ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਰਗਮ › ›

Featured Posts
ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਹਰਦਿਆਲ ਸਿੰਘ ਥੂਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਚੰਗਾ ਨਾਮਣਾ ਖੱਟਿਆ। ਅੱਗੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਸੰਗੀਤ ਦੀ ਸਿੱਖਿਆ ਦੇ ਕੇ ਉਨ੍ਹਾਂ ਦਾ ਰਾਹ ਪੱਧਰਾ ਕੀਤਾ। ਹੌਲੀ-ਹੌਲੀ ਬੱਚੇ ਏਨੀ ਤਰੱਕੀ ਕਰ ਜਾਂਦੇ ਹਨ ਕਿ ਨਵੀਂ ਪੀੜ੍ਹੀ ਲਈ ਮਾਪਿਆਂ ਦੀ ...

Read More

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਮਨਜੀਤ ਕੌਰ ਸੱਪਲ ਗਿੱਪੀ ਗਰੇਵਾਲ ਗਾਇਕ ਵੀ ਹੈ ਤੇ ਫ਼ਿਲਮ ਖੇਤਰ ਨਾਲ ਜੁੜਿਆ ਸਰਗਰਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾ ਵੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਕਾਮੇਡੀ ਆਧਾਰਿਤ ਮਨੋਰੰਜਕ ਮਸਾਲਾ ਫ਼ਿਲਮਾਂ ਹੁੰਦੀਆਂ ਹਨ, ਪਰ ਦੋ ਕੁ ਸਾਲ ਪਹਿਲਾਂ ਆਈ ਉਸਦੀ ਫ਼ਿਲਮ ‘ਅਰਦਾਸ’ ਨੇ ਦਰਸ਼ਕਾਂ ਦੀ ਸੋਚ ਹੀ ਬਦਲ ਕੇ ਰੱਖ ਦਿੱਤੀ। ਆਮ ਮਨੁੱਖ ਦੀ ...

Read More

ਚੱਕ ਖ਼ਲੀਲ ਵੇਖਣ ਦੀ ਤਾਂਘ

ਚੱਕ ਖ਼ਲੀਲ ਵੇਖਣ ਦੀ ਤਾਂਘ

ਵੰਡ ਦੇ ਦੁੱਖੜੇ ਸਾਂਵਲ ਧਾਮੀ ‘ਗੁੱਜਰਾਂਵਾਲੇ ਤੋਂ ਕੋਈ ਪੰਜ ਕੋਹ ਦੂਰ ਸੀ ਸਾਡਾ ਪਿੰਡ। ਨਾਂ ਸੀ ਚੱਕ ਖ਼ਲੀਲ। ਨਾਨਕੇ ਆਲੋ ਮਾਹਰ, ਮਾਸੀ ਸਹਿਜੋ ਕੇ ਤੇ ਹੋਰ ਰਿਸ਼ਤੇਦਾਰੀਆਂ ਵੀ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਬੰਬਾਵਾਲਾ, ਜੰਡੂ ਸਾਹੀਆਂ ਤੇ ਬੰਸੀਵਾਲ਼ਾ ਵਿਚ ਸਨ। ਸਾਡਾ ਘਰ ਪਿੰਡ ਦੇ ਵਿਚਾਲੇ ਹੁੰਦਾ ਸੀ। ਤਿੰਨ ਕੋਠੜੀਆਂ ਸਨ। ਤਿੰਨ ਭਾਈਆਂ ਕੋਲ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਔਰਤਾਂ ਦੀ ਮਜ਼ਬੂਤੀ ਸਮੇਂ ਦੀ ਲੋੜ : ਅਵਨੀਤ ਕੌਰ ਸੋਨੀ ਸਬ ਦੇ ਸ਼ੋਅ ‘ਅਲਾਦੀਨ: ਨਾਮ ਤੋਂ ਸੁਨਾ ਹੋਗਾ’ ਵਿਚ ਰਾਜਕੁਮਾਰੀ ਯਾਸਮੀਨ ਦੀ ਭੂਮਿਕਾ ਨਿਭਾ ਰਹੀ ਅਵਨੀਤ ਕੌਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣਾ ਨਾ ਸਿਰਫ਼ ਲੋੜ ਹੈ, ਬਲਕਿ ਹਰ ਔਰਤ ਦਾ ਅਧਿਕਾਰ ਵੀ ਹੈ। ਉਹ ਕਹਿੰਦੀ ...

Read More

ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ

ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ

ਜੀਤ ਹਰਜੀਤ ਪੰਜਾਬੀ ਗਾਇਕੀ ਵਿਚ ਆ ਰਹੇ ਨਿਘਾਰ ਦੇ ਦੌਰ ਵਿਚ ਵੀ ਕਈ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਹਾਲੇ ਵੀ ਪੰਜਾਬੀ ਦਾ ਸਿਰ ਉੱਚਾ ਰੱਖਿਆ ਹੋਇਆ ਹੈ। ਬਹੁਤਿਆਂ ਕਲਾਕਾਰਾਂ ਨੇ ਭਾਵੇਂ ਸਮੇਂ ਦੇ ਰੰਗ ਨਾਲ ਸਮਝੌਤੇ ਕਰਕੇ ਪੰਜਾਬੀ ਸੱਭਿਆਚਾਰ ਦਾ ਪੱਲਾ ਛੱਡ ਕੇ ਨੋਟ ਕਮਾਉਣ ਨੂੰ ਤਰਜੀਹ ਦਿੱਤੀ ਹੈ, ਪਰ ਕੁਝ ...

Read More

ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ

ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ

ਸੁਰਜੀਤ ਜੱਸਲ ਸਿਨਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ, ਪਰ ਅਮਲ ਕੋਈ ਨਹੀਂ ਕਰਦਾ। ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰਹ ਤੋਂ ‘ਮੁੰਡਾ ਹੀ ਚਾਹੀਦਾ’ ਹੈ। ...

Read More

ਕਵੀਸ਼ਰੀ ਦਾ ਬਾਪੂ ਪਾਰਸ

ਕਵੀਸ਼ਰੀ ਦਾ ਬਾਪੂ ਪਾਰਸ

ਹਰਦੀਪ ਕੌਰ ਮਾਲਵੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਖ਼ੁਸ਼ੀਆਂ ਦੇ ਮੌਕਿਆਂ, ਧਾਰਮਿਕ ਸਮਾਗਮਾਂ, ਮੇਲਿਆਂ, ਛਿੰਝਾਂ, ਇਕੱਠਾਂ ਤੇ ਡੇਰਿਆਂ ਵਿਚ ਕਵੀਸ਼ਰੀ ਗਾਉਣ ਦੀ ਅਮੀਰ ਪਰੰਪਰਾ ਹੈ। ਕਵੀਸ਼ਰੀ ਉੱਚੀ ਹੇਕ ਵਿਚ ਗਾਈ ਜਾਣ ਕਰਕੇ ਇਹ ਲੋਕ-ਮਨ ਦੀ ਤ੍ਰਿਪਤੀ ਦਾ ਸਾਧਨ ਬਣੀ, ਜਿਸ ਨੇ ਲੋਕਾਂ ਦੇ ਮਨਾਂ ਅੰਦਰ ਸੁਹਜ ਰਸ ਪੈਦਾ ਕੀਤਾ। ਚੰਗਾ ...

Read More


 • ਚੱਕ ਖ਼ਲੀਲ ਵੇਖਣ ਦੀ ਤਾਂਘ
   Posted On July - 13 - 2019
  ਗੁੱਜਰਾਂਵਾਲੇ ਤੋਂ ਕੋਈ ਪੰਜ ਕੋਹ ਦੂਰ ਸੀ ਸਾਡਾ ਪਿੰਡ। ਨਾਂ ਸੀ ਚੱਕ ਖ਼ਲੀਲ। ਨਾਨਕੇ ਆਲੋ ਮਾਹਰ, ਮਾਸੀ ਸਹਿਜੋ ਕੇ ਤੇ....
 • ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ
   Posted On July - 13 - 2019
  ਪੰਜਾਬੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਚੰਗਾ ਨਾਮਣਾ ਖੱਟਿਆ। ਅੱਗੇ ਉਨ੍ਹਾਂ....
 • ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’
   Posted On July - 13 - 2019
  ਗਿੱਪੀ ਗਰੇਵਾਲ ਗਾਇਕ ਵੀ ਹੈ ਤੇ ਫ਼ਿਲਮ ਖੇਤਰ ਨਾਲ ਜੁੜਿਆ ਸਰਗਰਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾ ਵੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ....
 • ਛੋਟਾ ਪਰਦਾ
   Posted On July - 13 - 2019
  ਧਰਮਪਾਲ ਕਾਮੇਡੀ ਕਰਕੇ ਖੁਸ਼ ਹੈ ਅਦਿਤੀ ਭਾਟੀਆ ਅਦਿਤੀ ਭਾਟੀਆ ਨੇ ਟੀਵੀ ਜਗਤ ਵਿਚ ਇਕ ਅਲੱਗ ਸਥਾਨ ਬਣਾਇਆ ਹੈ, ‘ਯਹ ਹੈਂ ਮੁਹੱਬਤੇਂ’ 

ਸੰਗੀਤ ਨੂੰ ਪ੍ਰਣਾਈ ਸ਼ਖ਼ਸੀਅਤ

Posted On January - 5 - 2019 Comments Off on ਸੰਗੀਤ ਨੂੰ ਪ੍ਰਣਾਈ ਸ਼ਖ਼ਸੀਅਤ
ਜ਼ਿਲ੍ਹਾ ਸੰਗਰੂਰ ਅੰਦਰ ਪੈਂਦੇ ਦਿੜ੍ਹਬਾ ਵਿਚ 1959 ਨੂੰ ਪਿਤਾ ਹਰਦੇਵ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਜਨਮ ਲੈਣ ਵਾਲੇ ਜਰਨੈਲ ਘੁਮਾਣ ਨੂੰ ਬਚਪਨ ਤੋਂ ਹੀ ਗੀਤਾਂ ਨਾਲ ਮੋਹ ਸੀ। ਜਦੋਂ ਉਹ ਸਪੀਕਰਾਂ ’ਤੇ ਮੁਹੰਮਦ ਸਦੀਕ ਰਣਜੀਤ ਕੌਰ ਦੇ ਗੀਤ ਸੁਣਦਾ ਤਾਂ ਮਾਨ ਮਰਾੜਾ ਵਾਲੇ ਦਾ ਨਾਮ ਸੁਣ ਕੇ ਘੁਮਾਣ ਸੋਚਦਾ ਕਿ ਉਸ ਦੇ ਦਿੜ੍ਹਬੇ ਦਾ ਨਾਂ ਵੀ ਗੀਤਾਂ ਵਿਚ ਵੱਜੇ। ....

ਗਾਇਕੀ ਦਾ ਉਸਤਾਦ ਲਾਲ ਚੰਦ ਯਮਲਾ

Posted On January - 5 - 2019 Comments Off on ਗਾਇਕੀ ਦਾ ਉਸਤਾਦ ਲਾਲ ਚੰਦ ਯਮਲਾ
ਉੱਚੇ ਤੇ ਸੁੱਚੇ ਬੋਲਾਂ ਦੇ ਲਿਖਾਰੀ, ਸੁਰਾਂ ਦੇ ਸੋਝੀਵਾਨ, ਲੋਕ ਸਾਜ਼ ਤੂੰਬੀ ਦੇ ਕਾਢੀ ਯਮਲੇ ਜੱਟ ਨੇ ਪੰਜਾਬੀ ਲੋਕ ਗਾਇਕੀ ਵਿਚ ਆਪਣੀ ਨਿਵੇਕਲੀ ਪਛਾਣ ਬਣਾ ਕੇ ਸਰੋਤਿਆਂ ’ਤੇ ਅਮਿੱਟ ਛਾਪ ਛੱਡੀ ਹੈ। ਉਸਨੇ ਆਪਣੀ ਗਾਇਕੀ ਦਾ ਸਫ਼ਰ ਪਰੰਪਰਿਕ ਗਾਇਕੀ ਤੋਂ ਸ਼ੁਰੂ ਕਰਕੇ ਆਧੁਨਿਕ ਗਾਇਕੀ ਤਕ ਸਫਲਤਾ ਪੂਰਵਕ ਪੂਰਾ ਕੀਤਾ ਹੈ। ....

ਛੋਟਾ ਪਰਦਾ

Posted On January - 5 - 2019 Comments Off on ਛੋਟਾ ਪਰਦਾ
ਗੀਤਕਾਰ ਅਤੇ ਗਾਇਕ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਚਮਕਦਾ ਸਿਤਾਰਾ ਹੈ ਰਾਹੁਲ ਸ਼ਰਮਾ। ਭਾਰਤੀ-ਅਮਰੀਕੀ ਬਹੁਮੁਖੀ ਪ੍ਰਤਿਭਾ ਦੇ ਧਨੀ ਗਾਇਕ ਰਾਹੁਲ ਸ਼ਰਮਾ ਨੇ ਹਾਲ ਹੀ ਵਿਚ ਆਪਣੇ ਨਵੇਂ ਟਰੈਕ ਲਈ ਵੀਡਿਓ ਸ਼ੂਟ ਕੀਤੀ ਹੈ। ਉਸਦਾ ਗੀਤ ‘ਕਹਿ ਦੋ ਤੁਮ’ ਹੈ। ਇਸ ਗੀਤ ਦੀ ਸ਼ੂਟਿੰਗ ਪੰਜਾਬ ਵਿਚ ਹੋਈ ਹੈ। ....

ਖੇਡ ਤੋਂ ਅਦਾਕਾਰੀ ਤਕ

Posted On January - 5 - 2019 Comments Off on ਖੇਡ ਤੋਂ ਅਦਾਕਾਰੀ ਤਕ
ਹਰਿਆਣਾ ਦਾ ਜੰਮਪਲ ਅਦਾਕਾਰ ਅਤੇ ਕੌਮੀ ਪੱਧਰ ਦਾ ਖਿਡਾਰੀ ਅਨਿਰੁਧ ਲਲਿਤ ਹੁਣ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ਜ਼ਰੀਏ ਵੱਡੇ ਪਰਦੇ ’ਤੇ ਨਜ਼ਰ ਆਏਗਾ। ਨੈਸ਼ਨਲ ਸਕੂਲ ਆਫ ਡਰਾਮਾ ਅਤੇ ਨਿਊਯਾਰਕ ਐਕਟਿੰਗ ਅਕੈਡਮੀ, ਐਲੇ ਤੋਂ ਅਦਾਕਾਰੀ ਦਾ ਗਿਆਨ ਲੈਣ ਤੋਂ ਬਾਅਦ ਸਿਨਮਾ ਨਾਲ ਜੁੜਿਆ ਅਨਿਰੁਧ ਇਸ ਤੋਂ ਪਹਿਲਾਂ ਤਾਇਕਵਾਂਡੋ ਅਤੇ ਸ਼ੂਟਿੰਗ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਰਹਿ ਚੁੱਕਿਆ ਹੈ। ....

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

Posted On December - 29 - 2018 Comments Off on ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ
ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ....

ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ

Posted On December - 22 - 2018 Comments Off on ਹੌਲੀਵੁੱਡ ਫ਼ਿਲਮਾਂ ਦਾ ਪੰਜਾਬੀ ਖ਼ਲਨਾਇਕ
ਸਨਅਤੀ ਸ਼ਹਿਰ ਲੁਧਿਆਣਾ ਵਿਚ ਪੈਦਾ ਹੋਇਆ ਤੇ ਇੰਗਲੈਂਡ ਵਿਚ ਪਲਿਆ ਪੰਜਾਬੀ ਨੌਜਵਾਨ ਅਮਰਪਾਲ ਸਿੰਘ ਸਨੀ ਹੌਲੀਵੁੱਡ ਫ਼ਿਲਮਾਂ ਵਿਚ ਆਪਣੇ ਐਕਸ਼ਨ ਤੇ ਅਦਾਕਾਰੀ ਰਾਹੀਂ ਧੁੰਮਾਂ ਪਾ ਰਿਹਾ ਹੈ। ....

ਪੰਜਾਬੀ ਸਿਨਮਾ ਦੇ ਸਫ਼ਰ ’ਤੇ ਪਹਿਲੀ ਦਸਤਾਵੇਜ਼ੀ

Posted On December - 22 - 2018 Comments Off on ਪੰਜਾਬੀ ਸਿਨਮਾ ਦੇ ਸਫ਼ਰ ’ਤੇ ਪਹਿਲੀ ਦਸਤਾਵੇਜ਼ੀ
ਸਿਨਮਾ ਕਿਸੇ ਵੀ ਸਮਾਜ, ਕਾਲ, ਇਤਿਹਾਸ ਅਤੇ ਭੂਗੋਲ ਨੂੰ ਸਮਝਣ ਦਾ ਇਕ ਨਿੱਗਰ ਅਤੇ ਸਰਲ ਮਾਰਗ ਹੁੰਦਾ ਹੈ। ਇਸੇ ਲਈ ਆਧੁਨਿਕ ਯੁੱਗ ਅੰਦਰ ਸਿਨਮਾ ਦੀ ਪ੍ਰਸੰਗਿਕਤਾ ਨਾ ਸਿਰਫ਼ ਮੰਨੋਰੰਜਨ, ਬਲਕਿ ਸਾਹਿਤ ਅਤੇ ਇਤਿਹਾਸ ਅੰਦਰ ਵੀ ਬਾਖ਼ੂਬੀ ਸਮਝੀ ਅਤੇ ਮਹਿਸੂਸ ਕੀਤੀ ਜਾਣ ਲੱਗੀ ਹੈ। ....

ਛੋਟਾ ਪਰਦਾ

Posted On December - 22 - 2018 Comments Off on ਛੋਟਾ ਪਰਦਾ
ਐਕਟਰ ਰਾਹੁਲ ਸੁਧੀਰ ਛੋਟੇ ਪਰਦੇ ’ਤੇ ਦਸਤਕ ਦੇ ਰਿਹਾ ਹੈ। ਉਹ ਜ਼ੀ ਟੀਵੀ ਦੇ ਸ਼ੋਅ ‘ਰਾਜਾ ਬੇਟਾ’ ਵਿਚ ਸ਼ੋਅ ਦੇ ਨਾਇਕ ਵੇਦਾਂਤ ਤ੍ਰਿਪਾਠੀ ਦਾ ਕਿਰਦਾਰ ਨਿਭਾਏਗਾ। ਆਪਣੇ ਕਿਰਦਾਰ ਸਬੰਧੀ ਰਾਹੁਲ ਦੱਸਦਾ ਹੈ, ‘ਜ਼ੀ ਟੀਵੀ ਵਰਗੇ ਪ੍ਰਮੁੱਖ ਟੈਲੀਵਿਜ਼ਨ ਚੈਨਲ ’ਤੇ ਆਉਣ ਵਾਲੇ ਇਸ ਸ਼ੋਅ ਨਾਲ ਛੋਟੇ ਪਰਦੇ ’ਤੇ ਸ਼ੁਰੂਆਤ ਕਰਨੀ ਅਸਲ ਵਿਚ ਮੇਰੀ ਖੁਸ਼ਨਸੀਬੀ ਹੈ। ....

‘ਕਾਕਾ ਜੀ’ ਰਾਹੀਂ ਹੋਰ ਚਮਕੇਗਾ ਦੇਵ

Posted On December - 22 - 2018 Comments Off on ‘ਕਾਕਾ ਜੀ’ ਰਾਹੀਂ ਹੋਰ ਚਮਕੇਗਾ ਦੇਵ
ਗਾਇਕਾਂ ਦੀ ਹਕੂਮਤ ਵਾਲੇ ਪੰਜਾਬੀ ਸਿਨਮਾ ’ਚ ਕਿਸੇ ਗ਼ੈਰ ਗਾਇਕ ਅਦਾਕਾਰ ਵੱਲੋਂ ਸਫਲਤਾ ਦੀ ਝੰਡੀ ਗੱਡਣਾ ਤੇ ਗਾਇਕ ਤੋਂ ਹੀਰੋ ਬਣੇ ਆਪਣੇ ਸਮਕਾਲੀਆਂ ਨੂੰ ਚੁਣੌਤੀ ਦੇਣਾ ਦੇਵ ਖਰੌੜ ਦੇ ਹਿੱਸੇ ਆਇਆ ਹੈ। ....

‘ਰੂਪ ਬਸੰਤ’ ਵਾਲਾ ਪੂਰਨ ਚੰਦ ਯਮਲਾ

Posted On December - 22 - 2018 Comments Off on ‘ਰੂਪ ਬਸੰਤ’ ਵਾਲਾ ਪੂਰਨ ਚੰਦ ਯਮਲਾ
ਪੰਜਾਬੀ ਲੋਕ ਗਾਇਕੀ ’ਚ ਜਿੱਥੇ ਉਸਤਾਦ ਲਾਲ ਚੰਦ ਯਮਲਾ ਜੱਟ ਦਾ ਨਾਂ ਵਿਸ਼ਵ ਪ੍ਰਸਿੱਧ ਹੋਇਆ ਉੱਥੇ ਉਨ੍ਹਾਂ ਦੇ ਕਈ ਸ਼ਾਗਿਰਦਾਂ ਨੇ ਵੀ ਪੰਜਾਬੀ ਲੋਕ ਗਾਇਕੀ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਵਿਚੋਂ ਇਕ ਨਾਂ ਪੂਰਨ ਚੰਦ ਯਮਲਾ (ਹਜ਼ਰਾਵਾਂ ਵਾਲਾ) ਹੈ। ....

ਦਮਦਾਰ ਅਦਾਕਾਰੀ ਵਾਲਾ ਸਰਦਾਰ

Posted On December - 15 - 2018 Comments Off on ਦਮਦਾਰ ਅਦਾਕਾਰੀ ਵਾਲਾ ਸਰਦਾਰ
ਬੌਲੀਵੁੱਡ ਅਤੇ ਪੌਲੀਵੁੱਡ ਦੀਆਂ ਸੁਪਰ ਹਿੱੱਟ ਫ਼ਿਲਮਾਂ ਦੇ ਨਾਲ-ਨਾਲ ਹੋਰ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ਵਿਚ ਅਭਿਨੈ ਕਲਾ ਨਾਲ ਦਰਸ਼ਕਾਂ ਦੇ ਮਨਾਂ ’ਚ ਵਸਿਆ ਸ਼ਵਿੰਦਰ ਮਾਹਲ ਫ਼ਿਲਮੀ ਪਰਦੇ ਦਾ ਦਮਦਾਰ ਅਦਾਕਾਰ ਹੈ। ....

ਛੋਟਾ ਪਰਦਾ

Posted On December - 15 - 2018 Comments Off on ਛੋਟਾ ਪਰਦਾ
ਬਹੁਪੱਖੀ ਪ੍ਰਤਿਭਾ ਦੀ ਮਾਲਕ ਬੌਲੀਵੁੱਡ ਗਾਇਕਾ ਇਲਾ ਅਰੁਣ ਭਾਰਤੀ ਟੈਲੀਵਿਜ਼ਨ ’ਤੇ ਆਪਣੀ ਗਾਇਕੀ ਦੀ ਸ਼ੁਰੂਆਤ ਕਰ ਰਹੀ ਹੈ। ਕੁਝ ਦਹਾਕਿਆਂ ਪਹਿਲਾਂ ਅਭਿਨੇਤਰੀ ਦੇ ਤੌਰ ’ਤੇ ਟੀਵੀ ’ਤੇ ਦਿਖਾਈ ਦੇ ਚੁੱਕੀ ਇਲਾ ਸਟਾਰ ਭਾਰਤ ਦੇ ਆਉਣ ਵਾਲੇ ਸ਼ੋਅ ਲਈ ਆਪਣੀ ਆਵਾਜ਼ ਦੇਏਗੀ। ....

ਪੰਜਾਬੀ ਓਪੇਰੇ ਦੀ ਜਿੰਦ ਜਾਨ

Posted On December - 15 - 2018 Comments Off on ਪੰਜਾਬੀ ਓਪੇਰੇ ਦੀ ਜਿੰਦ ਜਾਨ
ਅਜਿਹੇ ਨਾਟਕਾਂ ਜਿਨ੍ਹਾਂ ਵਿਚ ਗੀਤ, ਲੋਕ ਨ੍ਰਿਤ ਤੇ ਸਮੂਹ ਨ੍ਰਿਤ ਸ਼ਾਮਲ ਹੁੰਦੇ ਹਨ, ਨੂੰ ਓਪੇਰਾ ਕਿਹਾ ਜਾਂਦਾ ਹੈ। ਪੰਜਾਬੀ ਓਪੇਰਿਆਂ ਵਿਚ ਭੰਗੜਾ, ਝੂਮਰ, ਸੰਮੀ ਤੇ ਹੋਰ ਲੋਕ ਨਾਚਾਂ ਨੂੰ ਵਰਤਿਆ ਜਾਂਦਾ ਹੈ। ....

ਹਾਸਿਆਂ ਦੀ ਪੰਡ ਮਿਹਰ ਮਿੱਤਲ

Posted On December - 15 - 2018 Comments Off on ਹਾਸਿਆਂ ਦੀ ਪੰਡ ਮਿਹਰ ਮਿੱਤਲ
ਹਾਸਾ ਸਾਡੇ ਜੀਵਨ ਲਈ ਖੁਰਾਕ ਵਾਂਗ ਜ਼ਰੂਰੀ ਹੈ। ਸਦਾ ਖ਼ੁਸ਼ ਰਹਿਣ ਵਾਲੇ ਇਨਸਾਨ ਦੇ ਨੇੜੇ ਕਦੇ ਕੋਈ ਬਿਮਾਰੀ ਨਹੀਂ ਢੁਕਦੀ। ਇਸਦੇ ਉਲਟ ਉਦਾਸੀ ਦੇ ਆਲਮ ਵਿਚ ਡੁੱਬਿਆ ਰਹਿਣ ਵਾਲਾ ਇਨਸਾਨ ਆਪਣੀ ਅਸਲ ਉਮਰ ਤੋਂ ਵੀ ਕਈ ਸਾਲ ਪਹਿਲਾਂ ਹੀ ਮਰ-ਮੁੱਕ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਸਦਾ ਹੱਸਦੇ ਰਹਿਣਾ ਚਾਹੀਦਾ ਹੈ। ਇੱਥੇ ਅਸੀਂ ਅਜਿਹੇ ਮਹਾਨ ਕਲਾਕਾਰ ਬਾਰੇ ਗੱਲ ਕਰਾਂਗੇ ਜਿਸਨੇ ਸਾਨੂੰ ਸਾਰਿਆਂ ਨੂੰ ਕਿਸੇ ....

ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’

Posted On December - 15 - 2018 Comments Off on ਛੜਿਆਂ ਦੀ ਹੋਣੀ ਬਿਆਨਦੀ ਫ਼ਿਲਮ ‘ਭੱਜੋ ਵੀਰੋ ਵੇ’
ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ। ਪੰਜਾਬੀ ਲੋਕ ਗਾਇਕੀ ਵਿਚ ਛੜਿਆਂ ਦੀ ਜ਼ਿੰਦਗੀ ਦਾ ਬਹੁਤ ਜ਼ਿਕਰ ਹੋਇਆ ਹੈ, ਪਰ ਫ਼ਿਲਮੀ ਪਰਦੇ ’ਤੇ ਹੁਣ ਲੇਖਕ, ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ ‘ਭੱਜੋ ਵੀਰੋ ਵੇ’ ਵਿਚ ਛੜੇ ਬੰਦੇ ਦੀ ਕਹਾਣੀ ਦਾ ਫ਼ਿਲਮੀਕਰਨ ਕੀਤਾ ਹੈ। ....

ਛੋਟਾ ਪਰਦਾ

Posted On December - 8 - 2018 Comments Off on ਛੋਟਾ ਪਰਦਾ
ਆਪਣੀਆਂ ਹਾਸਰਸ ਭੂਮਿਕਾਵਾਂ ਲਈ ਮਸ਼ਹੂਰ ਬੌਲੀਵੁੱਡ ਅਭਿਨੇਤਾ ਕੁਨਾਲ ਖੇਮੂ ਸਟਾਰ ਪਲੱਸ ਦੇ ‘ਕਾਨਪੁਰ ਵਾਲੇ’ ਸ਼ੋਅ ਵਿਚ ਹੋਸਟ ਦੇ ਰੂਪ ਵਿਚ ਛੋਟੇ ਪਰਦੇ ’ਤੇ ਸ਼ੁਰੂਆਤ ਕਰਨ ਜਾ ਰਿਹਾ ਹੈ। ਕੁਨਾਲ ਖੇਮੂ ਨੂੰ ਛੋਟੇ ਪਰਦੇ ’ਤੇ ਆਉਣ ਦਾ ਸਿਹਰਾ ਉਸਦੀ ਪਤਨੀ ਸੋਹਾ ਅਲੀ ਖ਼ਾਨ ਨੂੰ ਜਾਂਦਾ ਹੈ। ਉਸਨੇ ਕੁਨਾਲ ਨੂੰ ਇਹ ਸ਼ੋਅ ਕਰਨ ਅਤੇ ਇਕ ਨਵੀਂ ਚੀਜ਼ ’ਤੇ ਹੱਥ ਅਜ਼ਮਾਉਣ ਲਈ ਜ਼ੋਰ ਦਿੱਤਾ। ....
Available on Android app iOS app
Powered by : Mediology Software Pvt Ltd.