‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਰਿਸ਼ਮਾਂ › ›

Featured Posts
ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ

ਸੁਖਦੇਵ ਮਾਦਪੁਰੀ ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ’ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ...

Read More

ਘਰ ਵਿਚ ਹੀ ਮਿਠਾਈਆਂ ਬਣਾਓ

ਘਰ ਵਿਚ ਹੀ ਮਿਠਾਈਆਂ ਬਣਾਓ

ਕਿਰਨ ਗਰੋਵਰ*, ਮੋਨਿਕਾ ਚੌਧਰੀ ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ ਦੁੱਗਣਾ ਹੋ ਜਾਵੇਗਾ। ਘਰ ਵਿਚ ਬਣਾਈਆਂ ਮਿਠਾਈਆਂ ਜਿੱਥੇ ਸਿਹਤ ਲਈ ਸੁਰੱਖਿਅਤ ਹਨ, ਉੱਥੇ ਇਨ੍ਹਾਂ ਵਿਚੋਂ ਪਰਿਵਾਰਕ ਮੋਹ-ਪਿਆਰ ਅਤੇ ਅਪਣੱਤ ਦੀ ਮਹਿਕ ਦਾ ਵੀ ਅਹਿਸਾਸ ਹੁੰਦਾ ਹੈ। ਆਓ, ...

Read More

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ

ਰਾਸ ਰੰਗ ਡਾ. ਸਾਹਿਬ ਸਿੰਘ ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ ਮਕਸਦ ਹੱਲ ਕਰ ਵਿਖਾਏ। ਪ੍ਰਸਿੱਧ ਹਾਸ ਵਿਅੰਗ ਕਲਾਕਾਰ ਜਸਪਾਲ ਭੱਟੀ ਨੂੰ ਸਮਰਪਿਤ ਹਾਸਰਸ ਨਾਟਕਾਂ ਦੀ ਲੜੀ ਦੌਰਾਨ ਖੇਡੇ ਇਸ ਮਰਾਠੀ ਮੂਲ ਦੇ ਨਾਟਕ ਨੇ ਦਰਸ਼ਕਾਂ ਨੂੰ ...

Read More

ਮਨੁੱਖ ਅਤੇ ਮਨੋਵਿਗਿਆਨਕ ਲੋੜਾਂ

ਮਨੁੱਖ ਅਤੇ ਮਨੋਵਿਗਿਆਨਕ ਲੋੜਾਂ

ਡਾ. ਆਗਿਆਜੀਤ ਸਿੰਘ ਜਨਮ ਤੋਂ ਹੀ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਜੀਣ ਲਈ ਦੁੱਧ ਪੀਣ ਦੀ ਅਤੇ ਸਾਹ ਲੈਣ ਲਈ ਹਵਾ ਦੀ ਲੋੜ ਪੈਂਦੀ ਹੈ। ਜਦੋਂ ਬੱਚਾ ਜੰਮਦਾ ਹੈ, ਤਾਂ ਉਸ ਦੀ ਪਹਿਲੀ ਆਵਾਜ਼ ਰੋਣ ਦੀ ਹੁੰਦੀ ਹੈ। ਦਰਅਸਲ, ...

Read More

ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ

ਪੰਜਾਬੀ ਲੋਕਧਾਰਾ ਵਿਚ ਰਵਾਇਤੀ ਸਵਾਰੀ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੀ ਜ਼ਿੰਦਗੀ ਦੇ ਸਫ਼ਰ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਮੰਜੇ ’ਤੇ ਪਿਆ ਬੱਚਾ ਉੱਪਰ-ਥੱਲੇ, ਅੱਗੇ-ਪਿੱਛੇ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਬੈਠਦਾ ਹੈ, ਖੜ੍ਹਾ ਹੁੰਦਾ ਹੈ, ਕਦਮ ਪੁੱਟਦਾ ਹੈ ਤੇ ਹੌਲੀ ਹੌਲੀ ਉਸ ਦਾ ਤੁਰਨ ਦਾ ਸਫ਼ਰ ਸ਼ੁਰੂ ਹੋ ਜਾਂਦਾ ...

Read More

ਗਨਗੌਰਾਂ ਤੇ ਦੁਸਹਿਰਾ

ਗਨਗੌਰਾਂ ਤੇ ਦੁਸਹਿਰਾ

ਪਰਮਜੀਤ ਕੌਰ ਸਰਹਿੰਦ ਦੁਸਹਿਰਾ ਵੀ ਦੀਵਾਲੀ ਵਾਂਗ ਤਕਰੀਬਨ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ, ਪਰ ਪੰਜਾਬੀ ਲੋਕ ਇਸਨੂੰ ਨਿਵੇਕਲੇ ਢੰਗ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਜੌਂ ਬੀਜੇ ਜਾਂਦੇ ਜਿਨ੍ਹਾਂ ਨੂੰ ‘ਗਨਗੌਰਾਂ’ ਕਿਹਾ ਜਾਂਦਾ ਹੈ। ਗਨਗੌਰਾਂ ਦੁਸਹਿਰੇ ਤੋਂ ਗਿਆਰਾਂ ...

Read More

ਭੁੱਖ ਦਾ ਇਲਾਜ ਲੱਭਦਾ ਨਾਟਕ

ਭੁੱਖ ਦਾ ਇਲਾਜ ਲੱਭਦਾ ਨਾਟਕ

ਰਾਸ ਰੰਗ ਡਾ. ਸਾਹਿਬ ਸਿੰਘ ਰੰਗਮੰਚ ਦੇ ਰੰਗ ਵੱਖਰੇ! ਮੰਚ ਉਹੀ ਪਰ ਇਕ ਦਿਨ ਉਸਦਾ ਰੰਗ ਮੁਹੱਬਤਾਂ ਦੀ ਬਾਤ ਪਾਉਣ ਵਾਲਾ ਹੁੰਦਾ ਹੈ, ਦੂਜੇ ਦਿਨ ਨਫ਼ਰਤਾਂ ਦਾ ਭੇੜ, ਕਦੀ ਮਨੁੱਖੀ ਰਿਸ਼ਤਿਆਂ ਦੀ ਚੀਰ ਫਾੜ ਕਰਦਾ ਹੈ, ਕਦੀ ਮਿਲਾਪ ਤੇ ਵਿਛੋੜੇ ਦਾ ਦਰਦ, ਕਦੀ ਇਤਿਹਾਸ ਦੀ ਬਾਤ, ਕਦੀ ਮਿਥਿਹਾਸ ਦੀ ਪੁਨਰ ਵਿਆਖਿਆ, ਕਦੀ ...

Read More


 • ਖ਼ੁਸ਼ੀਆਂ ਦੀ ਫੁਹਾਰ ਲੋਕ ਨਾਚ
   Posted On October - 12 - 2019
  ਕਿਸੇ ਖ਼ੁਸ਼ੀ ਦੇ ਮੌਕੇ ’ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ....
 • ਮਨੁੱਖ ਅਤੇ ਮਨੋਵਿਗਿਆਨਕ ਲੋੜਾਂ
   Posted On October - 12 - 2019
  ਜਨਮ ਤੋਂ ਹੀ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਸ....
 • ਹਾਸਰਸ ਨਾਟਕ ਅਤੇ ਖ਼ੂਬਸੂਰਤ ਸੁਨੇਹਾ
   Posted On October - 12 - 2019
  ਸਪਰਸ਼ ਨਾਟਿਆ ਰੰਗ ਦੀ ਟੀਮ ਵੱਲੋਂ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡੇ ਨਾਟਕ ‘ਪਤੀ ਗਏ ਰੀ ਕਾਠੀਆਵਾੜ’ ਨੇ ਇਕੋ ਸਮੇਂ ਕਈ....
 • ਘਰ ਵਿਚ ਹੀ ਮਿਠਾਈਆਂ ਬਣਾਓ
   Posted On October - 12 - 2019
  ਇਸ ਤਿਉਹਾਰੀ ਸੀਜ਼ਨ ਵਿਚ ਜੇਕਰ ਆਪਾਂ ਆਪਣੇ ਘਰਾਂ ਵਿਚ ਹੀ ਮਿਠਾਈਆਂ ਬਣਾ ਕੇ ਤਿਉਹਾਰਾਂ ਦਾ ਅਨੰਦ ਮਾਣੀਏ ਤਾਂ ਸਾਡਾ ਚਾਅ....

ਪਹਿਲੀ ਔਰਤ ਸੰਸਦ ਮੈਂਬਰ

Posted On April - 30 - 2011 Comments Off on ਪਹਿਲੀ ਔਰਤ ਸੰਸਦ ਮੈਂਬਰ
ਮਾਨਵੀ ਵਿਰਸੇ ਦਾ ਮਾਣ ਭਾਰਤੀ ਔਰਤਾਂ ਦੀ ਬਹਾਦਰੀ, ਸਾਹਸ ਅਤੇ ਹੌਸਲੇ ਦਾ ਪ੍ਰਮਾਣ ਸਾਨੂੰ 1857 ਦੇ ਗਦਰ ਦੌਰਾਨ ਰਾਣੀ ਲਕਸ਼ਮੀ ਬਾਈ ਦੇ ਰੂਪ ਵਿੱਚ ਮਿਲਦਾ ਹੈ। ਇਸੇ ਸਾਹਸ ਨੂੰ ਬਾਅਦ ਵਿੱਚ ਐਨੀ ਬੇਸੈਂਟ (ਪਹਿਲੀ ਮਹਿਲਾ ਕਾਂਗਰਸ ਪ੍ਰਧਾਨ), ਸਰੋਜਨੀ ਨਾਇਡੂ (ਪਹਿਲੀ ਮਹਿਲਾ ਰਾਜਪਾਲ), ਸੁਚੇਤਾ ਕ੍ਰਿਪਲਾਨੀ (ਪਹਿਲੀ ਮਹਿਲਾ ਮੁੱਖ ਮੰਤਰੀ), ਵਿਜੈ ਲਕਸ਼ਮੀ ਪੰਡਿਤ (ਪਹਿਲੀ ਮਹਿਲਾ ਰਾਜਦੂਤ), ਰਾਜਕੁਮਾਰੀ ਅੰਮ੍ਰਿਤ ਕੌਰ (ਪਹਿਲੀ ਮਹਿਲਾ ਕੈਬਨਿਟ ਮੰਤਰੀ) ਅਤੇ ਇੰਦਰਾ ਗਾਂਧੀ (ਪਹਿਲੀ ਮਹਿਲਾ ਪ੍ਰਧਾਨ 

ਲੜਕੀਆਂ ਵਿੱਚ ਪਤਲਾ ਹੋਣ ਦਾ ਜਨੂਨ

Posted On April - 23 - 2011 Comments Off on ਲੜਕੀਆਂ ਵਿੱਚ ਪਤਲਾ ਹੋਣ ਦਾ ਜਨੂਨ
ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਆਧੁਨਿਕ ਸਮੇਂ ਵਿੱਚ ਗਲੈਮਰ ਨਾਲ ਭਰੀ ਚਕਾਚੌਂਧ ਕਰਨ ਵਾਲੀ ਦੁਨੀਆਂ ਵਿੱਚ ਅੱਜ ਦੀ ਮੁਟਿਆਰ ਇਹ ਚਾਹੁੰਦੀ ਹੈ ਕਿ ਉਹ ਲੋਕਾਂ ਸਾਹਮਣੇ ਸੋਹਣੀ ਬਣ ਕੇ ਦਿਸੇ। ਇਸ ਸੋਹਣੇਪਣ ਦੀ ਉਹ ਪਹਿਲੀ ਲੋੜ ਇਹ ਮਹਿਸੂਸ ਕਰਦੀ ਹੈ ਕਿ ਉਸ ਦਾ ਸਰੀਰ ਤੂਤ ਦੀ ਛਿਟੀ ਵਰਗਾ ਹੋਵੇ ਤੇ ਲੱਕ ਗੰਢੇ ਦੀ ਛਿਲਕ ਵਰਗਾ ਪਤਲਾ ਹੋਵੇ ਤਾਂ ਉਹ ਚੁਸਤੀ ਫੁਰਤੀ ਨਾਲ ਸੋਹਣੀ ਹੋਣ ਦਾ ਪ੍ਰਭਾਵ ਪਾ ਸਕਦੀ ਹੈ। ਵੱਡੇ ਪਰਦੇ ’ਤੇ ਡਾਂਸ ਕਰਦੀਆਂ ਪਤਲੀਆਂ ਲੜਕੀਆਂ ਉਨ੍ਹਾਂ ਦੀ ਇਸ ਲਾਲਸਾ ਵਿੱਚ ਵਾਧਾ 

ਚਿਹਰੇ ਦੇ ਅਨੁਰੂਪ ਕਰੋ ਮੇਕ-ਅੱਪ

Posted On April - 23 - 2011 Comments Off on ਚਿਹਰੇ ਦੇ ਅਨੁਰੂਪ ਕਰੋ ਮੇਕ-ਅੱਪ
ਮਿਸ ਗਲੋਰੀ ਮੁਟਿਆਰਾਂ ਜਾਂ ਔਰਤਾਂ ਦੀ ਸ਼ਖ਼ਸੀਅਤ ਵਿੱਚ ਉਨ੍ਹਾਂ ਦੀ ਦਿੱਖ ਅਤੇ ਸਜਾਵਟ ਦੀ ਖਾਸ ਭੂਮਿਕਾ ਹੁੰਦੀ ਹੈ। ਇਸੇ ਲਈ ਵਧੇਰੇ ਨਾਰੀਆਂ ਆਪਣੀ ਕੇਸ-ਸੱਜਾ, ਗਹਿਣਿਆਂ ਦੀ ਚੋਣ ਅਤੇ ਚਿਹਰੇ ਦੇ ਮੇਕ-ਅੱਪ ਵੱਲ ਖਾਸ ਧਿਆਨ ਜਾਂ ਤਵੱਜੋ ਦਿੰਦੀਆਂ ਹਨ। ਮਨੋਵਿਗਿਆਨੀਆਂ ਅਨੁਸਾਰ ਢੁਕਵੀਂ ਸਜਾਵਟ ਕਿਸੇ ਵੀ ਕੰਮ-ਕਾਜੀ, ਨੌਕਰੀ ਪੇਸ਼ਾ ਜਾਂ ਗ਼ੈਰ-ਨੌਕਰੀਪੇਸ਼ਾ ਔਰਤ ਨੂੰ ਸਵੈ-ਵਿਸ਼ਵਾਸੀ, ਦ੍ਰਿੜ੍ਹ ਅਤੇ ਸੰਪੂਰਨ ਬਣਾਉਣ ਵਿੱਚ ਸਹਾਇਕ ਸਾਬਤ ਹੁੰਦੀ ਹੈ। ਇਸੇ ਲਈ ਬਾਹਰੀ ਹੁਸਨ ਨੂੰ ਨਿਖਾਰਨ ਦੀ ਮਹੱਤਤਾ 

ਆਜ਼ਾਦੀ ਅੰਦੋਲਨ ਦੀ ਜੋਤ

Posted On April - 23 - 2011 Comments Off on ਆਜ਼ਾਦੀ ਅੰਦੋਲਨ ਦੀ ਜੋਤ
ਮਾਨਵੀ ਵਿਰਸੇ ਦਾ ਮਾਣ ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ (ਕਸਤੂਰਬਾਈ) ਗਾਂਧੀ ਭਾਰਤ ਵਿੱਚ ‘ਬਾ’ ਭਾਵ ‘ਮਾਂ’ ਦੇ ਨਾਂ ਨਾਲ ਮਸ਼ਹੂਰ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਉਹ ਬਾਪੂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੀ ਤੇ ਉਨ੍ਹਾਂ ਦੀ ਸਫ਼ਲਤਾ ਦਾ ਭੇਦ ਬਣੀ। ਕਸਤੂਰਬਾ ਦਾ ਜਨਮ ਕਾਠੀਆਵਾੜ ਦੇ ਸ਼ਹਿਰ ਪੋਰਬੰਦਰ ਵਿੱਚ ਸਧਾਰਨ ਵਪਾਰੀ ਗੋਕੁਲਦਾਸ ਮਕਨਜੀ ਅਤੇ ਬ੍ਰਜ ਕੁੰਵਰ ਦੇ ਘਰ ਤੀਜੀ ਸੰਤਾਨ ਵਜੋਂ 11 ਅਪਰੈਲ, 1869 ਨੂੰ ਹੋਇਆ। ਉਸ ਦੇ ਮਾਪੇ ਵੈਸ਼ਨਵ ਧਰਮ ਨੂੰ ਮੰਨਦੇ ਸਨ। ਧਰਮੀ ਮਾਪਿਆਂ ਨੇ ਦੋਵਾਂ 

ਕੁਦਰਤੀ ਤਰੀਕੇ ਨਾਲ ਨਿਖਾਰੋ ਰੂਪ

Posted On April - 16 - 2011 Comments Off on ਕੁਦਰਤੀ ਤਰੀਕੇ ਨਾਲ ਨਿਖਾਰੋ ਰੂਪ
ਕੁਦਰਤੀ ਜੜੀ-ਬੂਟੀਆਂ ਨਾਲ ਤਿਆਰ ਚੀਜ਼ਾਂ ਸਾਡੇ ਲਈ ਬਹੁਤ ਕਾਰਗਾਰ ਸਿੱਧ ਹੁੰਦੀਆਂ ਹਨ। ਇਸ ਲਈ ਸਾਨੂੰ ਹਮੇਸ਼ਾ ਹਰਬਲ ਸੈਂਪੂ ਤੇ ਬਲੀਚ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੇ ਇਸਤੇਮਾਲ ਨਾਲ ਅਸੀਂ ਚਿਹਰੇ, ਅੱਖਾਂ, ਨੱਕ, ਵਾਲ ਤੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ। ਵਾਲਾਂ ਦੀ ਸਾਂਭ ਸੰਭਾਲ: ਕੈਮੀਕਲ ਸੈਂਪੂ ਦੀ ਵਰਤੋਂ ਕਰਨ ਕਰਕੇ ਸਾਡੇ ਵਾਲ ਕਮਜ਼ੋਰ ਪੈ ਜਾਂਦੇ ਹਨ ਜਦੋਂ ਕਿ ਆਯੁਰਵੈਦਿਕ ਸੈਂਪੂ ਵਰਤਣ ਨਾਲ ਵਾਲਾਂ ’ਚ ਮਜ਼ਬੂਤੀ ਆਉਂਦੀ ਹੈ। ਕੁਦਰਤੀ ਸੈਂਪੂ ਵਾਲਾਂ 

ਲਓ ਜੀ ਆ ਗਈ ਆਧੁਨਿਕ ਧੋਬਣ

Posted On April - 16 - 2011 Comments Off on ਲਓ ਜੀ ਆ ਗਈ ਆਧੁਨਿਕ ਧੋਬਣ
ਅਜੋਕੇ ਸਮੇਂ ਵਿੱਚ ਮਨੁੱਖ ਤੇ ਮਸ਼ੀਨ ਇਕ ਸਿੱਕੇ ਦੇ ਦੋ ਪਾਸੇ ਬਣ ਗਏ ਹਨ। ਮਸ਼ੀਨ ਇਕ ਅਜਿਹਾ ਸਾਧਨ ਹੈ ਜੋ ਸਾਡੇ ਕੰਮ ਨੂੰ ਸੌਖਾ ਕਰ ਦਿੰਦਾ ਹੈ। ਮਸ਼ੀਨਾਂ ਨੇ ਸਾਡੇ ਜੀਵਨ ਵਿੱਚ ਅਣਗਿਣਤ ਢੰਗਾਂ ਨਾਲ ਯੋਗਦਾਨ ਪਾ ਕੇ ਸਾਡੀ ਜ਼ਿੰਦਗੀ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ ਹੈ। ਇਸੇ ਤਰ੍ਹਾਂ ਕੱਪੜੇ ਧੋਣ ਵਾਲੀ ਮਸ਼ੀਨ ਨੇ ਸਭ ਨੂੰ ਸੌਖਾ ਕਰ ਦਿੱਤਾ ਹੈ। ਹਰੇਕ ਘਰ ਵਿੱਚ ਰੋਟੀ ਤੋਂ ਪਿੱਛੋਂ ਕੱਪੜਾ ਮੁੱਢਲੀ ਲੋੜ ਵਿੱਚ ਆਉਂਦਾ ਹੈ। ਆਪਣੇ ਸਰੀਰ ਨੂੰ ਠੀਕ ਰੱਖਣ ਲਈ ਸਾਫ਼-ਸੁਥਰਾ ਕੱਪੜਾ ਪਾਉਣਾ ਅਤਿ ਜ਼ਰੂਰੀ 

ਨੱਠ-ਭੱਜ ਵਿੱਚ ਪਿਸੇ ਰਿਸ਼ਤੇ

Posted On April - 16 - 2011 Comments Off on ਨੱਠ-ਭੱਜ ਵਿੱਚ ਪਿਸੇ ਰਿਸ਼ਤੇ
ਡਾ. ਅਸ਼ੋਕ ਮਿਲਨ ਅੱਜ ਹਰ ਕੰਮ ’ਚ ਤੇਜ਼ੀ ਹੈ। ਆਦਮੀ ਸਭ ਕੁਝ ਬਹੁਤ ਥੋੜ੍ਹੇ ਸਮੇਂ ’ਚ ਪ੍ਰਾਪਤ ਕਰਨਾ ਚਾਹੁੰਦਾ ਹੈ। ਅੰਨ੍ਹੀ ਨੱਠ-ਭੱਜ ਕਰਦਾ ਹੋਇਆ ਲਗਾਤਾਰ ਭੱਜਦਾ ਹੀ ਜਾਂਦਾ ਹੈ। ਹਰ ਦਿਨ ਇੱਛਾਵਾਂ ਵਧਾ ਰਿਹਾ ਹੈ। ਸਹੂਲਤ ਦੇ ਨਾਂ ’ਤੇ ਬਹੁਤ ਕੁਝ ਇਕੱਠਾ ਕਰਦਾ ਹੋਇਆ ਅੱਜ ਆਦਮੀ ਆਪਣੇ-ਆਪ ਨੂੰ ਵੀ ਭੁੱਲਦਾ ਜਾ ਰਿਹਾ ਹੈ। ਸਮੇਂ ਦੀ ਘਾਟ ਹੈ, ਕੰਮ ਬਹੁਤ ਕਰਨੇ ਹਨ। ਜ਼ਿੰਦਗੀ ਦੇ ਸਿਧਾਂਤ ’ਤੇ ਚਲਦਾ ਹੋਇਆ ਮਨੁੱਖ ਚਿੰਤਾ-ਫਿਕਰਾਂ ਦੀ ਵੱਡੀ ਢੇਰੀ ਆਪਣੇ ਸਿਰ ’ਤੇ ਲੱਦ ਲੈਂਦਾ ਹੈ। ਉਸ ਕੋਲ ਆਪਣੇ 

ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ

Posted On April - 16 - 2011 Comments Off on ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ
ਸਿਆਣੇ ਕਹਿੰਦੇ ਹਨ ਕਿ ਹੱਸਦਿਆਂ ਦੇ ਘਰ ਵਸਦੇ। ਇਹ ਗੱਲ ਬਿਲਕੁਲ ਸਹੀ ਹੈ। ਹੱਸਣ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ। ਜਦੋਂ ਹਾਸਾ ਆਉਂਦਾ ਹੈ ਤਾਂ ਸਾਡਾ ਸਾਰਾ ਸਰੀਰ ਹਰਕਤ ਕਰਦਾ ਹੈ ਤੇ ਸਾਰੀਆਂ ਕਿਰਿਆਵਾਂ ਸਹੀ ਕੰਮ ਕਰਦੀਆਂ ਹਨ। ਦੁਨੀਆਂ ਵੀ ਹੱਸਦੇ ਚਿਹਰੇ ਦੇਖ ਕੇ ਖੁਸ਼ ਹੈ। ਤੁਸੀਂ ਹੱਸੋਗੇ ਤਾਂ ਲੋਕੀ ਤੁਹਾਡੇ ਨਾਲ ਹੱਸਣਗੇ ਤੇ ਜੇ ਤੁਸੀਂ ਰੋਂਦਾ ਮੂੰਹ ਲੈ ਕੇ ਲੋਕਾਂ ਪਾਸ ਜਾਓਗੇ ਤਾਂ ਕੋਈ ਤੁਹਾਡੇ ਨਾਲ ਨਹੀਂ ਰੋਂਦਾ ਤੁਸੀਂ ਇਕੱਲੇ ਹੋਵੋਗੇ। ਇਸ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਜੇ 

ਮਜ਼ਦੂਰਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਨਸੂਇਆਬੇਨ ਸਾਰਾਬਾਈ

Posted On April - 16 - 2011 Comments Off on ਮਜ਼ਦੂਰਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਨਸੂਇਆਬੇਨ ਸਾਰਾਬਾਈ
ਮਾਨਵੀ ਵਿਰਸੇ ਦਾ ਮਾਣ ਔਰਤਾਂ ਦੇ ਹੱਕ ਲਈ ਲੜਨ ਵਾਲੀ, ਦਬਾਏ ਗਏ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੀ ਅਤੇ ਸਮਾਜ ਸੁਧਾਰਕ ਅਨਸੂਇਆਬੇਨ ਸਾਰਾਬਾਈ ਅਜਿਹੀ ਪਹਿਲੀ ਭਾਰਤੀ ਔਰਤ ਹੈ ਜੋ ਵਪਾਰ ਮੰਡਲ ਦੀ ਟੈਕਸਟਾਈਲ ਲੇਬਰ ਐਸੋਸੀਏਸ਼ਨ ਦੀ ਸੰਸਥਾਪਕ ਰਹੀ ਹੈ। ਸਾਰਾਬਾਈ ਦਾ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਆਈ. ਐਨ. ਟੀ. ਯੂ. ਸੀ.) ਦੀ ਰਚਨਾ ਵਿੱਚ ਵੀ ਪੂਰਾ-ਪੂਰਾ ਯੋਗਦਾਨ ਰਿਹਾ ਹੈ। ਭਾਰਤ ਵਿੱਚ ਟਰੇਡ ਯੂਨੀਅਨ ਦੀ ਸੰਸਥਾ ਸਥਾਪਿਤ ਕਰਨ ਵਾਲੀ ਸਾਰਾਬਾਈ ਔਰਤਾਂ ਦੀ ਆਜ਼ਾਦੀ ਅਤੇ ਔਰਤਾਂ ਦੇ ਸਵੈਸ਼ਕਤੀ 

ਇਹ ਕੇਹੀ ਡੋਲ਼ੀ

Posted On April - 9 - 2011 Comments Off on ਇਹ ਕੇਹੀ ਡੋਲ਼ੀ
ਗੁਰਨੈਬ ਸਾਜਨ ਦਿਓਣ ਮੇਰੀ ਉਮਰ 40 ਸਾਲ ਦੀ ਹੋ ਗਈ ਹੈ ਅਤੇ 21 ਸਾਲਾਂ ਤੋਂ ਫੋਟੋਗਰਾਫ਼ੀ ਦਾ ਕਿੱਤਾ ਕਰਦਿਆਂ ਅਨੇਕਾਂ ਲੜਕੀਆਂ ਦੀ ਡੋਲੀ ਨੂੰ ਕੈਮਰੇ ਦੀ ਅੱਖ ਰਾਹੀਂ ਕੈਮਰਾਬੱਧ ਕੀਤਾ ਹੈ ਪਰ 8 ਫਰਵਰੀ ਨੂੰ ਮੈਂ ਜੋ ਡੋਲੀ ਦਾ ਦ੍ਰਿਸ਼  ਵੇਖਿਆ, ਉਸ ਨੂੰ ਦੇਖ ਕੇ ਆਪ-ਮੁਹਾਰੇ ਦਿਲ ‘ਚੋਂ ਸ਼ਬਦ ਨਿਕਲੇ ‘ਇਹ ਕੇਹੀ ਡੋਲੀ’ ਨਾ ਕੋਈ ਲਾੜਾ ਸਿਹਰੇ ਬੰਨ੍ਹਕੇ ਆਇਆ ਨਾ ਬਰਾਤੀਆਂ ਨੇ ਭੰਗੜਾ ਪਾਇਆ ਨਾ ਬਾਪ ਨੇ ਆਪਣੀ ਧੀ ਨੂੰ ਕਲਾਵੇ ‘ਚ ਲੈ ਕੇ ਇਹ ਕਿਹਾ ‘ਜਾਹ ਮੇਰੀ ਧੀਏ ਲਾਡਲੀਏ ਤੈਨੂੰ ਸੁਖੀ 

ਸੰਜਮ ਹੀ ਹੈ ਸੁੱਖ਼ ਦਾ ਆਧਾਰ

Posted On April - 9 - 2011 Comments Off on ਸੰਜਮ ਹੀ ਹੈ ਸੁੱਖ਼ ਦਾ ਆਧਾਰ
ਪ੍ਰੋ. ਪ੍ਰਕਾਸ਼ ਕੌਰ ਸੰਜਮ ਤੇ ਸੁਚੱਜ ਕਿਸੇ ਦੁਕਾਨ ਉਤੇ ਨਹੀਂ ਵਿਕਦਾ। ਇਹ ਗੁਣ ਆਦਮੀ ਘਰ ਵਿੱਚੋਂ ਸਿੱਖਦਾ ਹੈ। ਘਰ ਵਿੱਚ ਵੱਡਿਆਂ ਦੇ ਕਾਰ-ਵਿਹਾਰ ਨੂੰ ਦੇਖ ਕੇ ਬੱਚਾ ਇਹ ਗੁਣ ਸੁਤੇ-ਸਿੱਧ ਹੀ ਗ੍ਰਹਿਣ ਕਰ ਲੈਂਦਾ ਹੈ। ਸੰਜਮ ਦਾ ਗੁਣ ਸਾਰਿਆਂ ਵਿੱਚ ਹੋਣਾ ਚਾਹੀਦਾ ਹੈ ਪਰ ਲੜਕੀਆਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿਉਂਕਿ ਲੜਕੀ ਨੇ ਘਰ-ਬਾਰ ਚਲਾਉਣਾ ਹੁੰਦਾ ਹੈ। ਘਰੇਲੂ ਚੀਜ਼ਾਂ/ਰਾਸ਼ਨ ਦੀ ਸੰਜਮ ਨਾਲ ਵਰਤੋਂ ਉਸ ਨੂੰ ਸਫਲ ਗ੍ਰਹਿਣੀ ਬਣਾਉਂਦੀ ਹੈ। ਚੀਜ਼ਾਂ ਦੀ ਸੰਜਮੀ ਵਰਤੋਂ ਧੀ ਆਪਣੀ ਮਾਂ 

ਜ਼ਿੰਦਗੀ ਦਾ ਉਦਾਸ ਪਹਿਰ

Posted On April - 9 - 2011 Comments Off on ਜ਼ਿੰਦਗੀ ਦਾ ਉਦਾਸ ਪਹਿਰ
ਨੰਦ ਸਿੰਘ ਮਹਿਤਾ ”ਓਹ…ਖੜ੍ਹੀਂ…ਖੜ੍ਹੀਂ… ਮੇਰਾ ਮਤਲਬ ਹੋਲਡ ਰੱਖੀਂ ਯਾਰ, ਉਹ ਪ੍ਰੇਸ਼ਾਨ ਜਿਹਾ ਹੋਇਆ ਜਾਪਦਾ, ਮੈਨੂੰ ਭੱਜਿਆ ਜਾਂਦਾ ਮਹਿਸੂਸ ਹੁੰਦਾ ਲਾਈਨ ਤੋਂ ਪਾਸੇ ਹੋ ਜਾਂਦਾ ਹੈ ਤੇ ਫੇਰ ਕੁਝ ਕੁ ਛਿਣਾਂ ਬਾਅਦ ਹੀ, ”ਮਿਲ ਗਿਆ… ਮਿਲ ਗਿਆ… ਹਾਂ ਹੋਰ ਕੀ ਹਾਲ ਐ? ਉਹ ਦੁਬਾਰਾ ਗੱਲ ਸ਼ੁਰੂ ਕਰਦਾ ਹੈ। ”ਕੀ ਹੋ ਗਿਆ ਸੀ? ਮੈਂ ਉਸ ਤੋਂ ਪੁੱਛਦਾ ਹਾਂ। ”ਉਹ ਯਾਰ, ਜਵਾਕ ਕਿੱਧਰੇ ਭੱਜ ਗਿਆ ਸੀ। ਮੈਂ ਉਸ ਨੂੰ ਪਾਰਕ ਵਿਚ ਲੈ ਕੇ ਆਇਆ ਸੀ, ਮੈਂ ਤੇਰੇ ਨਾਲ ਗੱਲ ਕਰਨ ਲੱਗ ਗਿਆ ਤੇ 

ਬੁਢਾਪੇ ਦਾ ਆਨੰਦ ਮਾਣੋ

Posted On April - 9 - 2011 Comments Off on ਬੁਢਾਪੇ ਦਾ ਆਨੰਦ ਮਾਣੋ
ਐਚ.ਐਸ. ਡਿੰਪਲ ਬੁਢਾਪਾ ਜ਼ਿੰਦਗੀ ਦਾ ਆਖ਼ਰੀ ਪੜਾਓ, ਅੰਤਿਮ ਪਾਉੜੀ ਜਾਂ ਅਖ਼ੀਰਲਾ ਮਰਹਲਾ ਹੈ। ਆਮ ਤੌਰ ‘ਤੇ ਹਰ ਇਨਸਾਨ ਇਸ ਨੂੰ ਨਿੰਦਦਾ, ਨਕਾਰਦਾ ਅਤੇ ਇਸ ਤੋਂ ਡਰਦਾ ਹੈ ਪਰ ਇਹ ਜ਼ਿੰਦਗੀ ਦਾ ਇਕ ਸੱਚ ਵੀ ਹੈ ਅਤੇ ਅਹਿਮ ਪਹਿਲੂ ਵੀ। ਬੁਢਾਪਾ ਅਨੁਭਵ, ਉਮਰ ਅਤੇ ਅਭਿਆਸ ਦਾ ਸਿਖਰ ਬਿੰਦੂ ਹੈ, ਚਰਮ ਸੀਮਾ ਹੈ। ਜਿਸ ਤਰ੍ਹਾਂ ਬਚਪਨ ਦਾ ਭਵਿੱਖ ਜਵਾਨੀ ਹੁੰਦੀ ਹੈ, ਬੁਢਾਪੇ ਦਾ ਭਵਿੱਖ ਮੌਤ ਹੈ।ਭਗਤ ਕਬੀਰ ਜੀ ਨੇ ‘ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ’ ਕਹਿ ਕੇ ਮੌਤ ਤੱਕ ਨੂੰ ਖੁਸ਼ਾਮਦੀਦ 

ਬਾਲੀਵੁੱਡ ਦੇ ਦਰਸ਼ਕਾਂ ਦੀ ਸੁਪਨ ਕੰਨਿਆ

Posted On April - 9 - 2011 Comments Off on ਬਾਲੀਵੁੱਡ ਦੇ ਦਰਸ਼ਕਾਂ ਦੀ ਸੁਪਨ ਕੰਨਿਆ
ਮਾਨਵੀ ਵਿਰਸੇ ਦਾ ਮਾਣ ਬਾਲੀਵੁੱਡ ਦੀਆਂ ਚੁਣਵੀਆਂ ਅਦਾਕਾਰਾਂ ਦੀ ਗੱਲ ਕਰਾਂ ਤਾਂ ਹੇਮਾ ਮਾਲਿਨੀ ਉਹ ਪ੍ਰਸਿੱਧ ਨਾਇਕਾ ਤੇ ਨਰਤਕੀ ਹੈ ਜਿਸ ਵਿੱਚ ਸੁੰਦਰਤਾ ਤੇ ਅਦਾਕਾਰੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਲਗਭਗ 4 ਦਹਾਕਿਆਂ ਦੇ ਕਰੀਅਰ ਵਿੱਚ ਉਸ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਪਰ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਉਸ ਨੂੰ ਉਹ ਦਿਨ ਵੀ ਵੇਖਣਾ ਪਿਆ ਸੀ ਜਦੋਂ ਦੱਖਣੀ ਭਾਰਤ ਦੇ ਤਮਿਲ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਸ੍ਰੀਧਰ ਨੇ ਆਪਣੀ ਫਿਲਮ ਵਿੱਚ ਇਹ 

ਚੋਣ ਲੜਨ ਵਾਲੀ ਪਹਿਲੀ ਮਹਿਲਾ

Posted On April - 2 - 2011 Comments Off on ਚੋਣ ਲੜਨ ਵਾਲੀ ਪਹਿਲੀ ਮਹਿਲਾ
ਮਾਨਵੀ ਵਿਰਸੇ ਦਾ ਮਾਣ ਬਰਲਿਨ ਵਿੱਚ ਅੰਤਰ-ਰਾਸ਼ਟਰੀ ਮਹਿਲਾ ਸੰਮੇਲਨ ਦੌਰਾਨ ਹਰ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾ ਰਿਹਾ ਸੀ। ਉਦੋਂ ਭਾਰਤ ਗੁਲਾਮ ਸੀ। ਇਸ ਕਰਕੇ ਉਹਦੇ ਲਈ ਯੂਨੀਅਨ ਜੈਕ (ਬਰਤਾਨੀਆ ਦਾ ਕੌਮੀ ਝੰਡਾ) ਚੁਣਿਆ ਗਿਆ। ਇਹ ਗੱਲ ਭਾਰਤੀ ਮਹਿਲਾ ਪ੍ਰਤੀਨਿਧ ਤੋਂ ਬਰਦਾਸ਼ਤ ਨਾ ਹੋਈ। ਉਹ ਚੱਲਦੇ ਸੰਮੇਲਨ ਵਿੱਚ ਖੜ੍ਹੀ ਹੋ ਕੇ ਗਰਜੀ, ‘ਜਦੋਂ ਤੱਕ ਭਾਰਤ ਨੂੰ ਆਪਣਾ ਤਿਰੰਗਾ ਝੰਡਾ ਲਗਾਉਣ ਦੀ ਆਗਿਆ ਨਹੀਂ ਮਿਲਦੀ ਉਦੋਂ ਤੱਕ ਭਾਰਤੀ ਪ੍ਰਤੀਨਿਧੀ ਮੰਡਲ ਇਸ ਸੰਮੇਲਨ ਦਾ ਬਾਈਕਾਟ ਕਰੇਗਾ।’ ਸੰਮੇਲਨ 

ਸੱਸਾਂ ਅਤੇ ਨੂੰਹਾਂ ਸਿਆਣੀਆਂ ਹੋਣ

Posted On April - 2 - 2011 Comments Off on ਸੱਸਾਂ ਅਤੇ ਨੂੰਹਾਂ ਸਿਆਣੀਆਂ ਹੋਣ
ਸੱਸਾਂ ਅਤੇ ਨੂੰਹਾਂ ਸਿਆਣੀਆਂ ਤੋਂ ਭਾਵ ਉਮਰ ਵਿੱਚ ਵੱਡੀਆਂ ਨਹੀਂ ਸਗੋਂ ਅਕਲ ਅਤੇ ਬੁੱਧੀ ਪੱਖੋਂ ਅਮੀਰ ਹੈ। ਉਂਝ ਤਾਂ ਕੋਈ ਵੀ ਸੱਸ ਅਤੇ ਨੂੰਹ ਅਕਲ ਪੱਖੋਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦੀ ਪਰ ਉਨ੍ਹਾਂ ਦੀ ਅਕਲ ਇਸ ਗੱਲ ਤੋਂ ਪਰਖੀ ਜਾਂਦੀ ਹੈ ਕਿ ਉਨ੍ਹਾਂ ਦਾ ਇਕ ਦੂਜੇ ਪ੍ਰਤੀ ਵਰਤਾਓ ਕਿਹੋ ਜਿਹਾ ਹੈ। ਨੂੰਹਾਂ ਨੂੰ ਟੰਗ ਕੇ ਰੱਖਣ ਵਾਲੀ, ਸੁੱਕਾ ਰੋਅਬ ਪਾਉਣ ਵਾਲੀ, ਚੌਧਰ ਦੀ ਭੁੱਖੀ ਅਤੇ ਨੂੰਹਾਂ ਨੂੰ ਆਪਣੀਆਂ ਧੀਆਂ ਬਰਾਬਰ ਦਰਜਾ ਨਾ ਦੇਣ ਵਾਲੀ ਸੱਸ ਨੂੰ ਸਿਆਣੀ ਕਿਵੇਂ ਆਖਿਆ ਜਾ ਸਕਦੈ? 
Available on Android app iOS app
Powered by : Mediology Software Pvt Ltd.