ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਗਮ › ›

Featured Posts
ਅਨੀਸ਼ਾ ਖਾਤੂਨ ਦਾ ਘਰ

ਅਨੀਸ਼ਾ ਖਾਤੂਨ ਦਾ ਘਰ

ਸੁਖਨਸਾਰ ਸਿੰਘ ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਰਿਕਾਰਡ ਕਰ ਰਹੇ ਸੀ। ਇਕ ਦਿਨ ਸਾਨੂੰ ਇਕ ਪੁਲ ਹੇਠ ਰਹਿ ਰਹੇ ਪਰਿਵਾਰ ਦੀ ਛੋਟੀ ਨੂੰਹ ਦੱਸ ਰਹੀ ਸੀ ਕਿ ਜਦੋਂ ਪੁਲ ਉੱਪਰੋਂ ਭਾਰਾ ਵਾਹਨ ਲੰਘਦਾ ਹੈ ਤਾਂ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮੁੱਖ ਭੂਮਿਕਾ ਵਿਚ ਸੱਤਿਆਜੀਤ ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ...

Read More

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ...

Read More

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ...

Read More

ਪੰਜਾਹ ਸਾਲ ਬਾਅਦ

ਪੰਜਾਹ ਸਾਲ ਬਾਅਦ

ਵੰਡ ਦੇ ਦੁੱਖੜੇ ਸਾਂਵਲ ਧਾਮੀ ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਮੇਰੇ ਦੋ ਭਰਾ, ਹਨੀਫ਼ ਤੇ ਹਬੀਬ ਮੈਥੋਂ ਵੱਡੇ ਸਨ ਅਤੇ ਜਮੀਲ ਤੇ ਹਮੀਦ ਮੈਥੋਂ ਛੋਟੇ। ਸਾਡੀ ਇਕ ਭੈਣ ਵੀ ਸੀ। ਪਿੰਡ ਦੇ ਬਹੁਤੇ ਮੁਸਲਮਾਨ ਸਾਡੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More


 • ਪੰਜਾਹ ਸਾਲ ਬਾਅਦ
   Posted On September - 21 - 2019
  ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ....
 • ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ
   Posted On September - 21 - 2019
  ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ....
 • ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ
   Posted On September - 21 - 2019
  ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ....
 • ਅਨੀਸ਼ਾ ਖਾਤੂਨ ਦਾ ਘਰ
   Posted On September - 21 - 2019
  ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ....

ਛੋਟਾ ਪਰਦਾ

Posted On June - 29 - 2019 Comments Off on ਛੋਟਾ ਪਰਦਾ
ਸੁਪਰ ਡਾਂਸਰ ਦੇ ਸਫਲ ਸੀਜ਼ਨ ਤੋਂ ਬਾਅਦ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਨਵੀਂ ਪੇਸ਼ਕਸ਼ ‘ਸੁਪਰਸਟਾਰ ਸਿੰਗਰ’ ਦਾ ਪ੍ਰੀਮੀਅਰ ਅੱਜ ਰਾਤ 8 ਵਜੇ ਹੋਵੇਗਾ। ਇਸ ਸ਼ੋਅ ਵਿਚ ਦੇਸ਼ਭਰ ਦੀਆਂ 15 ਸਾਲ ਤੋਂ ਘੱਟ ਉਮਰ ਦੀਆਂ ਗਾਇਨ ਪ੍ਰਤਿਭਾਵਾਂ ਸ਼ਮੂਲੀਅਤ ਕਰਨਗੀਆਂ। ....

ਚਮਨ ਲਾਲ ਸ਼ੁਗਲ ਨੂੰ ਯਾਦ ਕਰਦਿਆਂ…

Posted On June - 29 - 2019 Comments Off on ਚਮਨ ਲਾਲ ਸ਼ੁਗਲ ਨੂੰ ਯਾਦ ਕਰਦਿਆਂ…
ਹਰ ਗੱਲ ’ਤੇ ਵਿਅੰਗ ਕੱਸਣ ਵਾਲਾ ਹਾਸਰਸ ਕਲਾਕਾਰ ਤੇ ਪ੍ਰਸਿੱਧ ਕਵੀ ਚਮਨ ਲਾਲ ਸ਼ੁਗਲ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸਨੇ ਕਈ ਪੰਜਾਬੀ ਹਾਸਰਸ ਦੋਗਾਣੇ ਲਿਖੇ ਜੋ ਬਹੁਤ ਪ੍ਰਸਿੱਧ ਹੋਏ। ਉਸਨੇ ਹਮੇਸ਼ਾਂ ਲੱਚਰ ਕਿਸਮ ਦੀ ਕਾਮੇਡੀ ਤੋਂ ਕਿਨਾਰਾ ਕਰਕੇ ਰੱਖਿਆ। ....

ਉੱਘਾ ਭੰਗੜਚੀ ਤੇ ਕੋਰੀਓਗ੍ਰਾਫਰ ਪੀਟਰ ਸੋਢੀ

Posted On June - 29 - 2019 Comments Off on ਉੱਘਾ ਭੰਗੜਚੀ ਤੇ ਕੋਰੀਓਗ੍ਰਾਫਰ ਪੀਟਰ ਸੋਢੀ
ਪੰਜ ਸਾਲ ਦੀ ਉਮਰ ਵਿਚ ਜਦੋਂ ਬੱਚੇ ਨੂੰ ਅਜੇ ਕਿਸੇ ਲੋਕ ਨਾਚ ਦੀ ਸੋਝੀ ਹੀ ਨਹੀਂ ਹੁੰਦੀ ਤਾਂ ਭੰਗੜੇ ਦੀ ਤਾਲ ਨੇ ਬੱਚੇ ਦੀ ਮਾਸੂਮੀਅਤ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਭੰਗੜਾ ਹੀ ਉਸਦੇ ਜੀਵਨ ਦਾ ਮਨੋਰਥ ਬਣ ਗਿਆ। ਵਿਆਹਾਂ ਅਤੇ ਹੋਰ ਪਰਿਵਾਰਕ ਤੇ ਸਮਾਜਿਕ ਸਮਾਗਮਾਂ ਵਿਚ ਜਦੋਂ ਗਿੱਧਾ ਤੇ ਭੰਗੜਾ ਪੈਣਾ ਤਾਂ ਉਸਦੀ ਮਾਸੂਮੀਅਤ ਦੀ ਕਲਾ ਦਾ ਪ੍ਰਗਟਾਵਾ ਹਰ ਵਿਅਕਤੀ ਨੂੰ ਮੋਹ ਲੈਂਦਾ ਸੀ। ....

ਮੁੜ ਪਰਵਾਜ਼ ਭਰ ਰਿਹਾ ਪੰਛੀ

Posted On June - 29 - 2019 Comments Off on ਮੁੜ ਪਰਵਾਜ਼ ਭਰ ਰਿਹਾ ਪੰਛੀ
ਜਦੋਂ ਵੀ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕਾਂ ਦੀ ਗੱਲ ਚੱਲੇਗੀ ਤਾਂ ਗਿਣੇ ਮਿਣੇ ਕਲਾਕਾਰਾਂ ਵਿਚੋਂ ਇਕ ਨਾਂ ਜ਼ਰੂਰ ਆਵੇਗਾ, ਉਹ ਨਾਂ ਹੈ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਦਾ। ਉਹ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦਾ ਹੈ ਤੇ ਮਾਣਕ ਵੱਲੋਂ ਦਿੱਤੇ ਨਾਂ ‘ਪੰਛੀ’ ਸਦਕਾ ਉਸ ਨੇ ਦੁਨੀਆਂ ਦੇ ਲਗਪਗ ਸਾਰੇ ਮੁਲਕਾਂ ਦੀ ਪਰਵਾਜ਼ ਭਰੀ ਹੈ। ਲਗਪਗ 52 ਸਾਲ ਪਹਿਲਾਂ ਮਾਤਾ ਹਰਬੰਸ ਕੌਰ ਤੇ ਪਿਤਾ ....

ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ ?

Posted On June - 29 - 2019 Comments Off on ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ ?
ਸਾਂਵਲ ਧਾਮੀ ਨੇ ਵੰਡ ਤੋਂ ਪੀੜਤ ਲੋਕਾਂ ਦੀਆਂ ਯਾਦਾਂ, ਤਜਰਬਿਆਂ, ਦੁੱਖਾਂ, ਦੁਸ਼ਵਾਰੀਆਂ ਨੂੰ ਇਕੱਠੇ ਕਰਨ ਦਾ ਵੱਡਾ ਕਾਰਜ ਆਰੰਭਿਆ ਹੋਇਆ ਹੈ। ਉਹ ਇਸ ਸਬੰਧ ਵਿਚ ਯੂ-ਟਿਊਬ ’ਤੇ ‘ਸੰਤਾਲ਼ੀਨਾਮਾ’ ਚੈਨਲ ਵੀ ਚਲਾ ਰਿਹਾ ਹੈ। ਇਹ ਕਾਲਮ ਵੰਡ ਦੀਆਂ ਦਰਦ ਕਹਾਣੀਆਂ ਪੇਸ਼ ਕਰਦਾ ਹੈ। ....

ਛੋਟਾ ਪਰਦਾ

Posted On June - 22 - 2019 Comments Off on ਛੋਟਾ ਪਰਦਾ
ਸੋਨੀ ਟੀਵੀ ਦੇ ਸ਼ੋਅ ‘ਚੰਦਰਗੁਪਤ ਮੌਰਿਆ’ ਵਿਚ ਉੱਘੀ ਅਭਿਨੇਤਰੀ ਸਨੇਹਾ ਵਾਘ ਚੰਦਰਗੁਪਤ ਮੌਰਿਆ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਸਤੋਂ ਪਹਿਲਾਂ ਉਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਸਾਈਂ’ ਵਿਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ....

ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’

Posted On June - 22 - 2019 Comments Off on ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’
ਗਾਇਕ, ਨਿਰਦੇਸ਼ਕ ਤੇ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਣ ਵਾਲੇ ਬਹੁਪੱਖੀ ਕਲਾਕਾਰ ਕਰਮਜੀਤ ਅਨਮੋਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ। ਉਸਨੇ ਕਈ ਫ਼ਿਲਮਾਂ ਵਿਚ ਦਮਦਾਰ ਕਿਰਦਾਰ ਨਿਭਾਉਣ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ ਤੇ ਕਰ ਰਿਹਾ ਹੈ। ....

ਪੰਜਾਬੀ ਸਿਨਮਾ ਦੀ ਨਵੀਂ ਨਾਇਕਾ

Posted On June - 22 - 2019 Comments Off on ਪੰਜਾਬੀ ਸਿਨਮਾ ਦੀ ਨਵੀਂ ਨਾਇਕਾ
ਪੰਜਾਬੀ ਫ਼ਿਲਮਾਂ ਦੀ ਗਿਣਤੀ ਵਧਣ ਨਾਲ ਨਵੇਂ ਕਲਾਕਾਰਾਂ ਦੀ ਲੋੜ ਵੀ ਵਧ ਗਈ ਹੈ। ਦਰਸ਼ਕ ਹਰ ਫਿਲਮ ’ਚ ਨਵੇਂ ਨਵੇਂ ਚਿਹਰੇ ਦੇਖਣਾ ਚਾਹੁੰਦੇ ਹਨ। ਫ਼ਿਲਮਾਂ ਦੀ ਇਸੇ ਮੰਗ ਨੇ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ, ਉੱਥੇ ਹੀ ਹਿੰਦੀ ਸਿਨਮਾ ਅਤੇ ਟੈਲੀਵਿਜ਼ਨ ਨਾਲ ਜੁੜੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਵੀ ਪੰਜਾਬੀ ਸਿਨਮਾ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਹੈ। ....

ਸੰਗੀਤਕ ਬਾਗ਼ ਦਾ ਮਾਲੀ

Posted On June - 22 - 2019 Comments Off on ਸੰਗੀਤਕ ਬਾਗ਼ ਦਾ ਮਾਲੀ
ਇਕ ਸ਼ਖ਼ਸ ਹੈ ਜੋ ਨਿਮਨ ਵਰਗ ਵਿਚ ਪੈਦਾ ਹੋਇਆ, ਬਚਪਨ ਵਿਚ ਹੀ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਡੰਗਰਾਂ-ਪਸ਼ੂਆਂ ਮਗਰ ਧੱਕੇ-ਧੋੜੇ ਖਾਂਦਿਆਂ ਬੀਤਿਆ, ਪਰ ਸੰਗੀਤ ਸਦਾ ਉਸਦੇ ਅੰਗ ਸੰਗ ਰਿਹਾ। ਉਸ ਸ਼ਖ਼ਸ ਦਾ ਨਾਂ ਹੈ ਜਗਦੀਸ਼ ਮਾਣਕ। ....

ਸ਼ਬਦਾਂ ਦਾ ਖੰਜਰ

Posted On June - 22 - 2019 Comments Off on ਸ਼ਬਦਾਂ ਦਾ ਖੰਜਰ
ਸਾਂਵਲ ਧਾਮੀ ਨੇ ਵੰਡ ਤੋਂ ਪੀੜਤ ਲੋਕਾਂ ਦੀਆਂ ਯਾਦਾਂ, ਤਜਰਬਿਆਂ, ਦੁੱਖਾਂ, ਦੁਸ਼ਵਾਰੀਆਂ ਨੂੰ ਇਕੱਠੇ ਕਰਨ ਦਾ ਵੱਡਾ ਕਾਰਜ ਆਰੰਭਿਆ ਹੋਇਆ ਹੈ। ਉਹ ਇਸ ਸਬੰਧ ਵਿਚ ਯੂ-ਟਿਊਬ ’ਤੇ ‘ਸੰਤਾਲ਼ੀਨਾਮਾ’ ਚੈਨਲ ਵੀ ਚਲਾ ਰਿਹਾ ਹੈ। ਇਹ ਕਾਲਮ ਵੰਡ ਦੀਆਂ ਦਰਦ ਕਹਾਣੀਆਂ ਪੇਸ਼ ਕਰਦਾ ਹੈ। ....

ਛੋਟਾ ਪਰਦਾ

Posted On June - 15 - 2019 Comments Off on ਛੋਟਾ ਪਰਦਾ
ਜ਼ੀ ਟੀਵੀ ਪਿਛਲੇ 25 ਸਾਲਾਂ ਤੋਂ ਦੇਸ਼ ਦੇ ਆਮ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮੁਹੱਈਆ ਕਰਵਾ ਰਿਹਾ ਹੈ। ....

ਉੱਚੀ ਹੋਈ ਐਮੀ ਵਿਰਕ ਦੀ ਉਡਾਰੀ

Posted On June - 15 - 2019 Comments Off on ਉੱਚੀ ਹੋਈ ਐਮੀ ਵਿਰਕ ਦੀ ਉਡਾਰੀ
ਪੰਜਾਬੀ ਗਾਇਕੀ ਦੇ ਖੇਤਰ ਵਿਚ ਸੱਤ ਕੁ ਸਾਲ ਪਹਿਲਾਂ ਆਇਆ ਅਲੂੰਆਂ ਜਿਹਾ ਮੁੰਡਾ ਦਿੱਗਜ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ ’ਚ ਛੋਟਾ ਜਿਹਾ ਰੋਲ ਅਦਾ ਕਰਕੇ ਅੱਜ ਵੱਡਾ ਸਟਾਰ ਬਣ ਚੁੱਕਿਆ ਹੈ। ....

ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ

Posted On June - 15 - 2019 Comments Off on ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ
ਡੀਡੀ ਪੰਜਾਬੀ ਜਦੋਂ ਸਰਕਾਰੀ ਅਦਾਰੇ ਤਹਿਤ ਕੰਮ ਕਰਦਾ ਸੀ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹਮੇਸ਼ਾਂ ਹਾਮੀ ਭਰਦਾ ਸੀ। ਕੇਂਦਰ ਨਿਰਦੇਸ਼ਕ, ਪ੍ਰੋਗਰਾਮ ਨਿਰਮਾਤਾ ਅਤੇ ਐਂਕਰ ਸਾਰੇ ਮਿਹਨਤ ਕਰਕੇ ਬਹੁਤ ਸੋਹਣੇ ਪ੍ਰੋਗਰਾਮ ਬਣਾਉਂਦੇ ਤੇ ਦਿਖਾਉਂਦੇ ਸਨ। ਉਸ ਸਮੇਂ ਇਸ ਚੈਨਲ ਨੇ ਅਨੇਕਾਂ ਰਾਸ਼ਟਰੀ ਇਨਾਮ ਪ੍ਰਾਪਤ ਕੀਤੇ। ....

ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…

Posted On June - 15 - 2019 Comments Off on ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…
ਕਾਲੇਵਾਲ ਭਗਤਾਂ (ਹੁਸ਼ਿਆਰਪੁਰ) ਦੀ ਮੋੜ੍ਹੀ ਮਾਹੀ ਦਾਸ ਬ੍ਰਾਹਮਣ, ਗੋਤ ਵਜੋਂ ਕਾਲੀਆ ਅਤੇ ਦੇਵੀ ਭਗਤ ਨੇ ਗੱਡੀ ਸੀ। ਉਸ ਦੇ ਗੋਤ ਅਤੇ ਭਗਤ ਤਖ਼ੱਲਸ ਤੋਂ ਇਸ ਪਿੰਡ ਦਾ ਨਾਮ ਵਿਗਸਦਾ-ਸੰਵਰਦਾ ਕਾਲੇਵਾਲ ਭਗਤਾਂ ਪਿਆ,ਪਰ ਵੱਡੇ ਰੌਲਿਆਂ ਵੇਲੇ ਇਸ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ‘ਭਗਤਾਂ’ ਵਾਲੀ ਨਹੀਂ ਕੀਤੀ ਸੀ ਜਿਸਦੀ ਪੀੜ ਲੋਕ-ਮਨਾਂ ਨੂੰ ਅੱਜ ਵੀ ਕੁਰੇਦਦੀ ਰਹਿੰਦੀ ਹੈ। ....

ਛੋਟਾ ਪਰਦਾ

Posted On June - 8 - 2019 Comments Off on ਛੋਟਾ ਪਰਦਾ
ਸੋਨੀ ਸਬ ਆਪਣੇ ਆਗਾਮੀ ਸਕੈੱਚ ਕਾਮੇਡੀ ਸ਼ੋਅ ‘ਅਪਨਾ ਨਿਊਜ਼ ਆਏਗਾ’ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਹਫ਼ਤੇ ਦੇ ਅੰਤ ਵਿਚ ਚੈਨਲ ਦੇ ਚਹੇਤੇ ਸ਼ੋਅਜ਼ ਵਿਚਕਾਰ ਆਉਂਦੇ ਖਾਲੀਪਣ ਨੂੰ ਮਜ਼ੇਦਾਰ ਰੰਗਤ ਦੇਣ ਲਈ ਇਸ ਸ਼ੋਅ ਵਿਚ ਦੋ ਨਿਊਜ਼ ਐਂਕਰ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਇਹ ਭੂਮਿਕਾਵਾਂ ਅਭਿਲਾਸ਼ਾ ਥਾਪਿਆਲ ਅਤੇ ਛਵੀ ਪਾਂਡੇ ਨੇ ਨਿਭਾਈ ਹੈ। ....

‘ਮੁੰਡਾ ਫ਼ਰੀਦਕੋਟੀਆ’ ਬਣਿਆ ਰੌਸ਼ਨ ਪ੍ਰਿੰਸ

Posted On June - 8 - 2019 Comments Off on ‘ਮੁੰਡਾ ਫ਼ਰੀਦਕੋਟੀਆ’ ਬਣਿਆ ਰੌਸ਼ਨ ਪ੍ਰਿੰਸ
ਰੌਸ਼ਨ ਪ੍ਰਿੰਸ ਵਧੀਆ ਗਾਇਕ ਤੇ ਅਦਾਕਾਰਾ ਹੈ। ਦਰਸ਼ਕ ਉਸ ਦੀਆਂ ਫ਼ਿਲਮਾਂ ਦੀ ਉਡੀਕ ਕਰਦੇ ਹਨ। ਉਸਨੂੰ ਆਪਣੀਆਂ ਫ਼ਿਲਮਾਂ ਦੀ ਚੋਣ ਕਰਨ ਸਮੇਂ ਕਹਾਣੀ ਵੱਲ ਧਿਆਨ ਦੇਣ ਦੀ ਲੋੜ ਹੈ। ਪਿਛਲੇ ਵਰ੍ਹੇ ਉਸ ਦੀਆਂ ਕੁਝ ਫ਼ਿਲਮਾਂ ਨੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ, ਪਰ ਰੌਸ਼ਨ ਦੀ ਆ ਰਹੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਬੀਤੇ ਦਿਨੀਂ ਰਿਲੀਜ਼ ਟਰੇਲਰ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ। ....
Available on Android app iOS app
Powered by : Mediology Software Pvt Ltd.