ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਦਬੀ ਸੰਗਤ › ›

Featured Posts
‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ!

‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ!

ਪ੍ਰਸਿੱਧ ਸਿਆਹਫਾਮ ਚਿੰਤਕ ਸਟੂਅਰਟ ਹਾਲ ਮੁਤਾਬਿਕ ਲੋਕਾਂ ਵਿਚ ਹਰਮਨ ਪਿਆਰਾ ਹੋਣ ਵਾਲਾ ਸੱਭਿਆਚਾਰ (popular culture) ਇਕ ਅਜਿਹਾ ਅਸਥਾਨ/ਸਪੇਸ ਹੈ ਜਿੱਥੇ ਜ਼ੋਰਾਵਰਾਂ ਦੇ ਸੱਭਿਆਚਾਰ ਵਿਰੁੱਧ ਲੜਾਈ ਲੜੀ ਜਾਂਦੀ ਹੈ। ਇਹ ਉਹ ਥਾਂ ਹੈ ਜਿੱਥੇ ਕਈ ਵਾਰ ਭਾਰੂ ਸਮਾਜਿਕ ਕਦਰਾਂ-ਕੀਮਤਾਂ ਦੀ ਹਾਮੀ ਭਰੀ ਜਾਂਦੀ ਹੈ ਤੇ ਕਈ ਵਾਰ ਉਨ੍ਹਾਂ ਦਾ ਵਿਰੋਧ ਕੀਤਾ ...

Read More

ਚਾਚੀ ਛਟੈਲੋ

ਚਾਚੀ ਛਟੈਲੋ

ਕਹਾਣੀਆਂ ਵਰਗੇ ਲੋਕ-10 ਪ੍ਰੇਮ ਗੋਰਖੀ ਉਹ ਪੂਰੀ ਤਰ੍ਹਾਂ ਛਟੈਲ ਤੀਵੀਂ ਸੀ। ਉਹਨੂੰ ਕਿਸੇ ਦਾ ਡਰ-ਭੈਅ ਨਹੀਂ ਸੀ ਰਿਹਾ। ਸਾਰੇ ਵਿਹੜੇ ਦੀਆਂ ਤੀਵੀਆਂ ਤੋਂ ਤਕੜੀ ਤੇ ਮਜ਼ਬੂਤ, ਸਾਢੇ ਪੰਜ ਫੁੱਟ ਤੋਂ ਉੱਤੇ ਕੱਦ ਪਰ ਬਹੁਤੀ ਸੋਹਣੀ ਨਹੀਂ, ਉਂਜ ਉਹਦੇ ਨੈਣ-ਨਕਸ਼ ਖਿੱਚ ਪਾਉਂਦੇ। ਉਹਦਾ ਨਾਂ ਇੱਥੇ ਨਾ ਹੀ ਲਿਖਾਂ ਤਾਂ ਠੀਕ ਰਹੂ। ਸਾਡੇ ਅੰਦਰਲੇ ...

Read More

ਸੰਕਟ ਦੀ ਘੜੀ

ਸੰਕਟ ਦੀ ਘੜੀ

ਓਮਕਾਰ ਸੂਦ ਫ਼ਰੀਦਾਬਾਦ ਗੱਲ ਮੇਰੇ ਬਚਪਨ ਦੀ ਹੈ। ਮੈਂ ਉਦੋਂ ਤੀਜੀ ਜਮਾਤ ’ਚ ਪੜ੍ਹਦਾ ਸਾਂ। ਮੇਰਾ ਇਕ ਜਮਾਤੀ ਸੀ- ਕੱਬੂ। ਉਹ ਨਾਂ ਦਾ ਨਹੀਂ ਸਗੋਂ ਉਂਜ ਵੀ ‘ਕੱਬਾ’ ਸੀ। ਸ਼ਰਾਰਤਾਂ ਦੀ ਜੜ੍ਹ। ਪੜ੍ਹਾਈ ’ਚ ਏਨਾ ਹੁਸ਼ਿਆਰ ਕਿ ਸੱਤਵੀਂ ਜਮਾਤ ਤਕ ਅੱਪੜਦਿਆਂ ਉਹ ਗੱਭਰੂ ਹੋ ਗਿਆ ਸੀ ਮਤਲਬ ਇਕ ਜਮਾਤ ਵਿਚ ਦੋ-ਦੋ, ...

Read More

ਪ੍ਰਸਿੱਧ ਆਰਤੀ ਦਾ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ

ਪ੍ਰਸਿੱਧ ਆਰਤੀ ਦਾ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ

ਡਾ. ਸੁਰਜੀਤ ਸਿੰਘ ਭਦੌੜ ਭਲਕੇ 30 ਸਤੰਬਰ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਹੈ। ਪੰਜਾਬੀ ਜਾਂ ਹਿੰਦੀ ਨੂੰ ਮਾਂ ਜਾਂ ਮਾਸੀ ਮੰਨਣ ਦੇ ਰੌਲੇ-ਗੌਲੇ ਵਿਚ 30 ਸਤੰਬਰ 1837 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਵਿਚ ਜਨਮੇ ਪੰਡਿਤ ਸ਼ਰਧਾ ਰਾਮ ਦੀ ਗੱਲ ਕਰਨੀ ਹੋਰ ਵੀ ਜ਼ਿਆਦਾ ਜ਼ਰੂਰੀ ਹੋ ...

Read More

ਭਗਤ ਸਿੰਘ ਦੀ ਨਜ਼ਰ ਵਿਚ ਪਿਆਰ

ਭਗਤ ਸਿੰਘ ਦੀ ਨਜ਼ਰ ਵਿਚ ਪਿਆਰ

ਚਰਨਜੀਤ ਸਿੰਘ ਛਾਂਗਾ ਰਾਏ ਜਦੋਂ ਕੋਈ ਜਵਾਨ ਮਨ ਭਗਤ ਸਿੰਘ ਬਾਰੇ ਪੜ੍ਹਦਾ, ਸੁਣਦਾ ਜਾਂ ਖੋਜ ਕਰਦਾ ਹੈ ਤਾਂ ਜ਼ਰੂਰ ਹੀ ਉਸ ਦੇ ਮਨ ਵਿਚ ਇਹ ਸਵਾਲ ਉੱਠਦੇ ਹੋਣਗੇ ਕਿ ਭਗਤ ਸਿੰਘ ਨੇ ਵਿਆਹ ਕਿਉਂ ਨਹੀਂ ਕਰਵਾਇਆ? ਕੀ ਉਹਨੂੰ ਕਿਸੇ ਨਾਲ ਮੁਹੱਬਤ ਹੋਈ ਹੋਵੇਗੀ ਜਾਂ ਨਹੀਂ? ਕੀ ਉਹ ਮੁਹੱਬਤ ਜਾਂ ਵਿਆਹ ਨੂੰ ...

Read More

ਧਰਤ ਪੁਆਧ ਦੀਆਂ ਲਿਖਤਾਂ

ਧਰਤ ਪੁਆਧ ਦੀਆਂ ਲਿਖਤਾਂ

ਅਤੈ ਸਿੰਘ ਪੁਆਧੀ ਲੋਕਧਾਰਾ ਨਾਲ ਸਬੰਧਿਤ ਕੁਝ ਪੁਸਤਕਾਂ ਤੇ ਰਸਾਲਿਆਂ ਦਾ ਵੇਰਵਾ ਪੁਆਧੀ ਖੇਤਰ ਬਾਰੇ ਹੋਏ ਖੋਜ-ਕਾਰਜਾਂ ਵਿਚੋਂ ਪ੍ਰਾਪਤ ਹੁੰਦਾ ਏ। ਇਨ੍ਹਾਂ ਵਿਚ ਮੌਲਿਕ, ਮਿਥਿਹਾਸਕ; ਆਲੋਚਨਾਤਮਕ ਪੁਸਤਕਾਂ ਸ਼ਾਮਲ ਨੇ। ਇਹ ਪੁਆਧ ਖੇਤਰ ਦੇ ਕਲਾਤਮਕ ਗੌਰਵ ਨੂੰ ਸਾਂਭੀ ਬੈਠੀਆਂ ਨੇ। ਪੁਆਧ ਦੇ ਉੱਤਮ ਕਵੀਸ਼ਰਾਂ ਵਿਚੋਂ ਆਸਾ ਰਾਮ ਬੈਦਵਾਨ ਦਾ ਨਾਂ ਸਭ ਤੋਂ ਉਪਰ ...

Read More

ਇਸ ਰਾਹ ਦੇ ਨਾਮ ਲਿਖੋ ਇਕ ਸ਼ਾਮ ਹੋਰ

ਇਸ ਰਾਹ ਦੇ ਨਾਮ ਲਿਖੋ ਇਕ ਸ਼ਾਮ ਹੋਰ

ਜਨਮ ਦਿਹਾੜੇ ਮੌਕੇ ਵਿਸ਼ੇਸ਼ ਜਗਵਿੰਦਰ ਜੋਧਾ ਹਿੰਦੀ ਦਾ ਉੱਘਾ ਸ਼ਾਇਰ ਦੁਸ਼ਿਅੰਤ ਕੁਮਾਰ 42 ਸਾਲ ਜੀਵਿਆ ਤੇ ਉਸ ਨੂੰ ਸਦਾ ਲਈ ਵਿਦਾ ਹੋਇਆਂ 44 ਸਾਲ ਹੋ ਚੁੱਕੇ ਹਨ। ਪਰ ਉਸ ਦੀ ਮਕਬੂਲੀਅਤ ਇਨ੍ਹਾਂ 44 ਸਾਲਾਂ ’ਚ ਏਨੀ ਵਧੀ ਕਿ ਉਹ ਹਿੰਦੀ ਦਾ ਹੀ ਨਹੀਂ ਸਗੋਂ ਹਰ ਭਾਸ਼ਾ ਦੀ ਕਵਿਤਾ ਦਾ ਸਮਕਾਲੀ ਹੈ। ਉਸ ...

Read More


 • ‘ਤੇਰੇ ਇਸ਼ਕ ਦਾ ਗਿੱਧਾ ਪੈਂਦਾ…’: ਗੁਰਦਾਸ ਮਾਨ ਹਾਜ਼ਰ ਹੋ!
   Posted On October - 13 - 2019
  ਜਲੰਧਰ ਦੂਰਦਰਸ਼ਨ ’ਤੇ 1980 ਵਿਚ ‘ਦਿਲ ਦਾ ਮਾਮਲਾ ਹੈ’ ਦੀ ਪੇਸ਼ਕਾਰੀ ਤੋਂ ਲੈ ਕੇ ਅੱਜ ਤੱਕ, ਲਗਭਗ 40 ਵਰ੍ਹਿਆਂ ਤੋਂ,....
 • ਚਾਚੀ ਛਟੈਲੋ
   Posted On October - 6 - 2019
  ਉਹ ਪੂਰੀ ਤਰ੍ਹਾਂ ਛਟੈਲ ਤੀਵੀਂ ਸੀ। ਉਹਨੂੰ ਕਿਸੇ ਦਾ ਡਰ-ਭੈਅ ਨਹੀਂ ਸੀ ਰਿਹਾ। ਸਾਰੇ ਵਿਹੜੇ ਦੀਆਂ ਤੀਵੀਆਂ ਤੋਂ ਤਕੜੀ ਤੇ....
 • ਹਰਿਆਣੇ ਦੀ ਨਵੀਂ ਪੰਜਾਬੀ ਕਵਿਤਾ
   Posted On October - 6 - 2019
  ਮਨੁੱਖੀ ਜੀਵਨ ਵਿਚ ਸ਼ਾਇਰੀ ਨੂੰ ਜਿਊਣਾ ਸੱਚਮੁੱਚ ਹੀ ਰੱਬੀ ਰਹਿਮਤ ਦਾ ਸਬੂਤ ਹੈ। ਮਨੁੱਖੀ ਹਿਰਦੇ ਦੇ ਕੋਮਲ ਭਾਵਾਂ ਨੂੰ ਸ਼ਬਦੀ....
 •  Posted On October - 6 - 2019
  ਗੁਰਬਾਣੀ ਦੀ ਤੁਕ ‘ਮਨ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ’ ਦੇ ਅਧਿਆਤਮਕ ਅਰਥ ਹਨ ਕਿ ਜੇ ਬੰਦੇ ਦਾ ਮਨ ਪ੍ਰਭੂ-ਚਰਨਾਂ....

ਅੰਬਰੀਸ਼ ਦੀ ਕਿਤਾਬ ‘ਸਦਾ ਇੰਜ ਹੀ’ ਬਾਰੇ ਕੁਝ ਗੱਲਾਂ

Posted On September - 22 - 2018 Comments Off on ਅੰਬਰੀਸ਼ ਦੀ ਕਿਤਾਬ ‘ਸਦਾ ਇੰਜ ਹੀ’ ਬਾਰੇ ਕੁਝ ਗੱਲਾਂ
ਅੰਬਸਰੀਏ ਅੰਦਰ ਸੜੀਏ। ਸਾਹਿਤ ਦੇ ਖੇਤਰ ’ਚ ਵੀ ਇਸ ਸਰਾਪ ਦਾ ਅਸਰ ਹੈ। ਬਹੁਤੇ ਅੰਬਸਰੀਏ ਲੇਖਕਾਂ ਦੀ ਸਾਹਿਤ ’ਚ ਓਨੀ ਗੱਲ ਨਹੀਂ ਹੋਈ ਜਿਸ ਦੇ ਉਹ ਹੱਕਦਾਰ ਸਨ। ....

ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ

Posted On September - 22 - 2018 Comments Off on ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਹਰ ਸਾਲ ਪੰਜ ਰੋਜ਼ਾ ਮੇਲਾ ਲੱਗਦਾ ਹੈ। ....

ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ: ਇੱਕ ਕਿਤਾਬ ਦੇ ਹਵਾਲੇ ਨਾਲ

Posted On September - 15 - 2018 Comments Off on ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ: ਇੱਕ ਕਿਤਾਬ ਦੇ ਹਵਾਲੇ ਨਾਲ
‘ਸਮਕਾਲੀ ਦ੍ਰਿਸ਼-ਸਭਿਆਚਾਰ ਅਤੇ ਪੰਜਾਬੀ ਪਛਾਣ’ ਗੁਰਮੁਖ ਸਿੰਘ ਦੀ ਪਿਛਲੇ ਸਾਲ ਆਈ ਕਿਤਾਬ ਹੈ। ਇਸ ਵਿੱਚ ਦ੍ਰਿਸ਼ ਤੇ ਪਛਾਣ ਨਾਲ ਜੁੜੇ ਸਰੋਕਾਰਾਂ ਉੱਤੇ ਵਿਸਤ੍ਰਿਤ ਰੂਪ ’ਚ ਸਿਧਾਂਤਕ ਤੇ ਵਿਹਾਰਕ ਪੱਧਰ ਉੱਤੇ ਗਿਆਨ-ਸ਼ਾਸਤਰੀ ਚਿੰਤਨ ਕੀਤਾ ਗਿਆ ਹੈ। ....

ਬੇਰੁਖ਼ੀ ਦਾ ਸ਼ਿਕਾਰ ਙ ਅਤੇ ਞ

Posted On September - 15 - 2018 Comments Off on ਬੇਰੁਖ਼ੀ ਦਾ ਸ਼ਿਕਾਰ ਙ ਅਤੇ ਞ
ਪੰਜਾਬੀ ਭਾਸ਼ਾ ਲਈ ਪੂਰਬੀ ਪੰਜਾਬ ਭਾਵ ਸਾਡੇ ਪੰਜਾਬ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂਕਿ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਹੈ। ਗੁਰਮੁਖੀ ਲਿਪੀ ਬਾਰੇ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਸਿੱਖ ਗੁਰੂਆਂ ਦੇ ਮੁਖ ਤੋਂ ਉਚਰੀ ਹੈ। ਇਸ ਲਈ ਇਸ ਦਾ ਨਾਂ ਗੁਰਮੁਖੀ ਪੈ ਗਿਆ। ....

‘ਸੂਰਜ ਦੀ ਅੱਖ’ ਦੀ ਚਮਕ

Posted On September - 15 - 2018 Comments Off on ‘ਸੂਰਜ ਦੀ ਅੱਖ’ ਦੀ ਚਮਕ
ਸਾਲ ਕੁ ਪਹਿਲਾਂ ਨਾਵਲਕਾਰ ਬਲਦੇਵ ਸਿੰਘ ਡਾਢਾ ਪਰੇਸ਼ਾਨ ਸੀ। ਉਹ ਦੁਖੀ ਹੋਇਆ ਕਹਿ ਰਿਹਾ ਸੀ ਕਿ ਮੈਂ ਮੁੜ ਕੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਬਾਤ ਨਹੀਂ ਪਾਵਾਂਗਾ। ਉਹ ਮੈਨੂੰ ਮੁਆਫ਼ ਕਰ ਦੇਣ! ਸਾਹਿਤ ਅਕਾਡਮੀ ਦੇ ਸਨਮਾਨਿਤ ਲੇਖਕ ਦਾ ਇਹ ਹਾਲ ਸੋਚੀਂ ਪਾਉਣ ਵਾਲਾ ਸੀ। ਨਾਮੀਂ ‘ਆਲੋਚਕ’ ਨਾਵਲ ਬਾਰੇ ਕੁਝ ਕਹਿਣ ਦੀ ਥਾਂ ਚੁੱਪ ਕਰ ਗਏ ਸਨ। ਕੁਝ ਇਕਨਾਂ ਨੇ ਹਾਅ ਦਾ ਨਾਅਰਾ ਜ਼ਰੂਰ ਮਾਰਿਆ। ....

ਕਰਤਾਰਪੁਰ ਸਾਹਿਬ ਦੀ ਧਰਤ ਸੁਹਾਵੀ…

Posted On September - 8 - 2018 Comments Off on ਕਰਤਾਰਪੁਰ ਸਾਹਿਬ ਦੀ ਧਰਤ ਸੁਹਾਵੀ…
ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਚਾਰ ਉਦਾਸੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਕਿਆਮ ਕੀਤਾ। ਰਵਾਇਤ ਅਨੁਸਾਰ ਉਸ ਇਲਾਕੇ ਦਾ ਹਾਕਮ ਦੁਨੀ ਚੰਦ ਗੁਰੂ ਸਾਹਿਬ ਨੂੰ ਪੱਖੋਕੇ ਪਿੰਡ ਵਿੱਚ ਮਿਲਿਆ ਅਤੇ ਉਨ੍ਹਾਂ ਨੂੰ ਸੌ ਕਿੱਲੇ ਜ਼ਮੀਨ ਭੇਟ ਕੀਤੀ। ....

ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ

Posted On September - 8 - 2018 Comments Off on ਇਨਕਲਾਬੀ ਸਾਹਿਤਕਾਰ ਸੰਤੋਖ ਸਿੰਘ ਧੀਰ
ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੋ ਦਸੰਬਰ 1920 ਨੂੰ ਪੇਂਡੂ ਬੇਜ਼ਮੀਨੇ ਮਜ਼ਦੂਰ ਦੇ ਘਰ ਪੈਦਾ ਹੋਏ। ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪੜ੍ਹੇ ਤੇ ਜਵਾਨ ਹੋਏ। ....

ਫ਼ੈਜ਼ ਦੀ ਪੰਜਾਬੀ ਕਵਿਤਾ

Posted On September - 8 - 2018 Comments Off on ਫ਼ੈਜ਼ ਦੀ ਪੰਜਾਬੀ ਕਵਿਤਾ
ਡਾ. ਆਯੂਬ ਮਿਰਜ਼ਾ ਪੇਸ਼ੇ ਵਜੋਂ ਡਾਕਟਰ ਸਨ, ਪਰ ਨਾਲ ਨਾਲ ਉਹ ਕਲਾ ਅਤੇ ਸਭਿਆਚਾਰਕ ਮਾਮਲਿਆਂ ਅਤੇ ਆਵਾਮ ਪੱਖੀ ਸਿਆਸਤ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਦਾ ਜਨਮ 1929 ਵਿੱਚ ਹੋਇਆ। ....

ਤਾਰੀਫ਼ੀ ਸ਼ਬਦ ਝੂਠ

Posted On September - 8 - 2018 Comments Off on ਤਾਰੀਫ਼ੀ ਸ਼ਬਦ ਝੂਠ
ਵਿਆਹ ਵਿੱਚ ਵਿਚੋਲਾ ਮੁੰਡੇ, ਕੁੜੀ ਵਾਲਿਆਂ ਨੂੰ ਕਈ ਗੱਲਾਂ ਵਿੱਚ ਭੁਲੇਖੇ ਵਿੱਚ ਰੱਖਦਾ ਹੈ। ਬਾਅਦ ਵਿੱਚ ਅਸਲੀਅਤ ਦਾ ਪਤਾ ਲੱਗਣ ’ਤੇ ਦੋਵੇਂ ਧਿਰਾਂ ਵਿਚੋਲੇ ਨੂੰ ਮੰਦਾ ਆਖਦੀਆਂ ਹਨ। ਦਰਅਸਲ, ਵਿਚੋਲਾ ਇਹ ਸਭ ਲਾਲਚ ਵਿੱਚ ਆਇਆ ਕਰਦਾ ਹੈ। ....

ਮੇਰੇ ਚੇਤਿਆਂ ਦੀ ਅੰਮ੍ਰਿਤਾ ਪ੍ਰੀਤਮ

Posted On September - 1 - 2018 Comments Off on ਮੇਰੇ ਚੇਤਿਆਂ ਦੀ ਅੰਮ੍ਰਿਤਾ ਪ੍ਰੀਤਮ
ਲਾਹੌਰ ਬੁੱਕ ਸ਼ਾਪ ਵਾਲਿਆਂ ‘ਸਾਹਿਤ ਸਮਾਚਾਰ’ ਦਾ ਅੰਮ੍ਰਿਤਾ ਪ੍ਰੀਤਮ ਅੰਕ ਕੱਢਣਾ ਸੀ। ਮੈਂ ਹਾਲੇ ਕਹਾਣੀਆਂ ਨਹੀਂ ਸੀ ਲਿਖਦਾ। ਮੇਰਾ ਲੇਖਕ ਬਣਨ ਨੂੰ ਜੀਅ ਕਰਦਾ ਸੀ, ਪਰ ਵਿਧੀ ਨਹੀਂ ਸੀ ਆਉਂਦੀ। ਸਾਹਿਤ ਸਮਾਚਾਰ ਲਈ ਲੇਖ ਲਿਖਣਾ ਚੰਗਾ ਲੱਗਦਾ ਸੀ। ....

ਵਿਸ਼ਵੀਕਰਨ

Posted On September - 1 - 2018 Comments Off on ਵਿਸ਼ਵੀਕਰਨ
ਸੱਭਿਆ ਸੰਸਾਰ ਦੇ ਵਪਾਰਕ ਸਬੰਧਾਂ ਦੀ ਆਧੁਨਿਕ ਰੂਪ-ਰੇਖਾ ਨੂੰ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਆਖਿਆ ਜਾਂਦਾ ਹੈ। ਇਸ ਵਿਕਾਸ ਦਾ ਮਨੋਰਥ ਸੰਸਾਰ ਦੇ ਵਪਾਰਕ ਸਬੰਧਾਂ ਨੂੰ ਸੁਖਾਵੇਂ ਬਣਾ ਕੇ ਸਾਰੀ ਦੁਨੀਆਂ ਨੂੰ ਇੱਕ ਵਪਾਰਕ ਇਕਾਈ ਦਾ ਰੂਪ ਦੇਣਾ ਹੈ। ਸੱਭਿਆ ਸੰਸਾਰ ਦੇ ਦੇਸ਼ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਤੁਰੇ ਜਾ ਰਹੇ ਹਨ। ....

ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ

Posted On September - 1 - 2018 Comments Off on ਅੰਮ੍ਰਿਤਾ ਪ੍ਰੀਤਮ ਨੂੰ ਸਮਝਦਿਆਂ
ਅੰਮ੍ਰਿਤਾ ਪ੍ਰੀਤਮ ਜੋ ਦਿੱਸਦੀ ਸੀ ਉਹ ਹੈ ਨਹੀਂ ਸੀ। ਜੋ ਹੈ ਸੀ ਉਹ ਦਿੱਸਦੀ ਨਹੀਂ ਸੀ। ਆਪਣੇ ਦੁਆਲੇ ਜੋ ਪ੍ਰਛਾਵਿਆਂ ਦਾ ਸੰਸਾਰ ਉਹਨੇ ਸਿਰਜਿਆ, ਉਸ ਵਿਚ ਵਿਲੀਨ ਹੋ ਗਈ। ਉਹਦੇ ਤੁਰ ਜਾਣ ਬਾਅਦ ਉਹਦੇ ਮੁਰੀਦ ਨਿਥਾਵੇਂ ਹੋਏ ਮਹਿਸੂਸ ਕਰਨ ਲੱਗੇ। ....

ਸੰਤਾਪ ਭੋਗਦੇ ਪੰਜਾਬੀਆਂ ਲਈ ਫ਼ਿਕਰਮੰਦੀ

Posted On August - 25 - 2018 Comments Off on ਸੰਤਾਪ ਭੋਗਦੇ ਪੰਜਾਬੀਆਂ ਲਈ ਫ਼ਿਕਰਮੰਦੀ
ਜ਼ਿੰਦਗੀ ਦੇ ਸੁਹੱਪਣ ਤੇ ਇਸ ਸੁਹੱਪਣ ਤੋਂ ਵਾਂਝੇ ਵਿਅਕਤੀਆਂ ਦੇ ਦੁੱਖ-ਦਰਦ ਅਤੇ ਭਖਵੇਂ ਸਮਕਾਲੀ ਸਮਾਜਿਕ ਸਰੋਕਾਰਾਂ ਨੂੰ ਸ਼ਿੱਦਤ ਨਾਲ ਬਿਆਨਦੀਆਂ ਪੁਸਤਕਾਂ ਲੇਖਕ ਗੁਰਪ੍ਰੀਤ ਸਿੰਘ ਤੂਰ ਦੀ ਵਿਲੱਖਣ ਦੇਣ ਹਨ। ....

ਅੱਲਾਮਾ ਇਕਬਾਲ ਅਤੇ ਨਵੇਂ ਭਰਮ-ਭੁਲੇਖੇ

Posted On August - 25 - 2018 Comments Off on ਅੱਲਾਮਾ ਇਕਬਾਲ ਅਤੇ ਨਵੇਂ ਭਰਮ-ਭੁਲੇਖੇ
ਸੁਖਦੇਵ ਸਿੰਘ ਵਿਰਦੀ ਦੀ ਲਿਖਤ ਜਿਵੇਂ ਦਾਅਵਾ ਕੀਤਾ ਗਿਆ ਹੈ, ਸਿੱਖ ਮਨਾਂ ਵਿੱਚ ਅੱਲਾਮਾ ਇਕਬਾਲ ਬਾਰੇ ਬਣੇ ਭਰਮ-ਭੁਲੇਖੇ ਦੂਰ ਕਰਨ ਦੀ ਬਜਾਏ ਭਰਮ-ਭੁਲੇਖੇ ਪੈਦਾ ਕਰਨ ਦਾ ਕਾਰਨ ਬਣੀ ਹੈ। ....

ਵਾਧੂ ਜਿਹੇ ਬੰਦੇ

Posted On August - 25 - 2018 Comments Off on ਵਾਧੂ ਜਿਹੇ ਬੰਦੇ
ਵਿਹਲੜਾਂ ਅਤੇ ਬੇਰੁਜ਼ਗਾਰਾਂ ਵਿੱਚ ਲਫ਼ਜ਼ਾਂ ਦਾ ਹੀ ਫ਼ਰਕ ਨਹੀਂ ਹੁੰਦਾ, ਇਨ੍ਹਾਂ ਦੇ ਅਰਥ ਵੀ ਅਲੱਗ-ਅਲੱਗ ਹੁੰਦੇ ਹਨ। ਵਿਹਲੜ ਉਹ ਹਨ ਜਿਨ੍ਹਾਂ ਨੂੰ ਕੰਮ ਮਿਲਦਾ ਹੈ, ਪਰ ਉਨ੍ਹਾਂ ਦੀ ਕੰਮ ਕਰਨ ਦੀ ਨੀਅਤ ਨਹੀਂ ਹੁੰਦੀ ਜਦੋਂਕਿ ਬੇਰੁਜ਼ਗਾਰ ਕੰਮ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਲੱਭਦਾ। ....

‘ਇਕ ਬਟਾ ਦੋ ਆਦਮੀ’ ਦਾ ਜਨਮ

Posted On August - 25 - 2018 Comments Off on ‘ਇਕ ਬਟਾ ਦੋ ਆਦਮੀ’ ਦਾ ਜਨਮ
ਲੇਖਕ ਨੂੰ ਉਸ ਦੀ ਪਹਿਲੀ ਕਿਸੇ ਵੀ ਵਿਧੀ ’ਚ ਲਿਖੀ ਪੁਸਤਕ ਛਪਣ ਦਾ ਬਹੁਤ ਚਾਅ ਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੱਚਮੁੱਚ ਹੀ ਲੇਖਕ ਸਮਝਣ ਲੱਗਦਾ ਹੈ। ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ। ....
Available on Android app iOS app
Powered by : Mediology Software Pvt Ltd.