ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਅਦਬੀ ਸੰਗਤ › ›

Featured Posts
ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ ਜਲਸਿਆਂ-ਗੁਰਪੁਰਬਾਂ, ਰਾਜਨੀਤਕ ਰੈਲੀਆਂ ’ਚ ਗੀਤ ਗਾਉਣ ਲੱਗਾ। ਫੇਰ ਤਾਂ ਚੱਲ ਸੋ ਚੱਲ ਰਹੀ। ਉਹ ਆਪਣੇ ਕਿਰਾਏ ਦੇ ਮਕਾਨ ਬੀ-ਬਲਾਕ 56 ਤੋਂ ਸੌ ਕੁ ਫੁੱਟ ਦੂਰ, ਸੜਕ ’ਤੇ ਜਿੱਥੇ ਅੱਜਕੱਲ੍ਹ ਪੁਰਾਣੀ ਪਕੌੜਿਆਂ ਦੀ ਦੁਕਾਨ ਹੈ, ਰੁੱਖ ਹੇਠ ਮੰਜੀ ਡਾਹ ਕੇ ਬੈਠਾ ਰਹਿੰਦਾ। ਆਉਂਦੇ-ਜਾਂਦੇ ਲੋਕਾਂ ਨੂੰ ਦੇਖਦਾ ਤੇ ਗੀਤ, ...

Read More

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਮਨਮੋਹਨ ਦੂਜਾ ਵਿਸ਼ਵ ਯੁੱਧ ਅਤੇ ਯਹੂਦੀ ਘੱਲੂਘਾਰਾ ਮੇਰੇ ਮਨਭਾਉਂਦੇ ਵਿਸ਼ੇ ਰਹੇ ਹਨ। ਵਿਦਿਆਰਥੀ ਜੀਵਨ ’ਚ ਜਦੋਂ ਐਨ ਫਰੈਂਕ ਦੀ ਡਾਇਰੀ, ਮਾਈਕਲ ਐਲਕਿਨਸ ਦੀ ਕਿਤਾਬ ‘ਫਰੋਜ਼ਡ ਇਨ ਫਿਊਰੀ’ ਅਤੇ ਲਿਊਨ ਯੂਰਿਸ ਦਾ ਨਾਵਲ ‘ਐਕਸੋਡਸ’ ਪੜ੍ਹੇ ਤਾਂ ਇਸ ’ਚ ਮੇਰੀ ਦਿਲਸਚਪੀ ਹੋਰ ਵਧੀ। ਇਸ ਵਿਸ਼ੇ ਦੀ ਵਿਕਰਾਲਤਾ ਨੂੰ ਪੇਸ਼ ਕਰਦੀਆਂ ਕੁਝ ਫਿਲਮਾਂ ਨੇ ...

Read More

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਜਸਵੀਰ ਰਾਣਾ ‘ਦਸਤਕ’ ਅੰਕ ਵਿਚ 26 ਮਈ ਨੂੰ ਛਪਿਆ ਕੇ.ਸੀ. ਮੋਹਨ ਦਾ ਲੇਖ ‘ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?’ ਪੜ੍ਹਿਆ। ਇਸ ਮਜ਼ਮੂਨ ਦੇ ਪਿੱਛੇ ਪ੍ਰਸ਼ਨ ਚਿੰਨ੍ਹ ਹੈ। ਸਵਾਲ ਹੈ। ਇਹ ਸਵਾਲ ਉੱਤਰਾਂ ਦੀ ਤਲਾਸ਼ ਵਿਚ ਕੀਤਾ ਹੋਇਆ ਸਫ਼ਰ ਹੈ। ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦਾ ਇਹ ਸਫ਼ਰ ਸਾਥੋਂ ਜਵਾਬ ਮੰਗਦਾ ਹੈ, ਜਵਾਬ ...

Read More

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਡਾ. ਨਰੇਸ਼ ਸਾਹਿਤ ਦੀ ਇਤਿਹਾਸਕਾਰੀ ਕਿਸੇ ਵੀ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੀ ਹੈ ਕਿਉਂਕਿ ਕੌਮ ਦੀ ਸੋਚ ਦੇ ਵਿਕਾਸ ਲਈ ਲੋਕਾਂ ਦਾ ਕਵੀਆਂ-ਲੇਖਕਾਂ ਦੇ ਚਿੰਤਨ ਤੋਂ ਜਾਣੂੰ ਹੋਣਾ ਜ਼ਰੂਰੀ ਹੁੰਦਾ ਹੈ। ਕਵੀ ਅਤੇ ਲੇਖਕ ਆਪਣੀ ਕੌਮ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਪੰਜਾਬੀ ਸਾਹਿਤ ਦੀਆਂ ਜਿੰਨੀਆਂ ਵੀ ਇਤਿਹਾਸ ਜਾਂ ਇਤਿਹਾਸ ਸਬੰਧੀ ...

Read More

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਡਾ. ਜੋਗਿੰਦਰ ਸਿੰਘ* ਭਾਈ ਵੀਰ ਸਿੰਘ ਪੁਨਰ ਸਿੱਖ ਵਿਦਿਅਕ ਅਤੇ ਸਭਿਅਕ ਜਾਗ੍ਰਤੀ ਦੇ ਵਿਦਵਾਨ ਸਨ। ਉਨ੍ਹਾਂ ਨੂੰ ਨਵੀਨ ਪੰਜਾਬੀ ਸਾਹਿਤ ਦਾ ਸੰਤ ਕਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਮਾਨਤਾ ਸੀ ਕਿ ਸਾਹਿਤ ਰਚਨਾ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਸ ਆਤਮਿਕ ਸ਼ਕਤੀ ਨਾਲ ਉਨ੍ਹਾਂ ਨੇ ਨਿਵੇਕਲੇ ਸਿੱਖ ਧਰਮ ਅਤੇ ਮਰਿਆਦਾ ਨੂੰ ਤਲਾਸ਼ਣ ...

Read More

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਸਵਰਾਜਬੀਰ ਇਤਿਹਾਸਕਾਰ ਅਤੇ ਪੰਜਾਬੀ ਸਾਹਿਤਕਾਰ ਸੁਰਜੀਤ ਹਾਂਸ ਨੂੰ ਮਿਲਣਾ ਹਰ ਵਾਰ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਉਹ ਦੂਸਰੇ ਪੰਜਾਬੀ ਸਾਹਿਤਕਾਰਾਂ ਅਤੇ ਆਲੋਚਕਾਂ ਵਰਗਾ ਨਹੀਂ ਕਿ ਤੁਹਾਡੇ ਨਾਲ ਮਿੱਠੀਆਂ ਤੇ ਚੋਪੜੀਆਂ-ਚੋਪੜੀਆਂ ਗੱਲਾਂ ਕਰੇ। ਉਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋਵੋਗੇ ...

Read More

ਮੁਨਸ਼ੀ ਅਲਾਹਾਬਾਦੀਆ

ਮੁਨਸ਼ੀ ਅਲਾਹਾਬਾਦੀਆ

ਕਹਾਣੀਆਂ ਵਰਗੇ ਲੋਕ-6 ਪ੍ਰੇਮ ਗੋਰਖੀ ਮੁਨਸ਼ੀ ਬਹੁਤ ਕਾਹਲਾ ਬੰਦਾ ਸੀ। ਉਹ ਹਰ ਕੰਮ ਹੀ ਕਾਹਲੀ ਕਾਹਲੀ ਕਰਦਾ। ਉਹ ਤੁਰਦਾ ਵੀ ਬਹੁਤ ਕਾਹਲੀ ਤੇ ਬੋਲਦਾ ਤਾਂ ਕਾਹਲੀ ਵਿਚ ਇਉਂ ਸੀ ਕਿ ਬਹੁਤੀ ਵਾਰ ਉਹਦੀ ਗੱਲ ਸਮਝ ਹੀ ਨਾ ਆਉਂਦੀ ਤੇ ਸੁਣਨ ਵਾਲਾ ਦੁਬਾਰਾ ਬੋਲਣ ਲਈ ਕਹਿੰਦਾ। ਉਹਦਾ ਕੱਦ-ਕਾਠ ਵੀ ਵਾਹਵਾ ਲੰਮਾ ਸੀ, ਪਰ ...

Read More


ਇੰਡੀਅਨ ਕੌਫ਼ੀ ਹਾਊਸ ਤੇ ਸੰਵਾਦ

Posted On September - 22 - 2018 Comments Off on ਇੰਡੀਅਨ ਕੌਫ਼ੀ ਹਾਊਸ ਤੇ ਸੰਵਾਦ
ਇੰਡੀਅਨ ਕੌਫ਼ੀ ਹਾਊਸ, ਭਾਰਤ ਦੇ ਅਜੋਕੇ ਬੁੱਧੀਜੀਵੀ-ਇਤਿਹਾਸ ਵਿੱਚ ਬਹੁਤ ਸਨਮਾਨਿਤ ਨਾਂ ਹੈ। ....

ਅੰਬਰੀਸ਼ ਦੀ ਕਿਤਾਬ ‘ਸਦਾ ਇੰਜ ਹੀ’ ਬਾਰੇ ਕੁਝ ਗੱਲਾਂ

Posted On September - 22 - 2018 Comments Off on ਅੰਬਰੀਸ਼ ਦੀ ਕਿਤਾਬ ‘ਸਦਾ ਇੰਜ ਹੀ’ ਬਾਰੇ ਕੁਝ ਗੱਲਾਂ
ਅੰਬਸਰੀਏ ਅੰਦਰ ਸੜੀਏ। ਸਾਹਿਤ ਦੇ ਖੇਤਰ ’ਚ ਵੀ ਇਸ ਸਰਾਪ ਦਾ ਅਸਰ ਹੈ। ਬਹੁਤੇ ਅੰਬਸਰੀਏ ਲੇਖਕਾਂ ਦੀ ਸਾਹਿਤ ’ਚ ਓਨੀ ਗੱਲ ਨਹੀਂ ਹੋਈ ਜਿਸ ਦੇ ਉਹ ਹੱਕਦਾਰ ਸਨ। ....

ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ

Posted On September - 22 - 2018 Comments Off on ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਹਰ ਸਾਲ ਪੰਜ ਰੋਜ਼ਾ ਮੇਲਾ ਲੱਗਦਾ ਹੈ। ....

ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ: ਇੱਕ ਕਿਤਾਬ ਦੇ ਹਵਾਲੇ ਨਾਲ

Posted On September - 15 - 2018 Comments Off on ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ: ਇੱਕ ਕਿਤਾਬ ਦੇ ਹਵਾਲੇ ਨਾਲ
‘ਸਮਕਾਲੀ ਦ੍ਰਿਸ਼-ਸਭਿਆਚਾਰ ਅਤੇ ਪੰਜਾਬੀ ਪਛਾਣ’ ਗੁਰਮੁਖ ਸਿੰਘ ਦੀ ਪਿਛਲੇ ਸਾਲ ਆਈ ਕਿਤਾਬ ਹੈ। ਇਸ ਵਿੱਚ ਦ੍ਰਿਸ਼ ਤੇ ਪਛਾਣ ਨਾਲ ਜੁੜੇ ਸਰੋਕਾਰਾਂ ਉੱਤੇ ਵਿਸਤ੍ਰਿਤ ਰੂਪ ’ਚ ਸਿਧਾਂਤਕ ਤੇ ਵਿਹਾਰਕ ਪੱਧਰ ਉੱਤੇ ਗਿਆਨ-ਸ਼ਾਸਤਰੀ ਚਿੰਤਨ ਕੀਤਾ ਗਿਆ ਹੈ। ....

ਬੇਰੁਖ਼ੀ ਦਾ ਸ਼ਿਕਾਰ ਙ ਅਤੇ ਞ

Posted On September - 15 - 2018 Comments Off on ਬੇਰੁਖ਼ੀ ਦਾ ਸ਼ਿਕਾਰ ਙ ਅਤੇ ਞ
ਪੰਜਾਬੀ ਭਾਸ਼ਾ ਲਈ ਪੂਰਬੀ ਪੰਜਾਬ ਭਾਵ ਸਾਡੇ ਪੰਜਾਬ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂਕਿ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ। ਗੁਰਮੁਖੀ ਲਿਪੀ ਬਾਰੇ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਸਿੱਖ ਗੁਰੂਆਂ ਦੇ ਮੁਖ ਤੋਂ ਉਚਰੀ ਹੈ। ਇਸ ਲਈ ਇਸ ਦਾ ਨਾਂ ਗੁਰਮੁਖੀ ਪੈ ਗਿਆ। ....

‘ਸੂਰਜ ਦੀ ਅੱਖ’ ਦੀ ਚਮਕ

Posted On September - 15 - 2018 Comments Off on ‘ਸੂਰਜ ਦੀ ਅੱਖ’ ਦੀ ਚਮਕ
ਸਾਲ ਕੁ ਪਹਿਲਾਂ ਨਾਵਲਕਾਰ ਬਲਦੇਵ ਸਿੰਘ ਡਾਢਾ ਪਰੇਸ਼ਾਨ ਸੀ। ਉਹ ਦੁਖੀ ਹੋਇਆ ਕਹਿ ਰਿਹਾ ਸੀ ਕਿ ਮੈਂ ਮੁੜ ਕੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਬਾਤ ਨਹੀਂ ਪਾਵਾਂਗਾ। ਉਹ ਮੈਨੂੰ ਮੁਆਫ਼ ਕਰ ਦੇਣ! ਸਾਹਿਤ ਅਕਾਡਮੀ ਦੇ ਸਨਮਾਨਿਤ ਲੇਖਕ ਦਾ ਇਹ ਹਾਲ ਸੋਚੀਂ ਪਾਉਣ ਵਾਲਾ ਸੀ। ਨਾਮੀਂ ‘ਆਲੋਚਕ’ ਨਾਵਲ ਬਾਰੇ ਕੁਝ ਕਹਿਣ ਦੀ ਥਾਂ ਚੁੱਪ ਕਰ ਗਏ ਸਨ। ਕੁਝ ਇਕਨਾਂ ਨੇ ਹਾਅ ਦਾ ਨਾਅਰਾ ਜ਼ਰੂਰ ਮਾਰਿਆ। ....

ਕਰਤਾਰਪੁਰ ਸਾਹਿਬ ਦੀ ਧਰਤ ਸੁਹਾਵੀ…

Posted On September - 8 - 2018 Comments Off on ਕਰਤਾਰਪੁਰ ਸਾਹਿਬ ਦੀ ਧਰਤ ਸੁਹਾਵੀ…
ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਚਾਰ ਉਦਾਸੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਕਿਆਮ ਕੀਤਾ। ਰਵਾਇਤ ਅਨੁਸਾਰ ਉਸ ਇਲਾਕੇ ਦਾ ਹਾਕਮ ਦੁਨੀ ਚੰਦ ਗੁਰੂ ਸਾਹਿਬ ਨੂੰ ਪੱਖੋਕੇ ਪਿੰਡ ਵਿੱਚ ਮਿਲਿਆ ਅਤੇ ਉਨ੍ਹਾਂ ਨੂੰ ਸੌ ਕਿੱਲੇ ਜ਼ਮੀਨ ਭੇਟ ਕੀਤੀ। ....

ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ

Posted On September - 8 - 2018 Comments Off on ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ
ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੋ ਦਸੰਬਰ 1920 ਨੂੰ ਪੇਂਡੂ ਬੇਜ਼ਮੀਨੇ ਮਜ਼ਦੂਰ ਦੇ ਘਰ ਪੈਦਾ ਹੋਏ। ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ....

ਫ਼ੈਜ਼ ਦੀ ਪੰਜਾਬੀ ਕਵਿਤਾ

Posted On September - 8 - 2018 Comments Off on ਫ਼ੈਜ਼ ਦੀ ਪੰਜਾਬੀ ਕਵਿਤਾ
ਡਾ. ਆਯੂਬ ਮਿਰਜ਼ਾ ਪੇਸ਼ੇ ਵਜੋਂ ਡਾਕਟਰ ਸਨ, ਪਰ ਨਾਲ ਨਾਲ ਉਹ ਕਲਾ ਅਤੇ ਸਭਿਆਚਾਰਕ ਮਾਮਲਿਆਂ ਅਤੇ ਆਵਾਮ ਪੱਖੀ ਸਿਆਸਤ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਦਾ ਜਨਮ 1929 ਵਿੱਚ ਹੋਇਆ। ....

ਤਾਰੀਫ਼ੀ ਸ਼ਬਦ ਝੂਠ

Posted On September - 8 - 2018 Comments Off on ਤਾਰੀਫ਼ੀ ਸ਼ਬਦ ਝੂਠ
ਵਿਆਹ ਵਿੱਚ ਵਿਚੋਲਾ ਮੁੰਡੇ, ਕੁੜੀ ਵਾਲਿਆਂ ਨੂੰ ਕਈ ਗੱਲਾਂ ਵਿੱਚ ਭੁਲੇਖੇ ਵਿੱਚ ਰੱਖਦਾ ਹੈ। ਬਾਅਦ ਵਿੱਚ ਅਸਲੀਅਤ ਦਾ ਪਤਾ ਲੱਗਣ ’ਤੇ ਦੋਵੇਂ ਧਿਰਾਂ ਵਿਚੋਲੇ ਨੂੰ ਮੰਦਾ ਆਖਦੀਆਂ ਹਨ। ਦਰਅਸਲ, ਵਿਚੋਲਾ ਇਹ ਸਭ ਲਾਲਚ ਵਿੱਚ ਆਇਆ ਕਰਦਾ ਹੈ। ....

ਮੇਰੇ ਚੇਤਿਆਂ ਦੀ ਅੰਮ੍ਰਿਤਾ ਪ੍ਰੀਤਮ

Posted On September - 1 - 2018 Comments Off on ਮੇਰੇ ਚੇਤਿਆਂ ਦੀ ਅੰਮ੍ਰਿਤਾ ਪ੍ਰੀਤਮ
ਲਾਹੌਰ ਬੁੱਕ ਸ਼ਾਪ ਵਾਲਿਆਂ ‘ਸਾਹਿਤ ਸਮਾਚਾਰ’ ਦਾ ਅੰਮ੍ਰਿਤਾ ਪ੍ਰੀਤਮ ਅੰਕ ਕੱਢਣਾ ਸੀ। ਮੈਂ ਹਾਲੇ ਕਹਾਣੀਆਂ ਨਹੀਂ ਸੀ ਲਿਖਦਾ। ਮੇਰਾ ਲੇਖਕ ਬਣਨ ਨੂੰ ਜੀਅ ਕਰਦਾ ਸੀ, ਪਰ ਵਿਧੀ ਨਹੀਂ ਸੀ ਆਉਂਦੀ। ਸਾਹਿਤ ਸਮਾਚਾਰ ਲਈ ਲੇਖ ਲਿਖਣਾ ਚੰਗਾ ਲੱਗਦਾ ਸੀ। ....

ਵਿਸ਼ਵੀਕਰਨ

Posted On September - 1 - 2018 Comments Off on ਵਿਸ਼ਵੀਕਰਨ
ਸੱਭਿਆ ਸੰਸਾਰ ਦੇ ਵਪਾਰਕ ਸਬੰਧਾਂ ਦੀ ਆਧੁਨਿਕ ਰੂਪ-ਰੇਖਾ ਨੂੰ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਆਖਿਆ ਜਾਂਦਾ ਹੈ। ਇਸ ਵਿਕਾਸ ਦਾ ਮਨੋਰਥ ਸੰਸਾਰ ਦੇ ਵਪਾਰਕ ਸਬੰਧਾਂ ਨੂੰ ਸੁਖਾਵੇਂ ਬਣਾ ਕੇ ਸਾਰੀ ਦੁਨੀਆਂ ਨੂੰ ਇੱਕ ਵਪਾਰਕ ਇਕਾਈ ਦਾ ਰੂਪ ਦੇਣਾ ਹੈ। ਸੱਭਿਆ ਸੰਸਾਰ ਦੇ ਦੇਸ਼ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਤੁਰੇ ਜਾ ਰਹੇ ਹਨ। ....

ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ

Posted On September - 1 - 2018 Comments Off on ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ
ਅੰਮ੍ਰਿਤਾ ਪ੍ਰੀਤਮ ਜੋ ਦਿੱਸਦੀ ਸੀ ਉਹ ਹੈ ਨਹੀਂ ਸੀ। ਜੋ ਹੈ ਸੀ ਉਹ ਦਿੱਸਦੀ ਨਹੀਂ ਸੀ। ਆਪਣੇ ਦੁਆਲੇ ਜੋ ਪ੍ਰਛਾਵਿਆਂ ਦਾ ਸੰਸਾਰ ਉਹਨੇ ਸਿਰਜਿਆ, ਉਸ ਵਿਚ ਵਿਲੀਨ ਹੋ ਗਈ। ਉਹਦੇ ਤੁਰ ਜਾਣ ਬਾਅਦ ਉਹਦੇ ਮੁਰੀਦ ਨਿਥਾਵੇਂ ਹੋਏ ਮਹਿਸੂਸ ਕਰਨ ਲੱਗੇ। ....

ਸੰਤਾਪ ਭੋਗਦੇ ਪੰਜਾਬੀਆਂ ਲਈ ਫ਼ਿਕਰਮੰਦੀ

Posted On August - 25 - 2018 Comments Off on ਸੰਤਾਪ ਭੋਗਦੇ ਪੰਜਾਬੀਆਂ ਲਈ ਫ਼ਿਕਰਮੰਦੀ
ਜ਼ਿੰਦਗੀ ਦੇ ਸੁਹੱਪਣ ਤੇ ਇਸ ਸੁਹੱਪਣ ਤੋਂ ਵਾਂਝੇ ਵਿਅਕਤੀਆਂ ਦੇ ਦੁੱਖ-ਦਰਦ ਅਤੇ ਭਖਵੇਂ ਸਮਕਾਲੀ ਸਮਾਜਿਕ ਸਰੋਕਾਰਾਂ ਨੂੰ ਸ਼ਿੱਦਤ ਨਾਲ ਬਿਆਨਦੀਆਂ ਪੁਸਤਕਾਂ ਲੇਖਕ ਗੁਰਪ੍ਰੀਤ ਸਿੰਘ ਤੂਰ ਦੀ ਵਿਲੱਖਣ ਦੇਣ ਹਨ। ....

ਅੱਲਾਮਾ ਇਕਬਾਲ ਅਤੇ ਨਵੇਂ ਭਰਮ-ਭੁਲੇਖੇ

Posted On August - 25 - 2018 Comments Off on ਅੱਲਾਮਾ ਇਕਬਾਲ ਅਤੇ ਨਵੇਂ ਭਰਮ-ਭੁਲੇਖੇ
ਸੁਖਦੇਵ ਸਿੰਘ ਵਿਰਦੀ ਦੀ ਲਿਖਤ ਜਿਵੇਂ ਦਾਅਵਾ ਕੀਤਾ ਗਿਆ ਹੈ, ਸਿੱਖ ਮਨਾਂ ਵਿੱਚ ਅੱਲਾਮਾ ਇਕਬਾਲ ਬਾਰੇ ਬਣੇ ਭਰਮ-ਭੁਲੇਖੇ ਦੂਰ ਕਰਨ ਦੀ ਬਜਾਏ ਭਰਮ-ਭੁਲੇਖੇ ਪੈਦਾ ਕਰਨ ਦਾ ਕਾਰਨ ਬਣੀ ਹੈ। ....

ਵਾਧੂ ਜਿਹੇ ਬੰਦੇ

Posted On August - 25 - 2018 Comments Off on ਵਾਧੂ ਜਿਹੇ ਬੰਦੇ
ਵਿਹਲੜਾਂ ਅਤੇ ਬੇਰੁਜ਼ਗਾਰਾਂ ਵਿੱਚ ਲਫ਼ਜ਼ਾਂ ਦਾ ਹੀ ਫ਼ਰਕ ਨਹੀਂ ਹੁੰਦਾ, ਇਨ੍ਹਾਂ ਦੇ ਅਰਥ ਵੀ ਅਲੱਗ-ਅਲੱਗ ਹੁੰਦੇ ਹਨ। ਵਿਹਲੜ ਉਹ ਹਨ ਜਿਨ੍ਹਾਂ ਨੂੰ ਕੰਮ ਮਿਲਦਾ ਹੈ, ਪਰ ਉਨ੍ਹਾਂ ਦੀ ਕੰਮ ਕਰਨ ਦੀ ਨੀਅਤ ਨਹੀਂ ਹੁੰਦੀ ਜਦੋਂਕਿ ਬੇਰੁਜ਼ਗਾਰ ਕੰਮ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਲੱਭਦਾ। ....
Available on Android app iOS app
Powered by : Mediology Software Pvt Ltd.