ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More

ਪੰਜਾਬ ਦਾ ਇਤਿਹਾਸ ਦਿਖਾਉਂਦੀ ਫ਼ਿਲਮ

ਪੰਜਾਬ ਦਾ ਇਤਿਹਾਸ ਦਿਖਾਉਂਦੀ ਫ਼ਿਲਮ

ਡਾ. ਸੁਰਜੀਤ ਸਿੰਘ ਭਦੌੜ ਪੰਜਾਬੀ ਦਰਸ਼ਕ ਸਿਰਫ਼ ਰੁਮਾਂਟਿਕ ਜਾਂ ਕਾਮੇਡੀ ਫ਼ਿਲਮਾਂ ਹੀ ਦੇਖਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਇਕ ਵੱਡਾ ਵਰਗ ਇਤਿਹਾਸਕ ਜਾਂ ਵਿਰਾਸਤ ’ਤੇ ਕੇਂਦਰਿਤ ਫ਼ਿਲਮਾਂ ਦੀ ਉਡੀਕ ’ਚ ਰਹਿੰਦਾ ਹੈ। ਅਜਿਹੇ ਦਰਸ਼ਕਾਂ ਦੀ ਭੁੱਖ ਦੀ ਪੂਰਤੀ ਕਰਨ ਲਈ ਵ੍ਹਾਈਟਲਾਈਨ ਐਂਟਰਟੇਨਰਜ਼ ਵੱਲੋਂ ਬੱਬਰ ਖਾਲਸਾ ਲਹਿਰ ’ਤੇ ‘ਮਿੱਟੀ-ਵਿਰਾਸਤ ਬੱਬਰਾਂ ਦੀ’ ਫ਼ਿਲਮ ...

Read More

ਪ੍ਰਸਿੱਧ ਕੱਵਾਲ ਸ਼ੌਕਤ ਅਲੀ ਮਤੋਈ

ਪ੍ਰਸਿੱਧ ਕੱਵਾਲ ਸ਼ੌਕਤ ਅਲੀ ਮਤੋਈ

ਰਜਿੰਦਰ ਸਿੰਘ* ਸੰਗੀਤ ਦੀ ਦੁਨੀਆਂ ਵਿਚ ਮਾਲੇਰਕੋਟਲਾ ਇਲਾਕੇ ਦਾ ਵੱਡਾ ਨਾਂ ਹੈ। ਇੱਥੇ ਸਦੀਆਂ ਤੋਂ ਹੀ ਮੁਸਲਮਾਨ ਗਵੱਈਏ ਆਪਣੇ ਬਜ਼ੁਰਗਾਂ ਵੱਲੋਂ ਦਿੱਤੀ ਸੰਗੀਤ ਦੀ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਰਹੇ ਹਨ। ਇੱਥੋਂ ਦੇ ਸ਼ੌਕਤ ਅਲੀ ਮਤੋਈ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਆਪਣਾ ਅਤੇ ਆਪਣੇ ਖ਼ਾਨਦਾਨ ਦਾ ਨਾਮ ਰੌਸ਼ਨ ਕੀਤਾ ਹੈ। ...

Read More

ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ

ਵੰਡ ਦੇ ਦੁੱਖੜੇ ਸਾਂਵਲ ਧਾਮੀ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਆਦਮਪੁਰ ਦਾ ਇਕ ਪਿੰਡ ਹੈ ਮਨਸੂਰਪੁਰ ਬਡਾਲਾ। ਇਸ ਪਿੰਡ ਦੀਆਂ ਦੋ ਪੱਤੀਆਂ ਹਨ। ਸੰਤਾਲੀ ਤੋਂ ਪਹਿਲਾਂ ਮਨਸੂਰਪੁਰ ਪੱਤੀ ’ਚ ਗੁੱਜਰ ਤੇ ਬਡਾਲੇ ’ਚ ਨਾਰੂ ਰਾਜਪੂਤ ਵੱਸਦੇ ਸਨ। ਬਡਾਲਾ ਪੱਤੀ ਦਾ ਅੱਲ੍ਹਾ ਬਖ਼ਸ਼ ਖ਼ਾਕਸਾਰ ਪਾਰਟੀ ਦਾ ਸਿਰਕੱਢ ਲੀਡਰ ਹੁੰਦਾ ਸੀ। ਇਹ ਪੰਜ ਭਰਾ ਸਨ। ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਪਵਿੱਤਰਾ ਦੇ ਹੀਰਿਆਂ ਜੜੇ ਦੰਦ ਸੋਨੀ ਸਬ ਦੇ ਆਗਾਮੀ ਸ਼ੋਅ ‘ਬਾਲਵੀਰ ਰਿਟਰਨਜ਼’ ਵਿਚ ਜਾਣੀ ਪਛਾਣੀ ਅਭਿਨੇਤਰੀ ਪਵਿੱਤਰਾ ਪੁਨੀਆ ਨੂੰ ਸ਼ੈਤਾਨੀ ਸ਼ਕਤੀ ਤਿਮਨਾਸਾ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ। ਉਸਦਾ ਮਕਸਦ ਬਹਾਦਰ ਬਾਲਵੀਰ ਨੂੰ ਖ਼ਤਮ ਕਰਨਾ ਹੈ। ਆਪਣੇ ਕਿਰਦਾਰ ਨੂੰ ਹੋਰ ਮਜ਼ਬੂਤ ਦਿਖਾਉਣ ਲਈ ਉਸਨੇ ਹਾਲ ਹੀ ਵਿਚ ਕੁਝ ਅਜਿਹਾ ਕੀਤਾ ...

Read More

ਵਕਤ ਦਾ ਬਦਲਾ!

ਵਕਤ ਦਾ ਬਦਲਾ!

ਵੰਡ ਦੇ ਦੁੱਖੜੇ ਸਾਂਵਲ ਧਾਮੀ ਰਾਹੋਂ-ਮਾਛੀਵਾੜਾ ਰੋਡ ’ਤੇ ਕੋਈ ਚਾਰ ਕੁ ਕਿਲੋਮੀਟਰ ਦੂਰੀ ’ਤੇ ਸੱਜੇ ਹੱਥ ਥੋੜ੍ਹਾ ਅੰਦਰ ਜਾ ਕੇ ਇਕ ਪਿੰਡ ਹੈ: ਗੜੀ ਫਤਿਹ ਖਾਂ। ਉੱਥੇ ਵੱਸਦਾ ਏ ਅਠਾਸੀ ਸਾਲਾ ਬਜ਼ੁਰਗ ਪਿਆਰਾ ਲਾਲ ਧੁੱਪੜ। ਕੁਝ ਕੁ ਗੱਲਾਂ ਬਾਅਦ, ਉਹ ਮੈਨੂੰ ਗੜੀ ਤੋਂ ਕਿਧਰੇ ਦੂਰ ਲੈ ਤੁਰਿਆ। ਉਸ ਪਿੰਡ ਵੱਲ ਜਿੱਥੇ ਉਨ੍ਹਾਂ ...

Read More


 • ਸਰਹੱਦ ਦੇ ਆਰ-ਪਾਰ ਗੂੰਜਦੀਆਂ ਆਵਾਜ਼ਾਂ
   Posted On September - 14 - 2019
  ਜਲੰਧਰ ਜ਼ਿਲ੍ਹੇ ਦੀ ਤਹਿਸੀਲ ਆਦਮਪੁਰ ਦਾ ਇਕ ਪਿੰਡ ਹੈ ਮਨਸੂਰਪੁਰ ਬਡਾਲਾ। ਇਸ ਪਿੰਡ ਦੀਆਂ ਦੋ ਪੱਤੀਆਂ ਹਨ। ਸੰਤਾਲੀ ਤੋਂ ਪਹਿਲਾਂ....
 • ਪ੍ਰਸਿੱਧ ਕੱਵਾਲ ਸ਼ੌਕਤ ਅਲੀ ਮਤੋਈ
   Posted On September - 14 - 2019
  ਸੰਗੀਤ ਦੀ ਦੁਨੀਆਂ ਵਿਚ ਮਾਲੇਰਕੋਟਲਾ ਇਲਾਕੇ ਦਾ ਵੱਡਾ ਨਾਂ ਹੈ। ਇੱਥੇ ਸਦੀਆਂ ਤੋਂ ਹੀ ਮੁਸਲਮਾਨ ਗਵੱਈਏ ਆਪਣੇ ਬਜ਼ੁਰਗਾਂ ਵੱਲੋਂ ਦਿੱਤੀ....
 • ਪੰਜਾਬ ਦਾ ਇਤਿਹਾਸ ਦਿਖਾਉਂਦੀ ਫ਼ਿਲਮ
   Posted On September - 14 - 2019
  ਪੰਜਾਬੀ ਦਰਸ਼ਕ ਸਿਰਫ਼ ਰੁਮਾਂਟਿਕ ਜਾਂ ਕਾਮੇਡੀ ਫ਼ਿਲਮਾਂ ਹੀ ਦੇਖਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਇਕ ਵੱਡਾ ਵਰਗ ਇਤਿਹਾਸਕ ਜਾਂ ਵਿਰਾਸਤ....
 • ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ
   Posted On September - 14 - 2019
  ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ....

ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ

Posted On August - 28 - 2010 Comments Off on ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ
ਡਾ. ਹਰਚੰਦ ਸਿੰਘ ਸਰਹਿੰਦੀ ਲੋਕ ਗੀਤ ਕਿਸੇ ਵੀ ਕਵੀ ਦੀ ਤੁਕ-ਬੰਦੀ ਨਹੀਂ ਅਤੇ ਨਾ ਹੀ ਕਿਸੇ ਇਕ ਲੇਖਕ ਦੀ ਮਲਕੀਅਤ ਹਨ। ਇਹ ਤਾਂ ਸਾਡੇ ਧੁਰ ਅੰਦਰੋਂ, ਦਿਲਾਂ ਦੀਆਂ ਗਹਿਰਾਈਆਂ ’ਚੋਂ ਆਪ ਮੁਹਾਰੇ ਚਸ਼ਮੇ ਦੀ ਤਰ੍ਹਾਂ ਫੁੱਟੇ ਜਜ਼ਬੇ ਹਨ। ਸ੍ਰੀ ਰਾਬਿੰਦਰ ਨਾਥ ਟੈਗੋਰ ਦਾ ਕਥਨ ਹੈ, ‘‘ਪੇਂਡੂ ਗੀਤ ਭਾਰਤ ਦੀ ਅੰਤਰ ਆਤਮਾ ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ ਦੁਨੀਆਂ ਦੇ ਹੋਰ ਵੱਖ-ਵੱਖ ਭਾਗਾਂ ਵਿਚ ਪਹੁੰਚਾਉਣ ਦੀ ਲੋੜ ਹੈ।’’ ਖ਼ੈਰ! ਮਨੁੱਖ ਆਦਿ ਕਾਲ ਤੋਂ ਹੀ ਆਪਣੇ ਆਪ ਨੂੰ ਸ਼ਿੰਗਾਰਨ ਲਈ ਸਦਾ ਯਤਨਸ਼ੀਲ 

ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ

Posted On August - 27 - 2010 Comments Off on ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ
ਬੀਰਬਲ ਰਿਸ਼ੀ ਇਤਿਹਾਸਕ, ਮਿਥਿਹਾਸਕ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਕਹਾਣੀਆਂ ਨੂੰ ਮਿਆਰੀ ਕਾਵਿਕ ਰੂਪ ਵਿਚ ਪੇਸ਼ ਕਰਨਾ ਭਾਵੇਂ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰ ਗਿਆਨੀ ਕਾਕਾ ਸਿੰਘ ਘਨੌਰ ਕਲਾਂ ਨੇ ਕਿਸੇ ਸਕੂਲ, ਮੰਦਰ, ਡੇਰੇ ਜਾਂ ਗੁਰਦੁਆਰੇ ਅੱਖਰ ਗਿਆਨ ਪ੍ਰਾਪਤ ਨਹੀਂ ਕੀਤਾ ਸਗੋਂ ਪੜ੍ਹਾਈ ਪੱਖੋਂ ਬਿਲਕੁਲ ਕੋਰੇ ਅਨਪੜ੍ਹ ਹੋਣ ਦੇ ਬਾਵਜੂਦ ਅਨੇਕਾ ਕਿੱਸੇ-ਕਹਾਣੀਆਂ ਨੂੰ ਲਿਖਿਆ ਅਤੇ ਗਾਇਆ ਜਿਸ ਕਰਕੇ ਕਵੀਸ਼ਰੀ ਕਲਾ ਨਾਲ ਜੁੜੇ ਵਿਅਕਤੀਆਂ ਵਿਚ ਗਿਆਨੀ ਜੀ ਦਾ ਨਾਮ ਕਿਸੇ ਜਾਣ-ਪਹਿਚਾਣ 

ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ

Posted On August - 26 - 2010 Comments Off on ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ
ਦਿਲਬਾਗ ਸਿੰਘ ਗਿੱਲ ਅਮਨ, ਭਾਈਚਾਰਕ ਸਾਂਝ, ਏਕਤਾ ਅਤੇ ਬਰਾਬਰੀ ਲਈ ਨਰੋਈ ਸੋਚ, ਲੋਕਪੱਖੀ ਵਿਚਾਰਾਂ ਦੇ ਧਾਰਨੀ ਹੋਣਾ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਦੁੱਤੀ ਗੁਣ ਹਨ। ਜ਼ਿੰਦਗੀ ਦੇ ਇਨ੍ਹਾਂ ਆਸ਼ਿਆਂ, ਸਿਧਾਂਤਾਂ ’ਤੇ ਪ੍ਰਤਿਨਿਧ ਹੋ ਕੇ ਪਹਿਰਾ ਦੇਣ ਵਾਲੀ ਸ਼ਖਸੀਅਤ ਦਾ ਨਾਂ ਹੈ¸ ਭੁਪਿੰਦਰ ਸਿੰਘ ਸੰਧੂ। ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਂ ਦੀ ਸੰਸਥਾ ਦਾ ਪ੍ਰਧਾਨ ਹੋਣ ਤੇ ਪੰਜਾਬ ਵਿਚ ਪ੍ਰਮੁੱਖ ਸਭਿਆਚਾਰਕ ਤੇ ਸੁਚੇਤ ਸਿਆਸੀ ਸਮਝ ਵਾਲੀ ਹਸਤੀ ਵਜੋਂ ਜਾਣਿਆ ਜਾਂਦਾ ਹੈ।  ਉਨ੍ਹਾਂ ਦੀ ਇਸ 

ਲੋਕ ਗਾਇਕੀ ਦਾ ਅਨਮੋਲ ਹੀਰਾ

Posted On August - 21 - 2010 Comments Off on ਲੋਕ ਗਾਇਕੀ ਦਾ ਅਨਮੋਲ ਹੀਰਾ
ਪੰਜਾਬੀ ਲੋਕ ਗਾਇਕੀ ਨੂੰ ਅਪਨਾਉਣ ਅਤੇ ਫਿਰ ਆਖ਼ਰੀ ਸਾਹਾਂ ਤੱਕ ਨਿਭਾਉਣ ਵਾਲੇ ਲੋਕ ਗਾਇਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਲੋਕ ਗਾਇਕੀ ਵਿੱਚ ਭਾਵੇਂ ਪੈਸੇ ਤਾਂ ਜ਼ਿਆਦਾ ਨਹੀਂ ਮਿਲਦੇ ਪਰ ਗੀਤਾਂ ਦੀ ਉਮਰ ਲੰਮੇਰੀ ਹੋਣ ਕਰਕੇ ਲੋਕ ਗਾਇਕੀ ਚਿਰਾਂ ਤੱਕ ਲੋਕ ਮਨਾਂ ਵਿੱਚ ਵਸੀ ਰਹਿੰਦੀ ਹੈ ਤੇ ਲੋਕ ਗਾਇਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗਾਇਕੀ ਨੂੰ ਪ੍ਰਫੁਲਤ ਕਰਨ ਅਤੇ ਇਸ ਦੇ ਮਾਣ-ਸਨਮਾਨ ਨੂੰ ਦੁੱਗਣਾ-ਤਿੱਗਣਾ ਕਰਨ ਵਾਲੇ ਮਾਣਯੋਗ 

ਬਾਬਲੇ ਨੇ ਵਰ ਟੋਲ਼ਿਆ

Posted On August - 21 - 2010 Comments Off on ਬਾਬਲੇ ਨੇ ਵਰ ਟੋਲ਼ਿਆ
ਡਾ.ਹਰਨੇਕ ਸਿੰਘ ਕਲੇਰ ਪੰਜਾਬੀ ਸਭਿਆਚਾਰ ਵਿਚ ਧੀ ਦੇ ਵਿਆਹ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਘਰ ਵਿਚ ਜਨਮ ਲੈਣ ਵਾਲੀ ਧੀ ਨੂੰ ਲੱਛਮੀ ਦਾ ਦਰਜਾ ਦਿੱਤਾ ਜਾਂਦਾ ਹੈ। ਲੱਛਮੀ ਭਾਵ ਮਾਇਆ ਦੀ ਦੇਵੀ। ਵਿਦਵਾਨ ਲਿਖਦੇ ਹਨ ਕਿ ਧੀ ਨੂੰ ਇਸ ਲਕਬ ਦੀ ਪ੍ਰਾਪਤੀ ਇਸ ਲਈ ਹੋਈ ਕਿਉਂਕਿ ਉਸ ਨੇ ਸੰਸਾਰ ਨੂੰ ਅੱਗੇ ਵਧਾਉਣਾ ਹੁੰਦਾ ਹੈ। ਉਹ ਮਾਂ ਬਣ ਕੇ ਸੰਸਾਰ ਰੂਪੀ ਮਾਇਆ ਭਾਵ ਧੀਆਂ-ਪੁੱਤਰਾਂ ਨੂੰ ਜਨਮ ਦੇ ਕੇ ਪਸਾਰਾ ਪਸਾਰਦੀ ਹੈ। ਇਸ ਸੰਸਾਰਕ ਪਸਾਰੇ ਦੀ ਰੀਤ ਅਨੁਸਾਰ 

ਬੁਝ ਰਹੇ ਚਿਰਾਗ਼ ਪੁਆਧ ਦੇ

Posted On August - 21 - 2010 Comments Off on ਬੁਝ ਰਹੇ ਚਿਰਾਗ਼ ਪੁਆਧ ਦੇ
ਹਰਨੇਕ ਸਿੰਘ ਘੜੂੰਆਂ ਭਾਵੇਂ ਨਾਪ ਤੋਲ ਕੇ ਕੋਈ ਪੱਕੀ ਲਕੀਰ ਨਹੀਂ ਖਿੱਚੀ ਜਾ ਸਕਦੀ, ਪਰ ਸਤਲੁਜ ਅਤੇ ਘੱਗਰ ਦੇ ਵਿਚਕਾਰ ਦੇ ਕੁਝ ਇਲਾਕੇ ਨੂੰ ਪੁਆਧ ਕਿਹਾ ਜਾ ਸਕਦਾ ਹੈ। ਇਹ ਸੰਸਕ੍ਰਿਤ ਦੇ ਵਿਗੜੇ ਹੋਏ ਸ਼ਬਦ ਪੂਰਵ ਅਰਧ ਤੋਂ ਬਣਿਆ ਹੈ। ਇਸ ਦਾ ਗੱਭ ਬੈਦਵਾਣਾਂ ਦੇ ਪਿੰਡਾਂ ਨੂੰ ਕਿਹਾ ਜਾ ਸਕਦਾ ਹੈ। ਇਸ ਇਲਾਕੇ ਦੇ ਪਿੰਡਾਂ ਵਿਚ ਕਾਫੀ ਸਮੇਂ ਤੋਂ ਅਖਾੜੇ ਲਾਉਣ ਦੀ ਇਕ ਪਰੰਪਰਾ ਚਲੀ ਆ ਰਹੀ ਸੀ। ਇਨ੍ਹਾਂ ਵਿਚੋਂ ਇਕ ਖਾਸ ਪਰੰਪਰਾ ਭਗਤ ਆਸਾ ਰਾਮ ਤੋਂ ਸ਼ੁਰੂ ਹੋਈ। ਭਗਤ ਜੀ ਨੇ ਪਿੰਡ ਸੋਹਾਣੇ ਦੇ ਵਿਦਵਾਨ 

ਕੁੱਲੀ ਨੀ ਫਕੀਰ ਦੀ ਵਿਚੋਂ…

Posted On August - 19 - 2010 Comments Off on ਕੁੱਲੀ ਨੀ ਫਕੀਰ ਦੀ ਵਿਚੋਂ…
ਹਰਮੀਤ ਸਿੰਘ ਅਟਵਾਲ ਸ਼ਾਸਤਰੀ ਸੰਗੀਤ ਦੇ ਨਿਯਮਾਂ ਅਨੁਸਾਰ ਸਵਰਾਂ ਦੀ ਉਹ ਰਚਨਾ ਜਾਂ ਉਹ ਧੁਨ ਜਿਸ ਵਿਚ ਰੰਜਕਤਾ (ਮਧੁਰਤਾ+ ਮਿਠਾਸ) ਹੋਵੇ, ਜੋ ਸੁਣਨ ਨੂੰ ਵਧੀਆ ਲੱਗੇ, ਜੋ ਮਨ ਨੂੰ ਆਨੰਦ ਦੇਵੇ, ਜੋ ਤਾਲਬੱਧ ਹੋਵੇ ਤੇ ਜੋ ਚੰਗੀ ਤਰ੍ਹਾਂ ਗਾਈ ਜਾਵੇ ਉਸ ਨੂੰ ਸ਼ਾਸਤਰੀ ਸੰਗੀਤ ਕਹਿੰਦੇ ਹਨ। ਵਿਆਕਰਣ ਦੀ ਦ੍ਰਿਸ਼ਟੀ ਤੋਂ ਵੀ ਜੇਕਰ ਸੰਗੀਤ ਸ਼ਬਦ ਨੂੰ ਸਮਝਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸੰਗੀਤ ਸਮ ਅਤੇ ਗੀਤ ਦੋ ਸ਼ਬਦਾਂ ਦੇ ਮੇਲ ਵਿਚੋਂ ਬਣਿਆ ਹੈ। ਸਮ ਦਾ ਅਰਥ ਹੈ ਸਮਯਕ ਅਰਥਾਤ ਭਲੀਭਾਂਤੀ ਅਤੇ 

ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ

Posted On July - 11 - 2010 Comments Off on ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ
ਸੁਰਿੰਦਰ ਸਿੰਘ ਪੰਜਾਬ ਦੀਆਂ ਇਸਤਰੀ ਗਾਇਕਾਵਾਂ ਵਿਚ ਜਦੋਂ ਬਗੈਰ ਕਿਸੇ ਸਟੇਜ ਸਕੱਤਰ ਦੇ ਸਟੇਜ ਨੂੰ ਖੁਦ ਚਲਾਉਣ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਮੂਹਰੇ ਨਾਂ ਪ੍ਰਮਿੰਦਰ ਸੰਧੂ ਦਾ ਹੀ ਆਉਂਦਾ ਹੈ। ਪਿਛਲੇ ਸਮਿਆਂ ਤੋਂ ਗਾਇਕੀ ਦੇ ਖੇਤਰ ਵਿਚ ਔਰਤ ਗਾਇਕਾਵਾਂ ਨੂੰ ਕੇਵਲ ਸਟੇਜ ਦਾ ਸ਼ਿੰਗਾਰ ਜਾਂ ਫਿਰ ਦੋਗਾਣਾ ਗਾਉਣ ਦੇ ਤੌਰ ’ਤੇ ਹੀ ਵਰਤਿਆ ਜਾਂਦਾ ਰਿਹਾ ਹੈ। ਮੋਹਰੀ ਤੌਰ ’ਤੇ ਮਰਦ ਗਾਇਕ ਹੀ ਸਟੇਜ ਚਲਾਉਂਦਾ ਸੀ ਜਾਂ ਇਹ ਕੰਮ ਨਾਲ ਗਿਆ ਸਟੇਜ ਸਕੱਤਰ ਕਰਦਾ ਸੀ। ਕਲੀਆਂ ਦੇ ਬਾਦਸ਼ਾਹ ਵਜੋਂ ਸਥਾਪਤ 

ਮਿੱਤਰਾਂ ਦੀ ਲੂਣ ਦੀ ਡਲੀ ਵਾਲਾ ਕਰਮਜੀਤ ਧੂਰੀ

Posted On March - 29 - 2010 Comments Off on ਮਿੱਤਰਾਂ ਦੀ ਲੂਣ ਦੀ ਡਲੀ ਵਾਲਾ ਕਰਮਜੀਤ ਧੂਰੀ
ਸੁਰਿੰਦਰ ਸਿੰਘ ਅੱਜ ਹਰ ਸਰੋਤਾ ਇਸ ਗੱਲ ਨੂੰ ਮਾਨਤਾ ਦੇ ਚੁੱਕਾ ਹੈ ਕਿ ਗਾਇਕੀ ਸੁਣਨ ਦੇ ਨਾਲ ਨਾਲ ਦੇਖਣ ਵਾਲੀ ਚੀਜ਼ ਵੀ ਬਣ ਗਈ ਹੈ ਪਰ ਕੋਈ ਸਾਢੇ ਤਿੰਨ ਦਹਾਕੇ ਪਹਿਲਾਂ ਪੰਜਾਬ ਦੀਆਂ ਸਟੇਜਾਂ ਉਪਰ ਇਕ ਅਜਿਹਾ ਗਾਇਕ/ਕਲਾਕਾਰ ਵੀ ਧਮਾਲਾ ਪਾ ਚੁੱਕਾ ਹੈ ਜਿਸ ਨੂੰ ਲੋਕ ਸੁਣਨ ਘੱਟ ਅਤੇ ਦੇਖਣ ਜ਼ਿਆਦਾ ਜਾਂਦੇ ਸਨ। ਉਸ ਗਾਇਕ ਕਲਾਕਾਰ ਦਾ ਨਾਂ ਹੈ ਕਰਮਜੀਤ ਧੂਰੀ। ਛੋਟੇ ਨਾਂ ‘ਕਾਕਾ’ ਨਾਲ ਮਸ਼ਹੂਰ ਕਰਮਜੀਤ ਧੂਰੀ ਪੰਜਾਬ ਦੇ ਸੁਹਣੇ ਸੁਨੱਖੇ ਤੇ ਸੁਡੌਲ ਗੱਭਰੂ ਦਾ ਜਿਊਂਦਾ ਜਾਗਦਾ ਮਾਡਲ ਰਿਹਾ ਹੈ। 

‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ

Posted On March - 20 - 2010 Comments Off on ‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ
ਪਰਮਜੀਤ ਕੌਰ ਸਰਹਿੰਦ ਪੰਜਾਬ ਆਪਣੇ ਮਾਣ-ਮੱਤੇ ਵਿਰਸੇ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੈ। ਪੰਜਾਬ ਵਰਗਾ ਸਭਿਆਚਾਰ ਘੱਟ ਹੀ ਕਿਤੇ ਵੇਖਿਆ ਸੁਣਿਆ ਹੈ। ਜੇ ਪੰਜਾਬੀ ਗੱਭਰੂ ਮੁਟਿਆਰਾਂ ਅਣਖੀਲੇ ਕਹਾਉਂਦੇ ਨੇ ਤਾਂ ਸ਼ਰਮ ਹਯਾ ਵੀ ਇਨ੍ਹਾਂ ਦਾ ਗਹਿਣਾ ਹੈ। ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦੇ ਇਹ ਗਹਿਣੇ ਇਨ੍ਹਾਂ ਦੇ ਹੀ ਪੈਰਾਂ ਵਿਚ ਰੁਲ ਰਹੇ ਨੇ। ਹੋਰ ਕਿਸੇ ਵਿਸ਼ੇ ਨੂੰ ਨਾ ਛੂੰਹਦੇ ਹੋਏ ਸਿਰਫ ਪੰਜਾਬੀ ਗਾਇਕੀ ਅਤੇ ਟੀ.ਵੀ. ਪ੍ਰੋਗਰਾਮ ਬਾਰੇ ਹੀ ਗੱਲ ਕਰੀਏ। ਇਥੋਂ ਹੀ ਕੱਲ੍ਹ ਤੇ ਅੱਜ ਦਾ 
Available on Android app iOS app
Powered by : Mediology Software Pvt Ltd.