ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਰਿਸ਼ਮਾਂ › ›

Featured Posts
ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ

ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ

ਅਜੀਤ ਸਿੰਘ ਚੰਦਨ ਜ਼ਿੰਦਗੀ ਨੂੰ ਰੀਝਾਂ, ਸੁਪਨੇ ਤੇ ਸ਼ੌਕ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿੰਨੀ ਕਿਸੇ ਇਨਸਾਨ ਵਿਚ ਰੀਝਾਂ ਤੇ ਸੁਪਨਿਆਂ ਦੀ ਅਮੀਰੀ ਹੋਵੇਗੀ, ਉਹ ਇਨਸਾਨ ਵੀ ਓਨਾ ਹੀ ਵਲਵਲਿਆਂ ਨਾਲ ਭਰਪੂਰ ਹੋਵੇਗਾ। ਜਿਵੇਂ ਇਕ ਰੁੱਖ ਪੂਰੀ ਹਰਿਆਵਲ ਨਾਲ ਭਰਿਆ ਝੂਮਦਾ ਤੇ ਮੁਸਕਰਾਉਂਦਾ ਹੈ। ਇੰਜ ਹੀ ਇਨਸਾਨ ਵੀ ਓਨਾ ਕੁ ਹੀ ...

Read More

‘ਪੂਰਨ’ ਕਦੋਂ ਪਰਤੇਗਾ?

‘ਪੂਰਨ’ ਕਦੋਂ ਪਰਤੇਗਾ?

ਡਾ. ਸਾਹਿਬ ਸਿੰਘ ਆਤਮਜੀਤ ਪ੍ਰਚਲਿੱਤ ਸੱਚ ਨੂੰ ਇੱਜ਼ਤ ਦੇਣੋਂ ਇਨਕਾਰੀ ਨਹੀਂ ਹੈ, ਪਰ ਆਪਣਾ ਸੱਚ ਪੇਸ਼ ਕਰਨ ਲੱਗਿਆਂ ਸਭ ਲਿਹਾਜ਼ਾਂ ਵਗਾਹ ਕੇ ਪਰ੍ਹਾਂ ਮਾਰਦਾ ਹੈ। ਉਹ ਜਦੋਂ ‘ਪੂਰਨ’ ਨਾਟਕ ਲਿਖਦਾ ਹੈ ਤਾਂ ਕਾਦਰਯਾਰ ਤੇ ਸ਼ਿਵ ਬਟਾਲਵੀ ਦੇ ਸੱਚ ਨੂੰ ਮਿਟਾਉਣ ਦੇ ਆਹਰ ’ਚ ਨਹੀਂ ਪੈਂਦਾ, ਪਰ ਸਥਿਤੀ ਨੂੰ ਮਹਿਸੂਸ ਕਰਨ ਦੀ ...

Read More

ਖਾ ਲਈ ਨਸ਼ਿਆਂ ਨੇ...

ਖਾ ਲਈ ਨਸ਼ਿਆਂ ਨੇ...

ਸੁਖਦੇਵ ਮਾਦਪੁਰੀ ਪੰਜਾਬ ਦੇ ਪਿੰਡਾਂ ਵਿਚ ਆਮ ਤੌਰ ’ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫ਼ਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ-ਬੂਟੀ ਅਤੇ ਔਸ਼ਧੀ ਲਈ ਵਰਤਿਆ ਜਾਂਦਾ ਹੈ। ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿਚ ਸ਼ਰਾਬ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਸ਼ਰਾਬ ਪੀਣ ਦੇ ਸ਼ੌਕੀਨ ਆਮ ਤੌਰ ’ਤੇ ...

Read More

ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਮਨੁੱਖ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ ਹਿੱਸਾ ਸਮਝ ਕੇ ਉਸ ਦੇ ਮਹੱਤਵ ਨੂੰ ਪਛਾਣਦਾ ਆਇਆ ਹੈ ਤੇ ਉਸਦੀ ਕਦਰ ਵੀ ਕਰਦਾ ਆਇਆ ਹੈ। ਪਸ਼ੂਆਂ ਦੀ ਦੁਨੀਆਂ ਵਿਚ ਵਿਚਰਨਾ, ਉਸ ਦੁਨੀਆਂ ਨਾਲ ਸਾਂਝ ਸਥਾਪਤ ...

Read More

ਰੰਗਮੰਚ ਸਿਖਲਾਈ ਦਾ ਮਹੱਤਵ

ਰੰਗਮੰਚ ਸਿਖਲਾਈ ਦਾ ਮਹੱਤਵ

ਰਾਸ ਰੰਗ ਡਾ. ਸਾਹਿਬ ਸਿੰਘ ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਮਨੁੱਖ ਦੀ ਉਤਪਤੀ ਹੋ ਰਹੀ ਸੀ। ਜ਼ਿੰਦਗੀ ਦੀਆਂ ਲੋੜਾਂ ਪੈਦਾ ਹੋਈਆਂ, ਜ਼ਿੰਦਗੀ ਦੇ ਚਾਅ, ਉਤਸ਼ਾਹ, ਪ੍ਰਾਪਤੀਆਂ ਸਾਹਮਣੇ ਆਈਆਂ ਤਾਂ ਇਨਸਾਨ ਦਾ ਜੀਅ ਕੀਤਾ ਕਿ ਉਹ ਬਾਕੀਆਂ ਨਾਲ ਇਹ ਸਭ ਕੁਝ ਸਾਂਝਾ ਕਰੇ। ਭਾਸ਼ਾ ਅਜੇ ਵਿਕਾਸ ਕਰ ਰਹੀ ਸੀ, ਪਰ ...

Read More

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

ਕੈਲਾਸ਼ ਚੰਦਰ ਸ਼ਰਮਾ ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇਕ ਖੇਡ ਹੈ ਅਤੇ ਕੋਈ ਇਸਨੂੰ ਪਰਮਾਤਮਾ ਵੱਲੋਂ ਮਿਲਿਆ ਤੋਹਫ਼ਾ ਮੰਨਦਾ ਹੈ। ਕਿਸੇ ਦੀ ਨਜ਼ਰ ਵਿਚ ਇਹ ਜੀਵਨ ਯਾਤਰਾ ਹੈ, ਜਿਸ ਵਿਚ ਗ਼ਮ, ਖੇੜੇ ਅਨੁਭਵ, ਕਲਪਨਾ, ਲੋਭ, ਲਾਲਚ ਖ਼ੁਦਗਰਜ਼ੀ, ਨਫ਼ਰਤ ਅਤੇ ਪਿਆਰ ਆਦਿ ਜਜ਼ਬਾਤਾਂ ...

Read More

ਪੱਕਾ ਘਰ ਟੋਲੀਂ ਬਾਬਲਾ...

ਪੱਕਾ ਘਰ ਟੋਲੀਂ ਬਾਬਲਾ...

ਹਰਪ੍ਰੀਤ ਸਿੰਘ ਸਵੈਚ ਪੰਜਾਬੀ ਲੋਕ ਸਾਹਿਤ ਵਿਚ ਵੱਖ-ਵੱਖ ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਨੂੰ ਬਿਆਨ ਕਰਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤ ਮਿਲਦੇ ਹਨ। ਇਨ੍ਹਾਂ ਲੋਕ ਗੀਤਾਂ ਵਿਚ ਸਭ ਤੋਂ ਵੱਧ ਭਾਵੁਕ ਤੇ ਜਜ਼ਬਾਤੀ ਸੰਵਾਦ ਪਿਓ ਤੇ ਧੀ ਵਿਚਕਾਰ ਹੋਇਆ ਮਿਲਦਾ ਹੈ। ਬੇਸ਼ੱਕ ਸਾਡਾ ਸਮਾਜ ਧੀਆਂ ਨੂੰ ਪਰਾਇਆ ਧਨ ਸਮਝਦਾ ਰਿਹਾ ਹੈ, ...

Read More


 • ਖਾ ਲਈ ਨਸ਼ਿਆਂ ਨੇ…
   Posted On February - 22 - 2020
  ਪੰਜਾਬ ਦੇ ਪਿੰਡਾਂ ਵਿਚ ਆਮ ਤੌਰ ’ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫ਼ਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ,....
 • ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ
   Posted On February - 22 - 2020
  ਮਨੁੱਖ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ....
 • ‘ਪੂਰਨ’ ਕਦੋਂ ਪਰਤੇਗਾ?
   Posted On February - 22 - 2020
  ਆਤਮਜੀਤ ਪ੍ਰਚਲਿੱਤ ਸੱਚ ਨੂੰ ਇੱਜ਼ਤ ਦੇਣੋਂ ਇਨਕਾਰੀ ਨਹੀਂ ਹੈ, ਪਰ ਆਪਣਾ ਸੱਚ ਪੇਸ਼ ਕਰਨ ਲੱਗਿਆਂ ਸਭ ਲਿਹਾਜ਼ਾਂ ਵਗਾਹ ਕੇ ਪਰ੍ਹਾਂ....
 • ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ
   Posted On February - 22 - 2020
  ਜ਼ਿੰਦਗੀ ਨੂੰ ਰੀਝਾਂ, ਸੁਪਨੇ ਤੇ ਸ਼ੌਕ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿੰਨੀ ਕਿਸੇ ਇਨਸਾਨ ਵਿਚ ਰੀਝਾਂ ਤੇ ਸੁਪਨਿਆਂ ਦੀ ਅਮੀਰੀ....

ਪ੍ਰੇਮ ਵਿਆਹ ਅਤੇ ਕਾਨੂੰਨ

Posted On July - 23 - 2011 Comments Off on ਪ੍ਰੇਮ ਵਿਆਹ ਅਤੇ ਕਾਨੂੰਨ
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਭਾਰਤ ਦੇਸ਼ ਅੰਦਰ ਪ੍ਰੇਮ ਵਿਆਹ ਕਰਨਾ ਭਾਵ ਆਪਣੀ ਆਜ਼ਾਦੀ ਮੁਤਾਬਕ ਜੀਵਨ ਸਾਥੀ ਦੀ ਚੋਣ ਕਰਕੇ ਵਿਆਹ ਕਰਵਾਉਣ ਦਾ ਕਾਨੂੰਨ ਸਪੈਸ਼ਲ  ਮੈਰਿਜ ਐਕਟ, 1954 ਮੌਜੂਦ ਹੈ ਅਤੇ ਭਾਰਤੀ ਸੰਵਿਧਾਨ ਦਾ ਅਨੁਛੇਦ 21 ਹਰ ਇਕ ਨਾਗਰਿਕ ਨੂੰ ਜੀਣ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਇਸ ਅਨੁਛੇਦ ਦੀ ਅਨੇਕਾਂ ਵਾਰ ਵਿਆਖਿਆ ਹੋਈ ਹੈ ਅਤੇ ਹਰੇਕ ਵਾਰ ਭਾਰਤੀ ਲੋਕਾਂ ਨੂੰ ਇਸ ਅਧਿਕਾਰ ਤਹਿਤ ਤਰ੍ਹਾਂ-ਤਰ੍ਹਾਂ ਦੇ ਹੱਕ ਮਿਲੇ ਹਨ। ਜਿਵੇਂ ਸਿੱਖਿਆ ਦਾ ਹੱਕ, ਮੁਫਤ ਕਾਨੂੰਨੀ ਸਹਾਇਤਾ 

ਔਰਤ ਹੀ ਔਰਤ ਦੀ ਦੁਸ਼ਮਣ

Posted On July - 23 - 2011 Comments Off on ਔਰਤ ਹੀ ਔਰਤ ਦੀ ਦੁਸ਼ਮਣ
‘ਔਰਤ ਹੀ ਔਰਤ ਦੀ ਦੁਸ਼ਮਣ’ ਦਾ ਅਨੁਸਰਨ ਕਰਦੀਆਂ ਅਸੀਂ ਔਰਤਾਂ ਇਕ-ਦੂਜੀ ਦੀ ਲੱਤ ਖਿੱਚਣ ‘ਤੇ ਲੱਗੀਆਂ ਰਹਿੰਦੀਆਂ ਹਾਂ। ਖ਼ੁਦ ਨੂੰ ਉੱਚਾ ਤੇ ਦੂਜੀਆਂ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਅਸੀਂ ਆਪਣੀਆਂ ਸਿਆਣਪਾਂ ਭੁੱਲਦੀਆਂ ਜਾ ਰਹੀਆਂ ਹਾਂ। ਅਸੀਂ ਔਰਤਾਂ ਆਪਣੀ ਸੁੱਘੜ-ਸੁਆਣੀ ਵਾਲੀ ਮਰਿਆਦਾ ਛਿੱਕੇ ਟੰਗੀ ਫ਼ਿਰਦੀਆਂ ਹਾਂ। ਥਾਂ ਚਾਹੇ ਕੋਈ ਵੀ ਹੋਵੇ; ਦਫ਼ਤਰ, ਆਂਢ-ਗੁਆਂਢ, ਸਕੂਲ ਤੇ ਕੀ ਕਾਲਜ। ਹਰ ਥਾਂ ਇਹ ਉਦਾਹਰਣ ਫਿੱਟ ਬੈਠਦਾ ਹੈ ਕਿ ‘ਉਸ ਦੀ ਸਾੜ੍ਹੀ ਮੇਰੀ ਸਾੜ੍ਹੀ ਤੋਂ ਸਫ਼ੈਦ 

ਜੱਟਾ ਜਾਗ ਬਈ ਹੁਣ ਜਾਗੋ…

Posted On July - 23 - 2011 Comments Off on ਜੱਟਾ ਜਾਗ ਬਈ ਹੁਣ ਜਾਗੋ…
ਪੰਜਾਬੀ ਸੱਭਿਆਚਾਰ ਵਿੱਚ ਵਿਆਹ ਦੌਰਾਨ ਨਾਨਕਿਆਂ ਦੀ ਖਾਸ ਭੂਮਿਕਾ ਹੁੰਦੀ ਹੈ। ਵਿਆਹ ਭਾਵੇਂ ਮੁੰਡੇ ਦਾ ਹੋਵੇ ਜਾਂ ਕੁੜੀ ਦਾ ਨਾਨਕਿਆਂ ਨੂੰ ਵਿਆਹ ਤੋਂ ਪਹਿਲਾਂ ਹੀ ਕਮਰਕੱਸੇ ਕਸਣੇ ਪੈਂਦੇ ਹਨ। ਜਦ ਕੁੜੀ ਲਈ ਕਿਤੇ ਮੁੰਡਾ ਵੇਖਣ ਜਾਣਾ ਹੋਵੇ ਤਾਂ ਕੁੜੀ ਦੇ ਮਾਮੇ ਨੂੰ ਮੁੰਡੇ ਵਾਲਿਆਂ ਦਾ ਘਰ ਵੇਖਣ ਲਈ ਪਹਿਲ ਦੇ ਆਧਾਰ ‘ਤੇ ਬੁਲਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਨਾਨਕਿਆਂ ਦਾ ਬਹੁਤ ਸਤਿਕਾਰ ਹੁੰਦਾ ਸੀ। ਕੁੜੀ ਜਾਂ ਮੁੰਡੇ ਦੇ ਵਿਆਹ ਵੇਲੇ ਨਾਨਕਾ ਮੇਲ ਨੂੰ ਲਾਗੀ ਵੱਲੋਂ ਤੇਲ ਚੁਆ 

ਘਰ ਵਿੱਚ ਵਸੇ ਮਨੁੱਖ ਦੀ ਰੂਹ

Posted On July - 23 - 2011 Comments Off on ਘਰ ਵਿੱਚ ਵਸੇ ਮਨੁੱਖ ਦੀ ਰੂਹ
ਸੀਮਿੰਟ, ਰੇਤਾ, ਇੱਟ ਅਤੇ ਬੱਜਰੀ ਨਾਲ ਬਣਾਏ ਮਕਾਨ ਨੂੰ ਘਰ ਨਹੀਂ ਆਖਿਆ ਜਾਂਦਾ ਸਗੋਂ ਘਰ ਉਹ ਹੁੰਦਾ ਹੈ ਜਿੱਥੇ ਮਨੁੱਖ ਦਿਨ ਭਰ ਦਾ ਥੱਕਿਆ ਹਾਰਿਆ ਆਉਣ ਲਈ ਲੋਚਦਾ ਹੈ ਅਤੇ ਆਰਾਮ ਮਹਿਸੂਸ ਕਰਦਾ ਹੈ। ਘਰ ਆਉਣ ਮਗਰੋਂ ਮਨ ਨੂੰ ਸਕੂਨ ਮਿਲਦਾ ਹੈ। ਹਰੇਕ ਮਨੁੱਖ ਨੂੰ ਆਪਣੇ ਘਰ ਵਿਚ ਪੂਰਨ ਆਜ਼ਾਦੀ ਹੁੰਦੀ ਹੈ। ਘਰ ਹੀ ਹੈ ਜਿੱਥੋਂ ਬੱਚੇ ਨੂੰ ਚੰਗੇ ਸੰਸਕਾਰ ਮਿਲਦੇ ਹਨ। ਇਨ੍ਹਾਂ ਚੰਗੇ ਸੰਸਕਾਰਾਂ ਦੁਆਰਾ ਹੀ ਮਨੁੱਖ ਸਮਾਜ ਵਿਚ ਬੁਲੰਦੀਆਂ ਨੂੰ ਛੂੰਹਦਾ ਅੱਗੇ ਵਧਦਾ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਮਨੁੱਖ 

ਗ੍ਰਹਿਸਥੀ ਰਿਸ਼ਤੇ ਦਾ ਆਧਾਰ

Posted On July - 16 - 2011 Comments Off on ਗ੍ਰਹਿਸਥੀ ਰਿਸ਼ਤੇ ਦਾ ਆਧਾਰ
ਉਸਾਰੂ ਸੋਚ ਸਮਾਜਿਕ ਪ੍ਰਵਿਰਤੀ ’ਚ ਮਰਦ ਅਤੇ ਔਰਤ ਦੇ ਗ੍ਰਹਿਸਥੀ ਰਿਸ਼ਤੇ ਦੀ ਦੂਰੀ ਵਧਣ ਨਾਲ ਘਰ ਪਰਿਵਾਰ ਦੇ ਸਮੁੱਚੇ ਮਾਹੌਲ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੀ ਹੈ। ਔਰਤ ਨੂੰ ਘਰ ਦੀ ਚਾਰਦੀਵਾਰੀ ਦੇ ਅੰਦਰ ਕੰਮਾਂ ਤਕ ਹੀ ਸੀਮਤ ਰੱਖਣਾ ਅਤੇ ਮਰਦ ਦਾ ਪੂਰਨ ‘ਆਜ਼ਾਦੀ’ ਮਾਣਦਿਆਂ ਵਿਚਰਨਾ ਔਰਤ ਮਰਦ ਦੇ ਆਪਸੀ ਪਾੜੇ ਦੀ ਵੱਡੀ ਉਦਾਹਰਣ ਹੈ। ਔਰਤ ਮਰਦ ਦੇ ਇਸ ਫਾਸਲੇ ਦੀ ਰਿਵਾਇਤ ਨੂੰ ਆਪਣੀ ਉਸਾਰੂ ਸੋਚ ਨਾਲ ਠੱਲ੍ਹ ਪਾਉਂਦਿਆਂ ਘਰਾਂ ਦੇ ਵਿਹੜਿਆਂ ’ਚ ਨਵੀਆਂ ਲੀਹਾਂ ਪਾਉਣ ਦੀ ਕੋਸ਼ਿਸ਼ ਹੋਣੀ 

ਮੁਹੱਬਤ ਦਾ ਪ੍ਰਤੀਕ

Posted On July - 16 - 2011 Comments Off on ਮੁਹੱਬਤ ਦਾ ਪ੍ਰਤੀਕ
ਤੋਹਫ਼ਾ ਤਿਉਹਾਰਾਂ ਦੇ ਮੌਸਮ ਨੂੰ ਜਿੱਥੇ ਰੋਸ਼ਨੀਆਂ ਰੰਗਾਂ ਅਤੇ ਸੰਗੀਤ ਨਾਲ ਖੁਸ਼ਨੁਮਾ ਬਣਾਇਆ ਜਾ ਸਕਦਾ ਹੈ, ਉੱਥੇ ਪ੍ਰੇਮ ਅਤੇ ਸ਼ੁਭ ਕਾਮਨਾਵਾਂ ਭਰਪੂਰ ਉਪਹਾਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦਾ ਹੈ। ਤੋਹਫਿਆਂ ਦੇ ਅਦਾਨ-ਪ੍ਰਦਾਨ ਦਾ ਸਬੰਧ ਸਾਡੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਨਾਲ ਹੁੰਦਾ ਹੈ। ਉਪਹਾਰ ਅਤੇ ਤੋਹਫਾ ਦੇ ਕੇ ਜਿੱਥੇ ਅਸੀਂ ਪਿਆਰ, ਸਨੇਹ ਅਤੇ ਆਤਮੀਅਤਾ ਦਾ ਪ੍ਰਗਟਾਵਾ ਕਰਦੇ ਹਾਂ ਉੱਥੇ ਬਦਲੇ ਵਿੱਚ ਪ੍ਰੇਮ ਅਤੇ ਸਨੇਹ ਪ੍ਰਾਪਤ ਕਰਨ ਦੀ ਵੀ ਕਾਮਨਾ ਕਰਦੇ ਹਾਂ। ਤੋਹਫਾ 

ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ…

Posted On July - 16 - 2011 Comments Off on ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ…
ਸੰਸਾਰ ਦੀ ਉਤਪੱਤੀ ਦੇ ਸਮੇਂ ਤੋਂ ਹੀ ਔਰਤ ਦਾ ਸਮਾਜ ਨੂੰ ਸਿਰਜਣ, ਉਤਪਤੀ ਕਰਨ ਅਤੇ ਸੇਧ ਦੇਣ ਵਿਚ ਇਕ ਮਹੱਤਵਪੂਰਨ ਰੋਲ ਰਿਹਾ ਹੈ ਪਰ ਅਜੋਕੇ ਸਮੇਂ ਦੇ ਥਪੇੜਿਆਂ ਨਾਲ ਹੁਣ ਬੇਟੀ ਦਾ ਜਨਮ ਇਕ ਬੋਝ ਤੇ ਜ਼ਿੰਮੇਵਾਰੀਆਂ ਦੀ ਪੰਡ ਜਾਪਣ ਲੱਗ ਪਿਆ ਹੈ। ਅੱਜ ਅਸੀਂ ਬੇਟੀ ਨੂੰ ਜਨਮ ਦੇਣ ਤੋਂ ਕੰਨੀਂ ਕਤਰਾਉਣ ਲੱਗ ਪਏ ਹਾਂ ਅਤੇ ਬੇਟੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿਚ ਕਤਲ ਕਰ ਦੇਣਾ ਇਕ ਆਮ ਜਿਹੀ ਗੱਲ ਹੋ ਚੁੱਕੀ ਹੈ। ਸਦੀਆਂ ਤੋਂ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਆ ਰਹੀ ਹੈ। ਇਕ ਮਾਂ ਆਪਣੀ 

ਬਹਿ ਕੇ ਦੇਖ ਜਵਾਨਾ, ਬਾਬੇ…

Posted On July - 16 - 2011 Comments Off on ਬਹਿ ਕੇ ਦੇਖ ਜਵਾਨਾ, ਬਾਬੇ…
ਪੀੜ੍ਹੀਆਂ ਦਾ ਵਖਰੇਵਾਂ ਸਦਾ ਤੋਂ ਤੁਰਿਆ ਆ ਰਿਹਾ ਹੈ। ਸਾਡੇ ਦੇਸ਼ ਵਿਚ ਇਕ ਪਾਸੇ ਵਿਚਰ ਰਹੇ ਲੋਕਾਂ ਵਿਚ ਵੱਡਾ ਵਰਗ ਨੌਜਵਾਨਾਂ ਦਾ ਹੈ। ਜਿਨ੍ਹਾਂ ਦੀ ਸਿਹਤ ਸਹੂਲਤਾਂ ਕਰਕੇ ਉਮਰ ਪੰਧ ਵਿਚ ਵਾਧਾ ਹੋਇਆ ਹੈ, ਦੂਜੇ ਪਾਸੇ ਸਾਡੇ ਬਜ਼ੁਰਗ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਥਲ-ਪੁੱਥਲ ਦੇ ਦਿਨ ਤੱਕ ਲਏ ਹਨ ਅਤੇ ਜ਼ਿੰਦਗੀ ਦੇ ਅਖੀਰਲੇ ਪਹਿਰ ਵਿਚ ਪਹੁੰਚ ਚੁੱਕੇ ਹਨ। ਕੁਝ ਕੁ ਇਸ ਫਾਨੀ ਸੰਸਾਰ ਤੋਂ ਵਿਦਾ ਵੀ ਹੋ ਰਹੇ ਹਨ। ਕੁਝ ਕੁ ਦੇ ਮਹੱਤਵ ਨੂੰ ਸਾਡੀ ਸਮਾਜਕ ਤਬਦੀਲੀ ਅਤੇ ਪਦਾਰਥਵਾਦੀ ਸੋਚ ਨੇ 

ਸਮੂਹਿਕ ਵਿਆਹਾਂ ਦਾ ਮਹੱਤਵ

Posted On July - 16 - 2011 Comments Off on ਸਮੂਹਿਕ ਵਿਆਹਾਂ ਦਾ ਮਹੱਤਵ
ਹੱਦ ਤੋਂ ਵੱਧ ਵਧੀ ਹੋਈ ਮਹਿੰਗਾਈ ਨੇ ਆਮ ਤੇ ਮੱਧਵਰਗੀ ਪਰਿਵਾਰਾਂ ਦਾ ਜਿੱਥੇ ਗੁਜ਼ਾਰਾ ਕਰਨਾ, ਡੰਗ ਟਪਾਉਣਾ ਮੁਸ਼ਕਲ ਕਰ ਦਿੱਤਾ ਹੈ, ਉੱਥੇ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਵਿਆਹੁਣ-ਯੋਗ ਮੁੰਡੇ-ਕੁੜੀਆਂ ਨੂੰ ਵਿਆਹੁਣ ’ਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰ੍ਹਾਂ-ਤਰ੍ਹਾਂ ਦੇ ਰੀਤੀ-ਰਿਵਾਜ ਵਿਆਹਾਂ ’ਤੇ ਹੁੰਦੇ ਖਰਚਿਆਂ ’ਚ ਬੇਲੋੜਾ ਵਾਧਾ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ‘ਨੱਕ ਬਚਾਉਣ’ ਦੇ ਚੱਕਰ ’ਚ ‘ਝੁੱਗਾ ਚੌੜ’ ਕਰਵਾ ਬਹਿੰਦੇ ਹਨ। ਰੂੜ੍ਹੀਵਾਦੀ ਤੇ ਪਿਛਾਂਹਖਿੱਚੂ ਸੋਚ 

ਪੌਸ਼ਟਿਕ ਭੋਜਨ ਰੋਗਾਂ ਤੋਂ ਛੁਟਕਾਰਾ

Posted On July - 9 - 2011 Comments Off on ਪੌਸ਼ਟਿਕ ਭੋਜਨ ਰੋਗਾਂ ਤੋਂ ਛੁਟਕਾਰਾ
ਅੱਜ ਦੀ ਤੇਜ਼ ਰਫ਼ਤਾਰ ਅਤੇ ਤਣਾਓ ਭਰੀ ਜ਼ਿੰਦਗੀ ਵਿੱਚ ਕਦੀ ਸਵੇਰ ਦਾ ਖਾਣਾ ਰਹਿ ਗਿਆ, ਕਦੇ ਦੁਪਹਿਰ ਦਾ ਖਾਣਾ ਤੇ ਕਦੇ ਰਾਤ ਦਾ ਖਾਣਾ, ਖਾਣ ਦਾ ਸਮਾਂ ਵੀ ਨਹੀਂ। ਹਵਾ ‘ਚ ਵਧਦਾ ਪ੍ਰਦੂਸ਼ਣ, ਸੂਰਜ ਦੀਆਂ ਪਰਾਬੈਂਗਨੀ ਕਿਰਣਾਂ, ਸਿਗਰਟ ਅਤੇ ਨਸ਼ੇ ਦੀ ਵਧਦੀ ਆਦਤ, ਜੰਕ ਫੂਡ… ਤਾਂ ਫਿਰ ਕਿਉਂ ਨਹੀਂ ਹੋਵੇਗਾ ਇਸ ਦਾ ਸਰੀਰ ‘ਤੇ ਅਸਰ। ਇਸ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ ਹੈ ਸਾਡੀ ਰੋਗਾਂ ਨਾਲ ਲੜਨ ਦੀ ਤਾਕਤ  ਹੌਲੀ-ਹੌਲੀ ਖ਼ਤਮ ਹੋਣ ਲੱਗਦੀ ਹੈ। ਇਹੀ ਬਣਦਾ ਹੈ ਕਈ ਛੋਟੇ-ਵੱਡੇ ਗੰਭੀਰ ਰੋਗਾਂ ਦਾ ਕਾਰਨ। 

ਮਾਪਿਆਂ ਦੇ ਪਿਆਰ ਤੋਂ ਵਾਂਝੇ ਬੱਚੇ

Posted On July - 9 - 2011 Comments Off on ਮਾਪਿਆਂ ਦੇ ਪਿਆਰ ਤੋਂ ਵਾਂਝੇ ਬੱਚੇ
ਮਾਪਿਆਂ ਬਿਨਾਂ ਬੱਚਿਆਂ ਦੀ, ਲੈਂਦਾ ਕੋਈ ਸਾਰ ਨਾ। ਮਾਂ-ਪਿਉ ਤੋਂ ਵਧ ਕੇ ਕਰਦਾ, ਕੋਈ  ਪਿਆਰ ਨਾ। ਕਹਿੰਦੇ ਨੇ ਕਿ ਮਾਂ-ਪਿਉ ਦੀਆਂ ਗਾਲ੍ਹਾਂ  ਦੁੱਧ-ਘਿਉ ਵਰਗੀਆਂ ਹੁੰਦੀਆਂ ਨੇ। ਜਿੰਨੇ ਚਾਅ, ਮਲ੍ਹਾਰ ਤੇ ਖੁਸ਼ੀਆਂ ਮਾਪੇ ਆਪਣੇ ਬੱਚਿਆਂ ਨਾਲ ਕਰਦੇ ਹਨ, ਓਨੀ ਹੀ ਸ਼ਿੱਦਤ, ਪਿਆਰ ਤੇ ਆਪਣੇਪਣ ਦਾ ਪ੍ਰਗਟਾਵਾ ਕੋਈ ਦੂਸਰਾ ਨਹੀਂ ਕਰ ਸਕਦਾ। ਤੁਸੀਂ ਸੁਣਿਆ ਹੋਵੇਗਾ ‘ਤਿੰਨ ਰੰਗ ਨਹੀਂ ਲੱਭਦੇ—ਹੁਸਨ, ਜਵਾਨੀ ਤੇ ਮਾਪੇ।’ ਬਹੁਤ ਖੁਸ਼ਕਿਸਮਤ ਨੇ ਉਹ ਬੱਚੇ ਜਿਨ੍ਹਾਂ ਦੇ ਸਿਰਾਂ ‘ਤੇ 

ਸੁਹੱਪਣ ਤੇ ਵਡੱਪਣ

Posted On July - 9 - 2011 Comments Off on ਸੁਹੱਪਣ ਤੇ ਵਡੱਪਣ
ਸੁਹੱਪਣ ਤੇ ਵਡੱਪਣ ਮਨੁੱਖੀ ਜੀਵਨ ਦੇ ਦੋ ਵੱਖ-ਵੱਖ ਪਹਿਲੂਆਂ ਦੀ ਨੁਮਾਇੰਦਗੀ ਕਰਦੇ ਹਨ ਤੇ ਦੋਵਾਂ ਦਾ ਸਮਾਜ ਵਿਚ ਆਮ ਕਰਕੇ ਤੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਵਿਚ ਖਾਸ ਕਰਕੇ ਅੱਡਰਾ ਹੀ ਮਹੱਤਵ ਹੈ। ਸ਼ਬਦ ਸੁਹੱਪਣ ਮਨੁੱਖੀ ਸਰੀਰ ਦੀ ਬਾਹਰੀ ਦਿੱਖ ਦੀ ਵਿਸ਼ੇਸ਼ਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੁਹੱਪਣ ਨੂੰ ਪ੍ਰਗਟਾਉਣ ਸਮੇਂ ਮਨੁੱਖ ਦੇ ਰੰਗ, ਬਣਤਰ ਜਾਂ ਅਕਾਰ ਨੂੰ ਸਲਾਹਿਆ ਜਾਂਦਾ ਹੈ। ਕਦੇ-ਕਦੇ ਤਾਂ ਪੂਰੇ ਸਰੀਰ ਦੀ ਜਗ੍ਹਾ ਕਿਸੇ ਵਿਸ਼ੇਸ਼ ਅੰਗ ਕਾਰਨ ਹੀ ਮਨੁੱਖ ਸਲਾਹੁਣਯੋਗ ਬਣ ਜਾਂਦਾ ਹੈ। 

ਵਿਸ਼ਵ ਦੀ ਪਹਿਲੀ ਭਾਰਤੀ ਸਰਜਨ-ਜਨਰਲ

Posted On July - 9 - 2011 Comments Off on ਵਿਸ਼ਵ ਦੀ ਪਹਿਲੀ ਭਾਰਤੀ ਸਰਜਨ-ਜਨਰਲ
ਮਾਨਵੀ ਵਿਰਸੇ ਦਾ ਮਾਣ ਤ੍ਰਿਵੇਂਦਰਮ ਵਿੱਚ ਇਕ ਸਨਮਾਨ ਸਮਾਰੋਹ ਚੱਲ ਰਿਹਾ ਸੀ। ਜਿਸ ਮਹਿਲਾ ਦਾ ਉਸ ਦੀ ਜਨਮ-ਭੂਮੀ ‘ਤੇ ਸਨਮਾਨ ਕੀਤਾ ਜਾਣਾ ਸੀ ਉਸ ਨੇ ਆਪਣੀ ਹਯਾਤੀ ਦੇ 80 ਵਰ੍ਹੇ ਹੰਢਾ ਕੇ ਉਸ ਦਿਨ 81ਵੇਂ ਵਰ੍ਹੇ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਭਾਗਾਂ ਵਾਲਾ ਦਿਨ ਸੀ- 1966 ਦਾ 2 ਅਗਸਤ। ਸਵਾਗਤੀ ਭਾਸ਼ਣ ਦੇਣ ਵਾਲੀ ਸ਼ਖ਼ਸੀਅਤ ਨੇ ਕਿਹਾ, ”ਤੁਸੀਂ ਇਕ ਮਹਿਲਾ ਨਹੀਂ ਸੰਸਥਾ ਹੋ, ਇਕ ਯੁੱਗ ਹੋ, ਇਕ ਪ੍ਰਤੀਕ ਹੋ ਉਸ ਸ਼ਕਤੀ ਦੀ- ਜਿਸ ਨਾਲ ਇਕ ਮਹਿਲਾ ਆਪਣੇ ਲਈ ਲੜੀ ਗਈ ਲੜਾਈ ਨੂੰ ਸਮੂਹ ਨਾਰੀ ਵਰਗ ਦੀ ਲੜਾਈ 

ਭਾਰਤੀ ਸਾਧਵੀ ਬਣਨ ਵਾਲੀ ਪਹਿਲੀ ਪੱਛਮੀ ਔਰਤ

Posted On July - 2 - 2011 Comments Off on ਭਾਰਤੀ ਸਾਧਵੀ ਬਣਨ ਵਾਲੀ ਪਹਿਲੀ ਪੱਛਮੀ ਔਰਤ
ਮਾਨਵੀ ਵਿਰਸੇ ਦਾ ਮਾਣ ਸੈਮੂਅਲ ਰਿਚਮੰਡ ਨੋਬਲ ਤੇ ਉਸ ਦੀ ਪਤਨੀ ਮੇਰੀ ਇਜ਼ਾਬਲ ਦੇ ਤਿੰਨ ਬੱਚੇ ਸਨ। ਮਾਰਗਰੇਟ ਅਲਿਜ਼ਾਬੇਥ ਨੋਬਲ ਤਿੰਨਾਂ ਵਿੱਚੋਂ ਵੱਡੀ ਸੀ। ਉਸ ਦਾ ਜਨਮ 28 ਅਕਤੂਬਰ, 1867 ਨੂੰ ਡੁੰਗਾਨੇਨ, ਕਾਊਂਟੀ ਟਾਇਰੋਨ (ਆਇਰਲੈਂਡ) ਵਿੱਚ ਹੋਇਆ ਸੀ। ਪਾਦਰੀ ਪਿਤਾ ਨੇ ਸਿੱਖਿਆ ਦਿੱਤੀ ਕਿ ਮਾਨਵਤਾ ਦੀ ਸੇਵਾ ਹੀ ਪ੍ਰਭੂ ਦੀ ਸੱਚੀ ਭਗਤੀ ਹੈ। ਉਹ ਪਿਤਾ ਦੇ ਨਾਲ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੀ ਸੇਵਾ ਕਰਦੀ ਰਹੀ। ਇਕ ਦਿਨ ਉਸ ਦੇ ਪਿਤਾ ਦੇ ਇਕ ਪ੍ਰਚਾਰਕ ਦੋਸਤ ਉਨ੍ਹਾਂ ਦੇ ਘਰ ਆਏ ਜੋ 

ਮੈਨੂੰ ਬਾਬਲ ਵਿਦਾ ਕਰੇਂਦਿਆ…

Posted On July - 2 - 2011 Comments Off on ਮੈਨੂੰ ਬਾਬਲ ਵਿਦਾ ਕਰੇਂਦਿਆ…
ਧੀ ਦੀ ਵਿਦਾਇਗੀ ਦਾ ਸਮਾਂ ਵਿਯੋਗ ਦਾ ਸਿਖਰ ਹੈ। ਖੁਸ਼ੀ ਤੇ ਗ਼ਮੀ ਦਾ ਇਹ ਅਜਿਹਾ ਅਨੂਠਾ ਸੰਗਮ ਹੈ ਜਿਸ ਦੀ ਮਿਸਾਲ ਹੋਰ ਕੋਈ ਨਹੀਂ। ਬਾਬਲ ਦੇ ਭਰੇ-ਭਰੁੰਨੇ ਬਾਗ ਵਿਚੋਂ ਟੁੱਟਦੀ ਕਲੀ ਸਮੁੱਚੇ ਬਾਗ ਦੇ ਪੱਤਰ ਹਿਲਾ ਦਿੰਦੀ ਹੈ। ਮਾਪਿਆਂ, ਭੈਣਾਂ-ਭਰਾਵਾਂ, ਸਖੀਆਂ-ਸਹੇਲੀਆਂ ਅਤੇ ਪਿੰਡ ਦੀਆਂ ਜੂਹਾਂ ਨਾਲੋਂ ਪੈਂਦੀ ਜੁਦਾਈ ਦੀ ਤਪਸ਼ ਵਿਚ ਹਰ ਹਿਰਦਾ ਲੂਹਿਆ ਜਾਂਦਾ ਹੈ। ਸਕੇ-ਸਬੰਧੀਆਂ, ਅੰਕ ਸਹੇਲੀਆਂ ਦੀਆਂ ਦਿਲੀ ਤਰੰਗਾਂ ਦੀ ਝਰਨਾਹਟ ਮਹੌਲ ਨੂੰ ਵਿਯੋਗਮਈ ਬਣਾਉਂਦੀ ਏ। ਬਾਬਲ ਵਿਹੜੇ ਲਾਡਾਂ-ਲੋਰੀਆਂ 

‘ਰੋਪਨਾ’ ਬਣੀ ‘ਰਿੰਗ ਸੈਰੇਮਨੀ’

Posted On July - 2 - 2011 Comments Off on ‘ਰੋਪਨਾ’ ਬਣੀ ‘ਰਿੰਗ ਸੈਰੇਮਨੀ’
ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਅਕਸਰ ਹੀ ਪਿੰਡਾਂ ਦੇ ਗੁਰੂਘਰਾਂ ’ਚੋਂ ਅੰਮ੍ਰਿਤ ਵੇਲੇ ਅਜਿਹੇ ਸੱਦਾ ਪੱਤਰ ਸਪੀਕਰ ਰਾਹੀਂ ਸੁਣਨ ਨੂੰ ਮਿਲਦੇ, ‘‘ਅੱਜ ਜਗਤਾ ਪੱਤੀ ਵਾਲੇ ਕਾਕੜ ਸਿੰਘ ਦੇ ਛੋਟੇ ਸਪੁੱਤਰ ਗੁਰਲਾਭ ਸਿੰਘ ਨੂੰ ਬਾਅਦ ਦੁਪਹਿਰ ਢਾਈ ਵਜੇ ਰੋਪਨਾ ਪੈਣੀ ਹੈ। ਸਮੂਹ ਨਗਰ ਵਾਸੀਆਂ ਨੂੰ ਸਬੰਧਤ ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਹਾਜ਼ਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।’’ ਇਸ ਤਰ੍ਹਾਂ ਦੀ ਬੇਨਤੀ ਸੁਣਦਿਆਂ ਹੀ ਪਿੰਡ ’ਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਬਜ਼ੁਰਗਾਂ, ਗੱਭਰੂਆਂ 
Manav Mangal Smart School
Available on Android app iOS app
Powered by : Mediology Software Pvt Ltd.