ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਅਦਬੀ ਸੰਗਤ › ›

Featured Posts
ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਮਨਮੋਹਨ ਮਨੋਭਾਸ਼ਾਵਿਗਿਆਨੀ, ਵਿਕਾਸਵਾਦੀ ਮਨੋਵਿਗਿਆਨੀ ਤੇ ਸੰਗਿਆਨ ਵਿਗਿਆਨੀ ਸਟੀਵਨ ਪਿੰਕਰ ਨੇ ਆਪਣੀ ਕਿਤਾਬ ‘ਦਿ ਲੈਂਗੂਏਜ ਇੰਸਟਿੰਕਟ’ (2015) ’ਚ ਮਨੁੱਖ ਦੀ ਭਾਸ਼ਾ ਪ੍ਰਵਿਰਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਨਾਲ ਭਾਸ਼ਾ ਵਿਗਿਆਨ ਦੀ ਹੁਣ ਤਕ ਦੀ ਇਤਿਹਾਸਕ, ਤੁਲਨਾਤਮਕ ਅਤੇ ਸੰਰਚਨਾਤਮਕ ਸਮਝ ਨੂੰ ਨਵੀਂ ਤੇ ਨਿਵੇਕਲੀ ਦਿਸ਼ਾ ਮਿਲੀ ਹੈ। ਇਸ ਅਧਿਐਨ ਰਾਹੀਂ ਭਾਸ਼ਾ ...

Read More

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਡਾ. ਸੁਦਰਸ਼ਨ ਗਾਸੋ ਭਾਸ਼ਾ ਕਿਸੇ ਵੀ ਸਮਾਜ ਦਾ ਦਿਲ ਹੁੰਦੀ ਹੈ। ਇਸ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਸਮਾਜ ਇਸ ਦੀ ਹਿਫ਼ਾਜ਼ਤ ਨਹੀਂ ਕਰਦਾ, ਉਸ ਦੇ ਹਸ਼ਰ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਂ-ਬੋਲੀ ਸਭ ਖ਼ੁਸ਼ੀਆਂ ਦੀ ਖਾਣ ਹੁੰਦੀ ਹੈ। ਮਾਂ-ਬੋਲੀ ਦੀ ਚਾਬੀ ਨਾਲ ਅਣਗਿਣਤ ਸਮੱਸਿਆਵਾਂ ਦੇ ...

Read More

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਰਾਜੇਸ਼ ਸ਼ਰਮਾ* ਕਲਾਸਕੀ ਯੂਨਾਨੀ ਮਹਾਂਕਾਵਿ ਇਲੀਅਡ ਨੂੰ ਆਮ ਰਾਇ ਵਿਚ ਅੱਜ ਹੋਮਰ ਦੀ ਰਚਨਾ ਮੰਨਿਆ ਜਾਂਦਾ ਹੈ। ਮਿਲਮਨ ਪੈਰੀ ਨੇ ਆਪਣੀਆਂ ਖੋਜਾਂ ਰਾਹੀਂ ਇਸ ਦੇ ਵਿਕਾਸ ਵਿਚ ਮੌਖਿਕ ਕਾਵਿ ਪਰੰਪਰਾ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਂਦਾ, ਫੇਰ ਵੀ ਇਸ ਦੇ ਸਾਹਿਤਕ ਕਿਰਤ ਹੋਣ ਤੋਂ ਮੁਨਕਰ ਹੋਣਾ ਸੰਭਵ ਨਹੀਂ। ਤਾਂਬਾ ਯੁੱਗ ਦੀ ...

Read More

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਟੋਨੀ ਮੌਰੀਸਨ ਦੀ ਮੌਤ ’ਤੇ ਪਹਿਲੀ ਪ੍ਰਤੀਕਿਰਿਆ ਸੀ: ‘‘ਟੋਨੀ ਮੌਰੀਸਨ ਦਾ ਚਲਾਣਾ ਸਾਹਿਤ ਦੀ ਸਿਆਹਫਾਮ ਤਾਕਤ ਦਾ ਘਾਟਾ ਹੈ।’’ ਸਾਹਿਤ ਦਾ ਨੋਬੇਲ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਲੇਖਕ ਟੋਨੀ ਮੌਰੀਸਨ 88 ਵਰ੍ਹਿਆਂ ਦੀ ਉਮਰ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। ਮੌਰੀਸਨ ਵਿਸ਼ਵ ਅੰਗਰੇਜ਼ੀ ਸਾਹਿਤ ਦੀ ...

Read More

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਸ.ਪ. ਸਿੰਘ (ਡਾ.) ਭਾਰਤੀ ਇਤਿਹਾਸ ਵਿਚ ਅਗਸਤ 1947 ਨੂੰ ਇਕ ਨਵੇਂ ਦੇਸ਼ ਦੇ ਜਨਮ ਦੇ ਨਾਲ-ਨਾਲ ਹਿੰਦੋਸਤਾਨ ਨੂੰ ਬਰਤਾਨਵੀ ਰਾਜ ਤੋਂ ਮੁਕਤੀ ਤੇ ਆਜ਼ਾਦੀ ਦੀ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪਰ ਇਸ ਸਾਕਾਰਾਤਮਕ ਪ੍ਰਸਥਿਤੀ ਦੇ ਵਿਪਰੀਤ ਇਸ ਨੂੰ ਦੇਸ਼ ਦੀ ਵੰਡ ਵਿਸ਼ੇਸ਼ ਕਰ ਪੰਜਾਬ ਤੇ ਬੰਗਾਲ ਦੀ ਵੰਡ ਦੇ ...

Read More

ਰੱਬ ਦਾ ਗੁਆਂਢੀ

ਰੱਬ ਦਾ ਗੁਆਂਢੀ

ਜਗਵਿੰਦਰ ਜੋਧਾ ਮਿਰਜ਼ਾ ਅਸਦ-ਉੱਲਾ ਖ਼ਾਨ ਗ਼ਾਲਿਬ ਦੀ ਤੰਗਦਸਤੀ ਦੇ ਕਿੱਸੇ ਵੀ ਉਸ ਦੀ ਸ਼ਾਇਰੀ ਜਿੰਨੇ ਹੀ ਮਸ਼ਹੂਰ ਰਹੇ। ਆਗਰੇ ਦੇ ਨਵਾਬੀ ਖਾਨਦਾਨ ਵਿਚ ਉਸ ਦੇ ਜਨਮ ਤੋਂ ਲੈ ਦਿੱਲੀ ਆਉਣ, ਆਪਣੀ ਪੈਨਸ਼ਨ ਬਹਾਲੀ ਲਈ ਅੰਗਰੇਜ਼ਾਂ ਖ਼ਿਲਾਫ਼ ਲੰਮੇ ਮੁਕੱਦਮੇ ਲੜਨ, ਖਾਣ-ਪੀਣ ਦੇ ਸ਼ੌਕ ਤੋਂ ਲੈ ਕੇ ਚਾਵੜੀ ਬਾਜ਼ਾਰ ਦੀਆਂ ਤਵਾਇਫ਼ਾ ਨਾਲ ਮੁਆਸ਼ਕਿਆਂ ...

Read More

ਬੇਬੇ ਚਿੰਤੀ ਨੇ ਕੰਮ ਸਿੱਖਿਆ

ਬੇਬੇ ਚਿੰਤੀ ਨੇ ਕੰਮ ਸਿੱਖਿਆ

ਕਹਾਣੀਆਂ ਵਰਗੇ ਲੋਕ-8 ਪ੍ਰੇਮ ਗੋਰਖੀ ਖੁਸ਼ੀਏ ਤੇ ਚਿੰਤੀ ਦੀ ਜੋੜੀ ਸੀ ਵੀ ਬੜੀ ਕਮਾਲ ਦੀ। ਇਸੇ ਲਈ ਤਾਂ ਲੋਕ ਮੁੜ-ਘਿੜ ਦੇਖਣ ਆਉਂਦੇ ਸੀ। ਜਿਹਨੇ ਵੀ ਇਹ ਸਾਕ ਕੀਤਾ ਸੀ, ਮੈਂ ਮਨ ਹੀ ਮਨ ਹਮੇਸ਼ਾਂ ਉਹਨੂੰ ਗਾਲ੍ਹਾਂ ਕੱਢਦਾ। ਕਈ ਚੀਜ਼ਾਂ ਹੁੰਦੀਆਂ ਉਹ ਦੇਖਣ ਨੂੰ ਚੰਗੀਆਂ ਲੱਗਦੀਆਂ ਹਨ। ਕਈ ਚੀਜ਼ਾਂ ਦੇ ਗੁਣਾਂ ਵੱਲ ਦੇਖੀਦਾ, ...

Read More


ਚੰਡੀਗੜ੍ਹ ਹਾਕੀ ਅਕਾਦਮੀ ਨੇ ਅੰਮ੍ਰਿਤਸਰ ਨੂੰ ਹਰਾਇਆ

Posted On August - 27 - 2010 Comments Off on ਚੰਡੀਗੜ੍ਹ ਹਾਕੀ ਅਕਾਦਮੀ ਨੇ ਅੰਮ੍ਰਿਤਸਰ ਨੂੰ ਹਰਾਇਆ
ਖੇਡ ਪ੍ਰਤੀਨਿਧ ਚੰਡੀਗੜ੍ਹ, 26 ਅਗਸਤ ਇੱਥੇ ਸੈਕਟਰ-42 ਦੇ ਹਾਕੀ ਮੈਦਾਨ ਵਿਚ ਚਲ ਰਹੇ 9ਵੇਂ ਐਸ.ਐਨ. ਵੋਹਰਾ (ਅੰਡਰ-14) ਸਬ-ਜੂਨੀਅਰ ਹਾਕੀ ਟੂਰਨਾਮੈਂਟ ਦੇ ਅੱਜ ਚੌਥੇ ਦਿਨ ਲੀਗ ਦੇ ਆਧਾਰ ’ਤੇ ਖੇਡੇ ਮੈਚ ਵਿਚ ਚੰਡੀਗੜ੍ਹ ਹਾਕੀ ਅਕਾਦਮੀ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕਾਦਮੀ ਅੰਮ੍ਰਿਤਸਰ ਨੂੰ ਇਕ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾ ਦਿੱਤਾ। ਇਹ ਮੈਚ ਕਾਫੀ ਸੰਘਰਸ਼ਪੂਰਨ ਰਿਹਾ। ਹਾਲਾਂਕਿ ਅੰਮ੍ਰਿਤਸਰ ਦੀ ਟੀਮ ਨੇ ਮਹਿਜ਼ ਇਕ ਗੋਲ ਕਰਨ ਵਿਚ ਸਫਲਾਤ ਹਾਸਲ ਕੀਤੀ। ਪਰ ਮੈਚ ਦੌਰਾਨ ਡੱਟਵੀਂ 

ਤੈਰਾਕੀ ਤੇ ਮੁੱਕੇਬਾਜ਼ੀ ਦਾ ਕੌਮੀ

Posted On August - 23 - 2010 Comments Off on ਤੈਰਾਕੀ ਤੇ ਮੁੱਕੇਬਾਜ਼ੀ ਦਾ ਕੌਮੀ
ਫਕੀਰ ਸਿੰਘ ਟਿੱਬਾ ਚੈਂਪੀਅਨ ਖੇਡ ਸੰਸਾਰ ਪੁਰਾਣਿਆਂ ਨੂੰ ਅਲਵਿਦਾ ਆਖ ਕੇ ਨਵੇਂ ਖੇਡ ਸਿਤਾਰਿਆਂ ਦੇ ਸਵਾਗਤ ਲਈ ਸਦਾ ਪੱਬਾਂ ਭਾਰ ਰਹਿੰਦਾ ਹੈ। ਭਾਰਤੀ ਖੇਡ ਅੰਬਰ ’ਤੇ ਤੇਜ਼ੀ ਨਾਲ ਉੱਭਰ ਰਹੇ ਖੇਡ ਸਿਤਾਰਿਆਂ ਵਿੱਚੋਂ ਇਕ ਨਾਂ ਕੰਵਰਪ੍ਰੀਤ ਸਿੰਘ ਬੈਹਣੀਵਾਲ ਦਾ ਹੈ ਜੋ ਦੋ ਖੇਡਾਂ ਤੈਰਾਕੀ ਅਤੇ ਮੁੱਕੇਬਾਜ਼ੀ ਦਾ ਕੌਮੀ ਚੈਂਪੀਅਨ ਬਣ ਚੁੱਕਾ ਹੈ। ਕੰਵਰਪ੍ਰੀਤ ਸਿੰਘ  ਸਵੈ-ਭਰੋਸੇ, ਬੇਹੱਦ ਪ੍ਰਤਿਭਾਸ਼ਾਲੀ ਖਿਡਾਰੀ ਹੈ ਜੋ ਪੈਸੇ, ਪਦਵੀ, ਪ੍ਰਸਿੱਧੀ ਦੀ ਲਾਲਸਾ  ਨੂੰ ਲਾਂਭੇ ਰੱਖ ਸੁੱਚੀ ਖੇਡ 

ਪੰਜਾਬੀ ਅਥਲੀਟਾਂ ਦੀ ਵਾਪਸੀ

Posted On August - 23 - 2010 Comments Off on ਪੰਜਾਬੀ ਅਥਲੀਟਾਂ ਦੀ ਵਾਪਸੀ
ਰਵੇਲ ਸਿੰਘ ਭਿੰਡਰ ਅਥਲੈਟਿਕਸ ਦੇ ਕੌਮੀ ਪਿੜ ਵਿਚ ਕਰੀਬ ਡੇਢ ਦਹਾਕੇ ਮਗਰੋਂ ਪੰਜਾਬੀਆਂ ਦੀ ਮੁੜ ਧਾਂਕ ਜੰਮਣ ਲੱਗੀ ਹੈ। ਹਾਲ ਹੀ ਵਿਚ ਪਟਿਆਲਾ ਸਥਿਤ ਕੌਮੀ ਖੇਡ ਸੰਸਥਾ (ਐਨ.ਆਈ.ਐਸ.) ਵਿਖੇ ਸੰਪੰਨ ਹੋਈ ‘ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ’ ਵਿਚ ਬਾਖੂਬੀ ਪ੍ਰਦਰਸ਼ਨ ਤੋਂ ਪੰਜਾਬੀ ਅਥਲੀਟਾਂ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਦੀ ਆਸ ਬੱਝੀ ਹੈ। ਇਸ ਕੌਮੀ ਪਿੜ ਵਿਚ ਪੰਜਾਬ ਮਾਮੂਲੀ ਜਿਹੇ ਅੰਕਾਂ ਨਾਲ ਭਾਵੇਂ ਓਵਰਆਲ ਟਰਾਫੀ ਤੋਂ ਪੱਛੜਿਆ ਹੈ ਪਰ ਦੂਜੇ ਸਥਾਨ ’ਤੇ ਰਹਿ ਕੇ 

ਕ੍ਰਿਕਟ ਦਾ ਸ਼ੈਦਾਈ

Posted On August - 23 - 2010 Comments Off on ਕ੍ਰਿਕਟ ਦਾ ਸ਼ੈਦਾਈ
ਧਰਮਵੀਰ ਦੁੱਗਲ ਕ੍ਰਿਕਟ ਦਾ ਸ਼ੈਦਾਈ ਹੈ। ਕ੍ਰਿਕਟ ਨਾਲ ਜੁੜੇ ਅੰਕੜਿਆਂ ਤੇ ਦੁਰਲੱਭ ਵਸਤੂਆਂ ਨੂੰ ਸਾਂਭਣ ਵਾਲਾ ਧਰਮਵੀਰ ਆਪਣੀ ਬੁੱਕਲ ਵਿਚ ਪੂਰਾ ਕ੍ਰਿਕਟ ਇਤਿਹਾਸ ਹੀ ਲਕੋਈ ਬੈਠਾ ਹੈ। ਕ੍ਰਿਕਟਰਾਂ ਨੂੰ ਜੇ ਕਿਧਰੇ ਕ੍ਰਿਕਟ ਨਾਲ ਜੁੜੇ ਕਿਸੇ ਅੰਕੜੇ ਜਾਂ ਹੋਰ ਕਿਸੇ ਇਤਿਹਾਸਕ ਵਸਤੂ ਦੀ ਲੋੜ ਪਵੇ ਤਾਂ ਉਹ ਧਰਮਵੀਰ ਦੇ ਘਰ ਦਾ ਦਰਵਾਜ਼ਾ ਖੜ੍ਹਕਾਉਂਦੇ ਹਨ। ਸਰ ਡਾਨ ਬਰੈਡਮੈਨ ਦੀ ਮੌਤ ਤੋਂ ਬਾਅਦ ਜਦੋਂ ਆਸਟੇਰਲੀਆ ਸਰਕਾਰ ਨੇ ਸੋਨੇ ਦਾ ਸਿੱਕਾ ਜਾਰੀ ਕੀਤਾ ਤਾਂ ਬਰੈਡਮੈਨ ਦੇ ਲੜਕੇ ਨੇ ਇਕ ਸਿੱਕਾ 

ਚੰਡੀਗੜ੍ਹ ਹਾਕੀ ਨਰਸਰੀ ਦਾ ਟਹਿਕਦਾ ਫੁੱਲ

Posted On August - 23 - 2010 Comments Off on ਚੰਡੀਗੜ੍ਹ ਹਾਕੀ ਨਰਸਰੀ ਦਾ ਟਹਿਕਦਾ ਫੁੱਲ
ਨਵਦੀਪ ਸਿੰਘ ਗਿੱਲ ਹਾਕੀ ਖੇਡ ਵਿਚ ਚੰਡੀਗੜ੍ਹ ਆਪਣੀ ਗੂੜ੍ਹੀ ਛਾਪ ਛੱਡ ਰਿਹਾ ਹੈ। ਦੋ ਸੂਬਿਆਂ ਦੀ ਰਾਜਧਾਨੀ ਅਤੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਇਸ ਸ਼ਹਿਰ ਨੂੰ ਇਹ ਮਾਣ ਹਾਸਲ ਹੈ ਕਿ ਭਾਰਤੀ ਹਾਕੀ ਟੀਮ ਵਿਚ ਇਥੋਂ ਦੇ ਘੱਟੋ-ਘੱਟ ਇਕ ਜਾਂ ਦੋ ਖਿਡਾਰੀ ਜ਼ਰੂਰ ਚੁਣੇ ਜਾਂਦੇ ਹਨ। ਭਾਰਤੀ ਟੀਮ ਦਾ ਕਪਤਾਨ ਰਾਜਪਾਲ ਸਿੰਘ ਵੀ ਚੰਡੀਗੜ੍ਹੀਆ ਹੈ। ਛੋਟਾ ਜਿਹਾ ਸ਼ਹਿਰ ਹਾਕੀ ਪ੍ਰਾਪਤੀਆਂ ਵਿੱਚ ਵੱਡੇ-ਵੱਡੇ ਸੂਬਿਆਂ ਨੂੰ ਮਾਤ ਪਾ ਰਿਹਾ ਹੈ। ਚੰਡੀਗੜ੍ਹ ਦੇ ਬਹੁਤੇ ਖਿਡਾਰੀ ਪੰਜਾਬ ਨਾਲ ਹੀ ਸਬੰਧਤ 

ਮਾਰਸ਼ਲ ਆਰਟਸ ਦੇ ਹੀਰੇ

Posted On August - 23 - 2010 Comments Off on ਮਾਰਸ਼ਲ ਆਰਟਸ ਦੇ ਹੀਰੇ
ਰਮੇਸ਼ ਭਾਰਦਵਾਜ ਖੇਡਾਂ ਮਨੁੱਖ ਲਈ ਤੰਦਰੁਸਤੀ ਤੇ ਅਨੁਸ਼ਾਸਨ ਦਾ ਪ੍ਰਤੀਕ ਹਨ।  ਲਹਿਰਾਗਾਗਾ ਦੇ ਡਰਾਈਵਰੀ ਕਰਦੇ ਭਜਨ ਸਿੰਘ ਕਾਲੀ ਦੇ ਲੜਕੇ  ਆਕਾਸ਼ ਸਿੰਘ ਨੇ 31 ਦਸੰਬਰ 2008 ਨੂੰ ਆਲ ਨੇਪਾਲ ਤਾਇਕੋਵਾਂਡੋ ਐਸੋਸੀਏਸ਼ਨ ਵੱਲੋਂ ਕਰਵਾਈ ਦੂਜੀ ਇੰਟਰਨੈਸ਼ਨਲ ਤਾਇਕੋਵਾਂਡੋ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਜਿੱਤਿਆ। ਇਸ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਹਿਰਾਗਾਗਾ ’ਚ ਆਕਾਸ਼ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਪੰਜਾਹ ਹਜ਼ਾਰ ਰੁਪਏ 

ਪਾਵੇਲ ਵੀ ਰਾਸ਼ਟਰਮੰਡਲ ਖੇਡਾਂ ’ਚ ਭਾਗ ਨਹੀਂ ਲਵੇਗਾ

Posted On August - 23 - 2010 Comments Off on ਪਾਵੇਲ ਵੀ ਰਾਸ਼ਟਰਮੰਡਲ ਖੇਡਾਂ ’ਚ ਭਾਗ ਨਹੀਂ ਲਵੇਗਾ
ਲੰਡਨ, 22 ਅਗਸਤ ਜਮਾਇਕਾ ਦੇ ਫਰਾਟਾ ਦੌੜਾਕ ਬੋਲਟ ਸਮੇਤ ਕਈ ਨਾਮੀ ਖਿਡਾਰੀਆਂ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਨਾ ਲੈਣ ਦੇ ਫੈਸਲੇ ਤੋਂ ਬਾਅਦ ਹੁਣ ਬੋਲਟ ਦੇ ਹਮਵਤਨੀ ਅਤੇ 100 ਮੀਟਰ ਦੌੜ ਦੇ ਸਾਬਕਾ ਵਿਸ਼ਵ ਰਿਕਾਰਡ ਹੋਲਡਰ ਅਸਾਫਾ ਪਾਵੇਲ ਵੀ ਖੇਡਾਂ ਦੌਰਾਨ ਗੈਰ-ਹਾਜ਼ਰ ਰਹੇਗਾ। ਅਸਾਫਾ ਨੇ ਇਹ ਫੈਸਲਾ ਬਾਕੀ ਅਥਲੀਟਾਂ ਵਾਂਗ ਜਾਣ-ਬੁਝ ਕੇ ਨਹੀਂ ਬਲਕਿ ਫਿਟਨੈੱਸ ਸਮੱਸਿਆ ਕਾਰਨ ਲਿਆ ਹੈ। ਗਿੱਟੇ ਅਤੇ ਲੱਕ ਦੀ ਸੱਟ ਅਤੇ ਮਾਸਪੇਸ਼ੀਆਂ ਵਿਚ ਖਿੱਚ ਕਾਰਨ ਅਸਾਫਾ ਨੇ ਰਾਸ਼ਟਰਮੰਡਲ ਖੇਡਾਂ 
Available on Android app iOS app
Powered by : Mediology Software Pvt Ltd.