ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਸਰਗਮ › ›

Featured Posts
ਅੱਜ ਸਾਡੇ ਵਿਹੜੇ ਸਰਦਾਰ ਆਏ ਨੇ...

ਅੱਜ ਸਾਡੇ ਵਿਹੜੇ ਸਰਦਾਰ ਆਏ ਨੇ...

ਸਾਂਵਲ ਧਾਮੀ ਮੇਰਾ ਨਾਂ ਗਿਆਨ ਸਿੰਘ ਕੱਕੜ ਹੈ। ਮੇਰਾ ਬਾਪ ਹਰਦੀਪ ਸਿੰਘ ਰਾਠ ਤੇ ਦਾਦਾ ਮਾਨ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਉੱਠ ਕੇ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ ਚੁਤਾਲੀ ਜੀ.ਬੀ. ’ਚ ਜਾ ਵਸੇ ਸਨ। ਸੰਤਾਲੀ ਤੋਂ ਬਾਅਦ ਮੇਰੇ ਬਜ਼ੁਰਗ ਕਈ ਵਰ੍ਹੇ ਵੱਸਦੇ-ਉੱਜੜਦੇ, ਜ਼ਿਲ੍ਹਾ ਸਿਰਸਾ ’ਚ ਆ ਟਿਕੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਦੂਹਰੀ ਭੂਮਿਕਾ ਵਿਚ ਕ੍ਰਿਸ਼ਨਾ ਭਾਰਦਵਾਜ ਸੋਨੀ ਸਬ ਦਾ ਸ਼ੋਅ ‘ਤੇਨਾਲੀ ਰਾਮਾ’ ਦੋ ਪ੍ਰਮੁੱਖ ਲੀਪ ਲੈਣ ਨੂੰ ਤਿਆਰ ਹੈ। ਇਸ ਇਤਿਹਾਸਕ ਫਿਕਸ਼ਨ ਟੀਵੀ ਸ਼ੋਅ ਨੇ ਆਪਣੀ ਦਿਲਚਸਪ ਕਹਾਣੀ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਹੁਣ ਇਸ ਸ਼ੋਅ ਵਿਚ ਪੰਜ ਸਾਲ ਦਾ ਲੀਪ ਆਉਣ ਵਾਲਾ ਹੈ। ਸ਼ੁਰੂਆਤ ਵਿਚ ਇਹ ਲੀਪ ਰਾਮਾ (ਕ੍ਰਿਸ਼ਨਾ ...

Read More

ਲਾਲ ਦਾੜ੍ਹੀ ਵਾਲਾ ਮਨੁੱਖ

ਲਾਲ ਦਾੜ੍ਹੀ ਵਾਲਾ ਮਨੁੱਖ

ਹਰਭਜਨ ਸਿੰਘ ਬਾਜਵਾ ਲਾਲ ਦਾੜ੍ਹੀ ਵਾਲੇ ਮਨੁੱਖ ਪੰਜਾਬ ਵਿਚ ਬਹੁਤ ਸਾਰੇ ਹੋਣਗੇ, ਪਰ ਚੰਡੀਗੜ੍ਹ ਵਿਚ ਲਾਲ ਦਾੜ੍ਹੀ ਵਾਲਾ ਮਨੁੱਖ ਇਕੋ ਸੀ। ਉਸ ਨੂੰ ਹਰ ਰਿਕਸ਼ੇ ਵਾਲੇ ਤੋਂ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਤਕ ਜਾਣਦਾ ਸੀ। ਲਾਲ ਦਾੜ੍ਹੀ ਵਾਲੇ ਮਨੁੱਖ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਡਰਾਮਾ ਇੰਸਪੈਕਟਰ ਭਰਤੀ ਕੀਤਾ ਸੀ। ...

Read More

ਵਿਆਹ ਤੋਂ ਬਾਅਦ ਦੀ ਕਹਾਣੀ ‘ਨੌਕਰ ਵਹੁਟੀ ਦਾ’

ਵਿਆਹ ਤੋਂ ਬਾਅਦ ਦੀ ਕਹਾਣੀ ‘ਨੌਕਰ ਵਹੁਟੀ ਦਾ’

ਬਲਜਿੰਦਰ ਉਪਲ ਵਿਆਹ ਅਜਿਹਾ ਪਵਿੱਤਰ ਤੇ ਅਹਿਮ ਰਿਸ਼ਤਾ ਹੈ ਜੋ ਦੋ ਇਨਸਾਨਾਂ ਨੂੰ ਇਕ ਕਰ ਦਿੰਦਾ ਹੈ। ਵਿਆਹ ’ਤੇ ਹੁਣ ਤਕ ਦਰਜਨਾਂ ਪੰਜਾਬੀ ਫ਼ਿਲਮਾਂ ਬਣ ਚੁੱਕੀਆਂ ਹਨ। ਬਹੁਤ ਸਾਰੀਆਂ ਫ਼ਿਲਮਾਂ ਵਿਚ ਪ੍ਰੇਮ ਕਹਾਣੀ ਨੂੰ ਵਿਆਹ ਤਕ ਨੇਪਰੇ ਚੜ੍ਹਦੇ ਵੀ ਦਿਖਾਇਆ ਜਾ ਚੁੱਕਿਆ ਹੈ, ਪਰ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿਹੋ ਜਿਹੀ ...

Read More

‘ਐਵੇਂ ਨਾ ਜਿੰਦੇ ਮਾਣ ਕਰੀਂ’ ਗੀਤ ਦਾ ਰਚੇਤਾ

‘ਐਵੇਂ ਨਾ ਜਿੰਦੇ ਮਾਣ ਕਰੀਂ’ ਗੀਤ ਦਾ ਰਚੇਤਾ

ਮੇਜਰ ਸਿੰਘ ਜਖੇਪਲ ਜੇਕਰ ਅੱਜ ਤੋਂ 30 ਵਰ੍ਹੇ ਪਹਿਲਾਂ ਦੀ ਗੀਤਕਾਰੀ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਗਾਇਕਾਂ ਵਿਚ ਜੱਗਾ ਗਿੱਲ ਦੀ ਕਲਮ ਦੀ ਪੂਰੀ ਤੂਤੀ ਬੋਲਦੀ ਸੀ। ਉਸ ਨੇ ਜਿੰਨਾ ਕੁ ਲਿਖਿਆ ਹੈ, ਲੋਕਾਂ ਨੇ ਉਸਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਹਾਲੇ ਵੀ ਉਸਦੇ ਲਿਖੇ ਗੀਤ ਲੋਕਾਂ ਦੇ ਬੁੱਲ੍ਹਾਂ ’ਤੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਊਰਜਾ ਨਾਲ ਭਰਪੂਰ ਕਿਰਨ ਕਰਮਰਕਰ ਸਿੱਖਣਾ ਕਦੇ ਖ਼ਤਮ ਨਹੀਂ ਹੁੰਦਾ ਅਤੇ ਇਕ ਕਲਾਕਾਰ ਦੇ ਰੂਪ ਵਿਚ ਇਸਦਾ ਮਤਲਬ ਹੈ ਕਿ ਇਸ ਵਿਚ ਹਮੇਸ਼ਾਂ ਨਵਾਂ ਸਿੱਖਣ ’ਤੇ ਜ਼ੋਰ ਦੇਣਾ। ਹਮੇਸ਼ਾਂ ਸਿੱਖਣ ਲਈ ਤਿਆਰ ਅਜਿਹੀ ਹੀ ਬਹੁਮੁਖੀ ਪ੍ਰਤਿਭਾ ਵਾਲਾ ਅਦਾਕਾਰ ਹੈ ਕਿਰਨ ਕਰਮਰਕਰ। ਉਹ ਕਈ ਟੀਵੀ ਸ਼ੋਅਜ਼, ਫ਼ਿਲਮਾਂ ਅਤੇ ਥੀਏਟਰ ਵਿਚ ਆਪਣੀਆਂ ਭੂਮਿਕਾਵਾਂ ...

Read More

ਸਾਰਥਿਕ ਸਿਨਮਾ ਦਾ ਹਾਸਲ ਅਰਦਾਸ ਕਰਾਂ

ਸਾਰਥਿਕ ਸਿਨਮਾ ਦਾ ਹਾਸਲ ਅਰਦਾਸ ਕਰਾਂ

ਨਵਦੀਪ ਸਿੰਘ ਗਿੱਲ ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ਪੰਜਾਬੀ ਸਿਨਮਾ ਨੂੰ ਪਿਆਰ ਕਰਨ ਤੇ ਚਾਹੁਣ ਵਾਲਿਆਂ ਦਾ ਰੁਖ਼ ਮਲਟੀਪਲਕੈਸਾਂ, ਸਿਨਮਾ ਹਾਲ ਵੱਲ ਕਰਨ ’ਚ ਸਫਲ ਹੋਈ ਹੈ। ਤਿੰਨ ਪੀੜ੍ਹੀਆਂ ਦੀ ਸਾਂਝ, ਪਰਿਵਾਰਕ ਰਿਸ਼ਤਿਆਂ ਅਤੇ ਇਨਸਾਨ ਨੂੰ ਜ਼ਿੰਦਗੀ ਦੀਆਂ ਤੰਗੀਆਂ-ਤੁਰਸ਼ੀਆਂ ਤੇ ਦੁਸ਼ਵਾਰੀਆਂ ਤੋਂ ਉੱਪਰ ਉਠ ਕੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੀ ...

Read More


ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ

Posted On September - 4 - 2010 Comments Off on ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਪਾਇਰੇਸੀ ਜਰਨੈਲ ਘੁਮਾਣ ਪੰਜਾਬੀ ਗੀਤ-ਸੰਗੀਤ ਨੂੰ ਦੁਨੀਆ ਭਰ ਵਿਚ ਫੈਲਾਉਣ ਵਾਲੀਆਂ, ਪੰਜਾਬ ਦੀਆਂ ਸੰਗੀਤ ਕੰਪਨੀਆਂ ਹੁਣ ‘ਪਾਇਰੇਸੀ ਲੱਕਵਾਗ੍ਰਸਤ’ ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ-ਖੁਚੇ ਆਖ਼ਰੀ ਸਾਹ ਗਿਣ ਰਹੀਆਂ ਹਨ। ਇਨ੍ਹਾਂ ਦੀ ਇਹ ਦੁਰਗਤ ਨਕਲੀ ਸੀ.ਡੀ., ਵੀ.ਸੀ.ਡੀ., ਡੀ.ਵੀ.ਡੀ. ਬਣਾਉਣ ਵਾਲਿਆਂ ਅਤੇ ਇੰਟਰਨੈੱਟ ’ਤੇ ਅਣਗਿਣਤ ਪੰਜਾਬੀ ਵੈੱਬਸਾਈਟਾਂ ਨੇ ਕੀਤੀ ਹੈ। ਇਕ ਸਮਾਂ ਸੀ ਜਦੋਂ ਇਨ੍ਹਾਂ ਕੰਪਨੀਆਂ ਨੇ ਪੰਜਾਬ ਦੇ ਕਲਾਕਾਰਾਂ ਨੂੰ ਦਿੱਲੀ, ਮੁੰਬਈ ਦੀਆਂ ਮਿਊਜ਼ਕ ਕੰਪਨੀਆਂ ਦੇ 

ਸੁਰੀਲੀ ਆਵਾਜ਼ ਦੀ ਮਲਿਕਾ ਗੁਰਲੇਜ਼ ਅਖ਼ਤਰ

Posted On September - 4 - 2010 Comments Off on ਸੁਰੀਲੀ ਆਵਾਜ਼ ਦੀ ਮਲਿਕਾ ਗੁਰਲੇਜ਼ ਅਖ਼ਤਰ
ਕਾਲਾ ਸਿੰਘ ਸੈਣੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਕਈ ਉੱਘੀਆਂ ਗਾਇਕਾਵਾਂ ਨੇ ਸਮਾਜ ਨੂੰ ਨਰੋਈ ਸੇਧ ਦੇਣ ਲਈ ਆਪਣੇ ਅੰਦਰਲੀ ਕਲਾ ਨੂੰ ਉਜਾਗਰ ਕਰਕੇ ਸੋਲੋ ਤੇ ਦੋਗਾਣੇ ਗੀਤਾਂ ਨਾਲ ਇਕ ਮਿਸਾਲ ਪੇਸ਼ ਕੀਤੀ ਹੈ ਅਤੇ ਕਰ ਰਹੀਆਂ ਹਨ। ਅਜਿਹੀ ਹੀ ਪੰਜਾਬੀ ਗਾਇਕੀ ਦੀ ਸੁਰੀਲੀ ਆਵਾਜ਼ ਦੀ ਮਲਿਕਾ ਦਾ ਨਾਂ ਹੈ ਗੁਰਲੇਜ਼ ਅਖ਼ਤਰ। ਕੋਟਕਪੂਰਾ ਦੇ ਨੇੜੇ ਪਿੰਡ ਵਾਂਦਰ ਜਟਾਣਾ ਵਿਚ ਪਿਤਾ ਦਰਸ਼ਨ ਖ਼ਾਨ ਤੇ ਮਾਤਾ ਰਾਣੀ ਦੇ ਘਰ ਜਨਮੀ ਗੁਰਲੇਜ ਅਖ਼ਤਰ ਨੂੰ ਗੁੜ੍ਹਤੀ ਵੀ ਸੰਗੀਤ ਵਿਚੋਂ ਹੀ ਮਿਲੀ। ਲੋਕ ਗੀਤਾਂ ਵਿਚ 

ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ

Posted On August - 28 - 2010 Comments Off on ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ
ਡਾ. ਹਰਚੰਦ ਸਿੰਘ ਸਰਹਿੰਦੀ ਲੋਕ ਗੀਤ ਕਿਸੇ ਵੀ ਕਵੀ ਦੀ ਤੁਕ-ਬੰਦੀ ਨਹੀਂ ਅਤੇ ਨਾ ਹੀ ਕਿਸੇ ਇਕ ਲੇਖਕ ਦੀ ਮਲਕੀਅਤ ਹਨ। ਇਹ ਤਾਂ ਸਾਡੇ ਧੁਰ ਅੰਦਰੋਂ, ਦਿਲਾਂ ਦੀਆਂ ਗਹਿਰਾਈਆਂ ’ਚੋਂ ਆਪ ਮੁਹਾਰੇ ਚਸ਼ਮੇ ਦੀ ਤਰ੍ਹਾਂ ਫੁੱਟੇ ਜਜ਼ਬੇ ਹਨ। ਸ੍ਰੀ ਰਾਬਿੰਦਰ ਨਾਥ ਟੈਗੋਰ ਦਾ ਕਥਨ ਹੈ, ‘‘ਪੇਂਡੂ ਗੀਤ ਭਾਰਤ ਦੀ ਅੰਤਰ ਆਤਮਾ ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ ਦੁਨੀਆਂ ਦੇ ਹੋਰ ਵੱਖ-ਵੱਖ ਭਾਗਾਂ ਵਿਚ ਪਹੁੰਚਾਉਣ ਦੀ ਲੋੜ ਹੈ।’’ ਖ਼ੈਰ! ਮਨੁੱਖ ਆਦਿ ਕਾਲ ਤੋਂ ਹੀ ਆਪਣੇ ਆਪ ਨੂੰ ਸ਼ਿੰਗਾਰਨ ਲਈ ਸਦਾ ਯਤਨਸ਼ੀਲ 

ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ

Posted On August - 27 - 2010 Comments Off on ਅਣਗੌਲਿਆ ਕਵੀਸ਼ਰ ਗਿਆਨੀ ਕਾਕਾ ਸਿੰਘ ਘਨੌਰ
ਬੀਰਬਲ ਰਿਸ਼ੀ ਇਤਿਹਾਸਕ, ਮਿਥਿਹਾਸਕ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਕਹਾਣੀਆਂ ਨੂੰ ਮਿਆਰੀ ਕਾਵਿਕ ਰੂਪ ਵਿਚ ਪੇਸ਼ ਕਰਨਾ ਭਾਵੇਂ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰ ਗਿਆਨੀ ਕਾਕਾ ਸਿੰਘ ਘਨੌਰ ਕਲਾਂ ਨੇ ਕਿਸੇ ਸਕੂਲ, ਮੰਦਰ, ਡੇਰੇ ਜਾਂ ਗੁਰਦੁਆਰੇ ਅੱਖਰ ਗਿਆਨ ਪ੍ਰਾਪਤ ਨਹੀਂ ਕੀਤਾ ਸਗੋਂ ਪੜ੍ਹਾਈ ਪੱਖੋਂ ਬਿਲਕੁਲ ਕੋਰੇ ਅਨਪੜ੍ਹ ਹੋਣ ਦੇ ਬਾਵਜੂਦ ਅਨੇਕਾ ਕਿੱਸੇ-ਕਹਾਣੀਆਂ ਨੂੰ ਲਿਖਿਆ ਅਤੇ ਗਾਇਆ ਜਿਸ ਕਰਕੇ ਕਵੀਸ਼ਰੀ ਕਲਾ ਨਾਲ ਜੁੜੇ ਵਿਅਕਤੀਆਂ ਵਿਚ ਗਿਆਨੀ ਜੀ ਦਾ ਨਾਮ ਕਿਸੇ ਜਾਣ-ਪਹਿਚਾਣ 

ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ

Posted On August - 26 - 2010 Comments Off on ਅਮਨ ਅਤੇ ਭਾਈਚਾਰਕ ਸਾਂਝ ਦਾ ਮੁਦਈ ਭੁਪਿੰਦਰ ਸਿੰਘ ਸੰਧੂ
ਦਿਲਬਾਗ ਸਿੰਘ ਗਿੱਲ ਅਮਨ, ਭਾਈਚਾਰਕ ਸਾਂਝ, ਏਕਤਾ ਅਤੇ ਬਰਾਬਰੀ ਲਈ ਨਰੋਈ ਸੋਚ, ਲੋਕਪੱਖੀ ਵਿਚਾਰਾਂ ਦੇ ਧਾਰਨੀ ਹੋਣਾ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਦੁੱਤੀ ਗੁਣ ਹਨ। ਜ਼ਿੰਦਗੀ ਦੇ ਇਨ੍ਹਾਂ ਆਸ਼ਿਆਂ, ਸਿਧਾਂਤਾਂ ’ਤੇ ਪ੍ਰਤਿਨਿਧ ਹੋ ਕੇ ਪਹਿਰਾ ਦੇਣ ਵਾਲੀ ਸ਼ਖਸੀਅਤ ਦਾ ਨਾਂ ਹੈ¸ ਭੁਪਿੰਦਰ ਸਿੰਘ ਸੰਧੂ। ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਂ ਦੀ ਸੰਸਥਾ ਦਾ ਪ੍ਰਧਾਨ ਹੋਣ ਤੇ ਪੰਜਾਬ ਵਿਚ ਪ੍ਰਮੁੱਖ ਸਭਿਆਚਾਰਕ ਤੇ ਸੁਚੇਤ ਸਿਆਸੀ ਸਮਝ ਵਾਲੀ ਹਸਤੀ ਵਜੋਂ ਜਾਣਿਆ ਜਾਂਦਾ ਹੈ।  ਉਨ੍ਹਾਂ ਦੀ ਇਸ 

ਲੋਕ ਗਾਇਕੀ ਦਾ ਅਨਮੋਲ ਹੀਰਾ

Posted On August - 21 - 2010 Comments Off on ਲੋਕ ਗਾਇਕੀ ਦਾ ਅਨਮੋਲ ਹੀਰਾ
ਪੰਜਾਬੀ ਲੋਕ ਗਾਇਕੀ ਨੂੰ ਅਪਨਾਉਣ ਅਤੇ ਫਿਰ ਆਖ਼ਰੀ ਸਾਹਾਂ ਤੱਕ ਨਿਭਾਉਣ ਵਾਲੇ ਲੋਕ ਗਾਇਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਲੋਕ ਗਾਇਕੀ ਵਿੱਚ ਭਾਵੇਂ ਪੈਸੇ ਤਾਂ ਜ਼ਿਆਦਾ ਨਹੀਂ ਮਿਲਦੇ ਪਰ ਗੀਤਾਂ ਦੀ ਉਮਰ ਲੰਮੇਰੀ ਹੋਣ ਕਰਕੇ ਲੋਕ ਗਾਇਕੀ ਚਿਰਾਂ ਤੱਕ ਲੋਕ ਮਨਾਂ ਵਿੱਚ ਵਸੀ ਰਹਿੰਦੀ ਹੈ ਤੇ ਲੋਕ ਗਾਇਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗਾਇਕੀ ਨੂੰ ਪ੍ਰਫੁਲਤ ਕਰਨ ਅਤੇ ਇਸ ਦੇ ਮਾਣ-ਸਨਮਾਨ ਨੂੰ ਦੁੱਗਣਾ-ਤਿੱਗਣਾ ਕਰਨ ਵਾਲੇ ਮਾਣਯੋਗ 

ਬਾਬਲੇ ਨੇ ਵਰ ਟੋਲ਼ਿਆ

Posted On August - 21 - 2010 Comments Off on ਬਾਬਲੇ ਨੇ ਵਰ ਟੋਲ਼ਿਆ
ਡਾ.ਹਰਨੇਕ ਸਿੰਘ ਕਲੇਰ ਪੰਜਾਬੀ ਸਭਿਆਚਾਰ ਵਿਚ ਧੀ ਦੇ ਵਿਆਹ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਘਰ ਵਿਚ ਜਨਮ ਲੈਣ ਵਾਲੀ ਧੀ ਨੂੰ ਲੱਛਮੀ ਦਾ ਦਰਜਾ ਦਿੱਤਾ ਜਾਂਦਾ ਹੈ। ਲੱਛਮੀ ਭਾਵ ਮਾਇਆ ਦੀ ਦੇਵੀ। ਵਿਦਵਾਨ ਲਿਖਦੇ ਹਨ ਕਿ ਧੀ ਨੂੰ ਇਸ ਲਕਬ ਦੀ ਪ੍ਰਾਪਤੀ ਇਸ ਲਈ ਹੋਈ ਕਿਉਂਕਿ ਉਸ ਨੇ ਸੰਸਾਰ ਨੂੰ ਅੱਗੇ ਵਧਾਉਣਾ ਹੁੰਦਾ ਹੈ। ਉਹ ਮਾਂ ਬਣ ਕੇ ਸੰਸਾਰ ਰੂਪੀ ਮਾਇਆ ਭਾਵ ਧੀਆਂ-ਪੁੱਤਰਾਂ ਨੂੰ ਜਨਮ ਦੇ ਕੇ ਪਸਾਰਾ ਪਸਾਰਦੀ ਹੈ। ਇਸ ਸੰਸਾਰਕ ਪਸਾਰੇ ਦੀ ਰੀਤ ਅਨੁਸਾਰ 

ਬੁਝ ਰਹੇ ਚਿਰਾਗ਼ ਪੁਆਧ ਦੇ

Posted On August - 21 - 2010 Comments Off on ਬੁਝ ਰਹੇ ਚਿਰਾਗ਼ ਪੁਆਧ ਦੇ
ਹਰਨੇਕ ਸਿੰਘ ਘੜੂੰਆਂ ਭਾਵੇਂ ਨਾਪ ਤੋਲ ਕੇ ਕੋਈ ਪੱਕੀ ਲਕੀਰ ਨਹੀਂ ਖਿੱਚੀ ਜਾ ਸਕਦੀ, ਪਰ ਸਤਲੁਜ ਅਤੇ ਘੱਗਰ ਦੇ ਵਿਚਕਾਰ ਦੇ ਕੁਝ ਇਲਾਕੇ ਨੂੰ ਪੁਆਧ ਕਿਹਾ ਜਾ ਸਕਦਾ ਹੈ। ਇਹ ਸੰਸਕ੍ਰਿਤ ਦੇ ਵਿਗੜੇ ਹੋਏ ਸ਼ਬਦ ਪੂਰਵ ਅਰਧ ਤੋਂ ਬਣਿਆ ਹੈ। ਇਸ ਦਾ ਗੱਭ ਬੈਦਵਾਣਾਂ ਦੇ ਪਿੰਡਾਂ ਨੂੰ ਕਿਹਾ ਜਾ ਸਕਦਾ ਹੈ। ਇਸ ਇਲਾਕੇ ਦੇ ਪਿੰਡਾਂ ਵਿਚ ਕਾਫੀ ਸਮੇਂ ਤੋਂ ਅਖਾੜੇ ਲਾਉਣ ਦੀ ਇਕ ਪਰੰਪਰਾ ਚਲੀ ਆ ਰਹੀ ਸੀ। ਇਨ੍ਹਾਂ ਵਿਚੋਂ ਇਕ ਖਾਸ ਪਰੰਪਰਾ ਭਗਤ ਆਸਾ ਰਾਮ ਤੋਂ ਸ਼ੁਰੂ ਹੋਈ। ਭਗਤ ਜੀ ਨੇ ਪਿੰਡ ਸੋਹਾਣੇ ਦੇ ਵਿਦਵਾਨ 

ਕੁੱਲੀ ਨੀ ਫਕੀਰ ਦੀ ਵਿਚੋਂ…

Posted On August - 19 - 2010 Comments Off on ਕੁੱਲੀ ਨੀ ਫਕੀਰ ਦੀ ਵਿਚੋਂ…
ਹਰਮੀਤ ਸਿੰਘ ਅਟਵਾਲ ਸ਼ਾਸਤਰੀ ਸੰਗੀਤ ਦੇ ਨਿਯਮਾਂ ਅਨੁਸਾਰ ਸਵਰਾਂ ਦੀ ਉਹ ਰਚਨਾ ਜਾਂ ਉਹ ਧੁਨ ਜਿਸ ਵਿਚ ਰੰਜਕਤਾ (ਮਧੁਰਤਾ+ ਮਿਠਾਸ) ਹੋਵੇ, ਜੋ ਸੁਣਨ ਨੂੰ ਵਧੀਆ ਲੱਗੇ, ਜੋ ਮਨ ਨੂੰ ਆਨੰਦ ਦੇਵੇ, ਜੋ ਤਾਲਬੱਧ ਹੋਵੇ ਤੇ ਜੋ ਚੰਗੀ ਤਰ੍ਹਾਂ ਗਾਈ ਜਾਵੇ ਉਸ ਨੂੰ ਸ਼ਾਸਤਰੀ ਸੰਗੀਤ ਕਹਿੰਦੇ ਹਨ। ਵਿਆਕਰਣ ਦੀ ਦ੍ਰਿਸ਼ਟੀ ਤੋਂ ਵੀ ਜੇਕਰ ਸੰਗੀਤ ਸ਼ਬਦ ਨੂੰ ਸਮਝਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਸੰਗੀਤ ਸਮ ਅਤੇ ਗੀਤ ਦੋ ਸ਼ਬਦਾਂ ਦੇ ਮੇਲ ਵਿਚੋਂ ਬਣਿਆ ਹੈ। ਸਮ ਦਾ ਅਰਥ ਹੈ ਸਮਯਕ ਅਰਥਾਤ ਭਲੀਭਾਂਤੀ ਅਤੇ 

ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ

Posted On July - 11 - 2010 Comments Off on ਸੁਰੀਲੀ ਤੇ ਦਮਦਾਰ ਗਾਇਕਾ ਦਾ ਨਾਂ ਹੈ ਪ੍ਰਮਿੰਦਰ ਸੰਧੂ
ਸੁਰਿੰਦਰ ਸਿੰਘ ਪੰਜਾਬ ਦੀਆਂ ਇਸਤਰੀ ਗਾਇਕਾਵਾਂ ਵਿਚ ਜਦੋਂ ਬਗੈਰ ਕਿਸੇ ਸਟੇਜ ਸਕੱਤਰ ਦੇ ਸਟੇਜ ਨੂੰ ਖੁਦ ਚਲਾਉਣ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਮੂਹਰੇ ਨਾਂ ਪ੍ਰਮਿੰਦਰ ਸੰਧੂ ਦਾ ਹੀ ਆਉਂਦਾ ਹੈ। ਪਿਛਲੇ ਸਮਿਆਂ ਤੋਂ ਗਾਇਕੀ ਦੇ ਖੇਤਰ ਵਿਚ ਔਰਤ ਗਾਇਕਾਵਾਂ ਨੂੰ ਕੇਵਲ ਸਟੇਜ ਦਾ ਸ਼ਿੰਗਾਰ ਜਾਂ ਫਿਰ ਦੋਗਾਣਾ ਗਾਉਣ ਦੇ ਤੌਰ ’ਤੇ ਹੀ ਵਰਤਿਆ ਜਾਂਦਾ ਰਿਹਾ ਹੈ। ਮੋਹਰੀ ਤੌਰ ’ਤੇ ਮਰਦ ਗਾਇਕ ਹੀ ਸਟੇਜ ਚਲਾਉਂਦਾ ਸੀ ਜਾਂ ਇਹ ਕੰਮ ਨਾਲ ਗਿਆ ਸਟੇਜ ਸਕੱਤਰ ਕਰਦਾ ਸੀ। ਕਲੀਆਂ ਦੇ ਬਾਦਸ਼ਾਹ ਵਜੋਂ ਸਥਾਪਤ 

ਮਿੱਤਰਾਂ ਦੀ ਲੂਣ ਦੀ ਡਲੀ ਵਾਲਾ ਕਰਮਜੀਤ ਧੂਰੀ

Posted On March - 29 - 2010 Comments Off on ਮਿੱਤਰਾਂ ਦੀ ਲੂਣ ਦੀ ਡਲੀ ਵਾਲਾ ਕਰਮਜੀਤ ਧੂਰੀ
ਸੁਰਿੰਦਰ ਸਿੰਘ ਅੱਜ ਹਰ ਸਰੋਤਾ ਇਸ ਗੱਲ ਨੂੰ ਮਾਨਤਾ ਦੇ ਚੁੱਕਾ ਹੈ ਕਿ ਗਾਇਕੀ ਸੁਣਨ ਦੇ ਨਾਲ ਨਾਲ ਦੇਖਣ ਵਾਲੀ ਚੀਜ਼ ਵੀ ਬਣ ਗਈ ਹੈ ਪਰ ਕੋਈ ਸਾਢੇ ਤਿੰਨ ਦਹਾਕੇ ਪਹਿਲਾਂ ਪੰਜਾਬ ਦੀਆਂ ਸਟੇਜਾਂ ਉਪਰ ਇਕ ਅਜਿਹਾ ਗਾਇਕ/ਕਲਾਕਾਰ ਵੀ ਧਮਾਲਾ ਪਾ ਚੁੱਕਾ ਹੈ ਜਿਸ ਨੂੰ ਲੋਕ ਸੁਣਨ ਘੱਟ ਅਤੇ ਦੇਖਣ ਜ਼ਿਆਦਾ ਜਾਂਦੇ ਸਨ। ਉਸ ਗਾਇਕ ਕਲਾਕਾਰ ਦਾ ਨਾਂ ਹੈ ਕਰਮਜੀਤ ਧੂਰੀ। ਛੋਟੇ ਨਾਂ ‘ਕਾਕਾ’ ਨਾਲ ਮਸ਼ਹੂਰ ਕਰਮਜੀਤ ਧੂਰੀ ਪੰਜਾਬ ਦੇ ਸੁਹਣੇ ਸੁਨੱਖੇ ਤੇ ਸੁਡੌਲ ਗੱਭਰੂ ਦਾ ਜਿਊਂਦਾ ਜਾਗਦਾ ਮਾਡਲ ਰਿਹਾ ਹੈ। 

‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ

Posted On March - 20 - 2010 Comments Off on ‘ਲੀਰੋ-ਲੀਰ’ ਹੋਇਆ ਪੰਜਾਬ ਦਾ ਸਭਿਆਚਾਰ
ਪਰਮਜੀਤ ਕੌਰ ਸਰਹਿੰਦ ਪੰਜਾਬ ਆਪਣੇ ਮਾਣ-ਮੱਤੇ ਵਿਰਸੇ ਲਈ ਦੁਨੀਆਂ ਭਰ ਵਿਚ ਮਸ਼ਹੂਰ ਹੈ। ਪੰਜਾਬ ਵਰਗਾ ਸਭਿਆਚਾਰ ਘੱਟ ਹੀ ਕਿਤੇ ਵੇਖਿਆ ਸੁਣਿਆ ਹੈ। ਜੇ ਪੰਜਾਬੀ ਗੱਭਰੂ ਮੁਟਿਆਰਾਂ ਅਣਖੀਲੇ ਕਹਾਉਂਦੇ ਨੇ ਤਾਂ ਸ਼ਰਮ ਹਯਾ ਵੀ ਇਨ੍ਹਾਂ ਦਾ ਗਹਿਣਾ ਹੈ। ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦੇ ਇਹ ਗਹਿਣੇ ਇਨ੍ਹਾਂ ਦੇ ਹੀ ਪੈਰਾਂ ਵਿਚ ਰੁਲ ਰਹੇ ਨੇ। ਹੋਰ ਕਿਸੇ ਵਿਸ਼ੇ ਨੂੰ ਨਾ ਛੂੰਹਦੇ ਹੋਏ ਸਿਰਫ ਪੰਜਾਬੀ ਗਾਇਕੀ ਅਤੇ ਟੀ.ਵੀ. ਪ੍ਰੋਗਰਾਮ ਬਾਰੇ ਹੀ ਗੱਲ ਕਰੀਏ। ਇਥੋਂ ਹੀ ਕੱਲ੍ਹ ਤੇ ਅੱਜ ਦਾ 
Available on Android app iOS app
Powered by : Mediology Software Pvt Ltd.