ਨੂੰ ਆਪਣੇ ਮੁਨਾਫ਼ਾ-ਪੰਜਿਆਂ ਹੇਠ ਕਰੀ ਜਾ ਰਹੇ ਹਨ। ਅੱਜ-ਕੱਲ੍ਹ ਨੌਕਰੀ ਨਖਿੱਧ ਨਾ ਹੋ ਕੇ, ਸਗੋਂ ਵਰਦਾਨ 

ਸਾਉਣੀ ਦੀ ਬਿਜਾਈ

Posted On June - 4 - 2011 Comments Off on ਸਾਉਣੀ ਦੀ ਬਿਜਾਈ
ਕਿਸਾਨਾਂ ਲਈ ਜੂਨ ਦਾ ਪਹਿਲਾ ਪੰਦਰਵਾੜਾ ਡਾ. ਰਣਜੀਤ ਸਿੰਘ ਹੁਣ ਗਰਮੀ ਆਪਣੇ ਪੂਰੇ ਜ਼ੋਰਾਂ ਉਤੇ ਹੈ। ਸਬਜ਼ੀਆਂ ਤੇ ਝੋਨੇ ਦੀ ਪਨੀਰੀ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਜੂਨ ਦਾ ਸਾਰਾ ਮਹੀਨਾ ਹੀ ਰੁਝੇਵਿਆਂ ਭਰਿਆ ਹੈ ਕਿਉਂਕਿ ਸਾਉਣੀ ਦੀ ਸਾਰੀ ਬਿਜਾਈ ਇਸੇ ਮਹੀਨੇ ਪੂਰੀ ਕਰਨੀ ਹੈ। ਜੂਨ ਦੇ ਪਹਿਲੇ ਪੰਦਰਵਾੜੇ ਹੀ ਬਿਜਾਈ ਸ਼ੁਰੂ ਹੋ ਜਾਂਦੀ ਹੈ, ਪਰ ਧਰਤੀ ਹੇਠਲੇ ਪਾਣੀ ਵਿੱਚ ਆ ਰਹੀ ਕਮੀ ਨੂੰ ਵੇਖਦਿਆਂ ਹੋਇਆਂ ਬਿਜਾਈ ਕੁਝ ਦਿਨ ਪਿਛੇਤੀ ਕਰ ਲੈਣੀ ਚਾਹੀਦੀ ਹੈ। ਜੇ ਪਹਿਲੇ ਪੰਦਰਵਾੜੇ 

ਅਗਾਂਹਵਧੂ ਲੋਕਾਂ ਦਾ ਪਿੰਡ ਪਾਖਰਪੁਰਾ

Posted On June - 4 - 2011 Comments Off on ਅਗਾਂਹਵਧੂ ਲੋਕਾਂ ਦਾ ਪਿੰਡ ਪਾਖਰਪੁਰਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਗਤਾਰ ਸਿੰਘ ਛਿੱਤ ਪਿੰਡ ਪਾਖਰਪੁਰਾ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਸਿੱਧ ਪਿੰਡ ਹੈ। ਇਹ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਅੰਮ੍ਰਿਤਸਰ ਤੋਂ 27 ਕਿਲੋਮੀਟਰ ਅਤੇ ਬਟਾਲਾ ਤੋਂ 13 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਇਹ ਪਿੰਡ ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਾ ਮਜੀਠਾ ਦਾ ਪ੍ਰਮੁੱਖ ਪਿੰਡ ਹੈ ਅਤੇ ਕਸਬਾ ਜੈਂਤੀਪੁਰ ਦੇ ਬਿਲਕੁਲ ਨਾਲ ਹੀ ਮਿਲਿਆ ਹੋਇਆ ਹੈ। ਪਿੰਡ ਪਾਖਰਪੁਰਾ ਪੜ੍ਹੇ-ਲਿਖੇ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਦਾ ਪਿੰਡ ਹੋਣ ਕਰਕੇ 

ਬੁੱਢਾ ਦਰਿਆ

Posted On May - 28 - 2011 Comments Off on ਬੁੱਢਾ ਦਰਿਆ
ਮੇਰੀ ਵੀ ਸੁਣੋ ਮੈਂ ਬੁੱਢਾ ਦਰਿਆ ਜਿਸ ਨੂੰ ਹੁਣ ਲੋਕ ਸਾਫ਼-ਸਫ਼ਾਈ ਤੇ ਸੰਭਾਲ ਦੀਆਂ ਸਕੀਮਾਂ ਦੀਆਂ ਗੱਲਾਂ ਕਰਦੇ ਹੋਏ ਮੈਨੂੰ ਬੁੱਢਾ ਨਾਲਾ ਕਹਿਣ ਲੱਗ ਪਏ ਹਨ। ਕਦੇ ਮੈਂ ਵੀ ਸਾਫ਼ ਪਾਣੀਆਂ ਨਾਲ ਵਗਦਾ ਦਰਿਆ ਸੀ ਜੋ ਸਾਰਿਆਂ ਦਾ ਮਨ ਮੋਹ ਲੈਂਦਾ ਸੀ ਤੇ ਲੋਕ ਖੁੱਲ੍ਹੀ ਹਵਾ ਦਾ ਨਜ਼ਾਰਾ ਲੈਣ ਲਈ ਮੇਰੇ ਕਿਨਾਰੇ ’ਤੇ ਆ ਕੇ ਬਹਿੰਦੇ ਸਨ। ਦਰਿਆ ਤੋਂ ਬੁੱਢਾ ਨਾਲਾ ਅਖਵਾਉਣ ਨਾਲ ਜੋ ਚੀਸ ਮੇਰੇ ਦਿਲ ਵਿੱਚ ਪੈਦਾ ਹੁੰਦੀ ਹੈ, ਉਸ ਦਾ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪੁਰਾਣੇ ਬਜ਼ੁਰਗ ਜਾਣਦੇ 

ਬੌਨਸਾਈ (ਵਾਰਤਕ)

Posted On May - 28 - 2011 Comments Off on ਬੌਨਸਾਈ (ਵਾਰਤਕ)
ਲੇਖਕ: ਕਰਨਲ ਅਵਤਾਰ ਸਿੰਘ ਬਰਾੜ ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ, ਨਵੀਂ ਦਿੱਲੀ ਕੀਮਤ: 225 ਰੁਪਏ, ਪੰਨੇ: 93 ਕਰਨਲ ਅਵਤਾਰ ਸਿੰਘ ਇੱਕ ਹੰਢਿਆ ਵਰਤਿਆ ਤੇ ਜ਼ਹੀਨ ਕਿਸਮ ਦਾ ਲੇਖਕ ਹੈ ਉਸ ਨੇ ਇਸ ਪੁਸਤਕ ਤੋਂ ਪਹਿਲਾਂ ਵੀ ਤਿੰਨ ਪੰਜਾਬੀ ਅਤੇ ਚਾਰ ਅੰਗਰੇਜ਼ੀ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਹਥਲੀ ਪੁਸਤਕ ਪੰਜਾਬੀ ਸਾਹਿਤ ਵਿੱਚ ਅਸਲੋਂ ਨਵੀਂ ਤਰ੍ਹਾਂ ਦੀ ਪੁਸਤਕ ਹੈ। ਬਾਗਬਾਨੀ ਅਤੇ ਫੁੱਲ-ਵੇਲ ਕਾਸ਼ਤ ਸਬੰਧੀ ਪੰਜਾਬੀ ਵਿੱਚ ਅਨੇਕਾਂ ਪੁਸਤਕਾਂ ਮਿਲਦੀਆਂ ਹਨ ਪਰ ਬੌਨਸਾਈ ਬਾਰੇ ਇਹ ਪਹਿਲੀ ਸਫ਼ਲ 

ਖੇਤੀ ਦਾ ਧੰਦਾ

Posted On May - 28 - 2011 Comments Off on ਖੇਤੀ ਦਾ ਧੰਦਾ
ਬਾਬੇ ਦੇ ਰੂ-ਬ-ਰੂ ਜੋਗਿੰਦਰ ਸਿੰਘ ਸਿਵੀਆ ਜਦੋਂ ਕੋਈ ਆਖ ਦਿੰਦਾ, ‘‘ਬਾਪੂ ਅਸੀਂ ਸਭ ਜਾਣਦੇ ਹਾਂ। ਐਨਾ ਚਿਰ ਹੋ ਗਿਆ ਵਾਹੀ ਦਾ ਕੰਮ ਕਰਦਿਆਂ ਨੂੰ। ਖੇਤ ਬੀਜ ਬੀਜ ਕੇ ਐਡੇ ਹੋਏ ਹਾਂ। ਅੱਧੀ ਉਮਰ ਬੀਤ ਗਈ ਧਰਤੀ ਫਰੋਲਦਿਆਂ ਨੂੰ।’’ ਤਦ ਬਾਬਾ ਮਲਕੜੇ ਜਿਹੇ ਕੋਲ ਆ ਕੇ, ਕੁਝ ਜਾਨਣ ਦੀ ਇੱਛਾ ਨਾਲ ਹੌਲੀ ਜਿਹੇ ਬੁੱਲ੍ਹ ਫੁਰਕਾਉਂਦਾ, ‘‘ਕਿਰਸਾਣੀ ਤਾਂ ਸਾਰੀ ਉਮਰ ਬੀਤਣ ’ਤੇ ਵੀ ਨਹੀਂ ਆਉਂਦੀ। ਕਹਿੰਦੇ ਕਹਾਉਂਦੇ ਵੀ ਟਪਲਾ ਖਾ ਜਾਂਦੇ ਹਨ ਤੇ ਫਸਲ ਤੋਂ ਰਹਿ ਜਾਂਦੇ ਹਨ।’’ ਬਾਬੇ ਦੀਆਂ ਗੱਲਾਂ ਲੱਖਾਂ 
Manav Mangal Smart School
Available on Android app iOS app
Powered by : Mediology Software Pvt Ltd.