‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਖੇਤੀ/ ਖੇਡਾਂ › ›

Featured Posts
ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਮਹੇਸ਼ ਨਾਰੰਗ, ਮਨਜੀਤ ਸਿੰਘ ਤੇ ਐਸ. ਐਸ. ਠਾਕੁਰ* ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ...

Read More

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਬਹਾਦਰਜੀਤ ਸਿੰਘ ਰੂਪਨਗਰ ਦੇ ਤੈਰਾਕ ਜਸ਼ਨਦੀਪ ਸਿੰਘ ਨੇ ਤੈਰਾਕੀ ਵਿੱਚ ਵੱਡੀਆਂ ਪੁਲਾਘਾਂ ਪੁੱਟ ਕੇ ਖੇਡਾਂ ਪੱਖੋਂ ਪਛੜੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ। ਪਿਤਾ ਪਰਮਜੀਤ ਸਿੰਘ ਅਤੇ ਮਾਤਾ ਤਰਸੇਮ ਕੌਰ ਦੇ ਘਰ 1992 ਵਿਚ ਜਨਮੇ ਜਸ਼ਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਤੈਰਾਕੀ ਨੂੰ ਸਮਰਪਿਤ ਹੈ। ...

Read More

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਮਨਦੀਪ ਸਿੰਘ ਸੁਨਾਮ ਮੁੱਕੇਬਾਜ਼ੀ ਵਿਸ਼ਵ ਦੀ ਪ੍ਰਾਚੀਨ ਖੇਡ ਹੈ। ਸੰਸਾਰ ਭਰ ਵਿਚ ਮੁੱਕੇਬਾਜ਼ੀ ਦੇ ਵੱਖ ਵੱਖ ਥਾਵਾਂ ’ਤੇ ਮੁਕਾਬਲੇ ਚਲਦੇ ਰਹਿੰਦੇ ਹਨ। ਪਿਛਲੇ ਦਿਨੀਂ ਵਿਸ਼ਵ ਮੁੱਕੇਬਾਜ਼ੀ ਮੁਕਾਬਲਾ-2019 ਰੂਸ ਦੇ ਸ਼ਹਿਰ ਯੇਕਾਤਰਿਕਬਰਗ ਵਿਚ 9 ਤੋਂ 21 ਸਿਤੰਬਰ ਤੱਕ ਚੱਲਿਆ। ਇਸ ਵਿਚ ਦੁਨੀਆਂ ਭਰ ਦੇ 78 ਮੁਲਕਾਂ ਦੇ 365 ਮੁੱਕੇਬਾਜ਼ਾਂ ਨੇ ਭਾਗ ਲਿਆ। ...

Read More


ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ

Posted On April - 30 - 2011 Comments Off on ਇਮਾਰਤੀ ਲੱਕੜੀ ਦੀਆਂ ਚੋਣਵੀਆਂ ਕਿਸਮਾਂ
ਰਾਜ ਕੁਮਾਰ ਅਗਰਵਾਲ ਲੱਕੜੀ ਕੁਦਰਤ ਦੀ ਉਹ ਦੇਣ ਹੈ ਜੋ ਘੱਟ ਵਜ਼ਨੀ ਹੁੰਦੇ ਹੋਏ ਵੀ ਬਹੁਤ ਮਜ਼ਬੂਤੀ ਦਿੰਦੀ ਹੈ। ਇਸ ਨੂੰ ਕਿਸੇ ਵੀ ਡਿਜ਼ਾਈਨ ਮੁਤਾਬਕ ਘੜ ਲੈਣਾ ਤੇ ਇਸ ਦੀ ਲੰਮੀ ਉਮਰ ਕਾਰਨ ਹੀ ਇਹ ਪੁਰਾਤਨ ਸਮਿਆਂ ਤੋਂ ਇਮਾਰਤ ਤੇ ਇੰਜੀਨੀਅਰਿੰਗ ਕੰਮਾਂ ਲਈ ਵਰਤੀ ਜਾਂਦੀ ਰਹੀ ਹੈ। ਇਮਾਰਤਾਂ ਵਿੱਚ ਲੱਕੜੀ ਦੀ ਵਰਤੋਂ ਦਰਵਾਜ਼ੇ, ਖਿੜਕੀਆਂ, ਪੌੜੀਆਂ ਦੀ ਰੇਲਿੰਗ, ਪਾਰਟੀਸ਼ਨ ਵਾਲ ਤੇ ਫਰਸ਼ਾਂ ਆਦਿ ਲਈ ਕੀਤੀ ਜਾਂਦੀ ਹੈ। ਇੱਕ ਅਨੁਮਾਨ ਮੁਤਾਬਕ ਡਿਜ਼ਾਈਨ ਮੁਤਾਬਕ ਇਮਾਰਤ ਦੀ ਕੁੱਲ ਲਾਗਤ ਵਿੱਚ 12 ਤੋਂ 

ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ

Posted On April - 30 - 2011 Comments Off on ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਰਮੇਸ਼ ਭਾਰਦਵਾਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਪੰਜ ਪਿਆਰਿਆਂ ਵਿੱਚੋਂ ਤੀਜੇ ਪਿਆਰੇ ਬਾਬਾ ਹਿੰਮਤ ਸਿੰਘ ਦਾ ਜੱਦੀ ਪਿੰਡ ਸੰਗਤਪੁਰਾ, ਲਹਿਰਾਗਾਗਾ-ਚੀਮਾਂ ਮੁੱਖ ਸੜਕ ਉੱਤੇ ਇੱਥੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਸਬ ਡਿਵੀਜਨ ਲਹਿਰਾਗਾਗਾ, ਬਲਾਕ ਤੇ ਤਹਿਸੀਲ  ਲਹਿਰਾਗਾਗਾ,  ਵਿਧਾਨ ਸਭਾ ਹਲਕਾ ਸੁਨਾਮ ਹੁਣ ਦਿੜ੍ਹਬਾ ਅਤੇ ਪੁਲੀਸ ਥਾਣਾ ਧਰਮਗੜ੍ਹ ਦੇ ਅਧੀਨ ਆਉਂਦਾ ਹੈ। ਪਿੰਡ ਦੀ ਅਬਾਦੀ 4600 ਦੇ ਲਗਪਗ ਹੈ ਅਤੇ 2100 ਦੇ ਲਗਭਗ ਵੋਟਰ ਹਨ। 

ਪੰਜਾਬ ਦੇ ਕਿਸਾਨ ਬੇਲੀਆ

Posted On April - 23 - 2011 Comments Off on ਪੰਜਾਬ ਦੇ ਕਿਸਾਨ ਬੇਲੀਆ
ਜੱਟਾ ਵਾਢੀਆਂ ਦੇ ਵੱਜ ਗਏ ਢੋਲ। ਕਿਸ ਗੱਲੋਂ ਹੁਣ ਕੀਤੀ ਐ  ਤੂੰ ਘੌਲ। ਵੱਢ-ਵੱਢ ਢੇਰ  ਤੂੰ ਲਗਾ ਦੇ ਬੇਲੀਆ ਬੱਲੇ ਓਏ! ਪੰਜਾਬ ਦੇ ਕਿਸਾਨ ਬੇਲੀਆ। ਤੇਰੇ ਖੇਤਾਂ ’ਚ ਸੁਨਹਿਰੀ ਰੰਗ ਮੇਲ੍ਹਦਾ। ਪਤਾ ਲੱਗੇ ਨਾ ਖੁਦਾਈ ਇਹ ਖੇਲ੍ਹ ਦਾ। ਮੀਂਹ-ਨ੍ਹੇਰੀ ਤੋਂ ਬਚਾਅ ਘਰ ਲਿਆ ਬੇਲੀਆ।…!! ਭਰੇ ਖੇਤਾਂ ਵਿੱਚ ਟਹਿਕਦੇ ਕਮਾਦ ਨੇ। ਅਮਰੂਦ-ਕਿੰਨੂਆਂ ਦੇ ਭਰੇ ਵੇਖ ਬਾਗ਼ ਨੇ। ਮਜ਼ਾ ਚੱਖ ਕੇ ਪਿਆਰ  ਤੂੰ ਵੰਡਾਅ ਬੇਲੀਆ।…!! ਡੰਘੀ ਮਾਰ ਮਹਿੰਗਾਈ ਮਾਰੀ ਜਾਂਦੀ ਐ। ਵਿਹਲੜ-ਲੋਟੂਆਂ ਦੀ ਦੋਵੇਂ ਹੱਥੀਂ ਚਾਂਦੀ 

ਇਤਿਹਾਸਕ ਪਿੰਡ ਚਵਿੰਡਾ ਦੇਵੀ

Posted On April - 23 - 2011 Comments Off on ਇਤਿਹਾਸਕ ਪਿੰਡ ਚਵਿੰਡਾ ਦੇਵੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਗਤਾਰ ਸਿੰਘ ਛਿੱਤ ਚਵਿੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਦਾ ਪੁਰਾਤਨ ਅਤੇ ਇਤਿਹਾਸਕ ਪਿੰਡ ਹੈ। ਇਹ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ’ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰੀ ’ਤੇ ਸਥਿਤ ਇਤਿਹਾਸਕ ਪਿੰਡ ਕੱਥੂਨੰਗਲ (ਜਨਮ ਅਸਥਾਨ ਬਾਬਾ ਬੁੱਢਾ ਜੀ) ਤੋਂ ਕੇਵਲ 2 ਕਿਲੋਮੀਟਰ ਦੂਰੀ ’ਤੇ ਚੜ੍ਹਦੇ ਵਾਲੇ ਪਾਸੇ ਹੈ। ਇਸ ਦੀ ਅਬਾਦੀ ਕੋਈ ਨੌਂ ਕੁ ਹਜ਼ਾਰ ਦੇ ਕਰੀਬ ਹੈ ਅਤੇ ਹੁਣ ਇਹ ਇੱਕ ਕਸਬੇ ਦਾ ਰੂਪ ਧਾਰ ਕੇ ਇਲਾਕੇ ਦੇ 25-30 ਪਿੰਡਾਂ ਲਈ ਖਰੀਦੋ-ਫਰੋਖਤ ਦਾ ਮੁੱੱਖ 

ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?

Posted On April - 23 - 2011 Comments Off on ਆਖ਼ਰ ਕਿਉਂ ਹੈ ਜੱਟ ਦਾ ਨਿਵੇਕਲਾ ਸੁਭਾਅ?
ਡਾ. ਹਰਚੰਦ ਸਿੰਘ ਸਰਹਿੰਦੀ ਜੱਟ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਤੋਂ ਲਗਪਗ ਹਰ ਪੰਜਾਬੀ ਵਾਕਿਫ਼ ਹੈ ਪਰ ਇਹ ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਕੁਝ ਵਿਸ਼ੇਸ਼ ਗੁਣ ਧਾਰਨ ਕਰਨ ਲਈ ਮਜਬੂਰ ਕੀਤਾ ਹੈ। ਹੱਥਲੇ ਲੇਖ ਵਿੱਚ ਸਾਹਿਤਕ ਹਵਾਲਿਆਂ ਦੀ ਰੌਸ਼ਨੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿਨ੍ਹਾਂ ਨੇ ਜੱਟ ਨੂੰ ਸੁਭਾਅ ਪੱਖੋਂ ਨਿਵੇਕਲੀ ਪਛਾਣ ਦਿੱਤੀ 

ਹੁਣ ਨਾ ਬਣਨ ਹੋਲਾਂ

Posted On April - 23 - 2011 Comments Off on ਹੁਣ ਨਾ ਬਣਨ ਹੋਲਾਂ
ਪੱਕ ਕੇ ਕਰੜ ਬਰੜੇ ਹੋਏ ਛੋਲੀਏ ਦੀਆਂ ਭੁੱਜੀਆਂ ਹੋਈਆਂ ਟਾਟਾਂ ਨੂੰ ਹੋਲਾਂ ਕਿਹਾ ਜਾਂਦਾ ਹੈ। ਹੋਲਾਂ ਬਣਾਉਣ ਲਈ ਪੱਕ ਕੇ ਸੁੱਕਣ ਦੇ ਨੇੜੇ ਛੋਲੀਏ ਨੂੰ ਅੱਗ ’ਤੇ ਰੱਖ ਕੇ ਭੁੰਨਿਆ ਜਾਂਦਾ ਹੈ। ਇਸ ਛੋਲੀਏ ਦੀਆਂ ਟਾਟਾਂ ਜਦੋਂ ਚੰਗੀ ਤਰ੍ਹਾਂ ਭੁੱਜ ਜਾਂਦੀਆਂ ਹਨ ਤਦ ਅੱਗ ਨੂੰ ਹਰੇ ਚਾਰੇ ਆਦਿ ਦੀ ਸਹਾਇਤਾ ਨਾਲ ਬੁਝਾ ਦਿੱਤਾ ਜਾਂਦਾ ਹੈ ਤਾਂ ਜੋ ਟਾਟਾਂ ਪੂਰੀ ਤਰ੍ਹਾਂ ਨਾ ਮੱਚ ਜਾਣ। ਇਨ੍ਹਾਂ ਹੋਲਾਂ ਦਾ ਆਪਣਾ ਵੱਖਰਾ ਹੀ ਸੁਆਦ ਹੁੰਦਾ ਹੈ। ਕਦੇ ਪੰਜਾਬ ਵਿੱਚ ਖ਼ਾਸ ਕਰਕੇ  ਮਾਲਵਾ ਖਿੱਤੇ ਵਿੱਚ 

ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ

Posted On April - 23 - 2011 Comments Off on ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਜ਼ਰੂਰੀ ਨੁਕਤੇ
ਰੂਮਾ ਦੇਵੀ, ਸਰਬਜੀਤ ਸਿੰਘ ਔਲਖ ਅਤੇ ਬੀ.ਡੀ. ਸ਼ਰਮਾ * ਗਰਮ ਰੁੱਤ ਦੀਆਂ ਸਬਜ਼ੀਆਂ  ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਪ੍ਰਮੁੱਖ ਸਥਾਨ ਹੈ। ਇਨ੍ਹਾਂ ਸਬਜ਼ੀਆਂ ਦੀ ਖੇਤੀ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ।  ਵਪਾਰਕ ਪੱਧਰ ਤੋਂ ਇਲਾਵਾ ਇਨ੍ਹਾਂ ਸਬਜ਼ੀਆਂ ਨੂੰ ਕਿਸੇ ਫਾਲਤੂ ਜਗ੍ਹਾ ’ਤੇ ਜਿਵੇਂ ਕਿ ਕੰਧਾਂ, ਤੂੜੀ ਵਾਲੇ ਕੁੱਪਾਂ, ਪਾਥੀਆਂ ਵਾਲੇ ਗੀਰੇ ਅਤੇ ਦਰੱਖਤਾਂ ਦੇ ਨੇੜੇ ਵੀ ਬੀਜਿਆ ਜਾ ਸਕਦਾ ਹੈ ਕਿਉਂਕਿ ਸਬਜ਼ੀਆਂ ਵੇਲਾਂ ਦੇ ਰੂਪ ਵਿਚ ਵਧਦੀਆਂ ਫੁੱਲਦੀਆਂ ਹਨ। ਇਨ੍ਹਾਂ 

ਧਮਾਣਾ

Posted On April - 16 - 2011 Comments Off on ਧਮਾਣਾ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਵਿੱਚ ਪੈਂਦਾ ਪਿੰਡ ਧਮਾਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਹ ਪਿੰਡ ਨੂਰਪੁਰ ਬੇਦੀ-ਰੂਪਨਗਰ ਮੁੱਖ ਸੜਕ ’ਤੇ ਪੈਂਦੇ ਪਿੰਡ ਹਰੀਪੁਰ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਛਿਪਦੇ ਪਾਸੇ ਵੱਲ ਵਸਿਆ ਹੋਇਆ ਹੈ। ਇਸ ਪਿੰਡ ਦੀ ਅਬਾਦੀ ਛੇ ਸੌ ਦੇ ਕਰੀਬ ਹੈ। ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨਾਂ ਦੀ ਕਾਫ਼ੀ ਅਬਾਦੀ ਸੀ। ਸੰਨ 

ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…

Posted On April - 16 - 2011 Comments Off on ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ…
ਬਲਦ ਨਾ ਮਰੇ, ਹਲਵਾਹਕ ਮਰ ਜਾਏ- ਕੋਈ ਹਰਜ਼ ਨਹੀਂ। ਬਲਦ ਖਰੀਦਣਾ ਬੜਾ ਔਖਾ, ਹਲਵਾਹਕ ਤਾਂ ਕੋਈ ਹੋਰ ਪੈਦਾ ਹੋ ਜਾਏਗਾ। ਇਕ ਦੁਕਾਨਦਾਰ ਆਖ ਰਿਹਾ ਸੀ, ‘ਜੇ ਹਲਵਾਹਕ ਨਾ ਹੁੰਦੇ, ਤਾਂ ਖੇਤੀ ਹੋਰਾਂ ਨੂੰ ਕਰਨੀ ਪੈਂਦੀ’। ਹਾਏ, ਓਏ ਰੱਬਾ! ਹਲਵਾਹਕ ਦੀ ਗਿਣਤੀ ਬੰਦਿਆਂ ਵਿੱਚ ਵੀ ਨਹੀਂ? ਪਸ਼ੂਆਂ ਤੋਂ ਵੀ ਥੱਲੇ? ਗੀਤ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗੇ- ਜੱਟਾ! ਤੇਰੀ ਜੂਨ ਬੁਰੀ, ਹਲ ਛੱਡ ਕੇ, ਚਰ੍ਹੀ ਦੀ ਪੰਡ ਲਿਆਵੇਂ। ਹਲ ਅਤੇ ਬਲਦਾਂ ਦੀ ਥਾਂ ’ਤੇ ਜੇ ਟਰੈਕਟਰ ਆ ਗਿਆ, ਫ਼ਿਰ ਕੀ ਹੋਇਆ? ਜੂਨ 

ਹੁਣ ਨਾ ਹੋਣ ਹੱਥੀਂ ਵਾਢੀਆਂ

Posted On April - 16 - 2011 Comments Off on ਹੁਣ ਨਾ ਹੋਣ ਹੱਥੀਂ ਵਾਢੀਆਂ
ਜੱਗਾ ਸਿੰਘ ਆਦਮਕੇ ਪੰਜਾਬ ਵਿੱਚ ਖੇਤਾਂ ਵਿਚਲੀ ਕਣਕ ਦੀ ਫ਼ਸਲ ਦਾ ਰੰਗ ਸੁਨਹਿਰੀ ਹੋ ਗਿਆ ਹੈ ਤੇ ਵੱਖ-ਵੱਖ ਹਿੱਸਿਆਂ ਵਿੱਚ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਹੈ। ਮੌਜੂਦਾ ਸਮੇਂ ਕਣਕ ਦੀ ਕਟਾਈ ਵੱਡੇ ਪੱਧਰ ’ਤੇ ਮਸ਼ੀਨਾਂ ਨਾਲ ਕੀਤੀ ਜਾ ਰਹੀ ਹੈ। ਹੁਣ ਕਣਕ ਦੀ ਫ਼ਸਲ ਦੀ ਹੱਥੀਂ ਕਟਾਈ ਦਾ ਕੰਮ ਕਾਫ਼ੀ ਘਟ ਗਿਆ ਹੈ। ਤੂੜੀ ਬਣਾਉਣ ਵਾਲੀ ਮਸ਼ੀਨ ਆਉਣ ਤੋਂ ਬਾਅਦ ਕਿਸਾਨ ਕੰਬਾਈਨ ਤੋਂ ਕਣਕ ਕਟਵਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ। ਅਜਿਹਾ ਹੋਣ ਕਰਕੇ ਉਨ੍ਹਾਂ ਦੀ ਤੂੜੀ ਸਬੰਧੀ 

ਰਾਸ਼ਟਰਪਤੀ ਪੁਰਸਕਾਰ ਜੇਤੂ ਪਿੰਡ ਪੂਹਲੀ

Posted On April - 16 - 2011 Comments Off on ਰਾਸ਼ਟਰਪਤੀ ਪੁਰਸਕਾਰ ਜੇਤੂ ਪਿੰਡ ਪੂਹਲੀ
ਬੰਤ ਸਿੰਘ ਚੱਠਾ ਜੇ ਕਿਸੇ ਬੰਦੇ ਨੂੰ ਸਤਿਕਾਰ ਵਜੋਂ ਸ਼ਾਬਾਸ਼ ਮਿਲ ਜਾਵੇ ਤਾਂ ਉਸ ਦੇ ਖ਼ੁਸ਼ੀ ਵਿੱਚ ਧਰਤੀ ਉੱਤੇ ਪੈਰ ਨਹੀਂ ਲੱਗਦੇ।  ਕਿਸੇ ਪਿੰਡ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਸ ਦੇ ਸੋਹਣੇ ਅਤੇ ਸਾਫ਼-ਸੁਥਰੇ ਹੋਣ ਦਾ ਇਨਾਮ ਮਿਲ ਜਾਣਾ ਅਹਿਮ ਪ੍ਰਾਪਤੀ ਹੈ। ਉੱਥੇ ਦੇ ਲੋਕਾਂ ਨੂੰ ਆਪਣੇ ਕੀਤੇ ਕੰਮ ਦੀ ਤਸੱਲੀ ਅਤੇ ਹੌਸਲਾ ਮਿਲਦਾ ਹੈ। ਪਿੰਡ ਪੂਹਲੀ, ਬਲਾਕ ਨਥਾਣਾ, ਜ਼ਿਲ੍ਹਾ ਬਠਿੰਡਾ ਅਧੀਨ ਪੈਂਦਾ ਹੈ। ਸਾਬਕਾ ਵਿਧਾਨ ਸਭਾ ਮੈਂਬਰ   ਹਰਦਿੱਤ ਸਿੰਘ ਪੂਹਲੀ ਇਸੇ ਪਿੰਡ ਦੇ ਵਸਨੀਕ ਸਨ। ਉਨ੍ਹਾਂ 

ਜਿਊਣ ਸਾਡੇ ਬਿਰਖ, ਜਿਊਣ ਬਿਰਖਾਂ ਦੀਆਂ ਛਾਵਾਂ

Posted On April - 16 - 2011 Comments Off on ਜਿਊਣ ਸਾਡੇ ਬਿਰਖ, ਜਿਊਣ ਬਿਰਖਾਂ ਦੀਆਂ ਛਾਵਾਂ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪਿੰਡ ਸਾਡੀ ਹਵੇਲੀ ਵਿੱਚ ਘਣਾ ਤੇ ਫੈਲਿਆ ਹੋਇਆ ਪਿੱਪਲ ਹੁੰਦਾ ਸੀ। ਮੇਰੀ ਵੱਡੀ ਭੈਣ ਨੇ ਦੱਸਿਆ, ਜਿਸ ਕੱਚੇ ਕੋਠੇ ਵਿੱਚ ਮੇਰਾ ਜਨਮ ਹੋਇਆ ਸੀ, ਉÎੱਥੇ ਪਿੱਪਲ ਦੀ ਠੰਢੀ-ਮਿੱਠੀ ਛਾਂ ਰਹਿੰਦੀ ਸੀ। ਸ਼ਾਇਦ ਇਸੇ ਕਰਕੇ ਘਰਦਿਆਂ ਮੇਰਾ ਨਾਂ ਪਿੱਪਲ ਸਿੰਘ ਰੱਖਿਆ, ਪਰ ਛੇਤੀ ਹੀ ਬਾਅਦ ਵਿੱਚ ਮੇਰਾ ਨਾਂ ਪਿੱਪਲ ਤੋਂ ਬਦਲ ਕੇ ਬੂਟਾ ਸਿੰਘ ਰੱਖ ਦਿੱਤਾ ਗਿਆ। ਸ਼ਾਇਦ ਘਰਦਿਆਂ ਨੇ ਸੋਚਿਆ ਹੋਣਾ ਪਿੱਪਲ ਸਿੰਘ ਦਾ ਨਾਂ ਤਾਂ ਸਿਰਫ਼ ਪਿੱਪਲ ਬਿਰਖ ਤੱਕ ਹੀ ਸੀਮਤ ਹੋ ਜਾਵੇਗਾ। 

ਗਰਮ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਢੁਕਵਾਂ ਸਮਾਂ

Posted On April - 16 - 2011 Comments Off on ਗਰਮ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਢੁਕਵਾਂ ਸਮਾਂ
ਕਿਸਾਨਾਂ ਲਈ ਅਪਰੈਲ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਕਮਾਦ ਦੀ ਬਿਜਾਈ ਦਾ ਸਮਾਂ ਲੰਘ ਚੁੱਕਿਆ ਹੈ। ਜੇ ਅਜੇ ਬਿਜਾਈ ਰਹਿੰਦੀ ਹੈ ਤਾਂ ਹੋਰ ਦੇਰ ਨਹੀਂ ਕਰਨੀ ਚਾਹੀਦੀ। ਹੁਣ ਬਿਜਾਈ ਲਈ ਪਿਛੇਤੀਆਂ ਕਿਸਮਾਂ ਸੀ.ਓ.ਜੇ. 89 ਜਾਂ ਸੀ.ਓ.ਐਚ.119 ਜਾਂ ਸੀ.ਓ. 1148 ਬੀਜੋ। ਹੁਣ ਬੀਜ ਵਿੱਚ ਵੀ ਵਾਧਾ ਕਰਨਾ ਪਵੇਗਾ। ਬੀਜ ਨੂੰ ਐਗਾਲੌਲ/ਔਰੀਟਾਨ/ ਐਮੀਸਾਨ/ਬੈਗਾਲੌਲ ਨਾਲ ਸੋਧ ਕੇ ਬੀਜੋ। ਪਿਛੇਤੀ ਫ਼ਸਲ ਉÎੱਤੇ ਅਗੇਤੀ ਫੋਟ ਦੇ ਗੜੂੰਏ ਦਾ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਕਰੋ। ਕਮਾਦ ਵਿੱਚ ਮਾਂਹ ਅਤੇ ਮੂੰਗੀ 

ਹਾੜ੍ਹੀ ਦੀ ਵਾਢੀ ਲਈ ਬਾਬੇ ਨੇ ਜੋ ਕੱਢੇ ਤੱਤ, ਅੱਜ ਵੀ ਲੱਗਣ ਸੱਚ

Posted On April - 9 - 2011 Comments Off on ਹਾੜ੍ਹੀ ਦੀ ਵਾਢੀ ਲਈ ਬਾਬੇ ਨੇ ਜੋ ਕੱਢੇ ਤੱਤ, ਅੱਜ ਵੀ ਲੱਗਣ ਸੱਚ
ਜੋਗਿੰਦਰ ਸਿੰਘ ਸਿਵੀਆ ਸਾਲ ਭਰ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਪਿੰਡਾਂ ਵਿੱਚ ਹਾੜ੍ਹੀ ਵੱਢਣ ਤੋਂ ਮਹੀਨਾ ਵੀਹ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਬੱਚੇ, ਬੁੱਢੇ, ਬੁੱਢੀਆਂ, ਮੁਟਿਆਰਾਂ, ਨੌਜਵਾਨ, ਪਰਿਵਾਰ ਦੇ ਸਾਰੇ ਜੀਅ, ਗੱਲ ਕੀ ਪਿੰਡ ਦੇ ਹਰੇਕ ਵਿਅਕਤੀ ਇਸ ਵਿੱਚ ਭਾਗ ਇਉਂ ਲੈਂਦਾ ਜਿਵੇਂ ਕਿਸੇ ਵੱਡੇ ਮੇਲੇ ਦਾ ਆਯੋਜਨ ਹੋ ਰਿਹਾ ਹੋਵੇ। ਪੁਰਾਣੇ ਸਮਿਆਂ ’ਚ ਅਨਾਜ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਸੀ। ਤਾਹੀਉਂ ਤਾਂਕਿਹਾ ਜਾਂਦਾ ਹੈ, ‘ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ 

ਇਤਿਹਾਸਕ ਪਿੰਡ ਨੀਲਪੁਰ

Posted On April - 9 - 2011 Comments Off on ਇਤਿਹਾਸਕ ਪਿੰਡ ਨੀਲਪੁਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਡਾ. ਜਸਵੰਤ ਸਿੰਘ ਦਿਹੋਤ ਸਦੀਆਂ ਪੁਰਾਣਾ ਇਹ ਪਿੰਡ ਨੀਲਪੁਰ, ਚੰਡੀਗੜ੍ਹ ਤੋਂ ਪਟਿਆਲਾ ਹਾਈਵੇ (ਜੀ.ਟੀ. ਰੋਡ) ਅਤੇ ਰਾਜਪੁਰੇ ਦੀ ਰੀੜ੍ਹ ਦੀ ਹੱਡੀ ’ਤੇ ਵਸਿਆ ਹੋਇਆ ਹੈ। ਇਸ ਦੀਆਂ ਯਾਦਾਂ ਬਾਬਾ ਸੁੱਖਾ ਸਿੰਘ ਨਾਲ ਜੁੜੀਆਂ  ਹੋਣ ਕਾਰਨ  ਜੀ.ਟੀ. ਰੋਡ ’ਤੇ ਲਹਿੰਦੇ ਵੱਲ ਨੂੰ ਮੁੱਖ ਗੇਟ ਵਾਲਾ ਇਤਿਹਾਸਕ ਗੁਰਦੁਆਰਾ ‘ਬਾਬਾ ਸੁੱਖਾ ਸਿੰਘ ਜੀ ਸੁਸ਼ੋਭਿਤ ਹੈ। ਅੱਜ ਕੱਲ੍ਹ ਇਸ ਦੀ ਕਾਰਸੇਵਾ ਬਾਬਾ ਦੀਵਾਨ ਸਿੰਘ ਕਰ ਰਹੇ ਹਨ। ਇਥੋਂ ਦੇ ਮੁੱਖ ਗ੍ਰੰਥੀ ਗਿਆਨੀ ਜਸਬੀਰ 

ਟੋਕਰੇ ਬਣਾਉਣਾ ਇੱਕ ਕਲਾ

Posted On April - 2 - 2011 Comments Off on ਟੋਕਰੇ ਬਣਾਉਣਾ ਇੱਕ ਕਲਾ
ਹੋਰ ਘਰੇਲੂ ਵਰਤੋਂ ਯੋਗ ਚੀਜ਼ਾਂ ਵਾਂਗ ਟੋਕਰੇ ਪਸ਼ੂ ਪਾਲਕਾਂ ਅਤੇ ਕਈ ਹੋਰ ਕਿੱਤੇ ਕਰਨ ਵਾਲਿਆਂ ਲਈ ਵਰਤੋਂ ਯੋਗ ਚੀਜ਼ ਹੈ। ਪਸ਼ੂ ਪਾਲਕ ਤੇ ਟੋਕਰਿਆਂ ਦੀ ਵਰਤੋਂ ਕਰਨ ਵਾਲੇ ਖ਼ੁਦ ਟੋਕਰੇ ਬਣਵਾਉਂਦੇ ਹਨ ਜਾਂ ਫਿਰ ਮੁੱਲ ਖਰੀਦਦੇ ਹਨ। ਟੋਕਰੇ ਤੂਤ ਦੀਆਂ ਛਟੀਆਂ ਤੋਂ ਬਣਾਏ ਜਾਂਦੇ ਹਨ। ਪੱਤਝੜ ਦੌਰਾਨ ਜਦੋਂ ਤੂਤਾਂ ਦੇ ਪੱਤੇ ਝੜ ਜਾਂਦੇ ਹਨ ਤਾਂ ਟੋਕਰੇ ਬਣਾਉਣ ਦੇ ਉਦੇਸ਼ ਨਾਲ ਤੂਤ ਦੀਆਂ ਛਟੀਆਂ ਕੱਟ ਲਈਆਂ     ਜਾਂਦੀਆਂ ਹਨ। ਟੋਕਰੇ ਬਣਾਉਣਾ ਵੀ  ਆਪਣੇ-ਆਪ ਵਿੱਚ ਇੱਕ ਕਲਾ ਹੈ। ਇਸ ਕਲਾਕਾਰੀ ਭਰੇ 
Available on Android app iOS app
Powered by : Mediology Software Pvt Ltd.