ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਖਿਆ ਨੀਤੀ ਅਤੇ ਪਿਛਾਖੜੀ ਪਹਿਲੂ 19 ਜੁਲਾਈ ਨੂੰ ਨਵੀਂ ਸਿੱਖਿਆ ਨੀਤੀ ਬਾਰੇ ਪ੍ਰੋ. ਅਰਵਿੰਦ ਅਤੇ ਸੁੱਚਾ ਸਿੰਘ ਖੱਟੜਾ ਦੇ ਲੇਖ ਛਪੇ ਹਨ। ਦੋਵੇਂ ਲੇਖ ਸਿੱਖਿਆ ਨੂੰ ਸੁਚੱਜਾ, ਸਾਵਾਂ ਤੇ ਸਿੱਖਿਆਦਾਇਕ ਬਣਾਉਣ ਲਈ ਪਿਛੋਕੜ ਅਤੇ ਪਿਛਾਖੜ ਦੇ ਪਹਿਲੂਆਂ ਨੂੰ ਵਿਚਾਰਨ ਦੀ ਸਲਾਹ ਦਿੰਦੇ ਹਨ। ਹਾਕਮਾਂ ਅਤੇ ਨੀਤੀ ਘਾੜਿਆਂ ਨੂੰ ਇਸ ਬਾਰੇ ਗ਼ੌਰ ...

Read More

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਸਵਰਾਜਬੀਰ ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ ਤੇ ਡਿਗਰੀਆਂ ਵੰਡੇਗਾ। ਉਸ ਨੂੰ 1986 ਵਿਚ ਨੋਬੇਲ ਇਨਾਮ ਮਿਲਿਆ। 1934 ਵਿਚ ਜੰਮਿਆ ਵੋਲੇ ਸੋਇੰਯਕਾ ਯਰੂਬਾ ਕਬੀਲੇ ਨਾਲ ਸਬੰਧ ਰੱਖਦਾ ਹੈ। ਉਹ ਯੂਨੀਵਰਸਿਟੀ ਕਾਲਜ ਇਬਾਦਾਨ ਤੇ ਇੰਗਲੈਂਡ ਦੀ ਯੂਨੀਵਰਸਿਟੀ ਆ਼ਫ਼ ...

Read More

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਡਾ. ਕੇਸਰ ਸਿੰਘ ਭੰਗੂ ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ ਪੇਂਡੂ ਖੇਤਰਾਂ ਵਿਚ ਸਿੱਖਿਆ, ਸਿਹਤ ਤੇ ਖੇਤੀਬਾੜੀ ਖੇਤਰ ਇਕ ਤਰ੍ਹਾਂ ਸੰਕਟ ਵਿਚ ਘਿਰ ਚੁੱਕੇ ਹਨ। ਵੱਖ ਵੱਖ ਅੰਕੜਿਆਂ ਮੁਤਾਬਿਕ, ਭਾਰਤ ਦੇ 50 ਫ਼ੀਸਦੀ ਘਰ ਖੇਤੀਬਾੜੀ ਕਰਕੇ ਆਪਣੀ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਫ਼ਿਰਕਾਪ੍ਰਸਤੀ ਦੀ ਮਾਰ 18 ਜੁਲਾਈ ਦਾ ਸੰਪਾਦਕੀ ‘ਨੌਜਵਾਨ ਤੇ ਫ਼ਿਰਕਾਪ੍ਰਸਤੀ’ ਅੱਜ ਦੇ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਕਿੰਨੇ ਸੌਖਿਆਂ ਹੀ ਲੋਕਾਂ ਨੂੰ ਰਸਤੇ ਤੋਂ ਭਟਕਾਇਆ ਜਾ ਸਕਦਾ ਹੈ। ਫ਼ਿਰਕਾਪ੍ਰਸਤੀ ਨੇ ਹਮੇਸ਼ਾ ਸਮਾਜ ਵਿਚ ਵੰਡੀਆਂ ਹੀ ਪਾਈਆਂ ਨੇ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਆਪਣਾ ਸ਼ਾਸਨ ਕਾਇਮ ਕਰਨ ਅਤੇ ਰੱਖਣ ...

Read More

ਮੋਹ ਮੁਹੱਬਤਾਂ...

ਮੋਹ ਮੁਹੱਬਤਾਂ...

ਸੁਪਿੰਦਰ ਸਿੰਘ ਰਾਣਾ ਲੈ ਬਈ ਹੁਣ ਤਾਂ ਦਿਨ ਥੋੜ੍ਹੇ ਹੀ ਰਹਿ ਗਏ। ਕੀ ਪਤਾ ਕਦੋਂ ਸਾਹ ਆਵੇ, ਨਾ ਆਵੇ... ਕਹਿੰਦਿਆਂ ਤਾਇਆ ਜੀ ਬੈਠਕ ਵਿਚ ਮੰਜੇ ’ਤੇ ਬੈਠ ਗਏ ਤੇ ਮੈਂ ਉਨ੍ਹਾਂ ਲਈ ਪਾਣੀ ਲੈਣ ਚਲੇ ਗਿਆ। ਇਸ ਗੱਲ ਨੂੰ ਤਿੰਨ ਕੁ ਦਹਾਕੇ ਹੋ ਗਏ ਹੋਣਗੇ। ਮੈਂ ਤਾਇਆ ਜੀ ਨੂੰ ਡਾਕਟਰ ਕੋਲੋਂ ...

Read More

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਪ੍ਰੋ. ਅਰਵਿੰਦ ਨਵੀਂ ਸਰਕਾਰ ਬਣਨ ਤੋਂ ਇਕਦਮ ਬਾਅਦ ਜਾਰੀ ਹੋਇਆ ਕੌਮੀ ਸਿੱਖਿਆ ਨੀਤੀ ਦਾ ਖਰੜਾ ਦੇਸ਼ ਭਰ ਵਿਚ ਚਰਚਾ ਅਤੇ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਚਾਰ ਸੌ ਚੌਰਾਸੀ ਸਫੇ ਦੇ ਇਸ ਦਸਤਾਵੇਜ਼ ਤੋਂ ਬੜੀ ਉਮੀਦ ਸੀ ਪਰ ਇਸ ਵਿਚ ਨਾ ਤਾਂ ਵਿਚਾਰਾਂ ਦੀ ਇਕਸੁਰਤਾ ਹੈ ਤੇ ਨਾ ਹੀ ਵਿਚਾਰਾਂ ਨੂੰ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਤਾਜ਼ਾ ਹਵਾ ਦਾ ਬੁੱਲਾ 17 ਜੁਲਾਈ ਨੂੰ ਵਿਰਾਸਤ ਪੰਨੇ ਉੱਤੇ ਹਾਰੂਨ ਖ਼ਾਲਿਦ ਦਾ ਲੇਖ ‘ਲਾਹੌਰ ਕਿਲ੍ਹੇ ਵਿਚ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ’ ਪੜ੍ਹਦਿਆਂ ਜੋ ਵਿਚਾਰ ਮਨ ਵਿਚ ਆਉਂਦਾ ਹੈ, ਉਹ ਇਹ ਹੈ ਕਿ ਪਾਕਿਸਤਾਨ ਦੀ ਮਜਬੂਰੀ ਕੁਝ ਵੀ ਰਹੀ ਹੋਵੇ, ਉਸ ਵੱਲੋਂ ਉਠਾਏ ਦੋ ਅਹਿਮ ਕਦਮ, ਪਹਿਲਾ ਕਰਤਾਰਪੁਰ ਲਾਂਘਾ ਖੋਲ੍ਹਣਾ ...

Read More


 •  Posted On July - 20 - 2019
  ਕਰਨਾਟਕ ਵਿਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਸਾਂਝੀ ਸਰਕਾਰ ਦਾ ਸੰਕਟ ਸੰਵਿਧਾਨਕ ਸੰਕਟ ਬਣਨ ਵੱਲ ਵਧ ਰਿਹਾ ਹੈ। ਸੂਬੇ....
 •  Posted On July - 20 - 2019
  ਆਮਦਨ ਕਰ ਵਿਭਾਗ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਉਪ ਪ੍ਰਧਾਨ ਅਤੇ ਉਸ ਦੀ ਪਤਨੀ ਦੀ ਲਗਭੱਗ ਚਾਰ ਸੌ ਕਰੋੜ ਰੁਪਏ....
 • ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ
   Posted On July - 20 - 2019
  ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ....
 • ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ…
   Posted On July - 20 - 2019
  ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ....

ਨਸ਼ਿਆਂ ਦੀ ਤਲਖ਼ ਹਕੀਕਤ

Posted On June - 26 - 2019 Comments Off on ਨਸ਼ਿਆਂ ਦੀ ਤਲਖ਼ ਹਕੀਕਤ
ਪੰਜਾਬ ਵਿਚ ਨਸ਼ੇ ਦੀ ਜ਼ਿਆਦਾ ਵਰਤੋਂ (ਓਵਰਡੋਜ਼) ਨਾਲ ਮੌਤਾਂ ਵਿਚ ਹੋ ਰਿਹਾ ਵਾਧਾ ਨਸ਼ਾ-ਮੁਕਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ....

ਪੰਜਾਬ ਵਿਚ ਬਿਜਲੀ ਸਸਤੀ ਕਰਨੀ ਮੁਮਕਿਨ

Posted On June - 26 - 2019 Comments Off on ਪੰਜਾਬ ਵਿਚ ਬਿਜਲੀ ਸਸਤੀ ਕਰਨੀ ਮੁਮਕਿਨ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਵਿਚ ਬਿਜਲੀ ਦਰਾਂ ਵਿਚ 2.14 ਫ਼ੀਸਦੀ ਦਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪੰਜਾਬ ਵਿਚ ਬਿਜਲੀ ਦੀ ਮੌਜੂਦਾ ਔਸਤ ਦਰ 6.53 ਰੁਪਏ ਪ੍ਰਤੀ ਯੂਨਿਟ ਤੋਂ ਵਧ ਕੇ 6.63 ਰੁਪਏ ਹੋ ਗਈ ਹੈ। ....

ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਲੋਪ ਹੋ ਰਹੇ ਅਰਥ

Posted On June - 26 - 2019 Comments Off on ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਲੋਪ ਹੋ ਰਹੇ ਅਰਥ
ਚਾਰ ਦਹਾਕਿਆਂ ਤੋਂ 26 ਜੂਨ ਮੁਲਕ ਭਰ ਵਿਚ ਐਮਰਜੈਂਸੀ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਰਿਹਾ ਹੈ। ਇੰਦਰਾ ਗਾਂਧੀ ਸਰਕਾਰ ਨੇ 26 ਜੂਨ 1975 ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ ਜੋ 21 ਮਾਰਚ 1977 ਤੱਕ ਜਾਰੀ ਰਿਹਾ। ....

ਪਾਠਕਾਂ ਦੇ ਖ਼ਤ

Posted On June - 26 - 2019 Comments Off on ਪਾਠਕਾਂ ਦੇ ਖ਼ਤ
ਅੱਜ ਦੀ ਐਮਰਜੈਂਸੀ 25 ਜੂਨ ਨੂੰ ਸੰਪਾਦਕੀ ‘ਪੁਰਾਣੇ ਪਰਛਾਵੇਂ’ ਵਿਚ ਵੇਲੇ ਦੀ ਸਰਕਾਰ ਦੁਆਰਾ ਲਗਾਈ ਐਮਰਜੈਂਸੀ ਅਤੇ ਉਸ ਐਮਰਜੈਂਸੀ ਨੂੰ ਠੱਲ੍ਹ ਪਾਉਣ ਲਈ ਚੱਲੇ ਅੰਦੋਲਨਾਂ ਦਾ ਵਰਨਣ ਕੀਤਾ ਗਿਆ ਹੈ। ਅੱਵਿਸ਼ਵਾਜ ਹਾਲਤ ਇਹ ਹੈ ਕਿ ਸਰਕਾਰ ਦੀ ਹਰ ਉਸ ਅਦਾਰੇ ਵਿਚ ਦਖਲਅੰਦਾਜ਼ੀ ਹੈ ਅਤੇ ਉਸੇ ਉੱਤੇ ਹਮਲਾ ਹੋ ਰਿਹਾ ਹੈ ਜਿਸ ਵਿਚ ਦੇਸ਼ ਦੀ ਆਮ ਜਨਤਾ ਨਿਰਪੱਖਤਾ ਅਤੇ ਸੱਚ ਜਾਣਨ ਲਈ ਸ ਕਰਦੀ ਹੈ। ਇਹ ਸਿੱਧੇ ਜਾਂ ਅਸਿੱਧੇ ਤੌਰ ਤੇ ਐਮਰਜੈਂਸੀ ਤੋਂ ਘਟ ਨਹੀਂ ਪਰ ਅੱਜ ਉਸ ਸਮੇਂ ਵਾਂਗ ਵਿਰੋਧ 

ਪੁਰਾਣੇ ਪਰਛਾਵੇਂ

Posted On June - 25 - 2019 Comments Off on ਪੁਰਾਣੇ ਪਰਛਾਵੇਂ
ਪੱਚੀ ਤੇ ਛੱਬੀ ਜੂਨ ਦੇ ਦਿਨ ਭਾਰਤ ਵਿਚ 1975 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਉਣ ਨਾਲ ਜੋੜ ਕੇ ਵੇਖੇ ਜਾਂਦੇ ਹਨ। ਪੱਚੀ ਤਰੀਕ ਰਾਤ ਨੂੰ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਐਮਰਜੈਂਸੀ ਲਗਾਉਣ ਦੇ ਹੁਕਮਨਾਮੇ ਉੱਤੇ ਦਸਤਖ਼ਤ ਕੀਤੇ ਅਤੇ ਬਾਅਦ ਵਿਚ ਇੰਦਰਾ ਗਾਂਧੀ ਨੇ ਰੇਡੀਉ ’ਤੇ ਭਾਸ਼ਨ ਦੇ ਕੇ ਦੇਸ਼ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ। ....

ਜੇਲ੍ਹਾਂ ਦੀ ਸੁਰੱਖਿਆ

Posted On June - 25 - 2019 Comments Off on ਜੇਲ੍ਹਾਂ ਦੀ ਸੁਰੱਖਿਆ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ਵਿਚ ਹੋਏ ਕਤਲ ਨੇ ਜੇਲ੍ਹ ਪ੍ਰਬੰਧ ਤੇ ਸੁਰੱਖਿਆ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦਾ ਮਿਲਣਾ ਕੋਈ ਨਵੀਂ ਗੱਲ ਨਹੀਂ। ....

ਕੌਮੀ ਸਿੱਖਿਆ ਨੀਤੀ: ਹੱਕ ਤੋਂ ਦਾਨੀਆਂ ਦੀ ਰਹਿਮਤ ਵੱਲ

Posted On June - 25 - 2019 Comments Off on ਕੌਮੀ ਸਿੱਖਿਆ ਨੀਤੀ: ਹੱਕ ਤੋਂ ਦਾਨੀਆਂ ਦੀ ਰਹਿਮਤ ਵੱਲ
ਕੌਮੀ ਸਿੱਖਿਆ ਨੀਤੀ-2019 ਦਾ ਮਸੌਦਾ ਤਿਆਰ ਕਰਨ ਲਈ ਪੁਲਾੜ ਵਿਗਿਆਨੀ ਅਤੇ ਇਸਰੋ ਦੇ ਸਾਬਕਾ ਮੁਖੀ ਕੇ ਕਸਤੂਰੀਰੰਗਨ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਵਿਚ ਸੋਧ ਕਰਨ ਬਾਬਤ ਵਿਆਪਕ ਸੁਝਾਅ ਤਜਵੀਜ਼ ਕੀਤੇ ਹਨ। ....

ਮੁੱਖ ਮਹਿਮਾਨ ਦੀ ਛੁੱਟੀ

Posted On June - 25 - 2019 Comments Off on ਮੁੱਖ ਮਹਿਮਾਨ ਦੀ ਛੁੱਟੀ
ਲੈਕਚਰਾਰ ਦੇ ਅਹੁਦੇ ‘ਤੇ ਸੇਵਾ ਨਿਭਾਉਂਦਿਆਂ ਤਕਰੀਬਨ ਪੰਦਰਾਂ ਸਾਲ ਆਪਣੀ ਸੰਸਥਾ ਦੀ ਕੌਮੀ ਸੇਵਾ ਯੋਜਨਾ (ਐੱਨਐੱਸਐੱਸ) ਦਾ ਪ੍ਰੋਗਰਾਮ ਅਫਸਰ ਰਿਹਾ। ਹਰ ਸਾਲ ਦਸੰਬਰ ਦੀਆਂ ਛੁੱਟੀਆਂ ਵਿਚ ਆਪਣੇ ਐੱਨਐੱਸਐੱਸ ਵਾਲੰਟੀਅਰਾਂ ਨੂੰ ਲੈ ਕੇ ਦਸ ਰੋਜ਼ਾ ਕੈਂਪ ਲਗਾਉਂਦਾ। ....

ਪਾਠਕਾਂ ਦੇ ਖ਼ਤ

Posted On June - 25 - 2019 Comments Off on ਪਾਠਕਾਂ ਦੇ ਖ਼ਤ
22 ਜੂਨ ਨੂੰ ਸੰਪਾਦਕੀ ‘ਸੜਕ ਹਾਦਸੇ’ ਵਿਚ ਕਾਫ਼ੀ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਹਨ। ਸੜਕ ਹਾਦਸੇ ਰੋਕਣ ਲਈ ਸਰਕਾਰਾਂ ਨੂੰ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੀ ਲੋੜ ਹੈ। ਜ਼ਿਆਦਾਤਰ ਹਾਦਸਿਆਂ ਵਿਚ ਮ੍ਰਿਤਕ ਉਹ ਹੁੰਦੇ ਹਨ ਜਿਹੜੇ ਖ਼ੁਦ ਵਾਹਨ ਨਹੀਂ ਚਲਾ ਰਹੇ ਹੁੰਦੇ, ਉਹ ਕਿਸੇ ਹੋਰ ਦੀ ਗ਼ਲਤੀ ਦਾ ਸ਼ਿਕਾਰ ਹੁੰਦੇ ਹਨ। ....

ਪਰਿਵਾਰਵਾਦ

Posted On June - 24 - 2019 Comments Off on ਪਰਿਵਾਰਵਾਦ
ਪਰਿਵਾਰਵਾਦ ਭਾਰਤੀ ਸਿਆਸੀ ਪਾਰਟੀਆਂ ਦਾ ਅਨਿੱਖੜਵਾਂ ਅੰਗ ਬਣ ਰਿਹਾ ਹੈ। ਕਾਂਗਰਸ ’ਤੇ ਪਰਿਵਾਰਵਾਦ ਦੇ ਵੱਡੇ ਦੋਸ਼ ਲਗਾਏ ਜਾਂਦੇ ਰਹੇ ਹਨ। ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣੇ। ਤਾਸ਼ਕੰਦ ਵਿਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਦੇ ਸ਼ਕਤੀਸ਼ਾਲੀ ਆਗੂਆਂ ਨੂੰ ਮੁਰਾਰਜੀ ਦੇਸਾਈ ਦੀ ਜਗ੍ਹਾ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ। ....

ਜਬਰ ਜਨਾਹ ਦੇ ਮਾਮਲੇ

Posted On June - 24 - 2019 Comments Off on ਜਬਰ ਜਨਾਹ ਦੇ ਮਾਮਲੇ
ਮਨੁੱਖੀ ਅਧਿਕਾਰਾਂ ਲਈ ਲੰਮੀ ਜੱਦੋਜਹਿਦ ਦੇ ਬਾਵਜੂਦ ਇਨਸਾਨੀਅਤ ਅਜੇ ਵੀ ਬਹੁਤ ਪੱਖਾਂ ਤੋਂ ਸ਼ਰਮਸ਼ਾਰ ਹੁੰਦੀ ਹੈ। ਮਰਦ-ਪ੍ਰਧਾਨ ਸੋਚ ਵਿਚ ਗ੍ਰਸੇ ਮਰਦ, ਔਰਤਾਂ ’ਤੇ ਸ਼ੋਸ਼ਣ ਕਰਨ ਨੂੰ ਮਰਦਾਨਗੀ ਸਮਝਦੇ ਹਨ। ....

ਵਿੱਦਿਅਕ ਅਦਾਰਿਆਂ ’ਚ ਵਿਤਕਰਾ ਅਤੇ ਦਲਿਤ

Posted On June - 24 - 2019 Comments Off on ਵਿੱਦਿਅਕ ਅਦਾਰਿਆਂ ’ਚ ਵਿਤਕਰਾ ਅਤੇ ਦਲਿਤ
ਦਲਿਤ ਵਿਦਿਆਰਥੀ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਂਦਾ ਹੈ। ਪੁਰਾਤਨ ਯੁੱਗ ਵਿਚ ਏਕਲਵਯ ਨੂੰ ਦਲਿਤ ਹੋਣ ਕਾਰਨ ਆਪਣਾ ਅੰਗੂਠਾ ਵੱਢ ਕੇ ਆਪਣੇ ਗੁਰੂ ਨੂੰ ਦੇਣਾ ਪਿਆ ਸੀ। ਜੇ ਉਹ ਸਵਰਨ ਜਾਤੀ ਦਾ ਹੁੰਦਾ ਤਾਂ ਸ਼ਾਇਦ ਕਿਸੇ ਦੀ ਵੀ ਉਸ ਨਾਲ ਅਜਿਹਾ ਸਲੂਕ ਕਰਨ ਦੀ ਹਿੰਮਤ ਨਹੀਂ ਪੈਣੀ ਸੀ। ਅਜੋਕੇ ਦੌਰ ਅੰਦਰ ਏਮਸ, ਆਈਆਈਟੀਜ਼ ਦੇ ਨਾਲ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿਚ ....

ਜੱਗ ਜਿਊਂਦਿਆਂ ਦੇ ਮੇਲੇ …

Posted On June - 24 - 2019 Comments Off on ਜੱਗ ਜਿਊਂਦਿਆਂ ਦੇ ਮੇਲੇ …
ਇਹ ਗੱਲ ਨਹੀਂ ਕਿ ਪਿੰਡ ਵਿਚ ਪਹਿਲਾਂ ਕਦੇ ਐਨਾ ‘ਕੱਠ ਨਹੀਂ ਹੋਇਆ ਹੋਵੇਗਾ, ਜ਼ਰੂਰ ਹੋਇਆ ਹੋਵੇਗਾ ਬਲਕਿ ਘੱਟੋ-ਘੱਟ ਤਿੰਨ ਵਾਰ ਦਾ ਹਜੂਮੀ ‘ਕੱਠ ਤਾਂ ਮੈਨੂੰ ਅੱਜ ਵੀ ਯਾਦ ਆ। ਭੀੜ ਤਾਂ ਜੁੜਨੀ ਹੀ ਸੀ ਫੋਨ ਜੋ ਹਰ ਇਕ ਨੂੰ ਕਰ ਦਿੱਤੇ ਗਏ ਸਨ। ਬਾਬਾ ਜੀ ਨੇ ਸਖ਼ਤ ਤਾਕੀਦ ਕੀਤੀ ਸੀ ਕਿ ਇਸ ਮਹਾਨ ਕਾਰਜ ਵਿਚ ਤਨ, ਮਨ ਤੇ ਧਨ ਨਾਲ ਹਿੱਸਾ ਪਾਉਣ ਵਾਲੇ ਹਰ ਇਕ ....

ਪਾਠਕਾਂ ਦੇ ਖ਼ਤ

Posted On June - 24 - 2019 Comments Off on ਪਾਠਕਾਂ ਦੇ ਖ਼ਤ
ਉੱਠਣ ਦਾ ਵੇਲਾ 22 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਮੌਸਮੀ ਤਬਦੀਲੀ ਤੇ ਭਾਰਤ: ਜਾਗਣ ਦਾ ਵੇਲਾ’ ਅਜਿਹੇ ਅਹਿਮ ਪਰ ਅਕਸਰ ਅਣਗੌਲੇ ਵਿਸ਼ੇ ਵੱਲ ਧਿਆਨ ਖਿੱਚਦਾ ਹੈ ਜੋ ਧਰਤੀ ਉੱਤੇ ਜੀਵਨ ਦੀ ਹੋਂਦ ਨਾਲ ਜੁੜਿਆ ਹੋਇਆ ਹੈ। ਦਿਓ ਕੱਦ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੇ ਮੁਨਾਫ਼ੇ ਲਈ ਸੰਸਾਰ ਵਿਚ ਜਿਵੇਂ ਖ਼ਪਤਵਾਦ ਨੂੰ ਹੱਲਾਸ਼ੇਰੀ ਦਿੱਤੀ ਹੈ, ਉਹ ਹੁਣ ਕੁਦਰਤੀ ਸੋਮਿਆਂ ਸਮੇਤ ਧਰਤੀ ਦੀ ਤਬਾਹੀ ਦਾ ਕਾਰਨ ਬਣ ਰਹੀ ਹੈ। ਇਸ ਮੁੱਦੇ ਨੂੰ ਹੁਣ ਮਹਿਜ਼ ਕਾਰਪੋਰੇਟਰਾਂ 

ਨਵੀਂ ਤਰਜ਼ ਦੀ ਸਿਆਸਤ !

Posted On June - 23 - 2019 Comments Off on ਨਵੀਂ ਤਰਜ਼ ਦੀ ਸਿਆਸਤ !
ਕਈ ਦਹਾਕੇ ਪਹਿਲਾਂ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਆਪਣੇ ਕਹਾਣੀ ਸੰਗ੍ਰਹਿ ‘ਨਵੇਂ ਲੋਕ’ ਵਿਚ ਉਸ ਤਰ੍ਹਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਸਨ ਜੋ ਉਨ੍ਹਾਂ ਸਮਿਆਂ ਦੇ ਹਿਸਾਬ ਨਾਲ ਨਵੀਂ ਤਰਜ਼ ਦੀਆਂ ਸਨ। ਇਸ ਸੰਗ੍ਰਹਿ ਦੀਆਂ ਜ਼ਿਆਦਾ ਕਹਾਣੀਆਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਰਹਿਣ ਵਾਲੇ ਜਾਂ ਪਿੰਡਾਂ ’ਚੋਂ ਉੱਠ ਕੇ ਸ਼ਹਿਰਾਂ ਦੇ ਵਸਨੀਕ ਬਣੇ ਲੋਕਾਂ ਬਾਰੇ ਸਨ। ....

ਖੱਬੀ ਧਿਰ: ਨਵੀਂ ਦਿਸ਼ਾ ਦੀ ਤਲਾਸ਼ ਵਿਚ

Posted On June - 23 - 2019 Comments Off on ਖੱਬੀ ਧਿਰ: ਨਵੀਂ ਦਿਸ਼ਾ ਦੀ ਤਲਾਸ਼ ਵਿਚ
ਮਈ ਦੇ ਤੀਜੇ ਹਫ਼ਤੇ ਮੈਂ ਕੇਰਲ ਵਿਚ ਸਾਂ। ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਦਿਨਾਂ ਵਿਚ ਆਉਣ ਵਾਲੇ ਸਨ। ਸਾਫ਼ ਦਿਖਾਈ ਦੇ ਰਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੰਸਦ ਦੇ ਹੇਠਲੇ ਸਦਨ ਵਿਚ ਕਮਿਊਨਿਸਟਾਂ ਦੀ ਗਿਣਤੀ ਘਟ ਕੇ ਇਕਹਿਰੇ ਹਿੰਦਸੇ ਵਿਚ ਪੁੱਜ ਜਾਵੇਗੀ। ਇਸ ਤਰ੍ਹਾਂ ਕੌਮੀ ਸਿਆਸੀ ਤਾਕਤ ਵਜੋਂ ਉਨ੍ਹਾਂ ਦੇ ਪਤਨ ਦੀ ਪੂਰਬਲੀ ਸ਼ਾਮ ਮੈਂ ਦੇਸ਼ ਦੇ ਇਕੋ-ਇਕ ਖੱਬੇ ਪੱਖੀ ਹਕੂਮਤ ਵਾਲੇ ....
Available on Android app iOS app
Powered by : Mediology Software Pvt Ltd.