ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਰਿਸ਼ਮਾਂ › ›

Featured Posts
ਅਦਭੁੱਤ ਲੋਕ ਕਾਵਿ ਰੂਪ ਥਾਲ

ਅਦਭੁੱਤ ਲੋਕ ਕਾਵਿ ਰੂਪ ਥਾਲ

ਸੁਖਦੇਵ ਮਾਦਪੁਰੀ ਥਾਲ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ’ਤੇ ਖੜੋਤੀਆਂ ਅਤੇ ਮੁਟਿਆਰਾਂ ਥਾਲ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋਂ ਨਾਲ ਗਾਉਂਦੀਆਂ ਹਨ। ਜਿਸ ਨੂੰ ਥਾਲ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ...

Read More

ਆਓ ਭਾ’ਜੀ, ਕੁਝ ਗੱਲਾਂ ਕਰੀਏ

ਆਓ ਭਾ’ਜੀ, ਕੁਝ ਗੱਲਾਂ ਕਰੀਏ

ਰਾਸ ਰੰਗ ਡਾ. ਸਾਹਿਬ ਸਿੰਘ ਇਸ ਮਹੀਨੇ ਭਾ’ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਵੀ ਹੈ ਤੇ ਇਸੇ ਮਹੀਨੇ ਉਹ ਸਾਨੂੰ ਅਲਵਿਦਾ ਵੀ ਕਹਿ ਗਏ ਸਨ। ਉਨ੍ਹਾਂ ਦਾ ਜਨਮ 16 ਸਤੰਬਰ ਤੇ ਦੇਹਾਂਤ 27 ਸਤੰਬਰ ਨੂੰ ਹੋਇਆ। ਇਸ ਲਈ ਸਤੰਬਰ ਮਹੀਨਾ ਪੰਜਾਬੀ ਰੰਗਮੰਚ ਲਈ ਮਾਣਮੱਤਾ ਹੈ। ਮੌਕਾ ਵੀ ਹੈ ਤੇ ਦਸਤੂਰ ਵੀ ਕਿ ...

Read More

ਵਿਚਾਰਾਂ ਵਿਚ ਨਵੀਨਤਾ ਲਿਆਓ

ਵਿਚਾਰਾਂ ਵਿਚ ਨਵੀਨਤਾ ਲਿਆਓ

ਕੈਲਾਸ਼ ਚੰਦਰ ਸ਼ਰਮਾ ਮਸ਼ਹੂਰ ਵਿਦਵਾਨ ਐਮਰਸਨ ਦੇ ਕਥਨ ਅਨੁਸਾਰ, ਕਿਸੇ ਵੀ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਜਾਣੀ ਜਾ ਸਕਦੀ ਹੈ ਕਿਉਂਕਿ ਵਿਅਕਤੀ ਦਾ ਵਿਅਕਤੀਤਵ ਉਸ ਦੇ ਵਿਚਾਰਾਂ ਤੋਂ ਵੱਖਰਾ ਨਹੀਂ ਹੋ ਸਕਦਾ। ਮਨ ਦੇ ਵਿਚਾਰਾਂ ਅਨੁਸਾਰ ਮਨੁੱਖ ਕੰਮ ਕਰਦਾ ਹੈ, ਦੁਖ-ਸੁਖ ਮਹਿਸੂਸ ਕਰਦਾ ਹੈ, ਅਸੰਤੁਸ਼ਟੀ ਪ੍ਰਗਟ ਕਰਦਾ ਹੈ ਜਾਂ ...

Read More

ਬੁਢਾਪਾ ਆਵੇ ਹੀ ਕਿਉਂ!

ਬੁਢਾਪਾ ਆਵੇ ਹੀ ਕਿਉਂ!

ਗੁਰਸ਼ਰਨ ਸਿੰਘ ਨਰੂਲਾ ਬੁਢਾਪਾ ਸਭ ’ਤੇ ਆਉਣਾ ਹੈ। ਇਹ ਅਟੱਲ ਸਚਾਈ ਹੈ। ਇਹ ਜੀਵਨ ਦਾ ਹਿੱਸਾ ਹੈ। ਪਹਿਲਾਂ ਬਚਪਨ, ਮਾਪਿਆਂ ਦੇ ਆਸਰੇ, ਫਿਰ ਲੜਕਪਨ, ਖੇਡਣਾ-ਕੁੱਦਣਾ, ਖੁੱਲ੍ਹੇ ਸੁਪਨੇ ਲੈਣੇ, ਜਵਾਨ ਮਨ ਵਿਚ ਅਨੇਕ ਤਰੰਗਾਂ, ਰਗ ਰਗ ਵਿਚ ਜੋਸ਼। ਫਿਰ ਅਧੇੜ ਉਮਰ ਕੀਤੇ ਕੰਮਾਂ ’ਤੇ ਨਜ਼ਰਸਾਨੀ ਕਰਨ ਦਾ ਸੋਚਾਂ ਦਾ ਦੌਰ। ਕੀਤੇ ਨੂੰ ...

Read More

ਘੜਾ ਵੱਜਦਾ ਘੜੋਲੀ ਵੱਜਦੀ...

ਘੜਾ ਵੱਜਦਾ ਘੜੋਲੀ ਵੱਜਦੀ...

ਡਾ. ਪ੍ਰਿਤਪਾਲ ਸਿੰਘ ਮਹਿਰੋਕ ਘੜਾ ਮਨੁੱਖ ਵੱਲੋਂ ਸਿਰਜੀ ਗਈ ਮਹੱਤਵਪੂਰਨ ਵਸਤੂ ਹੈ। ਘੜੇ ਦੀ ਸਿਰਜਣਾ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚੋਂ ਕੁਝ ਅਹਿਮ ਲੋੜਾਂ ਦੀ ਪੂਰਤੀ ਕਰਨ ਲਈ ਇਕ ਸੰਦ ਵਜੋਂ ਕੀਤੀ ਗਈ ਹੋਵੇਗੀ। ਘੜੇ ਦਾ ਮਨੁੱਖੀ ਸਮਾਜ ਤੇ ਲੋਕ ਸੱਭਿਆਚਾਰ ਵਿਚ ਇਸ ਹੱਦ ਤਕ ਮਹੱਤਵ ਪਾਇਆ ਜਾਂਦਾ ਹੈ ਕਿ ਉਹ ਮਹਿਜ਼ ...

Read More

ਕਾਲੇ ਰੀਠੇ ਦੇ ਲੜ ਲਾ ’ਤੀ...

ਕਾਲੇ ਰੀਠੇ ਦੇ ਲੜ ਲਾ ’ਤੀ...

ਡਾ. ਬਲਵਿੰਦਰ ਸਿੰਘ ਲੱਖੇਵਾਲੀ ਇਕ ਹਾਰੇ ਦੀ ਮਿੱਟੀ ਇਕ ਚੁੱਲ੍ਹੇ ਦੀ ਮਿੱਟੀ ਕਾਲੇ ਰੀਠੇ ਦੇ ਲੜ ਲਾ ’ਤੀ ਨੀ ਮੈਂ ਚਾਨਣ ਦੀ ਟਿੱਕੀ... ਰੀਠੇ ਦਾ ਰੁੱਖ ਸਾਡੇ ਨਾਲ ਸਾਹਿਤ-ਸੱਭਿਆਚਾਰ, ਧਾਰਮਿਕ, ਵੈਦਿਕ ਅਤੇ ਹੋਰਨਾਂ ਕਈ ਪੱਖਾਂ ਤੋਂ ਗੂੜ੍ਹੀ ਸਾਂਝ ਰੱਖਦਾ ਹੈ। ਉਪਰੋਕਤ ਲੋਕ ਬੋਲੀ ਵਿਚ ਪੱਕੇ ਰੰਗ ਦੇ ਮੁੰਡੇ ਦੀ ਤੁਲਨਾ ਕਾਲੇ ਰੀਠੇ ਅਤੇ ਸਨੁੱਖੀ ...

Read More

ਤਣਾਓ ਤੋਂ ਮੁਕਤੀ ਦਾ ਰਾਹ

ਤਣਾਓ ਤੋਂ ਮੁਕਤੀ ਦਾ ਰਾਹ

ਕਰਮ ਸਿੰਘ ਜ਼ਖ਼ਮੀ ਅੱਜ ਮਨੁੱਖ ਜਿੰਨਾ ਬੇਚੈਨ ਅਤੇ ਤਣਾਓਗ੍ਰਸਤ ਦਿਖਾਈ ਦੇ ਰਿਹਾ ਹੈ, ਸ਼ਾਇਦ ਇੰਨਾ ਕਦੇ ਵੀ ਨਹੀਂ ਰਿਹਾ ਹੋਣਾ। ਬੇਸ਼ੱਕ ਵਿਗਿਆਨਕ ਖੋਜ ਕਾਰਜਾਂ ਕਾਰਨ ਜੀਵਨ ਦੇ ਹਰੇਕ ਖੇਤਰ ਵਿਚ ਹੋਈ ਤਰੱਕੀ ਨਾਲ ਮਨੁੱਖ ਨੇ ਬੜੀਆਂ ਸੁੱਖ ਸਹੂਲਤਾਂ ਵੀ ਹਾਸਲ ਕਰ ਲਈਆਂ ਹਨ ਅਤੇ ਕਾਫ਼ੀ ਹੱਦ ਤਕ ਉਸ ਦੇ ਜਿਊਣ ਪੱਧਰ ...

Read More


 • ਅਦਭੁੱਤ ਲੋਕ ਕਾਵਿ ਰੂਪ ਥਾਲ
   Posted On September - 14 - 2019
  ਥਾਲ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ’ਤੇ....
 • ਆਓ ਭਾ’ਜੀ, ਕੁਝ ਗੱਲਾਂ ਕਰੀਏ
   Posted On September - 14 - 2019
  ਇਸ ਮਹੀਨੇ ਭਾ’ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਵੀ ਹੈ ਤੇ ਇਸੇ ਮਹੀਨੇ ਉਹ ਸਾਨੂੰ ਅਲਵਿਦਾ ਵੀ ਕਹਿ ਗਏ ਸਨ।....
 • ਵਿਚਾਰਾਂ ਵਿਚ ਨਵੀਨਤਾ ਲਿਆਓ
   Posted On September - 14 - 2019
  ਮਸ਼ਹੂਰ ਵਿਦਵਾਨ ਐਮਰਸਨ ਦੇ ਕਥਨ ਅਨੁਸਾਰ, ਕਿਸੇ ਵੀ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਤੋਂ ਜਾਣੀ ਜਾ ਸਕਦੀ ਹੈ ਕਿਉਂਕਿ....
 • ਬੁਢਾਪਾ ਆਵੇ ਹੀ ਕਿਉਂ!
   Posted On September - 14 - 2019
  ਬੁਢਾਪਾ ਸਭ ’ਤੇ ਆਉਣਾ ਹੈ। ਇਹ ਅਟੱਲ ਸਚਾਈ ਹੈ। ਇਹ ਜੀਵਨ ਦਾ ਹਿੱਸਾ ਹੈ। ਪਹਿਲਾਂ ਬਚਪਨ, ਮਾਪਿਆਂ ਦੇ ਆਸਰੇ, ਫਿਰ....

ਟਰੈਕ ਤੇ ਫੀਲਡ ਦੀ ਰਾਣੀ

Posted On August - 21 - 2010 Comments Off on ਟਰੈਕ ਤੇ ਫੀਲਡ ਦੀ ਰਾਣੀ
ਮਾਨਵੀ ਵਿਰਸੇ ਦਾ ਮਾਣ ਪੀ.ਟੀ. ਊਸ਼ਾ ‘ਪਾਇਓਲੀ ਐਕਸਪ੍ਰੈਸ’ ਦੱਖਣੀ ਭਾਰਤੀ ਰੇਲਵੇ ਵਿਚ ਅਫ਼ਸਰ ਵਜੋਂ ਨੌਕਰੀ ਕਰਦੀ ਹੈ। ਪਾਇਓਲੀ ਐਕਸਪ੍ਰੈਸ ਕਿਸੇ ਤੇਜ਼ ਚੱਲਣ ਵਾਲੀ ਰੇਲਗੱਡੀ ਦਾ ਨਾਂ ਨਹੀਂ, ਸਗੋਂ ਪਿੰਡ ਪਾਇਓਲੀ (ਕੋਜ਼ੀਕੋਡ, ਕੇਰਲ) ਵਿਖੇ 27 ਜੂਨ, 1964 ਨੂੰ ਈ.ਪੀ.ਐਮ.ਪੈਥਲ ਤੇ ਟੀ.ਵੀ.ਲਕਸ਼ਮੀ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੀ ਪਿਲਾਵੁਲਾਕੰਡੀ ਥੀਕੇਪਰੰਬਿਲ ਊਸ਼ਾ ਨੂੰ ਕਿਹਾ ਜਾਂਦਾ ਹੈ। ਇਥੇ ਭਾਰਤ ਦੀ ਪ੍ਰਸਿੱਧ ਐਥਲੀਟ/ਤੇਜ਼ ਦੌੜਾਕ ਪੀ.ਟੀ.ਊਸ਼ਾ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ‘ਸੁਨਹਿਰੀ 

ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ

Posted On August - 21 - 2010 Comments Off on ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ
ਅੱਧੀ ਦੁਨੀਆਂ ਡਾ. ਰੇਣੂਕਾ ਨਈਅਰ ਇੱਜ਼ਤ ਦੇ ਨਾਮ ’ਤੇ ਲੜਕੇ ਲੜਕੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿੱਲੀ ਦੇ ਤੀਹਰੇ ਹੱਤਿਆ ਕਾਂਡ ਨੇ  ਤਾਂ ਸਭ ਨੂੰ ਹਿਲਾ ਦਿੱਤਾ ਹੈ। ਇਸ ਸਬੰਧੀ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਨੇ ਆਪਣੀਆਂ ਦੋ ਭੈਣਾਂ ਤੇ ਇਕ ਭਣੋਈਏ ਦੀ ਇਸ ਕਰਕੇ ਨਿਰਦੈਤਾ ਨਾਲ ਹੱਤਿਆ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰੇਮ ਵਿਆਹ ਕਰਾਏ ਸਨ। ਪ੍ਰੇਮ ਸਬੰਧਾਂ ਨੂੰ ਲੈ ਕੇ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ ਪਰ ਚੁਫੇਰਿਓਂ 

ਰੱਖੜੀ

Posted On August - 21 - 2010 Comments Off on ਰੱਖੜੀ
ਸੁਪਨੇ ਵਿਚ ਵੀਰਾ ਸੁੰਨੀ ਦਿਸੀ ਸੀ ਕਲਾਈ ਵੇ, ਏਸੇ ਲਈ ਯਾਦ ਮੈਨੂੰ ਰੱਖੜੀ ਦੀ ਆਈ ਵੇ। ਤੇਰਿਆਂ ਦੀਦਾਰਾਂ ਨੂੰ ਤਾਂ ਲੋਚੇ ਮੇਰਾ ਦਿਲ ਵੇ, ਭੈਣ ਤੈਨੂੰ ਕਹੇ ਇਕ ਵਾਰੀ ਆ ਕੇ ਮਿਲ ਵੇ। ਦਿਨ ਰਾਤ ਯਾਦ ਤੇਰੀ ਜਾਂਦੀ ਏ ਸਤਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਚਾਵਾਂ ਚਾਵਾਂ ਨਾਲ ਗੁੱਟ ਬੰਨ੍ਹੀਂ ਵੀਰਾ ਰੱਖੜੀ ਸਾਰਿਆਂ ਵਿਚੋਂ ਲੈਤੀ ਮੈਂ ਤਾਂ ਰੱਖੜੀ ਹੈ ਵੱਖਰੀ। ਰੱਖੜੀ ਦੇ ਨਾਲ ਭਰੇ ਸੋਹਣੀ ਇਹ ਕਲਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਰੱਬ ਕਰੇ ਵਾਰੀ ਵਾਰੀ ਦਿਨ ਇਹ 

‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ

Posted On April - 28 - 2010 Comments Off on ‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ
ਵਾਹਨਾਂ ਦੇ ਘੜਮੱਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਮੰਡੀ ਵਾਲੀ ਥਾਂ ’ਚ ਕਾਂਗਰਸ ਘਾਹ ਅੰਤਰ ਸਿੰਘ ਚੰਡੀਗੜ੍ਹ, 27 ਅਪਰੈਲ ਕਿਸਾਨ ਤੇ ‘ਆਪਣੀ ਮੰਡੀ’ ਵਿੱਚ ਦੂਸ਼ਿਤ ਵਾਤਾਵਰਨ ਗਾਹਕਾਂ, ਖਪਤਕਾਰਾਂ ਤੇ ਸਬਜ਼ੀ ਤੇ ਫਲ ਉਤਪਾਦਨਾਂ ਲਈ ਮਾਰੂ ਸਾਬਤ ਹੁੰਦਾ ਜਾ ਰਿਹਾ ਹੈ। ਅਟਾਵਾ ਚੌਕ (ਸੈਕਟਰ-42-43) ਦੀ ਵਿਚਕਾਰਲੀ ਸੜਕ ’ਤੇ ਖੁੱਲ੍ਹੇ ਮੈਦਾਨ ਵਿੱਚ ਹਰ ਸ਼ਨਿਚਰਵਾਰ ਨੂੰ ਕਿਸਾਨ ਤੇ ਆਪਣੀ ਮੰਡੀ ਲਗਦੀ ਹੈ, ਪਰ ਮੰਡੀ ਵਿੱਚ ਸਫਾਈ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਸਬਜ਼ੀ ਉਤਪਾਦਕਾਂ ਨੂੰ ਹੀ ਨਹੀਂ ਸਗੋਂ 

ਜ਼ਰਾ ਬਚ ਕੇ ਮੋੜ ਤੋਂ…

Posted On April - 7 - 2010 Comments Off on ਜ਼ਰਾ ਬਚ ਕੇ ਮੋੜ ਤੋਂ…
ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਪਣੱਤ ਭਰਿਆ ਤੇ ਮਜਬੂਤ ਹੁੰਦਾ ਹੋਇਆ ਵੀ ਬੜਾ ਨਾਜ਼ੁਕ ਹੁੰਦਾ ਹੈ। ਸਾਰੀ ਸ੍ਰਿਸ਼ਟੀ ਇਸੇ ਨਾਲ ਚੱਲਦੀ ਹੈ। ਇਸ ਨਾਜ਼ੁਕ ਰਿਸ਼ਤੇ ਨੂੰ ਤਿੜਕਣ ਤੋਂ ਬਚਾਉਣ ਲਈ ਸਾਨੂੰ ਕੁਝ ਨਿਯਮ ਅਪਣਾਉਣੇ ਜ਼ਰੂਰੀ ਹੁੰਦੇ ਨੇ। ਪਰ ਆਮ ਤੌਰ ’ਤੇ ਉਹ ਅਪਣਾਏ ਨਹੀਂ ਜਾਂਦੇ ਜਿਸ ਕਾਰਨ ਦੰਪਤੀ ਵਿਚ ਕਲਾਹ-ਕਲੇਸ਼ ਹੋਇਆ ਰਹਿੰਦਾ ਹੈ ਤੇ ਜੀਵਨ ਇਕ ਬੋਝ ਬਣ ਕੇ ਰਹਿ ਜਾਂਦਾ ਹੈ। ਸਭ ਤੋਂ ਜ਼ਰੂਰੀ ਤਾਂ ਪਤੀ-ਪਤਨੀ ਦਾ ਇਕ-ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰੇਮ ਦੇ ਨਾਲ ਰਲੀ ਹੋਈ ਇੱਜ਼ਤ 

ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ

Posted On April - 7 - 2010 Comments Off on ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ
ਡਾ. ਰੇਣੂਕਾ ਨਈਅਰ ਸ਼ਹਿਰ ਦੀ ਖੁੱਲ੍ਹੀ ਸਮਾਜਕ ਫਿਜ਼ਾ ’ਚ ਘੁੰਮਦਿਆਂ ਜਦੋਂ ਲੜਕੀਆਂ-ਔਰਤਾਂ ਨੂੰ ਕਾਰ, ਸਕੂਟਰ ਜਾਂ ਮੋਟਰਸਾਈਕਲਾਂ ’ਤੇ ਆਪਣੇ ਦਫਤਰਾਂ ਨੂੰ ਜਾਂਦਿਆਂ ਦੇਖੀਦਾ ਹੈ ਤਾਂ ਲੱਗਦਾ ਹੈ ਕਿ ਔਰਤਾਂ ਨੇ ਆਪਣੀ ਬਰਾਬਰ ਦੇ ਹੱਕਾਂ ਦੀ ਲੜਾਈ ਜਿੱਤ ਲਈ ਹੈ ਪਰ ਇਹ ਸਭ ਕੁਝ ਰੰਗੀਨ ਚਸ਼ਮਾ ਲਾ ਕੇ ਦੁਨੀਆਂ ਦੇਖਣ ਵਾਂਗ ਹੈ। ਜੇਕਰ ਇਹ ਸਭ ਕੁਝ ਹੁੰਦਾ ਤਾਂ ਔਰਤਾਂ ਨੂੰ ਆਪਣੀ ਸਥਿਤੀ ਦੀ ਸਮੀਖਿਆ ਕਰਨ ਲਈ ਸੈਮੀਨਾਰਾਂ ਗੋਸ਼ਟੀਆਂ ਦੀ ਲੋੜ ਨਾ ਪੈਂਦੀ ਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਤੀਆਂ ਨੂੰ ਲੈ 
Available on Android app iOS app