ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਤਰੰਗ › ›

Featured Posts
ਵੱਡੇ ਪਰਦੇ ਦੀ ਚਾਹਤ

ਵੱਡੇ ਪਰਦੇ ਦੀ ਚਾਹਤ

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ...

Read More

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ...

Read More

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਗੋਵਰਧਨ ਗੱਬੀ ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ। ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ...

Read More

ਸੀਕੁਇਲ ਦੀ ਬਹਾਰ

ਸੀਕੁਇਲ ਦੀ ਬਹਾਰ

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ...

Read More

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ...

Read More

‘ਤਿੰਨ’ ਦਾ ਤੜਕਾ

‘ਤਿੰਨ’ ਦਾ ਤੜਕਾ

ਬੌਲੀਵੁੱਡ ਫ਼ਿਲਮਾਂ ਵਿਚ ਰੁਮਾਂਸ ਨੂੰ ਪ੍ਰਮੁੱਖਤਾ ਹਾਸਲ ਹੈ, ਪਰ ਇਸ ਵਿਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੁਮਾਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫਾਰਮੂਲਾ ...

Read More

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਨਿਹਾਇਤ ਸੰਜੀਦਾ, ਖ਼ੁਸ਼ਮਿਜ਼ਾਜ਼ ਅਤੇ ਨੇਕ ਦਿਲ ਇਨਸਾਨ ਜਗਦੀਸ਼ ਸੇਠੀ ਦੀ ਪੈਦਾਇਸ਼ 15 ਜਨਵਰੀ 1903 ਨੂੰ ਪਿੰਡ ਦਾਦਨ ਖਾਨ, ਜ਼ਿਲ੍ਹਾ ਸਰਗੋਧਾ (ਹੁਣ ਜ਼ਿਲ੍ਹਾ ਜੇਹਲਮ) ਦੇ ਖ਼ੁਸ਼ਹਾਲ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਐੱਨ. ਆਰ. ਸੇਠੀ ਕੈਮਲਪੁਰ (ਹੁਣ ਅਟਕ) ਦੇ ਨਾਮੀ ਵਕੀਲ ਸਨ। ...

Read More


 • ਵੱਡੇ ਪਰਦੇ ਦੀ ਚਾਹਤ
   Posted On July - 13 - 2019
  ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ....
 • ਸੀਕੁਇਲ ਦੀ ਬਹਾਰ
   Posted On July - 6 - 2019
  ਬੌਲੀਵੁੱਡ ਵਿਚ ਸੀਕੁਇਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇਕ ਤੋਂ ਬਾਅਦ ਇਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕ ਦਾ....
 • ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
   Posted On July - 13 - 2019
  ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ....
 • ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’
   Posted On July - 13 - 2019
  ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’....

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

Posted On November - 17 - 2018 Comments Off on ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ
ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ....

ਮੁੱਕਦਾ ਸਾਲ, ਫ਼ਿਲਮਾਂ ਦੀ ਧਮਾਲ

Posted On November - 17 - 2018 Comments Off on ਮੁੱਕਦਾ ਸਾਲ, ਫ਼ਿਲਮਾਂ ਦੀ ਧਮਾਲ
ਬੌਲੀਵੁੱਡ ਲਈ ਇਸ ਸਾਲ ਦੇ ਪਿਛਲੇ ਛੇ ਮਹੀਨੇ ਬਹੁਤ ਚੰਗੇ ਰਹੇ। ਇਸ ਦੌਰਾਨ ਦਸ ਤੋਂ ਜ਼ਿਆਦਾ ਅਜਿਹੀਆਂ ਫ਼ਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ। ਹੁਣ ਸਾਲ ਬੀਤ ਚੱਲਿਆ ਹੈ, ਪਰ ਅਜੇ ਵੀ ਕਈ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਤੋਂ ਬੌਲੀਵੁੱਡ ਨੂੰ ਬਹੁਤ ਉਮੀਦਾਂ ਹਨ। ਇਹ ਫ਼ਿਲਮਾਂ ਕਿਵੇਂ ਦੀਆਂ ਹਨ...ਅਤੇ ਇਨ੍ਹਾਂ ’ਤੇ ਇੰਨੀ ਜ਼ਿਆਦਾ ਉਮੀਦ ਲਗਾਉਣ ਦਾ ਕੀ ਕਾਰਨ ਹੈ? ਇਹ ....

‘ਗੌਡਫਾਦਰ’ ਦੀ ਨਜ਼ਰ-ਏ-ਇਨਾਇਤ

Posted On November - 10 - 2018 Comments Off on ‘ਗੌਡਫਾਦਰ’ ਦੀ ਨਜ਼ਰ-ਏ-ਇਨਾਇਤ
ਬੌਲੀਵੁੱਡ ਵਿਚ ਕਈ ਵਾਰ ਕੁਝ ਸੈਲੇਬ੍ਰਿਟੀ ਆਪਣੇ ਚਹੇਤੇ ਅਦਾਕਾਰਾਂ ਨੂੰ ਉਭਾਰਨ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਹ ਰੁਝਾਨ ਹਿੰਦੀ ਸਿਨਮਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ....

ਭਾਰਤੀ ਫ਼ਿਲਮਾਂ ਦਾ ਸਿਰਮੌਰ ਖ਼ਲਨਾਇਕ

Posted On November - 10 - 2018 Comments Off on ਭਾਰਤੀ ਫ਼ਿਲਮਾਂ ਦਾ ਸਿਰਮੌਰ ਖ਼ਲਨਾਇਕ
ਭਾਰਤੀ ਫ਼ਿਲਮਾਂ ਦਾ ਇਕ ਬਹੁਤ ਵੱਡਾ ਨਾਂ ਸੀ ਗ਼ੁਲਾਮ ਮੁਹੰਮਦ ਜਿਨ੍ਹਾਂ ਨੂੰ ਪਹਿਲੇ ਕਾਮਯਾਬ ਖ਼ਲਨਾਇਕ ਅਤੇ ਚਰਿੱਤਰ ਅਦਾਕਾਰ ਹੋਣ ਦਾ ਫ਼ਖ਼ਰ ਹਾਸਲ ਹੈ। ਉਨ੍ਹਾਂ ਨੂੰ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ‘ਆਲਮ ਆਰਾ’ (1931) ਬਣਾਉਣ ਵਾਲੀ ਫ਼ਿਲਮ ਕੰਪਨੀ ਇੰਪੀਰੀਅਲ ਮੂਵੀਟੋਨ (ਬੰਬੇ) ਦਾ ‘ਲਾਡਲਾ’ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਦੀ ਹਰ ਫ਼ਿਲਮ ਦੀ ਜ਼ਰੂਰਤ ਅਤੇ ਕਾਮਯਾਬੀ ਦੀ ਜ਼ਮਾਨਤ ਮੰਨੇ ਜਾਂਦੇ ਸਨ। ਉਸ ਦੌਰ ....

ਡਾਕੂ ਆ ਰਹੇ ਨੇ…

Posted On November - 3 - 2018 Comments Off on ਡਾਕੂ ਆ ਰਹੇ ਨੇ…
ਕਦੇ ਹਿੰਦੀ ਸਿਨਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ’ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫ਼ਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫ਼ਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ....

ਮਹਾਨ ਫ਼ਿਲਮਸਾਜ਼ ਦਾ ਦੁਖਦਾਈ ਅੰਤ

Posted On November - 3 - 2018 Comments Off on ਮਹਾਨ ਫ਼ਿਲਮਸਾਜ਼ ਦਾ ਦੁਖਦਾਈ ਅੰਤ
ਫ਼ਿਲਮ ਨਿਰਮਾਣ ਕਲਾ ਨੂੰ ਦੁਨੀਆਂ ਦੇ ਨਕਸ਼ੇ ’ਤੇ ਉਭਾਰਨ ਦਾ ਮਾਣ ਹਾਸਲ ਕਰਨ ਵਾਲੇ ਮਹਾਂ-ਪੰਜਾਬ ਦੀਆਂ ਪੰਜਾਬੀ ਅਤੇ ਹਿੰਦੀ/ਉਰਦੂ ਫ਼ਿਲਮਾਂ ਦੇ ਮਕਬੂਲ ਫ਼ਿਲਮਸਾਜ਼, ਨਿਰਦੇਸ਼ਕ, ਕਹਾਣੀ-ਨਵੀਸ ਅਤੇ ਵਿਤਰਕ ਦਲਸੁਖ ਐੱਮ. ਪੰਚੋਲੀ ਲਾਹੌਰ ਦੇ ਨਾਮੀਂ ਫ਼ਿਲਮ ਕਾਰੋਬਾਰੀ ਸਨ। ਉਨ੍ਹਾਂ ਦੀ ਪੈਦਾਇਸ਼ 1906 ਵਿਚ ਭਾਰਤ ਦੇ ਵੱਡੇ ਸ਼ਹਿਰ ਕਰਾਚੀ (ਹੁਣ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਰਾਜਧਾਨੀ) ਦੇ ਪੜ੍ਹੇ-ਲਿਖੇ ਪੰਜਾਬੀ ਖੱਤਰੀ ਪਰਿਵਾਰ ’ਚ ਹੋਈ। ਉਹ ‘ਪੰਚੋਲੀ ਪਿਕਚਰਜ਼, ਲਾਹੌਰ’ ਸਟੂਡੀਓਜ਼ ....

ਪੰਜਾਬੀ ਕਾਮੇਡੀ ਫ਼ਿਲਮਾਂ: ਜੁਮਲੇ ਤੇ ਜੁਗਤਾਂ

Posted On November - 3 - 2018 Comments Off on ਪੰਜਾਬੀ ਕਾਮੇਡੀ ਫ਼ਿਲਮਾਂ: ਜੁਮਲੇ ਤੇ ਜੁਗਤਾਂ
ਅਜੋਕੀਆਂ ਪੰਜਾਬੀ ਫ਼ਿਲਮਾਂ ਦਾ ਤਸਵੱਰ ਕਾਮੇਡੀ ਤੋਂ ਬਿਨਾਂ ਕਰਨਾ ਮੁਮਕਿਨ ਨਹੀਂ ਲੱਗਦਾ। ਸ਼ੁਰੂਆਤੀ ਦੌਰ ਦੀਆਂ ਪੰਜਾਬੀ ਫ਼ਿਲਮਾਂ ’ਤੇ ਕਾਮੇਡੀ ਭਾਰੂ ਨਹੀਂ ਸੀ, ਪਰ ਅਦਾਕਾਰਾਂ ਦੇ ਜੁਮਲੇ ਤੇ ਜੁਗਤਾਂ ਦਰਸ਼ਕਾਂ ਦੇ ਮਨ ਮੋਹ ਲੈਂਦੇ ਸਨ। ਕਾਮੇਡੀ ਦਾ ਮੂਲ ਉਦੇਸ਼ ਤਣਾਓਗ੍ਰਸਤ ਸਥਿਤੀ ਤੋਂ ਦਰਸ਼ਕਾਂ ਨੂੰ ਨਿਜਾਤ ਦਿਵਾਉਣਾ ਹੈ ਜੋ ਕਾਮੇਡੀ ਦਾ ਬੁਨਿਆਦੀ ਸੁਭਾਅ ਹੈ। ....

ਫਿਰ ਆਇਆ ਬਹੁਸਿਤਾਰਾ ਫ਼ਿਲਮਾਂ ਦਾ ਦੌਰ

Posted On October - 27 - 2018 Comments Off on ਫਿਰ ਆਇਆ ਬਹੁਸਿਤਾਰਾ ਫ਼ਿਲਮਾਂ ਦਾ ਦੌਰ
ਬੌਲੀਵੁੱਡ ਵਿਚ ਬਹੁਸਿਤਾਰਾ ਫ਼ਿਲਮਾਂ ਦਾ ਬੁਖਾਰ ਫਿਰ ਚੜ੍ਹਿਆ ਹੈ। ਇਸ ਮਾਮਲੇ ਵਿਚ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ਤਾਜ਼ਾ ਉਦਾਹਰਨ ਬਣੀ ਹੈ। ਉਸਦੀ ‘ਕਲੰਕ’ ਵਿਚ ਵੀ ਕਈ ਸਿਤਾਰੇ ਹਨ, ਪਰ ‘ਤਖ਼ਤ’ ਦੀ ਗੱਲ ਅਲੱਗ ਹੈ। ....

ਯਾਦਗਾਰੀ ਧੁਨਾਂ ਦਾ ਸਿਰਜਕ

Posted On October - 27 - 2018 Comments Off on ਯਾਦਗਾਰੀ ਧੁਨਾਂ ਦਾ ਸਿਰਜਕ
ਵਿਨੋਦ ਦੀ ਪੈਦਾਇਸ਼ ਲਾਹੌਰ ਦੇ ਇਸਾਈ ਪੰਜਾਬੀ ਪਰਿਵਾਰ ਵਿਚ 28 ਮਈ, 1922 ਨੂੰ ਹੋਈ। ਉਸਦਾ ਪੂਰਾ ਨਾਂ ‘ਵਿਨੋਦ ਐਰਿਕ ਰੌਬਰਟਸ’ ਸੀ। ਉਹ ਬੇਸ਼ੱਕ ਇਸਾਈ ਸਨ, ਪਰ ਉਹ ਹਿੰਦੀ, ਅੰਗਰੇਜ਼ੀ ਨਾਲੋਂ ਤਰਜੀਹ ਪੰਜਾਬੀ ਜ਼ੁਬਾਨ ਨੂੰ ਦਿੰਦੇ ਸਨ। ਉਨ੍ਹਾਂ ਨੇ ਲਾਹੌਰ ਦੇ ਨੁਮਾਇਆਂ ਸੰਗੀਤਕਾਰ ਪੰਡਤ ਅਮਰਨਾਥ ਦੀ ਰਹਿਨੁਮਾਈ ਹੇਠ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ....

ਖ਼ੂਬ ਲੜੀ ਮਰਦਾਨੀ…

Posted On October - 20 - 2018 Comments Off on ਖ਼ੂਬ ਲੜੀ ਮਰਦਾਨੀ…
ਆਪਣੇ ਦਮ ਉੱਤੇ ਬੌਲੀਵੁੱਡ ਵਿਚ ਸਫਲਤਾ ਹਾਸਲ ਕਰਨ ਵਾਲੀ ਕੰਗਨਾ ਰਣੌਤ ਆਪਣੀ ਪ੍ਰਤਿਭਾ ਅਤੇ ਬੇਬਾਕ ਸ਼ਖ਼ਸੀਅਤ ਕਾਰਨ ਬਹੁਤਿਆਂ ਦੀ ਰੋਲ ਮਾਡਲ ਬਣ ਚੁੱਕੀ ਹੈ। ਉਹ ਬਹੁਤ ਹਿੰਮਤ ਨਾਲ ਵਿਵਾਦਾਂ ਦਾ ਸਾਹਮਣਾ ਕਰਦੀ ਹੈ। ਫ਼ਿਲਮ ਨਗਰੀ ਵਿਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੀ ਅਦਾਕਾਰੀ ਦੇ ਜ਼ੋਰ ਉੱਤੇ ਫ਼ਿਲਮੀ ਦੁਨੀਆਂ ਵਿਚ ਆਪਣੀ ਮੰਜ਼ਿਲ ਹਾਸਲ ਕਰਨ ਵਾਲੀ ਇਸ ਅਭਿਨੇਤਰੀ ਨੂੰ ਇਸੀ ਵਜ੍ਹਾ ਨਾਲ ਬੌਲੀਵੁੱਡ ਦੀ ‘ਕੁਈਨ’ ਕਿਹਾ ਜਾਂਦਾ ....

ਭਾਰਤੀ ਫ਼ਿਲਮਾਂ ਦਾ ਪਹਿਲਾ ਜੁਬਲੀ ਸਟਾਰ

Posted On October - 20 - 2018 Comments Off on ਭਾਰਤੀ ਫ਼ਿਲਮਾਂ ਦਾ ਪਹਿਲਾ ਜੁਬਲੀ ਸਟਾਰ
ਪੰਜਾਬੀ ਸਿਨਮਾ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਅਤੇ ਗੁਲੂਕਾਰ ਕਰਨ ਦੀਵਾਨ ਦੀ ਪੈਦਾਇਸ਼ 6 ਨਵੰਬਰ 1917 ਨੂੰ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦੀਵਾਨ ਮੰਗਲ ਸੈਨ ਪੰਜਾਬ ਦੇ ਮਸ਼ਹੂਰ ਵਪਾਰੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਪਹਿਲੀ ਆਲਮੀ ਜੰਗ ਨਾਲ ਵਾਬਸਤਾ ਵੱਖ-ਵੱਖ ਖੇਤਰਾਂ ਵਿਚ ਦਿਲ ਖੋਲ੍ਹ ਕੇ ਦਾਨ ਦਿੱਤਾ ਸੀ। ....

ਪੰਜਾਬੀ ਸਿਨਮਾ: ਕੱਚ ਤੇ ਸੱਚ

Posted On October - 13 - 2018 Comments Off on ਪੰਜਾਬੀ ਸਿਨਮਾ: ਕੱਚ ਤੇ ਸੱਚ
ਫ਼ਿਲਮ ਕਲਾ ਦਾ ਅਜਿਹਾ ਨਮੂਨਾ ਹੈ ਜਿਸ ਨਾਲ ਲੋਕ ਸਮਾਜ ਦੇ ਅਜਿਹੇ ਪਹਿਲੂਆਂ ਨੂੰ ਗਹੁ ਨਾਲ ਦੇਖਦੇ ਹਨ ਜਿਨ੍ਹਾਂ ਦਾ ਅਕਸ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਧੁੰਦਲਾ ਹੋ ਚੁੱਕਿਆ ਹੈ। ਫ਼ਿਲਮਸਾਜ਼ ਦਾ ਬੁਨਿਆਦੀ ਕਰਤੱਵ ਮਨੋਰੰਜਨ, ਸੁਹਜ-ਸੁਆਦ ਦੇ ਨਾਲ-ਨਾਲ ਸਮਾਜਿਕ ਪੱਖਾਂ ਤੇ ਊਣਤਾਈਆਂ ਨੂੰ ਵੀ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੁੰਦਾ ਹੈ, ਪਰ ਪੰਜਾਬੀ ਸਿਨਮਾ ਆਪਣੇ ਮੂਲ ਮਕਸਦ ਤੋਂ ਪਾਸਾ ਵਟਦਾ ਨਜ਼ਰ ਆਉਂਦਾ ਹੈ। ....

ਪੰਜਾਬ ਦਾ ਹਰਫ਼ਨਮੌਲਾ ਸਪੂਤ

Posted On October - 13 - 2018 Comments Off on ਪੰਜਾਬ ਦਾ ਹਰਫ਼ਨਮੌਲਾ ਸਪੂਤ
ਹਿੰਦ-ਪਾਕਿ ਫ਼ਿਲਮਾਂ ਦਾ ਬਹੁਤ ਵੱਡਾ ਨਾਂ ਹੈ ਮਸੂਦ ਪਰਵੇਜ਼ ਜੋ ਫ਼ਿਲਮੀ ਤਾਰੀਖ਼ ਦੇ ਇੱਕ ਅਜ਼ੀਮ ਅਦਾਕਾਰ, ਗੁਲੂਕਾਰ, ਨਿਰਦੇਸ਼ਕ ਅਤੇ ਫ਼ਿਲਮਸਾਜ਼ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਫ਼ਿਲਮ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਇੱਕ ਨਿਰਦੇਸ਼ਕ ਦੀ ਹੁੰਦੀ ਹੈ ਜੋ ਫ਼ਿਲਮ ਦੇ ਹਰ ਸ਼ੋਅਬੇ ਦਾ ਜ਼ਿੰਮੇਵਾਰ ਹੁੰਦਾ ਹੈ। ....

ਮੂਲ ਨਾਲੋਂ ਵਿਆਜ ਪਿਆਰਾ

Posted On October - 13 - 2018 Comments Off on ਮੂਲ ਨਾਲੋਂ ਵਿਆਜ ਪਿਆਰਾ
ਧਰਮਿੰਦਰ ਹੋਵੇ ਜਾਂ ਅਮਿਤਾਭ ਬੱਚਨ ਸਾਡੇ ਜ਼ਿਆਦਾਤਰ ਸਿਤਾਰੇ ਇਨ੍ਹਾਂ ਦਿਨਾਂ ਵਿਚ ਆਪਣੇ ਨਿੱਜੀ ਜੀਵਨ ਵਿਚ ਰਿਸ਼ਤਿਆਂ ਦੀ ਇਕ ਅਲੱਗ ਡੋਰ ਵਿਚ ਬੰਨ੍ਹੇ ਹੋਏ ਹਨ। ਧਰਮਿੰਦਰ, ਅਮਿਤਾਭ ਦੀ ਤਰ੍ਹਾਂ ਡਿੰਪਲ ਕਪਾਡੀਆ, ਸਲੀਮ ਖ਼ਾਨ, ਜਤਿੰਦਰ, ਪਾਮੇਲਾ ਚੋਪੜਾ ਆਦਿ ਕਈ ਫ਼ਿਲਮਵਾਲੇ ਇਨ੍ਹਾਂ ਦਿਨਾਂ ਵਿਚ ਦਾਦੀ ਜਾਂ ਨਾਨਾ ਨਾਨੀ ਦੇ ਕਿਰਦਾਰ ਵਿਚ ਆ ਚੁੱਕੇ ਹਨ। ....

ਨਾ ਭੁੱਲਣਯੋਗ ਚਰਿੱਤਰ ਅਦਾਕਾਰ

Posted On October - 6 - 2018 Comments Off on ਨਾ ਭੁੱਲਣਯੋਗ ਚਰਿੱਤਰ ਅਦਾਕਾਰ
ਮਹਾਂ-ਪੰਜਾਬ ਦੀਆਂ ਫ਼ਿਲਮਾਂ ਦੇ ਸਭ ਤੋਂ ਪਹਿਲੇ ਮਸ਼ਹੂਰ ਅਦਾਕਾਰ ਐੱਮ ਇਸਮਾਈਲ ਨੂੰ ਲਾਹੌਰ ਵਿਚ ਬਣਨ ਵਾਲੀਆਂ ਪਹਿਲੀਆਂ ਖ਼ਾਮੋਸ਼ ਫ਼ਿਲਮਾਂ ‘ਡਾਟਰ ਆਫ ਟੂਡੇ’ (1928) ਅਤੇ ‘ਹੁਸਨ ਕਾ ਡਾਕੂ’ ਉਰਫ਼ ‘ਮਿਸਟੀਰੀਅਸ ਈਗਲ’ (1929), ‘ਫ਼ਰੇਬੀ ਸ਼ਹਿਜ਼ਾਦਾ’ (1930), ‘ਫ਼ਰੇਬੀ ਡਾਕੂ’ ਅਤੇ ‘ਖ਼ੂਨੀ ਕਟਾਰ’ (1931) ਵਿਚ ਅਦਾਕਾਰੀ ਕਰਨ ਦਾ ਮਾਣ ਹਾਸਲ ਹੈ। ਆਪਣੀ ਹਯਾਤੀ ਦੀ ਅੱਧੀ ਸਦੀ ਫ਼ਿਲਮੀ ਦੁਨੀਆਂ ’ਚ ਗੁਜ਼ਾਰਨ ਵਾਲੇ ਇਸ ਅਦਾਕਾਰ ਦੀਆਂ ਫ਼ਨ-ਏ-ਸਲਾਹੀਅਤਾਂ ਨੂੰ ਕਦੇ ਵੀ ਫ਼ਰਾਮੋਸ਼ ....

ਉੱਦਮ ਅੱਗੇ ਲੱਛਮੀ

Posted On October - 6 - 2018 Comments Off on ਉੱਦਮ ਅੱਗੇ ਲੱਛਮੀ
ਬੌਲੀਵੁੱਡ ਵਿਚ ਰੁਮਾਂਟਿਕ ਫ਼ਿਲਮਾਂ ਦਾ ਬੋਲਬਾਲਾ ਤਾਂ ਹਮੇਸ਼ਾਂ ਰਿਹਾ ਹੈ, ਪਰ ਹੁਣ ਇਕ ਪਾਸੇ ਜਿੱਥੇ ਨਿਰਮਾਤਾਵਾਂ ਦਾ ਰੁਝਾਨ ਬਾਇਓਪਿਕ ’ਤੇ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਤਿਹਾਸ ’ਤੇ ਆਧਾਰਿਤ ਫ਼ਿਲਮਾਂ ਵੀ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਦਰਸ਼ਕਾਂ ਦੀ ਇਸ ਬਦਲਦੀ ਪਸੰਦ ਵਿਚਕਾਰ ਉੱਦਮਸ਼ੀਲਤਾ ’ਤੇ ਬਣੀਆਂ ਫ਼ਿਲਮਾਂ ਵੀ ਸਿਨਮਾ ਹਾਲ ਵਿਚ ਖ਼ੂਬ ਭੀੜ ਜੁਟਾ ਰਹੀਆਂ ਹਨ। ਅਜਿਹੀਆਂ ਫ਼ਿਲਮਾਂ ਪਹਿਲਾਂ ਵੀ ਬਹੁਤ ਬਾਰ ਬਣਾਈਆਂ ਗਈਆਂ, ਜਿਨ੍ਹਾਂ ....
Available on Android app iOS app
Powered by : Mediology Software Pvt Ltd.