ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸਰਗਮ › ›

Featured Posts
ਸਮਾਜ ਨੂੰ ਸੇਧ ਦੇਣ ਗਾਇਕ

ਸਮਾਜ ਨੂੰ ਸੇਧ ਦੇਣ ਗਾਇਕ

ਦਿਲਬਾਗ ਸਿੰਘ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬੀ ਗਾਇਕੀ ਅਛੂਤੀ ਨਹੀਂ। ਅੱਜ ਪੰਜਾਬੀ ਗਾਇਕੀ ਵਿਚ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਆ ਗਏ ਹਨ ਜੋ ਨਸ਼ਿਆਂ ਤੇ ਹਥਿਆਰਾਂ ਨੂੰ ਗੀਤਾਂ ਵਿਚ ਲਪੇਟ ਕੇ ਸਰੋੋਤਿਆਂ ਅੱਗੇ ਪਰੋਸ ਰਹੇ ਹਨ। ...

Read More

ਕਰ ਭਲਾ, ਹੋ ਭਲਾ

ਕਰ ਭਲਾ, ਹੋ ਭਲਾ

ਸਾਂਵਲ ਧਾਮੀ ਵੰਡ ਦੇ ਦੁੱਖੜੇ ਮੈਂ ਨਾਜ਼ਰ ਸਿੰਘ ਘੱਗ ਵਲਦ ਕਰਮ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਸਪਰੋੜ ’ਚ ਰਹਿੰਦਾ ਸਾਂ। ਸੰਤਾਲੀ ’ਚ ਮੈਂ ਸੋਲ੍ਹਾਂ ਸਾਲ ਦਾ ਸਾਂ। ਸਾਡੇ ਪਿੰਡ ਦੇ ਬਹੁਤੇ ਮੁਸਲਮਾਨ ਕਿਰਤੀ ਸਨ। ਅਲੀਆ ਤੇ ਬੰਨਾ, ਦੋ ਗੁੱਜਰ ਭਰਾ ਜ਼ਮੀਨ ਵਾਲੇ ਸਨ। ਦਰਵੇਸ਼ਾਂ ’ਚੋਂ ਡਾਕਟਰ ਜਮਾਲਦੀਨ ਹੁੰਦਾ ਸੀ। ...

Read More

ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਕੁਲਦੀਪ ਸਿੰਘ ਬੰਗੀ ਮਾਲਵਾ ਜੰਗਜੂਆਂ ਦੇ ਨਾਲ ਨਾਲ ਕੋਮਲ ਕਲਾਵਾਂ ਦੀ ਵੀ ਜ਼ਰਖ਼ੇਜ਼ ਭੂਮੀ ਹੈ। ਇਸ ਖੇਤਰ ਨੇ ਅਨੇਕਾਂ ਫ਼ਿਲਮਸਾਜ਼, ਗੀਤਕਾਰ, ਚਿੱਤਰਕਾਰ, ਸ਼ਿਲਪਕਾਰ, ਕਲਮਕਾਰ ਤੇ ਅਦਾਕਾਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਵੱਡੇ ਪੱਧਰ ’ਤੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਇਨ੍ਹਾਂ ਵਿਚੋਂ ਅਦਾਕਾਰੀ ਦੇ ਖੇਤਰ ਵਿਚ ਇਕ ਮਾਣਮੱਤਾ ਨਾਮ ਹੈ ਗੁਰਪ੍ਰੀਤ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਰੁਮਾਂਚਿਤ ਹੋਈ ਅਨੀਤਾ ਹਸਨੰਦਾਨੀ ਏਕਤਾ ਕਪੂਰ ਦੀ ‘ਨਾਗਿਨ- ਭਾਗਿਆ ਕਾ ਜ਼ਹਿਰੀਲਾ ਖੇਲ’ ਦੇ ਨਵੇਂ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸੀਜ਼ਨ ਦੀਆਂ ਪ੍ਰਮੁੱਖ ਕਲਾਕਾਰ ਨੀਆ ਸ਼ਰਮਾ, ਜੈਸਮੀਨ ਭਸੀਨ ਅਤੇ ਵਿਜੇਂਦਰ ਕੁਮੇਰਿਆ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹੁਣ ਇਸ ਸ਼ੋਅ ਦੇ ਉਤਸ਼ਾਹ ਨੂੰ ਵਧਾਉਣ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵਰੁਣ ਬਡੋਲਾ ਨੇ ਕੀਤਾ ਇਨਕਾਰ ਅਦਾਕਾਰ ਵਰੁਣ ਬਡੋਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਡੈਡ ਕੀ ਦੁਲਹਨ’ ਵਿਚ ਅੰਬਰ ਸ਼ਰਮਾ ਦੇ ਕਿਰਦਾਰ ਵਿਚ ਲਗਾਤਾਰ ਵਧੀਆ ਪ੍ਰਸਤੂਤੀ ਦੇ ਰਿਹਾ ਹੈ। ਉਹ ਆਪਣੇ ਕਿਰਦਾਰ ਨੂੰ ਪੂਰੀ ਬਾਰੀਕੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਕਿ ਦਰਸ਼ਕਾਂ ਨੂੰ ਉਸ ਵਿਚ ਚਿੜਚਿੜੇ ਪਿਤਾ ...

Read More

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

ਬੀਰਬਲ ਰਿਸ਼ੀ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਤੇ ਉੱਘੇ ਲੇਖਕ ਮੋਹਣ ਸ਼ਰਮਾ ਦੀ ਸੱਚੀ ਕਹਾਣੀ ‘ਵਿਆਹ ਦੀ ਪਹਿਲੀ ਵਰ੍ਹੇਗੰਢ’ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਜੰਗਲ ਦੀ ਅੱਗ’ ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਦਰਦ ਬਿਆਨ ਕਰੇਗੀ। ਇਸ ਫ਼ਿਲਮ ਦੇ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਹਨ ਅਤੇ ਨਿਰਦੇਸ਼ਕ ਭਗਵੰਤ ਕੰਗ ਹਨ। ਇਸਦੇ ਸੰਵਾਦ ...

Read More

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

ਸ਼ਮਸ਼ੇਰ ਸਿੰਘ ਸੋਹੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਦਮਦਾਰ ਗਾਇਕੀ ਦੀ ਗੱਲ ਕਰੀਏ ਤਾਂ ਦਿਲਸ਼ਾਦ ਅਖ਼ਤਰ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ। ਕਈ ਸਾਲਾਂ ਤਕ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਦਿਲਸ਼ਾਦ ਦਾ ਜਨਮ 1965 ਵਿਚ ਮੁਕਤਸਾਰ ਵਿਖੇ ਪਿਤਾ ਕੀੜੇ ਖਾਂ ਸ਼ੌਕੀਨ ਤੇ ਮਾਤਾ ਨਸੀਬ ਬੀਬੀ ਦੇ ਘਰ ਹੋਇਆ। ਚਾਰ ...

Read More


 • ਮਾਣਮੱਤੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ
   Posted On February - 22 - 2020
  ਮਾਲਵਾ ਜੰਗਜੂਆਂ ਦੇ ਨਾਲ ਨਾਲ ਕੋਮਲ ਕਲਾਵਾਂ ਦੀ ਵੀ ਜ਼ਰਖ਼ੇਜ਼ ਭੂਮੀ ਹੈ। ਇਸ ਖੇਤਰ ਨੇ ਅਨੇਕਾਂ ਫ਼ਿਲਮਸਾਜ਼, ਗੀਤਕਾਰ, ਚਿੱਤਰਕਾਰ, ਸ਼ਿਲਪਕਾਰ,....
 • ਕਰ ਭਲਾ, ਹੋ ਭਲਾ
   Posted On February - 22 - 2020
  ਮੈਂ ਨਾਜ਼ਰ ਸਿੰਘ ਘੱਗ ਵਲਦ ਕਰਮ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ ਦੇ ਪਿੰਡ ਸਪਰੋੜ ’ਚ ਰਹਿੰਦਾ ਸਾਂ। ਸੰਤਾਲੀ ’ਚ....
 • ਸਮਾਜ ਨੂੰ ਸੇਧ ਦੇਣ ਗਾਇਕ
   Posted On February - 22 - 2020
  ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬੀ....
 • ਛੋਟਾ ਪਰਦਾ
   Posted On February - 22 - 2020
  ਏਕਤਾ ਕਪੂਰ ਦੀ ‘ਨਾਗਿਨ- ਭਾਗਿਆ ਕਾ ਜ਼ਹਿਰੀਲਾ ਖੇਲ’ ਦੇ ਨਵੇਂ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।....

ਵੀਰ ਘਰ ਪੁੱਤ ਜੰਮਿਆ…

Posted On November - 5 - 2011 Comments Off on ਵੀਰ ਘਰ ਪੁੱਤ ਜੰਮਿਆ…
ਡਾ. ਸੁਰਿੰਦਰ ਗਿੱਲ ਪੰਜਾਬੀ ਸੱਭਿਆਚਾਰ ਵਿੱਚ ਬੱਚੇ ਦੇ ਜਨਮ ਨਾਲ ਸਬੰਧਤ ਅਨੇਕਾਂ ਲੋਕ ਗੀਤ ਪ੍ਰਚੱਲਤ ਹਨ। ਕਹਿਣਾ ਤਾਂ ਇਹ ਠੀਕ ਜਾਪਦਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਦੀ ਮਾਨਸਿਕਤਾ ਵੀ ਪੰਜਾਬੀ ਲੋਕ ਗੀਤਾਂ ਰਾਹੀਂ ਪ੍ਰਗਟ ਹੋਣੀ ਆਰੰਭ ਹੋ ਜਾਂਦੀ ਹੈ। ਕਿਸੇ ਵਿਆਹੁਤਾ ਜੋੜੀ ਦੇ ਵਿਆਹ ਹੋਏ ਨੂੰ ਵਰ੍ਹਾ ਦੋ ਵਰ੍ਹੇ ਲੰਘ ਜਾਣ ਪਿੱਛੋਂ ਵਿਆਹੁਤਾ ਮੁਟਿਆਰ ਦੀ ਗੋਦ ਹਰੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਜੇ ਦੋ ਤਿੰਨ ਸਾਲ ਸੁੱਕੇ ਲੰਘ ਜਾਣ ਤਾਂ ਮੁਟਿਆਰ ਨੂੰ ਅੰਦਰੇ ਅੰਦਰ ਚਿੰਤਾ ਲੱਗ 

ਮੇਰਾ ਉੱਡੇ ਡੋਰੀਆ…

Posted On November - 5 - 2011 Comments Off on ਮੇਰਾ ਉੱਡੇ ਡੋਰੀਆ…
ਪਰਮਜੀਤ ਕੌਰ ਸਰਹਿੰਦ ਅਜੋਕੇ ਯੁੱਗ ਵਿੱਚ ਜਦੋਂ ਕੁੜੀਆਂ ਜਾਂ ਔਰਤਾਂ ਦੇ ਸਿਰੋਂ ਚੁੰਨੀਆਂ ਹੀ ਉੱਡ ਗਈਆਂ ਹਨ ਤਾਂ ਡੋਰੀਆ ਕਿੱਥੋਂ ਉੱਡਣਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਵਿੱਚ ਔਰਤਾਂ ਦਾ ਸਿਰ ਕੱਪੜੇ ਨਾਲ ਕੱਜ ਕੇ ਰੱਖਣਾ ਸੱਭਿਅਕ ਸਮਝਿਆ ਜਾਂਦਾ ਹੈ ਪਰ ਅੱਜ ਸਮੇਂ ਦੇ ਨਾਲ ਜਿੱਥੇ ਹੋਰ ਪਰਿਵਰਤਨ ਆਇਆ ਹੈ, ਇਸ ਸਲੀਕੇ ਵਿੱਚ ਵੀ ਬਹੁਤ ਫ਼ਰਕ ਆ ਗਿਆ ਹੈ। ਅੱਜ ਦੀਆਂ ਬਹੁਤੀਆਂ ਕੁੜੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ‘ਡੋਰੀਆ’ ਹੁੰਦਾ ਕੀ ਹੈ? ਬਹੁਤੀਆਂ ਨੇ 

ਪੰਜਾਬ ਦੀ ਲੋਕ ਵਿਰਾਸਤ

Posted On October - 29 - 2011 Comments Off on ਪੰਜਾਬ ਦੀ ਲੋਕ ਵਿਰਾਸਤ
ਡਾ. ਧਨਵੰਤ ਕੌਰ ਮੰਡੀ ਅਤੇ ਮੀਡੀਆ ਦੇ ਕੰਧੇੜੇ ਚੜ੍ਹਿਆ ਵਿਸ਼ਵੀਕਰਨ ਖੇਤਰੀ ਸੱਭਿਆਚਾਰਾਂ ਦੀਆਂ ਲੋਕ ਪਰੰਪਰਾਵਾਂ ਨੂੰ ਜਿਵੇਂ ਵਰਤ-ਵਰਗਲਾ ਕੇ ਪਲੀਤ ਕਰ ਰਿਹਾ ਹੈ, ਉਸ ਦਾ ਦਰਦ ਸਾਰੇ ਹੀ ਲੋਕ-ਪੱਖੀ ਚਿੰਤਕ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਹੇ ਹਨ। ਲੋਕ ਪਰੰਪਰਾਵਾਂ ਕਿਸੇ ਵੀ ਲੋਕ ਸਮੂਹ ਦੀਆਂ ਜ਼ਿੰਦਗੀ ਦੇ ਨਿਰੰਤਰ ਸੰਘਰਸ਼ ਅਤੇ ਅਮਲ ਵਿੱਚੋਂ ਤਲਾਸ਼ੀ ਹੋਂਦ-ਜ਼ਮੀਨ, ਤਰਾਸ਼-ਤਰਾਸ਼ ਕੇ ਘੜੀ ਜੀਵਨ ਸ਼ੈਲੀ ਅਤੇ ਨਿਵੇਕਲੇ ਲੋਕ-ਮਨ ਦਾ ਪ੍ਰਗਟਾਵਾ ਹੁੰਦੀਆਂ ਹਨ। ਵਿਸ਼ਵੀਕਰਨ ਦੇ ਦੈਂਤ ਤੋਂ ਖੇਤਰੀ 

ਖੱਟ ’ਤੇ ਬੈਠੇ ਵੀਰ ਮੇਰੇ ਅੰਮਾ ਦੇ ਜਾਏ

Posted On October - 29 - 2011 Comments Off on ਖੱਟ ’ਤੇ ਬੈਠੇ ਵੀਰ ਮੇਰੇ ਅੰਮਾ ਦੇ ਜਾਏ
ਵਿਆਹ ਜ਼ਿੰਦਗੀ ਦਾ ਇੱਕ ਅਹਿਮ ਮੌਕਾ ਮੇਲ ਹੁੰਦਾ ਹੈ। ਅਲਮਸਤ ਉੱਡਦੀ ਉਮਰ ਲਈ, ਇੱਕ ਸੁਹਾਵਣੇ ਰਾਹ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਰਿਸ਼ਤਿਆਂ ਦਾ ਬਣਿਆ ਸਮਾਜਿਕ ਤਾਣਾ-ਬਾਣਾ, ਆਪਣੇ ਨਾਲ ਸਾਡੇ ਤਾਰ ਜੋੜ ਕੇ ਜਿੱਥੇ ਖੁਸ਼ਆਮਦੀਦ ਆਖਦਾ ਹੈ, ਉਥੇ ਢੇਰ ਸਾਰੇ ਨਵੇਂ ਰਿਸ਼ਤਿਆਂ ਦੇ ਨਾਲ ਸਾਡੀ ਸਾਂਝ ਵੀ ਪੁਆਉਂਦਾ ਹੈ। ਉਮਰਾਂ ਦੀ ਸਾਂਝ ਨੂੰ ਹੋਰ ਗੂੜ੍ਹੀ ਅਤੇ ਪਕੇਰੀ ਬਣਾਉਣ ਲਈ ਵਿਆਹ ਦੀ ਰੀਤ ਨੂੰ ਬੜੇ ਹੀ ਸ਼ਗਨਾਂ ਨਾਲ ਤੋੜ ਚੜ੍ਹਾਇਆ ਜਾਂਦਾ ਹੈ। ਸੱਜ ਸੰਵਰ ਕੇ ਮੁੰਡੇ ਦੀ ਜੰਝ, ਬਾਜੇ-ਗਾਜੇ ਨਾਲ 

ਪੰਜਾਬੀ ਲੋਕ ਕਾਵਿ ਵੰਨਗੀ ਹੇਰੇ

Posted On October - 22 - 2011 Comments Off on ਪੰਜਾਬੀ ਲੋਕ ਕਾਵਿ ਵੰਨਗੀ ਹੇਰੇ
ਅਮਰਜੀਤ ਕੌਰ ਥੂਹੀ ਲੋਕ ਗੀਤ ਕਿਸੇ ਸਮਾਜ ਦੇ ਸੱਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ, ਜਿਸ ਵਿੱਚੋਂ ਉਸ ਸੱਭਿਆਚਾਰ ਦੀ ਸਮੁੱਚੀ ਤਸਵੀਰ ਦਿਖਾਈ ਦਿੰਦੀ ਹੈ। ਲੋਕ ਸੱਭਿਆਚਾਰ ਨਾਲ ਇਸ ਨੇੜਲੀ ਸਾਂਝ ਕਰਕੇ ਹੀ ਲੋਕ ਗੀਤਾਂ ਦੀ ਫੁਲਕਾਰੀ ਦਾ ਇੱਕ-ਇੱਕ ਧਾਗਾ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜਾਂ ਨਾਲ ਪਰੋਇਆ ਹੁੰਦਾ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤਕ ਉਸ ਦੀ ਰਹਿਣੀ-ਬਹਿਣੀ ਦਾ ਹਰ ਪੱਖ ਲੋਕ ਗੀਤਾਂ ਵਿੱਚੋਂ ਦੇਖਿਆ ਜਾ ਸਕਦਾ ਹੈ। ਪੰਜਾਬੀ ਲੋਕ-ਕਾਵਿ ਵਿੱਚ ਵੀ ਮਨੁੱਖੀ ਜੀਵਨ 

ਦੀਵਾਲੀ ਇੰਜ ਮਨਾਉਂਦੇ ਨੇ ਪੰਜਾਬੀ ਕਲਾਕਾਰ

Posted On October - 22 - 2011 Comments Off on ਦੀਵਾਲੀ ਇੰਜ ਮਨਾਉਂਦੇ ਨੇ ਪੰਜਾਬੀ ਕਲਾਕਾਰ
ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਏਨਾ ਨੇੜੇ ਆਉਣ ਨਾਲ ਘਰਾਂ ਦੀ ਸਾਫ਼-ਸਫ਼ਾਈ ਤੋਂ ਲੈ ਕੇ ਦੀਵੇ, ਲੜੀਆਂ, ਲਾਟੂ ਤੇ ਹੋਰ ਸਮਾਨ ਖਰੀਦਣ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਿਆ ਹੈ। ਨਿਆਣਿਆਂ-ਸਿਆਣਿਆਂ ਕੋਲੋਂ ਇਸ ਤਿਉਹਾਰ ਦੀ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ ਕਿਉਂਕਿ ਦੀਵਾਲੀ ਇਤਿਹਾਸ ਦੇ ਪੰਨਿਆਂ ਨਾਲ ਜੁੜੀ ਹੋਣ ਦੇ ਨਾਲ-ਨਾਲ ਹਨੇਰੇ ਭਾਵ ਬੁਰਾਈ ਦੇ ਖਾਤਮੇ ਦੀ ਵੀ ਪ੍ਰਤੀਕ ਹੈ। ਪਟਾਕਿਆਂ ਦੀ ਠਾਹ-ਠੂਹ ਨਿਆਣਿਆਂ ਨੂੰ ਅਵੱਲੀ ਜਿਹੀ ਖ਼ੁਸ਼ੀ ਦਿੰਦੀ ਹੈ ਤੇ ਨਿਆਣਿਆਂ ਨੂੰ ਖ਼ੁਸ਼ ਦੇਖ ਸਿਆਣਿਆਂ ਦੀ ਖ਼ੁਸ਼ੀ 

ਲੰਮੀਆਂ ਹੇਕਾਂ ਵਾਲੇ ਗੀਤ

Posted On October - 15 - 2011 Comments Off on ਲੰਮੀਆਂ ਹੇਕਾਂ ਵਾਲੇ ਗੀਤ
ਅਮਰਜੀਤ ਕੌਰ ਝੁਨੀਰ ਜਦੋਂ ਤੋਂ ਸਮਾਜ ਦੀ ਸਿਰਜਣਾ ਹੋਈ ਹੈ, ਉਸ ਸਮੇਂ ਤੋਂ ਹੀ ਮਨੁੱਖ ਇਕੱਠੇ ਹੋ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਅਲੱਗ-ਅਲੱਗ ਤਰੀਕੇ ਨਾਲ ਕਰਦਾ ਆਇਆ ਹੈ। ਖ਼ੁਸ਼ੀ ਦਾ ਪ੍ਰਗਟਾਵਾ ਹਰੇਕ ਸਮਾਜ ਵਿੱਚ ਵੱਖਰਾ ਹੋ ਸਕਦਾ ਹੈ। ਵਿਆਹ ਸਮੇਂ ਖੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ। ਅੱਜ-ਕਲ੍ਹ ਤਾਂ ਡੀ.ਜੇ. ’ਤੇ ਜਾਂ ਡੈੱਕ ਵਗੈਰਾ ’ਤੇ ਗੀਤ ਚਲਾ ਕੇ ਲੜਕੀਆਂ ਖੜ੍ਹ ਕੇ ਹੌਲੀ-ਹੌਲੀ ਲੱਕ ਹਿਲਾ ਰਹੀਆਂ ਹੁੰਦੀਆਂ ਹਨ ਪਰ ਵਿਆਹ ਵਿੱਚ ਜੋ ਲੰਮੀਆਂ-ਲੰਮੀਆਂ ਹੇਕਾਂ ਵਾਲੇ ਗੀਤ ਹੁੰਦੇ 

ਦਮਦਾਰ ਆਵਾਜ਼ ਦੀ ਮਲਿਕਾ

Posted On October - 15 - 2011 Comments Off on ਦਮਦਾਰ ਆਵਾਜ਼ ਦੀ ਮਲਿਕਾ
ਪਰਮਜੀਤ ਸਿੰਘ ਬਟਾਲਵੀ ਆਪਣੀ ਸੁਰੀਲੀ ਆਵਾਜ਼ ਅਤੇ ਬਾਕਮਾਲ ਅੰਦਾਜ਼ ਸਦਕਾ ਸਾਰੇ ਜੱਗ ਨੂੰ ਮੋਹ ਲੈਣ ਵਾਲੀ ਗਾਇਕਾ ਜਗਮੋਹਨ ਕੌਰ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੀ ਹੋਈ ਹੈ  ਤੇ ਸਦਾ ਹੀ ਵਸੀ ਰਹੇਗੀ। ਉਹ ਆਪਣੇ ਹਮਸਫ਼ਰ ਕੇ. ਦੀਪ ਦੀ ‘ਮਾਈ ਮੋਹਣੋ’ ਸੀ ਤੇ ਪੰਜਾਬੀ ਸਰੋਤੇ ਉਸ ਨੂੰ ‘ਘੁੰਢ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ’ ਗੀਤ ਵਾਲੀ ਜਗਮੋਹਨ ਕੌਰ ਆਖ ਕੇ ਸਿਆਣਦੇ ਸਨ। ਉਸ ਦੇ ਕਿਸੇ ਅਖਾੜੇ ਵਿੱਚ ਸ਼ਿਰਕਤ ਕਰਨ ਦੀ ਬਿੜਕ ਮਿਲਦਿਆਂ ਹੀ ਵੀਹਾਂ ਕੋਹਾਂ ਤੋਂ ਉਸ ਦੇ 

ਮਿਆਰੀ ਸ਼ਾਇਰੀ ਅਤੇ ਸੰਜੀਦਾ ਗਾਇਕੀ ਦਾ ਸੁਮੇਲ

Posted On October - 15 - 2011 Comments Off on ਮਿਆਰੀ ਸ਼ਾਇਰੀ ਅਤੇ ਸੰਜੀਦਾ ਗਾਇਕੀ ਦਾ ਸੁਮੇਲ
ਸੁਰਿੰਦਰ ਸਿੰਘ ਇੱਕ ਲੰਮੇ ਤੇ ਅਣਥੱਕ ਸੰਘਰਸ਼ ਦਾ ਨਾਂ ਹੈ ਸੂਫ਼ੀ ਬਲਬੀਰ, ਜਿਸ ਨੂੰ ਸੁਰ-ਸਾਧਨਾਂ ਦਾ ਗਿਆਨ ਹੈ, ਮਿਆਰੀ ਰਚਨਾ ਕਰਨੀ ਆਉਂਦੀ ਹੈ। ਕਾਫ਼ੀ ਸਮਾਂ ਪਹਿਲਾਂ ਉਸ ਦੀਆਂ ਕੁਝ ਕੈਸੇਟਾਂ ਮਾਰਕੀਟ ਵਿੱਚ ਆਈਆਂ ਸਨ ਪਰ ਕਿਸੇ ਨੇ ਉਸ ਦੀ ਮਿਆਰੀ ਲੇਖਣੀ ਤੇ ਆਵਾਜ਼ ਵੱਲ ਜ਼ਿਆਦਾ ਧਿਆਨ ਦਿੱਤਾ।  ਸੂਫ਼ੀ ਵੀ ਸਿਰ ਸੁੱਟ ਕੇ ਮਿਹਨਤ ਕਰਦਾ ਰਿਹਾ ਤੇ ਉਹ ਇਨ੍ਹਾਂ ਬੋਲਾਂ ਦਾ ਧਾਰਨੀ ਹੋ ਨਿਬੜਿਆ: ਪੂਰਾ ਹੀ ਤੋਲੇਗੀ, ਭੋਰਾ ਨਾ ਡੋਲੇਗੀ ਜੇ ਅੱਜ ਨਹੀਂ ਤਾਂ ਕੱਲ੍ਹ, ਤੈਨੂੰ ਦੁਨੀਆਂ ਟੋਲੇਗੀ, ਚੁੱਪ 

‘ਕਲੀਆਂ ਵਾਲੀ ਹੀਰ’ ਦਾ ਮਲਵਈ ਵਾਰਸ ਹਜ਼ੂਰਾ ਸਿੰਘ ਬੁਟਾਹਰੀ

Posted On October - 15 - 2011 Comments Off on ‘ਕਲੀਆਂ ਵਾਲੀ ਹੀਰ’ ਦਾ ਮਲਵਈ ਵਾਰਸ ਹਜ਼ੂਰਾ ਸਿੰਘ ਬੁਟਾਹਰੀ
ਹੀਰ ਝੰਗ-ਸਿਆਲਾਂ ਦੀ ਇਹ ਮਾਣਮੱਤੀ ਧੀ, ਸਮੁੱਚੇ ਪੰਜਾਬੀਆਂ ਦੇ ਮਨਾਂ ਵਿੱਚ ਵਸੀ ਹੋਈ ਹੈ। ਦਮੋਦਰ ਦੇ ਦਵੱਈਆਂ ਤੋਂ ਸ਼ੁਰੂ ਹੋ ਕੇ ਮੁਕਬਲ, ਵਾਰਿਸ ਸ਼ਾਹ, ਅਹਿਮਦ ਯਾਰ ਦੀਆਂ ਬੈਂਤਾਂ, ਭਗਵਾਨ ਸਿੰਘ ਮਹਿਰਾਜ, ਜੋਗ ਸਿੰਘ ਕੋਟਕਪੂਰਾ ਦੇ ਕਬਿੱਤਾਂ ਅਤੇ ਰਣ ਸਿੰਘ, ਗੰਗਾ ਸਿੰਘ ਭੂੰਦੜ, ਬਾਬੂ ਰਜਬ ਅਲੀ ਖ਼ਾਨ, ਦਿਆਲ ਸਿੰਘ ਭਲਾਈਆਣਾ ਦੀਆਂ ’ਕਲੀਆਂ’ ਨੇ ’ਹੀਰ’ ਨੂੰ ਲੋਕ ਮਨਾਂ ਦੀ ਮਹਾਰਾਣੀ ਬਣਾ ਦਿੱਤਾ ਹੈ। ਅੱਜ ਅਸੀਂ ਜਿਸ ਗਵੰਤਰੀ ਕਲਮਕਾਰ ਹਜ਼ੂਰਾ ਸਿੰਘ ਬੁਟਾਹਰੀ ਦੀ ਗੱਲ ਛੇੜ ਰਹੇ ਹਾਂ, ਉਸ ਦੀ 

ਰੰਗਮੰਚ ਦਾ ਸਿਤਾਰਾ- ਕੀਰਤੀ ਕਿਰਪਾਲ

Posted On October - 8 - 2011 Comments Off on ਰੰਗਮੰਚ ਦਾ ਸਿਤਾਰਾ- ਕੀਰਤੀ ਕਿਰਪਾਲ
ਨਰੇਸ਼ ਰੁਪਾਣਾ ਪੰਜਾਬੀ ਦੀ ਮਸ਼ਹੂਰ ਕਹਾਵਤ ਹੈ  ‘ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’। ਕਲਾ ਦਾ ਖੇਤਰ ਕੋਈ ਵੀ ਹੋਵੇ, ਉਸਤਾਦ ਤੋਂ ਬਿਨਾਂ ਆਪਣੇ ਮੁਕਾਮ ’ਤੇ ਪਹੁੰਚਣਾ, ਅਥਾਹ ਤਰੱਕੀ ਕਰਨਾ ਨਾ-ਮੁਮਕਿਨ ਹੈ। ਆਕੜਖੋਰ ਅਤੇ ਅਹਿਸਾਨ ਫਰਾਮੋਸ਼ ਲੋਕ ਜ਼ਰੂਰ ਇਹ ਕਹਿ ਸਕਦੇ ਹਨ ਕਿ ਜਿੱਥੇ ਮੈਂ ਅੱਜ ਪਹੰੁਚਿਆ ਹਾਂ, ਉਹ ਮੇਰੀ ਆਪਣੀ ਲਗਨ ਅਤੇ ਮਿਹਨਤ ਹੈ ਜਾਂ ਫਿਰ ਪਹਿਲਾਂ ਮੇਰਾ ਉਸਤਾਦ ਫਲਾਂ ਸੀ, ਹੁਣ ਫ਼ਲਾਂ ਹੈ ਜਾਂ ਇਹ ਵੀ ਕਿ ਫ਼ਲਾਂ ਵਿਅਕਤੀ ਨਾਲ ਮੈਂ ਸਿਰਫ਼ ਵਕਤੀ ਤੌਰ ’ਤੇ ਕਲਾ ਦੇ ਖੇਤਰ 

ਲੋਕ-ਗਾਥਾ : ਰੂਪ ਬਸੰਤ

Posted On October - 8 - 2011 Comments Off on ਲੋਕ-ਗਾਥਾ : ਰੂਪ ਬਸੰਤ
ਸੁਖਦੇਵ ਮਾਦਪੁਰੀ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ। ਇੱਕ ਦਿਨ ਬਸੰਤ ਘੋੜੇ ’ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ-ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਿਛਾਂਹ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ। ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜ਼ੇ ’ਤੇ ਪੁੱਜ ਗਿਆ। ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ 

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ…

Posted On October - 8 - 2011 Comments Off on ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ…
ਦਲਜੀਤ ਸਿੰਘ ਸਮਾਧਵੀ ਸਰਹੱਦੀ ਸੂਬਾ ਹੋਣ ਕਾਰਨ  ਪੰਜਾਬ ਹਮਲਾਵਰਾਂ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਕਰਕੇ ਵਾਰ-ਵਾਰ ਪੰਜਾਬ ਦੀ ਆਰਥਿਕਤਾ ਤਬਾਹ ਹੋਈ ਹੈ। ਘੁੱਗ ਵਸਦੇ ਸ਼ਹਿਰ ਉੱਜੜੇ ਤੇ ਦੁਬਾਰਾ ਉਸਰੇ ਹਨ। ਮਿਹਨਤੀ ਸੁਭਾਅ ਅਤੇ ਜ਼ਰਖੇਜ਼ ਜ਼ਮੀਨ ਨੇ ਪੰਜਾਬੀਆਂ ਨੂੰ ਮੁੜ  ਪੈਰਾਂ ਸਿਰ ਖੜ੍ਹੇ ਕਰ ਦਿੱਤਾ। ਹੁਣ ਤਕ ਪੰਜਾਬ ਉਤੇ ਜਾਗੀਰਦਾਰੀ ਭਾਰੂ ਰਹੀ ਹੈ ਜਿੱਥੇ ਔਰਤ ਨੂੰ ਚਾਰਦੀਵਾਰੀ ਵਿੱਚ ਬੰਦ ਰੱਖਿਆ ਜਾਂਦਾ ਸੀ ਅਤੇ ਕਿਸੇ ਕਿਸਮ ਦੀ ਸਮਾਜਿਕ ਆਜ਼ਾਦੀ ਔਰਤ ਨੂੰ ਹਾਸਲ ਨਹੀਂ ਸੀ। ਔਰਤ ਨੂੰ 

ਲੋਕ-ਗਾਥਾ : ਰੂਪ ਬਸੰਤ

Posted On October - 1 - 2011 Comments Off on ਲੋਕ-ਗਾਥਾ : ਰੂਪ ਬਸੰਤ
ਸੁਖਦੇਵ ਮਾਦਪੁਰੀ ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ। ਰਾਜਾ ਖੜਗ ਸੈਨ ਇੱਕ ਨੇਕ ਦਿਲ, ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ। ਉਸ 

ਘੋੜੀ ਰਾਂਗਲੀ ਸਈਓ

Posted On October - 1 - 2011 Comments Off on ਘੋੜੀ ਰਾਂਗਲੀ ਸਈਓ
ਡਾ. ਸੁਰਿੰਦਰ ਗਿੱਲ ਘੋੜੀਆਂ ਸ਼ਗਨਾਂ ਦੇ ਉਹ ਗੀਤ ਹਨ ਜੋ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਮੁੰਡੇ ਦੇ ਘਰ ਗਾਏ ਜਾਂਦੇ ਹਨ। ਇਹ ਘੋੜੀਆਂ ਵਿਆਹ ਦੇ ਦਿਨ ਤੋਂ ਇੱਕੀ, ਗਿਆਰਾਂ ਜਾਂ ਸੱਤ ਦਿਨ ਪਹਿਲਾਂ ਹਰ ਰਾਤ ਨੂੰ ਵਿਆਹ ਵਾਲੇ ਜਵਾਨ ਦੀਆਂ ਭੈਣਾਂ-ਭਰਜਾਈਆਂ ਅਤੇ ਆਂਢ-ਗੁਆਂਢ ਦੀਆਂ ਹੋਰ ਕੁੜੀਆਂ ਇਕੱਠੀਆਂ ਹੋ ਕੇ ਗਾਉਂਦੀਆਂ ਹਨ। ਹਰ ਰਾਤ ਪੰਜ-ਸੱਤ ਘੋੜੀਆਂ ਜ਼ਰੂਰ ਗਾਈਆਂ ਜਾਂਦੀਆਂ ਹਨ। ਘੋੜੀਆਂ ਵਿੱਚ ਭੈਣਾਂ ਵੱਲੋਂ ਘੋੜੀ ਚੜ੍ਹਨ ਵਾਲੇ ਵੀਰ ਦੀ ਮਹਿਮਾ ਅਤੇ ਉਸ ਦੀ ਘੋੜੀ ਦੀ ਸਜ-ਧਜ ਦੀ ਉਸਤਤ ਗਾਈ 

ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ

Posted On October - 1 - 2011 Comments Off on ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ
ਅਜੋਕੇ ਸਮੇਂ ਵਿੱਚ ਜਦੋਂ ਗਾਇਕੀ ਨੂੰ ਅਸ਼ਲੀਲ ਸ਼ਬਦਾਵਲੀ ਤੇ ਅੰਗ-ਪ੍ਰਦਰਸ਼ਨ ਵਿੱਚ ਗ਼ਲਤਾਨ ਹੋਈ ਦੇਖਦੇ ਹਾਂ ਤਾਂ ਝੱਟ ਧਿਆਨ ਪੁਰਾਤਨ ਗਾਇਕੀ ਵੱਲ ਖਿੱਚਿਆ ਜਾਂਦਾ ਹੈ। ਜਿਨ੍ਹਾਂ ਸਮਿਆਂ ਵਿੱਚ ਗਾਇਕਾਵਾਂ ਸਟੇਜ ’ਤੇ ਖੜ੍ਹ ਕੇ ਇਕੱਲੀਆਂ ਜਾਂ ਸਾਥੀ ਗਾਇਕਾਂ ਦੇ ਨਾਲ ਗਾਉਂਦਿਆਂ ਨਾਲ-ਨਾਲ ਮਿੱਠਾ ਮੁਸਕਰਾ ਕੇ, ਤਾੜੀ ਮਾਰ ਕੇ ਜਾਂ ਨਿੱਕੀ-ਮੋਟੀ ਨੋਕ-ਝੋਕ ਰਾਹੀਂ ਲੋਕਾਂ ਜਾਂ ਸਰੋਤਿਆਂ ਦਾ ਮਨੋਰੰਜਨ ਕਰਦੀਆਂ ਸਨ। ਉਨ੍ਹਾਂ ਕੋਲ ਨਾ ਤਾਂ ਅੱਜ ਵਾਂਗ ਭੜਕੀਲੇ ਕੱਪੜੇ ਸਨ ਤੇ ਨਾ ਹੀ ਅਦਾਵਾਂ ਦਾ 
Manav Mangal Smart School
Available on Android app iOS app