ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਪਹਿਲਾ ਪਾਣੀ ਜੀਉ ਹੈ…

Posted On December - 3 - 2011 Comments Off on ਪਹਿਲਾ ਪਾਣੀ ਜੀਉ ਹੈ…
ਪਾਣੀ ਉਨ੍ਹਾਂ ਪੰਜ ਤੱਤਾਂ ’ਚੋਂ ਹੈ ਜਿਨ੍ਹਾਂ ਨਾਲ ਕੁਦਰਤ ਨੇ ਮਨੁੱਖੀ ਸਰੀਰ ਦੀ ਰਚਨਾ ਕੀਤੀ ਸੀ। ਕੁਦਰਤ ਦੀ ਬਖਸ਼ੀ ਅਮੁੱਲ ਦਾਤ ਜਲ, ਜਿਸ ਦੀ ਇਕ ਇਕ ਬੂੰਦ ਹੀ ਸਾਡੀ ਜ਼ਿੰਦਗੀ ਹੈ। ਅਸੀਂ ਆਪਣੇ ਖਾਣ ਵਾਲੇ ਪਦਾਰਥਾਂ ਨੂੰ ਖਾਧੇ ਬਿਨਾਂ ਤਾਂ ਕੁਝ ਸਮਾਂ ਜਿਊਂਦੇ ਰਹਿ ਸਕਦੇ ਹਾਂ ਪਰ ਪਾਣੀ ਬਿਨਾਂ ਜਿਊਣਾ ਅਸੰਭਵ ਹੈ। ਸਾਡੀ ਧਰਤੀ ਦਾ ਤਿੰਨ ਚੌਥਾਈ ਹਿੱਸਾ ਪਾਣੀ ਹੈ। ਸਾਡੇ ਸਮੁੱਚੇ ਸਰੀਰ ਦੇ ਭਾਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ। ਬੱਚਾ ਪੈਦਾ ਹੁੰਦਿਆਂ ਸਾਰ ਅਸੀਂ  ਉਸ ਦੀ ਸਫਾਈ ਪਾਣੀ ਨਾਲ ਨੁਹਾ 

ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਚਰਾਗਾਹ’ਚ ਬਣਿਆ ਪਿੰਡ ਵਡਾਲਾ ਬਾਂਗਰ

Posted On December - 3 - 2011 Comments Off on ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਚਰਾਗਾਹ’ਚ ਬਣਿਆ ਪਿੰਡ ਵਡਾਲਾ ਬਾਂਗਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਗੁਰਸ਼ਰਨਜੀਤ ਸਿੰਘ ਪੁਰੇਵਾਲ ਸਰਹੱਦੀ ਬਲਾਕ ਕਲਾਨੌਰ ਅਧੀਨ ਆਉਂਦਾ ਪਿੰਡ ਵਡਾਲਾ ਬਾਂਗਰ ਜੋ ਇਸ ਸਰਹੱਦੀ ਬਲਾਕ ਦਾ ਮੋਹਰੀ ਪਿੰਡ ਹੈ ਜੋ ਕਲਾਨੌਰ-ਬਟਾਲਾ ਮੁੱਖ ਮਾਰਗ ’ਤੇ ਕਲਾਨੌਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਮੁੱਖ ਮਾਰਗ ’ਤੇ ਸਥਿਤ ਹੈ। ਵਡਾਲਾ ਬਾਂਗਰ ਕਸਬੇ ਦੇ ਇੱਕ ਮੁੱਖ ਬਜ਼ਾਰ ਤੋਂ ਇਲਾਵਾ ਮੁੱਖ ਸੜਕ ਦੇ ਨਾਲ-ਨਾਲ ਦੁਕਾਨਾਂ ਲੱਗੀਆਂ ਦਿਖਾਈ ਦਿੰਦੀਆਂ ਹਨ। ਪਿੰਡ ਦੇ ਚਾਰ ਚੁਫੇਰੇ ਪੱਕਾ ਰਸਤਾ ਹੈ। ਇਸ ਪਿੰਡ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕ 

ਜ਼ਹਿਰੀ ਹੋਈ ਪੰਜ ਪਾਣੀਆਂ ਦੀ ਧਰਤੀ

Posted On November - 26 - 2011 Comments Off on ਜ਼ਹਿਰੀ ਹੋਈ ਪੰਜ ਪਾਣੀਆਂ ਦੀ ਧਰਤੀ
ਡਾ. ਨਵਦੀਪ ਸਿੰਘ ਪਾਣੀ ਮਨੁੱਖਤਾ ਲਈ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਹੈ। ਮਨੁੱਖ ਦੀ ਜ਼ਿੰਦਗੀ ਪੀਣ ਵਾਲੇ ਪਾਣੀ ਉਤੇ ਨਿਰਭਰ ਕਰਦੀ ਹੈ। ਮਨੁੱਖੀ ਸਰੀਰ ਲਈ ਕੁਦਰਤੀ ਵਾਤਾ ਅਨੁਕੂਲ ਦਾ ਕੰਮ ਕਰਦਾ ਪਾਣੀ ਜਿੱਥੇ ਭੋਜਨ ਨੂੰ ਜਜ਼ਬ ਕਰਨ ਅਤੇ ਹਜ਼ਮ ਕਰਨ ਦਾ ਕੰਮ ਕਰਦਾ ਹੈ ਉਥੇ ਸਰੀਰ ਦੀਆਂ ਅਨੇਕਾਂ ਕੌਸ਼ਿਕਾਵਾਂ ਨੂੰ ਆਕਸੀਜਨ ਅਤੇ ਜ਼ਰੂਰੀ ਤੱਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰੀਰ ਵਿੱਚੋਂ ਰਹਿੰਦ-ਖੂੰਹਦ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਮਾਹਰਾਂ ਦਾ ਤਰਕ ਹੈ ਕਿ ਸਰੀਰ ਦੀਆਂ ਉਪਰੋਕਤ ਜ਼ਰੂਰੀ ਕਿਰਿਆਵਾਂ 

ਕਣਕ ਦੀਆਂ ਪਿਛੇਤੀਆਂ ਕਿਸਮਾਂ ਦੀ ਬਿਜਾਈ

Posted On November - 26 - 2011 Comments Off on ਕਣਕ ਦੀਆਂ ਪਿਛੇਤੀਆਂ ਕਿਸਮਾਂ ਦੀ ਬਿਜਾਈ
ਕਿਸਾਨਾਂ ਲਈ ਦਸੰਬਰ ਦਾ ਪਹਿਲਾ ਪੰਦਰਵਾੜਾ ਡਾ. ਰਣਜੀਤ ਸਿੰਘ ਹਾੜ੍ਹੀ ਦੀ ਸਾਰੀ ਬਿਜਾਈ ਪੂਰੀ ਹੋ ਚੁੱਕੀ ਹੈ। ਜੇਕਰ ਕਣਕ ਅਜੇ ਬੀਜਣੀ ਰਹਿੰਦੀ ਹੈ ਤਾਂ ਪਹਿਲੇ ਹਫ਼ਤੇ ਹੀ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਬਿਜਾਈ ਲਈ ਪਿਛੇਤੀਆਂ ਕਿਸਮਾਂ ਪੀ.ਬੀ.ਡਬਲਿਊ.-509 ਤੇ ਪੀ.ਬੀ.ਡਬਲਿਊ-373 ਦੀ ਬਿਜਾਈ ਕਰੋ। ਸਿਆਲੂ ਮੱਕੀ ਬਾਰੇ ਪਿਛਲੀ ਵਾਰ ਲਿਖਿਆ ਸੀ। ਜੇਕਰ ਅਜੇ ਬਿਜਾਈ ਨਹੀਂ ਕੀਤੀ  ਤਾਂ ਪਨੀਰੀ ਰਾਹੀਂ ਕੀਤੀ ਜਾ ਸਕਦੀ ਹੈ। ਜੇਕਰ ਪਨੀਰੀ ਨਹੀਂ ਹੈ ਤਾਂ ਪਹਿਲੇ ਹਫ਼ਤੇ ਇਸ ਦੀ ਬਿਜਾਈ ਵੱਟਾਂ ਉੱਤੇ ਕਰੋ। 

ਪਿੰਡ ਦੀ ਸਵੇਰ

Posted On November - 26 - 2011 Comments Off on ਪਿੰਡ ਦੀ ਸਵੇਰ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਪਿੰਡ ਹੁਣ ਕੁੱਕੜ ਦੀ ਆਵਾਜ਼ ਨਾਲ ਨਹੀਂ ਜਾਗਦਾ। ਕੁੱਕੜ ਹੁਣ ਤੜਕੇ ਦੀ ਬਾਂਗ ਦਿੰਦਾ ਹੀ ਨਹੀਂ। ਪਿੰਡ ਹੁਣ ਤੜਕੇ, ਖੂਹੀ ਦੀ ਭੌਣੀ ਦੀ ਆਵਾਜ਼ ਨਾਲ ਵੀ ਨਹੀਂ ਜਾਗਦਾ। ਤੜਕੇ ਖੂਹੀ ਉੱਤੇ ਨਹਾਉਣ ਹੁਣ ਕੋਈ ਆਉਂਦਾ ਹੀ ਨਹੀਂ। ਖੂਹੀ ਵੀਰਾਨ ਪਈ ਹੈ। ਭੌਣੀ ਹੈ ਹੀ ਨਹੀਂ। ਪਿੰਡ ਹੁਣ ਬਲਦਾਂ ਦੀ ਜੋਗ ਦੀਆਂ ਟੱਲੀਆਂ ਦੀ ਟੁਣਕਾਰ ਨਾਲ ਵੀ ਨਹੀਂ ਜਾਗਦਾ। ਹੁਣ ਤੜਕੇ ਹਲ ਲੈ ਕੇ ਖੇਤਾਂ ਨੂੰ ਕੋਈ ਜਾਂਦਾ ਹੀ ਨਹੀਂ। ਨਾ ਹੁਣ ਬਲਦਾਂ ਦੀ ਜੋਗ ਹੈ ਤੇ ਨਾ ਬਲਦਾਂ ਦੇ ਗਲ ਟੱਲੀਆਂ 

ਮੋਬਾਈਲ ਟਾਵਰਾਂ ਕਰਕੇ ਚਿੜੀਆਂ ਦੀ ਜਾਨ ਜੋਖ਼ਮ ਵਿਚ

Posted On November - 26 - 2011 Comments Off on ਮੋਬਾਈਲ ਟਾਵਰਾਂ ਕਰਕੇ ਚਿੜੀਆਂ ਦੀ ਜਾਨ ਜੋਖ਼ਮ ਵਿਚ
ਸੁਖਰਾਜ ਚਹਿਲ ਧਨੌਲਾ ਮੋਬਾਈਲ ਟਾਵਰ  ਵਿਚੋਂ ਨਿਕਲਣ ਵਾਲੀਆਂ ਕਿਰਨਾਂ ਸਾਡੇ ਲਈ ਹਾਨੀਕਾਰਕ ਹਨ ਅਤੇ ਸਭ ਤੋਂ ਵੱਡੀ ਗੱਲ ਪੰਛੀਆਂ ਲਈ ਤਾਂ ਜਾਨਲੇਵਾ ਹਨ। ਇਨ੍ਹਾਂ ਮੋਬਾਈਲ ਟਾਵਰਾਂ ਨੇ ਸਭ ਤੋਂ ਵੱਧ ਨਰਮ ਤੇ ਮਨਮੋਹਕ ਪੰਛੀ ਚਿੜੀਆਂ ’ਤੇ ਬੜਾ ਗਹਿਰਾ ਅਸਰ ਪਾਇਆ ਹੈ। ਚਿੜੀ ਦਾ ਦਿਲ ਬੜਾ ਨਰਮ ਹੁੰਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਚਿੜੀਆਂ ਨਾਲ ਸਾਡੇ ਪਿੰਡਾਂ ਸ਼ਹਿਰਾਂ ਵਿਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਸੀ। ਜਦੋਂ ਦੇ ਇਸ ਮੋਬਾਈਲ ਟਾਵਰ ਨੇ ਆਪਣੇ ਜੀਵਨ ਵਿਚ ਪੈਰ ਪਸਾਰੇ ਹਨ ਉਦੋਂ ਤੋਂ 

ਗੀਤ

Posted On November - 26 - 2011 Comments Off on ਗੀਤ
ਨਸ਼ੇ ਛੱਡ ਦੇ ਜੱਟਾ ਤੂੰ ਨਸ਼ੇ ਛੱਡ ਦੇ-ਨਸ਼ਿਆਂ ’ਚ ਕੀ ਧਰਿਆ। ਭੌਂਇ ਵੇਚ ਕੇ ਹੈ ਜ਼ੈਲਦਾਰ ਖਾ ਗਿਆ-ਨਸ਼ਿਆਂ ਨੇ ਨੰਗ ਕਰਿਆ। ਕੀ ਨਸ਼ਿਆਂ ’ਚੋਂ ਕਿਸੇ ਕਦੇ ਖੱਟਿਆ। ਘਰ ਤੇਰਾ ਵੀ ਜਾਊਗਾ ਜੱਟਾ ਪੱਟਿਆ। ਕਦੇ ਅਮਲੀ ਬੰਦੇ ਤੋਂ ਤੀਵੀਂ ਆਪਣੀ ਨੂੰ-ਝੱਗਾ ਚੁੰਨੀ ਨਹੀਉਂ ਸਰਿਆ। ਨਸ਼ੇ ਛੱਡਦੇ ਜੱਟਾ ਤੂੰ… ਭੌਂਇ ਵੇਚ ਕੇ ਨਸ਼ੇ ਜੋ ਪੱਤੇ ਕਰਦਾ ਫਾਹਾ ਲੈ ਕੇ ਕਿੱਕਰ ਨਾਲ ਮਰਦਾ। ਤੋੜ ਨਸ਼ੇ ਦੀ ਬੰਦੇ ਦੇ ਤਾਈਂ ਕਰਦੀ-ਨਸ਼ੇ ਬਿਨਾਂ ਅੱਧ ਮਰਿਆ। ਨਸ਼ੇ ਛੱਡ ਦੇ ਜੱਟਾ ਤੂੰ… ਕੁਝ ਕਰਲੈ ਜੁਆਕਾਂ ਦਾ ਖਿਆਲ ਤੂੰ। ਕਰੀਂ 

ਪੰਜਾਬ ’ਚ ‘ਇੰਮੂ’ ਪਾਲਣ ਦਾ ਧੰਦਾ ਵਧਣ ਫੁੱਲਣ ਲੱਗਿਆ

Posted On November - 19 - 2011 Comments Off on ਪੰਜਾਬ ’ਚ ‘ਇੰਮੂ’ ਪਾਲਣ ਦਾ ਧੰਦਾ ਵਧਣ ਫੁੱਲਣ ਲੱਗਿਆ
ਬ੍ਰਿਸ ਭਾਨ ਬੁਜਰਕ ਪੰਜਾਬ ਦੇ ਕਿਸਾਨਾਂ ਲਈ ‘ਇੰਮੂ’ ਪਾਲਣ ਦਾ ਧੰਦਾ ਲਾਹੇਵੰਦ ਸਾਬਤ ਹੋਵੇਗਾ। ਇਸ ਧੰਦੇ ਨੂੰ ਹੋਰ ਵਧਾਉਣ ਲਈ ਭਾਰਤੀ ਖੇਤੀ ਖੋਜ ਕੇਂਦਰ ਦਿੱਲੀ ਦੇ ਕਈ ਵਿਗਿਆਨਕਾਂ ਤੋਂ ਬਿਨਾਂ ਹੋਰ ਵੀ ਕਈ ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ ’ਤੇ ‘ਇੰਮੂ’ ਪਾਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਜ ਵਿੱਚ ਇਸ ਵੇਲੇ ਦਰਜਨ ਭਰ ਫਾਰਮ ਚਲ ਰਹੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਫਾਰਮ ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ ਦੱਸੇ ਜਾ ਰਹੇ ਹਨ। ਆਸਟਰੇਲੀਆ ਤੋਂ ਭਾਰਤ ਆਏ ‘ਇੰਮੂ’ ਪਾਲਣ ਦਾ ਵਧੇਰੇ 

ਸਫਲ ਕਿਸਾਨ ਅਤੇ ਸਰਪੰਚ ਹਰਵਿੰਦਰ ਸਿੰਘ ਮਾਹਲ

Posted On November - 19 - 2011 Comments Off on ਸਫਲ ਕਿਸਾਨ ਅਤੇ ਸਰਪੰਚ ਹਰਵਿੰਦਰ ਸਿੰਘ ਮਾਹਲ
ਜ਼ਿੰਦਗੀ ਨੂੰ ਜਿਊਣ ਲਈ ਧਾਰਮਿਕ, ਸਮਾਜਿਕ, ਰਾਜਨੀਤਕ, ਸਾਹਿਤਕ ਅਤੇ ਸੱਭਿਆਚਾਰਕ ਕਈ ਪੱਖ ਹਨ ਪ੍ਰੰਤੂ ਬਹੁਤ ਥੋੜ੍ਹੇ ਇਨਸਾਨ ਹਨ ਜੋ ਜੱਗ ਵਿਚ ਜਨਮ ਲੈ ਕੇ ਸਫਲਤਾ ਨਾਲ ਜ਼ਿੰਦਗੀ ਜਿਊਣਾ ਜਾਣਦੇ ਹਨ। ਅਜਿਹੇ ਹੀ ਇਨਸਾਨਾਂ ਵਿਚੋਂ ਇਕ ਸਫ਼ਲ ਕਿਸਾਨ ਅਤੇ ਸਰਪੰਚ ਹਰਵਿੰਦਰ ਸਿੰਘ ਮਾਹਲ ਪਿੰਡ ਬੁਰਜ  (ਬਠਿੰਡਾ) ਹਨ ਜਿਨ੍ਹਾਂ ਨੂੰ ਆਪਣੇ ਪਿੰਡ ਵਿਚ ਵਿਦਿਅਕ, ਸੱਭਿਆਚਾਰਕ, ਸਮਾਜਿਕ ਤੇ ਹੋਰ ਸਭ ਸਹੂਲਤਾਂ ਸਮੇਤ ਸਾਰੇ ਨਗਰਾਂ ’ਚੋਂ ਵਧੀਆ ਨਗਰ ਹੋਣ ਕਾਰਨ ਪਿਛਲੇ ਦਿਨੀਂ ਭਾਰਤ ਦੇ ਰਾਸ਼ਟਰਪਤੀ ਪ੍ਰਤਿਭਾ 

ਹੈਪੀਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ

Posted On November - 19 - 2011 Comments Off on ਹੈਪੀਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ
ਰਾਜਿੰਦਰ ਜੈਦਕਾ ਸਾਉਣੀ ਦੀ ਮੁੱਖ ਸਫਲ ਝੋਨੇ ਦੀ 90 ਪ੍ਰਤੀਸ਼ਤ ਕਟਾਈ ਹਾਰਵੈਸਟਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕੰਬਾਈਨ ਨਾਲ ਝੋਨਾ ਕੱਟਣ ਤੋਂ ਬਾਅਦ ਆਮ ਰਵਾਇਤ ਮੁਤਾਬਕ ਕਿਸਾਨ ਝੋਨੇ ਦੀ ਪਰਾਲੀ ਅਤੇ ਰਹਿੰਦ- ਖੂੰਹਦ ਅਤੇ ਮੁੱਢਾਂ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਭਿਆਨਕ ਬਿਮਾਰੀਆਂ ਫੈਲਦੀਆਂ ਹਨ। ਇਸ ਕਿਰਿਆ ਨਾਲ ਖੇਤਾਂ ਵਿਚ ਪਿਆ ਜੈਵਿਕ ਮਾਦਾ ਤੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਇਸ ਅਣਜਾਣ- ਪੁਣੇ ਵਿਚ ਕਿਸਾਨ 5-7 ਟਨ 

ਜਿੰਨ੍ਹੇ ਵੇਖਿਆ ਨਹੀ ਲਾਹੌਰ ਉਹ ਵੇਖੇ ਕਲਾਨੌਰ

Posted On November - 19 - 2011 Comments Off on ਜਿੰਨ੍ਹੇ ਵੇਖਿਆ ਨਹੀ ਲਾਹੌਰ ਉਹ ਵੇਖੇ ਕਲਾਨੌਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਗੁਰਸ਼ਰਨਜੀਤ ਸਿੰਘ ਪੁਰੇਵਾਲ ਪਾਕਿਸਤਾਨ ਦੇ ਲਹੌਰ ਸ਼ਹਿਰ ਦੀ ਤਰਜ਼ ’ਤੇ ਮੁਗਲ ਰਾਜ ਦੌਰਾਨ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਕਲਾਨੌਰ ਕਸਬਾ ਇਤਿਹਾਸ ਅਨੁਸਾਰ ਕਈ ਵਾਰ ਢਹਿ-ਢੇਰੀ ਹੋਇਆ ਹੈ। ਇਸ ਕਸਬੇ ਦੀ ਦਿੱਖ ਵੇਖਣਯੋਗ ਹੋਣ ਕਾਰਨ ਸਿਆਣਿਆਂ ਦੀ ਕਹਾਵਤ ‘ਜਿੰਨ੍ਹ ਵੇਖਿਆ ਨਹੀਂ ਲਾਹੌਰ ਓ ਵੇਖੇ ਕਲਾਨੌਰ’ ਦੀਆਂ ਸਤਰਾਂ ਨਾਲ ਇਸ ਕਸਬੇ ਦੀ ਲਾਹੌਰ ਸ਼ਹਿਰ ਨਾਲ ਤੁਲਨਾ ਕੀਤੀ ਜਾਂਦੀ ਹੈ। ਧਾਰਮਿਕ ਅਤੇ ਇਤਿਹਾਸ ਦੇ ਵੱਡਮੁੱਲੇ ਖਜ਼ਾਨੇ ਵਜੋਂ ਦੇਸ਼ ਪ੍ਰਦੇਸ਼ ’ਚ ਪ੍ਰਸਿੱਧੀ 

ਖੇਤੀ ਤਕਨੀਕਾਂ ਦਾ ਮਾਹਿਰ ਬਾਬਾ

Posted On November - 19 - 2011 Comments Off on ਖੇਤੀ ਤਕਨੀਕਾਂ ਦਾ ਮਾਹਿਰ ਬਾਬਾ
ਜੋਗਿੰਦਰ ਸਿੰਘ ਸਿਵੀਆ ਬਾਬੇ ਦੀ ਸਾਰੀ ਉਮਰ ਖੇਤੀ ਦਾ ਧੰਦਾ ਕਰਦਿਆਂ ਲੰਘ ਗਈ। ਗਾਹੇ ਵਗਾਹੇ ਆਪਣੇ ਤਜਰਬਿਆਂ ਨੂੰ ਪੁੱਤ, ਪੋਤਿਆਂ, ਸੀਰੀਆਂ ਸਾਂਝੀਆਂ ਤੇ ਸਾਥੀਆਂ ਨਾਲ ਸਾਂਝੇ ਕਰਦਾ ਨਾ ਅੱਕਦੈ ਤੇ ਨਾ ਥੱਕਦੈ। ਅਣਥੱਕ ਤੇ ਮਿਹਨਤੀ ਇਨਸਾਨ ਹੋਣ ਦੇ ਨਾਤੇ ਖੇਤੀ ਦੇ ਕੰਮ ਨੂੰ ਸਮੇਂ ਸਿਰ ਨਿਪਟਾਉਣ ਨੂੰ ਬਹੁਤ ਤਰਜੀਹ ਦਿੰਦਾ। ਜਿਸ ਵਾਹੀਵਾਨ ਦੇ ਪੁੱਤ ਦਿਨੇ ਘੁਰਾੜੇ ਮਾਰਨ ਲੱਗ ਜਾਣ ਤਾਂ ਉਸ ਪਰਿਵਾਰ ਦੇ ਕਰਮ ਵੀ ਸੌਂ ਜਾਂਦੇ ਹਨ। ਉਹ ਚਾਹੁੰਦਾ ਸੀ ਕਿ ਉਲਾਦ ਉਸ ਦੇ ਪਾਏ ਪੂਰਨਿਆਂ ’ਤੇ ਚੱਲ 

ਗੀਤ

Posted On November - 19 - 2011 Comments Off on ਗੀਤ
ਜੱਟ ਦਾਤੀਆਂ ਦੇ ਦੰਦੇ ਨਾ ਕਢਾਵੇ ਜਦੋਂ ਤੋਂ ਕੰਬਾਈਨਾਂ ਆਗੀਆਂ। ਜੱਟੀ ਘੁੰਗਰੂ ਨਾ ਦਾਤੀ ਨੂੰ ਲੁਆਵੇ ਜਦੋਂ ਤੋਂ ਕੰਬਾਈਨਾਂ ਆਗੀਆਂ। ਜੱਟ ਕਣਕ ਕੰਬਾਈਨਾਂ ਤੋਂ ਵਢਾਉਂਦੇ ਨੇ। ਆਪ ਹੱਥ ਨਾ ਵਾਢੀ ਦੇ ਤਾÂੀਂ ਲਾਉਂਦੇ ਨੇ। ਜੱਟ ਵਿਹਲਾ ਰਹਿ ਕੇ ਵਕਤ ਲੰਘਾਵੇ ਜਦੋਂ ਤੋਂ ਕੰਬਾਈਨਾਂ… ਲੈ ਕੇ ਵਾਢਿਆਂ ਲਈ ਲੱਸੀ ਰੋਟੀ ਪਾਣੀ ਨਾ। ਜਾਵੇ ਖੇਤ ਲੈ ਕੇ ਹੁਣ ਕੋਈ ਸੁਆਣੀ ਨਾ। ਬੈਠ ਬੰਨੇ ’ਤੇ ਨਾ ਕੰਤ ਨੂੰ ਖੁਆਵੇ। ਜਦੋਂ ਤੋਂ ਕੰਬਾਈਨਾ… ਚੁੱਕ ਦਾਤੀਆਂ ਨੀਰੇ ਦੇ ਵਾਲੇ ਸੁੱਟੀਆਂ। ਤਾਹੀਓਂ ਜੱਟਾ 

ਰੁੱਖ ਤੇ ਧੀਆਂ

Posted On November - 19 - 2011 Comments Off on ਰੁੱਖ ਤੇ ਧੀਆਂ
ਗੀਤ ਧੀਆਂ ਬਿਨਾਂ ਨਾ ਜੱਗ ’ਤੇ ਚਾਨਣ, ਰੁੱਖ ਬਿਨਾਂ ਨਾ ਜੱਗ ’ਤੇ ਬਾਲਣ। ਧੀ ਨੂੰ ਕੁੱਖ ਵਿੱਚ ਮਾਰਿਆ ਜਾਂਦਾ, ਰੁੱਖਾਂ ਨੂੰ ਕਿਉਂ ਸਾੜਿਆ ਜਾਂਦਾ। ਜ਼ਿੰਦਗੀ ਦੀਆਂ ਨਾ ਮੁੱਕਣ ਰਾਹਵਾਂ, ਕੁੜੀਆਂ, ਚਿੜੀਆਂ ਸੀਤ ਹਵਾਵਾਂ। ਬੰਦਿਆ ਕਰਮ ਕਮਾਉਣਾ ਚਾਹੁੰਨੈ, ਜੇ ਤੰੂ ਰੱਬ ਨੂੰ ਪਾਉਣਾ ਚਾਹੁੰਨੈ। ਰੁੱਖ ਨੂੰ ਘਰ ਦੇ ਵਿਹੜੇ ਲਾ ਲੈ, ਧੀ ਨੂੰ ਚੁੱਕ ਤੇ ਲਾਡ ਲਡਾ ਲੈ। ਕੁਦਰਤ ਦੀਆਂ ਵੱਡਮੁੱਲੀਆਂ ਦਾਤਾਂ, ਰੁੱਖ ਤੇ ਧੀ ਅਨਮੋਲ ਸੁਗਾਤਾਂ। ਰੁੱਖਾਂ ’ਤੇ ਪੀਂਘਾਂ ਪਾਵਾਂਗੇ, ਵਿਹੜੇ ਵਿੱਚ ਰੌਣਕ ਲਵਾਂਗੇ। -ਬਲਤੇਜ 

ਕਣਕ ਦੀ ਬਿਜਾਈ ਵਿੱਚ ਹੁਣ ਪਛੇਤ ਨਾ ਕਰੋ

Posted On November - 12 - 2011 Comments Off on ਕਣਕ ਦੀ ਬਿਜਾਈ ਵਿੱਚ ਹੁਣ ਪਛੇਤ ਨਾ ਕਰੋ
ਕਿਸਾਨਾਂ ਲਈ ਨਵੰਬਰ ਦਾ ਦੂਜਾ ਪੰਦਰਵਾੜਾ ਕਣਕ ਦੀ ਬਿਜਾਈ ਜੇਕਰ ਰਹਿੰਦੀ ਹੈ ਤਾਂ ਇਸ ਵਿਚ ਹੋਰ ਪਿਛੇਤ ਨਹੀਂ ਕਰਨੀ ਚਾਹੀਦੀ। ਜੇਕਰ ਪਿਛੇਤ ਹੋ ਗਈ ਹੈ ਤਾਂ ਪਿਛੇਤੀਆਂ ਕਿਸਮਾਂ ਪੀ.ਬੀ.ਡਬਲਿਊ. 590, ਪੀ.ਬੀ.ਡਬਲਿਊ. 509 ਅਤੇ ਪੀ.ਬੀ.ਡਬਲਿਊ. 373 ਦੀ ਬਿਜਾਈ ਕਰੋ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ ਜ਼ਹਿਰ (ਤਿੰਨ ਗ੍ਰਾਮ ਜ਼ਹਿਰ ਪ੍ਰਤੀ ਕਿਲੋ) ਨਾਲ ਸੋਧ ਲੈਣਾ ਚਾਹੀਦਾ ਹੈ। ਆਮ ਖੇਤਾਂ ਵਿਚ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫ਼ੇਟ ਅਤੇ 20 ਕਿਲੋ ਪੋਟਾਸ਼ ਪ੍ਰਤੀ ਏਕੜ ਦੀ ਸਿਫਾਰਸ਼ 

ਖੇਤੀ ਵਿਗਿਆਨੀ ਡਾ. ਹਰਪਿੰਦਰ ਸਿੰਘ ਰੰਧਾਵਾ

Posted On November - 12 - 2011 Comments Off on ਖੇਤੀ ਵਿਗਿਆਨੀ ਡਾ. ਹਰਪਿੰਦਰ ਸਿੰਘ ਰੰਧਾਵਾ
ਇਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਕੈਨੇਡਾ ਵਰਗੇ ਮੁਲਕ ਵਿੱਚ ਬਤੌਰ ਖੇਤੀ ਵਿਗਿਆਨੀ ਕੰਮ ਕਰਨਾ ਅਤੇ ਨਿਵੇਕਲੀਆਂ ਤੇ ਮਹੱਤਵਪੂਰਨ ਖੋਜਾਂ ਸਦਕਾ ਖੇਤੀ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨਾ ਹਰੇਕ ਖੇਤੀ ਵਿਗਿਆਨੀ ਦੇ ਹਿੱਸੇ ਨਹੀਂ ਆਇਆ। ਡਾ. ਹਰਪਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦਾ ਜੰਮਪਲ਼ ਉਹ ਨੌਜਵਾਨ ਹੈ, ਜਿਸ ਨੇ ਕੈਨੇਡਾ ਦੀ ਯੂਨੀਵਰਸਿਟੀ ਤੋਂ ‘ਜੈਨੇਟਿਕ ਐਂਡ ਮੌਲੀਕਿਊਲਰ ਸਟੱਡੀਜ਼ ਆਫ਼ ਲੂਜ਼ ਸਮੱਟ ਰਜ਼ਿਸਟੈਂਸ ਇਨ ਡਿਊਰਮ ਵ੍ਹੀਟ’ ਵਿਸ਼ੇ 
Manav Mangal Smart School
Available on Android app iOS app
Powered by : Mediology Software Pvt Ltd.