ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਅਦਬੀ ਸੰਗਤ › ›

Featured Posts
ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ

ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ

ਜੰਗ ਬਹਾਦੁਰ ਗੋਇਲ ਸੁਖਬੀਰ (1925-2012) ਬਹੁਮੁਖੀ ਪ੍ਰਤਿਭਾ ਦਾ ਧਨੀ ਸੀ। ਉਹ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਨੁਵਾਦਕ ਅਤੇ ਚਿੰਤਕ ਸੀ। ਆਪਣੇ ਵਸੀਹ ਅਧਿਐਨ, ਵਿਸ਼ਾਲ ਅਨੁਭਵ, ਗਹਿਨ ਚਿੰਤਕ, ਸੁਭਾਅ ਦੀ ਸੰਜੀਦਗੀ ਅਤੇ ਭਾਸ਼ਾ ਦੀ ਅਮੀਰੀ ਸਦਕਾ ਪੰਜਾਬੀ ਸਾਹਿਤ ਵਿਚ ਉਸ ਦੀ ਵੱਖਰੀ ਪਛਾਣ ਸਥਾਪਿਤ ਹੋਈ। ਮੇਰੀ ਉਸ ਨਾਲ ਜਾਣ-ਪਛਾਣ ‘ਆਰਸੀ’ ਰਾਹੀਂ ਹੋਈ ਜਦੋਂ ...

Read More

ਕਵਿਤਾ ਦਾ ਸਵੈ-ਸੰਵਾਦ

ਕਵਿਤਾ ਦਾ ਸਵੈ-ਸੰਵਾਦ

ਮਲਵਿੰਦਰ ਕਵਿਤਾ ਲਿਖਦਿਆਂ ਜਦ ਕਵਿਤਾ ਦੀ ਗੱਲ ਕਰਨ ਨੂੰ ਜੀਅ ਕਰੇ ਤਾਂ ਇਹ ਭਾਗੁਕਤਾ ਦਾ ਚਿੰਤਨ ਵੱਲ ਕੱਟਿਆ ਸੁਖਾਵਾਂ ਮੋੜ ਕਿਹਾ ਜਾਣਾ ਚਾਹੀਦਾ ਹੈ। ਛਪ ਰਹੀ ਕਵਿਤਾ ਦੀ ਬਹੁਤਾਤ ਨੂੰ ਵੇਖਦਿਆਂ ਲੱਗਦਾ ਹੈ ਜਿਵੇਂ ਬਹੁਤ ਸਾਰੇ ਲੋਕ ਕਵਿਤਾ ਨਾਲ ਜੁੜ ਰਹੇ ਹਨ। ਵੱਖ ਵੱਖ ਸ਼ਹਿਰਾਂ ਵਿਚ ਹੁੰਦੇ ਸਾਹਿਤਕ ਸਮਾਗਮਾਂ ਵਿਚ ...

Read More

ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ

ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ

ਰਖ਼ਸ਼ੰਦਾ ਜਲੀਲ ਦਿੱਲੀ ਵਿਚ 1735 ’ਚ ਜਨਮਿਆ ਨਜ਼ੀਰ ਅਕਬਰਾਬਾਦੀ 1745 ਦੇ ਆਸ-ਪਾਸ ਆਗਰੇ ਜਾ ਵਸਿਆ। ਆਗਰਾ ਉਦੋਂ ਅਕਬਰਾਬਾਦ ਵਜੋਂ ਜਾਣਿਆ ਜਾਂਦਾ ਸੀ। ਨਜ਼ੀਰ 1830 ਵਿਚ ਆਪਣੀ ਮੌਤ ਤਕ ਉਸੇ ਸ਼ਹਿਰ ਵਿਚ ਹੀ ਟਿਕਿਆ ਰਿਹਾ। ਬੜਾ ਬੇਨਜ਼ੀਰ ਇਨਸਾਨ ਸੀ; ਉਹ ਵੀ ਇਕ ਨਹੀਂ, ਕਈ ਪੱਖੋਂ। ਨੱਬੇ ਵਰ੍ਹਿਆਂ ਤੋਂ ਵੱਧ ਲੰਮੀ ਜ਼ਿੰਦਗਾਨੀ ਦੌਰਾਨ ...

Read More

ਪੰਜਾਬੀ ਦੀ ਚਿੰਤਨ ਪਰੰਪਰਾ

ਪੰਜਾਬੀ ਦੀ ਚਿੰਤਨ ਪਰੰਪਰਾ

ਧਿਆਨ ਸਿੰਘ ਸ਼ਾਹ ਸਿਕੰਦਰ ‘ਪੰਜਾਬੀ ਟ੍ਰਿਬਿਊਨ’ ਦੇ 30 ਜੂਨ ਵਾਲੇ ਅੰਕ ਦਾ ਸੰਪਾਦਕੀ ‘ਸਾਹਿਤ ਤੇ ਚਿੰਤਨ ਪਰੰਪਰਾ’ ਨਵੇਂ ਸੰਵਾਦ ਲਈ ਰਾਹ ਖੋਲ੍ਹ ਗਿਆ ਹੈ। ਇਸ ਕਾਲਮ ਰਾਹੀਂ ਇਸ ਖੇਦ ਕਾਰਨ ਕਿ ਪੰਜਾਬੀ ਸਾਹਿਤ ਚਿੰਤਨ ਪੱਖੋਂ ਸਮੇਂ ਦੇ ਹਾਣ ਦਾ ਨਹੀਂ ਬਣ ਸਕਿਆ, ਕੁਝ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ: * ਵੀਹਵੀਂ ਸਦੀ ਤਕ ...

Read More

ਪੰਜਾਬ ਵਿੱਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ ?

ਪੰਜਾਬ ਵਿੱਚ ਮੌਲਿਕ ਚਿੰਤਕਾਂ ਦਾ ਮੈਦਾਨ ਖਾਲੀ ਕਿਉਂ ?

ਕਰਮਜੀਤ ਸਿੰਘ ਤੀਹ ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਛਪੇ ਦੋ ਲੇਖਾਂ ‘ਸਾਹਿਤ ਤੇ ਚਿੰਤਨ ਪਰੰਪਰਾ’ ਅਤੇ ‘ਤਰਕਹੀਣ ਫ਼ੈਸਲਿਆਂ ਪਿਛਲਾ ਤਰਕ’ ਵਿਚ ਕ੍ਰਮਵਾਰ ਸਵਰਾਜਬੀਰ ਅਤੇ ਕੰਵਲਜੀਤ ਸਿੰਘ ਚਿੰਤਨ ਨਾਲ ਜੁੜੇ ਡੂੰਘੇ ਫ਼ਿਕਰਾਂ ਦੀ ਯਾਦ ਕਰਵਾ ਰਹੇ ਹਨ। ਇਹ ਰਚਨਾਵਾਂ ਜਿੱਥੇ ਜਗਦੇ ਤੇ ਜਗਾਉਣ ਵਾਲੇ ਬੰਦਿਆਂ ਲਈ ਵੱਡੀ ਲਲਕਾਰ ਤੇ ਵੰਗਾਰ ਬਣ ਕੇ ...

Read More

ਇਕ ਫੁੱਲ ਮੰਗਿਆ...

ਇਕ ਫੁੱਲ ਮੰਗਿਆ...

ਕਾਨਾ ਸਿੰਘ ਕੁਝ ਵੀ ਖਰੀਦਾਂ, ਨਾਲ ਝੂੰਗਾ ਮੰਗਣਾ ਮੇਰੀ ਆਦਤ ਜਿਹੀ ਹੈ। ਇਸ ਆਦਤ ਦੀ ਉਮਰ ਮੇਰੇ ਬਰਾਬਰ ਦੀ ਹੈ। ਬਚਪਨ ਵਿਚ ਕੁਲਫ਼ੀ ਲੈਣੀ, ਟਕੇ ਦੀ। ਕੁਲਫ਼ੀ ਤਾਂ ਰੌਣਕੀ ਰਾਮ ਪਿੱਪਲ ਦੇ ਪੱਤੇ ਉਪਰ ਪਾ ਕੇ ਦੇਂਦਾ ਸੀ ਪਰ ਝੂੰਗਾ ਲੈਣ ਲਈ ਅਸੀਂ ਅੱਗੇ ਪੁੱਠੀ ਤਲੀ ਕਰ ਦੇਂਦੇ ਤੇ ਉਹ ਛੁਰੀ, ...

Read More

ਭਾਸ਼ਾ ਦੇ ਬਦਲਦੇ ਸੱਚ

ਭਾਸ਼ਾ ਦੇ ਬਦਲਦੇ ਸੱਚ

ਮਨਮੋਹਨ ਭਾਸ਼ਾ ਮਨੁੱਖ ਰਾਹੀਂ ਹੋਂਦ ਗ੍ਰਹਿਣ ਕਰਦੀ ਹੈ। ਅਸੀਂ ਵਿਸ਼ਵੀ ਮੰਡੀ ਦੇ ਦੌਰ ਵਿਚ ਜਿਊਂ ਰਹੇ ਹਾਂ। ਅਸੀਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦੇ ਦੌਰ ’ਚ ਹਾਂ। ਇਹ ਦੌਰ ਮਨੁੱਖ ਦਾ ਨਾ ਹੋ ਕੇ ਮਸ਼ੀਨ ਦਾ ਹੈ, ਨਵੇਂ ਉਪਕਰਣਾਂ ਤੇ ਨਵੀਆਂ ਧਾਰਨਾਵਾਂ ਦਾ ਹੈ। ਸੂਚਨਾ ਕ੍ਰਾਂਤੀ, ਮਸਨੂਈ ਬੌਧਿਕਤਾ ਦੀ ਆਮਦ ਤੇ ਬਿੱਗ ਡਾਟਾ ...

Read More


 • ਨਜ਼ੀਰ ਅਕਬਰਾਬਾਦੀ: ਆਮ ਆਦਮੀ ਦਾ ਸ਼ਾਇਰ
   Posted On July - 21 - 2019
  ਦਿੱਲੀ ਵਿਚ 1735 ’ਚ ਜਨਮਿਆ ਨਜ਼ੀਰ ਅਕਬਰਾਬਾਦੀ 1745 ਦੇ ਆਸ-ਪਾਸ ਆਗਰੇ ਜਾ ਵਸਿਆ। ਆਗਰਾ ਉਦੋਂ ਅਕਬਰਾਬਾਦ ਵਜੋਂ ਜਾਣਿਆ ਜਾਂਦਾ ਸੀ।....
 • ਕਵਿਤਾ ਦਾ ਸਵੈ-ਸੰਵਾਦ
   Posted On July - 21 - 2019
  ਕਵਿਤਾ ਲਿਖਦਿਆਂ ਜਦ ਕਵਿਤਾ ਦੀ ਗੱਲ ਕਰਨ ਨੂੰ ਜੀਅ ਕਰੇ ਤਾਂ ਇਹ ਭਾਗੁਕਤਾ ਦਾ ਚਿੰਤਨ ਵੱਲ ਕੱਟਿਆ ਸੁਖਾਵਾਂ ਮੋੜ ਕਿਹਾ....
 • ਇਕ-ਦੂਜੇ ਦੇ ਪੂਰਕ ਆਰਸੀ ਤੇ ਸੁਖਬੀਰ
   Posted On July - 21 - 2019
  ਸੁਖਬੀਰ (1925-2012) ਬਹੁਮੁਖੀ ਪ੍ਰਤਿਭਾ ਦਾ ਧਨੀ ਸੀ। ਉਹ ਕਵੀ, ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਨੁਵਾਦਕ ਅਤੇ ਚਿੰਤਕ ਸੀ। ਆਪਣੇ ਵਸੀਹ ਅਧਿਐਨ, ਵਿਸ਼ਾਲ....
 • ਪੰਜਾਬੀ ਦੀ ਚਿੰਤਨ ਪਰੰਪਰਾ
   Posted On July - 14 - 2019
  ‘ਪੰਜਾਬੀ ਟ੍ਰਿਬਿਊਨ’ ਦੇ 30 ਜੂਨ ਵਾਲੇ ਅੰਕ ਦਾ ਸੰਪਾਦਕੀ ‘ਸਾਹਿਤ ਤੇ ਚਿੰਤਨ ਪਰੰਪਰਾ’ ਨਵੇਂ ਸੰਵਾਦ ਲਈ ਰਾਹ ਖੋਲ੍ਹ ਗਿਆ ਹੈ।....

ਹਾਕੀ ਦਾ ਜਾਦੂਗਰ ਧਿਆਨ ਚੰਦ

Posted On August - 30 - 2010 Comments Off on ਹਾਕੀ ਦਾ ਜਾਦੂਗਰ ਧਿਆਨ ਚੰਦ
ਰਣਬੀਰ ਸਿੰਘ ਸ਼ੰਕਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਜਾਦੂਗਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇਕ ਸਾਧਾਰਨ ਪਰਿਵਾਰ ਦੇ ਘਰ ਹੋਇਆ। ਹਾਕੀ ਦੇ ਇਸ ਸਿਤਾਰੇ ਦੇ 105ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿਚ 29 ਅਗਸਤ ਨੂੰ ਕੌਮੀ ਖੇਡ ਐਵਾਰਡ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਸਰਵੋਤਮ ਖਿਡਾਰੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਧਿਆਨ ਚੰਦ ਨੇ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਮਗਰੋਂ ਫੌਜ ਵਿਚ ਇਕ ਸਿਪਾਹੀ ਦੇ ਰੂਪ ਵਿਚ ਭਰਤੀ ਹੋ ਕੇ ਫੌਜ ਦੀ ਟੀਮ ’ਚ 

ਕੌਮੀ ਖੇਡ ਦਿਵਸ ਦਾ ਜਨਮ

Posted On August - 30 - 2010 Comments Off on ਕੌਮੀ ਖੇਡ ਦਿਵਸ ਦਾ ਜਨਮ
ਪ੍ਰੋ. ਗੁਰਚਰਨ ਸਿੰਘ ਬਰਾੜ ਖੇਡਾਂ ਦੇ ਇਤਿਹਾਸ ਵਿੱਚ ਪੜ੍ਹਾਅਵਾਰ ਮਹੱਤਵਪੂਰਣ ਫੈਸਲੇ ਕੌਮਾਂਤਰੀ ਤੇ ਕੌਮੀ ਪੱਧਰ ’ਤੇ ਪੁਰਾਣੇ ਸਮਿਆ ਤੋਂ ਹੁੰਦੇ ਆ ਰਹੇ ਹਨ। 1896 ਵਿੱਚ ਆਧੁਨਿਕ ਓਲਪਿੰਕ ਸ਼ੁਰੂ ਹੋਈਆਂ। ਓਲਪਿੰਕ ਖੇਡਾਂ ਵਿਸ਼ਵ ਯੁੱਧ ਦੇ ਗ੍ਰਹਿਣ ਦੇ ਬਾਵਜੂਦ ਸਫਲਪੂਰਵਕ ਕੌਮਾਂਤਰੀ ਓਲਪਿੰਕ ਕਮੇਟੀ ਦੇ ਦੇਖ-ਰੇਖ ਹੇਠ ਚਲ ਰਹੀਆਂ ਹਨ। ਓਲਪਿੰਕ ਖੇਡਾਂ ਨੇ ਮਹਾਦੀਪਾਂ ਦੀਆਂ ਖੇਡਾਂ ਕਰਵਾਉਣ ਨੂੰ ਵੀ ਹੱਲਾਸ਼ੇਰੀ ਦਿੱਤੀ। ਯੂਨੈਸਕੋ ਨੇ 1978 ਵਿੱਚ ਪੈਰਿਸ ਵਿਖੇ ਕੌਮਾਂਤਰੀ ਓਲਪਿੰਕ 

ਗੋਲਫ਼ ਦਾ ਅਰਜੁਨ

Posted On August - 30 - 2010 Comments Off on ਗੋਲਫ਼ ਦਾ ਅਰਜੁਨ
ਸੁਰਿੰਦਰ ਸਿੰਘ ਤੇਜ ਗੋਲਫ਼ ਉਹ ਖੇਡ ਹੈ ਜਿਸ ਬਾਰੇ ਸਾਡੇ ਵਿੱਚੋਂ ਬਹੁਤੇ, ਬਹੁਤਾ ਕੁਝ ਜਾਣਦੇ ਨਹੀਂ। ਬਰਡੀ, ਬੋਗੀ, ਅੰਡਰ-ਕਾਰਡ, ਓਵਰ-ਕਾਰਡ, ਟੀਇੰਗ ਆਫ਼ ਵਰਗੇ ‘ਗੋਲਫ਼ੀਆ’ ਸ਼ਬਦ ਸਾਡੀ ਬੋਲਚਾਲ ਦੀ ਭਾਸ਼ਾ ਦਾ ਉਸ ਤਰ੍ਹਾਂ ਅੰਗ ਨਹੀਂ ਬਣ ਸਕੇ ਜਿਵੇਂ ਕਿ ਹੋਰਨਾਂ ਖੇਡਾਂ, ਖਾਸ ਕਰਕੇ ਕ੍ਰਿਕਟ, ਹਾਕੀ, ਫੁਟਬਾਲ ਜਾਂ ਅਥਲੈਟਿਕਸ ਨਾਲ ਜੁੜੇ ਸ਼ਬਦ ਸਾਡੇ ਆਮ ਵਾਕਾਂ ਦਾ ਹਿੱਸਾ ਬਣੇ ਹਨ। ਮਿਸਾਲ ਵਜੋਂ ‘ਉਹ ਤਾਂ ਪੈਂਦੀ ਸੱਟੇ ਈ ਗੋਲ ਕਰ ਗਿਆ’, ‘ਓਹਦੀ ਵਿਕਟ ਝੜਦਿਆਂ ਦੇਰ ਈ ਨਹੀਂ ਲੱਗੀ’, ‘ਉਹ 

ਮਹਿਲਾ ਹਾਕੀ ਵਿਸ਼ਵ ਕੱਪ ਤੇ ਭਾਰਤ

Posted On August - 30 - 2010 Comments Off on ਮਹਿਲਾ ਹਾਕੀ ਵਿਸ਼ਵ ਕੱਪ ਤੇ ਭਾਰਤ
ਇਕਬਾਲ ਸਿੰਘ ਸਰੋਆ ਮਹਿਲਾ ਹਾਕੀ ਵਿਸ਼ਵ ਕੱਪ ਦਾ ਸਫਰ 1974 ਵਿਚ ਫਰਾਂਸ ਦੇ ਸ਼ਹਿਰ ਮੈਂਡਲਿਊ ਤੋਂ ਸ਼ੁਰੂ ਹੋਇਆ। ਇਸ ਉਦਘਾਟਨੀ ਟੂਰਨਾਮੈਂਟ ਦੌਰਾਨ ਮੈਂਡਲਿਊ ਸ਼ਹਿਰ ਦੇ ਕਈ ਹਾਕੀ ਪ੍ਰੇਮੀਆਂ ਨੇ ਵਿਸ਼ਵ ਪੱਧਰ ਦੀ ਮਹਿਲਾ ਹਾਕੀ ਖੇਡ ਦਾ ਭਰਪੂਰ ਆਨੰਦ ਮਾਣਿਆ। ਇਨ੍ਹਾਂ ਮੁਕਾਬਲਿਆਂ ਵਿਚ ਹਾਲੈਂਡ ਨੇ ਸੋਨੇ ਅਤੇ ਅਰਜਨਟੀਨਾ ਤੇ ਪੱਛਮੀ ਜਰਮਨੀ ਨੇ ਕ੍ਰਮਵਾਰ ਚਾਂਦੀ ਅਤੇ ਕਾਂਸ਼ੀ ਦਾ ਤਮਗਾ ਜਿੱਤਿਆ। ਇਥੇ ਭਾਰਤੀ ਟੀਮ ਦੀ ਅਗਵਾਈ ਅਜਿੰਦਰ ਕੌਰ ਨੇ ਕੀਤੀ ਅਤੇ ਚੌਥਾ ਸਥਾਨ ਹਾਸਲ ਕੀਤਾ ਜੋ ਕਿ 

ਚੰਡੀਗੜ੍ਹ ਹਾਕੀ ਅਕਾਦਮੀ ਨੇ ਅੰਮ੍ਰਿਤਸਰ ਨੂੰ ਹਰਾਇਆ

Posted On August - 27 - 2010 Comments Off on ਚੰਡੀਗੜ੍ਹ ਹਾਕੀ ਅਕਾਦਮੀ ਨੇ ਅੰਮ੍ਰਿਤਸਰ ਨੂੰ ਹਰਾਇਆ
ਖੇਡ ਪ੍ਰਤੀਨਿਧ ਚੰਡੀਗੜ੍ਹ, 26 ਅਗਸਤ ਇੱਥੇ ਸੈਕਟਰ-42 ਦੇ ਹਾਕੀ ਮੈਦਾਨ ਵਿਚ ਚਲ ਰਹੇ 9ਵੇਂ ਐਸ.ਐਨ. ਵੋਹਰਾ (ਅੰਡਰ-14) ਸਬ-ਜੂਨੀਅਰ ਹਾਕੀ ਟੂਰਨਾਮੈਂਟ ਦੇ ਅੱਜ ਚੌਥੇ ਦਿਨ ਲੀਗ ਦੇ ਆਧਾਰ ’ਤੇ ਖੇਡੇ ਮੈਚ ਵਿਚ ਚੰਡੀਗੜ੍ਹ ਹਾਕੀ ਅਕਾਦਮੀ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕਾਦਮੀ ਅੰਮ੍ਰਿਤਸਰ ਨੂੰ ਇਕ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਦਿੱਤਾ। ਇਹ ਮੈਚ ਕਾਫੀ ਸੰਘਰਸ਼ਪੂਰਨ ਰਿਹਾ। ਹਾਲਾਂਕਿ ਅੰਮ੍ਰਿਤਸਰ ਦੀ ਟੀਮ ਨੇ ਮਹਿਜ਼ ਇਕ ਗੋਲ ਕਰਨ ਵਿਚ ਸਫਲਾਤ ਹਾਸਲ ਕੀਤੀ। ਪਰ ਮੈਚ ਦੌਰਾਨ ਡੱਟਵੀਂ 

ਤੈਰਾਕੀ ਤੇ ਮੁੱਕੇਬਾਜ਼ੀ ਦਾ ਕੌਮੀ

Posted On August - 23 - 2010 Comments Off on ਤੈਰਾਕੀ ਤੇ ਮੁੱਕੇਬਾਜ਼ੀ ਦਾ ਕੌਮੀ
ਫਕੀਰ ਸਿੰਘ ਟਿੱਬਾ ਚੈਂਪੀਅਨ ਖੇਡ ਸੰਸਾਰ ਪੁਰਾਣਿਆਂ ਨੂੰ ਅਲਵਿਦਾ ਆਖ ਕੇ ਨਵੇਂ ਖੇਡ ਸਿਤਾਰਿਆਂ ਦੇ ਸਵਾਗਤ ਲਈ ਸਦਾ ਪੱਬਾਂ ਭਾਰ ਰਹਿੰਦਾ ਹੈ। ਭਾਰਤੀ ਖੇਡ ਅੰਬਰ ’ਤੇ ਤੇਜ਼ੀ ਨਾਲ ਉੱਭਰ ਰਹੇ ਖੇਡ ਸਿਤਾਰਿਆਂ ਵਿੱਚੋਂ ਇਕ ਨਾਂ ਕੰਵਰਪ੍ਰੀਤ ਸਿੰਘ ਬੈਹਣੀਵਾਲ ਦਾ ਹੈ ਜੋ ਦੋ ਖੇਡਾਂ ਤੈਰਾਕੀ ਅਤੇ ਮੁੱਕੇਬਾਜ਼ੀ ਦਾ ਕੌਮੀ ਚੈਂਪੀਅਨ ਬਣ ਚੁੱਕਾ ਹੈ। ਕੰਵਰਪ੍ਰੀਤ ਸਿੰਘ  ਸਵੈ-ਭਰੋਸੇ, ਬੇਹੱਦ ਪ੍ਰਤਿਭਾਸ਼ਾਲੀ ਖਿਡਾਰੀ ਹੈ ਜੋ ਪੈਸੇ, ਪਦਵੀ, ਪ੍ਰਸਿੱਧੀ ਦੀ ਲਾਲਸਾ  ਨੂੰ ਲਾਂਭੇ ਰੱਖ ਸੁੱਚੀ ਖੇਡ 

ਪੰਜਾਬੀ ਅਥਲੀਟਾਂ ਦੀ ਵਾਪਸੀ

Posted On August - 23 - 2010 Comments Off on ਪੰਜਾਬੀ ਅਥਲੀਟਾਂ ਦੀ ਵਾਪਸੀ
ਰਵੇਲ ਸਿੰਘ ਭਿੰਡਰ ਅਥਲੈਟਿਕਸ ਦੇ ਕੌਮੀ ਪਿੜ ਵਿਚ ਕਰੀਬ ਡੇਢ ਦਹਾਕੇ ਮਗਰੋਂ ਪੰਜਾਬੀਆਂ ਦੀ ਮੁੜ ਧਾਂਕ ਜੰਮਣ ਲੱਗੀ ਹੈ। ਹਾਲ ਹੀ ਵਿਚ ਪਟਿਆਲਾ ਸਥਿਤ ਕੌਮੀ ਖੇਡ ਸੰਸਥਾ (ਐਨ.ਆਈ.ਐਸ.) ਵਿਖੇ ਸੰਪੰਨ ਹੋਈ ‘ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ’ ਵਿਚ ਬਾਖੂਬੀ ਪ੍ਰਦਰਸ਼ਨ ਤੋਂ ਪੰਜਾਬੀ ਅਥਲੀਟਾਂ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਦੀ ਆਸ ਬੱਝੀ ਹੈ। ਇਸ ਕੌਮੀ ਪਿੜ ਵਿਚ ਪੰਜਾਬ ਮਾਮੂਲੀ ਜਿਹੇ ਅੰਕਾਂ ਨਾਲ ਭਾਵੇਂ ਓਵਰਆਲ ਟਰਾਫੀ ਤੋਂ ਪੱਛੜਿਆ ਹੈ ਪਰ ਦੂਜੇ ਸਥਾਨ ’ਤੇ ਰਹਿ ਕੇ 

ਕ੍ਰਿਕਟ ਦਾ ਸ਼ੈਦਾਈ

Posted On August - 23 - 2010 Comments Off on ਕ੍ਰਿਕਟ ਦਾ ਸ਼ੈਦਾਈ
ਧਰਮਵੀਰ ਦੁੱਗਲ ਕ੍ਰਿਕਟ ਦਾ ਸ਼ੈਦਾਈ ਹੈ। ਕ੍ਰਿਕਟ ਨਾਲ ਜੁੜੇ ਅੰਕੜਿਆਂ ਤੇ ਦੁਰਲੱਭ ਵਸਤੂਆਂ ਨੂੰ ਸਾਂਭਣ ਵਾਲਾ ਧਰਮਵੀਰ ਆਪਣੀ ਬੁੱਕਲ ਵਿਚ ਪੂਰਾ ਕ੍ਰਿਕਟ ਇਤਿਹਾਸ ਹੀ ਲਕੋਈ ਬੈਠਾ ਹੈ। ਕ੍ਰਿਕਟਰਾਂ ਨੂੰ ਜੇ ਕਿਧਰੇ ਕ੍ਰਿਕਟ ਨਾਲ ਜੁੜੇ ਕਿਸੇ ਅੰਕੜੇ ਜਾਂ ਹੋਰ ਕਿਸੇ ਇਤਿਹਾਸਕ ਵਸਤੂ ਦੀ ਲੋੜ ਪਵੇ ਤਾਂ ਉਹ ਧਰਮਵੀਰ ਦੇ ਘਰ ਦਾ ਦਰਵਾਜ਼ਾ ਖੜ੍ਹਕਾਉਂਦੇ ਹਨ। ਸਰ ਡਾਨ ਬਰੈਡਮੈਨ ਦੀ ਮੌਤ ਤੋਂ ਬਾਅਦ ਜਦੋਂ ਆਸਟੇਰਲੀਆ ਸਰਕਾਰ ਨੇ ਸੋਨੇ ਦਾ ਸਿੱਕਾ ਜਾਰੀ ਕੀਤਾ ਤਾਂ ਬਰੈਡਮੈਨ ਦੇ ਲੜਕੇ ਨੇ ਇਕ ਸਿੱਕਾ 

ਚੰਡੀਗੜ੍ਹ ਹਾਕੀ ਨਰਸਰੀ ਦਾ ਟਹਿਕਦਾ ਫੁੱਲ

Posted On August - 23 - 2010 Comments Off on ਚੰਡੀਗੜ੍ਹ ਹਾਕੀ ਨਰਸਰੀ ਦਾ ਟਹਿਕਦਾ ਫੁੱਲ
ਨਵਦੀਪ ਸਿੰਘ ਗਿੱਲ ਹਾਕੀ ਖੇਡ ਵਿਚ ਚੰਡੀਗੜ੍ਹ ਆਪਣੀ ਗੂੜ੍ਹੀ ਛਾਪ ਛੱਡ ਰਿਹਾ ਹੈ। ਦੋ ਸੂਬਿਆਂ ਦੀ ਰਾਜਧਾਨੀ ਅਤੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਇਸ ਸ਼ਹਿਰ ਨੂੰ ਇਹ ਮਾਣ ਹਾਸਲ ਹੈ ਕਿ ਭਾਰਤੀ ਹਾਕੀ ਟੀਮ ਵਿਚ ਇਥੋਂ ਦੇ ਘੱਟੋ-ਘੱਟ ਇਕ ਜਾਂ ਦੋ ਖਿਡਾਰੀ ਜ਼ਰੂਰ ਚੁਣੇ ਜਾਂਦੇ ਹਨ। ਭਾਰਤੀ ਟੀਮ ਦਾ ਕਪਤਾਨ ਰਾਜਪਾਲ ਸਿੰਘ ਵੀ ਚੰਡੀਗੜ੍ਹੀਆ ਹੈ। ਛੋਟਾ ਜਿਹਾ ਸ਼ਹਿਰ ਹਾਕੀ ਪ੍ਰਾਪਤੀਆਂ ਵਿੱਚ ਵੱਡੇ-ਵੱਡੇ ਸੂਬਿਆਂ ਨੂੰ ਮਾਤ ਪਾ ਰਿਹਾ ਹੈ। ਚੰਡੀਗੜ੍ਹ ਦੇ ਬਹੁਤੇ ਖਿਡਾਰੀ ਪੰਜਾਬ ਨਾਲ ਹੀ ਸਬੰਧਤ 

ਮਾਰਸ਼ਲ ਆਰਟਸ ਦੇ ਹੀਰੇ

Posted On August - 23 - 2010 Comments Off on ਮਾਰਸ਼ਲ ਆਰਟਸ ਦੇ ਹੀਰੇ
ਰਮੇਸ਼ ਭਾਰਦਵਾਜ ਖੇਡਾਂ ਮਨੁੱਖ ਲਈ ਤੰਦਰੁਸਤੀ ਤੇ ਅਨੁਸ਼ਾਸਨ ਦਾ ਪ੍ਰਤੀਕ ਹਨ।  ਲਹਿਰਾਗਾਗਾ ਦੇ ਡਰਾਈਵਰੀ ਕਰਦੇ ਭਜਨ ਸਿੰਘ ਕਾਲੀ ਦੇ ਲੜਕੇ  ਆਕਾਸ਼ ਸਿੰਘ ਨੇ 31 ਦਸੰਬਰ 2008 ਨੂੰ ਆਲ ਨੇਪਾਲ ਤਾਇਕੋਵਾਂਡੋ ਐਸੋਸੀਏਸ਼ਨ ਵੱਲੋਂ ਕਰਵਾਈ ਦੂਜੀ ਇੰਟਰਨੈਸ਼ਨਲ ਤਾਇਕੋਵਾਂਡੋ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਜਿੱਤਿਆ। ਇਸ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਹਿਰਾਗਾਗਾ ’ਚ ਆਕਾਸ਼ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਪੰਜਾਹ ਹਜ਼ਾਰ ਰੁਪਏ 

ਪਾਵੇਲ ਵੀ ਰਾਸ਼ਟਰਮੰਡਲ ਖੇਡਾਂ ’ਚ ਭਾਗ ਨਹੀਂ ਲਵੇਗਾ

Posted On August - 23 - 2010 Comments Off on ਪਾਵੇਲ ਵੀ ਰਾਸ਼ਟਰਮੰਡਲ ਖੇਡਾਂ ’ਚ ਭਾਗ ਨਹੀਂ ਲਵੇਗਾ
ਲੰਡਨ, 22 ਅਗਸਤ ਜਮਾਇਕਾ ਦੇ ਫਰਾਟਾ ਦੌੜਾਕ ਬੋਲਟ ਸਮੇਤ ਕਈ ਨਾਮੀ ਖਿਡਾਰੀਆਂ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਨਾ ਲੈਣ ਦੇ ਫੈਸਲੇ ਤੋਂ ਬਾਅਦ ਹੁਣ ਬੋਲਟ ਦੇ ਹਮਵਤਨੀ ਅਤੇ 100 ਮੀਟਰ ਦੌੜ ਦੇ ਸਾਬਕਾ ਵਿਸ਼ਵ ਰਿਕਾਰਡ ਹੋਲਡਰ ਅਸਾਫਾ ਪਾਵੇਲ ਵੀ ਖੇਡਾਂ ਦੌਰਾਨ ਗੈਰ-ਹਾਜ਼ਰ ਰਹੇਗਾ। ਅਸਾਫਾ ਨੇ ਇਹ ਫੈਸਲਾ ਬਾਕੀ ਅਥਲੀਟਾਂ ਵਾਂਗ ਜਾਣ-ਬੁਝ ਕੇ ਨਹੀਂ ਬਲਕਿ ਫਿਟਨੈੱਸ ਸਮੱਸਿਆ ਕਾਰਨ ਲਿਆ ਹੈ। ਗਿੱਟੇ ਅਤੇ ਲੱਕ ਦੀ ਸੱਟ ਅਤੇ ਮਾਸਪੇਸ਼ੀਆਂ ਵਿਚ ਖਿੱਚ ਕਾਰਨ ਅਸਾਫਾ ਨੇ ਰਾਸ਼ਟਰਮੰਡਲ ਖੇਡਾਂ 
Available on Android app iOS app
Powered by : Mediology Software Pvt Ltd.