ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਖੇਤੀ/ ਖੇਡਾਂ › ›

Featured Posts
ਖਿਡਾਰੀ ਅਤੇ ਸਿਆਸਤ

ਖਿਡਾਰੀ ਅਤੇ ਸਿਆਸਤ

ਸੁਖਵਿੰਦਰਜੀਤ ਸਿੰਘ ਮਨੌਲੀ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਕੌਮਾਂਤਰੀ ਤੇ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ’ਚ ਦਿਲਚਸਪੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਰਾਜਸੀ ਪਿੜ ’ਚ ਦਾਖ਼ਲੇ ਤੋਂ ਬਾਅਦ ਦੇਸ਼ ਨੂੰ ਬੈਂਕਾਕ-1998 ਦੀਆਂ ਏਸ਼ਿਆਈ ਖੇਡਾਂ ’ਚ 800 ਤੇ 1500 ਮੀਟਰ ’ਚ ਦੋ ਗੋਲਡ ਮੈਡਲ ਜਿਤਾਉਣ ਵਾਲੀ ਪਦਮਸ਼੍ਰੀ ਅਤੇ ...

Read More

ਆੜ੍ਹਤੀਆਂ ਤੇ ਕਿਸਾਨਾਂ ਦੇ ਤਿੜਕਦੇ ਤੇ ਟੁੱਟਦੇ ਰਿਸ਼ਤੇ

ਆੜ੍ਹਤੀਆਂ ਤੇ ਕਿਸਾਨਾਂ ਦੇ ਤਿੜਕਦੇ ਤੇ ਟੁੱਟਦੇ ਰਿਸ਼ਤੇ

ਨੰਦ ਸਿੰਘ ਮਹਿਤਾ ਪਹਿਲਾਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਨਹੁੰ-ਮਾਸ ਵਾਲੇ ਹੁੰਦੇ ਸਨ ਜੋ ਹੁਣ ਤਿੜਕਦੇ ਅਤੇ ਟੁੱਟਦੇ ਜਾ ਰਹੇ ਹਨ। ਪਹਿਲਾਂ ਉਹ ਇੱਕ ਦੂਜੇ ਦੇ ਦੁੱਖ-ਸੁੱਖ ਦੇ ਸਾਂਝੀ ਸਨ ਪਰ ਹੁਣ ਉਹ ਸਿਰਫ਼ ਆਪਣੀਆਂ ਲੋੜਾਂ ਅਤੇ ਮੁਨਾਫ਼ੇ ਨੂੰ ਮੁੱਖ ਰੱਖਦੇ ਹਨ। ਆੜ੍ਹਤ ਇਕ ਕਿਸਮ ਦਾ ਕਮਿਸ਼ਨ ਹੁੰਦਾ ਹੈ ਜੋ ਆੜ੍ਹਤੀਏ ਕਿਸਾਨ ...

Read More

ਜਿਣਸਾਂ ਦੇ ਭਾਅ ਬਾਰੇ ਨੀਤੀ ਬਦਲਣ ਦੀ ਲੋੜ

ਜਿਣਸਾਂ ਦੇ ਭਾਅ ਬਾਰੇ ਨੀਤੀ ਬਦਲਣ ਦੀ ਲੋੜ

ਪਿਛਲੇ ਮਹੀਨੇ 23 ਅਕਤੂਬਰ ਨੂੰ ਕੇਂਦਰ ਸਰਕਾਰ ਦੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਹਾੜ੍ਹੀ ਦੀਆਂ ਕੁਝ ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਮਿਥਣ ਦਾ ਐਲਾਨ ਕੀਤਾ ਸੀ। ਹਾੜ੍ਹੀ ਦੀ ਪ੍ਰਮੁੱਖ ਖੇਤੀਬਾੜੀ ਜਿਣਸ ਕਣਕ ਦੀ ਘੱਟੋ-ਘੱਟ ਸਮਰਥਨ ਕੀਮਤ ਵਿਚ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਐਲਾਨ ਨਾਲ ਆਉਣ ਵਾਲੀ ਹਾੜ੍ਹੀ ...

Read More

ਆਲਮੀ ਹਾਕੀ ’ਚ ਸਭ ਤੋਂ ਖ਼ਤਰਨਾਕ ਸਟਰਾਈਕਰ ਰਿਹਾ ਹਸਨ ਸਰਦਾਰ

ਆਲਮੀ ਹਾਕੀ ’ਚ ਸਭ ਤੋਂ ਖ਼ਤਰਨਾਕ ਸਟਰਾਈਕਰ ਰਿਹਾ ਹਸਨ ਸਰਦਾਰ

ਸੁਖਵਿੰਦਰਜੀਤ ਸਿੰਘ ਮਨੌਲੀ ਆਲਮੀ ਹਾਕੀ ਦੇ ਤੇਜ਼-ਤਰਾਰ ਸੈਂਟਰ ਫਾਰਵਰਡ ਹਸਨ ਸਰਦਾਰ ਦੀ ਖੇਡ ਦੀ ਖ਼ਾਸੀਅਤ ਇਹ ਰਹੀ ਕਿ ਉਸ ਨੂੰ ਵਿਸ਼ਵ ਹਾਕੀ ਕੱਪ ਮੁੰਬਈ-1982, ਏਸ਼ੀਅਨ ਗੇਮਜ਼ ਹਾਕੀ ਨਵੀਂ ਦਿੱਲੀ-1982, ਲਾਸ ਏਂਜਲਸ ਓਲੰਪਿਕ-1984 ਅਤੇ ਏਸ਼ੀਆ ਹਾਕੀ ਕੱਪ ਕਰਾਚੀ-1982 ਅਤੇ ਏਸ਼ੀਆ ਹਾਕੀ ਕੱਪ ਢਾਕਾ-1985 ਦੇ ਫਾਈਨਲ ਮੈਚਾਂ ’ਚ ਸਕੋਰ ਕਰਨ ਦਾ ਹੱਕ ਹਾਸਲ ...

Read More

ਫ਼ਸਲਾਂ ਦੇ ਭਾਅ ਬਨਾਮ ਖੇਤੀ ਸੰਕਟ

ਫ਼ਸਲਾਂ ਦੇ ਭਾਅ ਬਨਾਮ ਖੇਤੀ ਸੰਕਟ

ਡਾ. ਬਲਵਿੰਦਰ ਸਿੰਘ ਸਿੱਧੂ* ਪਿਛਲੇ ਸਾਲ ਦਸੰਬਰ-2018 ਵਿੱਚ ਮਹਾਰਾਸ਼ਟਰ ਦੀ ਨਾਸਿਕ ਮੰਡੀ ਵਿੱਚ ਪਿਆਜ਼ ਉਤਪਾਦਕਾਂ ਨੂੰ ਆਪਣੀ ਜਿਣਸ ਦਾ ਭਾਅ ਬੜੀ ਮੁਸ਼ਕਿਲ ਨਾਲ ਇੱਕ ਰੁਪਏ ਪ੍ਰਤੀ ਕਿਲੋ ਦੇ ਕਰੀਬ ਪ੍ਰਾਪਤ ਹੋਇਆ। ਨਾਸਿਕ ਦੀ ਨਿਫਾਦ ਤਹਿਸੀਲ ਦੇ ਪਿਆਜ਼ ਉਤਪਾਦਕ ਸੰਜੇ ਸਾਠੇ ਨੂੰ ਆਪਣੀ 750 ਕਿਲੋ ਦੀ ਕੁੱਲ ਪੈਦਾਵਾਰ 1064 ਰੁਪਏ ਵਿੱਚ ਵੇਚਣੀ ...

Read More

ਝੋਨੇ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਨੁਕਤੇ

ਝੋਨੇ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਨੁਕਤੇ

ਡਾ. ਅਮਰੀਕ ਸਿੰਘ* ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ ਜੋ ਸਾਲ 2019-20 ਦੌਰਾਨ ਤਕਰੀਬਨ ਸਾਢੇ ਸਤਾਈ ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਹੈ। ਰਾਜ ਦੀਆਂ ਮੰਡੀਆਂ ਵਿੱਚ ਸਾਲ 1970-71 ਵਿੱਚ ਝੋਨੇ ਦੀ ਕੁੱਲ ਆਮਦ 8.46 ਲੱਖ ਟਨ ਸੀ ਜੋ 2019-20 ਵਿੱਚ ਵਧ ਕੇ 177.34 ਲੱਖ ਟਨ ਤੱਕ ਪਹੁੰਚ ਗਈ। ਚਾਲੂ ਸਾਲ ...

Read More

ਨਵੇਂ ਕਲੱਬਾਂ ਨਾਲ ਜੁੜੇ ਸਟਾਰ ਫੁਟਬਾਲ ਖਿਡਾਰੀ

ਨਵੇਂ ਕਲੱਬਾਂ ਨਾਲ ਜੁੜੇ ਸਟਾਰ ਫੁਟਬਾਲ ਖਿਡਾਰੀ

ਪ੍ਰੋ. ਸੁਦੀਪ ਸਿੰਘ ਢਿੱਲੋਂ ਲੰਘੇ ਦਿਨੀਂ ਕਲੱਬ ਫੁਟਬਾਲ ਵਿਚਲਾ ਖਿਡਾਰੀਆਂ ਦੀ ਖ਼ਰੀਦੋ-ਫ਼ਰੋਖਤ ਦਾ ਸਮਾਂ ਸਮਾਪਤ ਹੋ ਗਿਆ ਹੈ। ਇਸ ਦੌਰਾਨ ਚੋਟੀ ਦੇ ਫੁਟਬਾਲ ਕਲੱਬਾਂ ਨੇ ਨਵੇਂ ਖਿਡਾਰੀਆਂ ਉੱਤੇ ਕੁੱਲ 436 ਕਰੋੜ ਦਾ ਖ਼ਰਚਾ ਕੀਤਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਫੁਟਬਾਲ ਕਲੱਬਾਂ ਵਿੱਚੋਂ ਇੱਕ ਸਪੇਨ ਦੇ ਰਿਆਲ ਮੈਡ੍ਰਿਡ ਨੇ ਚੈਲਸੀ ਕਲੱਬ ...

Read More


ਖਪਤਕਾਰ ਵਿਵਾਦ ਨਿਵਾਰਨ ਫੋਰਮ

Posted On April - 30 - 2011 Comments Off on ਖਪਤਕਾਰ ਵਿਵਾਦ ਨਿਵਾਰਨ ਫੋਰਮ
ਸਾਡੇ ਇਸ ਵਿਸ਼ਾਲ ਦੇਸ਼ ਵਿੱਚ ਗ਼ਰੀਬੀ ਅਤੇ ਅਨਪੜ੍ਹਤਾ ਕਰਕੇ ਆਮ ਖਰੀਦਦਾਰ ਜ਼ਿਆਦਾ ਸੁਚੇਤ ਨਹੀਂ ਹਨ, ਜਿਸ ਕਰਕੇ ਉਹ ਕਈ ਵਾਰੀ ਮਾਰਕੀਟ ਵਿੱਚ ਧੋਖਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਪੈਸਾ ਖਰਚ ਕੇ ਵੀ ਤਸੱਲੀਬਖ਼ਸ਼ ਸੇਵਾਵਾਂ ਨਹੀਂ ਮਿਲਦੀਆਂ ਅਤੇ ਉਹ ਆਪਣੇ-ਆਪ ਨੂੰ ਲਾਚਾਰ ਅਤੇ ਠੱਗਿਆ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦੀ ਹਾਲਤ ਨਾਲ ਨਿਪਟਣ ਅਤੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਖਰੀਦਦਾਰਾਂ ਦੇ ਹਿੱਤ ਲਈ ਕਈ ਕਾਨੂੰਨ ਬਣਾਏ ਹਨ। ਲੋੜ ਹੈ ਸਾਨੂੰ ਇਨ੍ਹਾਂ ਬਾਰੇ ਜਾਣਨ ਅਤੇ ਇਨ੍ਹਾਂ 

ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ

Posted On April - 30 - 2011 Comments Off on ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਰਮੇਸ਼ ਭਾਰਦਵਾਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ, ਲਹਿਰਾਗਾਗਾ-ਚੀਮਾਂ ਮੁੱਖ ਸੜਕ ਉੱਤੇ ਇੱਥੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਸਬ ਡਿਵੀਜਨ ਲਹਿਰਾਗਾਗਾ, ਬਲਾਕ ਤੇ ਤਹਿਸੀਲ  ਲਹਿਰਾਗਾਗਾ,  ਵਿਧਾਨ ਸਭਾ ਹਲਕਾ ਸੁਨਾਮ ਹੁਣ ਦਿੜ੍ਹਬਾ ਅਤੇ ਪੁਲੀਸ ਥਾਣਾ ਧਰਮਗੜ੍ਹ ਦੇ ਅਧੀਨ ਆਉਂਦਾ ਹੈ। ਪਿੰਡ ਦੀ ਅਬਾਦੀ 4600 ਦੇ ਲਗਪਗ ਹੈ ਅਤੇ 2100 ਦੇ ਲਗਭਗ ਵੋਟਰ ਹਨ। 

ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ

Posted On April - 30 - 2011 Comments Off on ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ
ਰਾਜ ਕੁਮਾਰ ਅਗਰਵਾਲ ਲੱਕੜੀ ਕੁਦਰਤ ਦੀ ਉਹ ਦੇਣ ਹੈ ਜੋ ਘੱਟ ਵਜ਼ਨੀ ਹੁੰਦੇ ਹੋਏ ਵੀ ਬਹੁਤ ਮਜ਼ਬੂਤੀ ਦਿੰਦੀ ਹੈ। ਇਸ ਨੂੰ ਕਿਸੇ ਵੀ ਡਿਜ਼ਾਈਨ ਮੁਤਾਬਕ ਘੜ ਲੈਣਾ ਤੇ ਇਸ ਦੀ ਲੰਮੀ ਉਮਰ ਕਾਰਨ ਹੀ ਇਹ ਪੁਰਾਤਨ ਸਮਿਆਂ ਤੋਂ ਇਮਾਰਤ ਤੇ ਇੰਜੀਨੀਅਰਿੰਗ ਕੰਮਾਂ ਲਈ ਵਰਤੀ ਜਾਂਦੀ ਰਹੀ ਹੈ। ਇਮਾਰਤਾਂ ਵਿੱਚ ਲੱਕੜੀ ਦੀ ਵਰਤੋਂ ਦਰਵਾਜ਼ੇ, ਖਿੜਕੀਆਂ, ਪੌੜੀਆਂ ਦੀ ਰੇਲਿੰਗ, ਪਾਰਟੀਸ਼ਨ ਵਾਲ ਤੇ ਫਰਸ਼ਾਂ ਆਦਿ ਲਈ ਕੀਤੀ ਜਾਂਦੀ ਹੈ। ਇੱਕ ਅਨੁਮਾਨ ਮੁਤਾਬਕ ਡਿਜ਼ਾਈਨ ਮੁਤਾਬਕ ਇਮਾਰਤ ਦੀ ਕੁੱਲ ਲਾਗਤ ਵਿੱਚ 12 ਤੋਂ 

ਪੰਜਾਬ ਦੇ ਕਿਸਾਨ ਬੇਲੀਆ

Posted On April - 23 - 2011 Comments Off on ਪੰਜਾਬ ਦੇ ਕਿਸਾਨ ਬੇਲੀਆ
ਜੱਟਾ ਵਾਢੀਆਂ ਦੇ ਵੱਜ ਗਏ ਢੋਲ। ਕਿਸ ਗੱਲੋਂ ਹੁਣ ਕੀਤੀ ਐ  ਤੂੰ ਘੌਲ। ਵੱਢ-ਵੱਢ ਢੇਰ  ਤੂੰ ਲਗਾ ਦੇ ਬੇਲੀਆ ਬੱਲੇ ਓਏ! ਪੰਜਾਬ ਦੇ ਕਿਸਾਨ ਬੇਲੀਆ। ਤੇਰੇ ਖੇਤਾਂ ’ਚ ਸੁਨਹਿਰੀ ਰੰਗ ਮੇਲ੍ਹਦਾ। ਪਤਾ ਲੱਗੇ ਨਾ ਖੁਦਾਈ ਇਹ ਖੇਲ੍ਹ ਦਾ। ਮੀਂਹ-ਨ੍ਹੇਰੀ ਤੋਂ ਬਚਾਅ ਘਰ ਲਿਆ ਬੇਲੀਆ।…!! ਭਰੇ ਖੇਤਾਂ ਵਿੱਚ ਟਹਿਕਦੇ ਕਮਾਦ ਨੇ। ਅਮਰੂਦ-ਕਿੰਨੂਆਂ ਦੇ ਭਰੇ ਵੇਖ ਬਾਗ਼ ਨੇ। ਮਜ਼ਾ ਚੱਖ ਕੇ ਪਿਆਰ  ਤੂੰ ਵੰਡਾਅ ਬੇਲੀਆ।…!! ਡੰਘੀ ਮਾਰ ਮਹਿੰਗਾਈ ਮਾਰੀ ਜਾਂਦੀ ਐ। ਵਿਹਲੜ-ਲੋਟੂਆਂ ਦੀ ਦੋਵੇਂ ਹੱਥੀਂ ਚਾਂਦੀ 

ਇਤਿਹਾਸਕ ਪਿੰਡ ਚਵਿੰਡਾ ਦੇਵੀ

Posted On April - 23 - 2011 Comments Off on ਇਤਿਹਾਸਕ ਪਿੰਡ ਚਵਿੰਡਾ ਦੇਵੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਗਤਾਰ ਸਿੰਘ ਛਿੱਤ ਚਵਿੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਦਾ ਪੁਰਾਤਨ ਅਤੇ ਇਤਿਹਾਸਕ ਪਿੰਡ ਹੈ। ਇਹ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰੀ ’ਤੇ ਸਥਿਤ ਇਤਿਹਾਸਕ ਪਿੰਡ ਕੱਥੂਨੰਗਲ (ਜਨਮ ਅਸਥਾਨ ਬਾਬਾ ਬੁੱਢਾ ਜੀ) ਤੋਂ ਕੇਵਲ 2 ਕਿਲੋਮੀਟਰ ਦੂਰੀ ’ਤੇ ਚੜ੍ਹਦੇ ਵਾਲੇ ਪਾਸੇ ਹੈ। ਇਸ ਦੀ ਅਬਾਦੀ ਕੋਈ ਨੌਂ ਕੁ ਹਜ਼ਾਰ ਦੇ ਕਰੀਬ ਹੈ ਅਤੇ ਹੁਣ ਇਹ ਇੱਕ ਕਸਬੇ ਦਾ ਰੂਪ ਧਾਰ ਕੇ ਇਲਾਕੇ ਦੇ 25-30 ਪਿੰਡਾਂ ਲਈ ਖਰੀਦੋ-ਫਰੋਖਤ ਦਾ ਮੁੱੱਖ 

ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?

Posted On April - 23 - 2011 Comments Off on ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?
ਡਾ. ਹਰਚੰਦ ਸਿੰਘ ਸਰਹਿੰਦੀ ਜੱਟ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਤੋਂ ਲਗਪਗ ਹਰ ਪੰਜਾਬੀ ਵਾਕਿਫ਼ ਹੈ ਪਰ ਇਹ ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਕੁਝ ਵਿਸ਼ੇਸ਼ ਗੁਣ ਧਾਰਨ ਕਰਨ ਲਈ ਮਜਬੂਰ ਕੀਤਾ ਹੈ। ਹੱਥਲੇ ਲੇਖ ਵਿੱਚ ਸਾਹਿਤਕ ਹਵਾਲਿਆਂ ਦੀ ਰੌਸ਼ਨੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਨਿਵੇਕਲੀ ਪਛਾਣ ਦਿੱਤੀ 

ਹੁਣ ਨਾ ਬਣਨ ਹੋਲਾਂ

Posted On April - 23 - 2011 Comments Off on ਹੁਣ ਨਾ ਬਣਨ ਹੋਲਾਂ
ਪੱਕ ਕੇ ਕਰੜ ਬਰੜੇ ਹੋਏ ਛੋਲੀਏ ਦੀਆਂ ਭੁੱਜੀਆਂ ਹੋਈਆਂ ਟਾਟਾਂ ਨੂੰ ਹੋਲਾਂ ਕਿਹਾ ਜਾਂਦਾ ਹੈ। ਹੋਲਾਂ ਬਣਾਉਣ ਲਈ ਪੱਕ ਕੇ ਸੁੱਕਣ ਦੇ ਨੇੜੇ ਛੋਲੀਏ ਨੂੰ ਅੱਗ ’ਤੇ ਰੱਖ ਕੇ ਭੁੰਨਿਆ ਜਾਂਦਾ ਹੈ। ਇਸ ਛੋਲੀਏ ਦੀਆਂ ਟਾਟਾਂ ਜਦੋਂ ਚੰਗੀ ਤਰ੍ਹਾਂ ਭੁੱਜ ਜਾਂਦੀਆਂ ਹਨ ਤਦ ਅੱਗ ਨੂੰ ਹਰੇ ਚਾਰੇ ਆਦਿ ਦੀ ਸਹਾਇਤਾ ਨਾਲ ਬੁਝਾ ਦਿੱਤਾ ਜਾਂਦਾ ਹੈ ਤਾਂ ਜੋ ਟਾਟਾਂ ਪੂਰੀ ਤਰ੍ਹਾਂ ਨਾ ਮੱਚ ਜਾਣ। ਇਨ੍ਹਾਂ ਹੋਲਾਂ ਦਾ ਆਪਣਾ ਵੱਖਰਾ ਹੀ ਸੁਆਦ ਹੁੰਦਾ ਹੈ। ਕਦੇ ਪੰਜਾਬ ਵਿੱਚ ਖ਼ਾਸ ਕਰਕੇ  ਮਾਲਵਾ ਖਿੱਤੇ ਵਿੱਚ 

ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ

Posted On April - 23 - 2011 Comments Off on ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ
ਰੂਮਾ ਦੇਵੀ, ਸਰਬਜੀਤ ਸਿੰਘ ਔਲਖ ਅਤੇ ਬੀ.ਡੀ. ਸ਼ਰਮਾ * ਗਰਮ ਰੁੱਤ ਦੀਆਂ ਸਬਜ਼ੀਆਂ  ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਪ੍ਰਮੁੱਖ ਸਥਾਨ ਹੈ। ਇਨ੍ਹਾਂ ਸਬਜ਼ੀਆਂ ਦੀ ਖੇਤੀ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ।  ਵਪਾਰਕ ਪੱਧਰ ਤੋਂ ਇਲਾਵਾ ਇਨ੍ਹਾਂ ਸਬਜ਼ੀਆਂ ਨੂੰ ਕਿਸੇ ਫਾਲਤੂ ਜਗ੍ਹਾ ’ਤੇ ਜਿਵੇਂ ਕਿ ਕੰਧਾਂ, ਤੂੜੀ ਵਾਲੇ ਕੁੱਪਾਂ, ਪਾਥੀਆਂ ਵਾਲੇ ਗੀਰੇ ਅਤੇ ਦਰੱਖਤਾਂ ਦੇ ਨੇੜੇ ਵੀ ਬੀਜਿਆ ਜਾ ਸਕਦਾ ਹੈ ਕਿਉਂਕਿ ਸਬਜ਼ੀਆਂ ਵੇਲਾਂ ਦੇ ਰੂਪ ਵਿਚ ਵਧਦੀਆਂ ਫੁੱਲਦੀਆਂ ਹਨ। ਇਨ੍ਹਾਂ 

ਧਮਾਣਾ

Posted On April - 16 - 2011 Comments Off on ਧਮਾਣਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਵਿੱਚ ਪੈਂਦਾ ਪਿੰਡ ਧਮਾਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਹ ਪਿੰਡ ਨੂਰਪੁਰ ਬੇਦੀ-ਰੂਪਨਗਰ ਮੁੱਖ ਸੜਕ ’ਤੇ ਪੈਂਦੇ ਪਿੰਡ ਹਰੀਪੁਰ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਛਿਪਦੇ ਪਾਸੇ ਵੱਲ ਵਸਿਆ ਹੋਇਆ ਹੈ। ਇਸ ਪਿੰਡ ਦੀ ਅਬਾਦੀ ਛੇ ਸੌ ਦੇ ਕਰੀਬ ਹੈ। ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨਾਂ ਦੀ ਕਾਫ਼ੀ ਅਬਾਦੀ ਸੀ। ਸੰਨ 

ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…

Posted On April - 16 - 2011 Comments Off on ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…
ਬਲਦ ਨਾ ਮਰੇ, ਹਲਵਾਹਕ ਮਰ ਜਾਏ- ਕੋਈ ਹਰਜ਼ ਨਹੀਂ। ਬਲਦ ਖਰੀਦਣਾ ਬੜਾ ਔਖਾ, ਹਲਵਾਹਕ ਤਾਂ ਕੋਈ ਹੋਰ ਪੈਦਾ ਹੋ ਜਾਏਗਾ। ਇਕ ਦੁਕਾਨਦਾਰ ਆਖ ਰਿਹਾ ਸੀ, ‘ਜੇ ਹਲਵਾਹਕ ਨਾ ਹੁੰਦੇ, ਤਾਂ ਖੇਤੀ ਹੋਰਾਂ ਨੂੰ ਕਰਨੀ ਪੈਂਦੀ’। ਹਾਏ, ਓਏ ਰੱਬਾ! ਹਲਵਾਹਕ ਦੀ ਗਿਣਤੀ ਬੰਦਿਆਂ ਵਿੱਚ ਵੀ ਨਹੀਂ? ਪਸ਼ੂਆਂ ਤੋਂ ਵੀ ਥੱਲੇ? ਗੀਤ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗੇ- ਜੱਟਾ! ਤੇਰੀ ਜੂਨ ਬੁਰੀ, ਹਲ ਛੱਡ ਕੇ, ਚਰ੍ਹੀ ਦੀ ਪੰਡ ਲਿਆਵੇਂ। ਹਲ ਅਤੇ ਬਲਦਾਂ ਦੀ ਥਾਂ ’ਤੇ ਜੇ ਟਰੈਕਟਰ ਆ ਗਿਆ, ਫ਼ਿਰ ਕੀ ਹੋਇਆ? ਜੂਨ 

ਹੁਣ ਨਾ ਹੋਣ ਹੱਥੀਂ ਵਾਢੀਆਂ

Posted On April - 16 - 2011 Comments Off on ਹੁਣ ਨਾ ਹੋਣ ਹੱਥੀਂ ਵਾਢੀਆਂ
ਜੱਗਾ ਸਿੰਘ ਆਦਮਕੇ ਪੰਜਾਬ ਵਿੱਚ ਖੇਤਾਂ ਵਿਚਲੀ ਕਣਕ ਦੀ ਫ਼ਸਲ ਦਾ ਰੰਗ ਸੁਨਹਿਰੀ ਹੋ ਗਿਆ ਹੈ ਤੇ ਵੱਖ-ਵੱਖ ਹਿੱਸਿਆਂ ਵਿੱਚ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਹੈ। ਮੌਜੂਦਾ ਸਮੇਂ ਕਣਕ ਦੀ ਕਟਾਈ ਵੱਡੇ ਪੱਧਰ ’ਤੇ ਮਸ਼ੀਨਾਂ ਨਾਲ ਕੀਤੀ ਜਾ ਰਹੀ ਹੈ। ਹੁਣ ਕਣਕ ਦੀ ਫ਼ਸਲ ਦੀ ਹੱਥੀਂ ਕਟਾਈ ਦਾ ਕੰਮ ਕਾਫ਼ੀ ਘਟ ਗਿਆ ਹੈ। ਤੂੜੀ ਬਣਾਉਣ ਵਾਲੀ ਮਸ਼ੀਨ ਆਉਣ ਤੋਂ ਬਾਅਦ ਕਿਸਾਨ ਕੰਬਾਈਨ ਤੋਂ ਕਣਕ ਕਟਵਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ। ਅਜਿਹਾ ਹੋਣ ਕਰਕੇ ਉਨ੍ਹਾਂ ਦੀ ਤੂੜੀ ਸਬੰਧੀ 

ਰਾਸ਼ਟਰਪਤੀ ਪੁਰਸਕਾਰ ਜੇਤੂ ਪਿੰਡ ਪੂਹਲੀ

Posted On April - 16 - 2011 Comments Off on ਰਾਸ਼ਟਰਪਤੀ ਪੁਰਸਕਾਰ ਜੇਤੂ ਪਿੰਡ ਪੂਹਲੀ
ਬੰਤ ਸਿੰਘ ਚੱਠਾ ਜੇ ਕਿਸੇ ਬੰਦੇ ਨੂੰ ਸਤਿਕਾਰ ਵਜੋਂ ਸ਼ਾਬਾਸ਼ ਮਿਲ ਜਾਵੇ ਤਾਂ ਉਸ ਦੇ ਖ਼ੁਸ਼ੀ ਵਿੱਚ ਧਰਤੀ ਉੱਤੇ ਪੈਰ ਨਹੀਂ ਲੱਗਦੇ।  ਕਿਸੇ ਪਿੰਡ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਸ ਦੇ ਸੋਹਣੇ ਅਤੇ ਸਾਫ਼-ਸੁਥਰੇ ਹੋਣ ਦਾ ਇਨਾਮ ਮਿਲ ਜਾਣਾ ਅਹਿਮ ਪ੍ਰਾਪਤੀ ਹੈ। ਉੱਥੇ ਦੇ ਲੋਕਾਂ ਨੂੰ ਆਪਣੇ ਕੀਤੇ ਕੰਮ ਦੀ ਤਸੱਲੀ ਅਤੇ ਹੌਸਲਾ ਮਿਲਦਾ ਹੈ। ਪਿੰਡ ਪੂਹਲੀ, ਬਲਾਕ ਨਥਾਣਾ, ਜ਼ਿਲ੍ਹਾ ਬਠਿੰਡਾ ਅਧੀਨ ਪੈਂਦਾ ਹੈ। ਸਾਬਕਾ ਵਿਧਾਨ ਸਭਾ ਮੈਂਬਰ   ਹਰਦਿੱਤ ਸਿੰਘ ਪੂਹਲੀ ਇਸੇ ਪਿੰਡ ਦੇ ਵਸਨੀਕ ਸਨ। ਉਨ੍ਹਾਂ 

ਜਿਊਣ ਸਾਡੇ ਬਿਰਖ, ਜਿਊਣ ਬਿਰਖਾਂ ਦੀਆਂ ਛਾਵਾਂ

Posted On April - 16 - 2011 Comments Off on ਜਿਊਣ ਸਾਡੇ ਬਿਰਖ, ਜਿਊਣ ਬਿਰਖਾਂ ਦੀਆਂ ਛਾਵਾਂ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪਿੰਡ ਸਾਡੀ ਹਵੇਲੀ ਵਿੱਚ ਘਣਾ ਤੇ ਫੈਲਿਆ ਹੋਇਆ ਪਿੱਪਲ ਹੁੰਦਾ ਸੀ। ਮੇਰੀ ਵੱਡੀ ਭੈਣ ਨੇ ਦੱਸਿਆ, ਜਿਸ ਕੱਚੇ ਕੋਠੇ ਵਿੱਚ ਮੇਰਾ ਜਨਮ ਹੋਇਆ ਸੀ, ਉÎੱਥੇ ਪਿੱਪਲ ਦੀ ਠੰਢੀ-ਮਿੱਠੀ ਛਾਂ ਰਹਿੰਦੀ ਸੀ। ਸ਼ਾਇਦ ਇਸੇ ਕਰਕੇ ਘਰਦਿਆਂ ਮੇਰਾ ਨਾਂ ਪਿੱਪਲ ਸਿੰਘ ਰੱਖਿਆ, ਪਰ ਛੇਤੀ ਹੀ ਬਾਅਦ ਵਿੱਚ ਮੇਰਾ ਨਾਂ ਪਿੱਪਲ ਤੋਂ ਬਦਲ ਕੇ ਬੂਟਾ ਸਿੰਘ ਰੱਖ ਦਿੱਤਾ ਗਿਆ। ਸ਼ਾਇਦ ਘਰਦਿਆਂ ਨੇ ਸੋਚਿਆ ਹੋਣਾ ਪਿੱਪਲ ਸਿੰਘ ਦਾ ਨਾਂ ਤਾਂ ਸਿਰਫ਼ ਪਿੱਪਲ ਬਿਰਖ ਤੱਕ ਹੀ ਸੀਮਤ ਹੋ ਜਾਵੇਗਾ। 

ਗਰਮ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਢੁਕਵਾਂ ਸਮਾਂ

Posted On April - 16 - 2011 Comments Off on ਗਰਮ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਢੁਕਵਾਂ ਸਮਾਂ
ਕਿਸਾਨਾਂ ਲਈ ਅਪਰੈਲ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਕਮਾਦ ਦੀ ਬਿਜਾਈ ਦਾ ਸਮਾਂ ਲੰਘ ਚੁੱਕਿਆ ਹੈ। ਜੇ ਅਜੇ ਬਿਜਾਈ ਰਹਿੰਦੀ ਹੈ ਤਾਂ ਹੋਰ ਦੇਰ ਨਹੀਂ ਕਰਨੀ ਚਾਹੀਦੀ। ਹੁਣ ਬਿਜਾਈ ਲਈ ਪਿਛੇਤੀਆਂ ਕਿਸਮਾਂ ਸੀ.ਓ.ਜੇ. 89 ਜਾਂ ਸੀ.ਓ.ਐਚ.119 ਜਾਂ ਸੀ.ਓ. 1148 ਬੀਜੋ। ਹੁਣ ਬੀਜ ਵਿੱਚ ਵੀ ਵਾਧਾ ਕਰਨਾ ਪਵੇਗਾ। ਬੀਜ ਨੂੰ ਐਗਾਲੌਲ/ਔਰੀਟਾਨ/ ਐਮੀਸਾਨ/ਬੈਗਾਲੌਲ ਨਾਲ ਸੋਧ ਕੇ ਬੀਜੋ। ਪਿਛੇਤੀ ਫ਼ਸਲ ਉÎੱਤੇ ਅਗੇਤੀ ਫੋਟ ਦੇ ਗੜੂੰਏ ਦਾ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਕਰੋ। ਕਮਾਦ ਵਿੱਚ ਮਾਂਹ ਅਤੇ ਮੂੰਗੀ 

ਹਾੜ੍ਹੀ ਦੀ ਵਾਢੀ ਲਈ ਬਾਬੇ ਨੇ ਜੋ ਕੱਢੇ ਤੱਤ, ਅੱਜ ਵੀ ਲੱਗਣ ਸੱਚ

Posted On April - 9 - 2011 Comments Off on ਹਾੜ੍ਹੀ ਦੀ ਵਾਢੀ ਲਈ ਬਾਬੇ ਨੇ ਜੋ ਕੱਢੇ ਤੱਤ, ਅੱਜ ਵੀ ਲੱਗਣ ਸੱਚ
ਜੋਗਿੰਦਰ ਸਿੰਘ ਸਿਵੀਆ ਸਾਲ ਭਰ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਪਿੰਡਾਂ ਵਿੱਚ ਹਾੜ੍ਹੀ ਵੱਢਣ ਤੋਂ ਮਹੀਨਾ ਵੀਹ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਬੱਚੇ, ਬੁੱਢੇ, ਬੁੱਢੀਆਂ, ਮੁਟਿਆਰਾਂ, ਨੌਜਵਾਨ, ਪਰਿਵਾਰ ਦੇ ਸਾਰੇ ਜੀਅ, ਗੱਲ ਕੀ ਪਿੰਡ ਦੇ ਹਰੇਕ ਵਿਅਕਤੀ ਇਸ ਵਿੱਚ ਭਾਗ ਇਉਂ ਲੈਂਦਾ ਜਿਵੇਂ ਕਿਸੇ ਵੱਡੇ ਮੇਲੇ ਦਾ ਆਯੋਜਨ ਹੋ ਰਿਹਾ ਹੋਵੇ। ਪੁਰਾਣੇ ਸਮਿਆਂ ’ਚ ਅਨਾਜ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਸੀ। ਤਾਹੀਉਂ ਤਾਂਕਿਹਾ ਜਾਂਦਾ ਹੈ, ‘ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ 

ਇਤਿਹਾਸਕ ਪਿੰਡ ਨੀਲਪੁਰ

Posted On April - 9 - 2011 Comments Off on ਇਤਿਹਾਸਕ ਪਿੰਡ ਨੀਲਪੁਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਡਾ. ਜਸਵੰਤ ਸਿੰਘ ਦਿਹੋਤ ਸਦੀਆਂ ਪੁਰਾਣਾ ਇਹ ਪਿੰਡ ਨੀਲਪੁਰ, ਚੰਡੀਗੜ੍ਹ ਤੋਂ ਪਟਿਆਲਾ ਹਾਈਵੇ (ਜੀ.ਟੀ. ਰੋਡ) ਅਤੇ ਰਾਜਪੁਰੇ ਦੀ ਰੀੜ੍ਹ ਦੀ ਹੱਡੀ ’ਤੇ ਵਸਿਆ ਹੋਇਆ ਹੈ। ਇਸ ਦੀਆਂ ਯਾਦਾਂ ਬਾਬਾ ਸੁੱਖਾ ਸਿੰਘ ਨਾਲ ਜੁੜੀਆਂ  ਹੋਣ ਕਾਰਨ  ਜੀ.ਟੀ. ਰੋਡ ’ਤੇ ਲਹਿੰਦੇ ਵੱਲ ਨੂੰ ਮੁੱਖ ਗੇਟ ਵਾਲਾ ਇਤਿਹਾਸਕ ਗੁਰਦੁਆਰਾ ‘ਬਾਬਾ ਸੁੱਖਾ ਸਿੰਘ ਜੀ ਸੁਸ਼ੋਭਿਤ ਹੈ। ਅੱਜ ਕੱਲ੍ਹ ਇਸ ਦੀ ਕਾਰਸੇਵਾ ਬਾਬਾ ਦੀਵਾਨ ਸਿੰਘ ਕਰ ਰਹੇ ਹਨ। ਇਥੋਂ ਦੇ ਮੁੱਖ ਗ੍ਰੰਥੀ ਗਿਆਨੀ ਜਸਬੀਰ 
Available on Android app iOS app
Powered by : Mediology Software Pvt Ltd.