ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਛਿੰਝ ਕਾਰਨ ਕੌਮੀ ਪੱਧਰ ’ਤੇ ਮਸ਼ਹੂਰ ਪਿੰਡ ਬੱਬੇਹਾਲੀ

Posted On November - 12 - 2011 Comments Off on ਛਿੰਝ ਕਾਰਨ ਕੌਮੀ ਪੱਧਰ ’ਤੇ ਮਸ਼ਹੂਰ ਪਿੰਡ ਬੱਬੇਹਾਲੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਜਤਿੰਦਰ ਸਿੰਘ ਬੈਂਸ ਪਿੰਡ ਬੱਬੇਹਾਲੀ ਸ਼ਹਿਰ ਗੁਰਦਾਸਪੁਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕਾਹਨੂੰਵਾਨ ਸੜਕ ’ਤੇ ਸਥਿਤ ਹੈ। ਪਿੰਡ ਦੇ ਹੌਂਦ ’ਚ ਆਉਣ ਬਾਰੇ ਕਿਹਾ ਜਾਂਦਾ ਹੈ ਕਿ ਕਰੀਬ ਤਿੰਨ ਸੌ ਵਰ੍ਹੇ ਪਹਿਲਾਂ ਲੱਖ ਦਾਤਾ ਨਾਂ ਦੇ ਇੱਕ ਮੁਸਲਮਾਨ ਫ਼ਕੀਰ ਨੇ ਇਥੇ ਆ ਕੇ ਰਹਿਣਾ ਸ਼ੁਰੂ ਕੀਤਾ ਸੀ। ਉਸ ਨੇ ਅਖਾੜਾ ਬਣਾ ਕੇ ਇਲਾਕੇ ਦੇ ਨੌਜਵਾਨਾਂ ਦੀਆਂ ਕੁਸ਼ਤੀਆਂ ਕਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ  ਫਿਰ ਹੌਲੀ-ਹੌਲੀ ਇਲਾਕਾ ਵਾਸੀਆਂ ਦੇ ਸਹਿਯੋਗ 

ਲੋਕਾਂ ਨਾਲ ਜੁੜਿਆ ਜੀਵ-ਵਿਗਿਆਨੀ ਡਾ. ਅਮਰਜੀਤ ਸਿੰਘ ਟਾਂਡਾ

Posted On November - 5 - 2011 Comments Off on ਲੋਕਾਂ ਨਾਲ ਜੁੜਿਆ ਜੀਵ-ਵਿਗਿਆਨੀ ਡਾ. ਅਮਰਜੀਤ ਸਿੰਘ ਟਾਂਡਾ
ਡਾ. ਅਮਰਜੀਤ ਸਿੰਘ ਟਾਂਡਾ ਬਹੁਪੱਖੀ ਕਾਰਜਾਂ ਕਰਕੇ ਆਸਟਰੇਲੀਆ ਵਿਚ ਸਤਿਕਾਰਿਤ ਵਿਅਕਤੀ ਹੈ। ਕਪਾਹ ਦੇ ਕੀੜਿਆਂ ਨਾਲ ਪ੍ਰਭਾਵਿਤ ਕਮਜ਼ੋਰ ਅਤੇ ਮੁਰਝਾਏ ਪੱਤਿਆਂ ਦੇ ਦੂਰ ਤੱਕ ਫੈਲੇ ਖੇਤ ਜਿਨ੍ਹਾਂ ਨੂੰ ਬੜੀ ਹੈਰਾਨੀ ਨਾਲ ਵੇਖਦਾ ਹੁੰਦਾ ਸੀ ਅਤੇ ਉਸ ਦੀ ਆਪਣੇ ਜੱਦੀ ਪਿੰਡ ਢੇਹੀਆ (ਨਕੋਦਰ) ਜੋ ਪੰਜਾਬ ਦੀ ਖੁਰਾਕ ਦੀ ਪੈਲੀ ਵਿਚ ਵਸਿਆ ਹੋਇਆ ਹੈ, ਦੇ ਹਰੇ-ਭਰੇ ਖੇਤਾਂ ਦੀਆਂ ਅਣਗਿਣਤ ਫਸਲਾਂ ਨੂੰ ਭਰਪੂਰ ਵੇਖਣ ਦੀ ਖਾਹਿਸ਼ ਨੇ ਉਸ ਦੀ ਕਿਸਮਤ ਨੂੰ ਬਦਲ ਦਿੱਤਾ। ਇਸ ਨੇ ਉਸ ਨੂੰ ਕੀਟ ਵਿਗਿਆਨ ਇਕ 

ਵਾਤਾਵਰਣ ਦਿਵਸਾਂ ਦੀ ਮਹੱਤਤਾ

Posted On November - 5 - 2011 Comments Off on ਵਾਤਾਵਰਣ ਦਿਵਸਾਂ ਦੀ ਮਹੱਤਤਾ
ਵਿਸ਼ਵ ਪ੍ਰਸਿੱਧ ਵਿਦਵਾਨ ਅਰਸਤੂ ਦਾ ਕਥਨ ਹੈ ਕਿ, ‘ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸਾ ਹੁੰਦਾ ਹੈ।’ ਮਨੁੱਖੀ ਸਰੀਰ ਦੀ ਤੰਦਰੁਸਤੀ ਲਈ ਜਿੱਥੇ ਸੰਤੁਲਿਤ ਭੋਜਨ ਜ਼ਰੂਰੀ ਹੈ ਉੱਥੇ ਸ਼ੁੱਧ ਵਾਤਾਵਰਨ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਅਜੋਕੇ ਸਮੇਂ ਵਿਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦਾ ਜ਼ਿੰਮੇਵਾਰ ਖੁਦ ਮਨੁੱਖ ਹੈ। ਮਨੁੱਖ ਦੀਆਂ ਵਧਦੀਆਂ ਹੋਈਆਂ ਲੋੜਾਂ, ਅਣਉਚਿਤ ਇਛਾਵਾਂ ਅਤੇ ਬੇ-ਢੰਗੀ ਕਾਰਜਸ਼ੈਲੀ ਜਿੱਥੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ, ਉਥੇ ਮਨੁੱਖੀ ਸਿਹਤ ਨੂੰ ਬੜੀ 

ਲੱਗੀ ਅੱਗ ਪੰਜਾਬ ਨੂੰ

Posted On November - 5 - 2011 Comments Off on ਲੱਗੀ ਅੱਗ ਪੰਜਾਬ ਨੂੰ
ਗੁਜ਼ਰੇ ਦੌਰ ’ਚ ਸੁਰਜੀਤ ਪਾਤਰ ਦਾ ਗੀਤ ਬੜਾ ਮਕਬੂਲ ਹੋਇਆ ਸੀ :- ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ, ਵਾਰੋ ਮਿਰਚਾਂ ਵਾਰ ਕੇ ਅੱਗਾ ਵਿੱਚ ਸਾੜੋ। ਪਰ ਹੁਣ ਇਸ ਗੀਤ ਦੇ ਬੋਲ ਥੋੜ੍ਹੇ ਬਦਲਣੇ ਪੈਣੇ ਹਨ :- ਲੱਗੀ ਅੱਗ ਪੰਜਾਬ ਨੂੰ, ਕੋਈ ਆਣ ਬੁਝਾਓ, ਅੱਗਾਂ ਲਾਉਣ ਵਾਲਿਓ ਕੁੱਝ ਤਰਸ ਤਾਂ ਖਾਓ, ਇਹ ਜਰਖੇਜ਼ ਧਰਤ ਨੂੰ ਨਾ ਬਾਂਝ ਬਣਾਓ। ਇਹ ਕਿਹੜੀ ਅੱਗ ਹੈ, ਇਸ ਨੂੰ ਕੌਣ ਲਾ ਰਿਹਾ ਹੈ ਅਤੇ ਕਿਉਂ? ਅਸੀਂ ਤੁਸੀਂ ਸਾਰੇ ਹੀ ਇਸ ਵਿੱਚ ਦੋਸ਼ੀ 

ਪਰਾਲੀ ਤੇ ਨਾੜ ਨੂੰ ਸਾੜਨਾ ਖ਼ਤਰਨਾਕ

Posted On November - 5 - 2011 Comments Off on ਪਰਾਲੀ ਤੇ ਨਾੜ ਨੂੰ ਸਾੜਨਾ ਖ਼ਤਰਨਾਕ
ਡਾ. ਕ੍ਰਿਸ਼ਨ ਚੰਦ ‘ਕੌਮੀ’ ਕਣਕ ਅਤੇ ਝੋਨੇ ਦੀ ਫਸਲ ਦੀ ਕੰਬਾਈਨ ਨਾਲ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਅਕਸਰ ਹੀ ਕਣਕ ਅਤੇ ਝੋਨੇ ਦੇ ਨਾੜ ਅਤੇ ਪਰਾਲੀ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ। ਇਸ ਮੌਸਮ ਵਿਚ ਇੰਜ ਜਾਪਦਾ ਹੈ ਜਿਵੇਂ ਧਰਤੀ ਨੂੰ ਹੀ ਅਚਾਨਕ ਅੱਗ ਲੱਗ ਗਈ ਹੋਵੇ ਤੇ ਉਸ ਦਾ ਸੀਨਾ ਸੜ ਰਿਹਾ ਹੋਵੇ। ਕਣਕ ਤੇ ਝੋਨੇ ਦੀ ਖੇਤਾਂ ਵਿਚ ਬਚੀ ਨਾੜ ਤੇ ਪਰਾਲੀ ਨੂੰ ਖ਼ਤਮ ਕਰਨ ਲਈ ਕੋਈ ਸਥਾਈ ਹੱਲ ਲੱਭਣ ਦੀ ਬਜਾਏ ਕਿਸਾਨ ਉਸ ਨੂੰ ਖੇਤਾਂ ਵਿਚ ਹੀ ਅੱਗ ਲਗਾ ਕੇ ਸਾੜ ਦਿੰਦੇ ਹਨ। ਸਾਡੇ ਕਿਸਾਨ 

ਗੁਰੂਆਂ ਦੀ ਚਰਨ-ਛੋਹ ਪ੍ਰਾਪਤ ਪਿੰਡ ਘੁਲਾਲ

Posted On November - 5 - 2011 Comments Off on ਗੁਰੂਆਂ ਦੀ ਚਰਨ-ਛੋਹ ਪ੍ਰਾਪਤ ਪਿੰਡ ਘੁਲਾਲ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਚੰਡੀਗੜ੍ਹ-ਲੁਧਿਆਣਾ ਮੁੱਖ ਸ਼ਾਹ-ਰਾਹ ਦੇ ਕੰਢੇ ਉੱਤੇ ਸਥਿਤ ਹੈ, ਇਤਿਹਾਸਕ ਪਿੰਡ ਘੁਲਾਲ ਜੋ ਸਮਰਾਲਾ ਤਹਿਸੀਲ ਹੈੱਡਕੁਆਟਰ ਤੋਂ ਛੇ ਕਿਲੋਮੀਟਰ ਅਤੇ ਨੀਲੋਂ ਨਹਿਰ ਰੈਸਟ ਹਾਊਸ ਤੋਂ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਪਿੰਡ ਇਕ ਥੇਹ ਉਤੇ ਵਸਿਆ ਹੋਇਆ ਹੈ। ਪਿੰਡ ਦੇ ਬਜ਼ੁਰਗ ਆਪਣੇ ਬਜ਼ੁਰਗਾਂ ਪਾਸੋਂ ਸੁਣੀਆਂ ਹੋਈਆਂ ਗੱਲਾਂ ਦੱਸਦੇ ਹਨ ਕਿ ਜਦੋਂ ਕਿਸੇ ਘਰ ਉਸਾਰੀ ਲਈ ਨੀਹਾਂ ਪੁੱਟੀਆਂ ਜਾਂਦੀਆਂ ਸਨ, ਤਾਂ 

ਜ਼ਮੀਨ ਨੂੰ ਸੰਭਾਲ

Posted On October - 29 - 2011 Comments Off on ਜ਼ਮੀਨ ਨੂੰ ਸੰਭਾਲ
ਜ਼ਮੀਨ ਨੂੰ ਸੰਭਾਲ ਤੂੰ- ਜ਼ਮੀਨ ਨੂੰ ਸੰਭਾਲ ਓਏ। ਠੱਗੀ ਜਾਂਦੇ ਤੈਨੂੰ ਭੂਮੀ ਮਾਫੀਆ ਦਲਾਲ ਓਏ। ਬਹੁ-ਕੌਮੀ ਕੰਪਨੀਆਂ- ਖਾ ਤੈਨੂੰ ਜਾਣਗੀਆਂ। ਨੱਬਿਆਂ ਦੇ ਗੇੜ ਵਿੱਚ ਪਾ ਤੈਨੂੰ ਜਾਣਗੀਆਂ। ਫਿਰਦੇ ਲੁਟੇਰੇ ਰੱਖ ਘਰ ਦਾ ਖਿਆਲ ਓਏ, ਜ਼ਮੀਨ ਨੂੰ ਸੰਭਾਲ ਤੰੂ… ਪਹਿਲੋਂ ਸ਼ਾਹੂਕਾਰਾਂ ਤੈਨੂੰ- ਲੁੱਟ-ਲੁੱਟ ਖਾ ਲਿਆ। ਵਹੀਆਂ ’ਤੇ ਵਿਆਜ ਉਨ੍ਹਾਂ ਦੂਣਾ-ਤੀਣਾ ਲਾ ਲਿਆ। ਭਰੀ ਨਾ ਸੀ ਜਾਂਦੀ- ਸਰਕਾਰੂ ਤੈਤੋਂ ਢਾਲ ਉਏ। ਜ਼ਮੀਨ ਨੂੰ ਸੰਭਾਲ ਤੰੂ… ਵੇਚ ਕੇ ਜ਼ਮੀਨ ਦੱਸੀਂ ਰੋਟੀ ਕਿਥੋਂ ਖਾਵੇਂਗਾ। ਪੈਸੇ 

ਕਣਕ ਦੀ ਬੀਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਜ਼ਰੂਰ ਮੁਕਾ ਲਓ

Posted On October - 29 - 2011 Comments Off on ਕਣਕ ਦੀ ਬੀਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਜ਼ਰੂਰ ਮੁਕਾ ਲਓ
ਕਿਸਾਨਾਂ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਪੰਜਾਬ ਦੀ ਮੁੱਖ ਫਸਲ ਹੈ। ਸਾਰੀਆਂ ਫਸਲਾਂ ਦੇ ਮੁਕਾਬਲੇ ਕਣਕ ਹੇਠ ਸਭ ਤੋਂ ਵੱਧ ਰਕਬਾ ਹੈ। ਇਸ ਦੀ ਕਾਸ਼ਤ ਕੋਈ 35 ਲੱਖ ਹੈਕਟਰ ਧਰਤੀ ਵਿੱਚ ਕੀਤੀ ਜਾਂਦੀ ਹੈ। ਪਿਛਲੇ ਸਾਲ ਕਣਕ ਦੀ ਉਪਜ 163 ਲੱਖ ਟਨ ਹੋਈ ਜਿਹੜਾ ਕਿ ਇਕ ਨਵਾਂ ਕੀਰਤੀਮਾਨ ਸੀ। ਆਉਣ ਵਾਲੀ ਫਸਲ ਦੇ ਭਾਅ ਵਿੱਚ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਹੈ। ਇਸ ਕਰ ਕੇ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਣਕ ਦੀ ਬਿਜਾਈ ਲਈ ਕੱਤਕ ਦਾ ਮਹੀਨਾ ਸਭ ਤੋਂ ਉੱਤਮ ਮੰਨਿਆ 

ਜਿਹੜੀ ਧਰਤੀ ਦਾ ਖਾਈਏ ਉਹਨੂੰ ਅੱਗ ਨੀ ਲਾਈਦੀ

Posted On October - 29 - 2011 Comments Off on ਜਿਹੜੀ ਧਰਤੀ ਦਾ ਖਾਈਏ ਉਹਨੂੰ ਅੱਗ ਨੀ ਲਾਈਦੀ
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਨੂੰ ਸਮੁੱਚੇ ਭਾਰਤ ਦਾ ਅੰਨਦਾਤਾ ਮੰਨਿਆ ਜਾਂਦਾ ਹੈ। ਭੂਗੋਲਿਕ ਧਰਾਤਲ ਅਨੁਸਾਰ ਪੰਜਾਬ ਭਾਰਤ ਦੇ ਵਿਸ਼ਾਲ ਉੱਤਰੀ ਮੈਦਾਨ ਦਾ ਪ੍ਰਮੁੱਖ ਖੁਸ਼ਹਾਲ ਖੇਤਰ ਹੈ। ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ। ਪੌਣ-ਪਾਣੀ ਮੁਤਾਬਕ ਪੰਜਾਬ ਵਿਚ ਝੋਨਾ, ਨਰਮਾ, ਕਪਾਹ, ਮੱਕੀ, ਮੂੰਗਫਲੀ, ਗੰਨਾ ਆਦਿ ਸਾਉਣੀ ਅਤੇ ਕਣਕ, ਜੌਂ, ਛੋਲੇ, ਦਾਲਾਂ, ਸਰੋ੍ਹਂ, ਤੋਰੀਆ, ਅਲਸੀ ਆਦਿ ਹਾੜ੍ਹੀ ਦੀਆਂ ਫਸਲਾਂ ਮੁੱਖ ਤੌਰ ’ਤੇ ਉਗਾਈਆਂ ਜਾਂਦੀਆਂ ਹਨ ਪਰੰਤੂ ਪਿਛਲੇ 20-25 ਸਾਲਾਂ ਤੋਂ ਖੇਤੀ ਵਿਭਿੰਨਤਾ 

ਮਹਾਨ ਹਸਤੀਆਂ ਕਰਕੇ ਜਾਣਿਆ ਜਾਂਦਾ ਪਿੰਡ ਨਲਹੋਟੀ ਹੇਠਲੀ

Posted On October - 29 - 2011 Comments Off on ਮਹਾਨ ਹਸਤੀਆਂ ਕਰਕੇ ਜਾਣਿਆ ਜਾਂਦਾ ਪਿੰਡ ਨਲਹੋਟੀ ਹੇਠਲੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਨੂਰਪੁਰ ਬੇਦੀ ਗੜ੍ਹਸ਼ੰਕਰ ਮੇਨ ਹਾਈਵੇ ’ਤੇ ਇਥੋਂ 14 ਕਿਲੋਮੀਟਰ ਦੂਰ ਛਿਪਦੇ ਪਾਸੇ ਵਸਿਆ ਪਿੰਡ ਨਲਹੋਟੀ ਹੇਠਲੀ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ। ਇਹ ਪਿੰਡ ਇਲਾਕੇ ’ਚ ਕਈ ਅਹਿਮ ਨੇਤਾਵਾਂ ਕਰਕੇ ਜਾਣਿਆ ਜਾਂਦਾ ਹੈ। ਨਲਹੋਟੀ ਹੇਠਲੀ ਦੀ ਕੁੱਲ ਆਬਾਦੀ 12 ਸੌ ਦੇ ਕਰੀਬ ਹੈ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਅਤੇ ਮਿਹਨਤ ਮਜ਼ਦੂਰੀ ਹੈ। ਪਿੰਡ ਦੇ ਕੁਝ ਕੁ ਹੀ ਵਿਅਕਤੀ ਸਰਕਾਰੀ ਮੁਲਾਜ਼ਮ ਹਨ। ਪਿੰਡ ਵਿਚ ਜੱਟ, ਛੀਂਬੇ, 

ਪਰਾਲੀ ਦੀ ਅੱਗ ਦੇ ਰਹੀ ਹੈ ਅਨੇਕਾਂ ਅਲਾਮਤਾਂ ਨੂੰ ਸੱਦਾ

Posted On October - 29 - 2011 Comments Off on ਪਰਾਲੀ ਦੀ ਅੱਗ ਦੇ ਰਹੀ ਹੈ ਅਨੇਕਾਂ ਅਲਾਮਤਾਂ ਨੂੰ ਸੱਦਾ
ਝੋਨੇ ਦਾ ਸੀਜ਼ਨ ਆਉਂਦਿਆਂ ਹੀ ਪੰਜਾਬ ’ਚ ਆਥਣ ਦੇ ਚਾਰ ਵਜੇ ਹੀ ਰਾਤ ਪੈ ਜਾਣ ਦੇ ਖ਼ਿਆਲ ਨਾਲ ਦਿਲ ਕੰਬ ਉੱਠਦਾ ਹੈ। ਸੈਰ ਦੇ ਸ਼ੌਕੀਨ ਹੋਣ ਦੇ ਨਾਤੇ ਸੁਵੱਖਤੇ ਉੱਠਦੇ ਸਾਰ ਹੀ ਅੱਜ-ਕੱਲ੍ਹ ਇਉਂ ਲੱਗਦਾ ਹੈ ਜਿਵੇਂ ਸੈਰ ਦੇ ਬਹਾਨੇ ਕਿਤੇ ਬਿਮਾਰੀਆਂ ਨਾ ਸਹੇੜ ਲਿਆਈਏ, ਕਿਉਂ ਜੋ ਲੰਬੀ ਸੈਰ ਨਾਲ ਸਾਹ ਔਖੇ ਆਉਣੇ ਸ਼ੁਰੂ ਹੋ ਜਾਂਦੇ ਹਨ, ਸੁੰਦਰ ਕੁਦਰਤੀ ਨਜ਼ਾਰਿਆਂ ਨੂੰ ਮਾਨਣਾ ਤਾਂ ਦੂਰ ਰਿਹਾ, ਧਿਆਨ ਇਸ ਪਾਸੇ ਖਿੱਚਿਆ ਜਾਂਦਾ ਹੈ ਕਿ ਕਿਹੜੀ ਘੜੀ ਘਰ ਪਹੁੰਚੀਏ ਅਤੇ ਫਿਰ ਹਰ ਸਾਲ ਦੀ ਤਰ੍ਹਾਂ ਸਿਲਸਿਲਾ 

ਕੁਦਰਤ ਤੋਂ ਦੂਰ ਭੱਜਣ ਵਿਚ ਦੁੱਖ ਹੀ ਦੁੱਖ

Posted On October - 22 - 2011 Comments Off on ਕੁਦਰਤ ਤੋਂ ਦੂਰ ਭੱਜਣ ਵਿਚ ਦੁੱਖ ਹੀ ਦੁੱਖ
ਤਰਸੇਮ ਸਿੰਘ ਹੰਢਿਆਇਆ ਜਦੋਂ ਦਾ ਇਸ ਧਰਤੀ ’ਤੇ ਜੀਵਨ ਆਰੰਭ ਹੋਇਆ ਹੈ, ਮਨੁੱਖ ਕੁਦਰਤ ਦੀ ਗੋਦੀ ਦਾ ਆਨੰਦ ਲੈਂਦਾ ਆ ਰਿਹਾ ਹੈ ਅਤੇ ਇਸ ਕੁਦਰਤ ਦੀ ਗੋਦ ਵਿਚ ਉਸ ਨੂੰ ਮਾਂ ਦੇ ਪਿਆਰ ਵਰਗਾ ਆਨੰਦ ਮਿਲਦਾ ਰਿਹਾ ਹੈ। ਕੁਦਰਤ ਰਾਣੀ ਮਾਂ ਦੇ ਠੰਢੇ ਬਿਰਖਾਂ ਦੀ ਛਾਂ ਹੇਠ ਮਨੁੱਖ ਗਾਉਂਦਾ, ਨੱਚਦਾ-ਟੱਪਦਾ, ਮਸਤੀ ਨਾਲ ਝੂੰਮਦਾ ਜੀਵਨ ਗੁਜ਼ਾਰਦਾ ਰਿਹਾ ਹੈ। ਦਰਿਆਵਾਂ ਦੇ ਕੰਢਿਆਂ ’ਤੇ ਨਿਵਾਸ ਕਰਦਾ ਰਿਹਾ ਹੈ ਅਤੇ ਉਨ੍ਹਾਂ ਸੋਹਣੇ ਦਰਿਆਵਾਂ ਨੂੰ ਵੀ ਮਨੁੱਖ ਨੇ ਰੱਜ-ਰੱਜ ਕੇ ਪਿਆਰ ਕੀਤਾ, ਜਿਨ੍ਹਾਂ ਦੀ 

ਝੋਨੇ ਦਾ ਨਾੜ

Posted On October - 22 - 2011 Comments Off on ਝੋਨੇ ਦਾ ਨਾੜ
ਪਾਪਾ ਜੀ ਨਾ ਅੱਗ ਲਗਾਓ, ਝੋਨੇ ਦਾ ਨਾ ਨਾੜ ਮਚਾਓ। ਏਦਾਂ ਹੀ ਪਿਆ ਰਹਿਣ ਦਿਓ, ਮੌਸਮ ਦੀ ਮਾਰ ਸਹਿਣ ਦਿਓ, ਧਰਤੀ ਦੇ ਵਿੱਚ ਹੀ ਗਲਾਓ। ਪਾਪਾ ਜੀ ਨਾ ਅੱਗ ਲਗਾਓ। ਕਿੰਨੇ ਸਾਡੇ ਮਿੱਤਰ ਕੀੜੇ, ਸੇਕ ਦੇ ਨਾਲ ਜਾਣ ਨਪੀੜੇ, ਉਨ੍ਹਾਂ ਦੀ ਜਾਨ ਬਚਾਓ। ਪਾਪਾ ਜੀ ਨਾ ਅੱਗ ਲਗਾਓ। ਝੁਲਸ ਜਾਣ ਕਿੰਨੇ ਹੀ ਰੁੱਖ, ਦੇਣ ਜੋ ਸਾਨੂੰ ਬੜੇ ਸੁੱਖ, ਆਲ੍ਹਣਿਆਂ ’ਤੇ ਤਰਸ ਖਾਓ। ਪਾਪਾ ਜੀ ਨਾ ਅੱਗ ਲਗਾਓ। ‘ਜਗਜੀਤ’ ਥੋਨੂੰ ਕਰੇ ਅਰਜੋਈ, ਕਣਕ ਠਹਿਰ ਕੇ ਜਾਊ ਬੋਈ, ਥੋੜ੍ਹਾ ਜਿਹਾ ਸਬਰ ਦਿਖਾਓ। ਪਾਪਾ ਜੀ ਨਾ ਅੱਗ ਲਗਾਓ। – 

ਝੋਨੇ ਦੀ ਪਰਾਲੀ ਨੂੰ ਸਾੜਨ ਦੇ ਪ੍ਰਭਾਵ ਅਤੇ ਬਚਾਓ

Posted On October - 22 - 2011 Comments Off on ਝੋਨੇ ਦੀ ਪਰਾਲੀ ਨੂੰ ਸਾੜਨ ਦੇ ਪ੍ਰਭਾਵ ਅਤੇ ਬਚਾਓ
ਡਾ. ਅਮਰੀਕ ਸਿੰਘ ਅੱਜ ਇਸ ਤਰ੍ਹਾਂ ਮਹਿਸੂਸ਼ ਹੁੰਦਾ ਹੈ ਕਿ ਜਿਵੇਂ ਪ੍ਰਦੂਸ਼ਣ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਕਣ-ਕਣ ਵਿੱਚ ਰਚ ਗਿਆ ਹੈ। ਇਥੋਂ ਦੇ ਦਰਿਆਵਾਂ, ਨਦੀਆਂ, ਨਾਲਿਆਂ, ਛੱਪੜਾਂ ਦਾ ਪਾਣੀ ਕਾਰਖਾਨਿਆਂ, ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁਕਿਆ ਹੈ। ਕਿਸਾਨਾਂ ਦੁਆਰਾ ਫਸਲਾਂ ਤੋਂ ਵਧੇਰੇ ਮੁਨਾਫੇ ਦੇ ਲਾਲਚਵੱਸ ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਮਿੱਠੀ ਖੁਸ਼ਬੋ ਦਿੰਦੀ ਮਿੱਟੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ 

ਕਣਕ ਦੀ ਬਿਜਾਈ ਸ਼ੁਰੂ ਕਰ ਦਿਓ

Posted On October - 22 - 2011 Comments Off on ਕਣਕ ਦੀ ਬਿਜਾਈ ਸ਼ੁਰੂ ਕਰ ਦਿਓ
ਕਿਸਾਨਾਂ ਲਈ ਅਕਤੂਬਰ  ਦਾ ਮਹੀਨਾ ਡਾ. ਰਣਜੀਤ ਸਿੰਘ ਕਣਕ ਦੀ ਬਿਜਾਈ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਣਕ ਦਾ ਪੂਰਾ ਝਾੜ ਲੈਣ ਲਈ ਵੇਲੇ ਸਿਰ ਬਿਜਾਈ ਅਤੇ ਰੋਗ ਰਹਿਤ ਨਰੋਆ ਬੀਜ ਬਹੁਤ ਜ਼ਰੂਰੀ ਹੈ। ਜੇਕਰ ਸਮਾਂ ਹੈ ਤਾਂ ਖੇਤ ਨੂੰ ਵਾਹ ਕੇ ਤਿਆਰ ਕਰੋ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਵੋ ਸਗੋਂ ਖੇਤ ਦੇ ਵਿੱਚ ਹੀ ਵਾਹ ਦੇਵੋ। ਉਂਜ ਵੀ ਪਰਾਲੀ ਸਾੜਨਾ ਕਾਨੂੰਨੀ ਜ਼ੁਰਮ ਹੈ। ਜੇਕਰ ਸਮਾਂ ਨਹੀਂ ਹੈ ਤਾਂ ਝੋਨਾ ਵੱਢ ਕੇ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਕਣਕ ਦੀ ਬਿਜਾਈ 

ਬੀਜਾਂ ਦਾ ਅਗੇਤਾ ਪ੍ਰਬੰਧ ਅਤੇ ਇਸ ਦੀ ਸੋਧ ਜ਼ਰੂਰੀ

Posted On October - 22 - 2011 Comments Off on ਬੀਜਾਂ ਦਾ ਅਗੇਤਾ ਪ੍ਰਬੰਧ ਅਤੇ ਇਸ ਦੀ ਸੋਧ ਜ਼ਰੂਰੀ
ਡਾ. ਰਣਜੀਤ ਸਿੰਘ ਚੌਹਾਨ ਕਿਸਾਨ ਵੀਰੋ ਹੁਣ ਵੇਲਾ ਹੈ ਸੁਧਰੇ ਬੀਜਾਂ ਦੇ ਪ੍ਰਬੰਧ ਦਾ, ਕਿਉਂਕਿ ਅੱਜ-ਕੱਲ੍ਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕਿਸਾਨ ਮੇਲੇ ਚੱਲ ਰਹੇ ਹਨ ਅਤੇ ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਪੱਧਰ ’ਤੇ ਕਿਸਾਨ ਮੇਲੇ ਲੱਗਦੇ ਹਨ। ਇਸ ਲਈ ਇਨ੍ਹਾਂ ਮੇਲਿਆਂ ਵਿੱਚੋਂ ਹਾੜ੍ਹੀ ਦੀਆਂ ਫਸਲਾਂ ਦੇ ਤਸਦੀਕਸ਼ੁਦਾ ਬੀਜ ਲਏ ਜਾ ਸਕਦੇ ਹਨ। ਇੱਥੇ ਇਹ ਵੀ ਦੱਸਣਾ ਮੁਨਾਸਿਬ ਸਮਝਾਂਗਾ ਕਿ ਸਾਰੇ ਦਾ ਸਾਰਾ ਬੀਜ ਮੁੱਲ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ 
Manav Mangal Smart School
Available on Android app iOS app