ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖੇਤੀ/ ਖੇਡਾਂ › ›

Featured Posts
ਭਾਦੋਂ

ਭਾਦੋਂ

ਡਾ. ਹਰਪਾਲ ਸਿੰਘ ਪੰਨੂ  ਗੂਰੂ ਨਾਨਕ ਦੇਵ ਜੀ ਹਰ ਘੜੀ, ਪਹਿਰ ਅਤੇ ਮਹੀਨੇ ਨੂੰ ਭਲਾ ਕਹਿੰਦੇ ਹਨ ਕਿਉਂਕਿ ਕਰਤਾਰ ਦੀ ਰਚਨਾ ਹੈ। ਰਚਨਹਾਰ ਕਰਤਾਰ ਸੁਹਣਾ ਹੈ ਤਾਂ ਰਚਨਾ ਕਿਵੇਂ ਮਾੜੀ ਹੋਈ? ਪਰ ਮੈਂ ਆਮ ਬੰਦਾ ਹਾਂ, ਕਿਸਾਨੀ ਪਿਛੋਕੜ ਹੋਣ ਸਦਕਾ ਮੈਨੂੰ ਭਾਦੋਂ ਚੰਗੀ ਨਹੀਂ ਲਗਦੀ। ਹੁੰਮਸ, ਵੱਟ, ਪਿੰਡਾ ਵਿੰਨ੍ਹਦੀ ਕੜਕਦੀ, ਲਹੂ ...

Read More

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਪੰਜਾਬ ਵਿੱਚ ਉੱਭਰ ਰਿਹਾ ਪਾਣੀ ਸੰਕਟ: ਚੁਣੌਤੀਆਂ ਅਤੇ ਹੱਲ

ਡਾ. ਰਣਜੀਤ ਸਿੰਘ ਘੁੰਮਣ* ਭਾਵੇਂ ਪੰਜਾਬ ਵਿਚ ਪਾਣੀ-ਸੰਕਟ ਪਿਛਲੇ ਤਕਰੀਬਨ 35 ਕੁ ਸਾਲਾਂ ਤੋਂ ਸਿਰ ਚੁੱਕ ਰਿਹਾ ਹੈ ਪਰ ਇਸ ਦੇ ਹੱਲ ਲਈ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਹੈਰਾਨੀਜਨਕ ਗੱਲ ਇਹ ਹੈ ਕਿ ਪਾਣੀ ਦੀ ਵਰਤੋਂ ਕਰਨ ਵਾਲੇ ਵੱਖ ਵੱਖ ਵਰਗ (ਖੇਤੀ ਖੇਤਰ, ਉਦਯੋਗਿਕ ਅਤੇ ਵਪਾਰਕ ਖੇਤਰ ਅਤੇ ਘਰੇਲੂ ਖੇਤਰ) ...

Read More

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਸ਼ਿਵਾ ਥਾਪਾ ਦੇ ਸੁਨਿਹਰੀ ਮੁੱਕੇ ਸੁਨਹਿਰੀ

ਮਨਦੀਪ ਸਿੰਘ ਸੁਨਾਮ ਭਾਰਤ ਦੇ ਮੁੱਕੇਬਾਜ਼ ਅੱਜ ਪੂਰੇ ਸੰਸਾਰ ਵਿਚ ਆਪਣੇ ਮੁੱਕੇ ਦਾ ਲੋਹਾ ਮਨਵਾ ਰਹੇ ਹਨ। ਵਿਜੇਂਦਰ ਸਿੰਘ ਨੇ ਭਾਰਤ ਨੂੰ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਸੀ। ਮੈਰੀਕਾਮ ਜੋ ਭਾਰਤ ਦੀ ਆਇਰਨ ਲੇਡੀ ਵਜੋਂ ਪ੍ਸਿੱਧ ਹੈ, ਨੇ ਵੀ ਭਾਰਤ ਨੂੰ ਮੁੱਕੇਬਾਜ਼ੀ ਵਿਚ ਅਲੱਗ ਜਗ੍ਹਾ ’ਤੇ ਲਿਆ ਕੇ ...

Read More

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਪ੍ਰੀਮੀਅਰ ਲੀਗ ਫੁਟਬਾਲ ਦੇ ਨਵੇਂ ਸੀਜ਼ਨ ਦਾ ਆਗਾਜ਼

ਸੁਦੀਪ ਸਿੰਘ ਢਿੱਲੋਂ ਇੰਗਲੈਂਡ ਦੇਸ਼ ਫੁਟਬਾਲ ਦਾ ਧੁਰਾ ਅਤੇ ਇਸ ਖੇਡ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦਾ ਫੁਟਬਾਲ ਅਤੇ ਇਸ ਦੀ ਫੁਟਬਾਲ ਲੀਗ ਵਿਸ਼ਵ ਫੁਟਬਾਲ ਲਈ ਇੱਕ ਚਾਨਣ ਮੁਨਾਰਾ ਵੀ ਹੈ। ਸਾਲ ਦੇ ਇਨੀਂ ਦਿਨੀਂ ਭਾਵ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਸਮੁੱਚੇ ਫੁਟਬਾਲ ਜਗਤ ਦੀਆਂ ਨਜ਼ਰਾਂ ਇੰਗਲੈਂਡ ਵੱਲ ...

Read More

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਬਰਸਾਤ ਰੁੱਤ ’ਚ ਟਮਾਟਰ ਦੀ ਕਾਸ਼ਤ

ਐਸ.ਕੇ. ਜਿੰਦਲ ਤੇ ਅਭਿਸ਼ੇਕ ਸ਼ਰਮਾ* ਬਰਸਾਤ ਰੁੱਤ ਵਿਚ ਵੀ ਟਮਾਟਰ ਦੀ ਫ਼ਸਲ ਨੂੰ ਚਿੱਟੀ ਮੱਖੀ ਰਾਹੀਂ ਫੈਲਣ ਵਾਲੇ ਵਿਸ਼ਾਣੂੰ ਰੋਗ (ਠੂਠੀ ਰੋਗ) ਦੇ ਹਮਲੇ ਕਰ ਕੇ ਕਿਸਾਨਾਂ ਨੂੰ ਇਸ ਦੀ ਕਾਸ਼ਤ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਇਸ ਰੋਗ ਕਾਰਨ ਕਈ ਵਾਰ ਪੂਰੀ ਫ਼ਸਲ ਬਰਬਾਦ ਹੋ ਜਾਦੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ...

Read More

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਛੋਟੇ ਪੱਧਰ ’ਤੇ ਫਲਾਂ ਦੀ ਕਾਸ਼ਤ ਦੇ ਨੁਕਤੇ

ਗੁਰਤੇਗ ਸਿੰਘ, ਮੋਨਿਕਾ ਗੁਪਤਾ ਤੇ ਐਚ.ਐਸ. ਰਤਨਪਾਲ* ਇਸ ਸਮੇਂ, ਪੰਜਾਬ ਵਿੱਚ ਫਲਾਂ ਹੇਠ ਰਕਬਾ 86,673 ਹੈਕਟੇਅਰ ਹੈ ਜਿਸ ਤੋਂ ਲਗਭਗ 18,50,259 ਮੀਟਰਿਕ ਟਨ ਪੈਦਾਵਾਰ ਹੁੰਦੀ ਹੈ। ਕਿੰਨੂ, ਅਮਰੂਦ, ਅੰਬ, ਨਾਖ, ਮਾਲਟਾ, ਲੀਚੀ, ਆੜੂ ਅਤੇ ਬੇਰ ਪੰਜਾਬ ਦੇ ਮੁੱਖ ਫ਼ਲ ਹਨ ਜਿਹੜੇ ਕਿ ਲਗਭਗ 96.4 ਪ੍ਰਤੀਸ਼ਤ ਰਕਬੇ ’ਤੇ ਕਾਸ਼ਤ ਕੀਤੇ ਜਾ ਰਹੇ ...

Read More

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

ਡਾ. ਰਣਜੀਤ ਸਿੰਘ ਕੁਦਰਤੀ ਖੇਤੀ ਕੇਵਲ ਰਸਾਇਣਾਂ ਦੀ ਵਰਤੋਂ ਹੀ ਬੰਦ ਕਰਨਾ ਨਹੀਂ ਹੈ ਸਗੋਂ ਉਸ ਕੁਦਰਤੀ ਚੱਕਰ ਨੂੰ ਵਿਕਸਤ ਕਰਨ ਦੀ ਲੋੜ ਹੈ ਜਿਹੜਾ ਸਥਾਈ ਖੇਤੀ ਨੂੰ ਸੁਰਜੀਤ ਕਰ ਸਕੇ। ਇਸ ਬਦਲਾਅ ਲਈ ਘੱਟੋ-ਘੱਟ ਤਿੰਨ ਸਾਲ ਦਾ ਸਮਾਂ ਲਗਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਪਹਿਲੇ ਸਾਲ ਝਾੜ ਚੋਖਾ ...

Read More


ਡੇਅਰੀ ਫਾਰਮਿੰਗ ਦੇ ਧੰਦੇ ’ਚ ਝੋਟੀਆਂ ਤੇ ਵਹਿੜੀਆਂ ਦੀ ਸਾਂਭ-ਸੰਭਾਲ

Posted On November - 30 - 2018 Comments Off on ਡੇਅਰੀ ਫਾਰਮਿੰਗ ਦੇ ਧੰਦੇ ’ਚ ਝੋਟੀਆਂ ਤੇ ਵਹਿੜੀਆਂ ਦੀ ਸਾਂਭ-ਸੰਭਾਲ
ਝੋਟੀਆਂ ਅਤੇ ਵਹਿੜੀਆਂ ਡੇਅਰੀ ਫਾਰਮਿੰਗ ਦੇ ਧੰਦੇ ਦੀ ਜੜ੍ਹ ਹਨ। ਸਫ਼ਲ ਡੇਅਰੀ ਫਾਰਮਿੰਗ ਲਈ ਲਗਾਤਾਰ ਨਵੇਂ ਪਸ਼ੂ ਵੱਗ ਵਿੱਚ ਸ਼ਾਮਲ ਕਰਨੇ ਪੈਂਦੇ ਹਨ ਅਤੇ ਘੱਟ ਉਤਪਾਦਨ ਵਾਲੇ ਪਸ਼ੂਆਂ ਦੀ ਛਾਂਟੀ ਕਰਨੀ ਪੈਂਦੀ ਹੈ। ....

ਹਾਕੀ ਵਿਸ਼ਵ ਕੱਪ ਤੇ ਸਰਦਾਰ ਸਿੰਘ ਦਾ ਸੰਨਿਆਸ

Posted On November - 30 - 2018 Comments Off on ਹਾਕੀ ਵਿਸ਼ਵ ਕੱਪ ਤੇ ਸਰਦਾਰ ਸਿੰਘ ਦਾ ਸੰਨਿਆਸ
ਇਹ ਸਾਲ ਹਾਕੀ ਵਿਸ਼ਵ ਕੱਪ ਉੱਤੇ ਸਾਰੇ ਦੇਸ਼ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿਉਂਕਿ ਇਸ ਵਾਰ ਦਾ ਵਿਸ਼ਵ ਕੱਪ ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਿਹਾ ਹੈ। ਭਾਰਤੀ ਹਾਕੀ ਲਈ ਅਜਿਹੇ ਮਹੱਤਵਪੂਰਨ ਸਮੇਂ ਉੱਤੇ ਟੀਮ ਦੇ ਅਹਿਮ ਖਿਡਾਰੀ ਰਹੇ ਅਤੇ ਸਾਬਕਾ ਕਪਤਾਨ ਸਰਦਾਰ ਸਿੰਘ ਦਾ ਟੀਮ ਵਿੱਚ ਨਾਂ ਹੋਣਾ ਆਪਣੇ-ਆਪ ਵਿੱਚ ਹੈਰਾਨੀ ਵਾਲੀ ਗੱਲ ਲਗਦਾ ਹੈ। ....

ਦਸੰਬਰ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ

Posted On November - 30 - 2018 Comments Off on ਦਸੰਬਰ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ
ਸਰਦੀਆਂ ਦੇ ਮੌਸਮ ਵਿੱਚ ਫਲਦਾਰ ਬੁੂਟਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਦਾਬਹਾਰ ਫਲਦਾਰ ਨਵੇਂ ਲਗਾਏ ਬੂਟਿਆਂ ਦੀ ਦੇਖਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ....

ਵਾਤਾਵਰਨ ਪ੍ਰਦੂਸ਼ਣ ਦੇ ਜੀਵਾਂ ਅਤੇ ਬਨਸਪਤੀ ’ਤੇ ਮਾਰੂ ਪ੍ਰਭਾਵ

Posted On November - 30 - 2018 Comments Off on ਵਾਤਾਵਰਨ ਪ੍ਰਦੂਸ਼ਣ ਦੇ ਜੀਵਾਂ ਅਤੇ ਬਨਸਪਤੀ ’ਤੇ ਮਾਰੂ ਪ੍ਰਭਾਵ
ਸਾਡੇ ਆਲੇ-ਦੁਆਲੇ ਦੀ ਵਾਯੂਮੰਡਲੀ ਪਰਤ ਵਿਚ ਮੌਜੂਦ ਧੂੜ, ਧੂੰਆਂ, ਗੈਸ, ਬੂੰਦ, ਬਦਬੋ ਤੇ ਵਾਸ਼ਪ ਆਦਿ ਦੀ ਉਹ ਅਣਉਚਿਤ ਮਾਤਰਾ, ਜੋ ਮਨੁੱਖਾਂ, ਪੌਦਿਆਂ ਜਾਂ ਜੀਵਾਂ ਲਈ ਨੁਕਸਾਨਦੇਹ ਪ੍ਰਭਾਵਾਂ ਦਾ ਕਾਰਨ ਬਣਦੀ ਹੈ, ਨੂੰ ਹਵਾ-ਪ੍ਰਦੂਸ਼ਣ ਕਿਹਾ ਜਾਂਦਾ ਹੈ। ਹਵਾ-ਪ੍ਰਦੂਸ਼ਣ, ਜੀਵਨ ਨੂੰ ਮਾਣਨ ਵਿਚ ਵਿਘਨ ਪਾਉਂਦੀ ਹੈ। ....

ਪਰਾਲੀ ਦੀ ਸੁਚੱਜੀ ਵਰਤੋਂ ਨਾਲ ਖਾਦਾਂ ਦੀ ਪੂਰਤੀ

Posted On November - 23 - 2018 Comments Off on ਪਰਾਲੀ ਦੀ ਸੁਚੱਜੀ ਵਰਤੋਂ ਨਾਲ ਖਾਦਾਂ ਦੀ ਪੂਰਤੀ
ਜੇ ਖੇਤੀ ਦੇ ਮੁੱਢ ਤੋਂ ਵਿਕਾਸ ਵੱਲ ਦੇਖੀਏ ਤਾਂ ਫ਼ਸਲੀ ਘਾਹ-ਫੂਸ ਦੀ ਸਭ ਤੋਂ ਸਾਰਥਕ ਵਰਤੋਂ ਪਸ਼ੂਆਂ ਨੂੰ ਖਵਾਉਣ ਅਤੇ ਖਾਦ ਬਣਾਉਣ ਵਿੱਚ ਹੁੰਦੀ ਸੀ। ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵਿੱਚ ਮੁੱਖ ਸਾਉਣੀ ਦੀ ਫ਼ਸਲ ਮੂੰਗਫਲੀ ਹੁੰਦੀ ਸੀ। ਮੂੰਗਫਲੀ ਦੇ ਝਿੰਗੜ ਦੇ ਖੇਤਾਂ ਵਿੱਚ ਢੇਰ ਲਗਾ ਕੇ ਸਾਂਭੇ ਜਾਂਦੇ ਸਨ। ਇਸ ਝਿੰਗੜ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੋਣ ਸਦਕਾ ਇਹ ਪਸ਼ੂਆਂ ਦਾ ਉੱਤਮ ਚਾਰਾ ਹੁੰਦਾ ....

ਕਣਕ ਦੀ ਕਾਸ਼ਤ ਤੇ ਬਿਮਾਰੀਆਂ ਦੀ ਰੋਕਥਾਮ ਦੇ ਨੁਕਤੇ

Posted On November - 23 - 2018 Comments Off on ਕਣਕ ਦੀ ਕਾਸ਼ਤ ਤੇ ਬਿਮਾਰੀਆਂ ਦੀ ਰੋਕਥਾਮ ਦੇ ਨੁਕਤੇ
ਕਣਕ ਪੰਜਾਬ ਦੀ ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਹੈ। 2018-19 ਦੌਰਾਨ ਤਕਰੀਬਨ 34.80 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਦੀ ਸੰਭਾਵਨਾ ਹੈ। ਮਾਝੇ ਵਿੱਚ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਮਾਲਵੇ ਵਿੱਚ ਨਰਮੇ ਦੀ ਚੁਗਾਈ ਅਤੇ ਦੁਆਬੇ ਵਿੱਚ ਬਾਸਮਤੀ ਦੀ ਕਟਾਈ ਲੇਟ ਹੋਣ ਕਰਕੇ ਇਨ੍ਹਾਂ ਹਿੱਸਿਆਂ ਵਿੱਚ ਹੁਣ ਤੱਕ ਕਰੀਬ 65 ਫ਼ੀਸਦੀ ਕਣਕ ਦੀ ਬਿਜਾਈ ਹੋਈ ਹੈ। ....

ਮੁੱਕੇਬਾਜ਼ੀ ’ਚ ਸਿਮਰਨਜੀਤ ਨੇ ਕਰਾਈ ਪੰਜਾਬ ਦੀ ਬੱਲੇ ਬੱਲੇ

Posted On November - 23 - 2018 Comments Off on ਮੁੱਕੇਬਾਜ਼ੀ ’ਚ ਸਿਮਰਨਜੀਤ ਨੇ ਕਰਾਈ ਪੰਜਾਬ ਦੀ ਬੱਲੇ ਬੱਲੇ
ਪੰਜਾਬ ਦੀ ਮੈਰੀਕਾਮ ਸਿਮਰਨਜੀਤ ਕੌਰ ਨੇ ਆਪਣਾ ਪਿੰਡ ਚਕਰ ਫਿਰ ਚਰਚਾ ਵਿਚ ਲੈ ਆਂਦਾ ਹੈ। ਚਕਰ ਦੀ ਸ਼ੇਰੇ ਪੰਜਾਬ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ। ਕੁੜੀਆਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਦਿਖਾ ਸਕਦੀਆਂ ਹਨ। ਚਕਰ ਦੀਆਂ ਧੀਆਂ ਦੀ ਮਿਸਾਲ ਸਭ ਦੇ ਸਾਹਮਣੇ ਹੈ। ....

ਵਿਸ਼ਵ ਹਾਕੀ ਕੱਪ ਦੇ ਟੂਰਨਾਮੈਂਟਾਂ ਵਿਚ ਇੰਜ ਧਮਾਲਾਂ ਪਈਆਂ

Posted On November - 23 - 2018 Comments Off on ਵਿਸ਼ਵ ਹਾਕੀ ਕੱਪ ਦੇ ਟੂਰਨਾਮੈਂਟਾਂ ਵਿਚ ਇੰਜ ਧਮਾਲਾਂ ਪਈਆਂ
ਵਿਸ਼ਵ ਹਾਕੀ ਕੱਪ ਕਰਾਉਣ ਦਾ ਫੁਰਨਾ ਪਾਕਿਸਤਾਨ ਦੇ ਏਅਰ ਚੀਫ ਮਾਰਸ਼ਲ ਨੂਰ ਖਾਨ ਨੂੰ ਫੁਰਿਆ ਸੀ। ਪਾਕਿ ਏਅਰ ਮਾਰਸ਼ਲ ਨੂਰ ਖਾਨ ਨੇ ਐਫਆਈਐਚ ਨੂੰ ਦਿੱਤੇ ਤਰਕ ’ਚ ਕਿਹਾ ਸੀ ਕਿ ਕਿਉਂ ਨਾ ਵਿਸ਼ਵ ਫੁਟਬਾਲ ਕੱਪ ਦੀ ਤਰਜ਼ ’ਤੇ ਹਾਕੀ ਨੂੰ ਵੀ ਆਲਮੀ ਹਾਕੀ ਕੱਪ ਦੀ ਲੜੀ ’ਚ ਪਰੋਇਆ ਜਾਵੇ। ....

ਕੌਮਾਂਤਰੀ ਫੁੱਟਬਾਲ ਦਾ ਨਵਾਂ ਮੁਕਾਮ: ਨੇਸ਼ਨਜ਼ ਲੀਗ

Posted On November - 16 - 2018 Comments Off on ਕੌਮਾਂਤਰੀ ਫੁੱਟਬਾਲ ਦਾ ਨਵਾਂ ਮੁਕਾਮ: ਨੇਸ਼ਨਜ਼ ਲੀਗ
ਇਸ ਸਾਲ ਦੁਨੀਆਂ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ, ਫ਼ੀਫ਼ਾ ਵਿਸ਼ਵ ਕੱਪ ਦੇ ਮੁਕਾਬਲੇ ਰੂਸ ਵਿੱਚ ਹੋਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਨੇ ਪੂਰੇ ਵਿਸ਼ਵ ਵਿੱਚ ਫੁੱਟਬਾਲ ਦਾ ਜਲਵਾ ਦਿਖਾ ਦਿੱਤਾ ਸੀ। ਵਿਸ਼ਵ ਕੱਪ ਮਗਰੋਂ ਫੁੱਟਬਾਲ ਕਲੱਬਾਂ ਦੇ ਮੁਕਾਬਲੇ ਤਾਂ ਚੱਲਦੇ ਰਹਿੰਦੇ ਹਨ ਪਰ ਕੌਮਾਂਤਰੀ ਫੁੱਟਬਾਲ ਦੇਖਣ ਲਈ ਚਾਰ ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ....

ਯੂਥ ਓਲੰਪਿਕ ਖੇਡਾਂ: ਭਾਰਤੀ ਖਿਡਾਰੀਆਂ ਨੇ ਰਿਕਾਰਡ ਤੋੜੇ

Posted On November - 16 - 2018 Comments Off on ਯੂਥ ਓਲੰਪਿਕ ਖੇਡਾਂ: ਭਾਰਤੀ ਖਿਡਾਰੀਆਂ ਨੇ ਰਿਕਾਰਡ ਤੋੜੇ
ਗਰਮੀ ਰੁੱਤ ਯੂਥ ਓਲੰਪਿਕ ਖੇਡਾਂ 6 ਤੋਂ 18 ਅਕਤੂਬਰ ਅਰਜਨਟੀਨਾ ਦੇ ਸ਼ਹਿਰ ਬੇਸਨ ਵਿੱਚ ਕਰਵਾਈਆਂ ਗਈਆਂ। ਸਾਲ 2018 ਦੀਆਂ ਗਰਮ ਰੁੱਤ ਯੂਥ ਓਲੰਪਿਕ ਖੇਡਾਂ ਵਿੱਚ ਭਾਰਤ ਨੇ 25 ਪੁਰਸ਼ ਤੇ 21 ਮਹਿਲਾ ਐਥਲੀਟ ਕੁੱਲ 46 ਐਥਲੀਟ ਦਾ ਦਲ ਭੇਜਿਆ ਸੀ। ....

ਕਣਕ ਦੀ ਬਿਜਾਈ ਨਿਬੇੜਨ ਦਾ ਵੇਲਾ

Posted On November - 16 - 2018 Comments Off on ਕਣਕ ਦੀ ਬਿਜਾਈ ਨਿਬੇੜਨ ਦਾ ਵੇਲਾ
ਕਣਕ ਦੀ ਬਿਜਾਈ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਹੁਣ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰੋ ਜਾਂ ਫਿਰ ਪੀ ਬੀ ਡਬਲਯੂ 550 ਕਿਸਮ ਬੀਜੋ। ਇਹ ਇੱਕ ਏਕੜ ਵਿਚੋਂ 23 ਕੁਇੰਟਲ ਤੋਂ ਵੱਧ ਝਾੜ ਦੇ ਦਿੰਦੀ ਹੈ। ਇਨ੍ਹਾਂ ਕਿਸਮਾਂ ਦਾ 45 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਜੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਨਹੀਂ ਹੈ ਅਤੇ ਪੂਰੀ ਵੱਤਰ ਹੈ ਤਾਂ ਬਿਨਾਂ ਖੇਤ ਨੂੰ ....

ਔਰਤ ਕਿਸਾਨਾਂ ਨੂੰ ਜਾਇਦਾਦ ’ਚ ਬਰਾਬਰ ਦੇ ਹੱਕ ਦਿੱਤੇ ਬਿਨਾਂ ਖੇਤੀ-ਸੰਕਟ ਦਾ ਹੱਲ ਸੰਭਵ ਨਹੀਂ: ਸਾਈਨਾਥ

Posted On November - 16 - 2018 Comments Off on ਔਰਤ ਕਿਸਾਨਾਂ ਨੂੰ ਜਾਇਦਾਦ ’ਚ ਬਰਾਬਰ ਦੇ ਹੱਕ ਦਿੱਤੇ ਬਿਨਾਂ ਖੇਤੀ-ਸੰਕਟ ਦਾ ਹੱਲ ਸੰਭਵ ਨਹੀਂ: ਸਾਈਨਾਥ
ਪ੍ਰਸ਼ਨ: ਖੇਤੀ ਸੰਕਟ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੀਭਾਸ਼ਤ ਕਰਦੇ ਹੋ? ਜਵਾਬ: ਇਸ ਦੇਸ਼ ਵਿੱਚ ਖੇਤੀ ਦੇ ਖ਼ਿਲਾਫ਼ ਵਿੱਤੀ ਪੂੰਜੀ ਦਾ ਯੁੱਧ ਚੱਲ ਰਿਹਾ ਹੈ। ਕਿਸਾਨ ਦੇ ਨਾਂ ਉੱਤੇ ਬਣ ਰਹੀ ਹਰ ਸਕੀਮ ਜਿਵੇਂ ਫ਼ਸਲ ਬੀਮਾ ਯੋਜਨਾ, ਖਾਦ ਸਬਸਿਡੀ ਆਦਿ ਕਾਰਪੋਰੇਟ ਮੁਨਾਫ਼ੇ ਲਈ ਹੈ। ਇਸ ਲਈ ਖੇਤੀ ਸੰਕਟ ਹੁਣ ਕੇਵਲ ਕਿਸਾਨੀ ਜਾਂ ਦਿਹਾਤੀ ਸੰਕਟ ਤੱਕ ਸੀਮਿਤ ਨਹੀਂ ਰਿਹਾ। ਇਹ ਸੱਭਿਅਤਾ ਅਤੇ ਮਾਨਵੀ ਸੰਕਟ ਬਣ ਚੁੱਕਾ ਹੈ। ....

ਕੁੜੀਆਂ ਵਧਾ ਰਹੀਆਂ ਹਨ ਦੇਸ਼ ਦਾ ਮਾਣ

Posted On November - 9 - 2018 Comments Off on ਕੁੜੀਆਂ ਵਧਾ ਰਹੀਆਂ ਹਨ ਦੇਸ਼ ਦਾ ਮਾਣ
ਇੱਕ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਪੂਰਨ ਤੌਰ ’ਤੇ ਆਜ਼ਾਦੀ ਨਹੀਂ ਸੀ। ਲੋਕ ਇਸ ਸੋਚ ਤੱਕ ਹੀ ਸੀਮਤ ਸਨ ਕਿ ਕੁੜੀਆਂ ਘਰ ਦੇ ਚੁੱਲ੍ਹੇ ਚੌਂਕੇ ਲਈ ਹੀ ਹਨ। ....

ਅਨਾਰ ਤੇ ਨਾਰੀਅਲ ਦੇ ਬਾਗ਼ਾਂ ’ਚ ਭਾਰਤ ਮੋਹਰੀ

Posted On November - 9 - 2018 Comments Off on ਅਨਾਰ ਤੇ ਨਾਰੀਅਲ ਦੇ ਬਾਗ਼ਾਂ ’ਚ ਭਾਰਤ ਮੋਹਰੀ
ਹਰ ਦਿਨ ਪੈਦਾ ਹੋ ਰਹੀਆਂ ਨਵੀਆਂ-ਨਵੀਆਂ ਬਿਮਾਰੀਆਂ ਕਾਰਨ ਲੋਕ ਮੁੜ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗ਼ੈਰ-ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ....

ਕਿਸਾਨ ਲਹਿਰ ’ਚ ਔਰਤਾਂ ਦੀ ਭੂਮਿਕਾ

Posted On November - 9 - 2018 Comments Off on ਕਿਸਾਨ ਲਹਿਰ ’ਚ ਔਰਤਾਂ ਦੀ ਭੂਮਿਕਾ
ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸਾਮਰਾਜੀ ਲੋੜਾਂ ਅਨੁਸਾਰ ਵਿਕਸਤ ਕੀਤੇ ਖੇਤੀ ਮਾਡਲ ਕਾਰਨ ਪੈਦਾ ਹੋਇਆ ਖੇਤੀ ਸੰਕਟ ਆਏ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਦੀ ਕਿਸਾਨੀ ’ਤੇ ਪੈ ਰਹੀ ਮਾਰ ਦੀ ਚਰਚਾ ਵੀ ਪਿਛਲੇ ਕੁੱਝ ਸਮੇਂ ਭਖੀ ਹੋਈ ਹੈ। ....

ਪੰਜਾਬ ਵਿਚ ਅਫੀਮ ਦੇ ਖੇਤੀ ਦੀਆਂ ਸਮਸਿੱਆਵਾਂ ਤੇ ਭਵਿੱਖ

Posted On November - 9 - 2018 Comments Off on ਪੰਜਾਬ ਵਿਚ ਅਫੀਮ ਦੇ ਖੇਤੀ ਦੀਆਂ ਸਮਸਿੱਆਵਾਂ ਤੇ ਭਵਿੱਖ
ਕਰੀਬ 4000 ਈਸਵੀ ਪੂਰਵ ਪੱਛਮੀਂ ਯੂਰਪ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਇਸ ਦੀ ਖੇਤੀ ਯੂਨਾਨ ਅਤੇ ਮਿਸਰ ਤੱਕ ਹੋਣ ਲੱਗੀ। ਭਾਰਤ ਵਿਚ ਇਸ ਦੀ ਖੇਤੀ ਦੀ ਸ਼ੁਰੂਆਤ ਬਾਰੇ ਕੁਝ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਇਹ 326 ਈਸਵੀ ਪੂਰਵ ਵਿੱਚ ਸਿਕੰਦਰ ਦੇ ਭਾਰਤ ’ਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ। ....
Available on Android app iOS app
Powered by : Mediology Software Pvt Ltd.