ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਤਰੰਗ › ›

Featured Posts
ਵੱਡੇ ਪਰਦੇ ਦੀ ਚਾਹਤ

ਵੱਡੇ ਪਰਦੇ ਦੀ ਚਾਹਤ

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ...

Read More

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ...

Read More

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਗੋਵਰਧਨ ਗੱਬੀ ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ। ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ...

Read More

ਸੀਕੁਇਲ ਦੀ ਬਹਾਰ

ਸੀਕੁਇਲ ਦੀ ਬਹਾਰ

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ...

Read More

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ...

Read More

‘ਤਿੰਨ’ ਦਾ ਤੜਕਾ

‘ਤਿੰਨ’ ਦਾ ਤੜਕਾ

ਬੌਲੀਵੁੱਡ ਫ਼ਿਲਮਾਂ ਵਿਚ ਰੁਮਾਂਸ ਨੂੰ ਪ੍ਰਮੁੱਖਤਾ ਹਾਸਲ ਹੈ, ਪਰ ਇਸ ਵਿਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੁਮਾਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫਾਰਮੂਲਾ ...

Read More

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਨਿਹਾਇਤ ਸੰਜੀਦਾ, ਖ਼ੁਸ਼ਮਿਜ਼ਾਜ਼ ਅਤੇ ਨੇਕ ਦਿਲ ਇਨਸਾਨ ਜਗਦੀਸ਼ ਸੇਠੀ ਦੀ ਪੈਦਾਇਸ਼ 15 ਜਨਵਰੀ 1903 ਨੂੰ ਪਿੰਡ ਦਾਦਨ ਖਾਨ, ਜ਼ਿਲ੍ਹਾ ਸਰਗੋਧਾ (ਹੁਣ ਜ਼ਿਲ੍ਹਾ ਜੇਹਲਮ) ਦੇ ਖ਼ੁਸ਼ਹਾਲ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਐੱਨ. ਆਰ. ਸੇਠੀ ਕੈਮਲਪੁਰ (ਹੁਣ ਅਟਕ) ਦੇ ਨਾਮੀ ਵਕੀਲ ਸਨ। ...

Read More


 • ਵੱਡੇ ਪਰਦੇ ਦੀ ਚਾਹਤ
   Posted On July - 13 - 2019
  ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ....
 • ਸੀਕੁਇਲ ਦੀ ਬਹਾਰ
   Posted On July - 6 - 2019
  ਬੌਲੀਵੁੱਡ ਵਿਚ ਸੀਕੁਇਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇਕ ਤੋਂ ਬਾਅਦ ਇਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕ ਦਾ....
 • ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
   Posted On July - 13 - 2019
  ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ....
 • ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’
   Posted On July - 13 - 2019
  ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’....

ਬੌਲੀਵੁੱਡ ਦੇ ਪੰਗੇਬਾਜ਼

Posted On June - 23 - 2018 Comments Off on ਬੌਲੀਵੁੱਡ ਦੇ ਪੰਗੇਬਾਜ਼
ਮਾਇਆਨਗਰੀ ਦੇ ਸਿਤਾਰਿਆਂ ਦਾ ਕੰਮ ਸਿਰਫ਼ ਸਾਡਾ ਮਨੋਰਜੰਨ ਕਰਨਾ ਨਹੀਂ ਹੈ ਬਲਕਿ ਸੁਨਹਿਰੀ ਪਰਦੇ ਦੀ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵੀ ਰੰਗੀਨ ਹੈ। ਇਸ ਵਿੱਚ ਸੱਟੇਬਾਜ਼ੀ, ਮਾਰਕੁੱਟ ਹੈ, ਇੱਕ ਦੂਜੇ ਨੂੰ ਛੋਟਾ ਸਾਬਤ ਕਰਨ ਲਈ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਹੈ, ਕਾਸਟਿੰਗ ਕਾਊਚ ਅਤੇ ਯੌਨ ਸ਼ੋਸ਼ਣ ਵਰਗੇ ਮੁੱਦੇ ਹਨ। ਆਏ ਦਿਨ ਕੋਈ ਨਾ ਕੋਈ ਸਿਤਾਰਾ ਕਿਸੇ ਨਾ ਕਿਸੇ ਵਜ੍ਹਾ ਨਾਲ ਮੀਡੀਆ ਦੀਆਂ ਸੁਰਖੀਆਂ ਬਣਦਾ ....

ਪੰਜਾਬੀ ਫ਼ਿਲਮਾਂ ਦੀ ਉਮਦਾ ਅਦਾਕਾਰਾ ਨਿਸ਼ੀ ਕੋਹਲੀ

Posted On June - 23 - 2018 Comments Off on ਪੰਜਾਬੀ ਫ਼ਿਲਮਾਂ ਦੀ ਉਮਦਾ ਅਦਾਕਾਰਾ ਨਿਸ਼ੀ ਕੋਹਲੀ
1960ਵਿਆਂ ਦੇ ਦਹਾਕੇ ਵਿੱਚ ਆਪਣੀ ਉਮਦਾ ਨ੍ਰਿਤ ਸ਼ੈਲੀ ਅਤੇ ਦਿਲ-ਫਰੇਬ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੀ ਪੰਜਾਬੀ ਫ਼ਿਲਮਾਂ ਦੀ ਮਕਬੂਲ ਅਦਾਕਾਰਾ ਅਤੇ ਨਰਤਕੀ ਨਿਸ਼ੀ ਜਦੋਂ ਨੱਚਦੀ-ਨੱਚਦੀ ਉੱਚੀ ਛਾਲ ਮਾਰਦੀ ਸੀ ਤਾਂ ਇੰਜ ਜਾਪਦਾ ਸੀ ਜਿਵੇਂ ਅੰਬਰ ਧਰਤੀ ’ਤੇ ਉੱਲਰ ਪਿਆ ਹੋਵੇ। ਉਸਦੇ ਨ੍ਰਿਤ ਦਾ ਮੁਕਾਬਲਾ ਕਰਨਾ ਪੰਜਾਬੀ ਫ਼ਿਲਮ ਦੇ ਕਿਸੇ ਦੂਜੇ ਹੀਰੋ ਜਾਂ ਹੀਰੋਇਨ ਦੇ ਵਸ ਦੀ ਗੱਲ ਨਹੀਂ ਹੁੰਦੀ ਸੀ। ....

ਦੀਆ ਨੂੰ ‘ਸੰਜੂ’ ਤੋਂ ਬਹੁਤ ਆਸਾਂ

Posted On June - 23 - 2018 Comments Off on ਦੀਆ ਨੂੰ ‘ਸੰਜੂ’ ਤੋਂ ਬਹੁਤ ਆਸਾਂ
ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰ ਹੋਈ ਅਭਿਨੇਤਰੀ ਦੀਆ ਮਿਰਜ਼ਾ ਹੁਣ ਫ਼ਿਲਮ ‘ਸੰਜੂ’ ਤੋਂ ਵਾਪਸੀ ਕਰ ਰਹੀ ਹੈ। ਉਸਨੂੰ ਉਮੀਦ ਹੈ ਕਿ ਇਹ ਫ਼ਿਲਮ ਇੱਕ ਕਲਾਕਾਰ ਦੇ ਰੂਪ ਵਿੱਚ ਉਸਦੇ ਕਰੀਅਰ ਨੂੰ ਨਵੀਂ ਦਿਸ਼ਾ ਵਿੱਚ ਲੈ ਜਾ ਸਕਦੀ ਹੈ। ਉਹ ਇਸ ਫ਼ਿਲਮ ਵਿੱਚ ਕੰਮ ਕਰਨ ਨੂੰ ਇੱਕ ਵੱਡੀ ਉਪਲੱਬਧੀ ਮੰਨਦੀ ਹੈ। ....

ਆਲੀਆ ਦਾ ਆਕਰਸ਼ਣ

Posted On June - 16 - 2018 Comments Off on ਆਲੀਆ ਦਾ ਆਕਰਸ਼ਣ
ਉਹ ਹੁਣ ਤਕ 10 ਫ਼ਿਲਮਾਂ ਕਰ ਚੁੱਕੀ ਹੈ ਅਤੇ ਹਰ ਫ਼ਿਲਮ ਵਿੱਚ ਕਿਰਦਾਰ ਨੂੰ ਕਮਾਲ ਨਾਲ ਅਦਾ ਕਰਨ ਦੇ ਅੰਦਾਜ਼ ਦੇ ਦਮ ’ਤੇ ਦਰਸ਼ਕਾਂ ਦੇ ਦਿਲਾਂ ਵਿੱਚ ਵਸ ਗਈ ਹੈ। ਆਲੀਆ ਨੇ ‘ਹਮਟੀ ਸ਼ਰਮਾ ਕੀ ਦੁਲਹਨੀਆ’, ‘ਬਦਰੀਨਾਥ ਦੀ ਦੁਲਹਨੀਆ’ ਅਤੇ ‘2 ਸਟੇਟਸ’ ਵਰਗੀਆਂ ਰੁਮਾਂਟਿਕ ਅਤੇ ਮਸਾਲਾ ਫ਼ਿਲਮਾਂ ਕੀਤੀਆਂ ਹਨ ਤਾਂ ‘ਡੀਅਰ ਜ਼ਿੰਦਗੀ’ ਅਤੇ ‘ਹਾਈਵੇਅ’ ਵਰਗੀਆਂ ਗੰਭੀਰ ਵਿਸ਼ੇ ਵਾਲੀਆਂ ਫ਼ਿਲਮਾਂ ਵਿੱਚ ਆਲੋਚਕਾਂ ਦੀਆਂ ਤਾਰੀਫ਼ਾਂ ਵੀ ਹਾਸਲ ....

ਪੰਜਾਬੀ ਸਿਨਮਾ: ਹੁਣ ਸੰਭਲਣ ਦਾ ਵੇਲਾ

Posted On June - 16 - 2018 Comments Off on ਪੰਜਾਬੀ ਸਿਨਮਾ: ਹੁਣ ਸੰਭਲਣ ਦਾ ਵੇਲਾ
ਕਿਸੇ ਵੀ ਸਮਾਜ ਦੀ ਸਹੀ ਤਸਵੀਰ ਦੇਖਣ ਲਈ ਉਸਦੇ ਸਿਨਮਾ ਨੂੰ ਦੇਖ ਲੈਣਾ ਹੀ ਕਾਫ਼ੀ ਹੁੰਦਾ ਹੈ। ਪੰਜਾਬੀ ਸਿਨਮਾ ਦਾ ਇਤਿਹਾਸ ਵੀ ਬਹੁਤ ਸੰਜੀਦਾ ਅਤੇ ਮਾਣ ਵਾਲਾ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਪੰਜਾਬੀ ਸਿਨਮਾ ਦਾ ਸਥਾਨ ਬਹੁਤ ਪ੍ਰਭਾਵਸ਼ਾਲੀ, ਨਿਵੇਕਲਾ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਰਿਹਾ ਹੈ। ....

ਮਤਵਾਲੇ ਨੈਣਾਂ ਵਾਲੀ ਸੁੰਦਰੀ ਰਾਗਿਨੀ

Posted On June - 16 - 2018 Comments Off on ਮਤਵਾਲੇ ਨੈਣਾਂ ਵਾਲੀ ਸੁੰਦਰੀ ਰਾਗਿਨੀ
1940ਵਿਆਂ ਦੇ ਦਹਾਕੇ ਦੀ ਗੱਲ ਹੈ ਅਖ਼ਬਾਰ ਵਿੱਚ ਇੱਕ ਖ਼ੂਬਸੂਰਤ ਮੁਟਿਆਰ ਦੀ ਤਸਵੀਰ ਪ੍ਰਕਾਸ਼ਿਤ ਹੋਈ। ਤਿੱਖੇ ਨੈਣ-ਨਕਸ਼ ਅਤੇ ਖ਼ੂਬਸੂਰਤ ਚਿਹਰੇ ਵਾਲੀ ਇਸ ਮੁਟਿਆਰ ਦੀਆਂ ਅੱਖਾਂ ਬੰਦ ਸਨ। ਤਸਵੀਰ ਦੇ ਥੱਲੇ ਇਬਾਰਤ ਲਿਖੀ ਸੀ ‘ਜਦੋਂ ਇਹ ਅੱਖਾਂ ਖੁੱਲ੍ਹਣਗੀਆਂ, ਤਾਂ ਕੀ ਗ਼ਜ਼ਬ ਢਾਹੁਣਗੀਆਂ।’ ਕੀ ਖਿੱਚ ਸੀ ਉਸ ਵੇਲੇ ਕਿ ਇੰਤਜ਼ਾਰ ਵੱਧਦਾ ਗਿਆ। ਜਦੋਂ ਅੱਖਾਂ ਖੁੱਲ੍ਹੀਆਂ ਤਾਂ ਤੱਕਣ ਵਾਲਿਆਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਗਈਆਂ। ....

ਮੋਹ ਦੇ ਰੰਗ ਦਿਖਾਉਂਦਾ ‘ਬਾਇਓਸਕੋਪਵਾਲਾ’

Posted On June - 9 - 2018 Comments Off on ਮੋਹ ਦੇ ਰੰਗ ਦਿਖਾਉਂਦਾ ‘ਬਾਇਓਸਕੋਪਵਾਲਾ’
ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ 1892 ਵਿੱਚ ਇੱਕ ਛੋਟੀ ਜਿਹੀ ਕਹਾਣੀ ਲਿਖੀ ਸੀ ‘ਕਾਬੁਲੀਵਾਲਾ’। ਇਹ ਕਹਾਣੀ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਵਿੱਚ ਬਹੁਤ ਪਸੰਦ ਕੀਤੀ ਗਈ ਸੀ। ਪੰਜ ਸਾਲ ਦੀ ਛੋਟੀ ਜਿਹੀ ਬੱਚੀ ਮਿਨੀ ਅਤੇ ਇੱਕ ਅਫ਼ਗਾਨ ਵਪਾਰੀ ਦੀ ਦੋਸਤੀ ਦੀ ਇਹ ਕਹਾਣੀ ਅੱਜ ਵੀ ਓਨੀ ਹੀ ਪਸੰਦ ਕੀਤੀ ਜਾਂਦੀ ਹੈ, ਜਿੰਨੀ ਓਦੋਂ ਜਦੋਂ ਇਹ ਲਿਖੀ ਗਈ ਸੀ। ਇੱਕ ਜ਼ਮਾਨੇ ਵਿੱਚ ਇਹ ਕਹਾਣੀ ....

ਢਿੱਡੀਂ ਪੀੜਾਂ ਪਾਉਣ ਵਾਲਾ ਮਜਨੂੰ

Posted On June - 9 - 2018 Comments Off on ਢਿੱਡੀਂ ਪੀੜਾਂ ਪਾਉਣ ਵਾਲਾ ਮਜਨੂੰ
1940ਵਿਆਂ ਦੇ ਦਹਾਕੇ ਦਾ ਮਸ਼ਹੂਰ ਅਤੇ ਮਕਬੂਲ ਮਜ਼ਾਹੀਆ ਅਦਾਕਾਰ ਮਜਨੂੰ ਪੰਜਾਬੀ ਫ਼ਿਲਮਾਂ ਦੀ ਕਾਮਯਾਬੀ ਦੀ ਜ਼ਮਾਨਤ ਅਤੇ ਸ਼ੋਰੀਆਂ ਦੀ ਹਰ ਫ਼ਿਲਮ ਦਾ ਹਿੱਸਾ ਹੁੰਦਾ ਸੀ। ਮਜਨੂੰ ਉਰਫ਼ ਹੈਰਲਡ ਲੂਈਸ ਦਾ ਜਨਮ ਅੰਮ੍ਰਿਤਸਰ ਦੇ ਵਸਨੀਕ ਪੰਜਾਬੀ ਇਸਾਈ ਪਰਿਵਾਰ ਵਿੱਚ 2 ਨਵੰਬਰ, 1914 ਨੂੰ ਹੋਇਆ। ਮਜਨੂੰ ਖ਼ਲੀਫ਼ਾ ਇਮਾਦ-ਉਲ-ਦੀਨ, ਅੰਮ੍ਰਿਤਸਰੀ ਦੇ ਵੱਡੇ ਪੋਤਰੇ ਸਨ, ਜਿਨ੍ਹਾਂ ਨੇ ਬਾਈਬਲ ਦਾ ਫ਼ਾਰਸੀ ਵਿੱਚ ਤਰਜਮਾ ਕੀਤਾ ਸੀ। ....

ਹੁਣ ਐਕਸ਼ਨ ਕਰੇਗੀ ਡੇਜ਼ੀ ਸ਼ਾਹ

Posted On June - 9 - 2018 Comments Off on ਹੁਣ ਐਕਸ਼ਨ ਕਰੇਗੀ ਡੇਜ਼ੀ ਸ਼ਾਹ
‘ਰੇਸ 3’ ਐਕਸ਼ਨ ਫ਼ਿਲਮ ਹੈ। ਇਸ ਦੇ ਐਕਸ਼ਨ ਦ੍ਰਿਸ਼ਾਂ ਨੂੰ ਸ਼ਾਨਦਾਰ ਢੰਗ ਨਾਲ ਦਿਖਾਉਣ ਲਈ ਇਸਨੂੰ 3ਡੀ ਬਣਾਇਆ ਗਿਆ ਹੈ ਜਦੋਂ ਕਿ ‘ਰੇਸ’ ਸੀਰੀਜ਼ ਦੀਆਂ ਪਹਿਲੀਆਂ ਫ਼ਿਲਮਾਂ ਵਿੱਚ ਇਹ ਤਕਨੀਕ ਨਹੀਂ ਅਪਣਾਈ ਗਈ ਸੀ। ਫ਼ਿਲਮ ਦੀ ਅਭਿਨੇਤਰੀ ਡੇਜ਼ੀ ਸ਼ਾਹ ਵੀ ਇਸ ਵਿੱਚ ਐਕਸ਼ਨ ਕਰਦੀ ਹੋਈ ਨਜ਼ਰ ਆਏਗੀ ਜਿਨ੍ਹਾਂ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ। ....

ਪੰਜਾਬੀ ਫ਼ਿਲਮਾਂ ਦਾ ਫ਼ਖ਼ਰ ਸਨ ਬੀ.ਸੀ. ਬੇਕਲ

Posted On June - 2 - 2018 Comments Off on ਪੰਜਾਬੀ ਫ਼ਿਲਮਾਂ ਦਾ ਫ਼ਖ਼ਰ ਸਨ ਬੀ.ਸੀ. ਬੇਕਲ
ਮਹਾਂ-ਪੰਜਾਬ ਦੇ ਉੱਘੇ ਸ਼ਾਇਰ ਬੀ.ਸੀ. ਬੇਕਲ, ਅੰਮ੍ਰਿਤਸਰੀ ਦਾ ਸ਼ੁਮਾਰ ਪੰਜਾਬੀ ਜ਼ੁਬਾਨ ਦੇ ਉਨ੍ਹਾਂ ਅਜ਼ੀਮ ਸ਼ਾਇਰਾਂ ਤੇ ਨਗ਼ਮਾਨਿਗ਼ਾਰਾਂ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਅਦਬੀ ਫ਼ਨ ਨਾਲ ਖ਼ੂਬ ਨਾਂ ਅਤੇ ਸ਼ੋਹਰਤ ਕਮਾਈ। ਪੰਜਾਬੀ ਲੋਕ ਸ਼ਾਇਰੀ ਤੋਂ ਬਿਨਾਂ ਫ਼ਿਲਮੀ ਨਗ਼ਮਾਨਿਗ਼ਾਰੀ ਵਿੱਚ ਉਨ੍ਹਾਂ ਦੀ ਹੈਸੀਅਤ ਵਿਸਾਰਨਯੋਗ ਨਹੀਂ ਹੈ। ....

ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ

Posted On June - 2 - 2018 Comments Off on ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ
ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥਿਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ....

ਸੋਨਮ ਨੂੰ ‘ਵੀਰੇ ਦੀ ਵੈਡਿੰਗ’ ’ਤੇ ਨਾਜ਼

Posted On May - 26 - 2018 Comments Off on ਸੋਨਮ ਨੂੰ ‘ਵੀਰੇ ਦੀ ਵੈਡਿੰਗ’ ’ਤੇ ਨਾਜ਼
ਸਸ਼ਕਤ ਨਾਰੀ ਪਾਤਰਾਂ ਨੂੰ ਨਿਭਾਉਂਦੇ ਹੋਏ ਸਿਰਫ਼ ਗਿਆਰਾਂ ਸਾਲ ਦੇ ਅੰਦਰ ਅਭਿਨੇਤਰੀ ਦੇ ਤੌਰ ਉੱਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸਟਾਰ ਪੁੱਤਰੀ ਸੋਨਮ ਕਪੂਰ ਹਮੇਸ਼ਾਂ ਸੱਚ ਬੋਲਣਾ ਪਸੰਦ ਕਰਦੀ ਹੈ। ਉਸ ਦੀ ਇਸ ਆਦਤ ਕਾਰਨ ਸੋਸ਼ਲ ਮੀਡੀਆ ਉੱਤੇ ਉਸ ਸਬੰਧੀ ਚੰਗੀਆਂ ਮਾੜੀਆਂ ਟਿੱਪਣੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ....

ਪੰਜਾਬੀ ਸਿਨਮਾ ਦਾ ਪਿਤਾਮਾ ਕੇ.ਡੀ. ਮਹਿਰਾ

Posted On May - 26 - 2018 Comments Off on ਪੰਜਾਬੀ ਸਿਨਮਾ ਦਾ ਪਿਤਾਮਾ ਕੇ.ਡੀ. ਮਹਿਰਾ
ਪੰਜਾਬੀਆਂ ਨੇ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਸੱਭਿਆਚਾਰ ਦੀ ਹਰ ਵੰਨਗੀ ਨੂੰ ਮੁੱਖ ਰੱਖ ਕੇ 1935 ਵਿੱਚ ਮੁਹੱਬਤੀ ਅਫ਼ਸਾਨੇ ’ਤੇ ਆਧਾਰਿਤ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾਂ ਸਾਹਿਬਾਂ’ ਫ਼ਿਲਮ ਬਣਾਈ। ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਬੋਲਦੀ ਫ਼ਿਲਮ ਹੋਣ ਦਾ ਸਿਹਰਾ ਹਾਸਲ ਕਰਨ ਵਾਲੀ ਇਸ ਫ਼ਿਲਮ ਨੇ ਪੰਜਾਬੀ ਸਿਨਮਾ ਦੀ ਮਜ਼ਬੂਤ ਬੁਨਿਆਦ ਰੱਖ ਦਿੱਤੀ। ....

‘ਪਰਮਾਣੂ’ ਵਾਲਾ ਜੌਹਨ

Posted On May - 26 - 2018 Comments Off on ‘ਪਰਮਾਣੂ’ ਵਾਲਾ ਜੌਹਨ
ਜੌਹਨ ਅਬਰਾਹਮ ਨੇ 2003 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਜਿਸਮ’ ਤੋਂ ਕੀਤੀ ਸੀ। ਇਸ ਨਾਲ ਉਸ ਦੀ ਪਛਾਣ ਇੱਕ ਕਾਮੁਕ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀ ਹੀ ਬਣਕੇ ਰਹਿ ਗਈ। ਉਸਤੋਂ ਬਾਅਦ ਉਸ ਨੇ ਐਕਸ਼ਨ ਅਤੇ ਕਾਮੇਡੀ ਫ਼ਿਲਮਾਂ ਵੀ ਕੀਤੀਆਂ, ਪਰ 2012 ਵਿੱਚ ਉਸਨੇ ਨਿਰਮਾਤਾ ਬਣਕੇ ਫ਼ਿਲਮ ‘ਵਿੱਕੀ ਡੋਨਰ’ ਦਾ ਨਿਰਮਾਣ ਕੀਤਾ। ....

ਕਾਮੇਡੀ ਕਰਨਾ ਮੇਰੇ ਲਈ ਮੁਸ਼ਕਿਲ: ਮਾਹੀ ਗਿੱਲ

Posted On May - 19 - 2018 Comments Off on ਕਾਮੇਡੀ ਕਰਨਾ ਮੇਰੇ ਲਈ ਮੁਸ਼ਕਿਲ: ਮਾਹੀ ਗਿੱਲ
ਬੌਲੀਵੁੱਡ ਵਿੱਚ ਕਰੀਬ ਦਸ ਸਾਲ ਪਹਿਲਾਂ ‘ਦੇਵ ਡੀ’ ਵਰਗੀ ਬੋਲਡ ਫ਼ਿਲਮ ਨਾਲ ਬੌਲੀਵੁੱਡ ਵਿੱਚ ਇੱਕ ਅਭਿਨੇਤਰੀ ਨੇ ਪਛਾਣ ਬਣਾਈ ਸੀ। ਇਹ ਅਭਿਨੇਤਰੀ ਹੈ ਮਾਹੀ ਗਿੱਲ। ਇਸ ਪ੍ਰਤਿਭਾਸ਼ਾਲੀ ਅਤੇ ਬੇਬਾਕ ਅਭਿਨੇਤਰੀ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ‘ਦੇਵ ਡੀ’ ਨਾਲ ਰਾਤੋ ਰਾਤ ਮਸ਼ਹੂਰ ਹੋਈ ਮਾਹੀ ਗਿੱਲ ਨੇ ਬਾਅਦ ਵਿੱਚ ‘ਸਾਹਿਬ ਬੀਵੀ ਔਰ ਗੈਂਗਸਟਰ’ ਵਿੱਚ ਵੀ ਆਪਣਾ ਬੇਬਾਕ ਅਵਤਾਰ ਵਿਖਾਇਆ। ....

ਸੁਲਝਿਆ ਅਦਾਕਾਰ ਤੇ ਸੂਝਵਾਨ ਇਨਸਾਨ

Posted On May - 19 - 2018 Comments Off on ਸੁਲਝਿਆ ਅਦਾਕਾਰ ਤੇ ਸੂਝਵਾਨ ਇਨਸਾਨ
ਉਹ ਪਹਿਲਾਂ ਰੇਡੀਓ ਸਟੇਸ਼ਨ ’ਤੇ ਇੱਕ ਅਨਾਉਂਸਰ ਸੀ ਤੇ ਉਸਦਾ ਪਹਿਲਾ ਨਾਂ ਬਲਰਾਜ ਦੱਤ ਸੀ। ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਨਰਗਿਸ ਦੀ ਇੱਕ ਇੰਟਰਵਿਊ ਕੀਤੀ ਸੀ, ਉਸ ਸ਼ਖ਼ਸ ਨੂੰ ਆਪਣੇ ਬਦਲਵੇਂ ਨਾਮ ਨਾਲ ਪਛਾਣ ਮਿਲੀ-ਸੁਨੀਲ ਦੱਤ ਵਜੋਂ। 6 ਜੂਨ, 1929 ਨੂੰ ਸਾਂਝੇ ਪੰਜਾਬ ਵਿੱਚ ਉਸਦਾ ਜਨਮ ਹੋਇਆ ਤੇ ਫ਼ਿਲਮ ਉਦਯੋਗ ਵਿੱਚ ਬਤੌਰ ਹੀਰੋ ਉਸਦੀ ਪਹਿਲੀ ਫ਼ਿਲਮ ਸੀ ‘ਰੇਲਵੇ ਪਲੇਟਫਾਰਮ’। ....
Available on Android app iOS app
Powered by : Mediology Software Pvt Ltd.