ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਖਿਆ ਨੀਤੀ ਅਤੇ ਪਿਛਾਖੜੀ ਪਹਿਲੂ 19 ਜੁਲਾਈ ਨੂੰ ਨਵੀਂ ਸਿੱਖਿਆ ਨੀਤੀ ਬਾਰੇ ਪ੍ਰੋ. ਅਰਵਿੰਦ ਅਤੇ ਸੁੱਚਾ ਸਿੰਘ ਖੱਟੜਾ ਦੇ ਲੇਖ ਛਪੇ ਹਨ। ਦੋਵੇਂ ਲੇਖ ਸਿੱਖਿਆ ਨੂੰ ਸੁਚੱਜਾ, ਸਾਵਾਂ ਤੇ ਸਿੱਖਿਆਦਾਇਕ ਬਣਾਉਣ ਲਈ ਪਿਛੋਕੜ ਅਤੇ ਪਿਛਾਖੜ ਦੇ ਪਹਿਲੂਆਂ ਨੂੰ ਵਿਚਾਰਨ ਦੀ ਸਲਾਹ ਦਿੰਦੇ ਹਨ। ਹਾਕਮਾਂ ਅਤੇ ਨੀਤੀ ਘਾੜਿਆਂ ਨੂੰ ਇਸ ਬਾਰੇ ਗ਼ੌਰ ...

Read More

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ...

ਸਵਰਾਜਬੀਰ ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ ਤੇ ਡਿਗਰੀਆਂ ਵੰਡੇਗਾ। ਉਸ ਨੂੰ 1986 ਵਿਚ ਨੋਬੇਲ ਇਨਾਮ ਮਿਲਿਆ। 1934 ਵਿਚ ਜੰਮਿਆ ਵੋਲੇ ਸੋਇੰਯਕਾ ਯਰੂਬਾ ਕਬੀਲੇ ਨਾਲ ਸਬੰਧ ਰੱਖਦਾ ਹੈ। ਉਹ ਯੂਨੀਵਰਸਿਟੀ ਕਾਲਜ ਇਬਾਦਾਨ ਤੇ ਇੰਗਲੈਂਡ ਦੀ ਯੂਨੀਵਰਸਿਟੀ ਆ਼ਫ਼ ...

Read More

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ

ਡਾ. ਕੇਸਰ ਸਿੰਘ ਭੰਗੂ ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ ਪੇਂਡੂ ਖੇਤਰਾਂ ਵਿਚ ਸਿੱਖਿਆ, ਸਿਹਤ ਤੇ ਖੇਤੀਬਾੜੀ ਖੇਤਰ ਇਕ ਤਰ੍ਹਾਂ ਸੰਕਟ ਵਿਚ ਘਿਰ ਚੁੱਕੇ ਹਨ। ਵੱਖ ਵੱਖ ਅੰਕੜਿਆਂ ਮੁਤਾਬਿਕ, ਭਾਰਤ ਦੇ 50 ਫ਼ੀਸਦੀ ਘਰ ਖੇਤੀਬਾੜੀ ਕਰਕੇ ਆਪਣੀ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਫ਼ਿਰਕਾਪ੍ਰਸਤੀ ਦੀ ਮਾਰ 18 ਜੁਲਾਈ ਦਾ ਸੰਪਾਦਕੀ ‘ਨੌਜਵਾਨ ਤੇ ਫ਼ਿਰਕਾਪ੍ਰਸਤੀ’ ਅੱਜ ਦੇ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਕਿੰਨੇ ਸੌਖਿਆਂ ਹੀ ਲੋਕਾਂ ਨੂੰ ਰਸਤੇ ਤੋਂ ਭਟਕਾਇਆ ਜਾ ਸਕਦਾ ਹੈ। ਫ਼ਿਰਕਾਪ੍ਰਸਤੀ ਨੇ ਹਮੇਸ਼ਾ ਸਮਾਜ ਵਿਚ ਵੰਡੀਆਂ ਹੀ ਪਾਈਆਂ ਨੇ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਨੇ ਆਪਣਾ ਸ਼ਾਸਨ ਕਾਇਮ ਕਰਨ ਅਤੇ ਰੱਖਣ ...

Read More

ਮੋਹ ਮੁਹੱਬਤਾਂ...

ਮੋਹ ਮੁਹੱਬਤਾਂ...

ਸੁਪਿੰਦਰ ਸਿੰਘ ਰਾਣਾ ਲੈ ਬਈ ਹੁਣ ਤਾਂ ਦਿਨ ਥੋੜ੍ਹੇ ਹੀ ਰਹਿ ਗਏ। ਕੀ ਪਤਾ ਕਦੋਂ ਸਾਹ ਆਵੇ, ਨਾ ਆਵੇ... ਕਹਿੰਦਿਆਂ ਤਾਇਆ ਜੀ ਬੈਠਕ ਵਿਚ ਮੰਜੇ ’ਤੇ ਬੈਠ ਗਏ ਤੇ ਮੈਂ ਉਨ੍ਹਾਂ ਲਈ ਪਾਣੀ ਲੈਣ ਚਲੇ ਗਿਆ। ਇਸ ਗੱਲ ਨੂੰ ਤਿੰਨ ਕੁ ਦਹਾਕੇ ਹੋ ਗਏ ਹੋਣਗੇ। ਮੈਂ ਤਾਇਆ ਜੀ ਨੂੰ ਡਾਕਟਰ ਕੋਲੋਂ ...

Read More

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਸਿੱਖਿਆ ਨੀਤੀ: ਅਜੇ ਬਹੁਤ ਕੁਝ ਕਰਨ ਦੀ ਲੋੜ

ਪ੍ਰੋ. ਅਰਵਿੰਦ ਨਵੀਂ ਸਰਕਾਰ ਬਣਨ ਤੋਂ ਇਕਦਮ ਬਾਅਦ ਜਾਰੀ ਹੋਇਆ ਕੌਮੀ ਸਿੱਖਿਆ ਨੀਤੀ ਦਾ ਖਰੜਾ ਦੇਸ਼ ਭਰ ਵਿਚ ਚਰਚਾ ਅਤੇ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਚਾਰ ਸੌ ਚੌਰਾਸੀ ਸਫੇ ਦੇ ਇਸ ਦਸਤਾਵੇਜ਼ ਤੋਂ ਬੜੀ ਉਮੀਦ ਸੀ ਪਰ ਇਸ ਵਿਚ ਨਾ ਤਾਂ ਵਿਚਾਰਾਂ ਦੀ ਇਕਸੁਰਤਾ ਹੈ ਤੇ ਨਾ ਹੀ ਵਿਚਾਰਾਂ ਨੂੰ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਤਾਜ਼ਾ ਹਵਾ ਦਾ ਬੁੱਲਾ 17 ਜੁਲਾਈ ਨੂੰ ਵਿਰਾਸਤ ਪੰਨੇ ਉੱਤੇ ਹਾਰੂਨ ਖ਼ਾਲਿਦ ਦਾ ਲੇਖ ‘ਲਾਹੌਰ ਕਿਲ੍ਹੇ ਵਿਚ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ’ ਪੜ੍ਹਦਿਆਂ ਜੋ ਵਿਚਾਰ ਮਨ ਵਿਚ ਆਉਂਦਾ ਹੈ, ਉਹ ਇਹ ਹੈ ਕਿ ਪਾਕਿਸਤਾਨ ਦੀ ਮਜਬੂਰੀ ਕੁਝ ਵੀ ਰਹੀ ਹੋਵੇ, ਉਸ ਵੱਲੋਂ ਉਠਾਏ ਦੋ ਅਹਿਮ ਕਦਮ, ਪਹਿਲਾ ਕਰਤਾਰਪੁਰ ਲਾਂਘਾ ਖੋਲ੍ਹਣਾ ...

Read More


 •  Posted On July - 20 - 2019
  ਕਰਨਾਟਕ ਵਿਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਸਾਂਝੀ ਸਰਕਾਰ ਦਾ ਸੰਕਟ ਸੰਵਿਧਾਨਕ ਸੰਕਟ ਬਣਨ ਵੱਲ ਵਧ ਰਿਹਾ ਹੈ। ਸੂਬੇ....
 •  Posted On July - 20 - 2019
  ਆਮਦਨ ਕਰ ਵਿਭਾਗ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਉਪ ਪ੍ਰਧਾਨ ਅਤੇ ਉਸ ਦੀ ਪਤਨੀ ਦੀ ਲਗਭੱਗ ਚਾਰ ਸੌ ਕਰੋੜ ਰੁਪਏ....
 • ਜ਼ੀਰੋ ਬਜਟ ਕੁਦਰਤੀ ਖੇਤੀ ਦੀ ਹਕੀਕਤ
   Posted On July - 20 - 2019
  ਮੁਲਕ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ; ਖਾਸ ਕਰਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਨਾਬਰਾਬਰੀ ਅਤੇ....
 • ਵੋਲੇ ਸੋਇੰਯਕਾ ਦਾ ਪੰਜਾਬ ਵਿਚ ਸਵਾਗਤ ਹੈ…
   Posted On July - 20 - 2019
  ਨੋਬੇਲ ਇਨਾਮ ਜੇਤੂ ਨਾਈਜੀਰੀਅਨ ਲੇਖਕ ਤੇ ਦਾਨਿਸ਼ਵਰ ਵੋਲੇ ਸੋਇੰਯਕਾ ਅੱਜ ਪੰਜਾਬ ਵਿਚ ਹੈ। ਉਹ ਚੰਡੀਗੜ੍ਹ ਯੂਨੀਵਰਸਿਟੀ ਕਾਨਵੋਕੇਸ਼ਨ ਵਿਚ ਭਾਸ਼ਨ ਦੇਵੇਗਾ....

ਏਹੁ ਹਮਾਰਾ ਜੀਵਣਾ…

Posted On July - 3 - 2019 Comments Off on ਏਹੁ ਹਮਾਰਾ ਜੀਵਣਾ…
ਅਖਬਾਰਾਂ ਵਿਚ ਛਪੀ ਖਬਰ ਅਜੇ ਠੰਢੀ ਵੀ ਨਹੀਂ ਸੀ ਪਈ (ਇਸ ਵਿਚ ਰੋਹਤਕ, ਹਰਿਆਣਾ ਵਿਚ ਸੀਵਰ ਸਾਫ ਕਰਦਿਆਂ ਚਾਰ ਸਫਾਈ ਸੇਵਕਾਂ ਦੀ ਮੌਤ ਹੋ ਗਈ ਸੀ) ਕਿ ਤਿੰਨ-ਚਾਰ ਦਿਨ ਬਾਅਦ ਲੁਧਿਆਣਾ ਵਿਚ ਸੀਵਰ ਦੀ ਸਫਾਈ ਕਰਦਿਆਂ ਇਕ ਹੋਰ ਸਫਾਈ ਸੇਵਕ ਦੀ ਮੌਤ ਹੋ ਗਈ। ....

ਪਾਠਕਾਂ ਦੇ ਖ਼ਤ

Posted On July - 3 - 2019 Comments Off on ਪਾਠਕਾਂ ਦੇ ਖ਼ਤ
ਕਾਹਦੀ ਆਸ ਰੱਖੀਏ? 2 ਜੁਲਾਈ ਦੇ ਨਜ਼ਰੀਆ ਪੰਨੇ ਉੱਤੇ ਡਾ. ਸ ਸ ਛੀਨਾ ਦਾ ਲੇਖ ‘ਕੇਂਦਰੀ ਬਜਟ ਤੋਂ ਅਵਾਮ ਦੀਆਂ ਉਮੀਦਾਂ’ ਪੜ੍ਹਿਆ। ਉਨ੍ਹਾਂ ਜਿਹੜੇ ਨੁਕਤਿਆਂ ਦੀ ਚਰਚਾ ਕੀਤੀ ਹੈ, ਕੇਂਦਰ ਸਰਕਾਰ ਨੇ ਪੰਜ ਸਾਲਾਂ ਦੌਰਾਨ ਇਨ੍ਹਾਂ ਬਾਰੇ ਖ਼ਾਸ ਪਹਿਲਕਦਮੀ ਨਹੀਂ ਕੀਤੀ। ਚੋਣਾਂ ਵੇਲੇ ਅਜਿਹੇ ਮਸਲੇ ਉਭਾਰ ਦਿੱਤੇ ਗਏ ਕਿ ਅਜਿਹੇ ਮਸਲੇ ਗੌਣ ਹੋ ਗਏ। ਇਸ ਸੂਰਤ ਵਿਚ ਕੇਂਦਰ ਸਰਕਾਰ ਤੋਂ ਕੀ ਆਸ ਰੱਖੀ ਜਾਵੇ? ਜਾਪਦਾ ਹੈ, ਆਉਣ ਵਾਲੇ ਦਿਨ ‘ਅੱਛੇ ਨਹੀਂ’ ਹਨ। ਜਸਵੰਤ ਸਿੰਘ ਚਾਹਲ, ਮਾਨਸਾ ਪੰਜਾਬ 

ਨਸ਼ੀਲੇ ਪਦਾਰਥ

Posted On July - 2 - 2019 Comments Off on ਨਸ਼ੀਲੇ ਪਦਾਰਥ
ਅਟਾਰੀ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ’ਤੇ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਦਰਾਮਦ ਕੀਤੇ ਜਾ ਰਹੇ ਲੂਣ ਵਿਚੋਂ 532 ਕਿਲੋ ਹੈਰੋਇਨ ਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਕੁਝ ਸਮਾਂ ਪਹਿਲਾਂ ਭਾਰਤ ਨੇ ਪਾਕਿਸਤਾਨ ਤੋਂ ਹੋ ਰਹੀ ਦਰਾਮਦ ’ਤੇ ਕਸਟਮ ਡਿਊਟੀ ਵਿਚ ਦੋ ਸੌ ਫ਼ੀਸਦੀ ਦਾ ਵਾਧਾ ਕੀਤਾ ਸੀ, ਇਸ ਕਾਰਨ ਵਪਾਰ ਲਗਭਗ ਬੰਦ ਹੋਣ ਕੰਢੇ ਪੁੱਜ ਗਿਆ ਹੈ। ....

ਕੇਂਦਰੀ ਬਜਟ ਤੋਂ ਅਵਾਮ ਦੀਆਂ ਉਮੀਦਾਂ

Posted On July - 2 - 2019 Comments Off on ਕੇਂਦਰੀ ਬਜਟ ਤੋਂ ਅਵਾਮ ਦੀਆਂ ਉਮੀਦਾਂ
ਕੇਂਦਰ ਸਰਕਾਰ ਦਾ ਸਾਲਾਨਾ ਬਜਟ, ਸਿਰਫ ਖਰਚ ਅਤੇ ਆਮਦਨ ਦਾ ਵੇਰਵਾ ਹੀ ਨਹੀਂ ਹੁੰਦਾ ਸਗੋਂ ਇਸ ਉੱਤੇ ਮੁਲਕ ਵਿਚ ਵਿਕਾਸ ਦੀ ਦਰ, ਤਬਦੀਲੀ, ਰੁਚੀ, ਵਪਾਰਕ ਸਰਗਰਮੀਆਂ, ਵਿਦੇਸ਼ੀ ਵਪਾਰ ਆਦਿ ਪੂਰੀ ਆਰਥਿਕਤਾ ਨਿਰਭਰ ਕਰਦੀ ਹੈ। ਇਹੋ ਵਜ੍ਹਾ ਹੈ ਕਿ ਹਰ ਵਰਗ ਇਸ ਨੂੰ ਉਤਸੁਕਤਾ ਨਾਲ ਵਾਚਦਾ ਹੈ। ਭਾਰਤ ਦੀ 60 ਫੀਸਦੀ ਆਬਾਦੀ ਖੇਤੀ ‘ਤੇ ਨਿਰਭਰ ਹੋਣ ਕਰਕੇ ਅਤੇ 72 ਫੀਸਦੀ ਦੇ ਪਿੰਡਾਂ ਵਿਚ ਰਹਿਣ ਕਰਕੇ ਹਰ ....

ਜੱਲ੍ਹਿਆਂਵਾਲਾ ਬਾਗ

Posted On July - 2 - 2019 Comments Off on ਜੱਲ੍ਹਿਆਂਵਾਲਾ ਬਾਗ
ਜੱਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮੌਕੇ ਇਸ ਦੀ ਦਿੱਖ ਨੂੰ ਸੰਵਾਰਨ ਦੇ ਨਾਮ ਉੱਤੇ ਇਸ ਦੇ ਬਦਲੇ ਜਾ ਰਹੇ ਰੂਪ ਉੱਤੇ ਬਹੁਤ ਸਾਰੇ ਦੇਸ਼ ਭਗਤ ਪਰਿਵਾਰਾਂ ਅਤੇ ਵਿਦਵਾਨਾਂ ਨੇ ਸਵਾਲ ਉਠਾਏ ਹਨ, ਖ਼ਾਸ ਤੌਰ ਉੱਤੇ ਬਾਗ ਵਿਚਲੇ ਖੂਹ ਦਾ ਉੱਪਰਲਾ ਢਾਂਚਾ ਅਤੇ ਉਸ ਦੇ ਦੁਆਲੇ ਲੱਗੀ ਤਾਰ ਨੂੰ ਹਟਾ ਦੇਣ ਅਤੇ ਉਸ ਦੇ ਬਦਲੇ ਫਾਈਬਰ ਦਾ ਸ਼ੀਸ਼ਾ ਲਗਾਉਣ ਦੇ ਫ਼ੈਸਲੇ ਬਾਰੇ। ਉਨ੍ਹਾਂ ਦਾ ਕਹਿਣਾ ਹੈ ਕਿ ....

ਸ਼ਾਬਾਸ਼ ਦੇ ਹੱਕਦਾਰ

Posted On July - 2 - 2019 Comments Off on ਸ਼ਾਬਾਸ਼ ਦੇ ਹੱਕਦਾਰ
ਇਹ ਸ਼ਬਦ ਕੋਠਾਰੀ ਕਮਿਸ਼ਨ (1964-66) ਦੀਆਂ ਪਹਿਲੀਆਂ ਸਤਰਾਂ ਵਿਚ ਦਰਜ ਹਨ: ‘ਮੁਲਕ ਦੀ ਹੋਣੀ ਕਲਾਸ ਰੂਮਾਂ ਵਿਚ ਢਲਦੀ ਹੈ, ਜਿਸ ਕਿਸਮ ਦੇ ਕਲਾਸ ਰੂਮ ਹੋਣਗੇ, ਉਸ ਕਿਸਮ ਦਾ ਮੁਲਕ ਹੋਵੇਗਾ’। ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਦਾ ਨਿਰਮਾਣ ਚਿਤਵਿਆ ਜਾ ਰਿਹਾ ਸੀ, ਉਸ ਵਿਚ ਸਕੂਲਾਂ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾ ਰਹੀ ਸੀ। ....

ਪਾਠਕਾਂ ਦੇ ਖ਼ਤ

Posted On July - 2 - 2019 Comments Off on ਪਾਠਕਾਂ ਦੇ ਖ਼ਤ
ਹਜੂਮੀ ਹਿੰਸਾ ਪਹਿਲੀ ਜੁਲਾਈ ਦੇ ਸੰਪਾਦਕੀ ‘ਹਜੂਮੀ ਹਿੰਸਾ ਦਾ ਰੁਝਾਨ’ ਅੱਖਰ ਅੱਖਰ ਸੱਚ ਹੈ। ਸੱਤਾ ਸੰਭਾਲਣ ਵਾਲੀ ਧਿਰ ਨੇ ਚੋਣ ਪ੍ਰਚਾਰ ਦੌਰਾਨ ਜਿਹੋ ਜਿਹਾ ਮਾਹੌਲ ਬਣਾ ਦਿੱਤਾ ਸੀ, ਸਮਝੋ ਹੁਣ ਹੋ ਰਹੀਆਂ ਹਜੂਮੀ ਹਿੰਸਾ ਦੀਆਂ ਮੰਦਭਾਗੀਆਂ ਘਟਨਾਵਾਂ ਉਸੇ ਮਾਹੌਲ ਦਾ ਸਿੱਟਾ ਹਨ। ਸੱਤਾ ਦੀ ਸਿਖ਼ਰਲੀ ਕੁਰਸੀ ’ਤੇ ਖ਼ਾਸ ਸੋਚ ਦਾ ਪਹੁੰਚਣਾ ਤਾਂ ਇਕ ਪਾਸੇ, ਇੱਥੇ ਤਾਂ ਸਾਡੇ ਜਾਤ-ਗੋਤ ਦਾ ਜ਼ਿਲ੍ਹੇ ਵਿਚ ਕੋਈ ਡੀ.ਸੀ. ਆ ਲੱਗੇ ਤਾਂ ਅਸੀਂ ਚੌੜੇ ਹੋ ਜਾਂਦੇ ਹਾਂ। ਕਿਸੇ ਹੁਕਮਰਾਨ ਦੇ 

ਦਲਿਤ ਸਮਾਜ ਦੇ ਜ਼ਮੀਨ ਪ੍ਰਾਪਤੀ ਘੋਲ਼ ਦੇ ਮਾਇਨੇ

Posted On July - 1 - 2019 Comments Off on ਦਲਿਤ ਸਮਾਜ ਦੇ ਜ਼ਮੀਨ ਪ੍ਰਾਪਤੀ ਘੋਲ਼ ਦੇ ਮਾਇਨੇ
ਡਾ.  ਬੀਆਰ ਅੰਬੇਡਕਰ 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿਚ ਦਿੱਤੇ ਆਖ਼ਿਰੀ ਭਾਸ਼ਨ ਵਿਚ ਆਜ਼ਾਦ ਭਾਰਤ ਨੂੰ ਸੰਬੋਧਿਤ ਹੁੰਦਿਆਂ ਅਹਿਮ ਨੁਕਤੇ ਦਾ ਜ਼ਿਕਰ ਕਰਦੇ ਹਨ ਜੋ ਅੱਜ ਵੀ ਸਾਡੇ ਸਮਿਆਂ ਦਾ ਸੱਚ ਹੈ। ਉਨ੍ਹਾਂ ਕਿਹਾ ਸੀ: "ਅਸੀਂ (ਭਾਰਤ ਵਾਸੀ) 26 ਜਨਵਰੀ 1950 ਨੂੰ (ਭਾਵ ਗਣਤੰਤਰ ਦਿਵਸ ਮੌਕੇ) ਅੰਤਰ-ਵਿਰੋਧਾਂ ਭਰੀ ਜ਼ਿੰਦਗੀ ਵਿਚ ਦਾਖਲ ਹੋ ਰਹੇ ਹਾਂ। ....

ਤਵੀਤ ਦੀ ਤਾਕਤ…

Posted On July - 1 - 2019 Comments Off on ਤਵੀਤ ਦੀ ਤਾਕਤ…
ਸ਼ਹਿਰ ਦੇ ਲਹਿੰਦੇ ਪਾਸੇ ਸਮਾਧ ਉੱਤੇ ਲਗਦੇ ਸਾਲਾਨਾ ਮੇਲੇ ਵਿਚ ਅਖ਼ਬਾਰ ਲਈ ਮੇਲੇ ਦੀ ਖ਼ਬਰ ਲੈਣ ਗਏ ਨੂੰ ਇਹ ਚਾਅ ਵੀ ਸੀ ਕਿ ਉਥੇ ਪੁਰਾਣੇ ਅਤੇ ਚਿਰਾਂ ਦੇ ਵਿਛੜੇ ਯਾਰਾਂ ਬੇਲੀਆਂ ਦੇ ਮੇਲੇ ਗੇਲੇ ਹੋ ਜਾਂਦੇ ਹਨ। ਤਿੰਨ ਦਿਨ ਦੇ ਇਸ ਮੇਲੇ ਦੇ ਅਖ਼ੀਰਲੇ ਦਿਨ ਤਾਂ ਪੈਰ ਧਰਨ ਲਈ ਵੀ ਥਾਂ ਲੱਭਣੀ ਪੈਂਦੀ ਹੈ। ਉਥੇ ਪੁੱਜਣ ਮਗਰੋਂ ਸਿਖਰ ਦੁਪਹਿਰੇ ਮੁੜ੍ਹਕੋ-ਮੁੜ੍ਹਕੀ ਹੋਏ ਨੂੰ ਜਦੋਂ ਦਰਖਤਾਂ ਦੀ ....

ਪਾਠਕਾਂ ਦੇ ਖ਼ਤ

Posted On July - 1 - 2019 Comments Off on ਪਾਠਕਾਂ ਦੇ ਖ਼ਤ
ਜੇਲ੍ਹ ਬਾਰੇ ਸਵਾਲ 29 ਜੂਨ ਦਾ ਸੰਪਾਦਕੀ ‘ਜੇਲ੍ਹ ਵਿਚ ਹੰਗਾਮਾ’ ਪੰਜਾਬ ਸਰਕਾਰ ਦੇ ਨਾਕਾਮ ਜੇਲ੍ਹ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਕੈਦੀਆਂ ਕੋਲ ਮੂਵੀ ਬਣਾਉਣ ਲਈ ਮਹਿੰਗੇ ਮੋਬਾਈਲ ਫੋਨ ਕਿੱਥੋਂ ਤੇ ਕਿਵੇਂ ਆਏ? ਹਥਿਆਰ ਕਿਵੇਂ ਮਿਲੇ? ਅਜਿਹੀਆਂ ਗੱਲਾਂ ਕਾਰਨ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਕੀ ਅਜਿਹਾ ਸਾਮਾਨ ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਗੈਰ ਅੰਦਰ ਜਾਣਾ ਸੰਭਵ ਹੈ? ਜੇਲ੍ਹਾਂ ਨੂੰ 

ਵਿਦਿਆਰਥੀਆਂ ਦੀਆਂ ਮੁਸ਼ਕਿਲਾਂ

Posted On July - 1 - 2019 Comments Off on ਵਿਦਿਆਰਥੀਆਂ ਦੀਆਂ ਮੁਸ਼ਕਿਲਾਂ
ਕੇਂਦਰ ਸਰਕਾਰ ਵੱਲੋਂ ਗ਼ਰੀਬ ਦਲਿਤ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿੱਦਿਆ ਵਿਚ ਸਹਾਇਤਾ ਕਰਨ ਲਈ ਸ਼ੁਰੂ ਕੀਤੀ ਗਈ ਵਜ਼ੀਫ਼ਾ ਸਕੀਮ (ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ) ਦਮ ਤੋੜਦੀ ਦਿਖਾਈ ਦੇ ਰਹੀ ਹੈ। ਸਰਕਾਰ ਨੇ ਵਿੱਦਿਅਕ ਸੰਸਥਾਵਾਂ ਨੂੰ ਚਿੱਠੀ ਜਾਰੀ ਕਰਕੇ ਇਹ ਤਾਂ ਕਹਿ ਦਿੱਤਾ ਕਿ ਵਿਦਿਆਰਥੀਆਂ ਕੋਲੋਂ ਪੈਸਾ ਨਾ ਮੰਗਿਆ ਜਾਵੇਗਾ, ਸਰਕਾਰ ਖ਼ੁਦ ਫ਼ੀਸ ਦਾ ਪੈਸਾ ਦੇ ਦੇਵੇਗੀ, ਪ੍ਰੰਤੂ ਹਾਲਤ ਇਹ ਹੈ ਕਿ ਪਿਛਲੇ ....

ਹਜ਼ੂਮੀ ਹਿੰਸਾ ਦਾ ਰੁਝਾਨ

Posted On July - 1 - 2019 Comments Off on ਹਜ਼ੂਮੀ ਹਿੰਸਾ ਦਾ ਰੁਝਾਨ
ਬਾਈ ਜੂਨ ਨੂੰ 24 ਵਰ੍ਹਿਆਂ ਦੇ ਤਰਬੇਜ਼ ਅਨਸਾਰੀ ਜਿਸ ਨੂੰ ਝਾਰਖੰਡ ਦੇ ਪਿੰਡ ਘਾਤਕੀਡੀਹ (ਜ਼ਿਲ੍ਹਾ ਸਰਾਏਕੇਲਾ) ’ਚ ਹਜ਼ੂਮ ਨੇ ਕੁੱਟਿਆ ਸੀ, ਦੀ ਮੌਤ ਹੋ ਗਈ। ਖ਼ਬਰਾਂ ਅਨੁਸਾਰ ਲੋਕਾਂ ਨੇ 19 ਜੂਨ ਦੀ ਸਵੇਰ ਉਸ ਨੂੰ ਇਸ ਲਈ ਮਾਰਨਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਮੋਟਰਸਾਈਕਲ ਦੀ ਚੋਰੀ ਕਰਨ ਉੱਥੇ ਆਇਆ ਸੀ। ....

ਸਾਹਿਤ ਤੇ ਚਿੰਤਨ ਪਰੰਪਰਾ

Posted On June - 30 - 2019 Comments Off on ਸਾਹਿਤ ਤੇ ਚਿੰਤਨ ਪਰੰਪਰਾ
ਹਰ ਭੂਗੋਲਿਕ ਖ਼ਿੱਤੇ ਵਿਚ ਭਾਸ਼ਾ, ਸਾਹਿਤ ਅਤੇ ਚਿੰਤਨ ਵੱਖ ਵੱਖ ਤਰ੍ਹਾਂ ਨਾਲ ਵਿਗਸਦੇ ਹਨ। ਉਦਾਹਰਣ ਦੇ ਤੌਰ ’ਤੇ ਯੂਨਾਨੀ ਭਾਸ਼ਾ ਵਿਚ ਚਿੰਤਨ ਅਤੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਲਗਭਗ ਢਾਈ ਹਜ਼ਾਰ ਸਾਲ ਤੋਂ ਵੱਖ ਵੱਖ ਚੱਲਦੀਆਂ ਹੋਈਆਂ ਮਿਲਦੀਆਂ ਹਨ। ਪੰਜਾਬੀ ਭਾਸ਼ਾ ਵਿਚ ਪ੍ਰਾਪਤ ਸਾਹਿਤ ਨੂੰ ਨਾਥ ਜੋਗੀਆਂ ਤੋਂ ਸ਼ੁਰੂ ਹੁੰਦਾ ਮੰਨਿਆ ਜਾਂਦਾ ਹੈ। ....

ਤਰਕਹੀਣ ਫ਼ੈਸਲਿਆਂ ਪਿਛਲਾ ਤਰਕ

Posted On June - 30 - 2019 Comments Off on ਤਰਕਹੀਣ ਫ਼ੈਸਲਿਆਂ ਪਿਛਲਾ ਤਰਕ
ਪਿਛਲੇ ਸਮੇਂ ਦੌਰਾਨ ਬਹੁਤ ਕੁਝ ਅਜਿਹਾ ਹੋਇਆ ਹੈ ਜਿਸ ਨੇ ਸਾਡੇ ਦੁਨੀਆਂ ਨੂੰ ਦੇਖਣ ਸਮਝਣ ਦੇ ਤਰੀਕਿਆਂ ’ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਇਕ ਮੀਟਿੰਗ ਵਿਚ ਇਕ ਸੀਨੀਅਰ ਸਮਾਜ ਵਿਗਿਆਨੀ ਪ੍ਰੋਫ਼ੈਸਰ ਦਾ ਕਹਿਣਾ ਸੀ ਕਿ ਅਸੀਂ ਹਮੇਸ਼ਾਂ ਕਹਿੰਦੇ ਰਹੇ ਹਾਂ ਕਿ ਲੋਕ ਮਹਾਨ ਹੁੰਦੇ ਹਨ ਲੇਕਿਨ ਲੋਕਾਂ ਨੇ ਤਾਂ ਫ਼ਿਰਕਾਪ੍ਰਸਤ ਸਿਆਸਤ ਨੂੰ ਜਿਤਾ ਦਿੱਤਾ। ਉਨ੍ਹਾਂ ਭਾਣੇ ਜੇ ਮੋਦੀ ਹਾਰ ਜਾਂਦਾ ਤਾਂ ਲੋਕਾਂ ਦੀ ਮਹਾਨਤਾ ....

ਢੋਲ ਦਾ ਪੋਲ

Posted On June - 30 - 2019 Comments Off on ਢੋਲ ਦਾ ਪੋਲ
ਸਾਡਾ ਬਜ਼ੁਰਗ ਰਿਸ਼ਤੇਦਾਰ ਸਾਡੇ ਨਾਲ ਗਏ ਮੁੰਡੇ ਦੀਆਂ ਹਰਕਤਾਂ ਬੜੀ ਬਾਰੀਕੀ ਨਾਲ ਨੋਟ ਕਰ ਰਿਹਾ ਸੀ। ਸਾਡੇ ਨਾਲ ਗਿਆ ਮੁੰਡਾ ਮੇਰੇ ਤਾਇਆ ਜੀ ਦਾ ਲੜਕਾ ਬਾਈ ਮਹਿੰਦਰ ਸੀ। ਉਹ ਸਾਰੇ ਘਰ ਨੂੰ ਇਉਂ ਚੌਕਸੀ ਨਾਲ ਵਾਚ ਰਿਹਾ ਸੀ ਜਿਵੇਂ ਉੱਥੇ ਕੋਈ ਭੂਚਾਲ ਆਉਣ ਵਾਲਾ ਹੋਵੇ ਤੇ ਉਹ ਉਸ ਬੁਰੇ ਵਕਤ ਨੂੰ ਰੋਕਣ ਵਾਸਤੇ ਆਹਰ-ਪਾਹਰ ਕਰ ਰਿਹਾ ਹੋਵੇ। ....

ਡਾਕ ਐਤਵਾਰ ਦੀ

Posted On June - 30 - 2019 Comments Off on ਡਾਕ ਐਤਵਾਰ ਦੀ
23 ਜੂਨ ਦੇ ‘ਦਸਤਕ’ ਵਿਚ ‘ਇਸ਼ਕਧਾਰੀ ਕਾਮਰੇਡ ਜਸਵੰਤ ਸਿੰਘ ਕੰਵਲ ਮੇਰਾ ਕੀ ਲੱਗਦਾ ਹੈ’ ਵਿੱਚ ਸੁਮੇਲ ਸਿੰਘ ਸਿੱਧੂ ਨੇ ਸੱਚੀ-ਮੁੱਚੀ ‘ਇਸ਼ਕ ਬੋਲਦਾ ਨਢੀ ਦੇ ਥਾਓਂ ਥਾਈਂ’ ਕਹਿ ਕੇ ਜਿੱਥੇ ਕੰਵਲ ਦੀ ਹਸਤੀ ਦੇ ਧੁਰ ਅੰਦਰਲੇ ਸਰਸਬਜ਼ ਚਸ਼ਮੇ ਨੂੰ ਵਗਦਿਆਂ ਵੇਖ ਲਿਆ ਹੈ, ਉੱਥੇ ਇਸ ਸਰੋਵਰ ਵਿੱਚ ਖ਼ੁਦ ਤਾਰੀਆਂ ਨਹੀਂ ਲਾ ਸਕਿਆ। ....
Available on Android app iOS app