ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਖਿਆ ਨੀਤੀ ਅਤੇ ਪਿਛਾਖੜੀ ਪਹਿਲੂ 19 ਜੁਲਾਈ ਨੂੰ ਨਵੀਂ ਸਿੱਖਿਆ ਨੀਤੀ ਬਾਰੇ ਪ੍ਰੋ. ਅਰਵਿੰਦ ਅਤੇ ਸੁੱਚਾ ਸਿੰਘ ਖੱਟੜਾ ਦੇ ਲੇਖ ਛਪੇ ਹਨ। ਦੋਵੇਂ ਲੇਖ ਸਿੱਖਿਆ ਨੂੰ ਸੁਚੱਜਾ, ਸਾਵਾਂ ਤੇ ਸਿੱਖਿਆਦਾਇਕ ਬਣਾਉਣ ਲਈ ਪਿਛੋਕੜ ਅਤੇ ਪਿਛਾਖੜ ਦੇ ਪਹਿਲੂਆਂ ਨੂੰ ਵਿਚਾਰਨ ਦੀ ਸਲਾਹ ਦਿੰਦੇ ਹਨ। ਹਾਕਮਾਂ ਅਤੇ ਨੀਤੀ ਘਾੜਿਆਂ ਨੂੰ ਇਸ ਬਾਰੇ ਗ਼ੌਰ ...

Read More

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਸਵਰਾਜਬੀਰ ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ ਤੇ ਡਿਗਰੀਆਂ ਵੰਡੇਗਾ। ਉਸ ਨੂੰ 1986 ਵਿਚ ਨੋਬੇਲ ਇਨਾਮ ਮਿਲਿਆ। 1934 ਵਿਚ ਜੰਮਿਆ ਵੋਲੇ ਸੋਇੰਯਕਾ ਯਰੂਬਾ ਕਬੀਲੇ ਨਾਲ ਸਬੰਧ ਰੱਖਦਾ ਹੈ। ਉਹ ਯੂਨੀਵਰਸਿਟੀ ਕਾਲਜ ਇਬਾਦਾਨ ਤੇ ਇੰਗਲੈਂਡ ਦੀ ਯੂਨੀਵਰਸਿਟੀ ਆ਼ਫ਼ ...

Read More

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਡਾ. ਕੇਸਰ ਸਿੰਘ ਭੰਗੂ ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ ਪੇਂਡੂ ਖੇਤਰਾਂ ਵਿਚ ਸਿੱਖਿਆ, ਸਿਹਤ ਤੇ ਖੇਤੀਬਾੜੀ ਖੇਤਰ ਇਕ ਤਰ੍ਹਾਂ ਸੰਕਟ ਵਿਚ ਘਿਰ ਚੁੱਕੇ ਹਨ। ਵੱਖ ਵੱਖ ਅੰਕੜਿਆਂ ਮੁਤਾਬਿਕ, ਭਾਰਤ ਦੇ 50 ਫ਼ੀਸਦੀ ਘਰ ਖੇਤੀਬਾੜੀ ਕਰਕੇ ਆਪਣੀ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਫ਼ਿਰਕਾਪ੍ਰਸਤੀ ਦੀ ਮਾਰ 18 ਜੁਲਾਈ ਦਾ ਸੰਪਾਦਕੀ ‘ਨੌਜਵਾਨ ਤੇ ਫ਼ਿਰਕਾਪ੍ਰਸਤੀ’ ਅੱਜ ਦੇ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਕਿੰਨੇ ਸੌਖਿਆਂ ਹੀ ਲੋਕਾਂ ਨੂੰ ਰਸਤੇ ਤੋਂ ਭਟਕਾਇਆ ਜਾ ਸਕਦਾ ਹੈ। ਫ਼ਿਰਕਾਪ੍ਰਸਤੀ ਨੇ ਹਮੇਸ਼ਾ ਸਮਾਜ ਵਿਚ ਵੰਡੀਆਂ ਹੀ ਪਾਈਆਂ ਨੇ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਆਪਣਾ ਸ਼ਾਸਨ ਕਾਇਮ ਕਰਨ ਅਤੇ ਰੱਖਣ ...

Read More

ਮੋਹ ਮੁਹੱਬਤਾਂ...

ਮੋਹ ਮੁਹੱਬਤਾਂ...

ਸੁਪਿੰਦਰ ਸਿੰਘ ਰਾਣਾ ਲੈ ਬਈ ਹੁਣ ਤਾਂ ਦਿਨ ਥੋੜ੍ਹੇ ਹੀ ਰਹਿ ਗਏ। ਕੀ ਪਤਾ ਕਦੋਂ ਸਾਹ ਆਵੇ, ਨਾ ਆਵੇ... ਕਹਿੰਦਿਆਂ ਤਾਇਆ ਜੀ ਬੈਠਕ ਵਿਚ ਮੰਜੇ ’ਤੇ ਬੈਠ ਗਏ ਤੇ ਮੈਂ ਉਨ੍ਹਾਂ ਲਈ ਪਾਣੀ ਲੈਣ ਚਲੇ ਗਿਆ। ਇਸ ਗੱਲ ਨੂੰ ਤਿੰਨ ਕੁ ਦਹਾਕੇ ਹੋ ਗਏ ਹੋਣਗੇ। ਮੈਂ ਤਾਇਆ ਜੀ ਨੂੰ ਡਾਕਟਰ ਕੋਲੋਂ ...

Read More

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਪ੍ਰੋ. ਅਰਵਿੰਦ ਨਵੀਂ ਸਰਕਾਰ ਬਣਨ ਤੋਂ ਇਕਦਮ ਬਾਅਦ ਜਾਰੀ ਹੋਇਆ ਕੌਮੀ ਸਿੱਖਿਆ ਨੀਤੀ ਦਾ ਖਰੜਾ ਦੇਸ਼ ਭਰ ਵਿਚ ਚਰਚਾ ਅਤੇ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਚਾਰ ਸੌ ਚੌਰਾਸੀ ਸਫੇ ਦੇ ਇਸ ਦਸਤਾਵੇਜ਼ ਤੋਂ ਬੜੀ ਉਮੀਦ ਸੀ ਪਰ ਇਸ ਵਿਚ ਨਾ ਤਾਂ ਵਿਚਾਰਾਂ ਦੀ ਇਕਸੁਰਤਾ ਹੈ ਤੇ ਨਾ ਹੀ ਵਿਚਾਰਾਂ ਨੂੰ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਤਾਜ਼ਾ ਹਵਾ ਦਾ ਬੁੱਲਾ 17 ਜੁਲਾਈ ਨੂੰ ਵਿਰਾਸਤ ਪੰਨੇ ਉੱਤੇ ਹਾਰੂਨ ਖ਼ਾਲਿਦ ਦਾ ਲੇਖ ‘ਲਾਹੌਰ ਕਿਲ੍ਹੇ ਵਿਚ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ’ ਪੜ੍ਹਦਿਆਂ ਜੋ ਵਿਚਾਰ ਮਨ ਵਿਚ ਆਉਂਦਾ ਹੈ, ਉਹ ਇਹ ਹੈ ਕਿ ਪਾਕਿਸਤਾਨ ਦੀ ਮਜਬੂਰੀ ਕੁਝ ਵੀ ਰਹੀ ਹੋਵੇ, ਉਸ ਵੱਲੋਂ ਉਠਾਏ ਦੋ ਅਹਿਮ ਕਦਮ, ਪਹਿਲਾ ਕਰਤਾਰਪੁਰ ਲਾਂਘਾ ਖੋਲ੍ਹਣਾ ...

Read More


 •  Posted On July - 20 - 2019
  ਕਰਨਾਟਕ ਵਿਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਸਾਂਝੀ ਸਰਕਾਰ ਦਾ ਸੰਕਟ ਸੰਵਿਧਾਨਕ ਸੰਕਟ ਬਣਨ ਵੱਲ ਵਧ ਰਿਹਾ ਹੈ। ਸੂਬੇ....
 •  Posted On July - 20 - 2019
  ਆਮਦਨ ਕਰ ਵਿਭਾਗ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਉਪ ਪ੍ਰਧਾਨ ਅਤੇ ਉਸ ਦੀ ਪਤਨੀ ਦੀ ਲਗਭੱਗ ਚਾਰ ਸੌ ਕਰੋੜ ਰੁਪਏ....
 • ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ
   Posted On July - 20 - 2019
  ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ....
 • ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ…
   Posted On July - 20 - 2019
  ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ....

ਜੇਲ੍ਹ ਵਿਚ ਹੰਗਾਮਾ

Posted On June - 29 - 2019 Comments Off on ਜੇਲ੍ਹ ਵਿਚ ਹੰਗਾਮਾ
ਨਾਭਾ ਜੇਲ੍ਹ ਵਿਚ ਬੇਅਦਬੀ ਮਾਮਲੇ ’ਚ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਇਕ ਹਫ਼ਤੇ ਦੇ ਅੰਦਰ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਦਰਮਿਆਨ ਟਕਰਾਅ ਤੋਂ ਬਾਅਦ ਫੈਲੀ ਹਿੰਸਾ ਨੇ ਸੂਬੇ ਦੇ ਜੇਲ੍ਹਾਂ ਅੰਦਰਲੇ ਸੁਰੱਖਿਆ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸਾਥੀ ਕੈਦੀ 32 ਸਾਲਾ ਸਨੀ ਸੂਦ ਦੀ ਮੌਤ ਤੋਂ ਬਾਅਦ ਭੜਕੇ ਕੈਦੀਆਂ ਨੂੰ ਕੰਟਰੋਲ ਕਰਨ ਤੋਂ ਅਸਮਰੱਥ ਜੇਲ੍ਹ ਅਧਿਕਾਰੀਆਂ ਨੇ ਪੁਲੀਸ ....

ਰਿਜ਼ਰਵ ਬੈਂਕ ਦੇ ਮਾਮਲੇ

Posted On June - 29 - 2019 Comments Off on ਰਿਜ਼ਰਵ ਬੈਂਕ ਦੇ ਮਾਮਲੇ
ਭਾਰਤ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਉਸ ਤੋਂ ਪਹਿਲਾਂ ਆਰਬੀਆਈ ਦੇ ਦੋ ਗਵਰਨਰਾਂ ਰਘੂਰਾਮ ਰਾਜਨ ਤੇ ਊਰਜਿਤ ਪਟੇਲ ਨੇ ਵੀ ਅਸਤੀਫ਼ੇ ਦਿੱਤੇ ਸਨ। ਅਚਾਰੀਆ ਨੇ 23 ਜਨਵਰੀ 2017 ਨੂੰ ਆਪਣਾ ਅਹੁਦਾ ਸੰਭਾਲਿਆ ਸੀ। ....

ਨਵੇਂ ਨਾਅਰਿਆਂ ਦੇ ਅਰਥਾਂ ਦੇ ਅੰਗ ਸੰਗ

Posted On June - 29 - 2019 Comments Off on ਨਵੇਂ ਨਾਅਰਿਆਂ ਦੇ ਅਰਥਾਂ ਦੇ ਅੰਗ ਸੰਗ
ਸਤਾਰਵੀਂ ਲੋਕ ਸਭਾ ਦੇ ਸ਼ੁਰੂਆਤੀ ਦਿਨਾਂ ਨੇ ਬੜੇ ਸਪੱਸ਼ਟ ਅਤੇ ਉਭਰਵੇਂ ਸੰਕੇਤ ਦਿੱਤੇ ਹਨ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਜਾਣਿਆ ਜਾਂਦਾ ਹਿੰਦੋਸਤਾਨ ਲਗਾਤਾਰ ਦੂਜੀ ਵਾਰੀ ਮੁਲਕ ਦੀ ਰਾਜ ਸਤਾ ਉੱਤੇ ਕਾਬਜ਼ ਹੋਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਥੱਲੇ ਭਵਿੱਖ ਵਿਚ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ....

ਸਜਲਾ, ਸੁਆਮੀ ਤੇ ਸਬਕ

Posted On June - 29 - 2019 Comments Off on ਸਜਲਾ, ਸੁਆਮੀ ਤੇ ਸਬਕ
ਸਜਲਾ ਨਾਲ ਮੇਰੀ ਨਾਨਕਿਆਂ ਦੀ ਸਾਂਝ ਹੈ। ਕਈ ਸਾਲਾਂ ਬਾਅਦ ਹਸਦੀ ਵਸਦੀ ਮਿਲੀ। ਮਨ ਮਸਤਕ ਵਿਚ ਉਸ ਦਾ ਜੀਵਨ ਬਦਲਣ ਵਾਲੀ ਘਟਨਾ ਸਾਕਾਰ ਹੋ ਗਈ। ਆਪਣੀ ਪੜ੍ਹਾਈ ਪੂਰੀ ਕਰਕੇ ਉਹ ਘਰੇਲੂ ਕੰਮਾਂ ਵਿਚ ਲੱਗ ਗਈ। ਸੁਚੱਜੀ ਹੋਣ ਕਰਕੇ ਉਸ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ। ....

ਪਾਠਕਾਂ ਦੇ ਖ਼ਤ

Posted On June - 29 - 2019 Comments Off on ਪਾਠਕਾਂ ਦੇ ਖ਼ਤ
‘ਵਾਤਾਵਰਨ ਸੁਰੱਖਿਆ: ਸਿਆਸੀ ਤੇ ਸਮਾਜਿਕ ਸਰੋਕਾਰ’ ਸਿਰਲੇਖ ਅਧੀਨ ਹਮੀਰ ਸਿੰਘ ਦਾ ਲੇਖ (28 ਜੂਨ) ਵਾਤਾਵਰਨ ਦੇ ਸੰਕਟ ਅਤੇ ਸਿਆਸਤ ਉੱਤੇ ਕਾਰਪੋਰੇਟ ਘਰਾਣਿਆਂ ਦੀ ਵੱਧ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ਦੀ ਸੋਚ ਅਤੇ ਇਸ ਮਾਰ ਨਾਲ ਵਿਗੜੇ ਕੁਦਰਤੀ ਸਰੋਤਾਂ, ਸਮਾਜਿਕ, ਆਰਥਿਕ ਤਾਣੀ ਬਾਰੇ ਚਰਚਾ ਕਰਦਾ ਹੈ। ....

ਸਿਹਤ ਸੇਵਾਵਾਂ

Posted On June - 28 - 2019 Comments Off on ਸਿਹਤ ਸੇਵਾਵਾਂ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਨੀਤੀ ਆਯੋਗ ਨੇ ਵਿਸ਼ਵ ਬੈਂਕ ਦੇ ਤਕਨੀਕੀ ਸਹਿਯੋਗ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਿਹਤ ਤੇ ਇਲਾਜ ਸੇਵਾਵਾਂ ਬਾਰੇ ਤਿਆਰ ਕਰਵਾਈ ਰਿਪੋਰਟ ਅਨੁਸਾਰ ਕੇਰਲ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਸਭ ਤੋਂ ਵਧੀਆ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ ਜਦੋਂਕਿ ਉੱਤਰ ਪ੍ਰਦੇਸ਼, ਬਿਹਾਰ ਤੇ ਉੜੀਸਾ ਸਭ ਤੋਂ ਪੱਛੜੇ ਹੋਏ ਹਨ। ....

ਅਣਖ ਖ਼ਾਤਰ ਕਤਲ

Posted On June - 28 - 2019 Comments Off on ਅਣਖ ਖ਼ਾਤਰ ਕਤਲ
ਜਗੀਰੂ ਮਾਨਸਿਕਤਾ ਦੀ ਪ੍ਰਤੀਕ ਅਣਖ ਖ਼ਾਤਰ ਕਤਲ ਦੀ ਸਦੀਆਂ ਪੁਰਾਣੀ ਰਵਾਇਤ ਰੁਕਣ ਦਾ ਨਾਮ ਨਹੀਂ ਲੈ ਰਹੀ। ਕੁੜੀ-ਮੁੰਡੇ ਵੱਲੋਂ ਅੰਤਰਜਾਤੀ ਵਿਆਹ ਕਰਵਾਉਣ ਦੀ ਕੋਸ਼ਿਸ਼, ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਜਾਂ ਮਾਪਿਆਂ ਤੋਂ ਪੁੱਛੇ ਬਿਨਾ ਇਕ ਦੂਸਰੇ ਨੂੰ ਪਸੰਦ ਕਰਨ ਆਦਿ ਅਨੇਕਾਂ ਕਾਰਨਾਂ ਕਰਕੇ ਅਜਿਹੇ ਕਤਲਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ....

ਵਾਤਾਵਰਨ ਸੁਰੱਖਿਆ: ਸਿਆਸੀ ਤੇ ਸਮਾਜਿਕ ਸਰੋਕਾਰ

Posted On June - 28 - 2019 Comments Off on ਵਾਤਾਵਰਨ ਸੁਰੱਖਿਆ: ਸਿਆਸੀ ਤੇ ਸਮਾਜਿਕ ਸਰੋਕਾਰ
ਭਾਰਤ ਦਾ ਅੱਧਾ ਹਿੱਸਾ ਇਸ ਸਮੇਂ ਸੋਕੇ ਦੀ ਲਪੇਟ ਵਿਚ ਹੈ। ਕਈ ਸਾਲਾਂ ਤੋਂ ਲੋੜੀਂਦੀ ਬਰਸਾਤ ਨਾ ਹੋਣ ਅਤੇ ਦਰਿਆਵਾਂ ਵਿਚ ਲਗਾਤਾਰ ਘਟ ਰਹੇ ਪਾਣੀ ਕਰਕੇ ਵੱਡੀ ਆਬਾਦੀ ਨੂੰ ਸਮੇਂ ਸਿਰ ਪੀਣ ਵਾਲਾ ਸ਼ੁੱਧ ਪਾਣੀ ਵੀ ਨਹੀਂ ਮਿਲ ਰਿਹਾ। ....

ਪੁੱਗੀ ਮਿਆਦ ਵਾਲੇ ਲੈਂਜ਼

Posted On June - 28 - 2019 Comments Off on ਪੁੱਗੀ ਮਿਆਦ ਵਾਲੇ ਲੈਂਜ਼
ਹਸਪਤਾਲ ਦੇ ਅਜਿਹੇ ਮਾਹੌਲ ਵਿਚ ਕੰਮ ਕਰਦੀ ਹਾਂ, ਜਿਥੇ ਅਕਸਰ ਹੀ ਤੱਥਾਂ ਉਤੇ ਮਿੱਥਾਂ ਭਾਰੂ ਪੈਂਦੀਆਂ ਰਹਿੰਦੀਆਂ ਹਨ। ਉਥੇ ਸਮਾਜਿਕ ਤਬਦੀਲੀ ਸਮਝੋ ਕਲੰਕ ਵਾਂਗ ਹੈ ਅਤੇ ਸੱਭਿਆਚਾਰ ਅਜਿਹਾ ਜਿਥੇ ਸਿੱਖਿਆ ਤੇ ਸਮਝ-ਸੋਝੀ ਲਈ ਕੋਈ ਥਾਂ ਨਹੀਂ। ....

ਪਾਠਕਾਂ ਦੇ ਖ਼ਤ

Posted On June - 28 - 2019 Comments Off on ਪਾਠਕਾਂ ਦੇ ਖ਼ਤ
ਪੰਜਾਬ ਦਾ ਦੁਖਾਂਤ 27 ਜੂਨ ਦੇ ਸੰਪਾਦਕੀ ‘ਪਰਵਾਸ ਦਾ ਦੁਖਾਂਤ’ ਵਿਚ ਪਰਵਾਸ ਕਰਨ ਵੇਲੇ ਮੌਤ ਦੇ ਮੂੰਹ ਪੈਣ ਬਾਰੇ ਚਿੰਤਾ ਕੀਤੀ ਹੈ। ਪਰਵਾਸ ਲਈ ਨੌਜਵਾਨ ਜ਼ਿੰਦਗੀ ਨੂੰ ਖ਼ਤਰੇ ਵਿਚ ਉਦੋਂ ਪਾਉਂਦੇ ਹਨ ਜਦੋਂ ਹੋਰ ਕੋਈ ਬਦਲ ਨਹੀਂ ਹੁੰਦਾ। 1998 ਵਿਚ ਇਟਲੀ ਨੂੰ ਜਾਂਦੇ ਕਿੰਨੇ ਪਰਿਵਾਰਾਂ ਦੇ ਚਿਰਾਗ਼ ਬੁਝੇ ਸਨ ਪਰ ਨੌਜਵਾਨ ਇਸ ਪਾਸਿਉਂ ਮੁੜ ਨਹੀਂ ਸਕੇ। ਕਿਉਂ? ਇਸ ਦਾ ਜਵਾਬ ਤਾਂ ਅੱਧੀ ਸਦੀ ਪਹਿਲਾਂ ਸ਼ਾਇਰ ਸੰਤ ਰਾਮ ਉਦਾਸੀ ਦੇ ਗਿਆ ਸੀ : ‘ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ 

ਪਰਵਾਸ ਦਾ ਦੁਖਾਂਤ

Posted On June - 27 - 2019 Comments Off on ਪਰਵਾਸ ਦਾ ਦੁਖਾਂਤ
ਹਰ ਕਾਨੂੰਨੀ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਰੁਝਾਨ ਦੇ ਰਾਹ ਵਿਚ ਆਉਂਦੀਆਂ ਮੁਸ਼ਕਿਲਾਂ ਦੇ ਬਾਵਜੂਦ ਪੰਜਾਬੀਆਂ ਵਿਚ ਪਰਵਾਸ ਦੀ ਖਿੱਚ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਹਜ਼ਾਰਾਂ ਵਿਦਿਆਰਥੀਆਂ ਦੇ ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਦੇਸ਼ਾਂ ਨੂੰ ਪੜ੍ਹਾਈ ਲਈ ਜਾਣ ਦੇ ਨਾਲ ਨਾਲ ਗ਼ੈਰਕਾਨੂੰਨੀ ਪਰਵਾਸ ਵੀ ਜਾਰੀ ਹੈ। ਪਿਛਲੇ ਦਿਨੀਂ ਅਮਰੀਕਾ-ਮੈਕਸੀਕੋ ਸਰਹੱਦ ਉੱਤੇ ਲੂ ਲੱਗਣ ਕਾਰਨ ਛੇ ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਹੋਈ ਦਿਲ ....

ਕਲਮ ਦਾ ਵੇਗ…

Posted On June - 27 - 2019 Comments Off on ਕਲਮ ਦਾ ਵੇਗ…
ਕੀ ਅਤੇ ਬੁਰਾਈ ਦੀ ਜੰਗ ਨੇ ਰਹਿਣਾ ਹੀ ਰਹਿਣਾ ਹੈ। ਸਮੱਸਿਆ ਇਸ ਜਦੋਜਹਿਦ ਵਿਚ ਲੇਖਕ ਦੇ ਕਿਰਦਾਰ ਦੀ ਹੈ। ਉਸ ਨੇ ਸ਼ੈਤਾਨ ਦਾ ਸਾਥ ਦੇਣਾ ਹੈ ਜਾਂ ਆਦਮ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ। ਇਸ ਮੁੱਖ ਗੱਲ ਨੂੰ ਜਾਣਦਾ ਹੋਇਆ ਵੀ ਅੱਜ ਦਾ ਲੇਖਕ ਮੁੜ ਦੋਰਾਹਾ ਮੱਲੀ ਖਲੋਤਾ ਹੈ। ਮਨੁੱਖੀ ਪੈਂਤੜੇ ਤੋਂ ਉਖੜਿਆ ਲੇਖਕ ਹਮੇਸ਼ਾ ਦੁਖਾਂਤ ਭੋਗਦਾ ਹੈ। ਮਨੁੱਖਤਾ ਦਾ ਦੇਣ ਦਿੱਤੇ ਬਿਨਾ ਕੋਈ ਲੇਖਕ ....

ਪਾਠਕਾਂ ਦੇ ਖ਼ਤ

Posted On June - 27 - 2019 Comments Off on ਪਾਠਕਾਂ ਦੇ ਖ਼ਤ
ਨਸ਼ੇ: ਸਰਕਾਰੀ ਦਾਅਵੇ ਖੋਖਲੇ 26 ਜੂਨ ਨੂੰ ਸੰਪਾਦਕੀ ‘ਨਸ਼ਿਆਂ ਦੀ ਤਲਖ਼ ਹਕੀਕਤ’ ਪੜ੍ਹਿਆ। ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਸਰਕਾਰ ਦੇ ਭ੍ਰਿਸ਼ਟ ਸਿਸਟਮ ’ਤੇ ਕਰਾਰੀ ਚੋਟ ਹੈ। ਨਸ਼ਿਆਂ ਦੀ ਰੋਕਥਾਮ ਦੇ ਸਰਕਾਰੀ ਦਾਅਵੇ ਅਤੇ ਵਾਅਦੇ ਝੂਠੇ ਅਤੇ ਖੋਖਲੇ ਪੈ ਗਏ ਜਾਪਦੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਸਰਕਾਰਾਂ ਨਸ਼ੇ ਦੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕਿਉਂ ਝਿਜਕ ਦਿਖਾ ਰਹੀਆਂ ਹਨ, ਜਦਕਿ ਨਸ਼ਿਆਂ ਕਾਰਨ ਮੌਤਾਂ ਵਿਚ ਕੋਈ ਕਮੀ ਨਹੀਂ ਆਈ। ਸਤਨਾਮ ਸਿੰਘ ਮੱਟੂ, ਬੀਂਬੜ (ਸੰਗਰੂਰ) ਜੇਲ੍ਹ 

ਹਿੰਦ ਮਹਾਂਸਾਗਰ ’ਚ ਵਧਦੇ ਭਾਰਤ ਦੇ ਕਦਮ

Posted On June - 27 - 2019 Comments Off on ਹਿੰਦ ਮਹਾਂਸਾਗਰ ’ਚ ਵਧਦੇ ਭਾਰਤ ਦੇ ਕਦਮ
ਵੱਖ ਵੱਖ ਮੁਲਕਾਂ ਦੀਆਂ ਆਲਮੀ ਬਰਾਮਦਾਂ ਬਾਰੇ ਨਸ਼ਰ ਹਾਲੀਆ ਅੰਕੜੇ ਦਿਲਚਸਪ ਹਨ। ਚੀਨ ਜਿਸ ਦੀਆਂ ਬਰਾਮਦਾਂ 1948 ਵਿਚ ਭਾਰਤ ਨਾਲੋਂ ਘੱਟ ਸਨ, ਅੱਜ ਦੁਨੀਆ ਦਾ ਸਭ ਤੋਂ ਵੱਡਾ ਬਰਾਮਦਕਾਰ ਮੁਲਕ ਹੈ। ਇਸ ਦੀਆਂ ਸਾਲਾਨਾ ਬਰਾਮਦਾਂ 19.9 ਖਰਬ (1.99 ਟ੍ਰਿਲੀਅਨ) ਡਾਲਰ ਹਨ। ਇਸ ਮਾਮਲੇ ਵਿਚ ਅਮਰੀਕਾ ਵੀ ਚੀਨ ਤੋਂ ਪਛੜ ਗਿਆ ਹੈ ਜਿਸ ਦੀਆਂ ਸਾਲਾਨਾ ਬਰਾਮਦਾਂ 14.6 ਖਰਬ (1.46 ਟ੍ਰਿਲੀਅਨ) ਡਾਲਰ ਰਹੀਆਂ। ਦੂਜੇ ਪਾਸੇ ਭਾਰਤ ਮਹਿਜ਼ ....

ਵੰਡ-ਪਾਊ ਸਿਆਸਤ

Posted On June - 27 - 2019 Comments Off on ਵੰਡ-ਪਾਊ ਸਿਆਸਤ
ਸਤਾਰ੍ਹਵੀਂ ਲੋਕ ਸਭਾ ਵਿਚ ਆਪਣਾ ਪਹਿਲਾ ਭਾਸ਼ਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਵੰਡ-ਪਾਊ ਸਿਆਸਤ ਤੋਂ ਉੱਪਰ ਉੱਠਣ ਅਤੇ ਮਜ਼ਬੂਤ, ਸੁਰੱਖਿਅਤ, ਵਿਕਸਿਤ ਅਤੇ ਸਾਰਿਆਂ ਨੂੰ ਸਾਂਝੀਵਾਲ ਬਣਾਉਣ ਵਾਲੇ ਦੇਸ਼ ਦਾ ਸੁਪਨਾ ਪੂਰਾ ਕਰਨ ਵਿਚ ਹਿੱਸਾ ਪਾਉਣ ਲਈ ਕਿਹਾ ਸੀ ਪਰ ਜਦ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਾਸ਼ਨ ਦਾ ਧੰਨਵਾਦੀ ਮਤਾ ਪਾਸ ਕਰਦਿਆਂ ਦੁਬਾਰਾ ਬੋਲੇ ਤਾਂ ਉਸ ਨੇ ਨਹਿਰੂ-ਗਾਂਧੀ ਪਰਿਵਾਰ ਤੇ ਕਾਂਗਰਸ ਬਾਰੇ ਇਹੋ ਜਿਹੇ ਸ਼ਬਦ ਕਹੇ ....

ਆਧਾਰ: ਸੰਵੇਦਨਸ਼ੀਲ ਮਸਲਾ

Posted On June - 26 - 2019 Comments Off on ਆਧਾਰ: ਸੰਵੇਦਨਸ਼ੀਲ ਮਸਲਾ
ਲਗਭਗ ਨੌਂ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਆਧਾਰ ਐਕਟ ਬਾਰੇ ਇਕ ਸੁਣਵਾਈ ਵਿਚ ਜਿੱਥੇ ਇਸ ਕਾਨੂੰਨ ਨੂੰ ਮਾਨਤਾ ਦਿੱਤੀ ਸੀ, ਉੱਥੇ ਸਰਕਾਰ ਅਤੇ ਨਿੱਜੀ ਅਦਾਰਿਆਂ ਉੱਤੇ ਕੁਝ ਬੰਦਿਸ਼ਾਂ ਵੀ ਲਾਈਆਂ ਸਨ। ....
Available on Android app iOS app