ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਸਤਰੰਗ › ›

Featured Posts
ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ

ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ

ਮਨਦੀਪ ਸਿੰਘ ਸਿੱਧੂ ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’ ਵਰਗੇ ਲਾਫ਼ਾਨੀ ਨਗ਼ਮੇ ਨੂੰ ਆਪਣੀ ਦਿਲਕਸ਼ ਆਵਾਜ਼ ਦਾ ਹੁਸਨ ਦੇਣ ਵਾਲੀ ਮੁਬਾਰਕ ਬੇਗ਼ਮ ਦੀ ਪੈਦਾਇਸ਼ 5 ਜਨਵਰੀ 1936 ਨੂੰ ਝੁੰਨਝਨੂ ਦੇ ਮੁਸਲਿਮ ਖ਼ਾਨਦਾਨ ਵਿਚ ਹੋਈ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਰਾਜਸਥਾਨ ਦੇ ਨਵਲਗੜ੍ਹ ਨਾਲ ਸੀ ਜਦੋਂਕਿ ਮਾਂ ਪਿੰਡ ਝੁੰਨਝਨੂ ...

Read More

ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ

ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ

ਜਤਿੰਦਰ ਸਿੰਘ ਹਿੰਦੋਸਤਾਨੀ ਸਮਾਜ ਵਿਚ ਕੁੜੀਆਂ ਦੀ ਸਥਿਤੀ ਸਨਮਾਨਜਨਕ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਤੋਂ ਹੀ ਲੱਗ ਜਾਂਦਾ ਹੈ। ਉਹ ਭਾਵੇਂ ਦਾਜ ਪ੍ਰਥਾ, ਘਰੇਲੂ ਹਿੰਸਾ ਜਾਂ ਫਿਰ ਮਰਦ ਦੀ ਹਉਮੈ ਕਾਰਨ ਹੋਵੇ। ਇਹ ਸਭ ਕੁਝ ਮਰਦ ਨੂੰ ਸਮਾਜ ’ਤੇ ਆਪਣਾ ਕਬਜ਼ਾ ਰੱਖਣ ਲਈ ...

Read More

ਮਰਜ਼ੀ ਦੇ ਮਾਲਕ ਸਿਤਾਰੇ

ਮਰਜ਼ੀ ਦੇ ਮਾਲਕ ਸਿਤਾਰੇ

ਅਸੀਮ ਚਕਰਵਰਤੀ ਇਕ ਸਟਾਰ ਕਿਹੜੀ ਫ਼ਿਲਮ ਕਰੇਗਾ, ਕਿਹੜੀ ਨਹੀਂ ਕਰੇਗਾ। ਮੀਡੀਆ ਦੇ ਅਜਿਹੇ ਕਈ ਸੁਆਲਾਂ ਦਾ ਸਾਹਮਣਾ ਅਕਸਰ ਸਿਤਾਰਿਆਂ ਨੂੰ ਕਰਨਾ ਪੈਂਦਾ ਹੈ। ਅਜਿਹੇ ਸੁਆਲਾਂ ਦਾ ਸਾਹਮਣਾ ਕਰਦੇ ਸਮੇਂ ਉਹ ਕਦੇ ਪਟਕਥਾ ਤੇ ਕਦੇ ਨਿਰਦੇਸ਼ਕ ਦਾ ਜ਼ਿਕਰ ਕਰਦੇ ਹਨ। ਪਰ ਜੋ ਗੱਲ ਉਹ ਟਾਲ ਜਾਂਦੇ ਹਨ, ਉਹ ਹੈ ਨਿਰਮਾਣ ਸੰਸਥਾ ਦੇ ...

Read More

ਪੰਜਾਬੀ ਫ਼ਿਲਮਾਂ ਦਾ ਖ਼ਲਨਾਇਕ ਰਾਮ ਮੋਹਨ

ਪੰਜਾਬੀ ਫ਼ਿਲਮਾਂ ਦਾ ਖ਼ਲਨਾਇਕ ਰਾਮ ਮੋਹਨ

ਮਨਦੀਪ ਸਿੰਘ ਸਿੱਧੂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਾਇਕ ਤੋਂ ਖ਼ਲਨਾਇਕ ਬਣੇ ਰਾਮ ਮੋਹਨ ਦੀ ਪੈਦਾਇਸ਼ 2 ਨਵੰਬਰ 1929 ਨੂੰ ਅੰਬਾਲਾ ਛਾਉਣੀ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਡਾਕਟਰ ਸਾਧੂ ਰਾਮ ਸ਼ਰਮਾ ਅਤੇ ਮਾਤਾ ਦਾ ਨਾਮ ਯੋਗਮਾਯਾ ਸੀ। ਹਾਲਾਂਕਿ ਪਿਤਾ ਦੇ ਪਹਿਲੇ ਵਿਆਹ ’ਚੋਂ ਰਾਮ ਮੋਹਨ ...

Read More

ਬੌਲੀਵੁੱਡ ਅਤੇ ਸਿਆਸਤ

ਬੌਲੀਵੁੱਡ ਅਤੇ ਸਿਆਸਤ

ਉਮੇਸ਼ ਚਤੁਰਵੇਦੀ ਬੌਲੀਵੁੱਡ ਅਤੇ ਸਿਆਸਤ ਵਿਚਕਾਰ ਰਿਸ਼ਤਾ ਕਾਫ਼ੀ ਪੁਰਾਣਾ ਹੈ। ਫਿਰ ਵੀ ਪਿਛਲੇ ਕੁਝ ਸਮੇਂ ਤਕ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਰਾਜਨੀਤਕ ਮੁੱਦਿਆਂ ’ਤੇ ਕੁਝ ਵੀ ਕਹਿਣ ਤੋਂ ਬਚਦੀਆਂ ਸਨ। ਵੱਡੇ ਫ਼ਿਲਮਸਾਜ਼ ਹੋਣ ਜਾਂ ਕਲਾਕਾਰ ਸਿਆਸੀ ਮੁੱਦਿਆਂ ’ਤੇ ਅਕਸਰ ਚੁੱਪ ਧਾਰ ਲੈਂਦੇ ਸਨ। ਹੁਣ ਬੌਲੀਵੁੱਡ ਦਾ ਨਜ਼ਰੀਆ ਬਦਲ ਗਿਆ ਹੈ। ਸੋਸ਼ਲ ...

Read More

ਸੰਗੀਤਕਾਰ ਅਤੇ ਤਬਲਾਨਵਾਜ਼ ਅੱਲਾ ਰੱਖਾ ਕੁਰੈਸ਼ੀ

ਸੰਗੀਤਕਾਰ ਅਤੇ ਤਬਲਾਨਵਾਜ਼ ਅੱਲਾ ਰੱਖਾ ਕੁਰੈਸ਼ੀ

ਮਨਦੀਪ ਸਿੰਘ ਸਿੱਧੂ ਪੰਜਾਬੀ-ਹਿੰਦੀ ਫ਼ਿਲਮਾਂ ਦੇ ਸਰਕਰਦਾ ਸੰਗੀਤਕਾਰ ਅਤੇ ਪ੍ਰਸਿੱਧ ਤਬਲਾਨਵਾਜ਼ ਅੱਲਾ ਰੱਖਾ ਕੁਰੈਸ਼ੀ ਉਰਫ਼ ਏ. ਆਰ. ਕੁਰੈਸ਼ੀ ਦੀ ਪੈਦਾਇਸ਼ 29 ਅਪਰੈਲ 1919 ਨੂੰ ਜੰਮੂ ਤੋਂ 8 ਮੀਲ ਦੀ ਦੂਰੀ ’ਤੇ ਵੱਸੇ ਪਿੰਡ ਭਗਵਾਲ ਦੇ ਪੰਜਾਬੀ ਮੁਸਲਿਮ ਪਰਿਵਾਰ ’ਚ ਹੋਈ। ਇਨ੍ਹਾਂ ਦੇ ਵਾਲਿਦ ਹਾਸ਼ਿਮ ਅਲੀ ਕੁਰੈਸ਼ੀ ਜ਼ਿਮੀਂਦਾਰ ਸਨ। ਇਹ ਹਾਲੇ 3 ...

Read More

ਸੀਕੁਏਲ-ਰੀਮੇਕ ਦੀ ਖੇਡ

ਸੀਕੁਏਲ-ਰੀਮੇਕ ਦੀ ਖੇਡ

ਬੌਲੀਵੁੱਡ ਵਿਚ ਲੰਘੇ ਸਾਲਾਂ ਵਿਚ ਰੀਮੇਕ ਅਤੇ ਸੀਕੁਏਲ ਫ਼ਿਲਮਾਂ ਦਾ ਬਹੁਤ ਰੁਝਾਨ ਰਿਹਾ ਹੈ। ਫ਼ਿਲਮ ਹਿੱਟ ਕੀ ਹੋਈ, ਹੋਰ ਭਾਸ਼ਾਵਾਂ ਵਿਚ ਉਸਦੇ ਰੀਮੇਕ ਬਣਨ ਲੱਗਦੇ ਹਨ। ਨਿਰਮਾਤਾ ਵੀ ਮੁਨਾਫ਼ੇ ਨੂੰ ਦੇਖਦੇ ਹੋਏ ਇਸਦੇ ਸੀਕੁਏਲ ਬਣਾਉਣ ਵਿਚ ਜੁਟ ਜਾਂਦੇ ਹਨ। ਫਾਇਦਾ ਸਿਰਫ਼ ਨਿਰਮਾਤਾਵਾਂ ਜਾਂ ਸਿਤਾਰਿਆਂ ਨੂੰ ਹੀ ਨਹੀਂ ਹੁੰਦਾ, ਦਰਸ਼ਕਾਂ ਨੂੰ ...

Read More


 • ਮਰਜ਼ੀ ਦੇ ਮਾਲਕ ਸਿਤਾਰੇ
   Posted On February - 15 - 2020
  ਇਕ ਸਟਾਰ ਕਿਹੜੀ ਫ਼ਿਲਮ ਕਰੇਗਾ, ਕਿਹੜੀ ਨਹੀਂ ਕਰੇਗਾ। ਮੀਡੀਆ ਦੇ ਅਜਿਹੇ ਕਈ ਸੁਆਲਾਂ ਦਾ ਸਾਹਮਣਾ ਅਕਸਰ ਸਿਤਾਰਿਆਂ ਨੂੰ ਕਰਨਾ ਪੈਂਦਾ....
 • ਬੌਲੀਵੁੱਡ ਅਤੇ ਸਿਆਸਤ
   Posted On February - 8 - 2020
  ਬੌਲੀਵੁੱਡ ਅਤੇ ਸਿਆਸਤ ਵਿਚਕਾਰ ਰਿਸ਼ਤਾ ਕਾਫ਼ੀ ਪੁਰਾਣਾ ਹੈ। ਫਿਰ ਵੀ ਪਿਛਲੇ ਕੁਝ ਸਮੇਂ ਤਕ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਰਾਜਨੀਤਕ....
 • ਕੁੜੀਆਂ ਦੀ ਸਹਿਮਤੀ ਤੇ ਅਸਹਿਮਤੀ ਦਾ ਸੰਤਾਪ
   Posted On February - 15 - 2020
  ਹਿੰਦੋਸਤਾਨੀ ਸਮਾਜ ਵਿਚ ਕੁੜੀਆਂ ਦੀ ਸਥਿਤੀ ਸਨਮਾਨਜਨਕ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ....
 • ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ
   Posted On February - 15 - 2020
  ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’ ਵਰਗੇ ਲਾਫ਼ਾਨੀ ਨਗ਼ਮੇ ਨੂੰ ਆਪਣੀ ਦਿਲਕਸ਼ ਆਵਾਜ਼ ਦਾ ਹੁਸਨ ਦੇਣ ਵਾਲੀ....

ਗੁਰੂ ਨਾਨਕ ਦੀ ਘਰ ਵਾਪਸੀ ਦਾ ਚਿਤਰਣ

Posted On November - 9 - 2019 Comments Off on ਗੁਰੂ ਨਾਨਕ ਦੀ ਘਰ ਵਾਪਸੀ ਦਾ ਚਿਤਰਣ
ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਰਬਾਬੀ ਮਰਦਾਨਾ ਨਾਲ ਪੂਰਬ ਦਿਸ਼ਾ ਵੱਲ ਲੋਕਾਈ ਦਾ ਪਰਉਪਕਾਰ ਕਰਨ ਲਈ ਸਫ਼ਰ ’ਤੇ ਤੁਰੇ। ਇਹ ਪਹਿਲੀ ਉਦਾਸੀ 1497 ਤੋਂ 1509 ਤਕ ਮੰਨੀ ਜਾਂਦੀ ਹੈ। ਉਦੋਂ ਗੁਰੂ ਜੀ ਦੀ ਉਮਰ ਲਗਪਗ 29 ਵਰ੍ਹਿਆਂ ਦੀ ਸੀ। ਵੱਖ-ਵੱਖ ਥਾਵਾਂ ਦਾ ਭ੍ਰਮਣ ਕਰਨ ਉਪਰੰਤ, ਲਗਪਗ ਬਾਰਾਂ ਵਰ੍ਹਿਆਂ ਪਿੱਛੋਂ ਗੁਰੂ ਜੀ ਸੁਲਤਾਨਪੁਰ ਅਤੇ ਤਲਵੰਡੀ ਪਰਤੇ। ....

ਅਸੀਂ ਨਾਨਕ ਦੇ ਕੀ ਲੱਗਦੇ ਹਾਂ?

Posted On November - 9 - 2019 Comments Off on ਅਸੀਂ ਨਾਨਕ ਦੇ ਕੀ ਲੱਗਦੇ ਹਾਂ?
ਲੇਖ ਲੜੀ – ੧੭ ਡਾ. ਦੀਪਕ ਮਨਮੋਹਨ ਸਿੰਘ ਗੁਰੂ ਨਾਨਕ ਦੇਵ ਦਾ ਸਮੁੱਚਾ ਦਰਸ਼ਨ ਪਰਮਾਤਮਾ ਦੇ ਨਿਰੰਕਾਰ ਸਰੂਪ ਨੂੰ ਸਮਝਾਉਣ ਦੇ ਨਾਲ ਨਾਲ ਇਕ ਨਿੱਤਨੇਮੀ, ਕੁਦਰਤ ਪ੍ਰੇਮੀ, ਸਾਫ਼, ਇਮਾਨਦਾਰ, ਬੇਦਾਗ ਅਤੇ ਸਾਦਗੀ ਭਰਪੂਰ, ਪਰ ਵਿਵੇਕਮਈ ਅਤੇ  ਚਿੰਤਨਮਈ ਸ਼ਖ਼ਸੀਅਤ ਸਿਰਜਣਾ ਦੇ ਰਾਹ ਤੋਰਦਾ ਹੈ, ਪਰ ਇਹ ਗੱਲ ਸੋਚਣ ਵਾਲੀ ਹੈ ਕਿ ਆਪਣੇ ਆਪ ਨੂੰ ਉਨ੍ਹਾਂ ਦੇ ਪੈਰੋਕਾਰ ਦੱਸਣ ਵਾਲੇ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਕਿੰਨਾ ਕੁ ਖਰੇ ਉਤਰੇ ਹਾਂ? ਗੁਰੂ ਨਾਨਕ ਸਾਹਿਬ 

ਬਹੁੜੀਂ ਬਾਬਾ ਨਾਨਕਾ…

Posted On November - 9 - 2019 Comments Off on ਬਹੁੜੀਂ ਬਾਬਾ ਨਾਨਕਾ…
ਭਾਰਤ ਦੇ ਨਾਲ-ਨਾਲ ਵਿਸ਼ਵ ਭਰ ਵਿਚ ਗੁਰੂ ਨਾਨਕ ਦੀ 550ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਰਕਾਰਾਂ, ਦਰਬਾਰਾਂ, ਸੰਸਥਾਵਾਂ, ਕਮੇਟੀਆਂ ਦੇ ਮਨਾਂ ਦਾ ਥਹੁ ਲਾਉਣਾ ਔਖਾ ਹੈ, ਪਰ ਆਮ ਜਨ-ਸਾਧਾਰਨ ਅੱਜ ਗੁਰੂ ਨਾਨਕ ਨੂੰ ਬੜੀ ਸ਼ਿੱਦਤ, ਅਕੀਦਤ ਅਤੇ ਆਸ ਨਾਲ ਯਾਦ ਕਰ ਰਿਹਾ ਹੈ। ਮੱਧਕਾਲੀਨ ਪੰਜਾਬੀ ਸਾਹਿਤ ਦੇ ਅੰਤਰਗਤ ਗੁਰੂ ਨਾਨਕ ਬਾਣੀ ਇਕ ਅਜਿਹਾ ਸਰੋਤ ਹੈ ਜਿਸ ਦੀ ਵਿਚਾਰਧਾਰਾ ਮਾਨਵ ਨਾਲ ਜੁੜੇ ਹੋਏ ਸਭਨਾਂ ਸਰੋਕਾਰਾਂ ਲਈ ....

ਸੁਣ ਕਲਾ ਅਪ੍ਰੰਪਾਰਧਾਰੀ

Posted On November - 9 - 2019 Comments Off on ਸੁਣ ਕਲਾ ਅਪ੍ਰੰਪਾਰਧਾਰੀ
ਸੁਣ ਦੀ ਦੱਸ ਪਾਵਨਹਾਰ ਨਾਨਕ (1469-1539) ਕਲਿਆਣ ਚੰਦ ਮਹਿਤਾ ਤੇ ਮਾਤਾ ਤ੍ਰਿਪਤਾ ਘਰ ਜੰਮੇ। ਜੰਮਣ ਥਾਂ ਤਲਵੰਡੀ ਰਾਇ ਭੋਇ ਦੀ ਹੈ, ਜੋ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪਛਾਣੀ ਜਾਂਦੀ ਹੈ। ਨਾਨਕ ਅਪਣੇ ਵੇਲੇ ਵਿਚ ਇਨਕਾਰ ਬਣ ਕੇ ਜੰਮਿਆ। ....

ਬੌਲੀਵੁੱਡ ਵਿਚ ਰੈਪ ਦਾ ਜਲਵਾ

Posted On November - 2 - 2019 Comments Off on ਬੌਲੀਵੁੱਡ ਵਿਚ ਰੈਪ ਦਾ ਜਲਵਾ
ਭਾਰਤੀ ਸੰਗੀਤ ਹੋਵੇ ਜਾਂ ਸਿਨਮਾ ਦੋਵਾਂ ਨੇ ਸਮੇਂ ਨਾਲ ਤਬਦੀਲੀ ਨੂੰ ਬਿਹਤਰ ਤਰੀਕੇ ਨਾਲ ਸਵੀਕਾਰ ਕੀਤਾ ਹੈ। ਕਈ ਵਾਰ ਬਾਜ਼ਾਰ ਨੇ ਇਸਨੂੰ ਤੈਅ ਕੀਤਾ ਤਾਂ ਕਈ ਵਾਰ ਨੌਜਵਾਨਾਂ ਦੀ ਚਾਹਤ ਨੇ। ਰੈਪ ਨੂੰ ਵੀ ਅਸੀਂ ਨਵੀਂ ਤਬਦੀਲੀ ਦੇ ਰੂਪ ਵਿਚ ਸਵੀਕਾਰ ਕਰਦੇ ਹਾਂ। ....

ਖ਼ੂਬਸੂਰਤ ਅਦਾਕਾਰਾ ਜਬੀਨ ਜਲੀਲ

Posted On November - 2 - 2019 Comments Off on ਖ਼ੂਬਸੂਰਤ ਅਦਾਕਾਰਾ ਜਬੀਨ ਜਲੀਲ
ਪੰਜਾਹਵੇਂ ਦਹਾਕੇ ’ਚ ਹਿੰਦੀ ਫ਼ਿਲਮ ਜਗਤ ਵਿਚ ਇਕ ਖ਼ੂਬਸੂਰਤ ਅਦਾਕਾਰਾ ਦੀ ਆਮਦ ਹੋਈ ਜਿਸ ਨੇ ਆਪਣੀ ਦਿਲਕਸ਼ ਅਦਾਕਾਰੀ ਦੇ ਤੂਫ਼ੈਲ ਦਰਸ਼ਕਾਂ ਦੇ ਮਨਾਂ ’ਚ ਆਪਣੀ ਚੰਗੀ ਪਛਾਣ ਕਾਇਮ ਕੀਤੀ। ਜਬੀਨ ਜਲੀਲ ਦੀ ਪੈਦਾਇਸ਼ 1 ਅਪਰੈਲ 1937 ਨੂੰ ਦਿੱਲੀ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ....

ਦੂਰ ਦੇ ਢੋਲ ਸੁਹਾਵਣੇ

Posted On October - 26 - 2019 Comments Off on ਦੂਰ ਦੇ ਢੋਲ ਸੁਹਾਵਣੇ
ਵਿਦੇਸ਼ਾਂ ਤੋਂ ਆਈਆਂ ਕਈ ਨਾਇਕਾਵਾਂ ਬੌਲੀਵੁੱਡ ਵਿਚ ਚੰਗੀ ਤਰ੍ਹਾਂ ਸਥਾਪਤ ਤਾਂ ਹੋ ਗਈਆਂ ਹਨ, ਪਰ ਫਿਰ ਵੀ ਹਿੰਦੀ ਫ਼ਿਲਮਾਂ ਵਿਚ ਉਨ੍ਹਾਂ ਨੂੰ ਕਦੇ ਬਿਹਤਰੀਨ ਅਭਿਨੇਤਰੀ ਦਾ ਤਮਗਾ ਹਾਸਲ ਨਹੀਂ ਹੋ ਸਕਿਆ। ਕਾਰਨ ਹੈ ਭਾਸ਼ਾਈ ਭਿੰਨਤਾ, ਹਿੰਦੀ ਵਿਚ ਡਾਇਲਾਗ ਨਾ ਬੋਲ ਸਕਣਾ। ਸਖ਼ਤ ਸਿਖਲਾਈ ਦੇ ਬਾਵਜੂਦ ਇਹ ਅਭਿਨੇਤਰੀਆਂ ਆਪਣਾ ਲਹਿਜ਼ਾ ਨਹੀਂ ਸੁਧਾਰ ਸਕੀਆਂ। ....

ਸਰਹੱਦ ਦੇ ਆਰ-ਪਾਰ ਫੈਲਿਆ ਧੂੰਆਂ

Posted On October - 26 - 2019 Comments Off on ਸਰਹੱਦ ਦੇ ਆਰ-ਪਾਰ ਫੈਲਿਆ ਧੂੰਆਂ
ਪੰਜਾਬ ਮੌਜੂਦਾ ਦੌਰ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਚ ਨਸ਼ਾ ਅਹਿਮ ਹੈ ਜੋ ਪੰਜਾਬ ਨੂੰ ਦਿਨ-ਬ-ਦਿਨ ਘੁਣ ਵਾਂਗ ਖਾਈ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਧੱਕ ਰਹੇ ਹਨ। ਇਹ ਸਮੁੱਚਾ ਵਰਤਾਰਾ ਪੰਜਾਬ ਨੂੰ ਆਸਹੀਣ ਤੇ ਭਵਿੱਖ ਲਈ ਦਿਸ਼ਾਹੀਣ ਬਣਾਉਂਦਾ ਹੈ। ....

ਸ਼ੋਖ਼ਮਿਜ਼ਾਜ ਅਦਾਕਾਰਾ ਸ਼ਿਆਮਾ

Posted On October - 26 - 2019 Comments Off on ਸ਼ੋਖ਼ਮਿਜ਼ਾਜ ਅਦਾਕਾਰਾ ਸ਼ਿਆਮਾ
ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀ ਖ਼ੂਬਸੂਰਤ ਤੇ ਸ਼ੋਖ਼ਮਿਜ਼ਾਜ ਅਦਾਕਾਰਾ ਸ਼ਿਆਮਾ ਉਰਫ਼ ਖ਼ੁਰਸ਼ੀਦ ਅਖ਼ਤਰ ਦੀ ਪੈਦਾਇਸ਼ 12 ਜੁਲਾਈ 1933 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਸ਼ਿਆਮਾ ਦੇ ਵਾਲਿਦ ਫਲਾਂ ਦੇ ਕਾਰੋਬਾਰੀ ਸਨ। ਹਾਲੇ ਉਹ 2 ਵਰ੍ਹਿਆਂ ਦੀ ਬਾਲੜੀ ਸੀ ਜਦੋਂ ਪਿਤਾ ਕਾਰੋਬਾਰ ਦੇ ਸਿਲਸਿਲੇ ’ਚ ਲਾਹੌਰ ਤੋਂ ਬੰਬੇ ਟੁਰ ਗਏ। ਉਸਨੇ ਸਕੂਲੀ ਤਾਲੀਮ ਬੰਬੇ ਦੇ ਅੰਜੂਮਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ....

ਸਿੰਘ ਇਜ਼ ਕਿੰਗ

Posted On October - 19 - 2019 Comments Off on ਸਿੰਘ ਇਜ਼ ਕਿੰਗ
ਜੇਕਰ ਇਹ ਕਿਹਾ ਜਾਵੇ ਕਿ ਬੌਲੀਵੁੱਡ ਅਤੇ ਪੌਲੀਵੁੱਡ ਵਿਚ ਸਕਰੀਨ ’ਤੇ ਜੇ ਸਿੱਖ ਕਿਰਦਾਰ ਹੋਵੇ ਤਾਂ ਫ਼ਿਲਮ ਨੂੰ ਹਿੱਟ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਅਜਿਹਾ ਸੁਣ ਕੇ ਤੁਸੀਂ ਕੁਝ ਦੇਰ ਲਈ ਹੈਰਾਨ ਜ਼ਰੂਰ ਹੋਵੋਗੇ, ਪਰ ਪਿਛਲੇ ਸਾਲਾਂ ਵਿਚ ਕਈ ਬੌਲੀਵੁੱਡ ਫ਼ਿਲਮਾਂ ਦੀ ਪੜਤਾਲ ਕਰਨ ’ਤੇ ਇਹ ਸਾਬਤ ਹੋ ਚੁੱਕਾ ਹੈ। ਇਕ ਨਹੀਂ, ਅਜਿਹੀਆਂ ਕਈ ਫ਼ਿਲਮਾਂ ਹਨ। ਇਹ ਵੀ ਸੱਚ ਹੈ ਕਿ ਜੇਕਰ ਕਿਸੇ ਨੇ ....

ਇਕ ਵਣਜਾਰਨ ਦੀ ਲੰਬੀ ਜੁਦਾਈ…

Posted On October - 19 - 2019 Comments Off on ਇਕ ਵਣਜਾਰਨ ਦੀ ਲੰਬੀ ਜੁਦਾਈ…
ਦੇਸ਼ ਦੀ ਵੰਡ ਵੇਲੇ ਇਹ ਕਬੀਲਾ ਪਾਕਿਸਤਾਨ ਚਲਾ ਗਿਆ। ਉਸ ਸਮੇਂ ਰੇਸ਼ਮਾ ਮਹੀਨੇ ਕੁ ਦੀ ਸੀ। ਪਾਕਿਸਤਾਨ ਜਾ ਕੇ ਇਸ ਕਬੀਲੇ ਨੇ ਇਸਲਾਮ ਧਰਮ ਕਬੂਲ ਕਰ ਲਿਆ। ਰੇਸ਼ਮਾ ਨੂੰ ਛੋਟੀ ਹੁੰਦਿਆਂ ਹੀ ਗਾਉਣ ਦਾ ਸ਼ੌਕ ਸੀ। ਉਹ ਗੜਵੀ ਵਜਾ ਕੇ ਤੁਰੀ ਫਿਰਦੀ ਗਾਉਂਦੀ ਰਹਿੰਦੀ। ....

ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ

Posted On October - 19 - 2019 Comments Off on ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ
ਵਿੱਦਿਆਨਾਥ ਸੇਠ ਦੀ ਪੈਦਾਇਸ਼ 29 ਫਰਵਰੀ 1916 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਉਸਨੇ ਗ੍ਰੈਜੂਏਸ਼ਨ ਲਾਹੌਰ ਦੇ ਦਿਆਲ ਸਿੰਘ ਮਜੀਠੀਆ ਕਾਲਜ ਤੋਂ 1937 ਵਿਚ ਕੀਤੀ। ਤਿੰਨ ਭਰਾਵਾਂ ’ਚੋਂ ਸਭ ਤੋਂ ਛੋਟੇ ਵਿੱਦਿਆ ਨੇ ਮੌਸੀਕੀ ਦੀ ਤਾਲੀਮ ਗੰਧਰਵ ਮਹਾਂ-ਵਿੱਦਿਆਲਿਆ, ਲਾਹੌਰ ਤੋਂ ਹਾਸਲ ਕਰਨ ਬਾਅਦ ਬੀਮਾ ਏਜੰਟ ਦਾ ਕੰਮ ਸ਼ੁਰੂ ਕਰ ਦਿੱਤਾ। 1975 ਵਿਚ ਉਹ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੀ ....

ਬੌਲੀਵੁੱਡ ਦੇ ਨਵੇਂ ਖ਼ਲਨਾਇਕ

Posted On October - 12 - 2019 Comments Off on ਬੌਲੀਵੁੱਡ ਦੇ ਨਵੇਂ ਖ਼ਲਨਾਇਕ
ਫ਼ਿਲਮਾਂ ਵਿਚ ਜਦੋਂ ਤਕ ਖ਼ਲਨਾਇਕ ਦੀ ਗੱਲ ਨਾ ਹੋਵੇ ਤਾਂ ਕਹਾਣੀ ਕੁਝ ਅਧੂਰੀ ਜਿਹੀ ਲੱਗਦੀ ਹੈ। ਬੌਲੀਵੁੱਡ ਵਿਚ ਹੀਰੋ-ਹੀਰੋਇਨ ਦੀਆਂ ਭੂਮਿਕਾਵਾਂ ਬੇਸ਼ੱਕ ਅਹਿਮ ਰਹਿੰਦੀਆਂ ਹਨ, ਪਰ ਖ਼ਲਨਾਇਕ ਦੇ ਕਿਰਦਾਰ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਇਕ ਦੌਰ ਵਿਚ ਰਾਜ ਬੱਬਰ ਵਰਗੇ ਸੁਨੱਖੇ ਅਦਾਕਾਰ ਨੇ ਖ਼ਲਨਾਇਕ ਬਣਨ ਦਾ ਰਾਹ ਚੁਣਿਆ ਸੀ ਅਤੇ ਉਹ ਖ਼ਲਨਾਇਕ ਦੇ ਰੂਪ ਵਿਚ ਛਾ ਗਿਆ ਸੀ। ....

ਉੱਘਾ ਪੰਜਾਬੀ ਫ਼ਿਲਮ ਹਿਦਾਇਤਕਾਰ ਰੂਪ ਕੇ. ਸ਼ੋਰੀ

Posted On October - 12 - 2019 Comments Off on ਉੱਘਾ ਪੰਜਾਬੀ ਫ਼ਿਲਮ ਹਿਦਾਇਤਕਾਰ ਰੂਪ ਕੇ. ਸ਼ੋਰੀ
ਪੰਜਾਬੀ ਸਿਨਮਾ ਦੇ ਖ਼ੂਬਸੂਰਤ ਹੁਨਰ ਨੂੰ ਆਲ੍ਹਾ ਮੁਕਾਮ ’ਤੇ ਪਹੁੰਚਾਉਣ ਵਿਚ ਨੁਮਾਇਆਂ ਹਿਦਾਇਤਕਾਰ, ਫ਼ਿਲਮਸਾਜ਼ ਤੇ ਸਟੂਡੀਓ ਮਾਲਕ ਰੂਪ ਕੇ. ਸ਼ੋਰੀ ਦਾ ਅਹਿਮ ਸਥਾਨ ਹੈ। ਰੂਪ ਕੇ. ਸ਼ੋਰੀ ਉਰਫ਼ ਰੂਪ ਕਿਸ਼ੋਰ ਸ਼ੋਰੀ ਦੀ ਪੈਦਾਇਸ਼ ਪੰਜਾਬੀ ਖੱਤਰੀ ਪਰਿਵਾਰ ਵਿਚ 28 ਜੂਨ 1915 ਨੂੰ ਕੋਇਟਾ, ਬਲੋਚਿਸਤਾਨ (ਹੁਣ ਪਾਕਿਸਤਾਨ) ਵਿਚ ਹੋਈ। ....

ਸਿੰਗਲਾ ਤੇ ਪ੍ਰਨੀਤ ਕੌਰ ਵੱਲੋਂ ਵਿਦਿਆਰਥਣ ਦਾ ਸਨਮਾਨ

Posted On October - 9 - 2019 Comments Off on ਸਿੰਗਲਾ ਤੇ ਪ੍ਰਨੀਤ ਕੌਰ ਵੱਲੋਂ ਵਿਦਿਆਰਥਣ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਖਮਾਣੋਂ, 8 ਅਕਤੂਬਰ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵੱਲੋਂ ਮਾਰਚ 2019 ਦਸਵੀਂ ਦੇ ਐਲਾਨੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਮਾਣੋਂ ਦੀ ਵਿਦਿਆਰਥਣ ਜਸਲੀਨ ਕੌਰ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਨੇ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਸਨਮਾਨ ਦਿੱਤਾ ਉੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਹੌਸਲਾ ਅਫ਼ਜਾਈ 

ਔਰਤ ਬਣ ਕੇ ਮੋਂਹਦੇ ਹੀਰੋ

Posted On October - 5 - 2019 Comments Off on ਔਰਤ ਬਣ ਕੇ ਮੋਂਹਦੇ ਹੀਰੋ
ਆਯੂਸ਼ਮਾਨ ਖੁਰਾਣਾ ਆਪਣੀ ਹਾਲੀਆ ਰਿਲੀਜ਼ ਫ਼ਿਲਮ ‘ਡਰੀਮ ਗਰਲ’ ਦੇ ਕਈ ਦ੍ਰਿਸ਼ਾਂ ਵਿਚ ਲੜਕੀ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਦੇਖਿਆ ਜਾਵੇ ਤਾਂ ਇਹ ਮਸਾਲਾ ਫ਼ਿਲਮਾਂ ਦਾ ਅਜਿਹਾ ਫਾਰਮੂਲਾ ਹੈ ਜੋ ਕਈ ਫ਼ਿਲਮਾਂ ਵਿਚ ਦੁਹਰਾਇਆ ਜਾ ਚੁੱਕਾ ਹੈ। ਆਯੂਸ਼ਮਾਨ ਕਹਿੰਦਾ ਹੈ-ਮੈਨੂੰ ਇਹ ਕਿਰਦਾਰ ਅਦਾ ਕਰਨ ਵਿਚ ਬਹੁਤ ਮਜ਼ਾ ਆਇਆ ਕਿਉਂਕਿ ਇਹ ਪਾਤਰ ਕਹਾਣੀ ਦਾ ਹਿੱਸਾ ਹੈ। ....
Manav Mangal Smart School
Available on Android app iOS app
Powered by : Mediology Software Pvt Ltd.