ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਰਿਸ਼ਮਾਂ › ›

Featured Posts
ਕਿਸਾਨੀ ਜਨ ਜੀਵਨ ਦੀ ਮਹਿਕ

ਕਿਸਾਨੀ ਜਨ ਜੀਵਨ ਦੀ ਮਹਿਕ

ਸੁਖਦੇਵ ਮਾਦਪੁਰੀ ਇਤਿਹਾਸ ਦੀਆਂ ਪੈੜਾਂ ਪੰਜਾਬ ਦੇ ਜੱਟਾਂ ਨੂੰ ਆਰੀਆ ਨਸਲ ਨਾਲ ਜਾ ਜੋੜਦੀਆਂ ਹਨ। ਇਹ ਆਰੀਆ ਨਸਲ ਦੇ ਇੰਡੋ-ਸਿੱਥੀਅਨ ਘਰਾਣੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਮੋਢੀ ਵਸਨੀਕ ਹੋਣ ਦਾ ਮਾਣ ਪ੍ਰਾਪਤ ਹੈ। ਜੱਟ ਪੰਜਾਬ ਦੀ ਇਕ ਸਿਰਮੌਰ ਜਾਤੀ ਹੈ। ਇਨ੍ਹਾਂ ਦੀ ਸਰੀਰਿਕ ਬਣਤਰ, ਨਰੋਆ ਤੇ ਤਕੜਾ ਸਰੀਰ, ਗੇਲੀਆਂ ਵਰਗੇ ਜਿਸਮ, ਪਹਾੜਾਂ ...

Read More

ਜ਼ਿਆਦਾ ਸੋਚਣਾ ਵੀ ਚੰਗਾ ਨਹੀਂ

ਜ਼ਿਆਦਾ ਸੋਚਣਾ ਵੀ ਚੰਗਾ ਨਹੀਂ

ਪ੍ਰਿੰਸ ਅਰੋੜਾ ਅੱਜ ਦਾ ਸਮਾਂ ਭੱਜ ਦੌੜ ਦਾ ਹੈ ਅਤੇ ਹਰ ਇਨਸਾਨ ਵਿਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅਜਿਹੇ ਵਿਚ ਅੱਜ ਦਾ ਇਨਸਾਨ ਆਪਣੇ ਦਿਮਾਗ਼ ’ਤੇ ਲੋੜ ਤੋਂ ਵਧੇਰੇ ਵਜ਼ਨ ਪਾਈਂ ਬੈਠਾ ਹੈ। ਲੋੜ ਤੋਂ ਵੱਧ ਸੋਚਣ ਕਰਕੇ ਉਹ ਆਪਣੀ ਸਿਹਤ ਖ਼ਰਾਬ ਕਰਨ ’ਤੇ ਲੱਗਿਆ ਹੋਇਆ ...

Read More

ਨਿਰੰਜਣ ਸਿਓਂ ਦਾ ਪਰਨਾਲਾ

ਨਿਰੰਜਣ ਸਿਓਂ ਦਾ ਪਰਨਾਲਾ

ਮਨਮੋਹਨ ਸਿੰਘ ਦਾਊਂ ਸਮਾਂ 1960 ਤੋਂ ਪਹਿਲਾਂ ਦਾ ਹੈ ਜਦੋਂ ਸਾਡੇ ਪਿੰਡ ਦਾਊਂ ਦੀਆਂ ਗਲੀਆਂ-ਨਾਲੀਆਂ ਕੱਚੀਆਂ ਹੁੰਦੀਆਂ ਸਨ। ਬਿਜਲੀ ਵੀ ਉਦੋਂ ਨਹੀਂ ਸੀ ਆਈ। ਸਾਡਾ ਘਰ ਪਿੰਡ ਦੀ ਗਭਲੀ ਗਲੀ (ਬੀਹੀ) ’ਚ ਹੁੰਦਾ ਸੀ। ਇਸ ਗਲੀ ਨੂੰ ਵੱਡੇ ਦਰਵਾਜ਼ੇ ਵਾਲੀ ਗਲੀ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹ ਕਈ ਗਲੀਆਂ ਤੋਂ ਆਰ-ਪਾਰ ...

Read More

ਵਿਰਾਸਤ ’ਚ ਮਿਲਦੇ ਫ਼ਿਕਰਾਂ ਦੀ ਦਾਸਤਾਨ ‘ਸੰਕਰਮਣ’

ਵਿਰਾਸਤ ’ਚ ਮਿਲਦੇ ਫ਼ਿਕਰਾਂ ਦੀ ਦਾਸਤਾਨ ‘ਸੰਕਰਮਣ’

ਰਾਸ ਰੰਗ ਡਾ. ਸਾਹਿਬ ਸਿੰਘ ਹਿੰਦੁਸਤਾਨ ਦਾ ਮੱਧ ਵਰਗ ਫਿਕਰਾਂ ਦੀ ਜੰਮਣ ਘੁੱਟੀ ਲੈ ਕੇ ਜੰਮਦਾ ਹੈ, ਸੁਪਨਿਆਂ ਦੀ ਮਿੱਟੀ ’ਚ ਰਿੜ੍ਹਦਾ ਪਲਦਾ ਹੈ, ਆਸਾਂ ਉਮੀਦਾਂ ਦੇ ਮਹਿਲ ਸਿਰਜਦਾ ਜਵਾਨੀ ਗੁਜ਼ਾਰਦਾ ਹੈ ਅਤੇ ਫਿਰ ਆਪਣੇ ਵੱਲੋਂ ਕੀਤੇ ਜਾ ਸਕੇ ਤੇ ਨਾ ਕੀਤੇ ਜਾ ਸਕੇ ਕੰਮਾਂ ਕਾਰਨ ਰਿਝਦਾ, ਕੁੜ੍ਹਦਾ, ਕਲਪਦਾ ਬੁਢਾਪੇ ਦੇ ਦਰਵਾਜ਼ੇ ...

Read More

ਇਕ ਤੁਕੀ ਬੋਲੀ ਵਿਚ ਸੰਪੂਰਨ ਜੀਵਨ

ਇਕ ਤੁਕੀ ਬੋਲੀ ਵਿਚ ਸੰਪੂਰਨ ਜੀਵਨ

ਅੰਮ੍ਰਿਤ ਪਾਲ ਬੋਲੀਆਂ ਦਾ ਲੋਕ-ਕਾਵਿ ਦੀ ਨਾਚ ਗੀਤ ਵੰਨਗੀ ਅਧੀਨ ਹੋਣਾ ਇਸਨੂੰ ਹੋਰ ਵੰਨਗੀਆਂ ਤੋਂ ਵਖਰਿਆਉਂਦਾ ਹੈ। ਬੋਲੀਆਂ ਦੀ ਵੰਡ ਇਕ ਤੁਕੀ, ਦੋ ਤੁਕੀ ਅਤੇ ਲੰਮੀਆਂ ਬੋਲੀਆਂ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਕ ਤੁਕੀ ਬੋਲੀ ਦੀ ਲੋਕ ਗੀਤਾਂ ਵਿਚ ਖ਼ਾਸ ਥਾਂ ਹੈ। ਇਸਨੂੰ ਇਕ ਲੜੀਆਂ ਬੋਲੀਆਂ ਵੀ ਕਿਹਾ ਜਾਂਦਾ ਹੈ। ...

Read More

ਨਾਰੀ ਨੂੰ ਨਾਇਕਾ ਬਣਾਓ

ਨਾਰੀ ਨੂੰ ਨਾਇਕਾ ਬਣਾਓ

ਰਾਜਵੰਤ ਕੌਰ ਪੰਜਾਬੀ (ਡਾ.) ਸ੍ਰਿਸ਼ਟੀ ਦਾ ਰਚਨਹਾਰ ਅਤੇ ਜਗਤ-ਜਨਨੀ ਦੋਵੇਂ ਮਹਾਨ ਹਨ। ਕੁਦਰਤ ਵਲੋਂ ਸਾਜੀ ਪ੍ਰਕਿਰਤੀ ਦੀ ਆਪਣੀ ਖ਼ੂਬਸੂਰਤੀ ਤੇ ਮਹੱਤਵ ਹੈ, ਪਰ ਧਰਤੀ ’ਤੇ ਮਨੁੱਖੀ ਹੋਂਦ ਦੀ ਸਿਰਜਣਾ ਕਰਨ ਵਾਲੀ ਜਗਤ-ਮਾਤਾ ਨਾਰੀ ਹੀ ਹੈ। ਨਾਰੀ, ਕਾਦਰ ਦੀ ਜਿਉਂਦੀ-ਜਾਗਦੀ ਸਰਵੋਤਮ ਕਲਾਕ੍ਰਿਤ ਤੇ ਸ੍ਰਿਸ਼ਟੀ ਦੀ ਸੁੰਦਰਤਾ ਹੈ। ਜੀਵਨ ਨੂੰ ਅੱਗੇ ਤੋਰਨ ਵਾਲੇ ...

Read More

ਵਰਤਮਾਨ ਦੀ ਸੁਚੱਜੀ ਵਰਤੋਂ

ਵਰਤਮਾਨ ਦੀ ਸੁਚੱਜੀ ਵਰਤੋਂ

ਕੈਲਾਸ਼ ਚੰਦਰ ਸ਼ਰਮਾ ਹਰ ਇਨਸਾਨ ਚਾਹੁੰਦਾ ਹੈ ਕਿ ਉਸਦਾ ਜੀਵਨ ਰਮਣੀਕ ਬਣਿਆ ਰਹੇ ਤੇ ਇਸ ਦੀ ਪ੍ਰਾਪਤੀ ਲਈ ਉਹ ਕੋਸ਼ਿਸ਼ ਵੀ ਕਰਦਾ ਹੈ। ਜ਼ਿੰਦਗੀ ਸਮੁੰਦਰ ਦੀ ਤਰ੍ਹਾਂ ਹੈ। ਅਸੀਂ ਇਸ ਵਿਚੋਂ ਕੀ ਲੱਭਣਾ ਚਾਹੁੰਦੇ ਹਾਂ, ਇਹ ਕੇਵਲ ਸਾਡੀ ਸੋਚ ’ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਦਾ ਹਰ ਪਲ ਸਿਖਾਉਂਦਾ ਹੈ, ਬਸ਼ਰਤੇ ਅਸੀਂ ...

Read More


ਬੇਈਮਾਨੀ ਦੀ ਜਿੱਤ

Posted On August - 28 - 2010 Comments Off on ਬੇਈਮਾਨੀ ਦੀ ਜਿੱਤ
ਮੇਰਾ ਪੱਲੂ ਜਸਵਿੰਦਰ ਕੌਰ ਜਟਾਣਾ ਔਰਤ ਦੇ ਸੁਹੱਪਣ ਨੂੰ ਚਾਰ ਚੰਨ ਲਾਉਂਦਾ ਰੰਗ-ਬਿਰੰਗਾ ਪੁੱਲੂ ਹਮੇਸ਼ਾ ਔਰਤ ਦਾ ਸਾਥੀ ਰਿਹਾ ਹੈ। ਬੇਸ਼ੱਕ ਪੱਛਮੀ ਸਭਿਅਤਾ ਦੇ ਕਾਰਨ ਕੁਝ ਕੁ ਕੁੜੀਆਂ ਤੇ ਔਰਤਾਂ ਨੇ ਇਸ ਦਾ ਤਿਆਗ ਕਰ ਦਿੱਤਾ ਪਰ ਇਹ ਪੱਲੂ ਜ਼ਿੰਦਗੀ ਦਾ ਬੇਹੱਦ ਕੀਮਤੀ ਹਿੱਸਾ ਹੈ ਜੋ ਆਪਣੇ ਅੰਦਰ ਦੁੱਖ-ਸੁੱਖ, ਹਾਸੇ-ਠੱਠੇ, ਬਚਪਨ- ਜਵਾਨੀ ਦੀਆਂ ਗੱਲਾਂ, ਦੁੱਖ-ਸੁੱਖਾਂ ਦੀਆਂ ਅਜਿਹੀਆਂ ਕਹਾਣੀਆਂ, ਜੋ ਨਸ਼ਰ ਨਹੀਂ ਕਰ ਸਕਦੇ, ਸਭ ਨੂੰ ਸਮੇਟ ਕੇ ਰੱਖਦਾ ਹੈ। ਜਦੋਂ ਕਦੀ ਲੰਘ ਗਏ ਵਕਤ ਦੀ ਕੋਈ ਬਾਤ (ਕਹਾਣੀ) 

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ

Posted On August - 28 - 2010 Comments Off on ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀ ਸੁੱਖ ਮਨਾਵਾਂ ਆਵੇ ਸਾਉਣ ਮਹੀਨਾ ਵੇ ਮੈਂ, ਪੀਂਘ ਤੇਰੇ ’ਤੇ ਪਾਵਾਂ ਲਾ ਮਹਿੰਦੀ ਹੱਥ ਰੰਗ ਲਵਾਂ, ਰੰਗਲਾ ਚੂੜਾ ਪਾਵਾਂ ਸੱਗੀ ਪਾ ਕੇ, ਟਿੱਕਾ ਲਾ ਕੇ, ਪੈਰੀਂ ਝਾਂਜਰਾਂ ਪਾਵਾਂ ਨੈਣੀਂ ਪਾ ਕੱਜਲੇ ਦੀ ਧਾਰੀ, ਵਿਆਹੁਲਾ ਰੂਪ ਸਜਾਵਾਂ ਅੱਥਰਾ ਜ਼ੋਰ ਜਵਾਨੀ ਦਾ ਹੁਣ, ਅੰਬਰੀਂ ਪੀਂਘਾਂ ਪਾਵਾਂ ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀ ਸੁੱਖ ਮਨਾਵਾਂ ਆਵੇ ਸਾਉਣ ਮਹੀਨਾ ਵੇ ਮੈਂ, ਪੀਂਘ ਤੇਰੇ ’ਤੇ ਪਾਵਾਂ ਸਾਉਣ ਮਹੀਨਾ ਭਾਗੀਂ 

ਰੱਖੜੀ ਦਾ ਸਤਿਕਾਰ

Posted On August - 21 - 2010 Comments Off on ਰੱਖੜੀ ਦਾ ਸਤਿਕਾਰ
ਸਪਨ ਮਨਚੰਦਾ ਭੈਣ-ਭਰਾ ਦੇ ਮੋਹ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦਾ ਭਾਰਤੀ ਸੱਭਿਆਚਾਰ ’ਚ ਵਿਸ਼ੇਸ਼ ਸਥਾਨ ਹੈ, ਜਿਸ ਕਰਕੇ ਇਸ ਨੂੰ ਚਿਰ-ਕਾਲ ਤੋਂ ਮਨਾਇਆ ਜਾਂਦਾ ਹੈ। ਪ੍ਰੰਪਰਾ ਅਨੁਸਾਰ ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀ ਰੱਖਿਆ ਕਰਨ ਦਾ ਵਚਨ ਲੈਂਦੀਆਂ ਹਨ। ਭਰਾ ਵੀ ਉਨ੍ਹਾਂ ਦੀ ਇਸ ਭਾਵਨਾ ਦਾ ਸਤਿਕਾਰ ਕਰਕੇ ਆਪਣੀ ਸਮੱਰਥਾ ਅੁਨਸਾਰ ਤੋਹਫੇ ਜਾਂ ਨਕਦੀ ਦੇ ਕੇ ਉਨ੍ਹਾਂ ਦਾ ਮਾਣ ਰੱਖਣੇ ਹਨ ਅਤੇ ਨਾਲ ਹੀ ਉਨ੍ਹਾਂ 

ਢਿੱਲੀ ਪੈਂਦੀ ਰੱਖੜੀ ਦੀ ਡੋਰ

Posted On August - 21 - 2010 Comments Off on ਢਿੱਲੀ ਪੈਂਦੀ ਰੱਖੜੀ ਦੀ ਡੋਰ
ਪਰਮਜੀਤ ਕੌਰ ਸਰਹਿੰਦ ਅੱਜ ਰਿਸ਼ਤਿਆਂ ’ਚ ਪਈਆਂ ਤਰੇੜਾਂ ਦਾ ਜ਼ਿਕਰ ਅਸੀਂ ਆਮ ਹੀ ਪੜ੍ਹਦੇ-ਸੁਣਦੇ ਤੇ ਮਹਿਸੂਸ ਕਰਦੇ ਹਾਂ। ਸਾਡੇ ਸਮਾਜ ਵਿਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਪਾਕਿ ਪਵਿੱਤਰ ਤੇ ਅਟੁੱਟ ਸਮਝਿਆ ਜਾਂਦਾ ਹੈ। ਇਹ ਰਿਸ਼ਤਾ ਵੀ ਹੁਣ ਖੋਖਲਾ ਹੋ ਕੇ ਰਹਿ ਗਿਆ ਹੈ। ਇਸ ਦੀ ਬਾਹਰੀ ਦਿੱਖ ਕਈ ਵਾਰ ਇਸ ਦੀ ਗੂੜ੍ਹੀ ਸਾਂਝ ਦਾ ਭਰਮ ਬਣਾਈ ਰੱਖਦੀ ਹੈ ਪਰ ਅੰਦਰੋਂ-ਅੰਦਰੀ ਇਸ ਰਿਸ਼ਤੇ ਵਿਚ ਉਹ ਨਿੱਘ ਤੇ ਨੇੜਤਾ ਨਹੀਂ ਰਹੀ ਜੋ ਕਦੇ ਪਹਿਲਾਂ ਹੁੰਦੀ ਸੀ। ਬੇਸ਼ੱਕ ਰੱਖੜੀ ਦਾ ਤਿਉਹਾਰ ਭੈਣ-ਭਰਾ ਦੀ 

ਟਰੈਕ ਤੇ ਫੀਲਡ ਦੀ ਰਾਣੀ

Posted On August - 21 - 2010 Comments Off on ਟਰੈਕ ਤੇ ਫੀਲਡ ਦੀ ਰਾਣੀ
ਮਾਨਵੀ ਵਿਰਸੇ ਦਾ ਮਾਣ ਪੀ.ਟੀ. ਊਸ਼ਾ ‘ਪਾਇਓਲੀ ਐਕਸਪ੍ਰੈਸ’ ਦੱਖਣੀ ਭਾਰਤੀ ਰੇਲਵੇ ਵਿਚ ਅਫ਼ਸਰ ਵਜੋਂ ਨੌਕਰੀ ਕਰਦੀ ਹੈ। ਪਾਇਓਲੀ ਐਕਸਪ੍ਰੈਸ ਕਿਸੇ ਤੇਜ਼ ਚੱਲਣ ਵਾਲੀ ਰੇਲਗੱਡੀ ਦਾ ਨਾਂ ਨਹੀਂ, ਸਗੋਂ ਪਿੰਡ ਪਾਇਓਲੀ (ਕੋਜ਼ੀਕੋਡ, ਕੇਰਲ) ਵਿਖੇ 27 ਜੂਨ, 1964 ਨੂੰ ਈ.ਪੀ.ਐਮ.ਪੈਥਲ ਤੇ ਟੀ.ਵੀ.ਲਕਸ਼ਮੀ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੀ ਪਿਲਾਵੁਲਾਕੰਡੀ ਥੀਕੇਪਰੰਬਿਲ ਊਸ਼ਾ ਨੂੰ ਕਿਹਾ ਜਾਂਦਾ ਹੈ। ਇਥੇ ਭਾਰਤ ਦੀ ਪ੍ਰਸਿੱਧ ਐਥਲੀਟ/ਤੇਜ਼ ਦੌੜਾਕ ਪੀ.ਟੀ.ਊਸ਼ਾ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ‘ਸੁਨਹਿਰੀ 

ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ

Posted On August - 21 - 2010 Comments Off on ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ
ਅੱਧੀ ਦੁਨੀਆਂ ਡਾ. ਰੇਣੂਕਾ ਨਈਅਰ ਇੱਜ਼ਤ ਦੇ ਨਾਮ ’ਤੇ ਲੜਕੇ ਲੜਕੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿੱਲੀ ਦੇ ਤੀਹਰੇ ਹੱਤਿਆ ਕਾਂਡ ਨੇ  ਤਾਂ ਸਭ ਨੂੰ ਹਿਲਾ ਦਿੱਤਾ ਹੈ। ਇਸ ਸਬੰਧੀ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਨੇ ਆਪਣੀਆਂ ਦੋ ਭੈਣਾਂ ਤੇ ਇਕ ਭਣੋਈਏ ਦੀ ਇਸ ਕਰਕੇ ਨਿਰਦੈਤਾ ਨਾਲ ਹੱਤਿਆ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰੇਮ ਵਿਆਹ ਕਰਾਏ ਸਨ। ਪ੍ਰੇਮ ਸਬੰਧਾਂ ਨੂੰ ਲੈ ਕੇ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ ਪਰ ਚੁਫੇਰਿਓਂ 

ਰੱਖੜੀ

Posted On August - 21 - 2010 Comments Off on ਰੱਖੜੀ
ਸੁਪਨੇ ਵਿਚ ਵੀਰਾ ਸੁੰਨੀ ਦਿਸੀ ਸੀ ਕਲਾਈ ਵੇ, ਏਸੇ ਲਈ ਯਾਦ ਮੈਨੂੰ ਰੱਖੜੀ ਦੀ ਆਈ ਵੇ। ਤੇਰਿਆਂ ਦੀਦਾਰਾਂ ਨੂੰ ਤਾਂ ਲੋਚੇ ਮੇਰਾ ਦਿਲ ਵੇ, ਭੈਣ ਤੈਨੂੰ ਕਹੇ ਇਕ ਵਾਰੀ ਆ ਕੇ ਮਿਲ ਵੇ। ਦਿਨ ਰਾਤ ਯਾਦ ਤੇਰੀ ਜਾਂਦੀ ਏ ਸਤਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਚਾਵਾਂ ਚਾਵਾਂ ਨਾਲ ਗੁੱਟ ਬੰਨ੍ਹੀਂ ਵੀਰਾ ਰੱਖੜੀ ਸਾਰਿਆਂ ਵਿਚੋਂ ਲੈਤੀ ਮੈਂ ਤਾਂ ਰੱਖੜੀ ਹੈ ਵੱਖਰੀ। ਰੱਖੜੀ ਦੇ ਨਾਲ ਭਰੇ ਸੋਹਣੀ ਇਹ ਕਲਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਰੱਬ ਕਰੇ ਵਾਰੀ ਵਾਰੀ ਦਿਨ ਇਹ 

‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ

Posted On April - 28 - 2010 Comments Off on ‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ
ਵਾਹਨਾਂ ਦੇ ਘੜਮੱਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਮੰਡੀ ਵਾਲੀ ਥਾਂ ’ਚ ਕਾਂਗਰਸ ਘਾਹ ਅੰਤਰ ਸਿੰਘ ਚੰਡੀਗੜ੍ਹ, 27 ਅਪਰੈਲ ਕਿਸਾਨ ਤੇ ‘ਆਪਣੀ ਮੰਡੀ’ ਵਿੱਚ ਦੂਸ਼ਿਤ ਵਾਤਾਵਰਨ ਗਾਹਕਾਂ, ਖਪਤਕਾਰਾਂ ਤੇ ਸਬਜ਼ੀ ਤੇ ਫਲ ਉਤਪਾਦਨਾਂ ਲਈ ਮਾਰੂ ਸਾਬਤ ਹੁੰਦਾ ਜਾ ਰਿਹਾ ਹੈ। ਅਟਾਵਾ ਚੌਕ (ਸੈਕਟਰ-42-43) ਦੀ ਵਿਚਕਾਰਲੀ ਸੜਕ ’ਤੇ ਖੁੱਲ੍ਹੇ ਮੈਦਾਨ ਵਿੱਚ ਹਰ ਸ਼ਨਿਚਰਵਾਰ ਨੂੰ ਕਿਸਾਨ ਤੇ ਆਪਣੀ ਮੰਡੀ ਲਗਦੀ ਹੈ, ਪਰ ਮੰਡੀ ਵਿੱਚ ਸਫਾਈ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਸਬਜ਼ੀ ਉਤਪਾਦਕਾਂ ਨੂੰ ਹੀ ਨਹੀਂ ਸਗੋਂ 

ਜ਼ਰਾ ਬਚ ਕੇ ਮੋੜ ਤੋਂ…

Posted On April - 7 - 2010 Comments Off on ਜ਼ਰਾ ਬਚ ਕੇ ਮੋੜ ਤੋਂ…
ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਪਣੱਤ ਭਰਿਆ ਤੇ ਮਜਬੂਤ ਹੁੰਦਾ ਹੋਇਆ ਵੀ ਬੜਾ ਨਾਜ਼ੁਕ ਹੁੰਦਾ ਹੈ। ਸਾਰੀ ਸ੍ਰਿਸ਼ਟੀ ਇਸੇ ਨਾਲ ਚੱਲਦੀ ਹੈ। ਇਸ ਨਾਜ਼ੁਕ ਰਿਸ਼ਤੇ ਨੂੰ ਤਿੜਕਣ ਤੋਂ ਬਚਾਉਣ ਲਈ ਸਾਨੂੰ ਕੁਝ ਨਿਯਮ ਅਪਣਾਉਣੇ ਜ਼ਰੂਰੀ ਹੁੰਦੇ ਨੇ। ਪਰ ਆਮ ਤੌਰ ’ਤੇ ਉਹ ਅਪਣਾਏ ਨਹੀਂ ਜਾਂਦੇ ਜਿਸ ਕਾਰਨ ਦੰਪਤੀ ਵਿਚ ਕਲਾਹ-ਕਲੇਸ਼ ਹੋਇਆ ਰਹਿੰਦਾ ਹੈ ਤੇ ਜੀਵਨ ਇਕ ਬੋਝ ਬਣ ਕੇ ਰਹਿ ਜਾਂਦਾ ਹੈ। ਸਭ ਤੋਂ ਜ਼ਰੂਰੀ ਤਾਂ ਪਤੀ-ਪਤਨੀ ਦਾ ਇਕ-ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰੇਮ ਦੇ ਨਾਲ ਰਲੀ ਹੋਈ ਇੱਜ਼ਤ 

ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ

Posted On April - 7 - 2010 Comments Off on ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ
ਡਾ. ਰੇਣੂਕਾ ਨਈਅਰ ਸ਼ਹਿਰ ਦੀ ਖੁੱਲ੍ਹੀ ਸਮਾਜਕ ਫਿਜ਼ਾ ’ਚ ਘੁੰਮਦਿਆਂ ਜਦੋਂ ਲੜਕੀਆਂ-ਔਰਤਾਂ ਨੂੰ ਕਾਰ, ਸਕੂਟਰ ਜਾਂ ਮੋਟਰਸਾਈਕਲਾਂ ’ਤੇ ਆਪਣੇ ਦਫਤਰਾਂ ਨੂੰ ਜਾਂਦਿਆਂ ਦੇਖੀਦਾ ਹੈ ਤਾਂ ਲੱਗਦਾ ਹੈ ਕਿ ਔਰਤਾਂ ਨੇ ਆਪਣੀ ਬਰਾਬਰ ਦੇ ਹੱਕਾਂ ਦੀ ਲੜਾਈ ਜਿੱਤ ਲਈ ਹੈ ਪਰ ਇਹ ਸਭ ਕੁਝ ਰੰਗੀਨ ਚਸ਼ਮਾ ਲਾ ਕੇ ਦੁਨੀਆਂ ਦੇਖਣ ਵਾਂਗ ਹੈ। ਜੇਕਰ ਇਹ ਸਭ ਕੁਝ ਹੁੰਦਾ ਤਾਂ ਔਰਤਾਂ ਨੂੰ ਆਪਣੀ ਸਥਿਤੀ ਦੀ ਸਮੀਖਿਆ ਕਰਨ ਲਈ ਸੈਮੀਨਾਰਾਂ ਗੋਸ਼ਟੀਆਂ ਦੀ ਲੋੜ ਨਾ ਪੈਂਦੀ ਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਤੀਆਂ ਨੂੰ ਲੈ 
Available on Android app iOS app