ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਗਮ › ›

Featured Posts
ਅਨੀਸ਼ਾ ਖਾਤੂਨ ਦਾ ਘਰ

ਅਨੀਸ਼ਾ ਖਾਤੂਨ ਦਾ ਘਰ

ਸੁਖਨਸਾਰ ਸਿੰਘ ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਰਿਕਾਰਡ ਕਰ ਰਹੇ ਸੀ। ਇਕ ਦਿਨ ਸਾਨੂੰ ਇਕ ਪੁਲ ਹੇਠ ਰਹਿ ਰਹੇ ਪਰਿਵਾਰ ਦੀ ਛੋਟੀ ਨੂੰਹ ਦੱਸ ਰਹੀ ਸੀ ਕਿ ਜਦੋਂ ਪੁਲ ਉੱਪਰੋਂ ਭਾਰਾ ਵਾਹਨ ਲੰਘਦਾ ਹੈ ਤਾਂ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮੁੱਖ ਭੂਮਿਕਾ ਵਿਚ ਸੱਤਿਆਜੀਤ ਅਭਿਨੇਤਾ ਸੱਤਿਆਜੀਤ ਦੁਬੇ ਸਟਾਰ ਟੀਵੀ ਦੀ ਸਾਇੰਸ ਫਿਕਸ਼ਨ ਸੀਰੀਜ਼ ਵਿਚ ਅਦਾਕਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੀਰੀਜ਼ ਵਿਚ ਸਾਇੰਸ ਫਿਕਸ਼ਨ ਅਤੇ ਪੌਰਾਣਿਕ ਕਥਾਵਾਂ ਦੇ ਮਿਸ਼ਰਣ ਨਾਲ ਹੀ ਇਸ ਵਿਚ ਹਾਸੀ ਮਜ਼ਾਕ ਵੀ ਹੋਵੇਗਾ। ਇਸਨੂੰ ਬਿਲਕੁਲ ਨਵੇਂ ਸ਼ੋਅ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ...

Read More

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ

ਸਤਨਾਮ ਸਾਦਿਕ ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਮਾਝੇ ਦੀ ਜੰਮਪਲ ਇਹ ਧੀ ਸੰਪੂਰਨ ਵਿਸ਼ਵ ਨੂੰ ਆਪਣੀ ਕਲਾ ਦੀ ਬਦੌਲਤ ਕਲਾਵੇ ਵਿਚ ਲੈਣਾ ਚਾਹੁੰਦੀ ਹੈ। ਉਹ ਆਪਣੀ ਕਲਾਕਾਰੀ ਵਿਚ ਅਜਿਹੇ ਸੁਨੇਹੇ ਭਰ ਦਿੰਦੀ ਹੈ ਕਿ ...

Read More

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ

ਦਵਿੰਦਰ ਵਰਮਾ ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ ਰੁਜ਼ਗਾਰ ਨਾ ਮਿਲਣ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਹੈ। ਉਹ ਨੌਕਰੀ ਨਾ ਹੋਣ ਦਾ ਰੋਣਾ ਨਹੀਂ ਰੋਂਦਾ, ਨਾ ਹੀ ਆਪਣੇ ਹੱਥ ਵਿਚ ਬੀ.ਟੈੱਕ ਦੀ ...

Read More

ਪੰਜਾਹ ਸਾਲ ਬਾਅਦ

ਪੰਜਾਹ ਸਾਲ ਬਾਅਦ

ਵੰਡ ਦੇ ਦੁੱਖੜੇ ਸਾਂਵਲ ਧਾਮੀ ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਮੇਰੇ ਦੋ ਭਰਾ, ਹਨੀਫ਼ ਤੇ ਹਬੀਬ ਮੈਥੋਂ ਵੱਡੇ ਸਨ ਅਤੇ ਜਮੀਲ ਤੇ ਹਮੀਦ ਮੈਥੋਂ ਛੋਟੇ। ਸਾਡੀ ਇਕ ਭੈਣ ਵੀ ਸੀ। ਪਿੰਡ ਦੇ ਬਹੁਤੇ ਮੁਸਲਮਾਨ ਸਾਡੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਸੁਧਾ ਚੰਦਰਨ ਬਣੀ ਜੱਜ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਵਿਲੱਖਣ ਵਿਸ਼ਿਆਂ ’ਤੇ ਆਧਾਰਿਤ ਸ਼ੋਅ ਬਣਾਉਣ ਵਿਚ ਮੋਹਰੀ ਰਿਹਾ ਹੈ। ਉਸਦੀ ਨਵੀਂ ਪੇਸ਼ਕਸ਼ ਇਸਤੋਂ ਅਲੱਗ ਨਹੀਂ ਹੈ। ਸ਼ੋਅ ‘ਤਾਰਾ ਫਰਾਮ ਸਤਾਰਾ’ ਜੋ ਪਹਿਲਾਂ ਹੀ ਪ੍ਰਸਾਰਿਤ ਹੋ ਰਿਹਾ ਹੈ, ਇਸਨੇ ਨਾਟਕੀ ਅੰਦਾਜ਼ ਦੀ ਨਵੀਂ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਬਹੁਤ ਮਨੋਰੰਜਨ ...

Read More

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ

ਸੁਰਜੀਤ ਜੱਸਲ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਜੋਤ ਅਰੋੜਾ ਚੰਗੇ ਕਿਰਦਾਰਾਂ ਨਾਲ ਸਾਂਝ ਪਾਉਣ ਵਾਲੀ ਉਹ ਅਦਾਕਾਰਾ ਹੈ ਜਿਸਨੂੰ ਪਰਿਵਾਰਕ ਮਾਹੌਲ ’ਚੋਂ ਮਿਲੀ ਕਲਾ ਗੁੜ੍ਹਤੀ ਨੇ ਰੰਗਮੰਚ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿੱਧੇ ਫ਼ਿਲਮਾਂ ਵੱਲ ਆਉਣ ਦੇ ਉਸ ਕੋਲ ਅਨੇਕਾਂ ਮੌਕੇ ਸੀ, ਪਰ ਉਸਨੇ ਹਮੇਸ਼ਾਂ ਸਿੱਖਣ ਨੂੰ ਪਹਿਲ ਦਿੱਤੀ। ਉਸਨੇ ...

Read More


 • ਪੰਜਾਹ ਸਾਲ ਬਾਅਦ
   Posted On September - 21 - 2019
  ਮੇਰਾ ਨਾਂ ਮੁਹਮੰਦ ਸ਼ਫ਼ੀ ਹੈ। ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਥਰਾਜ ’ਚ ਰਹਿੰਦਾ ਹਾਂ। ਸੰਤਾਲੀ ਵੇਲੇ ਮੇਰੀ ਉਮਰ ਦਸ ਕੁ....
 • ਕਿਰਤ ਦੇ ਸੱਚ ਨੂੰ ਪ੍ਰਣਾਇਆ ਨੌਜਵਾਨ
   Posted On September - 21 - 2019
  ਇਹ ਨੌਜਵਾਨ ਕਿਰਤ ਦੇ ਸੱਚ ਨੂੰ ਪਛਾਣਦਾ ਹੈ ਤਾਂ ਹੀ ਤਾਂ ਉਸਨੇ ਚੰਗੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਕੋਈ ਬੱਝਵਾਂ....
 • ਚਿੱਤਰਾਂ ਨਾਲ ਸੰਵਾਦ ਰਚਾਉਂਦੀ ਅੰਮ੍ਰਿਤਾ
   Posted On September - 21 - 2019
  ਅੰਮ੍ਰਿਤਾ ਅਜਿਹੀ ਚਿੱਤਰਕਾਰ ਹੈ ਜੋ ਆਪਣੀ ਕਲਾ ਦੀ ਬਦੌਲਤ ਦਿਨ-ਬ-ਦਿਨ ਵਧੇਰੇ ਸੁਹਿਰਦ ਚਿੱਤਰ ਉਕੇਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ....
 • ਅਨੀਸ਼ਾ ਖਾਤੂਨ ਦਾ ਘਰ
   Posted On September - 21 - 2019
  ਅਸੀਂ ਇਕ ਦਸਤਾਵੇਜ਼ੀ ਫ਼ਿਲਮ ਲਈ ਕੋਲਕਾਤਾ ਦੇ ਨਵੇਂ, ਪੁਰਾਣੇ,ਢਹੇ ਅਤੇ ਨਵੇਂ ਬਣ ਰਹੇ ਪੁਲਾਂ ਨੂੰ ਫ਼ਿਲਮਾਉਂਦਿਆਂ ਬਹੁਤ ਸਾਰੇ ਲੋਕਾਂ ਦੀ....

‘ੳ ਅ’ ਵਧਾਏਗਾ ਪੰਜਾਬੀ ਦਾ ਸਤਿਕਾਰ

Posted On January - 26 - 2019 Comments Off on ‘ੳ ਅ’ ਵਧਾਏਗਾ ਪੰਜਾਬੀ ਦਾ ਸਤਿਕਾਰ
ਆਧੁਨਿਕਤਾ ਦੇ ਦੌਰ ਵਿਚ ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ। ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਕੌਨਵੈਂਂਟ ਸਕੂਲਾਂ ਵਿਚ ਪੜ੍ਹਾਉਣ ਨੂੰ ਪਹਿਲ ਦਿੰਦੇ ਹਨ, ਜਿੱਥੇ ਪਹਿਲੇ ਹੀ ਦਿਨ ਪੰਜਾਬੀ ਬੋਲੀ ਦਾ ਗਲਾ ਘੋਟ ਦਿੱਤਾ ਜਾਂਦਾ ਹੈ। ਇਸ ਵੇਲੇ ਸਕੂਲੀ ਵਿੱਦਿਆ ਦਾ ਮਹਿੰਗੇ ਹੋਣਾ ਵੱਡੀ ਸਮੱਸਿਆ ਹੈ ਜਿਸ ਨਾਲ ਸਮਾਜ ਦਾ ਹਰੇਕ ਵਰਗ ਜੂਝ ਰਿਹਾ ਹੈ। ....

ਪੰਜਾਬੀ ਅਤੇ ਹਰਿਆਣਵੀ ਜੀਵਨ ਜਾਚ ਦਾ ਦਰਪਣ ‘ਸਾਡੀ ਮਰਜ਼ੀ’

Posted On January - 26 - 2019 Comments Off on ਪੰਜਾਬੀ ਅਤੇ ਹਰਿਆਣਵੀ ਜੀਵਨ ਜਾਚ ਦਾ ਦਰਪਣ ‘ਸਾਡੀ ਮਰਜ਼ੀ’
ਡਾ. ਸੁਰਜੀਤ ਸਿੰਘ ਭਦੌੜ ਪੰਜਾਬੀ ਸਿਨਮਾ ਨੇ ਆਮ ਵਿਅਕਤੀ ਦੀ ਜ਼ਿੰਦਗੀ ਵਿਚ ਵਾਪਰਦੀਆਂ ਰੋਜ਼ਮਰ੍ਹਾ ਦੀਆਂ ਘਟਨਾਵਾਂ ਨੂੰ ਪ੍ਰਦਰਸ਼ਿਤ ਕਰਦਿਆਂ ਨਵੇਂ ਤਜਰਬੇ ਕਰਨੇ ਸ਼ੁਰੂ ਕੀਤੇ ਹਨ। ਪੰਜਾਬ ਅਤੇ ਹਰਿਆਣਾ ਦੀ ਜੀਵਨ ਜਾਚ, ਰਹਿਣ ਸਹਿਣ ਅਤੇ ਸੱਭਿਆਚਾਰ ਮਿਲਦੇ ਜੁਲਦੇ ਹੋਣ ਦੇ ਬਾਵਜੂਦ ਦੋਨਾਂ ਵਿਚ ਸੂਬਾਈ ਭਿੰਨਤਾਵਾਂ ਹਨ। ਦੋਹਾਂ ਰਾਜਾਂ ਦੇ ਲੋਕਾਂ ਦੀ ਇਕ ਦੂਜੇ ਪ੍ਰਤੀ ਸੱਭਿਆਚਾਰਕ ਭੁੱਖ ’ਤੇ ਨਿਰਦੇਸ਼ਕ ਅਜੇ ਚੰਡੋਕ ਦਾ ਤਜਰਬਾ ਫ਼ਿਲਮ ‘ਸਾਡੀ ਮਰਜ਼ੀ’ ਜ਼ਰੀਏ ਦਰਸ਼ਕਾਂ ਅੱਗੇ 

ਨੇੜਿਓਂ ਤੱਕਿਆ ਦੀਦਾਰ

Posted On January - 26 - 2019 Comments Off on ਨੇੜਿਓਂ ਤੱਕਿਆ ਦੀਦਾਰ
ਦੀਦਾਰ ਸੰਧੂ ਜਿੰਨਾ ਵਧੀਆ ਗੀਤਕਾਰ ਸੀ, ਓਨਾ ਹੀ ਵਧੀਆ ਗਾਇਕ ਵੀ। ਉਹ ਆਲੇ ਦੁਆਲੇ ਦੇ ਹਾਲਾਤ ਦੇਖ ਕੇ ਹੀ ਗੀਤ ਰਚ ਲੈਂਦਾ ਸੀ। ਗੀਤ ਲਿਖਣ ਉਹ ਸਕੂਲ ਸਮੇਂ ਹੀ ਲੱਗ ਗਿਆ ਸੀ, ਪਰ ਇਨ੍ਹਾਂ ਨੂੰ ਪਛਾਣ ਮੁਹੰਮਦ ਸਦੀਕ ਨੇ ਦਿੱਤੀ। ਦਸਵੀਂ ਕਰਨ ਪਿੱਛੋਂ ਉਸਨੇ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰ ਲਈ। ਮੁਹੰਮਦ ਸਦੀਕ ਵੀ ਉੱਥੇ ਹੀ ਕੰਮ ਕਰਦਾ ਹੋਣ ਕਾਰਨ 1962 ਵਿਚ ਜਦੋਂ ਦੋਨਾਂ ਦੀ ....

ਅਖਾੜਾ ਪਰੰਪਰਾ ਨੂੰ ਨਵਾਂ ਰੂਪ ਦੇਣ ਵਾਲਾ ਰੱਬੀ

Posted On January - 19 - 2019 Comments Off on ਅਖਾੜਾ ਪਰੰਪਰਾ ਨੂੰ ਨਵਾਂ ਰੂਪ ਦੇਣ ਵਾਲਾ ਰੱਬੀ
ਪੰਜਾਬ ਦੀ ਅਖਾੜਾ ਪਰੰਪਰਾ ਨੂੰ ਨਵਾਂ ਰੂਪ ਦੇਣ ਵਾਲੇ ਰੱਬੀ ਬੈਰੋਂਪੁਰੀ ਉਰਫ਼ ਰੱਬੀ ਸਿੰਘ ਟਿਵਾਣਾ ਦਾ ਜਨਮ 6 ਜੂਨ 1937 ਨੂੰ ਪਿਤਾ ਤਰਲੋਚਨ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਜ਼ਿਲ੍ਹਾ ਮੁਹਾਲੀ ਦੇ ਪਿੰਡ ਬੈਰੋਂਪੁਰ ਵਿਖੇ ਹੋਇਆ। ....

ਉਸਤਾਦ ਢੋਲੀ ਬਹਾਦਰ ਰਾਮ ਸੁਨਾਮੀ

Posted On January - 19 - 2019 Comments Off on ਉਸਤਾਦ ਢੋਲੀ ਬਹਾਦਰ ਰਾਮ ਸੁਨਾਮੀ
ਮਾਲਵਾ ਖੇਤਰ ਵਿਚ ਲੋਕ ਨਾਚ ਭੰਗੜੇ ਦੇ ਆਰੰਭ ਅਤੇ ਪ੍ਰਫੁੱਲਤਾ ਵਿਚ ਸੁਨਾਮ ਸ਼ਹਿਰ ਦੇ ਬਾਜ਼ੀਗਰ ਕਬੀਲੇ ਦਾ ਭਰਪੂਰ ਯੋਗਦਾਨ ਰਿਹਾ ਹੈ। ਇੱਥੋਂ ਦੇ ਦੀਪਕ ਭਰਾਵਾਂ ਨੇ ਇਸ ਕਬੀਲੇ ਦੇ ਕਲਾਕਾਰਾਂ ਨਾਲ ਰਲਕੇ ਇਸ ਲੋਕ ਨਾਚ ਨੂੰ ਫ਼ਿਲਮਾਂ ਤਕ ਪਹੁੰਚਾਇਆ। ....

ਛੋਟਾ ਪਰਦਾ

Posted On January - 19 - 2019 Comments Off on ਛੋਟਾ ਪਰਦਾ
ਟੀਵੀ ਤੇ ਫ਼ਿਲਮੀ ਦੁਨੀਆਂ ਨਾਲ ਜੁੜੇ ਅਨੁਰਾਗ ਬਸੁ ਦਾ ਕਹਿਣਾ ਹੈ ਕਿ ਦਰਸ਼ਕਾਂ ਦਾ ਸਵਾਦ ਬਦਲਣਾ ਸਾਡਾ ਫਰਜ਼ ਹੈ, ਪਰ ਟੈਲੀਵਿਜ਼ਨ ਦੀ ਦੁਨੀਆਂ ਵਿਚ ਕਾਫ਼ੀ ਸਮੇਂ ਤੋਂ ਕਲਪਨਾ ਹੀ ਪ੍ਰਧਾਨ ਹੈ ਜੋ ਹੁਣ ਹੌਲੀ ਹੌਲੀ ਬਦਲ ਰਹੀ ਹੈ। ਉਸਦਾ ਕਹਿਣਾ ਹੈ ਕਿ ਇਸ ਵਿਚ ਤਬਦੀਲੀ ਦੀ ਲੋੜ ਹੈ ਕਿਉਂਕਿ ਲੋਕ ਹੁਣ ਸਭ ਪ੍ਰਕਾਰ ਦੀ ਸਮੱਗਰੀ ਦੇ ਸੰਪਰਕ ਵਿਚ ਆ ਰਹੇ ਹਨ, ਪਰ ਅਸੀਂ ਟੈਲੀਵਿਜ਼ਨ ਦੇ ....

ਪੰਜਾਬੀ ਫ਼ਿਲਮ ਨਿਰਦੇਸ਼ਨ ਵਿਚ ਨਵੀਂ ਪੈੜ

Posted On January - 19 - 2019 Comments Off on ਪੰਜਾਬੀ ਫ਼ਿਲਮ ਨਿਰਦੇਸ਼ਨ ਵਿਚ ਨਵੀਂ ਪੈੜ
ਟੌਰੀ ਮੌਦਗਿਲ ਪੰਜਾਬੀ ਸਿਨਮਾ ਦੇ ਨਿਰਦੇਸ਼ਨ ਖੇਤਰ ਵਿਚ ਉੱਭਰ ਰਿਹਾ ਨਵਾਂ ਹਸਤਾਖਰ ਹੈ। ਉਸਨੇ ਛੋਟੀ ਉਮਰੇ ਆਪਣੀ ਕਲਾ ਤੇ ਸੂਝ ਨਾਲ ਨਾਮ ਕਮਾਇਆ ਹੈ। ....

ਵਿੱਦਿਅਕ ਪ੍ਰਣਾਲੀ ’ਤੇ ਵਿਅੰਗ ‘ਦੋ ਦੂਣੀ ਪੰਜ’

Posted On January - 12 - 2019 Comments Off on ਵਿੱਦਿਅਕ ਪ੍ਰਣਾਲੀ ’ਤੇ ਵਿਅੰਗ ‘ਦੋ ਦੂਣੀ ਪੰਜ’
ਬੇਰੁਜ਼ਗਾਰੀ ਅੱਜ ਦੇਸ਼ ਦੀ ਵੱਡੀ ਸਮੱਸਿਆ ਹੈ ਜੋ ਅੱਗੇ ਕਈ ਬੁਰਾਈਆਂ ਨੂੰ ਜਨਮ ਦਿੰਦੀ ਹੈ। ਇਸ ਵਿਚ ਕਾਫ਼ੀ ਹੱਦ ਤਕ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਦਾ ਵੀ ਹੱਥ ਹੈ ਜਿਸਨੇ ਸਰਕਾਰੀ ਸਕੂਲਾਂ ’ਤੇ ਭਾਰੂ ਪੈ ਕੇ ਆਮ ਲੋਕਾਂ ਦੇ ਨੱਕ ’ਚ ਦਮ ਲਿਆਂਦਾ ਹੋਇਆ ਹੈ। ....

ਪਾਕਿਸਤਾਨੀ ਪੰਜਾਬੀ ਸਿਨਮਾ ਦੀ ਜਿੰਦ ਜਾਨ ਸੀ ਸੁਲਤਾਨ ਰਾਹੀ

Posted On January - 12 - 2019 Comments Off on ਪਾਕਿਸਤਾਨੀ ਪੰਜਾਬੀ ਸਿਨਮਾ ਦੀ ਜਿੰਦ ਜਾਨ ਸੀ ਸੁਲਤਾਨ ਰਾਹੀ
ਪਾਕਿਸਤਾਨੀ ਪੰਜਾਬੀ ਸਿਨਮਾ ਦੇ ਅਦਾਕਾਰ ਤੇ ਨਿਰਮਾਤਾ ਸੁਲਤਾਨ ਰਾਹੀ ਦੀ ਇੰਨੀ ਹਰਮਨਪਿਆਰਤਾ ਸੀ ਕਿ ਉਸਦੀ ਫ਼ਿਲਮ ਆਉਣ ’ਤੇ ਸਿਨਮਾ ਘਰਾਂ ’ਚ ਭੀੜ ਇਕੱਠੀ ਹੋ ਜਾਂਦੀ ਸੀ ਤੇ ਸੜਕ ’ਤੇ ਜਾਮ ਲੱਗ ਜਾਂਦਾ ਸੀ। ....

ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ

Posted On January - 12 - 2019 Comments Off on ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ
ਜਦੋਂ ਵੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਦਾ ਜ਼ਿਕਰ ਹੁੰਦਾ ਹੈ ਤਾਂ ਦੋ ਗੁਰਸਿੱਖ ਚਿਹਰੇ ਅੱਖਾਂ ਸਾਹਮਣੇ ਆ ਜਾਂਦੇ ਹਨ: ਕਵੀਸ਼ਰ ਬਲਵੰਤ ਸਿੰਘ ਪਮਾਲ ਅਤੇ ਉਸ ਦਾ ਫਰਜੰਦ ਢਾਡੀ ਰਛਪਾਲ ਸਿੰਘ ਪਮਾਲ। ....

ਛੋਟਾ ਪਰਦਾ

Posted On January - 12 - 2019 Comments Off on ਛੋਟਾ ਪਰਦਾ
ਚਾਰ ਵਾਰ ਐਮੀ ਐਵਾਰਡ ਜਿੱਤਣ ਵਾਲੇ ਸ਼ੋਅ ‘ਦਿ ਵੌਇਸ’ ਨੇ ਅੰਤਰਰਾਸ਼ਟਰੀ ਪੱਧਰ ’ਤੇ ਤਾਰੀਫ਼ਾਂ ਅਤੇ ਦੁਨੀਆਂ ਭਰ ਦੇ 180 ਦੇਸ਼ਾਂ ਵਿਚ ਕਾਮਯਾਬੀ ਨਾਲ ਪੂਰੇ ਵਿਸ਼ਵ ਵਿਚ ਧਮਾਲ ਮਚਾਈ ਹੈ। ....

ਸੰਗੀਤ ਨੂੰ ਪ੍ਰਣਾਈ ਸ਼ਖ਼ਸੀਅਤ

Posted On January - 5 - 2019 Comments Off on ਸੰਗੀਤ ਨੂੰ ਪ੍ਰਣਾਈ ਸ਼ਖ਼ਸੀਅਤ
ਜ਼ਿਲ੍ਹਾ ਸੰਗਰੂਰ ਅੰਦਰ ਪੈਂਦੇ ਦਿੜ੍ਹਬਾ ਵਿਚ 1959 ਨੂੰ ਪਿਤਾ ਹਰਦੇਵ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਜਨਮ ਲੈਣ ਵਾਲੇ ਜਰਨੈਲ ਘੁਮਾਣ ਨੂੰ ਬਚਪਨ ਤੋਂ ਹੀ ਗੀਤਾਂ ਨਾਲ ਮੋਹ ਸੀ। ਜਦੋਂ ਉਹ ਸਪੀਕਰਾਂ ’ਤੇ ਮੁਹੰਮਦ ਸਦੀਕ ਰਣਜੀਤ ਕੌਰ ਦੇ ਗੀਤ ਸੁਣਦਾ ਤਾਂ ਮਾਨ ਮਰਾੜਾ ਵਾਲੇ ਦਾ ਨਾਮ ਸੁਣ ਕੇ ਘੁਮਾਣ ਸੋਚਦਾ ਕਿ ਉਸ ਦੇ ਦਿੜ੍ਹਬੇ ਦਾ ਨਾਂ ਵੀ ਗੀਤਾਂ ਵਿਚ ਵੱਜੇ। ....

ਗਾਇਕੀ ਦਾ ਉਸਤਾਦ ਲਾਲ ਚੰਦ ਯਮਲਾ

Posted On January - 5 - 2019 Comments Off on ਗਾਇਕੀ ਦਾ ਉਸਤਾਦ ਲਾਲ ਚੰਦ ਯਮਲਾ
ਉੱਚੇ ਤੇ ਸੁੱਚੇ ਬੋਲਾਂ ਦੇ ਲਿਖਾਰੀ, ਸੁਰਾਂ ਦੇ ਸੋਝੀਵਾਨ, ਲੋਕ ਸਾਜ਼ ਤੂੰਬੀ ਦੇ ਕਾਢੀ ਯਮਲੇ ਜੱਟ ਨੇ ਪੰਜਾਬੀ ਲੋਕ ਗਾਇਕੀ ਵਿਚ ਆਪਣੀ ਨਿਵੇਕਲੀ ਪਛਾਣ ਬਣਾ ਕੇ ਸਰੋਤਿਆਂ ’ਤੇ ਅਮਿੱਟ ਛਾਪ ਛੱਡੀ ਹੈ। ਉਸਨੇ ਆਪਣੀ ਗਾਇਕੀ ਦਾ ਸਫ਼ਰ ਪਰੰਪਰਿਕ ਗਾਇਕੀ ਤੋਂ ਸ਼ੁਰੂ ਕਰਕੇ ਆਧੁਨਿਕ ਗਾਇਕੀ ਤਕ ਸਫਲਤਾ ਪੂਰਵਕ ਪੂਰਾ ਕੀਤਾ ਹੈ। ....

ਛੋਟਾ ਪਰਦਾ

Posted On January - 5 - 2019 Comments Off on ਛੋਟਾ ਪਰਦਾ
ਗੀਤਕਾਰ ਅਤੇ ਗਾਇਕ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਚਮਕਦਾ ਸਿਤਾਰਾ ਹੈ ਰਾਹੁਲ ਸ਼ਰਮਾ। ਭਾਰਤੀ-ਅਮਰੀਕੀ ਬਹੁਮੁਖੀ ਪ੍ਰਤਿਭਾ ਦੇ ਧਨੀ ਗਾਇਕ ਰਾਹੁਲ ਸ਼ਰਮਾ ਨੇ ਹਾਲ ਹੀ ਵਿਚ ਆਪਣੇ ਨਵੇਂ ਟਰੈਕ ਲਈ ਵੀਡਿਓ ਸ਼ੂਟ ਕੀਤੀ ਹੈ। ਉਸਦਾ ਗੀਤ ‘ਕਹਿ ਦੋ ਤੁਮ’ ਹੈ। ਇਸ ਗੀਤ ਦੀ ਸ਼ੂਟਿੰਗ ਪੰਜਾਬ ਵਿਚ ਹੋਈ ਹੈ। ....

ਖੇਡ ਤੋਂ ਅਦਾਕਾਰੀ ਤਕ

Posted On January - 5 - 2019 Comments Off on ਖੇਡ ਤੋਂ ਅਦਾਕਾਰੀ ਤਕ
ਹਰਿਆਣਾ ਦਾ ਜੰਮਪਲ ਅਦਾਕਾਰ ਅਤੇ ਕੌਮੀ ਪੱਧਰ ਦਾ ਖਿਡਾਰੀ ਅਨਿਰੁਧ ਲਲਿਤ ਹੁਣ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ਜ਼ਰੀਏ ਵੱਡੇ ਪਰਦੇ ’ਤੇ ਨਜ਼ਰ ਆਏਗਾ। ਨੈਸ਼ਨਲ ਸਕੂਲ ਆਫ ਡਰਾਮਾ ਅਤੇ ਨਿਊਯਾਰਕ ਐਕਟਿੰਗ ਅਕੈਡਮੀ, ਐਲੇ ਤੋਂ ਅਦਾਕਾਰੀ ਦਾ ਗਿਆਨ ਲੈਣ ਤੋਂ ਬਾਅਦ ਸਿਨਮਾ ਨਾਲ ਜੁੜਿਆ ਅਨਿਰੁਧ ਇਸ ਤੋਂ ਪਹਿਲਾਂ ਤਾਇਕਵਾਂਡੋ ਅਤੇ ਸ਼ੂਟਿੰਗ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਰਹਿ ਚੁੱਕਿਆ ਹੈ। ....

ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ

Posted On December - 29 - 2018 Comments Off on ਕਾਮੇਡੀ ਤੇ ਵਿਆਹਾਂ ਦੇ ਸ਼ੋਰ ’ਚ ਗੁਆਚਿਆ ਪੰਜਾਬੀ ਸਿਨਮਾ
ਸਾਲ 2018 ਨੂੰ ਪੰਜਾਬੀ ਸਿਨਮਾ ਲਈ ਕੋਈ ਬਹੁਤੀ ਵੱਡੀ ਪ੍ਰਾਪਤੀ ਵਾਲਾ ਨਹੀਂ ਕਹਿ ਸਕਦੇ। ਇਸ ਸਾਲ ਬਹੁਤ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਪੰਜਾਬੀ ਸਿਨਮਾ ਵਿਚ ਮੀਲ ਪੱਥਰ ਸਾਬਤ ਹੋਈ ਹੋਵੇ। ਇੰਜ ਕਹਿ ਸਕਦੇ ਹਾਂ ਕਿ ਭੇਡਚਾਲ ਦੇ ਰਾਹ ਤੁਰੇ ਫ਼ਿਲਮਸਾਜ਼ ਕਾਮੇਡੀ ਅਤੇ ਵਿਆਹਾਂ ਦੀ ਘੁੰਮਣਘੇਰੀ ਵਿਚ ਹੀ ਫਸੇ ਰਹੇ। ....
Available on Android app iOS app
Powered by : Mediology Software Pvt Ltd.