ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸਲਮਾਨ ਖ਼ਾਨ ਦਾ ‘ਨੱਚ ਬੱਲੀਏ 9’ ਸਟਾਰ ਪਲੱਸ ਦੇ ਸ਼ੋਅ ‘ਨੱਚ ਬੱਲੀਏ’ ਦੇ ਇਸ ਸੀਜ਼ਨ ਦਾ ਨਿਰਮਾਤਾ ਸਲਮਾਨ ਖ਼ਾਨ ਹੈ। ਇਹ ਸ਼ੋਅ ਡਾਂਸ ਰਿਐਲਿਟੀ ਸ਼ੋਅ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਪ੍ਰੀਮੀਅਰ ਦਾ ਗਵਾਹ ਬਣੇਗਾ। ਕੱਲ੍ਹ ਸ਼ੁਰੂ ਹੋਇਆ ਇਹ ਤਿੰਨ ਰੋਜ਼ਾ ਪ੍ਰੀਮੀਅਰ ਕੱਲ੍ਹ ਯਾਨੀ ਐਤਵਾਰ (21 ਜੁਲਾਈ) ਤਕ ਚੱਲੇਗਾ। ਪਿਛਲੇ ...

Read More

ਹਿੰਸਕ ਗਾਇਕੀ ਵਿਰੁੱਧ ਕੈਨੇਡਾ ਦੀ ਪਹਿਲ

ਹਿੰਸਕ ਗਾਇਕੀ ਵਿਰੁੱਧ ਕੈਨੇਡਾ ਦੀ ਪਹਿਲ

ਰਾਮਦਾਸ ਬੰਗੜ ਸੱਭਿਆਚਾਰ ਦੀ ਸੇਵਾ ਦੇ ਨਾਂ ’ਤੇ ਪੰਜਾਬ ਦੇ ਗਾਇਕਾਂ ਵੱਲੋਂ ਹਿੰਸਕ ਅਤੇ ਲੱਚਰ ਗਾਇਕੀ ਦਾ ਜੋ ਖ਼ਤਰਨਾਕ ਰਾਹ ਅਖ਼ਤਿਆਰ ਕੀਤਾ ਗਿਆ ਹੈ, ਉਸ ਦਾ ਖਾਮਿਆਜ਼ਾ ਸਿਰਫ਼ ਪੰਜਾਬ ਬੈਠੇ ਲੋਕ ਹੀ ਨਹੀਂ ਭੁਗਤ ਰਹੇ, ਸਗੋਂ ਕੈਨੇਡਾ ਬੈਠੇ ਪੰਜਾਬੀ ਵੀ ਹੁਣ ਅੱਗ ਵਰ੍ਹਾਉਂਦੀ ਗਾਇਕੀ ਦੀ ਲਪੇਟ ਵਿਚ ਆ ਗਏ ਹਨ। ਇਹੀ ...

Read More

ਮਨ ਦੀ ਸੁਣਨ ਵਾਲਾ ਮਨਭਾਵਨ

ਮਨ ਦੀ ਸੁਣਨ ਵਾਲਾ ਮਨਭਾਵਨ

ਮਨਚੰਦਾ ਥੀਏਟਰ ਇਕ ਕਲਾਕਾਰ ਨੂੰ ਜ਼ਿੰਦਗੀ ਜਿਉਣੀ ਸਿਖਾਉਂਦਾ ਹੈ। ਥੀਏਟਰ ਦੇ ਕਲਾਕਾਰਾਂ ਦੀ ਆਪਣੀ ਇਕ ਦੁਨੀਆਂ ਹੁੰਦੀ ਹੈ। ਇਹ ਛੇਤੀ ਕਿਤੇ ਕਿਸੇ ਹੋਰ ਦੇ ਢਾਂਚੇ ’ਚ ਫਿੱਟ ਨਹੀਂ ਬੈਠਦੇ। ਇਸੇ ਲਈ ਫ਼ਿਲਮ ਇੰਡਸਟਰੀ ਥੀਏਟਰ ਦੇ ਬਹੁਤ ਘੱਟ ਕਲਾਕਾਰਾਂ, ਲੇਖਕਾਂ ਤੇ ਨਿਰਦੇਸ਼ਕ ਨੂੰ ਰਾਸ ਆਉਂਦੀ ਹੈ। ਜੁਗਾੜਬਾਜ਼ੀ ਤੋਂ ਕੋਹਾਂ ਦੂਰ ਕਲਾ ਨੂੰ ...

Read More

ਵਿਰਾਸਤ ਨੂੰ ਸੰਭਾਲਣ ਵਾਲਾ ਬੁੱਤਘਾੜਾ

ਵਿਰਾਸਤ ਨੂੰ ਸੰਭਾਲਣ ਵਾਲਾ ਬੁੱਤਘਾੜਾ

ਉਜਾਗਰ ਸਿੰਘ ਜਦੋਂ ਇਨਸਾਨ ਨੂੰ ਕੋਈ ਸ਼ੌਕ ਜਨੂੰਨ ਦੀ ਹੱਦ ਤਕ ਹੋਵੇ ਤਾਂ ਉਸਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਰਹਿੰਦੀ। ਅਜਿਹੀ ਹੀ ਸ਼ਖ਼ਸੀਅਤ ਹੈ ਮਨਜੀਤ ਸਿੰਘ ਗਿੱਲ। ਜ਼ਿਲ੍ਹਾ ਮੋਗਾ ਦੇ ਪਿੰਡ ਘਲ ਕਲਾਂ ਵਿਚ ਬੁੱਤਤਰਾਸ਼ ਮਨਜੀਤ ਸਿੰਘ ਗਿੱਲ ਨੇ ਭਾਰਤ ਦੀਆਂ ਇਤਿਹਾਸਕ ਤੇ ਵਿਰਾਸਤੀ ਘਟਨਾਵਾਂ, ਕਿਰਦਾਰਾਂ ਅਤੇ ਮਹੱਤਵਪੂਰਨ ਵਿਅਕਤੀਆਂ ਦੇ ਬੁੱਤ ...

Read More

ਨੱਤੀਆਂ ਤੋਂ ਸੱਖਣੇ ਕੰਨਾਂ ਦੀ ਪੀੜ

ਨੱਤੀਆਂ ਤੋਂ ਸੱਖਣੇ ਕੰਨਾਂ ਦੀ ਪੀੜ

ਸਾਂਵਲ ਧਾਮੀ ਸੰਤਾਲੀ ਤੋਂ ਪਹਿਲਾਂ ਕੋਟਲੇ ਪਿੰਡ ’ਚ ਰਾਏ ਗੋਤ ਦੇ ਮੁਸਲਮਾਨ ਜੱਟ, ਅਰਾਈਂ, ਹਿੰਦੂ ਪਰਜਾਪਤ ਤੇ ਆਦਿਧਰਮੀ ਵੱਸਦੇ ਸਨ। ਬਾਬਾ ਦਰਸ਼ਣ ਰਾਮ ਦਾ ਦਾਦਾ ਜੀਣ ਦਾਸ ਤੇ ਉਸਦਾ ਭਰਾ ਰਲ਼ਾ, ਜ਼ਿਲ੍ਹਾ ਜਲੰਧਰ ਦੇ ਇਸ ਪਿੰਡ ਤੋਂ ਉੱਠ ਕੇ ਬਹਾਵਲਪੁਰ ਰਿਆਸਤ ’ਚ ਚਲੇ ਗਏ ਸਨ। ਜ਼ਿਲ੍ਹਾ ਸੀ ਬਹਾਵਲ ਨਗਰ, ਮੰਡੀ ਤੇ ...

Read More

ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਉੱਘਾ ਲੋਕ ਗਾਇਕ ਰੋਸ਼ਨ ਲਾਲ ਸਾਗਰ

ਹਰਦਿਆਲ ਸਿੰਘ ਥੂਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਕੁਝ ਗਾਇਕ ਅਜਿਹੇ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਚੰਗਾ ਨਾਮਣਾ ਖੱਟਿਆ। ਅੱਗੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਸੰਗੀਤ ਦੀ ਸਿੱਖਿਆ ਦੇ ਕੇ ਉਨ੍ਹਾਂ ਦਾ ਰਾਹ ਪੱਧਰਾ ਕੀਤਾ। ਹੌਲੀ-ਹੌਲੀ ਬੱਚੇ ਏਨੀ ਤਰੱਕੀ ਕਰ ਜਾਂਦੇ ਹਨ ਕਿ ਨਵੀਂ ਪੀੜ੍ਹੀ ਲਈ ਮਾਪਿਆਂ ਦੀ ...

Read More

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਨਿਵੇਕਲੀਆਂ ਤਰਜ਼ਾਂ ਛੇੜਦੀ ਫ਼ਿਲਮ ‘ਅਰਦਾਸ ਕਰਾਂ’

ਮਨਜੀਤ ਕੌਰ ਸੱਪਲ ਗਿੱਪੀ ਗਰੇਵਾਲ ਗਾਇਕ ਵੀ ਹੈ ਤੇ ਫ਼ਿਲਮ ਖੇਤਰ ਨਾਲ ਜੁੜਿਆ ਸਰਗਰਮ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾ ਵੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਕਾਮੇਡੀ ਆਧਾਰਿਤ ਮਨੋਰੰਜਕ ਮਸਾਲਾ ਫ਼ਿਲਮਾਂ ਹੁੰਦੀਆਂ ਹਨ, ਪਰ ਦੋ ਕੁ ਸਾਲ ਪਹਿਲਾਂ ਆਈ ਉਸਦੀ ਫ਼ਿਲਮ ‘ਅਰਦਾਸ’ ਨੇ ਦਰਸ਼ਕਾਂ ਦੀ ਸੋਚ ਹੀ ਬਦਲ ਕੇ ਰੱਖ ਦਿੱਤੀ। ਆਮ ਮਨੁੱਖ ਦੀ ...

Read More


ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’

Posted On June - 22 - 2019 Comments Off on ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’
ਗਾਇਕ, ਨਿਰਦੇਸ਼ਕ ਤੇ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡਣ ਵਾਲੇ ਬਹੁਪੱਖੀ ਕਲਾਕਾਰ ਕਰਮਜੀਤ ਅਨਮੋਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ। ਉਸਨੇ ਕਈ ਫ਼ਿਲਮਾਂ ਵਿਚ ਦਮਦਾਰ ਕਿਰਦਾਰ ਨਿਭਾਉਣ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ ਤੇ ਕਰ ਰਿਹਾ ਹੈ। ....

ਪੰਜਾਬੀ ਸਿਨਮਾ ਦੀ ਨਵੀਂ ਨਾਇਕਾ

Posted On June - 22 - 2019 Comments Off on ਪੰਜਾਬੀ ਸਿਨਮਾ ਦੀ ਨਵੀਂ ਨਾਇਕਾ
ਪੰਜਾਬੀ ਫ਼ਿਲਮਾਂ ਦੀ ਗਿਣਤੀ ਵਧਣ ਨਾਲ ਨਵੇਂ ਕਲਾਕਾਰਾਂ ਦੀ ਲੋੜ ਵੀ ਵਧ ਗਈ ਹੈ। ਦਰਸ਼ਕ ਹਰ ਫਿਲਮ ’ਚ ਨਵੇਂ ਨਵੇਂ ਚਿਹਰੇ ਦੇਖਣਾ ਚਾਹੁੰਦੇ ਹਨ। ਫ਼ਿਲਮਾਂ ਦੀ ਇਸੇ ਮੰਗ ਨੇ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ, ਉੱਥੇ ਹੀ ਹਿੰਦੀ ਸਿਨਮਾ ਅਤੇ ਟੈਲੀਵਿਜ਼ਨ ਨਾਲ ਜੁੜੇ ਪ੍ਰਤਿਭਾਵਾਨ ਕਲਾਕਾਰਾਂ ਨੂੰ ਵੀ ਪੰਜਾਬੀ ਸਿਨਮਾ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਹੈ। ....

ਸੰਗੀਤਕ ਬਾਗ਼ ਦਾ ਮਾਲੀ

Posted On June - 22 - 2019 Comments Off on ਸੰਗੀਤਕ ਬਾਗ਼ ਦਾ ਮਾਲੀ
ਇਕ ਸ਼ਖ਼ਸ ਹੈ ਜੋ ਨਿਮਨ ਵਰਗ ਵਿਚ ਪੈਦਾ ਹੋਇਆ, ਬਚਪਨ ਵਿਚ ਹੀ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਡੰਗਰਾਂ-ਪਸ਼ੂਆਂ ਮਗਰ ਧੱਕੇ-ਧੋੜੇ ਖਾਂਦਿਆਂ ਬੀਤਿਆ, ਪਰ ਸੰਗੀਤ ਸਦਾ ਉਸਦੇ ਅੰਗ ਸੰਗ ਰਿਹਾ। ਉਸ ਸ਼ਖ਼ਸ ਦਾ ਨਾਂ ਹੈ ਜਗਦੀਸ਼ ਮਾਣਕ। ....

ਸ਼ਬਦਾਂ ਦਾ ਖੰਜਰ

Posted On June - 22 - 2019 Comments Off on ਸ਼ਬਦਾਂ ਦਾ ਖੰਜਰ
ਸਾਂਵਲ ਧਾਮੀ ਨੇ ਵੰਡ ਤੋਂ ਪੀੜਤ ਲੋਕਾਂ ਦੀਆਂ ਯਾਦਾਂ, ਤਜਰਬਿਆਂ, ਦੁੱਖਾਂ, ਦੁਸ਼ਵਾਰੀਆਂ ਨੂੰ ਇਕੱਠੇ ਕਰਨ ਦਾ ਵੱਡਾ ਕਾਰਜ ਆਰੰਭਿਆ ਹੋਇਆ ਹੈ। ਉਹ ਇਸ ਸਬੰਧ ਵਿਚ ਯੂ-ਟਿਊਬ ’ਤੇ ‘ਸੰਤਾਲ਼ੀਨਾਮਾ’ ਚੈਨਲ ਵੀ ਚਲਾ ਰਿਹਾ ਹੈ। ਇਹ ਕਾਲਮ ਵੰਡ ਦੀਆਂ ਦਰਦ ਕਹਾਣੀਆਂ ਪੇਸ਼ ਕਰਦਾ ਹੈ। ....

ਛੋਟਾ ਪਰਦਾ

Posted On June - 15 - 2019 Comments Off on ਛੋਟਾ ਪਰਦਾ
ਜ਼ੀ ਟੀਵੀ ਪਿਛਲੇ 25 ਸਾਲਾਂ ਤੋਂ ਦੇਸ਼ ਦੇ ਆਮ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮੁਹੱਈਆ ਕਰਵਾ ਰਿਹਾ ਹੈ। ....

ਉੱਚੀ ਹੋਈ ਐਮੀ ਵਿਰਕ ਦੀ ਉਡਾਰੀ

Posted On June - 15 - 2019 Comments Off on ਉੱਚੀ ਹੋਈ ਐਮੀ ਵਿਰਕ ਦੀ ਉਡਾਰੀ
ਪੰਜਾਬੀ ਗਾਇਕੀ ਦੇ ਖੇਤਰ ਵਿਚ ਸੱਤ ਕੁ ਸਾਲ ਪਹਿਲਾਂ ਆਇਆ ਅਲੂੰਆਂ ਜਿਹਾ ਮੁੰਡਾ ਦਿੱਗਜ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ ’ਚ ਛੋਟਾ ਜਿਹਾ ਰੋਲ ਅਦਾ ਕਰਕੇ ਅੱਜ ਵੱਡਾ ਸਟਾਰ ਬਣ ਚੁੱਕਿਆ ਹੈ। ....

ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ

Posted On June - 15 - 2019 Comments Off on ਪੰਜਾਬੀਅਤ ਤੋਂ ਦੂਰ ਹੋਇਆ ਡੀਡੀ ਪੰਜਾਬੀ
ਡੀਡੀ ਪੰਜਾਬੀ ਜਦੋਂ ਸਰਕਾਰੀ ਅਦਾਰੇ ਤਹਿਤ ਕੰਮ ਕਰਦਾ ਸੀ ਤਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹਮੇਸ਼ਾਂ ਹਾਮੀ ਭਰਦਾ ਸੀ। ਕੇਂਦਰ ਨਿਰਦੇਸ਼ਕ, ਪ੍ਰੋਗਰਾਮ ਨਿਰਮਾਤਾ ਅਤੇ ਐਂਕਰ ਸਾਰੇ ਮਿਹਨਤ ਕਰਕੇ ਬਹੁਤ ਸੋਹਣੇ ਪ੍ਰੋਗਰਾਮ ਬਣਾਉਂਦੇ ਤੇ ਦਿਖਾਉਂਦੇ ਸਨ। ਉਸ ਸਮੇਂ ਇਸ ਚੈਨਲ ਨੇ ਅਨੇਕਾਂ ਰਾਸ਼ਟਰੀ ਇਨਾਮ ਪ੍ਰਾਪਤ ਕੀਤੇ। ....

ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…

Posted On June - 15 - 2019 Comments Off on ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…
ਕਾਲੇਵਾਲ ਭਗਤਾਂ (ਹੁਸ਼ਿਆਰਪੁਰ) ਦੀ ਮੋੜ੍ਹੀ ਮਾਹੀ ਦਾਸ ਬ੍ਰਾਹਮਣ, ਗੋਤ ਵਜੋਂ ਕਾਲੀਆ ਅਤੇ ਦੇਵੀ ਭਗਤ ਨੇ ਗੱਡੀ ਸੀ। ਉਸ ਦੇ ਗੋਤ ਅਤੇ ਭਗਤ ਤਖ਼ੱਲਸ ਤੋਂ ਇਸ ਪਿੰਡ ਦਾ ਨਾਮ ਵਿਗਸਦਾ-ਸੰਵਰਦਾ ਕਾਲੇਵਾਲ ਭਗਤਾਂ ਪਿਆ,ਪਰ ਵੱਡੇ ਰੌਲਿਆਂ ਵੇਲੇ ਇਸ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ‘ਭਗਤਾਂ’ ਵਾਲੀ ਨਹੀਂ ਕੀਤੀ ਸੀ ਜਿਸਦੀ ਪੀੜ ਲੋਕ-ਮਨਾਂ ਨੂੰ ਅੱਜ ਵੀ ਕੁਰੇਦਦੀ ਰਹਿੰਦੀ ਹੈ। ....

ਛੋਟਾ ਪਰਦਾ

Posted On June - 8 - 2019 Comments Off on ਛੋਟਾ ਪਰਦਾ
ਸੋਨੀ ਸਬ ਆਪਣੇ ਆਗਾਮੀ ਸਕੈੱਚ ਕਾਮੇਡੀ ਸ਼ੋਅ ‘ਅਪਨਾ ਨਿਊਜ਼ ਆਏਗਾ’ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਹਫ਼ਤੇ ਦੇ ਅੰਤ ਵਿਚ ਚੈਨਲ ਦੇ ਚਹੇਤੇ ਸ਼ੋਅਜ਼ ਵਿਚਕਾਰ ਆਉਂਦੇ ਖਾਲੀਪਣ ਨੂੰ ਮਜ਼ੇਦਾਰ ਰੰਗਤ ਦੇਣ ਲਈ ਇਸ ਸ਼ੋਅ ਵਿਚ ਦੋ ਨਿਊਜ਼ ਐਂਕਰ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਇਹ ਭੂਮਿਕਾਵਾਂ ਅਭਿਲਾਸ਼ਾ ਥਾਪਿਆਲ ਅਤੇ ਛਵੀ ਪਾਂਡੇ ਨੇ ਨਿਭਾਈ ਹੈ। ....

‘ਮੁੰਡਾ ਫ਼ਰੀਦਕੋਟੀਆ’ ਬਣਿਆ ਰੌਸ਼ਨ ਪ੍ਰਿੰਸ

Posted On June - 8 - 2019 Comments Off on ‘ਮੁੰਡਾ ਫ਼ਰੀਦਕੋਟੀਆ’ ਬਣਿਆ ਰੌਸ਼ਨ ਪ੍ਰਿੰਸ
ਰੌਸ਼ਨ ਪ੍ਰਿੰਸ ਵਧੀਆ ਗਾਇਕ ਤੇ ਅਦਾਕਾਰਾ ਹੈ। ਦਰਸ਼ਕ ਉਸ ਦੀਆਂ ਫ਼ਿਲਮਾਂ ਦੀ ਉਡੀਕ ਕਰਦੇ ਹਨ। ਉਸਨੂੰ ਆਪਣੀਆਂ ਫ਼ਿਲਮਾਂ ਦੀ ਚੋਣ ਕਰਨ ਸਮੇਂ ਕਹਾਣੀ ਵੱਲ ਧਿਆਨ ਦੇਣ ਦੀ ਲੋੜ ਹੈ। ਪਿਛਲੇ ਵਰ੍ਹੇ ਉਸ ਦੀਆਂ ਕੁਝ ਫ਼ਿਲਮਾਂ ਨੇ ਦਰਸ਼ਕਾਂ ਨੂੰ ਨਿਰਾਸ਼ ਵੀ ਕੀਤਾ, ਪਰ ਰੌਸ਼ਨ ਦੀ ਆ ਰਹੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਬੀਤੇ ਦਿਨੀਂ ਰਿਲੀਜ਼ ਟਰੇਲਰ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ। ....

ਚਤਰ ਸਿੰਘ ਪਰਵਾਨਾ ਦੀ ਗੁੱਡੀ ਅੰਬਰੋਂ ਉਤਰੀ

Posted On June - 8 - 2019 Comments Off on ਚਤਰ ਸਿੰਘ ਪਰਵਾਨਾ ਦੀ ਗੁੱਡੀ ਅੰਬਰੋਂ ਉਤਰੀ
ਉਮਰ ਦੇ ਸੱਤ ਦਹਾਕੇ ਹੰਢਾ ਚੁੱਕਾ ਬਜ਼ੁਰਗ ਗੀਤਕਾਰ ਚਤਰ ਸਿੰਘ ਪਰਵਾਨਾ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿਚ ਇਕ ਅਜਿਹਾ ਨਾਂ ਹੈ ਜਿਸ ਦੇ ਲਿਖੇ ਗੀਤ ਲੈਣ ਲਈ ਕਿਸੇ ਸਮੇਂ ਕਲਾਕਾਰ ਉਸ ਦੇ ਮਗਰ ਭੱਜੇ ਫਿਰਦੇ ਹੁੰਦੇ ਸਨ। ਉਸ ਦੇ ਲਿਖੇ ਗੀਤ ਕੋਠੇ ’ਤੇ ਵੱਜਦੇ ਸਪੀਕਰਾਂ ਦੀ ਸ਼ਾਨ ਹੋਇਆ ਕਰਦੇ ਸਨ, ਪਰ ਅੱਜ ਉਹ ਬਦਹਾਲੀ ਦੀ ਹਾਲਤ ਵਿਚ ਜ਼ਿੰਦਗੀ ਲੰਘਾ ਰਿਹਾ ਹੈ। ....

ਛੋਟੀ ਉਮਰ ’ਚ ਵੱਡੀਆਂ ਪੁਲਾਂਘਾਂ ਭਰਨ ਵਾਲਾ

Posted On June - 8 - 2019 Comments Off on ਛੋਟੀ ਉਮਰ ’ਚ ਵੱਡੀਆਂ ਪੁਲਾਂਘਾਂ ਭਰਨ ਵਾਲਾ
ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਣਾ ਦਾ ਵਸਨੀਕ ਪਰਗਟ ਰਿਹਾਨ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਇਹ ਨੌਜਵਾਨ ਪੰਜਾਬੀ ਸਾਹਿਤਕ ਅਤੇ ਗੀਤਕਾਰੀ ਖੇਤਰ ਦੀ ਸਫਲ ਕਲਮ ਵਜੋਂ ਉੱਭਰਿਆ ਹੈ। ....

ਊਬੈਦਉੱਲਾ ਉਰਫ਼ ਸੁਰਜੀਤ ਸਿੰਘ ਦੀ ਜ਼ੁਬਾਨੀ

Posted On June - 8 - 2019 Comments Off on ਊਬੈਦਉੱਲਾ ਉਰਫ਼ ਸੁਰਜੀਤ ਸਿੰਘ ਦੀ ਜ਼ੁਬਾਨੀ
ਮੈਂ ਉਦੋਂ ਸਿਰਫ਼ ਢਾਈ ਵਰ੍ਹਿਆਂ ਦਾ ਸੀ ਜਦੋਂ ਪਾਕਿਸਤਾਨ ਬਣਿਆ। ਪੁਰਖਿਆਂ ਤੋਂ ਸੁਣਿਆ, ਉਹ ਜਾਣਾ ਨਹੀਂ ਸੀ ਚਾਹੁੰਦੇ। ਅਸੀਂ ਰਾਜਪੂਤ ਹਾਂ, ਵਡੇਰੇ ਕਦੋਂ ਕੁ ਮੁਸਲਮਾਨ ਬਣ ਗਏ, ਮੈਂ ਨਹੀਂ ਜਾਣਦਾ। ਰੰਗੀ ਵਸਦੇ ਸੀ, ਘਰੋਂ ਸੌਖੇ। ਤਿੰਨ ਭਰਾ ਸਨ, ਤਿੰਨੋਂ ਵੱਡੇ। ਭੈਣ ਕੋਈ ਨਹੀਂ ਸੀ। ....

ਛੋਟਾ ਪਰਦਾ

Posted On June - 1 - 2019 Comments Off on ਛੋਟਾ ਪਰਦਾ
ਸੋਨੀ ਟੀਵੀ ਦਾ ਇਤਿਹਾਸਕ ਸ਼ੋਅ ‘ਚੰਦਰਗੁਪਤ ਮੌਰਿਆ’ 5 ਸਾਲ ਦੀ ਲੀਪ ਦਾ ਗਵਾਹ ਬਣਨ ਨੂੰ ਤਿਆਰ ਹੈ ਜਿੱਥੇ ਦਰਸ਼ਕ ਫੈਸਲ ਖ਼ਾਨ ਨੂੰ ਕ੍ਰਿਸ਼ਮਈ ਅਤੇ ਆਕਰਸ਼ਕ ਚੰਦਰਗੁਪਤ ਮੌਰਿਆ ਦੇ ਰੂਪ ਵਿਚ ਦੇਖਣਗੇ। ਮਹਾਰਾਣਾ ਪ੍ਰਤਾਪ ਦੇ ਰੂਪ ਵਿਚ ਆਪਣੇ ਪ੍ਰਸੰਸਕਾਂ ਅਤੇ ਦਰਸ਼ਕਾਂ ਤੋਂ ਪਿਆਰ ਅਤੇ ਪ੍ਰਸਿੱਧੀ ਪਾਉਣ ਤੋਂ ਬਾਅਦ ਹੁਣ ਇਹ ਪ੍ਰਤਿਭਾਸ਼ਾਲੀ ਅਭਿਨੇਤਾ ਚੰਦਰਗੁਪਤ ਮੌਰਿਆ ਦੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਕਿਰਦਾਰ ਵਿਚ ਨਜ਼ਰ ਆਵੇਗਾ। ....

ਪਟਿਆਲਾ ਘਰਾਣੇ ਦੀ ਗਾਇਕਾ ਡਾ. ਸੁਰਿੰਦਰ ਕਪਿਲਾ

Posted On June - 1 - 2019 Comments Off on ਪਟਿਆਲਾ ਘਰਾਣੇ ਦੀ ਗਾਇਕਾ ਡਾ. ਸੁਰਿੰਦਰ ਕਪਿਲਾ
ਗਾਇਨ ਖ਼ਾਸ ਕਰਕੇ ਸ਼ਾਸਤਰੀ ਗਾਇਨ ਲਈ ਖ਼ੁਦ ਨੂੰ ਸਮਰਪਿਤ ਕਰਨਾ ਪੈਂਦਾ ਹੈ। ਗਾਇਨ ਨੂੰ ਆਪਣੀ ਜ਼ਿੰਦਗੀ ਸਮਝਣ ਵਾਲੀ ਅਜਿਹੀ ਹੀ ਇਕ ਗਾਇਕਾ ਹੈ ਸੁਰਿੰਦਰ ਕਪਿਲਾ ਜਿਸਨੇ ਸ਼ਾਸਤਰੀ ਸੰਗੀਤ ਨੂੰ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਪਟਿਆਲਾ ਘਰਾਣੇ ਦੀ ਸ਼ਾਸਤਰੀ ਅਤੇ ਸੁਗਮ ਸੰਗੀਤ ਦੀ ਗਾਇਕਾ ਡਾ. ਸੁਰਿੰਦਰ ਕਪਿਲਾ ਨੇ ਸੰਗੀਤ ਭਾਸਕਰ, ਸੰਗੀਤ ਪ੍ਰਾਵੀਨ (ਸਿਤਾਰ), ਸੰਗੀਤ ਅਲੰਕਾਰ, ਸੰਗੀਤ ਪ੍ਰਾਵੀਨ, ਮਧਿਅਮਾ (ਤਬਲਾ), ਡਾਂਸ ਅਤੇ ਸੰਗੀਤ ਪ੍ਰਭਾਕਰ ਵਿਚ ਅਕਾਦਮਿਕ ਸਿੱਖਿਆ ....

ਫ਼ਿਲਮ ਗੀਤਕਾਰੀ ਦੀ ਸੱਜਰੀ ਸਵੇਰ ਹਰਮਨਜੀਤ

Posted On June - 1 - 2019 Comments Off on ਫ਼ਿਲਮ ਗੀਤਕਾਰੀ ਦੀ ਸੱਜਰੀ ਸਵੇਰ ਹਰਮਨਜੀਤ
ਹਰਮਨਜੀਤ ਪੰਜਾਬੀ ਫ਼ਿਲਮ ਗੀਤਕਾਰੀ ਵਿਚ ਨਵੀਆਂ ਪੈੜਾਂ ਪਾ ਰਿਹਾ ਉਹ ਨੌਜਵਾਨ ਸ਼ਾਇਰ ਹੈ ਜਿਸ ਕੋਲ ਸਾਹਿਤਕ ਸ਼ਬਦਾਂ ਦਾ ਭੰਡਾਰ ਹੈ ਤੇ ਉਸਾਰੂ ਸੋਚ ਹੈ। ਖ਼ਾਸ ਗੱਲ ਇਹ ਕਿ ਉਹ ਪੰਜਾਬ ਦੀ ਧਰਾਤਲ, ਵਿਰਸੇ ਨਾਲ ਜੁੜਿਆ ਹੋਇਆ ਇਕ ਚੇਤੰਨ ਬੁੱਧੀ ਸ਼ਾਇਰ ਹੈ। ....
Available on Android app iOS app
Powered by : Mediology Software Pvt Ltd.