ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਖਤਮ ਹੋ ਰਹੀ ਖਜੂਰ…

Posted On October - 22 - 2011 Comments Off on ਖਤਮ ਹੋ ਰਹੀ ਖਜੂਰ…
ਹਰੇਸ਼ ਕੁਮਾਰ ਸੈਣੀ ਖਜੂਰ ਦਾ ਦਰਖਤ 1947 ਤੋਂ ਪਹਿਲਾਂ ਤੇ ਹੁਣ ਤੱਕ ਸਾਂਝੇ ਪੰਜਾਬ ਦੀ ਵੱਡਮੁੱਲੀ ਵਿਰਾਸਤ ਰਿਹਾ ਹੈ। ਖਜੂਰ ਦਾ ਬੂਟਾ 30 ਫੁੱਟ ਤੋਂ ਵੀ ਉੱਚਾ ਹੋ ਜਾਂਦਾ ਹੈ ਤੇ ਇਕ ਫੁੱਟ ਮੋਟਾ ਹੁੰਦਾ ਹੈ। ਪੰਜਾਬ ਦੀ ਸਭਿਅਤਾ ਅਤੇ ਸਭਿਆਚਾਰ ਵਿਚ ਖਜੂਰਾਂ ਦੇ ਦਰਖਤ ਦਾ ਖਾਸ ਯੋਗਦਾਨ ਰਿਹਾ ਹੈ। ਇਹ ਦਰਖਤ ਦੇ ਬੀਜ ਪੰਜਾਬ ਵਿਚ ਵੱਖ-ਵੱਖ ਨਸਲ ਦੇ ਵਿਦੇਸ਼ੀ ਹਮਲਾਵਰ ਲੈ ਕੇ ਆਏ। ਮੁਗਲ ਫੌਜਾਂ, ਅਫਗਾਨ ਫੌਜਾਂ, ਹੋਰ ਵਿਦੇਸ਼ੀ ਹਮਲਾਵਰਾਂ ਦੇ ਇਲਾਕੇ ਵਿਚ ਖਜੂਰਾਂ ਬਹੁਤ ਹੁੰਦੀਆਂ ਹਨ। ਉਹ ਖਜੂਰ ਦਾ 

ਹਾੜ੍ਹੀ ਦੀ ਬਿਜਾਈ ਲਈ ਕਮਰਕੱਸੇ ਕਰ ਲਓ

Posted On October - 15 - 2011 Comments Off on ਹਾੜ੍ਹੀ ਦੀ ਬਿਜਾਈ ਲਈ ਕਮਰਕੱਸੇ ਕਰ ਲਓ
ਡਾ. ਰਣਜੀਤ ਸਿੰਘ ਅਕਤੂਬਰ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦੇ ਰੁਝੇਵੇਂ ਸ਼ੁਰੂ ਹੋ ਜਾਂਦੇ ਹਨ ਜਿੱਥੇ ਸਾਉਣੀ ਦੀਆਂ ਫਸਲਾਂ ਦੀ ਵਾਢੀ ਪੂਰੇ ਜ਼ੋਰਾਂ ਉੱਤੇ ਹੁੰਦੀ ਹੈ, ਉੱਥੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ਝੋਨੇ ਦੀ ਵਾਢੀ ਹੁਣ ਪੂਰੇ ਜ਼ੋਰ ਨਾਲ ਸ਼ੁਰੂ ਹੈ। ਇਸ ਦੇ ਨਾਲ ਹੀ ਮੱਕੀ, ਦਾਲਾਂ ਅਤੇ ਤੇਲ ਬੀਜ ਫਸਲਾਂ ਵੀ ਪੱਕ ਜਾਂਦੀਆਂ ਹਨ। ਪਿਛਲੇ ਸਾਲ ਵਾਂਗ ਇਸ ਵਾਰ ਵੀ ਮੀਂਹ ਲੋੜ ਤੋਂ ਘੱਟ ਪਿਆ ਹੈ ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਤਨ ਨਾਲ ਝੋਨੇ 

ਲਵਪ੍ਰੀਤ ਕੌਰ ਨੇ ਸੰਭਾਲੀ ਕਿਸਾਨੀ ਦੀ ਕਮਾਨ

Posted On October - 15 - 2011 Comments Off on ਲਵਪ੍ਰੀਤ ਕੌਰ ਨੇ ਸੰਭਾਲੀ ਕਿਸਾਨੀ ਦੀ ਕਮਾਨ
ਧੀ ਦੀ ਹਿੰਮਤ ਸੁਰਜੀਤ ਮਜਾਰੀ ਜਦੋਂ ਪਿੰਡ ਚਾਹਲ ਖੁਰਦ ਦੀ ਧੀ ਲਵਪ੍ਰੀਤ ਕੌਰ ਮੋਢੇ ’ਤੇ ਕਹੀ ਰੱਖ ਖੇਤਾਂ ਦੇ ਬੰਨੇ ਤੁਰਦੀ ਹੈ, ਟਰੈਕਟਰ ਨਾਲ ਹਲ ਜੋੜ ਕੇ ਵਹਾਈ ਕਰਦੀ ਹੈ ਅਤੇ ਚਾਰਾ ਵੱਢ ਕੇ ਰੇਹੜੇ ’ਤੇ ਲੱਦ ਘਰ ਮੁੜਦੀ ਹੈ ਤਾਂ ਮੁੰਡਿਆਂ ਤੋਂ ਵੱਧ ਕੇ ਮਾਣ ਵਡਿਆਈ ਦਾ ਮਾਹੌਲ ਸਿਰਜ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ (20) ਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉਠ ਚੁੱਕਾ ਹੈ ਪਰ ਉਸ ਦੇ ਅੰਦਰਲਾ ਠੋਸ ਜਜ਼ਬਾ ਅਤੇ ਸਮਰਪਿਤ ਭਾਵਨਾਵਾਂ ਦਾ ਸੁਮੇਲ ਉਸ ਨੂੰ ਇਸ ਹਿੰਮਤੀ ਬਣਾ ਰਿਹਾ 

ਸੰਤੁਲਿਤ ਪਸ਼ੂ ਖੁਰਾਕ

Posted On October - 15 - 2011 Comments Off on ਸੰਤੁਲਿਤ ਪਸ਼ੂ ਖੁਰਾਕ
ਡਾ. ਰਮਨਦੀਪ ਸਿੰਘ ਬਰਾੜ ਖੁਰਾਕ ਕਿਸੇ ਵੀ ਜੀਵ-ਜੰਤੂ ਲਈ ਜਿੰਦਾ ਰਹਿਣ ਵਾਸਤੇ ਪਾਣੀ ਤੋਂ ਪਿੱਛੋਂ ਸਭ ਤੋਂ ਵੱਡਮੁਲੀ ਲੋੜ ਹੁੰਦੀ ਹੈ। ਪਾਲਤੂ ਜਾਨਵਰਾਂ ਲਈ ਖੁਰਾਕ ਦੀ ਲੋੜ ਹੋਰ ਵਧੇਰੇ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਵਧੇਰੇ ਉਤਪਾਦਨ ਲਈ ਵੀ ਖੁਰਾਕ ਦਾ ਵੱਡਾ ਯੋਗਦਾਨ ਹੁੰਦਾ ਹੈ। ਅਜੋਕੀ ਡੇਅਰੀ ਫਾਰਮਿੰਗ ਪ੍ਰਣਾਲੀ ਵਿੱਚ ਵਧੇਰੇ ਮੁਨਾਫਾ ਹਾਸਲ ਕਰਨ ਵਿੱਚ ਖੁਰਾਕ ਦਾ ਰੋਲ ਬਹੁਤ ਵੱਡਾ ਹੈ। ਖੁਰਾਕ ਤੋਂ ਭਾਵ ਉਨ੍ਹਾਂ ਸਾਰੀਆਂ ਵਸਤਾਂ ਤੋਂ ਹੈ ਜੋ ਕਿ ਇਕ ਪਸ਼ੂ ਚੌਵੀ ਘੰਟਿਆਂ ਵਿੱਚ ਖਾਂਦਾ 

ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਕਰਨੀ ਜ਼ਰੂਰੀ

Posted On October - 15 - 2011 Comments Off on ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਕਰਨੀ ਜ਼ਰੂਰੀ
ਹਾੜੀ ਦੀਆਂ ਫਸਲਾਂ ਦੇ ਪ੍ਰਤੀ ਏਕੜ ਪੈਦਾਵਾਰ ਨੂੰ ਕਈ ਤਰਾਂ ਦੀਆਂ ਬਿਮਾਰੀਆ ਅਤੇ ਕੀੜੇ-ਮਕੌੜੇ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਕਈ ਵਾਰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਜੇਕਰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਕਤ ਸਿਰ, ਸਹੀ ਦਵਾਈ ਦੀ, ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ। ਫਸਲ ਨੂੰ ਬੀਜਣ ਤੋਂ ਬਾਅਦ ਲੱਗਣ ਵਾਲੀਆਂ ਬਿਮਾਰੀਆ ਅਤੇ ਕੀੜਿਆਂ ਦੀ ਰੋਕਥਾਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ 

ਵੋਟਾਂ ਵੇਲੇ ਧੜਿਆਂ ਵਿੱਚ ਵੰਡਿਆ ਜਾਂਦੈ ਮੌ ਸਾਹਿਬ

Posted On October - 15 - 2011 Comments Off on ਵੋਟਾਂ ਵੇਲੇ ਧੜਿਆਂ ਵਿੱਚ ਵੰਡਿਆ ਜਾਂਦੈ ਮੌ ਸਾਹਿਬ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਹਰਮਿੰਦਰ ਢਿੱਲੋਂ ਸ ਪਿੰਡ ਨਾਲ ਕਈ ਮਿਥਿਹਾਸਕ ਦੰਦ ਕਥਾਵਾਂ  ਵੀ ਜੁੜੀਆਂ ਹੋਈਆਂ ਹਨ ਜੋ ਕਿ ਗੁਰੂ ਜੀ ਦੀ ਲਸਾਨੀ ਕੁਰਬਾਨੀ ਅੱਗੇ ਝੁਠ ਜਾਪਦੀਆਂ ਹਨ। ਇਸਸਮੇਂ ਇਸ ਪਿੰਡ ਵਿੱਚ ਵੱਖਇਸ ਪਿੰਡ ਵਿੱਚ ਜਿਹੜੀ ਹੋਰ ਪੂਜਨਯੋਗ ਥਾਵਾਂ ਤੇ ਲੋਕ ਸੀਸ ਨਿਵਾਉਂਦੇ ਹਨ ਉਹਨਾਂ ਵਿੱਚ ਦਰਗਾਹ ਬਾਬਾ ਖਵਾਜ਼ਾ ਰੌਸ਼ਨ ਵੱਲ੍ਹੀ, ਦਰਬਾਗ ਬਾਬਾ ਸ਼ੈਦ ਬਾਕੀ, ਪੰਜ ਪੀਰਨਾਮ ਮੌ ਸਾਹਿਬ ਜਿਸ ਨੂੰ ਆਪਣੀ ਹੋਂਦ ਤੇ ਮਾਣ ਇਸ ਕਰਕੇ  ਹੈ ਕਿ ਇਹ ਪਿੰਡ ਸ਼ਹੀਦਾਂ ਦੇ ਸਿਰਤਾਜ, ਗੰਭੀਰਤਾ 

ਭਗਤੂਆਣਾ

Posted On October - 8 - 2011 Comments Off on ਭਗਤੂਆਣਾ
ਨਸ਼ਿਆਂ ਤੋਂ ਮੁਕਤ ਪਿੰਡ ਜੈਤੋ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ’ਤੇ ਦੱਖਣ ਵਾਲੇ ਪਾਸੇ ਵਸਿਆ ਪਿੰਡ ਭਗਤੂਆਣਾ ਸਮੇਂ-ਸਮੇਂ ਚਰਚਾ ’ਚ ਰਿਹਾ ਹੈ। ਇਸ ਪਿੰਡ ਨੂੰ ਸਰਦਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਇਥੇ ਇਕ ਇਤਿਹਾਸਕ ਡੇਰਾ ਹੈ- ਬਾਬਾ ਭਾਈ ਭਗਤੂ, ਜੋ ਲਗਪਗ 450 ਸਾਲ ਪੁਰਾਣਾ ਹੈ। ਡੇਰੇ ਕਾਰਨ ਹੀ ਪਿੰਡ ਦਾ ਨਾਂ ਭਗਤੂਆਣਾ ਪਿਆ ਹੈ। ਇਹ ਪਹਿਲਾਂ ਮੁਜਾਰਾ ਲਹਿਰ ਸਮੇਂ ਅਤੇ ਫੇਰ ਅਤਿਵਾਦ ਸਮੇਂ ਅੱਗੇ ਹੋ ਕੇ ਫਿਰਕਾਪ੍ਰਸਤੀ ਖਿਲਾਫ ਲੜਿਆ ਹੈ। ਪਿੰਡ ਦੇ ਪੰਜ ਨੌਜਵਾਨਾਂ ਨੇ ਸੇਵੇਵਾਲਾ 

ਗੀਤ

Posted On October - 8 - 2011 Comments Off on ਗੀਤ
ਪੱਥਰਾਂ ਦੇ ਜੰਗਲ ਉਗਾਉਣ ਵਾਲਿਓ, ਫਸਲਾਂ ਤੇ ਰੁੱਖਾਂ ਨੂੰ ਮੁਕਾਉਣ ਵਾਲਿਓ, ਦੇਸ਼ ਦੀ ਬੇੜੀ ਵੱਟੇ ਪਾਈ ਜਾਨੇ ਓਂ। ਧਰਤੀ ਨੂੰ ਬੰਜਰ ਬਣਾਈ ਜਾਨੇ ਓਂ। ਖੇਤੀ ਵਾਲੇ ਖੇਤ ਜਦੋਂ ਵਿਕ ਜਾਣਗੇ, ਮੁਲਕ ਦੇ ਲੋਕ ਰੋਟੀ ਕਿੱਥੋਂ ਖਾਣਗੇ। ਖੇਤਾਂ ’ਚੋਂ ਪਲਾਟ ਕਟਾਈ ਜਾਨੇ ਓਂ, ਧਰਤੀ ਨੂੰ ਬੰਜਰ… ਕਿੱਥੇ ਗਈਆਂ ਕਿੱਕਰਾਂ-ਫੁਲਾਹੀਆਂ-ਬੇਰੀਆਂ, ਪਿੱਪਲ, ਬਰੋਟੇ, ਟਾਹਲੀਆਂ ਬਥੇਰੀਆਂ, ਵੱਢ-ਵੱਢ ਰੁੱਖਾਂ ਨੂੰ ਮੁਕਾਈ ਜਾਨੇ ਓਂ। ਧਰਤੀ ਨੂੰ ਬੰਜਰ… ਫਸਲਾਂ ਦੀ ਥਾਂ ’ਤੇ ਕੋਠੀਆਂ ਨੇ ਉਗੀਆਂ। ਚੋਗਾ ਕਿੱਥੋਂ 

ਅੰਨ ਸੁਰੱਖਿਆ ਬਨਾਮ ਬੀਜ ਦੀ ਮਹੱਤਤਾ

Posted On October - 8 - 2011 Comments Off on ਅੰਨ ਸੁਰੱਖਿਆ ਬਨਾਮ ਬੀਜ ਦੀ ਮਹੱਤਤਾ
ਡਾ. ਬਲਵਿੰਦਰ ਸਿੰਘ ਸੋਹਲ ਪੀੜ੍ਹੀ ਦਰ ਪੀੜ੍ਹੀ ਖੇਤੀ ਕਰਦਿਆਂ ਸਦੀਆਂ ਬੀਤ ਚੱਲੀਆਂ ਹਨ। ਇਸ ਸਮੇਂ ਦੌਰਾਨ ਪੰਜਾਬ ਦੀ ਖੇਤੀ ਨੇ ਇਨਕਲਾਬੀ ਤਰੱਕੀ ਦੀਆਂ ਸਿਖਰਾਂ ਨੂੰ ਛੂਹਿਆ ਹੈ। ਪੰਜਾਬ ਦੀਆਂ ਖੇਤੀ ਵਿਸਥਾਰ ਸੇਵਾਵਾਂ ਦੀ ਅਣਥੱਕ ਮਿਹਨਤ, ਖੇਤੀ ਵਿਗਿਆਨੀਆਂ ਦੀ ਖੋਜ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਸਮੇਂ ਸਿਰ ਅਪਨਾਉਣ ਦੀ ਪਹੁੰਚ ਸਦਕਾ ਅਨਾਜ ਦੀ ਪੈਦਾਵਾਰ ਜੋ ਸਾਲ 1946-47 ਦੌਰਾਨ ਸਿਰਫ 14.38 ਲੱਖ ਮੀਟਰਕ ਟਨ ਸੀ ਅੱਜ 2010-11 ਵਿੱਚ 278.90 ਲੱਖ ਮੀਟਰਕ ਟਨ 

ਦੁੱਧ ਲਈ ਪਸ਼ੂਆਂ ਦੇ ਟੀਕੇ ਲਾਉਣਾ ਖ਼ਤਰਨਾਕ

Posted On October - 8 - 2011 Comments Off on ਦੁੱਧ ਲਈ ਪਸ਼ੂਆਂ ਦੇ ਟੀਕੇ ਲਾਉਣਾ ਖ਼ਤਰਨਾਕ
ਸੋਹਨ ਗੁਪਤਾ ਪੱਚੀ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਪਾਤੜਾਂ ਰਹਿਣ ਵੇਲੇ ਮੈਂ ਅਤੇ ਮੇਰੀ ਪਤਨੀ ਨੇ ਮੱਝ ਰੱਖਣ ਦੀ ਸੋਚ ਲਈ। ਸਾਡੇ ਘਰ ਦੇ ਨਾਲ ਲੱਗਦੀ ਥਾਂ ’ਚ ਅਲੱਗ ਇਕ ਕਮਰਾ ਸੀ। ਆਲੇ-ਦੁਆਲੇ ਦੇ ਕਾਫੀ ਪਲਾਟ ਖਾਲੀ ਸਨ। ਮੱਝ ਬੰਨ੍ਹਣ ਲਈ ਕੋਈ ਮੁਸ਼ਕਲ ਨਹੀਂ ਸੀ। ਸਾਡਾ ਗੁਆਂਢੀ ਮੋਹਨ ਲਾਲ ਸੀ ਜਿਸ ਨਾਲ ਸਾਡਾ ਕਾਫੀ ਸਹਿਚਾਰ ਸੀ। ਉਸ ਦੇ ਧੀ-ਪੁੱਤਰ ਸਾਡੇ ਕੋਲ ਹੀ ਪੜ੍ਹਦੇ ਸਨ। ਮੋਹਨ ਲਾਲ ਨੇ ਮੱਝ ਦੀ ਧਾਰ ਕੱਢਣ ਲਈ ਹਾਮੀ ਭਰ ਦਿੱਤੀ ਸੀ। ਸਕੂਲਾਂ ’ਚ ਸਾਨੂੰ ਗਰਮੀ ਦੀਆਂ ਛੁੱਟੀਆਂ ਸਨ। 

ਰਵਾਇਤੀ ਖੇਤੀ ਵੱਲ ਮੁੜੇ ਪੰਜਾਬ ਦੇ ਕਿਸਾਨ

Posted On October - 8 - 2011 Comments Off on ਰਵਾਇਤੀ ਖੇਤੀ ਵੱਲ ਮੁੜੇ ਪੰਜਾਬ ਦੇ ਕਿਸਾਨ
ਬ੍ਰਿਸ ਭਾਨ ਬੁਜਰਕ ਪੰਜਾਬ ਵਿੱਚ ਪੈਦਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬੀਮਾਰੀਆਂ ਅਤੇ ਖੁਦਕੁਸ਼ੀਆਂ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਰਾਜ ਦੇ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਸਭ ਤੋਂ ਵੱਧ ਅਨਾਜ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਕੇਂਦਰ ਸਰਕਾਰ ਕੋਲੋਂ ਪੁਰਸਕਾਰ ਲੈ ਕੇ ਆਪਣੀ ਹਿੱਕ ਥਾਪੜ ਰਹੇ ਹਨ। ਪਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ 

ਚੋਹਲਾ ਸਾਹਿਬ

Posted On October - 8 - 2011 Comments Off on ਚੋਹਲਾ ਸਾਹਿਬ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਗੁਰਬਖਸ਼ਪੁਰੀ ਚੋਹਲਾ ਸਾਹਿਬ ਕਸਬਾਨੁਮਾ ਪਿੰਡ ਤਰਨ ਤਾਰਨ ਜ਼ਿਲ੍ਹੇ ਦਾ ਬਹੁਤ ਹੀ ਪ੍ਰਸਿੱਧ ਨਗਰ ਹੈ। ਇਹ ਪਿੰਡ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹੈ। ਇਥੇ ਗੁਰੂ ਸਾਹਿਬ ਨੇ ਕੋਈ ਦੋ ਸਾਲ ਪੰਜ ਮਹੀਨੇ ਨਿਵਾਸ ਕੀਤਾ। ਪਿੰਡ ਦੀ ਆਬਾਦੀ 15000 ਦੇ ਕਰੀਬ ਹੈ। ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਸਰਕਾਰ ਨੇ ਇਥੇ 1994 ’ਚ ਨਗਰ ਪੰਚਾਇਤ ਬਣਾਉਣ ਦਾ ਫੈਸਲਾ ਲਿਆ ਸੀ ਪਰ ਜਦੋਂ ਉਸ ਮੌਕੇ ਨਗਰ ਵਾਸੀਆਂ ਨੂੰ ਬਾਹਰੋਂ ਵਸਤਾਂ ਲਿਆਉਣ ਲਈ 

ਅਵਾਰਾ ਪਸ਼ੂਆਂ ਦੀ ਸਮੱਸਿਆ

Posted On October - 1 - 2011 Comments Off on ਅਵਾਰਾ ਪਸ਼ੂਆਂ ਦੀ ਸਮੱਸਿਆ
ਅਵਾਰਾ ਪਸ਼ੂਆਂ ਤੋਂ ਭਾਵ ਫਿਰਦੇ ਗਊਧਨ ਤੋਂ ਹੈ, ਜਿਸ ਵਿਚ ਜ਼ਿਆਦਾਤਰ ਘੱਟ ਦੁੱਧ ਦੇਣ ਵਾਲੀਆਂ ਦੇਸੀ ਗਾਵਾਂ ਜਾਂ ਫੰਡਰ ਹੋਈਆਂ ਵਿਦੇਸ਼ੀ ਨਸਲ ਦੀਆਂ ਗਾਵਾਂ ਅਤੇ ਇਨ੍ਹਾਂ ਦੇ ਨਰ ਬੱਚੇ ਸ਼ਾਮਲ ਹੁੰਦੇ ਹਨ। ਜਦੋਂ ਤੋਂ ਧਰਤੀ ’ਤੇ ਇਨਸਾਨ ਕਾਬਿਜ਼ ਹੋਇਆ ਹੈ। ਇਹ ਪਸ਼ੂ ਮਨੁੱਖ ਦੀਆਂ ਵੱਖ-ਵੱਖ ਤਰੀਕੇ ਨਾਲ ਲੋੜਾਂ ਦੀ ਪੂਰਤੀ ਕਰਦੇ ਆਏ ਹਨ। ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਬਲਦਾਂ ਦੀ ਬਹੁਤੀ ਲੋੜ ਨਹੀਂ ਰਹੀ। ਇਹ ਵੀ ਇਕ ਪਸ਼ੂਧਨ ਦੇ ਅਵਾਰਾ ਹੋਣ ਦਾ ਕਾਰਨ ਬਣਿਆ ਹੈ। ਦੂਜਾ ਇਹ ਕਿ ਕਈ ਲੋਕ, ਜਦੋਂ ਉਨ੍ਹਾਂ 

ਮੁੜ ਹਰੇ ਇਨਕਲਾਬ ਦੀ ਉਮੀਦ

Posted On October - 1 - 2011 Comments Off on ਮੁੜ ਹਰੇ ਇਨਕਲਾਬ ਦੀ ਉਮੀਦ
ਖੇਤੀ ਤਕਨੀਕ ਪ੍ਰਸਾਰ ਸੁਧਾਰ ਗੁਰਮੀਤ ਧਾਲੀਵਾਲ ਰਾਸ਼ਟਰ ਪੱਧਰ ’ਤੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਖੇਤੀਬਾੜੀ ਵਿੱਚ ਅਨੇਕਾਂ ਸਫਲਤਾਵਾਂ ਹਾਸਲ ਕੀਤੀਆਂ ਹਨ। ਆਜ਼ਾਦੀ ਦੇ ਮੁੱਢਲੇ ਲੱਗਪਗ ਦੋ ਦਹਾਕਿਆਂ ਦੌਰਾਨ ਦੇਸ਼ ਨੇ ਅਨਾਜ ਦੀ ਥੁੜ੍ਹ ਝੱਲੀ, ਜਦਕਿ 1970ਵਿਆਂ ਦੇ ਮੱਧ ਤੋਂ ਬਾਅਦ ਭਾਰਤ ਨੂੰ ਅਨਾਜ ਦਰਾਮਦ ਕਰਨ ਦੀ ਲੋੜ ਨਹੀਂ ਪਈ। ਦੇਸ਼ ਦਾ ਅਨਾਜ ਉਤਪਾਦਨ 1950-51 ਦੇ 50 ਮਿਲੀਅਨ ਟਨ ਤੋਂ ਵੱਧ ਕੇ 2008-09 ਵਿੱਚ 233.9 ਮਿਲੀਅਨ ਟਨ ਹੋ ਗਿਆ। ਅਨਾਜ  ਉਤਪਾਦਨ ਦੀ ਵਾਧਾ ਦਰ 1951 ਤੋਂ 2006-07 ਦੌਰਾਨ 2.5% ਰਹੀ । ਤੇਲ 

ਗਿਆਨ-ਵਿਗਿਆਨ ਸਹਾਰੇ ਹੀ ਹੋਵੇਗੀ ਭਵਿੱਖ ਦੀ ਪਾਏਦਾਰ ਖੇਤੀ

Posted On September - 22 - 2011 Comments Off on ਗਿਆਨ-ਵਿਗਿਆਨ ਸਹਾਰੇ ਹੀ ਹੋਵੇਗੀ ਭਵਿੱਖ ਦੀ ਪਾਏਦਾਰ ਖੇਤੀ
ਕਿਸਾਨ ਮੇਲੇ ’ਤੇ ਵਿਸ਼ੇਸ਼ ਖੇਤੀਬਾੜੀ ਦੇਸ਼ ਦੀ ਦੋ ਤਿਹਾਈ ਆਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ ਅਤੇ ਦੇਸ਼ ਦੀ ਕੁਲ ਘਰੇਲੂ ਆਮਦਨ ਵਿੱਚ 17 ਫੀਸਦੀ ਹਿੱਸਾ ਪਾਉਂਦੀ ਹੈ। ਕੁੱਲੀ, ਗੁੱਲੀ  ਅਤੇ ਜੁਲੀ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਖੇਤੀਬਾੜੀ ਦਾ ਦੇਸ਼ ਦੇ ਉਦਯੋਗ ਨੂੰ ਕੱਚਾ ਮਾਲ ਸਪਲਾਈ ਕਰਨ ਵਿੱਚ ਵੱਡਾ ਹਿੱਸਾ ਹੈ। ਖੇਤੀ ਉਪਜ ਨੂੰ ਵਿਦੇਸ਼ੀ ਮੰਡੀਆਂ ਵਿੱਚ ਵੇਚ ਕੇ 11 ਫੀਸਦੀ ਵਿਦੇਸ਼ੀ ਮੁਦਰਾ ਭਾਰਤੀ ਖਾਤੇ ਵਿੱਚ ਆਉਂਦੀ ਹੈ। ਖੇਤੀ ਆਧਾਰਿਤ ਉਦਯੋਗ ਨਾਲ ਪੈਦਾ ਹੋਣ ਵਾਲੇ ਰੁਜ਼ਗਾਰ 

ਧਰਤੀ ਪਾਣੀ ਪੌਣ ਬਚਾਓ-ਪੁਸ਼ਤਾਂ ਖਾਤਰ ਧਰਮ ਨਿਭਾਓ

Posted On September - 22 - 2011 Comments Off on ਧਰਤੀ ਪਾਣੀ ਪੌਣ ਬਚਾਓ-ਪੁਸ਼ਤਾਂ ਖਾਤਰ ਧਰਮ ਨਿਭਾਓ
ਕਿਸਾਨ ਮੇਲੇ ’ਤੇ ਵਿਸ਼ੇਸ਼ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਦੇਸ਼ ਦੀ ਵੰਡ ਮੌਕੇ ਭਾਰਤ ਕੋਲ ਆਪਣੇ ਜੀਆਂ ਨੂੰ ਪੇਟ ਭਰ ਕੇ ਖਾਣ ਜੋਗਾ ਅਨਾਜ ਵੀ ਨਹੀਂ ਸੀ। ਦੇਸ਼ ਦੇ ਯੋਜਨਾਕਾਰਾਂ ਨੇ ਅੰਤਰ- ਰਾਸ਼ਟਰੀ ਪੱਧਰ ’ਤੇ ਹੋ ਰਹੀ ਖੇਤੀਬਾੜੀ ਖੋਜ ਵੱਲ ਨਜ਼ਰ ਮਾਰੀ ਅਤੇ ਭਾਰਤੀ ਵਿਗਿਆਨੀਆਂ ਨੂੰ ਉਨ੍ਹਾਂ ਅਦਾਰਿਆਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਦੇਸ਼ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਨੇ ਗਿਆਨ ਵਿਗਿਆਨ ਦੀ ਲਹਿਰ ਚਲਾ ਕੇ ਕਿਸਾਨ ਅਤੇ ਵਿਗਿਆਨ ਦਾ ਸੁਮੇਲ ਕਰ ਵਿਖਾਇਆ। 
Manav Mangal Smart School
Available on Android app iOS app
Powered by : Mediology Software Pvt Ltd.