ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਸਰਗਮ › ›

Featured Posts
ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਹਰਦਿਆਲ ਸਿੰਘ ਥੂਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਚੰਗਾ ਨਾਮਣਾ ਖੱਟਿਆ। ਅੱਗੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਸੰਗੀਤ ਦੀ ਸਿੱਖਿਆ ਦੇ ਕੇ ਉਨ੍ਹਾਂ ਦਾ ਰਾਹ ਪੱਧਰਾ ਕੀਤਾ। ਹੌਲੀ-ਹੌਲੀ ਬੱਚੇ ਏਨੀ ਤਰੱਕੀ ਕਰ ਜਾਂਦੇ ਹਨ ਕਿ ਨਵੀਂ ਪੀੜ੍ਹੀ ਲਈ ਮਾਪਿਆਂ ਦੀ ...

Read More

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਮਨਜੀਤ ਕੌਰ ਸੱਪਲ ਗਿੱਪੀ ਗਰੇਵਾਲ ਗਾਇਕ ਵੀ ਹੈ ਤੇ ਫ਼ਿਲਮ ਖੇਤਰ ਨਾਲ ਜੁੜਿਆ ਸਰਗਰਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾ ਵੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਕਾਮੇਡੀ ਆਧਾਰਿਤ ਮਨੋਰੰਜਕ ਮਸਾਲਾ ਫ਼ਿਲਮਾਂ ਹੁੰਦੀਆਂ ਹਨ, ਪਰ ਦੋ ਕੁ ਸਾਲ ਪਹਿਲਾਂ ਆਈ ਉਸਦੀ ਫ਼ਿਲਮ ‘ਅਰਦਾਸ’ ਨੇ ਦਰਸ਼ਕਾਂ ਦੀ ਸੋਚ ਹੀ ਬਦਲ ਕੇ ਰੱਖ ਦਿੱਤੀ। ਆਮ ਮਨੁੱਖ ਦੀ ...

Read More

ਚੱਕ ਖ਼ਲੀਲ ਵੇਖਣ ਦੀ ਤਾਂਘ

ਚੱਕ ਖ਼ਲੀਲ ਵੇਖਣ ਦੀ ਤਾਂਘ

ਵੰਡ ਦੇ ਦੁੱਖੜੇ ਸਾਂਵਲ ਧਾਮੀ ‘ਗੁੱਜਰਾਂਵਾਲੇ ਤੋਂ ਕੋਈ ਪੰਜ ਕੋਹ ਦੂਰ ਸੀ ਸਾਡਾ ਪਿੰਡ। ਨਾਂ ਸੀ ਚੱਕ ਖ਼ਲੀਲ। ਨਾਨਕੇ ਆਲੋ ਮਾਹਰ, ਮਾਸੀ ਸਹਿਜੋ ਕੇ ਤੇ ਹੋਰ ਰਿਸ਼ਤੇਦਾਰੀਆਂ ਵੀ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਬੰਬਾਵਾਲਾ, ਜੰਡੂ ਸਾਹੀਆਂ ਤੇ ਬੰਸੀਵਾਲ਼ਾ ਵਿਚ ਸਨ। ਸਾਡਾ ਘਰ ਪਿੰਡ ਦੇ ਵਿਚਾਲੇ ਹੁੰਦਾ ਸੀ। ਤਿੰਨ ਕੋਠੜੀਆਂ ਸਨ। ਤਿੰਨ ਭਾਈਆਂ ਕੋਲ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਔਰਤਾਂ ਦੀ ਮਜ਼ਬੂਤੀ ਸਮੇਂ ਦੀ ਲੋੜ : ਅਵਨੀਤ ਕੌਰ ਸੋਨੀ ਸਬ ਦੇ ਸ਼ੋਅ ‘ਅਲਾਦੀਨ: ਨਾਮ ਤੋਂ ਸੁਨਾ ਹੋਗਾ’ ਵਿਚ ਰਾਜਕੁਮਾਰੀ ਯਾਸਮੀਨ ਦੀ ਭੂਮਿਕਾ ਨਿਭਾ ਰਹੀ ਅਵਨੀਤ ਕੌਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਬਣਾਉਣਾ ਨਾ ਸਿਰਫ਼ ਲੋੜ ਹੈ, ਬਲਕਿ ਹਰ ਔਰਤ ਦਾ ਅਧਿਕਾਰ ਵੀ ਹੈ। ਉਹ ਕਹਿੰਦੀ ...

Read More

ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ

ਯਾਦਾਂ ਦਾ ਹੇਰਵਾ ਦਰਸਾਉਂਦਾ ਗੀਤ

ਜੀਤ ਹਰਜੀਤ ਪੰਜਾਬੀ ਗਾਇਕੀ ਵਿਚ ਆ ਰਹੇ ਨਿਘਾਰ ਦੇ ਦੌਰ ਵਿਚ ਵੀ ਕਈ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਹਾਲੇ ਵੀ ਪੰਜਾਬੀ ਦਾ ਸਿਰ ਉੱਚਾ ਰੱਖਿਆ ਹੋਇਆ ਹੈ। ਬਹੁਤਿਆਂ ਕਲਾਕਾਰਾਂ ਨੇ ਭਾਵੇਂ ਸਮੇਂ ਦੇ ਰੰਗ ਨਾਲ ਸਮਝੌਤੇ ਕਰਕੇ ਪੰਜਾਬੀ ਸੱਭਿਆਚਾਰ ਦਾ ਪੱਲਾ ਛੱਡ ਕੇ ਨੋਟ ਕਮਾਉਣ ਨੂੰ ਤਰਜੀਹ ਦਿੱਤੀ ਹੈ, ਪਰ ਕੁਝ ...

Read More

ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ

ਮੁੰਡੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ

ਸੁਰਜੀਤ ਜੱਸਲ ਸਿਨਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ। ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ, ਪਰ ਅਮਲ ਕੋਈ ਨਹੀਂ ਕਰਦਾ। ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰਹ ਤੋਂ ‘ਮੁੰਡਾ ਹੀ ਚਾਹੀਦਾ’ ਹੈ। ...

Read More

ਕਵੀਸ਼ਰੀ ਦਾ ਬਾਪੂ ਪਾਰਸ

ਕਵੀਸ਼ਰੀ ਦਾ ਬਾਪੂ ਪਾਰਸ

ਹਰਦੀਪ ਕੌਰ ਮਾਲਵੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਖ਼ੁਸ਼ੀਆਂ ਦੇ ਮੌਕਿਆਂ, ਧਾਰਮਿਕ ਸਮਾਗਮਾਂ, ਮੇਲਿਆਂ, ਛਿੰਝਾਂ, ਇਕੱਠਾਂ ਤੇ ਡੇਰਿਆਂ ਵਿਚ ਕਵੀਸ਼ਰੀ ਗਾਉਣ ਦੀ ਅਮੀਰ ਪਰੰਪਰਾ ਹੈ। ਕਵੀਸ਼ਰੀ ਉੱਚੀ ਹੇਕ ਵਿਚ ਗਾਈ ਜਾਣ ਕਰਕੇ ਇਹ ਲੋਕ-ਮਨ ਦੀ ਤ੍ਰਿਪਤੀ ਦਾ ਸਾਧਨ ਬਣੀ, ਜਿਸ ਨੇ ਲੋਕਾਂ ਦੇ ਮਨਾਂ ਅੰਦਰ ਸੁਹਜ ਰਸ ਪੈਦਾ ਕੀਤਾ। ਚੰਗਾ ...

Read More


 • ਚੱਕ ਖ਼ਲੀਲ ਵੇਖਣ ਦੀ ਤਾਂਘ
   Posted On July - 13 - 2019
  ਗੁੱਜਰਾਂਵਾਲੇ ਤੋਂ ਕੋਈ ਪੰਜ ਕੋਹ ਦੂਰ ਸੀ ਸਾਡਾ ਪਿੰਡ। ਨਾਂ ਸੀ ਚੱਕ ਖ਼ਲੀਲ। ਨਾਨਕੇ ਆਲੋ ਮਾਹਰ, ਮਾਸੀ ਸਹਿਜੋ ਕੇ ਤੇ....
 • ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ
   Posted On July - 13 - 2019
  ਪੰਜਾਬੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਚੰਗਾ ਨਾਮਣਾ ਖੱਟਿਆ। ਅੱਗੇ ਉਨ੍ਹਾਂ....
 • ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’
   Posted On July - 13 - 2019
  ਗਿੱਪੀ ਗਰੇਵਾਲ ਗਾਇਕ ਵੀ ਹੈ ਤੇ ਫ਼ਿਲਮ ਖੇਤਰ ਨਾਲ ਜੁੜਿਆ ਸਰਗਰਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾ ਵੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ....
 • ਛੋਟਾ ਪਰਦਾ
   Posted On July - 13 - 2019
  ਧਰਮਪਾਲ ਕਾਮੇਡੀ ਕਰਕੇ ਖੁਸ਼ ਹੈ ਅਦਿਤੀ ਭਾਟੀਆ ਅਦਿਤੀ ਭਾਟੀਆ ਨੇ ਟੀਵੀ ਜਗਤ ਵਿਚ ਇਕ ਅਲੱਗ ਸਥਾਨ ਬਣਾਇਆ ਹੈ, ‘ਯਹ ਹੈਂ ਮੁਹੱਬਤੇਂ’ 

ਉੱਜੜੇ ਸ਼ਹਿਰ ਦਾ ਮਾਤਮ

Posted On May - 25 - 2019 Comments Off on ਉੱਜੜੇ ਸ਼ਹਿਰ ਦਾ ਮਾਤਮ
ਜੈਜੋਂ, ਮਾਹਿਲਪੁਰ (ਹੁਸ਼ਿਆਰਪੁਰ) ਲਾਗਲਾ ਪਹਾੜੀ ਸ਼ਹਿਰ ਕਦੇ ਉੱਚੇ ਨੀਵੇਂ ਪਹਾੜੀ ਖਿੱਤਿਆਂ ਦਾ ਉੱਘਾ ਵਪਾਰਕ ਦਰ੍ਹਾ ਸੀ। ਹੁਣ ਇਸ ਦੇ ਖੰਡਰਾਤ ਸ਼ਹਿਰ ਦੀਆਂ ਪ੍ਰਾਚੀਨ ਖ਼ੂਬਸੂਰਤ ਇਮਾਰਤਾਂ ਦੀ ਹੀ ਬਾਤ ਨਹੀਂ ਪਾਉਂਦੇ, ਸਗੋਂ ਸਦਾ ਲਈ ਪਾਕਿਸਤਾਨ ਤੁਰ ਗਏ ਆਪਣੇ ਮੁਸਲਮਾਨ ਕਲਾਕਾਰਾਂ ਨੂੰ ਵੀ ਝੂਰਦੇ ਹਨ। ....

ਮੁੜ ਸਰਗਰਮ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ

Posted On May - 18 - 2019 Comments Off on ਮੁੜ ਸਰਗਰਮ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ
ਕਈ ਸਾਲਾਂ ਤੋਂ ਪੰਜਾਬੀ ਸਿਨਮਾ ਨਾਲ ਜੁੜਿਆ ਹੋਇਆ ਨਿਰਦੇਸ਼ਕ ਅਦਿੱਤਿਆ ਸੂਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨਮਾ ’ਚ ਵਾਪਸੀ ਕਰ ਰਿਹਾ ਹੈ। ....

ਛੋਟਾ ਪਰਦਾ

Posted On May - 18 - 2019 Comments Off on ਛੋਟਾ ਪਰਦਾ
ਜ਼ੀ ਟੀਵੀ ਦੇ ਸ਼ੋਅ ‘ਮਨਮੋਹਿਨੀ’ ਵਿਚ ਲੀਪ ਤੋਂ ਬਾਅਦ ਆਇਆ ਅਦਾਕਾਰ ਜ਼ੁਬੇਰ ਕੇ. ਖ਼ਾਨ ਇਸ ਸ਼ੋਅ ਵਿਚ ਆਪਣੇ ਸ਼ਕਤੀਸ਼ਾਲੀ ਕਿਰਦਾਰ ਲਈ ਬਹੁਤ ਤਾਰੀਫ਼ਾਂ ਹਾਸਲ ਕਰ ਰਿਹਾ ਹੈ। ਹੁਣ ਉਸਨੇ ਆਪਣੀ ਅਦਾਕਾਰੀ ਨੂੰ ਇਕ ਨਵੇਂ ਪੱਧਰ ’ਤੇ ਲੈ ਕੇ ਜਾਂਦੇ ਹੋਏ ਆਪਣੇ ਸਟੰਟ ਖ਼ੁਦ ਕਰਨ ਦਾ ਫ਼ੈਸਲਾ ਕੀਤਾ ਹੈ। ....

ਗੀਤਕਾਰ ਫ਼ਕੀਰ ਮੌਲ਼ੀ ਵਾਲਾ

Posted On May - 18 - 2019 Comments Off on ਗੀਤਕਾਰ ਫ਼ਕੀਰ ਮੌਲ਼ੀ ਵਾਲਾ
ਅੱਸੀਵਿਆਂ ਵਿਚ ਜਦੋਂ ਗੀਤਕਾਰ ਫ਼ਕੀਰ ਮੌਲ਼ੀ ਵਾਲਾ ਦਾ ਨਾਂ ਗੀਤਾਂ ਵਿਚ ਸੁਣਿਆ ਤਾਂ ਮਨ ਵਿਚ ਤਸਵੀਰ ਉੱਭਰੀ ਕਿ ਇਹ ਸ਼ਖ਼ਸ ਕਿਸੇ ਡੇਰੇ ਦੇ ਧੂਣੇ ਵਾਲਾ ਫ਼ਕੀਰ ਹੋਵੇਗਾ। ਕੁਝ ਦੇਰ ਤਕ ਇਹ ਤਸਵੀਰ ਬਣੀ ਰਹੀ। ....

ਭਲਾ, ਮਾਸਟਰਾਂ ਨੂੰ ਵੀ ਕੋਈ ਮਾਰਦੈ?

Posted On May - 18 - 2019 Comments Off on ਭਲਾ, ਮਾਸਟਰਾਂ ਨੂੰ ਵੀ ਕੋਈ ਮਾਰਦੈ?
ਦਰਸ਼ੀ ਦਾ ਅਸਲ ਨਾਂ ਤਾਂ ਦਰਸ਼ਨ ਲਾਲ ਹੈ, ਦਰਸ਼ਨ ਪੁੱਤਰ ਗੇਂਦਾ ਆਦਿਧਰਮੀ, ਪਰ ਮਸ਼ਹੂਰ ਉਹ ਦਰਸ਼ੀ ਗਵੱਈਏ ਵਜੋਂ ਹੈ। ਦਰਸ਼ੀ ਸਸੋਲੀ (ਹੁਸ਼ਿਆਰਪੁਰ) ਵਾਲਾ। ਬੁੱਢ-ਵਰੇਸ ਹੋਣ ਦੇ ਬਾਵਜੂਦ ਗੱਲ ਉਸ ਨੂੰ ਅੱਜ ਵੀ ਪੂਰੀ ਫੁਰਦੀ ਹੈ। ਸਭ ਧਰਮਾਂ ਦਾ ਗਿਆਤਾ। ਗੱਲ, ਗੱਲ ’ਤੇ ਕਬਿੱਤ! ਸਲੋਕ ਮੌਕੇ ਅਨੁਸਾਰ ਬਿਲਕੁਲ ਢੁਕਵੇਂ। ....

ਜੰਮਣ ਭੋਇੰ ਨੂੰ ਯਾਦ ਕਰਦਿਆਂ

Posted On May - 11 - 2019 Comments Off on ਜੰਮਣ ਭੋਇੰ ਨੂੰ ਯਾਦ ਕਰਦਿਆਂ
‘ਸਾਡੀ ਬੰਸਾਵਲੀ ਰਾਜਾ ਦਸ਼ਰਥ ਨਾਲ ਮਿਲਦੀ। ਰਾਹੋਂ ਵਾਲੇ ਨਾਨਕਿਆਂ ਦੀ ਮਾਤਾ ਕੌਸ਼ੱਲਿਆ ਨਾਲ। ਅਸੀਂ ਨਾਰੂ ਮੁਸਲਮਾਨ ਹਾਂ, ਹਿੰਦੂ ਰਾਜਪੂਤਾਂ ਤੋਂ ਪਰਿਵਰਤਿਤ ਹੋਏ ਹਾਂ। ਸਾਡੇ ਬਹੁਤੇ ਕੁਨਬੇ ਦਸੂਹਾ ਅਤੇ ਹੁਸ਼ਿਅਆਰਪੁਰ ਤਹਿਸੀਲਾਂ ਵਿਚ ਵਸਦੇ ਸਨ ਅਤੇ ਘੋੜੇਵਾਹ ਰਾਜਪੂਤਾਂ ਦੇ ਸਤਲੁਜ ਦੇ ਉਰ੍ਹਾਂ ਅਤੇ ਪਰ੍ਹਾਂ, ਗੜ੍ਹਸ਼ੰਕਰ-ਨਵਾਂਸ਼ਹਿਰ ਕੰਨੀ। ਸਾਡਾ ਖ਼ਾਨਦਾਨ ਹਿੰਦੂ-ਮੁਸਲਿਮ ਮਿਲਗੋਭਾ ਸੀ।’ ....

ਛੋਟਾ ਪਰਦਾ

Posted On May - 11 - 2019 Comments Off on ਛੋਟਾ ਪਰਦਾ
ਸਟਾਰ ਪਲੱਸ ਦੇ ਸ਼ੋਅ ‘ਕੁਲਫ਼ੀ ਕੁਮਾਰ ਬਾਜੇਵਾਲਾ’ ਵਿਚ ਆਕ੍ਰਿਤੀ ਸ਼ਰਮਾ ਉਰਫ਼ ਕੁਲਫ਼ੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਹਰ ਕਿਸੇ ’ਤੇ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਹੀ ਹੈ। ਉਸ ਵਿਚ ਸਟਾਰਡਮ ਦੇ ਚਰਮ ’ਤੇ ਪਹੁੰਚਣ ਦੀ ਕਾਬਲੀਅਤ ਨਜ਼ਰ ਆ ਰਹੀ ਹੈ। ....

ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ

Posted On May - 11 - 2019 Comments Off on ਨਿੱਤ ਨਵੇਂ ‘ਪਟਾਕੇ’ ਪਾਉਣ ਵਾਲੀ ਸੁਨੰਦਾ ਸ਼ਰਮਾ
ਸੁਨੰਦਾ ਸ਼ਰਮਾ ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਸ ਦੇ ਹੁਣ ਤਕ ਦੇ ਸਫ਼ਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਮੰਜ਼ਿਲ ਆਸਮਾਨ ਹੈ। ਜੇਕਰ ਇਮਾਨਦਾਰੀ ਨਾਲ ਉਸ ਦੀ ਸ਼ਖ਼ਸੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਣੀ ਹੀ ਕਲਾ ਲਈ ਹੈ। ....

ਗਾਇਕੀ ਤੇ ਗੀਤਕਾਰੀ ਦਾ ਸੁਮੇਲ ਰੰਗਾ ਸਿੰਘ ਮਾਨ

Posted On May - 11 - 2019 Comments Off on ਗਾਇਕੀ ਤੇ ਗੀਤਕਾਰੀ ਦਾ ਸੁਮੇਲ ਰੰਗਾ ਸਿੰਘ ਮਾਨ
ਰੰਗਾ ਸਿੰਘ ਮਾਨ ਕਰੀਬ ਅੱਧੀ ਸਦੀ ਤੋਂ ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿਚ ਆਪਣਾ ਰੰਗ ਬਿਖੇਰ ਰਿਹਾ ਹੈ। ਜਦੋਂ ਉਹ ਗਾਇਕੀ ਦੇ ਖੇਤਰ ਵਿਚ ਆਇਆ ਸੀ ਤਾਂ ਉਸ ਸਮੇਂ ਗਾਇਕੀ ਨੂੰ ਚੰਗਾ ਕੰਮ ਨਹੀਂ ਸਮਝਿਆ ਜਾਂਦਾ ਸੀ। ਜੱਟ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਉਸਦੇ ਘਰ ਵਿਚ ਉਸ ਦੀ ਗਾਇਕੀ ਨੂੰ ਲੈ ਕੇ ਕਾਫ਼ੀ ਵਿਰੋਧ ਹੁੰਦਾ ਸੀ। ....

ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ

Posted On May - 11 - 2019 Comments Off on ਟੌਹਰ ਨਾਲ ਲਿਖਣ ਵਾਲਾ ਸਰਬਾ ਮਾਨ
ਜਿਹੜੇ ਇਨਸਾਨ ਸਮੇਂ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਕਦਮ ਮਿਲਾ ਕੇ ਚੱਲਦੇ ਹਨ। ਉਹ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ’ਤੇ ਪਹੁੰਚ ਜਾਂਦੇ ਹਨ। ਉਹ ਇਕ-ਨਾ-ਇਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਜ਼ਰੂਰ ਮਾਣਦੇ ਹਨ। ਉਨ੍ਹਾਂ ਵਿਚੋਂ ਹੀ ਇਕ ਹੈ ਭਗਤਪੁਰੇ ਦਾ ਸੁਪਰਹਿੱਟ ਗੀਤਾਂ ਦਾ ਰਚੇਤਾ ਸਰਬਾ ਮਾਨ। ....

ਉੱਭਰ ਰਹੀ ਸੰਗੀਤਕ ਜੋੜੀ ਬਾਰਨ-ਔਜਲਾ

Posted On May - 4 - 2019 Comments Off on ਉੱਭਰ ਰਹੀ ਸੰਗੀਤਕ ਜੋੜੀ ਬਾਰਨ-ਔਜਲਾ
ਪੰਜਾਬੀ ਗਾਇਕੀ ਦੇ ਵਿਹੜੇ ਵਿਚ ਗਾਇਕਾਂ ਤੇ ਗੀਤਕਾਰਾਂ ਦੀਆਂ ਨਿੱਤ ਨਵੀਆਂ ਜੋੜੀਆਂ ਬਣ ਰਹੀਆਂ ਹਨ, ਪਰ ਬਹੁਤ ਘੱਟ ਅਜਿਹੀਆਂ ਜੋੜੀਆਂ ਹਨ ਜਿਹੜੀਆਂ ਬਿੰਦਰਖੀਆ-ਸ਼ਮਸ਼ੇਰ ਸੰਧੂ ਅਤੇ ਹਰਜੀਤ ਹਰਮਨ-ਪਰਗਟ ਸਿੰਘ ਵਾਂਗ ਆਖਰੀ ਸਾਹਾਂ ਤਕ ਕਾਇਮ ਰਹਿੰਦੀਆਂ ਹਨ। ਹਾਲ ਹੀ ਵਿਚ ਗਾਇਕ ਦਲਵਿੰਦਰ ਬਾਰਨ ਅਤੇ ਗੀਤਕਾਰ ਮਲਕੀਤ ਸਿੰਘ ਔਜਲਾ ਦੀ ਨਵੀਂ ਬਣੀ ਜੋੜੀ ਚਰਚਾ ਵਿਚ ਹੈ। ....

ਜੈਨਾ, ਤੂੰ ਵੀ ਚਲੇ ਗਈ

Posted On May - 4 - 2019 Comments Off on ਜੈਨਾ, ਤੂੰ ਵੀ ਚਲੇ ਗਈ
ਬਕੌਲ, ਨਰੰਜਣ ਸਿਹੁੰ! ਪਰਸੋਵਾਲ ਛੋਟਾ ਜਿਹਾ ਪਿੰਡ ਹੈ, ਉਦੋਂ ਵੀ ਤੇ ਹੁਣ ਵੀ। ਪਿੰਡ ਦੇ ਲਹਿੰਦੇ ਪਾਸੇ ਦਾ ਚੋਅ ਬਰਸਾਤ ਵਿਚ ਦਰਿਆ ਵਾਂਗ ਵਗਦਾ। ਬਾਕੀ ਸਾਰਾ ਸਾਲ ਸੁੱਕਾ ਰਹਿੰਦਾ। ਇਕ ਦਿਨ ਸਵੇਰੇ ਹੀ ਚੋਅ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ....

ਸਿਆਸੀ ਲਾਰਿਆਂ ’ਤੇ ਵਿਅੰਗ ‘ਪੰਦਰਾਂ ਲੱਖ ਕਦੋਂ ਆਊਗਾ’

Posted On May - 4 - 2019 Comments Off on ਸਿਆਸੀ ਲਾਰਿਆਂ ’ਤੇ ਵਿਅੰਗ ‘ਪੰਦਰਾਂ ਲੱਖ ਕਦੋਂ ਆਊਗਾ’
ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਸਿਨਮਾ ਦਾ ਮੁੱਢਲਾ ਫ਼ਰਜ਼ ਹੈ। ਪਿਛਲੇ ਸਾਲ ਆਈ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਦੇਸ਼ ਵਿਚ ਅਚਾਨਕ ਹੋਈ ਨੋਟਬੰਦੀ ਦੇ ਹਾਲਾਤ ਨਾਲ ਜੂਝਦੇ ਆਮ ਲੋਕਾਂ ਦੀ ਕਹਾਣੀ ਸੀ। ....

ਛੋਟਾ ਪਰਦਾ

Posted On May - 4 - 2019 Comments Off on ਛੋਟਾ ਪਰਦਾ
ਸਟਾਰਪਲੱਸ ਦਾ ਸ਼ੋਅ ‘ਦਿਵਿਆ ਦ੍ਰਿਸ਼ਟੀ’ ਦੋ ਭੈਣਾਂ ਦਿਵਿਆ ਅਤੇ ਦ੍ਰਿਸ਼ਟੀ ਦੀ ਕਹਾਣੀ ਹੈ ਜੋ ਬਚਪਨ ਵਿਚ ਅਲੱਗ ਹੋ ਗਈਆਂ ਸਨ, ਹੁਣ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ ਦਾ ਪਤਾ ਲੱਗਿਆ ਹੈ। ਦਿਵਿਆ (ਨਾਇਰਾ ਬੈਨਰਜੀ) ਅਤੇ ਦ੍ਰਿਸ਼ਟੀ (ਸਨਾ ਸਈਦ) ਦੇ ਇਕ ਹੀ ਘਰ ਵਿਚ ਪਹੁੰਚਣ ਅਤੇ ਪਿਸ਼ਾਚਨੀ ਨੂੰ ਹਰਾਉਣ ਦੀ ਕੋਸ਼ਿਸ਼ ਨਾਲ ਇਸ ਸ਼ੋਅ ਨੇ ਦਿਲਚਸਪ ਮੋੜ ਲੈ ਲਿਆ ਹੈ। ....

ਸੁਰੀਲੀ ਆਵਾਜ਼ ਦੀ ਮਲਿਕਾ ਦਿਲਰਾਜ ਕੌਰ

Posted On May - 4 - 2019 Comments Off on ਸੁਰੀਲੀ ਆਵਾਜ਼ ਦੀ ਮਲਿਕਾ ਦਿਲਰਾਜ ਕੌਰ
ਦਿਲਰਾਜ ਕੌਰ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਸੁਰੀਲੀ ਆਵਾਜ਼ ’ਚ ਗਾਉਣ ਵਾਲੀ ਇਹ ਗਾਇਕਾ ਕਾਫ਼ੀ ਲੰਬੇ ਸਮੇਂ ਤੋਂ ਫ਼ਿਲਮੀ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੀ ਆ ਰਹੀ ਹੈ। ....

ਰੰਗੀਲੇ ਗਾਇਕ ਰਮੇਸ਼ ਰੰਗੀਲੇ ਨੂੰ ਯਾਦ ਕਰਦਿਆਂ

Posted On April - 27 - 2019 Comments Off on ਰੰਗੀਲੇ ਗਾਇਕ ਰਮੇਸ਼ ਰੰਗੀਲੇ ਨੂੰ ਯਾਦ ਕਰਦਿਆਂ
‘ਨੈਣ ਪ੍ਰੀਤੋ ਦੇ, ਬਹਿਜਾ ਬਹਿਜਾ ਕਰਦੇ’ ਗੀਤ ਨੇ ਜਿੰਨੀ ਬਹਿਜਾ ਬਹਿਜਾ ਕਰਾਈ ਅਤੇ ਆਪਣੇ ਸਮੇਂ ਵਿਚ ਜਿੰਨਾ ਚਰਚਿਤ ਇਹ ਗੀਤ ਲੋਕਾਂ ਵਿਚ ਰਿਹਾ, ਆਮ ਲੋਕਾਂ ਲਈ ਓਨਾ ਹੀ ਅਜਨਬੀ ਰਿਹਾ ਹੈ ਇਸ ਗੀਤ ਦਾ ਗਾਇਕ ਰਮੇਸ਼ ਰੰਗੀਲਾ। ਰਮੇਸ਼ ਰੰਗੀਲਾ ਸਚਮੁੱਚ ਇਕ ਰੰਗੀਲਾ ਗਾਇਕ ਸੀ ਸੁਭਾਅ ਪੱਖੋਂ ਵੀ ਅਤੇ ਗਾਇਕੀ ਪੱਖੋਂ ਵੀ। ....
Available on Android app iOS app
Powered by : Mediology Software Pvt Ltd.