ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸਲਮਾਨ ਤੋਂ ਪ੍ਰਭਾਵਿਤ ਹੋਇਆ ਸ਼ਹਿਰ ‘ਇੰਡੀਅਨ ਆਈਡਲ 10’ ਦਾ ਜੇਤੂ ਸਲਮਾਨ ਅਲੀ ਇਹ ਖਿਤਾਬ ਜਿੱਤਣ ਤੋਂ ਬਾਅਦ ਚਰਚਾ ਵਿਚ ਹੈ। ਉਸਦੀ ਜਿੱਤ ਤੋਂ ਉਸਦਾ ਪੂਰਾ ਜ਼ਿਲ੍ਹਾ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਸ਼ੋਅ ਦੇ ਨਵੇਂ ਸੀਜ਼ਨ ‘ਇੰਡੀਅਨ ਆਈਡਲ 11’ ਲਈ ਸਲਮਾਨ ਅਲੀ ਦੇ ਸ਼ਹਿਰ ਦੇ 70 ਲੋਕਾਂ ਨੇ ਆਡੀਸ਼ਨ ਦਿੱਤਾ। ਸਲਮਾਨ ਹਰਿਆਣਾ ...

Read More

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਦਰਸ਼ਨ ਸਿੰਘ ਸੋਢੀ ਬੇਸ਼ੱਕ ਅੱਜ ਪੰਜਾਬੀ ਗਾਇਕੀ ਅੰਦਰ ਲੱਚਰਤਾ ਲਗਾਤਾਰ ਵਧ ਰਹੀ ਹੈ। ਇਸ ਨਾਲ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਦੂਜੇ ਪਾਸੇ ਕੁਝ ਪੰਜਾਬੀ ਵਿਰਸੇ ਨਾਲ ਜੁੜੇ ਅਜਿਹੇ ਨੌਜਵਾਨ ਗਾਇਕ ਵੀ ਹਨ ਜਿਨ੍ਹਾਂ ਨੇ ਪੱਛਮੀ ਸੱਭਿਆਚਾਰ ਅਤੇ ਲੱਚਰਤਾ ਤੋਂ ਪਰ੍ਹੇ ਹਟ ਕੇ ਸਿਰਫ਼ ਚੰਗੇ ਗੀਤਾਂ ਨੂੰ ਚੁਣਿਆ ਹੈ। ਹਰਪ੍ਰੀਤ ...

Read More

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਵਤਨਦੀਪ ਕੌਰ ਅੱਜ ਸਾਨੂੰ ਰੋਜ਼ਾਨਾ ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ਉੱਤੇ ਪੰਜਾਬੀ ਬੋਲੀ ਦੇ ਗੰਧਲੇ ਹੋਣ, ਖ਼ਤਮ ਹੋਣ ਅਤੇ ਉਸ ਨੂੰ ਬਚਾਉਣ ਲਈ ਕਦਮ ਚੁੱਕੇ ਜਾਣ ਦੀਆਂ ਗੱਲਾਂ ਪੜ੍ਹਣ, ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ, ਪਰ ਇਨ੍ਹਾਂ ’ਤੇ ਅਮਲ ਕੋਈ ਵਿਰਲਾ ਹੀ ਕਰਦਾ ਨਜ਼ਰ ਆਉਂਦਾ ਹੈ। ਪੰਜਾਬੀ ਸਬੰਧੀ ਜਦੋਂ ਗੱਲਾਂ ...

Read More

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਹਰਦਿਆਲ ਸਿੰਘ ਥੂਹੀ ਪੰਜਾਬ ਦੀਆਂ ਗਾਇਨ ਵੰਨਗੀਆਂ ਵਿਚੋਂ ਕਵੀਸ਼ਰੀ ਮਹੱਤਵਪੂਰਨ ਵੰਨਗੀ ਹੈ। ਬਿਨਾਂ ਸਾਜ਼ ਦੀ ਇਸ ਗਾਇਨ ਕਲਾ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਵੀਸ਼ਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚ ਕਈਆਂ ਨੇ ਕੇਵਲ ਗਾਇਆ ਹੀ ਹੈ, ਪਰ ਕੁਝ ਉਹ ਵੀ ਹਨ ਜਿਨ੍ਹਾਂ ਨੇ ਗਾਉਣ ਦੇ ਨਾਲ ਨਾਲ ...

Read More

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਸਾਂਵਲ ਧਾਮੀ ਉਸਨੂੰ ਨਾ ਤਾਂ ਮਾਪਿਆਂ ਦਾ ਨਾਂ ਯਾਦ ਹੈ ਨਾ ਹੀ ਆਪਣਾ। ਸੰਤਾਲੀ ਨੇ ਉਸਦਾ ਨਾਂ, ਘਰ ਤੇ ਪਰਿਵਾਰ ਸਭ ਕੁਝ ਬਦਲ ਕੇ ਰੱਖ ਦਿੱਤਾ। ਲਾਹੌਰ ਤੋਂ ਤੁਰੇ ਉਸਦੇ ਨਿੱਕੇ-ਨਿੱਕੇ ਪੈਰ ਉਸਨੂੰ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਤਕ ਲੈ ਆਏ। ਅੱਜ ਉਸਦਾ ਨਾਂ ਸਤੀਸ਼ ਕੁਮਾਰ ਹੈ। ਉਹ ਸੇਵਾਮੁਕਤ ਮੁਲਾਜ਼ਮ ਹੈ ਤੇ ...

Read More

ਸਾਡਾ ਸ਼ਮਸ਼ੇਰ ਸੰਧੂ

ਸਾਡਾ ਸ਼ਮਸ਼ੇਰ ਸੰਧੂ

ਡਾ. ਨਾਹਰ ਸਿੰਘ ਸ਼ਮਸ਼ੇਰ ਸਿੰਘ ਸੰਧੂ ਮੇਰਾ ਜਿਗਰੀ ਯਾਰ ਹੈ। ਸਾਡੀ ਮਿੱਤਰਤਾ ਜੁਆਨੀ ਪਹਿਰੇ ਦੇ ਦਿਨਾਂ ਤੋਂ ਹੈ, ਨਹੀਂ ਤਾਂ ਮੈਂ ਉਸ ਨੂੰ ਲੰਗੋਟੀਆ ਯਾਰ ਕਹਿਣਾ ਸੀ। ਗੱਲ 1974-75 ਦੀ ਹੈ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਸੀ ਤੇ ਸ਼ਮਸ਼ੇਰ ਜੀ.ਜੀ.ਐੱਨ. ਖਾਲਸਾ ਕਾਲਜ, ਲੁਧਿਆਣੇ ਪੜ੍ਹਦਾ ਹੁੰਦਾ ਸੀ। ਉਦੋਂ ਇਹ ਰਸਾਲਾ ‘ਸੰਕਲਪ’ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵੰਸ਼ ਸਯਾਨੀ ਦਾ ਸੁਪਨਾ ਹੋਇਆ ਪੂਰਾ ਸੋਨੀ ਸਬ ਦੇ ਸ਼ੋਅ ‘ਬਾਲਵੀਰ ਰਿਟਰਨਜ਼’ ਦੇ ਬਾਲ ਕਲਾਕਾਰ ਵੰਸ਼ ਸਯਾਨੀ ਦਾ ਸੁਪਰਹੀਰੋ ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹ ਇਸ ਸ਼ੋਅ ਵਿਚ ਛੋਟੇ ਬਾਲਵੀਰ ਦਾ ਕਿਰਦਾਰ ਨਿਭਾ ਰਿਹਾ ਹੈ। ਆਪਣੇ ਕਿਰਦਾਰ ਸਬੰਧੀ ਉਹ ਦੱਸਦਾ ਹੈ, ‘ਵਿਵਾਨ ਯਾਨੀ ਬਾਲਵੀਰ ਸਲਮਾਨ ਖ਼ਾਨ ਦਾ ਬਹੁਤ ਵੱਡਾ ਪ੍ਰਸੰਸਕ ...

Read More


175 ਸਾਲ ਪੁਰਾਣੀ ਵਿਰਾਸਤ

Posted On April - 9 - 2011 Comments Off on 175 ਸਾਲ ਪੁਰਾਣੀ ਵਿਰਾਸਤ
ਸਤਵਿੰਦਰ ਬਸਰਾ ਕਿੱਤੇ ਵਜੋਂ ਚਾਰਟਰਡ ਅਕਾਊਂਟੈਂਟ ਸੁਧੀਰ ਨੇ ਦੱਸਿਆ ਕਿ ਪੀੜ੍ਹੀ-ਦਰ- ਪੀੜ੍ਹੀ ਮਿਲੀ ਜਾਣਕਾਰੀ ਅਨੁਸਾਰ 1834 ਵਿੱਚ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਇੱਕ ਮਕਾਨ ਬੋਲੀ ‘ਚ ਖਰੀਦਿਆ ਸੀ ਅਤੇ ਇਸ ਵਿਚ ਲੱਗਾ ਦਰਵਾਜ਼ਾ ਉਸ ਤੋਂ ਵੀ ਕਿਤੇ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਕਾਨ ਵਿਚ ਉਨ੍ਹਾਂ ਦੇ ਬਜ਼ੁਰਗਾਂ ‘ਚ ਮੋਤੀ ਰਾਮ, ਰੂੜਾ ਮੱਲ, ਰਾਮ ਰਤਨ, ਗਿਰਧਾਰੀ ਲਾਲ ਬੈਂਕਰ, ਗੋਪਾਲ ਕ੍ਰਿਸ਼ਨ ਰਹੇ ਪਰ ਇਹ ਦਰਵਾਜ਼ਾ ਜਿਉਂ ਦਾ ਤਿਉਂ ਹੀ ਲੱਗਾ ਰਿਹਾ। ਉਨ੍ਹਾਂ ਬੜੇ ਫ਼ਖ਼ਰ ਨਾਲ 

ਸੁੱਖੀ ਦੀ ਗਾਇਕੀ ਦਾ ਜਾਦੂ

Posted On April - 9 - 2011 Comments Off on ਸੁੱਖੀ ਦੀ ਗਾਇਕੀ ਦਾ ਜਾਦੂ
ਪੰਜਾਬੀ ਗਾਇਕੀ ਹੁਣ ‘ਭੇਡਚਾਲ’ ‘ਚ ਵਹਿ ਤੁਰੀ ਹੈ। ਅਮੀਰਜ਼ਾਦੇ ਬਿਨਾਂ ਸਿੱਖੇ, ਬਿਨਾਂ ਮਿਹਨਤ ਕੀਤੇ, ਟੀ.ਵੀ. ਚੈਨਲਾਂ ਦੀ ਇਸ਼ਤਿਹਾਰਬਾਜ਼ੀ ਰਾਹੀਂ ਜ਼ਬਰਦਸਤੀ ਲੋਕਾਂ ਦੀਆਂ ਦਹਿਲੀਜ਼ਾਂ ‘ਤੇ ਪੁੱਜਣ ਦੇ ਯਤਨ ‘ਚ ਲੱਗੇ ਹੋਏ ਹਨ। ਪੰਜਾਬੀ ਗੀਤ ਸਮਾਜ ‘ਚ ਇਕ ਲਹਿਰ ਉਸਾਰਨ ਦਾ ਕੰਮ ਕਰਦੇ ਹਨ। ਜੇ ਗੀਤ ਉਸਾਰੂ ਹੋਣ ਤਾਂ ਲੋਕਾਂ ਨੂੰ ਬਹੁਤ ਕੁਝ ਸਿਖਾਉਂਦੇ ਹਨ ਪ੍ਰੰਤੂ ਉਸਾਰੂ ਗੀਤ ਗਾਉਣ ਵਾਲੇ ਗਾਇਕਾਂ ਦੀ ਗਿਣਤੀ ਪੋਟਿਆਂ ‘ਤੇ ਗਿਣਨ ਵਾਲੀ ਹੀ ਰਹਿ ਗਈ। ਅਜਿਹੇ ਗਾਇਕਾਂ ਵਿਚ ਧੜੱਲੇ 

ਦਮਦਾਰ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ

Posted On April - 9 - 2011 Comments Off on ਦਮਦਾਰ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਮਨਦੀਪ ਸਿੰਘ ਸਿੱਧੂ ”ਤੂੰ ਕਹਿੰਦੀ ਸੈਂ ਲੰਮਾ-ਲੰਮਾ ਬਾਜਰੇ ਦਾ ਸਿੱਟਾ ਮੈਂ ਖਾਵਾਂ ਲੁਕ-ਲੁਕ ਕੇ ਸੋ ਕੋਹ ਦੂਰ ਹੋ ਕੇ ਵੀ ਤੇਰੀ ਮੰਨ ਲੈਂਦੇ ਸਾਂ! ਬੇਸ਼ੱਕ ਲੰਮਾ ਸਿੱਟਾ ਹੋਸੀ ਬੇਸ਼ੱਕ ਬਾਜਰਾ ਮਿੱਠਾ ਹੋਸੀ ਪਰ ਹੁਣ ਤੇਰੀ ਵਾਜ਼ ਨਹੀਂ ਆਂਵਦੀ ਗੀਤ ਨੂੰ ਅੱਜ-ਕੱਲ੍ਹ ਕਿਓਂ ਨਹੀਂ ਗਾਂਵਦੀ?” sha ਤੌਕੀਰ ਚੁਗਤਾਈ ਦੇ ਇਨ੍ਹਾਂ ਹਰਫ਼ਾਂ ‘ਚ ਇਕ ਦਰਦ, ਇਕ ਹਓਕਾ, ਇਕ ਕਸਕ, ਇਕ ਸਵਾਲ ਉਸ ਖਣਕਦੀ ਮਿੱਠ ਆਵਾਜ਼ ਨੂੰ ਸੁਣਨ ਲਈ, ਜਿਸ ਦੀ ਆਵਾਜ਼ ਦੀਆਂ ਪਰਤਾਂ ‘ਚ ਪੰਜਾਬ ਦੀ ਜ਼ਰਖੇਜ਼ ਮਿੱਟੀ 

ਢਾਡੀ ਹੁਨਰ ਦਾ ਚਮਕਦਾ ਸੂਰਜ

Posted On April - 2 - 2011 Comments Off on ਢਾਡੀ ਹੁਨਰ ਦਾ ਚਮਕਦਾ ਸੂਰਜ
ਪੰਥਕ ਸਫਾਂ ’ਚ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ, ਪਰ ਕਹਿੰਦੇ ਹਨ ਸ਼ੋਹਰਤ ਹਰ ਕਿਸੇ ਦੇ ਹਿਸੇ ਨਹੀ ਆਉਂਦੀ। ਇਸ ਢਾਡੀ ਨੇ ਸ਼ੋਹਰਤ ਦੀ ਝੋਲੀ ’ਚੋਂ ਬੁੱਕਾਂ ਭਰੀਆਂ ਹਨ। ਢਾਡੀ ਕਲਾ ਦੇ ਖੇਤਰ ’ਚ ਸਥਾਪਨਾ ਲੈਣੀ ਬਹੁਤ ਔਖੀ ਹੈ ਪਰ ਇਸ ਢਾਡੀ ਦੇ ਪੁੱਤਰ ਕੁਲਜੀਤ ਸਿੰਘ ਦਿਲਬਰ ਵਾਸੀ ਮੁਹੱਲਾ ਮੋਹਨ ਨਗਰ ਨਵਾਂਸ਼ਹਿਰ ਨੇ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਢਾਡੀ ਜਥਾ ਬਣਾ ਕੇ ਪ੍ਰਸਿੱਧੀ ਪ੍ਰਾਪਤ ਕਰਨ ਦਾ ਦੁਆਰ ਕਰੀਬ 24 ਸਾਲ ਪਹਿਲਾਂ ਖੜਕਾ ਦਿੱਤਾ ਅਤੇ ਦਿਲਬਰ 

ਲੋਕ ਗਾਥਾ ਪੂਰਨ ਭਗਤ

Posted On April - 2 - 2011 Comments Off on ਲੋਕ ਗਾਥਾ ਪੂਰਨ ਭਗਤ
ਸੁਖਦੇਵ ਮਾਦਪੁਰੀ ਪੰਜਾਬੀ ਲੋਕ-ਕਾਵਿ ਵਿਚ ਪੂਰਨ ਭਗਤ ਦੀ ਜੀਵਨ ਗਾਥਾ ਨੂੰ ਬਿਆਨ ਕਰਨ ਵਾਲੇ ਅਨੇਕਾਂ ਲੋਕ ਗੀਤ ਪ੍ਰਾਪਤ ਹਨ। ਮੇਰੀ ਬੇਬੇ ਅਤੇ ਤਾਈ ਚਰਖਾ ਕੱਤਦੀਆਂ ਹੋਈਆਂ ਰਲ ਕੇ ਵੈਰਾਗਮਈ ਸੁਰ ਵਿਚ ਇਹ ਲੋਕ ਗੀਤ ਅਕਸਰ ਗਾਇਆ ਕਰਦੀਆਂ ਸਨ:- ਵੇ ਮੈਂ ਬਾਗ ਲਵਾਵਾਂ ਪੂਰਨਾ ਤੂੰ ਕਲੀਆਂ ਦੇ ਪੱਜ ਆ ਕਲੀਆਂ ਦੇ ਪੱਜ ਨਾ ਆਵਾਂ ਨੀ ਤੂੰ ਲਗਦੀ ਧਰਮ ਦੀ ਮਾਂ ਨੀ ਅਕਲੋਂ ਸਮਝ ਸਿਆਣੀਏਂ ਨਾ ਤੂੰ ਮੇਰੇ ਜਰਮਿਆਂ ਵੇ ਨਾ ਮੈਂ ਗੋਦ ਖਲਾਇਆ ਵੇ ਮੈਂ ਕਿਸ ਵਿਧ ਲਗਦੀ ਮਾਂ ਵੇ ਸੋਹਣਿਆਂ ਪੂਰਨਾ ਵੇ ਬਾਪ 

ਸਾਹਿਤ ਤੇ ਸੱਭਿਆਚਾਰ ਦਾ ਸੁਮੇਲ

Posted On April - 2 - 2011 Comments Off on ਸਾਹਿਤ ਤੇ ਸੱਭਿਆਚਾਰ ਦਾ ਸੁਮੇਲ
ਅਵਤਾਰ ਸਿੰਘ ਬੱਬੀ ਰਾਏਸਰ ਸੰਗੀਤਕ ਤੇ ਸਾਹਿਤ ਪ੍ਰੇਮੀਆਂ ਲਈ ਸ਼ਾਇਰ ਤੇ ਗੀਤਕਾਰ ਧਰਮ ਕੰਮੇਆਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। 13 ਅਪਰੈਲ 1959 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੇਆਣਾ ਵਿਖੇ ਮਾਤਾ ਬਸੰਤ ਕੌਰ ਅਤੇ ਪਿਤਾ ਬਚਿੱਤਰ ਸਿੰਘ ਰੋਮਾਣਾ ਦੇ ਘਰ ਜਨਮੇ ਧਰਮ ਕੰਮੇਆਣਾ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਪਿਆਰ ਸੀ। ਉਨ੍ਹਾਂ ਸਮਿਆਂ ’ਚ ਜਦ ਪਿੰਡਾਂ ਵਿੱਚ ਬਿਜਲੀ, ਪੱਖੇ ਨਹੀਂ ਹੁੰਦੇ ਸਨ ਤਾਂ ਵਿਆਹਾਂ ’ਚ ਵੱਜਦੇ ਲਾਊਡ ਸਪੀਕਰਾਂ ਦੇ ਗੀਤ ਅਤੇ ਸਕੂਲ ’ਚ ਸ਼ਨੀਵਾਰ ਨੂੰ ਲਗਦੀਆਂ ਬਾਲ 

ਨਹੀਂ ਲੱਭਦੀ ਦਾਣੇ ਭੁੰਨਣ ਵਾਲੀ ਮਾਈ

Posted On March - 26 - 2011 Comments Off on ਨਹੀਂ ਲੱਭਦੀ ਦਾਣੇ ਭੁੰਨਣ ਵਾਲੀ ਮਾਈ
ਖੁੱਸਿਆ ਵਿਰਸਾ ਧਰਮਬੀਰ ਸਿੰਘ ਮਲਹਾਰ ਪੰਜਾਬ ਦਾ ਵਿਰਸਾ ਕਾਫੀ ਅਮੀਰ ਹੁੰਦਾ ਸੀ, ਪਰ ਸਮੇਂ ਦੇ ਕਰਵਟ ਲੈਣ ਕਾਰਨ ਪੁਰਾਤਨ ਵਿਰਸੇ ਨਾਲ ਸਬੰਧਤ ਕਈ ਰਵਾਇਤੀ ਚੀਜ਼ਾਂ ਪੰਜਾਬ ਦੀ ਧਰਤੀ ਤੋਂ ਲੋਪ ਹੀ ਹੋ ਗਈਆਂ ਹਨ ਅਤੇ ਜੋ ਬਜ਼ੁਰਗ ਇਸ ਵਿਰਸੇ ਦੀ ਗਾਥਾ ਦਾ ਬਿਆਨ ਕਰਦੇ ਹਨ ਉਨ੍ਹਾਂ ਤੋਂ ਬਾਅਦ ਇਹ ਚੀਜ਼ਾਂ ਜੋ  ਕਹਾਣੀਆਂ ਦਾ ਰੂਪ ਲੈ ਕੇ ਸਾਡੀ ਨਵੀਂ ਪੀੜ੍ਹੀ ਤੱਕ ਪਹੁੰਚਦੀਆਂ ਹਨ ਉਹ ਵੀ ਗਾਇਬ ਹੋ ਜਾਣਗੀਆਂ।  ਅੱਜ ਦੀ ਪੀੜ੍ਹੀ ਕੋਲ ਇਨ੍ਹਾਂ ਗਥਾਵਾਂ ਨੂੰ ਸੁਣਨ ਦਾ ਸਮਾਂ ਤਾਂ ਨਹੀਂ ਹੈ ਨਾਲ ਹੀ ਉਹ 

ਜੋਗੀਆ

Posted On March - 26 - 2011 Comments Off on ਜੋਗੀਆ
ਗੁਰਦਾਸ ਮਾਨ ਦੀ ਪੈਂਤੀ ਨਵਦੀਪ ਸਿੰਘ ਗਿੱਲ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ ‘ਜੋਗੀਆ’ ਨਾਲ ਗੁਰਦਾਸ ਮਾਨ ਢਾਈ ਸਾਲਾਂ ਬਾਅਦ ਸਰੋਤਿਆਂ ਦੇ ਸਨਮੁੱਖ ਹੋਇਆ ਹੈ ਜਿਹੜੀ ਉਸ ਦੇ ਪੂਰੇ ਗਾਇਕੀ ਦੇ ਸਫਰ ’ਤੇ ਅੰਤਰਝਾਤ ਪਾਉਂਦੀ ਹੈ। ਗੁਰਦਾਸ ਮਾਨ ਦੀ ਇਹ 35ਵੀਂ ਐਲਬਮ ਹੈ ਇਸ ਲਿਹਾਜ ਨਾਲ ਉਸ ਨੇ ਪੈਂਤੀ ਵੀ ਪੂਰੀ ਕਰ ਲਈ ਹੈ। ‘ਜੋਗੀਆ’ ਦੇ ਗੀਤਾਂ ’ਚੋਂ ਉਸ ਦੇ ਪੁਰਾਣੇ ਗੀਤਾਂ ਦੀ ਝਲਕ ਨਜ਼ਰ ਆਉਂਦੀ ਹੈ। ਉਹ ਜ਼ਿਆਦਾਤਰ ਗਾਉਂਦਾ ਤਾਂ ਆਪਣੇ ਲਿਖੇ ਹੀ ਗੀਤ ਹੈ। ਗੁਰਦਾਸ ਦੇ ਅਨੁਸਾਰ ਉਸ ਦੀ ਗਾਇਕੀ ਤੇ 

ਦਿਲਾਂ ਵਿੱਚ ਵਸ ਰਹੀਏ…

Posted On March - 26 - 2011 Comments Off on ਦਿਲਾਂ ਵਿੱਚ ਵਸ ਰਹੀਏ…
ਪਰਮਜੀਤ ਕੌਰ ਸਰਹਿੰਦ ਸਾਡਾ ਸੱਭਿਆਚਾਰ ਬਹੁਤ ਗੁਣ ਤੇ ਬਹੁਤ ਵਡਿਆਈਆਂ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਸਾਨੂੰ ਇਸ ਵਿੱਚੋਂ ਆਪਸੀ ਭਾਈਚਾਰੇ ਤੇ ਸਾਂਝਾਂ ਦਾ ਅਨੂਠਾ ਅਹਿਸਾਸ ਹੁੰਦਾ ਹੈ। ਪਿੰਡ ਵਿੱਚ ਜਦੋਂ ਕਿਸੇ ਦੇ ਵਿਆਹ ਹੁੰਦਾ ਸੀ ਤਾਂ ਉਹ ਸਾਰੇ ਸ਼ਰੀਕੇ ਭਾਈਚਾਰੇ ਲਈ ਰੌਣਕਾਂ ਲੈ ਕੇ ਆਉਂਦਾ ਸੀ। ਸਾਰਿਆਂ ਨੂੰ ਹੀ ਘਰ ਦੇ ਵਿਆਹ ਵਰਗਾ ਚਾਅ ਹੁੰਦਾ ਸੀ। ਅੱਜ ਤਾਂ ਖ਼ਾਸ ਕਰ ਸ਼ਹਿਰਾਂ ਵਿੱਚ ਜੇ ਗੁਆਂਢ ਮੱਥੇ ਕੋਈ ਵਿਆਹ-ਸ਼ਾਦੀ ਹੁੰਦੀ ਹੈ ਤਾਂ ਫ਼ਿਕਰ ਪੈ ਜਾਂਦਾ ਹੈ ਕਿ ਇਹ ਸਾਰੀ ਰਾਤ ਉੱਚੀ 

ਅਖਾੜਾ-ਗਾਇਕੀ ਦਾ ਮਾਣ

Posted On March - 26 - 2011 Comments Off on ਅਖਾੜਾ-ਗਾਇਕੀ ਦਾ ਮਾਣ
ਪੁਆਧ ਦਾ ਢਲਦਾ ਪਰਛਾਵਾਂ ਕਰਮਜੀਤ ਸਿੰਘ ਚਿੱਲਾ ਰੱਬੀ ਬੈਰੋਂਪੁਰੀ ਪੰਜਾਬੀ ਗਾਇਕੀ ਦੀ ਪੁਆਧੀ ਅਖਾੜਾ ਪਰੰਪਰਾ ਦਾ ਵੱਡਾ ਨਾਂ ਹੈ। ਪੂਰੇ ਪੱਚੀ ਸਾਲ ਆਪਣੇ ਅਖਾੜਿਆਂ ਰਾਹੀਂ ਪੰਜਾਬੀ ਸਭਿਆਚਾਰ ਦੀ ਇਸ ਸ਼ਾਨਾਮੱਤੀ ਪਰੰਪਰਾ ਨੂੰ ਅੱਗੇ ਤੋਰਨ ਅਤੇ ਦਰਸ਼ਕਾਂ/ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰਨ ਵਾਲਾ ‘ਰੱਬੀ’ ਅੱਜ ਵੀ ਜਦੋਂ 74 ਵਰ੍ਹਿਆਂ ਦੀ ਉਮਰ ਵਿਚ ਕੋਈ ਗੀਤ ਜਾਂ ਸ਼ੇਅਰ ਗੁਣਗੁਣਾਉਂਦਾ ਹੈ ਤਾਂ ਉਸ ਦੇ ਚਿਹਰੇ ਦੀ ਲਾਲੀ ਵਿਚੋਂ ਉਸ ਦੀ ਜਵਾਨੀ ਸਾਫ਼ ਝਲਕਦੀ ਹੈ। ਆਪਣੇ ਪ੍ਰਸ਼ੰਸਕਾਂ ਅਤੇ ਸਭਿਆਚਾਰ 

ਬੁਲੰਦੀਆਂ ਛੂਹਣ ਵਾਲੀ ਬਲਜੀਤ ਜੌਹਲ

Posted On March - 19 - 2011 Comments Off on ਬੁਲੰਦੀਆਂ ਛੂਹਣ ਵਾਲੀ ਬਲਜੀਤ ਜੌਹਲ
ਜਗਤਾਰ ਸਿੰਘ ਲਾਂਬਾ ਬਲਜੀਤ ਕੌਰ ਜੌਹਲ ਨੇ ਐਂਕਰਿੰਗ ਦੇ ਖੇਤਰ ਵਿਚ ਆਪਣਾ ਇਕ ਨਿਵੇਕਲਾ ਥਾਂ ਸਥਾਪਤ ਕੀਤਾ ਹੈ। ਹੁਣ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪਰ ਉਹ ਅਜੇ ਵੀ ਹੋਰ ਬੁਲੰਦੀਆਂ ਨੂੰ ਛੂਹਣਾ ਚਾਹੁੰਦੀ ਹੈ ਅਤੇ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਕਾਇਮ ਕਰਨ ਦੀ ਚਾਹਵਾਨ ਹੈ। ਅੰਮ੍ਰਿਤਸਰ ਦੇ ਮੱਧਵਰਗੀ ਪਰਿਵਾਰ ਨਾਲ ਸਬੰਧਤ ਇਸ ਕੁੜੀ ਨੂੰ ਇਸ ਖੇਤਰ ਵਿਚ ਹੁਣ ਤਕ ਕਈ ਐਵਾਰਡ ਮਿਲ ਚੁੱਕੇ ਹਨ ਪਰ ਨਵੇਂ ਸਾਲ ਦੀ ਆਰੰਭਤਾ ਤੇ ਪੰਜਾਬੀ ਐਨ.ਆਰ.ਆਈ. ਆਰਗੇਨਾਈਜ਼ੇਸ਼ਨ ਵੱਲੋਂ ਲੁਧਿਆਣਾ ਵਿਖੇ 

ਸਿੱਖੀ ਸ਼ਾਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

Posted On March - 19 - 2011 Comments Off on ਸਿੱਖੀ ਸ਼ਾਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਕੁਲਵੰਤ ਸਿੰਘ ਮੀਆਂਪੁਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਸਮੁੱਚਾ ਸਿੱਖ ਜਗਤ ਘੋਰ ਉਦਾਸੀ ਅਤੇ ਨਿਰਾਸ਼ਾ ਦੇ ਆਲਮ ਵਿਚ ਡੁੱਬ ਚੁੱਕਾ ਸੀ। ਸਿੱਖ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਸਨ। ਸਿੱਖ ਕੌਮ ਵਿਚ ਨਵੀਂ ਰੂਹ ਫੂਕਣ ਅਤੇ ਸਿੱਖ ਜਜ਼ਬਿਆਂ ਨੂੰ ਉਭਾਰਨ ਲਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਜਗਤ ਲਈ ਇਕ ਇਨਕਲਾਬੀ ਤੇ ਕ੍ਰਾਂਤੀਕਾਰੀ ਫਰਮਾਨ ਜਾਰੀ ਕੀਤਾ ਜਿਸ ਰਾਹੀਂ ਸਿੱਖਾਂ ਨੂੰ ਜੰਗਜੂ, ਨਿਰਭੈਅ, ਸਿਰਲੱਥ ਜੋਧੇ ਤੇ ਹਰ ਪਲ ਤਿਆਰ-ਬਰ-ਤਿਆਰ ਰਹਿਣ 

ਹੋਲੀ ਖੁਸ਼ੀਆਂ ਲੱਭਣ ਦਾ ਦਿਨ

Posted On March - 19 - 2011 Comments Off on ਹੋਲੀ ਖੁਸ਼ੀਆਂ ਲੱਭਣ ਦਾ ਦਿਨ
ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਰੰਗਾਂ ਦਾ ਤਿਉਹਾਰ ਹੋਲੀ ਮਨੁੱਖ ਨੂੰ ਖੁਸ਼ੀਆਂ ਦੇ ਚੋਗ ਚੁੱਗਣ ਦੀ ਲਾਲਸਾ ਨੂੰ ਪ੍ਰਗਟ ਕਰਦਾ ਹੈ। ਸਾਰੀ ਦੁਨੀਆਂ ਵਿਚ ਰੰਗਾਂ ਨਾਲ ਖੇਡਣ ਦੀ ਬੁਨਿਆਦੀ ਪ੍ਰਵਿਰਤੀ ਵਿਆਪਕ ਹੈ। ਇਸ ਲਈ ਸਾਰੇ ਸੰਸਾਰ ਵਿਚ ਲੋਕ ਰੰਗਾਂ ਨਾਲ ਆਪੋ-ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਅਨੁਸਾਰ ਖੁਸ਼ੀਆਂ ਮਨਾਉਣ ਲਈ ਰੰਗਾਂ ਨਾਲ ਖੇਡਦੇ ਹਨ। ਭਾਰਤ ਵਿਚ ਇਹ ਇਕ ਅਜਿਹਾ ਧਾਰਮਿਕ ਭਾਵਨਾਵਾਂ ਦੇ ਆਧਾਰ ’ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ, ਜਿਸ ਨਾਲ ਸਾਰੇ ਧਰਮਾਂ ਦੇ ਲੋਕ ਇਕ ਮਾਲਾ ਦੇ 

ਬਣਾਉਟੀ ਰੰਗਾਂ ’ਚ ਮੌਜੂਦ ਰਸਾਇਣਾਂ ਦੇ ਪ੍ਰਭਾਵ

Posted On March - 19 - 2011 Comments Off on ਬਣਾਉਟੀ ਰੰਗਾਂ ’ਚ ਮੌਜੂਦ ਰਸਾਇਣਾਂ ਦੇ ਪ੍ਰਭਾਵ
ਅੱਜ ਕੱਲ੍ਹ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਜਾਗਰੂਕਤਾ ਮੁਹਿੰਮਾਂ ਹੇਠ ਹਰ ਤਿਉਹਾਰ ਨੂੰ ਸੁਰੱਖਿਅਤ ਅਤੇ ਵਾਤਾਵਰਣ ਅਨੂਕੁਲਿਤ ਕਰਨ ਲਈ ਕਈ ਪ੍ਰੋਗਰਾਮ, ਸੈਮੀਨਾਰ, ਰੈਲੀਆਂ ਦਾ ਆਯੋਜਨ ਕਰ ਰਹੀਆਂ ਹਨ। ਇਨ੍ਹਾਂ ਬਣਾਉਟੀ ਰੰਗਾਂ ਦੇ ਵਿਪਰੀਤ ਪ੍ਰਭਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਰੇਡਿਓ, ਟੀ.ਵੀ. ਜਾਂ ਇੰਟਰਨੈੱਟ ਰਾਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਬਾਜ਼ਾਰ ’ਚ ਉਪਲੱਬਧ ਰੰਗਾਂ ਦੇ ਪੈਕਟਾਂ ’ਤੇ ਇਹ ਲਿਖਿਆ ਹੁੰਦਾ ਹੈ ਕਿ ‘ਕੇਵਲ ਉਦਯੋਗਿਕ ਵਰਤੋਂ ਲਈ ਪਰ ਫ਼ਿਰ ਵੀ ਗਾਹਕ ਧਿਆਨ 

ਸਿੱਪੀ ਗਿੱਲ ਚਰਚਾ ’ਚ

Posted On March - 12 - 2011 Comments Off on ਸਿੱਪੀ ਗਿੱਲ ਚਰਚਾ ’ਚ
ਮੋਗਾ ਜ਼ਿਲ੍ਹੇ ’ਚ ਪੈਂਦੇ ਪਿੰਡ ਰੌਲੀ ਦੀਆਂ ਗਲੀਆਂ ’ਚ ਖੇਡ ਕੇ ਜਵਾਨ ਹੋਇਆ ਗਾਇਕ ਸਿੱਪੀ ਗਿੱਲ ਇਨ੍ਹੀਂ- ਦਿਨੀਂ ਪੰਜਾਬੀ ਗਾਇਕੀ ਦੇ ਅੰਬਰ ’ਤੇ ਆਪਣੀ ਨਵੀਂ ਟੇਪ ‘ਜੱਟ ਕੁਆਰਾ’ ਦੇ ਗੀਤਾਂ ਨਾਲ ਪੂਰਨਮਾਸ਼ੀ ਦੇ ਚੰਨ ਵਾਂਗ ਚਮਕਣ ਲਈ ਯਤਨਸ਼ੀਲ ਹੈ। ਇਸ ਟੇਪ ਤੋਂ ਪਹਿਲਾਂ ਉਸ ਦੀਆਂ ਆਈਆਂ ਦੋ ਐਲਬਮਾਂ ‘ਝੁਮਕਾ’ (ਸਪੀਡ ਵੇਵਜ਼) ਅਤੇ ‘ਬੈਚੁਲਰ’ (ਟੀ-ਸੀਰੀਜ਼) ਦੇ ਗੀਤਾਂ ਦਾ ਜਾਦੂ ਹੁਣ ਤੱਕ ਸਰੋਤਿਆਂ/ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਟੇਪਾਂ ਦੇ ਦੋ ਗੀਤਾਂ ‘ਪੱਟਤੇ ਜੱਟਾਂ ਦੇ 

ਰਮਤਾ ਹੁਣ ਟੋਰਾਂਟੋ ’ਚ

Posted On March - 12 - 2011 Comments Off on ਰਮਤਾ ਹੁਣ ਟੋਰਾਂਟੋ ’ਚ
ਨਿੰਦਰ ਘੁਗਿਆਣਵੀ ਟੋਰਾਂਟੋ ਦੀ ਯਾਤਰਾ ਇਸ ਲਈ ਵੀ ਭਾਗਭਰੀ ਰਹੀ ਕਿ ਹਜ਼ਾਰਾ ਸਿੰਘ ਰਮਤਾ ਦੇ ਦਰਸ਼ਨ ਹੋ ਗਏ ਅਤੇ ਉਸ ਨਾਲ ਖੁੱਲ੍ਹੀਆਂ ਗੱਲਾਂ ਕਰਨ ਦਾ ਵੇਲਾ ਵੀ ਲੱਭ ਪਿਆ ਸੀ। ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ ਹੋਇਆ ਕਿ ਕਦੇ ਹਜ਼ਾਰਾ ਸਿੰਘ ਰਮਤੇ ਦੇ ਬਹੁਤ ਨੇੜੇ ਜਾ ਕੇ ਬੈਠਾਂਗਾ, ਗੱਲਾਂ ਕਰਾਂਗਾ। ਇਕਬਾਲ ਸਾਹਬ ਦੀ ਕਿਤਾਬ ਸੁਰਾਂ ਦੇ ਸੌਦਾਗਰ ਵਿੱਚ ਜਦ ਰਮਤੇ ਬਾਰੇ ਲਿਖਿਆ ਲੰਮਾ-ਚੌੜਾ ਰੇਖਾ ਚਿਤਰ ਨੁਮਾ ਲੇਖ ਪੜ੍ਹਿਆ ਸੀ ਤਾਂ ਇਵੇਂ ਲੱਗਿਆ ਸੀ ਕਿ ਜਿਵੇਂ ਰਮਤੇ ਦੇ ਸਾਂਵੇ ਦੇ ਸਾਂਵੇ ਹੀ 
Available on Android app iOS app