ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸੰਪਾਦਕੀ › ›

Featured Posts
ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਯੂਐੱਨ ਸੈਸ਼ਨ ’ਚ ਏਸ਼ਿਆਈ ਮੁਲਕਾਂ ਦੀ ਆਪਸੀ ਜੰਗ

ਸੰਯੁਕਤ ਰਾਸ਼ਟਰ (ਯੂਐੱਨ) ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਵਿਚ ਦੁਨੀਆ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੈਸ਼ਨ ਦੌਰਾਨ ਏਸ਼ਿਆਈ ਖ਼ਿੱਤੇ ਦੀਆਂ ਕਈ ਸਮੱਸਿਆਵਾਂ ਵਿਚਾਰੀਆਂ ਗਈਆਂ। ਅਮਰੀਕੀ ਸਦਰ ਡੋਨਲਡ ਟਰੰਪ ਹੀ ਨਹੀਂ ਸਗੋਂ ਤਮਾਮ ਏਸ਼ਿਆਈ ਆਗੂਆਂ ਨੇ ਖ਼ਿੱਤੇ ਨਾਲ ਸਬੰਧਤ ਮਸਲਿਆਂ ਤੇ ਵਿਵਾਦਾਂ ’ਤੇ ਫ਼ਿਕਰਮੰਦੀ ਜ਼ਾਹਰ ਕੀਤੀ। ਟਰੰਪ ਦੀ ਚਿੰਤਾ ਭਵਿੱਖ ...

Read More

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਯੂਰੋਪੀਅਨ ਜ਼ਿੰਦਗੀ ਦੇ ਚਿਤੇਰੇ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਪਿਛਲੇ ਵਰ੍ਹੇ ਸਵੀਡਿਸ਼ ਅਕਾਦਮੀ ਨੇ 2018 ਦੇ ਸਾਹਿਤ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਸੀ। ਇਸ ਵਾਰੀ 2018 ਦੇ ਨੋਬੇਲ ਪੁਰਸਕਾਰ ਲਈ ਪੋਲਿਸ਼ ਭਾਸ਼ਾ ਦੀ ਲੇਖਿਕਾ ਓਲਗਾ ਤੋਕਾਰਚੁਕ ਨੂੰ ਚੁਣਿਆ ਗਿਆ ਹੈ ਅਤੇ 2019 ਲਈ ਆਸਟਰੀਆਈ ਲੇਖਕ ਪੀਟਰ ਹੰਡਕੇ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸਵੀਡਿਸ਼ ...

Read More

ਗਾਂਧੀ ਤੇ ਲੈਨਿਨ: ਆਪਣੇ ਤੇ ਸਾਡੇ ਸਮਿਆਂ ਦੌਰਾਨ

ਗਾਂਧੀ ਤੇ ਲੈਨਿਨ: ਆਪਣੇ ਤੇ ਸਾਡੇ ਸਮਿਆਂ ਦੌਰਾਨ

ਰਾਮਚੰਦਰ ਗੁਹਾ ਮੈ ਕੂਟਨੀਤਕ ਇਵਾਨ ਮਾਇਸਕੀ ਦੀਆਂ ਡਾਇਰੀਆਂ ਪੜ੍ਹ ਰਿਹਾ ਸਾਂ ਜੋ 1932 ਤੋਂ 1943 ਦੌਰਾਨ ਬਰਤਾਨੀਆ ਵਿਚ ਸੋਵੀਅਤ ਸੰਘ ਦਾ ਸਫ਼ੀਰ ਰਿਹਾ। ਇਤਿਹਾਸ ਤੇ ਭਾਸ਼ਾ ਵਿਗਿਆਨ ਦਾ ਵਿਦਵਾਨ ਮਾਇਸਕੀ ਫਰਾਟੇਦਾਰ ਅੰਗਰੇਜ਼ੀ ਬੋਲ ਲੈਂਦਾ ਸੀ। ਹਿਟਲਰ ਤੇ ਸਟਾਲਿਨ ਦੇ ਸਮੇਂ ਦੌਰਾਨ, ਸੋਵੀਅਤ-ਨਾਜ਼ੀ ਸਮਝੌਤਾ ਹੋਣ ਤੇ ਟੁੱਟਣ ਦੇ ਸਮੇਂ ਦੌਰਾਨ ਅਤੇ ਦੂਜੀ ...

Read More

ਧੀਆਂ ਦੀ ਵੇਦਨ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਛਪੀ ਕਿ ਇਕ ਨਾਨੀ ਨੇ ਆਪਣੀਆਂ ਨਵਜੰਮੀਆਂ ਜੌੜੀਆਂ ਦੋਹਤੀਆਂ ਨੂੰ ਜਿਊਂਦੇ-ਜੀਅ ਨਹਿਰ ਵਿਚ ਸੁੱਟ ਦਿੱਤਾ। ਇਸ ਜੁਰਮ ਵਿਚ ਕੁੜੀਆਂ ਦਾ ਮਾਮਾ ਵੀ ਸ਼ਾਮਲ ਸੀ। ਪੰਜਾਬੀਆਂ ਨੂੰ ਆਪਣੇ ਇਤਿਹਾਸ ’ਤੇ ਬੜਾ ਮਾਣ ਹੈ। ਇਹ ਇਤਿਹਾਸ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲੈਣ ਦਾ ...

Read More


 •  Posted On October - 15 - 2019
  ਭਾਰਤ ਦੇ ਕੇਂਦਰੀ ਸੰਚਾਰ ਵਿਭਾਗ ਦੀ ਸਿਫ਼ਾਰਸ਼ ’ਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਵੱਟਸ-ਐਪ ਅਤੇ ਇਸ ਤਰ੍ਹਾਂ ਦੇ ਹੋਰ ਅਪਰੇਟਰਾਂ....
 •  Posted On October - 15 - 2019
  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਜ਼ਬਾਤੀ ਮੁੱਦੇ ਕਾਰਨ ਚਾਰ ਸਾਲ ਪਹਿਲਾਂ ਕਈ ਦਿਨਾਂ ਤਕ ਪੰਜਾਬ ਦਾ ਜਨਜੀਵਨ ਠੱਪ ਰਿਹਾ....
 • ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ
   Posted On October - 15 - 2019
  ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ।....
 • ਅੱਠਵੀਂ ਪਾਸ ਅਧਿਆਪਕ
   Posted On October - 15 - 2019
  ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ....

ਲਲਿਤ ਮੋਦੀ ਤੇ ਖੇਡ ਪ੍ਰਬੰਧ

Posted On April - 27 - 2010 Comments Off on ਲਲਿਤ ਮੋਦੀ ਤੇ ਖੇਡ ਪ੍ਰਬੰਧ
ਸਿਆਸਤ, ਕਾਲਾਧਨ ਅਤੇ ਕਾਨੂੰੂਨੀ ਬੰਦਿਸ਼ਾਂ ਇੰਡੀਅਨ ਪ੍ਰੀਮੀਅਰ ਲੀਗ ਦਾ ਤੀਜਾ ਸਾਲ ਖੇਡ ਮੈਦਾਨ ਵਿੱਚ ਤਾਂ ਪੂਰਾ ਹੋ ਚੁੱਕਿਆ ਹੈ ਪਰ ਪ੍ਰਬੰਧਕਾਂ ਨਾਲ ਜੁੜੀ ਸਰਗਰਮੀ ਆਪਣੇ ਸਿਖਰ ਉੱਤੇ ਹੈ। ਲਲਿਤ ਮੋਦੀ ਨੂੰ ਕਮਿਸ਼ਨਰ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਨਾਲ ਕਈ ਦਿਨਾਂ ਤੋਂ ਚੱਲ ਰਹੀਆਂ ਅੱਟਕਲਬਾਜ਼ੀਆਂ ਖ਼ਤਮ ਹੋ ਗਈਆਂ ਹਨ। ਜਦੋਂ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਆਈ.ਪੀ.ਐਲ. ਦੇ ਸਨਮਾਨ ਸਮਾਗਮ ਵਿੱਚੋਂ ਗ਼ੈਰ-ਹਾਜ਼ਰ ਰਹਿਣ ਦਾ ਫ਼ੈਸਲਾ ਕੀਤਾ ਸੀ ਤਾਂ ਇਹ ਤੈਅ ਹੋ ਗਿਆ ਸੀ ਕਿ ਲਲਿਤ ਮੋਦੀ 

ਵਿਕਾਸ ਦਾ ਦਾਰੋਮਦਾਰ ਸਰਕਾਰ ਦੀ ਦ੍ਰਿੜਤਾ ’ਤੇ

Posted On April - 27 - 2010 Comments Off on ਵਿਕਾਸ ਦਾ ਦਾਰੋਮਦਾਰ ਸਰਕਾਰ ਦੀ ਦ੍ਰਿੜਤਾ ’ਤੇ
ਮੁਲਾਕਾਤ ਰਾਜ ਚੇਂਗੱਪਾ ਮੁੱਖ ਸੰਪਾਦਕ ਸ੍ਰੀ ਉਮਰ ਅਬਦੁੱਲਾ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਬਣਿਆਂ ਹਾਲੇ ਪੰਦਰਾਂ ਕੁ ਮਹੀਨੇ ਹੀ ਹੋਏ ਹਨ। ਇਸ ਦੌਰਾਨ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਕਈ ਨਾਜ਼ੁਕ ਹਾਲਾਤ ਵਿੱਚੋਂ ਗੁਜ਼ਰਨਾ ਪਿਆ। ਜਾਪਦਾ ਹੈ ਕਿ ਇਸ ਚਾਲੀ-ਸਾਲਾ ਮੁੱਖ ਮੰਤਰੀ ਨੇ ਇਸ ਤੂਫ਼ਾਨ ਦਾ ਰੁਖ਼ ਕੁਝ ਮੋੜ ਦਿੱਤਾ ਹੈ ਅਤੇ ਆਪਣਾ ਧਿਆਨ ਬਿਜਲੀ, ਸੜਕਾਂ, ਸਿਹਤ, ਰੁਜ਼ਗਾਰ ਅਤੇ ਸਿੱਖਿਆ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਿਠਬੋਲੜੇ ਮੁੱਖ ਮੰਤਰੀ ਨੇ ਆਪਣੀ ਸਰਕਾਰੀ 

ਗਰੀਬ ਜਨਤਾ ਤੇ ਪੰਜਾਬ ਸਰਕਾਰ

Posted On April - 27 - 2010 Comments Off on ਗਰੀਬ ਜਨਤਾ ਤੇ ਪੰਜਾਬ ਸਰਕਾਰ
ਪਰਿਕਰਮਾ ਸ਼ਿਵ ਇੰਦਰ ਸਿੰਘ ਸੱਤਾ ਸੰਭਾਲਣ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੇੋੜ ਨੇ ਪੰਜਾਬੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ। ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰਨ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ, ਹਰ ਵਰਗ ਦਾ ਜੀਵਨ-ਪੱਧਰ ਉੱਚਾ ਚੁੱਕਣ ਤੇ ਗਰੀਬਾਂ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਬਣਾਉਣ ਆਦਿ ਗੱਲਾਂ ਕੀਤੀਆਂ ਸਨ। ਹੁਣ ਇਸ ਗੱਠਜੋੜ ਦੀ ਸਰਕਾਰ ਨੂੰ ਰਾਜ ਕਰਦਿਆਂ ਤਿੰਨ ਸਾਲ ਟੱਪ ਗਏ ਹਨ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਿਧਰੇ ਦਿੱਸ ਨਹੀਂ ਰਿਹਾ। ਪੰਜਾਬ ਦਾ ਕੈਲੀਫੋਰਨੀਆ 

ਹੱਡ ਚੀਰਵੇਂ ਬੋਲ

Posted On April - 27 - 2010 Comments Off on ਹੱਡ ਚੀਰਵੇਂ ਬੋਲ
ਜਸਵਿੰਦਰ ਕੌਰ ਜਟਾਣਾ ਬਿਨਾਂ ਹੱਡੀ ਦੀ ਜੀਭ ਪਤਾ ਨਹੀਂ ਕੀ-ਕੀ ਕਰ ਬੈਠਦੀ ਹੈ। ਸੁਆਦ ਚੱਖਣ ਦੇ ਨਾਲ-ਨਾਲ ਮਿੱਠਾ, ਕੌੜਾ ਬੋਲਣਾ ਕੋਈ ਇਸ ਤੋਂ ਸਿੱਖੇ। ਜ਼ੁਬਾਨ ’ਚੋਂ ਨਿਕਲੇ ਸ਼ਬਦ ਤੇ ਕਮਾਨ ’ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦੇ। ਪਿਆਰ ਤੇ ਆਪਣੇਪਣ ਨਾਲ ਬੋਲੇ ਸ਼ਬਦ ਦੁਮਸ਼ਣ ਨੂੰ ਵੀ ਆਪਣਾ ਬਣਾ ਲੈਂਦੇ ਹਨ। ਕੌੜੇ ਸ਼ਬਦ ਦੋਸਤੀ ਨੂੰ ਦੁਸ਼ਮਣੀ ’ਚ ਬਦਲਦਿਆਂ ਦੇਰ ਨਹੀਂ ਲਾਉਂਦੇ। ਦੁਖ, ਖੁਸ਼ੀ ਜਾਂ ਗੁੱਸੇ ਵਿੱਚ ਬੋਲੇ ਸ਼ਬਦ ਜਦ ਜ਼ੁਬਾਨੋਂ ਬਾਹਰ ਆਉਂਦੇ ਹਨ ਤਾਂ ਅੰਦਾਜ਼ਾ ਲਗਾਉਣਾ ਕਠਿਨ 

ਸੰਪਾਦਕ ਦੀ ਡਾਕ

Posted On April - 27 - 2010 Comments Off on ਸੰਪਾਦਕ ਦੀ ਡਾਕ
ਰਿਸ਼ਤਿਆਂ ਦੀ ਅਹਿਮੀਅਤ 19 ਅਪਰੈਲ ਦੇ ਅੰਕ ਵਿੱਚ ਜਸਬੀਰ ਢੰਡ ਨੇ ਆਪਣੇ ਲੇਖ ‘ਆਂਦਰਾਂ ਦਾ ਸਾਕ’ ਵਿੱਚ ਭੈਣ ਤੇ ਭਾਈ ਦੇ ਪਵਿੱਤਰ ਰਿਸ਼ਤੇ ਨੂੰ ਬਾਖ਼ੂਬੀ ਸੱਚਾਈ ਨਾਲ ਚਿੱਤਰਦਿਆਂ ਪਾਠਕਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਭਾਵੇਂ ਮਹਿੰਗਾਈ ਦੇ ਇਸ ਦੌਰ ਵਿੱਚ ਰਿਸ਼ਤਿਆਂ ਵਿੱਚ ਤ੍ਰੇੜਾਂ ਹੀ ਨਹੀਂ ਪੈ ਰਹੀਆਂ ਸਗੋਂ ਅਸੀਂ ਮਤਲਬੀ ਤੇ ਅਹਿਸਾਨ ਫਰਾਮੋਸ਼ ਵੀ ਬਣਦੇ ਜਾ ਰਹੇ ਹਾਂ। ਪਰ ਸਾਨੂੰ ਆਪਣੇ ਨਿੱਜਵਾਦ ਤੋਂ ਉਪਰ ਉਠ ਕੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ 

ਸੰਪਾਦਕ ਦੀ ਡਾਕ

Posted On April - 26 - 2010 Comments Off on ਸੰਪਾਦਕ ਦੀ ਡਾਕ
ਤਸੱਲੀਬਖ਼ਸ਼ ਨਹੀਂ 3 ਅਪਰੈਲ ਨੂੰ ਸਿੱਖਿਆ ਸੰਸਾਰ ਅੰਕ ਵਿੱਚ ਸੁਖਜਿੰਦਰ ਸਿੰਘ ਦਾ ਲੇਖ ‘ਸਕੂਲਾਂ ਵਿੱਚ ਭੂਗੋਲ ਵਿਸ਼ੇ ਦਾ ਹੋ ਰਿਹਾ ਪਤਨ’ ਦੇ ਅੰਕੜੇ ਕਾਫ਼ੀ ਹੈਰਾਨ ਕਰਨ ਵਾਲੇ ਸਨ। ਲੇਖਕ ਦੁਆਰਾ ਉਠਾਏ ਗਏ ਸਵਾਲਾਂ ਨਾਲ ਮੈਂ ਸਹਿਮਤ ਹਾਂ। ਸਮਾਜਕ ਵਿਗਿਆਨ ਦਾ ਇਹ ਵਿਸ਼ਾ ਟੈਕਨੀਕਲ ਹੈ ਜਿਸ ਨੂੰ ਵਿਸ਼ੇਸ਼ ਸਿਖਲਾਈਯਾਫ਼ਤਾ ਅਧਿਆਪਕ ਹੀ ਪੜ੍ਹਾ ਸਕਦਾ ਹੈ ਜਾਂ ਜਿਸ ਅਧਿਆਪਕ ਨੇ ਬੀ.ਏ. ਤੱਕ ਇਹ ਵਿਸ਼ਾ ਪੜ੍ਹਿਆ ਹੋਵੇ, ਉਹ ਬੱਚਿਆਂ ਨਾਲ ਇਨਸਾਫ਼ ਕਰ ਸਕਦਾ ਹੈ। ਪਰ ਲੇਖਕ ਦੁਆਰਾ ਪੇਸ਼ ਕੀਤੇ ਅੰਕੜੇ ਦੱਸਦੇ 

ਫੈਲਿਆ ਪ੍ਰਦੂਸ਼ਣ: ਖਤਰੇ ਦੀ ਘੰਟੀ

Posted On April - 26 - 2010 Comments Off on ਫੈਲਿਆ ਪ੍ਰਦੂਸ਼ਣ: ਖਤਰੇ ਦੀ ਘੰਟੀ
ਮਨਿੰਦਰ ਕੌਰ ਥਿੰਦ ਅਜੋਕੇ ਸਮੇਂ ਵਿਚ ਪ੍ਰਦੂਸ਼ਣ ਨਾਂ ਦੀ ਨਾਮੁਰਾਦ ਬਿਮਾਰੀ ਨੇ ਵਾਤਾਵਰਣ ਦੇ ਵੱਖ-ਵੱਖ ਸੋਮਿਆਂ ਹਵਾ, ਪਾਣੀ, ਭੂਮੀ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਵਾਤਾਵਰਣ ਦੀ ਅਸ਼ੁੱਧੀ ਤੇ ਇਸ ਨਾਲ ਮੁੱਖ ਤੌਰ ’ਤੇ ਸਾਂਝ ਰੱਖਣ ਵਾਲੀ ਮਨੁੱਖ, ਜੀਵ ਜੰਤੂ, ਪੌਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਮਨੁੱਖੀ ਜ਼ਿੰਦਗੀ ਤਬਾਹ ਹੋ ਰਹੀ ਹੈ, ਪ੍ਰੰਤੂ ਮਸ਼ੀਨੀ ਯੁੱਗ ਤੇ ਪੈਸੇ ਦੇ ਭੁੱਖੇ ਅੰਨੀ ਦੌੜ ਵਾਲੇ ਅਕ੍ਰਿਤਘਣ ਲੋਕਾਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ। ਕੀਟਨਾਸ਼ਕ 

ਰਾਖਵਾਂਕਰਨ ਤੋਂ ਬਗ਼ੈਰ ਵਿਕਾਸ

Posted On April - 26 - 2010 Comments Off on ਰਾਖਵਾਂਕਰਨ ਤੋਂ ਬਗ਼ੈਰ ਵਿਕਾਸ
ਮਨਜੀਤ ਸਿੰਘ ਸੰਵਿਧਾਨ ਵਿਚ ਘੱਟ-ਗਿਣਤੀਆਂ, ਦਲਿਤਾਂ ਅਤੇ ਹੋਰ ਪਛੜੇ ਵਰਗਾਂ ਨੂੰ ਸਹੂਲਤਾਂ ਦੇਣਾ ਬਰਾਬਰੀ ਤੇ ਇਨਸਾਫ਼ ਦੇ ਬੁਨਿਆਦੀ ਸਿਧਾਂਤਾਂ ਨੂੰ ਅਮਲੀ-ਜਾਮਾ ਪਾਉਣ ਦੇ ਪੱਖ ਤੋਂ ਅਹਿਮ ਸਨ। ਮੁੱਖ ਤੌਰ ’ਤੇ ਖਿਆਲ ਇਹੀ ਸੀ ਕਿ ਇਕ ਵਾਰ ਰਾਖਵਾਂਕਰਨ ਦੇ ਜ਼ਰੀਏ ਇਨ੍ਹਾਂ ਭਾਈਚਾਰਿਆਂ ਨੂੰ ਜੀਣ ਜੋਗੇ ਕਰ ਦਿੱਤਾ ਤਾਂ ਇਹ ਲੋਕ ਵਿਕਾਸ ਦੇ ਅਮਲ ਵਿਚ ਨਾਲ ਤੁਰਨ ਲਈ ਤਿਆਰ ਹੋ ਜਾਣਗੇ। ਰਾਖਵਾਂਕਰਨ ਦੀਆਂ ਦੋ ਬੁਨਿਆਦੀ ਮਨੌਤਾਂ ਹਨ: ਪਹਿਲੀ, ਕਿ ਭਾਈਚਾਰੇ ਪਰਸਪਰ ਪੱਧਰ ’ਤੇ ਆਪੋ ਵਿਚੀ 

ਨਾਗਰਿਕ ਭਲਾਈ

Posted On April - 26 - 2010 Comments Off on ਨਾਗਰਿਕ ਭਲਾਈ
ਮਜਲਿਸ ਗੁਲ ਚੌਹਾਨ ਸ਼ਹਿਰ ਦੀਆਂ ਹੋਰ ਕਲੋਨੀਆਂ ਵਾਂਗ ਸਾਡੀ ਕਲੋਨੀ ਦੀ ਵੀ ਇਕ ਨਾਗਰਿਕ ਭਲਾਈ ਸਭਾ ਹੈ,ਜਿਹੜੀ ਕਲੋਨੀ ਦੇ ਵਸਨੀਕਾਂ ਦੀ ਭਲਾਈ ਲਈ ਸੋਚਦੀ ਰਹਿੰਦੀ ਹੈ। ਰਾਤ ਦਿਨ ਫਿਕਰਮੰਦ ਰਹਿੰਦੀ ਹੈ ਕਿ ਕੁਝ ਅਜਿਹਾ ਕੀਤਾ ਜਾਵੇ ਜਿਸ ਨਾਲ ਜਨ ਕਲਿਆਣ ਹੋਵੇ, ਲੋਕਾਂ ਦੀਆਂ ਸ਼ਿਕਾਇਤਾਂ ਅਧਿਕਾਰੀਆਂ ਤੱਕ ਪੁਚਾਈਆਂ ਜਾਣ, ਮਸਲਿਆਂ ਦਾ ਹੱਲ ਹੋ ਸਕੇ। ਅਖਬਾਰਾਂ ਵਿਚ ਫੋਟੋਆਂ ਅਤੇ ਖਬਰਾਂ ਛੱਪਣ।  ਬਹਾਨੇ ਨਾਲ ਇਲਾਕੇ ਦੇ ਨੇਤਾਵਾਂ ਨੂੰ ਸੱਦਿਆ ਜਾ ਸਕੇ। ਸਨਮਾਨ ਕਰਕੇ ਉਨ੍ਹਾਂ ਤੋਂ ਜਨਤਕ 

ਭਾਰਤ ਦੀ ਬਿਮਾਰ ਸਿਹਤ-ਵਿਵਸਥਾ

Posted On April - 26 - 2010 Comments Off on ਭਾਰਤ ਦੀ ਬਿਮਾਰ ਸਿਹਤ-ਵਿਵਸਥਾ
ਚੀਰਫਾੜ ਮਨੀਰ ਖਾਂ ਕਿਸੇ ਵੀ ਰਾਸ਼ਟਰ ਦੀ ਉੱਨਤੀ ਦਾ ਅੰਦਾਜ਼ਾ ਉਸ ਦੇ ਨਾਗਰਿਕਾਂ ਦੇ ਸਿਹਤ ਪੱਧਰ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਦੀ ਤਰੱਕੀ ਲਈ ਜ਼ਰੂਰੀ ਹੈ, ਦੇਸ਼ ਦੇ ਨਾਗਰਿਕ ਤੰਦਰੁਸਤ ਤੇ ਚੁਸਤ-ਦਰੁਸਤ ਹੋਣ। ਨਾਗਰਿਕ ਤੰਦਰੁਸਤ ਤਦੋਂ ਹੀ ਹੋਣਗੇ, ਜਦੋਂ ਦੇਸ਼ ਦਾ ਸਿਹਤ ਪ੍ਰਬੰਧ ਆਪਣਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਦਾ ਹੋਵੇਗਾ। ਪ੍ਰੰਤੂ ਭਾਰਤ ਦੇ ਸਿਹਤ ਪ੍ਰਬੰਧ ਨੇ ਨਾਗਰਿਕਾਂ ਨੂੰ ਤੰਦਰੁਸਤੀ ਤਾਂ ਕੀ ਦੇਣੀ ਹੈ, ਸਗੋਂ ਇਹ ਆਪ ਹੀ ਕਈ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਪਿਆ ਹੈ। 

ਬਿਜਲੀ ਖਪਤਕਾਰਾਂ ਨੂੰ ਝਟਕਾ

Posted On April - 26 - 2010 Comments Off on ਬਿਜਲੀ ਖਪਤਕਾਰਾਂ ਨੂੰ ਝਟਕਾ
ਉਤਪਾਦਨ ਤੇ ਸਪਲਾਈ ਸਭ ਤੋਂ ਅਹਿਮ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਵਿੱਚ ਕੀਤਾ ਗਿਆ ਵਾਧਾ ਬਿਜਲੀ ਬੋਰਡ ਦਾ ਨਿਗਮੀਕਰਨ ਕੀਤੇ ਜਾਣ ਤੋਂ ਬਾਅਦ ਖਪਤਕਾਰਾਂ ਲਈ ਪਹਿਲਾ ਝਟਕਾ ਹੈ। ਜਿਵੇਂ ਕਿ ਕਮਿਸ਼ਨ ਦੇ ਚੇਅਰਮੈਨ ਨੇ ਪਿਛਲੀ ਵਾਰ ਸਤੰਬਰ ਵਿੱਚ ਬਿਜਲੀ ਦੀਆਂ ਦਰਾਂ ਵਧਾਉਣ ਸਮੇਂ ਕਿਹਾ ਸੀ: ਕੋਈ ਖਪਤਕਾਰ ਵੀ ਨਹੀਂ ਚਾਹੁੰਦਾ ਕਿ ਉਸ ਨੂੰ ਬਿਜਲੀ ਮਹਿੰਗੀ ਮਿਲੇ, ਪਰ ਜਦੋਂ ਸਪਲਾਈ ਕੀਤੀ ਜਾ ਰਹੀ ਬਿਜਲੀ ਦੀ ਲਾਗਤ ਵੀ ਪੂਰੀ ਨਾ ਹੁੰਦੀ ਹੋਵੇ, ਉਦੋਂ ਇਸ ਤਰ੍ਹਾਂ 

ਡਾਕ ਐਤਵਾਰ ਦੀ

Posted On April - 25 - 2010 Comments Off on ਡਾਕ ਐਤਵਾਰ ਦੀ
ਪੱਖਪਾਤੀ ਨਜ਼ਰੀਏ ਦਾ ਪ੍ਰਗਟਾਵਾ ‘ਡਾਕ ਐਤਵਾਰ ਦੀ’ (28 ਮਾਰਚ) ਕਾਲਮ ਵਿੱਚ ਕਰਮਜੀਤ ਸਿੰਘ ਵੱਲੋਂ ਇਨਕਲਾਬੀ ਕਵੀ ਪਾਸ਼ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਸਬੰਧੀ ਪ੍ਰਗਟਾਏ ਗਏ ਗੁਮਰਾਹਕੁੰਨ ਵਿਚਾਰ ਪੜ੍ਹ ਕੇ ਬੜੀ ਹੈਰਾਨੀ ਹੋਈ। ਅਵਤਾਰ ਪਾਸ਼ ਇਕ ਅਜਿਹਾ ਪ੍ਰਗਤੀਵਾਦੀ ਸ਼ਾਇਰ ਸੀ ਜਿਸ ਨੇ ਲੋਕਾਂ ਦਾ ਆਰਥਿਕ, ਸਰੀਰਕ, ਮਾਨਸਿਕ, ਸਮਾਜਿਕ ਅਤੇ ਸਿਆਸੀ ਪੱਧਰ ਉੱਤੇ ਸ਼ੋਸ਼ਣ ਕਰਨ ਵਾਲੀਆਂ ਪੂੰਜੀਵਾਦੀ ਅਤੇ ਫਾਸੀਵਾਦੀ ਲੁਟੇਰੀਆਂ ਜਮਾਤਾਂ ਦੇ ਜਬਰ ਖ਼ਿਲਾਫ਼ ਨਿਧੜਕ ਹੋ ਕੇ ਲਿਖਿਆ। ਉਸ ਨੇ ਆਪਣੀਆਂ ਕਵਿਤਾਵਾਂ 

ਸੱਚੀ ਸਿੱਖਿਆ

Posted On April - 25 - 2010 Comments Off on ਸੱਚੀ ਸਿੱਖਿਆ
ਡਾ. ਅਮਰਜੀਤ ਸਿੰਘ ਜਦੋਂ ਮੈਂ 1971 ਵਿਚ ਈਵਨਿੰਗ ਕਾਲਜ ਪੜ੍ਹਦਾ ਸਾਂ ਤਾਂ ਸਾਡੇ ਇਕ ਕੁਲੀਗ (ਸਹਿਕਰਮੀ) ਅਧਿਆਪਕ ਦੀ ਯੂਨੀਵਰਸਿਟੀ ਦੇ ਇਮਤਿਹਾਨਾਂ ਵਿਚ ਸੁਪਰਡੈਂਟ ਦੀ ਡਿਊਟੀ ਲੱਗੀ। ਮੈਂ ਉਦੋਂ ਇਹੀ ਸਮਝਦਾ ਸਾਂ ਕਿ ਇਹ ਪ੍ਰੋਫੈਸਰ ਵੀ ਮੇਰੇ ਵਾਂਗ ਇਮਤਿਹਾਨ ਲੈਣ ਵੇਲੇ ਸਖ਼ਤੀ ਵਰਤੇਗਾ ਤੇ ਨਕਲ ਮਾਰਨ ਵਾਲੇ ਵਿਦਿਆਰਥੀਆਂ ’ਤੇ ਨਕਲ ਦੇ ਮਾਮਲੇ ਬਣਾਏਗਾ। ਪਰ ਹੋਇਆ ਇਹ ਦੇ ਬਿਲਕੁਲ ਉਲਟ। ਜਿਸ ਕਾਲਜ ਵਿਚ ਉਹਦੀ ਡਿਊਟੀ ਲੱਗੀ ਸੀ ਉਸ ਕਾਲਜ ਦੇ ਨਕਲ ਮਰਵਾਉਣ ਵਾਲੇ ਪ੍ਰੋਫੈਸਰਾਂ ਨੇ ਕਾਲਜ 

ਚੰਗੀ ਸ਼ਖਸੀਅਤ ਚੰਗੇਰੀ ਦੁਨੀਆਂ

Posted On April - 25 - 2010 Comments Off on ਚੰਗੀ ਸ਼ਖਸੀਅਤ ਚੰਗੇਰੀ ਦੁਨੀਆਂ
ਹਰਭਜਨ ਸਿੰਘ ਸੰਧੂ ਦੁਨੀਆਂ ਦਾ ਹਰ ਇਨਸਾਨ ਆਪਣੇ ਆਪ ਨੂੰ ਚੰਗੇਰਾ, ਵਡੇਰਾ ਅਤੇ ਉੱਤਮ ਸਮਝਦਾ ਹੈ ਪਰ ਉੱਤਮਤਾ ਤਦ ਕਹੀ ਜਾ ਸਕਦੀ ਹੈ ਜਦ ਇਨਸਾਨ ਉਚੇਰੀਆਂ ਮਨੁੱਖੀ ਕਦਰਾਂ ਕੀਮਤਾਂ ਦੀ ਪਾਲਣਾ ਕਰਦਾ ਹੋਵੇ ਅਤੇ ਨੈਤਿਕਤਾ, ਚਰਿੱਤਰਤਾ ਅਤੇ ਸਦਾਚਾਰਿਕਤਾ ਦੇ ਅਸੂਲਾਂ ’ਤੇ ਪਹਿਰਾ ਦਿੰਦਾ ਹੋਵੇ ਅਤੇ ਹੋਰਨਾਂ ਨੂੰ ਅਜੇਹੇ ਅਸੂਲਾਂ ’ਤੇ ਚੱਲਣ ਲਈ ਸਿੱਖਿਆ ਪ੍ਰਦਾਨ ਕਰਦਾ ਹੋਵੇ ਤਾਂ ਉਸ ਦੇ ਗੁਣਾਂ ਦੀ ਖੁਸ਼ਬੋਈ ਚਾਰ-ਚੁਫ਼ੇਰੇ ਫੈਲ ਜਾਂਦੀ ਹੈ ਅਤੇ ਉਸ ਖੁਸ਼ਬੋਈ ਨਾਲ ਆਲਾ-ਦੁਆਲਾ, ਚਾਰ-ਚੁਫ਼ੇਰਾ ਅਤੇ 

ਬਾਕੀ ਤਾਂ ਪਤਾ ਹੀ ਸੀ

Posted On April - 25 - 2010 Comments Off on ਬਾਕੀ ਤਾਂ ਪਤਾ ਹੀ ਸੀ
ਰਿਸ਼ਤੇ ਅਵਤਾਰ ਸਿੰਘ ਭੰਵਰਾ ਪਿਛਲੇ ਦਿਨੀਂ ਨਵਾਂ ਸ਼ਹਿਰ ਜ਼ਿਲੇ ਦੇ ਇਕ ਪਿੰਡ ਵਿਚ ਰਹਿੰਦੇ ਮੇਰੇ ਇਕ ਮਿੱਤਰ ਦਾ ਫੋਨ  ਆਇਆ,  ‘‘ਯਾਰ ਹੈਥੇ ਤੇਰੇ ਚੰਡੀਗੜ੍ਹ ਤਾਈਂ ਮੈਨੂੰ ਇਕ ਕੰਮ ਹੈ, ਕਰੇਂਗਾ?’’ ਮੈਂ ਕਿਹਾ, ‘‘ਕਰਨ ਵਾਲਾ ਹੋਵੇਗਾ ਤਾਂ ਜ਼ਰੂਰ ਕਰਾਂਗਾ।’’ ਉਹ ਕਹਿਣ ਲੱਗਾ, ਸੈਕਟਰ 19 ਵਿਚ ਕਿਸੇ ਗਿਆਨੀ ਨਾਂ ਦੇ ਪੰਸਾਰੀ ਦੀ ਦੁਕਾਨ ਹੈ। ਉਥੋਂ ਪਿੱਪਲ ਦਾ ਗੂੰਦ ਤੇ ਕੁਝ ਹੋਰ ਦੇਸੀ ਦਵਾਈਆਂ  ਖਰੀਦ ਕੇ ਮੇਰੀ ਇੰਗਲੈਂਡ ਵਾਲੀ ਮਾਸੀ ਦੇ ਕੋਈ ਵਾਕਿਫ ਸੈਕਟਰ 18 ਵਿਚ ਆਏ ਹੋਏ ਹਨ, ਉਨ੍ਹਾਂ 

ਦੂਸ਼ਿਤ ਮਾਨਸਿਕਤਾ ਦੇ ਆਧਾਰ

Posted On April - 25 - 2010 Comments Off on ਦੂਸ਼ਿਤ ਮਾਨਸਿਕਤਾ ਦੇ ਆਧਾਰ
ਸਮਾਜਿਕ ਤਾਣਾ-ਬਾਣਾ ਗੁਰਦਿਆਲ ਸਿੰਘ ਆਮ ਲੋਕਾਂ ਨੂੰ ਅਨੇਕ ਸੰਸਥਾਵਾਂ ਰਾਹੀਂ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਤੁਹਾਡੀਆਂ ਮੁਸ਼ਕਲਾਂ, ਮੁਸੀਬਤਾਂ ਤੇ ਹਰ ਕਿਸਮ ਦੇ ਕਸ਼ਟਾਂ ਦਾ ਕਾਰਨ ਤੁਹਾਡੀ ਆਪਣੀ ਸੋਚ ਸਮਝ ਜਾਂ ਪਿਛਲੇ ਜਨਮਾਂ ਵਿਚ ਕੀਤੇ ‘ਕਰਮ’ ਹਨ। ਤੁਸੀਂ ਜੇ ਗਰੀਬ ਹੋ, ਮੁਸੀਬਤਾਂ ਵਿਚ ਘਿਰੇ ਹੋ ਤਾਂ ਇਹਦਾ ਕਾਰਨ ਵੀ ਤੁਹਾਡੇ ਔਗੁਣ ਹਨ। ਅਕਸਰ 99 ਫੀਸਦੀ ਆਮ ਲੋਕ ਇਨ੍ਹਾਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਨ। ਕੋਈ ਵਿਰਲਾ ਹੀ ਸੋਚਦਾ ਹੈ ਕਿ ਸਾਡੇ ਜੀਵਨ ਦੀ ਹਰ ਸਮੱਸਿਆ ਦੇ ਕਾਰਨ 
Available on Android app iOS app
Powered by : Mediology Software Pvt Ltd.