ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

ਰਿਸ਼ਮਾਂ › ›

Featured Posts
ਮੋਬਾਈਲ ਨੇ ਉਲਝਾਇਆ ਤਾਣਾ-ਬਾਣਾ

ਮੋਬਾਈਲ ਨੇ ਉਲਝਾਇਆ ਤਾਣਾ-ਬਾਣਾ

ਸਤਿੰਦਰ ਕੌਰ ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਮੋਬਾਈਲ ਫੋਨ ਸਭ ਦੀ ਜ਼ਰੂਰਤ ਬਣ ਗਿਆ ਹੈ। ਇਹ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਹਰਮਨ ਪਿਆਰਾ ਸਾਧਨ ਹੈ। 47 ਸਾਲ ਪਹਿਲਾਂ ਹੋਂਦ ਵਿਚ ਆਈ ਇਸ ਤਕਨਾਲੋਜੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਹੁਣ ਇਹ ਸਭ ਦੀ ਜ਼ਿੰਦਗੀ ਦਾ ...

Read More

ਨਵੇਂ ਸਮੇਂ ਦੇ ਸਾਕ

ਨਵੇਂ ਸਮੇਂ ਦੇ ਸਾਕ

ਜੱਗਾ ਸਿੰਘ ਆਦਮਕੇ ਤਿੰਨ ਕੁ ਦਹਾਕੇ ਪਹਿਲਾਂ ਵਿਆਹ ਨਾਲ ਸਬੰਧਿਤ ਪਹਿਲੀ ਰਸਮ ਸਾਕ (ਸ਼ਗਨ) ਕੀਤੀ ਜਾਂਦੀ ਸੀ। ਸਾਕ ਕਰਨ ਦੀ ਇਹ ਰਸਮ ਕੁੜੀ ਵਾਲਿਆਂ ਵੱਲੋਂ ਮੁੰਡੇ ਦੇ ਘਰ ਜਾ ਕੇ ਅਦਾ ਕੀਤੀ ਜਾਂਦੀ ਸੀ। ਕੁੜੀ ਵਾਲਿਆਂ ਵੱਲੋਂ ਵਿਚੋਲੇ ਵੱਲੋਂ ਪਾਈ ਦੱਸ ਅਨੁਸਾਰ ਮੁੰਡੇ ਤੇ ਮੁੰਡੇ ਨਾਲ ਸਬੰਧਿਤ ਦੂਸਰੇ ਪੱਖ ਦੀ ਜਾਂਚ ...

Read More

ਕਾਰਟੂਨ ਤੇ ਬਾਲ ਮਨ

ਕਾਰਟੂਨ ਤੇ ਬਾਲ ਮਨ

ਜਤਿੰਦਰ ਸਿੰਘ ਬੱਚਿਆਂ ਲਈ ਕਾਰਟੂਨ ਸਭ ਤੋਂ ਵੱਧ ਪ੍ਰਚੱਲਿਤ ਮਨੋਰੰਜਨ ਦਾ ਸਾਧਨ ਹੈ। ਅੱਜ ਦੇ ਸਮੇਂ ਵਿਚ ਕਾਰਟੂਨ ਤੇ ਬੱਚਿਆਂ ਦਾ ਸਬੰਧ ਗਹਿਰਾ ਬਣਦਾ ਜਾ ਰਿਹਾ ਹੈ। ਇਹ ਸਬੰਧ ਬੱਚਿਆਂ ਦੀ ਕਲਪਨਾ ਤੇ ਤਰਕ ਵਿਚਲੇ ਫਾਸਲੇ ਨੂੰ ਉਜਾਗਰ ਵੀ ਕਰਦਾ ਹੈ ਕਿ ਕਿਵੇਂ ਬੱਚੇ ਕਾਰਟੂਨ ਦੇ ਬਹਾਨੇ ਆਪਣੇ ਆਲੇ-ਦੁਆਲੇ ਸਿਰਜੇ ਗੁੰਝਲਦਾਰ ...

Read More

ਕਿਰਪਾਲ ਕਜ਼ਾਕ ਤੇ ਲੱਖਾ ਲਹਿਰੀ ਦਾ ‘ਤਲਾਕ’

ਕਿਰਪਾਲ ਕਜ਼ਾਕ ਤੇ ਲੱਖਾ ਲਹਿਰੀ ਦਾ ‘ਤਲਾਕ’

ਰਾਸ ਰੰਗ ਡਾ. ਸਾਹਿਬ ਸਿੰਘ ਤਲਾਕ ਸ਼ਬਦ ਅਲੱਗ ਹੋਣ ਦਾ ਚਿੰਨ੍ਹ ਹੈ। ਇਕ ਦੂਜੇ ਤੋਂ ਅਲੱਗ ਹੋ ਕੇ ਫੈ਼ਸਲਾਕੁੰਨ ਸਥਿਤੀ ਦਾ ਪ੍ਰਮਾਣ, ਇਹ ਸ਼ਬਦ ਸੁਣਨ ਨੂੰ ਬੜਾ ਸਿੱਧਾ ਲੱਗਦਾ ਹੈ ਤੇ ਸਰਲ ਵੀ, ਪਰ ਇਸ ਤੋਂ ਗੁੰਝਲਦਾਰ ਚੀਜ਼ ਸ਼ਾਇਦ ਸੰਭਵ ਨਹੀਂ, ਕਿਉਂ? ਕਿਉਂਕਿ ਅਸੀਂ ਜਿਨ੍ਹਾਂ ਭਾਰਤੀ ਸੰਸਕਾਰਾਂ ਨੂੰ ਪ੍ਰਣਾਏ ਹੋਏ ਹਾਂ ਉੱਥੇ ...

Read More

ਮੇਲਾ ਛਪਾਰ ਲੱਗਦਾ...

ਮੇਲਾ ਛਪਾਰ ਲੱਗਦਾ...

ਸੱਭਿਆਚਾਰ : 20 ਡਾ. ਨਾਹਰ ਸਿੰਘ ਛਪਾਰ ਦੇ ਮੇਲੇ ਦੀਆਂ ਉਡਦੀਆਂ ਧੂੜਾਂ ਵਿਚ ਇਕ ਪਾਸੇ ਢੋਲਾਂ ਦੀ ਕੜਕੁੱਟ ਵਿਚ ਲੋਕ ਮਾੜੀ ਉੱਤੇ ਮਿੱਟੀ ਕੱਢਦੇ, ਗੁੱਗੇ ਪੀਰ ਨੂੰ ਧਿਆਉਂਦੇ ਹਨ, ਦੂਜੇ ਪਾਸੇ ਹਿਣਕਦੇ ਟੱਟੂਆਂ ਤੇ ਮਿਆਂਕਦੀਆਂ ਬੱਕਰੀਆਂ ਦੇ ਇੱਜੜਾਂ ਵਿਚਕਾਰ ਜੁੜੇ ਭਾਰੇ ਇਕੱਠ ਵਿਚ ਟੇਢੀਆਂ ਪੱਗਾਂ ਤੇ ਲਮਕਦੇ ਲੜਾਂ ਵਾਲੇ ਮਲਵਈ ਗੱਭਰੂਆਂ ਦੀ ...

Read More

ਪੇਂਡੂ ਸੱਭਿਆਚਾਰ ਦਾ ਅਹਿਮ ਅੰਗ ਛੜੇ

ਪੇਂਡੂ ਸੱਭਿਆਚਾਰ ਦਾ ਅਹਿਮ ਅੰਗ ਛੜੇ

ਸੁਖਵਿੰਦਰ ਸਿੰਘ ਸਿੱਧੂ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਚਾਰ ਚੰਨ ਲਾਉਣ ਲਈ ਹਰ ਵੰਨਗੀ ਤੇ ਹਰ ਪਾਤਰ ਦੀ ਆਪੋ ਆਪਣੀ ਮਹੱਤਤਾ ਹੈ। ਪੰਜਾਬੀ ਪੇਂਡੂ ਸੱਭਿਅਚਾਰ ਦੇ ਪਾਤਰਾਂ ਵਿਚੋਂ ਇਕ ਅਹਿਮ ਪਾਤਰ ਹੈ ਛੜਾ। ਛੜੇ ਨਾਂ ਦੇ ਇਸ ਪਾਤਰ ਦੁਆਲੇ ਪੇਂਡੂ ਸੱਭਿਆਚਾਰ ਹੀ ਨਹੀਂ ਪੰਜਾਬੀ ਲੋਕ ਗਾਇਕੀ ਅਤੇ ਲੋਕ ਬੋਲੀਆਂ ਵੀ ਘੁੰਮਦੀਆਂ ...

Read More

ਘੜਾ ਵੱਜਦਾ ਘੜੋਲੀ ਵੱਜਦੀ...

ਘੜਾ ਵੱਜਦਾ ਘੜੋਲੀ ਵੱਜਦੀ...

ਲਖਬੀਰ ਸਿੰਘ ਦੌਦਪੁਰ ਪਹੀਏ ਦੀ ਖੋਜ ਨੇ ਮਨੁੱਖੀ ਜੀਵਨ ਨੂੰ ਅਜਿਹੀ ਗਤੀ ਪ੍ਰਦਾਨ ਕੀਤੀ ਕਿ ਮਨੁੱਖੀ ਸੱਭਿਅਤਾ ਇਕ ਤੋਂ ਇਕ ਮੰਜ਼ਿਲਾਂ ਸਰ ਕਰਦੀ ਹੋਈ ਨਿਰੰਤਰ ਅੱਗੇ ਵਧਦੀ ਗਈ। ਪਹੀਏ ਦੀ ਖੋਜ ਨੇ ਨਾ ਸਿਰਫ਼ ਮਨੁੱਖ ਲਈ ਆਵਾਜਾਈ, ਢੋਆ-ਢੁਆਈ ਆਦਿ ਵਰਗੇ ਕੰਮ ਸੁਖਾਲੇ ਕੀਤੇ ਸਗੋਂ ਮਨੁੱਖੀ ਜੀਵਨ ਦੇ ਹੋਰ ਵੀ ਬਹੁਤ ਸਾਰੇ ...

Read More


 • ਮੋਬਾਈਲ ਨੇ ਉਲਝਾਇਆ ਤਾਣਾ-ਬਾਣਾ
   Posted On July - 13 - 2019
  ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਮੋਬਾਈਲ ਫੋਨ ਸਭ ਦੀ ਜ਼ਰੂਰਤ ਬਣ ਗਿਆ ਹੈ। ਇਹ ਮੌਜੂਦਾ ਸਮੇਂ ਸੂਚਨਾ ਸੰਚਾਰ....
 • ਨਵੇਂ ਸਮੇਂ ਦੇ ਸਾਕ
   Posted On July - 13 - 2019
  ਤਿੰਨ ਕੁ ਦਹਾਕੇ ਪਹਿਲਾਂ ਵਿਆਹ ਨਾਲ ਸਬੰਧਿਤ ਪਹਿਲੀ ਰਸਮ ਸਾਕ (ਸ਼ਗਨ) ਕੀਤੀ ਜਾਂਦੀ ਸੀ। ਸਾਕ ਕਰਨ ਦੀ ਇਹ ਰਸਮ ਕੁੜੀ....
 • ਕਾਰਟੂਨ ਤੇ ਬਾਲ ਮਨ
   Posted On July - 13 - 2019
  ਬੱਚਿਆਂ ਲਈ ਕਾਰਟੂਨ ਸਭ ਤੋਂ ਵੱਧ ਪ੍ਰਚੱਲਿਤ ਮਨੋਰੰਜਨ ਦਾ ਸਾਧਨ ਹੈ। ਅੱਜ ਦੇ ਸਮੇਂ ਵਿਚ ਕਾਰਟੂਨ ਤੇ ਬੱਚਿਆਂ ਦਾ ਸਬੰਧ....
 • ਕਿਰਪਾਲ ਕਜ਼ਾਕ ਤੇ ਲੱਖਾ ਲਹਿਰੀ ਦਾ ‘ਤਲਾਕ’
   Posted On July - 13 - 2019
  ਤਲਾਕ ਸ਼ਬਦ ਅਲੱਗ ਹੋਣ ਦਾ ਚਿੰਨ੍ਹ ਹੈ। ਇਕ ਦੂਜੇ ਤੋਂ ਅਲੱਗ ਹੋ ਕੇ ਫੈ਼ਸਲਾਕੁੰਨ ਸਥਿਤੀ ਦਾ ਪ੍ਰਮਾਣ, ਇਹ ਸ਼ਬਦ ਸੁਣਨ....

ਤਦਬੀਰ ਬਣਾਏ ਤਕਦੀਰ

Posted On February - 9 - 2019 Comments Off on ਤਦਬੀਰ ਬਣਾਏ ਤਕਦੀਰ
ਹਰ ਮਨੁੱਖ ਆਪਣੀ ਤਕਦੀਰ ਨੂੰ ਸੁੰਦਰ ਬਣਾਉਣੀ ਲੋਚਦਾ ਹੈ। ਤਕਦੀਰ ਨੂੰ ਮੁਕੱਦਰ, ਭਾਗ ਜਾਂ ਕਿਸਮਤ ਵੀ ਕਹਿ ਲਿਆ ਜਾਂਦਾ ਹੈ। ਤਕਦੀਰ ਸੁੱਤੇ ਪੈ ਕੇ, ਵਿਹਲੇ ਰਹਿ ਕੇ ਜਾਂ ਆਲਸੀ ਜੀਵਨ ਜਿਉਂ ਕੇ ਨਹੀਂ ਬਣਦੀ। ਇਸਨੂੰ ਬਣਾਉਣ ਲਈ ਤਦਬੀਰ ਦੀ ਜ਼ਰੂਰਤ ਹੁੰਦੀ ਹੈ। ਤਦਬੀਰ ਤੋਂ ਭਾਵ ਹੈ ਯਤਨ, ਕੋਸ਼ਿਸ਼, ਉਪਰਾਲਾ, ਜੁਗਤ ਜਾਂ ਯੋਜਨਾ। ਦੂਜੇ ਸ਼ਬਦਾਂ ਵਿਚ ਮਿਹਨਤ-ਮੁਸ਼ੱਕਤ ਨੂੰ ਜੁਗਤ ਤੇ ਯੋਜਨਾਬੱਧ ਵਿਧੀ ਨਾਲ ਨੇਪਰੇ ਚਾੜ੍ਹਨਾ ਹੀ ....

ਜਦੋਂ ਘਰ ਕੱਚੇ ਸਨ…

Posted On February - 9 - 2019 Comments Off on ਜਦੋਂ ਘਰ ਕੱਚੇ ਸਨ…
ਗੱਲ 1970 ਤੋਂ ਪਹਿਲਾਂ ਦੀ ਹੈ। ਪਿੰਡ ਦਾਊਂ ’ਚ ਉਦੋਂ ਸਾਡੇ ਤਿੰਨ ਮਕਾਨ ਸਨ। ਅੰਦਰਲਾ ਗਲੀ ਵਾਲਾ ਘਰ ਵਾਸੂ ਸੀ, ਜਿੱਥੇ ਸਾਰਾ ਪਰਿਵਾਰ ਰਹਿੰਦਾ ਸੀ। ਦੂਜਾ ਬਾਹਰਲਾ ਘਰ ਪਸ਼ੂਆਂ ਵਾਲਾ। ਤੀਜਾ ਬਾੜੇ ਵਾਲਾ ਘਰ ਜਿਹੜਾ ਲੱਕੜਾਂ, ਬਾਲਣ, ਪਾਥੀਆਂ ਤੇ ਪਸ਼ੂਆਂ ਦੇ ਚਾਰੇ ਲਈ ਹੁੰਦਾ ਸੀ। ਉਦੋਂ ਤਿੰਨੇ ਮਕਾਨਾਂ ਦੀਆਂ ਛੱਤਾਂ ਕੱਚੀਆਂ ਹੁੰਦੀਆਂ ਸਨ। ....

ਸਿਆਸੀ ਤੇ ਵਿੱਤੀ ਸੂਝ ਦਾ ਮਾਲਕ ਦੀਨਾ ਨਾਥ

Posted On February - 2 - 2019 Comments Off on ਸਿਆਸੀ ਤੇ ਵਿੱਤੀ ਸੂਝ ਦਾ ਮਾਲਕ ਦੀਨਾ ਨਾਥ
ਮੈਂ ਪਹਿਲੀ ਵਾਰ ਇਹ ਨਾਂ ਉਦੋਂ ਸੁਣਿਆ ਜਦੋਂ ਮੈਂ ਕਾਲਜ ਵਿਦਿਆਰਥੀ ਸਾਂ ਅਤੇ ਮੈਂ ਭਾਟੀ ਗੇਟ ਦੇ ਇਕ ਢਾਬੇ ’ਤੇ ਚਾਹ ਪੀ ਰਿਹਾ ਸਾਂ। ਢਾਬੇ ਦੇ ਉਮਰਦਰਾਜ਼ ਮਾਲਕ ਨੇ ਇਕ ਕੰਜੂਸ ਗਾਹਕ ਨੂੰ ‘ਦੀਨਾ ਨਾਥ ਬ੍ਰਾਹਮਣ’ ਆਖਦਿਆਂ ਡਾਂਟਿਆ। ਮੈਨੂੰ ਇਹ ਨਾਂ ਦਿਲਚਸਪ ਜਾਪਿਆ, ਜੋ ਮੇਰੀ ਅੱਧ-ਚੇਤਨਾ ਵਿਚ ਪੂਰੇ 35 ਸਾਲ ‘ਵੱਸਿਆ’ ਰਿਹਾ, ਉਦੋਂ ਤਕ ਜਦੋਂ ਮੈਂ ਪਿਛਲੇ ਹਫ਼ਤੇ ਕਿਸੇ ਕਾਰਨ ਵਜ਼ੀਰ ਖ਼ਾਨ ਦੀ ਮਸਜਿਦ ਕੋਲੋਂ ....

ਪੁੱਤਰਾਂ ਲਈ ਵੀ ਚੰਗੇ ਸੰਸਕਾਰ ਜ਼ਰੂਰੀ

Posted On February - 2 - 2019 Comments Off on ਪੁੱਤਰਾਂ ਲਈ ਵੀ ਚੰਗੇ ਸੰਸਕਾਰ ਜ਼ਰੂਰੀ
ਦੇਸ਼ ਵਿਚ ਧੀਆਂ ਅਤੇ ਪੁੱਤਰਾਂ ਵਿਚ ਸਦੀਆਂ ਤੋਂ ਹੀ ਫ਼ਰਕ ਕੀਤਾ ਜਾ ਰਿਹਾ ਹੈ ਅਤੇ ਇਹ ਅੱਜ ਵੀ ਜਾਰੀ ਹੈ। ਇਹ ਫ਼ਰਕ ਖਾਣ ਪੀਣ, ਪਹਿਨਣ, ਘਰੇਲੂ ਕੰਮ, ਖੇਡਣ ਕੁੱਦਣ ਦੀ ਆਜ਼ਾਦੀ ਅਤੇ ਚੰਗੇ ਸੰਸਕਾਰਾਂ ਨਾਲ ਸਬੰਧਿਤ ਹੈ। ਦੇਸ਼ ਵਿਚ ਅਨੇਕਾਂ ਹੀ ਤਿੱਥ ਤਿਓਹਾਰ ਅਜਿਹੇ ਮਨਾਏ ਜਾਂਦੇ ਹਨ ਜਿਸ ਵਿਚ ਘਰ ਦੇ ਪੁਰਸ਼ ਮੈਂਬਰਾਂ ਦੀ ਸਲਾਮਤੀ ਮੰਗੀ ਜਾਂਦੀ ਹੈ। ....

ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ

Posted On February - 2 - 2019 Comments Off on ਤੈਰਨ ਲਈ ਕਿਨਾਰੇ ਛੱਡਣੇ ਲਾਜ਼ਮੀ
ਨਿਸ਼ਾਨੇ ਦੀ ਪੂਰਤੀ ਲਈ ਯਤਨ ਹੀ ਇਕੋ ਇਕ ਸਹਾਰਾ ਹੁੰਦੇ ਹਨ। ਯਤਨਾਂ ਤੋਂ ਬਿਨਾਂ ਸਫਲਤਾ ਦੀ ਉਮੀਦ ਕਰਨਾ ਵਿਅਰਥ ਹੈ। ਇਨ੍ਹਾਂ ਯਤਨਾਂ ਜਾਂ ਕੋਸ਼ਿਸ਼ਾਂ ਦਾ ਛੋਟੇ ਜਾਂ ਵੱਡੇ ਰੂਪ ਵਿਚ ਸਾਡੀ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਕਮਾਈ ਕਰਨ ਨਾਲ ਹੀ ਪੈਸਾ ਜੁੜਦਾ ਹੈ ਅਤੇ ਸਮਝ ਕੇ ਖਰਚਣ ਨਾਲ ਇਹ ਬਚਦਾ ਹੈ। ਗ਼ੈਰਜ਼ਰੂਰੀ ਸ਼ੌਕਾਂ ਦਾ ਤਿਆਗ ਮਨ ਨੂੰ ਸਕੂਨ ਦਿੰਦਾ ਹੈ ਅਤੇ ਮਿਹਨਤ ਵਿਚ ਬਰਕਤ ....

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…

Posted On January - 26 - 2019 Comments Off on ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…
ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ....

ਆਲਚੋਨਾ ਤੋਂ ਕਾਹਦਾ ਡਰ

Posted On January - 26 - 2019 Comments Off on ਆਲਚੋਨਾ ਤੋਂ ਕਾਹਦਾ ਡਰ
ਸਮਾਜ ਵਿਚ ਕਈ ਲੋਕ ਅਜਿਹੇ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਦੂਸਰਿਆਂ ਵਿਚ ਬੁਰਾਈਆਂ ਕੱਢਣ ਤੋਂ ਬਗੈਰ ਕੋਈ ਹੋਰ ਕੰਮ ਹੀ ਨਹੀਂ ਹੁੰਦਾ। ਅਸਲ ਵਿਚ ਲੋਕ ਸਮਝਦੇ ਹਨ ਕਿ ਤੁਹਾਡੇ ਵਿਚ ਕੁਝ ਅਜਿਹਾ ਹੈ ਜੋ ਉਨ੍ਹਾਂ ਵਿਚ ਨਹੀਂ ਹੈ। ਇਸ ਲਈ ਇਨ੍ਹਾਂ ਕੋਲੋਂ ਅਜਿਹੇ ਵਿਅਕਤੀਆਂ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਅਤੇ ਅਕਸਰ ਆਪਣੇ ਜ਼ਹਿਰ-ਭਿੰਨੇ ਬੋਲਾਂ ਨਾਲ ਇਨ੍ਹਾਂ ਅਤੇ ਇਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਕੋਸਦੇ ਰਹਿੰਦੇ ਹਨ। ....

ਸਾਥ ਬਿਨਾਂ ਜੱਗ ਸੁੰਨਾ

Posted On January - 26 - 2019 Comments Off on ਸਾਥ ਬਿਨਾਂ ਜੱਗ ਸੁੰਨਾ
ਕਹਿੰਦੇ ਹਨ, ‘ਇਕੱਲਾ ਰੁੱਖ ਨਾ ਰੋਹੀ ਵਿਚ ਹੋਵੇ, ਬੁਰਿਆਂ ਦੀ ਸੰਗਤ ਬੁਰੀ’ ਕੀ ਮਨੁੱਖ, ਕੀ ਪਸ਼ੂ-ਪੰਛੀ, ਇਸ ਧਰਤ ਉੱਤੇ ਜੀਣ-ਥੀਣ ਲਈ ਸਾਥ ਲੋੜਦਾ ਹੈ। ਇਹ ਮਨੁੱਖੀ ਸੁਭਾਅ ਹੈ, ਕੁਦਰਤੀ ਭੁੱਖ ਹੈ। ਇਕ ਲੋੜ, ਇਕ ਅਹਿਸਾਸ ਹੈ। ....

ਖੁੱਲ੍ਹ ਕੇ ਹੱਸਣਾ ਜ਼ਰੂਰ ਚਾਹੀਦਾ

Posted On January - 26 - 2019 Comments Off on ਖੁੱਲ੍ਹ ਕੇ ਹੱਸਣਾ ਜ਼ਰੂਰ ਚਾਹੀਦਾ
ਇਨਸਾਨ ਤੇ ਜਾਨਵਰਾਂ ਵਿਚ ਇਕ ਮੁੱਖ ਫ਼ਰਕ ਹੱਸਣ ਤੇ ਮੁਸਕਰਾਉਣ ਦਾ ਗੁਣ ਹੈ। ਪਸ਼ੂਆਂ ਵਿਚ ਇਹ ਗੁਣ ਨਹੀਂ ਹੁੰਦਾ, ਉਨ੍ਹਾਂ ਨੂੰ ਹੱਸਣਾ ਆਉਂਦਾ ਹੀ ਨਹੀਂ ਹੈ। ਹਾਂ, ਰੋਣਾ ਸਾਰਿਆਂ ਨੂੰ ਆਉਂਦਾ ਹੈ। ਇਸ ਗੁਣ ਦੀ ਬਖ਼ਸ਼ਿਸ਼ ਇਨਸਾਨ ’ਤੇ ਸ਼ਾਇਦ ਇਸ ਕਰਕੇ ਕੀਤੀ ਗਈ ਹੈ ਕਿ ਉਸ ਨੂੰ ਸੋਚ ਵਿਚਾਰ ਦੀ ਸ਼ਕਤੀ ਵੀ ਮਿਲੀ ਹੈ। ....

ਫੁੱਲਾਂ ਦੇ ਖਿੜਨ ਤਕ

Posted On January - 19 - 2019 Comments Off on ਫੁੱਲਾਂ ਦੇ ਖਿੜਨ ਤਕ
ਮਾਂ-ਬਾਪ ਦਾ ਕੰਮ ਸਿਰਫ਼ ਬੱਚੇ ਨੂੰ ਖਾਣਾ ਖਵਾ ਕੇ ਸਕੂਲ ਜਾਣ ਲਈ ਤਿਆਰ ਕਰਨ ਤਕ ਹੀ ਸੀਮਤ ਨਹੀਂ ਹੁੰਦਾ ਅਤੇ ਨਾ ਹੀ ਅਧਿਆਪਕ ਦਾ ਕੰਮ ਬੱਚੇ ਨੂੰ ਸਕੂਲ ਦੇ ਇਮਤਿਹਾਨ ਲਈ ਤਿਆਰੀ ਕਰਾਉਣਾ ਹੀ ਹੁੰਦਾ ਹੈ, ਸਗੋਂ ਬੱਚੇ ਨੂੰ ਜ਼ਿੰਦਗੀ ਦੇ ਹਰ ਇਮਤਿਹਾਨ ਲਈ ਤਿਆਰ ਕਰਨਾ ਉਨ੍ਹਾਂ ਦਾ ਸਭ ਤੋਂ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ....

ਖਿੜ ਖਿੜ ਫੁੱਲਾ ਕਚਨਾਰ ਦਿਆ…

Posted On January - 19 - 2019 Comments Off on ਖਿੜ ਖਿੜ ਫੁੱਲਾ ਕਚਨਾਰ ਦਿਆ…
ਕੂਲਾਂ ਵਗਦੀਆਂ ਓ, ਖਿੜ ਖਿੜ ਫੁੱਲਾ ਕਚਨਾਰ ਦਿਆ ਅਸੀਂ ਅੱਥਰੂ ਵੀ ਬੀਜੇ, ਅਸੀਂ ਮੁੜਕਾ ਵੀ ਬੀਜਿਆ ਤੇਰੀਆਂ ਰੁੱਤਾਂ ਦਾ ਹਾਲਾਂ, ਚਿੱਤ ਨਹੀਂ ਰੀਝਿਆ ਸਾਡੇ ਖਾਬਾਂ ਵਿਚ ਓ, ਸਾਡੇ ਖਾਬਾਂ ਵਿਚ ਸੈਨਤਾਂ ਮਾਰ ਦਿਆ ਖਿੜ ਖਿੜ ਫੁੱਲਾ ਕਚਨਾਰ ਦਿਆ... ਕਚਨਾਰ ਦਾ ਰੁੱਖ ਆਪਣੇ ਫੁੱਲਾਂ ਅਤੇ ਹੋਰਨਾਂ ਗੁਣਾਂ ਸਦਕਾ ਸਿਰਫ਼ ਮਨੁੱਖ ਹੀ ਨਹੀਂ ਬਲਕਿ ਪਸ਼ੂ-ਪੰਛੀਆਂ ਅਤੇ ਅਨੇਕਾਂ ਹੋਰ ਜੀਵ-ਜੰਤੂਆਂ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ। ....

ਪੰਜਾਬ ਵਿਚ ਸਾਰੰਗੀ ਦੇ ਸੁਰ

Posted On January - 19 - 2019 Comments Off on ਪੰਜਾਬ ਵਿਚ ਸਾਰੰਗੀ ਦੇ ਸੁਰ
ਮੈਂ ਲਾਹੌਰ ਵਿਚ ਗੁਜ਼ਾਰੇ ਦਿਨਾਂ ਦੀ ਗੱਲ ਕਰਨੀ ਚਾਹੁੰਦਾ ਹਾਂ। 1944 ਵਿਚ ਜਦੋਂ ਮੇਰੀ ਉਮਰ 16 ਸਾਲ ਦੀ ਸੀ, ਮੈਂ ਲਾਹੌਰ ਪੁੱਜਾ। ਮੇਰੇ ਗੁਰੂ ਮਰਹੂਮ ਮਹਾਦੇਵ ਪ੍ਰਸਾਦ ਜੀ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਲਾਹੌਰ ਜਾ ਕੇ ਉਸਤਾਦ ਅਬਦੁਲ ਵਹੀਦ ਖ਼ਾਨ ਤੋਂ ਤਾਲੀਮ ਹਾਸਲ ਕਰਾਂ। ਨਾਲ ਹੀ ਮੈਨੂੰ ਆਪਣੇ ਗੁਜ਼ਾਰੇ ਲਈ ਪੰਚੋਲੀ ਆਰਟਸ ਫ਼ਿਲਮ ਸਟੂਡੀਓ ਵਿਖੇ ਸਾਰੰਗੀ ਵਾਦਕ ਵਜੋਂ ਨੌਕਰੀ ਮਿਲਣ ਦੀ ਉਮੀਦ ਸੀ। ....

ਖ਼ੁਸ਼ੀ ਦਾ ਸੋਮਾ ਚੰਗਿਆਈ

Posted On January - 12 - 2019 Comments Off on ਖ਼ੁਸ਼ੀ ਦਾ ਸੋਮਾ ਚੰਗਿਆਈ
ਜਦੋਂ ਇਨਸਾਨ ਚੰਗੇ ਕੰਮ ਕਰਨ ਵੱਲ ਰੁਚਿਤ ਹੁੰਦਾ ਹੈ, ਜਿਵੇਂ ਕਿ ਕਿਸੇ ਦਾ ਭਲਾ ਕਰਨਾ, ਕਿਸੇ ਗ਼ਰੀਬ ਦੀ ਸਹਾਇਤਾ ਕਰਨੀ ਜਾਂ ਕਿਸੇ ਮੰਗਤੇ ਦੇ ਹੱਥਾਂ ’ਤੇ ਦੋ ਰੋਟੀਆਂ ਰੱਖ ਦੇਣੀਆਂ, ਅਜਿਹੇ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਸਿੱਧੇ ਤੇ ਚੰਗੇ ਰਾਹ ’ਤੇ ਤੁਰਨ ਨਾਲ ਵੀ ਖ਼ੁਸ਼ੀ ਮਿਲਦੀ ਹੈ, ਪਰ ਰਾਹ ਛੱਡ ਕੇ ਕੁਰਾਹੇ ਪੈਣ ਜਾਂ ਚੰਦ ਖ਼ੁਸ਼ੀਆਂ ਵੱਲ ਭੱਜਣ ਨਾਲ ਕਦੇ ਖ਼ੁਸ਼ੀ ਨਹੀਂ ਮਿਲਦੀ। ....

ਪਰੀ ਕਹਾਣੀਆਂ ਤੇ ਜੀਵਨ ਜੁਗਤਾਂ

Posted On January - 12 - 2019 Comments Off on ਪਰੀ ਕਹਾਣੀਆਂ ਤੇ ਜੀਵਨ ਜੁਗਤਾਂ
ਲੋਕ ਸਾਹਿਤ ਦੀਆਂ ਕਹਾਣੀਆਂ ਕਈ ਵੰਨਗੀਆਂ ਵਿਚ ਵੰਡੀਆਂ ਹੋਈਆਂ ਹਨ। ਸਾਡੇ ਵੱਡੇ ਵਡੇਰਿਆਂ ਨੇ ਇਨ੍ਹਾਂ ਕਹਾਣੀਆਂ ਨੂੰ ਆਪਣੇ ਬਾਲ ਬੱਚਿਆਂ ਨੂੰ ਸੁਣਾਉਣ ਵੇਲੇ ਬਾਤਾਂ ਦਾ ਨਾਂ ਦਿੱਤਾ। ....

ਪੰਜਾਬ ਵਿਚ ਧ੍ਰੁਪਦ ਅਤੇ ਤਬਲੇ ਦਾ ਪਸਾਰ

Posted On January - 12 - 2019 Comments Off on ਪੰਜਾਬ ਵਿਚ ਧ੍ਰੁਪਦ ਅਤੇ ਤਬਲੇ ਦਾ ਪਸਾਰ
ਕਿਹਾ ਜਾਂਦਾ ਹੈ ਕਿ ਧ੍ਰੁਪਦ ਗਾਇਨ ਦਾ ਆਵਿਸ਼ਕਾਰ ਸਭ ਤੋਂ ਪਹਿਲਾਂ 15ਵੀਂ ਸਦੀ ਵਿਚ ਗਵਾਲੀਅਰ ਦੇ ਰਾਜਾ ਮਾਨ ਸਿੰਘ ਤੋਮਰ ਨੇ ਕੀਤਾ ਸੀ। ਇਹ ਗਾਇਕੀ ਦੀ ਸਭ ਤੋਂ ਪੁਰਾਣੀ ਸ਼ੈਲੀ ਸੀ, ਜਿਸ ਨੂੰ ਧ੍ਰੁਪਦ ਵੀ ਕਿਹਾ ਜਾਂਦਾ ਹੈ। ਧ੍ਰੁਪਦ ਗਾਇਕੀ ਦੇ ਪ੍ਰਚਾਰ ਵਿਚ ਪੰਜਾਬ ਨੇ ਵੱਡੀ ਭੂਮਿਕਾ ਨਿਭਾਈ ਹੈ। ....

ਜਾਂਞੀਆਂ ਨੂੰ ਉਡੀਕਦੀਆਂ ਧਰਮਸ਼ਾਲਾਵਾਂ

Posted On January - 12 - 2019 Comments Off on ਜਾਂਞੀਆਂ ਨੂੰ ਉਡੀਕਦੀਆਂ ਧਰਮਸ਼ਾਲਾਵਾਂ
ਮੈਂ ਥਾਈ ਉਰਫ਼ ਧਰਮਸ਼ਾਲਾ ਆਪਣੀ ਹੋਣੀ ਉਤੇ ਹੰਝੂ ਕੇਰਦੀ ਹਾਂ। ਜੇ ਮਾੜੇ ਦਿਨਾਂ ਤੋਂ ਬਾਅਦ ਸੁਖ ਦੇ ਦਿਨ ਆ ਜਾਣ ਖ਼ੁਸ਼ੀ ਸਾਂਭੀ ਨਹੀਂ ਜਾਂਦੀ, ਪਰ ਜਦੋਂ ਚੰਗੇ ਦਿਨਾਂ ਬਾਅਦ ਮਾੜੇ ਦਿਨ ਆ ਜਾਣ ਫੇਰ ਓਹੀ ਜਾਣਦੈ, ਜੀਹਦੇ ’ਤੇ ਬੀਤਦੀ ਐ। ....
Available on Android app iOS app
Powered by : Mediology Software Pvt Ltd.