ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸਲਮਾਨ ਤੋਂ ਪ੍ਰਭਾਵਿਤ ਹੋਇਆ ਸ਼ਹਿਰ ‘ਇੰਡੀਅਨ ਆਈਡਲ 10’ ਦਾ ਜੇਤੂ ਸਲਮਾਨ ਅਲੀ ਇਹ ਖਿਤਾਬ ਜਿੱਤਣ ਤੋਂ ਬਾਅਦ ਚਰਚਾ ਵਿਚ ਹੈ। ਉਸਦੀ ਜਿੱਤ ਤੋਂ ਉਸਦਾ ਪੂਰਾ ਜ਼ਿਲ੍ਹਾ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਸ਼ੋਅ ਦੇ ਨਵੇਂ ਸੀਜ਼ਨ ‘ਇੰਡੀਅਨ ਆਈਡਲ 11’ ਲਈ ਸਲਮਾਨ ਅਲੀ ਦੇ ਸ਼ਹਿਰ ਦੇ 70 ਲੋਕਾਂ ਨੇ ਆਡੀਸ਼ਨ ਦਿੱਤਾ। ਸਲਮਾਨ ਹਰਿਆਣਾ ...

Read More

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਗਾਇਕੀ ਵਿਚ ਪੈੜਾਂ ਪਾ ਰਿਹਾ ਗੱਭਰੂ

ਦਰਸ਼ਨ ਸਿੰਘ ਸੋਢੀ ਬੇਸ਼ੱਕ ਅੱਜ ਪੰਜਾਬੀ ਗਾਇਕੀ ਅੰਦਰ ਲੱਚਰਤਾ ਲਗਾਤਾਰ ਵਧ ਰਹੀ ਹੈ। ਇਸ ਨਾਲ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਦੂਜੇ ਪਾਸੇ ਕੁਝ ਪੰਜਾਬੀ ਵਿਰਸੇ ਨਾਲ ਜੁੜੇ ਅਜਿਹੇ ਨੌਜਵਾਨ ਗਾਇਕ ਵੀ ਹਨ ਜਿਨ੍ਹਾਂ ਨੇ ਪੱਛਮੀ ਸੱਭਿਆਚਾਰ ਅਤੇ ਲੱਚਰਤਾ ਤੋਂ ਪਰ੍ਹੇ ਹਟ ਕੇ ਸਿਰਫ਼ ਚੰਗੇ ਗੀਤਾਂ ਨੂੰ ਚੁਣਿਆ ਹੈ। ਹਰਪ੍ਰੀਤ ...

Read More

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਪੰਜਾਬ ਦੇ ਵੱਸਦੇ ਰਹਿਣ ਦੀ ਦੁਆ ‘ਜੀਵੇ ਪੰਜਾਬ’

ਵਤਨਦੀਪ ਕੌਰ ਅੱਜ ਸਾਨੂੰ ਰੋਜ਼ਾਨਾ ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ਉੱਤੇ ਪੰਜਾਬੀ ਬੋਲੀ ਦੇ ਗੰਧਲੇ ਹੋਣ, ਖ਼ਤਮ ਹੋਣ ਅਤੇ ਉਸ ਨੂੰ ਬਚਾਉਣ ਲਈ ਕਦਮ ਚੁੱਕੇ ਜਾਣ ਦੀਆਂ ਗੱਲਾਂ ਪੜ੍ਹਣ, ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ, ਪਰ ਇਨ੍ਹਾਂ ’ਤੇ ਅਮਲ ਕੋਈ ਵਿਰਲਾ ਹੀ ਕਰਦਾ ਨਜ਼ਰ ਆਉਂਦਾ ਹੈ। ਪੰਜਾਬੀ ਸਬੰਧੀ ਜਦੋਂ ਗੱਲਾਂ ...

Read More

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਕਵੀਸ਼ਰੀ ਨੂੰ ਸਮਰਪਿਤ ਟਹਿਲ ਸਿੰਘ ਬਾਰਨ

ਹਰਦਿਆਲ ਸਿੰਘ ਥੂਹੀ ਪੰਜਾਬ ਦੀਆਂ ਗਾਇਨ ਵੰਨਗੀਆਂ ਵਿਚੋਂ ਕਵੀਸ਼ਰੀ ਮਹੱਤਵਪੂਰਨ ਵੰਨਗੀ ਹੈ। ਬਿਨਾਂ ਸਾਜ਼ ਦੀ ਇਸ ਗਾਇਨ ਕਲਾ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਵੀਸ਼ਰਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚ ਕਈਆਂ ਨੇ ਕੇਵਲ ਗਾਇਆ ਹੀ ਹੈ, ਪਰ ਕੁਝ ਉਹ ਵੀ ਹਨ ਜਿਨ੍ਹਾਂ ਨੇ ਗਾਉਣ ਦੇ ਨਾਲ ਨਾਲ ...

Read More

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਸਾਂਵਲ ਧਾਮੀ ਉਸਨੂੰ ਨਾ ਤਾਂ ਮਾਪਿਆਂ ਦਾ ਨਾਂ ਯਾਦ ਹੈ ਨਾ ਹੀ ਆਪਣਾ। ਸੰਤਾਲੀ ਨੇ ਉਸਦਾ ਨਾਂ, ਘਰ ਤੇ ਪਰਿਵਾਰ ਸਭ ਕੁਝ ਬਦਲ ਕੇ ਰੱਖ ਦਿੱਤਾ। ਲਾਹੌਰ ਤੋਂ ਤੁਰੇ ਉਸਦੇ ਨਿੱਕੇ-ਨਿੱਕੇ ਪੈਰ ਉਸਨੂੰ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਤਕ ਲੈ ਆਏ। ਅੱਜ ਉਸਦਾ ਨਾਂ ਸਤੀਸ਼ ਕੁਮਾਰ ਹੈ। ਉਹ ਸੇਵਾਮੁਕਤ ਮੁਲਾਜ਼ਮ ਹੈ ਤੇ ...

Read More

ਸਾਡਾ ਸ਼ਮਸ਼ੇਰ ਸੰਧੂ

ਸਾਡਾ ਸ਼ਮਸ਼ੇਰ ਸੰਧੂ

ਡਾ. ਨਾਹਰ ਸਿੰਘ ਸ਼ਮਸ਼ੇਰ ਸਿੰਘ ਸੰਧੂ ਮੇਰਾ ਜਿਗਰੀ ਯਾਰ ਹੈ। ਸਾਡੀ ਮਿੱਤਰਤਾ ਜੁਆਨੀ ਪਹਿਰੇ ਦੇ ਦਿਨਾਂ ਤੋਂ ਹੈ, ਨਹੀਂ ਤਾਂ ਮੈਂ ਉਸ ਨੂੰ ਲੰਗੋਟੀਆ ਯਾਰ ਕਹਿਣਾ ਸੀ। ਗੱਲ 1974-75 ਦੀ ਹੈ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਸੀ ਤੇ ਸ਼ਮਸ਼ੇਰ ਜੀ.ਜੀ.ਐੱਨ. ਖਾਲਸਾ ਕਾਲਜ, ਲੁਧਿਆਣੇ ਪੜ੍ਹਦਾ ਹੁੰਦਾ ਸੀ। ਉਦੋਂ ਇਹ ਰਸਾਲਾ ‘ਸੰਕਲਪ’ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਵੰਸ਼ ਸਯਾਨੀ ਦਾ ਸੁਪਨਾ ਹੋਇਆ ਪੂਰਾ ਸੋਨੀ ਸਬ ਦੇ ਸ਼ੋਅ ‘ਬਾਲਵੀਰ ਰਿਟਰਨਜ਼’ ਦੇ ਬਾਲ ਕਲਾਕਾਰ ਵੰਸ਼ ਸਯਾਨੀ ਦਾ ਸੁਪਰਹੀਰੋ ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹ ਇਸ ਸ਼ੋਅ ਵਿਚ ਛੋਟੇ ਬਾਲਵੀਰ ਦਾ ਕਿਰਦਾਰ ਨਿਭਾ ਰਿਹਾ ਹੈ। ਆਪਣੇ ਕਿਰਦਾਰ ਸਬੰਧੀ ਉਹ ਦੱਸਦਾ ਹੈ, ‘ਵਿਵਾਨ ਯਾਨੀ ਬਾਲਵੀਰ ਸਲਮਾਨ ਖ਼ਾਨ ਦਾ ਬਹੁਤ ਵੱਡਾ ਪ੍ਰਸੰਸਕ ...

Read More


ਇਨਕਲਾਬੀ ਕਵੀ ਮਨਜੀਤ ਸੋਹਲ

Posted On July - 23 - 2011 Comments Off on ਇਨਕਲਾਬੀ ਕਵੀ ਮਨਜੀਤ ਸੋਹਲ
ਦਲਜੀਤ ਸਿੰਘ ਰਤਨ ਮਨਜੀਤ ਦਾ ਜਨਮ ਜਲੰਧਰ-ਕਪੂਰਥਲਾ ਸੜਕ ’ਤੇ ਸਥਿਤ ਪਿੰਡ ਸੰਗਲ ਸੋਹਲ (ਜਲੰਧਰ) ਵਿਖੇ ਹੋਇਆ। ਇਸੇ ਪਿੰਡ ਦੀ ਮਿੱਟੀ ਵਿਚ ਹੀ ਉਸ ਦੀ ਕਵਿਤਾ ਨੇ ਜਨਮ ਲਿਆ। ਮਨਜੀਤ ਸੋਹਲ ਸਮਾਜਕ ਵਿੱਥਾਂ ਤੇ ਵਖਰੇਵਿਆਂ ਦੀ ਕਹਾਣੀ ਪੇਸ਼ ਕਰਦਾ ਹੈ। ਉਹ ਸਮਾਜਵਾਦੀ, ਮਾਨਵਵਾਦੀ ਅਤੇ ਇਨਕਲਾਬੀ ਸ਼ਾਇਰ ਹੈ ਜੋ ਲੋਕਾਂ ਦੇ ਦੁੱਖ ਦਰਦ ਨੂੰ ਕਲਾਵੇ ਵਿਚ ਲੈਂਦਾ ਹੈ। ਉਸ ਦੀ ਕਵਿਤਾ ਸੁਪਨਿਆਂ ਦੇ ਮਰ ਜਾਣ ਦਾ ਦਰਦ ਬਿਆਨਦੀ ਹੈ। ਉਹ ਆਪਣੀ ਕਵਿਤਾ ਵਿਚ ਇਨ੍ਹਾਂ ਲੋਕਾਂ ਦੀ ਗੱਲ ਬੜੀ ਸੁਹਿਰਦਤਾ ਅਤੇ ਦਲੇਰੀ 

ਰਾਜਸਥਾਨ ਦਾ ਕੁਲਦੀਪ ਮਾਣਕ

Posted On July - 16 - 2011 Comments Off on ਰਾਜਸਥਾਨ ਦਾ ਕੁਲਦੀਪ ਮਾਣਕ
ਨਰੇਸ਼ ਰੁਪਾਣਾ ਕੁਲਦੀਪ ਮਾਣਕ ਲੋਕ ਗਾਥਾਵਾਂ ਦਾ ਸਿਰਤਾਜ ਹੈ। ਅੱਧੀ ਸਦੀ ਤੋਂ ਪੰਜਾਬੀਆਂ ‘ਤੇ ਉਸ ਦੀ ਗਾਇਕੀ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਮਾਲਵੇ ਦੇ ਅਨੇਕਾਂ ਨਵੇਂ-ਪੁਰਾਣੇ ਗਾਇਕ ਕੁਲਦੀਪ ਮਾਣਕ ਦੁਆਰਾ ਗਾਈ  “ਵਾਰ ਬੰਦਾ ਬਹਾਦਰ” ਨਾਲ ਸਟੇਜ ਦੀ ਸ਼ੁਰੂਆਤ ਕਰਦੇ ਹਨ ਪਰ ਜਿਹੜਾ ਜਜ਼ਬਾ ਕੁਲਦੀਪ ਮਾਣਕ ਦੀ ਆਵਾਜ਼ ਨਾਲ ਪੈਦਾ ਹੁੰਦਾ ਹੈ, ਉਹ ਇਹ ਗਾਇਕ, ਇੱਥੋਂ ਤੱਕ ਕਿ ਉਸ ਦਾ ਸਪੁੱਤਰ ਯੁੱਧਵੀਰ ਮਾਣਕ ਵੀ ਆਪਣੀ ਗਾਇਕੀ ਰਾਹੀਂ ਪੈਦਾ ਨਹੀਂ ਕਰ ਸਕਦਾ। ਪਰ ਜੇਕਰ ਓਹੀ ਆਵਾਜ਼, ਓਹੀ 

ਸਾਨੂੰ ਸਾਉਣ ਸੈਨਤਾਂ ਮਾਰੇ

Posted On July - 16 - 2011 Comments Off on ਸਾਨੂੰ ਸਾਉਣ ਸੈਨਤਾਂ ਮਾਰੇ
ਸੁਖਦੇਵ ਮਾਦਪੁਰੀ ਪੰਜਾਬੀਆਂ ਲਈ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦਮੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ ‘ਤੇ ਨਵਾਂ ਨਿਖਾਰ ਆਉਂਦਾ ਹੈ। ਬੱਦਲਾਂ 

ਮੇਘਮਾਲਾ ਦੇ ਝੂਮਰ

Posted On July - 16 - 2011 Comments Off on ਮੇਘਮਾਲਾ ਦੇ ਝੂਮਰ
ਭਾਰਤ ਵਿਚ ਛੇ ਰੁੱਤਾਂ ਆਉਂਦੀਆਂ ਹਨ: ਸ਼ਿਸ਼ਰ, ਬਸੰਤ, ਗ੍ਰੀਖਮ, ਵਰਖਾ, ਸਰਦ ਤੇ ਹੇਮੰਤ। ਵਰਖਾ ਰੁੱਤ ਗ੍ਰੀਖਮ ਦਾ ਪਿੱਛਾ ਕਰਦੀ ਹੈ। ਗ੍ਰੀਖਮ ਰੁੱਤੇ ਸਿਰਜਣਹਾਰ ਦੀ ਦ੍ਰਿਸ਼ਟੀ ਕਹਿਰਵਾਨ ਹੋ ਜਾਂਦੀ ਹੈ। ਮਾਨਵ ਦੇ ਨਾਲ ਪਸ਼ੂ, ਪੰਛੀ ਅਤੇ ਵੇਲ-ਬੂਟੇ ਵੀ ਆਪਣੇ ਤਨਾਂ ‘ਤੇ ਅੰਤਾਂ ਦੀ ਤਪਸ਼ ਹੰਢਾਉਂਦੇ ਹਨ। ਲੂਆਂ ਅੱਗ ਦੇ ਦਰਿਆ ਵਾਂਗ ਵਗਦੀਆਂ ਹਨ। ਧਰਤੀ ਤ੍ਰੇਹ ਨਾਲ ਵਿਆਕੁਲ ਹੋ ਜਾਂਦੀ ਹੈ। ਅੱਗ ਦੀ ਰੁੱਤ ਕਰਵਟ ਲੈਂਦੀ ਹੈ। ਮੇਘਪਤੀ ਮਿਹਰਵਾਨ ਹੋ ਜਾਂਦਾ ਹੈ। ਅੰਬਰ ਉੱਤੇ ਮੇਘਮਾਲਾ ਝੂਮਰ ਪਾਉਣ 

ਲੋਕ-ਗਾਥਾ ਸੋਹਣੀ ਮਹੀਵਾਲ

Posted On July - 9 - 2011 Comments Off on ਲੋਕ-ਗਾਥਾ ਸੋਹਣੀ ਮਹੀਵਾਲ
ਸੁਖਦੇਵ ਮਾਦਪੁਰੀ ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ  ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’  ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ  ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ। ਬਾਤ ਸਦੀਆਂ ਪੁਰਾਣੀ ਹੈ। ਬਲਖ਼ ਬੁਖਾਰੇ ਦੇ ਸੌਦਾਗਾਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ 

ਖੰਡ ਦੀ ਪੁੜੀ

Posted On July - 9 - 2011 Comments Off on ਖੰਡ ਦੀ ਪੁੜੀ
ਲੋਪ ਹੋ ਰਹੇ ਰੀਤੀ-ਰਿਵਾਜ ਪਰਮਜੀਤ ਕੌਰ ਸਰਹਿੰਦ ਪਿਛਲੇ ਸਮਿਆਂ ਵਿੱਚ ਕੁਝ ਰੀਤੀ-ਰਿਵਾਜ ਬੜੇ ਹੀ ਸੋਹਣੇ ਹੁੰਦੇ ਸਨ ਜੋ ਪਿੰਡਾਂ ਵਿੱਚ ਕਿਸੇ-ਕਿਸੇ ਘਰ ਅੱਜ ਵੀ ਆਪਣਾ ਰੰਗ ਬਿਖੇਰਦੇ ਹਨ। ਪੱਛਮੀ ਸੱਭਿਆਚਾਰ ਦੇ ਅਸਰ ਹੇਠ ਜਿੱਥੇ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ, ਉੱਥੇ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬੈਠਿਆਂ ਵੀ ਇਨ੍ਹਾਂ ਰੀਤੀ-ਰਿਵਾਜਾਂ ਨੂੰ ਗਲ ਨਾਲ ਲਾ ਰੱਖਿਆ ਹੈ। ਉਨ੍ਹਾਂ ਦਾ ਆਪਣੇ ਵਿਰਸੇ ਪ੍ਰਤੀ ਮੋਹ ਦੇਖ ਕੇ ਮੈਂ ਦੰਗ ਰਹਿ ਗਈ। ਅਸੀਂ ਦਿਖਾਵੇ ਤੇ ਫੋਕੀ 

ਸਰਪੰਚੀ ਤੇ ਗਾਇਕੀ ਦਾ ਸੁਮੇਲ ਬਾਈ ਅਮਰਜੀਤ

Posted On July - 2 - 2011 Comments Off on ਸਰਪੰਚੀ ਤੇ ਗਾਇਕੀ ਦਾ ਸੁਮੇਲ ਬਾਈ ਅਮਰਜੀਤ
ਜਿਹਦੀ ਹਿੱਕ ਵਿੱਚ ਜ਼ੋਰ ਤੇ ਆਵਾਜ਼ ਵਿੱਚ ਦਮ, ਜਿਹਨੂੰ ਸੁਣਨ ਲਈ ਪੈਰ ਜਾਂਦੇ ਮੱਲੋ ਮੱਲੀ ਥੰਮ। ਕਦੇ ਬਣ ਸਰਪੰਚ ਕੰਮ ਪਿੰਡ ਦੇ ਕਰਾਉਂਦਾ, ਸਿੱਧਾ ਸਾਦਾ ਪੇਂਡੂ ਜੱਟ ਅਖਾੜੇ ਗਾਇਕੀ ਦੇ ਲਾਉਂਦਾ। ਕਦੇ ਗਾਉਂਦਾ ਓਹ ਦੋਗਾਣੇ ਕਦੇ ਗਾਉਂਦਾ ਸੋਲੋ ਗੀਤ, ਲੋਕ ਬਾਈ ਬਾਈ ਕਹਿੰਦੇ ਉਹ ਕਹਾਉਂਦਾ ਅਮਰਜੀਤ। ਇਹ ਲਾਈਨਾਂ ਪੰਜਾਬੀ ਲੋਕ ਗਾਇਕੀ ਦੇ ਸੋਲੋ ਅਤੇ ਦੋਗਾਣਾ ਖੇਤਰ ਵਿੱਚ ਨਾਮਣਾ ਖੱਟ ਚੁੱਕੇ ਲੋਕ ਗਾਇਕ ਬਾਈ ਅਮਰਜੀਤ ਬਾਰੇ ਹਨ। ਬਾਈ ਅਮਰਜੀਤ ਦਾ ਜਨਮ 26 ਮਾਰਚ ਨੂੰ  ਪਿੰਡ ਟੋਡਰ ਮਾਜਰਾ 

ਜਿਉਂਦਿਆਂ ਨੂੰ ਦੁਰਕਾਰ ਮੋਇਆਂ ਦਾ ਸਤਿਕਾਰ

Posted On July - 2 - 2011 Comments Off on ਜਿਉਂਦਿਆਂ ਨੂੰ ਦੁਰਕਾਰ ਮੋਇਆਂ ਦਾ ਸਤਿਕਾਰ
ਮਨੁੱਖੀ ਫ਼ਿਤਰਤ ਯਾਦ ਉਨ੍ਹਾਂ ਨੂੰ ਕੀਤਾ ਜਾਂਦੈ, ਜਿਨ੍ਹਾਂ ਸਮਾਜ ਨੂੰ ਕੁਝ ਦਿੱਤਾ ਹੋਵੇ। ਜਿਨ੍ਹਾਂ ਜਿਉਂਦੇ ਜੀਅ ਲੋਕਾਂ ਦਾ ਚੰਮ ਲਾਹੁਣ ਤੇ ਪੈਰ ਮਿੱਧਣ ਤੋਂ ਬਿਨਾਂ ਹੋਰ ਕੁਝ ਨਾ ਕੀਤਾ ਹੋਵੇ, ਉਨ੍ਹਾਂ ਨੂੰ ਚੇਤੇ ਰੱਖਣ ਦੀ ‘ਗ਼ਲਤੀ’ ਕੋਈ ਨਹੀਂ ਕਰਨੀ ਚਾਹੁੰਦਾ। ਕਿੰਨੇ ਲੋਕ ਜ਼ਿੰਦਗੀ ਦੇ ਵੱਖ-ਵੱਖ ਮੋੜਾਂ ‘ਤੇ ਮਿਲਦੇ ਨੇ, ਕੁਝ ਵੱਧ ਸਮੇਂ ਲਈ ਤੇ ਕੁਝ ਘੱਟ ਲਈ, ਪਰ ਕਈ ਵਾਰ ਘੱਟ ਮਿਲਣ ਵਾਲੇ ਵੱਧ ਸਮਾਂ ਚੇਤੇ ਰਹਿ ਜਾਂਦੇ ਨੇ ਤੇ ਬਹੁਤੀ ਵਾਰ ਵੱਧ ਮੁਲਾਕਾਤਾਂ ਵਾਲਾ ਚੇਤੇ ‘ਚੋਂ ਕਿਰ 

ਅਖਾੜਾ ਪਰੰਪਰਾ ਨੂੰ ਸਮਰਪਿਤ ਕੇਸਰ ਸਿੰਘ

Posted On July - 2 - 2011 Comments Off on ਅਖਾੜਾ ਪਰੰਪਰਾ ਨੂੰ ਸਮਰਪਿਤ ਕੇਸਰ ਸਿੰਘ
ਕਰਮਜੀਤ ਸਿੰਘ ਚਿੱਲਾ ਮੁਹਾਲੀ ਜ਼ਿਲ੍ਹੇ ਦੇ ਪੈਰਾਂ ਵਿੱਚ ਘੁੱਗ ਵਸਦੇ ‘ਬੈਦਵਾਣਾਂ’ ਦੇ ਵੱਡੇ ਕਸਬੇਨੁਮਾ ਪਿੰਡ ਸੋਹਾਣਾ ਦੇ ਉੱਘੇ ਆਜ਼ਾਦੀ ਘੁਲਾਟੀਏ ਸਵ. ਪ੍ਰਤਾਪ ਸਿੰਘ ਦਾ ਪੋਤਾ ਅਤੇ ਸਵ. ਦਿਆਲ ਸਿੰਘ ਦਾ ਸਪੁੱਤਰ ਕੇਸਰ ਸਿੰਘ ਸੋਹਾਣਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੁਆਧੀ ਅਖਾੜਾ ਪਰੰਪਰਾ ਦੇ ਮੋਢੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਰਚੇ ਹੋਏ ਸਾਹਿਤ ਨੂੰ ਕਿਤਾਬੀ ਰੂਪ ਦੇ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਫ਼ਤ ਵੰਡਣ ਦਾ ਮਾਮਲਾ ਹੋਵੇ ਚਾਹੇ ਇਤਿਹਾਸਕ ਮੇਲਿਆਂ/ ਪਿੰਜੌਰ, 

ਕਿਸਾਨ ਦੇ ਅੰਗ ਸੰਗ ਪੰਜਾਬੀ ਲੋਕ ਗੀਤ

Posted On June - 25 - 2011 Comments Off on ਕਿਸਾਨ ਦੇ ਅੰਗ ਸੰਗ ਪੰਜਾਬੀ ਲੋਕ ਗੀਤ
ਪੋ੍. ਹਮਦਰਦਵੀਰ ਨੌਸ਼ਹਿਰਵੀ ਕਦੇ ਝੱਖੜ ਕਦੇ ਗੜੇ ਕੁਦਰਤ ਦਾ ਭਾਣਾ ਜੱਟਾ ਤੇਰੀ ਜੂਨ ਬੁਰੀ ਹਲ ਵਾਹ ਕੇ ਚਰੀ ਨੂੰ ਜਾਣਾ। ਪੰਜਾਬੀ ਲੋਕ ਗੀਤਾਂ ਵਿੱਚ ਪਿੰਡ ਵਸਦਾ ਹੈ। ਲਗਪਗ ਸਾਰੇ ਹੀ ਪੰਜਾਬੀ ਲੋਕ ਗੀਤ ਪੰਜਾਬੀ ਕਿਸਾਨੀ ਜੀਵਨ ਨਾਲ ਸਬੰਧਤ ਹਨ। ਪੰਜਾਬੀ ਲੋਕ ਗੀਤਾਂ ਦਾ ਸਰਬਪੱਖੀ ਅਧਿਐਨ ਕਰੀਏ ਤਾਂ ਪੰਜਾਬੀ ਕਿਸਾਨੀ ਜ਼ਿੰਦਗੀ ਦੇ ਕਰੀਬ-ਕਰੀਬ ਸਾਰੇ ਹੀ ਪੱਖ ਉਜਾਗਰ ਹੁੰਦੇ ਹਨ। ਵੈਸੇ ਵੀ ਪੰਜਾਬ ਮੁੱਖ ਰੂਪ ਵਿੱਚ ਖੇਤੀਬਾੜੀ ਵਾਲਾ ਪ੍ਰਾਂਤ ਹੈ। ਵਾਹੀ ਇੱਥੋਂ ਦੇ ਲੋਕਾਂ 

ਮਾਂ ਬੋਲੀ ਦਾ ਲਾਡਲਾ ਗਾਇਕ

Posted On June - 25 - 2011 Comments Off on ਮਾਂ ਬੋਲੀ ਦਾ ਲਾਡਲਾ ਗਾਇਕ
ਇੰਜ:ਗੁਰਮਿੰਦਰ ਪਾਲ ਸਿੰਘ ਆਹਲੂਵਾਲੀਆ ਪੰਜਾਬੀਆਂ ਨੇ ਜਿੱਥੇ ਜ਼ਿੰਦਗੀ ਦੇ ਦੂਸਰੇ ਖੇਤਰਾਂ ਵਿਚ ਮੱਲਾਂ ਮਾਰੀਆਂ ਤੇ ਦੁਨੀਆਂ ਨੂੰ ਆਪਣਾ ਲੋਹਾ ਮੰਨਵਾਇਆ ਹੈ, ਉਥੇ ਸਭਿਆਚਾਰਕ ਪਾਸਾਰਾਂ ਵਿਚ ਵੀ ਆਪਣੇ ਆਪ ਨੂੰ ਦੁਨੀਆ ਦੇ ਨਕਸ਼ੇ ਉਪਰ ਲਿਆ ਖੜ੍ਹਾ ਕੀਤਾ ਹੈ। ਇਸ ਦੀਆਂ ਕਈ ਉਦਾਹਰਣਾਂ ਮਿਲ ਜਾਂਦੀਆਂ ਹਨ। ਇਕ ਮਿਸਾਲ ਭਾਰਤ ਦੀ ਮਨੋਰੰਜਨ ਅਤੇ ਸੰਗੀਤ ਨਗਰੀ ਬੰਬਈ ਵਿਚ ਅਨੇਕਾਂ ਹੀ ਪੰਜਾਬ ਦੇ ਹੀਰੇ ਕਲਾਕਾਰਾਂ ਨੂੰ  ਸਥਾਪਤ ਕਰਨਾ ਹੈ। ਅੱਜ ਦੀ ਮੁੰਬਈ ਫਿਲਮ ਉਦਯੋਗ ਦਾ ਜੇਕਰ ਮੁਲਾਂਕਣ 

ਸੁਰੀਲੀ ਆਵਾਜ਼ ਦੀ ਮਲਿਕਾ ਮਿਸ ਪੂਜਾ

Posted On June - 25 - 2011 Comments Off on ਸੁਰੀਲੀ ਆਵਾਜ਼ ਦੀ ਮਲਿਕਾ ਮਿਸ ਪੂਜਾ
ਮਿਸ ਪੂਜਾ ਅੱਜ ਦੀ ਉੱਭਰਦੀ ਗਾਇਕਾ ਹੈ। ਅਜੋਕੇ ਯੁੱਗ ‘ਚ ਇੰਨੇ ਘੱਟ ਸਮੇਂ ਵਿੱਚ ਸ਼ਾਇਦ ਹੀ ਕਿਸੇ ਗਾਇਕਾ ਨੇ ਇੰਨਾ ਨਾਂ ਤੇ ਸ਼ੋਹਰਤ ਹਾਸਲ ਕੀਤੀ ਹੋਵੇ। ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਸ਼ਖ਼ਸੀਅਤ ਪੱਖੋਂ ਵੀ ਬਹੁਤ ਪ੍ਰਸਿੱਧ ਹੈ। ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ  ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸ਼ਾਇਦ ਹੀ ਉਨ੍ਹਾਂ ਦੇ ਅਸਲ ਨਾਂ ਦਾ ਪਤਾ ਹੋਵੇ। ਉਨ੍ਹਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਨ੍ਹਾਂ ਦੇ ਘਰ ਦਾ 

ਸੁਰ, ਸੰਗੀਤ ਤੇ ਸਵੱਛ ਗਾਇਕੀ ਦਾ ਸੁਮੇਲ

Posted On June - 18 - 2011 Comments Off on ਸੁਰ, ਸੰਗੀਤ ਤੇ ਸਵੱਛ ਗਾਇਕੀ ਦਾ ਸੁਮੇਲ
ਕਾਇਨਾਤ ਵਿਚ ਸਮੇਂ ਸਮੇਂ ਸਿਰਜੇ ਬੇਜੋੜ ਕੁਦਰਤੀ ਚਮਤਕਾਰਾਂ ਦਾ ਕੋਈ ਸਾਨੀ ਨਹੀਂ ਹੁੰਦਾ, ਬੇਸ਼ੱਕ ਉਹ ਪ੍ਰਕਿਰਤਕ ਹੋਣ ਜਾਂ ਦੁਨਿਆਵੀ- ਇਸੇ ਤਰ੍ਹਾਂ ਕੁਦਰਤ ਤੇ ਇਨਸਾਨ ਦੀ ਸਾਂਝ ਨਾਲ ਪ੍ਰਮਾਤਮਾ ਵੱਲੋਂ ਹੋਂਦ ਵਿਚ ਲਿਆਂਦੇ ਇਕ ਅਜੋਕੇ ਸੁਰਮਈ ਕ੍ਰਿਸ਼ਮੇ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਸੁਰ-ਸੰਗੀਤ ਤੇ ਗੀਤਾਂ ਦੀ ਸਰਦਾਰੀ ਦਾ ਸਿਰਨਾਵਾਂ ਆਖਿਆ ਜਾਂਦਾ ਹੈ। 1982 ਵਿਚ ਸੰਗੀਤ ਨਾਟਕ ਅਕਾਦਮੀ ਦਿੱਲੀ, 2006 ਵਿਚ ਪਦਮਸ਼੍ਰੀ ਅਤੇ ਮਿਲੇਨੀਅਮ ਐਵਾਰਡ ਨਾਲ ਸਨਮਾਨਿਤ ਸੁਰਿੰਦਰ ਕੌਰ ਪੰਜਾਹ ਸਾਲ 

ਬਿਨ ਪਰੋਂ ਪਰਵਾਜ਼ ਭਰਨ ਵਾਲਾ ਗਾਇਕ

Posted On June - 18 - 2011 Comments Off on ਬਿਨ ਪਰੋਂ ਪਰਵਾਜ਼ ਭਰਨ ਵਾਲਾ ਗਾਇਕ
ਅੱਜ ਪੰਜਾਬੀ ਗਾਇਕੀ ਅੰਦਰ ਬੇਸੁਰੇ, ਬੇਤਾਲੇ ਗਾਇਕਾਂ ਦੀ ਭਰਮਾਰ ਹਰ ਤਰਫ ਵੇਖਣ ਨੂੰ ਮਿਲ ਰਹੀ ਹੈ। ਟੀ.ਵੀ. ਚੈਨਲਾਂ ਉਪਰ ਵਾਰ-ਵਾਰ ਗੂੰਜ ਰਹੀਆਂ ਬੇਸੁਰੀਆਂ ਆਵਾਜ਼ਾਂ ਸਕੂਨ ਦੇਣ ਦੀ ਥਾਂ ਉਪਰਾਮਤਾ ਹੀ ਦਿੰਦਿਆਂ ਹਨ। ਇਨ੍ਹਾਂ ਦਾ ਆਧਾਰ ਆਵਾਜ਼ ਨਹੀਂ ਪੈਸਾ ਹੁੰਦਾ ਹੈ। ਚੈਨਲਾਂ ਵਾਲਿਆਂ ਨੂੰ ਇਨ੍ਹਾਂ ਬੇਤਾਲਿਆਂ ਤੋਂ ਚੋਖੀ ਦੌਲਤ ਹਾਸਲ ਹੁੰਦੀ ਹੈ ਅਤੇ ਦੂਸਰੀ ਤਰਫ ਜਿਨ੍ਹਾਂ ਦੇ ਗਲੇ ਅੰਦਰ ਸਰਸਵਤੀ ਦਾ ਵਾਸ ਹੈ, ਉਹ ਗਰੀਬੀ ਦੀ ਦਲਦਲ ਵਿਚ ਕਿਧਰੇ ਗੁਆਚ ਜਾਂਦੇ ਹਨ ਤੇ ਅਜਿਹੀ ਹੀ ਇਕ ਦਮਦਾਰ 

ਸੱਸੀ-ਪੁੰਨੂੰ

Posted On June - 18 - 2011 Comments Off on ਸੱਸੀ-ਪੁੰਨੂੰ
ਲੋਕ ਗਾਥਾ ”ਸੱਸੀ ਪੁੰਨੂੰ” ਦੀ ਲੋਕ ਗਾਥਾ ਇਕ ਅਜਿਹੀ ਗਾਥਾ ਹੈ ਜਿਸ ਨੇ ਪੰਜਾਬੀਆਂ ਦੀ ਮਾਨਸਿਕਤਾ ‘ਤੇ ਸਦੀਵੀ ਪ੍ਰਭਾਵ ਪਾਇਆ ਹੋਇਆ ਹੈ। ਸਦੀਆਂ ਬੀਤਣ ਬਾਅਦ ਵੀ ਪੰਜਾਬ ਦੀ ਮੁਟਿਆਰ ਇਸ ਕਹਾਣੀ ਵਿਚਲੇ ਦਰਦ ਨੂੰ ਸਹਿਜਾਅ ਨਹੀਂ ਸਕੀ। ਉਸ ਨੇ ਸੈਆਂ ਲੋਕਗੀਤਾਂ ਰਾਹੀਂ ਆਪਣੀ ਵੇਦਨਾ ਦਾ ਇਜ਼ਹਾਰ ਬੜੇ ਦਰਦੀਲੇ ਬੋਲਾਂ ਵਿੱਚ ਕੀਤਾ ਹੈ: ਆਪਣੇ ਕੋਠੇ ਮੈਂ ਖੜ੍ਹੀ ਪੁੰਨੂੰ ਖੜ੍ਹਾ ਮਸੀਤ ਵੇ ਭਰ ਭਰ ਅੱਖੀਆਂ ਡੋਲ੍ਹਦੀ ਨੈਣੀਂ ਲੱਗੀ ਪ੍ਰੀਤ ਵੇ ਹਾਏ ਵੇ ਪੁੰਨੂੰ ਜ਼ਾਲਮਾਂ ਹਾਏ ਵੇ ਦਿਲਾਂ 

ਪੰਜਾਬੀ ਸੱਭਿਆਚਾਰ ਵਿੱਚ ‘ਨੱਕ’ ਦੀ ਵਿਸ਼ੇਸ਼ਤਾ

Posted On June - 11 - 2011 Comments Off on ਪੰਜਾਬੀ ਸੱਭਿਆਚਾਰ ਵਿੱਚ ‘ਨੱਕ’ ਦੀ ਵਿਸ਼ੇਸ਼ਤਾ
ਅਰੁਣਜੀਤ ਸਿੰਘ ਟਿਵਾਣਾ ਸੱਭਿਆਚਾਰ ਕਿਸੇ ਵੀ ਕੌਮ ਦਾ ਕੀਮਤੀ ਨਗੀਨਾ ਮੰਨਿਆ ਜਾਂਦਾ ਹੈ। ਹਰ  ਸੱਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜ, ਢੰਗ-ਤਰੀਕੇ ਅਤੇ ਵਰਤਾਰੇ ਵੱਖੋ-ਵੱਖਰੇ ਹੁੰਦੇ ਹਨ। ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਬੰਧ ਉਸ ਅਣਖ ਨਾਲ ਹੈ ਜਿਸ ਅਣਖ ਨੂੰ ਅਸੀਂ ਵਾਰਿਸ ਦੀ ਹੀਰ ਵਿੱਚ ਇੰਝ ਵੇਖ ਸਕਦੇ ਹਾਂ:- ”ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।” ਪੰਜਾਬੀ ਸਭਿਆਚਾਰ ਵਿੱਚ ਅਣਖ ਤੋਂ ਇਲਾਵਾ ਪਿਆਰ, ਨਿਡਰਤਾ, 
Available on Android app iOS app