ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਸੰਪਾਦਕੀ › ›

Featured Posts
ਪੌਣੇ ਤਿੰਨ ਕਿੱਲਿਆਂ ਵਾਲੀ ਬੇਬੇ

ਪੌਣੇ ਤਿੰਨ ਕਿੱਲਿਆਂ ਵਾਲੀ ਬੇਬੇ

ਬਲਰਾਜ ਸਿੰਘ ਸਰਾਂ ਜਦੋਂ ਵੀ ਪਿੰਡ ਵਿਚ ਕੋਈ ਚੰਗੀ ਮਾੜੀ ਘਟਨਾ ਹੁੰਦੀ ਜਾਂ ਕਿਸੇ ਉਗਰਾਹੀ ਦੀ ਲੋੜ ਪੈਂਦੀ ਤਾਂ ਬੇਬੇ ਹਮੇਸ਼ਾ ਆਪਣੇ ਪੁੱਤਾਂ ਤੋਂ ਇਲਾਵਾ ਆਪਣਾ ਹਿੱਸਾ ਅਲੱਗ ਪਾਉਂਦੀ ਅਤੇ ਆਖਦੀ, “ਪੂਰੇ ਪੌਣੇ ਤਿੰਨ ਕਿੱਲਿਆਂ ਦੀ ਮਾਲਕਣ ਹਾਂ, ਥੋਡੇ ਬਾਪੂ ਨੇ ਜਦੋਂ ਆਪ ਮੈਨੂੰ ਤੀਜੇ ਹਿੱਸੇ ਦੀ ਮਾਲਕਣ ਬਣਾਇਆ ਏ ਤਾਂ ...

Read More

ਜ਼ੀਰੋ ਬਜਟ ਖੇਤੀ ਦੀ ਦੁਹਾਈ ਤੇ ਸੱਚਾਈ

ਜ਼ੀਰੋ ਬਜਟ ਖੇਤੀ ਦੀ ਦੁਹਾਈ ਤੇ ਸੱਚਾਈ

ਮਹਿੰਦਰ ਸਿੰਘ ਦੋਸਾਂਝ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਦੇ ਦਿਖਾਏ ਗਏ ਮਾਰਗ ਦੀ ਚਰਚਾ ਇਸ ਵੇਲੇ ਸਿਖਰਾਂ ਉੱਤੇ ਹੈ। ਅਸਲ ਵਿਚ ਪੰਜਾਂ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਖੇਤੀ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਖੇਤੀ ਦੀਆਂ ਹੋਰ ਕਈ ਸਮੱਸਿਆਵਾਂ ਦੇ ਹੱਲ ਲਈ ਲਾਏ ਲਾਰਿਆਂ ਦੀ ਦਲਦਲ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਧਰਮ, ਇਤਿਹਾਸ ਤੇ ਮਿਥਿਹਾਸ 12 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਕੌਰ ਦਾ ਲੇਖ ‘ਇਤਿਹਾਸ ਦੀ ਅੱਖ ਅਤੇ ਫ਼ਿਰਕਾਪ੍ਰਸਤੀ ਦਾ ਟੀਰ’ ਪੜ੍ਹਨਯੋਗ ਰਚਨਾ ਹੈ। ਇਹ ਸੱਤਾ ’ਤੇ ਕਾਬਜ਼ ਹੋਣ ਦੀ ਬਿਰਤੀ ਵਾਲਿਆਂ ਵੱਲੋਂ ਦੇਸ਼ ਦੇ ਇਤਿਹਾਸ ਦੀ ਕੀਤੀ ਜਾ ਰਹੀ ਵਿਆਖਿਆ ਬਿਆਨ ਕਰਦਾ ਹੈ। ਸਭ ਵਿਦਵਾਨਾਂ ਦੇ ਵਿਚਾਰ ਪ੍ਰੋ. ਰੋਮਿਲਾ ...

Read More

ਜਦੋਂ ਅਸੀਂ ਭੂਤ ਫੜਿਆ...

ਜਦੋਂ ਅਸੀਂ ਭੂਤ ਫੜਿਆ...

ਅਮਰੀਕ ਸਿੰਘ ਦਿਆਲ ਬਰਸਾਤ ਦੇ ਮੌਸਮ ਵਿਚ ਜਦੋਂ ਫਸਲਾਂ, ਖਾਸ ਕਰਕੇ ਮੱਕੀ ਜਿਉਂ ਜਿਉਂ ਵਧਦੀ ਜਾਂਦੀ ਹੈ, ਅਫਵਾਹਾਂ ਵੀ ਤੇਜ਼ੀ ਨਾਲ ਵਧਣ ਲੱਗ ਪੈਂਦੀਆਂ ਹਨ। ਪਿੰਡਾਂ ਵਿਚ ਚੋਰੀਆਂ ਅਤੇ ਬੰਦੇ ਘੁੰਮਣ ਦੀਆਂ ਸੁਣੀਆਂ-ਸੁਣਾਈਆਂ ਖਬਰਾਂ ਅਗਾਂਹ ਤੋਂ ਅਗਾਂਹ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਠੀਕਰੀ ਪਹਿਰੇ ਦੇ ਹੁਕਮ ਵੀ ਆ ਜਾਂਦੇ ਹਨ। ਐਤਕੀਂ ਬੱਚੇ ...

Read More

ਲਗਾਤਾਰ ਵਧ ਰਿਹਾ ਜਲ ਸੰਕਟ ਤੇ ਇਸ ਦਾ ਹੱਲ

ਲਗਾਤਾਰ ਵਧ ਰਿਹਾ ਜਲ ਸੰਕਟ ਤੇ ਇਸ ਦਾ ਹੱਲ

ਸੰਦੀਪ ਕੌਰ ਢੋਟ ਕਿਸੇ ਸਮੇਂ ਪੰਜ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਵਰਤਮਾਨ ਸਮੇਂ ਗੰਭੀਰ ਜਲ ਸੰਕਟ ਨਾਲ ਜੂਝ ਰਿਹਾ ਹੈ। ਆਜ਼ਾਦੀ ਤੋਂ ਬਾਅਦ 1955 ਵਿਚ ਕੇਂਦਰ ਸਰਕਾਰ ਦੇ ਇਕ ਫੈਸਲੇ ਦੁਆਰਾ ਸੂਬੇ ਕੋਲ ਉਪਲਬਧ ਪਾਣੀ ਵਿਚੋਂ 80 ਲੱਖ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਸੀ। ਫਿਰ 1966 ਵਿਚ ...

Read More

ਕਤਲੇਆਮਾਂ ਪਿਛਲੀ ਮਾਨਸਿਕਤਾ

ਕਤਲੇਆਮਾਂ ਪਿਛਲੀ ਮਾਨਸਿਕਤਾ

ਮਜੀਦ ਸ਼ੇਖ਼ ਅੱਜ ਅਸੀਂ ਜਦੋਂ ਟੈਲੀਵਿਜ਼ਨ ਉੱਤੇ ਇਰਾਕ ਵਿਚ ਗਿਣ-ਮਿਥ ਕੇ ਹੋ ਰਹੇ ਕਤਲੇਆਮ ਜਾਂ ਨਸਲਕੁਸ਼ੀਆਂ ਦੇਖਦੇ ਹਾਂ ਤਾਂ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਸੋਚ ਸਕਦੇ। ਉੱਥੇ ਦਿਨ-ਰਾਤ ਲਗਾਤਾਰ ਅਜਿਹਾ ਚੱਲ ਰਿਹਾ ਹੈ ਤੇ ਅਸੀਂ ਮਹਿਜ਼ ਇਸ ਦੇ ਬੰਦ ਹੋਣ ਦੀ ਦੁਆ ਹੀ ਕਰ ਸਕਦੇ ਹਾਂ। ਜੋ ਕੁਝ ਫਲਸਤੀਨ ਵਿਚ ...

Read More

ਚਿੜੀ ਵਿਚਾਰੀ ਕੀ ਕਰੇ!

ਚਿੜੀ ਵਿਚਾਰੀ ਕੀ ਕਰੇ!

ਜਗਦੀਸ਼ ਕੌਰ ਮਾਨ ਘਰ ਦਾ ਮੁੱਖ ਦਰਵਾਜ਼ਾ ਹੀ ਘਰ ਦੀ ਤਰਸਯੋਗ ਹਾਲਤ ਬਿਆਨ ਕਰਦਾ ਸੀ। ਐਵੇਂ ਤਿੰਨ ਕੁ ਮੰਜਿਆਂ ਜੋਗਾ ਵਿਹੜਾ। ਵਿਹੜੇ ’ਚ ਖੜ੍ਹਾ ਜਾਮਣ ਦਾ ਦਰੱਖਤ ਤੇ ਨਲਕੇ ਕੋਲ ਆਪੇ ਉੱਗਿਆ ਤੂਤ ਦਾ ਦਰੱਖਤ। ਬਿਨਾਂ ਗਾਰੇ ਚੂਨੇ ਤੋਂ ਇੱਟਾਂ ਚਿਣ ਕੇ ਕੀਤੀ ਹੋਈ ਛੋਟੀ ਬੇਢੱਬੀ ਜਿਹੀ ਕੰਧ ਇਸ ਘਰ ਨੂੰ ...

Read More


 •  Posted On September - 17 - 2019
  ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਭਾਵੇਂ ਕੇਂਦਰੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਦੋ ਹਿੱਸੇ ਕਰਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼....
 •  Posted On September - 17 - 2019
  ਭਾਰਤ ਦੇ ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਰੁਜ਼ਗਾਰ ਬਾਰੇ ਨਵਾਂ ਵਿਚਾਰ/ਥੀਸਸ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ....
 • ਜ਼ੀਰੋ ਬਜਟ ਖੇਤੀ ਦੀ ਦੁਹਾਈ ਤੇ ਸੱਚਾਈ
   Posted On September - 17 - 2019
  ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਦੇ ਦਿਖਾਏ ਗਏ ਮਾਰਗ ਦੀ ਚਰਚਾ ਇਸ ਵੇਲੇ ਸਿਖਰਾਂ ਉੱਤੇ ਹੈ। ਅਸਲ....
 • ਪੌਣੇ ਤਿੰਨ ਕਿੱਲਿਆਂ ਵਾਲੀ ਬੇਬੇ
   Posted On September - 17 - 2019
  ਜਦੋਂ ਵੀ ਪਿੰਡ ਵਿਚ ਕੋਈ ਚੰਗੀ ਮਾੜੀ ਘਟਨਾ ਹੁੰਦੀ ਜਾਂ ਕਿਸੇ ਉਗਰਾਹੀ ਦੀ ਲੋੜ ਪੈਂਦੀ ਤਾਂ ਬੇਬੇ ਹਮੇਸ਼ਾ ਆਪਣੇ ਪੁੱਤਾਂ....

ਏਅਰਪੋਰਟ ਵਾਲੀ ਉਹ ਰਾਤ

Posted On March - 24 - 2010 Comments Off on ਏਅਰਪੋਰਟ ਵਾਲੀ ਉਹ ਰਾਤ
ਅਭੁੱਲ ਯਾਦ ਰਣਵੀਰ ਕੌਰ ਚੀਮਾ ਗੱਲ ਦਸੰਬਰ 2008 ਦੀ ਹੈ। ਅਸੀਂ ਸਾਰਾ ਪਰਿਵਾਰ ਛੋਟੇ ਕਾਕੇ ਨੂੰ ਲੈ ਕੇ ਦੁਬਈ ਤੋਂ ਪੰਜਾਬ ਗਏ ਸੀ। ਅਸੀਂ ਬਹੁਤ ਖੁਸ਼ ਸੀ ਕਿ ਛੋਟੇ ਨੂੰ ਪਹਿਲੀ ਵਾਰ ਲੈ ਕੇ ਜਾ ਰਹੇ ਹਾਂ। ਜੋ ਖੁਸ਼ੀ ਦੁਬਈ ਏਅਰਪੋਰਟ ‘ਤੇ ਸੀ, ਉਸ ਤੋਂ ਜ਼ਿਆਦਾ ਤਾਂਘ ਰਿਸ਼ਤੇਦਾਰਾਂ ਨੂੰ ਮਿਲਣ ਦੀ ਸੀ। ਪਰ ਪਤਾ ਨਹੀਂ ਕਿਉਂ ਕਦੇ-ਕਦੇ ਪਰਦੇਸੀਆਂ ਨੂੰ ਪੰਜਾਬ ਦਾ ਆਪਣਾ ਘਰ ਬੇਗਾਨਾ ਕਿਉਂ ਬਣਾ ਦਿੰਦਾ ਹੈ। ਸਾਡੇ ਲਈ ਘਰ ਦਾ ਮਾਹੌਲ ਏਨਾ ਖੁਸ਼ੀਆਂ ਭਰਿਆ ਨਹੀਂ ਸੀ ਜਿੰਨੀ ਅਸੀਂ ਆਸ ਰੱਖ ਕੇ ਗਏ ਸੀ, 

ਭਾਰਤ ਨੂੰ ਦਰਪੇਸ਼ ਵੱਡੀਆਂ ਅੰਦਰੂਨੀ ਚੁਣੌਤੀਆਂ

Posted On March - 24 - 2010 Comments Off on ਭਾਰਤ ਨੂੰ ਦਰਪੇਸ਼ ਵੱਡੀਆਂ ਅੰਦਰੂਨੀ ਚੁਣੌਤੀਆਂ
ਪਰਿਕਰਮਾ ਭ੍ਰਿਸ਼ਟਾਚਾਰ ਜਿਹੀ ਸਮਾਜਿਕ, ਆਰਥਿਕ, ਪ੍ਰਸ਼ਾਸਨਿਕ ਅਤੇ ਨੈਤਿਕ ਬੁਰਾਈ ਨੂੰ ਨਜਿੱਠਣ ਲਈ ਠੋਸ ਨੀਤੀ ਲੋੜੀਂਦੀ ਹੈ। ਦੇਸ਼ ਦਾ ਭਵਿੱਖ ਸਾਡੇ ਆਪਣੇ ਵਿਵਹਾਰ, ਆਚਾਰ, ਗਿਆਨ, ਸੋਚ, ਆਤਮ-ਵਿਸ਼ਵਾਸ, ਇਮਾਨਦਾਰੀ, ਕਿਰਤ ਅਤੇ ਅਮਲ ‘ਤੇ ਨਿਰਭਰ ਕਰਦਾ ਹੈ। ਦਰਬਾਰਾ ਸਿੰਘ ਕਾਹਲੋਂ ਇੱਕੀਵੀਂ ਸਦੀ ਦੇ ਦੂਸਰੇ ਦਹਾਕੇ ਦੀ ਸ਼ੁਰੂਆਤ ਨਾਲ ਭਾਰਤ ਵਰਗੇ ਵਿਸ਼ਾਲ ਦੇਸ਼ ਦੀਆਂ ਸਮੱਸਿਆਵਾਂ ਅਤੇ ਦਰਪੇਸ਼ ਚੁਣੌਤੀਆਂ ਵਿਚ ਕਮੀ ਆਉਣ ਦੀ ਥਾਂ ਵੱਡੀਆਂ ਦੈਂਤ-ਅਕਾਰੀ ਚੁਣੌਤੀਆਂ ਅਤੇ ਸਮੱਸਿਆਵਾਂ 

ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ

Posted On March - 24 - 2010 Comments Off on ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ
ਪੰਜਾਬ ਤੇ ਪੰਜਾਬੀ ਨੂੰ ਨਮਸਕਾਰ ਸਾਲ 2009 ਦਾ ਵੱਕਾਰੀ ਸਰਸਵਤੀ ਸਨਮਾਨ ਪੰਜਾਬੀ ਦੇ ਸਿਰਕੱਢ ਸ਼ਾਇਰ ਸੁਰਜੀਤ ਪਾਤਰ ਦੀ ਕਾਵਿ ਪੁਸਤਕ ‘ਲਫ਼ਜ਼ਾਂ ਦੀ ਦਰਗਾਹ’ (2003) ਨੂੰ ਮਿਲਿਆ ਹੈ। ਕੌਮੀ ਪੱਧਰ ਦਾ ਇਹ ਸਨਮਾਨ ਬਿਰਲਾ ਫਾਊਂਡੇਸ਼ਨ ਵੱਲੋਂ ਦੇਸ਼ ਦੀਆਂ 24 ਭਾਸ਼ਾਵਾਂ ਵਿਚੋਂ ਇਕ ਦੇ ਸਾਹਿਤਕ ਹਸਤਾਖਰ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ ਪੰਜ ਲੱਖ ਰੁਪਏ, ਸ਼ੋਭਾ ਪੱਤਰ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। 1991 ਵਿਚ ਸ਼ੁਰੂ ਹੋਇਆ ਇਹ ਸਨਮਾਨ ਤੀਜੀ ਵਾਰ ਪੰਜਾਬੀ ਸਾਹਿਤ ਦੇ ਵਿਹੜੇ ਆਇਆ ਹੈ। 1994 ਵਿਚ 

ਹੁਣ ਪਾਕਿਸਤਾਨ ਨਾਲ ਪ੍ਰਮਾਣੂ ਸਮਝੌਤਾ?

Posted On March - 24 - 2010 Comments Off on ਹੁਣ ਪਾਕਿਸਤਾਨ ਨਾਲ ਪ੍ਰਮਾਣੂ ਸਮਝੌਤਾ?
ਓਬਾਮਾ ਪ੍ਰਸ਼ਾਸਨ ਬਿਲਕੁਲ ਗੁਰੇਜ਼ ਕਰੇ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਪ੍ਰਮਾਣੂ ਸਮਝੌਤੇ ਦੀ ਤਰਜ਼ ਉੱਤੇ ਪਾਕਿਸਤਾਨ ਨਾਲ ਵੀ ਅਮਰੀਕਾ ਸਰਕਾਰ ਵੱਲੋਂ ਸਮਝੌਤੇ ਦੀਆਂ ਤਜਵੀਜ਼ਾਂ ਬਾਰੇ ਉੱਠ ਰਹੀਆਂ ਆਵਾਜ਼ਾਂ ‘ਤੇ ਭਾਰਤ ਸਰਕਾਰ ਵੱਲੋਂ ਫੌਰੀ ਤੌਰ ‘ਤੇ ਦਿਖਾਇਆ ਗਿਆ ਪ੍ਰਤੀਕਰਮ ਬਿਲਕੁਲ ਜਾਇਜ਼ ਹੈ ਤੇ ਇਸ ਪ੍ਰਤੀਕਰਮ ਦੇ ਮੱਦੇਨਜ਼ਰ ਓਬਾਮਾ ਪ੍ਰਸ਼ਾਸਨ ਨੂੰ ਆਪਣੀ ਇਸ ਤਜਵੀਜ਼ ‘ਤੇ ਮੁੜ ਗੌਰ ਹੀ ਨਹੀਂ ਕਰਨਾ ਚਾਹੀਦਾ, ਸਗੋਂ ਐਟਮੀ ਪਾਸਾਰ ਬਾਰੇ ਪਾਕਿਸਤਾਨ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ 

ਆਰਥਿਕ ਵਿਕਾਸ ਅੱਗੇ ਲਾਚਾਰ ਗਰੀਬ

Posted On March - 23 - 2010 Comments Off on ਆਰਥਿਕ ਵਿਕਾਸ ਅੱਗੇ ਲਾਚਾਰ ਗਰੀਬ
ਸਮਾਜਿਕ ਨਿਆਂ ਰਮਨਪ੍ਰੀਤ ਸਿੰਘ ਬਾਠ ਸਮਾਜਿਕ ਨਿਆਂ ਮੁੱਖ ਤੌਰ ’ਤੇ ਤਿੰਨ ਸਿਧਾਂਤਾਂ ਨੂੰ ਲੈ ਕੇ ਅੱਗੇ ਵਧਦਾ ਹੈ ਪ੍ਰਤੀਨਿੱਧਤਾ ਕਰਨਾ, ਵੰਡ ਅਤੇ ਇਕਸਾਰਤਾ। ਇਹ ਏਕਾਧਿਕਾਰ, ਖਾਸ ਲਾਭ ਵਰਗੇ ਤੱਤਾਂ ਨੂੰ ਦਰ-ਕਿਨਾਰ ਕਰਦਾ ਹੈ। ਜੇਕਰ ਸਮਾਜਿਕ ਨਿਆਂ ਦੇ ਤਿੰਨਾਂ ਸਿਧਾਂਤਾਂ ਵਿਚੋਂ ਇੱਕ ਨੂੰ ਵੀ ਪਾਸੇ ਕਰ ਦਿੱਤਾ ਜਾਵੇ ਜਾਂ ਖ਼ਤਮ ਕਰ ਦਿੱਤਾ ਜਾਵੇ ਤਾਂ ਸਮੁੱਚਾ ਆਰਥਿਕ ਅਤੇ ਸਮਾਜਿਕ ਨਿਆਂ ਵਿਚਕਾਰਲਾ ਸਬੰਧਾਂ ਵਾਲਾ ਢਾਂਚਾ ਨਸ਼ਟ ਹੋ ਜਾਂਦਾ ਹੈ। ਅੱਜ ਆਰਥਿਕ ਤੌਰ ’ਤੇ ਸਾਰੇ ਦੇਸ਼ਾਂ 

ਸੰਪਾਦਕ ਦੀ ਡਾਕ

Posted On March - 23 - 2010 Comments Off on ਸੰਪਾਦਕ ਦੀ ਡਾਕ
ਰਾਖਵਾਂਕਰਨ 10 ਮਾਰਚ ਦੇ ਅੰਕ ਵਿੱਚ ਆਪ ਨੇ ਠੀਕ ਹੀ ਸਵਾਲ ਕੀਤਾ ਹੈ ਕਿ ਕੀ ਰਾਖਵਾਂਕਰਨ ਜਾਦੂ ਦੀ ਛੜੀ ਹੈ ਜਿਸ ਨਾਲ ਔਰਤਾਂ ਦਾ ਰੁਤਬਾ ਬੁਲੰਦ ਹੋ ਜਾਵੇਗਾ ਅਤੇ ਵਿਤਕਰਾ ਖਤਮ ਹੋ ਜਾਵੇਗਾ? ਭਾਰਤੀ ਸੰਵਿਧਾਨ ਅਨੁਸਾਰ ਦਲਿਤਾਂ ਲਈ ਰਾਖਵਾਂਕਰਨ ਕੀਤੇ ਨੂੰ 60 ਸਾਲ ਹੋ ਗਏ ਹਨ। ਕੀ ਰਾਖਵਾਂਕਰਨਦਿੱਤੇ ਜਾਣ ਨਾਲ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ?  ਇਸ ਦਾ ਲਾਭ ਸਿਰਫ਼ ਇਕ ਫ਼ੀਸਦੀ ਨੂੰ ਹੀ ਹੋਇਆ ਹੈ। ਇਸੇ ਤਰ੍ਹਾਂ ਹੀ ਮਹਿਲਾ ਰਾਖਵਾਂਕਰਨ ਨਾਲ ਹੋਵੇਗਾ। ਔਰਤਾਂ ਦੀ ਆਬਾਦੀ 

ਬ੍ਰਹਮੋਸ ਦਾ ਸਫ਼ਲ ਤਜਰਬਾ

Posted On March - 23 - 2010 Comments Off on ਬ੍ਰਹਮੋਸ ਦਾ ਸਫ਼ਲ ਤਜਰਬਾ
ਮਿਜ਼ਾਈਲਾਂ ਦੇ ਖੇਤਰ ’ਚ ਵੱਡਾ ਹਾਸਲ ਭਾਰਤ ਦੀ ਸਮੁੰਦਰੀ ਸੈਨਾ ਵੱਲੋਂ ਉੜੀਸਾ ਦੇ ਤਟ ਉੱਪਰ ਬੰਗਾਲ ਦੀ ਖਾੜੀ ਵਿੱਚ ਸੁਪਰਸੌਨਿਕ ਬ੍ਰਹਮੋਸ ਕਰੂਜ਼ ਮਿਜ਼ਾਈਲ ਸਫ਼ਲਤਾ ਨਾਲ ਦਾਗ਼ਣ ਦਾ ਕੀਤਾ ਗਿਆ ਤਜਰਬਾ ਵੱਡਾ ਹਾਸਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਕਿਸਮ ਦੀਆਂ ਮਿਜ਼ਾਈਲਾਂ ਰੱਖਣ ਵਾਲਾ ਇਹ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਮਿਜ਼ਾਈਲ ਦੀ 290 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਹੈ। ਇਸ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਇਸ ਕਰਕੇ ਬਣਿਆ ਹੈ ਕਿਉਂਕਿ ਅਮਰੀਕਾ ਕੋਲ ਇਸ ਵੇਲੇ 

ਮਿੱਟੀ ਬੋਲ ਸਕਦੀ ਹੈ ਬਸ਼ਰਤੇ ਕਿ…

Posted On March - 23 - 2010 Comments Off on ਮਿੱਟੀ ਬੋਲ ਸਕਦੀ ਹੈ ਬਸ਼ਰਤੇ ਕਿ…
ਸੁਰਿੰਦਰ ਭੂਪਾਲ ਇਹ ਗੱਲ 1979 ਦੀ ਹੈ ਜਦੋਂ ਮੈਂ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਪੜ੍ਹਦਾ ਸੀ। ਉਸ ਸਮੇਂ ਵੀ ‘ਪੰਜਾਬੀ ਟ੍ਰਿਬਿਊਨ’ ਵਿਚ ਰੋਜ਼ਾਨਾ ‘ਅੱਜ ਦਾ ਵਿਚਾਰ’ ਛਪਿਆ ਕਰਦਾ ਸੀ, ਜਿਸ ਨੂੰ ਸਾਡੇ ਉਸ ਸਮੇਂ ਦੇ ਸਤਿਕਾਰਯੋਗ ਹੈੱਡਮਾਸਟਰ ਸ੍ਰੀ ਕਰਤਾਰ ਸਿੰਘ ਟਿਵਾਣਾ ਸਕੂਲ ਦੇ ਦਰਵਾਜ਼ੇ ਵਿਚ ਲੱਗੇ ਬਲੈਕ ਬੋਰਡ ’ਤੇ ਲਿਖਵਾਇਆ ਕਰਦੇ ਸਨ। ਇਕ ਦਿਨ ਦਾ ਵਿਚਾਰ ਸੀ ਕਿ ‘ਬੇਸ਼ੱਕ ਜਿਸ ਕੋਲ ਪੈਸਾ ਨਹੀਂ ਉਹ ਗਰੀਬ ਹੈ, ਪਰ ਜਿਸ ਕੋਲ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਉਹ ਉਸ ਤੋਂ ਵੀ ਵੱਡਾ 

ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ

Posted On March - 23 - 2010 Comments Off on ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ
ਸ਼ਹੀਦੀ ਦਿਵਸ ਡਾ. ਪਰੇਮ ਸਿੰਘ ਸਮੇਂ ਦੇ ਬੀਤਣ ਨਾਲ ਤੇ ਭਾਰਤੀ ਜਨ ਸਮੂਹਾਂ ਦੀਆਂ ਸਭ ਪ੍ਰਾਪਤੀਆਂ ਦੇ ਬਾਵਜੂਦ ਸਮਾਜਕ ਨਾ-ਬਰਾਬਰੀ ਕਾਇਮ ਹੈ, ਸਗੋਂ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ। ਸ਼ਹੀਦਾਂ ਦਾ ਇੱਛਿਤ ਇਨਕਲਾਬ ਨਹੀਂ ਆਇਆ ਤੇ ਨਾ ਹੀ ਨੇੜ ਭਵਿੱਖ ਵਿੱਚ ਇਸ ਦੇ ਵਾਪਰਨ ਦੀਆਂ ਸੰਭਾਵਨਾਵਾਂ ਰੌਸ਼ਨ ਨਜ਼ਰ ਆਉਂਦੀਆਂ ਹਨ। ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਮੇ ਸੰਗਰਾਮ ਵਿੱਚ ਅੱਜ ਤੋਂ 79 ਸਾਲ ਪਹਿਲਾਂ ਹੋਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਇਕ ਵਿਸ਼ੇਸ਼ ਸਥਾਨ ਰੱਖਦੀ 

ਚਿੱਠੀ ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਪੰਜਾਬ ਦੇ ਗਵਰਨਰ ਨੂੰ ਲਿਖੀ

Posted On March - 23 - 2010 Comments Off on ਚਿੱਠੀ ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਪੰਜਾਬ ਦੇ ਗਵਰਨਰ ਨੂੰ ਲਿਖੀ
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਇਹ ਜੰਗ ਨਾ ਤਾਂ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ। 1) ਇਹ ਜੰਗ ਕਦੋਂ ਸ਼ੁਰੂ ਹੋਇਆ ਸੀ? ਜੇ ਅਸੀਂ ਸ਼ਹੀਦ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ ’ਤੇ ਝਾਤ ਮਾਰੀਏ ਤਾਂ ‘10 ਮਈ ਦਾ ਸ਼ੁਭ ਦਿਨ’ ਵਾਲਾ ਲੇਖ, ਸਪਸ਼ਟ ਤੌਰ ’ਤੇ ਇਸ ਯੁੱਧ ਦੀ ਸ਼ੁਰੂਆਤ 1857 ਦੇ ਗਦਰ ਤੋਂ ਮੰਨਦਾ ਹੈ। ਉਸ ਤੋਂ ਪਿੱਛੋਂ ਕੂਕਾ ਲਹਿਰ ਦਾ ਬਿਰਤਾਂਤ ਆਉਂਦਾ ਹੈ, ਜਿਸ ਨੂੰ ਭਾਵੇਂ 1857 ਦੇ ਗਦਰ ਦੇ ‘ਵਾਰਿਸ’ ਤਾਂ ਨਹੀਂ ਸਮਝਿਆ    ਗਿਆ, ਪਰ ਸਾਡੇ ਦੇਸ਼ ਵਾਸੀਆਂ ਦੀ 

ਬਿਜਲੀ ਸੰਕਟ ਦਾ ਸਾਹਮਣਾ

Posted On March - 22 - 2010 Comments Off on ਬਿਜਲੀ ਸੰਕਟ ਦਾ ਸਾਹਮਣਾ
ਪੱਕੇ ਹੱਲ ਲਈ ਉਡੀਕ ਬਰਕਰਾਰ ਹਾਲਾਂਕਿ ਗਰਮੀ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ, ਫਿਰ ਵੀ ਬਿਜਲੀ ਕੱਟ ਲਗਾਏ ਜਾਣ ਬਾਰੇ ਆ ਰਹੀਆਂ ਤਾਜ਼ਾ ਖ਼ਬਰਾਂ ਰਾਜ ਅੰਦਰ ਬਿਜਲੀ ਦੀ ਸਥਿਤੀ ਬਾਰੇ ਅਸਲੀਅਤ ਬਿਆਨ ਕਰਨ ਵਾਲੀਆਂ ਹਨ, ਸਰਕਾਰੀ ਪੱਧਰ ’ਤੇ ਦਾਅਵੇ ਜੋ ਮਰਜ਼ੀ ਕੀਤੇ ਜਾਣ। ਜਿਵੇਂ ਕਿ ਪੰਜਾਬ ਰਾਜ ਬਿਜਲੀ ਬੋਰਡ ਨੇ ਸਨਅਤਾਂ ਲਈ ਫੌਰੀ ਤੌਰ ’ਤੇ ਕੱਟ ਵਧਾਉਣ ਦਾ ਫੈਸਲਾ ਇਕ ਹੰਗਾਮੀ ਮੀਟਿੰਗ ਵਿੱਚ ਲੈਣ ਮੌਕੇ ਦੱਸਿਆ ਹੈ, ਪਿਛਲੇ ਦੋ ਦਿਨਾਂ ਵਿਚ ਰਾਜ ਅੰਦਰ ਬਿਜਲੀ ਦੀ ਮੰਗ ਅਤੇ ਸਪਲਾਈ 

ਗੱਲ ਪੱਥਰ ਦੀ

Posted On March - 22 - 2010 Comments Off on ਗੱਲ ਪੱਥਰ ਦੀ
ਰਾਜਿੰਦਰ ਪਾਲ ਸ਼ਰਮਾ ਪੱਥਰ ਦੀ ਚਰਚਾ ਪੁਰਾਣੇ ਵੇਲਿਆਂ ਤੋਂ ਚਲੀ ਆ ਰਹੀ ਹੈ। ਪੱਥਰ ਦਾ ਯੁੱਗ ਮਨੁੱਖੀ ਸਭਿਅਤਾ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਮਨੁੱਖ ਦਾ ਦਿਮਾਗ ਜਦੋਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ ਤਾਂ ਉਹ ਕਦੇ ਪੱਥਰ ਦੀ ਵਰਤੋਂ ਕਰ ਕੇ ਕੰਮ ਸਾਰਦਾ ਸੀ ਤੇ  ਕਦੇ ਧਾਤ ਦੀ। ਉਂਜ ਧਾਤ ਦੀ ਵਰਤੋਂ ਤਰੱਕੀ ਦਾ ਟੰਬਾ   ਹੋਰ ਚੜ੍ਹਨ ਨਾਲ ਹੀ  ਸ਼ੁਰੂ ਹੋਈ। ਪੱਥਰ ਯੁੱਗ ਮੁਕਾਬਲਤਨ ਪਛੜਿਆ ਗਿਣਿਆ ਜਾਂਦਾ ਹੈ। ਜਿਸ ਘਰ ਬੇਚਾਰੀਆਂ ਕੁੜੀਆਂ ਪੈਦਾ ਹੋਈ ਜਾਇਆ ਕਰਦੀਆਂ ਸਨ ਤਾਂ ਸਾਡੇ 

ਮਹਿੰਗਾਈ ਬੇਕਾਬੂ, ਵਿਵਸਥਾ ਬੇਨਕਾਬ

Posted On March - 22 - 2010 Comments Off on ਮਹਿੰਗਾਈ ਬੇਕਾਬੂ, ਵਿਵਸਥਾ ਬੇਨਕਾਬ
ਖਰੀਆਂ-ਖਰੀਆਂ ਆਪਣੇ ਆਪ ਨੂੰ ਜਿਉਂਦਾ ਰੱਖਣ, ਬਚਾਉਣ ਅਤੇ ਵਿਕਾਸ ਕਰਨ ਲਈ ਸ਼ੋਸ਼ਿਤ ਵਰਗ ਵੱਲੋਂ ਜਥੇਬੰਦਕ ਮੰਚ ਉਸਾਰਨੇ ਜ਼ਰੂਰੀ ਹਨ। ਕੇਵਲ ਇਨ੍ਹਾਂ ਨਾਲ ਹੀ ਦੇਸ਼ ਵਿੱਚ ਢਾਂਚਾਗਤ ਪਰਿਵਰਤਨ ਸੰਭਵ ਹਨ। ਜਿਨ੍ਹਾਂ ਅਮਰ ਸ਼ਹੀਦਾਂ ਨੇ ਭਾਰਤ ਵਿੱਚੋਂ ਅੰਗਰੇਜ਼ੀ ਸਾਮਰਾਜ ਦਾ ਖਾਤਮਾ ਕੀਤਾ ਉਨ੍ਹਾਂ ਦੀ ਔਲਾਦ ਲਈ ਇਸ ਬੇਨਕਾਬ ਹੋਈ ਸ਼ੋਸ਼ਣ-ਗ੍ਰਸਤ ਵਿਵਸਥਾ ਨੂੰ ਸਿੱਧੇ ਰਾਹ ਪਾਉਣਾ ਕੋਈ ਅਸੰਭਵ ਕਾਰਜ ਨਹੀਂ। ਓ.ਪੀ. ਵਰਮਾ ਭਾਰਤ ਵਿੱਚ ਨਿੱਤ ਵਰਤੋਂ ਅਤੇ ਖਾਣ ਪੀਣ ਵਾਲੀਆਂ ਵਸਤਾਂ 

ਹਮ ਭੀ ਖ਼ੁਆਬ ਰਖਤੇ ਹੈਂ…

Posted On March - 22 - 2010 Comments Off on ਹਮ ਭੀ ਖ਼ੁਆਬ ਰਖਤੇ ਹੈਂ…
ਅਨੁਭਵ ਵਿਕਰਮ ਸਿੰਘ ਸੰਗਰੂਰ ਕਾਸ਼! ਇਨਸਾਨ ਦੀ ਫ਼ਿਤਰਤ ਵੀ ਖ਼ੁਆਬ ਵਰਗੀ ਹੁੰਦੀ। ਖ਼ੁਆਬ, ਕਦੀ ਨਾ ਤਾਂ ਇਹ ਦੇਖਦੇ ਅਤੇ ਨਾ ਹੀ ਇਹ ਸੋਚਦੇ ਹਨ ਕਿ ਅਸੀਂ ਜਿਸ ਦੇ ਦਿਲ ਵਿਚ ਵੱਸਣ ਜਾ ਰਹੇ ਹਾਂ ਉਸ ਦਾ ਧਰਮ ਤੇ ਜਾਤ ਕੀ ਹੈ? ਜਾਂ ਉਹ ਕਿੰਨਾ ਗ਼ਰੀਬ ਤੇ ਕਿੰਨਾ ਅਮੀਰ ਹੈ? ਪਤਾ ਹੀ ਨਹੀਂ ਲੱਗਦਾ ਕਿ ਇਹ ਅੱਖੋਂ ਹੀਣੇ ਖ਼ੁਆਬ ਦਿਲ ਵਿਚ ਕਿਵੇਂ ਅਜਿਹੀ ਥਾਂ ਭਾਲ ਕੇ ਬਹਿ ਜਾਂਦੇ ਨੇ ਕਿ ਫਿਰ ਉੱਥੋਂ  ਕੱਢਣੇ ਔਖੇ ਹੋ ਜਾਂਦੇ ਹਨ। ਪਰ ਇਨਸਾਨ ਤਾਂ ਜਿਉਂਦਾ ਹੀ ਖ਼ੁਆਬਾਂ ਨਾਲ ਹੈ। ਮੈਂ ਜਦ ਵੀ ਕਦੀ ਇਸ ਤਰ੍ਹਾਂ 

ਪਾਣੀ ਦੀ ਸੰਭਾਲ ਸਭ ਦਾ ਫਰਜ਼

Posted On March - 22 - 2010 Comments Off on ਪਾਣੀ ਦੀ ਸੰਭਾਲ ਸਭ ਦਾ ਫਰਜ਼
ਵਿਸ਼ਵ ਜਲ ਦਿਵਸ ਡਾ. ਚਰਨਜੀਤ ਸਿੰਘ ਨਾਭਾ ਧਰਤੀ ’ਤੇ 1400 ਮਿਲੀਅਨ ਕਿਊਬਕ ਮੀਟਰ ਪਾਣੀ ਹੈ ਜਿਸ ਦਾ 2.5 ਫੀਸਦੀ ਹਿੱਸਾ ਸਿਰਫ ਪੀਣਯੋਗ ਹੈ। ਕੁੱਲ ਪਾਣੀ ਦਾ 1.5 ਫੀਸਦੀ ਹਿੱਸਾ, ਜਿਸ ਵਿਚ ਝੀਲਾਂ, ਦਰਿਆਵਾਂ ਅਤੇ ਜ਼ਮੀਨਦੋਜ਼ ਪਾਣੀ ਸ਼ਾਮਲ ਹੈ, ਮਨੁੱਖ ਅਤੇ ਸਮੁੱਚੀ ਕਾਇਨਾਤ ਦੀ ਵਰਤੋਂ ਲਈ ਮੌਜੂਦ ਹੈ। ਮਨੁੱਖ ਦੀ ਆਪਣੀ ਬਣਤਰ ਦਾ 70% ਹਿੱਸਾ ਪਾਣੀ ਹੈ। ਜੇ ਮਨੁੱਖੀ ਸਰੀਰ ਵਿੱਚੋਂ ਇਹ ਮਾਤਰਾ 5% ਘਟ ਜਾਵੇ ਤਾਂ ਬੇਚੈਨੀ, 10% ਘਟ ਜਾਵੇ ਤਾਂ ਚੱਲਣ-ਫਿਰਨ ਤੋਂ ਅਸਮਰੱਥ ਅਤੇ ਜੇ 20% ਘਟ ਜਾਵੇ ਤਾਂ ਮੌਤ ਹੋਣੀ 

ਕਿਤਾਬਾਂ ਦੀ ਬੇਕਦਰੀ

Posted On March - 22 - 2010 Comments Off on ਕਿਤਾਬਾਂ ਦੀ ਬੇਕਦਰੀ
ਬਖਸ਼ੀਸ਼ ਸਿੰਘ ਆਜ਼ਾਦ ਕਿਤਾਬਾਂ ਬੰਦੇ ਨੂੰ ਆਤਮ-ਵਿਸ਼ਵਾਸ, ਨਿਮਰਤਾ, ਸੰਜਮ, ਦਿਆਲਤਾ, ਭਾਵੁਕਤਾ, ਸਿਆਣਪ, ਦਲੇਰੀ ਆਦਿ ਗੁਣ ਪ੍ਰਦਾਨ ਕਰਦੀਆਂ ਹਨ। ਕਿਸੇ ਇਕ ਕਿਤਾਬ ਨੂੰ ਪੜ੍ਹਨ ਦਾ ਮਤਲਬ ਹੈ ਕਿਸੇ ਵਿਦਵਾਨ ਦੀ ਘੰਟਿਆਂ ਬੱਧੀ ਸੰਗਤ ਮਾਨਣਾ। ਕਿਤਾਬਾਂ ਕੋਲ ਤਾਂ ਅਜਿਹੀ ਸ਼ਕਤੀ ਹੈ ਕਿ ਉਹ ਕਿਸੇ ਨੂੰ ਵੀ ਮਰ ਚੁੱਕੇ ਕਿਸੇ ਸਿਧਾਂਤਕਾਰ ਜਾਂ ਬੁੱਧੀਮਾਨ ਨਾਲ ਵੀ ਮਿਲਵਾ ਸਕਦੀਆਂ ਹਨ। ਕੋਈ ਵੀ ਸਿਧਾਂਤਕ ਸ਼ਕਤੀ ਜਾਂ ਵਿਚਾਰਾਤਮਕ ਪਕਿਆਈ ਅਧਿਐਨ ਤੋਂ ਬਿਨਾਂ ਨਹੀਂ ਆ ਸਕਦੀ। ਅੰਗਰੇਜ਼ੀ ਸਾਮਰਾਜ 
Available on Android app iOS app
Powered by : Mediology Software Pvt Ltd.