ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਪਾਦਕੀ › ›

Featured Posts
ਮਨ ਦੀਆਂ ਰੀਝਾਂ

ਮਨ ਦੀਆਂ ਰੀਝਾਂ

ਪਰਮਬੀਰ ਕੌਰ ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਕਿਹਾ ਗਿਆ ਸੀ- ‘ਆਪਣੀਆਂ ਸਭ ਰੀਝਾਂ ਪੂਰੀਆਂ ਕਰੋ...!’ ਹੁਣ ਕੌਣ ਨਹੀਂ ਚਾਹੇਗਾ ਆਪਣੀਆਂ ਇਛਾਵਾਂ ਪੂਰੀਆਂ ਕਰਨਾ? ਆਖ਼ਰ ਹਰ ਇਕ ਦੀ ਖ਼ੁਸ਼ੀ, ਰੀਝਾਂ ਦੀ ਪੂਰਤੀ ਨਾਲ ਹੀ ...

Read More

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਜਸਵੀਰ ਸਿੰਘ ਵਿਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ ਇਸ ਦੌਰ ਵਿਚ ਆਦਰਸ਼ਵਾਦੀ, ਇਨਸਾਫ ਆਧਾਰਤ ਵਿਚਾਰਾਂ ਦਾ ਪ੍ਰਗਟਾਵਾ ਕਿਸੇ ਘੋਰ ਪਾਪ ਵਾਂਗ ਹੀ ਜਾਪਦਾ ਹੈ, ਕਿਉਂਕਿ ਬਹੁਗਿਣਤੀ ਲੋਕ ਮਾਨਸਿਕਤਾ ਵੀ ਭ੍ਰਿਸ਼ਟਾਚਾਰ ਜਬਰ ਨੂੰ ਪ੍ਰਵਾਨਗੀ ਦੇ ਚੁੱਕੀ ਹੈ। ਫਿਰ ...

Read More

ਪੰਜਾਬ, ਪਰਵਾਸ ਅਤੇ ਬਾਲ ਮਨ

ਪੰਜਾਬ, ਪਰਵਾਸ ਅਤੇ ਬਾਲ ਮਨ

ਤਰਲੋਚਨ ਸਿੰਘ ਪੰਜਾਬ ਵੱਡੇ ਪੱਧਰ ‘ਤੇ ਹੋ ਰਹੇ ਪਰਵਾਸ ਨਾਲ ਖਾਲੀ ਹੋ ਰਿਹਾ ਹੈ। ਬੱਚੇ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਹਨ। ਪੰਜਾਬ ਵਿਚ ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਹੜ੍ਹ ਆਇਆ ਪਿਆ ਹੈ। ਪਰਵਾਸ ਕਾਰਨ ਪੰਜਾਬ ਬਜ਼ੁਰਗ ਘਰ ਅਤੇ ਵਿਰਲਾਪ ਨਾਲ ਭਰਿਆ ਖਿੱਤਾ ਬਣ ਰਿਹਾ ਹੈ। ਚੰਗੇ ਪੜ੍ਹੇ-ਲਿਖੇ ਪੁੱਤ ਤੇ ਧੀਆਂ ਦੇ ...

Read More

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਉੱਪਰ ਭਾਜਪਾ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਕਾਮਯਾਬੀ ਦੇ ਵੱਡੇ ਵੱਡੇ ਦਾਅਵੇ ਅਤੇ ਇਸ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਇਕ ਪਿੰਡ ਵਿਚ ਖੁੱਲ੍ਹੇ ਵਿਚ ਹਾਜਤ ਲਈ ਜਾਣ ਵਾਲੇ ਦੋ ਦਲਿਤ ਬੱਚਿਆਂ ਦੀ ਕੁੱਟ ਕੁੱਟ ਕੇ ਹੱਤਿਆ ਮੁਲਕ ਦੀ ਤਸਵੀਰ ਦਾ ...

Read More

ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More


 •  Posted On October - 17 - 2019
  ਭਾਰਤ ਦੀ ਸਿਆਸਤ ਵਿਚ ਕੁਝ ਖਾਨਦਾਨਾਂ ਦੀ ਭਾਰੂ ਭੂਮਿਕਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧ ਵਿਚ ਨਹਿਰੂ-ਗਾਂਧੀ ਪਰਿਵਾਰ ਨੂੰ....
 •  Posted On October - 17 - 2019
  ਪੰਜਾਬ ਵਿਚ ਵਿਧਾਨ ਸਭਾ ਦੀਆਂ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਦਾ ਪ੍ਰਚਾਰ ਆਪਸੀ ਦੂਸ਼ਣਬਾਜ਼ੀ ਤਕ ਸੀਮਤ ਹੋ ਕੇ ਰਹਿ ਗਿਆ....
 • ਨਾਨਕ ਚਿੰਤਨਧਾਰਾ ਅਤੇ ਆਰਥਿਕਤਾ
   Posted On October - 17 - 2019
  ਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ....
 • ਮਨ ਦੀਆਂ ਰੀਝਾਂ
   Posted On October - 17 - 2019
  ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼....

ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਪੜ੍ਹਾਈ

Posted On April - 13 - 2010 Comments Off on ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਪੜ੍ਹਾਈ
ਮੁੱਦਾ ਡਾ. ਰਣਜੀਤ ਸਿੰਘ ਦੇਸ਼ ਦੀ ਬਹੁਗਿਣਤੀ ਵਸੋਂ ਖੋਜ, ਵਿਕਾਸ ਤੇ ਸੋਚ ਕਾਰਜਾਂ ਵਿਚ ਉਦੋਂ ਹੀ ਸ਼ਾਮਲ ਹੋ ਸਕਦੀ ਹੈ ਜੇਕਰ ਇਹ ਮਾਤਭਾਸ਼ਾ ਵਿਚ ਕੀਤੇ ਜਾਣ। ਲੋਕ ਰਾਜ ਵਿਚ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਇਹ ਕੇਵਲ ਵੋਟ ਪਾਉਣ ਤੀਕ ਸੀਮਤ ਨਹੀਂ ਹੋਣੀ ਚਾਹੀਦੀ ਸਗੋਂ ਹਰ ਖੇਤਰ ਅਤੇ ਹਰ ਪੱਧਰ ਉਤੇ ਹੋਣੀ ਚਾਹੀਦੀ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਲੋਕਾਂ ਦੀ ਭਾਸ਼ਾ ਵਿਚ ਸੋਚੀਏ, ਲਿਖੀਏ ਅਤੇ ਵਿਕਾਸ ਨੀਤੀਆਂ ਘੜੀਏ। ਜਿਤਨੀ ਜਲਦੀ ਅਸੀਂ ਇਸ ਸੱਚ ਨੂੰ ਸਵੀਕਾਰ ਕਰ ਲਵਾਂਗੇ 

ਸੰਪਾਦਕ ਦੀ ਡਾਕ

Posted On April - 13 - 2010 Comments Off on ਸੰਪਾਦਕ ਦੀ ਡਾਕ
ਸਿਰਫ਼ ਕਾਨੂੰਨ ਨਹੀਂ 20 ਮਾਰਚ ਦੀ ਸੰਪਾਦਕੀ ਪੜ੍ਹੀ। ਸਿਆਸਤਦਾਨਾਂ ਦੀ ਤਜਵੀਜ਼ ਕਿ ਸਿਆਸੀ ਕਿੜ ਕਰ ਕੇ ਇਕ ਦੂਜੇ ’ਤੇ ਚਲਦੇ ਮੁਕੱਦਮੇ ਵਾਪਸ ਲੈ ਲਏ ਜਾਣ, ਲਗਦੀ ਤਾਂ ਪਹਿਲੀ ਨਜ਼ਰੇ ਠੀਕ ਹੈ। ਪਰ ਜੋ ਗਲਤ ਹੈ, ਉਸ ਨੂੰ ਕਾਨੂੰਨ ਰਾਹੀਂ ਪਰਖਿਆ ਜਾਣਾ ਬੇਹੱਦ ਜ਼ਰੂਰੀ ਹੈ। ਸਿਆਸੀ ਲੋਕ ਤਾਂ ਆਪਣੇ ਸੁਆਰਥ ਲਈ, ਕਾਨੂੰਨ ਨੂੰ ਵਰਤ ਲੈਣ ਪਰ ਹੇਠਲੇ ਲੋਕਾਂ ਦੇ ਪੱਧਰ ਤੱਕ ਵੀ, ਇਹੋ ਜਿਹੀ ਪਹੁੰਚ ਅਪਣਾ ਕੇ ਦੇਖੀ ਜਾਣੀ ਚਾਹੀਦੀ ਹੈ। ਇਸ ਤਜਵੀਜ਼ ਉਤੇ ਬੁੱਧੀਜੀਵੀਆਂ, ਜਾਗਰੂਕ ਲੋਕਾਂ ਦੀ ਖੁੱਲ੍ਹ ਕੇ ਬਹਿਸ 

ਖ਼ਬਰ ਜਾਂ ਸਨਸਨੀ

Posted On April - 13 - 2010 Comments Off on ਖ਼ਬਰ ਜਾਂ ਸਨਸਨੀ
ਕਦੇ ਕਦਾਈ ਪਾਕਿਸਤਾਨ ਦੇ ਇਲੈਕਟ੍ਰੋਨਿਕ ਮੀਡੀਆ ਵੱਲੋਂ ਅਪਣਾਏ ਗਏ ਹੋਛੇਪਣ ਅਤੇ ਇਸ ਦੀਆਂ ਤਰਜ਼ੀਹਾਂ ਉੱਤੇ ਗੰਭੀਰ ਨਜ਼ਰਸਾਨੀ ਦੀ ਲੋੜ ਹੈ। ਮਿਸਾਲ ਵਜੋਂ, ਜਿਸ ਤਰ੍ਹਾਂ ਮੀਡੀਆ ਨੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਦੀ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਹੋਣ ਵਾਲੇ ਵਿਆਹ ਦੀ ਬਾਬਤ ਨਸ਼ਰ ਕੀਤੀਆਂ ਖ਼ਬਰਾਂ ਦਾ ਰੁਖ਼ ਅਤੇ ਲਹਿਜਾ ਦੇਖਿਆ ਜਾ ਸਕਦਾ ਹੈ। ਦੋਵੇਂ ਪਰਿਵਾਰਾਂ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਸਾਰੇ ਚੈਨਲਾਂ ਨੇ ਇਸ ਨੂੰ ‘ਤਾਜ਼ਾ ਖ਼ਬਰ’ ਵਜੋਂ ਵਾਰ-ਵਾਰ ਨਸ਼ਰ 

ਬਿਗਾਨੇ ਮੁਲਕ ਦੀ ਜੇਲ੍ਹ

Posted On April - 13 - 2010 Comments Off on ਬਿਗਾਨੇ ਮੁਲਕ ਦੀ ਜੇਲ੍ਹ
ਸੁਹਿਰਦ ਪੈਰਵੀ ਦੀ ਲੋੜ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਯੁਕਤ ਅਰਬ ਅਮੀਰਾਤ ਵਿੱਚ ਕੈਦ ਭਾਰਤੀ ਮੁੰਡਿਆਂ ਬਾਰੇ ਦਿੱਤਾ ਬਿਆਨ ਉਨ੍ਹਾਂ ਦੇ ਮਾਪਿਆਂ, ਸਾਕ-ਸਬੰਧੀਆਂ ਅਤੇ ਸ਼ੁਭ-ਚਿੰਤਕਾਂ ਦੀ ਚਿੰਤਾ ਵਿੱਚ ਵਾਧਾ ਕਰਨ ਵਾਲਾ ਹੈ। ਸੁਖਦੇਵ ਸਿੰਘ ਢੀਂਡਸਾ ਸੰਯੁਕਤ ਅਰਬ ਅਮੀਰਾਤ ਵਿੱਚ  ਭਾਰਤੀ ਮੁੰਡਿਆਂ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਵਾਲੇ ਪਹਿਲੇ ਸਿਆਸਤਦਾਨ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਕੋਈ ਵੀ ਭਾਰਤੀ 

ਉਜਾੜਿਆ ਨਹੀਂ, ਵਸਾਇਆ ਜਾਵੇ

Posted On April - 13 - 2010 Comments Off on ਉਜਾੜਿਆ ਨਹੀਂ, ਵਸਾਇਆ ਜਾਵੇ
ਐਚ.ਆਈ.ਵੀ. ਪੀੜਤਾਂ ਪ੍ਰਤੀ ਨਜ਼ਰੀਆ ਕਾਰਨ ਚਾਹੇ ਕੁਝ ਵੀ ਹੋਵੇ, 16 ਐਚ.ਆਈ.ਵੀ. ਪੀੜਤ ਹੈਲਥ ਵਰਕਰਾਂ ਨੂੰ ਨੌਕਰੀ ਤੋਂ ਜਵਾਬ ਹੋ ਜਾਣਾ ਬਹੁਤ ਹੀ ਬੁਰੀ ਖ਼ਬਰ ਹੈ, ਖ਼ਾਸ ਕਰਕੇ ਅਜਿਹੀ ਸੂਰਤ ਵਿਚ, ਜਦੋਂ ਕਿ ਇਸ ਵਰਗ ਲਈ ਸਹਾਰਾ ਬਣਨ ਲਈ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੋਵੇ। ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਕੋਈ ਸਵਾ ਦੋ ਸਾਲ ਪਹਿਲਾਂ ਲੁਧਿਆਣਾ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਤਿੰਨ ਹਜ਼ਾਰ ਰੁਪਏ ਦੇ ਮਾਸਿਕ ਮਿਹਨਤਾਨੇ ’ਤੇ ਐਚ.ਆਈ.ਵੀ. ਪੀੜਤਾਂ ਨੂੰ ਬਤੌਰ ਸਿਹਤ ਵਰਕਰ ਨੌਕਰੀ 

ਸੰਪਾਦਕ ਦੀ ਡਾਕ

Posted On April - 12 - 2010 Comments Off on ਸੰਪਾਦਕ ਦੀ ਡਾਕ
ਪ੍ਰੀਖਿਆ ਕੇਂਦਰ 1 ਅਪਰੈਲ ਨੂੰ ਪ੍ਰੋ.ਜੋਗੀ ਜੋਗਿੰਦਰ ਸਿੰਘ ਦਾ ਲੇਖ ‘ਅੱਖੀਂ ਡਿੱਠਾ ਪ੍ਰੀਖਿਆ ਕੇਂਦਰ’ ਅਜੋਕੇ ਨਕਲ ਦੇ ਰੁਝਾਨ ਨੂੰ ਬਾਖੂਬੀ ਬਿਆਨ ਕਰਦਾ ਹੈ। ਇਹ ਸੱਚ ਹੈ ਕਿ ਪਹਿਲਾਂ ਇਸ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਕੋਈ ਵਿਦਿਆਰਥੀ ਨਕਲ ਕਰਨ ਦਾ ਹੀਆ ਨਹੀਂ ਕਰਦਾ ਸੀ ਅਤੇ ਨਾ ਹੀ ਕੋਈ ਅਧਿਆਪਕ ਉਨ੍ਹਾਂ ਨੂੰ ਨਕਲ ਕਰਨ ਲਈ ਉਤਸ਼ਾਹਤ ਕਰਦਾ ਸੀ। ਜਿਵੇਂ-ਜਿਵੇਂ ਦੇਸ਼ ਦੀ ਰਾਜਨੀਤੀ ਗੰਧਲੀ ਹੋਈ ਤੇ ਇਸ ਦੇ ਸਿੱਧੇ ਦਖ਼ਲ ਕਰਕੇ ਸਿੱਖਿਆ ਦਾ ਮਿਆਰ ਡਿਗਦਾ ਗਿਆ। ਨਕਲ ਕਰਵਾਉਣ ਵਾਲੇ ਨੂੰ ਅੱਜ 

ਤਾਲਿਬਾਨ ਅਤੇ ਪਾਕਿਸਤਾਨ

Posted On April - 12 - 2010 Comments Off on ਤਾਲਿਬਾਨ ਅਤੇ ਪਾਕਿਸਤਾਨ
ਬੀਤੇ ਹਫ਼ਤੇ ਉਸਤਾਦ-ਏ-ਫਿਦਾਈਨ ਕਾਰੀ ਹੁਸੈਨ ਨੇ ਪਿਛਲੇ ਸਾਲ ਪਾਕਿਸਤਾਨ ਦੀ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਉੱਤੇ ਹੋਏ ਹਮਲੇ ਦੀ ਯਾਦ ਤਾਜ਼ਾ ਕਰਵਾਉਣ ਦੀ ਧਮਕੀ ਦਿੱਤੀ ਸੀ। ਖੁਫ਼ੀਆ ਰਿਪੋਰਟਾਂ ਮੁਤਾਬਿਕ ਅਮਰੀਕੀ ਨਾਗਰਿਕਾਂ ਉੱਤੇ ਵੀ ਅਜਿਹੇ ਹਮਲੇ ਹੋਣ ਦੀ ਸੰਭਾਵਨਾ ਹੈ। ਉੱਤਰੀ ਵਜ਼ੀਰਿਸਤਾਨ ਦੇ ਮੀਰਾਨਸ਼ਾਹ ਵਿਚਲੇ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜੰਗ ਦੇ ਮੈਦਾਨ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ‘ਇੱਕੋ’ ਹਨ। ਇਸ ਮਗਰੋਂ ਸੋਮਵਾਰ ਨੂੰ ਪਿਸ਼ਾਵਰ ਸਥਿਤ ਅਮਰੀਕੀ ਸਫ਼ਾਰਤਖਾਨੇ 

ਮੌਤ ਦੀ ਤਲਵਾਰ

Posted On April - 12 - 2010 Comments Off on ਮੌਤ ਦੀ ਤਲਵਾਰ
ਦਰਸ਼ਨ ਸਿੰਘ ਮੱਕੜ ਰੋਜ਼ੀ-ਰੋਟੀ ਦੀ ਖ਼ਾਤਰ ਅਤੇ ਮਨ ਵਿਚ ਕਈ ਹੋਰ ਸੁਪਨੇ ਸੰਜੋਅ ਕੇ ਖਾੜੀ ਦੇਸ਼ ਯੂਨਾਈਟਿਡ ਅਰਬ ਅਮੀਰਾਤ ਗਏ ਪੰਜਾਬ ਦੇ 16 ਗੱਭਰੂਆਂ ਦੇ ਸਿਰ ਉੱਤੇ ਬਿਨਾਂ ਕਿਸੇ ਵੱਡੇ ਗੁਨਾਹ ਦੇ ਮੌਤ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਜੇ ਏਸੇ 12 ਅਪਰੈਲ ਦੀ ਸ਼ਾਮ 5 ਵਜੇ ਤਕ ਉਨ੍ਹਾਂ ਮਾਸੂਮਾਂ ਦੀਆਂ ਜਾਨਾਂ ਬਚਾਉਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਕੋਈ ਠੋਸ ਚਾਰਾਜੋਈ ਨਾ ਕੀਤੀ ਗਈ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਪਿਛਲੇ ਦਿਨੀਂ ਟੀ.ਵੀ. ਚੈਨਲ ‘ਤੇ ਕੰਮ ਕਰਦਿਆਂ ਆਸਟਰੇਲੀਆ 

ਸਥਾਪਤ ਲੀਡਰਸ਼ਿਪ ਵੱਲ ਵਧਦਾ ਰਾਹੁਲ ਗਾਂਧੀ

Posted On April - 12 - 2010 Comments Off on ਸਥਾਪਤ ਲੀਡਰਸ਼ਿਪ ਵੱਲ ਵਧਦਾ ਰਾਹੁਲ ਗਾਂਧੀ
ਪ੍ਰੋ. ਬਲਬੀਰ ਕੌਰ ਕਾਹਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਰਾਜਨੀਤਕ ਯੋਜਨਾਬੱਧ ਯੁੱਧਨੀਤਕ ਸਫਰ ‘ਤੇ ਡੂੰਘੀ ਝਾਤ ਮਾਰੀ ਜਾਏ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਉਹ ਇਕ ਰਾਜਨੀਤਕ ਤੌਰ ‘ਤੇ ਸੂਝਵਾਨ ਥਿੰਕ ਟੈਂਕ ਦੀ ਅਗਵਾਈ ਹੇਠ ਅਤਿ ਸੰਜਮ- ਜੋਖੋਂ ਭਰੀ ਜਮਹੂਰੀ ਰਾਜਨੀਤੀ ਬਲਬੂਤੇ ਸਥਾਪਤ ਲੀਡਰਸ਼ਿਪ ਵੱਲ ਅੱਗੇ ਵਧ ਰਿਹਾ ਹੈ। ਰਾਸ਼ਟਰੀ ਜਮਹੂਰੀ ਗਠਜੋੜ ਦੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਜਦੋਂ ਉਸ ਦੀ ਇਟਲੀ ਵਿਖੇ ਜੰਮੀ-ਪਲੀ ਕਾਂਗਰਸ 

ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ

Posted On April - 12 - 2010 Comments Off on ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ
ਮਾਲਵੇ ਦਾ ਸਰਵੇਖਣ ਡਾ.ਕੇਸਰ ਸਿੰਘ ਭੰਗੂ ਪੰਜਾਬ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆ ਦੇ ਕਾਰਨ, ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਆਦਿ ਹੋ ਸਕਦੇ ਹਨ, ਪਰ ਪੰਜਾਬ ਵਰਗੇ ਖੇਤੀ ਖੁਸ਼ਹਾਲ ਸੂਬੇ ਵਿਚ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇਕ ਘਾਤਕ ਅਤੇ ਦਿਲ ਕੰਬਾਊ ਵਰਤਾਰਾ ਹਨ। ਇਸ ਲਈ ਇਹ ਮਸਲਾ ਡੂੰਘੀ ਖੋਜ-ਪੜਤਾਲ ਦੀ ਮੰਗ ਕਰਦਾ ਹੈੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ ‘ਤੇ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ਵਿਚ ਇੱਕ ਬਹਿਸ 

ਵੰਡੀਆਂ ਪਾਉਣ ਵਾਲਾ ਬਿੱਲ

Posted On April - 12 - 2010 Comments Off on ਵੰਡੀਆਂ ਪਾਉਣ ਵਾਲਾ ਬਿੱਲ
ਇਹ ਸਿਆਸੀ ਦੂਰਅੰਦੇਸ਼ੀ ਨਹੀਂ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਵੱਲੋਂ ਬਜਟ ਇਜਲਾਸ ਦੇ ਆਖਰੀ ਦਿਨ ਪਾਸ ਕੀਤਾ ਗਿਆ ਨਿਵੇਕਲਾ ਬਿੱਲ ਬੇਸ਼ੱਕ ਸੌੜੀ ਸਿਆਸਤ ਦੇ ਕਿਸੇ ਮਾਪਦੰਡ ਉਪਰ ਖਰਾ ਉਤਰਨ ਵਾਲਾ ਹੋਵੇ, ਪਰ ਇਸ ਨੂੰ ਫਿਲਹਾਲ ਸਿਆਸੀ ਦੂਰਅੰਦੇਸ਼ੀ ਵਾਲਾ ਨਹੀਂ ਆਖਿਆ ਜਾ ਸਕਦਾ। ਇਹ ਬਿੱਲ ਬਾਕਾਇਦਾ ਕਾਨੂੰਨ ਦੀ ਸ਼ਕਲ ਅਖ਼ਤਿਆਰ ਕਰ ਜਾਣ ਪਿੱਛੋਂ ਜੰਮੂ-ਕਸ਼ਮੀਰ ਦੇ ਇਕ ਜ਼ਿਲ੍ਹੇ ਅੰਦਰ ਵੱਸਣ ਵਾਲੇ ਨੌਜਵਾਨ ਰਾਜ ਦੇ ਕਿਸੇ ਹੋਰ ਜ਼ਿਲ੍ਹੇ ਵਿਚ ਜਾ ਕੇ ਤੀਜੇ ਤੇ ਚੌਥੇ ਦਰਜੇ ਦੀਆਂ ਨੌਕਰੀਆਂ ਨਹੀਂ ਲੈ ਸਕਣਗੇ। 

ਸ਼ਰਾਬ ਦੀ ਸ਼ਕਤੀ

Posted On April - 12 - 2010 Comments Off on ਸ਼ਰਾਬ ਦੀ ਸ਼ਕਤੀ
ਨਿੱਤ ਦਾ ਵਾਹ ਸਤਿੰਦਰ ਸਿੰਘ ਰੰਧਾਵਾ ਸ਼ਰਾਬ ਦਾ ਸੇਵਨ ਬੁੱਢਿਆਂ ਨੂੰ ਜਵਾਨ ਅਤੇ ਜਵਾਨਾਂ ਨੂੰ ਬੁੱਢਿਆਂ ਕਰ ਦਿੰਦਾ ਹੈ। ਬੁੱਢੇ ਮੋਰਾਂ ਵਾਂਗ ਪੈਲਾਂ ਪਾਉਂਦੇ ਹਨ ਅਤੇ ਜਵਾਨ ਬੇਹੋਸ਼ ਹੋਏ ਬੁਢਾਪੇ ਦਾ ਆਨੰਦ ਲੈਂਦੇ ਹਨ। ਕਈ ਵਾਰ ਵੱਡੇ-ਵੱਡੇ ਝਗੜੇ ਸ਼ਰਾਬ ਦੀ ਇਕ ਘੁੱਟ ਨਾਲ ਖਤਮ ਹੋ ਜਾਂਦੇ ਹਨ ਅਤੇ ਕਈ ਵਾਰ ਛੋਟੀਆਂ ਗੱਲਾਂ ਵੱਡੇ ਝਗੜਿਆਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਸਰਕਾਰੇ-ਦਰਬਾਰੇ ਵੀ ਸ਼ਰਾਬ ਦੀ ਬਹੁਤ ਪੁੱਛ ਪੜਤਾਲ ਹੁੰਦੀ ਹੈ। ਇਕ ਵਿਅਕਤੀ ਨੂੰ ਬੱਚੇ ਦੇ ਜਨਮ ਦਾ ਰਿਕਾਰਡ 

ਡਾਕ ਐਤਵਾਰ ਦੀ

Posted On April - 11 - 2010 Comments Off on ਡਾਕ ਐਤਵਾਰ ਦੀ
ਅੰਮ੍ਰਿਤਾ ਦਾ ਚਿੱਤਰ ਗੁਰਜਿੰਦਰ ਮਾਹੀ ਨੇ ਲੇਖ ‘ਇਮਰੋਜ਼ – ਸੁੱਚੇ ਇਸ਼ਕ ਨੂੰ ਸਮਰਪਿਤ ਜ਼ਿੰਦਗੀ’ (14 ਮਾਰਚ)  ਵਿੱਚ ਅੰਮ੍ਰਿਤਾ ਤੇ ਇਮਰੋਜ਼ ਦੀ ਤਾਰੀਫ਼ ਕੀਤੀ ਅਤੇ ਉਸ ਲਈ ਤਾਂ ਅੰਮ੍ਰਿਤਾ ਦਾ ਘਰ ਕਿਸੇ ਤੀਰਥ ਅਸਥਾਨ ਵਾਂਗ ਹੋ ਨਿੱਬੜਿਆ, ਜਿਸ ਘਰ ਵਿੱਚ ਕਦੇ ਹਮੇਸ਼ਾਂ ਸ਼ਰਾਬ ਅਤੇ ਸਿਗਰਟਾਂ ਦੇ ਦੌਰ ਚੱਲਦੇ ਰਹਿੰਦੇ ਸਨ। ਦੇਖਿਆ ਜਾਵੇ ਤਾਂ ਇਨ੍ਹਾਂ ਨੇ ਇਸ ਤਰ੍ਹਾਂ ਦੀਆਂ ਭੈੜੀਆਂ ਅਤੇ ਸਾਡੇ ਸਮਾਜ ਵਿੱਚ ਨਾ ਸਹਿਣਯੋਗ ਅਲਾਮਤਾਂ ਨੂੰ ਅਨਪੜ੍ਹ ਲੋਕਾਂ ਦੀ ਤਰ੍ਹਾਂ ਲਾਈ ਰੱਖਿਆ ਜਦ ਕਿ ਸਾਡੇ 

ਮਨ ਭਾਉਂਦਾ ਕਿ ਜੱਗ ਭਾਉਂਦਾ

Posted On April - 11 - 2010 Comments Off on ਮਨ ਭਾਉਂਦਾ ਕਿ ਜੱਗ ਭਾਉਂਦਾ
ਸੁਰਿੰਦਰ ਅਤੈ ਸਿੰਘ ਮੇਰਾ ਖਿਆਲ ਸੀ ਕਿ ਮੈਂ ਬਹੁਤ ਸਾਦੀ ਔਰਤ ਹਾਂ। ਜਦੋਂ ਤੋਂ ਹੋਸ਼ ਸੰਭਾਲੀ ਹੈ, ਮੈਂ ਹਮੇਸ਼ਾ ਪੂਰੀ ਬਾਂਹ ਦੀ ਕਮੀਜ਼ ਪਾਈ ਸੀ। ਰਿਵਾਜ ਮੁਤਾਬਕ ਕਮੀਜ਼ ਉੱਚੇ ਨੀਵੇਂ ਤੇ ਸਲਵਾਰਾਂ ਖੁੱਲ੍ਹੀਆਂ ਭੀੜੀਆਂ ਪਾਉਂਦੀ ਸਾਂ ਪਰ ਕੱਪੜੇ ਰੰਗ-ਬਰੰਗੇ ਨਹੀਂ ਸਨ ਹੁੰਦੇ। ਬਹੁਤ ਫਿੱਕੇ ਰੰਗਾਂ ਦੇ ਕੱਪੜੇ। ਬਹੁਤੀ ਵਾਰੀ ਕਰੀਮ ਸਲਵਾਰ ਤੇ ਕਰੀਮ ਦੁਪੱਟਾ ਹੀ ਲੈਂਦੀ ਸਾਂ। ਕਮੀਜ਼ ਜ਼ਰੂਰ ਕਢਾਈ ਵਗੈਰਾ ਵਾਲਾ ਹੋ ਜਾਂਦਾ ਸੀ ਜਾਂ ਫੁੱਲਾਂ ਵਾਲਾ। ਕਦੇ ਕੋਈ ਕਾਸਮੈਟਿਕਸ ਨਹੀਂ ਸੀ ਵਰਤੇ। 

ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਭਵਿੱਖ

Posted On April - 11 - 2010 Comments Off on ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਭਵਿੱਖ
ਬਲਵਿੰਦਰ ਚਹਿਲ ਨਿਊਜ਼ੀਲੈਂਡ ਭਾਸ਼ਾ ਸਿਰਫ ਸੰਚਾਰ ਨਹੀਂ ਸਗੋਂ ਕਿਸੇ ਵੀ ਸਭਿਅਤਾ ਦੇ ਇਤਿਹਾਸ, ਨਸਲ ਅਤੇ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਜ਼ਰੀਆ ਵੀ ਹੈ। ਜਿਵੇਂ ਪੰਜਾਬੀ ਦਾ ਨਾਂ ਲੈਂਦਿਆਂ ਹੀ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਬੁੱਲ੍ਹੇ ਸ਼ਾਹ ਦਾ ਨਾਂ ਸਾਹਮਣੇ ਆ ਜਾਂਦਾ ਹੈ। ਪੰਜਾਬੀ ਨਾਲ ਵਾਹ ਪੈਂਦਿਆਂ ਇਕ ਅਜਿਹੀ ਮਾਨਵਵਾਦੀ ਜਦੋਜਹਿਦ ਦਾ ਦ੍ਰਿਸ਼ ਸਾਹਮਣੇ ਆਉਂਦਾ ਹੈ ਜੋ ਕਲਿਆਣਕਾਰੀ ਸੋਚ ਨਾਲ ਸਰੋਕਾਰ ਰੱਖਦਿਆਂ ਇਕ ਨਵੀਂ ਜੀਵਨ-ਜਾਚ ਦਾ ਰਾਹ ਦਸੇਰਾ ਬਣੀ। ਭਾਸ਼ਾ ਸਾਨੂੰ ਸਦੀਆਂ 

ਹਰੇ, ਚਿੱਟੇ, ਪੀਲੇ ਇਨਕਲਾਬਾਂ ਤੋਂ ਬਾਅਦ ਕਿਸਾਨੀ

Posted On April - 10 - 2010 Comments Off on ਹਰੇ, ਚਿੱਟੇ, ਪੀਲੇ ਇਨਕਲਾਬਾਂ ਤੋਂ ਬਾਅਦ ਕਿਸਾਨੀ
ਖੇਤੀ ਸੰਕਟ ਗੁਰਜੀਤ ਸਿੰਘ ਜਹਾਂਗੀਰ ਕਿਸਾਨਾਂ ਦੀ ਸਖਤ ਮਿਹਨਤ ਸਦਕਾ 1972 ਵਿਚ ਕਣਕ ਪੱਖੋਂ ਆਤਮ-ਨਿਰਭਰ ਹੋਏ ਅਤੇ ਝੋਨੇ ਪੱਖੋਂ 1974 ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੋ ਗਏ ਸੀ। ਅੱਜ ਦੇਸ਼ ਦੇ ਕੁੱਲ ਕੌਮੀ ਉਤਪਾਦਨ ਵਿਚ 27 ਫੀਸਦੀ ਹਿੱਸਾ ਖੇਤੀ ਦਾ ਹੈ। ਬਰਾਮਦਾਂ ਵਿਚ 21 ਫੀਸਦੀ ਹਿੱਸਾ ਖੇਤੀ ਖੇਤਰ ਪਾਉਂਦਾ ਹੈ। ਕੇਂਦਰੀ ਭੰਡਾਰਾਂ ਵਿਚ ਇਕੱਲਾ ਪੰਜਾਬ 60 ਫੀਸਦੀ ਕਣਕ ਅਤੇ 40 ਫੀਸਦੀ ਚੌਲ ਪਾ ਰਿਹਾ ਹੈ। ਪੰਜਾਬ ਕੋਲ ਭੂਗੋਲਿਕ ਪੱਖੋਂ ਸਿਰਫ 1.5 ਫੀਸਦੀ ਭੂਮੀ ਹੈ। ਦੇਸ਼ ਨੂੰ 
Available on Android app iOS app
Powered by : Mediology Software Pvt Ltd.