ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਗਮ › ›

Featured Posts
ਅਨੀਸ਼ਾ ਖਾਤੂਨ ਦਾ ਘਰ

ਅਨੀਸ਼ਾ ਖਾਤੂਨ ਦਾ ਘਰ

ਸੁਖਨਸਾਰ ਸਿੰਘ ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਰਿਕਾਰਡ ਕਰ ਰਹੇ ਸੀ। ਇਕ ਦਿਨ ਸਾਨੂੰ ਇਕ ਪੁਲ ਹੇਠ ਰਹਿ ਰਹੇ ਪਰਿਵਾਰ ਦੀ ਛੋਟੀ ਨੂੰਹ ਦੱਸ ਰਹੀ ਸੀ ਕਿ ਜਦੋਂ ਪੁਲ ਉੱਪਰੋਂ ਭਾਰਾ ਵਾਹਨ ਲੰਘਦਾ ਹੈ ਤਾਂ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮੁੱਖ ਭੂਮਿਕਾ ਵਿਚ ਸੱਤਿਆਜੀਤ ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ...

Read More

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ...

Read More

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ...

Read More

ਪੰਜਾਹ ਸਾਲ ਬਾਅਦ

ਪੰਜਾਹ ਸਾਲ ਬਾਅਦ

ਵੰਡ ਦੇ ਦੁੱਖੜੇ ਸਾਂਵਲ ਧਾਮੀ ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਮੇਰੇ ਦੋ ਭਰਾ, ਹਨੀਫ਼ ਤੇ ਹਬੀਬ ਮੈਥੋਂ ਵੱਡੇ ਸਨ ਅਤੇ ਜਮੀਲ ਤੇ ਹਮੀਦ ਮੈਥੋਂ ਛੋਟੇ। ਸਾਡੀ ਇਕ ਭੈਣ ਵੀ ਸੀ। ਪਿੰਡ ਦੇ ਬਹੁਤੇ ਮੁਸਲਮਾਨ ਸਾਡੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More


 • ਪੰਜਾਹ ਸਾਲ ਬਾਅਦ
   Posted On September - 21 - 2019
  ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ....
 • ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ
   Posted On September - 21 - 2019
  ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ....
 • ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ
   Posted On September - 21 - 2019
  ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ....
 • ਅਨੀਸ਼ਾ ਖਾਤੂਨ ਦਾ ਘਰ
   Posted On September - 21 - 2019
  ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ....

ਜੰਮਣ ਭੋਇੰ ਨੂੰ ਯਾਦ ਕਰਦਿਆਂ

Posted On May - 11 - 2019 Comments Off on ਜੰਮਣ ਭੋਇੰ ਨੂੰ ਯਾਦ ਕਰਦਿਆਂ
‘ਸਾਡੀ ਬੰਸਾਵਲੀ ਰਾਜਾ ਦਸ਼ਰਥ ਨਾਲ ਮਿਲਦੀ। ਰਾਹੋਂ ਵਾਲੇ ਨਾਨਕਿਆਂ ਦੀ ਮਾਤਾ ਕੌਸ਼ੱਲਿਆ ਨਾਲ। ਅਸੀਂ ਨਾਰੂ ਮੁਸਲਮਾਨ ਹਾਂ, ਹਿੰਦੂ ਰਾਜਪੂਤਾਂ ਤੋਂ ਪਰਿਵਰਤਿਤ ਹੋਏ ਹਾਂ। ਸਾਡੇ ਬਹੁਤੇ ਕੁਨਬੇ ਦਸੂਹਾ ਅਤੇ ਹੁਸ਼ਿਅਆਰਪੁਰ ਤਹਿਸੀਲਾਂ ਵਿਚ ਵਸਦੇ ਸਨ ਅਤੇ ਘੋੜੇਵਾਹ ਰਾਜਪੂਤਾਂ ਦੇ ਸਤਲੁਜ ਦੇ ਉਰ੍ਹਾਂ ਅਤੇ ਪਰ੍ਹਾਂ, ਗੜ੍ਹਸ਼ੰਕਰ-ਨਵਾਂਸ਼ਹਿਰ ਕੰਨੀ। ਸਾਡਾ ਖ਼ਾਨਦਾਨ ਹਿੰਦੂ-ਮੁਸਲਿਮ ਮਿਲਗੋਭਾ ਸੀ।’ ....

ਛੋਟਾ ਪਰਦਾ

Posted On May - 11 - 2019 Comments Off on ਛੋਟਾ ਪਰਦਾ
ਸਟਾਰ ਪਲੱਸ ਦੇ ਸ਼ੋਅ ‘ਕੁਲਫ਼ੀ ਕੁਮਾਰ ਬਾਜੇਵਾਲਾ’ ਵਿਚ ਆਕ੍ਰਿਤੀ ਸ਼ਰਮਾ ਉਰਫ਼ ਕੁਲਫ਼ੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਹਰ ਕਿਸੇ ’ਤੇ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਹੀ ਹੈ। ਉਸ ਵਿਚ ਸਟਾਰਡਮ ਦੇ ਚਰਮ ’ਤੇ ਪਹੁੰਚਣ ਦੀ ਕਾਬਲੀਅਤ ਨਜ਼ਰ ਆ ਰਹੀ ਹੈ। ....

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

Posted On May - 11 - 2019 Comments Off on ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ
ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ....

ਗਾਇਕੀ ਤੇ ਗੀਤਕਾਰੀ ਦਾ ਸੁਮੇਲ ਰੰਗਾ ਸਿੰਘ ਮਾਨ

Posted On May - 11 - 2019 Comments Off on ਗਾਇਕੀ ਤੇ ਗੀਤਕਾਰੀ ਦਾ ਸੁਮੇਲ ਰੰਗਾ ਸਿੰਘ ਮਾਨ
ਰੰਗਾ ਸਿੰਘ ਮਾਨ ਕਰੀਬ ਅੱਧੀ ਸਦੀ ਤੋਂ ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿਚ ਆਪਣਾ ਰੰਗ ਬਿਖੇਰ ਰਿਹਾ ਹੈ। ਜਦੋਂ ਉਹ ਗਾਇਕੀ ਦੇ ਖੇਤਰ ਵਿਚ ਆਇਆ ਸੀ ਤਾਂ ਉਸ ਸਮੇਂ ਗਾਇਕੀ ਨੂੰ ਚੰਗਾ ਕੰਮ ਨਹੀਂ ਸਮਝਿਆ ਜਾਂਦਾ ਸੀ। ਜੱਟ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਉਸਦੇ ਘਰ ਵਿਚ ਉਸ ਦੀ ਗਾਇਕੀ ਨੂੰ ਲੈ ਕੇ ਕਾਫ਼ੀ ਵਿਰੋਧ ਹੁੰਦਾ ਸੀ। ....

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

Posted On May - 11 - 2019 Comments Off on ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ
ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ। ....

ਉੱਭਰ ਰਹੀ ਸੰਗੀਤਕ ਜੋੜੀ ਬਾਰਨ-ਔਜਲਾ

Posted On May - 4 - 2019 Comments Off on ਉੱਭਰ ਰਹੀ ਸੰਗੀਤਕ ਜੋੜੀ ਬਾਰਨ-ਔਜਲਾ
ਪੰਜਾਬੀ ਗਾਇਕੀ ਦੇ ਵਿਹੜੇ ਵਿਚ ਗਾਇਕਾਂ ਤੇ ਗੀਤਕਾਰਾਂ ਦੀਆਂ ਨਿੱਤ ਨਵੀਆਂ ਜੋੜੀਆਂ ਬਣ ਰਹੀਆਂ ਹਨ, ਪਰ ਬਹੁਤ ਘੱਟ ਅਜਿਹੀਆਂ ਜੋੜੀਆਂ ਹਨ ਜਿਹੜੀਆਂ ਬਿੰਦਰਖੀਆ-ਸ਼ਮਸ਼ੇਰ ਸੰਧੂ ਅਤੇ ਹਰਜੀਤ ਹਰਮਨ-ਪਰਗਟ ਸਿੰਘ ਵਾਂਗ ਆਖਰੀ ਸਾਹਾਂ ਤਕ ਕਾਇਮ ਰਹਿੰਦੀਆਂ ਹਨ। ਹਾਲ ਹੀ ਵਿਚ ਗਾਇਕ ਦਲਵਿੰਦਰ ਬਾਰਨ ਅਤੇ ਗੀਤਕਾਰ ਮਲਕੀਤ ਸਿੰਘ ਔਜਲਾ ਦੀ ਨਵੀਂ ਬਣੀ ਜੋੜੀ ਚਰਚਾ ਵਿਚ ਹੈ। ....

ਜੈਨਾ, ਤੂੰ ਵੀ ਚਲੇ ਗਈ

Posted On May - 4 - 2019 Comments Off on ਜੈਨਾ, ਤੂੰ ਵੀ ਚਲੇ ਗਈ
ਬਕੌਲ, ਨਰੰਜਣ ਸਿਹੁੰ! ਪਰਸੋਵਾਲ ਛੋਟਾ ਜਿਹਾ ਪਿੰਡ ਹੈ, ਉਦੋਂ ਵੀ ਤੇ ਹੁਣ ਵੀ। ਪਿੰਡ ਦੇ ਲਹਿੰਦੇ ਪਾਸੇ ਦਾ ਚੋਅ ਬਰਸਾਤ ਵਿਚ ਦਰਿਆ ਵਾਂਗ ਵਗਦਾ। ਬਾਕੀ ਸਾਰਾ ਸਾਲ ਸੁੱਕਾ ਰਹਿੰਦਾ। ਇਕ ਦਿਨ ਸਵੇਰੇ ਹੀ ਚੋਅ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ....

ਸਿਆਸੀ ਲਾਰਿਆਂ ’ਤੇ ਵਿਅੰਗ ‘ਪੰਦਰਾਂ ਲੱਖ ਕਦੋਂ ਆਊਗਾ’

Posted On May - 4 - 2019 Comments Off on ਸਿਆਸੀ ਲਾਰਿਆਂ ’ਤੇ ਵਿਅੰਗ ‘ਪੰਦਰਾਂ ਲੱਖ ਕਦੋਂ ਆਊਗਾ’
ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਸਿਨਮਾ ਦਾ ਮੁੱਢਲਾ ਫ਼ਰਜ਼ ਹੈ। ਪਿਛਲੇ ਸਾਲ ਆਈ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਦੇਸ਼ ਵਿਚ ਅਚਾਨਕ ਹੋਈ ਨੋਟਬੰਦੀ ਦੇ ਹਾਲਾਤ ਨਾਲ ਜੂਝਦੇ ਆਮ ਲੋਕਾਂ ਦੀ ਕਹਾਣੀ ਸੀ। ....

ਛੋਟਾ ਪਰਦਾ

Posted On May - 4 - 2019 Comments Off on ਛੋਟਾ ਪਰਦਾ
ਸਟਾਰਪਲੱਸ ਦਾ ਸ਼ੋਅ ‘ਦਿਵਿਆ ਦ੍ਰਿਸ਼ਟੀ’ ਦੋ ਭੈਣਾਂ ਦਿਵਿਆ ਅਤੇ ਦ੍ਰਿਸ਼ਟੀ ਦੀ ਕਹਾਣੀ ਹੈ ਜੋ ਬਚਪਨ ਵਿਚ ਅਲੱਗ ਹੋ ਗਈਆਂ ਸਨ, ਹੁਣ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ ਦਾ ਪਤਾ ਲੱਗਿਆ ਹੈ। ਦਿਵਿਆ (ਨਾਇਰਾ ਬੈਨਰਜੀ) ਅਤੇ ਦ੍ਰਿਸ਼ਟੀ (ਸਨਾ ਸਈਦ) ਦੇ ਇਕ ਹੀ ਘਰ ਵਿਚ ਪਹੁੰਚਣ ਅਤੇ ਪਿਸ਼ਾਚਨੀ ਨੂੰ ਹਰਾਉਣ ਦੀ ਕੋਸ਼ਿਸ਼ ਨਾਲ ਇਸ ਸ਼ੋਅ ਨੇ ਦਿਲਚਸਪ ਮੋੜ ਲੈ ਲਿਆ ਹੈ। ....

ਸੁਰੀਲੀ ਆਵਾਜ਼ ਦੀ ਮਲਿਕਾ ਦਿਲਰਾਜ ਕੌਰ

Posted On May - 4 - 2019 Comments Off on ਸੁਰੀਲੀ ਆਵਾਜ਼ ਦੀ ਮਲਿਕਾ ਦਿਲਰਾਜ ਕੌਰ
ਦਿਲਰਾਜ ਕੌਰ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਸੁਰੀਲੀ ਆਵਾਜ਼ ’ਚ ਗਾਉਣ ਵਾਲੀ ਇਹ ਗਾਇਕਾ ਕਾਫ਼ੀ ਲੰਬੇ ਸਮੇਂ ਤੋਂ ਫ਼ਿਲਮੀ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੀ ਆ ਰਹੀ ਹੈ। ....

ਰੰਗੀਲੇ ਗਾਇਕ ਰਮੇਸ਼ ਰੰਗੀਲੇ ਨੂੰ ਯਾਦ ਕਰਦਿਆਂ

Posted On April - 27 - 2019 Comments Off on ਰੰਗੀਲੇ ਗਾਇਕ ਰਮੇਸ਼ ਰੰਗੀਲੇ ਨੂੰ ਯਾਦ ਕਰਦਿਆਂ
‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ’ ਗੀਤ ਨੇ ਜਿੰਨੀ ਬਹਿਜਾ ਬਹਿਜਾ ਕਰਾਈ ਅਤੇ ਆਪਣੇ ਸਮੇਂ ਵਿਚ ਜਿੰਨਾ ਚਰਚਿਤ ਇਹ ਗੀਤ ਲੋਕਾਂ ਵਿਚ ਰਿਹਾ, ਆਮ ਲੋਕਾਂ ਲਈ ਓਨਾ ਹੀ ਅਜਨਬੀ ਰਿਹਾ ਹੈ ਇਸ ਗੀਤ ਦਾ ਗਾਇਕ ਰਮੇਸ਼ ਰੰਗੀਲਾ। ਰਮੇਸ਼ ਰੰਗੀਲਾ ਸਚਮੁੱਚ ਇਕ ਰੰਗੀਲਾ ਗਾਇਕ ਸੀ ਸੁਭਾਅ ਪੱਖੋਂ ਵੀ ਅਤੇ ਗਾਇਕੀ ਪੱਖੋਂ ਵੀ। ....

ਛੋਟਾ ਪਰਦਾ

Posted On April - 27 - 2019 Comments Off on ਛੋਟਾ ਪਰਦਾ
ਸਟਾਰ ਪਲੱਸ ਦੇ ਹਾਲ ਹੀ ਵਿਚ ਸ਼ੁਰੂ ਹੋਏ ਸ਼ੋਅ ‘ਇਕ ਭਰਮ-ਸਰਵ ਗੁਣ ਸਪੰਨ’ ਦੇ ਨਿਰਮਾਤਾਵਾਂ ਨੇ ਇਸ ਸ਼ੋਅ ਨੂੰ ਅਨੋਖੇ ਢੰਗ ਨਾਲ ਲਾਂਚ ਕੀਤਾ। ਉਨ੍ਹਾਂ ਨੇ ਟੀਮ ਸਮੇਤ ਉਦੇਪੁਰ (ਰਾਜਸਥਾਨ) ਪੁੱਜ ਕੇ 1000 ਸਾਲ ਪੁਰਾਣੇ ਸੱਸ-ਬਹੂ ਮੰਦਰ ਵਿਚ ਜਾ ਕੇ ਇਸਨੂੰ ਜਾਰੀ ਕੀਤਾ। ....

ਪ੍ਰੀਤ ਹਰਪਾਲ ਦੀ ‘ਲੁਕਣ ਮੀਚੀ’ ਰਾਹੀਂ ਫ਼ਿਲਮੀ ਪਰਦੇ ’ਤੇ ਵਾਪਸੀ

Posted On April - 27 - 2019 Comments Off on ਪ੍ਰੀਤ ਹਰਪਾਲ ਦੀ ‘ਲੁਕਣ ਮੀਚੀ’ ਰਾਹੀਂ ਫ਼ਿਲਮੀ ਪਰਦੇ ’ਤੇ ਵਾਪਸੀ
ਪੰਜਾਬੀ ਗਾਇਕੀ ਦੇ ਪਿੜ ’ਚ ਪ੍ਰੀਤ ਹਰਪਾਲ ਹਰਮਨ ਪਿਆਰਾ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। ਸੰਘਰਸ਼, ਸਿਦਕ, ਹਲੀਮੀ ਤੇ ਆਪਣੇ ਹੁਨਰ ਸਦਕਾ ਸਰਹੱਦ ’ਤੇ ਵਸੇ ਛੋਟੇ ਜਿਹੇ ਪਿੰਡ ਤੋਂ ਉਠ ਕੇ ਸੁਮੱਚੀ ਦੁਨੀਆ ’ਚ ਫੈਲਣ ਵਾਲਾ ਇਹ ਕਲਾਕਾਰ ਗਾਇਕੀ ਦੇ ਨਾਲ-ਨਾਲ ਆਪਣੇ ਨਿੱਘੇ ਤੇ ਮੋਹ ਭਰੇ ਸੁਭਾਅ ਕਾਰਨ ਵੀ ਮਸ਼ਹੂਰ ਹੈ। ....

ਸੰਜੀਦਾ ਅਦਾਕਾਰ ਸੂਰਜ ਭੰਡਾਰੀ

Posted On April - 27 - 2019 Comments Off on ਸੰਜੀਦਾ ਅਦਾਕਾਰ ਸੂਰਜ ਭੰਡਾਰੀ
ਰੰਗਮੰਚ ਤੇ ਲਘੂ ਫ਼ਿਲਮਾਂ ਰਾਹੀਂ ਆਪਣੀ ਨਿਵੇਕਲੀ ਪਛਾਣ ਬਣਾ ਰਿਹਾ ਸੁਨੱਖਾ ਨੌਜਵਾਨ ਸੂਰਜ ਭੰਡਾਰੀ ਉਰਫ਼ ਰੈਨਿਸ ਮੋਗਾ ਸ਼ਹਿਰ ਦਾ ਜੰਮਪਲ ਹੈ। ਮੋਗਾ ਤੋਂ ਸਕੂਲੀ ਵਿੱਦਿਆ ਲੈਣ ਪਿੱਛੋਂ ਉਸ ਨੇ ਅਗਲੇਰੀ ਪੜ੍ਹਾਈ ਗੁਰੂ ਨਾਨਕ ਦੇਵ ਕਾਲਜ ਧਰਮਕੋਟ ਤੋਂ ਪ੍ਰਾਪਤੀ ਕੀਤੀ। ਬਚਪਨ ਵਿਚ ਹੀ ਉਸ ਨੂੰ ਅਦਾਕਾਰੀ ਦੀ ਚਿਣਗ ਲੱਗ ਗਈ। ....

ਪੁੱਤਰ! ਇਹ ਕਹਾਣੀ ਵੀ ਤੂੰ ਲਿਖੀਂ

Posted On April - 27 - 2019 Comments Off on ਪੁੱਤਰ! ਇਹ ਕਹਾਣੀ ਵੀ ਤੂੰ ਲਿਖੀਂ
ਕਤਲ ਤਾਂ ਉਸਨੇ ਕੀ ਕਰਨਾ ਸੀ, ਲੁੱਟ-ਖੋਹ ਵੀ ਉਸ ਨੇ ਨਾ ਕੀਤੀ। ਮੁਸਲਮਾਨਾਂ ਦੇ ਘਰੋਂ ਉਸਨੇ ਸੂਈ ਤਕ ਵੀ ਨਹੀਂ ਚੁੱਕੀ ਸੀ। ਜਦੋਂਕਿ ਉਸ ਦੇ ਨਾਲ ਦਿਆਂ ਨੇ ਮਾਰ-ਧਾੜ ਵੀ ਕੀਤੀ, ਕੁੜੀਆਂ ਵੀ ਉਧਾਲੀਆਂ। ਹੱਥ ਬੰਨ੍ਹੀ ਖੜ੍ਹੇ ਬੇਦੋਸ਼ੇ ਵੀ ਮਾਰੇ। ਦੋਵਾਂ ਧਿਰਾਂ ਵਿਚੋਂ ਘੱਟ ਕਿਸੇ ਨੇ ਵੀ ਨਹੀਂ ਕੀਤੀ ਸੀ, ਨਾ ਇੱਧਰਲਿਆਂ, ਨਾ ਉੱਧਰਲਿਆਂ। ....

ਦਿਹਾਤੀ ਸੱਭਿਆਚਾਰ ਦੀ ਚਿਤੇਰੀ ਦਲਜੀਤ ਕੌਰ ਛੀਨਾ

Posted On April - 20 - 2019 Comments Off on ਦਿਹਾਤੀ ਸੱਭਿਆਚਾਰ ਦੀ ਚਿਤੇਰੀ ਦਲਜੀਤ ਕੌਰ ਛੀਨਾ
ਪੰਜਾਬੀ ਵਿਰਾਸਤ ਬਹੁਤ ਅਮੀਰ ਹੈ, ਇਸਨੂੰ ਬਹੁਤ ਸਾਰੇ ਕਲਾਕਾਰਾਂ ਨੇ ਆਪੋ ਆਪਣੇ ਢੰਗ ਨਾਲ ਪੇਂਟ ਕੀਤਾ ਹੈ। ਦਲਜੀਤ ਕੌਰ ਛੀਨਾ ਅਜਿਹੀ ਚਿੱਤਰਕਾਰ ਹੈ ਜਿਸਨੇ ਪੰਜਾਬੀ ਵਿਰਾਸਤ ਵਿਚ ਦਿਹਾਤੀ ਸੱਭਿਆਚਾਰ ਖ਼ਾਸ ਤੌਰ ’ਤੇ ਰੁਮਾਂਟਿਕ ਕਿੱਸਿਆਂ ਦੀ ਦਾਰਸ਼ਨਿਕਤਾ ਨੂੰ ਹੂ-ਬ-ਹੂ ਚਿੱਤਰਤ ਕੀਤਾ ਹੈ। ਉਸ ਦੀਆਂ ਬਹੁਤੀਆਂ ਕਲਾਕ੍ਰਿਤਾਂ ਵਿਚ ਔਰਤ ਦੀ ਮਾਨਸਿਕਤਾ ਝਲਕਦੀ ਹੈ। ....
Available on Android app iOS app
Powered by : Mediology Software Pvt Ltd.