ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਸੰਪਾਦਕੀ › ›

Featured Posts
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਤੇ ਮੁਕਲਾਵੇ

ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਤੇ ਮੁਕਲਾਵੇ

ਜਗਮੋਹਨ ਸਿੰਘ ਲੱਕੀ ਪਿਛਲੇ ਦਿਨੀਂ ਮੈਨੂੰ ਖੰਨੇ ਇਕ ਬਜ਼ੁਰਗ ਮਹਿਲਾ ਦੇ ਭੋਗ ਵਿਚ ਜਾਣਾ ਪਿਆ। ਭੋਗ ਸਮਾਗਮ ਦਾ ਸਮਾਂ ਦੁਪਹਿਰ ਇਕ ਤੋਂ ਦੋ ਵਜੇ ਤੱਕ ਸੀ, ਪਰ ਮੈਂ 12.30 ਵਜੇ ਖੰਨੇ ਦੇ ਉਸ ਗੁਰਦੁਆਰਾ ਸਾਹਿਬ ਪਹੁੰਚ ਗਿਆ, ਜਿਥੇ ਕਿ ਭੋਗ ਸਮਾਗਮ ਹੋਣਾ ਸੀ। ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ...

Read More

ਹਰੇ ਝੋਲ਼ੇ ਵਾਲਾ ਵਾਤਾਵਰਨ ਪ੍ਰੇਮੀ

ਹਰੇ ਝੋਲ਼ੇ ਵਾਲਾ ਵਾਤਾਵਰਨ ਪ੍ਰੇਮੀ

ਬੀਰਬਲ ਰਿਸ਼ੀ ਉਹ ਪਿਛਲੀ ਉਮਰ ਵਿੱਚ ਆਪਣੀ ‘ਜੀਵਨਦਾਤੇ’ ਨਰਸਰੀ ਸ਼ੇਰਪੁਰ ਤੋਂ ‘ਹੋ ਹਰਿਆਲੀ, ਹੋ ਖੁਸ਼ਹਾਲੀ’ ਦਾ ਨਾਅਰਾ ਲੈ ਕੇ, ਗਲ ਵਿੱਚ ਹਰਿਆਲੀ ਦਾ ਪ੍ਰਤੀਕ ਹਰਾ ਝੋਲ਼ਾ ਪਾ ਕੇ ਆਪਣੇ ਸਾਈਕਲ ’ਤੇ ਲੋਕ ਚੇਤਨਾ ਲਈ ਪਿੰਡਾਂ ਨੂੰ ਨਿੱਕਲਦਾ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਲਮੀ ਤਪਸ਼ ਤੋਂ ਖ਼ਤਰਿਆਂ ਦੀ ਜਾਣਕਾਰੀ ਦਿੰਦਾ ਅਤੇ ਵਾਤਾਵਰਨ ਪ੍ਰੇਮੀਆਂ ...

Read More

ਮੌਜੂਦਾ ਜਨ ਅੰਦੋਲਨ ਦੇ ਕੁਝ ਨਿਵੇਕਲੇ ਪੱਖ

ਮੌਜੂਦਾ ਜਨ ਅੰਦੋਲਨ ਦੇ ਕੁਝ ਨਿਵੇਕਲੇ ਪੱਖ

ਡਾ. ਲਕਸ਼ਮੀ ਨਰਾਇਣ ਭੀਖੀ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਕੌਮੀ ਆਬਾਦੀ ਰਜਿਸਟਰ (ਐਨਪੀਆਰ) ਅਤੇ ਨਾਗਰਿਕਾਂ ਦਾ ਕੌਮੀ ਰਜਿਸਟਰ (ਐਨਆਰਸੀ) ਆਦਿ ਪਹਿਲਕਦਮੀਆਂ ਦਾ ਮੁੱਖ ਮਕਸਦ ਆਮ ਲੋਕਾਂ ਦੀਆਂ ਬੁਨਿਆਦੀ ਮੰਗਾਂ ਕੁੱਲੀ, ਗੁੱਲੀ ਅਤੇ ਜੁੱਲੀ ਤੋਂ ਧਿਆਨ ਹਟਾ ਕੇ ਜਜ਼ਬਾਤੀ ਮੁੱਦਿਆਂ ’ਤੇ ਕੇਂਦਰਿਤ ਕਰਨਾ ਹੈ। ਸਰਕਾਰ ਵੱਲੋਂ ਦੇਸ਼ ਵਿਚੋਂ ਗ਼ਰੀਬੀ, ਬੇਰੁਜ਼ਗ਼ਾਰੀ ਅਤੇ ਮਹਿੰਗਾਈ ਦੂਰ ...

Read More

ਮੌਜੂਦਾ ਜਨ ਅੰਦੋਲਨ ਦੇ ਕੁਝ ਨਿਵੇਕਲੇ ਪੱਖ

ਮੌਜੂਦਾ ਜਨ ਅੰਦੋਲਨ ਦੇ ਕੁਝ ਨਿਵੇਕਲੇ ਪੱਖ

ਡਾ. ਲਕਸ਼ਮੀ ਨਰਾਇਣ ਭੀਖੀ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਕੌਮੀ ਆਬਾਦੀ ਰਜਿਸਟਰ (ਐਨਪੀਆਰ) ਅਤੇ ਨਾਗਰਿਕਾਂ ਦਾ ਕੌਮੀ ਰਜਿਸਟਰ (ਐਨਆਰਸੀ) ਆਦਿ ਪਹਿਲਕਦਮੀਆਂ ਦਾ ਮੁੱਖ ਮਕਸਦ ਆਮ ਲੋਕਾਂ ਦੀਆਂ ਬੁਨਿਆਦੀ ਮੰਗਾਂ ਕੁੱਲੀ, ਗੁੱਲੀ ਅਤੇ ਜੁੱਲੀ ਤੋਂ ਧਿਆਨ ਹਟਾ ਕੇ ਜਜ਼ਬਾਤੀ ਮੁੱਦਿਆਂ ’ਤੇ ਕੇਂਦਰਿਤ ਕਰਨਾ ਹੈ। ਸਰਕਾਰ ਵੱਲੋਂ ਦੇਸ਼ ਵਿਚੋਂ ਗ਼ਰੀਬੀ, ਬੇਰੁਜ਼ਗ਼ਾਰੀ ਅਤੇ ਮਹਿੰਗਾਈ ਦੂਰ ...

Read More

ਹਰੇ ਝੋਲ਼ੇ ਵਾਲਾ ਵਾਤਾਵਰਨ ਪ੍ਰੇਮੀ

ਹਰੇ ਝੋਲ਼ੇ ਵਾਲਾ ਵਾਤਾਵਰਨ ਪ੍ਰੇਮੀ

ਬੀਰਬਲ ਰਿਸ਼ੀ ਉਹ ਪਿਛਲੀ ਉਮਰ ਵਿੱਚ ਆਪਣੀ ‘ਜੀਵਨਦਾਤੇ’ ਨਰਸਰੀ ਸ਼ੇਰਪੁਰ ਤੋਂ ‘ਹੋ ਹਰਿਆਲੀ, ਹੋ ਖੁਸ਼ਹਾਲੀ’ ਦਾ ਨਾਅਰਾ ਲੈ ਕੇ, ਗਲ ਵਿੱਚ ਹਰਿਆਲੀ ਦਾ ਪ੍ਰਤੀਕ ਹਰਾ ਝੋਲ਼ਾ ਪਾ ਕੇ ਆਪਣੇ ਸਾਈਕਲ ’ਤੇ ਲੋਕ ਚੇਤਨਾ ਲਈ ਪਿੰਡਾਂ ਨੂੰ ਨਿੱਕਲਦਾ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਲਮੀ ਤਪਸ਼ ਤੋਂ ਖ਼ਤਰਿਆਂ ਦੀ ਜਾਣਕਾਰੀ ਦਿੰਦਾ ਅਤੇ ਵਾਤਾਵਰਨ ਪ੍ਰੇਮੀਆਂ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਜਨਤਕ ਇਕਾਈਆਂ 24 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਡਾ. ਸ.ਸ. ਛੀਨਾ ਦਾ ਲੇਖ ‘ਜਨਤਕ ਇਕਾਈਆਂ ਵੱਲ ਤਵੱਜੋ ਵਧਾਉਣਾ ਸਮੇਂ ਦੀ ਲੋੜ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਮੇਂ ਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਰਹੀ ਹੈ। ਸਰਕਾਰੀ ਅਦਾਰੇ ਜਿਵੇਂ ਬੀਐੱਸਐੱਨਐੱਲ, ਰੇਲਵੇ, ...

Read More

ਟਰੰਪ ਦੌਰਾ: ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਇਬਾਰਤ

ਟਰੰਪ ਦੌਰਾ: ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਇਬਾਰਤ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਭਾਰਤ ਦੇ ਗੁਜਰਾਤ ਪ੍ਰਾਂਤ ਦੀ ਰਾਜਧਾਨੀ ਅਹਿਮਦਾਬਾਦ ਪੂਰੀ ਦੁਨੀਆਂ ’ਚ ਛਾ ਗਈ ਹੈ। ਅਹਿਮਦਾਬਾਦ ਪੂਰੀ ਤਰ੍ਹਾਂ ਅਮਰੀਕੀ ਪ੍ਰਧਾਨ ਟਰੰਪ ਦੇ ਰੰਗ ’ਚ ਰੰਗਿਆ ਗਿਆ ਹੈ। ਅਮਰੀਕੀ ਮਹਿਮਾਨ ਤੇ ਦੁਨੀਆਂ ਦੇ ਸਭ ਤੋਂ ਤਾਕਤਵਰ ਕਹੇ ਜਾਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਜੁਗਲਬੰਦੀ ...

Read More


ਜਵਾਬਦੇਹੀ ਦੀ ਘਾਟ

Posted On February - 17 - 2020 Comments Off on ਜਵਾਬਦੇਹੀ ਦੀ ਘਾਟ
ਸ਼ਨਿਚਰਵਾਰ ਸੰਗਰੂਰ ਵਿਚ ਬੱਚਿਆਂ ਨੂੰ ਘਰ ਵਾਪਸ ਲੈ ਕੇ ਜਾ ਰਹੀ ਮਾਰੂਤੀ ਵੈਨ ’ਚ ਅਚਾਨਕ ਅੱਗ ਲੱਗਣ ਕਾਰਨ ਹੋਏ ਦਰਦਨਾਕ ਹਾਦਸੇ ਵਿਚ 4 ਬੱਚੇ ਜਿਉਂਦੇ ਸੜ ਗਏ। ....

ਅਸਹਿਮਤੀ ਬਨਾਮ ਦੇਸ਼ਧ੍ਰੋਹ

Posted On February - 17 - 2020 Comments Off on ਅਸਹਿਮਤੀ ਬਨਾਮ ਦੇਸ਼ਧ੍ਰੋਹ
ਭਾਰਤੀ ਗਣਰਾਜ ਦੀ ਸੱਤਾ ਦੇ ਸੰਚਾਲਕਾਂ ਨੂੰ ਸੱਤ ਦਹਾਕੇ ਬੀਤਣ ਤੋਂ ਬਾਅਦ ਵੀ ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਬਾਰੇ ਨਸੀਹਤ ਦੀ ਲੋੜ ਬਣੀ ਹੋਈ ਹੈ। ਲੰਮੇ ਸਮੇਂ ਤੋਂ ਬਹੁਗਿਣਤੀਵਾਦੀ ਮਾਨਸਿਕਤਾ ਕਾਨੂੰਨ ਅਤੇ ਜਮਹੂਰੀ ਅਸੂਲਾਂ ਉੱਤੇ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ। ....

ਦਿੱਲੀ ਦੀਆਂ ਚੋਣਾਂ ਦਾ ਫ਼ੈਸਲਾਕੁਨ ਸੁਨੇਹਾ

Posted On February - 17 - 2020 Comments Off on ਦਿੱਲੀ ਦੀਆਂ ਚੋਣਾਂ ਦਾ ਫ਼ੈਸਲਾਕੁਨ ਸੁਨੇਹਾ
ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਫ਼ੈਸਲਾਕੁਨ ਸੁਨੇਹਾ ਛੱਡ ਗਏ ਹਨ। ਦਿੱਲੀ ਭਾਰਤ ਦੀ ਰਾਜਧਾਨੀ ਹੋਂਣ ਦੀ ਹੈਸੀਅਤ ਵਿਚ ਭਾਰਤੀ ਅਵਾਮ ਦੀ ਸਮੁੱਚੀ ਚੇਤਨਾ ਅਤੇ ਜਜ਼ਬਾਤ ਦੀ ਤਰਜਮਾਨ ਵੀ ਹੈ। ....

ਕੱਚੇ ਖੋਏ ਵਾਲਾ ਵੀਰਾ

Posted On February - 17 - 2020 Comments Off on ਕੱਚੇ ਖੋਏ ਵਾਲਾ ਵੀਰਾ
ਅੜਬ ਸੁਭਾਅ ਅਤੇ ਕੁਸੈਲੀ ਬੋਲਬਾਣੀ ਲਈ ਜਾਣਿਆ ਜਾਂਦਾ ਹਲਕੇ ਦਾ ਵਿਧਾਇਕ, ਮੰਤਰੀ ਕਾਹਦਾ ਬਣਿਆ, ਉਹਦੇ ਨਾਲ ਤੁਰਨ ਫਿਰਨ ਵਾਲੇ ਮੇਰੇ ਵਰਗਿਆਂ ਦੀ ਵੀ ਚੜ੍ਹਾਈ ਹੋ ਗਈ। ਮੰਤਰੀ ਨਾਲ ਨੇੜਤਾ ਕਰਕੇ ਕਈ ਅਫਸਰਾਂ ਦਾ ਮੇਰੇ ਘਰ ਆਉਣਾ ਜਾਣਾ ਹੋ ਗਿਆ। ....

ਪਾਠਕਾਂ ਦੇ ਖ਼ਤ

Posted On February - 17 - 2020 Comments Off on ਪਾਠਕਾਂ ਦੇ ਖ਼ਤ
ਪੋਲੋ ਲਈ ਪੈਸਿਆਂ ਦਾ ਮੀਂਹ 14 ਜਨਵਰੀ ਨੂੰ ਪਹਿਲੇ ਪੰਨੇ ਉੱਤੇ ਖ਼ਬਰ ‘ਅਮਰਿੰਦਰ ਨੇ ਸ਼ਾਹੀ ਖੇਡ ਤੋਂ ਵਾਰਿਆ ਖ਼ਜ਼ਾਨਾ’ ਪੜ੍ਹ ਕੇ ਬਹੁਤ ਹੈਰਾਨੀ ਹੋਈ ਜਿਸ ਵਿਚ ਲਿਖਿਆ ਹੈ ਕਿ ਛੋਟੀਆਂ ਬੱਚਤਾਂ ਫੰਡ ਵਿਚੋਂ 98 ਫ਼ੀਸਦੀ ਫੰਡ ਜੋ 13 ਕਰੋੜ ਰੁਪਏ ਬਣਦੇ ਹਨ, ਇਕੱਲੇ ਪਟਿਆਲਾ ਜ਼ਿਲ੍ਹੇ ਨੂੰ ਦਿੱਤੇ ਗਏ ਅਤੇ ਇਸ ਵਿਚੋਂ ਕਾਫ਼ੀ ਪੈਸੇ ਪੋਲੋ ਤੇ ਘੁੜ ਸਵਾਰੀ ਉੱਪਰ ਖ਼ਰਚੇ ਗਏ। ਖੇਡਾਂ ਨੂੰ ਪੈਸੇ ਦੇਣਾ ਕੋਈ ਮਾੜੀ ਗੱਲ ਨਹੀਂ ਪਰ ਸਾਰੀਆਂ ਖੇਡਾਂ ਨੂੰ ਬਰਾਬਰ ਫੰਡ ਮਿਲਣੇ ਚਾਹੀਦੇ ਹਨ। ਗੁਰਵੀਰ 

ਆਸਾਂ, ਜਬਰ ਤੇ ਮੁਗ਼ਾਲਤੇ

Posted On February - 16 - 2020 Comments Off on ਆਸਾਂ, ਜਬਰ ਤੇ ਮੁਗ਼ਾਲਤੇ
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਵੱਡੀਆਂ ਆਸਾਂ ਜਗਾਈਆਂ ਹਨ। ਉਨ੍ਹਾਂ ਨੂੰ ਅਜੀਬ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣੇ ਆਪ ਨੂੰ ਅਜਿੱਤ ਦੱਸਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਅਤੇ ਉਨ੍ਹਾਂ ਦੀ ਰਣਨੀਤੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਹੈ; ਭਾਜਪਾ ....

ਕਸ਼ਮੀਰ ਵਿਚ ‘ਮੁੱਖਧਾਰਾ’ ਨਾਲ ਦਗ਼ਾ

Posted On February - 16 - 2020 Comments Off on ਕਸ਼ਮੀਰ ਵਿਚ ‘ਮੁੱਖਧਾਰਾ’ ਨਾਲ ਦਗ਼ਾ
ਭਾਰਤੀ ਇਤਿਹਾਸ ਅਤੇ ਸਿਆਸਤ ਦੇ ਸਭ ਤੋਂ ਗਿਆਨਵਾਨ ਵਿਦਵਾਨਾਂ ਵਿਚ ਦਿੱਲੀ ਰਹਿੰਦੇ ਵਕੀਲ ਅਨਿਲ ਨੌਰੀਆ ਵੀ ਸ਼ਾਮਲ ਹਨ। ਮੈਂ ਉਨ੍ਹਾਂ ਦੇ ਲੇਖਾਂ ਤੋਂ ਬਹੁਤ ਕੁਝ ਸਿੱਖਿਆ ਹੈ ਜਿਹੜੇ ਉਹ ਆਪਣੇ ਵਕਾਲਤ ਦੇ ਕੰਮ-ਕਾਜ ਦੌਰਾਨ ਖੋਜ ਕਰ ਕੇ ਲਿਖਦੇ ਰਹੇ ਹਨ। ਇਨ੍ਹਾਂ ਲੇਖਾਂ ਨੂੰ ਮੈਂ ਪਹਿਲੀ ਵਾਰ ਛਪਣ ’ਤੇ ਖ਼ੁਸ਼ੀ-ਖ਼ੁਸ਼ੀ ਪੜ੍ਹਦਾ ਹਾਂ ਅਤੇ ਅਨੇਕਾਂ ਮੌਕਿਆਂ ਉੱਤੇ ਮੈਂ ਇਨ੍ਹਾਂ ਨੂੰ ਛਪਣ ਤੋਂ ਵਰ੍ਹਿਆਂ ਬਾਅਦ ਦੁਬਾਰਾ ਵੀ ਪੜ੍ਹ ....

ਹਾਅ ਦਾ ਨਾਅਰਾ ਮੋਰਚਾ

Posted On February - 16 - 2020 Comments Off on ਹਾਅ ਦਾ ਨਾਅਰਾ ਮੋਰਚਾ
ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾਉਂਦਾ ਹੈ। ਸ਼ਹਿਰ ਮਾਲੇਰਕੋਟਲਾ ਦੀ ਧਰਤੀ ’ਤੇ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜਾਪਦਾ ਹੈ। ਮੁਗ਼ਲ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ‘ਹਾਅ ਦਾ ਨਾਅਰਾ’ ਮਾਰਨ ਲਈ ਜਾਣੀ ਜਾਂਦੀ ਮਾਲੇਰਕੋਟਲੇ ਦੀ ਧਰਤੀ ’ਤੇ ਲੱਗਿਆ ‘ਹਾਅ ਦਾ ਨਾਅਰਾ ਸੰਘਰਸ਼ ਮੋਰਚਾ’ ਧਾਰਮਿਕ ਤੇ ਜਾਤੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਕੱਟੜਤਾ ਦੇ ਰਾਹ ਪਈ ਭਾਰਤੀ ਹਕੂਮਤ ਖ਼ਿਲਾਫ਼ ਪੰਜਾਬੀ ਭਾਈਚਾਰੇ ਦਾ ਮੋਰਚਾ ਬਣ ਗਿਆ ਹੈ। ....

ਡਾਕ ਐਤਵਾਰ ਦੀ

Posted On February - 16 - 2020 Comments Off on ਡਾਕ ਐਤਵਾਰ ਦੀ
ਸਾਰਥਕ ਸੁਨੇਹਾ ਦਿੰਦੀ ਕਹਾਣੀ 9 ਜਨਵਰੀ ਦੇ ‘ਅਦਬੀ ਪਰਿਕਰਮਾ’ ਵਿਚ ਅਨੇਮਨ ਸਿੰਘ ਦੀ ਕਹਾਣੀ ‘ਅਜੇ ਆਪਾਂ ਇੰਨੇ ਨਹੀਂ ਮਾੜੇ’ ਪੜ੍ਹੀ। ਨਿੱਕੇ-ਨਿੱਕੇ ਵਾਕ। ਤਿੱਖੀ ਤੋਰ। ਕਹਾਣੀ ਸਾਰਥਕ ਸੰਦੇਸ਼ ਦਿੰਦੀ ਖ਼ਤਮ ਹੋ ਜਾਂਦੀ ਹੈ। ਮੁੱਖ ਪਾਤਰ ਮਾੜਾ ਗ਼ਰੀਬੀ ਕਾਰਨ ਬਹੁਤ ਕੁਝ ‘ਮਾੜਾ’ ਸੋਚ ਜਾਂਦਾ ਹੈ, ਪਰ ਉਸ ਦੀ ਮਰਹੂਮ ਪਤਨੀ ਦੀਪੋ ਸਾਹਮਣੇ ਆ ਕੇ ਉਸ ਨੂੰ ਪਾਪ ਕਰਨ ਤੋਂ ਰੋਕ ਦਿੰਦੀ ਹੈ। ਬੋਰ ਵਾਲੇ ਟੋਏ ਦਾ ਪ੍ਰਤੀਕ ਸੋਨੇ ’ਤੇ ਸੁਹਾਗਾ ਹੋ ਨਿਬੜਿਆ ਹੈ। ਬਿਕਰਮਜੀਤ ਨੂਰ, ਗਿੱਦੜਬਾਹਾ 

ਬਾਦਲ ਦਾ ਬਿਆਨ

Posted On February - 15 - 2020 Comments Off on ਬਾਦਲ ਦਾ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜਾਸਾਂਸੀ (ਅੰਮ੍ਰਿਤਸਰ) ਦੀ ਅਕਾਲੀ ਰੈਲੀ ਵਿਚ ਦਿੱਤੇ ਭਾਸ਼ਣ ਨਾਲ ਪੰਜਾਬ ਦੀ ਸਿਆਸਤ ਫਿਰ ਭਖ ਗਈ ਹੈ। ....

ਖੇਤੀ ਜਿਣਸਾਂ ਦਾ ਮੰਡੀਕਰਨ ਅਤੇ ਬਜਟ

Posted On February - 15 - 2020 Comments Off on ਖੇਤੀ ਜਿਣਸਾਂ ਦਾ ਮੰਡੀਕਰਨ ਅਤੇ ਬਜਟ
ਕੇਂਦਰੀ ਸਰਕਾਰ ਦੇ 2020-21 ਦੇ ਬਜਟ ਵਿਚ ‘ਖੇਤੀ ਉਡਾਨ’ ਅਤੇ ‘ਕਿਸਾਨ ਰੇਲਵੇ’ ਦੀ ਵਿਵਸਥਾ ਕੀਤੀ ਗਈ ਹੈ ਜਿਸ ਦਾ ਉਦੇਸ਼ ਹੈ, ਖੇਤੀ ਵਸਤੂਆਂ ਦੇ ਮੰਡੀਕਰਨ ਨੂੰ ਕੌਮੀ ਅਤੇ ਕੌਮਾਂਤਰੀ ਮੰਡੀਆਂ ਤੱਕ ਘੱਟ ਤੋਂ ਘੱਟ ਸਮੇਂ ਵਿਚ ਭੇਜਣਾ ਤਾਂ ਕਿ ਉਨ੍ਹਾਂ ਦੀ ਵਿਕਰੀ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੋ ਸਕੇ। ....

ਨਿਰਪੱਖ ਜਾਂਚ ਦੀ ਲੋੜ

Posted On February - 15 - 2020 Comments Off on ਨਿਰਪੱਖ ਜਾਂਚ ਦੀ ਲੋੜ
ਬੰਬੇ ਹਾਈ ਕੋਰਟ ਨੇ ਐਲਗਰ ਪਰਿਸ਼ਦ ਕੇਸ ਵਿਚ ਗੌਤਮ ਨਵਲੱਖਾ ਅਤੇ ਆਨੰਦ ਤੇਲਤੁੰਬੜੇ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਨੂੰ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਜਿਸ ਦੌਰਾਨ ਉਹ ਸੁਪਰੀਮ ਕੋਰਟ ਤਕ ਪਹੁੰਚ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਪੂਨੇ ਦੀ ਇਕ ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤਾਂ ਦੀਆਂ ਅਰਜ਼ੀਆਂ ਨਵੰਬਰ 2019 ਵਿਚ ਨਾ-ਮਨਜ਼ੂਰ ਕਰ ਦਿੱਤੀਆਂ ਸਨ। ....

ਕਿਹੜੇ ਜੁੱਗ ਦੇ ਵਾਸੀ ?

Posted On February - 15 - 2020 Comments Off on ਕਿਹੜੇ ਜੁੱਗ ਦੇ ਵਾਸੀ ?
ਬਸੰਤ ਪੰਚਮੀ ਵਾਲੇ ਦਿਨ ਬੱਚੇ ਪਤੰਗ ਉਡਾਉਣ ਦੀ ਖਾਹਿਸ਼ ਰੱਖਦੇ ਹਨ। ਕਈ ਮਾਪੇ ਖੁਦ ਬੱਚਿਆਂ ਲਈ ਪਤੰਗ ਖਰੀਦ ਕੇ ਲਿਆਉਂਦੇ ਹਨ ਜਾਂ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਮਨਪਸੰਦ ਪਤੰਗ ਦਿਵਾ ਕੇ ਲਿਆਉਂਦੇ ਹਨ। ਐਤਕੀਂ ਮੈਂ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਪਾਰਕ ਵਿਚ ਆਮ ਵਾਂਗ ਚਲਾ ਗਿਆ ਤਾਂ ਉੱਥੇ ਸਾਰੇ ਸੀਨੀਅਰ ਮੈਂਬਰ ਛੋਟੇ ਪਾਰਕ ਵਿਚ ਬੈਠੇ ਧੁੱਪ ਸੇਕ ਜਾਂ ਤਾਸ਼ ਖੇਡ ਰਹੇ ਸਨ। ਮੈਂ ਆਪਣੇ ....

ਪਾਠਕਾਂ ਦੇ ਖ਼ਤ

Posted On February - 15 - 2020 Comments Off on ਪਾਠਕਾਂ ਦੇ ਖ਼ਤ
14 ਫਰਵਰੀ ਨੂੰ ਪ੍ਰੋ. ਬਸੰਤ ਸਿੰਘ ਬਰਾੜ ਦੇ ਮਿਡਲ ‘ਘਰ ਦੇ ਨਾ ਘਾਟ ਦੇ’ ਨੇ ਬਚਪਨ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ। ਉਹ ਮੁਹੱਬਤਾਂ ਅੱਜ ਪਿੰਡ ਵਿਚ ਵੀ ਨਹੀਂ ਰਹੀਆਂ। ਸ਼ਰਾਰਤੀ ਜਵਾਕ ਵੀ ਕਿਸੇ ਵੱਡੇ ਨੂੰ ਦੇਖ ਕੇ ਸਿੱਧਾ ਤੁਰਨ ਲੱਗਦੇ ਸੀ ਅਤੇ ਵੱਡਿਆਂ ਦੀ ਸ਼ਰਮ ਮੰਨਦੇ ਸਨ। ਬਾਬਿਆਂ ਦੇ ਖੂੰਡੇ ਦਾ ਰੋਅਬ ਸੀ। ....

ਗ਼ੈਰ ਭਰੋਸੇਮੰਦ ਅੰਕੜੇ

Posted On February - 14 - 2020 Comments Off on ਗ਼ੈਰ ਭਰੋਸੇਮੰਦ ਅੰਕੜੇ
ਦੇਸ਼ ਅਤੇ ਸੂਬਿਆਂ ਵਿਚ ਨੀਤੀਗਤ ਫ਼ੈਸਲੇ ਲੈਣ ਵਿਚ ਅੰਕੜਿਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਭਰੋਸੇਮੰਦ ਅੰਕੜੇ ਸਮੱਸਿਆ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਦੇ ਹੱਲ ਲੱਭਣ ਦਾ ਰਾਹ ਦੱਸਦੇ ਹਨ। ਪਿਛਲੇ ਲੰਮੇ ਸਮੇਂ ਤੋਂ ਅੰਕੜਿਆਂ ਨੂੰ ਲੈ ਕੇ ਹੋ ਰਹੀ ਸਿਆਸਤ ਬੇਭਰੋਸਗੀ ਵਧਾ ਰਹੀ ਹੈ। ....

ਨਾਬਾਲਗਾਂ ’ਤੇ ਜਬਰ

Posted On February - 14 - 2020 Comments Off on ਨਾਬਾਲਗਾਂ ’ਤੇ ਜਬਰ
ਤਿੰਨ ਸੰਸਥਾਵਾਂ ‘ਸਿਟੀਜ਼ਨ ਅਗੇਂਸਟ ਹੇਟ’, ‘ਕਵਿੱਲ ਫਾਉਂਡੇਸ਼ਨ’ ਅਤੇ ‘ਹੱਕ: ਸੈਂਟਰ ਫਾਰ ਚਾਈਲਡ ਰਾਈਟਸ’ ਦਾ ਅਧਿਐਨ ਦੱਸਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਅੰਦੋਲਨ ਦੌਰਾਨ 41 ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਸਮੇਂ ਤਕ ਹਿਰਾਸਤ ਵਿਚ ਰੱਖਿਆ ਗਿਆ। 20 ਦਸੰਬਰ ਨੂੰ ਪੁਲੀਸ ਨੇ ਮੁਜ਼ੱਫ਼ਰਨਗਰ ਦੇ ਸਾਦਤ ਨਾਮਕ ਮਦਰੱਸੇ ਵਿਚ ਦਾਖ਼ਲ ਹੋ ਕੇ 50 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਵਿਚ 14 ਨਾਬਾਲਗ ਸਨ। ....
Manav Mangal Smart School
Available on Android app iOS app