ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਤਰੰਗ › ›

Featured Posts
ਵੱਡੇ ਪਰਦੇ ਦੀ ਚਾਹਤ

ਵੱਡੇ ਪਰਦੇ ਦੀ ਚਾਹਤ

ਟੀਵੀ ਜਗਤ ਦੀਆਂ ਕਈ ਅਭਿਨੇਤਰੀਆਂ ਬੌਲੀਵੁੱਡ ਦਾ ਰੁਖ਼ ਕਰ ਰਹੀਆਂ ਹਨ। ਮੌਨੀ ਰੌਇ ਤੋਂ ਬਾਅਦ ਛੋਟੇ ਪਰਦੇ ਦੀਆਂ ਨਾਇਕਾਵਾਂ ਸ਼ਿਲਪਾ ਸ਼ਿੰਦੇ, ਅੰਕਿਤਾ ਲੋਖੰਡੇ, ਦੀਪਿਕਾ ਸਿੰਘ, ਦੀਪਿਕਾ ਕੱਕੜ, ਹਿਨਾ ਖ਼ਾਨ, ਕ੍ਰਿਤਿਕਾ ਕਾਮਰਾ, ਜੈਨੀਫਰ ਵਿੰਗੇਟ, ਸਾਨਿਆ ਇਰਾਨੀ ਅਤੇ ਦ੍ਰਿਸ਼ਟੀ ਧਾਮੀ ਫ਼ਿਲਮਾਂ ਵਿਚ ਨਾਂ ਕਮਾਉਣ ਦੇ ਸੁਪਨੇ ਬੁਣ ਰਹੀਆਂ ਹਨ। ਇਨ੍ਹਾਂ ਵਿਚੋਂ ਕੁਝ ...

Read More

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ ਨਾਮ ਨਾਲ ਆਈ ਅਤੇ ਫਿਰ ਨੁਮਾਇਆਂ ਫ਼ਿਲਮਸਾਜ਼ ਰੂਪ ਕਿਸ਼ੋਰ ਸ਼ੋਰੀ ਨਾਲ ਵਿਆਹ ਕਰਕੇ ਮੀਨਾ ਸ਼ੋਰੀ ਬਣ ਗਈ। ਮੀਨਾ ਦੀ ਪੈਦਾਇਸ਼ 17 ਨਵੰਬਰ 1921 ...

Read More

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’

ਗੋਵਰਧਨ ਗੱਬੀ ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’ ਦੇਖੀ। ਟਰੇਲਰ ਜਾਰੀ ਹੋਣ ਮਗਰੋਂ ਹੀ ਫ਼ਿਲਮ ਚਰਚਾ ਵਿਚ ਆਉਣ ਦੇ ਨਾਲ ਹੀ ਵਿਵਾਦਾਂ ਵਿਚ ਵੀ ਆ ਗਈ ਸੀ। ਵਿਵਾਦ ਦਾ ਪਹਿਲਾ ਕਾਰਨ ਫ਼ਿਲਮ ਦਾ ਭਾਰਤੀ ਸੰਵਿਧਾਨ ਦੀ ਧਾਰਾ ਤਿੰਨ ...

Read More

ਸੀਕੁਇਲ ਦੀ ਬਹਾਰ

ਸੀਕੁਇਲ ਦੀ ਬਹਾਰ

ਬੌਲੀਵੁੱਡ ਵਿਚ ਪਿਛਲੇ ਕਈ ਸਾਲਾਂ ਤੋਂ ਸੀਕੁਇਲ ਫ਼ਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਫੜ ਰਿਹਾ ਹੈ। ਫ਼ਿਲਮਸਾਜ਼ਾਂ ਲਈ ਇਹ ਸੌਖਾ ਵੀ ਹੈ ਅਤੇ ਲਾਹੇਵੰਦ ਵੀ ਕਿਉਂਕਿ ਕੋਈ ਪੁਰਾਣੀ ਹਿੱਟ ਫ਼ਿਲਮ ਲੈ ਕੇ ਉਨ੍ਹਾਂ ਨੂੰ ਨਾ ਤਾਂ ਨਵਾਂ ਸਿਰਲੇਖ ਲੱਭਣਾ ਪੈਂਦਾ ਹੈ ਅਤੇ ਨਾ ਹੀ ਕਹਾਣੀ। ਪੁਰਾਣੀ ਫ਼ਿਲਮ ਹਿੱਟ ਹੋਣ ਕਾਰਨ ਦਰਸ਼ਕ ...

Read More

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਹਰਦਿਲਅਜ਼ੀਜ਼ ਅਦਾਕਾਰਾ ਅਤੇ ਗੁਲੂਕਾਰਾ ਰਮੋਲਾ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਖ਼ੂਬਸੂਰਤ ਅਦਾਕਾਰਾ ਰਮੋਲਾ ਭਾਰਤੀ ਫ਼ਿਲਮਾਂ ਦੀਆਂ ਉਨ੍ਹਾਂ ਚੰਦ ਅਦਾਕਾਰਾਵਾਂ ਵਿਚੋਂ ਇਕ ਹੈ, ਜਿਸ ਨੇ ਸੰਜੀਦਾ, ਸ਼ਰੀਫ਼, ਸ਼ੋਖ਼ ਅਤੇ ਚੰਚਲ ਹਸੀਨਾ ਦਾ ਹਰ ਪਾਰਟ ਬਾਖ਼ੂਬੀ ਅਦਾ ਕੀਤਾ। ਬੇਸ਼ੱਕ ਉਸ ਦੀ ਮਾਦਰੀ ਜ਼ੁਬਾਨ ਪੰਜਾਬੀ ਜਾਂ ਉਰਦੂ ਨਹੀਂ ਸੀ, ਪਰ ਉਹ ਉਰਦੂ ਤੇ ਪੰਜਾਬੀ ਬੜੀ ਰਵਾਨੀ ...

Read More

‘ਤਿੰਨ’ ਦਾ ਤੜਕਾ

‘ਤਿੰਨ’ ਦਾ ਤੜਕਾ

ਬੌਲੀਵੁੱਡ ਫ਼ਿਲਮਾਂ ਵਿਚ ਰੁਮਾਂਸ ਨੂੰ ਪ੍ਰਮੁੱਖਤਾ ਹਾਸਲ ਹੈ, ਪਰ ਇਸ ਵਿਚ ਹਮੇਸ਼ਾਂ ਦਰਸ਼ਕਾਂ ਦੀ ਰੁਚੀ ਬਣੀ ਰਹਿਣੀ ਮੁਸ਼ਕਿਲ ਹੈ। ਇਸ ਲਈ ਨਿਰਮਾਤਾਵਾਂ ਨੇ ਰੁਮਾਂਸ ਨੂੰ ਤਿਕੋਣੇ ਪ੍ਰੇਮ ਦਾ ਤੜਕਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਹਿੰਦੀ ਸਿਨਮਾ ਦਾ ਇਹ ਸਭ ਤੋਂ ਹਰਮਨ ਪਿਆਰਾ ਫਾਰਮੂਲਾ ...

Read More

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ ਨਿਹਾਇਤ ਸੰਜੀਦਾ, ਖ਼ੁਸ਼ਮਿਜ਼ਾਜ਼ ਅਤੇ ਨੇਕ ਦਿਲ ਇਨਸਾਨ ਜਗਦੀਸ਼ ਸੇਠੀ ਦੀ ਪੈਦਾਇਸ਼ 15 ਜਨਵਰੀ 1903 ਨੂੰ ਪਿੰਡ ਦਾਦਨ ਖਾਨ, ਜ਼ਿਲ੍ਹਾ ਸਰਗੋਧਾ (ਹੁਣ ਜ਼ਿਲ੍ਹਾ ਜੇਹਲਮ) ਦੇ ਖ਼ੁਸ਼ਹਾਲ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਐੱਨ. ਆਰ. ਸੇਠੀ ਕੈਮਲਪੁਰ (ਹੁਣ ਅਟਕ) ਦੇ ਨਾਮੀ ਵਕੀਲ ਸਨ। ...

Read More


 • ਵੱਡੇ ਪਰਦੇ ਦੀ ਚਾਹਤ
   Posted On July - 13 - 2019
  ਅੱਜਕੱਲ੍ਹ ਟੀਵੀ ਅਭਿਨੇਤਰੀ ਮੌਨੀ ਰੌਇ ਦੇ ਚਰਚੇ ਜ਼ੋਰਾਂ ’ਤੇ ਹਨ। ਅਕਸ਼ੈ ਕੁਮਾਰ ਨਾਲ ਉਸਦੀ ਫ਼ਿਲਮ ‘ਗੋਲਡ’ ਦੀ ਕਾਫ਼ੀ ਚਰਚਾ ਹੋਈ....
 • ਸੀਕੁਇਲ ਦੀ ਬਹਾਰ
   Posted On July - 6 - 2019
  ਬੌਲੀਵੁੱਡ ਵਿਚ ਸੀਕੁਇਲ ਅਤੇ ਰੀਮੇਕ ਬਣਾਉਣ ਦਾ ਰੁਝਾਨ ਜਾਰੀ ਹੈ। ਇਕ ਤੋਂ ਬਾਅਦ ਇਕ ਨਿਰਮਾਤਾ ਜਿਸ ਤਰ੍ਹਾਂ ਨਾਲ ਰੀਮੇਕ ਦਾ....
 • ‘ਲਾਰਾ ਲੱਪਾ ਗਰਲ’ ਮੀਨਾ ਸ਼ੋਰੀ
   Posted On July - 13 - 2019
  ਭਾਰਤ-ਪਾਕਿ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਨਾ ਦਾ ਅਸਲੀ ਨਾਮ ਖ਼ੁਰਸ਼ੀਦ ਜਹਾਂ ਸੀ। ਸ਼ੁਰੂਆਤੀ ਦੌਰ ਦੀਆਂ ਫ਼ਿਲਮਾਂ ’ਚ ਉਹ ‘ਮੀਨਾ’ ਦੇ....
 • ਸੋਚਣ ਲਈ ਮਜਬੂਰ ਕਰਦੀ ‘ਆਰਟੀਕਲ 15’
   Posted On July - 13 - 2019
  ਹਾਲ ਹੀ ਵਿਚ ਬਤੌਰ ਮੁੱਖ ਪਾਤਰ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਪ੍ਰਸਿੱਧ ਨਿਰਦੇਸ਼ਕ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਆਰਟੀਕਲ 15’....

ਧਿਆਨ ਮੰਗਦਾ ਬਚਪਨ

Posted On December - 29 - 2018 Comments Off on ਧਿਆਨ ਮੰਗਦਾ ਬਚਪਨ
ਬਾਲ ਅਵਸਥਾ ਇਨਸਾਨ ਦੇ ਜੀਵਨ ਦਾ ਅਜਿਹਾ ਪੜਾਅ ਹੈ ਜੋ ਪੂਰੀ ਜ਼ਿੰਦਗੀ ਉਸਦੇ ਪਰਛਾਵੇਂ ਵਾਂਗ ਨਾਲ ਚੱਲਦਾ ਹੈ। ਉਸ ਸਮੇਂ ਦੀਆਂ ਘਟਨਾਵਾਂ ਤੇ ਸਥਿਤੀਆਂ ਹੀ ਇਨਸਾਨ ਦੇ ਜੀਵਨ ਨੂੰ ਦਿਸ਼ਾ ਨਿਰਦੇਸ਼ ਦਿੰਦੀਆਂ ਜਾਪਦੀਆਂ ਹਨ। ....

ਫਿਰ ਚੱਲੇਗਾ ਕੈਬਰੇ ਦਾ ਜਾਦੂ

Posted On December - 29 - 2018 Comments Off on ਫਿਰ ਚੱਲੇਗਾ ਕੈਬਰੇ ਦਾ ਜਾਦੂ
ਪੂਜਾ ਭੱਟ ਇਕ ਵਾਰ ਫਿਰ ਆਪਣੇ ਪ੍ਰੋਡਕਸ਼ਨ ਦੀ ਫ਼ਿਲਮ ‘ਕੈਬਰੇ’ ਨੂੰ ਰਿਲੀਜ਼ ਕਰਨ ਦੀ ਤਿਆਰੀ ਕਰ ਰਹੀ ਹੈ। ਉਸਦਾ ਦਾਅਵਾ ਹੈ ਕਿ ਇਹ ਫ਼ਿਲਮ ਮਸ਼ਹੂਰ ਡਾਂਸਰ ਹੈਲਨ ਦੇ ਯੁੱਗ ਨੂੰ ਤਾਜ਼ਾ ਕਰ ਦੇਏਗੀ। ਫ਼ਿਲਮ ਦਾ ਸਭ ਤੋਂ ਜ਼ਿਕਰਯੋਗ ਪੱਖ ਇਹ ਹੈ ਕਿ ਇਸ ਵਿਚ ਕੋਈ ਵੀ ਜਾਣਿਆ ਪਛਾਣਿਆ ਕਲਾਕਾਰ ਨਹੀਂ ਹੈ। ਸਿਰਫ਼ ਫ਼ਿਲਮ ਦਾ ਟਾਈਟਲ ਕਿਰਦਾਰ ਅਭਿਨੇਤਰੀ ਰਿਚਾ ਚੱਢਾ ਕਰ ਰਹੀ ਹੈ, ਪਰ ਪੂਜਾ ਆਪਣੀ ....

ਸ਼ਹਿਨਸ਼ਾਹ-ਏ-ਗ਼ਜ਼ਲ

Posted On December - 22 - 2018 Comments Off on ਸ਼ਹਿਨਸ਼ਾਹ-ਏ-ਗ਼ਜ਼ਲ
ਆਪਣੀ ਸੁਹਜਭਰੀ ਆਵਾਜ਼ ਨਾਲ ਸੰਗੀਤ-ਮੱਦਾਹਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ‘ਸ਼ਹਿਨਸ਼ਾਹ-ਏ-ਗ਼ਜ਼ਲ’ ਤਲਤ ਮਹਿਮੂਦ ਦਾ ਜਨਮ 24 ਫਰਵਰੀ, 1924 ਨੂੰ ਵਾਲਿਦ ਸ਼ੇਰ ਮਨਜ਼ੂਰ ਅਹਿਮਦ ਅਤੇ ਵਾਲਿਦਾ ਰਫ਼ੀ-ਉਨ-ਨੀਸਾ ਬੇਗ਼ਮ ਦੇ ਘਰ ਲਖਨਊ ਵਿਖੇ ਹੋਇਆ ਸੀ। ਉਹ ਉਨ੍ਹਾਂ ਦੀ ਛੇਵੀਂ ਔਲਾਦ ਸਨ। ....

ਸਿਤਾਰਿਆਂ ਦੀ ਤਲਖ਼ ਮਿਜ਼ਾਜੀ

Posted On December - 22 - 2018 Comments Off on ਸਿਤਾਰਿਆਂ ਦੀ ਤਲਖ਼ ਮਿਜ਼ਾਜੀ
ਕਹਿੰਦੇ ਹਨ ਕਿ ਰਚਨਾਤਮਕਤਾ ਅਤੇ ਮੂਡ ਵਿਚਕਾਰ ਦੂਰ ਦਾ ਰਿਸ਼ਤਾ ਹੁੰਦਾ ਹੈ। ਬੌਲੀਵੁੱਡ ਦੇ ਕਈ ਦਿੱਗਜ ਅਕਸਰ ਇਸਦਾ ਪ੍ਰਮਾਣ ਦਿੰਦੇ ਰਹਿੰਦੇ ਹਨ। ਉਂਜ ਤਾਂ ਲੋਕ ਖੁਦ ਨੂੰ ਚੰਗਿਆਈ ਦੀ ਚਾਦਰ ਵਿਚ ਜਿੰਨਾ ਮਰਜ਼ੀ ਲਪੇਟ ਕੇ ਰੱਖਣ, ਪਰ ਜ਼ਿਆਦਾਤਰ ਸੈਲੇਬ੍ਰਿਟੀਜ਼ ਦਾ ਗੁਸੈਲ ਸੁਭਾਅ ਉਨ੍ਹਾਂ ਦੇ ਆਚਰਣ ਵਿਚ ਗਾਹੇ ਬਗਾਹੇ ਝਲਕ ਹੀ ਜਾਂਦਾ ਹੈ। ਕਦੇ ਉਹ ਮੀਡੀਆ ’ਤੇ ਹੱਥ ਉਠਾ ਲੈਂਦੇ ਹਨ ਤਾਂ ਕਦੇ ਆਪਣੀ ‘ਗਰਲ ਫਰੈਂਡ’ ....

ਪੰਜਾਬੀ ਸਿਨਮਾ ’ਚੋਂ ਮਨਫ਼ੀ ਹੁੰਦੇ ਆਮ ਲੋਕ

Posted On December - 22 - 2018 Comments Off on ਪੰਜਾਬੀ ਸਿਨਮਾ ’ਚੋਂ ਮਨਫ਼ੀ ਹੁੰਦੇ ਆਮ ਲੋਕ
ਪਿਛਲੇ ਇਕ-ਦੋ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਬਣਾਉਣ ਦਾ ਮੁਕਾਬਲਾ ਪੂਰਾ ਗਰਮਾਇਆ ਹੋਇਆ ਹੈ। ਹਰ ਸਾਲ 42 ਤੋਂ 48 ਫ਼ਿਲਮਾਂ ਬਣ ਕੇ ਰਿਲੀਜ਼ ਹੋ ਰਹੀਆਂ ਹਨ। ਇਸ ਅਨੁਪਾਤ ਅਨੁਸਾਰ ਪੰਜਾਬੀ ਫ਼ਿਲਮ ਸਨਅੱਤ ਲਗਪਗ ਹਰ ਹਫ਼ਤੇ ਇਕ ਫ਼ਿਲਮ ਰਿਲੀਜ਼ ਕਰਨ ਦੇ ਟੀਚੇ ਨੇੜੇ ਪਹੁੰਚ ਰਹੀ ਹੈ। ....

ਕਿਰਤ ਦਾ ਦੁਖਾਂਤ

Posted On December - 15 - 2018 Comments Off on ਕਿਰਤ ਦਾ ਦੁਖਾਂਤ
ਜਾਤ ਹਿੰਦੋਸਤਾਨੀ ਨਿਜ਼ਾਮ ਦੀ ਚੂਲ ਮੰਨੀ ਗਈ ਹੈ, ਪਰ ਇਸ ਨਾਲ ਜੁੜੀਆਂ ਅਲਾਮਤਾਂ ਵੱਖ ਵੱਖ ਸੂਬਿਆਂ ਵਿਚ ਕੁਝ ਤਾਂ ਸਾਂਝੀਆਂ ਹਨ ਤੇ ਕੁਝ ਭਿੰਨ ਭਿੰਨ। ....

ਫ਼ਿਲਮੀ ਬਾਗ਼ ਦਾ ਗੁਲ

Posted On December - 15 - 2018 Comments Off on ਫ਼ਿਲਮੀ ਬਾਗ਼ ਦਾ ਗੁਲ
ਅਣਵੰਡੇ ਹਿੰਦੋਸਤਾਨ ਤੇ ਬਾਅਦ ਵਿਚ ਪਾਕਿਸਤਾਨੀ ਫ਼ਿਲਮਾਂ ਦੇ ਅਜ਼ੀਮ ਗੁਲੂਕਾਰ, ਅਦਾਕਾਰ, ਫ਼ਿਲਮਸਾਜ਼, ਹਿਦਾਇਤਕਾਰ ਅਤੇ ਸਟੂਡੀਓ ਮਾਲਕ ਗੁਲ ਜ਼ਮਾਨ ਦੀ ਪੈਦਾਇਸ਼ 4 ਫਰਵਰੀ 1992 ਨੂੰ ਸਾਂਝੇ ਪੰਜਾਬ ਦੇ ਮਸ਼ਹੂਰ ਸ਼ਹਿਰ ਪੇਸ਼ਾਵਰ ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ ਹੋਈ। ....

ਫ਼ਿਲਮੀ ਅੰਬਰ ’ਚ ਚਮਕੇ ਨਵੇਂ ਸਿਤਾਰੇ

Posted On December - 15 - 2018 Comments Off on ਫ਼ਿਲਮੀ ਅੰਬਰ ’ਚ ਚਮਕੇ ਨਵੇਂ ਸਿਤਾਰੇ
ਸਾਲ ਆਖਰੀ ਪੜਾਅ ’ਤੇ ਹੈ। ਬਸ ਕੁਝ ਦਿਨ ਹੋਰ ਅਤੇ ਫਿਰ ਨਵਾਂ ਸਾਲ ਨਵੀਆਂ ਉਮੀਦਾਂ ਅਤੇ ਨਵੇਂ ਸੁਪਨਿਆਂ ਨਾਲ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ। ....

ਕੌਮਾਂਤਰੀ ਫ਼ਿਲਮ ਮੇਲੇ ’ਚ ਵਿਚਰਦਿਆਂ

Posted On December - 8 - 2018 Comments Off on ਕੌਮਾਂਤਰੀ ਫ਼ਿਲਮ ਮੇਲੇ ’ਚ ਵਿਚਰਦਿਆਂ
ਹਰ ਸਾਲ ਗੋਆ ’ਚ ਹੋਣ ਵਾਲਾ ਕੌਮਾਂਤਰੀ ਫ਼ਿਲਮ ਮੇਲਾ ਪਿਛਲੇ ਮਹੀਨੇ ਹੀ ਹੋਇਆ। ਇਸ ਵਿਚ ਪੁੱਜਦੇ ਹੀ ਅਜਿਹਾ ਮਾਹੌਲ ਮਿਲਿਆ ਜਿੱਥੇ ਤੁਸੀਂ ਗੋਆ ਦੇ ਬੀਚ ਭੁੱਲ ਕੇ ਸਿਰਫ਼ ਫ਼ਿਲਮਾਂ ਦੀ ਦੁਨੀਆਂ ’ਚ ਪਹੁੰਚ ਗਏ। 49ਵੇਂ ਕੌਮਾਂਤਰੀ ਫ਼ਿਲਮ ਮੇਲੇ ’ਚ ਕੌਮਾਂਤਰੀ ਫ਼ਿਲਮਾਂ ਤਹਿਤ ਜਿਸ ਦੇਸ਼ ’ਤੇ ਫੋਕਸ ਕੀਤਾ ਗਿਆ ਸੀ, ਉਹ ਇਸ ਵਾਰ ਇਜ਼ਰਾਈਲ ਸੀ। ਉੱਥੋਂ ਦੀਆਂ ਗਿਆਰਾਂ ਫ਼ਿਲਮਾਂ ਦਰਸ਼ਕਾਂ ਨੂੰ ਦੇਖਣ ਦਾ ਮੌਕਾ ਮਿਲਿਆ। ....

ਪੰਜਾਬੀ ਫ਼ਿਲਮਾਂ ਦਾ ਮਾਰੂਫ਼ ਅਦਾਕਾਰ

Posted On December - 8 - 2018 Comments Off on ਪੰਜਾਬੀ ਫ਼ਿਲਮਾਂ ਦਾ ਮਾਰੂਫ਼ ਅਦਾਕਾਰ
ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਮਰਨਾਥ ਉਰਫ਼ ਅਮਰਨਾਥ ਭਾਰਦਵਾਜ ਦੀ ਪੈਦਾਇਸ਼ 13 ਅਕਤੂਬਰ, 1923 ਨੂੰ ਮਹਾਂ-ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ਦੀ ਤਹਿਸੀਲ ਹਾਫ਼ਿਜ਼ਾਬਾਦ (ਹੁਣ ਪਾਕਿਸਤਾਨ ਦਾ ਜ਼ਿਲ੍ਹਾ) ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿਚ ਹੋਈ। ਅਮਰਨਾਥ ਨੇ ਦਸਵੀਂ ਤਕ ਤਾਲੀਮ ਹਾਸਲ ਕੀਤੀ। ਇਸ ਤੋਂ ਬਾਅਦ ਉਹ ਬੈਂਕ ਵਿਚ ਕਲਰਕ ਮੁਕੱਰਰ ਹੋ ਗਿਆ। ਕੁਝ ਸਮਾਂ ਮੁਲਾਜ਼ਮਤ ਕਰਨ ਉਪਰੰਤ ਉਸ ਨੇ ਅਸਤੀਫ਼ਾ ਦੇ ਦਿੱਤਾ। ....

ਸਿਤਾਰਿਆਂ ਦਾ ਕਰੂ ਨਾਲ ਰਿਸ਼ਤਾ

Posted On December - 8 - 2018 Comments Off on ਸਿਤਾਰਿਆਂ ਦਾ ਕਰੂ ਨਾਲ ਰਿਸ਼ਤਾ
ਫ਼ਿਲਮੀ ਸਿਤਾਰਿਆਂ ਦੇ ਚਿਹਰੇ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਬਹੁਤ ਸ਼ਾਲੀਨ ਜੋ ਆਮ ਤੌਰ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੇਸ਼ੇਵਰ ਦੋਸਤਾਂ ਲਈ ਹੁੰਦਾ ਹੈ। ਦੂਜਾ ਹੁੰਦਾ ਹੈ ਕੰਮਕਾਜੀ ਲੋਕਾਂ ਵਿਚਕਾਰ ਤਾਲਮੇਲ ਵਾਲਾ। ਦੇਖਿਆ ਜਾਏ ਤਾਂ ਉਨ੍ਹਾਂ ਦਾ ਸਹੀ ਅਕਸ ਇਹੀ ਹੈ ਜੋ ਕੰਮਕਾਜੀ ਲੋਕਾਂ ਦੇ ਆਈਨੇ ਵਿਚ ਉੱਭਰਦਾ ਹੈ। ਸੈੱਟ ’ਤੇ ਮੌਜੂਦ ਸਹਾਇਕ, ਸੈਟਿੰਗ ਵਾਲੇ, ਸਪਾਟਬੌਇ, ਲਾਈਟਮੈਨ ਆਦਿ। ....

ਸਿਨਮਾ ਦੀ ਸਾਹਿਤਕ ਭਾਸ਼ਾ

Posted On December - 1 - 2018 Comments Off on ਸਿਨਮਾ ਦੀ ਸਾਹਿਤਕ ਭਾਸ਼ਾ
ਸਾਹਿਤ ਤੇ ਸਿਨਮਾ ਦਾ ਨੇੜਲਾ ਤੇ ਗੁੜ੍ਹਾ ਸਬੰਧ ਹੈ। ਹਰੇਕ ਬੋਲੀ ਦੇ ਸਾਹਿਤ ਦਾ ਸਿਨਮਾ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਫਿਲਮਸਾਜ਼ਾਂ ਵੱਲੋਂ ਕਿਸੇ ਨਾ ਕਿਸੇ ਸਾਹਿਤਕ ਕਿਰਤ ’ਤੇ ਆਧਾਰਿਤ ਫ਼ਿਲਮ ਨਿਰਮਾਣ ਦਾ ਕਾਰਜ ਬਹੁਤ ਪਾਰੰਪਰਿਕ ਵੀ ਹੈ ਤੇ ਆਧੁਨਿਕ ਵੀ। ਫ਼ਿਲਮਾਂ ਤੇ ਸਾਹਿਤ ਦਾ ਮੂਲ ਉਦੇਸ਼ ਤੇ ਕੱਰਤਵ ਸੁਹਜ, ਸੁਆਦ ਤੇ ਚਿੰਤਨ ਹੈ। ਜੇਕਰ ਇਨ੍ਹਾਂ ਦਾ ਸੁਮੇਲ ਹੋ ਜਾਂਦਾ ਹੈ ਤਾਂ ਉਹ ਕਿਰਤ ਸ਼ਾਹਕਾਰ ਹੋ ....

ਸਬਜ਼ ਅੱਖਾਂ ਵਾਲੀ ਸੁਨੱਖੀ ਅਦਾਕਾਰਾ

Posted On December - 1 - 2018 Comments Off on ਸਬਜ਼ ਅੱਖਾਂ ਵਾਲੀ ਸੁਨੱਖੀ ਅਦਾਕਾਰਾ
1960ਵਿਆਂ ਦੇ ਦਹਾਕੇ ਦੀਆਂ ਬੇਹੱਦ ਖ਼ੂਬਸੂਰਤ ਅਤੇ ਉਮਦਾ ਅਭਿਨੇਤਰੀਆਂ ’ਚੋਂ ਇਕ ਇੰਦਰਾ ਸੀ ਜੋ ਆਪਣੇ ਸ਼ਗੁਫ਼ਤਾ ਚਿਹਰੇ, ਦਿਲ-ਫ਼ਰੇਬ ਅਦਾਵਾਂ ਅਤੇ ਸਬਜ਼ ਅੱਖਾਂ ਕਰ ਕੇ ‘ਇੰਦਰਾ ਬਿੱਲੀ’ ਦੇ ਨਾਂ ਨਾਲ ਪੰਜਾਬੀ ਦਰਸ਼ਕਾਂ ਦੀ ਚਹੇਤੀ ਅਤੇ ਮਕਬੂਲ ਅਦਾਕਾਰਾ ਬਣੀ। ਨਿਸ਼ੀ ਦੇ ਬਾਅਦ ਉਹ ਦੂਜੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਅਦਾਕਾਰਾ ਰਹੀ ਹੈ। ....

ਭੰਗੜੇ ਨਾਲ ਧਮਾਲਾਂ ਪਾਉਣ ਵਾਲਾ ਗੱਭਰੂ

Posted On November - 24 - 2018 Comments Off on ਭੰਗੜੇ ਨਾਲ ਧਮਾਲਾਂ ਪਾਉਣ ਵਾਲਾ ਗੱਭਰੂ
ਮਹਾਂ-ਪੰਜਾਬ ਦੇ ਪ੍ਰਾਚੀਨ ਲੋਕ ਨਾਚ ਭੰਗੜੇ ਨੂੰ ਪਿੰਡ ਦੇ ਪਿੜਾਂ ਤੋਂ ਮੰਚ ਅਤੇ ਮੰਚ ਤੋਂ ਦੁਨੀਆਂ ਦੇ ਕੋਨੇ-ਕੋਨੇ ਤਕ ਲਿਜਾਣ ਦਾ ਇਤਿਹਾਸਕ ਫ਼ਖ਼ਰ ਸਿਰਫ਼ ਸੁਨਾਮ ਦੇ ਦੀਪਕ ਬ੍ਰਦਰਜ਼ ਨੂੰ ਪ੍ਰਾਪਤ ਹੈ। ਇਹ ਉਹ ਮਰਦਾਨਾ ਭੰਗੜਾ ਨਰਤਕ ਸਨ ਜਿਨ੍ਹਾਂ ਦੀ ਸੁਰ ਦਾ ਤਾਲਮੇਲ ਨੱਚਣ ਵਾਲਿਆਂ ਦੀਆ ਰੂਹਾਂ ਨਾਲ ਹੁੰਦਾ ਸੀ। ਤਿੰਨ ਭਰਾਵਾਂ ’ਚੋਂ ਸਿਰਫ਼ ਮਨੋਹਰ ਸਿੰਘ ਦੀਪਕ ਨੇ ਹੀ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਭੰਗੜਾ ਕੋਚ, ....

ਹੁਣ ਖੇਡਣ ਦੀ ਵਾਰੀ…

Posted On November - 24 - 2018 Comments Off on ਹੁਣ ਖੇਡਣ ਦੀ ਵਾਰੀ…
ਸਾਲ 1983 ਦੇ ਇਤਿਹਾਸਕ ਕ੍ਰਿਕਟ ਵਿਸ਼ਵ ਕੱਪ ’ਤੇ ਬਣਨ ਵਾਲੀ ਕਬੀਰ ਖ਼ਾਨ ਦੀ ਫ਼ਿਲਮ ਵਿਚ ਜੇਤੂ ਟੀਮ ਦੇ ਕੇਂਦਰ ਬਿੰਦੂ ਰਹੇ ਕਪਿਲ ਦੇਵ ਦੇ ਕਿਰਦਾਰ ਲਈ ਰਣਵੀਰ ਸਿੰਘ ਜਲਦੀ ਆਪਣੀ ਤਿਆਰੀ ਸ਼ੁਰੂ ਕਰ ਦੇਣਗੇ। ਇਸੀ ਤਰ੍ਹਾਂ ਨਾਲ ਉੱਡਣ ਪਰੀ ਪੀਟੀ ਊਸ਼ਾ ਦੀ ਬਾਇਓਪਿਕ ’ਤੇ ਆਧਾਰਿਤ ਫ਼ਿਲਮ ਵਿਚ ਪ੍ਰਿਅੰਕਾ ਚੋਪੜਾ ਦੇ ਕੰਮ ਕਰਨ ਦੀ ਪੂਰੀ ਸੰਭਾਵਨਾ ਹੈ ਅਤੇ ਇਹ ਉਦੋਂ ਹੋ ਰਿਹਾ ਹੈ ਜਦੋਂ ਅਜਹਰੂਦੀਨ ਅਤੇ ....

ਮਕਬੂਲ ਮਜ਼ਾਹੀਆ ਗੁਲੂਕਾਰ

Posted On November - 17 - 2018 Comments Off on ਮਕਬੂਲ ਮਜ਼ਾਹੀਆ ਗੁਲੂਕਾਰ
ਬਤੌਰ ਗੁਲੂਕਾਰ ਐੱਸ. ਬਲਬੀਰ ਦੀ ਪਹਿਲੀ ਪੰਜਾਬੀ ਫ਼ਿਲਮ ‘ਲੱਛੀ’ (1949) ਅਤੇ ਪਹਿਲੀ ਹਿੰਦੀ ਫ਼ਿਲਮ ‘ਕਰਵਟ’ (1949) ਸੀ। ਪੰਜਾਬੀ ਫ਼ਿਲਮ ‘ਮੋਰਨੀ’ (1975) ਵਿਚ ਐੱਸ. ਬਲਬੀਰ ਨੇ ਗੁਲੂਕਾਰੀ ਕਰਨ ਦੇ ਨਾਲ-ਨਾਲ ਮਜ਼ਾਹੀਆ ਅਦਾਕਾਰੀ ਵੀ ਕੀਤੀ ਸੀ। ....
Available on Android app iOS app
Powered by : Mediology Software Pvt Ltd.