ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਪਾਦਕੀ › ›

Featured Posts
ਮਨ ਦੀਆਂ ਰੀਝਾਂ

ਮਨ ਦੀਆਂ ਰੀਝਾਂ

ਪਰਮਬੀਰ ਕੌਰ ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਕਿਹਾ ਗਿਆ ਸੀ- ‘ਆਪਣੀਆਂ ਸਭ ਰੀਝਾਂ ਪੂਰੀਆਂ ਕਰੋ...!’ ਹੁਣ ਕੌਣ ਨਹੀਂ ਚਾਹੇਗਾ ਆਪਣੀਆਂ ਇਛਾਵਾਂ ਪੂਰੀਆਂ ਕਰਨਾ? ਆਖ਼ਰ ਹਰ ਇਕ ਦੀ ਖ਼ੁਸ਼ੀ, ਰੀਝਾਂ ਦੀ ਪੂਰਤੀ ਨਾਲ ਹੀ ...

Read More

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਜਸਵੀਰ ਸਿੰਘ ਵਿਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ ਇਸ ਦੌਰ ਵਿਚ ਆਦਰਸ਼ਵਾਦੀ, ਇਨਸਾਫ ਆਧਾਰਤ ਵਿਚਾਰਾਂ ਦਾ ਪ੍ਰਗਟਾਵਾ ਕਿਸੇ ਘੋਰ ਪਾਪ ਵਾਂਗ ਹੀ ਜਾਪਦਾ ਹੈ, ਕਿਉਂਕਿ ਬਹੁਗਿਣਤੀ ਲੋਕ ਮਾਨਸਿਕਤਾ ਵੀ ਭ੍ਰਿਸ਼ਟਾਚਾਰ ਜਬਰ ਨੂੰ ਪ੍ਰਵਾਨਗੀ ਦੇ ਚੁੱਕੀ ਹੈ। ਫਿਰ ...

Read More

ਪੰਜਾਬ, ਪਰਵਾਸ ਅਤੇ ਬਾਲ ਮਨ

ਪੰਜਾਬ, ਪਰਵਾਸ ਅਤੇ ਬਾਲ ਮਨ

ਤਰਲੋਚਨ ਸਿੰਘ ਪੰਜਾਬ ਵੱਡੇ ਪੱਧਰ ‘ਤੇ ਹੋ ਰਹੇ ਪਰਵਾਸ ਨਾਲ ਖਾਲੀ ਹੋ ਰਿਹਾ ਹੈ। ਬੱਚੇ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਹਨ। ਪੰਜਾਬ ਵਿਚ ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਹੜ੍ਹ ਆਇਆ ਪਿਆ ਹੈ। ਪਰਵਾਸ ਕਾਰਨ ਪੰਜਾਬ ਬਜ਼ੁਰਗ ਘਰ ਅਤੇ ਵਿਰਲਾਪ ਨਾਲ ਭਰਿਆ ਖਿੱਤਾ ਬਣ ਰਿਹਾ ਹੈ। ਚੰਗੇ ਪੜ੍ਹੇ-ਲਿਖੇ ਪੁੱਤ ਤੇ ਧੀਆਂ ਦੇ ...

Read More

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਉੱਪਰ ਭਾਜਪਾ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਕਾਮਯਾਬੀ ਦੇ ਵੱਡੇ ਵੱਡੇ ਦਾਅਵੇ ਅਤੇ ਇਸ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਇਕ ਪਿੰਡ ਵਿਚ ਖੁੱਲ੍ਹੇ ਵਿਚ ਹਾਜਤ ਲਈ ਜਾਣ ਵਾਲੇ ਦੋ ਦਲਿਤ ਬੱਚਿਆਂ ਦੀ ਕੁੱਟ ਕੁੱਟ ਕੇ ਹੱਤਿਆ ਮੁਲਕ ਦੀ ਤਸਵੀਰ ਦਾ ...

Read More

ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More


 •  Posted On October - 17 - 2019
  ਭਾਰਤ ਦੀ ਸਿਆਸਤ ਵਿਚ ਕੁਝ ਖਾਨਦਾਨਾਂ ਦੀ ਭਾਰੂ ਭੂਮਿਕਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧ ਵਿਚ ਨਹਿਰੂ-ਗਾਂਧੀ ਪਰਿਵਾਰ ਨੂੰ....
 •  Posted On October - 17 - 2019
  ਪੰਜਾਬ ਵਿਚ ਵਿਧਾਨ ਸਭਾ ਦੀਆਂ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਦਾ ਪ੍ਰਚਾਰ ਆਪਸੀ ਦੂਸ਼ਣਬਾਜ਼ੀ ਤਕ ਸੀਮਤ ਹੋ ਕੇ ਰਹਿ ਗਿਆ....
 • ਨਾਨਕ ਚਿੰਤਨਧਾਰਾ ਅਤੇ ਆਰਥਿਕਤਾ
   Posted On October - 17 - 2019
  ਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ....
 • ਮਨ ਦੀਆਂ ਰੀਝਾਂ
   Posted On October - 17 - 2019
  ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼....

ਬੀਰਬਲ ਸਾਹਨੀ

Posted On April - 10 - 2010 Comments Off on ਬੀਰਬਲ ਸਾਹਨੀ
ਦਲਜੀਤ ਰਾਏ ਕਾਲੀਆ ਡਾਕਟਰ ਬੀਰਬਲ ਸਾਹਨੀ ਵਿਗਿਆਨ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਗਿਆਨੀ ਹੋਏ ਹਨ। ਉਨ੍ਹਾਂ ਦਾ ਜਨਮ ਨਵੰਬਰ 1891 ਨੂੰ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਸ਼ਾਹਪੁਰ ਦੇ ਪਿੰਡ ਭੇਰਾ ਵਿਖੇ ਰੁਚੀ ਰਾਮ ਸਾਹਨੀ ਦੇ ਘਰ ਹੋਇਆ। ਰੁਚੀ ਰਾਮ ਸਾਹਨੀ ਗੌਰਮਿੰਟ ਕਾਲਜ ਲਾਹੌਰ ਵਿਚ ਰਸਾਇਣ ਵਿਗਿਅਨ ਪੜ੍ਹਾਉਂਦੇ ਸਨ। ਬੀਰਬਲ ਸਾਹਨੀ ਦੀ ਸ਼ੁਰੂ ਤੋਂ ਹੀ ਦਿਲਚਸਪੀ ਵਿਗਿਆਨ ਵੱਲ ਸੀ। 1911 ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਐਸਸੀ. 

ਸੈਮੂਅਲ ਹੈਨੀਮੇਨ

Posted On April - 10 - 2010 Comments Off on ਸੈਮੂਅਲ ਹੈਨੀਮੇਨ
ਡਾ. ਹਰਦੀਪ ਸਿੰਘ ਹੋਮਿਓਪੈਥੀ ਦੇ ਜਨਮਦਾਤਾ ਡਾ. ਕ੍ਰਿਸ਼ਚਿਅਨ ਫ੍ਰਾਇਡਰਿਕ ਸੈਮੂਅਲ ਹੈਨੀਮੇਨ ਦਾ ਜਨਮ 10 ਅਪਰੈਲ 1755 ਨੂੰ ਜੋਹਾਨਾ ਕ੍ਰਿਸਟਿਨਾ ਦੀ ਕੁੱਖੋਂ ਜਰਮਨੀ ਦੇ ਸੇਕਸਨੀ ਸੂਬੇ ਦੇ ਮਾਇਸੇਨ ਨਾਮੀ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿਤਾ ਦੀ ਆਰਥਿਕ ਹਾਲਤ ਬਹੁਤ ਵਧੀਆ ਨਾ ਹੋਣ ਕਾਰਨ ਸੈਮੂਅਲ ਦੀ ਪੜ੍ਹਾਈ ਵਿਚ ਕਈ ਵਾਰ ਵਿਘਨ ਪਿਆ। ਪਿਤਾ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਪੜ੍ਹਾਈ ਵਿਚ ਸਮਾਂ ਬਰਬਾਦ ਕਰਨ ਦੀ ਬਜਾਏ ਉਸ ਵਾਂਗ ਪੇਂਟਰ ਬਣੇ। ਸੈਮੂਅਲ ਹੈਨੀਮੇਨ ਨੇ 12 ਸਾਲ ਦੀ ਉਮਰ ਤੱਕ 

ਤਰਕਸ਼ੀਲ ਲਹਿਰ ਦੀ ਅਹਿਮੀਅਤ

Posted On April - 10 - 2010 Comments Off on ਤਰਕਸ਼ੀਲ ਲਹਿਰ ਦੀ ਅਹਿਮੀਅਤ
ਸੁਮੀਤ ਸਿੰਘ ਮੌਜੂਦਾ ਸੰਸਾਰ ਨੂੰ ਦੋ ਤਰ੍ਹਾਂ ਦੀਆਂ ਜਮਾਤਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਜਮਾਤ ਉਨ੍ਹਾਂ ਪੂੰਜੀਵਾਦੀ ਪੱਖੀ ਤਾਕਤਾਂ ਦੀ ਹੈ ਜਿਸ ਦਾ ਮਕਸਦ ਆਮ ਜਨਤਾ ਨੂੰ ਈਸ਼ਵਰਵਾਦ, ਕਿਸਮਤਵਾਦ ਅਤੇ ਅਧਿਆਤਮਕਵਾਦ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਅਖੌਤੀ ਚਮਤਕਾਰਾਂ ਦੇ ਭਰਮਜਾਲ ਅਤੇ ਸਮਾਜਿਕ ਬੁਰਾਈਆਂ ਵਿਚ ਫਸਾ ਕੇ ਗੁੰਮਰਾਹ ਕਰਨਾ ਹੈ ਤਾਂ ਕਿ ਉਨ੍ਹਾਂ ਦੀ ਸੋਚ ਨੂੰ ਖੁੰਡਿਆਂ ਕਰਕੇ ਉਨ੍ਹਾਂ ਦਾ ਆਰਥਿਕ, ਸਰੀਰਕ, ਮਾਨਸਿਕ, ਮਨੋਵਿਗਿਆਨਕ, 

ਦਲਿਤ ਸਮਾਜ ਦਾ ਤਿੜਕਿਆ ਸੁਪਨਾ

Posted On April - 10 - 2010 Comments Off on ਦਲਿਤ ਸਮਾਜ ਦਾ ਤਿੜਕਿਆ ਸੁਪਨਾ
ਖੁਸ਼ਵੰਤ ਸਿੰਘ ਸ਼ਾਹਖਰਚੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦਾ ਕਹਿਣਾ ਹੈ, “ਆਪਣੇ ਬੁੱਤ ਲਗਾਉਣ  ਦੀ ਕਾਨੂੰਨੀ ਮਨਾਹੀ ਨਹੀਂ ਹੈ।” ਇਹ ਗੱਲ ਠੀਕ ਹੈ ਕਿ ਆਪਣੇ ਪ੍ਰਚਾਰ ਉੱਤੇ ਸਰਕਾਰੀ ਪੈਸਾ ਖਰਚਣ ਖ਼ਿਲਾਫ਼ ਕੋਈ ਕਾਨੂੰੂਨ ਨਹੀਂ ਹੈ। ਬਹੁਤ ਸਾਰੇ ਮੁੱਖ ਮੰਤਰੀ ਆਪਣੇ ਆਪ ਨੂੰ ਸੂਬਿਆਂ ਦੇ ਵਿਕਾਸ ਦੇ ਮੋਢੀ ਦਰਸਾਉਣ ਲਈ ਆਪਣੀਆਂ ਫੋਟੋਆਂ ਨਾਲ ਸ਼ਿੰਗਾਰ ਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ। ਭੈਣ ਮਾਇਆਵਤੀ ਜੀ! ਤੁਸੀਂ ਤਾਂ ਬਹੁਜਨ ਸਮਾਜ ਪਾਰਟੀ ਦੀ 25ਵੀਂ ਵਰ੍ਹੇ ਗੰਢ 

ਹਰੇ, ਚਿੱਟੇ, ਪੀਲੇ ਇਨਕਲਾਬਾਂ ਤੋਂ ਬਾਅਦ ਕਿਸਾਨੀ

Posted On April - 10 - 2010 Comments Off on ਹਰੇ, ਚਿੱਟੇ, ਪੀਲੇ ਇਨਕਲਾਬਾਂ ਤੋਂ ਬਾਅਦ ਕਿਸਾਨੀ
ਖੇਤੀ ਸੰਕਟ ਗੁਰਜੀਤ ਸਿੰਘ ਜਹਾਂਗੀਰ ਕਿਸਾਨਾਂ ਦੀ ਸਖਤ ਮਿਹਨਤ ਸਦਕਾ 1972 ਵਿਚ ਕਣਕ ਪੱਖੋਂ ਆਤਮ-ਨਿਰਭਰ ਹੋਏ ਅਤੇ ਝੋਨੇ ਪੱਖੋਂ 1974 ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੋ ਗਏ ਸੀ। ਅੱਜ ਦੇਸ਼ ਦੇ ਕੁੱਲ ਕੌਮੀ ਉਤਪਾਦਨ ਵਿਚ 27 ਫੀਸਦੀ ਹਿੱਸਾ ਖੇਤੀ ਦਾ ਹੈ। ਬਰਾਮਦਾਂ ਵਿਚ 21 ਫੀਸਦੀ ਹਿੱਸਾ ਖੇਤੀ ਖੇਤਰ ਪਾਉਂਦਾ ਹੈ। ਕੇਂਦਰੀ ਭੰਡਾਰਾਂ ਵਿਚ ਇਕੱਲਾ ਪੰਜਾਬ 60 ਫੀਸਦੀ ਕਣਕ ਅਤੇ 40 ਫੀਸਦੀ ਚੌਲ ਪਾ ਰਿਹਾ ਹੈ। ਪੰਜਾਬ ਕੋਲ ਭੂਗੋਲਿਕ ਪੱਖੋਂ ਸਿਰਫ 1.5 ਫੀਸਦੀ ਭੂਮੀ ਹੈ। ਦੇਸ਼ ਨੂੰ 

ਮਹਿੰਗਾਈ ਦਾ ਕਹਿਰ ਜਾਰੀ

Posted On April - 10 - 2010 Comments Off on ਮਹਿੰਗਾਈ ਦਾ ਕਹਿਰ ਜਾਰੀ
ਠੋਸ ਪਹਿਲਕਦਮੀਆਂ ਦੀ ਉਡੀਕ ਸਰਕਾਰੀ ਦਾਅਵਿਆਂ, ਵਾਅਦਿਆਂ ਅਤੇ ਪਹਿਲਕਦਮੀਆਂ ਦੇ ਬਾਵਜੂਦ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਕਰੀਬ ਇਕ ਸਾਲ ਤੋਂ ਖ਼ੁਰਾਕ ਵਸਤਾਂ ਦੀ ਮਹਿੰਗਾਈ ਦਰ ਹੇਠਾਂ ਨਹੀਂ ਆ ਰਹੀ। ਇਸ ਵੇਲੇ ਖ਼ੁਰਾਕ ਵਸਤਾਂ ਦੀ ਮਹਿੰਗਾਈ ਦਰ 17.7 ਫ਼ੀਸਦੀ ਹੈ ਜੋ ਬੀਤੇ ਅਕਤੂਬਰ ਦੌਰਾਨ 21 ਫ਼ੀਸਦੀ ਤੱਕ ਪਹੁੰਚ ਕੇ ਥੋੜ੍ਹੇ-ਬਹੁਤੇ ਫ਼ਰਕ ਨਾਲ ਇਸੇ ਪੱਧਰ ‘ਤੇ ਕਾਇਮ ਹੈ। ਪਿਛਲੇ ਸਾਲ ਪਛੇਤੇ ਅਤੇ ਘੱਟ ਮੀਂਹ ਕਾਰਨ ਕਈ ਸੂਬਿਆਂ ਵਿੱਚ ਸੋਕੇ ਵਰਗੇ ਹਾਲਾਤ ਪੈਦਾ 

ਸੰਪਾਦਕ ਦੀ ਡਾਕ

Posted On April - 9 - 2010 Comments Off on ਸੰਪਾਦਕ ਦੀ ਡਾਕ
ਧੀਆਂ ਤੋਂ ਸੱਖਣੇ 17 ਮਾਰਚ ਨੂੰ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਧੀਆਂ ਤੋਂ ਸੱਖਣੇ’ ਸੱਚਮੁਚ ਹੀ ਸ਼ਲਾਘਾਯੋਗ ਸੀ। ਮਾਪਿਆਂ ਦੇ ਘਰ ਧੀ ਨੂੰ ਪਰਾਇਆ ਸਮਝਿਆ ਜਾਂਦਾ ਹੈ ਪਰ ਬੁਢਾਪੇ ਵਿੱਚ ਮਾਪਿਆਂ ਦਾ ਸਹਾਰਾ ਧੀ ਹੀ ਬਣਦੀ ਹੈ। ਲੇਖਕ ਵੱਲੋਂ ਦਿੱਤੀਆਂ ਗਈਆਂ ਮਿਸਾਲਾਂ ਧੀਆਂ ਦਾ ਮਾਪਿਆਂ ਪ੍ਰਤੀ ਸਤਿਕਾਰ ਤੇ ਮੁੰਡਿਆਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਜਾਣੂ ਕਰਵਾਉਂਦੀਆਂ ਹਨ। ਰਾਜਵੀਰ ਕੌਰ, ਚੱਕ ਮਦਰੱਸਾ (ਮੁਕਤਸਰ)। ਨੈਤਿਕਤਾ 20 ਮਾਰਚ ਦੀ ਸੰਪਾਦਕੀ ‘ਸਿਆਸਤਦਾਨਾਂ ਦੀ ਸਰਬ-ਸੰਮਤੀ 

ਵਿੱਤੀ ਮੰਦਹਾਲੀ

Posted On April - 9 - 2010 Comments Off on ਵਿੱਤੀ ਮੰਦਹਾਲੀ
ਪਾਕਿਸਤਾਨ ਦੀ ਮੌਜੂਦਾ ਵਿੱਤੀ ਮੰਦਹਾਲੀ ਦਾ ਮੁੱਖ ਕਾਰਨ ਉਹ ਲੋਕ ਹਨ ਜੋ ਸਮਰੱਥਾ ਹੋਣ ਦੇ ਬਾਵਜੂਦ ਕਰ ਅਦਾ ਨਹੀਂ ਕਰਦੇ। ਕੌਮਾਂਤਰੀ ਦਾਨੀਆਂ ਅਤੇ ਸ਼ਾਹੂਕਾਰਾਂ ਵੱਲੋਂ ਵਾਰ-ਵਾਰ ਇਹ ਨੁਕਤਾ ਉਭਾਰਿਆ ਜਾਂਦਾ ਹੈ ਕਿ ਪਾਕਿਸਤਾਨ ਨੂੰ ਕਰਾਂ ਦੀ ਉਗਰਾਹੀ ਵਧਾਉਣ ਲਈ ‘ਕੁਝ ਕਰਨਾ’ ਚਾਹੀਦਾ ਹੈ। ਜੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਉਗਰਾਹੇ ਗਏ ਕਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਕਾਰਗੁਜ਼ਾਰੀ ਸਭ ਤੋਂ ਹੇਠਲੇ ਮੁਲਕਾਂ ਵਿੱਚ ਸ਼ੁਮਾਰ ਹੋਵੇਗੀ। ਪਾਕਿਸਤਾਨ ਦਾ ਅਮੀਰ ਤਬਕਾ 

ਅਤਿਵਾਦ ਦੀ ਅੱਗ ਮਾਸਕੋ ਪਹੁੰਚੀ

Posted On April - 9 - 2010 Comments Off on ਅਤਿਵਾਦ ਦੀ ਅੱਗ ਮਾਸਕੋ ਪਹੁੰਚੀ
ਕੌਮਾਂਤਰੀ ਮੰਚ ਮੁਖ਼ਤਾਰ ਗਿੱਲ ਰੂਸ ਦੇ ਉੱਤਰੀ ਕਾਕੇਸ਼ੀਆ ਖੇਤਰ ਦੇ ਦਾਗਿਸਤਾਨ ਇਲਾਕੇ ’ਚ ਦੋ ਆਤਮਘਾਤੀ ਬੰਬ ਧਮਾਕਿਆਂ ’ਚ ਸਥਾਨਕ ਪੁਲੀਸ ਮੁਖੀ ਕਰਨਲ ਵਿਟਲੀ ਵਰਦਨੀ ਕਾਫ ਸਮੇਤ ਘੱਟੋ-ਘੱਟ 12 ਵਿਅਕਤੀ ਮਾਰੇ ਗਏ। ਦੱਸਣਯੋਗ ਹੈ ਕਿ ਦਾਗਿਸਤਾਨ ਅਤੇ ਕਾਕੇਸ਼ੀਆ ਦੇ ਹੋਰ ਖੇਤਰ ਚੇਚਨੀਆਂ ਦੀ ਸਰਹੱਦ ਦੇ ਨੇੜੇ ਹਨ ਅਤੇ ਚੇਚਨੀਆਈ ਬਾਗੀਆਂ ਵੱਲੋਂ ਇਨ੍ਹਾਂ ਇਲਾਕਿਆਂ ’ਚ ਹਮਲਿਆਂ ’ਚ ਤੇਜ਼ੀ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ 29 ਮਾਰਚ ਨੂੰ ਰੂਸ ਦੀ ਰਾਜਧਾਨੀ ਮਾਸਕੋ ਵਿਚ ਦੋ ਵੱਖ-ਵੱਖ ਮੈਟਰੋ 

‘ਕਦੀ ਕਦੀ ਇੰਝ ਵੀ’

Posted On April - 9 - 2010 Comments Off on ‘ਕਦੀ ਕਦੀ ਇੰਝ ਵੀ’
ਬੋਲ ਤੇ ਪ੍ਰਸੰਗ ਸ਼ਸ਼ੀ ਲਤਾ ਗਰਮੀ ਦਾ ਮੌਸਮ ਹੈ। ਸਵੇਰੇ ਨੌਂ ਕੁ ਵਜੇ ਦਾ ਸਮਾਂ ਹੈ। ਸਾਰੇ ਲੋਕੀਂ ਆਪੋ-ਆਪਣੇ ਕੰਮੀ ਜੁਟ ਗਏ ਨੇ। ਨੇੜੇ ਵਾਲੇ ਪਿੰਡਾਂ ਵਿਚੋਂ ਰੇਹੜਿਆਂ ’ਤੇ ਕੋਰੇ ਘੜੇ ਚਿਣ ਕੇ ਘੁਮਿਆਰ ਸ਼ਹਿਰ ’ਚ ਵੇਚਣ ਲਈ ਪਹੁੰਚ ਗਿਆ। ‘‘ਆਹ ਘੜੇ ਲੈ ਲਓ ਭਾਈ ਘੜੇ’’ ਦਾ ਹੋਕਾ ਦਿੰਦਾ ਹੈ। ਘਰੋ-ਘਰੀ ਫਰਿਜ ਹੋਣ ਕਰਕੇ ਕੋਈ ਕੋਈ ਹੀ ਖਰੀਦਦਾ ਹੈ। ਇਸ ਦੇ ਪਿੱਛੇ ਇਕ ਖਰਬੂਜਿਆਂ ਦਾ ਰੇਹੜਾ ਚੌਕ ਵਿਚ ਆ ਖੜ੍ਹਦਾ ਹੈ। ‘‘ਆਹ ਮਿੱਠੇ ਖਰਬੂਜੇ ਭਾਈ’’ ਕਹਿ ਕੇ ਗਾਹਕ ਉਡੀਕਦਾ ਹੈ। ਏਨੇ ਨੂੰ 

ਔਰਤਾਂ ਦੀ ਫ਼ੌਜ ਵਿੱਚ ਪੱਕੀ ਭਰਤੀ

Posted On April - 9 - 2010 Comments Off on ਔਰਤਾਂ ਦੀ ਫ਼ੌਜ ਵਿੱਚ ਪੱਕੀ ਭਰਤੀ
ਪੜਚੋਲ ਬ੍ਰਿ.ਕੁਲਦੀਪ ਸਿੰਘ ਕਾਹਲੋਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ਅੰਦਰ ਮਹਿਲਾ ਵਰਗ ਵਾਸਤੇ ਸਥਾਈ ਕਮਿਸ਼ਨ ਵਾਲੇ ਮੁੱਦੇ ਨੂੰ ਲੈ ਕੇ ਵਿੰਗ ਕਮਾਂਡਰ ਪੁਸ਼ਪਾਂਜਲੀ ਸ਼ਰਮਾ (ਏਅਰ ਫੋਰਸ) ਵੱਲੋਂ ਦਾਇਰ ਕੀਤੀ ਗਈ ਇਕ ਰਿੱਟ ਪਟੀਸ਼ਨ ਉਤੇ ਦਿੱਲੀ ਹਾਈ ਕੋਰਟ ਨੇ ਮਹੱਤਵਪੂਰਨ ਫੈਸਲਾ ਲੈਂਦਿਆਂ ਕਿਹਾ ਹੈ ‘‘ਲੋਕਤੰਤਰ ਪ੍ਰਣਾਲੀ ਅੰਦਰ ਲਿੰਗ ਦੇ ਆਧਾਰ ’ਤੇ ਔਰਤਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ।’’ ਇਸ ਦੇ ਨਾਲ ਹੀ ਉੱਚ ਅਦਾਲਤ ਨੇ ਇਸੇ ਕੇਸ ਨਾਲ ਸਬੰਧਤ ਇਕ ਹੋਰ ਦਲੀਲ ਨੂੰ ਰੱਦ ਕਰਦਿਆਂ 

ਪੀ.ਸੀ.ਐਸ. ਅਫ਼ਸਰਾਂ ਦੀ ਠੇਕੇ ’ਤੇ ਭਰਤੀ

Posted On April - 9 - 2010 Comments Off on ਪੀ.ਸੀ.ਐਸ. ਅਫ਼ਸਰਾਂ ਦੀ ਠੇਕੇ ’ਤੇ ਭਰਤੀ
ਪੰਜਾਬ ਸਰਕਾਰ ਦਾ ਵਿਰੋਧਾਭਾਸੀ ਫ਼ੈਸਲਾ ਹਰਿਆਣਾ ਦੀ ਤਰਜ਼ ’ਤੇ ਪੰਜਾਬ ਸਰਕਾਰ ਨੇ ਵੀ ਸਾਰੇ ‘ਰੂਲਾਂ ਤੇ ਅਸੂਲਾਂ’ ਨੂੰ ਛਿੱਕੇ ਟੰਗ ਕੇ ਰਿਟਾਇਰ ਹੋਏ ਅਫ਼ਸਰਾਂ ਦਾ ‘ਮੁੜ ਵਸੇਬਾ’ ਕਰਕੇ ਨਵੀਂ ਪਿਰਤ ਪਾਈ ਹੈ। ਇਕ ਪਾਸੇ ਤਾਂ ਨੌਜਵਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਸ਼ਾਸਨ ਅਤੇ ਸਿਆਸੀ ਪਿੜ ਵਿੱਚ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣ ਦੇ ਦਾਅਵੇ ਕਰਦੇ ਆ ਰਹੇ ਹਨ ਪਰ ਇਸ ਦੇ ਬਿਲਕੁਲ ਉਲਟ ਰਿਟਾਇਰ ਹੋਏ ਪੀ.ਸੀ.ਐਸ. ਅਫ਼ਸਰਾਂ ਨੂੰ ‘ਠੇਕੇ’ ’ਤੇ ਭਰਤੀ ਕੀਤਾ ਗਿਆ ਹੈ। ਇਨ੍ਹਾਂ ਵਿੱਚ 

ਨਕਸਲਵਾਦ ਅਤੇ ਅੰਦਰੂਨੀ ਸੁਰੱਖਿਆ

Posted On April - 9 - 2010 Comments Off on ਨਕਸਲਵਾਦ ਅਤੇ ਅੰਦਰੂਨੀ ਸੁਰੱਖਿਆ
ਪੁਖ਼ਤਾ ਤਾਲਮੇਲ ਤੇ ਪਾਰਦਰਸ਼ੀ ਪਹੁੰਚ ਜ਼ਰੂਰੀ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਦੇ ਦਾਅਵਿਆਂ ਦੇ ਬਾਵਜੂਦ ਨਕਸਲਵਾਦ ਦਾ ਮਸਲਾ ਦਿਨੋ-ਦਿਨ ਖ਼ੂਨੀ ਅਤੇ ਪੇਚੀਦਾ ਹੁੰਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਨਕਸਲਵਾਦ ਦੀ ਪਛਾਣ ਵਾਰ-ਵਾਰ ਸਭ ਤੋਂ ਗੰਭੀਰ ਅੰਦਰੂਨੀ ਸੁਰੱਖਿਆ ਖ਼ਤਰੇ  ਦੇ ਰੂਪ ਵਿੱਚ ਕਰਦੇ ਰਹਿੰਦੇ ਹਨ। ਕੇਂਦਰ ਸਰਕਾਰ ਦੀ ਅਗਵਾਈ ਵਿੱਚ ਨਕਸਲਵਾਦ ਖ਼ਿਲਾਫ਼ ‘ਗ੍ਰੀਨ ਹੰਟ’  ਨਾਂ ਦੀ ਯੋਜਨਾ ਬਣਾਈ ਗਈ ਹੈ ਜਿਸ ਨੂੰ ਨੀਮ ਫ਼ੌਜੀ ਬਲਾਂ 

ਸੰਪਾਦਕ ਦੀ ਡਾਕ

Posted On April - 8 - 2010 Comments Off on ਸੰਪਾਦਕ ਦੀ ਡਾਕ
ਬੁਢਾਪਾ ਪੈਨਸ਼ਨ 30 ਮਾਰਚ ਨੂੰ ‘ਵੱਡਿਆਂ ਘਰਾਂ ਦੇ ਬਜ਼ੁਰਗ ਲੈਂਦੇ ਨੇ ਬੁਢਾਪਾ ਪੈਨਸ਼ਨ’ ਲੇਖ ਪੜ੍ਹਿਆ। ਇਹ ਪਿੰਡਾਂ ਵਿੱਚ ਅਕਸਰ ਆਮ ਹੀ ਦੇਖਿਆ ਜਾਂਦਾ ਹੈ ਕਿ ਬੁਢਾਪਾ ਪੈਨਸ਼ਨ ਦੇ ਜਿਹੜੇ ਅਸਲੀ ਹੱਕਦਾਰ ਹਨ, ਉਹ ਇਸ ਤੋਂ ਵਾਂਝੇ ਹਨ ਪਰ ਇਸ ਦਾ ਲੁਤਫ਼ ਅਮੀਰ ਘਰਾਂ ਦੇ ਬਜ਼ੁਰਗ ਲੈਂਦੇ ਹਨ। ਇਸੇ ਤਰ੍ਹਾਂ ਆਟਾ-ਦਾਲ ਸਕੀਮ ਵਿੱਚ ਅਮੀਰ ਘਰਾਂ ਦੇ ਵਿਅਕਤੀ ਇਸ ਸਕੀਮ ਦਾ ਪੂਰਾ ਲਾਭ ਉਠਾ ਰਹੇ ਹਨ। ਅਮੀਰ ਵਿਅਕਤੀ 4 ਰੁਪਏ ਕਿਲੋ ਵਾਲੀ ਕਣਕ ਲੈ ਕੇ 9 ਜਾਂ 10 ਰੁਪਏ ਵਿੱਚ ਦੁਕਾਨਾਂ ‘ਤੇ ਆਮ ਵੇਚਦੇ ਦੇਖੇ 

ਜਸਦੇਵ ਸਿੰਘ ਸੰਧੂ

Posted On April - 8 - 2010 Comments Off on ਜਸਦੇਵ ਸਿੰਘ ਸੰਧੂ
ਬਲਜਿੰਦਰ ਸ਼ਰਮਾ ਸਿਆਸੀ ਵਿਅਕਤੀਆਂ ਵਿਚ ਸਾਹਿਤਕ ਮਸ ਹੋਣਾ ਅਜੀਬ ਜਿਹੀ ਗੱਲ ਲਗਦੀ ਹੈ, ਪਰ ਬਹੁਮੁਖੀ ਸ਼ਖਸੀਅਤ ਦੇ ਮਾਲਕ ਜਸਦੇਵ ਸਿੰਘ ਸੰਧੂ ਜਿੱਥੇ ਸੁਭਾਅ ਤੋਂ ਦਰਵੇਸ਼ ਸਿਆਸਤਦਾਨ ਸਨ ਉਥੇ ਖੋਜੀ ਵਿਦਵਾਨ ਇਤਿਹਾਸਕਾਰ, ਸਾਹਿਤਕਾਰ ਅਤੇ ਲੋਕਾਂ ਦੇ ਵਕੀਲ ਵੀ ਸਨ। ਸਿੱਖ ਇਤਿਹਾਸ ਅਤੇ ਪੰਜਾਬ ਬਾਰੇ ਅਥਾਹ ਜਾਣਕਾਰੀ ਦੇ ਕਾਰਨ ਉਨ੍ਹਾਂ ਨੂੰ ਚਲਦਾ ਫਿਰਦਾ ਸਿੱਖ ਇਨਸਾਈਕਲੋਪੀਡੀਆ ਕਿਹਾ ਜਾਂਦਾ ਸੀ। ਇਹੀ ਕਾਰਨ ਸੀ ਕਿ ਭਾਵੇਂ ਕੋਈ ਵੀ ਸਰਕਾਰ ਹੋਵੇ ਵੱਡੇ ਮਸਲਿਆਂ ਵਿਚ ਹਰ ਕੋਈ ਉਨ੍ਹਾਂ 

ਖੱਬੇ ਪੱਖੀ ਲਹਿਰਾਂ ਦੀ ਸਾਰਥਿਕਤਾ

Posted On April - 8 - 2010 Comments Off on ਖੱਬੇ ਪੱਖੀ ਲਹਿਰਾਂ ਦੀ ਸਾਰਥਿਕਤਾ
ਨਿਰਪਾਲ ਸਿੰਘ ਜਲਾਲਦੀਵਾਲ ਭਾਰਤੀ ਕਮਿਊਨਿਸਟ ਪਾਰਟੀ ਨੇ ਰੂਸ ਦੀ ਕਮਿਊਨਿਸਟ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਨੇਕਾਂ ਲੋਕ ਘੋਲਾਂ ਦੀ ਸਫਲ ਅਗਵਾਈ ਕਰਨ ਦਾ ਯਤਨ ਕੀਤਾ ਤੇ ‘ਟਰੇਡ ਯੂਨੀਅਨਾਂ’ ਸਥਾਪਤ ਕਰਕੇ ਅੰਗਰੇਜ਼ਾਂ ਵਿਰੁੱਧ ਆਮ ਲੋਕਾਂ ਨੂੰ ਲਾਮਬੰਦ ਕਰਨ ਦਾ ਯਤਨ ਕੀਤਾ ਪਰ ਕਾਂਗਰਸ ਦੇ ਜਨ ਅੰਦੋਲਨਾਂ ਦੇ ਮੁਕਾਬਲੇ ਕਮਿਊਨਿਸਟ ਅੰਦੋਲਨ ਸਫਲ ਨਾ ਹੋ ਸਕੇ। ਲੋਕ ਘੋਲਾਂ ਤੇ ਮਜ਼ਦੂਰ ਕਿਸਾਨ ਅੰਦੋਲਨਾਂ ਨੂੰ ਜਥੇਬੰਦ ਕਰਨ ਦੇ ਬਾਵਜੂਦ ਵੀ 
Available on Android app iOS app
Powered by : Mediology Software Pvt Ltd.