ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਖ ਕਲਟ ਨਹੀਂ ਸਿੱਖ ਧਰਮ ਸੁਪਰੀਮ ਕੋਰਟ ਦੇ ਬਾਬਰੀ ਮਸਜਿਦ ਬਾਰੇ ਫ਼ੈਸਲੇ ਵਿਚ ਜੱਜਾਂ ਨੇ ਸਿੱਖ ਪੰਥ ਨੂੰ ‘ਸਿੱਖ ਕਲਟ’ ਲਿਖਿਆ ਹੈ। ਇਹ ਸ਼ਬਦ ਅਢੁੱਕਵਾਂ ਹੈ। ‘ਮਹਾਨ ਕੋਸ਼’ ਵਿਚ ਪੰਥ ਦੇ ਅਰਥ ਹੋਰਨਾਂ ਅਰਥਾਂ ਤੋਂ ਇਲਾਵਾ ‘ਧਰਮ ਅਤੇ ਮਜ਼ਹਬ’ ਵੀ ਕੀਤੇ ਗਏ ਹਨ। ਜਦੋਂ ਅਸੀਂ ‘ਕਲਟ’ ਸ਼ਬਦ ਦੀ ਵਰਤੋਂ ਕਰਦੇ ਹਾਂ ...

Read More

ਢਹਿ ਰਿਹਾ ਘਰ ਬਣ ਰਿਹਾ ਘਰ

ਢਹਿ ਰਿਹਾ ਘਰ ਬਣ ਰਿਹਾ ਘਰ

ਜਗਦੀਪ ਸਿੱਧੂ ਮੇਰਾ ਪਿਤਾ ਸੜਕਾਂ ਦੇ ਮਹਿਕਮੇ ਪੀਡਬਲਿਊਡੀ ਵਿਚ ਨੌਕਰੀ ਕਰਦਾ ਸੀ। ਬਦਲੀ ਕਦੇ ਇੱਥੇ ਕਦੇ ਉੱਥੇ। ਉਹਨੂੰ ਆਪਣਾ ਹੀ ਕੋਈ ਕਿਤੇ ਇਕ ਥਾਂ ਘਰ ਬਣਾਉਣ ਦਾ ਰਾਹ ਨਹੀਂ ਸੀ ਲੱਭ ਰਿਹਾ। ਸਾਡਾ ਜੱਦੀ ਪਿੰਡ ਮੂਸਾ ਰੇਤੀਲਾ ਖਰਬੂਜਿਆਂ ਦੀ ਮਿਠਾਸ ਨਾਲ ਭਰਿਆ। ਹੁਣ ਨਾ ਰੇਤ ਨਾ ਮਿਠਾਸ। ਫਿਰ ਉਸ ਨੇ ਪਿੰਡ ...

Read More

ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ

ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ

ਡਾ. ਪਿਆਰਾ ਲਾਲ ਗਰਗ ਮਾਂ ਕਹਿੰਦੀ ਹੈ, “ਹਾਂ ਮੈਂ ਚਾਹੁੰਦੀ ਸੀ ਕਿ ਮੇਰਾ ਨਸ਼ੇੜੀ ਪੁੱਤ ਮਰ ਜਾਵੇ!” ਕਿਤੇ ਨਸ਼ੇੜੀ ਮਾਂ ਆਪਣੀ ਧੀ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੀ ਹੈ, ਤੇ ਨਸ਼ੇੜੀ ਪਤਨੀ ਆਪਣੇ ਪਤੀ ਨੂੰ ਵੀ ਨਸ਼ੇੜੀ ਬਣਾ ਦਿੰਦੀ ਹੈ। ਨਸ਼ੇੜੀ ਔਰਤ ਧੰਦਾ ਕਰਨ ਲੱਗ ਜਾਂਦੀ ਹੈ। ਨਸ਼ੇੜੀ ਪੁੱਤਰ ਬਾਪ ਦਾ ਕਤਲ ...

Read More

ਮੌਸਮੀ ਐਮਰਜੈਂਸੀ ਤੋਂ ਕਿਵੇਂ ਬਚਿਆ ਜਾਵੇ

ਮੌਸਮੀ ਐਮਰਜੈਂਸੀ ਤੋਂ ਕਿਵੇਂ ਬਚਿਆ ਜਾਵੇ

ਡਾ. ਗੁਰਿੰਦਰ ਕੌਰ ਪੰਜ ਨਵੰਬਰ ਨੂੰ 153 ਮੁਲਕਾਂ ਦੇ 11 ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਆਲਮੀ ਪੱਧਰ ਉੱਤੇ ਮੌਸਮੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਵਿਗਿਆਨੀਆਂ ਨੇ ਇਹ ਐਲਾਨ ਪਿਛਲੇ 20 ਸਾਲਾਂ ਦੇ ਜਨਤਕ ਕੀਤੇ ਅੰਕੜਿਆਂ ਦੇ ਵਿਗਿਆਨਕ ਅਧਿਐਨ ਦੇ ਆਧਾਰ ਉੱਤੇ ਕੀਤਾ ਹੈ। ਬਾਇਓ ਸਾਇੰਸ ਜਰਨਲ ਵਿਚ ਨਸ਼ਰ ਰਿਪੋਰਟ ਅਨੁਸਾਰ, ਵਿਗਿਆਨੀਆਂ ...

Read More

ਆਖ ਦਮੋਦਰ ਅੱਖੀਂ ਡਿੱਠਾ...

ਆਖ ਦਮੋਦਰ ਅੱਖੀਂ ਡਿੱਠਾ...

ਗੁਰਸ਼ਰਨ ਕੌਰ ਮੋਗਾ ਸਵੇਰੇ ਦਸ ਕੁ ਵੱਜੇ ਹੋਣਗੇ, ਬੱਸ ਅੱਡੇ ਤੇ ਇੱਕ ਸਕੂਟਰ ਤੇਜ਼ੀ ਨਾਲ ਆਇਆ ਅਤੇ ਸੱਠ ਕੁ ਸਾਲਾਂ ਦੀ ਮਾਤਾ ਅਤੇ ਛੇ ਸੱਤ ਸਾਲਾਂ ਦੇ ਮੁੰਡੇ ਨੂੰ ਉਤਾਰ ਕੇ ਮੁੜ ਗਿਆ। ਮਾਤਾ ਪਹਿਰਾਵੇ ਅਤੇ ਹੱਥ ਵਿਚ ਫੜੇ ਪੁਰਾਣੇ ਜਿਹੇ ਝੋਲੇ ਤੋਂ ਸਾਧਾਰਨ ਘਰ ਦੀ ਔਰਤ ਲੱਗਦੀ ਸੀ। ਕੁਲਫ਼ੀ ਵਾਲੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸ਼ਹੀਦਾਂ ਦੀਆਂ ਕੁਰਬਾਨੀਆਂ 16 ਨਵੰਬਰ ਨੂੰ ਗ਼ਦਰੀ ਯੋਧਿਆਂ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੰਦਾ ਗੁਰਪ੍ਰੀਤ ਸਿੰਘ ਰਟੌਲ ਦਾ ਲੇਖ ਇਤਿਹਾਸ ਦਾ ਸੂਹਾ ਸਫ਼ਾ’ ਪੜ੍ਹਿਆ। ਪੰਡਿਤ ਕਾਸ਼ੀ ਰਾਮ ਜੋ ਆਜ਼ਾਦੀ ਦੀ ਲੜਾਈ ਵਿਚ ਫਾਂਸੀ ਲੱਗਣ ਵਾਲੇ ਪਹਿਲੇ ਸ਼ਹੀਦ ਸਨ ਜਾਂ ਉਨ੍ਹਾਂ ਨਾਲ ਅੰਗਰੇਜ਼ ਹਕੂਮਤ ਵੱਲੋਂ ਮਾਰਚ 1915 ਵਿਚ ਫਾਂਸੀ ਦੀ ਸਜ਼ਾ ਭੁਗਤਣ ਵਾਲੇ ...

Read More

ਔਰਤ ਦੇ ਤਨ ਮਨ ਦੀ ਗੱਲ ਕਰਨ ਵਾਲੀ ਲੇਖਿਕਾ

ਔਰਤ ਦੇ ਤਨ ਮਨ ਦੀ ਗੱਲ ਕਰਨ ਵਾਲੀ ਲੇਖਿਕਾ

ਵੀਣਾ ਭਾਟੀਆ ਅਜੀਤ ਕੌਰ ਆਜ਼ਾਦੀ ਮਗਰੋਂ ਉੱਭਰੀਆਂ ਪੰਜਾਬੀ ਦੀਆਂ ਉਨ੍ਹਾਂ ਪ੍ਰਸਿੱਧ ਲੇਖਕਾਵਾਂ ਵਿਚੋਂ ਇਕ ਹੈ ਜਿਨ੍ਹਾਂ ਦਾ ਨਾਂ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸ ਦਾ ਮਾਨਸਿਕ ਝਰੋਖਾ ਬਹੁਤ ਵਿਆਪਕ ਹੈ। ਉਸ ਦੀਆਂ ਲਿਖਤਾਂ ਵਿਚ ਵਿਸ਼ੇ ਦੇ ਤੌਰ ’ਤੇ ਔਰਤਾਂ ਦਾ ਸੰਘਰਸ਼ ਅਤੇ ਪਰਿਵਾਰ ਤੇ ਸਮਾਜ ਵਿਚ ਉਨ੍ਹਾਂ ਦੀ ਦਸ਼ਾ ਸਬੰਧੀ ...

Read More


 •  Posted On November - 19 - 2019
  ਜੰਮੂ ਕਸ਼ਮੀਰ ਦੀ ਸਿਆਸੀ ਸਥਿਤੀ ਦਾ ਵਿਰੋਧਾਭਾਸ ਅਜੀਬ ਵਿਅੰਗਮਈ ਤਰੀਕੇ ਨਾਲ ਪੇਸ਼ ਹੋ ਰਿਹਾ ਹੈ; 5 ਅਗਸਤ ਤੋਂ 34 ਸਿਆਸੀ....
 •  Posted On November - 19 - 2019
  ਭਾਰਤ ਦੇ ਗੁਆਂਢੀ ਦੇਸ਼ ਸ੍ਰੀ ਲੰਕਾ ਵਿਚ ਵੀ ਸੱਜੇਪੱਖੀ ਬਹੁਗਿਣਤੀਵਾਦੀ ਸਰਕਾਰ ਬਣ ਗਈ ਹੈ। ਸਾਬਕਾ ਫ਼ੌਜੀ ਅਫ਼ਸਰ ਗੋਟਬਾਯਾ ਰਾਜਪਕਸਾ ਦੇ....
 • ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ
   Posted On November - 19 - 2019
  ਮਾਂ ਕਹਿੰਦੀ ਹੈ, “ਹਾਂ ਮੈਂ ਚਾਹੁੰਦੀ ਸੀ ਕਿ ਮੇਰਾ ਨਸ਼ੇੜੀ ਪੁੱਤ ਮਰ ਜਾਵੇ!” ਕਿਤੇ ਨਸ਼ੇੜੀ ਮਾਂ ਆਪਣੀ ਧੀ ਨੂੰ ਸੰਗਲਾਂ....
 • ਢਹਿ ਰਿਹਾ ਘਰ ਬਣ ਰਿਹਾ ਘਰ
   Posted On November - 19 - 2019
  ਮੇਰਾ ਪਿਤਾ ਸੜਕਾਂ ਦੇ ਮਹਿਕਮੇ ਪੀਡਬਲਿਊਡੀ ਵਿਚ ਨੌਕਰੀ ਕਰਦਾ ਸੀ। ਬਦਲੀ ਕਦੇ ਇੱਥੇ ਕਦੇ ਉੱਥੇ। ਉਹਨੂੰ ਆਪਣਾ ਹੀ ਕੋਈ ਕਿਤੇ....

ਚੌਗਿਰਦੇ ਦੀ ਜ਼ਿੰਮੇਵਾਰੀ

Posted On May - 19 - 2010 Comments Off on ਚੌਗਿਰਦੇ ਦੀ ਜ਼ਿੰਮੇਵਾਰੀ
ਦਾਤ ਸੁਰਿੰਦਰ ਭੂਪਾਲ ਵਾਤਾਵਰਨ ਦੀ ਸਮੱਸਿਆ ਇਕੱਲੇ ਭਾਰਤ ਦੀ ਨਹੀਂ, ਬਲਕਿ ਪੂਰੇ ਵਿਸ਼ਵ ਦੀ ਹੈ। ਇੰਗਲੈਂਡ, ਅਮਰੀਕਾ ਵਰਗੇ ਪ੍ਰਗਤੀਸ਼ੀਲ ਦੇਸ਼ ਵੀ ਚਿੰਤਤ ਹਨ, ਅਸੀਂ ਇਸ ਗੱਲ ਨੂੰ ਵੀ ਭੁੱਲ ਚੁੱਕੇ ਹਾਂ ਕਿ ਧਰਤੀ, ਪਾਣੀ ਅਤੇ ਹਵਾ ਜੋ ਕੁਦਰਤ ਦੇ ਅਨਮੋਲ ਖਜ਼ਾਨੇ ਹਨ ’ਤੇ ਇਕੱਲੇ ਮਨੁੱਖ ਦਾ ਹੀ ਹੱਕ ਨਹੀਂ ਬਲਕਿ ਹੋਰ ਜੀਵਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਅਧਿਕਾਰ ਹੈ, ਜਿਨ੍ਹਾਂ ਨੂੰ ਮਨੁੱਖ ਆਪਣੇ ਐਸ਼ ਆਰਾਮ ਲਈ ਵਰਤਦਾ ਗੰਧਲਾ ਕਰ ਰਿਹਾ ਹੈ। ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਪ੍ਰਮਾਣੂ ਧਮਾਕੇ, 

ਤੁਮ ਭੀ ਥਕ ਜਾਓਗੇ…

Posted On May - 19 - 2010 Comments Off on ਤੁਮ ਭੀ ਥਕ ਜਾਓਗੇ…
ਏਕ ਕਦਮ ਦੋ ਕਦਮ ਹਰਮੇਲ ਪਰੀਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਸੁਖਾਵੇਂ ਹੋਣਾ ਨਾ ਸਿਰਫ਼ ਦੋਹਾਂ ਮੁਲਕਾਂ ਸਗੋਂ ਪੂਰੇ ਖ਼ਿੱਤੇ ਲਈ ਫਾਇਦੇਮੰਦ ਹੋਵੇਗਾ। ਕੁਝ ਤਾਕਤਾਂ ਇਹ ਸਬੰਧ ਸੁਖਾਵੇਂ ਹੋਣ ਨਹੀਂ ਦੇਣੀਆਂ ਚਾਹੁੰਦੀਆਂ। ਇਸ ਲਈ ਜਦੋਂ ਵੀ ਪੇਸ਼ਕਦਮੀ ਹੁੰਦੀ ਹੈ, ਤਾਂ ਕੁਝ ਨਾ ਕੁਝ ਅਜਿਹਾ ਵਾਪਰਦਾ ਹੈ ਕਿ ਗੱਲਬਾਤ ਦਾ ਸਿਲਸਿਲਾ ਟੁੱਟ ਜਾਂਦਾ ਹੈ। ਸਾਲ 2008 ਵਿਚ ਦੋਵੇਂ ਸਰਕਾਰਾਂ ਨੇ ਕੁਝ ਪੇਸ਼ਕਦਮੀ ਕੀਤੀ ਸੀ। ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਤਾਂ ਲੋਕਾਂ ਦੀ ਆਮਦ-ਓ-ਰਫਤ 

ਸੰਪਾਦਕ ਦੀ ਡਾਕ

Posted On May - 19 - 2010 Comments Off on ਸੰਪਾਦਕ ਦੀ ਡਾਕ
ਕਦੋਂ ਸਮਝਾਂਗੇ 3 ਮਈ ਦੇ ਅੰਕ ਵਿੱਚ ਕਾਂਤਾ ਸ਼ਰਮਾ ਦਾ ਲੇਖ ‘ਅਸੀਂ ਕਦੋਂ ਸਮਝਾਂਗੇ’ ਵਿੱਚ ਚੋਣਾਂ ਦਾ ਵਿਸਥਾਰ ਨਾਲ ਹਾਲ ਲਿਖਿਆ ਗਿਆ ਹੈ। ਚੋਣ ਪ੍ਰਕਿਰਿਆ ਦੀ ਸਾਰੀ ਜਾਣਕਾਰੀ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਨਿਚੋੜ ਕੱਢ ਕੇ ਸੱਚ ਦੇ ਰੂਪ ਵਿੱਚ ਦਿੱਤੀ ਗਈ ਹੈ। ਭਾਵੇਂ ਕਿਸੇ ਖੇਤਰ ਦੀ ਉਪ-ਚੋਣ ਹੋਵੇ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ। ਉਮੀਦਵਾਰਾਂ ਦਾ ਅਸਲੀ ਚਿਹਰਾ ਤਾਂ ਵੋਟਾਂ ਵੇਲੇ ਵੇਖਣ ਨੂੰ ਮਿਲਦਾ ਹੈ। ਉਮੀਦਵਾਰ ਸਾਰਾ ਦਿਨ ਹੱਥ ਬੰਨ੍ਹ ਕੇ ਵੋਟਰਾਂ ਦੀਆਂ ਮਿੰਨਤਾਂ ਕਰਦੇ ਹਨ ਅਤੇ 

ਆਮ ਲੋਕ ਬਨਾਮ ਪੰਜਾਬ ਸਰਕਾਰ

Posted On May - 18 - 2010 Comments Off on ਆਮ ਲੋਕ ਬਨਾਮ ਪੰਜਾਬ ਸਰਕਾਰ
ਜਨ-ਅਦਾਲਤ ਗਿਆਨੀ ਗੁਰਦੇਵ ਸਿੰਘ ਅਸੈਂਬਲੀ ਚੋਣਾਂ ’ਚ ਰਾਜ ਨਹੀਂ ਸੇਵਾ ਹੈ, ਦਾ ਨਾਅਰਾ ਦੇ ਕੇ ਵੋਟਾਂ ਲੈਣ ਵਾਲੀ ਅਕਾਲੀ-ਭਾਜਪਾ ਸਰਕਾਰ ਆਖਰ ਹਰ ਫਰੰਟ ’ਤੇ ਹੀ ਫੇਲ੍ਹ ਹੋਈ, ਕਿਉਂ ਨਜ਼ਰ ਆ ਰਹੀ ਹੈ। ਸ਼ਾਇਦ ਉਹ ਕਹਿਣੀ ਤੇ ਕਰਨੀ ’ਚ ਖਰੀ ਨਹੀਂ ਉਤਰੀ। ਜਨਤਕ ਅਦਾਰਾ ਬਿਜਲੀ ਬੋਰਡ ਨੂੰ ਭੰਗ ਕਰਨ ਤੋਂ ਪਹਿਲੋਂ ਵੀ ਉਹ ਇਹੋ ਕਹਿੰਦੇ ਸਨ ਕਿ ਨਿੱਜੀਕਰਨ ਨਹੀਂ, ਨਿਗਮੀਕਰਨ ਕੀਤਾ ਜਾ ਰਿਹਾ ਹੈ। ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੋਂਦ ਵਿਚ ਲਿਆ ਧਰੀ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਹ 

ਰਾਹ ਪਏ ਜਾਣੀਏਂ ਜਾਂ ਵਾਹ ਪਏ

Posted On May - 18 - 2010 Comments Off on ਰਾਹ ਪਏ ਜਾਣੀਏਂ ਜਾਂ ਵਾਹ ਪਏ
ਹੱਡ ਬੀਤੀ ਅਮਰ ਵਾਲੀਆ ਤਕਰੀਬਨ ਡੇਢ ਮਹੀਨੇ ਦੇ ਹਸਪਤਾਲਾਂ ਦੇ ਧੱਕੇ ਖਾਣ ਤੋਂ ਬਾਅਦ ਜਦੋਂ ਇਕੋ ਹੀ ਟੀਕੇ ਨੇ ਮਾਂ ਨੂੰ ਵੈਂਟੀਲੇਟਰ (ਸਾਹ ਲੈਣ ਵਾਲੀ ਮਸ਼ੀਨ) ਉੱਤੇ ਪਹੁੰਚਾ ਦਿੱਤਾ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਤਾਂ ਮਹਿਜ਼ ਇਕ ਇਤਫਾਕ ਹੀ ਹੈ ਕਿ ਟੀਕਾ ਲੱਗਣ ਦਾ ਸਮਾਂ ਤੇ ਅਟੈਕ ਦਾ ਸਮਾਂ ਰਲ ਗਿਆ। ਪਰ ਮੈਂ ਆਪਣੇ ਮਨ ਨੂੰ ਕਿਵੇਂ ਸਮਝਾਵਾਂ? ਪੀ.ਜੀ.ਆਈ. ਦੇ ਜਿਗਰ ਦੇ ਮਾਹਿਰ ਮੰਨੇ ਜਾਂਦੇ ਡਾਕਟਰ ਆਰ.ਕੇ. ਧੀਮਾਨ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਮਰੀਜ਼ ਦੀ ਉਮਰ 

ਸ਼ਹਿਰਾਂ ਲਈ ਜਨਤਕ ਟਰਾਂਸਪੋਰਟ ਦੀ ਲੋੜ

Posted On May - 18 - 2010 Comments Off on ਸ਼ਹਿਰਾਂ ਲਈ ਜਨਤਕ ਟਰਾਂਸਪੋਰਟ ਦੀ ਲੋੜ
ਅਹਿਮ ਮੁੱਦਾ ਸ਼ੰਗਾਰਾ ਸਿੰਘ ਭੁੱਲਰ ਅੱਜ ਦੇਸ਼ ਦੇ ਛੋਟੇ ਵੱਡੇ ਸ਼ਹਿਰਾਂ ਵਿਚ ਲਗਾਤਾਰ ਵਧ ਰਿਹਾ ਭੀੜ-ਭੜੱਕਾ ਘਟਾਉਣ ਦਾ ਜੇ ਕੋਈ ਰਾਹ ਹੈ ਤਾਂ ਉਹ ਸਿਰਫ ਤੇ ਸਿਰਫ ਜਨਤਕ ਟਰਾਂਸਪੋਰਟ ਦੀ ਮਜ਼ਬੂਤੀ ਦਾ ਹੈ। ਆਟੋਮੋਬਾਈਲ ਇੰਡਸਟਰੀ ਵਿਚ ਆਏ ਇਨਕਲਾਬ ਅਤੇ ਛੋਟੇ ਛੋਟੇ ਬੈਂਕਾਂ ਵੱਲੋਂ ਵੀ ਵਹੀਕਲ ਕਰਜ਼ੇ ਬਹੁਤ ਛੇਤੀ ਅਤੇ ਬਹੁਤ ਹੀ ਘੱਟ ਦਰਾਂ ’ਤੇ ਉਪਲਬਧ ਕਰਾਏ ਜਾਣ ਨੇ ਸ਼ਹਿਰਾਂ ਵਿਚ ਵਹੀਕਲਾਂ ਦੀ ਗਿਣਤੀ ਇਸ ਕਦਰ ਵਧਾ ਦਿੱਤੀ ਹੈ ਕਿ ਹੁਣ ਪਾਰਕਿੰਗ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਹਾਲਾਤ ਵੀ ਪਹਿਲਾਂ 

ਸਿਆਸਤਦਾਨਾਂ ਦੀਆਂ ਡਿਗਰੀਆਂ ਜਾਅਲੀ

Posted On May - 18 - 2010 Comments Off on ਸਿਆਸਤਦਾਨਾਂ ਦੀਆਂ ਡਿਗਰੀਆਂ ਜਾਅਲੀ
ਨੂਰ-ਉਜ਼-ਜ਼ਮਾਂ ਪਾਕਿਸਤਾਨੀ ਕੌਮੀ ਅਸੈਂਬਲੀ ਦੇ ਬਹੁਤ ਸਾਰੇ ਮੈਂਬਰ ਜਾਅਲੀ ਡਿਗਰੀਆਂ ਚੁੱਕੀ ਫਿਰਦੇ ਹਨ। ਉਨ੍ਹਾਂ ਜਨਰਲ ਪ੍ਰਵੇਜ਼ ਮੁਸ਼ੱਰਫ਼ ਦੇ ਸ਼ਾਸਨਕਾਲ ਸਮੇਂ ਹਾਊਸ ਵਿੱਚ ਦਾਖਲ ਹੋਣ ਲਈ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਜਨਰਲ ਨੇ ਸਾਲ-2002 ਵਿੱਚ ਕਾਨੂੰਨ ਲਾਗੂ ਕੀਤਾ ਸੀ, ਜਿਸ ਮੁਤਾਬਿਕ ਜਿਨ੍ਹਾਂ ਉਮੀਦਵਾਰਾਂ ਕੋਲ ਵਿੱਦਿਅਕ ਡਿਗਰੀਆਂ ਨਹੀਂ ਹਨ, ਉਹ ਚੋਣ ਨਹੀਂ ਲੜ ਸਕਦੇ। ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਮੁੱਖ ਨਿਸ਼ਾਨਾ ਮਸ਼ਹੂਰ ਵਿਰੋਧੀ ਨੇਤਾ ਨਵਾਬਜ਼ਾਦਾ ਨਸਰੂਲਾਹ 

ਨਿੱਕਿਆਂ ਦੇ ਵੱਡੇ ਸੁਪਨੇ

Posted On May - 18 - 2010 Comments Off on ਨਿੱਕਿਆਂ ਦੇ ਵੱਡੇ ਸੁਪਨੇ
ਜਸਵਿੰਦਰ ਕੌਰ ਜਟਾਣਾ ਨਿੱਕੇ-ਨਿੱਕੇ ਬੱਚਿਆਂ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਉਹ ਵੱਡੇ ਹੋ ਕੇ ਕੀ ਬਣਨਗੇ? ਬੱਚੇ ਆਪਣਾ-ਆਪਣਾ ਜਵਾਬ ਦੇਣ ਲਈ ਉਤਾਵਲੇ ਹੋ ਉੱਠੇ। ਮਹਾਜਨਾਂ ਦੇ ਕਿਰਨ ਨੇ ਸੰਗਦੇ ਜਿਹੇ ਨੇ ਜਵਾਬ ਦਿੱਤਾ, ‘‘ਜੀ ਮੈਂ ਤਾਂ ਡਾਕਟਰ ਬਣੂੰਗਾ।’’ ਅਕਾਸ਼ ਤੇ ਹਰਪ੍ਰੀਤ ਕਹਿੰਦੇ, ‘‘ਅਸੀਂ ਤਾਂ ਫ਼ੌਜੀ ਬਣਾਂਗੇ। ਸੋਨੀਆ, ਸੁੱਖੀ ਤੇ ਕੋਮਲ ਕਹਿੰਦੀਆਂ, ਅਸੀਂ ਤਾਂ ਟੀਚਰ ਬਣਾਂਗੀਆਂ। ਕੁੰਵਰ ਤੇ ਸੂਰਜ ਕਹਿੰਦੇ, ਅਸੀਂ ਪਾਇਲਟ ਬਣਾਂਗੇ।’’ ਅੰਤ ਮੈਂ ਮਾੜਕੂ ਜਿਹੇ ਮਾਨਵ ਨੂੰ ਪੁੱਛਿਆ, ਤੁਸੀਂ 

ਟਾਲਿਆ ਜਾ ਸਕਣ ਵਾਲਾ ਦੁਖਾਂਤ

Posted On May - 18 - 2010 Comments Off on ਟਾਲਿਆ ਜਾ ਸਕਣ ਵਾਲਾ ਦੁਖਾਂਤ
ਪ੍ਰਬੰਧਕੀ ਮਸ਼ੀਨਰੀ ਸਬਕ ਸਿੱਖੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਕਾਰਨ ਦੋ ਜਣਿਆਂ ਦੀ ਮੌਤ ਹੋਣ ਅਤੇ 9 ਮੁਸਾਫ਼ਰਾਂ ਦੇ ਜ਼ਖਮੀ ਹੋਣ ਦੀ ਘਟਨਾ ਬਹੁਤ ਮੰਦਭਾਗੀ ਹੈ। ਰੇਲਵੇ ਪ੍ਰਬੰਧਕਾਂ ਵੱਲੋਂ ਪਲੇਟਫਾਰਮ ਨੰਬਰ 12 ਅਤੇ 13 ਤੋਂ ਬਿਹਾਰ ਜਾਣ ਵਾਲੀਆਂ ਗੱਡੀਆਂ ’ਚ ਤਬਦੀਲੀ ਬਾਰੇ ਐਨ ਆਖਰੀ ਪਲਾਂ ’ਚ ਕੀਤੀ ਗਈ ਅਨਾਊਂਸਮੈਂਟ ਨਾਲ ਹਜ਼ਾਰਾਂ ਮੁਸਾਫ਼ਰਾਂ ਵਿੱਚ ਜਿਹੜੀ ਹੜਬੜੀ ਮੱਚੀ, ਉਸ ਕਾਰਨ ਦੋ ਮੁਸਾਫ਼ਰਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋ ਗਏ। ਪ੍ਰਬੰਧਕਾਂ ਵੱਲੋਂ ਭਾਗਲਪੁਰ ਜਾਣ ਵਾਲੀ 

ਸੰਪਾਦਕ ਦੀ ਡਾਕ

Posted On May - 18 - 2010 Comments Off on ਸੰਪਾਦਕ ਦੀ ਡਾਕ
ਮਾੜੀ ਪਿਰਤ ਨੂੰ ਠੱਲ੍ਹ 27 ਅਪਰੈਲ ਦਾ ਸੰਪਾਦਕੀ ‘ਅਮਰਿੰਦਰ ਦੀ ਬਹਾਲੀ’ ਬਾਦਲ ਸਰਕਾਰ ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਮੈਂਬਰ ਵਜੋਂ ਬਰਖਾਸਤਗੀ ਨੂੰ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਮਹੂਰੀ ਕਦਰਾਂ ਕੀਮਤਾਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੀ ਵਿਧਾਨ ਸਭਾ ਸਮੇਂ ਤਤਕਾਲੀਨ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਅਧਿਕਾਰਾਂ 

ਡਾਕਟਰੀ ਸਿੱਖਿਆ ਉੱਤੇ ਨਜ਼ਰਸਾਨੀ ਜ਼ਰੂਰੀ

Posted On May - 17 - 2010 Comments Off on ਡਾਕਟਰੀ ਸਿੱਖਿਆ ਉੱਤੇ ਨਜ਼ਰਸਾਨੀ ਜ਼ਰੂਰੀ
ਖ਼ੁਦਮੁਖ਼ਤਾਰੀ ਬਨਾਮ ਦਖ਼ਲਅੰਦਾਜ਼ੀ ਵਿਵਾਦਾਂ ਵਿੱਚ ਘਿਰੀ ਮੈਡੀਕਲ ਕੌਂਸਲ ਆਫ਼ ਇੰਡੀਆ ਨੂੰ ਭੰਗ ਕਰ ਦੇਣ ਦੇ ਫ਼ੈਸਲੇ ਨਾਲ ਡਾਕਟਰੀ ਦੀ ਪੜ੍ਹਾਈ ਅਤੇ ਕਿੱਤੇ ਸਬੰਧੀ ਨਵੇਂ ਕਾਨੂੰਨ ਲਈ ਰਾਹ ਪੱਧਰਾ ਹੋ ਗਿਆ ਹੈ। ਕਈ ਦਿਨਾਂ ਤੋਂ ਚੱਲ ਰਹੀ ਚਰਚਾ ਮੁਤਾਬਿਕ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਕਾਨੂੰਨ ਮੰਤਰਾਲੇ ਵੱਲੋਂ ਕੌਂਸਲ ਨੂੰ ਭੰਗ ਕਰਨ ਦਾ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ। ਕੌਂਸਲ ਦੇ ਪ੍ਰਧਾਨ ਡਾ. ਕੇਤਨ ਦਿਸਾਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੌਂਸਲ ਦਾ ਸਾਰਾ ਕੰਮ ਠੱਪ ਪਿਆ ਹੈ। ਨਵੇਂ 

ਖੁੱਲ੍ਹੀ ਕਿਤਾਬ ਵਰਗੇ ਲੋਕ

Posted On May - 17 - 2010 Comments Off on ਖੁੱਲ੍ਹੀ ਕਿਤਾਬ ਵਰਗੇ ਲੋਕ
ਸ਼ਸ਼ੀ ਲਤਾ ਜੇ ਪੰਜਾਬੀਆਂ ਦੇ ਸੁਭਾਅ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਮਿਲਾਪੜੇ, ਹਸਮੁਖ ਤੇ ਮਿਹਨਤੀ ਹੁੰਦੇ ਹਨ। ਇਕ-ਦੂਜੇ ਲਈ ਮਰ ਮਿਟਣ ਲਈ ਤਿਆਰ ਰਹਿੰਦੇ ਹਨ। ਖੁੱਲ੍ਹੀ ਕਿਤਾਬ ਵਰਗੇ ਇਹ ਲੋਕ ਜਿੱਥੇ ਵੀ ਜਾਂਦੇ ਹਨ ਆਪਣੀ ਪਛਾਣ ਬਣਾ ਲੈਂਦੇ ਹਨ। ਪ੍ਰਾਹੁਣਚਾਰੀ ਵਿਚ ਵੀ ਬਹੁਤ ਅੱਗੇ ਹਨ, ਮੈਨੂੰ ਤਾਂ ਇੰਜ ਲੱਗਦੈ ਜਿਵੇਂ ਇਨ੍ਹਾਂ ਦੇ ਖੂਨ ਵਿਚ ਹੀ ਰਚੀ ਹੋਈ ਹੈ। ਫੇਰ ਵੀ ਸ਼ਹਿਰੀ ਤੇ ਪੇਂਡੂ ਲੋਕਾਂ ਦੇ ਸੁਭਾਅ ਵਿਚ ਥੋੜ੍ਹਾ ਅੰਤਰ ਹੈ ਜਿਸ ਬਾਰੇ ਮੈਂ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੀ ਹਾਂ। ਲਓ 

ਖ਼ੁਸ਼ਹਾਲੀ ਤੋਂ ਸੱਥਰ ਤੱਕ

Posted On May - 17 - 2010 Comments Off on ਖ਼ੁਸ਼ਹਾਲੀ ਤੋਂ ਸੱਥਰ ਤੱਕ
ਪਾਣੀ ਸੰਕਟ ਚਰਨਜੀਤ ਭੁੱਲਰ ਦੱਖਣ-ਪੱਛਮੀ ਪੰਜਾਬ ਨੇ ਜਦੋਂ ‘ਚਿੱਟੇ ਸੋਨੇ’ ਦੀ ਖੇਤੀ ’ਚ ਮੱਲ ਮਾਰੀ ਤਾਂ ਮਾਲਵਾ ਅਮੀਰ ਹੋ ਗਿਆ। ਇਸ ਨੂੰ ‘ਮਾਖਿਓ ਮਿੱਠਾ ਮਾਲਵਾ’ ਆਖਿਆ ਗਿਆ। ਪੰਜਾਬ ਦੇ ਖੇਤੀ ਅਰਥਚਾਰੇ ’ਚ ਮਾਲਵੇ ਦਾ ਵੱਡਾ ਯੋਗਦਾਨ ਰਿਹਾ ਹੈ। ਵਰ੍ਹਿਆਂ ਦੀ ਖ਼ੂਨ ਪਸੀਨੇ ਦੀ ਮਿਹਨਤ ਨਾਲ ਕਿਸਾਨਾਂ ਨੇ ਸਾਰੀ ਭੂਮੀ ਨੂੰ ਜ਼ਰਖ਼ੇਜ਼ ਬਣਾ ਲਿਆ। ਮਾਲਵੇ ਨੂੰ ਸਰਹਿੰਦ ਫੀਡਰ, ਰਾਜਸਥਾਨ ਫੀਡਰ, ਸਰਹਿੰਦ ਕਨਾਲ, ਭਾਖੜਾ ਨਹਿਰ ਦਾ ਪਾਣੀ ਲੱਗਦਾ ਹੈ। ਇਨ੍ਹਾਂ ਨਹਿਰਾਂ ਦਾ ਪਾਣੀ ਫ਼ਸਲਾਂ ਲਈ ਅੰਮ੍ਰਿਤ 

ਵਿਸਰੀ ਸਹਿਜਤਾ

Posted On May - 17 - 2010 Comments Off on ਵਿਸਰੀ ਸਹਿਜਤਾ
ਅਰਜ਼ ਸੁਖਜੀਤ ਸਿੰਘ ਵਿਰਕ ਹਾਦਸੇ ਦਾ ਮੌਕਾ ਵੇਖ ਰਿਹਾ ਸਾਂ। ਚਕਨਾਚੂਰ ਹੋਈ ਕਾਰ। ਚਸ਼ਮਦੀਦ ਲੋਕਾਂ ਦੇ ਦੱਸਣ ਮੁਤਾਬਕ ਬੇਤਹਾਸ਼ਾ ਰਫਤਾਰ ਹੋਣ ਕਾਰਨ ਕੁਆਲਿਸ ਡਰਾਈਵਰ ਤੋਂ ਬੇਕਾਬੂ ਹੋ ਕੇ ਟਰੱਕ ਵਿੱਚ ਜਾ ਵੱਜੀ ਸੀ। ਤਫਤੀਸ਼ੀ ਏ.ਐਸ. ਆਈ. ਨੂੰ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਦੇ ਕੇ ਮੈਂ ਵਾਪਸ ਮੁੜਨ ਲੱਗਿਆ ਤਾਂ ਮੇਰੀ ਨਜ਼ਰ ਕੁਆਲਿਸ ਦੇ ਪਿੱਛੇ ਇਕ ਲਿਖਤ ’ਤੇ ਪਈ। ਲਿਖਿਆ ਸੀ, ‘‘ਹੌਲੀ ਚੱਲੋਗੇ ਤਾਂ ਵਾਰ-ਵਾਰ ਮਿਲੋਗੇ, ਤੇਜ਼ ਚੱਲੋਗੇ ਤਾਂ ਹਰਿਦੁਆਰ ਮਿਲੋਗੇ।’’ ਲਿਖਾਉਣ ਵਾਲੇ ਨੇ ਖੁਦ ਹੀ 

ਪਾਣੀ ਸਿਰੋਂ ਟੱਪਣ ਤੋਂ ਪਹਿਲਾਂ

Posted On May - 17 - 2010 Comments Off on ਪਾਣੀ ਸਿਰੋਂ ਟੱਪਣ ਤੋਂ ਪਹਿਲਾਂ
ਆਤਮ ਚਿੰਤਨ ਵਿਜੈ ਕੁਮਾਰ ਜਿਸ ਸਕੂਲ ਤੋਂ ਮੈਂ ਅਧਿਆਪਨ ਦੀ ਸ਼ੁਰੂਆਤ ਕੀਤੀ ਸੀ; ਉਸ ਸਕੂਲ ਵਿਚ ਇਕ ਅਜਿਹਾ ਅਧਿਆਪਕ ਸੀ ਜੋ ਆਪਣੀ ਚੌਧਰ ਕਾਇਮ ਕਰਨ ਲਈ ਹਰ ਮੁੱਖ ਅਧਿਆਪਕ ਨੂੰ ਪ੍ਰੇਸ਼ਾਨ ਕਰਦਾ ਸੀ। ਆਪਣੀ ਆਦਤ ਮੁਤਾਬਕ ਨਵੇਂ ਆਏ ਮੁੱਖ ਅਧਿਆਪਕ ਦੇ ਖ਼ਿਲਾਫ਼ ਵੀ ਉਸ ਨੇ ਆਪਣੇ ਜਾਦੂ-ਟੂਣੇ ਸ਼ੁਰੂ ਕਰ ਦਿੱਤੇ। ਉਹ ਹਰ ਰੋਜ਼ ਉਸ ਦੇ ਖ਼ਿਲਾਫ਼ ਕੋਈ ਨਾ ਕੋਈ ਸ਼ੋਸ਼ਾ ਛੱਡ ਦਿੰਦਾ ਸੀ। ਕਿਸੇ ਨਾ ਕਿਸੇ ਰਾਹੀਂ ਉਸ ਨੂੰ ਡਰਾਉਣ ਵਾਲੀਆਂ ਧਮਕੀਆਂ ਅਤੇ ਅਫ਼ਵਾਹਾਂ ਉਸ ਤਕ ਪਹੁੰਚਾ ਦਿੰਦਾ ਸੀ। ਉਹ ਸਕੂਲ ਮੁਖੀ ਉਸ ਨੂੰ 

ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ

Posted On May - 17 - 2010 Comments Off on ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ
ਡਾ. ਗੁਰਚਰਨ ਸਿੰਘ ਔਲਖ ਮਸਲਾ ਇਹ ਨਹੀਂ ਕਿ ਭ੍ਰਿਸ਼ਟਾਚਾਰ ਕਿੱਥੇ-ਕਿੱਥੇ ਹੈ ਤੇ ਕਿਉਂ ਹੈ? ਮਸਲਾ ਤਾਂ ਇਹ ਹੈ ਕਿ ਇਹ ਕਿਉਂ ਹੈ ਤੇ ਇਸ ਵਰਤਾਰੇ ’ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ? ਦੌਲਤ ਜਮ੍ਹਾਂ ਕਰਨ ਦੀ ਹੋੜ ਲੱਗੀ ਹੋਈ ਹੈ ਤੇ ਇਕ-ਦੂਜੇ ਨੂੰ ਲੁੱਟਣ ਦੀ ਦੌੜ ਦੀ ਕੋਈ ਸੀਮਾ ਨਹੀਂ। ਪਿਛਲੇ ਦਿਨਾਂ ਵਿੱਚ ਕਈ ਰਾਜਾਂ ਦੇ ਆਈ.ਏ.ਐਸ. ਅਫਸਰਾਂ ਦੇ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਮਿਲੇ ਹਨ। ਇਕ ਸਰਕਾਰੀ ਜੋੜਾ ਤਾਂ ਆਪਣੇ ਸੌਣ ਵਾਲੇ ਗਦੈਲਿਆਂ ਹੇਠ ਕਰੋੜਾਂ ਰੁਪਏ ਵਿਛਾ ਕੇ ਸੌਂਦਾ ਰਿਹਾ ਹੈ। ਭਾਰਤ 
Available on Android app iOS app
Powered by : Mediology Software Pvt Ltd.