ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਤਰੰਗ › ›

Featured Posts
ਸੋਸ਼ਲ ਮੀਡੀਆ ਸਟਾਰ

ਸੋਸ਼ਲ ਮੀਡੀਆ ਸਟਾਰ

ਅਸੀਮ ਚਕਰਵਰਤੀ ਬੌਲੀਵੁੱਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ ਸੁਰਖੀ ਬਣ ਜਾਂਦੀ ਹੈ। ਫਿਰ ਚਾਹੇ ਉਹ ਕੋਈ ਤਸਵੀਰ ਹੋਵੇ ਜਾਂ ਵੀਡੀਓ, ਕਿਸੇ ਨਾ ਕਿਸੇ ਸੋਸ਼ਲ ਮੀਡੀਆ ’ਤੇ ਉਹ ਇਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੰਦੇ ਹਨ। ਸਿਤਾਰਿਆਂ ਦੇ ...

Read More

ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ

ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਬਾਬਾ ਜੀ. ਏ. ਚਿਸ਼ਤੀ ਉਨ੍ਹਾਂ ਅਜ਼ੀਮ ਮੌਸੀਕਾਰਾਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਫ਼ਨ-ਏ-ਮੌਸੀਕੀ ਵਿਚ ਬੇਹੱਦ ਸ਼ੋਹਰਤ ਹਾਸਲ ਕੀਤੀ। ਚਿਸ਼ਤੀ ਸਾਹਬ ਨਿਹਾਇਤ ਨਫ਼ੀਸ ਅਤੇ ਨੇਕ ਬੰਦੇ ਸਨ ਅਤੇ ਫ਼ਿਲਮ ਜਗਤ ਵਿਚ ਉਨ੍ਹਾਂ ਨੂੰ ਅਦਬ ਨਾਲ ‘ਬਾਬਾ ਜੀ’ ਕਹਿ ਕੇ ਬੁਲਾਇਆ ਜਾਂਦਾ ਸੀ ਜੋ ਉਨ੍ਹਾਂ ...

Read More

ਸਮਾਜ, ਸਾਹਿਤ ਤੇ ਸਿਨਮਾ

ਸਮਾਜ, ਸਾਹਿਤ ਤੇ ਸਿਨਮਾ

ਗੋਵਰਧਨ ਗੱਬੀ ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ ਦੁਆਲੇ ਸਮਾਜ ਵਿਚ ਵਾਪਰਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਸਮੁੱਚੀ ਰਚਨਾ ਹਵਾ ਵਿਚੋਂ ਨਹੀਂ ਫੜੀ ਜਾ ਸਕਦੀ। ਉਸ ਵਿਚ ਕੁਝ ਹਿੱਸਾ ਯਥਾਰਥ ਹੁੰਦਾ ਹੈ ...

Read More

ਕਮਜ਼ੋਰ ਹੋ ਰਹੇ ਨਾਰੀ ਕਿਰਦਾਰ

ਕਮਜ਼ੋਰ ਹੋ ਰਹੇ ਨਾਰੀ ਕਿਰਦਾਰ

ਅਸੀਮ ਚਕਰਵਰਤੀ ਬੌਲੀਵੁੱਡ ਵਿਚ ਇਕ ਅਰਸੇ ਤੋਂ ਨਾਇਕਾ ਪ੍ਰਧਾਨ ਫ਼ਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ 95 ਫੀਸਦੀ ਫ਼ਿਲਮਾਂ ਵਿਚ ਅਭਿਨੇਤਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ। ਉਂਜ ਕਦੇ ਨਰਗਿਸ, ਮੀਨਾ ਕੁਮਾਰੀ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਦੇ ਦੌਰ ਵਿਚ ਫ਼ਿਲਮਾਂ ਵਿਚ ਨਾਇਕਾਵਾਂ ਦਾ ...

Read More

ਮਾਰੂਫ਼ ਸੰਗੀਤ ਨਿਰਦੇਸ਼ਕ ਪੰਡਤ ਅਮਰਨਾਥ

ਮਾਰੂਫ਼ ਸੰਗੀਤ ਨਿਰਦੇਸ਼ਕ ਪੰਡਤ ਅਮਰਨਾਥ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤੀ ਫ਼ਿਲਮਾਂ ਦੇ ਮਾਰੂਫ਼ ਸੰਗੀਤਕਾਰ ਪੰਡਤ ਅਮਰਨਾਥ ਦੀ ਪੈਦਾਇਸ਼ 1912 ਵਿਚ ਜ਼ਿਲ੍ਹਾ ਜਲੰਧਰ ਵਿਚ ਹੋਈ। ਉਹ ਪੰਡਤ ਹੁਸਨਲਾਲ ਤੇ ਪੰਡਤ ਭਗਤਰਾਮ ਸੰਗੀਤਕਾਰ ਜੋੜੀ ਦੇ ਵੱਡੇ ਭਰਾ ਸਨ। ਤਬਲੇ ਅਤੇ ਹਾਰਮੋਨੀਅਮ ਵਿਚ ਮੁਹਾਰਤਜ਼ਦਾ ਪੰਡਤ ਅਮਰਨਾਥ ਨੇ ਆਪਣੇ ਫ਼ਨੀ ਸਫ਼ਰ ਦਾ ਆਗ਼ਾਜ਼ ਐੱਚ. ਐੱਮ. ਵੀ. ...

Read More

ਕਸ਼ਮੀਰ: ਲਾਪਤਾ ਦੀ ਤਲਾਸ਼ ’ਚ

ਕਸ਼ਮੀਰ: ਲਾਪਤਾ ਦੀ ਤਲਾਸ਼ ’ਚ

ਜਤਿੰਦਰ ਸਿੰਘ ਜਦੋਂ ਕਿਸੇ ਸਮਾਜ ਦੇ ਰਾਜਨੀਤਕ ਤੇ ਸਮਾਜਿਕ ਵਰਤਾਰੇ ਵਿਚ ਵਿਗਾੜ ਪੈਦਾ ਹੁੰਦਾ ਹੈ ਤਾਂ ਉਸਦੇ ਨਿਵਾਸੀਆਂ ’ਤੇ ਅਸਰ ਪੈਣਾ ਸੁਭਾਵਿਕ ਹੈ। ਇਸ ਵਿਗਾੜ ਦਾ ਪ੍ਰਭਾਵ ਕਈ ਸਾਲਾਂ ਤਕ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦਾ ਵਿਗਾੜ ਪੰਜਾਬ, ਕਸ਼ਮੀਰ ਤੇ ਹੋਰ ਕਈ ਸੂਬਿਆਂ ਵਿਚ ਵਿਖਾਈ ਦਿੰਦਾ ਹੈ। ਕਸ਼ਮੀਰ ਕੁਦਰਤ ਦਾ ਅਦਭੁਤ ...

Read More

ਸਾਹਿਤ ਤੋਂ ਦੂਰ ਹੁੰਦਾ ਸਿਨਮਾ

ਸਾਹਿਤ ਤੋਂ ਦੂਰ ਹੁੰਦਾ ਸਿਨਮਾ

ਸਾਹਿਤ ਅਤੇ ਸਿਨਮਾ ਦਾ ਸਬੰਧ ਪੁਰਾਣਾ ਹੈ, ਪਰ ਲੰਘੇ ਕੁਝ ਦਹਾਕਿਆਂ ਵਿਚ ਫ਼ਿਲਮਾਂ ਸਾਹਿਤ ਤੋਂ ਦੂਰ ਹੁੰਦੀਆਂ ਗਈਆਂ। ਵਿਚਕਾਰ ਜੇਕਰ ਕੋਈ ਇਕ ਅੱਧਾ ਨਿਰਮਾਤਾ ਸਾਹਿਤ ਨੂੰ ਆਧਾਰ ਬਣਾ ਕੇ ਫ਼ਿਲਮ ਬਣਾਉਂਦਾ ਵੀ ਹੈ ਤਾਂ ਉਸਨੂੰ ਟਿਕਟ ਖਿੜਕੀ ’ਤੇ ਚੰਗਾ ਹੁੰਗਾਰਾ ਨਹੀਂ ਮਿਲ ਰਿਹਾ। ਸਿਨਮਾ ਦੇ ਸ਼ੁਰੂਆਤੀ ਦੌਰ ਵਿਚ ਸਾਹਿਤਕ ਕ੍ਰਿਤਾਂ ...

Read More


 • ਸੋਸ਼ਲ ਮੀਡੀਆ ਸਟਾਰ
   Posted On September - 21 - 2019
  ਬੌਲੀਵੁੱਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ....
 • ਕਮਜ਼ੋਰ ਹੋ ਰਹੇ ਨਾਰੀ ਕਿਰਦਾਰ
   Posted On September - 14 - 2019
  ਬੌਲੀਵੁੱਡ ਵਿਚ ਇਕ ਅਰਸੇ ਤੋਂ ਨਾਇਕਾ ਪ੍ਰਧਾਨ ਫ਼ਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ....
 • ਉੱਘਾ ਸੰਗੀਤਕਾਰ ਬਾਬਾ ਜੀ. ਏ. ਚਿਸ਼ਤੀ
   Posted On September - 21 - 2019
  ਬਾਬਾ ਜੀ. ਏ. ਚਿਸ਼ਤੀ ਉਨ੍ਹਾਂ ਅਜ਼ੀਮ ਮੌਸੀਕਾਰਾਂ ’ਚ ਸ਼ੁਮਾਰ ਹਨ, ਜਿਨ੍ਹਾਂ ਨੇ ਫ਼ਨ-ਏ-ਮੌਸੀਕੀ ਵਿਚ ਬੇਹੱਦ ਸ਼ੋਹਰਤ ਹਾਸਲ ਕੀਤੀ। ਚਿਸ਼ਤੀ ਸਾਹਬ....
 • ਸਮਾਜ, ਸਾਹਿਤ ਤੇ ਸਿਨਮਾ
   Posted On September - 21 - 2019
  ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ....

ਪੰਜਾਬੀਆਂ ਦੀ ਮਾਂ ਖੇਡ ਦੀ ਤਰਜਮਾਨ

Posted On October - 2 - 2010 Comments Off on ਪੰਜਾਬੀਆਂ ਦੀ ਮਾਂ ਖੇਡ ਦੀ ਤਰਜਮਾਨ
ਕਬੱਡੀ-ਇਕ ਮੁਹੱਬਤ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਆਈ ਤੇਜ਼ੀ ਕਾਰਨ ਨਿੱਤ ਨਵੇਂ ਚਿਹਰੇ ਵੱਡੇ ਪਰਦੇ ਦਾ ਸ਼ਿੰਗਾਰ ਬਣ ਰਹੇ ਹਨ। ਜੈਟੀਚਿਊਟ ਐਟਰਟੇਨਰਜ਼ ਦੇ ਬੈਨਰ ਹੇਠ ਬਣੀ ਅਤੇ ਇਕ ਅਕਤੂਬਰ ਤੋਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਕਬੱਡੀ ਇਕ ਮਹੱਬਤ’ ਰਾਹੀਂ ਇਕ ਅਜਿਹਾ ਨਾਇਕ ਪੰਜਾਬੀ ਸਿਨੇਮਾ ਵਿੱਚ ਪ੍ਰਵੇਸ਼ ਕਰ ਰਿਹਾ ਹੈ ਜੋ ਦਿੱਖ ਪੱਖੋਂ ਪੰਜਾਬੀ ਸ਼ਖਸੀਅਤ ਦੀ ਢੁਕਵੀਂ ਪ੍ਰਤੀਨਿਧਤਾ ਕਰਦਾ ਹੈ ਅਤੇ ਅਦਾਕਾਰੀ ਦੀਆਂ ਬਰੀਕੀਆਂ ਰੰਗਮੰਚ ਅਤੇ ਟੀ.ਵੀ ਲੜੀਵਾਰਾਂ ਰਾਹੀਂ ਸਿੱਖ 

ਫਿਲਮੀ ਬਾਤਾਂ

Posted On October - 2 - 2010 Comments Off on ਫਿਲਮੀ ਬਾਤਾਂ
ਕਰੀਨਾ ਦੀ ‘ਸ਼ਾਰਟ ਟਰਮ ਸ਼ਾਦੀ’ ਨਵੀਂ ਫਿਲਮ ‘ਸ਼ਾਟਰ ਟਰਮ ਸ਼ਾਦੀ’ ਨੂੰ ਲੈ ਕੇ ਅਭਿਨੇਤਰੀ ਕਰੀਨਾ ਕਪੂਰ ਕਾਫੀ ਖੁਸ਼ ਹੈ। ਬੜੀ ਹੀ ਭਾਵੁਕਤਾ ਭਰੀ ਕਹਾਣੀ ‘ਤੇ ਅਧਾਰਿਤ ਕਰਨ ਜੌਹਰ ਦੀ ਬਣ ਰਹੀ ਇਸ ਫਿਲਮ ਵਿੱਚ ਉਸ ਦਾ ਹੀਰੋ ਇਮਰਾਨ ਖਾਨ ਹੈ। ਸ਼ਕੁਨ ਬਤਰਾ ਇਸ ਫਿਲਮ ਦਾ ਨਿਰਦੇਸ਼ਕ ਹੈ ਤੇ ਬਤੌਰ ਹੀਰੋ ਨਿਰਦੇਸ਼ਕ ਉਸ ਦੀ ਇਹ ਪਹਿਲੀ ਫਿਲਮ ਹੈ। ਲਾਸ ਵੇਗਾਸ (ਅਮਰੀਕਾ) ਵਿੱਚ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਕਰੀਨਾ ਦਾ ਕਹਿਣਾ ਹੈ ਕਿ ਉਹ ਇਸ ਤੋਂ ਇਲਾਵਾ ਮਧੁਰ ਭੰਡਾਰਕਰ ਦੀ ਫਿਲਮ ‘ਹੀਰੋਇਨ’ 

ਧੀਆਂ ਦੇ ਹੱਕ ਵਿੱਚ ਹੋ ਨਿਬੜੀ ਇਕ ਕੁੜੀ ਪੰਜਾਬ ਦੀ

Posted On October - 2 - 2010 Comments Off on ਧੀਆਂ ਦੇ ਹੱਕ ਵਿੱਚ ਹੋ ਨਿਬੜੀ ਇਕ ਕੁੜੀ ਪੰਜਾਬ ਦੀ
ਪੁਣਛਾਣ ਸੁਰਿੰਦਰ ਸਿੰਘ ਲੇਖਕ, ਨਾਟਕਕਾਰ ਅਤੇ ਕਹਾਣੀਕਾਰ ਸਮਾਜ ਅੰਦਰ ਪਨਪ ਰਹੀਆਂ ਕੁਰੀਤੀਆਂ ਪ੍ਰਤੀ ਸਮੇਂ-ਸਮੇਂ ‘ਤੇ ਜਨਤਾ ਨੂੰ ਸੁਚੇਤ ਕਰਦੇ ਰਹਿੰਦੇ ਹਨ। ਗੱਲ ਕਹਿਣ ਅਤੇ ਪੇਸ਼ ਕਰਨ ਦਾ ਨਜ਼ਰੀਆ ਹਰੇਕ ਦਾ ਆਪੋ-ਆਪਣੇ ਵਸੀਲੇ ਮੁਤਾਬਕ ਹੁੰਦੈ, ਪਰ ਆਖੀ ਜਾ ਰਹੀ ਗੱਲ ਦਾ ਇਸ਼ਾਰਾ ਸਭ ਦਾ ਇੱਕੋ ਪਾਸੇ ਸੇਧਿਤ ਹੁੰਦਾ ਹੈ। ਸਾਡੇ ਫਿਲਮਸਾਜ਼ ਦੀ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਨੂੰ ਫਿਲਮੀ ਪਰਦੇ ‘ਤੇ ਪ੍ਰਦਰਸ਼ਤ ਕਰਕੇ ਸਮਾਜ ਨੂੰ ਮੌਜੂਦਾ ਜਾਂ ਆਉਣ ਵਾਲੇ ਸਮੇਂ ਦੀ ਕਿਸੇ ਪ੍ਰਬਲ ਸਮੱਸਿਆ 

ਫਿਲਮੀ ਦੁਨੀਆਂ ਦਾ ਸਿਤਾਰਾ ਰਾਜ ਕੁਮਾਰ

Posted On October - 2 - 2010 Comments Off on ਫਿਲਮੀ ਦੁਨੀਆਂ ਦਾ ਸਿਤਾਰਾ ਰਾਜ ਕੁਮਾਰ
ਜਨਮ ਦਿਹਾੜੇ ‘ਤੇ ਵਿਸ਼ੇਸ਼ 1950 ਤੋਂ ਕੁਲਬੂਸ਼ਨ ਨੇ ਆਪਣੀ ਨਿੱਜੀ ਜ਼ਿੰਦਗੀ ਤੋਂ ਫੁਰਸਤ ਲੈ ਕੇ ਫਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣਾ ਨਾਮ ਕੁਲਬੂਸ਼ਨ ਤੋਂ ਬਦਲ ਕੇ ਰਾਜ ਕੁਮਾਰ ਰੱਖ ਲਿਆ ਅਤੇ ਪੁਲੀਸ ਇੰਸਪੈਕਟਰ ਦੀ ਨੌਕਰੀ ਛੱਡ ਕੇ ਐਕਟਿੰਗ ਨੂੰ ਅਪਣਾ ਲਿਆ। ਉਹ 1952 ਵਿਚ ਆਪਣੀ ਪਹਿਲੀ ਫਿਲਮ ‘ਰੰਗੀਲੀ’ ਨਾਲ ਫਿਲਮੀ ਪਰਦੇ ‘ਤੇ ਉਤਰੇ। ਇਸ ਮਗਰੋਂ 5 ਸਾਲਾਂ ਬਾਅਦ 1957 ਨੂੰ ਮਹਿਬੂਬ ਖ਼ਾਨ ਦੀ ਫਿਲਮ ‘ਮਦਰ ਇੰਡੀਆ’ ਵਿਚ ਨਜ਼ਰ ਆਏ। ਰਾਜ ਕੁਮਾਰ ਨੇ ਕਈ ਫਿਲਮਾਂ ਕੀਤੀਆਂ ਜਿਨ੍ਹਾਂ ‘ਚੋਂ 

‘ਰੱਬ ਮਿਲਾਏ ਜੋੜੀ’ ਵਿੱਚ ਕਰੁਤਿਕਾ ਦੇਸਾਈ

Posted On September - 25 - 2010 Comments Off on ‘ਰੱਬ ਮਿਲਾਏ ਜੋੜੀ’ ਵਿੱਚ ਕਰੁਤਿਕਾ ਦੇਸਾਈ
ਜੀ.ਟੀ.ਵੀ. ਦੇ ਲੜੀਵਾਰ ‘ਰਾਮ ਮਿਲਾਏ ਜੋੜੀ’ ਵਿੱਚ ਟੈਲੀਵੁੱਡ ਅਦਾਕਾਰਾ ਕਰੁਤਿਕਾ ਦੇਸਾਈ ਮੁੱਖ ਭੂਮਿਕਾ ਨਿਭਾ ਰਹੀ ਹੈ। ਕਰੁਤਿਕਾ ਨਾਲ ਹੋਈ ਵਿਸ਼ੇਸ਼ ਮੁਲਾਕਾਤ ਸਮੇਂ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਇਸ ਅਦਾਕਾਰਾ ਨੇ ਕਿਹਾ ਕਿ ਉਂਜ ਤਾਂ ਉਸ ਨੇ ਜ਼ਿਆਦਾਤਰ ਗਲੈਮਰਸ ਰੋਲ ਕੀਤੇ ਹਨ, ਪਰ ਲੜੀਵਾਰ ‘ਦੋ ਸਹੇਲੀਆਂ’ ਵਿੱਚ ਮਾਯਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਰੋਲ ਨੂੰ ਨਿਭਾਉਣ ਤੋਂ ਤਿੰਨ ਮਹੀਨੇ ਬਾਅਦ ਉਸ ਨੂੰ ਉਸ ਸਮੇਂ ਕਾਫੀ ਬੁਰਾ ਲੱਗਿਆ 

ਅਨਜਾਨਾ ਅਨਜਾਨੀ

Posted On September - 25 - 2010 Comments Off on ਅਨਜਾਨਾ ਅਨਜਾਨੀ
ਨਿਰਦੇਸ਼ਕ ਸਿਧਾਰਥ ਆਨੰਦ ਦੀ ਫਿਲਮ ‘ਅਨਜਾਨਾ ਅਨਜਾਨੀ’ ਵਿੱਚ ਰਣਬੀਰ ਕਪੂਰ ਤੇ ਪ੍ਰਿਅੰਕਾ ਚੋਪੜਾ ਨੇ ਰੋਮਾਂਚਿਕ ਰੋਲ ਨਿਭਾਇਆ ਹੈ। ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਤੇ ਸ਼ਰਨ ਕਪੂਰ ਹਨ। ਕਾਮੇਡੀ ਭਰਪੂਰ ਇਸ ਫਿਲਮ ਦੀ ਕਹਾਣੀ ਕਿਆਰਾ (ਪ੍ਰਿਅੰਕਾ ਚੋਪੜਾ) ਤੇ ਅਕਾਸ਼ (ਰਣਬੀਰ ਕਪੂਰ) ਦੁਆਲੇ ਘੁੰਮਦੀ ਹੈ। ਕਿਆਰਾ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਨਾਲ ਸਬੰਧ ਰੱਖਦੀ ਹੈ ਜਦੋਂ ਕਿ ਅਕਾਸ਼ ਨਿਊਯਾਰਕ ਦਾ ਨੌਜਵਾਨ ਹੈ। ਦੋਵੇਂ ਹੀ ਆਪਣਾ ਕਰੀਅਰ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ 

ਸਿਰਫ ਲੜੀਵਾਰ ਹੀ ਕਰਾਂਗੀ: ਪੱਲਵੀ

Posted On September - 25 - 2010 Comments Off on ਸਿਰਫ ਲੜੀਵਾਰ ਹੀ ਕਰਾਂਗੀ: ਪੱਲਵੀ
ਪੇਂਡੂ ਪਿਛੋਕੜ ’ਤੇ ਅਧਾਰਿਤ ਫਿਲਮਾਂ ਅਤੇ ਲੜੀਵਾਰਾਂ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸੇ ਲੜੀ ’ਚ ਆਉਂਦਾ ਹੈ ਸਹਾਰਾ ਵਨ ’ਤੇ ਪ੍ਰਸਾਰਿਤ ਹੋ ਰਿਹਾ ਲੜੀਵਾਰ ‘ਬਿੱਟੋ’, ਜਿਸ ਵਿਚ ਮੁੱਖ ਭੂਮਿਕਾ ਨਿਭਾ ਰਹੀ ਹੈ ਅਦਾਕਾਰਾ ਪੱਲਵੀ ਗੁਪਤਾ ਜੋ ਮੂਲ ਰੂਪ ਵਿਚ ਦਿੱਲੀ ਦੀ ਰਹਿਣ ਵਾਲੀ ਹੈ। ਪੱਲਵੀ ਦੀ ਅਦਾਕਾਰੀ ਵਿਚ ਸਹਿਜਤਾ ਤੇ ਸਾਦਗੀ ਨੇ ਦਰਸ਼ਕਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਹੁਣ ਉਹ ਟੀ.ਵੀ. ਦਰਸ਼ਕਾਂ ਦੀ ਹਰਮਨਪਿਆਰੀ ਅਦਾਕਾਰਾ ਹੈ। ਇਸ ਤੋਂ ਪਹਿਲਾਂ ਪੱਲਵੀ ‘ਅੰਨੂ ਕੀ ਹੋ ਗਈ 

ਰੱਜੋ ਦੇ ਕਿਰਦਾਰ ’ਚ ਛਾਈ

Posted On September - 25 - 2010 Comments Off on ਰੱਜੋ ਦੇ ਕਿਰਦਾਰ ’ਚ ਛਾਈ
ਫੈਸ਼ਨ ਡਿਜ਼ਾਈਨਰ ਤੋਂ ਬਾਲੀਵੁੱਡ ਦਾ ਸਫ਼ਰ ਤੈਅ ਕਰਨ ਵਾਲੀ ਅਦਾਕਾਰਾ ਸੋਨਾਕਸ਼ੀ ਸਿਨਹਾ ਅਭਿਨੇਤਾ ਸ਼ਤਰੂਘਨ ਸਿਨਹਾ ਦੀ ਕੁੜੀ ਹੈ। ‘ਲੈਕਮੇ’ ਫੈਸ਼ਨ ਵੀਕ 2008 ਤੇ 2009 ਵਿੱਚ ਆਪਣੀ ਅਦਾ ਦਾ ਜਾਦੂ ਬਿਖੇਰ ਚੁੱਕੀ 23 ਸਾਲਾ ਸੋਨਾਕਸ਼ੀ ਸਿਨਹਾ ਨੇ ਕਲਾਕਾਰ ਸਲਮਾਨ ਖਾਨ ਤੇ ਅਭਿਨਵ ਕਸ਼ਿਅੱਪ ਦੀ ਫਿਲਮ ‘ਦਬੰਗ’ ਰਾਹੀਂ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਹੈ। ਸੋਨਾਕਸ਼ੀ ਨਾਲ ਹੋਈ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦੀ ਫਿਲਮਾਂ ਵਿੱਚ ਆਉਣ ਦੀ ਕੋਈ ਇੱਛਾ ਨਹੀਂ ਸੀ, ਪਰ ਜਦੋਂ ਉਸ ਨੂੰ ਫੈਸ਼ਨ ਸ਼ੋਅ ਤੋਂ ਮਗਰੋਂ 

ਛੋਟਾ ਪਰਦਾ

Posted On September - 25 - 2010 Comments Off on ਛੋਟਾ ਪਰਦਾ
ਇਸ ਹਫਤੇ ਦਾ ਸਟਾਰ ਇਸ ਹਫਤੇ ਦੀ ਟੀ.ਵੀ. ਸਟਾਰ ਸਦਾਬਹਾਰ ਅਭਿਨੇਤਰੀ ਤੇ ਸੁਰ ਸ਼ਹਿਜ਼ਾਦੀ ਅਮਰ ਨੂਰੀ ਹੈ ਜਿਸ ਦੇ ਦਿਲਕਸ਼ ਵੀਡੀਉ ਗੀਤ ਤਾਂ ਸੰਗੀਤ ਚੈਨਲਾਂ ’ਤੇ ਪ੍ਰਸਾਰਿਤ ਹੋ ਹੀ ਰਹੇ ਹਨ ਨਾਲ ਹੀ ਅਮਰ ਨੂਰੀ ’ਤੇ ਅਧਾਰਿਤ ਈ.ਟੀ.ਸੀ. ਪੰਜਾਬੀ ਵੱਲੋਂ ਪੇਸ਼ ਵਿਸ਼ੇਸ਼ ਪ੍ਰੋਗਰਾਮ ਵੀ ਦਰਸ਼ਕਾਂ ਨੂੰ ਸੰਗੀਤਕ ਮਨੋਰੰਜਨ ਦੇ ਨਾਲ ਅਮਰ ਨੂਰੀ ਦੇ ਸਫ਼ਰ ਤੇ ਉਸ ਦੀਆਂ ਅਦਾਵਾਂ ਜ਼ਰੀਏ ਮਨੋਰੰਜਨ ਮੁਹੱਈਆ ਕਰਵਾ ਗਿਆ। ਐਫ.ਐਮ. ਰੇਨਬੋ ’ਤੇ ਐਂਕਰ ਨੀਤੂ ਲਾਈਵ ਇਨ ਫੋਨ ਪ੍ਰੋਗਰਾਮ ਜੋ ਡੀ.ਟੀ.ਐਚ. ’ਤੇ ਵੀ ਪ੍ਰਸਾਰਿਤ 

ਬਹੁ-ਪੱਖੀ ਅਦਾਕਾਰ

Posted On September - 18 - 2010 Comments Off on ਬਹੁ-ਪੱਖੀ ਅਦਾਕਾਰ
ਪੰਜਾਬ ਦਾ ਮਾਣ ਸ਼ਵਿੰਦਰ ਮਾਹਲ ਜ਼ਿਲ੍ਹਾ ਰੂਪਨਗਰ ਦੇ ਛੋਟੇ ਜਿਹੇ ਪਿੰਡ ਬੰਦੇ ਮਾਹਲਾਂ ਦਾ ਜੰਮਪਲ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ। ਫ਼ਿਲਮ ਨਗਰੀ ਵਿਚਲਾ ਸਫ਼ਰ ਸਵਿੰਦਰ ਮਾਹਲ ਦਾ ਬੇਹੱਦ ਸੰਘਰਸ਼ ਵਾਲਾ ਹੈ। ਦਲੀਪ ਕੁਮਾਰ ਦੀਆਂ ਫ਼ਿਲਮਾਂ ਦੇਖ ਕੇ ਐਕਟਰ ਬਣਨ ਦਾ ਜਨੂੰਨ ਮੁੰਬਈ ਲੈ ਆਇਆ। ਦਿਨ-ਰਾਤ ਮਿਹਨਤ ਕੀਤੀ। ਸੰਘਰਸ਼ ਦਾ ਇਕ-ਇਕ ਕਦਮ ਉਸ ਦੀ ਅਸਲ ਜ਼ਿੰਦਗੀ ਦੀ ਕਿਤਾਬ ਬਣਿਆ ਹੈ। ਕੁਝ ਸਮਾਂ ਥੀਏਟਰ ਨਾਲ ਜੁੜ ਕੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ ‘ਰਫੀਕੇ ਹਯਾਤ’ ਦੇ ਕਈ ਸਟੇਜ ਸ਼ੋਅ ਕੀਤੇ। 

ਅਣਥੱਕ ਕੈਟਰੀਨਾ ਕੈਫ਼

Posted On September - 18 - 2010 Comments Off on ਅਣਥੱਕ ਕੈਟਰੀਨਾ ਕੈਫ਼
ਖੂਬਸੂਰਤੀ ਅਤੇ ਨਜ਼ਾਕਤ ਦੀ ਮਿਸਾਲ ਕੈਟਰੀਨਾ ਕੈਫ਼ ਬੜੇ ਹੀ ਮਜ਼ਬੂਤ ਇਰਾਦਿਆਂ ਤੇ ਬੁਲੰਦ ਹੌਸਲੇ ਵਾਲੀ ਕੁੜੀ ਹੈ। ਬੀਤੇ ਦਿਨੀਂ ਜ਼ੋਇਆ ਅਖ਼ਤਰ ਦੀ ਫਿਲਮ ‘ਜ਼ਿੰਦਗੀ ਮਿਲੇਗੀ ਨਾ ਦੁਬਾਰਾ’ ਦੀ  ਸਪੇਨ ਵਿਖੇ ਪੰਦਰਾਂ ਦਿਨ ਤਕ ਲਗਾਤਾਰ ਸ਼ੂਟਿੰਗ ਕਰ ਕੇ ਉਹ ਬੁਰੀ ਤਰ੍ਹਾਂ ਥੱਕ ਗਈ ਤੇ ਆਰਾਮ ਦੇ ਕੁਝ ਪਲ ਬਿਤਾਉਣ ਲਈ ਲੰਡਨ ਵਿਖੇ ਆਪਣੇ ਪਰਿਵਾਰ ਕੋਲ ਚਲੀ ਗਈ। ਵਾਪਸੀ ਵੇਲੇ ਜਦ ਉਸ ਦੀ ਫਲਾਈਟ ਰੱਦ ਹੋ ਗਈ ਤਾਂ ਉਸ ਨੇ ਟੈਕਸੀ ਬੁੱਕ ਕਰ ਲਈ ਅਤੇ ਸਾਢੇ ਗਿਆਰ੍ਹਾਂ ਘੰਟਿਆਂ ਲਗਾਤਾਰ ਸਫ਼ਰ ਕਰ ਕੇ ਸ਼ੂਟਿੰਗ 

ਟੀ.ਵੀ. ਮੇਰੇ ਲਈ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਪਗਡੰਡੀ

Posted On September - 18 - 2010 Comments Off on ਟੀ.ਵੀ. ਮੇਰੇ ਲਈ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਪਗਡੰਡੀ
ਸਹਾਰਾ ਵਨ ਚੈਨਲ ’ਤੇ ਦਿਖਾਏ ਜਾ ਰਹੇ ਧਾਰਮਿਕ ਲੜੀਵਾਰ ‘ਮਾਤਾ ਕੀ ਚੌਕੀ’ ਨੇ ਭਗਤੀ ਅਤੇ ਨੈਤਿਕਤਾ ਵਿਚ ਵਿਸ਼ਵਾਸ ਰੱਖਣ ਵਾਲੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਦੋਂ ਅਸੀਂ ਇਸ ਲੜੀਵਾਰ ਦੇ ਕਲਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੁਸਕਾਨ ਅਰੋੜਾ ਤੋਂ ਬਾਅਦ ਟੀ.ਵੀ. ਅਤੇ ਫਿਲਮਾਂ ਦੇ ਦਮਦਾਰ ਅਦਾਕਾਰ ਸੁਦੇਸ਼ ਬੇਰੀ ਦਾ ਨਾਂ ਸਾਹਮਣੇ ਆ ਜਾਂਦਾ ਹੈ। ਸੁਦੇਸ਼ ਬੇਰੀ  1990 ਤੋਂ ਫਿਲਮਾਂ ਅਤੇ ਟੀ.ਵੀ. ਲਈ ਕੰਮ ਕਰ ਰਿਹਾ ਹੈ। ਸੁਰਾਗ, ਅੰਦਾਜ਼, ਕਸ਼ਿਸ਼, ਆਰਜ਼ੂ, ਜੌਨ, ਆਹਟ, ਸੈਚਰਡੇ ਸਸਪੈਂਸ, ਕਹੀਂ ਕਿਸੀ 

ਹੁਸੈਨ ਹੁਣ ਹੋਇਆ ਵਿਦਿਆ ਬਾਲਨ ’ਤੇ ਫ਼ਿਦਾ

Posted On September - 18 - 2010 Comments Off on ਹੁਸੈਨ ਹੁਣ ਹੋਇਆ ਵਿਦਿਆ ਬਾਲਨ ’ਤੇ ਫ਼ਿਦਾ
ਚਿੱਤਰਕਾਰ ਮਕਬੂਲ ਫ਼ਿਦਾ ਹੁਸੈਨ ਭਾਵ ਐਮ.ਐਫ. ਹੁਸੈਨ ਅਕਸਰ ਸੁਰਖੀਆਂ ’ਚ ਰਹਿੰਦਾ ਹੈ ਤੇ ਹੁਣ ਸੁਣਨ ’ਚ ਆਇਆ ਹੈ ਕਿ 94 ਸਾਲਾ ਇਸ ‘ਮੁੰਡੇ’ ਦਾ ਦਿਲ ਅੱਜ-ਕੱਲ੍ਹ ਵਿਦਿਆ ਬਾਲਨ ’ਤੇ ਆ ਗਿਆ ਹੈ। ਉਹ ਵਿਦਿਆ ਬਾਲਨ ਨੂੰ ਲੈ ਕੇ ਛੇਤੀ ਹੀ ਇਕ ਕਾਮੇਡੀ ਫਿਲਮ ਬਣਾਉਣ ਜਾ ਰਿਹਾ ਹੈ ਜਦੋਂ ਕਿ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤਕ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਹੋਈ ਹੈ ਪਰ ਜੇਕਰ ਇਸ ਪ੍ਰਕਾਰ ਦਾ ਕੋਈ ਪ੍ਰਸਤਾਵ ਉਸ ਕੋਲ ਆਇਆ ਤਾਂ ਹੁਸੈਨ ਸਾਹਿਬ ਦੇ ਨਿਰਦੇਸ਼ਨ ’ਚ ਕੰਮ ਕਰ ਕੇ ਉਸ ਨੂੰ ਬਹੁਤ 

ਪੰਜਾਬੀ ਸਿਨੇਮਾ ਦਾ ਨਵਾਂ ਚਿਹਰਾ

Posted On September - 18 - 2010 Comments Off on ਪੰਜਾਬੀ ਸਿਨੇਮਾ ਦਾ ਨਵਾਂ ਚਿਹਰਾ
ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ ’ਤੇ ਨਾਮਣਾ ਖੱਟਣ ਦੇ ਨਾਲ-ਨਾਲ ਗਿੱਧੇ ਦੀ ਸ਼ੌਕੀਨ ਬਟਾਲਾ ਸ਼ਹਿਰ ਦੀ ਜੰਮਪਲ ਜਸਪਿੰਦਰ ਚੀਮਾ ਨੇ ਮਨਮੋਹਨ ਸਿੰਘ (ਮਨ ਜੀ) ਦੀ ਨਵੀਂ ਫਿਲਮ ‘ਇਕ ਕੁੜੀ ਪੰਜਾਬ ਦੀ’ ਰਾਹੀਂ ਪੰਜਾਬੀ ਸਿਨੇਮੇ ਵਿਚ ਕਦਮ ਰੱਖਿਆ ਹੈ। ਗਿੱਧੇ ਰਾਹੀਂ ਟੀ.ਵੀ. ਅਤੇ ਟੀ.ਵੀ. ਰਾਹੀਂ ਰੰਗਮੰਚ ਨਾਲ ਅਤੇ ਰੰਗਮੰਚ ਨਾਲ ਫਿਲਮਾਂ ਵਿਚ ਪ੍ਰਵੇਸ਼ ਕਰਨ ਵਾਲੀ ਇਹ ਮੁਟਿਆਰ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਹੈ ਕਿ ਉਹ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮਸਾਜ਼ੀ ਦੇ ਥੰਮ ਮਨ 

ਫਿਲਮੀ ਬਾਤਾਂ

Posted On September - 18 - 2010 Comments Off on ਫਿਲਮੀ ਬਾਤਾਂ
ਯਸ਼ ਚੋਪੜਾ ਫਿਰ ਮੁੜਿਆ ਨਿਰਦੇਸ਼ਨ ਵੱਲ ‘ਚਾਂਦਨੀ’, ‘ਡਰ’, ‘ਲਮਹੇ’, ‘ਦਿਲ ਤੋਂ ਪਾਗਲ ਹੈ’ ਅਤੇ ‘ਵੀਰ ਜ਼ਾਰਾ’ ਜਿਹੀਆਂ ਹਿੱਟ ਫਿਲਮਾਂ ਦਾ ਨਿਰਦੇਸ਼ਦ ਦੇਣ ਵਾਲਾ ਸਫਲ ਨਿਰਦੇਸ਼ਨ ਯਸ਼ ਚੋਪੜਾ ਲਗਪਗ ਛੇ ਸਾਲ ਬਾਅਦ ਇਕ ਵਾਰ ਫਿਰ ਨਿਰਦੇਸ਼ਨ ਦੇਣ ਜਾ ਰਿਹਾ ਹੈ। ਇਸ ਫਿਲਮ ਵਿਚ ਸ਼ਾਹਰੁਖ ਖਾਨ ਤੇ ਐਸ਼ਵਰਿਆ ਰਾਏ ਕੰਮ ਕਰਨਗੇ ਤੇ ਇਹ ਫਿਲਮ ‘ਯਸ਼ਰਾਜ ਫਿਲਮਜ਼’ ਦੀ ਪੇਸ਼ਕਸ਼ ਹੋਵੇਗੀ। ਸ਼ਾਹਿਦ ਬਣਿਆ ਏਅਰ ਫੋਰਸ ਅਫਸਰ ਅਭਿਨੇਤਾ ਸ਼ਾਹਿਦ ਕਪੂਰ ਅੱਜ-ਕੱਲ੍ਹ ਆਪਣੇ ਅਦਾਕਾਰ ਪਿਤਾ ਪੰਕਜ ਕਪੂਰ ਦੀ ਬਤੌਰ ਨਿਰਦੇਸ਼ਕ 

ਛੋਟਾ ਪਰਦਾ

Posted On September - 11 - 2010 Comments Off on ਛੋਟਾ ਪਰਦਾ
ਕੰਵਲਜੀਤ ਹੁਣ ਅਭਿਨੇਤਰੀ ਵੀ ਸੰਗੀਤ ਦੇ ਚੈਨਲਜ਼ ’ਤੇ ਅਕਸਰ ਵੀਡੀਓਜ਼ ਗੀਤ ਨਾਲ ਕੰਵਲਜੀਤ ਕੰਵਲ ਨੇ ਹਰਪਾਲ ਠੱਠੇਵਾਲਾ ਨਾਲ ਕਈ ਲਾਈਵ ਮਿਊਜ਼ਿਕ ਸ਼ੋਅ ਤੇ ਨਵੇਂ ਸਾਲ ਦੇ ਖਾਸ ਪ੍ਰੋਗਰਾਮ ਵੱਖ-ਵੱਖ ਚੈਨਲਾਂ ’ਤੇ ਦਿੱਤੇ ਹਨ। ਹੁਣ ਪੂਰੀ ਤਰ੍ਹਾਂ ਤਿਆਰੀ ਨਾਲ ਅਭਿਨੈ ਖੇਤਰ ’ਚ ਕੰਵਲਜੀਤ ਕੰਵਲ ਨੇ ਪ੍ਰਵੇਸ਼ ਕਰ ਲਿਆ ਹੈ ਤੇ ਉਹ ਆਪਣੇ ਰੰਗ-ਬਿਰੰਗੇ ਅਭਿਨੈ ਨਾਲ ਟੈਲੀਫਿਲਮਾਂ ਦੀ ਸ਼ਾਨ ਬਣੀ ਹੈ। ‘ਸੁੱਚਾ ਅਮਲੀ ਲੁੱਟਿਆ ਗਿਆ’, ‘ਤੇਰੀ ਮੇਰੀ ਇਕੋ ਜਿੰਦੜੀ’ ਫ਼ਿਲਮਾਂ ’ਚ ਉਸ ਅਭਿਨੈ ਕੀਤਾ ਹੈ। ਮਾਈ 
Available on Android app iOS app
Powered by : Mediology Software Pvt Ltd.