ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਪਾਦਕੀ › ›

Featured Posts
ਮਨ ਦੀਆਂ ਰੀਝਾਂ

ਮਨ ਦੀਆਂ ਰੀਝਾਂ

ਪਰਮਬੀਰ ਕੌਰ ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਕਿਹਾ ਗਿਆ ਸੀ- ‘ਆਪਣੀਆਂ ਸਭ ਰੀਝਾਂ ਪੂਰੀਆਂ ਕਰੋ...!’ ਹੁਣ ਕੌਣ ਨਹੀਂ ਚਾਹੇਗਾ ਆਪਣੀਆਂ ਇਛਾਵਾਂ ਪੂਰੀਆਂ ਕਰਨਾ? ਆਖ਼ਰ ਹਰ ਇਕ ਦੀ ਖ਼ੁਸ਼ੀ, ਰੀਝਾਂ ਦੀ ਪੂਰਤੀ ਨਾਲ ਹੀ ...

Read More

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਨਾਨਕ ਚਿੰਤਨਧਾਰਾ ਅਤੇ ਆਰਥਿਕਤਾ

ਜਸਵੀਰ ਸਿੰਘ ਵਿਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ ਇਸ ਦੌਰ ਵਿਚ ਆਦਰਸ਼ਵਾਦੀ, ਇਨਸਾਫ ਆਧਾਰਤ ਵਿਚਾਰਾਂ ਦਾ ਪ੍ਰਗਟਾਵਾ ਕਿਸੇ ਘੋਰ ਪਾਪ ਵਾਂਗ ਹੀ ਜਾਪਦਾ ਹੈ, ਕਿਉਂਕਿ ਬਹੁਗਿਣਤੀ ਲੋਕ ਮਾਨਸਿਕਤਾ ਵੀ ਭ੍ਰਿਸ਼ਟਾਚਾਰ ਜਬਰ ਨੂੰ ਪ੍ਰਵਾਨਗੀ ਦੇ ਚੁੱਕੀ ਹੈ। ਫਿਰ ...

Read More

ਪੰਜਾਬ, ਪਰਵਾਸ ਅਤੇ ਬਾਲ ਮਨ

ਪੰਜਾਬ, ਪਰਵਾਸ ਅਤੇ ਬਾਲ ਮਨ

ਤਰਲੋਚਨ ਸਿੰਘ ਪੰਜਾਬ ਵੱਡੇ ਪੱਧਰ ‘ਤੇ ਹੋ ਰਹੇ ਪਰਵਾਸ ਨਾਲ ਖਾਲੀ ਹੋ ਰਿਹਾ ਹੈ। ਬੱਚੇ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਹਨ। ਪੰਜਾਬ ਵਿਚ ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਹੜ੍ਹ ਆਇਆ ਪਿਆ ਹੈ। ਪਰਵਾਸ ਕਾਰਨ ਪੰਜਾਬ ਬਜ਼ੁਰਗ ਘਰ ਅਤੇ ਵਿਰਲਾਪ ਨਾਲ ਭਰਿਆ ਖਿੱਤਾ ਬਣ ਰਿਹਾ ਹੈ। ਚੰਗੇ ਪੜ੍ਹੇ-ਲਿਖੇ ਪੁੱਤ ਤੇ ਧੀਆਂ ਦੇ ...

Read More

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

‘ਸਵੱਛ ਭਾਰਤ’ ਅਤੇ ਦਲਿਤ ਸਮਾਜ ਦੇ ਸਰੋਕਾਰ

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਉੱਪਰ ਭਾਜਪਾ ਸਰਕਾਰ ਵੱਲੋਂ ‘ਸਵੱਛ ਭਾਰਤ ਮਿਸ਼ਨ’ ਦੀ ਕਾਮਯਾਬੀ ਦੇ ਵੱਡੇ ਵੱਡੇ ਦਾਅਵੇ ਅਤੇ ਇਸ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਇਕ ਪਿੰਡ ਵਿਚ ਖੁੱਲ੍ਹੇ ਵਿਚ ਹਾਜਤ ਲਈ ਜਾਣ ਵਾਲੇ ਦੋ ਦਲਿਤ ਬੱਚਿਆਂ ਦੀ ਕੁੱਟ ਕੁੱਟ ਕੇ ਹੱਤਿਆ ਮੁਲਕ ਦੀ ਤਸਵੀਰ ਦਾ ...

Read More

ਅੱਠਵੀਂ ਪਾਸ ਅਧਿਆਪਕ

ਅੱਠਵੀਂ ਪਾਸ ਅਧਿਆਪਕ

ਪ੍ਰਿੰਸੀਪਲ ਵਿਜੈ ਕੁਮਾਰ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਨਾ ਪੈ ਗਿਆ। ਅੰਗਰੇਜ਼ੀ ਵਾਲੇ ਅਧਿਆਪਕ ਦੇ ਮਿਹਨਤੀ ਨਾ ਹੋਣ ਕਾਰਨ ਅੰਗਰੇਜ਼ੀ ਬਾਰੇ ਮਨ ਵਿਚ ਡਰ ਅਜਿਹਾ ਬੈਠਿਆ ਕਿ ਜਦੋਂ ਵੀ ਅੰਗਰੇਜ਼ੀ ਦਾ ਪੀਰੀਅਡ ਆਉਣਾ, ਕੰਬਣੀ ਛਿੜ ਜਾਣੀ। ਮੈਂ ਸਭ ਤੋਂ ਪਿੱਛੇ ਜਾ ਬੈਠਦਾ। ਖੈਰ, ਕਿਸੇ ਨਾ ...

Read More

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਡਾਵਾਂਡੋਲ ਅਰਥਚਾਰਾ, ਕਾਰਪੋਰੇਟ ਖੇਤਰ ਤੇ ਸਰਕਾਰ

ਮਾਨਵ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਰਮਾਏਦਾਰਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਾਰਪੋਰੇਟ ਟੈਕਸ ਦਰਾਂ ਵਿਚ ਭਾਰੀ ਕਟੌਤੀ ਕੀਤੀ। ਦੇਸੀ ਸਰਮਾਏਦਾਰਾਂ ਲਈ ਛੋਟਾਂ ਦਿੰਦਿਆਂ ਟੈਕਸ ਦਰਾਂ 30 ਤੋਂ 22 ਫ਼ੀਸਦੀ ਤੱਕ ਕਰ ਦਿੱਤੀਆਂ ਅਤੇ ਜਿਹੜੇ ਨਵੇਂ ਸਰਮਾਏਦਾਰ ਪਹਿਲੀ ਅਕਤੂਬਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਉਨ੍ਹਾਂ ਲਈ ਹੋਰ ...

Read More

ਨੇਕ ਨੀਅਤੀ ਦੀ ਕਮਾਈ

ਨੇਕ ਨੀਅਤੀ ਦੀ ਕਮਾਈ

ਸੁਰਜੀਤ ਭਗਤ ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ’ਤੇ ਇਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ। ਲੋੜ ਭਾਵੇਂ ਕਿੱਡੀ ਵੀ ਹੋਵੇ, ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ’ਤੇ ਹਰ ਸਮੇਂ ਬੈਠੇ ਰਹਿੰਦੇ। ਪਤਾ ਨਹੀਂ ਅੱਜ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ’ਚੋਂ ਕੋਈ ...

Read More


 •  Posted On October - 17 - 2019
  ਭਾਰਤ ਦੀ ਸਿਆਸਤ ਵਿਚ ਕੁਝ ਖਾਨਦਾਨਾਂ ਦੀ ਭਾਰੂ ਭੂਮਿਕਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਸਬੰਧ ਵਿਚ ਨਹਿਰੂ-ਗਾਂਧੀ ਪਰਿਵਾਰ ਨੂੰ....
 •  Posted On October - 17 - 2019
  ਪੰਜਾਬ ਵਿਚ ਵਿਧਾਨ ਸਭਾ ਦੀਆਂ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਦਾ ਪ੍ਰਚਾਰ ਆਪਸੀ ਦੂਸ਼ਣਬਾਜ਼ੀ ਤਕ ਸੀਮਤ ਹੋ ਕੇ ਰਹਿ ਗਿਆ....
 • ਨਾਨਕ ਚਿੰਤਨਧਾਰਾ ਅਤੇ ਆਰਥਿਕਤਾ
   Posted On October - 17 - 2019
  ਵੇਕਹੀਣ ਕੌਮੀ ਜਨੂਨ, ਫਿਰਕਾਪ੍ਰਸਤੀ, ਨਸਲਪ੍ਰਸਤੀ ਦੀ ਪਾਣ ਚੜ੍ਹੀਆਂ ਰਾਜ ਸੱਤਾਵਾਂ ਅਤੇ ਸਿੱਧੀ ਤੇ ਨੰਗੀ ਲੁੱਟ-ਮਾਰ ‘ਤੇ ਆਧਾਰਤ ਅਰਥਚਾਰਿਆਂ ਵਾਲੇ ਸਾਡੇ....
 • ਮਨ ਦੀਆਂ ਰੀਝਾਂ
   Posted On October - 17 - 2019
  ਸਵੇਰੇ ਸਵੇਰੇ ਅਖ਼ਬਾਰ ਆਈ ਤਾਂ ਪਹਿਲੇ ਪੂਰੇ ਪੰਨੇ ਉੱਤੇ ਵੱਡਾ ਇਸ਼ਤਿਹਾਰ ਸੀ ਜਿਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੀ ਪੇਸ਼ਕਸ਼....

ਪੰਜਾਬੀ ਭਾਸ਼ਾ ਅਤੇ ਸਭਿਆਚਾਰ

Posted On May - 2 - 2010 Comments Off on ਪੰਜਾਬੀ ਭਾਸ਼ਾ ਅਤੇ ਸਭਿਆਚਾਰ
ਗਿਆਨ ਕ੍ਰਾਂਤੀ ਡਾ. ਮਦਨਜੀਤ ਕੌਰ ਸਭਿਆਚਾਰ ਮਨੁੱਖੀ ਇਤਿਹਾਸ ਦਾ ਮਹੱਵਤਪੂਰਨ ਖੇਤਰ ਹੈ। ਸਭਿਆਚਾਰ ਦੇ ਅਧਿਐਨ ਵਿੱਚ ਸੰਸਕ੍ਰਿਤਕ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਮਨੁੱਖ ਦੇ ਖਾਣ-ਪਾਣ, ਉਪਜੀਵਕਾ ਕਮਾਉਣ ਦੇ ਸਾਧਨ, ਰਹਿਣ-ਸਹਿਣ, ਵਿਚਾਰਧਾਰਾ, ਵਿਵਹਾਰ, ਸਮਾਜਕ ਸਬੰਧ, ਮਨੋਰੰਜਨ ਦੇ ਸਾਧਨ, ਭਾਸ਼ਾ, ਸਾਹਿਤ, ਕਲਾ-ਕ੍ਰਿਤੀਆਂ, ਧਾਰਮਿਕ ਵਿਸ਼ਵਾਸ, ਦਰਸ਼ਨ, ਸਿੱਖਿਆ, ਪ੍ਰਣਾਲੀ, ਜੀਵਨ ਜਾਚ, ਕੁਦਰਤੀ ਸੋਮਿਆਂ ਪ੍ਰਤੀ ਰਵਾਇਤਾਂ ਅਤੇ ਉਸ ਦੀ ਭਵਿੱਖ ਪ੍ਰਤੀ ਸੋਚਣੀ ਬਾਰੇ ਵਿਚਾਰ ਕੀਤੀ ਜਾਂਦੀ 

ਜਿੱਤ ਹਾਰ

Posted On May - 1 - 2010 Comments Off on ਜਿੱਤ ਹਾਰ
ਅਮਰਜੀਤ ਚੰਦਰ ਹਰ ਰੋਜ਼ ਦਫ਼ਤਰ ਨੂੰ ਜਾਣ ਲੱਗਿਆਂ ਜਲੰਧਰ ਬਾਈਪਾਸ ਤੋਂ ਲੰਘਦਾ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਚੁੱਪ-ਚਾਪ ਗੁੰਮ-ਸੁੰਮ ਬੈਠੀ ਮਿਲਦੀ। ਕੱਪੜੇ ਉਸ ਦੇ ਮੈਲੇ-ਕੁਚੈਲੇ ਲੰਗਾਰ ਲੱਗੇ ਕੱਪੜਿਆਂ ਦੇ ਨਾਲ ਜਿਵੇਂ ਨੰਗ ਢੱਕਿਆ ਹੋਵੇ। ਹਮੇਸ਼ਾ ਦੀ ਤਰ੍ਹਾਂ ਇਕ ਹੀ ਜਗ੍ਹਾ ਬੈਠੀ ਮਿਲਦੀ, ਵਾਲ ਖਿੱਲਰੇ ਜਟਾਂ ਜਿਹੀਆਂ ਬਣੀਆਂ ਜਿਵੇਂ ਵਾਲਾਂ ਨੂੰ ਕਦੇ ਕੰਘੀ ਜਾਂ ਤੇਲ ਨਾ ਛੁਹਾਇਆ ਹੋਵੇ। ਸਰੀਰ ’ਤੇ ਗੋਡੇ-ਗੋਡੇ ਮੈਲ ਜੰਮੀ ਹੋਈ ਜਿਵੇਂ ਸਦੀਆਂ ਤੋਂ ਹੀ ਪਾਣੀ ਦੇ ਨੇੜੇ ਨਾ ਗਈ ਹੋਵੇ। ਨਿੱਕੀ 

ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਜ਼ਰੂਰੀ

Posted On May - 1 - 2010 Comments Off on ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਜ਼ਰੂਰੀ
ਭ੍ਰਿਸ਼ਟਾਚਾਰ ਤੇ ਅਫ਼ਸਰਸ਼ਾਹੀ ਸਾਬਕਾ ਆਈ.ਏ.ਐਸ. ਅਫ਼ਸਰ ਬਿਕਰਮਜੀਤ ਸਿੰਘ ਨੂੰ ਅਦਾਲਤ ਵੱਲੋਂ ਆਮਦਨ ਤੋਂ ਵੱਧ  ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਨਾਲ 13 ਸਾਲ ਤੋਂ ਚੱਲਦਾ ਮੁਕੱਦਮਾ ਨੇਪਰੇ ਚੜ੍ਹ ਗਿਆ  ਹੈ ਪਰ ਇਸ ਨਾਲ ਗੰਭੀਰ ਸਵਾਲ ਵੀ ਖੜੇ ਹੋ ਗਏ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਪਹਿਲੀ ਵਾਰ ਪੰਜਾਬ ਦੇ ਕਿਸੇ ਆਈ.ਏ.ਐਸ. ਅਫ਼ਸਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਦੀਆਂ ਤੰਦਾਂ ਅਫ਼ਸਰਸ਼ਾਹੀ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੁਝਾਨ ਨਾਲ ਜੁੜਦੀਆਂ 

ਪ੍ਰੀਖਿਆ ਕੇਂਦਰ ਦਾ ਠਾਣੇਦਾਰ

Posted On May - 1 - 2010 Comments Off on ਪ੍ਰੀਖਿਆ ਕੇਂਦਰ ਦਾ ਠਾਣੇਦਾਰ
ਯਾਦ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਇਮਤਿਹਾਨ ਦਾ ਡਰ ਹਰ ਵਿਦਿਆਰਥੀ ਨੂੰ ਹੁੰਦਾ ਹੈ ਭਾਵੇਂ ਉਹ ਕਮਜ਼ੋਰ ਹੋਵੇ ਤੇ ਭਾਵੇਂ ਹੁਸ਼ਿਆਰ। ਇਮਤਿਹਾਨ ਦੇ ਨੇੜੇ ਕਈਆਂ ਨੂੰ ਬੁਖਾਰ ਵੀ ਚੜ੍ਹ ਜਾਂਦਾ ਹੈ ਜਿਸ ਨੂੰ ਇਮਤਿਹਾਨੀ ਬੁਖਾਰ ਕਹਿੰਦੇ ਹਨ। ਇਮਤਿਹਾਨ ਜੇ ਆਪਣੀ ਸੰਸਥਾ ਦੀ ਬਜਾਏ ਕਿਸੇ ਹੋਰ ਥਾਂ ਦੇਣਾ ਪਏ ਤਾਂ ਡਰ ਹੋਰ ਵੀ ਵਧ ਜਾਂਦਾ ਹੈ। 1971 ਵਿਚ ਮੈਂ ਝੁੰਬੇ ਅੱਠਵੀਂ ਵਿਚ ਪੜ੍ਹਦਾ ਸੀ ਤੇ ਸਾਡਾ ਸਾਲਾਨਾ ਇਮਤਿਹਾਨ ਇਥੋਂ ਵੀਹ-ਪੱਚੀ ਕਿਲੋਮੀਟਰ ਦੂਰ ਕੋਟਭਾਈ ਦੇ ਸਕੂਲ ਵਿਚ ਹੋਇਆ। ਉਨ੍ਹਾਂ 

ਬੇਨਜ਼ੀਰ ਦਾ ਕਤਲ

Posted On May - 1 - 2010 Comments Off on ਬੇਨਜ਼ੀਰ ਦਾ ਕਤਲ
ਪਾਕਿਸਤਾਨੀ ਝਰੋਖਾ ਸੱਯਦ ਨੂਰ-ਉਜ਼ ਜ਼ਮਾਂ ਪਾਕਿਸਤਾਨੀ ਸਿਆਸਤਦਾਨਾਂ ਦੇ ਚਾਲੇ ਬੜੇ ਅਜੀਬ ਹਨ। ਬੇਨਜ਼ੀਰ ਭੁੱਟੋ ਦੇ ਕਤਲ ਸਬੰਧੀ ਸੰਯੁਕਤ ਰਾਸ਼ਟਰ ਦੀ ਕਮੇਟੀ ਵੱਲੋਂ ਜਾਂਚ ਮਗਰੋਂ ਹੁਣ ਹਾਦਸੇ ਦੀ ਥਾਂ ਤੋਂ ਸਬੂਤ ਮਿਟਾਉਣ ਲਈ ਇਸ ਨੂੰ ਧੋਣ ਦੇ ਹੁਕਮ ਦੇਣ ਵਾਲਿਆਂ ਬਾਰੇ ਜਾਂਚ ਕੀਤੀ ਜਾਵੇਗੀ। ਇਸ ਨਾਲ ਪਾਕਿਸਤਾਨ ਪੀਪਲਜ਼ ਪਾਰਟੀ ਦੀ ਆਗੂ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਪਰਦਾਫਾਸ਼ ਹੋ ਜਾਵੇਗਾ। ਕਿੰਨੀ ਅਜੀਬ ਗੱਲ ਹੈ ਕਿ ਮਰਹੂਮ ਆਗੂ ਦੇ ਖਾਵੰਦ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਨਵੀ 

ਭਰੂਣ ਹੱਤਿਆ ਦੇ ਸਮਾਜਿਕ ਪੱਖ

Posted On May - 1 - 2010 Comments Off on ਭਰੂਣ ਹੱਤਿਆ ਦੇ ਸਮਾਜਿਕ ਪੱਖ
ਜਾਗਰੂਕਤਾ ਪ੍ਰੋ. ਜੋਗੀ ਜੋਗਿੰਦਰ ਸਿੰਘ ਹਰ ਹਸਪਤਾਲ ਦੇ ਸਾਹਮਣੇ ਰਸਮੀ ਰੂਪ ਵਿਚ ਲਿਖਿਆ ਮਿਲਦਾ ਹੈ -‘ਇੱਥੇ  ਲਿੰਗ ਨਿਰਧਾਰਤ ਭਰੂਣ ਟੈਸਟ ਨਹੀਂ ਕੀਤੇ ਜਾਂਦੇ’। ਸ਼ਰਾਬ ਦੀ ਹਰ ਬੋਤਲ ਜਾਂ ਸਿਗਰਟ ਦੀ ਡੱਬੀ ’ਤੇ ਲਿਖਿਆ ਹੁੰਦਾ ਹੈ – ‘ਸਿਹਤ ਲਈ ਹਾਨੀਕਾਰਕ ਹੈ’। ਇਹ ਚਿਤਾਵਨੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਖਾਦ ਪਦਾਰਥਾਂ ਦੇ ਮੁਕਾਬਲੇ ਸ਼ਰਾਬ ਅਤੇ ਸਿਗਰਟ ਦਾ ਸੇਵਨ  ਵਧੇਰੇ ਹੁੰਦਾ ਹੈ ਅਤੇ ਚਿਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਹਸਪਤਾਲਾਂ ਅੱਗੇ ਲੱਗੇ ਅਜਿਹੇ 

ਮਜ਼ਦੂਰਾਂ ਦਾ ਇਤਿਹਾਸ ਅਤੇ ਮੌਜੂਦਾ ਔਕੜਾਂ

Posted On May - 1 - 2010 Comments Off on ਮਜ਼ਦੂਰਾਂ ਦਾ ਇਤਿਹਾਸ ਅਤੇ ਮੌਜੂਦਾ ਔਕੜਾਂ
ਮਈ ਦਿਵਸ ਬੰਤ ਸਿੰਘ ਬਰਾੜ ਉੱਨ੍ਹੀਵੀਂ ਸਦੀ ਦੇ ਆਰੰਭ ਵਿਚ ਮਜਦੂਰਾਂ ਨੇ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ ਸੀ। 1827 ਵਿਚ ‘ਮਕੈਨਿਕ ਯੂਨੀਅਨ’ ਸਥਾਪਿਤ ਹੋ ਚੁੱਕੀ ਸੀ ਤੇ ਫਿਲਾਡੇਲਫੀਆ ਵਿਚ ਬਣੀ ਇਹ ਯੂਨੀਅਨ ਦੁਨੀਆ ਦੀ ਸਭ ਤੋਂ ਪਹਿਲੀ ਯੂਨੀਅਨ ਕਹੀ ਜਾਂਦੀ ਹੈ। ਉਸ ਦੇ ਦੋ ਸਾਲ ਪਿੱਛੋਂ ਇੰਗਲੈਂਡ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਹੋਂਦ ਵਿਚ ਆਈਆਂ। ਉਨ੍ਹਾਂ ਦਿਨਾਂ ਵਿਚ ਮਜ਼ਦੂਰਾਂ ਦਾ ਜੀਵਨ ਬਹੁਤ ਹੀ ਭੈੜਾ ਸੀ ਤੇ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਮਜ਼ਦੂਰ ਮਿਸਰ 

ਸੰਪਾਦਕ ਦੀ ਡਾਕ

Posted On April - 30 - 2010 Comments Off on ਸੰਪਾਦਕ ਦੀ ਡਾਕ
ਅਣਗੌਲਿਆ 22 ਅਪਰੈਲ ਵਾਲੇ ਅੰਕ ਵਿੱਚ ਕਬੱਡੀ ਖਿਡਾਰੀ ਜਗਰਾਜ ਸਿੰਘ ਸੇਖੋਂ ਦੀ ਖ਼ਬਰ ਪੜ੍ਹ ਕੇ ਬੜਾ ਦੁਖ ਹੋਇਆ ਕਿ ਕਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਨਾਮਵਰ ਖਿਡਾਰੀਆਂ, ਚੰਗੀਆਂ ਮੱਲਾਂ ਮਾਰਨ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਸ ਨੂੰ ਬਣਦਾ ਸਨਮਾਨ ਦੇ ਕੇ ਹੌਸਲਾ ਅਫ਼ਜ਼ਾਈ ਕਰ ਸਕਦਾ ਹੈ ਤਾਂ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਖਿਡਾਰੀ ਲਈ ਕੁਝ ਕਰੇ। ਪੰਜਾਬ ਸਰਕਾਰ ਨੇ ਜਿੱਥੇ ਕਬੱਡੀ ਦੇ ਵਿਸ਼ਵ ਕੱਪ ਦੀ ਪਿਰਤ ਪਾ ਕੇ ਵਾਹ-ਵਾਹ 

ਵਿਕਾਸਸ਼ੀਲ ਮੁਲਕਾਂ ਦਾ ਥੜ੍ਹਾ

Posted On April - 30 - 2010 Comments Off on ਵਿਕਾਸਸ਼ੀਲ ਮੁਲਕਾਂ ਦਾ ਥੜ੍ਹਾ
ਕੌਮਾਂਤਰੀ ਮੰਚ ਡਾ. ਸਵਰਾਜ ਸਿੰਘ ਹੁਣੇ ਹੁਣੇ ਬਰਾਜ਼ੀਲ ਦੀ ਰਾਜਧਾਨੀ ਬਰਾਜ਼ੀਲੀਆ ਵਿਚ ਬਰਿੱਕ ਦੇਸ਼ਾਂ ਦਾ ਦੂਜਾ ਸਿਖਰ ਸੰਮੇਲਨ ਹੋਇਆ ਹੈ। ਬਰਿੱਕ ਸ਼ਬਦ ਬਰਾਜ਼ੀਲ, ਰੂਸ, ਭਾਰਤ (ਇੰਡੀਆ) ਅਤੇ ਚੀਨ ਤੋਂ ਬਣਿਆ ਹੈ। ਇਸ ਸੰਗਠਨ ਵਿਚ ਸੰਸਾਰ ਦੇ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ ਸ਼ਾਮਲ ਹਨ ਅਤੇ ਇਸ ਦਾ ਸੰਕਲਪ 2007 ਵਿਚ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨੇ ਮਿਊਨਿਖ਼ (ਜਰਮਨੀ) ਵਿਚ ਆਪਣੇ ਮਸ਼ਹੂਰ ਭਾਸ਼ਣ ਵਿਚ ਦਿੱਤਾ। ਇਸ ਸੰਗਠਨ ਦੀ ਪਹਿਲੀ ਰਸਮੀ ਬੈਠਕ ਜੂਨ 2009 ਵਿਚ ਰੂਸ ਦੇ ਸ਼ਹਿਰ ਯੈਕਾਟੇਰਿਨਬਰਗ ਵਿਚ 

ਅਨੋਖੀ ਮੁਲਾਕਾਤ

Posted On April - 30 - 2010 Comments Off on ਅਨੋਖੀ ਮੁਲਾਕਾਤ
ਖ਼ੈਰ ਸ਼ਸ਼ੀ ਲਤਾ ‘‘ਬਈ ਮੈਂ ਸੁਣਿਐ, ਸਾਹਮਣੇ ਵਾਲੀ ਕੋਠੀ ਵਿਕ ਗਈ ਹੈ। ਦੇਖੋ ਕੌਣ ਆਉਂਦਾ ਹੈ। ਕਹਿੰਦੇ ਇਕ ਵਕੀਲ ਖਰੀਦ ਰਿਹੈ। ਚੰਗਾ ਹੀ ਹੋਵੇਗਾ ਜੀਹਨੇ ਏਨਾ ਰੁਪਿਆ ਲਾਇਆ’’ ਡਾਕਟਰ ਸੁਰੇਸ਼ ਆਪਣੀ ਘਰ ਵਾਲੀ ਨੂੰ ਦੱਸ ਰਿਹਾ ਸੀ। ਚੱਲੋ ਇਹ ਤਾਂ ਚੰਗਾ ਹੋਇਆ ਸਾਹਮਣੇ ਰੌਣਕ ਹੋ ਜਾਏਗੀ। ਦੂਜੇ ਦਿਨ ਸਵੇਰੇ ਬੈੱਲ ਵਜਦੀ ਹੈ। ਇਕ ਲੜਕਾ ਗ੍ਰਹਿ-ਪ੍ਰਵੇਸ਼ ਦਾ ਕਾਰਡ ਦੇ ਗਿਆ, ਅਖੇ ਜ਼ਰੂਰ ਦਰਸ਼ਨ ਦੇਣੇ। ਐਤਵਾਰ ਵਾਲੇ ਦਿਨ ਦਸ ਕੁ ਵਜੇ ਸੀ। ਅਸੀਂ ਦੋਵੇਂ ਤਿਆਰ ਹੋ ਕੇ ਚਲੇ ਗਏ।  ਦਰਵਾਜ਼ੇ ’ਤੇ ਦੋਵੇਂ 

ਓਪਰੇਸ਼ਨ ਗਰੀਨ ਹੰਟ, ਨਕਸਲਵਾਦ ਅਤੇ ਆਦਿਵਾਸੀ

Posted On April - 30 - 2010 Comments Off on ਓਪਰੇਸ਼ਨ ਗਰੀਨ ਹੰਟ, ਨਕਸਲਵਾਦ ਅਤੇ ਆਦਿਵਾਸੀ
ਪੜਚੋਲ ਪ੍ਰੋ. ਪਰਮਿੰਦਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ‘ਓਪਰੇਸ਼ਨ ਗਰੀਨ ਹੰਟ’ ਦੇ ਨਾਂ ਹੇਠ ਕੇਂਦਰ ਸਰਕਾਰ ਨੇ ਛੱਤੀਸਗੜ੍ਹ, ਝਾਰਖੰਡ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੜੀਸਾ ਦੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ (ਭਾਵੇਂ ਕਿਤੇ-ਕਿਤੇ ਆਪਣੇ-ਆਪਣੇ ਪਾਰਟੀ ਹਿੱਤਾਂ ਦੇ ਟਕਰਾਅ ਕਰਕੇ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰ ਵਿਚ ਰਾਜ ਕਰਦੀ ਪ੍ਰਮੁੱਖ ਪਾਰਟੀ ਨਾਲ ਆਪਸੀ ਖਹਿ ਦੀ ਸੁਰ ਵੀ ਸੁਣਨ ਨੂੰ ਮਿਲ ਜਾਂਦੀ ਹੈ) ਇਨ੍ਹਾਂ ਰਾਜਾਂ ਦੇ ਆਦਿਵਾਸੀ ਖੇਤਰਾਂ ਵਿਚ ਸੀ.ਪੀ.ਆਈ. 

ਪਾਣੀ ਸੰਕਟ ਦਾ ਪਸਾਰਾ

Posted On April - 30 - 2010 Comments Off on ਪਾਣੀ ਸੰਕਟ ਦਾ ਪਸਾਰਾ
ਵਰਤੋਂ ਵਿੱਚ ਸੰਜਮ ਅਤੇ ਪ੍ਰਦੂਸ਼ਣ ਤੋਂ ਸੰਕੋਚ ਜ਼ਰੂਰੀ ਪੀਣ ਵਾਲੇ ਪਾਣੀ ਦੀ ਕਮੀ ਗੰਭੀਰ ਸੰਕਟ ਵਜੋਂ ਉੱਭਰ ਰਹੀ ਹੈ। ਸਦਾਬਹਾਰ ਨਦੀਆਂ ਨਾਲ ਵਰੋਸਾਏ ਇਲਾਕੇ  ਵੀ ਹੁਣ  ਇਸ ਸੰਕਟ ਦੀ ਮਾਰ ਹੇਠ ਹਨ। ਵਗਦੇ ਪਾਣੀਆਂ ਦੇ ਪਲੀਤ ਹੋਣ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਨੀਵਾਂ ਹੁੰਦੇ ਜਾਣ ਨਾਲ ਪੀਣ ਵਾਲੇ ਪਾਣੀ ਦੀ ਕਮੀ ਲਗਾਤਾਰ ਵਧ ਰਹੀ ਹੈ। ਸਾਡੇ ਮੁਲਕ ਵਿੱਚ 60 ਫ਼ੀਸਦੀ ਖੇਤੀ ਧਰਤੀ ਹੇਠਲੇ ਪਾਣੀ ਉੱਤੇ ਨਿਰਭਰ ਹੈ। ਮਨੁੱਖੀ ਅਤੇ ਹੋਰ ਵਰਤੋਂ ਲਈ 80 ਫ਼ੀਸਦੀ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ 

ਸਕੂਲ ਸਿੱਖਿਆ ਦਾ ਹਸ਼ਰ

Posted On April - 30 - 2010 Comments Off on ਸਕੂਲ ਸਿੱਖਿਆ ਦਾ ਹਸ਼ਰ
ਹਰਿਆਣਾ ਤੇ ਪੰਜਾਬ ਲਈ ਚੁਣੌਤੀ ਹਰਿਆਣਾ ਸਕੂਲ ਸਿੱਖਿਆ ਬਾਰੇ ਹਾਲ ਹੀ ਵਿੱਚ ਟ੍ਰਿਬਿਊਨ ਦੁਆਰਾ ਕਰਵਾਏ ਗਏ ਸਰਵੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਦੇ ਆਧਾਰ ’ਤੇ ਇਹ ਕਹਿਣਾ ਬੜਾ ਔਖਾ ਹੈ ਕਿ ਸਿੱਖਿਆ ਦਾ ਖੇਤਰ ਹਰਿਆਣਾ ਸਰਕਾਰ ਲਈ ਤਰਜੀਹੀ ਖੇਤਰ ਹੈ। ਹਰਿਆਣਾ ਦੀ ਸਾਖ਼ਰਤਾ ਦਰ 67.91 ਪ੍ਰਤੀਸ਼ਤ ਹੈ ਤੇ ਜਿਸ ਵੇਲੇ ਇਸ ਵੱਲੋਂ ਜੁਲਾਈ ਤੱਕ ‘ਸਿੱਖਿਆ ਅਧਿਕਾਰ ਕਾਨੂੰਨ’ ਪੂਰੀ ਤਰ੍ਹਾਂ ਲਾਗੂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਉਸ ਵੇਲੇ ਅੰਕੜੇ ਦੱਸਦੇ ਹਨ ਕਿ ਤਕਰੀਬਨ ਡੇਢ ਲੱਖ ਬੱਚੇ 

ਸੰਪਾਦਕ ਦੀ ਡਾਕ

Posted On April - 29 - 2010 Comments Off on ਸੰਪਾਦਕ ਦੀ ਡਾਕ
ਫਖ਼ਰ ਦੀ ਗੱਲ 13 ਅਪਰੈਲ ਦੇ ਅੰਕ ਵਿੱਚ ਮੁੱਖ ਪੰਨੇ ’ਤੇ ਛਪੀ ਖ਼ਬਰ, ‘ਭਾਰਤ ਬਣਿਆ ਵਿਸ਼ਵ ਕੱਪ ਕਬੱਡੀ ਚੈਂਪੀਅਨ’ ਪੜ੍ਹ ਕੇ ਮਨ ਖ਼ੁਸ਼ ਹੋ ਗਿਆ। ਸਾਡੇ ਪੰਜਾਬੀਆਂ ਦੇ ਜਜ਼ਬੇ ਅਤੇ ਜੋਸ਼ ਦੀ ਖੇਡ ਕਬੱਡੀ ਮੁੜ ਲੀਹਾਂ ’ਤੇ ਪਰਤਦੀ ਨਜ਼ਰ ਆ ਰਹੀ ਹੈ। ਭਾਵੇਂ ਸਾਡੇ ਦੇਸ਼ ਵਿੱਚ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕੀ ਹੈ, ਪਰ ਸਾਡੀ ਕਬੱਡੀ ਟੀਮ ਨੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਜਿੱਤ ਕੇ ਨਰੋਈ ਸਿਹਤ ਦੀ ਪਛਾਣ ਨੂੰ ਬਰਕਰਾਰ ਰੱਖਿਆ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ 

ਠੇਕੇ ਦੀ ਮੁਲਾਜ਼ਮਤ

Posted On April - 29 - 2010 Comments Off on ਠੇਕੇ ਦੀ ਮੁਲਾਜ਼ਮਤ
ਅਣਗੌਲਿਆ ਤਬਕਾ ਵਜਿੰਦਰਪਾਲ ਸਿੰਘ ਰੰਧਾਵਾ ਇਸ ਸਮੇਂ ਜਿੰਨੀ ਨਿਰਾਸ਼ਾ ਠੇਕੇ ਉੱਤੇ ਭਰਤੀ ਹੋਏ ਮੁਲਾਜ਼ਮਾਂ ਵਿੱਚ ਪਾਈ ਜਾ ਰਹੀ ਹੈ ਸ਼ਾਇਦ ਹੀ ਕਿਸੇ ਹੋਰ ਵਰਗ ਵਿੱਚ ਹੋਵੇ। ਜੇਕਰ ਨੌਕਰੀ ਕਰਦੇ ਰਹਿੰਦੇ ਹਨ ਤਾਂ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਪਰਿਵਾਰਕ ਖਰਚੇ ਉਠਾਉਣੇ ਔਖੇ ਹੋ ਰਹੇ ਹਨ ਅਤੇ ਜੇਕਰ ਛੱਡਦੇ ਹਨ ਤਾਂ ਅੱਗੋਂ ਹੋਰ ਰੁਜ਼ਗਾਰ ਲੱਭਦਾ ਦਿਸਦਾ ਨਹੀਂ। ਠੇਕੇ ਵਾਲੇ ਮੁਲਾਜ਼ਮ ਸਰਕਾਰ ਦੇ ਵਾਅਦੇ ਵਫ਼ਾ ਨਾ ਹੁੰਦੇ ਵੇਖ ਕਿ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੁੰਦੇ ਜਾ ਰਹੇ ਹਨ। ਹਰ 

ਗੁਜਰਾਤੀ ਦੀ ਤਰਜ਼ ’ਤੇ

Posted On April - 29 - 2010 Comments Off on ਗੁਜਰਾਤੀ ਦੀ ਤਰਜ਼ ’ਤੇ
ਮਾਂ-ਬੋਲੀ ਜਗਤਾਰ ਮਿਸਤਰੀ ਪਿਛਲੇ ਸਾਲ ਦਸੰਬਰ ’ਚ ਜਦੋਂ ਅਸੀਂ ਸੋਮਨਾਥ ਮੰਦਰ ਦੇ ਦਰਸ਼ਨ ਕਰਨ ਲਈ ਗੱਡੀ ਬਦਲਣ ਲਈ ਅਹਿਮਦਾਬਾਦ ਰੁਕੇ ਤਾਂ ਮੈਂ ਗੁਜਰਾਤੀਆਂ ਦਾ ਮਾਂ-ਬੋਲੀ ਨਾਲ ਪਿਆਰ ਦੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਜਿਧਰ ਵੀ ਦੇਖੋ ਸਭ ਕੁਝ ਗੁਜਰਾਤੀ ’ਚ ਹੀ ਲਿਖਿਆ ਹੋਇਆ। ਰੇਲਵੇ ਸਟੇਸ਼ਨ ’ਤੇ ਵੀ ਕਾਫੀ ਬੋਰਡ ਗੁਜਰਾਤੀ ’ਚ ਲਿਖੇ ਹੋਏ ਸਨ। ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਗਹੁ ਨਾਲ ਦੇਖਿਆ ਕਿ ਦੁਕਾਨਾਂ ਤੇ ਸ਼ੋਅਰੂਮਾਂ ਦੇ ਬੋਰਡ ਵੀ ਗੁਜਰਾਤੀ ’ਚ ਲਿਖੇ ਹੋਏ 
Available on Android app iOS app
Powered by : Mediology Software Pvt Ltd.