ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ !    ਨੌਜਵਾਨ ਸੋਚ:ਵਿਦਿਆਰਥੀ ਸਿਆਸਤ ਦਾ ਉਭਾਰ !    ਖੇਲੋ ਇੰਡੀਆ: ਉਤਕਰਸ਼ ਤੇ ਪ੍ਰਿਯੰਕਾ ਨੂੰ ਸੋਨ ਤਗ਼ਮੇ !    ਰਾਫੇਲ ਨਡਾਲ ਦੀ ਟੈਨਿਸ ਟੂਰਨਾਮੈਂਟ ’ਚ ਵਾਪਸੀ !    ਕੇਰਲ ਹਾਈ ਕੋਰਟ ਨੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ’ਤੇ ਰੋਕ ਲਗਾਈ !    ਨਵੀਨ ਪਟਨਾਇਕ ਬੀਜੇਡੀ ਦੇ ਅੱਠਵੀਂ ਵਾਰ ਪ੍ਰਧਾਨ ਬਣੇ !    ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ !    ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਚ ਫੈਲਾਈ ਜਾ ਰਹੀ ਹਿੰਸਾ ਦੀ ਨਿਖੇਧੀ !    ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ !    ਦਿੱਲੀ ਹਿੰਸਕ ਘਟਨਾਵਾਂ: ਕਾਂਗਰਸ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ !    

ਰਿਸ਼ਮਾਂ › ›

Featured Posts
ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ

ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ

ਅਜੀਤ ਸਿੰਘ ਚੰਦਨ ਜ਼ਿੰਦਗੀ ਨੂੰ ਰੀਝਾਂ, ਸੁਪਨੇ ਤੇ ਸ਼ੌਕ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿੰਨੀ ਕਿਸੇ ਇਨਸਾਨ ਵਿਚ ਰੀਝਾਂ ਤੇ ਸੁਪਨਿਆਂ ਦੀ ਅਮੀਰੀ ਹੋਵੇਗੀ, ਉਹ ਇਨਸਾਨ ਵੀ ਓਨਾ ਹੀ ਵਲਵਲਿਆਂ ਨਾਲ ਭਰਪੂਰ ਹੋਵੇਗਾ। ਜਿਵੇਂ ਇਕ ਰੁੱਖ ਪੂਰੀ ਹਰਿਆਵਲ ਨਾਲ ਭਰਿਆ ਝੂਮਦਾ ਤੇ ਮੁਸਕਰਾਉਂਦਾ ਹੈ। ਇੰਜ ਹੀ ਇਨਸਾਨ ਵੀ ਓਨਾ ਕੁ ਹੀ ...

Read More

‘ਪੂਰਨ’ ਕਦੋਂ ਪਰਤੇਗਾ?

‘ਪੂਰਨ’ ਕਦੋਂ ਪਰਤੇਗਾ?

ਡਾ. ਸਾਹਿਬ ਸਿੰਘ ਆਤਮਜੀਤ ਪ੍ਰਚਲਿੱਤ ਸੱਚ ਨੂੰ ਇੱਜ਼ਤ ਦੇਣੋਂ ਇਨਕਾਰੀ ਨਹੀਂ ਹੈ, ਪਰ ਆਪਣਾ ਸੱਚ ਪੇਸ਼ ਕਰਨ ਲੱਗਿਆਂ ਸਭ ਲਿਹਾਜ਼ਾਂ ਵਗਾਹ ਕੇ ਪਰ੍ਹਾਂ ਮਾਰਦਾ ਹੈ। ਉਹ ਜਦੋਂ ‘ਪੂਰਨ’ ਨਾਟਕ ਲਿਖਦਾ ਹੈ ਤਾਂ ਕਾਦਰਯਾਰ ਤੇ ਸ਼ਿਵ ਬਟਾਲਵੀ ਦੇ ਸੱਚ ਨੂੰ ਮਿਟਾਉਣ ਦੇ ਆਹਰ ’ਚ ਨਹੀਂ ਪੈਂਦਾ, ਪਰ ਸਥਿਤੀ ਨੂੰ ਮਹਿਸੂਸ ਕਰਨ ਦੀ ...

Read More

ਖਾ ਲਈ ਨਸ਼ਿਆਂ ਨੇ...

ਖਾ ਲਈ ਨਸ਼ਿਆਂ ਨੇ...

ਸੁਖਦੇਵ ਮਾਦਪੁਰੀ ਪੰਜਾਬ ਦੇ ਪਿੰਡਾਂ ਵਿਚ ਆਮ ਤੌਰ ’ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫ਼ਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ-ਬੂਟੀ ਅਤੇ ਔਸ਼ਧੀ ਲਈ ਵਰਤਿਆ ਜਾਂਦਾ ਹੈ। ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿਚ ਸ਼ਰਾਬ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਸ਼ਰਾਬ ਪੀਣ ਦੇ ਸ਼ੌਕੀਨ ਆਮ ਤੌਰ ’ਤੇ ...

Read More

ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਮਨੁੱਖ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ ਹਿੱਸਾ ਸਮਝ ਕੇ ਉਸ ਦੇ ਮਹੱਤਵ ਨੂੰ ਪਛਾਣਦਾ ਆਇਆ ਹੈ ਤੇ ਉਸਦੀ ਕਦਰ ਵੀ ਕਰਦਾ ਆਇਆ ਹੈ। ਪਸ਼ੂਆਂ ਦੀ ਦੁਨੀਆਂ ਵਿਚ ਵਿਚਰਨਾ, ਉਸ ਦੁਨੀਆਂ ਨਾਲ ਸਾਂਝ ਸਥਾਪਤ ...

Read More

ਰੰਗਮੰਚ ਸਿਖਲਾਈ ਦਾ ਮਹੱਤਵ

ਰੰਗਮੰਚ ਸਿਖਲਾਈ ਦਾ ਮਹੱਤਵ

ਰਾਸ ਰੰਗ ਡਾ. ਸਾਹਿਬ ਸਿੰਘ ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਮਨੁੱਖ ਦੀ ਉਤਪਤੀ ਹੋ ਰਹੀ ਸੀ। ਜ਼ਿੰਦਗੀ ਦੀਆਂ ਲੋੜਾਂ ਪੈਦਾ ਹੋਈਆਂ, ਜ਼ਿੰਦਗੀ ਦੇ ਚਾਅ, ਉਤਸ਼ਾਹ, ਪ੍ਰਾਪਤੀਆਂ ਸਾਹਮਣੇ ਆਈਆਂ ਤਾਂ ਇਨਸਾਨ ਦਾ ਜੀਅ ਕੀਤਾ ਕਿ ਉਹ ਬਾਕੀਆਂ ਨਾਲ ਇਹ ਸਭ ਕੁਝ ਸਾਂਝਾ ਕਰੇ। ਭਾਸ਼ਾ ਅਜੇ ਵਿਕਾਸ ਕਰ ਰਹੀ ਸੀ, ਪਰ ...

Read More

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਕੈਲਾਸ਼ ਚੰਦਰ ਸ਼ਰਮਾ ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇਕ ਖੇਡ ਹੈ ਅਤੇ ਕੋਈ ਇਸਨੂੰ ਪਰਮਾਤਮਾ ਵੱਲੋਂ ਮਿਲਿਆ ਤੋਹਫ਼ਾ ਮੰਨਦਾ ਹੈ। ਕਿਸੇ ਦੀ ਨਜ਼ਰ ਵਿਚ ਇਹ ਜੀਵਨ ਯਾਤਰਾ ਹੈ, ਜਿਸ ਵਿਚ ਗ਼ਮ, ਖੇੜੇ ਅਨੁਭਵ, ਕਲਪਨਾ, ਲੋਭ, ਲਾਲਚ ਖ਼ੁਦਗਰਜ਼ੀ, ਨਫ਼ਰਤ ਅਤੇ ਪਿਆਰ ਆਦਿ ਜਜ਼ਬਾਤਾਂ ...

Read More

ਪੱਕਾ ਘਰ ਟੋਲੀਂ ਬਾਬਲਾ...

ਪੱਕਾ ਘਰ ਟੋਲੀਂ ਬਾਬਲਾ...

ਹਰਪ੍ਰੀਤ ਸਿੰਘ ਸਵੈਚ ਪੰਜਾਬੀ ਲੋਕ ਸਾਹਿਤ ਵਿਚ ਵੱਖ-ਵੱਖ ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਨੂੰ ਬਿਆਨ ਕਰਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤ ਮਿਲਦੇ ਹਨ। ਇਨ੍ਹਾਂ ਲੋਕ ਗੀਤਾਂ ਵਿਚ ਸਭ ਤੋਂ ਵੱਧ ਭਾਵੁਕ ਤੇ ਜਜ਼ਬਾਤੀ ਸੰਵਾਦ ਪਿਓ ਤੇ ਧੀ ਵਿਚਕਾਰ ਹੋਇਆ ਮਿਲਦਾ ਹੈ। ਬੇਸ਼ੱਕ ਸਾਡਾ ਸਮਾਜ ਧੀਆਂ ਨੂੰ ਪਰਾਇਆ ਧਨ ਸਮਝਦਾ ਰਿਹਾ ਹੈ, ...

Read More


 • ਖਾ ਲਈ ਨਸ਼ਿਆਂ ਨੇ…
   Posted On February - 22 - 2020
  ਪੰਜਾਬ ਦੇ ਪਿੰਡਾਂ ਵਿਚ ਆਮ ਤੌਰ ’ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫ਼ਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ,....
 • ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ
   Posted On February - 22 - 2020
  ਮਨੁੱਖ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ....
 • ‘ਪੂਰਨ’ ਕਦੋਂ ਪਰਤੇਗਾ?
   Posted On February - 22 - 2020
  ਆਤਮਜੀਤ ਪ੍ਰਚਲਿੱਤ ਸੱਚ ਨੂੰ ਇੱਜ਼ਤ ਦੇਣੋਂ ਇਨਕਾਰੀ ਨਹੀਂ ਹੈ, ਪਰ ਆਪਣਾ ਸੱਚ ਪੇਸ਼ ਕਰਨ ਲੱਗਿਆਂ ਸਭ ਲਿਹਾਜ਼ਾਂ ਵਗਾਹ ਕੇ ਪਰ੍ਹਾਂ....
 • ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ
   Posted On February - 22 - 2020
  ਜ਼ਿੰਦਗੀ ਨੂੰ ਰੀਝਾਂ, ਸੁਪਨੇ ਤੇ ਸ਼ੌਕ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿੰਨੀ ਕਿਸੇ ਇਨਸਾਨ ਵਿਚ ਰੀਝਾਂ ਤੇ ਸੁਪਨਿਆਂ ਦੀ ਅਮੀਰੀ....

ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ

Posted On January - 18 - 2020 Comments Off on ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ
ਫਰਾਂਸਿਸਕੋ ਡੀ ਗੋਇਆ (1746-1828) ਨੂੰ ਅਠਾਰਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਆਰੰਭ ਦੇ ਰੋਮਾਂਸਵਾਦੀ ਕਲਾ ਅੰਦੋਲਨ ਦੇ ਸਭ ਤੋਂ ਮਹੱਤਵਪੂਰਨ ਸਪੈਨਿਸ਼ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਆਪਣੇ ਲੰਬੇ ਕਲਾ ਸਫ਼ਰ ਦੌਰਾਨ ਗੋਇਆ ਨੇ ਨਿਰਾਸ਼ਾਜਨਕ ਪ੍ਰਸਥਿਤੀਆਂ ਵਿਚ ਚਿੱਤਰਕਾਰੀ, ਰੇਖਾ ਚਿੱਤਰ ਅਤੇ ਛਾਪਾ ਕਲਾ ਵਿਚੋਂ ਤਾਜ਼ਗੀ ਭਰੇ ਪਲ ਲੱਭਣ ਦੀ ਕੋਸ਼ਿਸ਼ ਕੀਤੀ। ....

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

Posted On January - 18 - 2020 Comments Off on ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ
ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ....

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

Posted On January - 18 - 2020 Comments Off on ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ
ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ....

ਪੰਜਾਬੀ ਅਭਿਨੇਤਰੀਆਂ ਦੀ ਮੜਕ

Posted On January - 18 - 2020 Comments Off on ਪੰਜਾਬੀ ਅਭਿਨੇਤਰੀਆਂ ਦੀ ਮੜਕ
ਪੰਜਾਬੀ ਰੰਗਮੰਚ ਵਿਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਣਵੰਡੇ ਪੰਜਾਬ ਦੇ ਸ਼ਹਿਰ ਲਾਹੌਰ ਅੰਦਰ ਇਕ ਔਰਤ ਨੇ ਹੀ ਆਈ.ਸੀ. ਨੰਦਾ ਵਰਗੇ ਨਾਟਕਕਾਰਾਂ ਨੂੰ ਆਪਣੀ ਬੋਲੀ ’ਚ ਨਾਟਕ ਲਿਖਣ ਲਈ ਪ੍ਰੇਰਿਆ, ਪਰ ਉਦੋਂ ਵੀ ਅਜੇ ਮੰਚ ’ਤੇ ਇਸਤਰੀ ਪਾਤਰਾਂ ਨੂੰ ਮੁੰਡੇ ਹੀ ਨਿਭਾਉਂਦੇ ਸਨ। ....

ਮਾਨਸਿਕ ਸੁੰਦਰਤਾ ਦੀ ਮਹਿਮਾ

Posted On January - 11 - 2020 Comments Off on ਮਾਨਸਿਕ ਸੁੰਦਰਤਾ ਦੀ ਮਹਿਮਾ
ਮਾਨਸਿਕ ਸੁੰਦਰਤਾ ਅਜਿਹੀ ਲਾਜਵਾਬ ਸੁੰਦਰਤਾ ਹੈ ਜੋ ਜ਼ਿੰਦਗੀ ਦੇ ਬਗੀਚੇ ਨੂੰ ਗੁਲੋ-ਗੁਲਜ਼ਾਰ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ। ਇਹ ਅਜਿਹਾ ਝਰਨਾ ਹੈ ਜਿਸ ਵਿਚੋਂ ਪ੍ਰੇਮ ਅਤੇ ਸਦਭਾਵਨਾ ਦਾ ਨਿਕਲਣ ਵਾਲਾ ਸ਼ੀਸ਼ੇ ਵਰਗਾ ਪਾਣੀ ਦਿਲੋ ਦਿਮਾਗ਼ ਨੂੰ ਤਾਜ਼ਗੀ ਦੀ ਦਾਤ ਪ੍ਰਦਾਨ ਕਰਦਾ ਹੈ। ਇਸ ਵਿਚ ਇਨਸਾਨੀਅਤ ਦੀ ਮਹਿਕ ਛਾਈ ਹੁੰਦੀ ਹੈ। ਇਸ ਵਿਚ ਈਰਖਾ, ਦਵੈਸ਼ ਤੇ ਕੱਟੜਤਾ ਨੂੰ ਤਹਿ ਦਿਲੋਂ ਠੁਕਰਾਇਆ ਜਾਂਦਾ ਹੈ। ....

ਖ਼ੁਸ਼ੀਆਂ ਵੰਡਦੀ ਲੋਹੜੀ

Posted On January - 11 - 2020 Comments Off on ਖ਼ੁਸ਼ੀਆਂ ਵੰਡਦੀ ਲੋਹੜੀ
ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਓਹਾਰ ਹੈ। ਇਹ ਤਿਓਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕ ਜੀਵਨ ਵਿਚ ਇਸ ਤਿਓਹਾਰ ਦੀ ਬਹੁਤ ਮਹੱਤਤਾ ਹੈ। ....

ਰੋਮਾਂਸਵਾਦੀ ਕਲਾ ਅਤੇ ਮਨੁੱਖੀ ਬਰਾਬਰੀ ਦਾ ਅੰਦੋਲਨ

Posted On January - 11 - 2020 Comments Off on ਰੋਮਾਂਸਵਾਦੀ ਕਲਾ ਅਤੇ ਮਨੁੱਖੀ ਬਰਾਬਰੀ ਦਾ ਅੰਦੋਲਨ
ਰੋਮਾਂਸਵਾਦੀ ਕਲਾ ਅੰਦੋਲਨ ਦੀ ਸ਼ੁਰੂਆਤ 1780ਵਿਆਂ ਵਿਚ ਨਵ ਕਲਾਸਕੀਵਾਦੀ ਕਲਾ ਦੇ ਸਿਖਰਲੇ ਪੜਾਅ ਵੇਲੇ ਹੋਈ ਅਤੇ ਅੱਗੇ ਇਹ ਪਰਸਪਰ ਦੋਵੇਂ 1850 ਤਕ ਚੱਲੇ। ਰੋਮਾਂਸਵਾਦੀ ਅੰਦੋਲਨ ਪੂਰੇ ਯੂਰੋਪ ਅਤੇ ਅਮਰੀਕਾ ਤਕ ਫੈਲ ਗਿਆ। ਇਸਨੇ ਅਠਾਰਵੀਂ ਸਦੀ ਦੀ ਬੌਧਿਕ-ਸੁਰਜੀਤੀ ਦੇ ਤਰਕਸ਼ੀਲ ਆਦਰਸ਼ ਨੂੰ ਸਖ਼ਤੀ ਨਾਲ ਚੁਣੌਤੀ ਦਿੱਤੀ ਕਿਉਂਕਿ ਇਸ ਸਮੇਂ ਦਾ ਸੱਚ ਵੱਖਰਾ ਸੀ। ....

ਸਿੱਖ ਇਤਿਹਾਸ ਦਾ ਰੰਗਮੰਚ ਅਤੇ ਚੁਣੌਤੀਆਂ

Posted On January - 11 - 2020 Comments Off on ਸਿੱਖ ਇਤਿਹਾਸ ਦਾ ਰੰਗਮੰਚ ਅਤੇ ਚੁਣੌਤੀਆਂ
ਦਸੰਬਰ ਜਨਵਰੀ ਦੇ ਠਰੇ ਹੋਏ ਦਿਨਾਂ ਨੂੰ ਗਰਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਿੱਖ ਇਤਿਹਾਸ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ। ....

ਡੇਵਿਡ ਦੀ ਸਿਰਜਨਾ ਅਤੇ ਚਿੰਤਨ

Posted On January - 4 - 2020 Comments Off on ਡੇਵਿਡ ਦੀ ਸਿਰਜਨਾ ਅਤੇ ਚਿੰਤਨ
ਅੱਜ ਅਸੀਂ ਜੈਕ ਲੂਈ ਡੇਵਿਡ ਵੱਲੋਂ ਸਿਰਜੀਆਂ ਕੁਝ ਮਹੱਤਵਪੂਰਨ ਕ੍ਰਿਤਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਰਾਹੀਂ ਕਲਾਕਾਰ ਦੇ ਸਿਰਜਣਾਤਮਕ ਹੁਨਰ, ਚਿੰਤਨ ਅਤੇ ਉਸ ਦੀਆਂ ਅਲੋਕਾਰੀ ਪ੍ਰਾਪਤੀਆਂ ਦਾ ਦੀਦਾਰ ਹੁੰਦਾ ਹੈ। ਚਿੱਤਰ ‘ਹੋਰਾਤੀ ਦੀ ਕਸਮ’ (The Oath of the Horati) ਡੇਵਿਡ ਦੇ ਇਤਿਹਾਸਕ ਚਿੱਤਰਨ ਵਿਚੋਂ ਇਕ ਹੈ ਜੋ ਰੋਮ ਦੇ ਪੁਰਾਤਨ ਇਤਿਹਾਸਕ ਬਿਰਤਾਂਤ ਨੂੰ ਦਰਸਾਉਂਦਾ ਹੈ। ....

ਉੱਦਮ ਦੀ ਮਹਿਮਾ

Posted On January - 4 - 2020 Comments Off on ਉੱਦਮ ਦੀ ਮਹਿਮਾ
ਸਾਡੀ ਭਾਸ਼ਾ ਦੇ ਅਨੇਕਾਂ ਅਜਿਹੇ ਸ਼ਬਦ ਹਨ ਜਿਨ੍ਹਾਂ ਵਿਚ ਸਮਾਏ ਅਰਥਾਂ ਨੂੰ ਵੇਖਦਿਆਂ ਧੰਨ ਧੰਨ ਹੋ ਜਾਈਦਾ ਹੈ। ਉਦਾਹਰਨ ਵਜੋਂ ‘ਸੰਜਮ’, ‘ਸਹਿਜ’ ਅਤੇ ‘ਉੱਦਮ’ ਵੇਖੇ ਜਾ ਸਕਦੇ ਹਨ। ਇੱਥੇ ਅਸੀਂ ‘ਉੱਦਮ’ ਦੀ ਗੱਲ ਕਰਨੀ ਹੈ। ਬੰਦਾ ਹਾਰਾਂ ਦਾ ਭੰਨਿਆ ਹੋਵੇ, ਲੱਖ ਢੇਰੀ ਢਾਹ ਕੇ ਬੈਠਾ ਹੋਵੇ, ਬਸ ਉੱਦਮ ਕਰਨ ਦਾ ਭਾਵ ਉਸ ਦੇ ਮਨ ਵਿਚ ਆ ਜਾਵੇ, ਉਸ ਦੀਆਂ ਸੋਤੇ ਵਿਚ ਪਈਆਂ ਸਮਰੱਥਾਵਾਂ ਜਾਗ ਪੈਂਦੀਆਂ ....

ਆਉਣ ਕੂੰਜਾਂ ਦੇਣ ਬੱਚੇ…

Posted On January - 4 - 2020 Comments Off on ਆਉਣ ਕੂੰਜਾਂ ਦੇਣ ਬੱਚੇ…
ਪੰਜਾਬੀ ਸੱਭਿਆਚਾਰ ਕੁਦਰਤ, ਰੁੱਤਾਂ, ਰੁੱਖਾਂ, ਪਸ਼ੂ-ਪੰਛੀਆਂ ਅਤੇ ਮਨੁੱਖੀ ਜ਼ਿੰਦਗੀ ਦੇ ਹਰ ਪੱਖ ਨੂੰ ਆਪਣੇ ਕਲਾਵੇ ਵਿਚ ਸਮੋਈ ਬੈਠਾ ਹੈ। ਵੱਖ ਵੱਖ ਪੰਛੀ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਦਾ ਹੀ ਇਕ ਪੰਛੀ ਹੈ ਕੂੰਜ। ਕੂੰਜ ਦਾ ਜ਼ਿਕਰ ਦੁਨੀਆਂ ਦੇ ਵੱਖ ਵੱਖ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿਚ ਮਿਲਦਾ ਹੈ। ਕੂੰਜ ਇਕ ਪਰਵਾਸੀ ਪੰਛੀ ਹੈ। ....

ਰੰਗਮੰਚ 2019 : ਲੇਖਾ ਜੋਖਾ ਤੇ ਅਹਿਦਨਾਮਾ

Posted On January - 4 - 2020 Comments Off on ਰੰਗਮੰਚ 2019 : ਲੇਖਾ ਜੋਖਾ ਤੇ ਅਹਿਦਨਾਮਾ
ਰੰਗਮੰਚ ਜ਼ਿੰਦਗੀ ਦੀ ਬਾਤ ਪਾਉਂਦਾ ਹੈ, ਸਮਾਜ ਨੂੰ ਸ਼ੀਸ਼ਾ ਦਿਖਾਉਂਦਾ ਹੈ। ਇਸਦੇ ਚਿਹਰੇ ’ਤੇ ਉੱਭਰੇ ਜ਼ਖਮ ਵੀ ਦਿਖਾਉਂਦਾ ਹੈ ਤੇ ਅੱਖਾਂ ’ਚ ਤੈਰਦੀ ਸੁਨਹਿਰੇ ਭਵਿੱਖ ਦੀ ਆਸ ਵੀ ਦਿਖਾਉਂਦਾ ਹੈ। ਇਸੇ ਲਈ ਰੰਗਮੰਚ ਬੀਤੇ ਵਰ੍ਹੇ ਨੂੰ ਯਾਦ ਕਰਦਿਆਂ ਆਪਣੇ ਅੰਦਾਜ਼ ਵਿਚ ਨਵੇਂ ਵਰ੍ਹੇ ਨੂੰ ਜੀ ਆਇਆਂ ਨੂੰ ਕਹਿੰਦਾ ਹੈ ਤੇ ਕੁਝ ਨਵੇਂ ਅਹਿਦ ਕਰਦਾ ਹੈ। ....

ਫਰਾਂਸੀਸੀ ਇਨਕਲਾਬ ਅਤੇ ਚਿੱਤਰਕਾਰ ਡੇਵਿਡ

Posted On December - 28 - 2019 Comments Off on ਫਰਾਂਸੀਸੀ ਇਨਕਲਾਬ ਅਤੇ ਚਿੱਤਰਕਾਰ ਡੇਵਿਡ
ਜੈਕ ਲੂਈ ਡੇਵਿਡ (1748-1825) ਆਪਣੇ ਸਮੇਂ ਦਾ ਸਭ ਤੋਂ ਮਸ਼ਹੂਰ ਫਰਾਂਸੀਸੀ ਕਲਾਕਾਰ ਅਤੇ 18ਵੀਂ ਸਦੀ ਦੇ ਮੱਧ ਵਿਚ ਰੋਕੋਕੋ ਕਾਲ ਦੀ ਅਯਾਸ਼ ਕਲਾ ਖਿਲਾਫ਼ ਨਵ-ਕਲਾਸਕੀ ਪ੍ਰਤੀਕਿਰਿਆ ਕਰਨ ਵਾਲੀ ਇਕ ਪ੍ਰਮੁੱਖ ਹਸਤੀ ਸੀ। ....

ਸੰਤਾਪ ਭੋਗਦੀ ਔਰਤ ਦਾ ਰੁਦਨ ਬਿਰਹੜੇ

Posted On December - 28 - 2019 Comments Off on ਸੰਤਾਪ ਭੋਗਦੀ ਔਰਤ ਦਾ ਰੁਦਨ ਬਿਰਹੜੇ
ਡੂੰਘੀ ਰਾਤ ਦੇ ਸੋਤੇ ਵਿਚ ਸੰਤਾਪ ਭੋਗਦੀ ਕਿਸੇ ਔਰਤ ਦੇ ਹਿਰਦੇ ਵਿਚ ਵਿਯੋਗ ਤਰੰਗਾਂ ਉਸਲ ਵੱਟੇ ਲੈਂਦੀਆਂ ਹਨ ਤਾਂ ਉਹ ਧੁਰ ਅੰਦਰ ਤਕ ਝੰਜੋੜੀ ਜਾਂਦੀ ਹੈ। ਉਸਦੇ ਚੇਤਿਆਂ ਵਿਚ ਦੂਰ ਵਸੇਂਦੇ ਮਾਪੇ ਅਤੇ ਚਾਕਰੀ ਕਰਨ ਗਏ ਦਿਲ ਦੇ ਮਹਿਰਮ ਦੀਆਂ ਯਾਦਾਂ ਆ ਝੁਰਮਟ ਪਾਉਂਦੀਆਂ ਹਨ। ....

ਰੰਗਕਰਮੀ ਜਦ ਜੋਬਨ ਰੁੱਤੇ ਤੁਰ ਜਾਂਦੇ ਨੇ

Posted On December - 28 - 2019 Comments Off on ਰੰਗਕਰਮੀ ਜਦ ਜੋਬਨ ਰੁੱਤੇ ਤੁਰ ਜਾਂਦੇ ਨੇ
ਉਹ ਸਚਿਨ ਤੇਂਦੁਲਕਰ ਨਹੀਂ ਸੀ, ਪਰ ਸਚਿਨ ਸੀ। ਸਾਡਾ ਪਿਆਰਾ ਰੰਗਕਰਮੀ, ਸਚਿਨ ਸ਼ਰਮਾ। ਰੇਡੀਓ ਤੋਂ ਉਸਦੀ ਆਵਾਜ਼ ਸੁਣਦੇ ਤਾਂ ਕੰਨਾਂ ’ਚ ਰਸ ਘੁਲਦਾ। ਉਸ ਕੋਲ ਆਵਾਜ਼ ਦੇ ਉਤਰਾਅ ਚੜ੍ਹਾਅ ਦੀ ਏਨੀ ਤਾਕਤ ਸੀ ਕਿ ਉਹ ਕਿਸੇ ਕਿਰਦਾਰ ਵਿਚ ਪ੍ਰਿਥਵੀ ਰਾਜ ਕਪੂਰ ਦੀ ਤਰ੍ਹਾਂ ਨਾਭੀ ਤੋਂ ਆਵਾਜ਼ ਕੱਢਦਾ ਵੀ ਓਨਾ ਹੀ ਪ੍ਰਭਾਵਸ਼ਾਲੀ ਲੱਗਦਾ, ਜਿੰਨਾ ਇਕ ਵੀਹ ਸਾਲ ਦੇ ਮੁੰਡੇ ਵੱਲੋਂ ਬੋਲੇ ਮੁਹੱਬਤੀ ਸੰਵਾਦ ’ਚ। ....

ਨਵਾਂ ਸਾਲ, ਨਵੀਆਂ ਉਮੀਦਾਂ

Posted On December - 28 - 2019 Comments Off on ਨਵਾਂ ਸਾਲ, ਨਵੀਆਂ ਉਮੀਦਾਂ
ਵਕਤ ਦਾ ਪਹੀਆ ਨਿਰੰਤਰ ਆਪਣੀ ਚਾਲੇ ਤੁਰਿਆ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਦਿਨ, ਮਹੀਨੇ ਅਤੇ ਸਾਲ ਬਦਲਦੇ ਜਾਂਦੇ ਹਨ। ਭਾਵੇਂ ਹਰ ਦਿਨ ਸਾਲ ਬਾਅਦ ਹੀ ਆਉਂਦਾ ਹੈ, ਪਰ ਪਹਿਲੀ ਜਨਵਰੀ ਦਾ ਦਿਨ ਸਾਲ ਦਾ ਪਹਿਲਾ ਦਿਨ ਹੋਣ ਕਰਕੇ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ....
Manav Mangal Smart School
Available on Android app iOS app
Powered by : Mediology Software Pvt Ltd.