ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਰਿਸ਼ਮਾਂ › ›

Featured Posts
ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਸੁਖਦੇਵ ਮਾਦਪੁਰੀ ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ’ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ...

Read More

ਘਰ ਵਿਚ ਹੀ ਮਿਠਾਈਆਂ ਬਣਾਓ

ਘਰ ਵਿਚ ਹੀ ਮਿਠਾਈਆਂ ਬਣਾਓ

ਕਿਰਨ ਗਰੋਵਰ*, ਮੋਨਿਕਾ ਚੌਧਰੀ ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ ਦੁੱਗਣਾ ਹੋ ਜਾਵੇਗਾ। ਘਰ ਵਿਚ ਬਣਾਈਆਂ ਮਿਠਾਈਆਂ ਜਿੱਥੇ ਸਿਹਤ ਲਈ ਸੁਰੱਖਿਅਤ ਹਨ, ਉੱਥੇ ਇਨ੍ਹਾਂ ਵਿਚੋਂ ਪਰਿਵਾਰਕ ਮੋਹ-ਪਿਆਰ ਅਤੇ ਅਪਣੱਤ ਦੀ ਮਹਿਕ ਦਾ ਵੀ ਅਹਿਸਾਸ ਹੁੰਦਾ ਹੈ। ਆਓ, ...

Read More

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਰਾਸ ਰੰਗ ਡਾ. ਸਾਹਿਬ ਸਿੰਘ ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ ਮਕਸਦ ਹੱਲ ਕਰ ਵਿਖਾਏ। ਪ੍ਰਸਿੱਧ ਹਾਸ ਵਿਅੰਗ ਕਲਾਕਾਰ ਜਸਪਾਲ ਭੱਟੀ ਨੂੰ ਸਮਰਪਿਤ ਹਾਸਰਸ ਨਾਟਕਾਂ ਦੀ ਲੜੀ ਦੌਰਾਨ ਖੇਡੇ ਇਸ ਮਰਾਠੀ ਮੂਲ ਦੇ ਨਾਟਕ ਨੇ ਦਰਸ਼ਕਾਂ ਨੂੰ ...

Read More

ਮਨੁੱਖ ਅਤੇ ਮਨੋਵਿਗਿਆਨਕ ਲੋੜਾਂ

ਮਨੁੱਖ ਅਤੇ ਮਨੋਵਿਗਿਆਨਕ ਲੋੜਾਂ

ਡਾ. ਆਗਿਆਜੀਤ ਸਿੰਘ ਜਨਮ ਤੋਂ ਹੀ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਜੀਣ ਲਈ ਦੁੱਧ ਪੀਣ ਦੀ ਅਤੇ ਸਾਹ ਲੈਣ ਲਈ ਹਵਾ ਦੀ ਲੋੜ ਪੈਂਦੀ ਹੈ। ਜਦੋਂ ਬੱਚਾ ਜੰਮਦਾ ਹੈ, ਤਾਂ ਉਸ ਦੀ ਪਹਿਲੀ ਆਵਾਜ਼ ਰੋਣ ਦੀ ਹੁੰਦੀ ਹੈ। ਦਰਅਸਲ, ...

Read More

ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ

ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਸਫ਼ਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਜੇ ’ਤੇ ਪਿਆ ਬੱਚਾ ਉੱਪਰ-ਥੱਲੇ, ਅੱਗੇ-ਪਿੱਛੇ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਬੈਠਦਾ ਹੈ, ਖੜ੍ਹਾ ਹੁੰਦਾ ਹੈ, ਕਦਮ ਪੁੱਟਦਾ ਹੈ ਤੇ ਹੌਲੀ ਹੌਲੀ ਉਸ ਦਾ ਤੁਰਨ ਦਾ ਸਫ਼ਰ ਸ਼ੁਰੂ ਹੋ ਜਾਂਦਾ ...

Read More

ਗਨਗੌਰਾਂ ਤੇ ਦੁਸਹਿਰਾ

ਗਨਗੌਰਾਂ ਤੇ ਦੁਸਹਿਰਾ

ਪਰਮਜੀਤ ਕੌਰ ਸਰਹਿੰਦ ਦੁਸਹਿਰਾ ਵੀ ਦੀਵਾਲੀ ਵਾਂਗ ਤਕਰੀਬਨ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ, ਪਰ ਪੰਜਾਬੀ ਲੋਕ ਇਸਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਜੌਂ ਬੀਜੇ ਜਾਂਦੇ ਜਿਨ੍ਹਾਂ ਨੂੰ ‘ਗਨਗੌਰਾਂ’ ਕਿਹਾ ਜਾਂਦਾ ਹੈ। ਗਨਗੌਰਾਂ ਦੁਸਹਿਰੇ ਤੋਂ ਗਿਆਰਾਂ ...

Read More

ਭੁੱਖ ਦਾ ਇਲਾਜ ਲੱਭਦਾ ਨਾਟਕ

ਭੁੱਖ ਦਾ ਇਲਾਜ ਲੱਭਦਾ ਨਾਟਕ

ਰਾਸ ਰੰਗ ਡਾ. ਸਾਹਿਬ ਸਿੰਘ ਰੰਗਮੰਚ ਦੇ ਰੰਗ ਵੱਖਰੇ! ਮੰਚ ਉਹੀ ਪਰ ਇਕ ਦਿਨ ਉਸਦਾ ਰੰਗ ਮੁਹੱਬਤਾਂ ਦੀ ਬਾਤ ਪਾਉਣ ਵਾਲਾ ਹੁੰਦਾ ਹੈ, ਦੂਜੇ ਦਿਨ ਨਫ਼ਰਤਾਂ ਦਾ ਭੇੜ, ਕਦੀ ਮਨੁੱਖੀ ਰਿਸ਼ਤਿਆਂ ਦੀ ਚੀਰ ਫਾੜ ਕਰਦਾ ਹੈ, ਕਦੀ ਮਿਲਾਪ ਤੇ ਵਿਛੋੜੇ ਦਾ ਦਰਦ, ਕਦੀ ਇਤਿਹਾਸ ਦੀ ਬਾਤ, ਕਦੀ ਮਿਥਿਹਾਸ ਦੀ ਪੁਨਰ ਵਿਆਖਿਆ, ਕਦੀ ...

Read More


 • ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ
   Posted On October - 12 - 2019
  ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ....
 • ਮਨੁੱਖ ਅਤੇ ਮਨੋਵਿਗਿਆਨਕ ਲੋੜਾਂ
   Posted On October - 12 - 2019
  ਜਨਮ ਤੋਂ ਹੀ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ....
 • ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ
   Posted On October - 12 - 2019
  ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ....
 • ਘਰ ਵਿਚ ਹੀ ਮਿਠਾਈਆਂ ਬਣਾਓ
   Posted On October - 12 - 2019
  ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ....

ਅਸੁਰੱਖਿਅਤ ਹੈ ਜੱਗ ਜਣਨੀ

Posted On January - 15 - 2011 Comments Off on ਅਸੁਰੱਖਿਅਤ ਹੈ ਜੱਗ ਜਣਨੀ
ਸੁਰਿੰਦਰ ਮਚਾਕੀ ਸਿਹਤਮੰਦ ਔਰਤ ਹੀ ਕਿਸੇ ਮੁਲਕ ਜਾਂ ਕੌਮ ਨੂੰ ਮਜ਼ਬੂਤ ਭਵਿੱਖ ਸਿਰਜ ਕੇ ਦੇ ਸਕਦੀ ਹੈ।’ ਸਰਵ ਪ੍ਰਵਾਨਤ ਇਸ ਸੱਚਾਈ ਦੇ ਰੂ-ਬ-ਰੂ ਭਵਿੱਖ ਸਿਰਜਕ ਦੀ ਜਣਨੀ ਆਪ ਕਿੰਨੀ ਸਿਹਤਮੰਦ ਤੇ ਸੁਰੱਖਿਅਤ ਹੈ? ਇਸ ਦਾ ਜੁਆਬ ਵਿਸ਼ਵ ਸਿਹਤ ਸੰਗਠਨ, ਯੂਨੀਸੇਫ, ਯੂ.ਐਨ.ਐਫ.ਪੀ.ਏ. ਅਤੇ ਵਿਸ਼ਵ ਬੈਂਕ ਦੀ ਮੈਟਰਨਲ ਮਾਰਟਲਿਟੀ ਰਿਪੋਰਟ 2007 ‘ਚੋਂ ਮਿਲਦਾ ਹੈ। ਇਸ ਅੁਨਸਾਰ ਵਿਸ਼ਵ ‘ਚ ਗਰਭ ਦੌਰਾਨ ਜਾਂ ਜਣੇਪੇ ਵੇਲੇ 5.36 ਲੱਖ ਔਰਤਾਂ ਹਰ ਵਰ੍ਹੇ ਮਰਦੀਆਂ ਹਨ। ਭਾਰਤ ‘ਚ ਇਸ ਬਾਰੇ ਜਿਥੋਂ ਤੱਕ ਤੱਥਾਂ 

ਵੱਡੇ ਲੋਕ ਸੌੜੀ ਸੋਚ

Posted On January - 15 - 2011 Comments Off on ਵੱਡੇ ਲੋਕ ਸੌੜੀ ਸੋਚ
ਰਾਜ ਕੌਰ ਕਮਾਲਪੁਰ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਕੋਲ ਆਉਣ-ਜਾਣ ਤਾਂ ਬਣਿਆ ਹੀ ਰਹਿੰਦਾ ਹੈ। ਸੋ ਮੈਨੂੰ ਵੀ ਰਿਸ਼ਤੇਦਾਰੀ ਵਿਚ ਇਕ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਪਾਰਟੀ ਵਿਚ ਬੜੇ ਵੱਡੇ-ਵੱਡੇ, ਭਾਵ ਅਮੀਰ ਲੋਕ ਸ਼ਾਮਲ ਹੋਏ। ਉਨ੍ਹਾਂ ਕੋਲ ਮਹਿੰਗੀਆਂ, ਵੱਡੀਆਂ ਕਾਰਾਂ ਸਨ। ਮੇਰਾ ਖਿਆਲ ਹੈ ਕਿ ਉਸ ਇਕੱਠ ਵਿਚ ਸਾਡੇ ਤੋਂ ਸਿਵਾਏ ਕਿਸੇ ਕੋਲ ਮਾਰੂਤੀ ਕਾਰ ਨਹੀਂ ਸੀ। ਜਿਨ੍ਹਾਂ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ, ਉਨ੍ਹਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ। ਵੱਡੀਆਂ ਕਾਰਾਂ 

ਮਕਾਨ ਨੂੰ ਘਰ ਬਣਾਓ

Posted On January - 8 - 2011 Comments Off on ਮਕਾਨ ਨੂੰ ਘਰ ਬਣਾਓ
ਸ਼ਮਿੰਦਰ ਕੌਰ ਪੱਟੀ ਕਿਸੇ ਵਿਦਵਾਨ ਨੇ ਸੱਚ ਕਿਹਾ ਹੈ ‘‘ਸਚਮੁੱਚ ਉਹ ਸਭਾਵਾਂ ਜਾਂ ਘਰ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ ਤੇ ਹਰ ਇਕ ਦਾ ਬਣਦਾ ਸਨਮਾਨ ਉਸ ਨੂੰ ਦਿੱਤਾ ਜਾਂਦਾ ਹੈ।’’ ਘਰ ਉਹ ਥਾਂ ਹੈ ਜਿਥੇ ਮਨੁੱਖ ਦੀਆਂ ਰੀਝਾਂ, ਵਲਵਲੇ, ਚਾਅ, ਸੱਧਰਾਂ ਮਨਾਏ ਜਾਂਦੇ ਹਨ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਜਿਹੜੇ ਇਨਸਾਨ ਸੁਭਾਅ ਪੱਖੋਂ ਖਰ੍ਹਵੇ ਹੁੰਦੇ ਹਨ ਉਨ੍ਹਾਂ ਨੂੰ ਘਰ ਦਾ ਪਿਆਰ ਨਸੀਬ ਹੀ ਨਹੀਂ ਹੋਇਆ ਹੁੰਦਾ। ਜਦੋਂ ਇਨਸਾਨ ਨੂੰ ਘਰ ਦਾ ਪਿਆਰ 

ਵਿੱਤ ਅਨੁਸਾਰ ਬਣਾਓ ਘਰੇਲੂ ਬਜਟ

Posted On January - 8 - 2011 Comments Off on ਵਿੱਤ ਅਨੁਸਾਰ ਬਣਾਓ ਘਰੇਲੂ ਬਜਟ
ਹਰਦਿਆਲ ਸਿੰਘ ਔਲਖ ਸਾਡੇ ਸਮਾਜ ਵਿਚ ਹਰ ਪਾਸੇ ਆਰਥਿਕ ਮੰਦੀ ਕਾਰਨ ਲੋਕ ਪ੍ਰੇਸ਼ਾਨ-ਵਿਖਾਈ ਦਿੰਦੇ ਹਨ। ਮਹਿੰਗਾਈ ਦੇ   ਦੌਰ ਵਿਚ ਹਰੇਕ ਵਿਅਕਤੀ ਚਿੰਤਤ ਵਿਖਾਈ ਦਿੰਦਾ ਹੈ। ਘਰੇਲੂ ਵਸਤੂਆਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ। ਇੰਜ ਘਰੇਲੂ ਬਜਟ ਡਗਮਗਾ ਗਿਆ ਹੈ। ਕੋਈ ਨੌਕਰੀ ਤੋਂ ਕੱਢੇ ਜਾਣ ਕਾਰਨ ਕੰਪਨੀ ਦੇ ਅਧਿਕਾਰੀਆਂ ਨੂੰ ਕੋਸ ਰਿਹਾ ਹੈ। ਮੁਲਾਜ਼ਮ, ਮਜ਼ਦੂਰ ਅਤੇ ਆਮ ਜਨਤਾ ਨੂੰ ਦੋ ਡੰਗ ਦੀ ਰੋਟੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ। ਵਿੱਤੀ ਸਾਧਨ ਸੀਮਤ ਹਨ ਤੇ ਜੀਵਨ ਦੀਆਂ ਲੋੜਾਂ 

ਮਾਂ ਤੇ ਮੇਰੀ ਦਾਜ ਦੀ ਪੇਟੀ

Posted On January - 8 - 2011 Comments Off on ਮਾਂ ਤੇ ਮੇਰੀ ਦਾਜ ਦੀ ਪੇਟੀ
ਸ਼ੋਭਾ ਮਲੇਰੀ ਚਾਲੀ ਸਾਲ ਹੋਣ ਲੱਗੇ ਨੇ ਮੇਰੇ ਵਿਆਹ ਨੂੰ। ਮੈਂ ਜਦੋਂ ਵੀ ਸ਼ੀਸ਼ਾ ਵੇਖਦੀ ਹਾਂ ਮੈਨੂੰ ਲਗਦਾ ਹੈ ਕਿ ਮੈਂ ਆਪਣੇ ਬੀਜੀ ਵਰਗੀ ਹੁੰਦੀ ਜਾ ਰਹੀ ਹਾਂ-ਨਾ ਕੇਵਲ ਸ਼ਕਲ-ਸੂਰਤ ਤੋਂ ਹੀ ਬਲਕਿ ਸੁਭਾਅ ਅਤੇ ਆਦਤਾਂ ਵੀ ਉਸੇ ਤਰ੍ਹਾਂ ਦੀਆਂ ਬਣਦੀਆਂ ਜਾ ਰਹੀਆਂ ਨੇ। ਇਕ ਦਿਨ ਮੈਂ ਆਪਣੀ ਇਕ ਸਹੇਲੀ ਨਾਲ ਇਸੇ ਵਿਸ਼ੇ ’ਤੇ ਗੱਲ ਕਰਨ ਲੱਗ ਪਈ। ਉਸ ਨੇ ਕਿਹਾ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਆਪਣੀ ਮਾਂ ਦੇ ਨਾਲ ਜੁੜਿਆ ਹੁੰਦਾ ਹੈ। ਉਸ ਦਾ ਨਾੜੂਆ ਕੱਟ ਕੇ ਦੋਨਾਂ ਨੂੰ ਅਲੱਗ-ਅਲੱਗ ਕਰ ਦਿੰਦੇ 

ਦੁੱਖ ਨੂੰ ਸੁੱਖ ਵਿੱਚ ਕਿਵੇਂ ਬਦਲੀਏ?

Posted On January - 8 - 2011 Comments Off on ਦੁੱਖ ਨੂੰ ਸੁੱਖ ਵਿੱਚ ਕਿਵੇਂ ਬਦਲੀਏ?
ਯਸ਼ਪਾਲ ਦੁੱਖ-ਸੁੱਖ ਜ਼ਿੰਦਗੀ ਦੇ ਸਿੱਕੇ ਦੇ ਦੋ ਪਾਸੇ ਹਨ। ਜਿਹੜਾ ਉਪਰ ਹੋਵੇਗਾ, ਉਹ ਅਨੁਭਵ ਹੋਵੇਗਾ। ਸਿੱਕੇ ਦੇ ਪਾਸੇ ਅਲੱਗ ਨਹੀਂ ਹੋ ਸਕਦੇ। ਭਾਵ ਦੁੱਖ ਦੀ ਕੁੱਖ ਵਿਚ ਸੁੱਖ ਅਤੇ ਸੁੱਖ ਦੀ ਕੁੱਖ ਵਿਚ ਦੁੱਖ ਲੁਕਿਆ ਹੈ। ਪਰ ਮਨੁੱਖ ਇਨ੍ਹਾਂ ਨੂੰ ਅਲੱਗ-ਅਲੱਗ ਸਮਝਦਾ ਹੈ। ਜਦੋਂ ਕਿਸੇ ਅਸਲੀਅਤ ਤੋਂ ਅਸੀਂ ਦੂਰ ਹੁੰਦੇ ਹਾਂ ਤੇ ਸਮਝ ਨਹੀਂ ਸਕਦੇ ਤਾਂ ਹਮੇਸ਼ਾ ਦੁੱਖ ਹੀ ਮਹਿਸੂਸ ਹੁੰਦਾ ਹੈ। ਪਰਪੱਕ ਤੇ ਸਿਆਣੇ ਬੰਦੇ ਦੁੱਖ-ਸੁੱਖ ਵਿਚ ਬਹੁਤ ਅੰਤਰ ਨਹੀਂ ਸਮਝਦੇ। ਇਕ ਕਥਨ ਇਉਂ ਕਹਿੰਦਾ ਹੈ- ਸੁੱਖ 

ਦੱਖਣੀ ਏਸ਼ੀਆ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ : ਰਜ਼ੀਆ ਸੁਲਤਾਨ

Posted On January - 8 - 2011 Comments Off on ਦੱਖਣੀ ਏਸ਼ੀਆ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ : ਰਜ਼ੀਆ ਸੁਲਤਾਨ
ਮਾਨਵੀ ਵਿਰਸੇ ਦਾ ਮਾਣ 13ਵੀਂ ਸਦੀ ਵਿੱਚ ਇਲਤੁਤਮਸ਼ ਨੇ ਆਪਣੇ ਪੁੱਤਰਾਂ ’ਚੋਂ ਇੱਕ ਪੁੱਤਰ ਨੂੰ ਆਪਣਾ ਰਾਜ ਭਾਗ ਸੰਭਾਲਣਾ ਸੀ ਪਰ ਜਿਹੜਾ ਪੁੱਤਰ ਰਾਜ ਕਰਨ ਦੇ ਲਾਇਕ ਸੀ, ਉਸ ਦੀ ਮੌਤ ਹੋ ਗਈ। ਇਲਤੁਤਮਸ਼ ਨੇ ਜੋ ਫੈਸਲਾ ਕੀਤਾ, ਉਹ ਉਸ ਯੁੱਗ ਵਿੱਚ ਅਚੰਭੇ ਵਾਲੀ ਗੱਲ ਸੀ। ਉਸ ਨੇ ਆਪਣੇ ਨਾਕਾਬਲ ਪੁੱਤਰਾਂ ਦੀ ਥਾਂ ਆਪਣੀ ਧੀ ਰਜ਼ੀਆ ਨੂੰ ਦਿੱਲੀ ਦੀ ਵਾਗਡੋਰ ਸੰਭਾਲ ਦਿੱਤੀ। ਉਸ ਨੂੰ ਜਦੋਂ ਵੀ ਕਦੇ ਰਾਜਧਾਨੀ ਛੱਡ ਕੇ ਜਾਣਾ ਪੈਂਦਾ ਉਹ ਦਿੱਲੀ ਦਾ ਕਾਰ-ਵਿਹਾਰ ਬੇਟੀ ਨੂੰ ਸੌਂਪ ਕੇ ਜਾਂਦਾ।  ਉੱਚ ਵਰਗ 

ਪਹਿਲਾਂ ਤੋਲੋ ਫਿਰ ਬੋਲੋ

Posted On January - 1 - 2011 Comments Off on ਪਹਿਲਾਂ ਤੋਲੋ ਫਿਰ ਬੋਲੋ
ਗੁਰਦੀਪ ਸਿੰਘ ਢੁੱਡੀ ਭਾਸ਼ਾ ਦੀ ਮਨੁੱਖ ਕੋਲ ਹੋਂਦ ਨੇ ਉਸ ਨੂੰ ਇਸ ਸਿਸ਼੍ਰਟੀ ਦੀ ਰਚਨਾ ਦਾ ਸਭ ਤੋਂ ਉੱਤਮ ਜੀਵ ਬਣਾਇਆ ਹੈ। ਇਸ ਵਿਚ ਕੋਈ ਸੰਦੇਹ ਵੀ ਨਹੀਂ ਹੈ ਕਿ ਭਾਸ਼ਾ ਸਦਕਾ ਹੀ ਹਰ ਤਰ੍ਹਾਂ ਦੇ ਵਿਕਾਸ ਦਾ ਹੋਣਾ ਤੈਅ ਹੁੰਦਾ ਹੈ। ਇਸੇ ਕਰਕੇ ਹੀ ਭਾਸ਼ਾ ਦੀ ਅਹਿਮੀਅਤ ਸਭ ਤੋਂ ਉੱਤਮ ਹੈ। ਪਰ ਇੱਥੇ ਸਾਨੂੰ ਬਹੁਤ ਹੀ ਬਾਰੀਕੀ  ਨਾਲ ਜਾਣਨਾ ਪੈਣਾ ਹੈ ਕਿ ਭਾਸ਼ਾ ਅਸਲ ਵਿਚ ਪ੍ਰਤੀਕਾਤਮਿਕ ਹੁੰਦੀ ਹੈ। ਇਸ ਦੇ ਕੇਵਲ ਸ਼ਬਦੀ ਅਰਥ ਹੀ ਨਹੀਂ ਹੁੰਦੇ ਹਨ ਸਗੋਂ ਇਸ ਦੇ ਲੁਕਵੇਂ ਅਰਥ ਕਿਤੇ ਜ਼ਿਆਦਾ ਭਾਰੂ ਹੁੰਦੇ 

ਗੁਣਾਂ ਨਾਲ ਭਰਪੂਰ ਸੁੱਕੇ ਮੇਵੇ

Posted On January - 1 - 2011 Comments Off on ਗੁਣਾਂ ਨਾਲ ਭਰਪੂਰ ਸੁੱਕੇ ਮੇਵੇ
ਡਾ. ਹਰਸ਼ਿੰਦਰ ਕੌਰ ਬਹੁਤ ਸਾਰੀਆਂ ਸ਼ਹਿਰੀ ਤੇ ਪੇਂਡੂ ਮਾਵਾਂ ਆਪਣੀਆਂ ਬੇਟੀਆਂ ਨੂੰ ਬਦਾਮ ਖਾਣ ਨਹੀਂ ਦਿੰਦੀਆਂ ਕਿਉਂਕਿ ਉਨ੍ਹਾਂ ਨੂੰ ਵਹਿਮ ਹੈ ਕਿ ਇਸ ਨਾਲ ਕੁੜੀਆਂ ਨੂੰ ਮਾਹਵਾਰੀ ਛੇਤੀ ਆਉਣ ਲੱਗ ਪੈਂਦੀ ਹੈ। ਕਮਾਲ ਹੈ ਕੁੜੀਆਂ ਨਾਲ ਵਿਤਕਰੇ ਦੀ ਕੋਈ ਹੱਦ ਛੱਡੀ ਹੀ ਨਹੀਂ ਗਈ। ਇਕ ਸ਼ਹਿਰਨ ਪੜ੍ਹੀ-ਲਿਖੀ ਮਾਂ ਮੈਨੂੰ ਆ ਕੇ ਕਹਿਣ ਲੱਗੀ, ‘ਆਪਣੇ ਬੇਟੇ ਨੂੰ ਮੈਂ ਰੋਜ਼ ਸਵੇਰੇ ਰਾਤ ਦੇ ਭਿਉਂ ਕੇ ਰੱਖੇ ਦੋ ਬਦਾਮ ਦਿੰਦੀ ਹਾਂ ਤੇ ਉਸ ਦੀਆਂ ਛਿੱਲੜਾਂ ਲਾਹ ਕੇ ਆਪਣੀ ਬੇਟੀ ਨੂੰ ਦਿੰਦੀ ਹਾਂ ਕਿਉਂਕਿ 

ਮੈਂ ਨੂੰ ਮਰਨ ਨਾ ਦਿਓ

Posted On January - 1 - 2011 Comments Off on ਮੈਂ ਨੂੰ ਮਰਨ ਨਾ ਦਿਓ
ਦਲੀਪ ਸਿੰਘ ਵਾਸਨ ਹਰ ਆਦਮੀ ਮੈਂ ਦੇ ਸਹਾਰੇ ਜਿਉਂਦਾ ਹੈ ਅਤੇ ਜਿਸ ਆਦਮੀ ਵਿਚੋਂ ਮੈਂ ਮਰ ਜਾਵੇ ਉਹ ਆਦਮੀ ਇਕ ਜਿਉਂਦੀ ਲਾਸ਼ ਬਣ ਜਾਂਦਾ ਹੈ, ਹੋਰ ਕੁਝ ਨਹੀਂ ਰਹਿੰਦਾ। ਬਹੁਤੀਆਂ ਧਾਰਮਿਕ ਹਸਤੀਆਂ ਇਹ ਆਖਦੀਆਂ ਹਨ ਕਿ ਆਦਮੀ ਨੂੰ ਆਪਣੇ ਵਿਚੋਂ ਮੈਂ ਨੂੰ ਮਾਰ ਦੇਣਾ ਚਾਹੀਦਾ ਹੈ। ਇਹ ਗੱਲ ਕਿਉਂ ਆਖੀ ਗਈ ਹੈ, ਇਸ ਬਹਿਸ ਵਿਚ ਸਾਨੂੰ ਪੈਣ ਦੀ ਜ਼ਰੂਰਤ ਨਹੀਂ ਹੈ। ਅਸੀਂ ਤਾਂ ਇਹ ਦੇਖਣਾ ਹੈ ਕਿ ਅਸੀਂ ਇਸ ਮੈਂ ਦਾ ਨਾਸ ਕਰਕੇ ਬਾਕੀ ਕੀ ਰਹਿ ਜਾਂਦੇ ਹਾਂ ਅਤੇ ਕੀ ਉਹ ਆਦਮੀ ਜਿਉਣ ਦਾ ਹੱਕ ਰੱਖਦਾ ਹੈ ਜਿਹੜਾ 

ਨਰਮਦਾ ਬਚਾਉ ਅੰਦੋਲਨ ਦੀ ਸੰਚਾਲਕ

Posted On January - 1 - 2011 Comments Off on ਨਰਮਦਾ ਬਚਾਉ ਅੰਦੋਲਨ ਦੀ ਸੰਚਾਲਕ
ਮਾਨਵੀ ਵਿਰਸੇ ਦਾ ਮਾਣ ਵਸੰਤ ਖਨੋਲਕਰ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ। ਬਾਅਦ ਵਿੱਚ ਉਹ ਵਪਾਰ ਯੂਨੀਅਨ ਦਾ ਲੀਡਰ ਬਣ ਗਿਆ। ਉਸ ਦੀ ਪਤਨੀ ਇੰਦੂ ਸਦਰ ਨਾਂ ਦੀ ਸੰਸਥਾ ਦੀ ਮੈਂਬਰ ਸੀ। ਇਹ ਸੰਸਥਾ ਆਰਥਿਕ, ਵਿਦਿਅਕ ਅਤੇ ਸਰੀਰਕ ਸਮੱਸਿਆਵਾਂ ਨਾਲ ਦੋ-ਚਾਰ ਹੁੰਦੀਆਂ ਔਰਤਾਂ ਦੀ ਸਹਾਇਤਾ ਕਰਦੀ ਸੀ। ਰਾਜਨੀਤੀ ਅਤੇ ਸਮਾਜ ਦੇ ਵਿਕਾਸ ਲਈ ਕਾਰਜ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੀ ਮੁੰਬਈ ਵਾਸੀ ਇਸ ਜੋੜੀ ਦੀ ਗੋਦ 1 ਦਸੰਬਰ, 1954 ਨੂੰ ਪੁੱਤਰੀ ਮੇਧਾ ਪਾਟੇਕਰ ਦੇ 

ਗੁੰਮ ਹੋ ਰਿਹਾ ਬਚਪਨ

Posted On January - 1 - 2011 Comments Off on ਗੁੰਮ ਹੋ ਰਿਹਾ ਬਚਪਨ
ਰਾਮ ਸਵਰਨ ਲੱਖੇਵਾਲੀ ਬਚਪਨ ਜੀਵਨ ਦਾ ਆਰੰਭ ਹੁੰਦਾ ਹੈ ਜਿਸ ’ਚ ਸਭ ਆਪਣੇ ਨਜ਼ਰ ਆਉਂਦੇ ਹਨ। ਉਮਰ ਦੀ ਇਹ ਅਵਸਥਾ ਸਹਿਜ ਹੁੰਦੀ ਹੈ। ਇਸ ਉਮਰੇ ਬਾਲਾਂ ਦੀ ਮੁਸਕਰਾਹਟ ਸਾਰਿਆਂ ਦੇ ਮਨਾਂ ਨੂੰ ਭਾਉਂਦੀ ਹੈ। ਇਹ ਮੁਸਕਰਾਹਟ ਮਾਂ-ਬਾਪ ਦਾ ਸਕੂਨ ਬਣਦੀ ਹੈ। ਬਾਲ ਉਮਰੇ ਆਪਣੇ ਸੰਗੀਆਂ-ਸਾਥੀਆਂ ਨਾਲ ਖੇਡਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ਜੀਵਨ ਦੀ ਇਹ ਅਵਸਥਾ ਸਾੜੇ, ਈਰਖਾ ਤੇ ਦੂਈ ਦਵੈਤ ਤੋਂ ਮੁਕਤ ਹੁੰਦੀ ਹੈ। ਇਸ ਉਮਰੇ ਖੇਡ ਪਿਆਰੀ ਹੁੰਦੀ ਹੈ ਤੇ ਜਾਂ ਫਿਰ ਖਾਣ-ਪੀਣ। ਬਚਪਨ ਦਾ ਹਾਸਾ ਨਿਰਛਲ ਹੁੰਦਾ 

ਬੱਚਿਆਂ ਨੂੰ ਸਰਦੀ ਤੋਂ ਕਿਵੇਂ ਬਚਾਈਏ?

Posted On December - 25 - 2010 Comments Off on ਬੱਚਿਆਂ ਨੂੰ ਸਰਦੀ ਤੋਂ ਕਿਵੇਂ ਬਚਾਈਏ?
ਐਚ.ਐੱਸ. ਡਿੰਪਲ ਗ਼ਰਮੀ ਦੇ ਮੌਸਮ ਵਿਚ ਤਾਂ ਅਸੀਂ ਬੇਸਬਰੀ ਨਾਲ ਸਰਦੀ ਦਾ ਇੰਤਜ਼ਾਰ ਕਰਦੇ ਹਾਂ, ਪਰ ਸਰਦੀ ਆਉਂਦਿਆਂ ਹੀ ਨਵੀਆਂ ਮੁਸੀਬਤਾਂ ਤੇ ਨਵੀਆਂ ਬਿਮਾਰੀਆਂ ਬਿਨ  ਬੁਲਾਏ ਮਹਿਮਾਨ ਦੀ ਤਰ੍ਹਾਂ ਆ ਜਾਂਦੀਆਂ ਹਨ, ਜਿਸ ਕਰਕੇ ਆਮ ਤੌਰ ‘ਤੇ ਘਰੇਲੂ ਔਰਤਾਂ ਪ੍ਰੇਸ਼ਾਨ ਰਹਿੰਦੀਆਂ ਹਨ। ਖਾਸ ਕਰਕੇ ਬੱਚਿਆਂ ਦੀ ਦੇਖ-ਭਾਲ ਇਸ ਮੌਸਮ ਵਿਚ ਬਹੁਤ ਹੀ ਔਖਾ ਕੰਮ ਜਾਪਦਾ ਹੈ। ਕਿਸੇ ਨੂੰ ਬੁਖ਼ਾਰ ਤੇ ਕਿਸੇ ਨੂੰ ਖਾਂਸੀ ਤੇ ਕਈ ਵਾਰ ਤਾਂ ਨਮੂਨੀਏ ਤਕ ਦੀ ਨੌਬਤ ਵੀ ਆ ਜਾਂਦੀ ਹੈ। ਖਾਸ ਕਰਕੇ ਸਾਲ ਭਰ ਦੀ ਉਮਰ 

ਅਣਗੌਲਿਆ ਸਹੁਰਾ

Posted On December - 25 - 2010 Comments Off on ਅਣਗੌਲਿਆ ਸਹੁਰਾ
ਜੋਗਿੰਦਰ ਸਿੰਘ ਸਿਵੀਆ ਸੱਸ ਨੂੰਹ ਦੇ ਰਿਸ਼ਤੇ ਦੀਆਂ ਪੇਚੀਦਗੀਆਂ ਦੀ ਸਮੀਖਿਆ ਅਨੇਕਾਂ ਸਾਹਿਤਕਾਰਾਂ ਵੱਲੋਂ ਬਹੁਤ ਵਾਰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਬਹੁਤ ਵਾਰ ਕੀਤੀ ਗਈ ਤੇ ਕੀਤੀ ਵੀ ਜਾ ਰਹੀ ਹੈ। ਬਹੁਤ ਸਾਰਾ ਸਾਹਿਤ ਇਸ ਵਿਸ਼ੇ ‘ਤੇ ਪੜ੍ਹਨ ਲਈ ਉਪਲਬਧ ਹੈ। ਪਰ ਇਕ ਰਿਸ਼ਤਾ ਨੂੰਹ ਸਹੁਰੇ ਦਾ ਹੈ, ਜਿਸ ਵੱਲ ਕਿਸੇ ਵਿਰਲੇ ਸਾਹਿਤਕਾਰ ਨੇ ਹੀ ਧਿਆਨ ਦਿਵਾਇਆ ਹੋਵੇਗਾ। ਸ਼ਾਇਦ ਇਸ ਰਿਸ਼ਤੇ ਦੀ ਕੋਈ ਸਮਾਜਕ ਮਹਾਨਤਾ ਉਸ ਨਾਲੋਂ ਘੱਟ ਹੋਵੇ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਸਹਿ ਰਹੇ ਤਜਰਬੇਕਾਰ ਬਜ਼ੁਰਗਾਂ 

ਪਹਿਲੀ ਹਬਸ਼ੀ ਨੋਬੇਲ ਪੁਰਸਕਾਰ ਜੇਤੂ ਲੇਖਿਕਾ

Posted On December - 25 - 2010 Comments Off on ਪਹਿਲੀ ਹਬਸ਼ੀ ਨੋਬੇਲ ਪੁਰਸਕਾਰ ਜੇਤੂ ਲੇਖਿਕਾ
ਮਾਨਵੀ ਵਿਰਸੇ ਦਾ ਮਾਣ ਅਮਰੀਕਾ ਦੀ ਰਿਆਸਤ ਓਹੀਓ ਦੇ ਛੋਟੇ ਜਿਹੇ ਉਦਯੋਗਿਕ ਸ਼ਹਿਰ ਲੋਰੇਨ ਵਿੱਚ ਹਬਸ਼ੀ ਮਜ਼ਦੂਰ ਜੋੜੀ ਰਹਿੰਦੀ ਸੀ।  ਉਨ੍ਹਾਂ ਦਾ ਨਾਂ ਸੀ- ਜਾਰਜ ਵੌਫਰਡ ਅਤੇ ਰਾਮਾ ਵਿਲੀਜ਼ ਵੌਫਰਡ। ਨਸਲੀ ਵਿਤਕਰੇ ਤੋਂ ਬਚਣ ਅਤੇ ਵਧੇਰੇ ਉਚਿਤ ਮੌਕਿਆਂ ਦੀ ਤਲਾਸ਼ ਵਿੱਚ ਉਹ ਦੱਖਣ ਤੋਂ ਓਹੀਓ ਆ ਵਸੇ। ਉਨ੍ਹਾਂ ਦੇ ਘਰ 18 ਫਰਵਰੀ, 1931 ਨੂੰ ਬੇਟੀ ਚਲੋਈ ਐਨਥਨੀ ਵੌਫਰਡ (ਟੋਨੀ ਮੌਰੀਸਨ) ਨੇ ਜਨਮ ਲਿਆ। ਬਾਅਦ ਵਿੱਚ ਉਹ ਸਾਹਿਤ ਦੇ ਖੇਤਰ ਵਿੱਚ ਅਦੁੱਤੀ ਪ੍ਰਾਪਤੀ ਸਦਕਾ ਪਹਿਲੀ ਹਬਸ਼ੀ ਨੋਬਲ ਪੁਰਸਕਾਰ ਜੇਤੂ 

ਪ੍ਰੇਮ ਵਿਆਹ

Posted On December - 25 - 2010 Comments Off on ਪ੍ਰੇਮ ਵਿਆਹ
ਸਮਾਜਕ ਕ੍ਰਾਂਤੀ ਦਾ ਪ੍ਰਤੀਕ ਰਾਜਿੰਦਰ ਪਾਲ ਸ਼ਰਮਾ ਸਮਾਜ ਵਿਚ ਪ੍ਰੇਮ ਵਿਆਹਾਂ ਸਦਕਾ ਕ੍ਰਾਂਤੀ ਜਿਹੀ ਆ ਰਹੀ ਹੈ। ਚਾਹੇ ਕਈ ਵਾਰ ਪ੍ਰੇਮੀਆਂ ਨੂੰ ਮੌਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੋ ਰੂੜ੍ਹੀਵਾਦ ਕਾਰਨ ਹੁੰਦਾ ਹੈ ਪਰ ਬਹੁਤੇ ਕੇਸਾਂ ਵਿਚ ਕੰਮ ਠੀਕ ਠਾਕ ਹੀ ਰਹਿੰਦਾ ਹੈ। ਪਹਿਲੇ ਵੇਲਿਆਂ ‘ਚ ਤਾਂ ਜਾਤ, ਧਰਮ ਜਾਂ ਬਰਾਦਰੀ ਦੀਆਂ ਹੱਦਾਂ ਟੱਪ ਕੇ ਜਾਂ ਮਾਪਿਆਂ ਦੀ ਮਨਜ਼ੂਰੀ ਤੋਂ ਬਗੈਰ ਵਿਆਹ ਦਾ ਸੰਕਲਪ ਹੀ ਅਸੰਭਵ ਜਿਹਾ ਸੀ। ਇਸ ਕਾਰਨ ਅਜਿਹੀਆਂ ਟਾਵੀਆਂ-ਟਾਵੀਆਂ ਮਿਸਾਲਾਂ ਕਿੱਸਿਆਂ 
Available on Android app iOS app
Powered by : Mediology Software Pvt Ltd.