ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀ/ ਖੇਡਾਂ › ›

Featured Posts
ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਕਰੋਨਾਵਾਇਰਸ: ਪੇਂਡੂ ਖੇਤਰ ਦਾ ਸੰਕਟ ਅਤੇ ਖੇਤੀ ਬਦਲ

ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਰੋਨਾਵਾਇਰਸ ਕਰ ਕੇ ਦੁਨੀਆਂ ਥੰਮ੍ਹ ਗਈ ਹੈ, ਬਾਜ਼ਾਰ ਬੰਦ ਹਨ ਅਤੇ ਬਾਜ਼ਾਰ ’ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰ ਦੀ ਤਰ੍ਹਾਂ ਕਰਾਹ ਰਿਹਾ ਹੈ। ਪੇਂਡੂ ਖੇਤਰ ਬਹੁਤ ਕੁਝ ਪੈਦਾ ਕਰਨ ਦੀ ਸਮਰੱਥਾ ਦੇ ਬਾਵਜੂਦ ਬਹੁਤ ਚੀਜ਼ਾਂ ਤੋਂ ਵਾਂਝਾ ਹੈ ਕਿਉਂਕਿ ਪੇਂਡੂ ...

Read More

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਪੜ੍ਹਿਆਂ-ਲਿਖਿਆਂ ਦਾ ਪਿੰਡ ਭਾਈ ਕੀ ਪਸ਼ੌਰ

ਰਮੇਸ਼ ਭਾਰਦਵਾਜ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਭਾਈ ਕੀ ਪਸ਼ੌਰ ਨੂੰ ਜ਼ਿਲ੍ਹੇ ਅੰਦਰ ਸਭ ਤੋਂ ਵਧ-ਪੜ੍ਹੇ ਲਿਖਿਆ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਪਿੰਡ ਦੇ ਪੜ੍ਹੇ-ਲਿਖੇ ਨੌਜਵਾਨ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਬੀਏਐਮਐਸ ਦੇ ਅਨੁਸਾਰ ਇਸ ਪਿੰਡ ਦੇ 650 ਤੋਂ ਵੱਧ ਵਿਅਕਤੀ ਚਪੜਾਸੀ ਤੋਂ ਲੈ ਕੇ ਸੁਪਰੀਮ ਕੋਰਟ ...

Read More

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਫਾਰਵਰਡ ਲਾਈਨ ਵਿੱਚ ਖੇਡਣ ਵਾਲਾ ਬਲਬੀਰ ਗਰੇਵਾਲ

ਸੁਖਵਿੰਦਰਜੀਤ ਸਿੰਘ ਮਨੌਲੀ ਹਾਕੀ ਜਗਤ ਦੇ ਕਿਸੇ ਪ੍ਰਸ਼ੰਸਕ ਨੂੰ ਭਾਰਤ ਅਤੇ ਪੰਜਾਬ ਦੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਦੇ ਤੁਆਰਫ਼ ਦੀ ਲੋੜ ਨਹੀਂ ਹੈ। ਉਸ ਦਾ ਨਾਂ ਕੌਮੀ ਅਤੇ ਕੌਮਾਂਤਰੀ ਦੇ ਤਬਕਿਆਂ ’ਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੱਕ ਬਲਬੀਰ ਸਿੰਘ ਗਰੇਵਾਲ ਹਾਕੀ ਖੇਡਿਆ ਉਸ ਕੋਲ ਖੇਡ ਦਾ ...

Read More

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਦੁਨੀਆਂ ਨੂੰ ਅਲਵਿਦਾ ਕਹਿ ਗਿਆ ਮਹਾਨ ਫੁਟਬਾਲਰ ਪੀਕੇ ਬੈਨਰਜੀ

ਸੁਖਵਿੰਦਰਜੀਤ ਸਿੰਘ ਮਨੌਲੀ ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਕੌਮੀ ਫੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ ਦਾ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆਂ ਦੀ ਫੁਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ...

Read More

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਕਰੋਨਾਵਾਇਰਸ: ਮਹਿੰਗੀ ਪੈ ਸਕਦੀ ਹੈ ਖੇਤੀ ਖੇਤਰ ਦੀ ਅਣਦੇਖੀ

ਹਮੀਰ ਸਿੰਘ ਕਰੋਨਾਵਾਇਰਸ ਦੀ ਵਾਇਰਸ ਨੇ ਸੰਸਾਰ ਦੀ ਵੱਡੀ ਆਬਾਦੀ ਨੂੰ ਘਰਾਂ ਅੰਦਰ ਨਜ਼ਰਬੰਦ (ਲਾਕਡਾਊਨ) ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰਾਂ ਨੇ ਸਮੇਂ ਸਿਰ ਇਸ ਦੀ ਗੰਭੀਰਤਾ ਨੂੰ ਸਮਝਦਿਆਂ ਕਦਮ ਨਹੀਂ ਉਠਾਏ ਪਰ ਸਮੱਸਿਆ ਵਧਦੀ ਦੇਖ ਲੋਕਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਰਤ ਵਰਗੇ ਦੇਸ਼ ਅੰਦਰ ਸਾਂਝੀ ...

Read More

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਕੀਟਨਾਸ਼ਕਾਂ ਦੇ ਪ੍ਰਬੰਧ ਲਈ ਨਵਾਂ ਕਾਨੂੰਨ

ਬਲਵਿੰਦਰ ਸਿੰਘ ਸਿੱਧੂ* ਭਾਰਤ ਵਿੱਚ ਖੇਤੀਬਾੜੀ ਜ਼ਿਆਦਾਤਰ ਰਸਾਇਣਾਂ ’ਤੇ ਜਿਸ ਵਿੱਚ ਕੀਟਨਾਸ਼ਕ ਵੀ ਸ਼ਾਮਲ ਹਨ, ਉੱਤੇ ਨਿਰਭਰ ਹੈ। ਭਾਰਤ ਦੁਨੀਆਂ ਵਿੱਚ ਕੀਟਨਾਸ਼ਕਾਂ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇੱਕ ਹੈ। ਅਕਤੂਬਰ 2019 ਤੱਕ, ਭਾਰਤ ਵਿੱਚ ਕੱਲ 292 ਕੀਟਨਾਸ਼ਕ ਰਜਿਸਟਰਡ ਸਨ ਅਤੇ ਜਿਨ੍ਹਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚ ਹਰ ਸਾਲ ...

Read More

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

ਲੇਖ ਲੜੀ - 11 ਅਤਰ ਸਿੰਘ ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ...

Read More


ਮਾਲਵੇ ਦਾ ਪੁਰਾਤਨ ਰੁੱਖ ‘ਰੇਰੂ’

Posted On January - 7 - 2012 Comments Off on ਮਾਲਵੇ ਦਾ ਪੁਰਾਤਨ ਰੁੱਖ ‘ਰੇਰੂ’
ਰੇਰੂ ਮਾਲਵੇ ਦਾ ਪੁਰਾਤਨ ਰੇਗਿਸਤਾਨੀ ਰੁੱਖ ਹੈ। ਪੁਰਾਤਨ ਸਮੇਂ ਵਿਚ ਜਦੋਂ ਮਾਲਵਾ ਬਹੁਤ ਖੁਸ਼ਕ, ਗਰਮ, ਰੇਤਲਾ ਅਤੇ ਟਿੱਬਿਆਂ ਵਾਲਾ ਇਲਾਕਾ ਸੀ, ਉਸ ਸਮੇਂ ਇਸ ਧਰਤੀ ‘ਤੇ ਅਜਿਹੇ ਸਖ਼ਤ, ਸਹਿਨਸ਼ੀਲ ਅਤੇ ਢਲਣਸ਼ੀਲ ਰੁੱਖ ਪੈਦਾ ਹੋਏ ਜਿਹੜੇ ਪਾਣੀ ਦੀ ਅਣਹੋਂਦ ਅਤੇ ਤਿੱਖੜ ਦੁਪਹਿਰਿਆਂ ਦੀਆਂ ਸਖ਼ਤ ਮਾਰਾਂ ਸਹਿ ਕੇ ਵੀ ਹਰੇ ਕਚੂਰ ਰਹੇ। ਜਿੱਥੇ ਇਹ ਰੁੱਖ ਮਾਲਵੇ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਰਹੇ ਉਥੇ ਗਰਮੀ ਵਿਚ ਵਗਦੀਆਂ ਲੋਆਂ ਵਿਚ ਠੰਢੀਆਂ ਛਾਵਾਂ ਵੀ ਬਖਸ਼ਦੇ ਰਹੇ। ਰੇਰੂ ਦਾ ਰੁੱਖ 

ਕਣਕ ਵਿੱਚ ਮੈਂਗਨੀਜ਼ ਦੀ ਘਾਟ ਨੂੰ ਕਿਵੇਂ ਪੂਰਾ ਕਰੀਏ

Posted On January - 7 - 2012 Comments Off on ਕਣਕ ਵਿੱਚ ਮੈਂਗਨੀਜ਼ ਦੀ ਘਾਟ ਨੂੰ ਕਿਵੇਂ ਪੂਰਾ ਕਰੀਏ
ਡਾ. ਹਰਮੰਦਰ ਸਿੰਘ ਗਿੱਲ ਕਣਕ ਪੰਜਾਬ ਦੀ ਹਾੜੀ ਦੀ ਮੁੱਖ ਫਸਲ ਹੈ ਅਤੇ ਇਸ ਦੀ ਕਾਸ਼ਤ ਸਾਲ 2009-10 ਦੌਰਾਨ 35.22 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਜਿਸ ਤੋਂ ਕੁੱਲ ਪੈਦਾਵਾਰ 151.69 ਲੱਖ ਟਨ ਹੋਈ। ਪੰਜਾਬ ਸੂਬੇ ਦੇ ਬਹੁਤੇ ਕਿਸਾਨ ਫਸਲਾਂ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਵੱਡੇ ਖ਼ੁਰਾਕੀ ਤੱਤ ਜਿਵੇਂ ਕਿ ਨਾਈਟਰੋਜ਼ਨ, ਫਾਸਫੋਰਸ, ਪੋਟਾਸ਼ ਆਦਿ ਦੀ ਤਾਂ ਚੰਗੀ ਮਾਤਰਾ ਵਿੱਚ ਵਰਤੋਂ ਕਰਦੇ ਹਨ ਪਰ ਦੂਜੇ ਪਾਸੇ ਉਹ ਛੋਟੇ ਤੱਤਾਂ  ਦੀ ਮਹੱਤਤਾ ਤੋਂ ਅਣਜਾਣ ਹਨ। ਛੋਟੇ ਤੱਤ ਜਿਵੇਂ ਕਿ ਜ਼ਿੰਕ, ਲੋਹਾ, ਮੈਂਗਨੀਜ਼, 

ਗੀਤ

Posted On January - 7 - 2012 Comments Off on ਗੀਤ
ਤੇਰੀ ਅੱਖ ਵਿਚ ਟੀਰ, ਤੇਰੇ ਦਿਲ ਬਦਨੀਤੀ, ਨੀ ਤੂੰ ਦਿੱਲੀਏ ਜੱਟਾਂ ਦੇ ਨਾਲ ਚੰਗੀ ਨਹੀਂਉਂ ਕੀਤੀ। ਜੱਟ ਫਸਲਾਂ ਉਗਾਵੇ, ਨੀ ਤੂੰ ਭਾਅ ਉਹਦਾ ਬੰਨ੍ਹੇ, ਗੱਲ ਵੱਡਿਆਂ ਵਿਪਾਰੀਆਂ ਦੀ ਹੱਥ ਬੰਨ੍ਹ ਮੰਨੇ। ਰੱਬ ਜਾਣਦਾ ਹੈ ਜਿਹੜੀ ਭੁੱਖੇ ਢਿੱਡ ਨਾਲ ਬੀਤੀ। ਨੀ ਤੂੰ ਦਿੱਲੀਏ ਜੱਟਾਂ… ਤੈਨੂੰ ਦੁੱਖ ਨੇ ਸੁਨਾਉਣ ਜੱਟ ਦੂਰੋਂ-ਦੂਰੋਂ ਆਉਂਦੇ, ਗੱਲ ਸੁਣੇ ਨਾ ਜਦੋਂ ਤੂੰ ਏਹੇ ਧਰਨੇ ਨੇ ਲਾਉਂਦੇ। ਇਨ੍ਹਾਂ ਨਾਲ ਵੀ ਤੂੰ ਲਾਰਿਆਂ ਦੀ ਖੇਡੇਂ ਰਾਜਨੀਤੀ। ਨੀ ਤੂੰ ਦਿੱਲੀਏ ਜੱਟਾਂ… ਨਿੱਤ ਯੂਰੀਏ ਤੇ ਡੀਜ਼ਲ 

ਗੌਰਵਮਈ ਉਪਲਬਧੀਆਂ ਵਾਲਾ ਪਿੰਡ ਗੁਣਾਚੌਰ

Posted On December - 24 - 2011 Comments Off on ਗੌਰਵਮਈ ਉਪਲਬਧੀਆਂ ਵਾਲਾ ਪਿੰਡ ਗੁਣਾਚੌਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਸੁਰਜੀਤ ਮਜਾਰੀ ਪਿੰਡ ਗੁਣਾਚੌਰ ਦਾ ਨਾਂ ਸਾਂਝਾ ਹੁੰਦਿਆਂ ਹੀ ਇਸ ਦੇ ਗੌਰਵਮਈ ਇਤਿਹਾਸ ਅਤੇ ਵਿਲੱਖਣ ਪ੍ਰਾਪਤੀਆਂ ਭਰੇ ਵਰਤਮਾਨ ਸਦਕਾ ਸਤਿਕਾਰਤ ਮਾਹੌਲ ਖੁਦ-ਬ-ਖੁਦ ਸਿਰਜਿਆ ਜਾਂਦਾ ਹੈ। ਪੰਜਾਬ ਦੇ ਜਗਤ ਪ੍ਰਸਿੱਧ ਪਿੰਡਾਂ ਦੀ ਲੜੀ ਵਿਚ ਗੁਣਾਚੌਰ ਦਾ ਸਮੁੱਚਾ ਸਫਰ ਮਾਣਮੱਤਾ ਸਾਬਤ ਹੋਇਆ ਹੈ। ਭੂਗੋਲਿਕ ਸਥਿਤੀ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਤਹਿਸੀਲ ਬੰਗਾ ਤੋਂ ਮਹਿਜ਼ ਚਾਰ ਕੁ ਕਿਲੋਮੀਟਰ ਦੀ ਵਿੱਥ ‘ਤੇ ਦੱਖਣ ਵੱਲ ਇਹ ਸਥਿਤ ਹੈ। ਦਿੱਖ 

ਜੈਵਿਕ ਖੇਤੀ ਕਰਨ ਵਾਲੇ ਸਫਲ ਕਿਸਾਨ

Posted On December - 24 - 2011 Comments Off on ਜੈਵਿਕ ਖੇਤੀ ਕਰਨ ਵਾਲੇ ਸਫਲ ਕਿਸਾਨ
ਕੀਟਨਾਸ਼ਕ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਤੋਂ ਬਿਨਾਂ ਖੇਤੀ ਕਰਨਾ 21ਵੀਂ ਸਦੀ ਦੀ ਮੁੱਖ ਲੋੜ ਬਣ ਗਿਆ ਹੈ। ਅੱਜ ਜੈਵਿਕ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ ਹੈ, ਮੰਗ ਹੈ, ਜ਼ਰੂਰਤ ਹੈ। ਸ਼ੁੱਧ ਭੋਜਨ ਨਾਲ ਹੀ ਸ਼ੁੱਧ ਖੂਨ ਸਾਡੇ ਤਨ ’ਚ ਦੌੜੇਗਾ, ਦੁੱਖ ਦੂਰ ਭੱਜਣਗੇ, ਸ਼ੁੱਧ ਕਣਕ, ਮੱਕੀ ਦੇ ਆਟੇ ਦੀਆਂ ਰੋਟੀਆਂ ਖਾਣ ਦਾ ਆਨੰਦ ਹੀ ਵੱਖਰਾ ਹੈ। ਇਹੀ ਖੇਤੀ ਅੱਜ ਤੋਂ 40 ਸਾਲ ਪਹਿਲਾਂ ਸਾਡੇ ਬਜ਼ੁਰਗ ਕਰਦੇ ਸਨ। ਚਿਹਰਿਆਂ ’ਤੇ ਲਾਲੀਆਂ ਦਗਦੀਆਂ, ਨਾ ਬੀਮਾਰੀ, ਨਾ ਤਣਾਅ। ਬਸ ਖੁਸ਼ੀ ਅਤੇ ਗੂੜ੍ਹੀ ਨੀਂਦ ਦਾ ਆਲੌਕਿਕ 

ਅਮਰੀਕੀ ਖੇਤੀਬਾੜੀ ਦੀਆਂ ਵਿਲੱਖਣਤਾਵਾਂ

Posted On December - 24 - 2011 Comments Off on ਅਮਰੀਕੀ ਖੇਤੀਬਾੜੀ ਦੀਆਂ ਵਿਲੱਖਣਤਾਵਾਂ
ਅਮਰੀਕਾ ਇੰਗਲੈਂਡ ਤੇ ਹੋਰ ਵਿਕਸਿਤ ਦੇਸ਼ਾਂ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਤਰੱਕੀ ਦਾ ਕਾਰਨ ਇੱਥੋਂ ਦਾ ਉਦਯੋਗਿਕ ਵਿਕਾਸ ਹੈ। ਭਾਰਤ ਤੇ ਹੋਰ ਤਰੱਕੀ ਕਰ ਰਹੇ ਦੇਸ਼ ਜਿਨ੍ਹਾਂ  ਨੂੰ ਵਿਕਾਸਸ਼ੀਲ ਦੇਸ਼ ਕਿਹਾ ਜਾਂਦਾ ਹੈ, ਦੇ ਪਛੜੇਪਣ ਦਾ ਕਾਰਨ ਇਨ੍ਹਾਂ ਦੇ ਖੇਤੀਵਾੜੀ ਪ੍ਰਧਾਨ ਦੇਸ਼ ਹੋਣਾ ਹੈ। ਅਮਰੀਕਾ ਵਿਚ ਪਹਿਲਾਂ ਤਾਂ 35 ਪ੍ਰਤੀਸ਼ਤ ਦੇ ਕਰੀਬ ਲੋਕ ਖੇਤੀਬਾੜੀ ਕਰਦੇ ਸਨ। ਪਰ ਇਹ ਦਰ ਘੱਟ ਕੇ ਹੁਣ ਕੇਵਲ 3 ਪ੍ਰਤੀਸ਼ਤ ਰਹਿ ਗਈ ਹੈ। ਇਹੋ ਹਾਲ ਕੈਨੇਡਾ ਦਾ ਹੈ। ਅਮਰੀਕਾ ਵਿਚ  ਕੈਲੇਫੋਰਨੀਆਂ 

ਤੁੜਾਈ ਉਪਰੰਤ ਸਬਜ਼ੀਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ?

Posted On December - 24 - 2011 Comments Off on ਤੁੜਾਈ ਉਪਰੰਤ ਸਬਜ਼ੀਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ?
ਰਜਿੰਦਰ ਕੁਮਾਰ ਢੱਲ ਸਬਜ਼ੀਆਂ ਬਹੁਤ ਨਾਜ਼ੁਕ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਸਾਹ ਲੈਣ ਦੀ ਪ੍ਰਕਿਰਿਆ ਤੁੜਾਈ ਤੋਂ ਬਾਅਦ ਤੇਜ਼ ਹੋ ਜਾਂਦੀ ਹੈ, ਜਿਸ ਕਰਕੇ ਇਨ੍ਹਾਂ ਵਿਚੋਂ ਪਾਣੀ ਤੇਜ਼ੀ ਨਾਲ ਉਡਦਾ ਹੈ। ਇਨ੍ਹਾਂ ਦੀ ਗੁਣਵੱਤਾ ਤੇਜ਼ੀ ਨਾਲ ਘਟਦੀ ਹੈ ਅਤੇ ਤੁੜਾਈ ਉਪਰੰਤ ਭੰਡਾਰਨ ਕੀਤੇ ਜਾ ਸਕਣ ਵਾਲੇ ਸਮੇਂ ਵਿਚ ਤੇਜ਼ੀ ਨਾਲ ਘਾਟਾ ਹੁੰਦਾ ਹੈ। ਬਿਜਾਈ ਸਮੇਂ ਪੂਰੀ ਯੋਜਨਾਬੰਦੀ ਅਤੇ ਕਈ ਮੌਸਮੀ ਕਾਰਨਾਂ ਕਰਕੇ ਸਬਜ਼ੀਆਂ ਦੀ ਮੰਡੀ ਵਿਚ ਬਹੁਤਾਤ ਹੋ ਜਾਂਦੀ ਹੈ। ਇਸ ਕਰਕੇ ਉਤਪਾਦਕ ਨੂੰ ਸਬਜ਼ੀ 

ਰੁੱਸੀ ਧਰਤ ਪੰਜਾਬ ਦੀ

Posted On December - 17 - 2011 Comments Off on ਰੁੱਸੀ ਧਰਤ ਪੰਜਾਬ ਦੀ
ਪੰਜ-ਆਬ ਦੀ ਧਰਤੀ ਰੁੱਸੀ ਮਿੰਨਤਾਂ ਨਾਲ ਮਨਾਓ ਸਿਵਿਆਂ ਦੇ ਰਾਹ ਪੈ ਚੱਲੀ ਨੂੰ ਹਾੜਾ ਮੋੜ ਲਿਆਓ। ਕੁਦਰਤ ਦੇ ਨਾਲ ਖਹਿਣ ਲੱਗ ਗਈ, ਮਾਨਸ ਜਾਤ ਇਹ ਖਸਮਾਂ ਖਾਣੀ। ਪੱਟ-ਪੱਟ ਧਰਤੀ ਪੋਲੀ ਕੀਤੀ, ਦੂਸ਼ਿਤ ਕੀਤੇ ਨਿਰਮਲ ਪਾਣੀ ਢੇਰ ਨਿਆਮਤਾਂ ਸਾਨੂੰ ਬਖਸ਼ੇ ਤਰਸ ਰਤਾ ਕੁ ਖਾਓ ਸਿਵਿਆਂ… ਛਿੜਕ ਦਵਾਈਆਂ ਕੈਂਸਰ ਬੀਜਿਆ, ਹਰ ਘਰ ਮੱਚੀ ਦੁਹਾਈ। ਪੌਣਾਂ ਨੇ ਜ਼ਹਿਰੀਲੀਆਂ ਹੋਈਆਂ, ਹਰ ਪਿੰਡ ਜਹਿਮਤ ਆਈ। ਕੁਦਰਤ ਦੇ ਨਾਲ ਰਲ ਕੇ ਸਾਰੇ, ਪਿਆਰ ਕਰਿੰਘੜੀ ਪਾਓ, ਸਿਵਿਆਂ… ਖੇਤਾਂ ਵਿਚ ਸਾੜ ਪਰਾਲੀ ਅੰਬਰ ਕਾਲਾ 

ਖੇਤੀਬਾੜੀ ਦਾ ਬਦਲਦਾ ਮੁਹਾਂਦਰਾ ਅਤੇ ਭਵਿੱਖ

Posted On December - 17 - 2011 Comments Off on ਖੇਤੀਬਾੜੀ ਦਾ ਬਦਲਦਾ ਮੁਹਾਂਦਰਾ ਅਤੇ ਭਵਿੱਖ
ਡਾ. ਬਲਦੇਵ ਸਿੰਘ ਢਿੱਲੋਂ ਆਜ਼ਾਦੀ ਮਗਰੋਂ ਦੇਸ਼ ਦੀ ਆਰਥਿਕਤਾ ਨੂੰ ਨਵੇਂ ਸਿਰਿਓਂ ਵਿਊਂਤਣ ਅਤੇ ਅਨਾਜ ਲੋੜਾਂ ਦੀ ਪੂਰਤੀ ਲਈ ਖੇਤੀਬਾੜੀ ਖੋਜ ਨੂੰ ਅੱਗੇ ਵਧਾਉਣ ਦੀ ਯੋਜਨਾ ਤਿਆਰ ਹੋਈ ਤਾਂ ਉਸ ਵਿੱਚ ਪੰਜਾਬ ਨੂੰ ਪ੍ਰਮੁੱਖ ਕੇਂਦਰ ਵਜੋਂ ਵਿਕਾਸ ਦਾ ਮੌਕਾ ਮਿਲਿਆ। ਖੇਤੀਬਾੜੀ ਯੂਨੀਵਰਸਿਟੀਆਂ ਦੀ ਉਸਾਰੀ ਹੋਈ ਤਾਂ ਪੰਤਨਗਰ ਤੋਂ ਬਆਦ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੌਜੀ ਅਤੇ ਇਸੇ ਨਾਲ ਹੀ 1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਇਸ ਯੂਨੀਵਰਸਿਟੀ 

ਜੇਕਰ ਪਿਆਜ ਦੀ ਪਨੀਰੀ ਤਿਆਰ ਹੈ ਤਾਂ ਲਗਾ ਦਿਓ

Posted On December - 17 - 2011 Comments Off on ਜੇਕਰ ਪਿਆਜ ਦੀ ਪਨੀਰੀ ਤਿਆਰ ਹੈ ਤਾਂ ਲਗਾ ਦਿਓ
ਕਿਸਾਨਾਂ ਲਈ ਦਸੰਬਰ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਜਿਹੜੇ ਖੇਤ ਹੁਣ ਵਿਹਲੇ ਹੋ ਰਹੇ ਹਨ, ਉਨ੍ਹਾਂ ਵਿੱਚ ਅਗਲੇ ਮਹੀਨੇ ਕਾਸ਼ਤ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰੋ। ਸੂਰਜਮੁਖੀ, ਆਲੂ, ਮੈਂਥਾ, ਪਿਆਜ਼ ਆਦਿ ਦੀ ਇਨ੍ਹਾਂ ਖੇਤਾਂ ਵਿੱਚ ਬਿਜਾਈ ਕਰੋ। ਸੂਰਜਮੁਖੀ ਅਤੇ ਪਿਆਜ਼ ਬਾਰੇ ਇਸ ਵੇਰ ਲਿਖਿਆ ਜਾ ਰਿਹਾ ਹੈ। ਆਲੂ ਤੇ ਮੈਂਥੇ ਬਾਰੇ ਅਗਲੀ ਵੇਰ ਲਿਖਿਆ ਜਾਵੇਗਾ। ਜੇਕਰ ਪਿਆਜ਼ ਦੀ ਪਨੀਰੀ ਤਿਆਰ ਹੈ ਤਾਂ ਉਸ ਨੂੰ ਪੁੱਟ ਕੇ ਹੁਣ ਖੇਤ ਵਿੱਚ ਲਗਾਇਆ ਜਾ ਸਕਦਾ ਹੈ। ਅਗੇਤੀ ਫਸਲ ਤੋਂ ਵਧੇਰੇ 

ਬੰਗਾਲ ਦਾ ‘ਦੁੱਧ ਬਾਦਸ਼ਾਹ’ ਸ. ਜੋਧ ਸਿੰਘ

Posted On December - 10 - 2011 Comments Off on ਬੰਗਾਲ ਦਾ ‘ਦੁੱਧ ਬਾਦਸ਼ਾਹ’ ਸ. ਜੋਧ ਸਿੰਘ
ਹਰਚਰਨ ਸਿੰਘ ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਪੰਜਾਬੀ ਭਾਵੇਂ ਕਿਸੇ ਖਿੱਤੇ ਅਤੇ  ਕਿਸੇ ਧੰਦੇ ਵਿਚ ਹੋਣ, ਉਹ ਆਪਣੀ ਮਿਹਨਤ, ਲਗਨ, ਨਿਸ਼ਠਾ ਨੂੰ ਮੁੱਖ ਰੱਖਦੇ ਹੋਏ ਬੇਅੰਤ ਔਕੜਾਂ ਦੇ ਬਾਵਜੂਦ ਕਾਮਯਾਬੀ ਦੀ ਸਿਖਰ ’ਤੇ ਪੁੱਜੇ ਹਨ। ਇਕ ਪੰਜਾਬੀ ਬਜ਼ੁਰਗ ਕਲਕੱਤੇ ਵਾਲੇ ਹਨ ਸਰਦਾਰ ਜੋਧ ਸਿੰਘ, ਜੋ ਬੰਗਾਲ ਦੇ ‘ਦੁੱਧ ਦੇ ਬਾਦਸ਼ਾਹ’ ਦੇ ਨਾਂ ਨਾਲ ਜਾਣੇ ਜਾਂਦੇ ਹਨ। ਜ਼ਿਲ੍ਹਾ ਮਿੰਟਗੁਮਰੀ, ਅਜੋਕੇ ਪਾਕਿਸਤਾਨ ਵਿਚ ਸਾਲ 1923 ਵਿਚ ਸਰਦਾਰ ਕਰਮ ਸਿੰਘ ਦੇ ਘਰ, ਛੇ ਭੈਣਾਂ ਤੇ ਦੋ ਭਰਾਵਾਂ ਦਾ ਵੀਰ, 

ਸਰਬਪੱਖੀ ਵਿਕਾਸ ਤੋਂ ਪਛੜਿਆ ਪਿੰਡ ਮੱਤੀ

Posted On December - 10 - 2011 Comments Off on ਸਰਬਪੱਖੀ ਵਿਕਾਸ ਤੋਂ ਪਛੜਿਆ ਪਿੰਡ ਮੱਤੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਭੀਖੀ ਤੋਂ ਪੰਜ ਕਿਲੋਮੀਟਰ ਦੀ ਵਿੱਥ ’ਤੇ ਭੀਖੀ ਤੋਂ ਬਰਨਾਲਾ ਰੋਡ ’ਤੇ ਬਰਨਾਲਾ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਜ਼ਿਲ੍ਹਾ ਮਾਨਸਾ ਦਾ ਅਖੀਰਲਾ ਪਿੰਡ ਮੱਤੀ ਬੜੇ ਲੰਮੇ ਸਮੇਂ ਤੋਂ ਪਛੜੇਪਣ ਨਾਲ ਜੂਝ ਰਿਹਾ ਹੈ। ਛੇ ਕੁ ਹਜ਼ਾਰ ਦੀ ਆਬਾਦੀ ਤੇ ਸਾਢੇ ਪੰਜ ਕੁ ਸੌ ਘਰਾਂ ’ਚ ਵੱਸਦਾ ਪਿੰਡ ਮੱਤੀ ਅਨੇਕਾਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੈ। ਪਿੰਡ ਦੀ ਬੁੱਕਲ ਵਿਚ, ਜੱਟ, ਸਿੱਖ, ਮਜ਼੍ਹਬੀ-ਸਿੱਖ, ਰਾਮਦਾਸੀਏ-ਸਿੱਖ, ਮਹਾਜਨ ਪਰਿਵਾਰ, ਮੁਸਲਮ ਭਾਈਚਾਰੇ ਨਾਲ ਸਬੰਧਤ ਡੂਮ, 

ਮਨੁੱਖੀ ਤਰੱਕੀ ਦਾ ਖਾਮਿਆਜ਼ਾ ਭੁਗਤ ਰਹੇ ਜੰਗਲੀ ਜਾਨਵਰ

Posted On December - 10 - 2011 Comments Off on ਮਨੁੱਖੀ ਤਰੱਕੀ ਦਾ ਖਾਮਿਆਜ਼ਾ ਭੁਗਤ ਰਹੇ ਜੰਗਲੀ ਜਾਨਵਰ
ਭਾਰਤ ਵਿੱਚ ਜਾਨਵਰਾਂ ਨਾਲ ਬਹੁਤ ਪਿਆਰ ਕੀਤਾ ਜਾਂਦਾ ਹੈ। ਜਾਨਵਰਾਂ ਅਤੇ ਮਨੁੱਖਾਂ ਦਾ ਸਾਥ ਬਹੁਤ ਪੁਰਾਣਾ ਹੈ। ਖੇਤੀ ਉੱਤੇ ਨਿਰਭਰ ਇਸ ਦੇਸ਼ ਵਿੱਚ ਬਲਦਾਂ ਨਾਲ ਹਲ਼ ਚਲਾਇਆ ਜਾਂਦਾ ਹੈ, ਦੁੱਧ ਲਈ ਮੱਝਾਂ, ਗਾਂਵਾਂ ਅਤੇ ਬੱਕਰੀਆਂ ਨੂੰ ਪਾਲ਼ਿਆ ਜਾਂਦਾ ਹੈ, ਉਨ ਲਈ ਭੇਡਾਂ ਦੇ ਇੱਜੜ ਰੱਖੇ ਜਾਂਦੇ ਹਨ, ਸਾਮਾਨ ਦੀ ਢੋਆ ਢਆਈ ਲਈ ਘੋੜੇ, ਗਧੇ ਅਤੇ ਖੱਚਰਾਂ ਅਤੇ ਘਰ ਦੀ ਰਖਵਾਲੀ ਲਈ ਕੁੱਤੇ ਨੂੰ ਹੁਣ ਵੀ ਪਾਲ਼ਿਆ ਜਾਂਦਾ ਹੈ। ਬਿੱਲੀਆਂ ਕੁੱਤੇ ਤਾਂ ਘਰ ਦੇ ਮੈਂਬਰਾਂ ਵਾਂਗ ਹੀ ਰਹਿੰਦੇ ਹਨ, ਇਸੇ ਤਰ੍ਹਾਂ 

ਕਿਸਾਨਾਂ ਦੀ ਬਾਂਹ ਫੜਨ ਵਾਲਾ ਖੇਤੀ ਵਿਗਿਆਨੀ ਡਾ. ਗੁਰਸੇਵਕ ਸਿੰਘ ਸੰਧੂ

Posted On December - 10 - 2011 Comments Off on ਕਿਸਾਨਾਂ ਦੀ ਬਾਂਹ ਫੜਨ ਵਾਲਾ ਖੇਤੀ ਵਿਗਿਆਨੀ ਡਾ. ਗੁਰਸੇਵਕ ਸਿੰਘ ਸੰਧੂ
ਪੰਜਾਬ ਦੀ ਕਿਰਸਾਨੀ ਨੂੰ ਦੇਸ਼ ਪੱਧਰ ’ਤੇ ਹੀ ਨਹੀਂ ਸਗੋਂ ਦੁਨੀਆਂ ਪੱਧਰ ’ਤੇ ਲਗਨ, ਮਿਹਨਤ ਅਤੇ ਦਿਲਚਸਪੀ ਨਾਲ ਖੇਤੀ ਕਰਨ ਦਾ ਮਾਣ ਪ੍ਰਾਪਤ ਹੈ। ਸਾਰੇ ਕਿਸਾਨਾਂ ਵੱਲੋਂ ਕੀਤੀ ਸਖਤ ਮਿਹਨਤ ਤੇ ਮੁਆਵਜ਼ੇ ਵਜੋਂ ਜਿੰਨਾ ਆਰਥਿਕ ਲਾਭ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਭਾਵੇਂ ਕਿ ਉਨਾ ਪ੍ਰਾਪਤ ਨਹੀਂ ਹੋਇਆ, ਪ੍ਰੰਤੂ ਇਹ ਵੀ ਸੱਚ ਹੈ ਕਿ ਜੋ ਕਿਸਾਨ ਕਿਸੇ ਵੀ ਅਦਾਰੇ ਜਾਂ ਕਿਸਾਨ ਹਿੱਤ ਵਿਚ ਬਣਾਏ ਵਿਭਾਗ ਨਾਲ ਜੁੜਿਆ ਹੈ, ਉਸ ਦੀ ਆਰਥਿਕ ਹਾਲਤ ਦੂਸਰੇ ਕਿਸਾਨਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਕਿਸੇ 

ਗੀਤ

Posted On December - 10 - 2011 Comments Off on ਗੀਤ
ਜੱਟ ਨੇ ਧਰਨੇ ’ਤੇ ਜਾਣਾ ਨੀਂ… ਉੱਠ ਗੁਰਨਾਮੋ ਉੱਠ ਨੀਂ, ਉੱਠ ਕਰਦੇ ਚਾਹ ਦੀ ਘੁੱਟ ਨੀਂ। ਮਗਰੋਂ ਸਾਂਭੀਂ ਜਾਈਂ ਤੰੂ ਘਰ ਦਾ ਤਾਣਾ-ਬਾਣਾ ਨੀਂ। ਚਾਰ ਪਰੌਂਠੇ ਲਾਹ ਦੇ ਮੈਂ ਧਰਨੇ ’ਤੇ ਜਾਣਾ ਨੀਂ……. ਲਹੂ ਪੀ ਲਿਆ ਬਿਜਲੀ ਦੇ ਅਣਗਿਣਤ ਮਟੱਕਿਆਂ ਨੇ। ਜਾਮ ਗਰਿੱਡ ’ਤੇ ਲਾਉਣਾ ਜੱਟਾਂ ਅੱਕਿਆਂ ਥੱਕਿਆਂ ਨੇ। ਕਾਬੂ ਕਰਨਾ ਭੂਤ ਗਿਆ ਸਭ ਲੋਟੂ ਲਾਣਾ ਨੀਂ। ਚਾਰ ਪਰੌਠੇ ਲਾਹ ਦੇ ਮੈਂ ਧਰਨੇ ’ਤੇ ਜਾਣਾ ਨੀਂ…… ਕਿੱਲਾ ਜੀਰੀ ਲਾਈ ਉਹ ਵੀ ਵਾਹੁਣੀ ਪੈ ਗਈ ਨੀਂ। ਦਿਨੇ ਰਾਤ ਮੋਟਰ ’ਤੇ 

ਭੱਦਲ ਇੰਸਟੀਚਿਊਟਸ ਦਾ ਗ੍ਰਾਮੀਣ ਵਿਕਾਸ ਪ੍ਰੋਗਰਾਮ

Posted On December - 3 - 2011 Comments Off on ਭੱਦਲ ਇੰਸਟੀਚਿਊਟਸ ਦਾ ਗ੍ਰਾਮੀਣ ਵਿਕਾਸ ਪ੍ਰੋਗਰਾਮ
ਕੰਢੀ ਏਰੀਏ ਦੇ ਵਿਕਾਸ ਨੂੰ ਸਮਰਪਿਤ ਅਮਰਪਾਲ ਬੈਂਸ ਰੂਪਨਗਰ ਦੇ ਇਕ ਦੂਰ ਦਰਾਜ ਅਨਜਾਣ ਅਤੇ ਅਣਗੌਲੇ ਜਿਹੇ ਪਿੰਡ ਭੱਦਲ ਵਿੱਚ ਤਕਰੀਬਨ ਬਾਰ੍ਹਾਂ ਕੁ ਵਰ੍ਹੇ ਪਹਿਲਾਂ ਸਿੱਖਿਆ ਦਾ ਇਕ ਬੀਜ ਬੀਜਿਆ ਗਿਆ ਸੀ। ਉਸ ਵੇਲੇ ਭਾਵੇਂ ਕਿਸੇ ਹੋਰ ਨੇ ਇਹ ਗੱਲ ਨਾ ਸੋਚੀ ਹੋਵੇ ਪਰ ਦੁਨੀਆਂ ਦੇ ਕੋਨੇ-ਕੋਨੇ ਤੋਂ ਰੌਸ਼ਨੀਆਂ ਦਾ ਦਰਿਆ ਆਪਣੇ ਜਿਹਨ ਵਿੱਚ ਲੈ ਕੇ ਆਪਣੀ ਜਨਮ ਭੌਇੰ ਦੀਆਂ ਨੇਰ੍ਹੀਆਂ ਨੁਕਰਾਂ ਨੂੰ ਸਿੰਜਣ ਦਾ ਝੱਲ ਪਾਲਣ ਵਾਲੇ ਇੰਜ. ਗੁਰਚਰਨ ਸਿੰਘ ਨੇ ਇੰਜੀਨੀਅਰਿੰਗ ਦੇ ਆਉਣ ਵਾਲੇ ਭਵਿੱਖ ਅਤੇ 
Manav Mangal Smart School
Available on Android app iOS app
Powered by : Mediology Software Pvt Ltd.