ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸਤਰੰਗ › ›

Featured Posts
ਸੋਸ਼ਲ ਮੀਡੀਆ ਸਟਾਰ

ਸੋਸ਼ਲ ਮੀਡੀਆ ਸਟਾਰ

ਅਸੀਮ ਚਕਰਵਰਤੀ ਬੌਲੀਵੁੱਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ ਸੁਰਖੀ ਬਣ ਜਾਂਦੀ ਹੈ। ਫਿਰ ਚਾਹੇ ਉਹ ਕੋਈ ਤਸਵੀਰ ਹੋਵੇ ਜਾਂ ਵੀਡੀਓ, ਕਿਸੇ ਨਾ ਕਿਸੇ ਸੋਸ਼ਲ ਮੀਡੀਆ ’ਤੇ ਉਹ ਇਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੰਦੇ ਹਨ। ਸਿਤਾਰਿਆਂ ਦੇ ...

Read More

ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ

ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਬਾਬਾ ਜੀ. ਏ. ਚਿਸ਼ਤੀ ਉਨ੍ਹਾਂ ਅਜ਼ੀਮ ਮੌਸੀਕਾਰਾਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਫ਼ਨ-ਏ-ਮੌਸੀਕੀ ਵਿਚ ਬੇਹੱਦ ਸ਼ੋਹਰਤ ਹਾਸਲ ਕੀਤੀ। ਚਿਸ਼ਤੀ ਸਾਹਬ ਨਿਹਾਇਤ ਨਫ਼ੀਸ ਅਤੇ ਨੇਕ ਬੰਦੇ ਸਨ ਅਤੇ ਫ਼ਿਲਮ ਜਗਤ ਵਿਚ ਉਨ੍ਹਾਂ ਨੂੰ ਅਦਬ ਨਾਲ ‘ਬਾਬਾ ਜੀ’ ਕਹਿ ਕੇ ਬੁਲਾਇਆ ਜਾਂਦਾ ਸੀ ਜੋ ਉਨ੍ਹਾਂ ...

Read More

ਸਮਾਜ, ਸਾਹਿਤ ਤੇ ਸਿਨਮਾ

ਸਮਾਜ, ਸਾਹਿਤ ਤੇ ਸਿਨਮਾ

ਗੋਵਰਧਨ ਗੱਬੀ ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ ਦੁਆਲੇ ਸਮਾਜ ਵਿਚ ਵਾਪਰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਸਮੁੱਚੀ ਰਚਨਾ ਹਵਾ ਵਿਚੋਂ ਨਹੀਂ ਫੜੀ ਜਾ ਸਕਦੀ। ਉਸ ਵਿਚ ਕੁਝ ਹਿੱਸਾ ਯਥਾਰਥ ਹੁੰਦਾ ਹੈ ...

Read More

ਕਮਜ਼ੋਰ ਹੋ ਰਹੇ ਨਾਰੀ ਕਿਰਦਾਰ

ਕਮਜ਼ੋਰ ਹੋ ਰਹੇ ਨਾਰੀ ਕਿਰਦਾਰ

ਅਸੀਮ ਚਕਰਵਰਤੀ ਬੌਲੀਵੁੱਡ ਵਿਚ ਇਕ ਅਰਸੇ ਤੋਂ ਨਾਇਕਾ ਪ੍ਰਧਾਨ ਫ਼ਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ 95 ਫੀਸਦੀ ਫ਼ਿਲਮਾਂ ਵਿਚ ਅਭਿਨੇਤਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ। ਉਂਜ ਕਦੇ ਨਰਗਿਸ, ਮੀਨਾ ਕੁਮਾਰੀ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਦੇ ਦੌਰ ਵਿਚ ਫ਼ਿਲਮਾਂ ਵਿਚ ਨਾਇਕਾਵਾਂ ਦਾ ...

Read More

ਮਾਰੂਫ਼ ਸੰਗੀਤ ਨਿਰਦੇਸ਼ਕ ਪੰਡਤ ਅਮਰਨਾਥ

ਮਾਰੂਫ਼ ਸੰਗੀਤ ਨਿਰਦੇਸ਼ਕ ਪੰਡਤ ਅਮਰਨਾਥ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤੀ ਫ਼ਿਲਮਾਂ ਦੇ ਮਾਰੂਫ਼ ਸੰਗੀਤਕਾਰ ਪੰਡਤ ਅਮਰਨਾਥ ਦੀ ਪੈਦਾਇਸ਼ 1912 ਵਿਚ ਜ਼ਿਲ੍ਹਾ ਜਲੰਧਰ ਵਿਚ ਹੋਈ। ਉਹ ਪੰਡਤ ਹੁਸਨਲਾਲ ਤੇ ਪੰਡਤ ਭਗਤਰਾਮ ਸੰਗੀਤਕਾਰ ਜੋੜੀ ਦੇ ਵੱਡੇ ਭਰਾ ਸਨ। ਤਬਲੇ ਅਤੇ ਹਾਰਮੋਨੀਅਮ ਵਿਚ ਮੁਹਾਰਤਜ਼ਦਾ ਪੰਡਤ ਅਮਰਨਾਥ ਨੇ ਆਪਣੇ ਫ਼ਨੀ ਸਫ਼ਰ ਦਾ ਆਗ਼ਾਜ਼ ਐੱਚ. ਐੱਮ. ਵੀ. ...

Read More

ਕਸ਼ਮੀਰ: ਲਾਪਤਾ ਦੀ ਤਲਾਸ਼ ’ਚ

ਕਸ਼ਮੀਰ: ਲਾਪਤਾ ਦੀ ਤਲਾਸ਼ ’ਚ

ਜਤਿੰਦਰ ਸਿੰਘ ਜਦੋਂ ਕਿਸੇ ਸਮਾਜ ਦੇ ਰਾਜਨੀਤਕ ਤੇ ਸਮਾਜਿਕ ਵਰਤਾਰੇ ਵਿਚ ਵਿਗਾੜ ਪੈਦਾ ਹੁੰਦਾ ਹੈ ਤਾਂ ਉਸਦੇ ਨਿਵਾਸੀਆਂ ’ਤੇ ਅਸਰ ਪੈਣਾ ਸੁਭਾਵਿਕ ਹੈ। ਇਸ ਵਿਗਾੜ ਦਾ ਪ੍ਰਭਾਵ ਕਈ ਸਾਲਾਂ ਤਕ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦਾ ਵਿਗਾੜ ਪੰਜਾਬ, ਕਸ਼ਮੀਰ ਤੇ ਹੋਰ ਕਈ ਸੂਬਿਆਂ ਵਿਚ ਵਿਖਾਈ ਦਿੰਦਾ ਹੈ। ਕਸ਼ਮੀਰ ਕੁਦਰਤ ਦਾ ਅਦਭੁਤ ...

Read More

ਸਾਹਿਤ ਤੋਂ ਦੂਰ ਹੁੰਦਾ ਸਿਨਮਾ

ਸਾਹਿਤ ਤੋਂ ਦੂਰ ਹੁੰਦਾ ਸਿਨਮਾ

ਸਾਹਿਤ ਅਤੇ ਸਿਨਮਾ ਦਾ ਸਬੰਧ ਪੁਰਾਣਾ ਹੈ, ਪਰ ਲੰਘੇ ਕੁਝ ਦਹਾਕਿਆਂ ਵਿਚ ਫ਼ਿਲਮਾਂ ਸਾਹਿਤ ਤੋਂ ਦੂਰ ਹੁੰਦੀਆਂ ਗਈਆਂ। ਵਿਚਕਾਰ ਜੇਕਰ ਕੋਈ ਇਕ ਅੱਧਾ ਨਿਰਮਾਤਾ ਸਾਹਿਤ ਨੂੰ ਆਧਾਰ ਬਣਾ ਕੇ ਫ਼ਿਲਮ ਬਣਾਉਂਦਾ ਵੀ ਹੈ ਤਾਂ ਉਸਨੂੰ ਟਿਕਟ ਖਿੜਕੀ ’ਤੇ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ। ਸਿਨਮਾ ਦੇ ਸ਼ੁਰੂਆਤੀ ਦੌਰ ਵਿਚ ਸਾਹਿਤਕ ਕ੍ਰਿਤਾਂ ...

Read More


 • ਸੋਸ਼ਲ ਮੀਡੀਆ ਸਟਾਰ
   Posted On September - 21 - 2019
  ਬੌਲੀਵੁੱਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ....
 • ਕਮਜ਼ੋਰ ਹੋ ਰਹੇ ਨਾਰੀ ਕਿਰਦਾਰ
   Posted On September - 14 - 2019
  ਬੌਲੀਵੁੱਡ ਵਿਚ ਇਕ ਅਰਸੇ ਤੋਂ ਨਾਇਕਾ ਪ੍ਰਧਾਨ ਫ਼ਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ....
 • ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ
   Posted On September - 21 - 2019
  ਬਾਬਾ ਜੀ. ਏ. ਚਿਸ਼ਤੀ ਉਨ੍ਹਾਂ ਅਜ਼ੀਮ ਮੌਸੀਕਾਰਾਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਫ਼ਨ-ਏ-ਮੌਸੀਕੀ ਵਿਚ ਬੇਹੱਦ ਸ਼ੋਹਰਤ ਹਾਸਲ ਕੀਤੀ। ਚਿਸ਼ਤੀ ਸਾਹਬ....
 • ਸਮਾਜ, ਸਾਹਿਤ ਤੇ ਸਿਨਮਾ
   Posted On September - 21 - 2019
  ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ....

ਚਰਚਿਤ ਮਾਡਲ ਨਵੀ ਭੰਗੂ

Posted On September - 11 - 2010 Comments Off on ਚਰਚਿਤ ਮਾਡਲ ਨਵੀ ਭੰਗੂ
ਸਿਆਣੇ ਕਹਿੰਦੇ ਹਨ ਜਦੋਂ ਕੋਈ ਇਨਸਾਨ ਮਨ ਵਿਚ ਕੁਝ ਧਾਰ ਲਵੇ ਤਾਂ ਉਹ ਆਪਣੀ ਮੰਜ਼ਲ ਪਾ ਹੀ ਲੈਂਦਾ ਹੈ। ਇਹੋ ਜਿਹੀ ਸੋਚ ਦਾ ਮਾਲਕ ਹੈ ਨਵੀ ਭੰਗੂ। ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਸ਼ਹਿਰ ਨੂਰਮਹਿਲ ਵਿਖੇ ਵਿਜੈ ਭੰਗੂ ਅਤੇ ਜਸਵੀਰ ਕੌਰ ਦੇ ਘਰ ਪੈਦਾ ਹੋਏ ਇਸ ਖੂਬਸੂਰਤ ਮਾਡਲ ਨੇ ਆਪਣੇ ਅੰਦਰ ਉਛਲਦੇ ਇਸ ਸ਼ੌਕ ਨੂੰ ਦੱਬਣ ਨਾ ਦਿੱਤਾ ਅਤੇ ਪੜ੍ਹਾਈ ਦੇ ਨਾਲ ਨਾਲ ਅਦਾਕਾਰੀ ਵੱਲ ਆਕਰਸ਼ਤ ਹੁੰਦਾ ਗਿਆ। ਇਸ ਖੇਤਰ ਵਿਚ ਪੈਰ ਧਰਦਿਆਂ ਹੀ ਇਸ ਦਾ ਮੇਲ ਵੀਡੀਓ ਡਾਇਰੈਕਟਰ ਪੂਨਮ ਨਾਲ ਹੋਇਆ। ਇਨ੍ਹਾਂ ਨੇ ਉਸ ਨੂੰ 

ਦੀਪਿਕਾ ਨੇ ਛੱਡੀ ਦੋਸਤਾਨਾ-2

Posted On September - 11 - 2010 Comments Off on ਦੀਪਿਕਾ ਨੇ ਛੱਡੀ ਦੋਸਤਾਨਾ-2
ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਹਿੱਟ ਫਿਲਮ ‘ਦੋਸਤਾਨਾ’ ਦੇ ਅਗਲੇ ਭਾਗ ‘ਦੋਸਤਾਨਾ-2’ ਵਿਚ ਭਾਗ ਲੈਣ ਤੋਂ ਨਾਂਹ ਕਰ ਦਿੱਤੀ ਹੈ ਤੇ ਨਿਰਮਾਤਾ ਨੂੰ ਸਾਈਨਿੰਗ ਰਕਮ ਵੀ ਵਾਪਸ ਮੋੜ ਦਿੱਤੀ ਹੈ। ਇਹ ਫਿਲਮ ਕਰਨ ਜੌਹਰ ਬਣਾ ਰਿਹਾ ਹੈ ਤੇ ਨਿਰਦੇਸ਼ਨ ਤਰੁਣ ਮਨਸੁਖਾਨੀ ਦਾ ਹੈ। ਅਭਿਸ਼ੇਕ ਬੱਚਨ, ਕੈਟਰੀਨਾ ਕੈਫ ਅਤੇ ਜਾਨ ਅਬਰਾਹਮ ਇਸ ਫਿਲਮ ਲਈ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ ਪਰ ਦੀਪਿਕਾ ਦੇ ਇਸ ਫਿਲਮ ਨੂੰ ਛੱਡਣ ਕਰਕੇ ਨਿਰਦੇਸ਼ਕ ਨੂੰ ਪਟਕਥਾ ਵਿਚ ਕੁਝ ਤਬਦੀਲੀਆਂ ਕਰਨੀਆਂ ਪੈ ਰਹੀਆਂ ਹਨ ਜਿਸ ਕਰਕੇ 

ਪੰਜਾਬੀ ਫਿਲਮਾਂ ਦਾ ਉਭਰਦਾ ਖਲਨਾਇਕ

Posted On September - 11 - 2010 Comments Off on ਪੰਜਾਬੀ ਫਿਲਮਾਂ ਦਾ ਉਭਰਦਾ ਖਲਨਾਇਕ
ਸਬ ਡਿਵੀਜ਼ਨ ਪਾਇਲ ਅਧੀਨ ਪੈਂਦੇ ਪਿੰਡ ਰਾਮਪੁਰ ਦੇ ਜੰਮਪਲ ਪਾਲੀ ਮਾਂਗਟ ਦਾ ਜਨਮ 12 ਜਨਵਰੀ 1975 ਨੂੰ ਮਾਤਾ ਹਰਮੇਲ ਕੌਰ ਦੀ ਕੁੱਖੋਂ ਪਿਤਾ ਕੁਲਵੰਤ ਸਿੰਘ ਮਾਂਗਟ ਦੇ ਗ੍ਰਹਿ ਹੋਇਆ। ਪਾਲੀ ਮਾਂਗਟ ਨੇ ਮੁੱਢਲੀ ਵਿਦਿਆ ਸਰਕਾਰੀ ਹਾਈ ਸਕੂਲ ਰਾਮਪੁਰ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੋਂ ਬੀ.ਏ. ਕੀਤੀ। ਪਾਲੀ ਨੂੰ ਫਿਲਮ ਵਿਚ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਸੀ ਕਿਉਂਕਿ ਉਸ ਦੇ ਪਿਤਾ ਕੁਲਵੰਤ ਸਿੰਘ ਉੱਘੀ ਫਿਲਮੀ ਹਸਤੀ ਧਰਮਿੰਦਰ ਦੇ ਬਹੁਤ ਹੀ ਕਰੀਬੀ ਮਿੱਤਰ  ਸਨ ਜਿਸ ਦੇ ਸ਼ੌਕ ਨੂੰ ਬਰਕਰਾਰ 

ਯੂਨੀਸੈਫ ਦੀ ਬ੍ਰਾਂਡ ਅੰਬੈਸਡਰ

Posted On September - 11 - 2010 Comments Off on ਯੂਨੀਸੈਫ ਦੀ ਬ੍ਰਾਂਡ ਅੰਬੈਸਡਰ
ਅਮਰਪ੍ਰੀਤ ਸਿੰਘ ਯੂਨੀਸੈਫ ਦੀ ਬ੍ਰਾਂਡ ਅੰਬੈਸਡਰ ਬਣੀ ਪ੍ਰਿਅੰਕਾ ਪਿਛਲੇ ਕਈ ਸਾਲਾਂ ਤੋਂ ਇਸ ਕੌਮਾਂਤਰੀ ਸੰਸਥਾ ਨਾਲ ਜੁੜੀ ਹੋਈ ਹੈ। ਪ੍ਰਿਅੰਕਾ ਮੁਤਾਬਕ ਕੁੜੀਆਂ ਨੂੰ ਘੱਟੋ-ਘੱਟ ਪ੍ਰਾਇਮਰੀ ਸਿੱਖਿਆ ਤਾਂ ਮਿਲਣੀ ਹੀ ਚਾਹੀਦੀ ਹੈ, ਪਰ ਸਾਡੇ ਦੇਸ਼ ਵਿਚ ਕੁੜੀਆਂ ਪੜ੍ਹਨ ਦੀ ਬਜਾਏ ਨਿੱਕੀ ਉਮਰੇ ਕੰਮ ਕਰ ਰਹੀਆਂ ਹਨ। ਖੇਡਣ ਦੀ ਉਮਰ ’ਚ ਉਨ੍ਹਾਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ ਤੇ ਜਿਹੜੀ ਉਮਰ ਉਨ੍ਹਾਂ ਦੇ ਖੇਡਣ-ਕੁੱਦਣ ਦੀ ਹੈ, ਉਸ ਉਮਰੇ ਉਹ ਬੱਚੇ ਸੰਭਾਲ ਰਹੀਆਂ ਨੇ। ਪ੍ਰਿਅੰਕਾ ਦੀ ਇਹ ਦਿਲੀ 

ਧਮਾਕੇ ਵਿਚ ਪਰਿਵਾਰ ਦੇ ਪੰਜ ਜੀਅ ਹਲਾਕ

Posted On September - 9 - 2010 Comments Off on ਧਮਾਕੇ ਵਿਚ ਪਰਿਵਾਰ ਦੇ ਪੰਜ ਜੀਅ ਹਲਾਕ
ਇਸਲਾਮਾਬਾਦ, 8 ਸਤੰਬਰ ਉੱਤਰ-ਪੱਛਮੀ ਪਾਕਿਸਤਾਨ ਦੇ ਕੋਹਾਟ ਸ਼ਹਿਰ ਵਿੱਚ ਪੁਲੀਸ ਲਾਈਨ ਦੀ ਰਿਹਾਇਸ਼ ’ਤੇ ਕੱਲ੍ਹ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ 18 ਵਿੱਚੋਂ ਪੰਜ ਮ੍ਰਿਤਕ ਇਕੋ ਪਰਿਵਾਰ ਦੇ ਹਨ। ਪੁਲੀਸ ਕਾਂਸਟੇਬਲ ਜ਼ਕਰਾਨ ਅਲੀ ਜਦੋਂ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਨਾਸ਼ਤਾ ਕਰ ਰਿਹਾ ਸੀ ਤਾਂ ਬਾਰੂਦ ਨਾਲ ਲੱਦੇ ਵਾਹਨ ਨੇ ਪੁਲੀਸ ਕੁਆਰਟਰਾਂ ਦੀ ਕੰਧ ਵਿੱਚ ਟੱਕਰ ਮਾਰੀ। ਮ੍ਰਿਤਕਾਂ ਵਿੱਚ 12 ਔਰਤਾਂ ਤੇ ਚਾਰ ਬੱਚੇ ਵੀ ਸ਼ਾਮਲ ਹਨ।     -ਆਈ.ਏ.ਐਨ.ਐਸ.  

ਫਿਲਮੀ ਬਾਤਾਂ

Posted On September - 4 - 2010 Comments Off on ਫਿਲਮੀ ਬਾਤਾਂ
ਲਤਾ ਗਾਏਗੀ ‘ਡੌਂਟ ਨੋ-ਜਾਨੇ ਕਿਊਂ’ ਲਈ ਗੀਤ ਲੰਮੀ ਚੁੱਪ ਤੋੜਨ ਤੋਂ ਬਾਅਦ ਫਿਲਮ ‘ਜੇਲ੍ਹ’ ਲਈ ਇਕ ਧਾਰਮਿਕ ਗੀਤ ਗਾਉਣ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਫਿਲਮ ‘ਡੌਂਟ ਨੋ-ਨਾ ਜਾਨੇ ਕਿਊਂ’ ਦਾ ਟਾਈਟਲ ਗੀਤ ਰਿਕਾਰਡ ਕਰਵਾਏਗੀ। ਇਹ ਫਿਲਮ ਸੰਜੇ ਸ਼ਰਮਾ ਦੀ ਪੇਸ਼ਕਸ਼ ਹੈ ਤੇ ਨਵਾਂ ਚਿਹਰਾ ਕਪਿਲ ਸ਼ਰਮਾ ਇਸ ਫਿਲਮ ਦਾ ਹੀਰੋ ਹੈ। ਸੰਗੀਤਕਾਰ ਨਿਖਿਲ ਦਾ ਕਹਿਣਾ ਹੈ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਸੰਸਾਰ ਦੀ ਸਭ ਤੋਂ ਪ੍ਰਸਿੱਧ ਗਾਇਕਾ ਉਸ ਦੇ ਸੰਗੀਤ ਨਿਰਦੇਸ਼ਨ ਵਿੱਚ ਗਾਉਣ 

ਪੂਜਾ ਟੰਡਨ ਦੀ ਦੂਜੀ ਪਾਰੀ

Posted On September - 4 - 2010 Comments Off on ਪੂਜਾ ਟੰਡਨ ਦੀ ਦੂਜੀ ਪਾਰੀ
ਪੰਜਾਬੀ ਫਿਲਮ ‘ਸਤਿ ਸ੍ਰੀ ਅਕਾਲ’ ਤੋਂ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੂਜਾ ਟੰਡਨ ਨਿਰਮਾਤਾ ਬਲਬੀਰ ਟਾਂਡਾ ਨੌਰਵੇ ਦੀ ਐਕਸ਼ਨ ਫਿਲਮ ‘ਦਾ ਲਾਈਨ ਆਫ ਪੰਜਾਬ’ ਦੀ ਬਤੌਰ ਨਾਇਕਾ ਪਰਦੇ ’ਤੇ ਦਸਤਕ ਦੇਣ ਜਾ ਰਹੀ ਹੈ। ਪੂਜਾ ਨੂੰ ਫਿਲਮੀ ਮਾਹੌਲ ਆਪਣੇ ਪਿਤਾ ਵਿਜੇ ਟੰਡਨ ਜੋ ਪਾਲੀਵੁੱਡ ਤੇ ਬਾਲੀਵੁੱਡ ਦੇ ਵਧੀਆ ਅਦਾਕਾਰ ਹਨ, ਪਾਸੋਂ ਮਿਲਿਆ ਹੈ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਪੂਜਾ ਨੇ ਫਿਲਮੀ ਖੇਤਰ ਵਿਚ ਕਦਮ ਰੱਖਿਆ। ਵੈਸੇ ਉਨ੍ਹਾਂ ਦੇ ਪਿਤਾ ਵਿਜੇ ਟੰਡਨ ਨੇ ਆਪਣੀ ਧੀ ਨੂੰ ਸਭ ਤੋਂ ਪਹਿਲਾਂ 

ਏਕ ਚੁਟਕੀ ਆਸਮਾਨ

Posted On September - 4 - 2010 Comments Off on ਏਕ ਚੁਟਕੀ ਆਸਮਾਨ
ਨਵਾਂ ਲੜੀਵਾਰ ਦਰਸ਼ਕਾਂ ਦੀ ਬਦਲਦੀ ਪਸੰਦ ਨੂੰ ਧਿਆਨ ਵਿਚ ਰਖਦੇ ਹੋਏ ਸਹਾਰਾ ਵਨ ਟੀ.ਵੀ. ਆਪਣੇ ਪ੍ਰੋਗਰਾਮਾਂ ਨੂੰ ‘ਨਵੀਆਂ ਕਹਾਣੀਆਂ, ਨਵੀਆਂ ਸਹੇਲੀਆਂ ਅਤੇ ਨਵਾਂ ਸਹਾਰਾ ਵਨ’ ਦੀ ਤਰਜ਼ ’ਤੇ ਬਦਲ ਰਿਹਾ ਹੈ। ਇਸ ਦੀ ਸ਼ੁਰੂਆਤ ਸਾਡੇ ਦੇਸ਼ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਦਰਪੇਸ਼ ਆ ਰਹੇ ਨਵੇਂ ਜੀਵਨ ਸੰਘਰਸ਼ ਅਤੇ ਆਜ਼ਾਦੀ ਦੇ 60 ਸਾਲ ਬਾਅਦ ਆ ਰਹੀਆਂ ਸਮੱਸਿਆਵਾਂ ’ਤੇ ਅਧਾਰਤ ਲੜੀਵਾਰ ‘ਬਿੱਟੋ’ ਅਤੇ ‘ਸ਼ੋਰ’ ਤੋਂ ਕੀਤੀ ਗਈ। ਹੁਣ ਇਹ ਚੈਨਲ ਭਾਰਤੀ ਸਭਿਆਚਾਰ ਦਾ ਇਕ ਹੋਰ ਰੂਪ ਨਵੇਂ ਅੰਦਾਜ਼ ਵਿਚ ਪੇਸ਼ 

ਇਕ ਕੁੜੀ ਪੰਜਾਬ ਦੀ

Posted On September - 4 - 2010 Comments Off on ਇਕ ਕੁੜੀ ਪੰਜਾਬ ਦੀ
ਔਰਤਾਂ ਦੇ ਅਧਿਕਾਰਾਂ ਦਾ ਹੋਕਾ ਦੇਵੇਗੀ ਪੰਜਾਬੀ ਸਿਨੇਮੇ ਨੂੰ ਨਵਾਂ ਜੀਵਨ ਦੇਣ ਵਾਲੇ ਫਿਲਮਸਾਜ਼ ਮਨਮੋਹਨ ਸਿੰਘ (ਮਨ ਜੀ) ਦੀ ਅੱਠਵੀਂ ਪੇਸ਼ਕਸ਼ ‘ਇਕ ਕੁੜੀ ਪੰਜਾਬ ਦੀ’ ਦੇ ਰੂਪ ਵਿਚ 17 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਹੈ। ਉਨ੍ਹਾਂ ਦੀ ਇਹ ਫਿਲਮ ਵੀ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਇਕ ਵਿਲੱਖਣ ਵਿਸ਼ੇ ’ਤੇ ਅਧਾਰਿਤ ਹੈ। ਇਹ ਫਿਲਮ ਲੜਕੀਆਂ ਵੱਲੋਂ ਹਰੇਕ ਖੇਤਰ ’ਚ ਪੁਰਸ਼ਾਂ ਦੇ ਬਰਾਬਰ ਖੜ੍ਹਨ ਦੇ ਬਾਵਜੂਦ ਔਰਤ ਨੂੰ ਢੁਕਵਾਂ ਸਤਿਕਾਰ ਨਾ ਦੇਣ ਦੇ ਵਿਸ਼ੇ ਦੁਆਲੇ ਘੁੰਮਦੀ 

ਹੁਣ ਦੇਖੋ ਅਮਨ ਵਰਮਾ ਦਾ ਖਲਨਾਇਕੀ ਕਿਰਦਾਰ

Posted On August - 28 - 2010 Comments Off on ਹੁਣ ਦੇਖੋ ਅਮਨ ਵਰਮਾ ਦਾ ਖਲਨਾਇਕੀ ਕਿਰਦਾਰ
ਲੜੀਵਾਰ ਸ਼ੋਰ… ਗੂੰਗੀ ਕੰਕੂ ਕੀ ਬੋਲਤੀ ਕਹਾਨੀ ਅਮਨ ਵਰਮਾ ਉਰਫ ਸਾਰੰਗ 25-30 ਵਰ੍ਹਿਆਂ ਦਾ ਨੌਜਵਾਨ ਹੈ। ਉਸ ਦਾ ਸਬੰਧ ਖਾਂਦੇ-ਪੀਂਦੇ ਪਰਿਵਾਰ ਨਾਲ ਹੈ। ਉਹ ਪਨਬਾ ਦੇ ਗੁਆਂਢੀ ਪਿੰਡ ਵਿਚ ਰਹਿੰਦਾ ਹੈ। ਸਾਰੰਗ ਦੀ ਜੋਤਿਸ਼ ਵਿਚ ਡੂੰਘੀ ਦਿਲਚਸਪੀ ਹੈ ਤੇ ਇਸ ਗੱਲ ਦਾ ਅੰਦਾਜ਼ਾ ਉਸ ਦੀਆਂ ਉਂਗਲਾਂ ਵਿਚ ਪਈਆਂ ਅੰਗੂਠੀਆਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਹ ਥੋੜ੍ਹੀ ਬਹੁਤ ਜੋਤਿਸ਼ ਵਿਦਿਆ ਜਾਣਦਾ ਹੈ ਪਰ ਉਹ ਕੱਚਘਰੜ ਜਾਣਕਾਰੀ ’ਤੇ ਆਧਾਰਤ ਹੈ ਅਤੇ ਲੋੜ ਪੈਣ ’ਤੇ ਉਹ ਜੋਤਿਸ਼ ਨੂੰ ਆਪਣੇ ਫਾਇਦੇ 

ਬੇਚੈਨ ਫ਼ਨਕਾਰ ਸੀ ਮਾਈਕਲ ਜੈਕਸਨ

Posted On August - 28 - 2010 Comments Off on ਬੇਚੈਨ ਫ਼ਨਕਾਰ ਸੀ ਮਾਈਕਲ ਜੈਕਸਨ
ਗਾਇਕੀ ਅਤੇ ਨਾਚ ਕਲਾ ਦਾ ਲੋਹਾ ਮਨਵਾਉਣ ਵਾਲਾ ਮਾਈਕਲ ਜੈਕਸਨ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਚਹੇਤਾ ਸੀ। ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਲੈਣ ਵਾਲਾ ਇਹ ਫ਼ਨਕਾਰ ਬੀਤੇ ਵਰ੍ਹੇ ਸਾਥੋਂ ਸਦਾ ਲਈ ਵਿਛੜ ਗਿਆ ਸੀ। ਸਾਰੀ ਉਮਰ ਦੁੱਖਾਂ, ਹਾਦਸਿਆਂ ਤੇ ਤੋਹਮਤਾਂ ਦੀ ਮਾਰ ਹੰਢਾਉਣ ਵਾਲਾ ਮਾਈਕਲ ਜੈਕਸਨ ਬੇਸ਼ੁਮਾਰ ਦੌਲਤ ਤੇ ਸ਼ੋਹਰਤ ਤਾਂ ਹਾਸਲ ਕਰ ਗਿਆ, ਪਰ ਚੈਨ ਦੀ ਜ਼ਿੰਦਗੀ ਉਹ ਕਦੇ ਵੀ ਬਸਰ (ਬਤੀਤ) ਨਾ ਕਰ ਸਕਿਆ। ਉਸ ਵਰਗਾ ਫ਼ਨਕਾਰ ਮੁੜ ਪੈਦਾ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਹੈ। 29 ਅਗਸਤ, 

ਸਲਮਾਨ ਤੇ ਸੋਨਾਕਸ਼ੀ ਦੀ ਨਵੀਂ ਫਿਲਮ ਦਬੰਗ

Posted On August - 28 - 2010 Comments Off on ਸਲਮਾਨ ਤੇ ਸੋਨਾਕਸ਼ੀ ਦੀ ਨਵੀਂ ਫਿਲਮ ਦਬੰਗ
ਸਲਮਾਨ ਖ਼ਾਨ ਆਪਣੇ ਪ੍ਰਸੰਸਕਾਂ ਦਾ ਇੰਤਜ਼ਾਰ ਖ਼ਤਮ ਕਰਨ ਜਾ ਰਹੇ ਹਨ ਕਿਉਂਕਿ ਉਹ ਆਪਣੀ ਅਗਲੀ ਫ਼ਿਲਮ ‘ਦਬੰਗ’ ਜ਼ਰੀਏ ਦਰਸ਼ਕਾਂ ਨਾਲ ਰੂ-ਬ-ਰੂ ਹੋਣ ਲਈ ਜਲਦੀ ਹੀ ਪਰਦੇ ’ਤੇ ਉਤਰ ਰਹੇ ਹਨ। ਨਿਰਮਾਤਾ ਅਰਬਾਜ਼ ਖ਼ਾਨ ਅਤੇ ਨਿਰਦੇਸ਼ਕ ਅਭਿਨਵ ਕਸ਼ਿਅਪ ਦੀ ਇਸ ਫ਼ਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ਦੀ ਜੀਵਨ ਜਾਚ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ। ਇਸ ਵਿਚ ਸਲਮਾਨ ਖ਼ਾਨ ਨੇ ਇਕ ‘ਭ੍ਰਿਸ਼ਟ’ ਪੁਲੀਸ ਅਧਿਕਾਰੀ ਦੀ ਨਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ’ਚ ਸਲਮਾਨ ਦੇ ਕਿਰਦਾਰ ਦਾ ਨਾਂ ਚੁਲਬੁਲ ਪਾਂਡੇ (ਰੋਬਿਨ ਹੁੱਡ ਪਾਂਡੇ) 

ਛੋਟਾ ਪਰਦਾ

Posted On August - 28 - 2010 Comments Off on ਛੋਟਾ ਪਰਦਾ
ਇਸ ਹਫਤੇ ਦੀ ਸਟਾਰ ਇਸ ਹਫਤੇ ਦੀ ਟੀ.ਵੀ. ਸਟਾਰ ਮਾਡਲ ਤੇ ਅਭਿਨੇਤਰੀ ਸ਼ਿਲਪਾ ਸਕਲਾਨੀ ਹੈ ਜਿਸ ਦੀ ਮੰਗ ਹਰ ਮਨੋਰੰਜਕ ਨਿੱਜੀ ਚੈਨਲ ’ਤੇ ਹੈ। ਸ਼ਿਲਪਾ ਸਕਲਾਨੀ ਹੁਣ ਰੈੱਡ ਕਾਰਪੈਟ ਦੇ ਨਾਲ ਸਟਾਰ ਪਲੱਸ ਦੇ ਮਹੱਤਵਪੂਰਨ ਪ੍ਰੋਗਰਾਮ ਵੀ ਕਰ ਰਹੀ ਹੈ। ਇਸ ਹਫਤੇ ਦੀ ਡੀ.ਟੀ.ਐਚ. ਸਟਾਰ ਰਚਨਾ ਸੇਵਕ ਹੈ ਜਿਸ ਦੀ ਆਵਾਜ਼ ਮਧੁਰਤਾ ਦੇ ਨਾਲ ਕੰਮ ਦੀਆਂ ਗੱਲਾਂ ਨਾਲ ਵੀ ਹਰ ਦਿਲ ਨੂੰ ਕੀਲਦੀ ਹੈ ਤੇ ਰਚਨਾ ਸੇਵਕ ਡੀ.ਟੀ.ਐਚ. ਪੰਜਾਬੀ ਪ੍ਰਸਾਰਿਤ ਸੇਵਾ ਜ਼ਰੀਏ ਐਫ.ਐਮ. ਦੇ ਪ੍ਰੋਗਰਾਮਾਂ ਨੂੰ ਵਧੀਆ ਤਰ੍ਹਾਂ ਹੋਸਟ 

ਬਦਲ ਰਹੇ ਹਨ ਬਾਲੀਵੁੱਡ ਦੇ ਰੰਗ

Posted On August - 28 - 2010 Comments Off on ਬਦਲ ਰਹੇ ਹਨ ਬਾਲੀਵੁੱਡ ਦੇ ਰੰਗ
ਹਰ ਦੌਰ ਦੇ ਸਿਨੇਮਾ ਦੀ ਵੱਖਰੀ ਭਾਸ਼ਾ ਹੁੰਦੀ ਹੈ, ਵੱਖਰਾ ਮੁਹਾਂਦਰਾ ਹੁੰਦਾ ਹੈ ਅਤੇ ਵੱਖਰੀ ਪਛਾਣ ਹੁੰਦੀ ਹੈ। ਕਦੇ ਭਾਰਤੀ ਸਿਨੇਮਾ ਨੂੰ ਇਸ ਦੀ ਮਿੱਟੀ ਨਾਲ ਜੋੜਿਆ ਗਿਆ ਸੀ। ਲਿਹਾਜ਼ਾ ਉਸ ਯੁੱਗ ਦੀਆਂ ਫਿਲਮਾਂ ਦੇ ਗੀਤਾਂ ਅਤੇ ਸੰਵਾਦਾਂ ਵਿਚੋਂ ਭਾਰਤੀ ਸਭਿਆਚਾਰ ਦੀ ਮਹਿਕ ਆਉਂਦੀ ਸੀ। ‘ਬੰਦਨੀ’, ‘ਅਵਾਰਾ’, ‘ਦੋ ਬੀਘਾ ਜ਼ਮੀਨ’, ‘ਮਦਰ ਇੰਡੀਆ’ ਅਤੇ ‘ਸੁਜਾਤਾ’ ਵਰਗੀਆਂ ਅਨੇਕਾਂ ਫਿਲਮਾਂ ਨੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਦਾ ਭਾਵ-ਪੂਰਤ ਚਿਤਰਣ ਕੀਤਾ। ਹੁਣ ਦਾ ਯੁੱਗ ਵਿਸ਼ਵੀਕਰਨ ਦਾ ਹੈ। 

ਰੇਖਾ ਹੁਣ ਛੋਟੇ ਪਰਦੇ ’ਤੇ

Posted On August - 21 - 2010 Comments Off on ਰੇਖਾ ਹੁਣ ਛੋਟੇ ਪਰਦੇ ’ਤੇ
ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਵੀ ਹੁਣ ਛੋਟੇ ਪਰਦੇ ’ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਆ ਰਹੀ ਹੈ। ਉਮਰਾਓ ਜਾਨ ਵਰਗੀਆਂ ਕਈ ਖੂਬਸੂਰਤ ਫਿਲਮਾਂ ਵਿਚ ਆਪਣੇ ਹੁਨਰ ਦਾ ਜਲਬਾ ਦਿਖਾਉਣ ਤੋਂ ਬਾਅਦ ਹੁਣ ਦਰਸ਼ਕ ਇਸ ਖੂਬਸੂਰਤ ਅਭਿਨੇਤਰੀ ਨੂੰ ਫਿਲਮਕਾਰ ਹੈਰੀ ਬਾਵੇਜਾ ਦੇ ਪੇਂਡੂ ਪਿੱਠਭੂਮੀ ’ਤੇ ਅਧਾਰਤ ਲੜੀਵਾਰ ਵਿਚ ਦੇਖ ਸਕਣਗੇ ਜਿਸ ਦੀ ਤਿਆਰੀ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਲੜੀਵਾਰ ਦਾ ਪ੍ਰਸਾਰਣ ਸਹਾਰਾ ਵਨ ਚੈਨਲ ’ਤੇ 10 ਅਕਤੂਬਰ ਤੋਂ ਸ਼ੁਰੂ 

ਚਸਮਾਜਿਕ ਸੇਧ ਤੇ ਪੰਜਾਬੀ ਸਿਨੇਮਾ

Posted On August - 21 - 2010 Comments Off on ਚਸਮਾਜਿਕ ਸੇਧ ਤੇ ਪੰਜਾਬੀ ਸਿਨੇਮਾ
ਸੁਖਵੀਰ ਸਿੰਘ ਆਪਣੀ ਮਾਂ-ਬੋਲੀ ਨੂੰ ਪਿਆਰ ਕੌਣ ਨਹੀਂ ਕਰਦਾ? ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ ਜਿਸ ਦੇ ਦਿਲ ਅੰਦਰ ਆਪਣੀ ਮਾਂ-ਬੋਲੀ ਪ੍ਰਤੀ ਸਤਿਕਾਰ ਤੇ ਪਿਆਰ ਨਾ ਹੋਵੇ। ਜਿਹੜਾ ਵੀ ਆਪਣੀ ਮਾਂ-ਬੋਲੀ ਨੂੰ ਪਿਆਰਦਾ ਹੈ ਉਹ ਸਮਾਜ ਵਿੱਚ ਹਰ ਉਸ ਪਹਿਲੂ ’ਤੇ ਨਜ਼ਰ ਜ਼ਰੂਰ ਰੱਖਦਾ ਹੋਵੇਗਾ, ਜਿਸ ਦਾ ਸਬੰਧ ਉਸ ਦੀ ਮਾਂ-ਬੋਲੀ ਦੇ ਵਿਕਾਸ ਜਾਂ ਪਤਨ ਨਾਲ ਹੋਵੇ, ਫਿਰ ਚਾਹੇ ਉਹ ਉਸ ਦੀ ਬੋਲੀ ਦਾ ਸਾਹਿਤ ਹੋਵੇ, ਸਿਨੇਮਾ ਹੋਵੇ ਜਾਂ ਸਮਾਜ ਵਿੱਚ ਉਸ ਬੋਲੀ ਦਾ ਰੁਤਬਾ। ਸਿਨੇਮਾ ਦਾ ਵੀ ਪੰਜਾਬੀ ਬੋਲੀ ਅਤੇ ਇਸ 
Available on Android app iOS app
Powered by : Mediology Software Pvt Ltd.