ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਰਿਸ਼ਮਾਂ › ›

Featured Posts
ਖ਼ੂਬਸੂਰਤ ਅਦਾਕਾਰਾ ਜਹਾਂਆਰਾ ਕੱਜਣ

ਖ਼ੂਬਸੂਰਤ ਅਦਾਕਾਰਾ ਜਹਾਂਆਰਾ ਕੱਜਣ

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ ਮਨਦੀਪ ਸਿੰਘ ਸਿੱਧੂ 1930ਵਿਆਂ ਦੇ ਅਸ਼ਰੇ ਦੀ ਖ਼ੂਬਸੂਰਤ ਅਦਾਕਾਰਾ, ਗੁਲੂਕਾਰਾ ਜਹਾਂਆਰਾ ਕੱਜਣ ਭਾਰਤੀ ਸਿਨਮਾ ਦੀਆਂ ਉਨ੍ਹਾਂ ਖ਼ੂਬਸੂਰਤ ਅਦਾਕਾਰਾਵਾਂ ਵਿਚ ਸ਼ੁਮਾਰ ਸੀ, ਜਿਸਦੀ ਅਦਾਕਾਰੀ ਤੋਂ ਮਜ਼ੀਦ ਲੋਕ ਉਸਦੇ ਹੁਸਨ ਦੇ ਦੀਵਾਨੇ ਸਨ। ਜਦੋਂ ਮਾਦਨ ਥੀਏਟਰ, ਕਲਕੱਤਾ ਨੇ ਸ਼ੁਰੂਆਤੀ ਦੌਰ ਵਿਚ ਬੋਲਣ ਵਾਲੀਆਂ ਫ਼ਿਲਮਾਂ ਬਣਾਈਆਂ ਤਾਂ ਸਭ ਤੋਂ ...

Read More

ਪੰਜਾਬੀਆਂ ਦੀ ਗੈਰਤ ਦਾ ਪ੍ਰਤੀਕ ਦੁੱਲਾ ਭੱਟੀ

ਪੰਜਾਬੀਆਂ ਦੀ ਗੈਰਤ ਦਾ ਪ੍ਰਤੀਕ ਦੁੱਲਾ ਭੱਟੀ

ਅੰਗਰੇਜ ਸਿੰਘ ਵਿਰਦੀ ਦੁੱਲਾ ਭੱਟੀ ਪੰਜਾਬ ਦੀ ਧਰਤੀ ’ਤੇ ਪੈਦਾ ਹੋਇਆ ਅਜਿਹਾ ਨਾਬਰ ਸੀ ਜਿਸਦੀ ਬਹਾਦਰੀ ਦੇ ਕਿੱਸੇ ਪੂਰੇ ਪੰਜਾਬ ਵਿਚ ਮਸ਼ਹੂਰ ਹੋਏ। ਉਸਦਾ ਅਸਲ ਨਾਂ ਰਾਏ ਅਬਦੁੱਲਾ ਭੱਟੀ ਸੀ, ਪਰ ਦੁੱਲੇ ਦੀ ਮਾਂ ਤੇ ਉਸਦੇ ਕਬੀਲੇ ਦੇ ਲੋਕ ਉਸਨੂੰ ਪਿਆਰ ਨਾਲ ਦੁੱਲਾ ਕਹਿ ਕੇ ਬੁਲਾਉਂਦੇ ਸਨ ਤੇ ਇਹੀ ਨਾਂ ਅੱਗੇ ...

Read More

ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਕਵਿਤਾ ਘਈ ਦਾ ਫਿਟਨੈੱਸ ਮੰਤਰ ਸਟਾਰ ਭਾਰਤ ਦੇ ਸ਼ੋਅ ‘ਕਾਰਤਿਕ ਪੂਰਣਿਮਾ’ ਵਿਚ ਸੋਨੀ ਮਹਿਰਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਵਿਤਾ ਘਈ ਆਪਣੇ ਪ੍ਰਸੰਸਕਾਂ ਦੇ ਫਿਟ ਰਹਿਣ ਲਈ ਡਾਈਟ ਟਿਪਸ ਅਤੇ ਕਸਰਤ ਲੈ ਕੇ ਆਈ ਹੈ। ਲੋਕਾਂ ਨੂੰ ਲੌਕਡਾਊਨ ਕਾਰਨ ਆਪਣੀ ਸਿਹਤ ਪ੍ਰਤੀ ਸੁਚੇਤ ਰੱਖਣ ਦੇ ਮੱਦੇਨਜ਼ਰ ਉਸਨੇ ਇਨ੍ਹਾਂ ਨੂੰ ਆਪਣੇ ਸੋਸ਼ਲ ...

Read More

ਕਬੀਰਾ ਤੇਰੀ ਝੌਂਪੜੀ...

ਕਬੀਰਾ ਤੇਰੀ ਝੌਂਪੜੀ...

ਨੂਰ ਮੁਹੰਮਦ ਨੂਰ ‘ਕਬੀਰਾ! ਤੇਰੀ ਝੌਂਪੜੀ ਗਲ ਕਟਿਅਨ ਕੇ ਪਾਸ, ਜੋ ਕਰਨਗੇ ਸੋ ਭਰਨਗੇ ਤੁਮ ਕਿਉਂ ਭਏ ਉਦਾਸ।’ ਭਾਵ ਬੁਰਾ ਕਰਨ ਵਾਲੇ ਨੂੰ ਬੁਰਿਆਈ ਦੀ ਸਜ਼ਾ ਜ਼ਰੂਰ ਮਿਲਦੀ ਹੈ। ਇਤਿਹਾਸ ਵਿਚ ਇਸ ਅਖਾਣ ਦਾ ਮੁੱਖ ਪਾਤਰ ਭਗਤ ਕਬੀਰ ਹੈ ਜੋ ਰਾਮਾਨੰਦ ਦਾ ਚੇਲਾ ਸੀ ਅਤੇ ਉਸ ਦੇ ਚੇਲਿਆਂ ਵਿਚ ਸਭ ਤੋਂ ਉੱਤਮ ...

Read More

ਲੋਕ ਗੀਤਾਂ ਵਿਚ ਖੇਤੀਬਾੜੀ ਦੀ ਝਲਕ

ਲੋਕ ਗੀਤਾਂ ਵਿਚ ਖੇਤੀਬਾੜੀ ਦੀ ਝਲਕ

ਅੰਮ੍ਰਿਤ ਪਾਲ ਪਿੰਡਾਂ ਦੇ ਲੋਕ ਜੀਵਕਾ ਕਮਾਉਣ ਦੇ ਜੱਦੀ ਪੁਸ਼ਤੀ ਧੰਦੇ ਖੇਤੀਬਾੜੀ ਨਾਲ ਮੁੱਢ ਕਦੀਮੋਂ ਜੁੜੇ ਹੋਏ ਹਨ। ਆਦਿ ਮਨੁੱਖ ਦੀਆਂ ਵਿਕਸਤ ਪੀੜ੍ਹੀਆਂ ਨੇ ਇਕ ਥਾਂ ਟਿਕ ਕੇ ਖੇਤੀ ਅਤੇ ਇਸ ਨਾਲ ਸਬੰਧਿਤ ਸਹਾਇਕ ਧੰਦਿਆਂ ਨੂੰ ਪਹਿਲ ਦਿੱਤੀ। ਵਸਤੂ ਵਟਾਂਦਰਾ ਪ੍ਰਣਾਲੀ ਦੇ ਸਮੇਂ ਤੋਂ ਵਰਤਮਾਨ ਕਰੰਸੀ ਯੁੱਗ ਤਕ ਲਾਭ ਕਮਾਉਣ ਵਾਲੇ ...

Read More

ਖੱਦਰ ਦੇ ਕੱਪੜੇ ਬੁਣਨ ਵਾਲੀ ਕੁੰਭਲ

ਖੱਦਰ ਦੇ ਕੱਪੜੇ ਬੁਣਨ ਵਾਲੀ ਕੁੰਭਲ

ਪਰਮਜੀਤ ਕੌਰ ਸਰਹਿੰਦ ਖੱਡੀ ਤੋਂ ਬਿਨਾਂ ਖੱਦਰ ਦੇ ਕੱਪੜੇ ਬੁਣਨ ਲਈ ਕੁੰਭਲ ਵੀ ਹੁੰਦੀ ਹੈ। ਕੁੰਬਲ ਨੂੰ ਘਰ ਵਿਚ ਹੀ ਬਣਾਇਆ ਜਾਂਦਾ ਹੈ। ਇਸ ਲਈ ਤਿੰਨ-ਸਵਾ ਕੁ ਤਿੰਨ ਫੁੱਟ ਡੂੰਘਾ ਅਤੇ ਚਾਰ-ਸਵਾ ਚਾਰ ਫੁੱਟ ਵਿਆਸ ਵਾਲਾ ਗੋਲ ਟੋਆ ਪੁੱਟਿਆ ਜਾਂਦਾ। ਮੂਹਰਲੇ ਪਾਸੇ ਜ਼ਮੀਨ ਉੱਤੇ ਦੋ ਕਿੱਲੇ ਗੱਡੇ ਜਾਂਦੇ ਅਤੇ ਇਨ੍ਹਾਂ ਨਾਲ ...

Read More

ਇੱਕੋ ਮਿੱਟੀ ਦੇ ਪੁੱਤ

ਇੱਕੋ ਮਿੱਟੀ ਦੇ ਪੁੱਤ

ਰਾਸ ਰੰਗ ਡਾ. ਸਾਹਿਬ ਸਿੰਘ ਪਿੰਡ ਦੀ ਕਿਸਾਨੀ ਅਤੇ ਵਿਹੜਿਆਂ ’ਚ ਰਹਿੰਦਾ ਕਿਰਤੀ ਵਰਗ ਸਦੀਆਂ ਤੋਂ ਇਕ ਸਾਂਝ ਹੰਢਾ ਰਿਹਾ ਹੈ। ਦੋਵਾਂ ਦੀ ਜ਼ਿੰਦਗੀ ਬਹੁਤ ਹੱਦ ਤਕ ਆਪਸੀ ਨਿਰਭਰਤਾ ਵਾਲੀ ਹੈ, ਪਰ ਫ਼ਰਕ ਵੱਡਾ ਹੈ। ਇਕ ਕੋਲ ਜ਼ਮੀਨ ਦੀ ਮਾਲਕੀ ਹੈ ਤੇ ਦੂਜਾ ਇਸ ਹੱਕ ਤੋਂ ਹੁਣ ਤਕ ਵਾਂਝਾ ਹੈ। ਦੋਵਾਂ ਦੀ ...

Read More


 • ਖ਼ੂਬਸੂਰਤ ਅਦਾਕਾਰਾ ਜਹਾਂਆਰਾ ਕੱਜਣ
   Posted On May - 30 - 2020
  1930ਵਿਆਂ ਦੇ ਅਸ਼ਰੇ ਦੀ ਖ਼ੂਬਸੂਰਤ ਅਦਾਕਾਰਾ, ਗੁਲੂਕਾਰਾ ਜਹਾਂਆਰਾ ਕੱਜਣ ਭਾਰਤੀ ਸਿਨਮਾ ਦੀਆਂ ਉਨ੍ਹਾਂ ਖ਼ੂਬਸੂਰਤ ਅਦਾਕਾਰਾਵਾਂ ਵਿਚ ਸ਼ੁਮਾਰ ਸੀ, ਜਿਸਦੀ ਅਦਾਕਾਰੀ....
 • ਪੰਜਾਬੀਆਂ ਦੀ ਗੈਰਤ ਦਾ ਪ੍ਰਤੀਕ ਦੁੱਲਾ ਭੱਟੀ
   Posted On May - 30 - 2020
  ਦੁੱਲਾ ਭੱਟੀ ਪੰਜਾਬ ਦੀ ਧਰਤੀ ’ਤੇ ਪੈਦਾ ਹੋਇਆ ਅਜਿਹਾ ਨਾਬਰ ਸੀ ਜਿਸਦੀ ਬਹਾਦਰੀ ਦੇ ਕਿੱਸੇ ਪੂਰੇ ਪੰਜਾਬ ਵਿਚ ਮਸ਼ਹੂਰ ਹੋਏ।....
 • ਲੋਕ ਗੀਤਾਂ ਵਿਚ ਖੇਤੀਬਾੜੀ ਦੀ ਝਲਕ
   Posted On May - 23 - 2020
  ਪਿੰਡਾਂ ਦੇ ਲੋਕ ਜੀਵਕਾ ਕਮਾਉਣ ਦੇ ਜੱਦੀ ਪੁਸ਼ਤੀ ਧੰਦੇ ਖੇਤੀਬਾੜੀ ਨਾਲ ਮੁੱਢ ਕਦੀਮੋਂ ਜੁੜੇ ਹੋਏ ਹਨ। ਆਦਿ ਮਨੁੱਖ ਦੀਆਂ ਵਿਕਸਤ....
 • ਛੋਟਾ ਪਰਦਾ
   Posted On May - 30 - 2020
  ਸਟਾਰ ਭਾਰਤ ਦੇ ਸ਼ੋਅ ‘ਕਾਰਤਿਕ ਪੂਰਣਿਮਾ’ ਵਿਚ ਸੋਨੀ ਮਹਿਰਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਵਿਤਾ ਘਈ ਆਪਣੇ ਪ੍ਰਸੰਸਕਾਂ ਦੇ ਫਿਟ....

ਮਾਪਿਆਂ ਦਾ ਇਕਾਂਤ ਤੇ ਦੁਖਾਂਤ

Posted On June - 18 - 2011 Comments Off on ਮਾਪਿਆਂ ਦਾ ਇਕਾਂਤ ਤੇ ਦੁਖਾਂਤ
ਅਕਸਰ ਛੋਟਿਆਂ ਬੱਚਿਆਂ ਨੂੰ ਦੇਖ ਕੇ ਮਨੁੱਖ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਬਚਪਨ ਵਿਚ ਕੀਤੀਆਂ ਸ਼ਰਾਰਤਾਂ ਮਨ ਨੂੰ ਤਾਜ਼ਾ ਕਰ ਜਾਂਦੀਆਂ ਹਨ। ਹੁਸੀਨ ਜੋੜੇ ਨੂੰ ਤੱਕਦਿਆਂ ਬੰਦੇ ਨੂੰ ਆਪਣੀ ਜਵਾਨੀ ਦੇ ਦਿਨ ਤਾਜ਼ੇ ਹੋ ਜਾਂਦੇ ਹਨ। ਇਹ ਉਹ ਉਮਰ ਹੈ ਜਦੋਂ ਰੱਬ ਵੀ ਯਾਦ ਨਹੀਂ ਰਹਿੰਦਾ। ਜਦੋਂ ਕਿਸੇ ਬਜ਼ੁਰਗ ਨੂੰ ਵੇਖਦੇ ਹਾਂ ਤਾਂ ਆਪਣਾ ਆਉਣ ਵਾਲਾ ਬੁਢਾਪਾ ਯਾਦ ਆ ਜਾਂਦਾ ਹੈ। ਪਰ ਨੌਜਵਾਨੀ ਨੂੰ ਇਹ ਯਾਦ ਹੀ ਨਹੀਂ ਆਉਂਦਾ ਕਿ ਉਸ ਨੇ ਵੀ ਕਦੇ ਬਜ਼ੁਰਗ ਹੋਣਾ ਏ। ਅਰਥੀ ਨਾਲ ਜਾਂਦੇ ਮਨੁੱਖ ਨੂੰ ਵੀ 

ਰੋਜ਼ਾਨਾ ਡਾਇਰੀ ਲਿਖਣਾ

Posted On June - 18 - 2011 Comments Off on ਰੋਜ਼ਾਨਾ ਡਾਇਰੀ ਲਿਖਣਾ
ਰੋਜ਼ਾਨਾ ਆਪਣੀ ਜ਼ਿੰਦਗੀ ਬਾਰੇ ਛੋਟੀਆਂ-ਛੋਟੀਆਂ ਗੱਲਾਂ ਦਾ ਲਿਖਣਾ ਜਾਂ ਫਿਰ ਕੁਝ ਹੋਰ ਜਿਵੇਂ ਕੋਈ ਕਵਿਤਾ ਜਾਂ ਕੋਈ ਮਨ ਦੇ ਵਲਵਲਿਆਂ ਦਾ ਪ੍ਰਗਟਾਵਾ ਲਿਖਣਾ ਇੱਕ ਅਜੀਬ ਆਨੰਦ ਬਖਸ਼ਦਾ ਹੈ ਨਵੀਆਂ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੋਜ਼ਾਨਾ ਡਾਇਰੀ ਲਿਖਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੋ ਲੋਕ ਆਪਣੇ ਨਿੱਜੀ ਵਿਚਾਰਾਂ ਨੂੰ ਰੋਜ਼ਾਨਾ ਕਲਮਬੱਧ ਕਰਦੇ ਹਨ, ਉਨ੍ਹਾਂ ਨੂੰ ਮਾਨਸਿਕ ਤਣਾਅ ’ਤੇ ਹੋਰ ਬਿਮਾਰੀਆਂ ਨਾਲ ਘੱਟ ਜੂਝਣਾ ਪੈਂਦਾ ਹੈ। ਇਕ ਅਧਿਆਪਕਾ ਨੇ ਰੋਜ਼ਾਨਾ ਡਾਇਰੀ ਲਿਖਣ ਸਬੰਧੀ 

ਅਜੇ ਜ਼ਿੰਦਾ ਹੈ ਸਾਂਝੇ ਪਰਿਵਾਰ ਦਾ ਮੋਹ

Posted On June - 11 - 2011 Comments Off on ਅਜੇ ਜ਼ਿੰਦਾ ਹੈ ਸਾਂਝੇ ਪਰਿਵਾਰ ਦਾ ਮੋਹ
ਅਮਰਜੀਤ ਢਿੱਲੋਂ ਸਵਾਰਥ ਦੇ ਇਸ ਜ਼ਮਾਨੇ ਵਿੱਚ ਜਦੋਂ ਮੋਹ ਕਿਧਰੇ ਖੰਭ ਲਾ ਕੇ ਉਡ ਗਿਆ ਹੈ ਅਤੇ ਸਾਂਝੇ ਪਰਿਵਾਰਾਂ ਦੀ ਗੱਲ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਹੈ ਤਾਂ ਅਜਿਹੇ ਵਿਚ ਵੀ ਕੋਈ ਨਾ ਕੋਈ ਹਰਿਆ ਬੂਟਾ ਨਜ਼ਰ ਆ ਹੀ ਜਾਂਦਾ ਹੈ। ਇਸ ਦੀ ਇਕ ਮਿਸਾਲ ਬਾਜਾਖਾਨਾ ਦਾ ਚਹਿਲ ਪਰਿਵਾਰ ਹੈ ਜੋ ਪੰਜਵੀਂ ਪੀੜ੍ਹੀ ’ਚ ਪਹੁੰਚ ਗਿਆ ਹੈ। ਇਸ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਪਿਆਰ ਅਤੇ ਮੋਹ ਨਾਲ ਰਹਿ ਰਹੇ ਹਨ। ਉਂਜ ਬਹੁਤੇ ਸਾਂਝੇ ਪਰਿਵਾਰਾਂ ’ਤੇ ਕਈ ਵਾਰ ਇਹ ਸ਼ੇਅਰ ਵੀ ਢੁੱਕਦਾ ਹੈ ‘ਹਨ ਇਕੱਠੇ ਜਿਸ 

ਗ੍ਰਹਿਸਥੀ ਜ਼ਿੰਦਗੀ ਪਤੀ-ਪਤਨੀ ਦਾ ਸਾਵਾਂਪਣ

Posted On June - 11 - 2011 Comments Off on ਗ੍ਰਹਿਸਥੀ ਜ਼ਿੰਦਗੀ ਪਤੀ-ਪਤਨੀ ਦਾ ਸਾਵਾਂਪਣ
ਸੁਰਜੀਤ ਮਜਾਰੀ ਘਰ ਪਰਿਵਾਰ ਨੂੰ ਸੰਤੁਲਤ ਰੂਪ ’ਚ ਚਲਾਉਣ ਲਈ ਗ੍ਰਹਿਸਥੀ ਜ਼ਿੰਦਗੀ ਦੀ ਤੋਰੇ ਤੁਰੇ ਪਤੀ-ਪਤਨੀ ਦੇ ਆਪਸੀ ਤਾਲੁਕਾਤ ਦਾ ਪਾਰਦਰਸ਼ੀ ਅਤੇ ਵਿਸ਼ਵਾਸ ਭਰਪੂਰ ਹੋਣਾ ਬਹੁਤ ਲਾਜ਼ਮੀ ਹੈ। ਇਸ ਮੋੜ ’ਤੇ ਪਰਿਵਾਰਕ ਰੂਪੀ ਗੱਡੀ ਦੇ ਨਿਰੰਤਰ ਸੰਚਾਲਨ ਲਈ ਪਤੀ-ਪਤਨੀ ਰੂਪੀ ਪਹੀਆਂ ਦਾ ਆਪਸੀ ਸਮਤੋਲ ਹੋਣਾ ਹੋਰ ਵੀ ਅਹਿਮ ਬਣ ਜਾਂਦਾ ਹੈ। ਰਿਸ਼ਤਿਆਂ ਦੀ ਲੜੀ ਵਿਚ ਪਤੀ-ਪਤਨੀ ਦਾ ਆਪਸੀ ਸਬੰਧ ਇਸ ਕਰਕੇ ਵੀ ਵਿਲੱਖਣ ਕਿਰਦਾਰ ਵਾਲਾ ਹੁੰਦਾ ਹੈ ਕਿਉਂਕਿ ਦੋਵਾਂ ਨੇ ਇਕਸੁਰ ਹੋ ਕੇ ਘਰ ਦੀ ਸਾਰੀ ਪ੍ਰਕਿਰਿਆ 

ਸਭ ਤੋਂ ਛੋਟੀ ਉਮਰ ਵਿੱਚ ਪਦਮਸ੍ਰੀ ਲੈਣ ਵਾਲੀ ਅਦਾਕਾਰਾ

Posted On June - 11 - 2011 Comments Off on ਸਭ ਤੋਂ ਛੋਟੀ ਉਮਰ ਵਿੱਚ ਪਦਮਸ੍ਰੀ ਲੈਣ ਵਾਲੀ ਅਦਾਕਾਰਾ
ਮਾਨਵੀ ਵਿਰਸੇ ਦਾ ਮਾਣ ਉਮਰ ਇਕੱਤੀ ਸਾਲ। ਹਾਂ, ਉਮਰ ਦਾ ਸਿਰਫ਼ ਤੀਜਾ ਦਹਾਕਾ ਬੀਤਿਆ ਸੀ … ਤੇ ਉਹ 13 ਦਸੰਬਰ, 1986 ਨੂੰ ਇਸ ਫ਼ਾਨੀ ਸੰਸਾਰ ਅਤੇ ਭਾਰਤੀ ਫਿਲਮ ਇੰਡਸਟਰੀ ਤੋਂ ਹਮੇਸ਼ਾ ਲਈ ਰੁਖ਼ਸਤੀ ਹੋ ਗਈ ਕਿਉਂਕਿ ਉਸ ਦੀਆਂ ਪਲਕਾਂ ’ਤੇ ਗੂੜ੍ਹੀ ਨੀਂਦ ਛਾ ਗਈ ਸੀ। ਕੁਦਰਤ ਦੀ ਧੜਕਨ ਉਵੇਂ ਚੱਲਦੀ ਰਹੀ ਪਰ ਉਸ ਦਾ ਦਮ ਆਉਣਾ ਬੰਦ ਹੋ ਗਿਆ ਸੀ ਤੇ ਉਹ ਆਦਮੀ ਤੋਂ ਮੁਰਦਾ/ਲਾਸ਼ ਬਣ ਗਈ ਸੀ। ਪੁੱਤਰ ਪ੍ਰਤੀਕ ਦੇ ਜਨਮ ਨੂੰ ਅਜੇ ਸਿਰਫ਼ ਦੋ ਹਫ਼ਤੇ ਹੋਏ ਸਨ। ਅਜਿਹੇ ਹਾਦਸੇ ਸੱਚਾਈ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦੇ। 

ਕੁੜੀਆਂ-ਚਿੜੀਆਂ ਤੇ ਸੂਈ ਧਾਗਾ

Posted On June - 11 - 2011 Comments Off on ਕੁੜੀਆਂ-ਚਿੜੀਆਂ ਤੇ ਸੂਈ ਧਾਗਾ
ਪਰਮਜੀਤ ਕੌਰ ਸਰਹਿੰਦ ਹਰ ਰੋਜ਼ ਦੀ ਤਰ੍ਹਾਂ ਸਵੇਰੇ ਪੌਣੇ ਕੁ ਛੇ ਵਜੇ ਘਰ ਦੇ ਬਗੀਚੇ ਵਿਚ ਘੁੰਮ ਰਹੀ ਸਾਂ। ਹਰ ਰੋਜ਼ ਵਾਂਗ ਹੀ ਘਰ ਅਗਲੀ ਟਾਹਲੀ ਉੱਤੋਂ ਕਾਂ-ਕਾਂ ਕਰਦੇ ਕਾਵਾਂ ਦੇ ਛੋਟੇ-ਛੋਟੇ ਝੁੰਡ ਉੱਡ ਰਹੇ ਸਨ। ਸੋਚ ਰਹੀ ਸਾਂ ਖਵਰੇ ਕਿੱਥੇ-ਕਿੱਥੇ ਰੱਬ ਵੱਲੋਂ ਖਿਲਾਰੀ ਆਪਣੀ ਚੋਗ ਚੁਗਣ ਚੱਲੇ ਸਨ। ਅੱਧ ਮਾਰਚ ਦੇ ਖੁਸ਼ਗਵਾਰ ਮੌਸਮ ਵਿਚ ਵੀ ਮਨ ਉਦਾਸ ਤੇ ਉਖੜਿਆ ਜਿਹਾ ਸੀ। ਤੁਰ ਗਏ ਪੁੱਤਰ ਦੇ ਬੀਵੀ ਬੱਚੇ ਛੁੱਟੀਆਂ ਹੋਣ ਕਾਰਨ ਨਾਨਕੇ ਗਏ ਹੋਏ ਸਨ। ਸ਼ਾਮੀਂ ਸੈਰ ਕਰਨ ਵੇਲੇ ਦੋਵੇਂ ਬੱਚੇ ਮੇਰੇ 

ਭਾਰਤ ਦੀ ਪਹਿਲੀ ਇਸਤਰੀ ਸਤਿਆਗ੍ਰਹੀ

Posted On June - 4 - 2011 Comments Off on ਭਾਰਤ ਦੀ ਪਹਿਲੀ ਇਸਤਰੀ ਸਤਿਆਗ੍ਰਹੀ
ਮਾਨਵੀ ਵਿਰਸੇ ਦਾ ਮਾਣ ਤਿਆਗ ਤੇ ਸਾਦਗੀ ਦੀ ਮੂਰਤ ਸੁਭੱਦਰਾ ਕੁਮਾਰੀ ਚੌਹਾਨ ਦੀ ਸਾਦੀ ਰਹਿਣੀ-ਬਹਿਣੀ ਵੇਖ ਕੇ ਇਕ ਦਿਨ ਗਾਂਧੀ ਜੀ ਨੇ ਪੁੱਛਿਆ, ‘‘ਭੈਣ! ਕੀ ਤੇਰਾ ਵਿਆਹ ਹੋ ਗਿਐ?” ਉਹ ਬੋਲੀ ‘‘ਹਾਂ!” ਅਤੇ ਨਾਲ ਹੀ ਉਤਸ਼ਾਹ ਨਾਲ ਦੱਸਿਆ, ‘‘ਮੇਰੇ ਪਤੀ ਵੀ ਮੇਰੇ ਨਾਲ ਆਏ ਨੇ।” ਇਹ ਸੁਣ ਕੇ ਬਾ (ਮਹਾਤਮਾ ਗਾਂਧੀ ਦੀ ਪਤਨੀ) ਅਤੇ ਬਾਪੂ (ਮਹਾਤਮਾ ਗਾਂਧੀ) ਨੂੰ ਜਿੱਥੇ ਮਾਨਸਿਕ ਤਸੱਲੀ ਹੋਈ ਉਥੇ ਉਹ ਕੁਝ ਨਰਾਜ਼ ਵੀ ਹੋਏ। ਬਾਪੂ ਨੇ ਸੁਭੱਦਰਾ ਨੂੰ ਝਿੜਕਿਆ, ‘‘ਤੇਰੇ ਚੀਰ ਵਿਚ ਸਿੰਦੂਰ ਕਿਉਂ ਨਹੀਂ ਅਤੇ 

ਲੋਪ ਹੋ ਰਹੀ ਵਿਰਾਸਤ ਰੀਝਾਂ ਦੀ ਫੁਲਕਾਰੀ

Posted On June - 4 - 2011 Comments Off on ਲੋਪ ਹੋ ਰਹੀ ਵਿਰਾਸਤ ਰੀਝਾਂ ਦੀ ਫੁਲਕਾਰੀ
ਸ਼ੰਕਰ ਮਹਿਰਾ ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ  ਦਾ  ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ। ਪੁਰਾਣੇ ਸਮਿਆਂ ਵਿੱਚ ਬਚਪਨ ਵਿੱਚ ਹੀ ਧੀਆਂ ਧਿਆਣੀਆਂ ਨੂੰ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਤੇ ਸੁਰਤ ਸੰਭਾਲਦਿਆਂ ਹੀ ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ਦੇ ਕੰਮਾਂ ਤੋਂ ਇਲਾਵਾ ਕੱਢਣ, ਬੁਣਨ ਅਤੇ ਕੱਤਣ ਦਾ ਕੰਮ ਵੀ ਸਿਖਾਇਆ ਜਾਂਦਾ ਸੀ। ਕੁੜੀਆਂ ਸਹਿਜ-ਸਹਿਜ 

ਬਦਲ ਰਹੇ ਨੇ ਰਿਸ਼ਤਿਆਂ ਦੇ ਰੰਗ

Posted On June - 4 - 2011 Comments Off on ਬਦਲ ਰਹੇ ਨੇ ਰਿਸ਼ਤਿਆਂ ਦੇ ਰੰਗ
ਰਮੇਸ਼ ਬੱਗਾ ਚੋਹਲਾ ਅਰਸਤੂ ਦਾ ਕਹਿਣਾ ਹੈ ਕਿ ਮਨੁੱਖ ਦੀ ਜਾਤ ਵੀ ਪਸ਼ੂ ਵਾਲੀ ਹੈ ਪਰ ਸੋਚ ਸ਼ਕਤੀ ਰੱਖਣ ਕਰਕੇ ਇਹ ਆਪਣਾ ਭਲਾ-ਬੁਰਾ ਆਪ ਵਿਚਾਰਨ ਦੇ ਸਮਰੱਥ ਹੈ। ਇਹੀ ਵਿਲੱਖਣਤਾ ਉਸ ਨੂੰ ਉਸ ਦੀ ਜਾਤੀ ਦੇ ਪਰਿਵਾਰਾਂ ਤੋਂ ਵੱਖ ਕਰਦੀ ਹੈ। ਲਗਾਤਾਰ ਵਿਕਾਸ ਦੇ ਸਿੱਟੇ ਵਜੋਂ ਬੇਸ਼ੱਕ ਅੱਜ ਦਾ ਮਨੁੱਖ ਚੰਦਰਮਾ ’ਤੇ ਪਹੁੰਚ ਗਿਆ ਹੈ ਅਤੇ ਉਥੇ ਰੈਣ-ਬਸੇਰੇ ਦੀਆਂ ਜੁਗਤਾਂ ਵੀ ਲੜਾ ਰਿਹਾ ਹੈ। ਪਰ ਨੈਤਿਕ ਅਤੇ ਸਮਾਜਿਕ ਪੱਧਰ ’ਤੇ ਉਸ ਦੀ ਜੀਵਨ ਪਹੁੰਚ ਨਿਵਾਣ ਵੱਲ ਨੂੰ  ਹੈ। ਪੱਛਮੀ ਸਭਿਆਚਾਰ ਅਤੇ ਸਰਮਾਏਦਾਰੀ 

ਫਲਾਂ ਦਾ ਰਾਜਾ ਅੰਬ

Posted On June - 4 - 2011 Comments Off on ਫਲਾਂ ਦਾ ਰਾਜਾ ਅੰਬ
ਸੱਤ ਪ੍ਰਕਾਸ਼ ਸਿੰਗਲਾ ਫਲਾਂ ਵਿੱਚੋਂ ਅੰਬ ਇਕ ਅਜਿਹਾ ਫਲ ਹੈ ਜਿਹੜਾ ਬਹੁ ਉਪਯੋਗੀ ਹੈ। ਇਸ ਲਈ ਅੰਬ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਮਿੱਠੇ ਅਤੇ ਖੱਟੇ ਹਰ ਕਿਸਮ ਦੇ ਅੰਬਾਂ ਤੋਂ ਵੱਖ-ਵੱਖ ਤਰ੍ਹਾਂ ਦੇ ਸਵਾਦ, ਚਟਨੀ ਅਚਾਰ ਤੇ ਹੋਰ ਸਾਮਾਨ ਤਿਆਰ ਕੀਤੇ ਜਾ ਸਕਦੇ ਹਨ। 1. ਅੰਬ ਦਾ ਤੇਲ ਵਾਲਾ ਅਚਾਰ:- ਇਸ ਅਚਾਰ ਲਈ ਸਖ਼ਤ ਅੰਬਾਂ ਦੇ ਲੰਬਾਈ ਵਾਲੇ ਪਾਸੇ ਫਾੜੀਆਂ ਕੱਟ ਲਉ ਤੇ ਗੁਠਲੀਆਂ ਕੱਢ ਦਿਓ। ਸਾਮਾਨ:- ਅੰਬ ਦੇ ਟੁਕੜੇ 2 ਕਿਲੋ, ਪਿਸਿਆ ਹੋਇਆ ਨਮਕ 400 ਗ੍ਰਾਮ, ਮੇਥਾ 200 ਗ੍ਰਾਮ, 

ਬੱਚੇ ਨੂੰ ਪਿਆਰ ਨਾਲ ਸਮਝਾਓ

Posted On June - 4 - 2011 Comments Off on ਬੱਚੇ ਨੂੰ ਪਿਆਰ ਨਾਲ ਸਮਝਾਓ
ਮੁਖ਼ਤਾਰ ਗਿੱਲ ਬੱਚੇ ਨੂੰ ਡਾਂਟ ਜਾਂ ਫਟਕਾਰ ਕੇ ਆਪਣੀ ਗੱਲ ਮਨਵਾਉਣ ਦੀ ਆਦਤ ਨਾਲ ਕਿਧਰੇ ਤੁਸੀਂ ਆਪਣੇ ਬੱਚੇ ਨੂੰ ਉਜੱਡ ਜਾਂ ਬਾਗ਼ੀ ਤਾਂ ਨਹੀਂ ਬਣਾ ਰਹੇ। ਜੇ ਅਜਿਹਾ ਹੈ ਤਾਂ ਆਪਣੇ ਵਿਹਾਰ ਨੂੰ ਬਦਲੋ ਕਿਉਂÎਕਿ ਅਜਿਹੀ ਆਦਤ ਬੱਚੇ ਦੇ ਵਿਕਾਸ ’ਚ ਰੁਕਾਵਟ ਬਣ ਸਕਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਬੱਚੇ ਨੂੰ ਸਹੀ ਆਦਤਾਂ, ਅਨੁਸ਼ਾਸਨ ਬਣਾਈ ਰੱਖਣ, ਬੱਚਾ ਕੋਈ ਗਲਤ ਕੰਮ ਨਾ ਕਰੇ ਇਸ ਲਈ ਆਪਣਾ ਡਰ ਬਣਾਈ ਰੱਖਣ ਵਾਸਤੇ ਬੱਚਿਆਂ ਨੂੰ ਹਰ ਵਕਤ ਡਾਂਟਦੇ ਰਹਿੰਦੇ ਹਨ। ਮਨੋਵਿਗਿਆਨਕ ਅਨੁਸਾਰ 

ਇਕ ਆਦਰਸ਼ ਤੇ ਬਹਾਦਰ ਮਾਂ

Posted On May - 28 - 2011 Comments Off on ਇਕ ਆਦਰਸ਼ ਤੇ ਬਹਾਦਰ ਮਾਂ
ਮਾਨਵੀ ਵਿਰਸੇ ਦਾ ਮਾਣ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਂ ਦਾ ਸਥਾਨ ਕਿੰਨਾ ਉੱਚਾ ਹੁੰਦਾ ਹੈ ਇਸ ਦਾ ਅੰਦਾਜ਼ਾ ਸਿਰਫ਼ ਦੋ ਗੱਲਾਂ ਤੋਂ ਹੀ ਲਾਇਆ ਜਾ ਸਕਦਾ ਹੈ। ਪਹਿਲੀ ਗੱਲ ਇਹ ਕਿ ਮਾਂ ਨੂੰ ‘ਪਹਿਲਾ ਗੁਰੂ’ ਕਿਹਾ ਜਾਂਦਾ ਹੈ। ਦੂਜੀ ਗੱਲ ਇਹ ਕਿ ‘ਮਾਂ ਦੇ ਪੈਰਾਂ ਹੇਠ ਸਵਰਗ’ ਹੁੰਦਾ ਹੈ। ਇਹ ਗੱਲਾਂ ਝੂਠ ਨਹੀਂ ਕਿਉਂਕਿ ਪ੍ਰਮਾਣ ਵਜੋਂ ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਇਕ ਨਹੀਂ ਅਨੇਕ ਮਾਤਾਵਾਂ ਦੇ ਨਾਂ ਲਏ ਜਾ ਸਕਦੇ ਹਨ। ਇਤਿਹਾਸ ਗਵਾਹ ਹੈ ਜਿਵੇਂ ਮਾਂ ਚਾਹੁੰਦੀ ਹੈ, ਉਵੇਂ ਸੰਤਾਨ ਕਰ 

ਪਰਿਵਾਰ ਦਾ ਆਧਾਰ

Posted On May - 28 - 2011 Comments Off on ਪਰਿਵਾਰ ਦਾ ਆਧਾਰ
ਭਰੋਸਾ ਗੁਲਸ਼ਨ ਕੁਮਾਰ ਟੈਲੀਵਿਜ਼ਨ ’ਤੇ ਇਕ ਪਰਿਵਾਰਕ ਫਿਲਮ ਆ ਰਹੀ ਸੀ ਜਿਸ ਵਿਚ ਹੀਰੋ ਕਹਿ ਰਿਹਾ ਸੀ ਕਿ ਪਰਿਵਾਰ ਭਰੋਸੇ ਦੀ ਮਿੱਟੀ ਨਾਲ ਬਣਦੈ। ਉਸ ਦੀ ਕਹੀ ਇਸ ਗੱਲ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ। ਜਦੋਂ ਲੜਕਾ ਲੜਕੀ ਜਵਾਨ ਹੁੰਦੇ ਹਨ ਤਾਂ ਉਨ੍ਹਾਂ ਦਾ ਵਿਆਹ ਕੀਤਾ ਜਾਂਦੈ ਤਾਂ ਕਿ ਉਹ ਵੀ ਆਪਣਾ ਪਰਿਵਾਰ ਬਣਾ ਸਕਣ। ਜਦੋਂ ਲੜਕੀ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਆਪਣੇ ਪੇਕਿਆਂ ਦੇ ਘਰ ਨਾਲੋਂ ਇਕਦਮ ਵੱਖਰਾ ਮਾਹੌਲ ਮਿਲਦੈ। ਜਿਥੇ ਰਹਿਣ ਸਹਿਣ, ਪਹਿਰਾਵਾ, ਖਾਣ-ਪਾਣ, ਵਿਚਾਰ ਅੱਡ ਹੁੰਦੇ 

ਸੁਭਾਅ ਦਾ ਅਸਰ

Posted On May - 28 - 2011 Comments Off on ਸੁਭਾਅ ਦਾ ਅਸਰ
ਸੁਰੇਸ਼ ਭਿਉਰਾ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਇਨਸਾਨ ਦੇ ਦਿਲੋ-ਦਿਮਾਗ ਵਿਚ ਅਨੇਕਾਂ ਭਾਵ ਬਣਦੇ ਅਤੇ ਵਿਗੜਦੇ ਰਹਿੰਦੇ ਹਨ। ਕੁਝ ਭਾਵਾਂ ਦਾ ਅਸਰ ਇਨਸਾਨ ਕਬੂਲ ਲੈਂਦਾ ਹੈ, ਕੁਝ ਦਾ ਨਹੀਂ। ਜਿਨ੍ਹਾਂ ਭਾਵਾਂ ਦਾ ਅਸਰ ਮਨੁੱਖ ਕਬੂਲਦਾ ਹੈ, ਉਹ ਹੀ ਉਸ ਦਾ ਸੁਭਾਅ ਅਖਵਾਉਂਦਾ ਹੈ। ਸੁਭਾਅ ਦੇ  ਅੱਖਰੀ ਮਾਅਨੇ ਹਨ, ਸਵੈ ਦਾ ਭਾਵ, ਖੁੱਦ ਦਾ ਭਾਵ। ਆਪਣੇ ਚੰਗੇ ਮਾੜੇ ਸੁਭਾਅ ਦੇ ਅਨੁਕੂਲ ਹੀ ਉਹ ਸੰਸਾਰ ਵਿਚ ਵਿਚਰਦਾ ਹੈ, ਆਚਰਣ ਕਰਦਾ ਹੈ ਅਤੇ ਸਬੰਧ ਸਥਾਪਤ ਕਰਦਾ ਹੈ। ਉਸ ਦਾ ਆਹਾਰ ਵਿਹਾਰ ਅਤੇ ਵਰਤਾਉ 

ਧੀਆਂ ਧਿਆਣੀਆਂ

Posted On May - 28 - 2011 Comments Off on ਧੀਆਂ ਧਿਆਣੀਆਂ
ਸ਼ਵਿੰਦਰ ਕੌਰ ਪਿਛਲੇ ਐਤਵਾਰ ਆਪਣੇ ਸ਼ਰੀਕੇ ਵਿੱਚੋਂ ਇਕ ਘਰ ਅਖੰਡ ਪਾਠ ਦੇ ਭੋਗ ’ਤੇ ਜਾਣਾ ਪਿਆ। ਅਰਦਾਸ ਤੋਂ ਬਾਅਦ ਇਕ ਬਜ਼ੁਰਗ ਜੋ ਸ਼ਾਇਦ ਪਾਠੀਆਂ ਵਿੱਚੋਂ ਹੀ ਸੀ, ਖੜ੍ਹਾ ਹੋ ਕੇ ਗਾਉਣ ਲੱਗ ਪਿਆ। ਗੀਤ ਦੀ ਥਾਂ ਜੇ ਤੁਕਬੰਦੀ ਹੀ ਕਹਿ ਲਵਾਂ ਤਾਂ ਠੀਕ ਰਹੇਗਾ। ਕੁਝ ਕੁ ਲਾਈਨਾਂ ਜੋ ਮੈਨੂੰ ਇਕਦਮ ਰੜਕ ਗਈਆਂ ਇਸ ਤਰ੍ਹਾਂ ਸਨ: ਪੁੱਤਾਂ ਬਾਝ ਨਾ ਜੱਗ ’ਤੇ ਨਾਂ ਰਹਿੰਦਾ, ਪੁੱਤਾਂ ਬਾਝ ਨਾ ਘਰ ਵਿੱਚ ਸ਼ਾਦੀਆਂ ਜੀ। ਘਰ ਵਾਲੇ ਤਾਂ ਬਜ਼ੁਰਗ ਨੂੰ ਪੰਜਾਹ, ਪੰਜਾਹ ਦੇ ਨੋਟ ਦੇ ਰਹੇ ਸਨ। ਬਜ਼ੁਰਗ ਨੂੰ ਅਖੰਡ ਪਾਠ 

ਬੱਚਿਆਂ ਨੂੰ ਵਿਦਰੋਹੀ ਬਣਾ ਰਿਹੈ ਟੀ.ਵੀ.

Posted On May - 28 - 2011 Comments Off on ਬੱਚਿਆਂ ਨੂੰ ਵਿਦਰੋਹੀ ਬਣਾ ਰਿਹੈ ਟੀ.ਵੀ.
ਹਰਦਿਆਲ ਸਿੰਘ ਔਲਖ ਕੋਈ ਘਰ ਅਜਿਹਾ ਨਹੀਂ ਹੋਵੇਗਾ, ਜਿਸ ਵਿਚ ਟੀ.ਵੀ. ਨਾ ਹੋਵੇ। ਟੀ.ਵੀ. ਉਤੇ ਹਰ ਰੋਜ਼ ਦੀਆਂ ਵਾਪਰ ਰਹੀਆਂ ਘਟਨਾਵਾਂ, ਖਬਰਾਂ, ਮਨੋਰੰਜਨ, ਫਿਲਮਾਂ, ਗਿਆਨ ਵਧਾਊ ਪ੍ਰੋਗਰਾਮਾਂ ਤੋਂ ਇਲਾਵਾ ਕਈ ਅਜਿਹੇ ਸੀਰੀਅਲ ਵਿਖਾਏ ਜਾਂਦੇ ਹਨ ਜਿਨ੍ਹਾਂ ਦਾ ਬੱਚਿਆਂ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਵੇਖਣ ’ਚ ਆਉਂਦਾ ਹੈ ਕਿ ਬੱਚੇ ਨਾ ਤਾਂ ਖਬਰਾਂ ਸੁਣਦੇ ਹਨ ਤੇ ਨਾ ਹੀ ਗਿਆਨ ਵਧਾਊ ਪ੍ਰੋਗਰਾਮ ਵੇਖਦੇ ਹਨ। ਉਹ ਤਾਂ ਮਾਰਧਾੜ, ਖੂਨ-ਖਰਾਬੇ, ਕਤਲ ਤੇ ਹਿੰਸਕ ਘਟਨਾਵਾਂ ਆਦਿ ਵਾਲੀਆਂ ਫਿਲਮਾਂ 
Available on Android app iOS app
Powered by : Mediology Software Pvt Ltd.